Rice stem borer attack 45 to 55 days (ਖਾਦ ਬੰਦ ਹੋ ਗਈ, ਗੋਭ ਸੁੱਕ ਰਹੇ ਹਨ , ਸੁੰਡੀ ਮਰ ਨਹੀ ਰਹੀ ਕੀ ਕਰੀਏ)

  Рет қаралды 30,934

Meri kheti Mera Kisan

Meri kheti Mera Kisan

Күн бұрын

Пікірлер: 115
@jagjitsingh1078
@jagjitsingh1078 Жыл бұрын
ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@ਲਖਵਿੰਦਰਸਿੰਘ-ਣ7ਞ
@ਲਖਵਿੰਦਰਸਿੰਘ-ਣ7ਞ Жыл бұрын
🙏 Ji
@PardeepSingh-tj7bs
@PardeepSingh-tj7bs Жыл бұрын
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ। ਬਹੁਤ ਬਹੁਤ ਧੰਨਵਾਦ ਜੀ। ਹਾਲੇ ਤੱਕ ਅਸੀਂ ਕੋਈ ਜ਼ਹਿਰ ਨਹੀਂ ਪਾਈ ਜੀ ਤੇ ਨਾ ਹੀ ਕੋਈ ਸੁੰਡੀ ਦਾ ਹਮਲਾ ਹੋਇਆ
@ਲਖਵਿੰਦਰਸਿੰਘ-ਣ7ਞ
@ਲਖਵਿੰਦਰਸਿੰਘ-ਣ7ਞ Жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@gurjotsingh8thb78
@gurjotsingh8thb78 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਰੱਥ ਗੁਰੂ ਦੀ ਕਿਰਪਾ ਬਣੀ ਰਹੇ ਸਭ ਤੇ ।
@khushsingh2320
@khushsingh2320 Жыл бұрын
Waheguru ji da Khalsa waheguru ji de fath
@HarpreetSingh-kb4zz
@HarpreetSingh-kb4zz Жыл бұрын
ਮੇਰੇ ਖੇਤ ਵਿੱਚ ਆਈ ਸੀ ਇੱਕ ਦੋਗੀ ਖਰਾਬ ਕੀਤਾ ਸੀ ਪਰ ਆਪੇ ਕਟਰੌਲ ਹੋ ਗਈ ਕਿਸਾਨ ਵੀਰੋ ਥੋੜਾ ਸਭਲ ਕੇ ੲਵੇ ਕਿਸੇ ਪਿੱਛੇ ਲੱਗ ਕੇ ਸਪ੍ਰੇ ਪੰਪ ਨਾ ਚੁੱਕ ਲਿਆ ਕਰੋ ਮੇਰਾ ਪਿੰਡ ਮਸਾਣੀਆ ਸਾਰੇ ਪਿੰਡ ਵਿੱਚ ਕਿਤੇ ਗੋਭ ਦਾ ਹਮਲਾ ਨਹੀ
@guripannu3743
@guripannu3743 Жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@RanjitSingh-ye2ln
@RanjitSingh-ye2ln Жыл бұрын
Waheguru Ji Ka Khalsa waheguru Ji Ki fateh g
@jagdeepsingh4347
@jagdeepsingh4347 Жыл бұрын
Waheguru ji ka khalsa waheguru ji ki fateh ji veer ji God bless you happy life
@amriksekhon8038
@amriksekhon8038 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jagsirgill7695
@jagsirgill7695 Жыл бұрын
ਸਤਿ ਸੀ੍ ਅਕਾਲ ਬਾਈ ਜੀ 🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤🌾🌾🌾🌾👌👌
@bilalahmedcheema3370
@bilalahmedcheema3370 Жыл бұрын
Dr sb, Flubendiamide nal copperoxychloride milaa ky spry kr sakdy aa?
