ਮੁੰਡਾ ਅੜ ਗਿਆ Police ਨਾਲ, Bullet ਦੀ ਆਵਾਜ਼ ਨੇ ਭੰਬਲਭੂਸੇ 'ਚ ਪਾਈ Police,

  Рет қаралды 131,308

Rozana Spokesman

Rozana Spokesman

Жыл бұрын

#Chandigarh #TrafficPolice #TrafficRules #Challan #RozanaSpokesman

Пікірлер: 549
@Njmodelmaker
@Njmodelmaker Жыл бұрын
ਪੱਤਰਕਾਰ ਚਵਲ ਨੂੰ ਜੁਤੀਆਂ ਦੀ ਘਾਟ ਹੈ ਜੀ
@manjotsidhu8103
@manjotsidhu8103 Жыл бұрын
Yes
@rubalsangar5578
@rubalsangar5578 Жыл бұрын
right sir
@Gur_bhullar_op
@Gur_bhullar_op Жыл бұрын
Ihde bc de 2 kanna te lawe phla fr ina gal kare bnda sala bnya mic fad k
@sippysidhu3217
@sippysidhu3217 Жыл бұрын
ਨਸੇ ਆਲੇ ਨੀ ਰੋਕਨੇ ਪਰ ਬੁਲਟ ਦਾ ਪਟਾਕਾ ਨੀ ਵਜਨਾ ਚਾਹੀਦਾ
@AnilKumar-qx1ke
@AnilKumar-qx1ke Жыл бұрын
ਪੰਜਾਬ ਦਾ ਕੁਝ ਨਹੀਂ ਹੋ ਸਕਦਾ ਲੱਖ ਲਾਹਨਤ ਹੈ ਸਰਕਾਰਾਂ ਤੇ 🙏🙏
@ManbirMaan1980
@ManbirMaan1980 Жыл бұрын
ਪੁਰਾਣੇ ਮਾਡਲ ਓਰਿਜਨਲ ਸਲੰਸਰ ਨਾਲ ਵੀ ਪਟਾਕੇ ਮਾਰਦੇ ਆ, ਨਵੇਂ ਨਹੀਂ ਮਾਰਦੇ ਕਿਉਂਕਿ ਉਨ੍ਹਾਂ ਚ ਕਾਰਬੇਟਰ ਨਹੀਂ ਆਉਂਦਾ
@gurwindersekhon4333
@gurwindersekhon4333 Жыл бұрын
Right
@parmodjassal8428
@parmodjassal8428 Жыл бұрын
ehhh gulll sehi awww. jii
@harindersinghmundi3328
@harindersinghmundi3328 Жыл бұрын
Yes
@jatt1160
@jatt1160 Жыл бұрын
sahi gl a y tahi ehna di awaj v vdiya ehe bs3 aa ehna fuduya nu kipta
@mahaltech213
@mahaltech213 Жыл бұрын
Yes
@jagdeepsinghgill1653
@jagdeepsinghgill1653 Жыл бұрын
ਬਾਈ ਜੀ ਅਸਲ ਚ ਕਹਾਣੀ ਹੋਰ ਐ! ਬੁਲਟ ਦੇ ਭੜਾਕੇ ਪੁਲਸ ਨੂੰ ਓਦੋਂ ਜਦੋਂ Ak-47 ਬੰਦੂਕਾਂ ਚਲਦੀਆਂ ਸੀ ਓ ਖਾੜਕੂਵਾਦ ਦਾ ਦੌਰ ਯਾਦ ਕਰਵਾ ਦਿੰਦੇ ਨੇ।
@charlebabbage1424
@charlebabbage1424 Жыл бұрын
Sahi gall aa
@rohitbalu8046
@rohitbalu8046 Жыл бұрын
Education is must for police officer and for this reporter
@akashbawz
@akashbawz Жыл бұрын
Sahi keha bai
@HarpreetSingh-cd9cq
@HarpreetSingh-cd9cq Жыл бұрын
ਬੁਲਟ ਦੇ ਪਟਾਕੇ ਨਾਲ ਕਿਸੇ ਦੀ ਜਾਨ ਗਈ ਅੱਜ ਤੱਕ ? ਏਸ Press Reporter ਦਾ ਕੁਝ ਜਿਆਦਾ ਹੀ ਦਿੱਲ ਦਹਿਲ ਦਾ ਆ, ਐਨੇ ਪਟਾਕੇ ਤਾ ਜਿਸ ਦਾ Bullet ਆ ਉਹਨੇ ਨਹੀ ਵਜਾਏ ਹੋਣੇ ਜਿੰਨੇ ਪੁਲਿਸ ਵਾਲੇ ਨੇ ਵਜਾ ਦਿੱਤੇ CHECK ਕਰਨ ਲੱਗੇ ਨੇ 😂
@JATT_SAAB_0008
@JATT_SAAB_0008 Ай бұрын
👍🏻👍🏻
@rbrar3859
@rbrar3859 Жыл бұрын
ਮਾਨ ਸਰਕਾਰ ਨੂੰ ਬੇਨਤੀ ਹੈ। ਪੁਲਿਸ ਦੀਆਂ ਪ੍ਰਾਈਵੇਟ ਗੱਡੀਆਂ ਤੇ ਨੰਬਰ ਪਲੇਟਾਂ ਸਰਕਾਰੀ ਨਹੀਂ ਲੱਗੀਆਂ , ਉਹਨਾਂ ਦਾ ਚਲਾਣ ਕੋਣ ਕੱਟੇ ਗਾ।
