How Are International Students Exploited In Canada| ਬਿਜ਼ਨਸ ਮਾਲਕ ਕਿਵੇਂ ਕਰਦੇ ਨੇ ਪੰਜਾਬੀ ਸਟੂਡੈਂਟਸ ਦਾ ਸੋਸ਼ਣ

  Рет қаралды 13,845

RED FM CANADA

RED FM CANADA

Күн бұрын

ਬਿਜ਼ਨਸ ਮਾਲਕ ਕਿਵੇਂ ਕਰਦੇ ਨੇ ਪੰਜਾਬੀ ਸਟੂਡੈਂਟਸ ਦਾ ਸੋਸ਼ਣ?
How Canada’s business owners exploit international students?
Guest: Bikramjit Singh | Spokesman, Naujawan Support Network
Host: Shameel Jasvir | RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#internationalstudents #punjabi #internationalstudent #punjabinews #news #canada #redfmcanada

Пікірлер: 33
@GurdeepSingh-kx9ot
@GurdeepSingh-kx9ot Жыл бұрын
ਸੁਨੀਲ ਜੀ ਅਤੇ ਬੇਟਾ ਜੀ ਤੁਸੀਂ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦੀ।
@harmeetsinghchauhan4916
@harmeetsinghchauhan4916 Жыл бұрын
ਪੰਜਾਬੀ ਹੀ ਪੰਜਾਬਿਆ ਦਾ ਦੁਸ਼ਮਣ ਹੈ ਇਥੇ ਕੈਨੇਡਾ ਵਿੱਚ, ਜਿਆਦਾਤਰ ਪੁਰਾਣੇ ਪੰਜਾਬੀ ਹੀ ਨਵੇ ਆਏ ਸਟੂਡੈਂਟ ਨੂੰ ਲੁਟਦੇ ਨੇ।
@pushpgarg5636
@pushpgarg5636 2 жыл бұрын
I could see how depressed sad unhappy in canada
@drgarcha1964
@drgarcha1964 Жыл бұрын
ਲੱਖ ਲਾਹਣਤਾਂ ਇਹੋ ਜਿਹੇ ਪੰਜਾਬੀਆਂ ਤੇ । ਗੋਰੇ ਲੱਖ ਦਰਜੇ ਚੰਗੇ ਤੁਹਾਡੇ ਨਾਲੋਂ । 😡😡😡😡😡😡
@narindersinghgill2078
@narindersinghgill2078 8 ай бұрын
Good job Bikram 👍
@MsSurinderChahal
@MsSurinderChahal 2 жыл бұрын
ਹਲਕ ਗਏ ਟਰੱਕਾਂ ਦੇ ਮਾਲਕ। ਪਰ ਬੇਈਮਾਨੀ ਦਾ ਕਮਾਇਆ ਔਲਾਦ ਨੂੰ ਭੁਗਤਣਾਂ ਪੈਂਦਾ ਹੈ। ਬਚਦਾ ਕੋਈ ਨਹੀਂ ਕਿਸੇ ਨਾਲ ਬੇਈਮਾਨੀ ਕਰਕੇ।
@galaxyalpha7870
@galaxyalpha7870 2 жыл бұрын
ਜਿੱਦਾ ਬਿਹਾਰੀ ਪੰਜਾਬ ਚ ਇੱਕ ਕਮਰੇ ਚ ਆ ਕੇ ਰਹਿੰਦੇ ਕਨੇਡਾ ਚ ਉਹੀ ਹਾਲਤ ਪੰਜਾਬੀਆਂ ਦੀ ਆ ।
@anuragjindal34
@anuragjindal34 2 жыл бұрын
ਪੰਜਾਬੀ ਵੀ ਬਿਹਾਰੀ ਨਾਲ ਬਹੁਤ ਮਾੜਾ ਵਿਹਾਰ ਕਰਦੇ ਨੇ
@narinderpalsingh5349
@narinderpalsingh5349 Жыл бұрын
ਸਹੀ ਕਿਹਾ ਵੀਰ ਜੀ
@narinderpalsingh5349
@narinderpalsingh5349 Жыл бұрын
ਕਨੇਡਾ ਪਹਿਲਾਂ ਗਏ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦੇ ਨਵੇਂ ਆ ਰਹੇ ਬੱਚੇ ਵੀ ਕਾਮਯਾਬ ਹੋਣ।
@MsSurinderChahal
@MsSurinderChahal Жыл бұрын
ਕੌਣ ਕਹਿੰਦਾ ਕਿ ਪਹਿਲਾਂ ਗਏ ਪੰਜਾਬੀ ਨਵਿਆਂ ਨੂੰ ਨਹੀਂ ਚਾਹੁੰਦਾ। ਆਓ ਜੀ ਸਦਕੇ ਆਓ। ਪਰ ਸੱਚ ਤਾਂ ਸੱਚ ਹੈ। ਅੱਜ ਕਨੇਡਾ ਉਹ ਨਹੀਂ ਰਿਹਾ ਜੋ ਕੁੱਝ ਸਾਲ ਪਹਿਲਾਂ ਸੀ
@govinddhillon
@govinddhillon 7 ай бұрын
Ena hi jor aa fix, first Indian system, so you don’t have to come here 😅
@govinddhillon
@govinddhillon 7 ай бұрын
This guy said sarmadari system Vich lut aa, es siane bande nu esda badal vi puch Lena si 😅 and where is that system successful in the world
@sahbirandhawa1404
@sahbirandhawa1404 2 жыл бұрын
Eh lok tan ine bhukhe ne km krde student dee tip v rkh lainde ne