@RanjeetRajput-xg6fv
@RanjeetRajput-xg6fv Жыл бұрын
ਬਹੁਤ ਬਹੁਤ ਧੰਨਵਾਦ ਜੀ
@GurwinderSingh-hj4jl
@GurwinderSingh-hj4jl Жыл бұрын
Tuhadi vedio Tu bina sir jakeen nahi hunda kissa hor teh jii.. Tnkx dasn lae
@PrabhdeepSinghSandhu
@PrabhdeepSinghSandhu Жыл бұрын
ਸਾਨੂੰ ਤਕਰੀਬਨ 5 ਸਾਲ ਹੋਗੇ ਜੀ ਅਸੀ ਸਿਰਫ zinc ਅਤੇ potash ਪਾਉਦੇ ਆ ਕੋਈ ਵੀ ਦਾਣੇ ਦਾਰ ਜਹਿਰ ਨੀ ਪਾਉਦੇ, ਲੋਕਾ ਦੇ ਨਾਲ ਸਪਰੇ ਕਰਦੇ ਆ , ਪਾਣੀ 20 ਦਿਨ ਬਾਦ ਸੁਕਾ ਕੇ ਲੋਉਦੇਆ , ਥੋਡੀਆਂ videos ਵੇਖ ਕੇ ਸਿਖਿਆ ਜੀ , ਬਾਬੇ ਦੀ ਮਹਿਰ ਨਾਲ ਝਾੜ ਵੀ ਪੂਰਾ ਵਧੀਆ ਨਿਕਲਦਾ , ਧੰਨਵਾਦ ਜੀ 🙏
@husandhillon8030
@husandhillon8030 Жыл бұрын
Veer kinne din te pani sukande ho
@PrabhdeepSinghSandhu
@PrabhdeepSinghSandhu Жыл бұрын
@@husandhillon8030 veer jhona lon ton 20 din badh pani thora suka k lona. Jdo 45 dina da ho jnda fer ek var jwa soka lwa dina jhone nu
@PrabhdeepSinghSandhu
@PrabhdeepSinghSandhu Жыл бұрын
@@husandhillon8030 40-45 din badh Pani suka dina
@tiwanasgroup1925
@tiwanasgroup1925 Жыл бұрын
Veer mai v es saal koi danedaar dvai ni payi but jhone nu sundi paini start hogi dso kisdi manniye te kisdi na manniye agge mai hrek saal pdan paa dinda but es saal ni payi ese saal jhone nu sundi pai gyi oh v ageti hi
@PrabhdeepSinghSandhu
@PrabhdeepSinghSandhu Жыл бұрын
@@tiwanasgroup1925 veer ek spray tan apan v kiti a sundi wali .. baki danedarr jehar pon nal mitter jiwe v marde a . Pehle saal kr k agi hou sundi next year ki pta na aawe .,
@inderjitsinghjawanda6396
@inderjitsinghjawanda6396 Жыл бұрын
ਮੈਂ 21 ਜੂਨ ਨੂੰ sava 127 ਲਾਇਆ 2 ਥੈਲੇ ਕਿੱਲੇ ਦੇ ਯੂਰੀਆ ਪਾਈ, ਨਾ ਕੋਈ ਜ਼ਹਿਰ ਪਾਈ ਜ਼ਮੀਨ ਚ ਨਾ ਕੋਈ ਹਾਲੇ ਤਕ ਸਪਰੇ ਕੀਤੀ, ਹੁਣ ਝੋਨਾ 52 ਕ ਦਿਨ ਦਾ ਹੋ ਗਿਆ ਵਿੱਚੋ ਵਿੱਚੋ 4,5 ਜਗਾ ਗੋਭਾ ਸੁਕਿਆ ਆ, ਤੇ ਕੱਲ ਮੈਂ ਇਹ ਭਿੱਮਕਰ ਦੇਖੇ ਆ, ਹੁਣ ਮੈਨੂੰ ਕਦੋ ਤਕ ਸਪਰੇ ਕਰਨੀ ਚਾਹੀਦੀ ਆ 🙏
@manjindergill420
@manjindergill420 Жыл бұрын
Full video dekho
@shindabrar1283
@shindabrar1283 Жыл бұрын
ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ
@kuldeepnain7362
@kuldeepnain7362 Жыл бұрын
Good information Dr Sahib ji
