Dil Soch Ke Layi (Full Video) || Manjit Rupowalia || Rick E Production || Latest New Songs 2018

  Рет қаралды 7,923,220

Rick-E Production

Rick-E Production

6 жыл бұрын

Dil Soch Ke Layi (Full Video) || Manjit Rupowalia || Rick E Production || Latest New Songs 2018
#DilSochKeLayi #ManjitRupowalia #RickEProduction
Video credits :-
Song: Dil Soch Ke Layi
Singer: Manjit Rupowalia
Artist: Manjit Rupowalia, Chahat Thaman, Mandeep.
Lyrics: Tapinder Bharomuna
Music Director: Sanjeev Santosh
Video Director: Amarjot Singh
DOP: Naresh Dua
Editor: Bhupinder Singh cary
Producer:- Rick-E Production
Music Label & Copyrights:- Rick-E Production
Digital Partner :- Tellytune PVT LTD
Special Thanks :- All Tellytune Team
Company Email Us: rickyproduction02@gmail.com
Contact Company (Owner) :- AmarJot Singh (+91-9779422808,+91-9155229000)
Company Office Number:- +91-8699034004
----------------------------------------------------------------
Hear it First on Website:-
♪ Available on ♪
Itune :- itunes.apple.com/in/album/dil...
Amazon :- www.amazon.com/Dil-Soch-Ke-La...
Googleplay :play.google.com/store/music/a...
Spotify :- open.spotify.com/album/2ufdMc...
Saavn :- www.saavn.com/s/song/punjabi/...
----------------------------------------------------------------
Enjoy and stay connected with us!!
Subscribe Rick-EProduction channel for unlimited entertainment :-
► Subscribe to Rick-E Production : / rickeproduction
► Like us on Facebook: / rickeproduction
► Follow us on Twitter: / rickeproduction
► Follow us on Instagram: / rickeproduction
► Circle us on G+ : plus.google.com/+RickEProduction

Пікірлер: 1 400
@birbalsingh8119
@birbalsingh8119 5 ай бұрын
ਰੂਪੋਵਾਲੀ ਵਾਲਿਆਂ ਕਿੱਥੇ ਚਲਾ ਗਿਆ ਯਾਰ ਸ਼ਾਨੂੰ ਤੇ ਤੇਰੇ ਵਰਗਿਆਂ ਸੱਜਣਾ ਦੀ ਬਹੁਤ ਯਾਦ ਆਉਂਦੀ ਐ ਆਜਾ ਬਾਈ ਕੱਢ ਕੋਈ ਹੋਰ ਨਵਾਂ ਗੀਤ ਬਹੁਤ ਪਿਆਰ ਕਰਦੇ ਆ ਅੱਜ ਵੀ ਤੈਨੂੰ
@brar2271
@brar2271 Жыл бұрын
ਬਹੁਤ ਵਧੀਆ ਗੀਤ ਜੀ ਜਦੋਂ ਮੈਂ ਬਾਹਰਵੀਂ ਜਮਾਤ ਦੇ ਟਿਊਸ਼ਨ ਜਾਂਦਾ ਸੀ ਵਾਪਸੀ ਵੇਲੇ ਆਪਣੇ ਨਾਲਦਿਆਂ ਮੁੰਡਿਆਂ ਨੂੰ ਇਹ ਗੀਤ ਸੁਣਾਉਂਦਾ ਰਿਹਾ ਪੁਰਾਣਾਂ ਟਾਈਮ ਯਾਦ ਆ ਗਿਆ
@kashmirsingh-lr6rn
@kashmirsingh-lr6rn 4 жыл бұрын
ਜਜ਼ਬਾਤਾਂ ਨੂੰ ਸਮੇਂ ਨਾਲ ਬਦਲਣਾ ਪੈਂਦਾ ਹਰ ਲਫਜ ਸਦਾ ਬਹਾਰ ਨੇ ਰੂਪਾਵਾਲੀਆ ਬਾਈ ਜੀ ਦੇ
@ManeetMullanpuria
@ManeetMullanpuria 3 жыл бұрын
ਗਿੱਪੀ ਦੀ ਸਨੈਪਚੈਟ ਤੋਂ ਬਾਅਦ ਹੱਥ ਲੱਗਿਆ ਏਹ ਗੀਤ.. 🔥🔥
@mangpreetsingh8332