@aarvigill4491
@aarvigill4491 Жыл бұрын
Fuddu police fuddu Sarkar sali beda Garg karne mein lagi hai
@ChoudharyAslam
@ChoudharyAslam Жыл бұрын
ਪਤਰਕਾਰ ਨੇ ਤਾਂ ਬਸ ਪਲਟਿਨਾ ਹੀ ਚਲਾਇਆ ਹੋਇਆ 😅😅 ਇਸ ਨੂੰ ਕਿੱਥੇ ਪਤਾ ਹਰ ਬੁਲਟ ਠੁਸਕਾ ਪਟਾਕਾ ਮਾਰਦਾ ਹੀ ਹੈ
@Deep_Man2288
@Deep_Man2288 Жыл бұрын
ਆਹ ਪੱਤਰਕਾਰ ਵੀ ਸਵਾਦ ਪਾਂਲਦੇ ਨੇ ਬਾਈ 🤣
@daljitsingh782
@daljitsingh782 Жыл бұрын
ਫੁੱਦੂ ਪੱਤਰਕਾਰ
@prabhsangha7879
@prabhsangha7879 Жыл бұрын
Evi sala lun jeha SBB pta bhenchod nuu uda msala layi janda fudi jon da
@deepakwartia2245
@deepakwartia2245 Жыл бұрын
ਜਦ ਪੈਟਰੋਲ ਇਕੱਠਾ ਹੁੰਦਾ ਹੈ ਤਾ ਹਰ ਮੋਟਰਸਾਈਕਲ ਪਟਾਕਾ ਮਾਰਦਾ ਹੈ ਮੇਰੇ ਕੋਲ ਪਲਟਿਨਾ ਹੈ 100 cc ਉਹ ਵੀ ਪਟਾਕਾ ਮਾਰਦਾ ਜਦ ਪੈਟਰੋਲ ਇਕੱਠਾ ਹੁੰਦਾ ਹੈ 😂😂😂
@JatinderSingh-yo3ji
@JatinderSingh-yo3ji Жыл бұрын
mera splendor bullet ton wadda pataka marda wa jadon main jyada time baad chalawa
@sahib_singh523
@sahib_singh523 Жыл бұрын
​​@@JatinderSingh-yo3ji?😂dekhi bro kite engine khul ke sadak pa khid je 😂😂 pehla hi chota ja engine a splendor da
@mandeepvirdi9438
@mandeepvirdi9438 Жыл бұрын
22 tu policeaa nu smja ja ka
@Deep_Man2288
@Deep_Man2288 Жыл бұрын
ਕਰ ਲਓ ਕੋਈ ਪੰਜਾਬ ਦੇ ਮੁੱਦੇਆ ਦੀ ਗੱਲ ✔️💯
@sardarsaab1007
@sardarsaab1007 Жыл бұрын
ਇਹ ਆਮ ਸਰਕਾਰ ਆਮ ਲੋਕਾਂ ਦੇ ਪਿੱਛੇ ਪਈ ਹੋਈ ਹੈ ਪਤਰਕਾਰ ਵੀ ਬੜਾ ਵਧਾ ਝੜਾ ਕੇ ਦਿਖਾਈ ਜਾਂਦੇ ਨੇ ਜਿਹੜੇ ਨੇਤਾ IPS ਪੁਲਿਸ ਅਫਸਰ ਪੈਸਾ ਖਾਂਦੇ ਨੇ ਉਹਨਾਂ ਵਾਰੇ ਪਤਰਕਾਰ ਜਾਂਦਾ ਜੋਰ ਨਹੀਂ ਲਗਾਉਂਦੇ
@luckychattha341
@luckychattha341 Жыл бұрын
y e chandigarh ah punjab ch ni
@sardarsaab1007
@sardarsaab1007 Жыл бұрын
@@luckychattha341 22 ਜੀ ਰਾਜਪੁਰੇ ਗਗਨ ਚੋਂਕ ਓਵਰ ਬਰਿੱਜ ਦੇ ਥੱਲੇ ਪੰਜ ਸੱਤ ਪੁਲਿਸ ਵਾਲੇ ਖੜੇ ਹੁੰਦੇ ਨੇ ਬੁਲਟ ਮੋਟਰਸਾਈਕਲ ਨੂੰ ਰੋਕ ਕੇ ਖੜ੍ਹੇ ਨੂੰ ਰੇਸ਼ਾ ਦੇਣ ਗੇ ਖੜੀ ਚੀਜ਼ ਨੂੰ ਕਿਸੇ ਨੂੰ ਵੀ ਰੇਂਸ ਦੇਵਾਂ ਗੇ ਅਵਾਜ਼ ਤਾਂ ਕਰੇ ਗਾ ਹੀ ਬਾਕੀ ਬੁਲਟ ਵਾਲੇ ਰੋਕ ਕੇ ਇਦਾਂ ਉਸ ਦੇ ਦਵਾਲੇ ਹੋ ਜਾਂਣ ਗੇ ਜਿਦਾਂ ਉਹ ਬਹੁਤ ਵੱਡਾ ਕ੍ਰਿਮੀਨਲ ਹੋਵੇ
@gurinderjitdhillon7808
@gurinderjitdhillon7808 Жыл бұрын
If he has completed papers and following the rules why to harass him if not found anything wrong
@meesharahi8381
@meesharahi8381 Жыл бұрын
News reporter and police wale both vehle and wasting this innocent guy's time.