@kiransidhu7519
@kiransidhu7519 Жыл бұрын
❤good dr ji
@gurpiasbrar4650
@gurpiasbrar4650 Жыл бұрын
ਵਾਹਿਗੁਰੂ ਜੀ 🙏🙏
@gurpreetmand4256
@gurpreetmand4256 Жыл бұрын
Dr sahib koi danedar jehr koi spray nhi kiti urea 2.5 bag pae gob di sundi da ate pta lpet sundi da attack bhut hi ght hai ik percent v nhi keh side ik number khda jhona
@parmeetirex4297
@parmeetirex4297 Жыл бұрын
ਅਸੀਂ ਨਾ ਪਦਾਨ ਰਿਜੇਂਟ ਫਰਟੇਰਾ ਪਾਈ ਨਾ ਕੋਈ ਸਪਰੇ ਕੀਤੀ , ਸਾਡੇ ਸੁੰਡੀ ਵੀ ਨਹੀਂ ਆਈ , ਇੱਕ ਕਿਲੇ ਵਿੱਚ ਮਸਾਂ 20 - 30 ਬੂਟੇ ਹੋਣਗੇ , ਅਸੀਂ ਕਈ ਸਾਲ ਤੋਂ ਜਹਰ ਪਾਉਣੀ ਬੰਦ ਕਰ ਤੀ ਕੁਦਰਤੀ ਸਿਸਟਮ ਆਪੇ ਕੰਮ ਕਰਦਾ
@Ramandeep-pu8le
@Ramandeep-pu8le Жыл бұрын
Sade te bht hai g😢😢
@Agricultuefrming
@Agricultuefrming Жыл бұрын
⁠@@Ramandeep-pu8le padan pado 7kg 25 din vekhan de lod nahi sade gwandi kul dia dramia chaki firde a bht jada sundi pai ge vat nal vat apne padan pai krke jhna gache vng knd bnea khda
@jagtarsinghpawra8187
@jagtarsinghpawra8187 Жыл бұрын
Right bro
@sukhcharnramanapilibanga1174
@sukhcharnramanapilibanga1174 Жыл бұрын
​@@Agricultuefrmingpadan jmin lyi mada hai veer ,fertera paa deya kro bai🙏🙏🙏
@punjab3773
@punjab3773 Жыл бұрын
ਰਿਜੇਟ ਫਰਟੇਰਾ ਕੋਈ ਜ਼ਹਿਰ ਨਹੀਂ ਹੈ ਕਿੰਨੀ ਕਿੰਨੀ (Kg)ਕਿੱਲੇ ਦੀ ਪਾਈ ਆ ਕੀ ਰੇਟ ਲਗਾਇਆ ਦੁਕਾਨਦਾਰ ਨੇ ਕੀ ਇਹ ਝੋਨੇ ਦੀ ਫੋਟ(ਕੱਦ ਵਧਾਉਣ ਲਈ)ਲਈ ਵੀ ਕਾਰਗਰ ਹੈ।ਕਿਵੇਂ (ਯੂਰੀਆ ਖਾਦ ਵਿੱਚ)ਪਾਈ ਸੀ।
@akalgroupperformance8599
@akalgroupperformance8599 Жыл бұрын
Kehda sprey kriye gobh di sundi lai
@sikanderabhatti2104
@sikanderabhatti2104 Жыл бұрын
Dr ਸਾਹਿਬ copper oxychloride de nall ਸੁੰਡੀ ਦੀ ਦਵਾਈ ਪਾ ਸਕਦੇ ਆ ਜਰੂਰ ਦਸਿਓ
@gurbhajsingh9927
@gurbhajsingh9927 Жыл бұрын
Thanks you Dr g
@Manjindersingh-yt8uv
@Manjindersingh-yt8uv Жыл бұрын
Thanks 🙏🙏 Dr.sahib ji
@ManishSingh-fb4ls
@ManishSingh-fb4ls Жыл бұрын
Thankyou ji good information
@arshadiqbal7414
@arshadiqbal7414 Жыл бұрын
If water keeping is difficult to manage granular application , then is it possible to control stem borer by reagent or vertako foliar application?