@mangpreetsingh8332 Жыл бұрын
ਅੱਜ ਵੀ ਦਿਲ ਨੂੰ ਸਕੂਨ ਮਿਲਦਾ ਗੀਤ ਸੁਣ ਕੇ ਵਿਹਲੇ ਸਮੇਂ ਅਕਸਰ ਸੁਣ ਲੈਂਦੇ ਹਾਂ ਇਹ ਸਦਾਬਹਾਰ ਗੀਤ
@blackheart9491
@blackheart9491 Жыл бұрын
2003 ਵਿੱਚ ਜਵਾਨੀ ਸੀ 21 ਸਾਲ ਦੀ ਉਮਰ ਸੀ ਬਹੁਤ ਗੀਤ ਸੁਣਿਆ
@VeErJaSs
@VeErJaSs Жыл бұрын
ਸਹੀ ਕਿਹਾ ਭਰਾਵਾ
@nishansandhu9905
@nishansandhu9905 4 жыл бұрын
Yr a geet sun k rona aa janda 😭😭 Jinhe a geet likhya oh apna bhraa c tapinder ehdi story da sanu pata...hun es duniya nu alwida keh gya tapinder yaar sada miss u darling 😭😭😭😭
@happis3209
@happis3209 3 жыл бұрын
ki story c y dso yr plzzzzzzz
@s.m.s.mpublicsensecschool2489
@s.m.s.mpublicsensecschool2489 3 жыл бұрын
ਬੇਹੱਦ ਦਿਲ ਨੂੰ ਛੂਹ ਲੈਣ ਵਾਲਾ ਗੀਤ ਮੇਰੇ ਕਾਲਜ਼ ਸਮੇ ਦਾ ਗੀਤ
@Amit-Kabbadi-Player
@Amit-Kabbadi-Player Жыл бұрын
Miss you bahi depndar
@RamSingh-fb3bi
@RamSingh-fb3bi Жыл бұрын
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@sarpanchsabbh
@sarpanchsabbh Ай бұрын
😢😢😢
@JogiNath-kk6np
@JogiNath-kk6np 4 ай бұрын
ਬਾਈ ਮੈਂ 10 ਸਾਲ ਦਾ ਸੀ ਜਦੋਂ ਦਾ ਇਹ ਗੀਤ ਮੇਰਾ favorite ਆ 🥺💔
@kpcreation5067
@kpcreation5067 Жыл бұрын
ਅੱਜ ਦੇ ਗੀਤਾਂ ਨਾਲੋਂ ਹਜਾਰ ਗੁਨਾ ਚੰਗੇ ਗੀਤ ਨੇ ਪੁਰਾਨੇ ਸਕੂਨ ਮਿਲਦਾ ਨਾਲ ਮਿਊਜਿਕ ਮਿੱਠਾ ਮਿੱਠਾ ਜਾ🥰🥰🥰🥰👌👌
@goldensparrow1079
@goldensparrow1079 2 жыл бұрын
ਇਹ ਨੇ ਰੂਹ ਨੂੰ ਅਸਲੀ ਸਕੂਨ ਦੇਣ ਵਾਲੇ ਗੀਤ
@nirbhaisingh4784
@nirbhaisingh4784 4 жыл бұрын
13 sal ho gaye sajna a song sunya ,,,bahut hi nyc bro ,, school time sunde hunde c ,,meri ik saheli v c us time ,,i miss u karmi
@surindersharma8037
@surindersharma8037 6 ай бұрын
Hun kithe hai thadi saheli
@sarpanchsabbh
@sarpanchsabbh Ай бұрын
😢😢😢😢
@ParminderSingh-ru7vl
@ParminderSingh-ru7vl 11 ай бұрын
ਜਿਸ ਨੇ ਇਹ ਗੀਤ ਲਿਖਿਆ ਸੀ ਤਪਿੰਦਰ ਅਫਸੋਸ 15ਸਾਲ ਪਹਿਲਾ ਉਸਦਾ ਐਕਸੀਡੈਂਟ ਹੋਣ ਕਾਰਨ ਮੌਤ ਹੋ ਗਈ ਸੀ ਬਹੁਤ ਸੋਹਣਾ ਲਿਖਦਾ ਸੀ ,ਮਨਜੀਤ ਨੂੰ ਲੋਕ ਇਸ ਗੀਤ ਤੋ ਬਾਅਦ ਜਾਨਣ ਲੱਗੇ ਸੀ , ਪਰ ਇਸ ਨੇ ਇਕ ਵਾਰ ਵੀ ਉਸ ਵੀਰ ਦਾ ਜਿਕਰ ਨੀ ਕਰਿਆ ਜਿਸ ਨੇ ਇਸ ਕਲਾਕਾਰ ਨੂੰ ਫਰਸ਼ ਤੋ ਅਰਸ਼ ਤਕ ਲੈ ਕੇ ਆਦਾਂ ਸੀ ਅਫਸੋਸਨਾਕ
@baggasingh6306
@baggasingh6306 7 ай бұрын
Kehra pind c bai
@MrLADDIBHANGAL
@MrLADDIBHANGAL 6 ай бұрын
V bad y manjeet 😢
@GurdeepSingh-yu4vz
@GurdeepSingh-yu4vz 6 ай бұрын
ਤਪਿੰਦਰ ਭੈਰੋਮੂੰਨਾ
@ajaydubb7926
@ajaydubb7926 5 ай бұрын
Sahi gal aa bai
@user-lc6ip4jx1p
@user-lc6ip4jx1p 4 ай бұрын
Sahi aa veer
@harjinderkumar2955
@harjinderkumar2955 11 ай бұрын
ਅੱਜ ਬੜੇ ਦਿਨਾਂ ਬਾਅਦ ਫਿਰ ਇਹ ਗੀਤ ਸੁਣਨ ਨੂੰ ਦਿਲ ਕੀਤਾ
