Fer Kehra Vapis Aa Jayegi || Manjeet Rupowalia || Rick - E Production || Latest Punjabi Songs 2018

  Рет қаралды 3,837,017

Rick-E Production

Rick-E Production

Күн бұрын

Пікірлер: 845
@tiwanasab3788
@tiwanasab3788 4 ай бұрын
2024 ਚ ਕੋਣ ਸੁਣ ਰਿਹਾ ਗਾਣਾ ਸੁਣ ਕੇ ਕੋਈ ਯਾਦ ਆ ਗਿਆ
@CreativeJass719
@CreativeJass719 6 күн бұрын
Me
@KuldeepKumar-jv5zn
@KuldeepKumar-jv5zn 2 жыл бұрын
Mai 9ਵੀ ਕਲਾਸ ਵਿੱਚ ਪੜ੍ਹਦਾ ਸੀ , ਗੀਤ ਬਹੁਤ ਵਧੀਆ ਆ ਜੀ 👍👍👍👍👍👍
@priyaghai2880
@priyaghai2880 3 жыл бұрын
ਮੇਰਾ ਫੇਵ ਗੀਤ ਕੌਣ ਕੌਣ ਪਸੰਦ ਕਰਦਾ ਇਹ ਗੀਤ 2021
@ਗੱਗੂਸੂਰੇਵਾਲੀਆ
@ਗੱਗੂਸੂਰੇਵਾਲੀਆ 2 жыл бұрын
ਜਿਉਂਦਾ ਰਹਿ ਬਾਈ ਲਿਖਣ ਵਾਲਿਆ ਗਾਉਣ ਵਾਲੇ ਨੇ ਵੀ ਸਿਰਾ ਲਾਇਆ
@gurjitsidhu7060
@gurjitsidhu7060 3 жыл бұрын
ਪੁਰਾਣਾਂ ਟਾਈਮ ਯਾਦ ਕਰਵਾਤਾ
@KulbirSinghKhalsa21
@KulbirSinghKhalsa21 3 ай бұрын
ਉਹ ਵਾਪਸ ਤੇ ਨਹੀਂ ਆਈ ਪਰ ਯਾਦ ਉਹਦੀ ਅੱਜ ਵੀ ਆਉਂਦੀ ਏ
@BhupinderSingh-nx9br
@BhupinderSingh-nx9br Жыл бұрын
10 ਵੀਂ ਪੜ੍ਹਦਾ ਸੀ ਓਦੋਂ ਦੀ ਆਸ਼ਕੀ ਯਾਦ ਕਰਵਾ ਤੀ ,, ਇੱਕ ਕੁੜੀ ਪਿੱਛੇ ਕਿੰਨੇ ਹੀ ਸਾਲ ਗਾਲੇ ਸੀ , ਇਹ ਗਾਣਾ ਸੁਣ ਸੁਣ ਕੇ , ਫੇਰ ਵੀ ਓਹਨੂੰ ਦੱਸਣ ਦਾ ਹੌਂਸਲਾ ਨਹੀਂ ਸੀ ਹੋਇਆ ,, ਡੈੱਕ ਦੀਆਂ ਕੈਸਟਾਂ ਮਨਜੀਤ ਬਈ ਦੀਆਂ ਸਾਰੀਆਂ ਸੁਣੀਆਂ ਹੋਰ ਵੀ ਗਾਣੇ ਬੌਹਤ ਸੋਹਣੇ ਨੇਂ ਬਈ ਦੇ , ਉਹ ਪੁਰਾਣਾ ਸਮਾਂ ਅੱਖਾਂ ਸਾਹਮਣੇ ਆ ਜਾਂਦਾ
@karmjitsingh7987
@karmjitsingh7987 17 күн бұрын
Same to u a brother o mardi se par os nu dasan da hosla nahi se
@sukhchumber9968
@sukhchumber9968 4 күн бұрын
Rondi rondi , vadde ,bhut sunde c veer
@harfatehveerkainth
@harfatehveerkainth 2 ай бұрын
ਹਾਜ਼ਰੀ 2024 ਵਿੱਚ ਵਾਲੇ ਜੀ
@CreativeJass719
@CreativeJass719 6 күн бұрын
Me
@soachapniapni5371
@soachapniapni5371 Жыл бұрын
ਜਦੋ ਇਹ ਗੀਤ ਆਇਆ ਸੀ ਉਦੋ ਮੈਂ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ 1999 ਟੀਟਾ ਪਿੰਡ ਬੂੜ ਚੰਦ
@balvirmann6055
@balvirmann6055 6 жыл бұрын
ਦਿਲ ਦੇ ਨੇੜੇ ਆ ਇਹ ਗੀਤ
@apnatetaboorchand5449
@apnatetaboorchand5449 2 жыл бұрын
ਜਦੋ ਇਹ ਗੀਤ ਆਇਆ ਸੀ ਉਦੋ ਮੈਂ 11ਵੀ ਕਲਾਸ ਵਿੱਚ ਪੜਦਾ ਸੀ ਬੜੀਆ ਯਾਦਾ ਜੁੜੀਆ ਇਸ ਨਾਲ ਬਹੁਤ ਵਧੀਆ
@baggasingh6306
@baggasingh6306 Жыл бұрын
