Rice stem borer and leaf folder! ਕੀ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਅਲੱਗ ਹਨ ਕੀ ਪੱਤਾ ਲਪੇਟ ਗੋਬ ਵਿੱਚ ਵੜ ਸਕਦੀ

  Рет қаралды 11,031

Meri kheti Mera Kisan

Meri kheti Mera Kisan

Күн бұрын

Пікірлер: 56
@baldevsinghmalhi1192
@baldevsinghmalhi1192 2 ай бұрын
ਖਾਲਸਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਜਾਣਕਾਰੀ ਵਧੀਆ ਦਿੰਦੇ ਹੋ
@JatinderSingh-ic6xp
@JatinderSingh-ic6xp 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@IQBALSINGH-lq5rc
@IQBALSINGH-lq5rc 2 ай бұрын
ਡਾਕਟਰ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@inderpreetsingh6145
@inderpreetsingh6145 2 ай бұрын
ਬਹੁਤ ਵਧੀਆ ਜਾਣਕਾਰੀ
@karamjeetmaan4917
@karamjeetmaan4917 2 ай бұрын
Thanks 🙏
@sardargarhiye735aale
@sardargarhiye735aale 2 ай бұрын
ਇਹ ਇਹ ਗੱਲ ਬਹੁਤ ਦਿਨਾਂ ਤੋਂ ਮੇਰੇ ਦਿਮਾਗ ਵਿੱਚ ਘੁੰਮ ਰਹੀ ਸੀ ਕਿ ਮੀਂਹ ਪੈ ਗਿਆ ਪੱਤਾ ਲਪੇਟ ਤਾਂ ਮਰ ਗਈ ਸਪਰੇ ਕਰਨ ਦੀ ਲੋੜ ਨਹੀਂ ਪੈਣੀ ਫਿਰ ਮੈਂ ਸੋਚਿਆ ਕਿ ਗੋਭ ਵਾਲੀ ਸੁੰਡੀ❤❤❤
@gunvanshsingh8607
@gunvanshsingh8607 2 ай бұрын
Good comparison detail analysis
@jallydhillon2546
@jallydhillon2546 2 ай бұрын
Bahut vdia veer ji
@roshansingh443
@roshansingh443 Ай бұрын
Punjan government di solar subsudy te video jarur pao rate bda ke scheem kadi hai
@amardeepsingh1931
@amardeepsingh1931 2 ай бұрын
Good information Dr sahab ji🙏
@AmritSingh-dh2qr
@AmritSingh-dh2qr 2 ай бұрын
Thanks
@RamandeepSinghSekhonChaudhary
@RamandeepSinghSekhonChaudhary 2 ай бұрын
Thanks for information Sir 👍
@jogindernadha6083
@jogindernadha6083 2 ай бұрын
Very good ❤
@HardeepSinghButtar
@HardeepSinghButtar 2 ай бұрын
🙏🏻🙏🏻🙏🏻
@desivloggers9144
@desivloggers9144 2 ай бұрын
Very good information sir
@karansinghdhot7994
@karansinghdhot7994 2 ай бұрын