@hardeepkumar195
@hardeepkumar195 2 жыл бұрын
20 saal Purane din yaad aa gaye eh song sun ke ...bahut sohni awaaz te song de bol ne
@jassachak1899
@jassachak1899 3 жыл бұрын
ਬਾਈ ਇਹੋ ਜੇ ਗਾਇਕ ਨੀ ਲੱਭਣੇ....... ਪੁਰਾਣੇ ਦਿਨ ਯਾਦ ਕਰਾਤੇ,,, ਇਹ ਟਾਈਮ ਹਰ ਇੱਕ ਤੇ ਆਉਂਦਾ ਨਵੇਂ ਮੁੰਡੇ ਸੋਚ ਕੇ ਚਲੋ ਬਾਅਦ ਚ ਨਾ ਕਿਹੋ ਸ਼ਾਇਦ ਕੁੜੀ ਓਹੀ ਹੋਣੀ ਆ ਇਹ ਗੱਲਾਂ ਨੂੰ ਮਜਾਜ਼ੀ ਨਾ ਸਮਝਣਾ ਇਹ ਹਕੀਕੀ ਗੱਲਾਂ ਨੇ
@sunnytheriwala
@sunnytheriwala 2 жыл бұрын
ਸੱਚਾ ਪਿਆਰ ਕਿਸੇ ਕਿਸੇ ਨੂੰਂ ਨਸੀਬ ਹੁੰਂਦਾ😥😥😥
@kajal1673
@kajal1673 2 жыл бұрын
😭😭😭
@sunnytheriwala
@sunnytheriwala 2 жыл бұрын
@@kajal1673 ha.g
@shergill1855
@shergill1855 10 ай бұрын
Sahi gal yr
@jaisingh00785
@jaisingh00785 9 ай бұрын
Tu Sacha ah Bai
@ticktick3218
@ticktick3218 3 ай бұрын
Billkul sahi h
@Parveendugg
@Parveendugg 4 жыл бұрын
ਪਿਅਾਰ ਵੇਲੇ ਸ਼ਕਲ ਹੋਰ ਤੇ ਬਾਦ ਵਿੱਚ ਹੋਰ
@lakhvirsingh5093
@lakhvirsingh5093 3 жыл бұрын
ਬਹੁਤ ਮਜਾ ਆਉਦਾ ਗਾਣਾ ਸੁਣਕੇ
@Singhsahabthgreat
@Singhsahabthgreat Жыл бұрын
Kyu tuhanu v kise ne dhokha ditta
@BhupinderSingh-nx9br
@BhupinderSingh-nx9br Жыл бұрын
ਸੋਹੰ ਲੱਗੇ ਓਹ ਸਮਾਂ ਯਾਦ ਆ ਜਾਂਦਾ , ਬੋਹਟ ਸੋਹਣਾ ਗਾਣਾ ,, ਪੁਰਾਣੇ ਗਾਣਿਆਂ ਚ ਦਮ ਹੁੰਦਾ ਸੀ
@sandeeepsingh4091
@sandeeepsingh4091 Жыл бұрын
ਕਿਆ ਬਾਤ ਆ ਜੀ ਮੈਨੂੰ ਇਹ ਗੀਤ ਬਹੁਤ ਹੀ ਵਧੀਆ ਲਗਦਾ ਜੀ
@rangpunjabde5650
@rangpunjabde5650 3 жыл бұрын
ਇਨਾਂ ਗੀਤਾਂ ਵਿਚ ਦਮ ਸੀ, ਅੱਜ ਦੇ ਗੀਤ ਸੁਣ ਹੀਨਹੀਂ ਹੁੰਦੇ , ਸੁਣਕੇ ਮਰਨ ਨੂੰ ਦਿਲ ਕਰਦਾ
@SomNath-qf7wj
@SomNath-qf7wj Жыл бұрын
1q
@rajwindersingh7930
@rajwindersingh7930 Жыл бұрын
Bahut nice song
@jasdeepchahal9850
@jasdeepchahal9850 Жыл бұрын
🥰🥰
@jasdeepchahal9850
@jasdeepchahal9850 Жыл бұрын
ਹਾ ਜੀ
@jaspreetsingh-mp2mj
@jaspreetsingh-mp2mj Жыл бұрын
Music c bro .. te dam bhr dinda c .. music...
@Navdeep_Modgill
@Navdeep_Modgill 2 жыл бұрын
ਬਾਈ ਤਪਿੰਦਰ ਭੈਰੋਮੁੰਨਾ ਦਾ ਲਿੱਖਿਆ ਅਮਰ ਗੀਤ। 🔥
@ranglapunjab1330
@ranglapunjab1330 2 жыл бұрын
ਸਾਰੀ ਰਾਤ ਲੰਘ ਗਈ ਗੱਡੀ ਚਲੋਦੇ ਦੀ ਕਵੈਤ to ਇਰਾਕ ਬਾਡਰ y ਦੇ ਗੀਤ ਨਾਲ very Very nice,,,,,,,,,,super
@GurdeepSingh-yu4vz
@GurdeepSingh-yu4vz 5 ай бұрын
ਬਹੁਤ ਹੀ ਵਧੀਆ ਗੀਤ ਪੁਰਾਣਿਆਂ ਯਾਦਾਂ ਯਾਦ ਆ ਗਈ 2024
@officialviku6080
@officialviku6080 2 жыл бұрын
ਸਾਡੇ ਪਿੰਡ ਦੀ ਜਾਨ ❤️
@intzarhussainsihol1861
@intzarhussainsihol1861 4 жыл бұрын
ਜਿਊਂਦੇ ਰਹੋ!! मनजीत 👌🏻❤️❤️
@shaganbrar12
@shaganbrar12 2 жыл бұрын
ਬਹੁਤ ਸੋਹਣਾ ਗੀਤ ਹੈ ਇਓ ਲੱਗਦਾ ਹਾਲੇ ਵੀ ਅੱਜ ਹੀ ਆਇਆ ਗੀਤ. ਅੱਜ ਕੱਲ ਦੇ ਗੀਤਾਂ ਵਿਚ ਆਹ ਗੱਲ ਕਿਥੇ ਹੈ