@GurdeepSingh-nd6qf
@GurdeepSingh-nd6qf Жыл бұрын
ਪੱਤਰਕਾਰ ਖੱਚ ਬੰਦਾ ਗੱਲ ਛੱਡਣ ਦਾ ਨਾਂ ਨਹੀਂ ਲੈ ਰਿਹਾ
@gurmukhsingh1938
@gurmukhsingh1938 Жыл бұрын
Education is necessary for both Police and Media .
@daljitsingh782
@daljitsingh782 Жыл бұрын
ਖੜੇ ਮੋਟਰਸਾਈਕਲ ਨੂੰ overrace ਕਰੋਗੇ ਜੇ ਅੰਦਰੋਂ ਕੁਝ ਟੁੱਟ ਗਿਆ ਤਾਂ ਜੁੰਮੇਵਾਰ ਕੌਣ ਹੋਉ
@Sukh46vlogz
@Sukh46vlogz Жыл бұрын
ਗੱਲ ਸਹੀ ਆ ਮੁੰਡੇ ਦੀ splendour palser ਇਹ ਵੀ ਪਟਾਕਾ ਤਾ ਮਾਰਦੇ ਨੇ ਜੇ ਆਏ ਕਰਾਗੇ ਤੇਲ ਇੱਕਠਾ ਹੋ ਤਾ ਬਲਾਸਟ ਤਾ ਕਰੂਗਾ ਬਸ ਇੱਕ ਬੁੱਲਟ ਮੁੱਦਾ ਬਣ ਗਿਆ
@kakriaboyskakriaboys735
@kakriaboyskakriaboys735 Жыл бұрын
ਅਨਪੜ ਰਿਪੋਰਟਰ
@unitedcolors2920
@unitedcolors2920 Жыл бұрын
ਏਹ ਤਾਂ ਅੱਗ ਵੀ ਕੱਢ ਦਾਪਟਾਕੇ ਤਾ ਚੁੱਬਦੇ ਪੁਲਿਸ ਨੂੰ ਜਦੋ ਮਾਵਾਂ ਦੇ ਪੁੱਤਾਂ ਤੇ ਏ ਕੇ 47 ਚਲਦੀਆਂ ਉਹ ਦੋ ਨੀ ਸੁਣਦੇ ਪਟਾਕੇ ਤੇ ਵੈਣ ਮਾਵਾਂ ਦੇ
@amxn97
@amxn97 Жыл бұрын
This motorcycle owner is right this motorcycle have everything orignal nothing is changed in it. These firing sound is comes with carburetor model of any motorcycle as when you kill ignition with full throttle and switch on ignition with in seconds , two three cycle ignition fuel burn in one cycle. Whereas in new model have injectors that spray petrol in chamber and these are electriconic injectors when you kill ignition it also does not spray petrol in chamber hence no fuel no firing sound. Whereas in carburetor model chamber sucks fuel from carburetor it is mechanical fuel continue kill engine rolls even if you kill ignition it sucks fuel and burn suddenly when reignite with on switch while engine in motion and sound of firing comes as chamber holds double triple fuel than one ignition cycle and spark plug burn it atonce. This bullet motorcycle owner genuine should not be challened as this pattaka is not intentional, it is limitation of carburetor engine vehicle. What police is doing by racing is wrongly damaging engine of bullet motorcycle owner. Challan should be done only and only Pattaka firing sound comes when ownet uses counterfeit silencer and pattaka firing sound comes with throttling without killing ignition should be challan others should not be victimized and should be challan only if in normal speed sound is more than 50 decibels sound in residence area as prescribed by law This challan done by perception not at all is scientific as ower does not have intention of making huge sound. Police should have consulted royal Enfield agency about this situation and must have done that rather other . Police have every source .
@PradeepBains-gv1qk
@PradeepBains-gv1qk 10 ай бұрын
Bend pipe is changed
@jasmindersingh8917
@jasmindersingh8917 Жыл бұрын
ਹਲਾਕੇ ਜਿਹੜਾ ਪਟਾਕੇ ਨਹੀ ਮਾਰ ਰਿਹਾ ੳੁਹਦਾ ਸਲੰਸਰ ਦੇਸੀ ਹੈ
@harindersinghchahal2035
@harindersinghchahal2035 Жыл бұрын
Every Bullet will behave like this if suddenly switched off during high RPM.