@jagdeepsahi1
@jagdeepsahi1 Жыл бұрын
Sir ji asi koi v dane dar jehar nhi ponde. Sundi v nahi ayi kdi😊 area safidon haryana
@gobindsingh3755
@gobindsingh3755 5 ай бұрын
Kade davai kareaa ji
@ramandeepsinghsekhonchaudh7361
@ramandeepsinghsekhonchaudh7361 Жыл бұрын
Thanks information Sir
@harvindermaan3917
@harvindermaan3917 Жыл бұрын
Thanks 🙏
@PardeepSingh-qs6uo
@PardeepSingh-qs6uo Жыл бұрын
Veer je 13045 kado kary 126 vich 45 day da ho ge
@bharatkamboz786
@bharatkamboz786 Жыл бұрын
ਵੀਰੇ ਸਾਡੇ ਝੋਨੇ ਚ ਗੋਭ ਦੀ ਸੁੰਡੀ ਨਹੀਂ ਮਰ ਰਹੀ। 56 ਦਿਨ ਦਾ 1121 ਝੋਨਾ ਹੋ ਗਿਆ। ਪਦਾਨ ਵੀ ਪਾਈ ਆ ਤੇ ਹੁਣ ਇਕ ਹਫਤਾ ਪਹਿਲਾ ਕੋਰਜਿਨ+ ਲੈਂਬੜਾ + ਹੈਕਸਾ ਰਲਾ ਕੇ ਕਰੀ ਆ।। ਕੋਈ ਹੱਲ ਦੱਸੋ ਜੀ।
@gurunanakagrosales5700
@gurunanakagrosales5700 Жыл бұрын
K eh time period tele te lagu hunda
@jassaroffical2051
@jassaroffical2051 Жыл бұрын
ਡਾਕਟਰ ਸਾਹਬ ਝੋਨੇ ਦਾ ਨੁਕਸਾਨ ਸੂਰ ਬਹੁਤ ਕਰ ਰਹੇ ਹਨ ਇਸਦਾ ਵੀ ਕੋਈ ਹੱਲ ਦੱਸੋ
@BalwinderSingh-ws4zz
@BalwinderSingh-ws4zz Жыл бұрын
Maar ke kha laae hor ki haal aa
@NeetuNeelam-i1z
@NeetuNeelam-i1z Жыл бұрын
Sir meri 1885 sundi bhot jaida h kya kare plz reply hisar se
@khushsingh2320
@khushsingh2320 Жыл бұрын
Doctor Saab ji lihocin da benefit haga 1121 te Kado karne chaide
@BalrajSingh-yd6mz
@BalrajSingh-yd6mz Жыл бұрын
Dr sahib tuhadi guidance under kade v synthetic zehar nhi varte pichle 4 saal to sirf 1 ja 2 spray nal jhona pakk janda mehrbani g
@kuldeepmasitan4896
@kuldeepmasitan4896 4 ай бұрын
ਸਪਰੇ ਕਿਹੜੀ ਕਰਿਏ ਜੀ
@makhansingh3002
@makhansingh3002 Жыл бұрын
ਵੀਰ ਜੀ ਕੋਰਾਜਨ ਦੋ ਨੰਬਰ ਵਾਲੀ ਕਰ‌ ਦਿਉਂ ਬਹੁਤ ਵਧੀਆ ਰਿਜਲਟ ਆ
@BalwinderSingh-ws4zz
@BalwinderSingh-ws4zz Жыл бұрын
Tera dimag kharab aa
@SURINDERSINGH-ey4fm
@SURINDERSINGH-ey4fm Жыл бұрын
Waheguruji
@nippydhillon22
@nippydhillon22 Жыл бұрын
Thanks
@harjeet6671
@harjeet6671 Жыл бұрын
Veere esi chona kine treek Tak la sakde hai Sade khet hafte Tak vehla houn gai Pani khedya flood da ??