Bai kini age hogi bai fer
@soachapniapni5371
@soachapniapni5371 Жыл бұрын
​@@baggasingh63061999 ਵਿਚ ਗੀਤ ਆਇਆ ਸੀ ਵੀਰ
@jroopgilljroopgill2304
@jroopgilljroopgill2304 5 ай бұрын
ਕਿੰਨੀ ਸੰਨ ਸੀ 11ਵੀ ch
@sonusaini9800
@sonusaini9800 Жыл бұрын
ਅੱਜ ਵੀ ਇਹ ਕੌਣ ਕੌਣ ਸੁਨ ਰਹਾ ਹੈ 2023ਚ
@simerjitkaur2539
@simerjitkaur2539 10 ай бұрын
Mai v aj sunnea ji
@harrydhaliwal6277
@harrydhaliwal6277 7 ай бұрын
Daily suni da Bai 2024/04/27
@lakhveergill536
@lakhveergill536 7 ай бұрын
2024
@jroopgilljroopgill2304
@jroopgilljroopgill2304 5 ай бұрын
30-6-2024​@@harrydhaliwal6277
@HardeepSingh-ed7et
@HardeepSingh-ed7et 4 ай бұрын
ਮੇਰੇ ਵਾਂਗੂੰ ​@@simerjitkaur2539
@mcharjindershinda7478
@mcharjindershinda7478 6 жыл бұрын
ਬਹੁਤ ਵਧੀਆ ਕੀਤਾ ਬਾਈ ਇਹ ਗੀਤ ਅਪਲੌਡ ਕਰਕੇ ਇਹ ਕਿਸੇ ਵੀ ਸਾਈਟ ਤੇ ਨਹੀ ਸੀ ਬਾਕੀ ਸਿਰਫ ਇਹੀ ਗੀਤ ਨਹੀ ਸੀ ਬਾਕੀ ਸਾਰੇ ਸੀ 15 sal ਹੋ ਗਏ ਸੀ ਲੱਭਦੇ ਲੱਭਦੇ..ਧੰਨਵਾਦ
@B.u.n.t.y_nature_vibe
@B.u.n.t.y_nature_vibe 6 жыл бұрын
harry shinda
@gusewaksidhu4477
@gusewaksidhu4477 6 жыл бұрын
Mai vi bahut labeya
@ਭਾਨਾਭਗੌੜਾ-ਯ2ਗ
@ਭਾਨਾਭਗੌੜਾ-ਯ2ਗ 6 жыл бұрын
sahi kehA veer
@manitkumar6311
@manitkumar6311 6 жыл бұрын
bahut labhiya miliya nahi thanks for upload bro
@preetatwaldeep4298
@preetatwaldeep4298 5 жыл бұрын
Sirra
@GurwinderSingh-us9qc
@GurwinderSingh-us9qc 3 жыл бұрын
11.11.2021 vich kon kon sun reha ਇਸ ਗਾਣੇ ਨੇ ਤਾ ਪਿਛਲੀ ਜਿੰਦਗੀ ਯਾਦ ਦਵਾ ਦਿੱਤੀ।
@gurpreetbrar5743
@gurpreetbrar5743 3 жыл бұрын
ਪਰ ਅਜੇ ਤਾਂ14:09:2021 ਹੀ ਆ। ਹੁਣ ਤਾਂ ਬਸ ਯਾਦਾਂ ਹੀ ਆ।
@arshdeepsingh9769
@arshdeepsingh9769 3 жыл бұрын
Ajj 6.11.21 aa
@apnatetaboorchand5449
@apnatetaboorchand5449 2 жыл бұрын
22.2.2022
@kulwantchahal7981
@kulwantchahal7981 2 жыл бұрын
13.2.22aaa
@pardeepkumar6674
@pardeepkumar6674 Жыл бұрын
Bhut vadea
@04766
@04766 2 жыл бұрын
ਬਾਈ ਗੁਰਚਰਨ ਵਿਰਕ ਦੀ ਕਲਮ ਵੀ ਬਹੁਤ ਸਿਰਾਂ ਸੀ
@jaswindersandhu9923
@jaswindersandhu9923 Жыл бұрын
ਕਾਸ਼ ਬਾਈ ਗੁਰਚਰਨ ਵਿਰਕ ਸਾਹਿਬ ਜਿਉਂਦੇ ਹੁੰਦੇ !