@sardarsaab1007
@sardarsaab1007 Жыл бұрын
22 ਜੀ ਖੜੇ ਮੋਟਰਸਾਈਕਲ ਨੂੰ ਰੇਸ ਦੇਵਾਂ ਗੇ ਅਵਾਜ਼ ਤਾਂ ਕਰੇ ਗਾ ਹੀ ਕਈ ਵਾਰੀ ਜਦੋਂ ਕੀਕ ਮਾਰਦੇ ਹਾਂ ਸਪਲੈਂਡਰ ਤੇ ਸਕੂਟਰ ਵੀ ਪਟਾਕਾ ਮਾਰ ਦੇਂਦਾ ਬਾਕੀ ਸਰਕਾਰ ਬੁਲੇਟ ਦੀ company ਹੀ ਬੰਦ ਕਰਵਾ ਦੇਵੇ ਕਿਉਂਕਿ ਇਥੇ ਕੋਈ ਕਿਸੇ ਦੀ ਆਪਣੀ ਲਾਈਫ ਤਾਂ ਰਹੀ ਨਹੀਂ ਕਿਉਂਕਿ ਸਰਕਾਰ ਦਾ ਜਦੋਂ ਵੀ ਜੀਅ ਕਰੇ ਲੋਕਾਂ ਨੂੰ ਅੰਦਰ ਬੰਦ ਕਰ ਦੇਵੇ yoga ਕਰਵਾਵੇ ਥਾਲੀਆਂ ਖੜਕਾਵੇ ਘਰਾਂ ਤੇ ਝੰਡੇ ਝੜਵਾਵੇ ਪਬਲਿਕ ਆਪਣੇ ਆਪ ਕੁਝ ਨਹੀਂ ਕਰ ਸਕਦੀ
@gurdeepsinghsoutha5196
@gurdeepsinghsoutha5196 Жыл бұрын
ਸਹੀ ਗੱਲ ਆ ਵੀਰ ਤੇਰੀ
@VijaySingh-th2gw
@VijaySingh-th2gw Жыл бұрын
Veer mera pulsar veer marda kai vaar ptake pehli war tn me dr gya c k kite room ch tan ni agg lg gyi 😂😂😂😂
@SHINCHAN-cj6vy
@SHINCHAN-cj6vy Жыл бұрын
Sarkar nu paise aunde a oh kive band kardu royal Enfield😂😂
@SurajSingh-cw9ic
@SurajSingh-cw9ic Жыл бұрын
Ehna ne Nashe nai rokne chlaan karke greeban nu tang krna bas saada saara system khraab a Taa hi Saade punjabi log baar nu bajde ne shame wa yaar
@lovesangar6855
@lovesangar6855 Жыл бұрын
ਇਦਾ ਤਾਂ ਮੇਰਾ ਪਲਸਰ ਵੀ ਮਾਰਦਾ ਆ ! ਕਾਰਵੇਟਰ ਵਾਲੀ ਹਰੇਕ ਬਾਈਕ ਪਟਾਕੇ ਮਾਰਦੀ ਆ! ਇੰਨਾਂ ਅਨਪੜਾਂ ਨੂੰ ਕੀ ਪਤਾ! ਬਾਕੀ ਪਤਰਕਾਰ ਵੀਰ ਨੇ ਕਮੈਂਟ ਚ ਰਾਏ ਮੰਗੀ ਆ ਤੇਰੇ ਲੀ ਵੀਰੇ ਇਹੋ ਰਾਏ ਆ ਕਿ ਤੂੰ ਲੰਨ ਆ ਸਿਰੇ ਦਾ ਬੱਸ😂
@justxvibe7956
@justxvibe7956 Жыл бұрын
That’s why education is important
@bs-iy4sn
@bs-iy4sn Жыл бұрын
Bai Reporter bilkul Challan karwn de hak ch h , Reporter diya gallan karn to pata lagda h😮
@PardeepSingh-bd6co
@PardeepSingh-bd6co Жыл бұрын
ਆਬਦੇ ਕੋਲ ਚਾਹੇ ਡੀ ਲਕਸ ਹੋਵੇ ਐਵੇ ਮੁੰਡੇ ਦਾ ਟਾਈਮ ਖ਼ਰਾਬ ਕਰਵਾ ਰਿਹਾ ਰਿਪੋਟਰ
@rbrar3859
@rbrar3859 Жыл бұрын
ਪੰਜਾਬ ਪੁਲਿਸ ਦੀਆਂ ਗੱਡੀਆਂ ਤੇ ਨੰਬਰ ਪਲੇਟਾਂ ਪ੍ਰਾਈਵੇਟ ਲੱਗੀਆਂ ਹਨ। ਉਹਨਾਂ ਦਾ ਚਲਾਣ ਕਿਉਂ ਨਹੀਂ ਕਰਦੇ।
@MrAnupinder88
@MrAnupinder88 Жыл бұрын
Ona di fees kon barega?
@Gold_Gator21
@Gold_Gator21 Жыл бұрын
Jo paise apni jeb grm karn lyi paunde oh bhrn
@MrAnupinder88
@MrAnupinder88 Жыл бұрын
@@Gold_Gator21 sare chor nhi hunde, te sarkara employees diya jeba toh nhi chal diya, policy and fund is must.
@Gold_Gator21
@Gold_Gator21 Жыл бұрын
@@MrAnupinder88 oh ta police wale ne oh thodi rule tod de silencer ohna de lagge hunde trippling oh krde helmet oh ni paunde pr oh ta sahi ne m kehnda 45% police walya de document v ni pure hone apne vehicles de cheak krwake dekh lyo kuch apni power use krde te kuch maade lokan te rohb marde rarely hunda koi jehra sahi chle pr mainu sch dsa aj tk 1 v eda da ni milya
@StallionZora
@StallionZora Жыл бұрын
Original Silencer Also Can Make This Kind Of Noise Because Of Silencer Pipe If It’s Not Fitted Properly In The Kit And It’s 350cc Carburetor Bike, Poor Quality Petrol Also Can Make This Kind Of Sound.
@jassbanvait9227
@jassbanvait9227 Жыл бұрын
banda apdi bullet laike ja reha. koi patake ni maar reha. chandigarh police dhakke naal rokdi hai. jabrdsti race de deke patake marwandi hai. te chalan kattdi hai. shareaam dhakka krde ne
@Praveshchawlax
@Praveshchawlax Жыл бұрын
Pta ki gall hai 2011-2014 model bullet standard de andar Bend pipe and Silencer vich (One Filter) aunda si company vallo. Jehda Silencer de andar (Filter) hunda Bullet di running de naal naal Filter khtm hunda janda va. Taa karke patake marda. Mere kol vi same 2013 model bullet hai. Company wala genuine silencer da Filter same is tarah hi fatt gaya si.