@onlygames5702
@onlygames5702 2 жыл бұрын
Sahi keha veer g
@onlygames5702
@onlygames5702 2 жыл бұрын
Inna pyara song a jinni vaari suno unna ghtt a
@surjeetsinghsurjeetsingh5307
@surjeetsinghsurjeetsingh5307 9 ай бұрын
ਅੱਤ ਦਾ ਮਿਊਜ਼ਿਕ ਸਕੂਨ ਦਿੰਦਾ ਦਿਲ ਨੂੰ
@bakshiaryabakshipandit1339
@bakshiaryabakshipandit1339 Жыл бұрын
bhai song bahaut acha hai 13 saal ho gye sunte hue great song. i मिस यू sukhwinder kaur
@jagmeetmatta503
@jagmeetmatta503 4 жыл бұрын
ਮॅਝਾ ਚਾਰਦੇ ਬਹੁਤ ਗਾੳੁਂਦੇ ਰਹੇ ਅਾ
@jobansingh7543
@jobansingh7543 4 ай бұрын
ha yr sahi gal oh din hi alag c
@satnamsandhu6700
@satnamsandhu6700 4 жыл бұрын
ਕਾਲਜ ਦੇ ਦਿਨਾਂ ਦੀ ਯਾਦ ਆ ਗਈ ਵੀਰੇ
@baljindermahay
@baljindermahay Жыл бұрын
ਅੱਜ ਗਾਣਾ ਸੁਣ ਕੇ 20 ਸਾਲ ਪਹਿਲਾ ਦੀ ਯਾਦ ਆ ਗਈ
@sarpanchsabbh
@sarpanchsabbh Ай бұрын
😢😢😢😢😢
@gurpreetsinghgill9919
@gurpreetsinghgill9919 23 күн бұрын
❤❤
@jakhmidil8114
@jakhmidil8114 4 жыл бұрын
ਮਾਰ ਛੁੱਟੀਆਂ ਈ ਉਹ ਸਾਰਾ ਸੀਨ ਯਾਦ ਆ ਗਿਆ ਜਦੋਂ ਪਹਿਲੀ ਵਾਰ ਇਹ ਗੀਤ ਸੁਣਿਆ ਸੀ
@kushibaba1530
@kushibaba1530 2 жыл бұрын
Thx yar
@jagjeetsingh-kd3yv
@jagjeetsingh-kd3yv 4 жыл бұрын
College time di yaad aagi,,, old is gold
@hsshergill3841
@hsshergill3841 4 жыл бұрын
Right veer
@brownmunde2334
@brownmunde2334 3 жыл бұрын
ਜਵਾਨੀ ਜਾਦ ਅਾ ਜਾਦੀਅਾ ਜਾਰ
@sarpanchsabbh
@sarpanchsabbh Ай бұрын
😢😢😢😢
@vikramsharma2997
@vikramsharma2997 Ай бұрын
2005 ਵਿਚ ਬਹੁਤ ਸੁਣਿਆ ❤
@YMK33
@YMK33 4 жыл бұрын
ਮੈ ਮੇਰੇ ਬਚਪਨ ਚ ਬਹੁਤ ਸੁਣਦਾ ਹੁੰਦਾ ਸੀ ਯਰ ਸੱਚੀ ਵਾਲਾ ਸਿਰਾ ਗੀਤ 👌👌😘😘
@user-he1dd6ee4b
@user-he1dd6ee4b 3 жыл бұрын
ਬਚਪਨ ਯਾਦ ਆ ਗਿਆ 🙇 ਕਾਸ਼ ਓਹ ਦਿਨ ਵਾਪਿਸ ਆ ਜਾਣ 😭
@YMK33
@YMK33 3 жыл бұрын
@@user-he1dd6ee4b ਸੱਚ ਆਖਿਆ ਉਹ ਦਿਨ ਵਾਪਸ ਆ ਜਾਣ ਬਹੁਤ ਜਿਆਦਾ ਵਧਿਆ ਸਮਾਂ ਸੀ ਪੁਰਾਣਾ ਅੱਜ ਤਾ ਕੁੱਝ ਵੀ ਨੀ ਰਿਹਾ 🙏
@user-he1dd6ee4b
@user-he1dd6ee4b 3 жыл бұрын
@@YMK33 hmm 😭
@ramnadhaliwal3503
@ramnadhaliwal3503 3 жыл бұрын
@@user-he1dd6ee4b 3
@kallisingh9692
@kallisingh9692 2 жыл бұрын
@@user-he1dd6ee4b lllpo
@ronybal8382
@ronybal8382 2 жыл бұрын
90s da hit song boht sunde hunde c, jodon real reel hundi c😀
@bhullarbhullar7532
@bhullarbhullar7532 3 жыл бұрын
Skoon milda dil nu ehh song sunn k
@rajnibala4957
@rajnibala4957 3 жыл бұрын
Mahi. You. Can. Go.... Miss. You. Gopi
@amandeepjassar3200
@amandeepjassar3200 3 жыл бұрын
ਅਸੀਂ ਧੂਰੀ ਤੋਂ ਕੈਸਟ ਲਈ ਸੀ ਕਿਸੇ ਦੇ ਵਿਆਹ ਦਾ ਸਮਾਨ ਛੱਡਣ ਗਏ ਸੀ
@amarjeetkaur401
@amarjeetkaur401 Жыл бұрын
ਪੁਰਾਣੀਆਂ ਯਾਦਾ ਤਾਜ਼ਾ ਕਰਵਾ ਦਿੱਤੀਆਂ , ਬਚਪਨ ਵਿਚ ਮੇਰੀ ਸਹੇਲੀ ਸੁਖਦੀਪ ਸਕੂਲ ਵਿੱਚ ਇਹ ਗੀਤ ਸਾਨੂੰ ਸੁਣਾਉਂਦੀ ਹੁੰਦੀ ਸੀ, ਧੰਨਵਾਦ ਮਨਜੀਤ ਵੀਰ,
@harjinderghumanjinda7196
@harjinderghumanjinda7196 Жыл бұрын
Same to u bro😢
@neerajkumar-lh5ou
@neerajkumar-lh5ou 8 ай бұрын
​@@harjinderghumanjinda7196iiiiiiii8iiii88ik8iiiiii8i8iiiiiikikko
@BaggaSingh-px1ve
@BaggaSingh-px1ve 8 күн бұрын
111q1
@gurjeetjeet4380
@gurjeetjeet4380 4 жыл бұрын
ਜਦੋ ਮੈ ਦੁਬਈ ਵਿੱਚ ਸੀ ਕਈ ਵਾਰ ਸੁਣ ਅਾ ਇਹ ਗੀਤ ਵੀਰਾ ਦਾ
@sagarlot6075
@sagarlot6075 3 жыл бұрын
Hgs
@PawanSharma-yo3hr
@PawanSharma-yo3hr 2 жыл бұрын
@@sagarlot6075 ppl
@KaranKaran-zm8fl
@KaranKaran-zm8fl 2 жыл бұрын
R n
@prabhudayal1622
@prabhudayal1622 4 жыл бұрын
kon kon sun reha song 2020 ch like krke rply kro ji
@rameshrairameshrai3499
@rameshrairameshrai3499 3 жыл бұрын
Anu rai
@manuusingh884
@manuusingh884 3 жыл бұрын
Mai 2030ch sun reha
@baldavsingh8085
@baldavsingh8085 3 жыл бұрын
And to and song bai
@RupaRaM-sg3ny
@RupaRaM-sg3ny 3 жыл бұрын
Life da 1 song jdd serus ho k sunya c kargil war tym My fvrt
@SukhaSingh-hl6mp
@SukhaSingh-hl6mp 3 жыл бұрын
8284880060
@gurpreetgopy764
@gurpreetgopy764 4 жыл бұрын
22 manjit rupowalia de sad songs bahuat vadia a kon kon sunda je Sundea ta like
@shonkinikkagill2818
@shonkinikkagill2818 4 жыл бұрын
ji mai sunda aa
@raghuvirranaraghuvirrana6674
@raghuvirranaraghuvirrana6674 4 жыл бұрын
Main roj e sunda rupowaliya nu
@deepgill2723
@deepgill2723 4 жыл бұрын
Very nice song
@RickEProduction
@RickEProduction 4 жыл бұрын
thx g
@luckysidhu354
@luckysidhu354 4 жыл бұрын
@@raghuvirranaraghuvirrana6674 . .
@lovekeshsingh3563
@lovekeshsingh3563 4 жыл бұрын
Yaar roj peg laa k gana sun hunda ih awesome song forever song
@ssbhullar8182
@ssbhullar8182 4 жыл бұрын
Kon kon 2020 vich sun rah a 👌🏽👌🏽
@chouhaansaab3399
@chouhaansaab3399 3 жыл бұрын
Kon kon ਸੁਣਦਾ ਆ 2020 ਵਿੱਚ
@GurpreetSingh-xo3ei
@GurpreetSingh-xo3ei Жыл бұрын
Mai ta hun vi sunda
@KawalmaanKawal
@KawalmaanKawal 3 ай бұрын
Veer asi taa 2024 cha v sunn daa aa lifetime song
@Sarabjit-ey7dz
@Sarabjit-ey7dz 22 күн бұрын
2003 ch +1 class c ....bhut vdiya song c ....age v 16 yrs c ....bhut feeling le laidi c eho jhe song sunke😂😂......golden tym c lyf da oh ....