Good information sir 🙏🙏
@KulwantSingh-cf8sq
@KulwantSingh-cf8sq 2 ай бұрын
Thanks g
@malkeetsinghsran4638
@malkeetsinghsran4638 2 ай бұрын
Jankari lai Dhanbad ji
@baldevsinghmalhi1192
@baldevsinghmalhi1192 2 ай бұрын
@KaliramJangra-re5yn
@KaliramJangra-re5yn 2 ай бұрын
Ram Ram Dr. Sahib ji
@usbaljindersi
@usbaljindersi 2 ай бұрын
Wmk
@GurdasDhillon-go7ko
@GurdasDhillon-go7ko 2 ай бұрын
Very good 👍 ji
@nishanbhullar2994
@nishanbhullar2994 2 ай бұрын
ਸਰ ਬਹੁਤ ਇੰਤਜਾਰ ਸੀ ਵੀਡੀਉ ਦਾ ਧੰਨਵਾਦ
@mandeepguraya6299
@mandeepguraya6299 2 ай бұрын
ਸਰ ਵੀਡੀਓ ਬਹੁਤ ਦੇਰ ਬਾਅਦ ਪਾਈ
@ranjitbasi6803
@ranjitbasi6803 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ 39.5% ਜ਼ਿੰਕ ਯੂਰੀਆ ਵਿੱਚ ਰਲਾ ਕੇ ਪਾ ਸਕਦੇ
@baldevsinghmalhi1192
@baldevsinghmalhi1192 2 ай бұрын
ਖਾਲਸਾ ਜੀ ਝੋਨੇ ਦੇ ਰੇਟ ਬਾਰੇ ਜਾਣਕਾਰੀ ਦਿਓ 1692 ਅਤੇ 1718 ਬਾਰੇ
@KULDEEPSingh-tu4gy
@KULDEEPSingh-tu4gy 2 ай бұрын
ਠੀਕ ਰਹਿ ਸਕਦਾ ਹੈ ਜੀ
@Sukhdeepsingh5145
@Sukhdeepsingh5145 2 ай бұрын
Sir pr 131 kine din ch gob ch onda
@pindawale-bi5vi
@pindawale-bi5vi 2 ай бұрын
Baba ji spre krn wele khet h pani hona chida ja nai pls dseo
@kuldeepharika9068
@kuldeepharika9068 2 ай бұрын
ਮਰਖਾਈ ਬਾਈ ਇੰਨੀ ਡੂੰਘੀ ਜਾਣਕਾਰੀ ਇੰਨਾ ਲੋਕਾਂ ਦੇ ਸਮਝ ਨਹੀਂ ਆਉਂਣੀ ਕਿਉਂਕਿ ਮੈਸ (ਮੱਝ)ਮੂਹਰੇ ਬੀਨ ਬਜਾਈ ਕਿ ਨਾ ਬਜਾਈ........
@rashpalkahlon6352
@rashpalkahlon6352 2 ай бұрын
ਵੀਰਜੀ ਬੇਨਤੀ ਆ ਵੀਡੀਓ ਥੋੜੀ ਜਿਹੀ ਪਹਿਲਾਂ ਪਾਇਆ ਕਰੋ ਇੰਤਜ਼ਾਰ ਰਹਿੰਦਾ ਤੁਹਾਡੀ ਵੀਡੀਓ ਜਾ🙏
@malkeetbrar8814
@malkeetbrar8814 Ай бұрын
Kuj lotu toliya ne gob di sundi lyi ek te ek gob di sundi di alag sprye de rhe aa kehnde 2 sprye kro ek ne kam ni krna
@mandeepguraya6299
@mandeepguraya6299 2 ай бұрын
PAU ਦਾ ਕਿਸਾਨ ਮੇਲਾ ਆ ਰਿਹਾ ਉਸ ਵਾਰੇ ਵੀ ਜਾਣਕਾਰੀ ਦਿਉਂ