@sukhchain4443
@sukhchain4443 Жыл бұрын
Good sir
@kulvindervirk3070
@kulvindervirk3070 Жыл бұрын
Dr sahab pichhle sal baspati nu sapey nhi kiti c 1718 nu 30/50/ nuksan kar dita c
@garryjattzvlog3014
@garryjattzvlog3014 Жыл бұрын
30/50 kive
@LoveLove-zx4in
@LoveLove-zx4in Жыл бұрын
Uncle ji mera 4kille jhona 1121 c 12 din pani vich duba. Reha 4 fot pani c gururamdass ji di kirpa nal jona bach gae par os de fot nhi ho rhe koi hal dsso 18july nu laga c 24 nu dub gae c
@makhansingh3002
@makhansingh3002 Жыл бұрын
ਵੀਰ ਜੀ 12 ,63 ਯੂਰੀਆ ਵਿੱਚ ਰਲਾ ਕੇ ਪਾ ਦਿਉ
@jaskaransinghbrar9349
@jaskaransinghbrar9349 Жыл бұрын
10 or g
@prembibipur
@prembibipur Жыл бұрын
🙏🙏🙏🙏
@gurjeetsingh597
@gurjeetsingh597 Жыл бұрын
Dr. Saab ETL leval kime kadna jii sundi da and tele da
@JaswinderSingh-bs9oh
@JaswinderSingh-bs9oh Жыл бұрын
Doctor saab thodiya videos sapray jina kam kardiya dil khad jnda hai eh darr di khed jo darr gya soo...
@japjisidhu8182
@japjisidhu8182 Жыл бұрын
Sade 28p67 hybrid ch kuj buje bhut jaldi munjra bna gae oss da ki Karn ho sakda ke koi bimari aa
@jagtarchatha95
@jagtarchatha95 Жыл бұрын
tuhade to parert ho ke assi ne ta 2 saal to koi spray nhi kitti gobb te ptta lapeet di g ess var 3ja saal aa g vekhde aa ki banda
@malkeetbrar8814
@malkeetbrar8814 Жыл бұрын
Kuj ni hunda sab set ho jnda m kade spray ni kiti sab time naal thik ho jnda
@tiwanasgroup1925
@tiwanasgroup1925 Жыл бұрын
ਸ਼ੇਰ ਗਿੱਲ ਸਾਬ ਤੁਹਾਡੀ ਮੰਨ ਕੇ ਮੈ ਕੋਈ ਵੀ dane daar zehar ni Paya koi spray ni kiti but hun jhona 45 dina da ho chuka te ohnu sundi paini start hogi ,, oh bhmakd ja v mar gya c ajj to 10 din pehla meeh te hva challi c oh v disno hatt gya c mai sochia ke mar gya hun dso ki kita jave mai ta tuhade kehn anusaar chlea c 126 jhona hai ji
@MerikhetiMeraKisan
@MerikhetiMeraKisan Жыл бұрын
45 DI TE KOI JIADA PROBLEM NAHI KYU KI EH ATTACK MINOR HAI . BHAMAKAR KINA KO SI. CALL KUR KE DASNA KUL PHONE ON HOVEGA
@tiwanasgroup1925
@tiwanasgroup1925 Жыл бұрын
@@MerikhetiMeraKisan ok ji 🙏🏻
@sukhisukhjindersingh3115
@sukhisukhjindersingh3115 Жыл бұрын
126 ਝੋਨਾ 40 din da ho gya zinc te urea pai sirf kite kite sundi heigi ajj barish nal sari khtm hogi
@jassbadrukhan3121
@jassbadrukhan3121 Жыл бұрын
dr sab 4 day phla proclaim di spray kri c hun...titli ayi khet ch... ki proclaim stem borer nu rokugi...15 day da result milu ja fame kra ji??