@arshbrar9761
@arshbrar9761 3 жыл бұрын
ਪੁਰਾਣੇ ਦਿਨ ਯਾਦ ਆਗੇ ਹੁਣ ਵਾਲੇ ਗੀਤਾਂ ਵਿੱਚ ਕੁਝ ਨੀ ਸਮਝ ਆਉਂਦੀ
@rajbhardwaj8963
@rajbhardwaj8963 2 жыл бұрын
ਬਸ ਯਾਦਾਂ ਹੀ ਫਿਰ ਕਿਹੜਾ ਵਾਪਿਸ ਆਜੇਗੀ।
@harwindersingh3375
@harwindersingh3375 2 жыл бұрын
ਦਿਲ ਨੂੰ ਸਕੂਨ ਦੇਣ ਵਾਲੇ ਗੀਤ 22ਮਨਜੀਤ ਰੂਪੋਵਾਲੀਆ ਜਿਊਂਦੇ ਵੱਸਦੇ ਰਹੋ
@nirmalsingh2132
@nirmalsingh2132 3 жыл бұрын
ਯਾਦ ਆ ਗਈ ਬਹੁਤ ਸਾਲ ਪੁਰਣੀ
@kawaljeetkaur2690
@kawaljeetkaur2690 2 жыл бұрын
Yah
@likharirinkudodra990
@likharirinkudodra990 4 жыл бұрын
ਬਹੁਤ ਸਾਲ ਪਿੱਛੇ ਲੈ ਗਿਆ ਇਹ ਗੀਤ ਅੱਜ ਜਦੋਂ ਸੁਣਿਆ😘😘
@rafiksingh6091
@rafiksingh6091 2 жыл бұрын
Pppp0pppp0pp0ppppppp0p0pppppppppppppppppppppppppppppp0ppppppppp
@amarbal9627
@amarbal9627 Жыл бұрын
Sahi gal aa pra
@galpanjabdi7937
@galpanjabdi7937 3 жыл бұрын
ਬਸ ਹੁਣ ਤਾ ਯਾਦਾ ਹੀ ਅਾ
@ManpreetSingh-bl4jz
@ManpreetSingh-bl4jz 3 жыл бұрын
Sahi gal a bro
@HarvinderSingh-zb2nq
@HarvinderSingh-zb2nq 2 жыл бұрын
😭😭😭
@amarjeetdhillon8368
@amarjeetdhillon8368 4 жыл бұрын
ਜੇ ਇਹ ਗੀਤ ਅੱਜਕੱਲ ਆਈਆਂ ਹੁਦਾ ਗੱਲ ਹੋਰ। ਸੀ👌👌👌👌👌👌👌
@sarpanchsabh1376
@sarpanchsabh1376 2 жыл бұрын
Bilkull Sach kiha bro
@SukhwinderSinghSukhwinde-tj6ij
@SukhwinderSinghSukhwinde-tj6ij Жыл бұрын
ਚੰਗੇ ਗੀਤ ਸਦਾ ਨਵੇ ਰਹਿੰਦੇ ਆ। ਭਾਵੇ ਸਦੀਆਂ ਬੀਤ ਜਾਣ ❤
@kuldeepsood5224
@kuldeepsood5224 4 жыл бұрын
ਦਿਲ ਰੋਂ ਪਿਆ ਇਹ ਗੀਤ ਸੁਣ ਕੇ
@goldimeet996
@goldimeet996 3 жыл бұрын
Hii
@allrounder3165
@allrounder3165 3 жыл бұрын
@@goldimeet996 के
@preetbrar3911
@preetbrar3911 6 жыл бұрын
Bahut sohna song aa eh mere dil de kareeb aa eh song bahut time to labh riha si eh song mil ni riha si Bai g bahut bahut dhanwad song upload krn layi
@lallibadshah9918
@lallibadshah9918 3 жыл бұрын
20 saal puraani yaad taaza krti
@harneksingh8841
@harneksingh8841 2 жыл бұрын
Nice20saal purani yaad
@balwinderbains2912
@balwinderbains2912 2 жыл бұрын
Os time bhut vadia lagde c ❤️❤️❤️❤️ aa geet
@Karamjiit
@Karamjiit 4 жыл бұрын
ਗੁਰਚਰਨ ਵਿਰਕ ਦੁਆਰਾ ਲਿਖਿਆ ਇੱਕ ਹੋਰ ਸ਼ਾਹਕਾਰ ਉਹ ਜਮਾਨੇ ਵੀ ਵਧੀਆ ਸਨ।
@goshagill7025
@goshagill7025 3 жыл бұрын
7.12.2021.gosha.gill
@shyamsarwal2146
@shyamsarwal2146 4 жыл бұрын
Aaj 20sal bad ye khjana mila dil khush ho gya 💓💓💓💓👍👍👍👍
@gurditsingh5481
@gurditsingh5481 Жыл бұрын
ਮੈਨੂੰ ਲੱਗਦਾ ਮਨਜੀਤ ਰੁਪੋਵਾਲ ਵਾਲ ਤੋ ਬਾਦ ਗਾਇਕੀ ਖੱਤਮ ਹੋ ਗੲਈ
@kalasoundslehra2241
@kalasoundslehra2241 Жыл бұрын
ਯਾਦਾਂ ਬਾਈ ਗੁਰਚਰਨ ਵਿਰਕ ਦੀਆਂ। ਕਿਆ ਬਾਤ ਕਲਮ ਸੀ।
@Ran-rj1sy
@Ran-rj1sy Жыл бұрын
ਬਹੁਤ ਸੋਹਣਾ ਲਿਖਿਆ ਰਾਈਟਰ ਨੇ। ਵਿਰਕ ਅਰਾਂਈਆ ਵਾਲਾ। 🌹🌹🌹
@satguru7309
@satguru7309 5 жыл бұрын
ਸਹੇਲੀ ਯਾਦ ਕਰਾਤੀ
@Jagwindersinghnoori
@Jagwindersinghnoori 2 жыл бұрын
😜😜😜😜
@muskansidhu678
@muskansidhu678 2 жыл бұрын
Sir
@monikamashi1657
@monikamashi1657 Жыл бұрын
o may good ji
@HardeepSingh-zo6qq
@HardeepSingh-zo6qq 4 жыл бұрын
Nice song ਕੋਣ ਕੋਣ ਸੁਣ ਰਿਹਾ ਸਗੋਂ 2002 14 ਮਾਰਚ ਨੂੰ ਰਾਤ 7਼28Pm
@kalamann159
@kalamann159 3 жыл бұрын
3/8/2021
@sararisaab8510
@sararisaab8510 3 жыл бұрын
9-10-2021 by ji time 9:10 hun v sunde ha swad hi aa giya by j message pahunche jawe ta reply jarur krna ji
@gurdassingh2957
@gurdassingh2957 5 жыл бұрын
ਬਾਈ ਗੁਰਚਰਨ ਵਿਰਕ ਦੀ ਕਲਮ ਦੀ ਸਦਾਬਹਾਰ ਰਚਣਾ
@manmeet-Sachdeva.