@harwindermann5384
@harwindermann5384 2 ай бұрын
Sir padan nal poora khet cover hona chida k thoda bhut gap cover ho janda apne ap ji
@IqbalSandhu-pb5cv
@IqbalSandhu-pb5cv 2 ай бұрын
ਸਰ। . 13. 0..45 ਨਾਲ ਕਿਹੜੇ ਤੱਤ ਮਿਕਸ ਕਰਕੇ ਛਿੜਕ ਸਕਦੇ ਹਾਂ ਜੀ
@kuldeepmasitan4896
@kuldeepmasitan4896 2 ай бұрын
ਝੋਂਨੇ ਤੇ ਕਿਹੜਾ ਫਂਗਿਸਾਇਟ ਕਰ ਸਕਦੇ ਆ ਜੀ, ਪਹਿਲੀ ਵਾਰ ਲਾਇਆ 27p31,ਪਧਾਨ ਪਾਇ ਨੂੰ 12ਦਿਨ ਹੋ ਗੇ,
@bhindersinghgill1183
@bhindersinghgill1183 2 ай бұрын
ਵੀਰ ਜੀ 26 ਝੋਨਾ ਤੇ ਫਟੇਰਾ 4 ਜੀ ਪਾਈ ਸੀ ਪੰਤਾ ਲਪੇਟ ਸੁੰਡੀ ਤੇ ਗੋਭ ਦੀ ਸੁੰਡੀ ਤੇ ਹੁਣ ਕੰਟਰੋਲ ਕਰੂੰਗੀ ਪਾਈ ਨੂੰ 5 ਦਿਨ ਹੋਗੇ ਕ ਸਪਰੇਅ ਕਰਨੀ ਪੳ ਗਈ ਵੀਰ ਕਿਤੇ ਕਿਤੇ ਸੁੰਡ ਆ
@sukhpalsingh9688
@sukhpalsingh9688 2 ай бұрын
ਡਾਕਟਰ ਸਾਹਿਬ ਜੀ 18 ਜੂਨ ਨੂੰ ਪੂਸਾ 44 ਝੋਨਾ ਲਾਇਆ ਸੀ ਯੂਰੀਆ ਵੀ 120 ਕਿਲੋ 9 ਕਨਾਲਾਂ ਦਾ ਪਾਇਆ 50 ਕਿਲੋ ਸੁਪਰ 6 ਕਿਲੋ ਜ਼ਿੰਕ 33% ਵਾਲੀ ਪਾਈ ਏ ਪਾਣੀ ਵੀ ਨਹੀਂ ਖੜਿਆ ਕਿਉਂਕਿ ਬਿਨਾਂ ਕੱਦੂ ਤੋਂ ਝੋਨਾ ਲਾਇਆ ਪਰ ਉਲੀ ਰੋਗ ਆ ਗਿਆ ਪੰਜ ਸੱਤ ਪੌਦੇ ਦੇਖੋ ਨੇ ਜਿੰਨਾ ਤੇ ਬਿਮਾਰੀ ਨੇ ਹਮਲਾ ਕੀਤਾ ਕਿਹੜੀ ਸਪਰੇਅ ਸਭ ਤੋਂ ਵੱਧ ਕੰਮ ਕਰੇਗੀ ਜ਼ਰੂਰ ਦੱਸਣਾ ਜੀ ਧੰਨਵਾਦ
@harpreetbrar632
@harpreetbrar632 2 ай бұрын
ਓਕੇ
@samshersingh8517
@samshersingh8517 2 ай бұрын
Dr saab agar purane kisan bhi abhi tak nahi samjhe to apka apka koi ksoor nahi.kaya kaya exmple dene pad rahe h apko.
@fatehsingh7500
@fatehsingh7500 2 ай бұрын
ਵਾਹਿਗੁਰੂ ਜੀ 110 ਝੋਲੇ ਬਾਰੇ ਵੀ ਵੀਡੀਓ ਪਾ ਦਿਓ ਜੀ
@SatnamDhindsa7
@SatnamDhindsa7 2 ай бұрын
Same question
@ਫੈਨਭਗਤਸਿੰਘਦਾ
@ਫੈਨਭਗਤਸਿੰਘਦਾ Ай бұрын
ਡਾ ਸਾਬ 16 ਜੁਲਾਈ ਨੂੰ 126 ਝੋਨਾ ਲਗਾਇਆ ਸੀ , ਹੁਣ ਤੱਕ ਕੋਈ ਦਾਣੇਦਾਰ ਜਹਿਰ ਵੀ ਨਹੀ ਪਾਈ , ਗੋਭ ਵਾਲੀ ਸੁੰਡੀ ਪੈ ਗਈ ਸੀ , ਸੱਸਤੀ ਜੇਹੀ ਸਪਰੇਅ ਵੀ ਕਰ ਦਿੱਤੀ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਮਰ ਨਹੀ ਰਹੀ ,ਗੋਭ ਵਾਲੀ ਸੁੰਡੀ ਜੜ੍ਹ ਤੋਂ ਤਿੰਨ ਇੰਚ ਉੱਪਰ ਦੀ ਵੜਦੀ ਹੈ , ਸਾਇਦ ਇਸ ਲਈ ਸਪਰੇਅ ਅਸਰ ਨਹੀ ਕਰ ਰਹੀ , ਕ੍ਰਿਪਾ ਕਰਕੇ ਹੱਲ ਦੱਸੋ ਜੀ !