@JagjeetSingh-kh8kf
@JagjeetSingh-kh8kf Жыл бұрын
Sar U.P vich bhut Jada hamla hai
@karanveersinghrandhawa836
@karanveersinghrandhawa836 Жыл бұрын
🙏🙏🙏🙏🙏🙏🙏
@ajaychohan7421
@ajaychohan7421 Жыл бұрын
Pichli war si gobh di sundi 6 kile Sara kha gayi c
@amritsandhu9897
@amritsandhu9897 Жыл бұрын
❤❤
@kawaljeetsingh6134
@kawaljeetsingh6134 Жыл бұрын
Flood aun Karn jiri with dubara paniri lagai hy jis with
@fatehharike7408
@fatehharike7408 Жыл бұрын
Thanks ji
@jallydhillon2546
@jallydhillon2546 Жыл бұрын
@shonki6049
@shonki6049 Жыл бұрын
ਪਦਾਨ ਨਾ ਪਾਉ ਜਹਿਰ ਹੈ ਪੂਰੀ
@guridhillon7117
@guridhillon7117 Жыл бұрын
Sir g,,13.0.45 sapray kar diye
@gurpreetlochem702
@gurpreetlochem702 Жыл бұрын
Sir ji meri vidio pa do ji paniri ali
@parwindersekhon5252
@parwindersekhon5252 Жыл бұрын
ਮਧਰੇ ਬੂਟੇ ਰਿਹਣ ਦੇ ਕੀ ਕਾਰਨ ਹਨ ਕਿਰਪਾ ਕਰਕੇ ਦਸ ਦਿਊ ਜੀ ।
@karnailsingh2554
@karnailsingh2554 Жыл бұрын
Verity kahdi vr kd lgai c area
@RamSingh-lm9ig
@RamSingh-lm9ig Жыл бұрын
🙏🙏👍👍👍
@satindersinghsarwara5631
@satindersinghsarwara5631 Жыл бұрын
👍🙏
@punjab3773
@punjab3773 Жыл бұрын
ਡਾ ਸਾਹਿਬ ਜੀ ਝੋਨਾ 6 ਜੁਲਾਈ ਨੂੰ ਲਗਾਉਣਾ ਬੰਦ ਕੀਤਾ ਸੀ ਯੂਰੀਏ ਦੀ 2 ਬੋਰੀਆਂ ਪਾਈਆ ਨਾਲ਼ ਅੱਜ 13 ਅਗਸਤ ਨੂੰ 1/2 ਕਿੱਲੋ 12-63 ਪੌਡਰ ਪਾ ਰਹੇ ਹਾਂ ਬਿਮਾਰੀ ਕੋਈ ਨਹੀਂ ਹੈ ਕੀ ਇਹ ਅੱਗੇ ਚੱਲ ਕੇ ਪਦਾਨ,ਸਪਰੇਅ ਦਾ ਕੰਮ ਕਰੇਗਾ।
@makhansingh3002
@makhansingh3002 Жыл бұрын
ਵੀਰ ਜੀ ਫਰਟੇਰਾ ਪਾ ਦਿਆਂ ਕਰੋ 45 ਦਿਨ ਦੇ ਝੋਨੇ ਬਾਸਮਤੀ ਨੂੰ ਵੀ 45 ਦਿਨਾਂ ਵਿੱਚ ਫਰਟੇਰਾ ਪਾਇਆਂ ਕਰੋਂ
@jaskaransinghbrar9349
@jaskaransinghbrar9349 Жыл бұрын
Sasuji
@simrandhillon6167
@simrandhillon6167 Жыл бұрын
1:28
@dotis789
@dotis789 Жыл бұрын
ਵੀਰ ਜੀ ਮੇਰੇ ਖੇਤ ਵਿੱਚ ਇਸਦਾ ਹਮਲਾ ਜਿਆਦਾ ਹੋ ਗਿਆ ਮੈ ਸਪਰੇ ਵੀ ਕਰਤੀ ਫਿਰ ਵੀ ਨਹੀਂ ਮਰੀ ਜੜਾ ਦੇ ਨਾਲ ਲਗਦੇ ਮੋਟੇ ਨਾੜ ਵਿੱਚ ਬੈਠੀ ਆ ਇਹ ਸੁੰਡੀ ਦੋਗੀਆ ਪੇ ਗਈਆ ਹੁਣ ਮੈ ਸਪਰੇ ਕਰਾ ਜਾਂ padan pawa, ਕਿਹੜੀ ਸਪਰੇ ਕਰਾ ਜਾਂ ਕਿਹੜਾ ਦਾਣੇਦਾਰ ਕੀਟਨਾਸ਼ਕ ਵਰਤਾ
@jaskaransinghbrar9349
@jaskaransinghbrar9349 Жыл бұрын
So why
@harmamdeepkhaira
@harmamdeepkhaira Жыл бұрын
ਕੀ ਮੀਹ ਨਾਲ ਇਹ ਭਮੱਕੜ ਖਤਮ ਹੁੰਦਾ ਹੈ ?