@Anil_hair_art
@Anil_hair_art 3 жыл бұрын
Jo ik ko dokha de sakti ho dusre ko kyo nhi gal sahi lagi ta like kro
@parshotamkumar4583
@parshotamkumar4583 4 жыл бұрын
22 g Dil soch k ni laya janda,sala lg janda aa😔
@karanaujla6331
@karanaujla6331 4 жыл бұрын
ok jaanok
@prabhudayal1622
@prabhudayal1622 4 жыл бұрын
wah yr sahi gal teri gal ne athroo le aande ne akha ch
@VijayChouhan-rn4hs
@VijayChouhan-rn4hs 3 жыл бұрын
Sahi gal aa vr
@preetchakar4900
@preetchakar4900 3 жыл бұрын
jma shi kiha yr
@onkarsingh3459
@onkarsingh3459 3 жыл бұрын
Jama shei kha ji
@lalitdespo5284
@lalitdespo5284 2 жыл бұрын
Punjab k ye artist Punjab ki jaan h .kya song bante the aaj itne salon baad bhi eak taajgi ki khusbu aati h .ase lagta h bachpn me chale gae h hmm .miss my childhood 😢
@gurjeetjeet4380
@gurjeetjeet4380 4 жыл бұрын
ਬਹੁਤ ਪੁਰਾਣਾ ਗੀਤ ਅਾ ਵੀਰਾ ਦਾ
@ManjeetSingh-iw1en
@ManjeetSingh-iw1en 5 жыл бұрын
ਬਹੁਤ ਚੰਗਾ ਲੱਗਦਾ ਇਹ ਗੀਤ ਸੁਣਕੇ
@sanjujadon9027
@sanjujadon9027 4 жыл бұрын
Hit like Kro jo 2020 ch sun rahe
@RickEProduction
@RickEProduction 4 жыл бұрын
thx g
@g.s.dhiman.woodworks752
@g.s.dhiman.woodworks752 3 жыл бұрын
Bai ji aes song di album pehli vaar dekhi ruh khush ho gi. Kithe Gaye o din yaaro hun vaps ongey ke nahi yaar... Fitey muh sidhu musey jehey singera de
@inderpalsingh3908
@inderpalsingh3908 3 жыл бұрын
5....9....2020 Day nice song
@Shivkumar-kd1pk
@Shivkumar-kd1pk Жыл бұрын
Purana time yaad aa janda gaana sun ke
@gurpreetsinghaulakhgurpree8471
@gurpreetsinghaulakhgurpree8471 4 жыл бұрын
Kon kon Sun reha 2020 vich
@kdeepsingh3502
@kdeepsingh3502 Жыл бұрын
2023 vich fir yaada tajiyan ho geyan Bhai manjeet thanks
@gulshanasfm
@gulshanasfm 7 ай бұрын
Ajj peg la ke sare sad song sun lye jinha vicho eh sab toh jyada favorite God bless you rupowalia paji
@gulabbhuckul2479
@gulabbhuckul2479 2 жыл бұрын
ਮਨਜੀਤ ਰੱਬ ਤੇਰੀ ਉਮਰ ਲੰਮੀ ਕਰਦਾ ਬਹੁਤ ਵਧੀਆ ਗਣਾ ਬਾਈ
@jagsirsinghguru7483
@jagsirsinghguru7483 5 жыл бұрын
Kon kon sun reha 2019 ch v
@jagsirsinghguru7483
@jagsirsinghguru7483 4 жыл бұрын
@@poojadhir2274 old is gold 😟
@sushilkumarkumar1559
@sushilkumarkumar1559 4 жыл бұрын
Yes
@SandeepSingh-ve5qo
@SandeepSingh-ve5qo 4 жыл бұрын
◌⑅⃝●♡⋆♡LOVE♡⋆♡●⑅◌◌⑅⃝●♡⋆♡LOVE♡⋆♡●⑅◌😢😢😢😢😢😢😢😢😢😢
@amankahlon4552
@amankahlon4552 3 жыл бұрын
2021 ch v
@happysharma256
@happysharma256 3 жыл бұрын
@@jagsirsinghguru7483 🙏❤️❤️🙏🙏🙏🙏🙏🙏🙏🙏🙏🙏❤️🙏🙏🙏🙏🙏🙏🙏🙏🙏🙏🙏👍👍
@SinghSingh-rl1fk
@SinghSingh-rl1fk 5 жыл бұрын
ਏ ਗੀਤ ਬਹੁਤ ਹੀ ਵਧੀਆ ਆ
@gurjeetjeet4380
@gurjeetjeet4380 4 жыл бұрын
ਗੁਡ ਗੀਤ ਵੀਰੇ ਤੇਰਾ
@sonysingh2673
@sonysingh2673 2 жыл бұрын
S
@sahjghsjb395
@sahjghsjb395 2 жыл бұрын
@@sonysingh2673 opppp
@sahjghsjb395
@sahjghsjb395 2 жыл бұрын
@@sonysingh2673 opppplp
@sahjghsjb395
@sahjghsjb395 2 жыл бұрын
pt kaeh, L, so.
@sahjghsjb395
@sahjghsjb395 2 жыл бұрын
好 ल्ज य
@balwindersbhullar8510
@balwindersbhullar8510 5 жыл бұрын
ਵੈਰੀ ਅੱਤ ਸੋਂਗ
@balwinderbains2912
@balwinderbains2912 Жыл бұрын
Ajj aa song sunke purani yaadan taza ho gye kas oh time vapis aa janda 😢😢😢
@SonuSonu-yr7td
@SonuSonu-yr7td Жыл бұрын
Nice song
@TarsemSingh-od2ru
@TarsemSingh-od2ru 5 жыл бұрын
Sera bhai
@jotkaur247
@jotkaur247 5 жыл бұрын
Hi Vicky
@jotkaur247
@jotkaur247 5 жыл бұрын
As
@chamkaursingh5156
@chamkaursingh5156 5 жыл бұрын
bhot vadia bai
@rajmehra254
@rajmehra254 Жыл бұрын
ਕੌਣ ਕੌਣ ਸੁਣ ਰਿਹਾ ਗਾਣਾ 2023 ਵਿੱਚ
@sarpanchsabbh
@sarpanchsabbh Ай бұрын
2024 may25
@timalsin2260
@timalsin2260 Ай бұрын
❤❤❤
@stylistmunda1749
@stylistmunda1749 4 жыл бұрын
Ajj b memory card ch pya eh song kon 2 sunda 2020 ch like te comment kro
@ajaibsingh3283
@ajaibsingh3283 3 жыл бұрын
Ys me
@harjitsingh-kh8pf
@harjitsingh-kh8pf 4 жыл бұрын
Kaun sun raha lockdown me
@singergurmindergill9612
@singergurmindergill9612 5 жыл бұрын
v niec song veer ji
@heerkamal5614
@heerkamal5614 5 жыл бұрын
Koun-koun sun reha ehh song 2019 ch
@djjassal5213
@djjassal5213 4 жыл бұрын
KAMAL Gill me
@jagdevsinghjagdevkatron5030
@jagdevsinghjagdevkatron5030 4 жыл бұрын
F Dev
@kasubhagat4735
@kasubhagat4735 4 жыл бұрын
Sare gane sune darmpreet Kuldeep Rasila davinder Kohinoor mejar Rajasthani juge Sharma harvinder lucky de d Ajj vi sun de ha
@Ranu967
@Ranu967 4 жыл бұрын
I m
@jasveersaroay5262
@jasveersaroay5262 4 жыл бұрын
Dil ude naal lao jeda tuano dilo pyar kre
@AmandeepKaur-eh2dm
@AmandeepKaur-eh2dm 2 жыл бұрын
Purani yaad taza ho gai❤️
@harjotkumar7926
@harjotkumar7926 2 жыл бұрын
Kudiyan hundya he bewfa ne
@SumitKumar-nl2si
@SumitKumar-nl2si 5 жыл бұрын
Bai dil khush kar diya video bnake
@Sandhu__X
@Sandhu__X 4 жыл бұрын
2020 aale kede kede ne?