@manmeet-Sachdeva. Жыл бұрын
ਯਾਦਾਂ ਹੀ ਰਹਿ ਜਾਂਦੀਆ ਹਨ Manmeet Sachdeva meenu grover
@pushpinderchhina4092
@pushpinderchhina4092 3 жыл бұрын
ਆਜੋ 2021 ਵਾਲੇ
@legendboygamer9598
@legendboygamer9598 6 ай бұрын
ਅੱਜ ਕਈ ਸਾਲ ਬਾਅਦ ਇਹ ਗੀਤ ਸੁਣਿਆ । ਪੁਰਾਣੇ ਦਿਨ ਯਾਦ ਆਗੇi miss u my 💔💔
@manveerpooni9740
@manveerpooni9740 4 жыл бұрын
ਨਹੀ ਭੁੱਲਦਾ ਪਹਿਲਾ ਪਿਅਾਰ
@proudtobeasikh2144
@proudtobeasikh2144 Жыл бұрын
Bai mere vali da naa manveer c
@Vicky-k3c4x
@Vicky-k3c4x 3 ай бұрын
Pl
@khipalsgame7333
@khipalsgame7333 3 ай бұрын
Sachi gal a veer ❤
@ravindersinghravindersingh3776
@ravindersinghravindersingh3776 4 жыл бұрын
Iss sad song lai kee kahie..mere kol alfaz ni. Bas 18 saal purani yaad ajj taza hogi..thanks for upload this song
@AkashAkash-bf8yz
@AkashAkash-bf8yz 3 жыл бұрын
To . ,,,Z By, ❤️❤️ Buy Dr
@goranathpura1591
@goranathpura1591 2 жыл бұрын
Siraaa ਚੀਜਾ ੲੇਹ ਮੋੜ ਨੀ ਅਾੳੁਣੀਅਾ ਬਾੲੀੳੁਹੀ ਸਮਾ ਸੀ ਅਤ ਅਾ ਜੋ ਹੁਣ ਟਾੲਿਮ...
@HaqSachdaHoka1313
@HaqSachdaHoka1313 7 ай бұрын
❤ਖੂਬਸੂਰਤ
@jaggavaidmansa1636
@jaggavaidmansa1636 3 жыл бұрын
ਬਹੁਤ ਵਧੀਆ ਗੀਤ ਸੀ ਵੀਰ ਜੀ ਤੋਹਾਡੇ,
@RajSingh-xb1zm
@RajSingh-xb1zm 2 жыл бұрын
Sode nhi hunda tohade hunda Punjabi vi nhi likhni aaundi Vadde Punjabi
@jaggavaidmansa1636
@jaggavaidmansa1636 2 жыл бұрын
@@RajSingh-xb1zm sorry veer ji ਅੱਗੇ ਤੋਂ ਧਿਆਨ ਰੱਖਾਂਗੇ
@RajSingh-xb1zm
@RajSingh-xb1zm 2 жыл бұрын
@@jaggavaidmansa1636 👍
@jagseernumberdar8827
@jagseernumberdar8827 4 жыл бұрын
ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਗੀਤ ਇੱਕ ਦਰਦ ਜਗਸੀਰ ਨੰਬਰਦਾਰ ਲਹਿਰਾ ਮੁਹੱਬਤ
@gurusewk9888
@gurusewk9888 2 жыл бұрын
Llk
@jotguri1277
@jotguri1277 3 жыл бұрын
22 ਸਾਲ ਪਹਿਲਾਂ ਸੁਣਦੇ ਸੀ ਆ ਗਾਣਾ
@goldimeet996
@goldimeet996 3 жыл бұрын
Good
@amangurm2897
@amangurm2897 3 жыл бұрын
Nice
@khipalsgame7333
@khipalsgame7333 6 жыл бұрын
eho jehe song hun kithe ?