@harwindersingh950
@harwindersingh950 Жыл бұрын
Sir jhone vich hispa da attak hai koi hal dasso plz pr 126 te Jada attak hai 25 din da jhona hai
@harwindersingh950
@harwindersingh950 Жыл бұрын
Sir ਕੋਈ ਹੱਲ ਦੱਸੋਂ ਜਾ ਅਪਣੇ ਆਪ ਠੀਕ ਹੋ ਜਾਵੇਗਾ
@malkeetbrar8814
@malkeetbrar8814 Жыл бұрын
Koyi fark nhi painda hun kuj thag dukandaar da jor lagiya gand jmeen ch pavon lyi please🙏🙏🙏🙏 thaga piche na lago
@jotsingh289
@jotsingh289 Жыл бұрын
Dr saab ਪੰਜ ਦਿਨ ਪਹਿਲਾਂ ਸਪ੍ਰੇ ਕੀਤੀ ਗੋਬ ਦੀ ਸੁੰਡੀ ਦੀ ਹੁਣ ਫੇਰ ਭਮੱਕੜ ਉੱਡ ਰਹੇ ਬੂਟੇ ਦੇ ਵਿਚਾਲੇ ਬੂਟੇ ਨੂੰ ਹਿਲੋਂਣ ਤੇ ਬਹੁਤ ਉੱਡਦੇ ਓਹ ਕੋਈ ਨੁਕਸਾਨ ਕਰ ਸਕਦੇ 126 ਕਿਸਮ ਹੈ ਗੋਭ ਚ ਹੈ
@jaskaransinghbrar9349
@jaskaransinghbrar9349 Жыл бұрын
10 or g
@jaskaransinghbrar9349
@jaskaransinghbrar9349 Жыл бұрын
UGC
@virendersihag9357
@virendersihag9357 Жыл бұрын
इसमें अंधेर व चमकानी रातो का खेल है सारा ।।अगर किसान ये दिन समझ जायेंगे तो काफी फायदा होगा और ये फार्मूला 200% काम करता है
@mandeepbishnoi4369
@mandeepbishnoi4369 Жыл бұрын
Bhai thoda batana jra kaise
@gurbhejghuman2578
@gurbhejghuman2578 Жыл бұрын
Eske bare btana ji
@virendersihag9357
@virendersihag9357 Жыл бұрын
चांदनी पख में तितली अंडे देती है उस टाइम कोई भी सुंडी का अटेक नही होगा और जब पूर्णमासी के बाद अंधेर पख लगेगा तो उस टाइम अंडो से बच्चे निकलते है और जैसे जैसे अमावस्या नजदीक आती है वैसे इसका सीवियर अटेक होता जाता है और अमावस्या के बाद अटेक कम होना सुरु हो जाता है और कोई नया अटेक नही होता है सिर्फ जो पिछली सुंडिया है वोही नुकसान करती है।। उम्मीद है आप समझ गए होंगे
@manvirsingh7167
@manvirsingh7167 Жыл бұрын
Dr sahib plz number deo apna ik bimari vare gl krni a
@navjeetgill6852
@navjeetgill6852 Жыл бұрын
Waheguru ji ka Khalsa waheguru ji ki Fateh ji
@mr.unkown8242
@mr.unkown8242 Жыл бұрын
Thanks
@Amandeep-g7p
@Amandeep-g7p Жыл бұрын
Thanks g
@JASPALSINGH-my5yn
@JASPALSINGH-my5yn Жыл бұрын
❤❤
@gobindsingh3755
@gobindsingh3755 5 ай бұрын
Thanks ji
@amarjeetsingh3041
@amarjeetsingh3041 Жыл бұрын
🙏🙏👍
Леон киллер и Оля Полякова 😹
00:42
Канал Смеха
Рет қаралды 4,7 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН