Reel ਬਣਾਉਣ ਲਈ ਪੁਲਿਸ ਨੂੰ ਕੱਢੀ ਗਾਲ Real ਦੁਨੀਆਂ 'ਚ ਪੈ ਗਈ ਮਹਿੰਗੀ | Hoshiarpur | Viral Video | Challan

  Рет қаралды 112,701

PTC NEWS

PTC NEWS

3 ай бұрын

Reel ਬਣਾਉਣ ਲਈ ਪੁਲਿਸ ਨੂੰ ਕੱਢੀ ਗਾਲ Real ਦੁਨੀਆਂ 'ਚ ਪੈ ਗਈ ਮਹਿੰਗੀ
ਵੀਡੀਓ Viral ਹੋਣ 'ਤੇ ਪੁਲਿਸ ਨੇ ਘਰ ਪਹੁੰਚਕੇ ਦਿੱਤਾ ਗਿਫ਼ਟ, ਵੇਖੋ ਫਿਰ ਅੱਗੇ ਕੀ ਹੋਇਆ
#HoshiarpurPolice #hoshiarpur #viralvideo #stunts #PunjabNews #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 425
@Punjabiganimg307
@Punjabiganimg307 3 ай бұрын
ਇਸ ਪੰਜਾਬ ਪੁਲਿਸ ਦਾ ਮੁਲਾਜ਼ਮ ਬਹੁਤ ਵਧੀਆ ਕੰਮ ਕਰਦਾ।
@user-gk7hv8xt4x
@user-gk7hv8xt4x 3 ай бұрын
ਪੁਲਿਸ ਵਾਲੇ ਵੀਰ ਦੀ ਬੋਲੀ ਨੂੰ ❤️🙏 ਸਲਾਮ
@deepaksingh9824
@deepaksingh9824 3 ай бұрын
Camere samne enda hi bolna ena ne
@user-uf6wc2zf6r
@user-uf6wc2zf6r 3 ай бұрын
@@deepaksingh9824 bohteya kol eva da vi nahi bolya jana camere sahmne. gurbani camera vekh ke thori yaad aa jaani
@satwinder5611
@satwinder5611 3 ай бұрын
ਪੁਲਿਸ ਮੁਲਾਜ਼ਮ ਨੇ ਬਹੁਤ ਵਧੀਆ ਕੀਤੇ ਆ ਇਸ ਨਾਲ ਚਾਰ ਹੋਰਾਂ ਨੂੰ ਉਹ ਵੀ ਅਕਲ ਆਊਗੀ
@Yo-yo-uu3wl
@Yo-yo-uu3wl 3 ай бұрын
Ehna di shitr prade v honi chahidi hai…
@Dhaliwalz69
@Dhaliwalz69 2 ай бұрын
Sikhya mil gyi number plate launi hi nhi chahidi Nasha mukt kado hona?😂
@amarjeetsingh-er4bq
@amarjeetsingh-er4bq 3 ай бұрын
ਇਸ ਨੂੰ ਬਖਸ਼ਿਆ ਨਾ ਜਾਵੇ ਦਿਮਾਗ ਠੀਕ ਕੀਤਾ ਜਾਵੇ
@indersingh-bv8bm
@indersingh-bv8bm 3 ай бұрын
ਇਸ ਤਰ੍ਹਾਂ ਦੇ ਮੁੰਡੇ ਬਹੁਤ ਤੰਗ ਕਰਦੇ ਆਮ ਪਬਲਿਕ ਨੂੰ। ਬਿਨਾਂ ਲਾਇਸੈਂਸ ਗੱਡੀ ਚਲਾਉਂਦੇ ਨੇ।
@sunnyranaludhiana
@sunnyranaludhiana 2 ай бұрын
Jutti Fer deyo
@minecraftupdatess
@minecraftupdatess 2 ай бұрын
Ede chh public ki tang hoju ਲਾਇਸੈਂਸ na hon te
@indersingh-bv8bm
@indersingh-bv8bm 2 ай бұрын
​@@minecraftupdatess 18 ਸਾਲ ਤੋਂ ਘੱਟ ਉਮਰ ਦੇ ਮੁੰਡੇ ਬਹੁਤ ਗਲਤ ਡਰਾਈਵਿੰਗ ਕਰਦੇ ਨੇ। ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਵੀ ਬਹੁਤ ਮੁੰਡੇ ਚਲਾਉਂਦੇ ਨੇ। ਲੁੱਟ ਦੀ ਵਾਰਦਾਤ ਮੂੰਹ ਬੰਨ੍ਹ ਕੇ ਮੋਟਰਸਾਈਕਲ ਚਲਾਉਂਦੇ ਨੇ । ਕੀ ਇਹ ਸਭ ਜਾਇਜ਼ ਹੈ ? । ਹਰ ਰੋਜ਼ ਕਿਤੇ ਨਾ ਕਿਤੇ ਪਰਸ ਖੋਹ ਲੈਦੇ ਨੇ।ਇਸ ਤਰ੍ਹਾਂ ਦੀ ਹਰਕਤ ਸਿਰਫ ਘੱਟ ਉਮਰ ਦੇ ਮੁੰਡੇ ਹੀ ਕਰਦੇ ਨੇ। ਵੀਡੀਓ ਵਿਚ ਸਾਫ ਦਿਸਦੇ ਪੲਏ ਨੇ।
@minecraftupdatess
@minecraftupdatess 2 ай бұрын
@@indersingh-bv8bm ਵੀਰ ਜੀ ਐਹੋ je ਸਾਰੇ kam ਮੰਡਿਰ hi krdi a hor nale eh ni ki har koi ena vrga hove
@Who_Am_I-l71
@Who_Am_I-l71 2 ай бұрын
ਤੈਨੂੰ ਕੁਸ਼ ਜਾਦਾ ਹੀ ਤੰਗ ਕਰਦੇ ਆ ਲਗਦਾ
@user-jf1bc1zl8x
@user-jf1bc1zl8x 3 ай бұрын
ਵਾਹ ਮੇਰੇ ਵੀਰ ਜੀ ਤੁਹਾਡੇ ਵਰਗੇ ਮੁਲਾਜਮ ਹੀ ਹੁਲੜ ਵਾਜਾ ਤੇ ਕਾਬੂ ਪਾ ਸਕਦੇ ਨੇ ਵਾਹਿਗੁਰੂ ਹੋਰ ਤਰੱਕੀ ਬਕਸ਼ਸ਼ ਕਰੇ
@officialsharma0000
@officialsharma0000 3 ай бұрын
ਕੰਮ ਤਾਂ ਗਲਤ ਸੀ ਪਰ ਇਹੀ ਨਸ਼ਾ ਬੰਦ ਕਰਨ ਚ ਜੋਰ ਲਗਾਓ ਤਾਂ ਮੰਨੀਏ ਪੰਜਾਬ ਪੁਲਿਸ ਨੂੰ 😅
@Gurjarji897
@Gurjarji897 2 ай бұрын
Bhen de lode hmesha negative hi rehn ge saaleo kde ta kise chnge kamm di treef kr deo kra
@____DEEP__335
@____DEEP__335 2 ай бұрын
Sahi kiha 👍
@navdeepkaur989
@navdeepkaur989 2 ай бұрын
💯 Sach
@punjabistatusgk1165
@punjabistatusgk1165 3 ай бұрын
ਮੈਂ ਮੰਨ ਲੈਨਾ ਕਿ ਮੁੰਡੇ ਦੀ ਗਲਤੀ ਹੈ ਤੇ ਉਹਦੀ ਬਣਦੀ ਸਜਾ ਉਹਨੂੰ ਮਿਲਣੀ ਚਾਹੀਦੀ ਸੀ ਤੇ ਮਿਲੀ ਵੀ ਜੋ ਬਹੁਤ ਜਰੂਰੀ ਸੀ ਪਰ ਪੁਲਿਸ ਮੁਲਾਜਮ ਨੂੰ ਇੱਕ ਗਲ ਮੈਂ ਪੁਛਦਾ ਜਦੌਂ ਥੋਡੇ ਡਾਪਰਟਮੈਂਟ ਦੇ ਬੰਦੇ ਕਿਸੇ ਨੂੰ ਗਾਲ ਕੱਢਦੇ ਆ ਓਦੋਂ ਕੀ ਹੁੰਦਾ ਇੱਕ ਸਮਾ ਮੈਨੂੰ ਯਾਦ ਆ ਜਦੋਂ ਪੁਲਿਸ ਵਾਲੇ ਨੇ ਮੈਨੂੰ ਮਾਂ ਦੀ ਗਾਲ ਕੱਢੀ ਸੀ ਮੈਂ ਚੁੱਪ ਸੀ ਕਿੳਂਕਿ ਮੈ ਸੋਚਿਆ ਇਹ ਡਪਾਰਟਮੈਂਟ ਆਵਦੇ ਪਿਓ ਦਾ ਨੀ ਬਣਦਾ ਸਾਡਾ ਕੀ ਬਣੁ ਤੇ ਜੋ ਮੈਨੂੰ ਕਹਿਣ ਆਉ ਕੇ ਤੇਰੀ ਗਲਤੀ ਹੋਉ ਓਦੋਂ ਕੋਈ ਤਾਂ ਹੀ ਗਾਲ ਕੱਢੀ ਹੋਉ ਪਰ ਮੇਰੀ ਗਲਤੀ ਨਹੀ ਸੀ ਮੇਰਾ ssc gd ਦਾ ਪੇਪਰ ਦੇਣ ਗਿਆ ਸੀ ਤੇ ਮੈਨੂੰ ਨਹੀ ਪਤਾ ਸੀ ਪਾਰਕ ਕਿੱਥੇ ਕਰਨੀ ਆ ਬਾਈਕ ਤਾਂ ਪੁਲਿਸ ਵਾਲੇ ਨੇ ਗਾਲ ਕੱਢ ਕੇ ਦੱਸਿਆ ਕੇ ਪਾਰਕ ਗਲਤ ਕਰ ਰਹੇ ਹੋ ਜੋ ਕਿ ਮੇਰੇ ਤੋਂ ਵੱਡੇ ਸੀ ਤਾਂ ਪਿਆਰ ਨਾਲ ਵੀ ਮੈਨੁੰ ਦਸ ਸਕਦੇ ਸੀ ਪਰ ਉਹਨਾ ਨੇ ਆਵਦੀ ਪਾਵਰ ਦਿਖਾਈ ਮੈਨੂੰ,,,,ਤੇ ਹੁਣ ਦਸੋ ਥੋਡੇ ਡਿਪਰਟਮੈਂਟ ਤੇ ਕਿਹੜਾ ਐਕਟ ਲੱਗਣਾ ਚਾਹੀਦਾ ਸੀ,,,ਹੁਣ ਤਾਂ ਇਸ ਮੁੰਡੇ ਤੇ ਐਕਟ ਲਾਇਆ ਹੋਉ 207 ਮੈਨੂੰ ਪਤਾ ਪਰ ਉਹ ਐਕਟ ਲੱਗਣ ਦਾ ਕਾਰਣ ਗਾਲ ਕੱਢੀ ਤੇ ਗਾਣਾ ਲਾਇਆ ਇਹ ਪਰ ਅਸਲ ਗੱਲ ਇਹਨਾ ਨੂੰ ਗਾਲ ਕੱਢੀ ਦੀਆਂ ਮਿਰਚਾਂ ਲੱਗੀਆਂ 💯
@gautamgill9547
@gautamgill9547 3 ай бұрын
ਕੋਈ ਨਾ ਵੀਰੇ ਇਹਨਾਂ ਦੀਆ ਵੀ ਮਾਂ ਭੈਣਾਂ ਤੇ ਕੁੜੀਆਂ ਘਰ ਨੇ
@punjabistatusgk1165
@punjabistatusgk1165 3 ай бұрын
@@gautamgill9547 😇 hnjii
@greatreaders2889
@greatreaders2889 3 ай бұрын
Veer jehre mulajam Galla kad de ohna kaho tuhadi gal thik aa Par je eh mulajam sahi Kam kar reha ta ehnu ta krn deyo
@greatreaders2889
@greatreaders2889 3 ай бұрын
Ehi munde kudiya nu shed de aa
@punjabistatusgk1165
@punjabistatusgk1165 3 ай бұрын
@@greatreaders2889 bhra mai kdo keha k eh shi kam ni kar reha mai ta chahuna ke sare mulajam avdi duty nu shi nibhon par bai eh mulajam di v shkl te dikh reha k ehnu sirf or sirf gaal da gussa lggya hai jis krk eh es bache te act lga k ehdi bike bond kr rhe a nhi ta bthere ehje insan a jo chori diya bike chla rhe a te ohna te koi action nhi le rhe
@manpreetmanna-pc4zs
@manpreetmanna-pc4zs 3 ай бұрын
ਪੁਲਸ ਮੁਲਾਜਮ ਵਧੀਆ ਇਨਸਾਨ ਹੈ ਜੀ ਬੱਚੇ ਨੂੰ ਮੁਆਫ ਕਰ ਦਿਉ ਜੀ
@deepsingh9891
@deepsingh9891 3 ай бұрын
Kidro bache lgde aa
@user-fx9wv1me1k
@user-fx9wv1me1k 2 ай бұрын
Bacha ta hala 2 din da 😂
@RSCALIFORNIA
@RSCALIFORNIA 3 ай бұрын
GREAT 👍 JOB PUNJAB ❤POLICE ਤਹਿ ਦਿਲੋ ਧੰਨਬਾਦ 🥰🙏ਬਹੁਤ ਵਧੀਆ ਕੀਤਾ 👍ਜੀ
@user-rp4ek8yv6x
@user-rp4ek8yv6x 3 ай бұрын
Bahut badhiya Sir Ne Gal kyai 👌❤ Sar ji Tanu Dil to salute 💯✅🙏🙏🙏🙏
@sandykaur9756
@sandykaur9756 3 ай бұрын
ਫੀਸ ਮਾਫੀ ਦੀ ਅਰਜ਼ੀ ਸੁਣਾ ਰਿਹਾ ਜਨਾਬ ਚਿੱਤੜ ਕੁੱਟ ਕਰੋ 😂
@dj-nk4lb
@dj-nk4lb 3 ай бұрын
Tainu ki lagda veer shad dite hone😂😂
@KamalSingh-td8sk
@KamalSingh-td8sk 3 ай бұрын
ਜਦੋਂ 2 ਕਵਾਟਲ ਚਿਟਾ ਲੈਣ ਕੇ ਸਰਕਾਰੀ ਗੱਡੀਆਂ ਨਾਲ ਸ਼ਹਿਰ ਵਿਚੋਂ ਲੰਘਦੇ ਹਨ ਉਦੋਂ ਕਾਰਵਾਈ ‌ਕਿਉ ਨਹੀਂ ਕੀਤੀ ਜਾਂਦੀ
@user-my9db4ts9m
@user-my9db4ts9m 3 ай бұрын
Os time 🙈🙉🙊🙈🙉
@makhansingh5676
@makhansingh5676 3 ай бұрын
Sheid oh........hunde aaa 😅😅😅😢😮😮😢😮😅
@nimmaghs9272
@nimmaghs9272 3 ай бұрын
ਓਸ time ਇਹਨਾ ਦੀ gand fatt ਜਾਂਦੀ,
@Rohitkhatri173
@Rohitkhatri173 3 ай бұрын
Yrr koi ta changa kam ho len deyo apna gyan den lg pene a sara Punjab chita khanda kitee .wdia youth v hega a . police de wdia km nu appreciate kro please
@sekhonsaab4370
@sekhonsaab4370 3 ай бұрын
Oda Ena no pta ni lagda bai a kuj odo pta ni Kithe chla janda a
@BaljitSingh-jy4lj
@BaljitSingh-jy4lj 3 ай бұрын
ਬੱਲੇ ਬੱਲੇ ਬੱਲੇ ਤੁਸੀਂ ਤੇ ਬਹੁਤ ਵੱਡਾ ਯੋਗਦਾਨ ਪਾ ਦਿੱਤਾ ਫਿਰ ਪੰਜਾਬ ਨੂੰ ਬਚਾਉਣ ਲਈ ,,ਲੱਖ ਲਾਹਣਤ ਤੁਹਾਡੇ ਇਨ੍ਹੀਂ ਮਿਹਨਤ ਕਦੀ ਨਸ਼ਾ ਤਸਕਰਾਂ ਸਮੱਗਲਰਾ ਨੂੰ ਫੜਨ ਲਈ ਕੀਤੀ ਤੁਸੀਂ ,,ਤੂ ਭਰਾਵਾਂ ਬਹੁਤ ਗਿਆਨ ਦੇ ਰਿਹਾ ਪਰ ਸ਼ਰਮ ਵੀ ਕਰੋ ਨਸ਼ੇ ਖਿਲਾਫ ਵੀ ਕੋਈ ਕਾਰਵਾਈ ਕਰੋ ਪਰ ਕਿਸੇ ਦੁੱਕੀ ਟਿਕੀ ਗਰੀਬ ਨਸ਼ੇੜੀ ਤੇ ਨਹੀਂ ਤਸਕਰ ਵੱਡਾ ਹੋਵੇ ਵੱਡੀ ਮੱਛੀਆਂ ਤੇ ਕਾਰਵਾਈ ਕਰੋ ਫਿਰ ਤੁਹਾਡੀ ਇਮਾਨਦਾਰੀ ਦਾ ਪਤਾ ਲਗੂ ਪੰਜਾਬ ਦੇ ਲੋਕਾਂ ਨੂੰ
@PiPiTheLabra
@PiPiTheLabra 3 ай бұрын
Matlab eh kam galat kita?
@harpreetsharma6538
@harpreetsharma6538 3 ай бұрын
Eho je lok kisi v Kam ton khush nhi hunde 😂...
@greatreaders2889
@greatreaders2889 3 ай бұрын
Tu chite bare kadi kise leader nu sawal kita ? Leader hi aa asli taskar ohna nu sawal kreya kro bai leader hi police nu kam nhi krn dinde
@Gurjarji897
@Gurjarji897 2 ай бұрын
Bhen de lode hmesha negative hi rehn ge saaleo kde ta kise chnge kamm di treef kr deo kra
@gurujatin2611
@gurujatin2611 3 ай бұрын
ਇਹ ਪੁਲਸ ਵਲਾ ਬੰਦਾ ਬੁਹਤ ਵਧੀਆ ਸੀ। ਨਹੀਂ ਤੇ ਹੋਰ ਮੁਲਾਜਿਮ ਹੁੰਦਾ ਤੇ ਕੁੱਟ ਕੁੱਟ ਚੀਕਣਾ ਸੇ
@JatinderSingh-sv2rn
@JatinderSingh-sv2rn Ай бұрын
😂 baad wich kita Huna...video wich 😅
@sarbjeettelecom2993
@sarbjeettelecom2993 2 ай бұрын
Bohat vadeya ehh ਅਫਸਰ ਦਿਲ ਤੋਂ ਸਲਾਮ ਆ ਜੀ ਤੇ ਸਲਾਮ ਆ ਇੰਨਾ ਦੇ ਮਾਤਾ ਪਿਤਾ ਨੂੰ
@NarinderSingh-nt4xc
@NarinderSingh-nt4xc 3 ай бұрын
Salute h police officer sahib very good job 👍
@Catchmeifyoucan349
@Catchmeifyoucan349 3 ай бұрын
ਜਦੋ ਪੋਲਿਸ ਵਾਲੇ ਗਾਲ਼ ਕੱਢ ਦਿੰਦੇ ਆ ਉਸ ਵਕਤ ਤਾ ਤੁਸੀ ਸਾਰੇ ਚੁੱਪ ਰਹਿੰਦੇ ਓ, ਨਾ ਤੁਹਾਡੇ ਕੋਲੋ ਚਿੱਟਾ ਵੇਚਣ ਵਾਲੇ ਫੜੇ ਜਾਂਦੇ
@jsranajsrana5263
@jsranajsrana5263 3 ай бұрын
ਚਿੱਟੇ ਵਾਲੇ ਵੀ ਫੜੇ ਜਾਂਦੇ ਹਨ ਜੇ ਪਿੰਡ ਤੇ ਸ਼ਹਿਰਾਂ ਵਾਲੇ ਪੂਰਾ ਸਾਥ ਦੇਣ ਪੁਲਿਸ ਦਾ, ਸਾਰੇ ਪੁਲਿਸ ਵਾਲੇ ਇਮਾਨਦਾਰ ਨਹੀਂ ਹੁੰਦੇ, ਪਰ ਇਸਦਾ ਮਤਲਬ ਇਹ ਨਹੀਂ ਕਿ ਸਾਰੇ ਪੁਲਿਸ ਵਾਲੇ ਬੇਈਮਾਨ ਹੁੰਦੇ ਹਨ, ਕੁਛ ਪੁਲਿਸ ਵਾਲੇ ਬਹੁਤ ਜਿਆਦਾ ਬੇਈਮਾਨ ਹੁੰਦੇ ਹਨ, ਪਰ ਜੇ ਪੁਲਿਸ ਇਕ ਹਫਤੇ ਵਾਸਤੇ ਵੀ ਆਪਣਾ ਕੰਮ ਛੱਡ ਦੇਵੇ ਤਾਂ ਅਰਾਜਕਤਾ ਫੈਲ ਜਾਵੇਗੀ, ਗੁੰਡੇ,ਅਮਲੀ,ਚੋਰ, ਗੈਂਗਸਟਰ ਲੋਕਾਂ ਦੀਆਂ ਦੁਕਾਨਾਂ ਸ਼ਰੇਆਮ ਲੁੱਟ ਲੈਣਗੇ, ਆਮ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਜਾਵੇਗਾ.
@greatreaders2889
@greatreaders2889 3 ай бұрын
Bai aap system ch aa ja tu fad layi chite Wale fer gal kri Commenta ch Galla krniya sokhiya hundiya
@Catchmeifyoucan349
@Catchmeifyoucan349 3 ай бұрын
@@greatreaders2889 Chal mann lende aa ke mere ch bas comment section vich hi bolan da damm aa. Tu hi puch la Minister ya Police waleya nu eh sawaal
@greatreaders2889
@greatreaders2889 3 ай бұрын
@@Catchmeifyoucan349 bai tera sawal thik aa par jehra Banda vadia Kam kar reha ohnu ta krn de Sawal Krna hi aa ta ohna nu kar jehre mare kam Krde
@Gurjarji897
@Gurjarji897 2 ай бұрын
Bhen de lode hmesha negative hi rehn ge saaleo kde ta kise chnge kamm di treef kr deo kra
@PiratesofPB26
@PiratesofPB26 3 ай бұрын
Eh Police officer bahut badhia officer ne. Eh Hoshiyarpur wich duty teh ne. Good job Sir. Tuhadhe fan ban gaye hain
@punjabistatusgk1165
@punjabistatusgk1165 3 ай бұрын
ਪੁਲਿਸ ਨੂੰ ਸਿੰਗਰ ਗਾਣਿਆਂ ਚ ਸਿੱਧੀਆਂ ਗਾਲਾਂ ਵਹਾਉਂਦੇ ਆ ਉਨਾਂ ਤੇ ਚਲਾਉਣ ਆਵਦੀ ਪਾਵਰ ਮੈਂ ਇਸ ਮੁੰਡੇ ਦਾ ਫੇਵਰ ਨਹੀਂ ਲੈ ਰਿਹਾ ਪਰ ਆਵਦੀ ਪਾਵਰ ਇਕ ਬੱਚੇ ਤੇ ਨਹੀਂ ਆਵਦੇ ਬਰਾਬਰ ਦੇ ਨੂੰ ਦਿਖਾਇਆ ਕਰੋ ਸਾਡਾ ਸਿਸਟਮ ਦੇਖੋ ਐਡੇ ਨਿੱਕੇ ਕੰਮ ਲਈ ਕਿਸੇ ਦੇ ਕਾਲਜ ਗਏ ਕਿਸੇ ਗਾਲ ਦੇ ਜੁਲਮ ਚ ਫੜਨ ਉਸ ਕਾਲਜ ਦਾ ਨਾਮ ਵੀ ਖਰਾਬ ਹੋਇਆ ਹੋਊ ਉਦੋਂ ਇਸ ਡਪਾਰਟਮੈਂਟ ਕਿਥੇ ਹੁੰਦਾ ਜਦੋਂ ਪੰਡਾਂ ਚ ਸ਼ਰਿਆਮ ਚਿੱਟਾ ਸਮੈਕ ਵਿਕਦਾ ? ਇਹ ਕੰਮ ਲਈ ਕਿਸੇ ਮੰਤਰੀ ਲੀਡਰ ਦਾ permissions latter ni ਲਿਆ ਹੋਣਾ ਪਰ ਜਦੋਂ ਸਾਡੇ ਵਰਗੇ ਧਰਨੇ ਲਾ ਕੇ ਕਹਿੰਦੇ ਆ ਕਿ ਸਿਸਟਮ ਠੀਕ ਕਰੋ ਤਾਂ ਕਹਿੰਦੇ ਆ ਜੀ sp saab ਨੂੰ ਮੰਗ ਪੱਤਰ ਲਿਖੋ ਜੀ DSP saab ਤੋਂ ਪਰਮਿਸ਼ਨ ਲੈਣੀ ਪੈਣੀ 👎👎 ਕੈਮਰੇ ਮੁਹਰੇ ਪਿਆਰ ਨਾਲ ਬੋਲ ਰਹੇ SI saab ਅੱਗੇ ਪਿੱਛੇ ਆਮ ਜਨਤਾਂ ਨੂੰ ਇਹ ਕੀੜਾ ਮਕੋੜਾ ਸਮਝਦੇ ਆ
@shambersingh8557
@shambersingh8557 3 ай бұрын
ਬਿਲਕੁਲ ਠੀਕ ਕੀਤਾ ਏਨਾ ਹੁਲੜ ਬਾਜਾ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ
@Paraforce959
@Paraforce959 3 ай бұрын
Gud work police officer.. salute sir
@gurwindersingh1502
@gurwindersingh1502 3 ай бұрын
ਆ ਗਿਆ ਉਹੀ ਤੇਰਾ ਯਾਰ, ਸੈਲਿਊਟ ਅਫਸਰੋ❤❤
@bamsigill4011
@bamsigill4011 3 ай бұрын
My grand salute to you Punjab police
@Toneslove
@Toneslove 3 ай бұрын
Police mulazam di soch , himmat , zazba , boli baani nu salute ❤😊
@amrindersingh4421
@amrindersingh4421 3 ай бұрын
ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਇਮਾਨਦਾਰ ਹੋ। ਮੈਂ ਪੰਜਾਬ ਪੁਲਿਸ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ। ਤੁਸੀਂ ਜਿੰਨੇ ਵੀ ਇਮਾਨਦਾਰ ਹੋ, ਤੁਸੀਂ ਲੋਕਾਂ ਨੂੰ ਗ੍ਰਿਫਤਾਰ ਕਰਨ ਅਤੇ ਰਿਹਾਅ ਕਰਵਾਉਣ ਲਈ ਪੈਸੇ ਦੀ ਰਿਸ਼ਵਤ ਲੈਂਦੇ ਹੋ। ਹਰ ਕੋਈ ਇਸ ਤਰ੍ਹਾਂ ਦਾ ਹੈ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਪਰ ਭਾਰਤੀ ਪੁਲਿਸ ਅਜਿਹਾ ਨਹੀਂ ਹੈ। ਸਿਰਫ ਪੰਜਾਬ ਨੀਤੀ ਹੀ ਬਦਨਾਮ ਹੈ ਅਤੇ ਮੈਂ ਤੁਹਾਡੇ ਲੋਕਾਂ ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।
@greatreaders2889
@greatreaders2889 3 ай бұрын
Te fer bai tu aap Punjab police ch bharti ho ja tu dikha di imandari fer gal kri Commenta ch Galla krniya sokhiya va veer
@Gurjarji897
@Gurjarji897 2 ай бұрын
Bhen de lode hmesha negative hi rehn ge saaleo kde ta kise chnge kamm di treef kr deo kra
@sr3048
@sr3048 3 ай бұрын
3:01 ਮਾਫੀ ਮੰਗਦਾ ਪਿਆ ਕੇ ਲੇਖ ਯਾਦ ਕਰਕੇ ਸੁਣਾਉਂਦਾ ਪਿਆ ਏ
@ashokklair2629
@ashokklair2629 3 ай бұрын
ਰੱਟਾ ਲਾਇਐ
@atsadvertisementsolutions9329
@atsadvertisementsolutions9329 3 ай бұрын
ਯਾਦ ਕਰਵਾਇਆ ਗਿਆ ਪੁਲੀਸ ਦੋਆਰਾ 😂 ਓ ਵੀ ਬੜੇ ਪਿਆਰ ਨਾਲ😂😂😂😂
@ripmc5996
@ripmc5996 3 ай бұрын
Seva vikhe mukh adhiyapak ji fees moaf kraon di arzi
@lovesharmasamrala1265
@lovesharmasamrala1265 3 ай бұрын
Good job sir ji❤
@inderjitsingh9476
@inderjitsingh9476 3 ай бұрын
ਬਹੁਤ ਸੋਹਣਾ
@judge8985
@judge8985 3 ай бұрын
Good salute hai sir
@R-Winder
@R-Winder 3 ай бұрын
ਬਹੁਤ ਵਧੀਆ ਕੀਤਾ
@rajuarora3163
@rajuarora3163 3 ай бұрын
Good job ਪੰਜਾਬ ਪੁਲਿਸ ❤
@NoobGamer-iv1cu
@NoobGamer-iv1cu 2 ай бұрын
Sare police wale ena nal de hon bahut shi kita te shi v aa kine pyar nal samja riha munde nu 💯❤
@user-cq5wm7vw5g
@user-cq5wm7vw5g 3 ай бұрын
Punjab police zindabad
@KaranSuit
@KaranSuit 3 ай бұрын
Mandeer Punjab de
@ShaganFect
@ShaganFect 2 ай бұрын
Bahut vadiya kita
@rickkrop4797
@rickkrop4797 3 ай бұрын
Bohat vadia g❤
@studyfun7875
@studyfun7875 3 ай бұрын
Punjab police nu salute ❤
@veet.technical
@veet.technical 3 ай бұрын
Very very good👍
@user-xl7wm7qb3l
@user-xl7wm7qb3l 3 ай бұрын
Sir ne vadiya inaam dita
@moneysingh2820
@moneysingh2820 2 ай бұрын
Sir insta te gaala waliii audio viibohot use hunda iss te viii rokk laoo jii
@Star_Baaz
@Star_Baaz 2 ай бұрын
Bhout hi sohna message. Bike modification ya ta ban honi chahidi hai te ya es te limit honi chahidi hai. Har case nu serious Lena chahida hai police valo message milda hai es video ch.
@user-jv7jd6vs4j
@user-jv7jd6vs4j Ай бұрын
bohut vdya kita bhai saab tuc ❤❤
@ParminderSingh-hq6mh
@ParminderSingh-hq6mh 3 ай бұрын
Good job sir
@user-yc8kw6hy1b
@user-yc8kw6hy1b 3 ай бұрын
Thnks sir
@parveenwayyer2973
@parveenwayyer2973 3 ай бұрын
Punjab police jindabad ❤❤ I love punjab police ❤❤good sir
@bhavisingh1370
@bhavisingh1370 3 ай бұрын
Very Nice Sir.... Morning ajj same hoya.... Near delux bakery hoshiarpur shimla pahari chowk... I'm also support hoshiarpur traffic police.... Bhut ganda laga seriously
@ranbirsingh9854
@ranbirsingh9854 3 ай бұрын
Sir vary good speack
@SarbjitSingh-ez2pv
@SarbjitSingh-ez2pv 3 ай бұрын
Good work Punjab police
@narindersingh4843
@narindersingh4843 3 ай бұрын
Vary good sir 👍🙏
@gagansekhon1234
@gagansekhon1234 3 ай бұрын
ਪਹਿਲੀ ਵਾਰ ਮੇਰੇ ਮੂੰਹੋਂ ਸਬਦ "ਸ਼ਾਬਾਸ਼ ਪੁਲਿਸ"
@babbusingh2497
@babbusingh2497 3 ай бұрын
Good job sir ehdaan diaan motivational videos bnade ravo our full support for You 🙏
@SSINGH-cv7se
@SSINGH-cv7se 3 ай бұрын
Very good work by punjab police
@Pun_jab_picture
@Pun_jab_picture 3 ай бұрын
Bhut Vdiya Kita Awe Di Mandir Nu Vdiya nathh Pao Great Sir ❤
@kirpalsingh2765
@kirpalsingh2765 3 ай бұрын
Nice work ji ❤
@user-oz6yy4si8t
@user-oz6yy4si8t 3 ай бұрын
Very good 👍 job sir very nice 👍
@chandbeerdhillon
@chandbeerdhillon 2 ай бұрын
what a msg sir salute
@user-th7ph7ht7h
@user-th7ph7ht7h 3 ай бұрын
Good job punjab police sir bhut aacha Kiya Jo Galt bholta who Galt hai apni punjab police zindabad
@amandeepbhardwaj4529
@amandeepbhardwaj4529 3 ай бұрын
sir bhot vadya keta
@user-ux5zd9qi6m
@user-ux5zd9qi6m 3 ай бұрын
Salute h police sahib very good job
@Mr_x_gamer227
@Mr_x_gamer227 2 ай бұрын
Good job sir ❤
@neerajkaith1413
@neerajkaith1413 3 ай бұрын
Right action sir 🇮🇳 Jai Hind
@VikasSingh-yg5vb
@VikasSingh-yg5vb 3 ай бұрын
Saystiakal sir ji salut aap aap jasa police officer kai Karan hi.huma garav hai ki humri India ki police har country main no 1 hai.
@Who_Am_I-l71
@Who_Am_I-l71 2 ай бұрын
News ta ਇੱਦਾ ਲਗਵਾਈ ਜਿਵੇਂ ਕੋਈ ਨਸ਼ਾ ਵੇਚਣ ਵਾਲਾ ਫੜਿਆ ਤੁਸੀ ਉਹ ਫੜਿਆ ਤਾਂ ਇੱਕ ਬੱਚਾ ਹੀ ਹੈ 😅 ਨਸ਼ੇ ਵੇਚਣ ਵਾਲਿਆਂ ਨੂੰ ਫੜੋ ਫੇਰ ਅਸੀਂ ਵੀ ਕਹਾਂਗੇ ਕੇ ਪੰਜਾਬ ਪੁਲਿਸ ਵਧੀਆ ਕੰਮ ਕਰਦੀ ਹੈ ਬੱਚੇ ਨੂੰ ਫੜ ਕੇ interview den ਲਗ ਗਏ😅😅
@simonsondhi9034
@simonsondhi9034 3 ай бұрын
good job punjab police
@Gillfaridkoti
@Gillfaridkoti 3 ай бұрын
Very nice sir
@hargunkaurstories
@hargunkaurstories 2 ай бұрын
Sir bahot vdhiaa km krdeo tusi
@luckymehra779
@luckymehra779 3 ай бұрын
Good Job Hoshiarpur Police Jindabad
@nrjeffects9273
@nrjeffects9273 3 ай бұрын
Bahut vadiya kam kitta aap ji ne Sardaar ji... Bachhiya nu v chahida, ki chajj da kam karan... Geet gaun vale te v case darj karo janaab... Edda de gane बैन karne chahide ne
@jasnoor8656
@jasnoor8656 3 ай бұрын
Song keda 🤔
@jagdeepkaur6598
@jagdeepkaur6598 2 ай бұрын
Sir tuci boht gud ho
@scorpion7407
@scorpion7407 3 ай бұрын
Very good....!!! Eda hi akkal aau eho jehe jawakaa nu....!
@AmarjotKaur-gh1ct
@AmarjotKaur-gh1ct 3 ай бұрын
Raab da sukar kar ajj tenu ess police vale veer ne smjaea🙏 .te zindagi di changgi disha dikhae hae.zindagi vaut kimti hae changge Kam kro te apne mAA pio da naa Roshan kro.🙏
@gurindersingh4199
@gurindersingh4199 3 ай бұрын
Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏
@Gurpreet_Singh_moga
@Gurpreet_Singh_moga 3 ай бұрын
Sir ohna da v kuj kro jo jalandhr vich footbaal chownk vich dhake nal paise mngde paper poore hon de wabjood v 3mulazim aa oh v sardaar
@amandeepbhardwaj4529
@amandeepbhardwaj4529 3 ай бұрын
great sir
@gazabbanda
@gazabbanda 2 ай бұрын
🔱Jado kise da phone chori hunda oh tuhade toh fad nai hunda track nai hunda😂😂 gareeb loka nu tusi bhen diya galaan khud kadde oh jado teri vardi te gal awe ohdo tusi jida ghore de mirch lai hundi ohni speed cha kam karde oh 😂😂😂 bohot badya bikau police😇🙏
@deeptoor259
@deeptoor259 3 ай бұрын
Very good pp
@MRSINGH-lx7mx
@MRSINGH-lx7mx 3 ай бұрын
👍🏻Bahut vadia kam kr rhe o, es de nal nal nashe vechan valeya nu v fdo kro kabu ohna nu v🙏🏻
@greatreaders2889
@greatreaders2889 3 ай бұрын
Bai chite walea nu fadte aa te leaders phone aan lag jande aa Naa gal maniye ta tikan nhi dinde
@MRSINGH-lx7mx
@MRSINGH-lx7mx 3 ай бұрын
@@greatreaders2889ohna diya phone calls record kro, socail media te pao hon v ta pan dye o videos , aap nahi paa sakde ta kisse hor bnde de through pva deo !