@statusking5497
@statusking5497 3 жыл бұрын
Yaad aa gyi y a song sun k old yaadan 😪😪😥😥
@gurmeetsingh6751
@gurmeetsingh6751 3 жыл бұрын
Har roj chalda bai rpeat te
@noorjot7909
@noorjot7909 4 жыл бұрын
11/10/2020 ਚ ਕੌਣ ਸੁਨ ਰਿਹਾ
@darshansinghsaini2366
@darshansinghsaini2366 3 жыл бұрын
Main harroj Sundan ha ji par o no aae
@SonuKhan-wm8xs
@SonuKhan-wm8xs 3 жыл бұрын
Me v roj sundae
@noorjot7909
@noorjot7909 3 жыл бұрын
@@SonuKhan-wm8xs ਅੱਛਾ ਜੀ ਵਧੀਆ ਫੇਰ ਤਾ
@gobindsinghpreet3969
@gobindsinghpreet3969 3 жыл бұрын
Hm
@RanjeetSingh-tc7th
@RanjeetSingh-tc7th 3 жыл бұрын
Vaaahhhhhh
@Fouji...Farm.
@Fouji...Farm. Жыл бұрын
ਬਾਈ ਇਹ ਗੀਤ ਅਸੀਂ ਵਾਕਮੇਨ ਵਿੱਚ ਸੁਣਦੇ ਸੀ ਪੁਰਨੀ ਯਾਦ ਤਾਜੀ ਕਰਤੀ
@surjitsingh8297
@surjitsingh8297 2 жыл бұрын
ਜਿਉਂਦਾ ਰਹਿ ਵੀਰ ਨਹੀਂ ਰੀਸਾਂ
@SatnamSingh-xm6fw
@SatnamSingh-xm6fw 3 жыл бұрын
ਬਹੁਤ ਵਧੀਆ ਗੀਤ ਯਾਦ ਦੀਲਾਤੀ ਕਮਲੀ ਦੀ
@Jagwindersinghnoori
@Jagwindersinghnoori 2 жыл бұрын
😜😜😜
@ਸੁਖਦਰਸ਼ਨਸਿੱਧੂ
@ਸੁਖਦਰਸ਼ਨਸਿੱਧੂ 4 жыл бұрын
11-4-2020 ਸੁਖਦਰਸ਼ਨ ਸਿੱਧੂ ਸੁਖਾਨੰਦ
@SURAJSINGH-kh3bw
@SURAJSINGH-kh3bw 4 жыл бұрын
2009 which meri kuljit da viyah ho geya si. ajj 25-11-2020 tak main viyah nhi karwaeya . Please kuljit ik war phone tan kar.. number vi ohi hai mera aaj tak
@tajinderbrar4108
@tajinderbrar4108 Жыл бұрын
Eh ni phn krdia hundia magroo bai meri v Kulwinder hundi c marr jaugi tere bina j hor da hoeya ta tey chandri aap hi kise hor di hogi 😥💔💔
@ramanpreetkaur5838
@ramanpreetkaur5838 Жыл бұрын
Koi ni vapas onda 😭😓
@Jt_kabbadi
@Jt_kabbadi Жыл бұрын
Y Kithe krdia ne Fer yr Bs Rona pale reh janda yr pta ni kio eda hunda mundya nal
@Jt_kabbadi
@Jt_kabbadi Жыл бұрын
10 Sal ho gay mere pyar nu te aj one 10 Sal bad chad ta mnu kehdi mere ghar de ni man de 😭 pr o kise Hor dia gla vich aagi Ena ta pta mnu pr one ik war ni sochya v 10 Sal de ekathe aa 😢
@rajasingh-hy1ub
@rajasingh-hy1ub Жыл бұрын
Mai ve yrr
@DeepDeep-ko7sh
@DeepDeep-ko7sh 5 жыл бұрын
Yr mere wli te Milan v ni i yr but sare pry krna o bahut khush rahe jithe v rahe
@raghuvirranaraghuvirrana6674
@raghuvirranaraghuvirrana6674 4 жыл бұрын
Koi ni 22g mere naal b eho sab ho reha
@gurwindersingh5488
@gurwindersingh5488 4 жыл бұрын
Kon c bhi o vichari
@jasmailsandhu6707
@jasmailsandhu6707 3 жыл бұрын
😭😭😭😭😭
@gurtejkhokher4318
@gurtejkhokher4318 3 жыл бұрын
22 ਦਾ ਗੀਤ ਸੁਣਿਆ ਸੀ ੲਿੱਕ ਰੁਸਣਾ ਪਸੰਦ ਨੀਂ ਤੇਰਾ ਬਾਕੀ ਗੱਲਾਂ ਫਿੱਟ ਬੈਠੀਆਂ ਮੈਨੂੰ ਬਹੁਤ ਵਧੀਆ ਲੱਗਿਆ
@poonamajay7423
@poonamajay7423 5 жыл бұрын
Dhan nirnkar manjit sir hun eho jhe song aaune hi bnd ho gye
@gill4178
@gill4178 5 жыл бұрын
19 saal zindagi piche chale gaye aaj Zindagi bahut choti a vero pyar naal kato
@handeepkour7099
@handeepkour7099 5 жыл бұрын
Sachi gal hai bai
@singhwaadmc6139
@singhwaadmc6139 5 жыл бұрын