@nishanbhullar2994
@nishanbhullar2994 2 ай бұрын
ਸਰ ਇਮਾਮੇਟਿਕ ਬੇਨਜੋਏਟ 1.9ਈ ਸੀ ਦੀ ਕਿੰਨੀ ਡੋਜ ਆ ਏਕੜ ਦੀ ਦੁਕਾਨਦਾਰ ਨੇ 125ml ਦਸੀ ਆ
@agriculturekrishifarming
@agriculturekrishifarming 2 ай бұрын
Bai doze theek aa
@AnilSingh-wl8uu
@AnilSingh-wl8uu 2 ай бұрын
@@nishanbhullar2994 gob ale sudi nu mar denda hai yee spry
@lakhagrewal8380
@lakhagrewal8380 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਖਾਲਸਾ ਜੀ ਇਸ ਵਾਰ 110 ਸ੍ਰੀ ਰਾਮ ਝੋਨੇ ਵਿੱਚ ਦੋ ਬੀਆਂ ਦਾ ਅਰਲਾ ਆ ਗਿਆ ਹੈ ਇਸ ਟਾਪਿਕ ਬਾਰੇ ਕੋਈ ਨਵੀਂ ਵੀਡੀਓ ਵਿੱਚ ਸ਼ੇਅਰ ਜਰੂਰ ਕਰਨਾ ਜੀ
@jagjotsingh6173
@jagjotsingh6173 2 ай бұрын
Sir apna contact no deyo
@SurinderSingh-br7jy
@SurinderSingh-br7jy 2 ай бұрын
ਇਨਾ ਵੀ ਦਵਾਈ ਵੀ ਵੱਖਰੀ ਵੱਖਰੀ ਆ ਜਾ ਇਕੋ ਦਵਾਈ ਨਾਲ ਮਰ ਜਾਂਦੀ ਆ ਦੋਵੇਂ
@jaspreetsinghmalhi7708
@jaspreetsinghmalhi7708 2 ай бұрын
ਇਕੋ ਨਾਲ ਹੀ
@superpower5101
@superpower5101 2 ай бұрын
Systemic davayi kryo... Dono maregi.
@veer0174
@veer0174 2 ай бұрын
Dhaukha godiwa super 2000 ₹lt Dhaukha pymetrozine 50wg 1800 ₹kg Dhanukha motar 2600₹kg Dhaukha hexacoanzole 5sc 200₹ lt Dhaukha thaiaxam 30fs. 600₹ lt Dhaukha valdamyin 300 ₹ lt Stroptocylin 10₹ pouch 6 gm Crystal coragen technical 150 ml 550₹ Crystal cusudio technical 100 ₹lt Crystal proclaim. 1000₹ kg Aa Saab ma apna khet vich lyi la aya se With bill ma up puranpur toh a tuc dekh Ka rate lyao eva thaga na jayao .. Punjab vich ta hor v sasti huni chaidi aw
@jarnailsingh5548
@jarnailsingh5548 2 ай бұрын
@@veer0174 bai ji crystal company de result Kive ne ji ,??Pehla use kiti tuci ,?
@veer0174
@veer0174 2 ай бұрын
@@jarnailsingh5548 Wadia a Crystal company by name tilt Crystal company de a
@shindabrar1283
@shindabrar1283 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@fatehharike7408
@fatehharike7408 2 ай бұрын
Thanks ji
SISTER EXPOSED MY MAGIC @Whoispelagheya
00:45
MasomkaMagic
Рет қаралды 17 МЛН
Yay, My Dad Is a Vending Machine! 🛍️😆 #funny #prank #comedy
00:17
SISTER EXPOSED MY MAGIC @Whoispelagheya
00:45
MasomkaMagic
Рет қаралды 17 МЛН