@skyhitsong7762
@skyhitsong7762 5 жыл бұрын
My favourite song Mera bachpan da sab to peyara sonng
@RickEProduction
@RickEProduction 4 жыл бұрын
thx g
@karankumar-gs6lr
@karankumar-gs6lr 3 жыл бұрын
Jcvjkb bloom
@user-he1dd6ee4b
@user-he1dd6ee4b 3 жыл бұрын
Hmm ਬਚਪਨ ਯਾਦ ਆ ਗਿਆ
@user-he1dd6ee4b
@user-he1dd6ee4b 3 жыл бұрын
@@RickEProduction ਵੀਰਜੀ ਇੱਕ ਹੋਰ ਸੋਂਗ ਹੁੰਦਾ ਸੀ ਤੇਰੇ ਤੋਂ ਬਗੈਰ ਸਾਰੇ ਹਾਲ ਪੁੱਛਦੇ ਇੱਕ ਤੇਰੇ ਤੋਂ ਬਗੈਰ plz upload ਕਰੋ 🙏
@gurjantsingh4342
@gurjantsingh4342 3 жыл бұрын
Attt
@KaranSingh-yn8op
@KaranSingh-yn8op 5 жыл бұрын
very nice Veera
@user-kw5jo6jm8g
@user-kw5jo6jm8g Жыл бұрын
Bahut badhiya
@jatindersingh2160
@jatindersingh2160 5 жыл бұрын
ਵਧੀਆ ਗਾਣਾ
@HarmanNigah
@HarmanNigah 5 жыл бұрын
Dil soch k laavi yaar shayad kudi ohi honi a,, Thnx for new video,song ta bachpan to sun rhe ha,
@SahilKumar-pj8vi
@SahilKumar-pj8vi 5 жыл бұрын
Harman Nigah
@sandeepshaikh3634
@sandeepshaikh3634 5 жыл бұрын
Nice song Sahi gal e
@RickEProduction
@RickEProduction 4 жыл бұрын
good ji
@pinkysunny6572
@pinkysunny6572 Жыл бұрын
pehle din yaad aa jaande song sunke miss you time
@KuldeepSingh-nm1mc
@KuldeepSingh-nm1mc Жыл бұрын
G ok
@brar2271
@brar2271 Жыл бұрын
ਮਨ ਭਰ ਆਇਆ ਹੈ ਇਹ ਗੀਤ ਸੁਣਕੇ ਕਾਸ਼ ਉਹ ਦਿਨ ਮੁੜਕੇ ਆ ਜਾਣ
@harjinderghumanjinda7196
@harjinderghumanjinda7196 Жыл бұрын
O din nai aa sakde meri jan
@Isha_sodhii
@Isha_sodhii 9 ай бұрын
​@@harjinderghumanjinda7196p😢😊
@ShankarKumar-db7zp
@ShankarKumar-db7zp 8 ай бұрын
@@harjinderghumanjinda7196 Yyyay6iÿa6ÿaÿa6yyiz6aÿzzzz$$'---///-///////////#💐
@KAMALKUMAR-mg6if
@KAMALKUMAR-mg6if 6 ай бұрын
Shi gal aa yaarr
@MakhanSingh-my2hx
@MakhanSingh-my2hx 6 ай бұрын
Odin ptani kuri aaja
@pardeepdhuria1063
@pardeepdhuria1063 4 жыл бұрын
Really nice . College time yaad Karvaadindae
@pooranwarval2636
@pooranwarval2636 4 жыл бұрын
P
@YadwinderSingh-us1jg
@YadwinderSingh-us1jg 5 жыл бұрын
bai ji eho jehe song hun kyu ni onde 😢😢😢😥😥😢😢😥😥😢😥
@moneypardhan5017
@moneypardhan5017 4 жыл бұрын
Mar gya sala punjabi sabiyachar veere ajkl painchod fhuddu singer te fhuddu song auonde a
@shardagaming7207
@shardagaming7207 4 жыл бұрын
NYC bada wadia song ha 😊😉😚😚😣😣😣👍👌😂😂😂😂😂
@Aman_Samrala
@Aman_Samrala 4 жыл бұрын
Ajj kall de singer fuddu aa old di rees nhi kr skde
@rekhamajbisigh6220
@rekhamajbisigh6220 4 жыл бұрын
ਬਹੁਤ ਵਧੀਆ ਗੀਤ
@gurjeetjeet4380
@gurjeetjeet4380 4 жыл бұрын
ਬਹੁਤ ਸੋਹਣਾ ਗੀਤ
@mandeepkaurmaan6513
@mandeepkaurmaan6513 2 жыл бұрын
Old is gold 👌👌👌❤️
@KuldeepSingh-nm1mc
@KuldeepSingh-nm1mc Жыл бұрын
G bilkul real gold 👌👌👌
@lovekeshsingh3563
@lovekeshsingh3563 4 жыл бұрын
Meri life da sab to best song aa ihde nal mera bachpan jurheya aa I love this song and m very happy for new video thanks manjit bro
@bhupindersingh-dn5qs
@bhupindersingh-dn5qs 2 жыл бұрын
Ohh din bahut pyar wale c..but jewan sathi sahi howe ta din ajj v ohi nee.lov yuu..