Sahib gal aa
@GurpreetSingh-ub1yg
@GurpreetSingh-ub1yg 4 жыл бұрын
@@handeepkour7099 hi
@anjusidhu9990
@anjusidhu9990 3 жыл бұрын
👌👌
@rehaanarora9663
@rehaanarora9663 3 жыл бұрын
@@anjusidhu9990 you
@BalwinderSingh-iz7ru
@BalwinderSingh-iz7ru 3 жыл бұрын
Yrr, apni buggy nu miss kr reha ah song sunke😭😭
@Jagwindersinghnoori
@Jagwindersinghnoori 2 жыл бұрын
🤪🤪🤪🤪
@BalwinderSingh-iz7ru
@BalwinderSingh-iz7ru 2 жыл бұрын
@@Jagwindersinghnoori ki hogya
@ramandeepkaursidhu8327
@ramandeepkaursidhu8327 Жыл бұрын
ਕੁਝ ਨਾ ਕੁਝ ਤਾਂ ਹਰ ਇਕ ਦੀ ਜਿਂਦਗੀ ਵਿੱਚ ਹੁੰਦਾ ਹੀ ਹੈ🙏
@harbanslal3115
@harbanslal3115 Жыл бұрын
Hanji
@DavinderSingh-sn2ut
@DavinderSingh-sn2ut Жыл бұрын
ਬਿਲਕੁੱਲ ਸਹੀ ਕਿਹਾ ਜੀ ਤੁਸੀ ❤
@HardeepSingh-ed7et
@HardeepSingh-ed7et Жыл бұрын
ਜ਼ਿੰਮੇਵਾਰੀਆਂ ਨੇ ਪਿਆਰ ਬਾਰੇ ਸੋਚਣ ਹੀ ਨਹੀਂ ਦਿੱਤਾ
@sukwinderkaur8947
@sukwinderkaur8947 9 ай бұрын
Hnji meri ch bhot kosh hoya aaa
@HARDEEPKUMAR-j6f
@HARDEEPKUMAR-j6f 6 ай бұрын
L k❤❤❤❤❤❤❤❤❤​@@DavinderSingh-sn2ut
@goldygoldie3893
@goldygoldie3893 4 жыл бұрын
30 saal baad v Eh geet purana nhi hovega 2050
@siredanastikpreetramana6860
@siredanastikpreetramana6860 4 жыл бұрын
Hani
@hargundeep7636
@hargundeep7636 3 жыл бұрын
Sahi gal aa bai ji
@harvindersingh7381
@harvindersingh7381 3 жыл бұрын
Ryt
@sikandersingh5635
@sikandersingh5635 Жыл бұрын
Manjeet bai ajj fir rovata yr sachi ajj v nhi bhuldi oh bas hun tera eh song sun ke roi jayi da
@ilovemyindia4984
@ilovemyindia4984 6 жыл бұрын
yaar thanks for upload bahut chir ton labh reha c ajj milea bahut bahut thanks yaar
@manitkumar6311
@manitkumar6311 6 жыл бұрын
ਇਸ ਤੋਂ ਉਪਰ ਕੁਝ ਵੀ ਨੀਂ
@jassilohka6055
@jassilohka6055 3 жыл бұрын
💝💝💝💝💝💝💝💝💝💝💝💝💝💝💝💝💝💝💝💝💝💝💝💝💝💝💝💝💝💝💝💝💝💝💝
@MandeepSingh-zq7ks
@MandeepSingh-zq7ks 3 жыл бұрын
Top
@amangurm2897
@amangurm2897 3 жыл бұрын
Hnji
@amangurm2897
@amangurm2897 3 жыл бұрын
👌👌👌👌
@kuldeepbrar7393
@kuldeepbrar7393 5 жыл бұрын
12-9-2019 kon kon sun riha. Bhut vdia song aa Ron aa gia
@KAMALDEEPSIDHU
@KAMALDEEPSIDHU 5 жыл бұрын
Apa sunde a 2019 ch
@hargundeep7636
@hargundeep7636 5 жыл бұрын
Main sunda bai ji daily repeat te
@KrishanPal-bu6kg
@KrishanPal-bu6kg 4 жыл бұрын
Jis naal biti uhi sunda
@kamaljitrupowalia5775
@kamaljitrupowalia5775 4 жыл бұрын
Thanks All bhaio 👏🦸‍♂️kamaljit Rupowalia 🦸‍♂️👉🏃‍♂️💯💯manjit Rupowal doaba 👏🦸‍♂️
@goldychakki8161
@goldychakki8161 2 жыл бұрын
2022 c kon ਸੁਣਦਾ ਹੈ
@jagisingh5234
@jagisingh5234 2 жыл бұрын
ਜੇੜਾ 30 ਕੁ ਸਾਲ ਦਾ ਅॅਜ ੳੁਸ ਨੂੰ ਪਤਾ ਵੀ ਕੀ ਟੈਮ ਸੀ ੳੁਹ
@786-kaim
@786-kaim Жыл бұрын
22 me 21 saal da menu pta aa sab par gall eh vi sach aa jo ajj kal song aunde oh 1 2 din hi chalde Te jo purane si 😭 oh sada bahar si 😭😭😭
@VeErJaSs
@VeErJaSs Жыл бұрын
ਸਹੀ ਕਿਹਾ ਭਰਾਵਾ ਸੁਨਹਿਰੀ ਸਮਾਂ ਸੀ ਉਹ
@jagisingh5234
@jagisingh5234 Жыл бұрын
@@VeErJaSs Wala sohna time c yr
@jagisingh5234
@jagisingh5234 Жыл бұрын
@@786-kaim oh time kde mud k ni ona
@786-kaim
@786-kaim Жыл бұрын
@@jagisingh5234 HNJI BHAJI TE AUNA OH NE VI NI JO NAAL SI KASMA KHAKE GYI 🥺🥺😭 PAR SACH EHI AA TIME NAAL NA AGE VADO ਸਮੇਂ ਨਾਲ CHANGE HUNA CHAIDA INSAAN NU 😒
@vancitysanghea891
@vancitysanghea891 4 жыл бұрын
Balla balla manjit phji always old is gold best songs!!!!!!!!!!!!
@gurindermunde3283
@gurindermunde3283 5 жыл бұрын
Ghaint song bhut labeya jine v bnaeya thnwad
@gurmeetgill6759
@gurmeetgill6759 2 жыл бұрын
ਬਹੁਤ ਵਧੀਆ ਵੀਰੇ ਗੁਰਮੀਤਗਿੱਲ ਕੋਕਰੀ ਕਲਾਂ
@MrSidhuSaaB-rd5uo
@MrSidhuSaaB-rd5uo 3 ай бұрын
2010 ਵਿੱਚ 😔 ਵਿਆਹ ਹੋਇਆ ਸੀ ਤੇਰਾ ਸਿੱਧੂ ਸਿੱਧਵਾ ਵਾਲਾ 😢
@hargundeep7636
@hargundeep7636 2 жыл бұрын
Mere sohne veer 2022 de vich kaun kaun Sunde aa.
@sararisaab8510
@sararisaab8510 6 ай бұрын
Bai ajj 31-5-2024 vich v sun rahe aa Bai love you
@gurcharansahotagurcharansa6214
@gurcharansahotagurcharansa6214 2 жыл бұрын
ਦੋਸਤੋ ਜੋ ਮਰ ਕੇ ਚਲਾ ਗਿਆ ਰੋਣਾ ਧੋਣਾ ਪੱਲੇ ਆ ਬਸ ਆਆਆਆਆਆਆਆ
@sunnytheriwala
@sunnytheriwala 2 жыл бұрын
miss this song.today😢😢
@ਨਾਇਬਸਿੰਘਰੰਗਾਰੇ-ਦ3ਧ
@ਨਾਇਬਸਿੰਘਰੰਗਾਰੇ-ਦ3ਧ 2 жыл бұрын
2000ਸਨ ਵਿੱਚ ਆਇਆ ਸੀ ਇਹ ਗੀਤ
@kirankinnu7043
@kirankinnu7043 4 жыл бұрын
Vry nice song., my favorite 👌👌😢😢😢😢
@amritsandhu8994
@amritsandhu8994 4 жыл бұрын
Nice
@Sukh-xt7vj
@Sukh-xt7vj 2 жыл бұрын
Wah 22 wah
@vimpyboxer6836
@vimpyboxer6836 4 жыл бұрын
Nice song 👌👌 old is gold
@iconicneetu1918
@iconicneetu1918 4 жыл бұрын
ਕਿਨਾ ਸੋਹਨਾ ਸੋਨਗ thxxxx
@SukhmanpreetSingh-sr1pz
@SukhmanpreetSingh-sr1pz 4 жыл бұрын
ਬਾਈ ਦੇ ਸਾਰੇ ਬਹੁਤ ਵਧੀਆ ਨੇ
@HarpreetSingh-tu9jg
@HarpreetSingh-tu9jg 6 жыл бұрын
Very nice song g koi vaps ni aundi
@SurjitSingh-ge4yh
@SurjitSingh-ge4yh 4 жыл бұрын
21 -5 -2020 aj kll de sigr kkte vangu ringn jande a bss
@shankarlohara6428
@shankarlohara6428 4 жыл бұрын
H😁😁😁😁😁😁😂😂😂😂😂
@kamaljitrupowalia5775
@kamaljitrupowalia5775 4 жыл бұрын
Kamaljit Rupowalia 🦸‍♂️👉🏃‍♂️good singer manjit Rupowalia bhai ji main pind Rupowal ✌🦸‍♂️k👬m
@manjindermehimi1508
@manjindermehimi1508 4 жыл бұрын
ਬਹੁਤ,ਵਧੀਅਾ,ਗੀਤ,ਅਾ
@amangurm2897
@amangurm2897 3 жыл бұрын
Hnn ji
@amangurm2897
@amangurm2897 3 жыл бұрын
Nice song
@preetramana3590
@preetramana3590 3 жыл бұрын
Gaane ta aah c sidha dil bich utter jaande c ki kalam aa veer di jihne eh song likhya
@ManpreetKaur-jh4uh
@ManpreetKaur-jh4uh 3 жыл бұрын
Miss u Kiran weds VIKKY
@dhamisangha3798
@dhamisangha3798 6 жыл бұрын
oye hoye sachi gal a
@babbuahluwalia7820
@babbuahluwalia7820 3 жыл бұрын
this song is a part my life .... Manjit Rupowalia Saab ne jo gaaya Bakmaal Gaya ate Allways countinue gaaunde rehne ne WAHEGURU JI DI MEHAR NAL...