@bains_saab_pb07_hsp
@bains_saab_pb07_hsp 2 ай бұрын
Jai hind sir
@user-nw5vp5rl3c
@user-nw5vp5rl3c 3 ай бұрын
Wow sir❤🎉
@user-be3px9ek8h
@user-be3px9ek8h 3 ай бұрын
Good job Punjab police
@punjabistatusgk1165
@punjabistatusgk1165 3 ай бұрын
ਹੁਣ ਮੇਰੇ comment nu ਕਹਿਣ ਆਉਣ ਗੇ ਕਿ ਗਿਆਨ ਵੰਡ ਰਿਹਾ ਜਾ ਇਹ ਆਪ ਏਦਾ ਦੀਆਂ videos reels ਬਣਾਉਂਦਾ ਹੋਉ ਪਰ ਮੇਰੇ ਪੇਜ ਦੇਖ ਲੋ ਤਸੀਂ ਗਲਾਤ ਕੰਮ ਕਦੇ ਨੀ ਕਰਦਾ ਪਰ 60-70% ਇਹ ਡਪਾਰਟਮੈਟ ਗਲਤ ਚਲਦਾ ਲੀਡਰਾਂ ਦੀ ਸੁਣ ਕੇ ਚਲਦਾ ਪਰ ਅੱਜ ਇੱਕ ਚੰਗਾ ਕੰਮ ਕਰਕੇ ਮਹਾਨ ਨਹੀਂ ਬਣ ਗਏ😇
@wadhwakeshav
@wadhwakeshav Ай бұрын
Dhyaan se dekhiye, bike ki light change hai aur ladke ki shirt bhi different hai. Bike wale ladke ke shoulder white hain and black checks left side Hain.... Look carefully
@sukhchainvaltoha7342
@sukhchainvaltoha7342 3 ай бұрын
ਜਨਾਬ ਵਧੀਆ ਕੀਤਾ ਨਸ਼ੇ ਤੇ ਵੀ ਸ਼ਿਕੰਜਾ ਕੱਸੋ । ਮੰਡੀਰ ਨੇ ਬਹੁਤ ਗੰਦ ਪਾਇਆ ਆ
@theogwriter14
@theogwriter14 3 ай бұрын
Ehna nu ehne de tareeke nal hi smjana chahida kiven eh reelan paunde ne taur marn lyi enj hi ehna do video bna viral krni chahidi ha taki akal thakane ave
@parveennarang322
@parveennarang322 2 ай бұрын
Good job 👍
@rakeshkumarratti515
@rakeshkumarratti515 2 ай бұрын
ਨਸ਼ਾ ਏਨਾ ਵਧ ਗਿਆ ਪੰਜਾਬ ਵਿੱਚ ਇਹ ਤਾ ਕਿਸੇ ਕੋਲੋ ਰੋਕ ਨੀ ਹੁੰਦਾ... ਨਸ਼ਾ ਵਿਕਦਾ ਆ ਤਾਂ ਹੀ ਨਸ਼ਾ ਵਧਦਾ ਆ... ਸਭ ਪੈਸੇ ਖਾ ਕੇ ਬੈਠ ਜਾਂਦੇ ਆ
@AjitSingh-vp5jh
@AjitSingh-vp5jh 3 ай бұрын
Good paji💐💐
@gurjitkhaira3309
@gurjitkhaira3309 3 ай бұрын
Good sir g
@mk....5036
@mk....5036 3 ай бұрын
Very good sir 🙏🏼🇮🇳🇮🇳🇮🇳🇮🇳👌👌👮
@gursanghera9686
@gursanghera9686 3 ай бұрын
Very good👍
@jashanpreetsingh2974
@jashanpreetsingh2974 3 ай бұрын
bhut vadia kam kita ji ❤
@Jass4412
@Jass4412 3 ай бұрын
Kalakar de v daag fero jis ne song kita.
@HARSHDEEP_684
@HARSHDEEP_684 2 ай бұрын
Bhai ee koi song nahi he ee Randhir mann di reel dii clip add karke ganna laya hoieya hee
@enginemehakma
@enginemehakma 2 ай бұрын
​@@HARSHDEEP_684randhir maan te amrica🇺🇲 betha Lun fad len oda police ale😂
@yfdryscSingh-xr2ul
@yfdryscSingh-xr2ul 3 ай бұрын
Ehna nu ladakh te manipur di video di aundi?
@punjabiinjapan4890
@punjabiinjapan4890 3 ай бұрын
Very good job
@God949
@God949 2 ай бұрын
You are doing a great job with this type of animals.. Tusi pehle mulazm ho jinu sir boln da dil krda hai.. Ha haigi gndgi police wich but jis trike nal tu c smjhaunde ho te farhde ho aeho jihe khotyan nu. Mainu boht psnd aaundi tuhadi vedios. Nyc wrk ❤
@vikramjitsingh4391
@vikramjitsingh4391 3 ай бұрын
Love u sir❤❤❤❤❤❤❤
@user-ep3nj7lk8m
@user-ep3nj7lk8m 2 ай бұрын
Bahut vadiya.... police afsar
@Manikalyanmasih
@Manikalyanmasih 3 ай бұрын
Bht vdia kria
Зачем он туда залез?
00:25
Vlad Samokatchik
Рет қаралды 3 МЛН
아이스크림으로 체감되는 요즘 물가
00:16
진영민yeongmin
Рет қаралды 59 МЛН
Playing hide and seek with my dog 🐶
00:25
Zach King
Рет қаралды 30 МЛН