@GaganSingh-jk2vk
@GaganSingh-jk2vk 4 жыл бұрын
Very nice
@harmailsingh3029
@harmailsingh3029 4 жыл бұрын
Nice song kon kon sun Raha h 2020 vich
@gagucreater
@gagucreater 11 ай бұрын
ਸਾਲ 1999 ਤੋਂ 2002ਤੱਕ ਆਪਣੀ ਸਹੇਲੀ ਗੁਰਜੰਟ ਕੌਰ ਦੇ ਮੂੰਹ ਤੋਂ ਬਹੁਤ ਸੁਣਿਆ ਇਹ ਗੀਤ
@surindersharma8037
@surindersharma8037 6 ай бұрын
Hun kithe hai saheli
@khushwatdhillon782
@khushwatdhillon782 4 ай бұрын
Lakhverr
@GurpreetSingh-lc3oj
@GurpreetSingh-lc3oj 3 ай бұрын
Waaah waaahh waaahhhh,,,febb song...bhut hi sohna ,bhut tym baad sunya aj
@funnytime19
@funnytime19 4 жыл бұрын
2020 kon kon Es song nu sona raha h
@pardeep441
@pardeep441 4 жыл бұрын
My first song which I remember from my teenage.
@crazy_boy9570
@crazy_boy9570 4 жыл бұрын
Vlcky
@kuldeepsingh9621
@kuldeepsingh9621 Жыл бұрын
ਬਹੂਤ ਕੂਝ ਯਾਦ ਆ ਗਿਆ ਬਸ ਦਸ ਨੀ ਸਕਦਾ ਕਿਨਾ ਦਰਦ ਹੋਇਆ
@SurjitSingh-nm6ox
@SurjitSingh-nm6ox 10 ай бұрын
Tears in eyes yar
@ashishbains2257
@ashishbains2257 3 ай бұрын
ਵੀਰ ਸਾਡੇ ਟਾਈਮ ਦਾ song ਹੈ ਵੀਰ
@MalkitSingh-md4eg
@MalkitSingh-md4eg 4 жыл бұрын
Eh old song sun k pehla time cheta aa janda hun pata hi ni kithe huni va oh jinde nal kade dil laya c.. 😢♥️💘💕💞
@gurjeetjeet4380
@gurjeetjeet4380 4 жыл бұрын
ਸਹੀ ਗੱਲ
@SK_Media
@SK_Media 4 жыл бұрын
My favorite Song
@AmandeepKaur-wv7cs
@AmandeepKaur-wv7cs 4 жыл бұрын
Hello
@mohmmedkhanmohmmedkhan5815
@mohmmedkhanmohmmedkhan5815 4 жыл бұрын
Nice
@PardeepKumar-pc6il
@PardeepKumar-pc6il 4 жыл бұрын
Nice
@kapursingh1040
@kapursingh1040 4 жыл бұрын
Rahul 😍🤩
@gurpreetsinghgurpreetsingh5642
@gurpreetsinghgurpreetsingh5642 4 жыл бұрын
Bada Soch Ke Dil Laya Si ki ho ya Vahi Gaddar Nikli Tu Kis time on DC Odo hi Sajan to Dur Ho Gayi Asi Ho Gaye Sare Jungali Dhokha Karke Kitni Dur
Me: Don't cross there's cars coming
00:16
LOL
Рет қаралды 13 МЛН
버블티로 체감되는 요즘 물가
00:16
진영민yeongmin
Рет қаралды 106 МЛН
World’s Deadliest Obstacle Course!
28:25
MrBeast
Рет қаралды 158 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 33 МЛН
All Sad Songs || Best Sad Songs || Volume 1 || Ranjit Rana
39:02
web tech
Рет қаралды 3,6 МЛН
DIL DE KHOON DI MEHANDI
6:15
Davinder Kohinoor - Topic
Рет қаралды 11 МЛН
Dharampreet  | Pyar Watte Hanjhu Juek Box | Goyal Music
57:20
EverGreen JukeBox
Рет қаралды 6 МЛН
rooh teri te but mahi da by jiwan mann
4:19
J mann Production
Рет қаралды 1,9 МЛН
BABYMONSTER - ‘FOREVER’ M/V
3:54
BABYMONSTER
Рет қаралды 43 МЛН
Iliyas Kabdyray ft. Amre - Армандадым
2:41
Amre Official
Рет қаралды 569 М.
V $ X V PRiNCE - Не интересно
2:48
V S X V PRiNCE
Рет қаралды 1,5 МЛН