@pardeepsinghkalsi3549
@pardeepsinghkalsi3549 Жыл бұрын
Sometime there will be technical fault.
@nailartLogicway23.
@nailartLogicway23. Жыл бұрын
Bai model 2012 13 lagda 10 saal hoga silancer de jaliya rust na ka laiya ta sound jada auda ya .ma pass 2013 classic orignal salanicer uska sound be ab incrase ho geya ha
@jaswinderkaur5118
@jaswinderkaur5118 Жыл бұрын
Veer touch karn nal madam e pataka .munda intelligent a earthing kiting aa
@parteek22
@parteek22 Жыл бұрын
Ho janda veer ji.. Me 2022 model classic reborn leya c, oh nawa nawa hi sara orignal gear change krn welle pataka maarda c , eh kujj peaces vich compny wallo dikkat hundi, but compny nu koi kujj ni kehnda, user da challan hon walla ho janda !!
@taranjitkumar5991
@taranjitkumar5991 Жыл бұрын
Shi bol raha munda bai
@ranbirgill5574
@ranbirgill5574 Жыл бұрын
Bai sahi keha reha vaa bs4 engine old ch pataka 💥 new bs6 oona cha Nai pay daa naa lay bs4 da slincer jada marzi hoo va pataka 💥 pehan da hi pehan da
@rabinderrandhawa38B68
@rabinderrandhawa38B68 Жыл бұрын
Oil ekathe ho janda hai and Ignition on off Kroge te Jd jyada oil carborator ch Aiega ohne patake Marne E aaa …. Ignite krega fuel Awaz te aiegi E ..
@ramandeepsingh91
@ramandeepsingh91 Жыл бұрын
ਚੋਰਮੈਨ ਜੀ ਬੁੱਲਟ ੧੨੦ ਦੀ ਸਪੀਡ ਤੱਕ ਜਾਂਦਾ ਫੇਰ ਇਸ ਨੂੰ ਭਜਾ ਕੇ ਚੈੱਕ ਕਰੋ ਤੇ ਓਵਰ ਸਪੀਡ ਦਾ ਚਲਾਣ ਕੱਟੋ। ਜੇ ਪਟਾਕੇ ਵਜਾਉਂਦੇ ਤਾ ਹੀ ਵੱਜਦੇ ਨੇ। ਮਾਲਕ ਨੇ ਜੇ ਪਟਾਕੇ ਵਜਾਏ ਨੇ ਫੇਰ ਚਲਾਣ ਕੱਟੋ ਨਹੀਂ ਤੇ ਓਵਰ ਸਪੀਡ ਦਾ ਵੀ ਚਲਾਣ ਬਣਦਾ ਹੈ।
@user-dy6to9lo3n
@user-dy6to9lo3n 11 ай бұрын
Very nice bro
@officialmanpreetsohi
@officialmanpreetsohi 7 ай бұрын
Model 14 twa krke baki original silencer lge nu kafi sall ho gye engine vdia RMA hoyea ga khula chleya bullet twa krke eh silent slincer ch v on off kr ke jdo race dvo ge pataka marruga hi ....engligine ghaint RMA hoyaa aa
@BalkarDhillon44
@BalkarDhillon44 Жыл бұрын
That’s why education is important 😂
@gamexgaming2070
@gamexgaming2070 Жыл бұрын
Veer mere kol 2018 model aa standard mera original Silancer bend nal same patake mrde jd oo bnda keh rehe ta tusi ki Mechanic nu leke auga check krwo eve kese da me mtlb da chalan krn da koi feda nhi
@jasmindersingh8917
@jasmindersingh8917 Жыл бұрын
ਪਟਾਕਾ ਤਾ ਪਲਟੀਨਾ ਮਾਰ ਦਿੰਦਾ
@MohitSharma-mv4py
@MohitSharma-mv4py Жыл бұрын
old model original silencer te patake marde ne munda bilkul sahi keh rea mere kol vi 12 midel stadard aw original rakhya oho vi patake marda hai
@SumitKumar-lg6hd
@SumitKumar-lg6hd Жыл бұрын
@sumitdhiman8899
@sumitdhiman8899 9 ай бұрын
Mera v stock silencer vich ptake maar dinda bs3 model h...mera v bullet bound hon vala si mssa bchia🥲....hun dsoo ki kriye
@AbhishekRaajj
@AbhishekRaajj 10 ай бұрын
Original hai bhai ka sara saman
@Warrior_Hunter
@Warrior_Hunter Жыл бұрын
2004 model electra.kuj ni karaya c main te PATAKA ponda c (hun v haiga par hun patakeya wali umar ni) 32 bor de faiir varga
@GamdoorBrar-fy8cj
@GamdoorBrar-fy8cj Жыл бұрын
ਵੀਰ ਇਸ ਦੀ ਸੰਵਿਚ ਊਫ ਕਰੋਗੇ ਤਾਂ ਪਟਾਕੇ ਮਾਰੇਗਾ
@Kehtibaadipyaar
@Kehtibaadipyaar Жыл бұрын
Chandigarh police ❤
@khushkarannagpal6147
@khushkarannagpal6147 Жыл бұрын
Bai oh munda bilkul saccha e purana bs4 bullet original silencer naal v ptaka marda e apne kool v ohi a ... But bs6 bullet jeda police ne baad ch check kita oh kde v ptaka nhi marda jo mrji krlo bhawe silencer la k rakh do njaij hoi munde nl.