@parasgill9868
@parasgill9868 3 жыл бұрын
Manu Pata Joo hoiya thx veer yaar
@Harjindersingh-fc1xg
@Harjindersingh-fc1xg 4 жыл бұрын
Kaash 20 saal pehla wala time mur awe
@diljeetkumar3048
@diljeetkumar3048 4 жыл бұрын
Nahi athe
@sukhasingh4792
@sukhasingh4792 4 жыл бұрын
Siraa sog aa bro manjeet
@khipalsgame7333
@khipalsgame7333 3 ай бұрын
Pehla pyar ni bhulda, kamli ne purpose vi aap kita c,kaash oh time vapis aa jave❤❤❤❤
@nareshrai8051
@nareshrai8051 Жыл бұрын
ਨਜ਼ਾਰਾ ਲਿਆ ਤਾ ਨਜ਼ਾਰਿਆ
@lakhwindersinghghuman7207
@lakhwindersinghghuman7207 Жыл бұрын
ਲਿਖਾਰੀ ਜੀ ਤੁਸੀ ਸਿਰਾ ਕਰਵਾ ਦਿੱਤਾ ਤੇ ਸਿੰਗਰ ਨੇ ਚੰਗਾ ਗਾਇਆ ਹੈ
@samshersingh720
@samshersingh720 2 жыл бұрын
ਕੀੜੇ ਪੈਕੇ ਆ ਸਾਲੀਁ ਛੱਡ ਕੇ ਚਲੀ ਗਈ
@brgulf7814
@brgulf7814 Жыл бұрын
Superrrr 2023
@paripari2351
@paripari2351 5 жыл бұрын
Very nice song A song 10 saal da sab kuch yaad kar ta
@jagdeepgill5533
@jagdeepgill5533 4 жыл бұрын
ਪੁਰਾਣੀਆਂ ਯਾਦਾਂ
@sonumonga9517
@sonumonga9517 6 жыл бұрын
nice.ji.sonu arayan.wala.
@manpreetkaur-tu2sw
@manpreetkaur-tu2sw 4 жыл бұрын
Nice sonu
@jagrajsingh414
@jagrajsingh414 5 жыл бұрын
6-12-19 Nu kon kon sunda..bhoth videa song aa ji...
@SandeepSingh-gz3xt
@SandeepSingh-gz3xt 4 жыл бұрын
23.11.2020
@amangurm2897
@amangurm2897 3 жыл бұрын
2021
@SatnamSingh-xm6fw
@SatnamSingh-xm6fw 3 жыл бұрын
ਕਈ ਸਾਲ ਪਿੱਛੇ ਲੈ ਗਿਆ
@BaljinderSingh-gd7ql
@BaljinderSingh-gd7ql 2 жыл бұрын
sira song a bai dil nu lg geya 😭😭😭😭
@singhdeep0083
@singhdeep0083 Жыл бұрын
Aj yaad krati y ne....
@KulwinderSingh-fx7ep
@KulwinderSingh-fx7ep 3 жыл бұрын
Miss u Manpreet..aaja vapis mere kol
@gurwishbrar9107
@gurwishbrar9107 Жыл бұрын
2023 vich ve son re aw song sona
За кого болели?😂
00:18
МЯТНАЯ ФАНТА
Рет қаралды 3,2 МЛН
How many people are in the changing room? #devil #lilith #funny #shorts
00:39
Thank you Santa
00:13
Nadir Show
Рет қаралды 37 МЛН
KHUFIA REPORT AAYI LONDONO | GURPREET DHATT | SUPERHIT PUNJABI SAD SONGS | MUSIC PEARLS LUDHIANA
6:10
Hardev Mahinanagal | Mahi Chahunda Kise  Hor Nu | Juke Box | Goyal Music
45:13
Vaade
5:34
Manjit Rupowalia - Topic
Рет қаралды 966 М.
Gora Chak Wala | Gora Chak Wala Sad Songs | Old Punjabi Songs |
6:15
Desi Media Plus
Рет қаралды 1,9 МЛН