@elephant482
@elephant482 Жыл бұрын
Red FM ,future genrale co.Nagpal tower Amritsarconnected.
@niteshaggarwal3845
@niteshaggarwal3845 2 жыл бұрын
Eh sirf students nal nahi sab newcomers nu luttde ethe d purane . Asi PR aaye c but ekle ekle ne luttya koi apna keh k lutt da ethe te koi kehnda asi support krage te o v lutt k l jande
@MsSurinderChahal
@MsSurinderChahal Жыл бұрын
ਸਪੋਰਟ ਨਾ ਮੰਗੋ ਕਿਸੇ ਦੀ। ਆਪਣੇ ਸਿਰ ਤੇ ਆਓ ਕਿਉਂ ਲੋਕਾਂ ਨੂੰ ਜ਼ਿੰਮੇਵਾਰ ਬਣਾ ਰਹੇ ਹੋ। ਅੱਜ ਕਿਸੇ ਕੋਲ ਵਾਧੂ ਨਹੀਂ ਜੇ ਕਿਸੇ ਦੀ ਸਪੋਰਟ ਕਰ ਦੇਵੇ
@munish898
@munish898 Жыл бұрын
ਪੰਜਾਬ ਵਿਚ ਰਹੀ ਕੇ ਥੋਹ੍ੜਾ ਕੰਮ ਕਰਲੋ ਪਰ ਬਾਹਰ ਲੇ ਕਿਸੇ ਵੀ ਦੇਸ਼ ਜਾਕੇ ਕਿਸ ਪੰਜਾਬੀ ਦੇ ਹਰੇ ਨਾ ਚੜੋ। ਸਭ ਤੋਂ ਵਡੇ ਹਰਾਮਦੇ ਹਨ। ਮੈਂ ਵੀ 35 ਲਖ ਮਰਵਾਏ ਹਨ।
@TheKhalsa008
@TheKhalsa008 Жыл бұрын
I spent some year in Australia. Although Australia has strict immigration system. Still there are strict rule. Australia Ombudsman so strict. If they found employer fault. They charged hefty fine. In many hundreds thousand dollar... Australia goverment provide lawyer to victim from their own side. There life is much better then here...
@JaspalSingh-mo3su
@JaspalSingh-mo3su Жыл бұрын
Students should not come in Canada
@Jfs11420
@Jfs11420 2 жыл бұрын
@red fm Canada g . Eh ta sab nu pata . Par being a news channel ehna da hal dso Loka nu . V Immigrant kive bach sakde Hai??? Do galan karke Video bna ke view na lo Thoda safe kive rahiye us baare dso.
@simsim8865
@simsim8865 Жыл бұрын
Not surprised at all....🤬🤬
@luckydhillon1584
@luckydhillon1584 Жыл бұрын
hor apne aliya to expect ki karna
@combatx3373
@combatx3373 Жыл бұрын
Taio ta Punjab v burra haal aw .. gaye ta ethe hi ne puranne bande othe v gand paa ditta .. sharam auni chahidi .. bss jehre nva jande ho aw purane punjabiyan vaang naa baneyo
@Fabeo-e7w
@Fabeo-e7w 3 ай бұрын
Khalistan da fund Katha kar raye ni assi
@balkarchattha82
@balkarchattha82 Жыл бұрын
Canada ne ta punjabia naal Modi Ali kiti hoi aa v 15 lakh hr ek de khate auga aimve e singra ne canada vikhata ethe lok 25-25lakh la k bhikhari BN rhe ne very bad
упс #aminkavitaminka #aminokka
00:12
Аминка Витаминка
Рет қаралды 2,2 МЛН
Миллионер | 6 - серия
28:05
Million Show
Рет қаралды 1,6 МЛН
New Colour Match Puzzle Challenge With Squid Game 2 - Incredibox Sprunki
00:30
упс #aminkavitaminka #aminokka
00:12
Аминка Витаминка
Рет қаралды 2,2 МЛН