@Bullet_YT
@Bullet_YT Жыл бұрын
THIS IS OLD BS3 OR BS4 MODEL BULLET, both these models produce pataka sound that's why its sounds pataka even with everything original. BS6 latest model is unable to produce ptaka sound
@RamanSingh-pr2ut
@RamanSingh-pr2ut Жыл бұрын
Mera bullet v bahut pataka marda a original slincer a 2019 model without disc police alya a aukha
@DeepGrewal1011
@DeepGrewal1011 Жыл бұрын
Mere kol v bullet 500 ah pura original Oo v mar da pataka Ode ta carborater ve ne EFI model Ah Fer Asi ky kre Ah
@MegaBadboybad
@MegaBadboybad Жыл бұрын
Jisda bike last ch dikhaya usda silencer after market a usda chalan banda par jisdi gal ho rhi a us munde da koi kasoor ni bs4 ya odu pehla wale bike da pataka vajuga hi vajuga nale reporter sahab tusi kise mechenic di interview kro usto es bare sari gal sikho nale police walea nu samjao
@sidhuranbir5714
@sidhuranbir5714 Жыл бұрын
Dhyan deo zara veere di gal teh
@itssiwach3243
@itssiwach3243 Жыл бұрын
Bhai shab 2015 model h mere pass bhi wo bhi patake marre h
@mrpendujantacom8951
@mrpendujantacom8951 Жыл бұрын
ਪੁਲਿਸ ਵਾਲੇ ਨੂੰ ਪਾਣੀ ਪਿਲਾ ਉਤੋਂ ਗਲਾ ਘੁਟ ਛੱਡ ਫੇਰ ਦੇਖ ਪਟਕੇ ਪੈਦੇ ਕੇ ਨਹੀਂ,, ਤੁਸੀਂ ਬੂਲਟ ਦਾ ਲਾਲ ਰੰਗ ਦਾ ਬਟਨ ਬੰਦ ਕਰਕੇ ਛੱਡ ਰਹੇ ਹੋ ਪਰੈਛਰ ਬਣਾ ਕੇ ਪਾਟਕੇ ਪਾ ਰਹੇ ਪੁਲਿਸ ਵਾਲੇ , ,,
@BhupinderSingh-tt9ox
@BhupinderSingh-tt9ox Жыл бұрын
Phainty lao changgi taran...ਛਤਰੌਲ ਦੀ ਕਸਰ ਹੈ....🔔 ਚੈੱਕ ਕਰਾਇਆ
@avtarvlogs351
@avtarvlogs351 Жыл бұрын
Db meter nal check kro na ki switch on off kro oil katha hoyu ta pataka ta pau ga he
@ammybhangra2098
@ammybhangra2098 Жыл бұрын
Vr media vala bilkul shi a 😂😂😂😂😂
@Lovemander88
@Lovemander88 Жыл бұрын
Original a bai
@navbhinder939
@navbhinder939 Жыл бұрын
Bhai ji jado chabi toh on off kara ge tah eh patakke maru ga kyu k current miss karke jorda es lai patakke wajde aa silencer da koi laina dena ni ede nal.... Jiwe eh chabbi on off karde aa owe ta splendor de karo oh v mara mota pataka maar denda kyu k oda engine chota aa... Bullet da pataka engine de hisab nal loud hunda
@pawandeep333
@pawandeep333 Жыл бұрын
ਪੁਲੀਸ ਵਾਲਿਆ ਨੂੰ ਕੁੱਝ ਨਹੀਂ ਪਤਾ bs 6 ਦੀ oil ਵਾਲੀ ਮੋਟਰ ਸੜ ਜਾਂਦੀ ਆਹ ਵਾਰ ਵਾਰ ਸਵਿੱਚ ਓਨ ਆਫ ਕਰਨ ਨਾਲ਼ ਇਹ ਬੀ ਜਰੂਰੀ ਕਰ ਦੇਣ ਜੈ ਕਿਸੇ ਤੋ ਮੋਟਰ ਮਚ ਗਈ ਓਸਦੀ ਜ਼ਿੰਮੇਵਾਰੀ ਪੁਲੀਸ ਦੀ ਹੋਵੇਗੀ
@punjabisuperhitmovie2999
@punjabisuperhitmovie2999 Жыл бұрын
Shi bnda ohdi koi sunda tuc channel vale oda swaad lyi janda chlan kroun nal ki hou
@Goldenworld99
@Goldenworld99 Жыл бұрын
Bai g old model bullet bina modify toh pataka marda h pressure banan teh
@PardeepSingh-bd6co
@PardeepSingh-bd6co Жыл бұрын
ਕਿੱਡਾ …..ਰਿਪੋਟਰ ਆ ਬੁਲੇਟ ਮੁੰਡੇ ਦਾ ਚਲਾਨ ਪੁਲਿਸ ਨੇ ਕਰਨਾ ਤੂੰ ਐਵੇ ਹੀ ਸਵਾਦ ਲੈ ਰਿਹਾ
@skvirk2669
@skvirk2669 Жыл бұрын
It’s carbonator. Bike is stock. They are just wasting time.
@jassbanvait9227
@jassbanvait9227 Жыл бұрын
veere aeh old model h. taa krke patake maar reha. mere kol v puarne model da bullet hai. dhakke naal chandigarh police ne mainu v rokya c. mai v kuch ni krwaya. new model te old model ch bda farak hai. bina kuch kraaye old model ch patake vajjde aa.
@Mukbang.withK.D
@Mukbang.withK.D Жыл бұрын
Y ji jdo petrol nu iktha krke agg lawa ge ta iko da agg fadu te jdo ohnu niklan di tah e silencer FR blast naal e niklu ....mere veer
@manjotsingh-yd6cl
@manjotsingh-yd6cl Жыл бұрын
Bai da saara kush original paa rkhyaa....silencer,bend ,number plate te helmet b payaa frr b chlaan??
@gagangoldy3867
@gagangoldy3867 Жыл бұрын
ਸਰਕਾਰ ਨੁ ਚਾਈਦਾ ਪੁਲਸ ਵਾਲਿਆਂ ਨਾਲ ਬੁੱਲੇਟ ਕੰਪਨੀ ਦਾ 1 ਮੁਲਾਜਮ ਨਾਲ ਹੋਵੇ ਓਹ ਚੈਕ ਕਰਨ ਪਟਾਕੇ ਮਰ ਦਾ ਜਾ ਨਈ
@008wale4
@008wale4 Жыл бұрын
This original silincer
@pankajdhigan5156
@pankajdhigan5156 Жыл бұрын
Paji jine v bs4 se lekar purane bullet h vo sb patake maarte h kyu ki carborater dusra hota h usme
@Rider.66
@Rider.66 Жыл бұрын
Carborator bike patake maar sakde a ji kise kise bike ch air jyada bandi kise kise ch ni ta fire hunda bike de tag lge hunde a company da so chk kro sound chk kro jyada ta ni hege je awaj Hove ta action lo patake ta ek jriya bnaya pea sound chk krna chaida jyada ta ni race de ke pta lgda far far ta ni krda
@gurpreetsidhu4018
@gurpreetsidhu4018 Жыл бұрын
ਜਿਹੜਾ ਬਾਅਦ ਚ ਚੈੱਕ ਕੀਤਾ ਓਦਾ ਸਲੰਸਰ ਮਿੰਨੀ ਪੰਜਾਬ ਆ ਜੋ ਕੇ modified ਆ,ਪਰ ਪਹਿਲੇ ਦਾ ਪੂਰਾ ਕੰਪਨੀ fitted ਆ,BS 4 ਤੇ BS 6 ਚ ਜ਼ਮੀਨ ਅਸਮਾਨ ਦਾ ਫ਼ਰਕ ਆ, BS 6 ਚ ਪੂਰਾ ਸਲਾਂਸਰ modified ਪਵਾ ਦਿਓ ਪਟਾਕਾ ਨਹੀਂ ਮਾਰੂਗਾ ਪਰ 4 ਚ ਕਿਤੇ ਇਕ ਜਾਲੀ ਵੀ ਘਟ ਗਈ ak 47 ਵਾਂਗ ਚੱਲੂਗਾ।
@jaspreetsingh-du6bs
@jaspreetsingh-du6bs Жыл бұрын
Jdo bullet di racr dyi jaane oil jma ho k pataka maruga hi eh jaa k agency band krwa den je ena nu problm aa te
@rajmaina909
@rajmaina909 Жыл бұрын
Bullet lover like kro y ❤❤❤❤❤❤❤❤❤❤
@JPreet-bn3sb
@JPreet-bn3sb Жыл бұрын
Veer g 350 cc eng a full ress krke swich of on Kroge ta pateke vajange hi
@GURU002
@GURU002 7 ай бұрын
Ho janda paji ho janda 2014 model a ohh bs3
@itzhpreet
@itzhpreet Жыл бұрын
2014 model marda hunda compny fitted which mera b marda sab original lga fer c can understand the pain of rider havng same problem. Race de de pressure built krde eda taan splender ki luna v marda ptaka 😂
@purepunjabnewstv
@purepunjabnewstv Жыл бұрын
No 🚨🚓 police true job 😊😊
@vikasdandiwal-pr1gn
@vikasdandiwal-pr1gn Жыл бұрын
Jyada garam hon nal sylencer di jali jal jandi AAA jide Karan orignel silencer bi patake Maran lag painda
@gurpreetsunita
@gurpreetsunita Жыл бұрын
Sound polution da chalan hunda j sound 80 db ton jada hove pataka maran da ne
@gillcrew9607
@gillcrew9607 Жыл бұрын
Vese bai rule mtabak silencer nhi change hona chida Pataka naam di cheej ta likhi ni hoi kitte constitution ch
@Sidhumoosewala-wp2ux
@Sidhumoosewala-wp2ux Жыл бұрын
ਓਹੇ ਪਟਾਕੇ ਚਾਹੇ ਤੂੰ ਸੁਕੂਟਰੀ ਦੇ ਪਲਸਰ ਦੇ ਪਵਾ ਦੇ ਕਿਉਂ ਨਹੀਂ ਤੁਹਾਡੇ ਦਿਮਾਗ ਵਿੱਚ ਗੱਲ ਖੁਸ਼ ਦੀ ਆ ਐਵੀ ਤੰਗ ਕਰਦੇ ਤੁਸੀਂ ਲੋਕਾਂ ਨੂੰ ਕਦੀ ਟਾਈਮ ਲੱਗਾ ਨਸ਼ੇ ਵੇਚਣ ਵਾਲਿਆਂ ਵੱਲ ਗੇੜਾ ਮਾਰ ਕੇ ਆਣਾ ਪੱਤਰ ਕਾਰ ਜੀ 🙏ਐਵੀ trp de ਚੱਕਰ ਵਿੱਚ ਪਰੇਸ਼ਾਨ ਕਰ ਰਹੇ ਹੋ ਜਿਨ੍ਹਾਂ ਖੁੱਲ੍ਹੇ ਸਲਾਸਰ ਪਾਏ ਬੌਂਡ ਕਰੋ ਉਦਾ ਕੰਪਨੀ ਦਾ ਸਲਾਸਰ ਲੱਗਾ ਆ ਬਾਈ ਕੇਸ ਕਰ ਇਨ੍ਹਾਂ ਤੇ ਤੰਗ ਕਰਦੇ ਤਾ ਕਰ ਸੱਕਦਾ ਤੂੰ ਕੇਸ 🙏👍
@DeepakGupta-fp3gn
@DeepakGupta-fp3gn Жыл бұрын
Sir original silencer te patake paa rhe aa ta hun bullet nu vi ban kar de
@thakur.v7
@thakur.v7 Жыл бұрын
Ehna nu kon smjaye ki new model vich te purane Model vich bhut frk hunda eh tan bs apne roti pkaun le aa jnde aa aj ki taza khbr bs 😂😂
@tejpalgill2436
@tejpalgill2436 Жыл бұрын
ਪੱਤਰਕਾਰ ਤੇ ਪੁਲਿਸ ਦੋਵਾ ਨੂੰ ਕੋਈ ਨੌਲਜ ਨਹੀਂ ਆ, ਇਹ ਬੁਲਟ bs4 ਏ ਹੁਣ ਵਾਲੇ bs6 ਹਨ ਇਹਨਾ ਨੂੰ ਕਾਰਪੋਰੇਟ ਨਹੀਂ ਆਉਦਾ ਇਸ ਲਈ ਇਹ ਪਟਾਕੇ ਨਹੀ ਮਾਰਦੇ, ਪਹਿਲਾਂ ਵਾਲੇ ਬੁਲਟ ਪਟਾਕੇ ਮਾਰਦੇ ਹੀ ਮਾਰਦੇ ਹਨ,
@gurmeetsingh7136
@gurmeetsingh7136 Жыл бұрын
Nhi bai,,, company aale silencer naal ni maarda pataka purana v. Kyuki company aala silencer khali ni hunda vicho.
@NirmalSingh-hs2sm
@NirmalSingh-hs2sm Жыл бұрын
Reporter saab tuhaanu v request aa k kise time tu c aap police waleaa de vehicle v check kreo ohna de ta paper v complete nahi hone aa j nhi yakeen ta jallandar ch kise naake te check-in krleo
@Singh-wv8eq
@Singh-wv8eq Жыл бұрын
Bai ehne jali kadayi honi aa silencer Cho bahut jugad chalde me ajkl 😅
@gagandeep0869
@gagandeep0869 Жыл бұрын
Mitra purane te nave vich boht fark aa Purana te nava slincer ni lagde hunde , Repotra nu vi ghat. Knowlage aa
@deepsaini2359
@deepsaini2359 9 ай бұрын
wtf 😂😂 they can't catch the drug mafia but they can catch every bullet.come to any other country check the sound of their bikes.Bullet is nothing in front of those bikes and no police are stopping any bike on road😂😂😂
@itssiwach3243
@itssiwach3243 Жыл бұрын
Bhai meri bhi issi trh marre h k ilaj h iska
@rahulsandhu2325
@rahulsandhu2325 4 ай бұрын
Hunda veer
@vickysangha4372
@vickysangha4372 Жыл бұрын
Enna di Eni fatt di a ta bullet di enjassi bnd krado sale vhele yr tu 500 de eh appe original ho jana fuddu pp
@Vikrantkennel
@Vikrantkennel Жыл бұрын
Mere kol meteor aa odi race deke chad de aa ta o v halka jeha pataka maarda wa all original aa motorcycle te agency v kehndi aa ki ae eni k company walo aa silencer di awaj pr police wale mnde ny aa asi ki kriye bullet wale sare ya ta company harley wangu ban krdo aahe iss chej da ta aahe solution aa te mere kol 2011 electra wa oda v orignal nl da silencer aa o v eda pataka maarda wa kyuki carborator lgeya hoya wa ode wich te jinna bikes ch throttle body lgi aa o ny maarde patake kyuki odi tunning he eda di aa
@user-in6oc2gd3j
@user-in6oc2gd3j 4 ай бұрын
Sahi gal bhale bande koi jmana ni reya
@manpreetghaimehtot
@manpreetghaimehtot Жыл бұрын
All original bike
How to Cancel Traffic Police Challan? | Know Your Legal Rights | Traffic Rules to Avoid Challan
14:30
Pushkar Raj Thakur: Stock Market Educator 📈
Рет қаралды 4 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 18 МЛН
Clowns abuse children#Short #Officer Rabbit #angel
00:51
兔子警官
Рет қаралды 75 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Alex hid in the closet #shorts
00:14
Mihdens
Рет қаралды 11 МЛН
BS6 BULLET VS PUTHE GEARA ALA OLD BULLET (2007)🔥💥
12:11
ParDeep vlogz
Рет қаралды 90 М.
BS6 BULLET VS NEW J SERIES BULLET 🧨 PTAKA TEST OF NEW BULLET 🔥
24:34
Dashboard warning light problem || ABS Airbag Check engine light vw polo
21:00
mukesh chandra gond
Рет қаралды 153 М.
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 18 МЛН