Kachyan Ghara De (Lyrical Video) || Manjeet Rupowalia || Rick Production || Latest New Songs 2019

  Рет қаралды 11,939,260

Rick-E Production

Rick-E Production

Күн бұрын

Kachyan Ghara De (Lyrical Video) || Manjeet Rupowalia || Rick Production || Latest New Songs 2019
#KachyanGharaDeVich #ManjitRupowalia #Rick-EProduction
Video credits:-
Title Song : Kachyan Ghara De Vich
Singer : Manjit Rupowalia
Lyrics :- Gurcharan Virk
Producer :- Amarjot Singh
Music Label & Copyrights :- Rick-E Production
Digital Partner :- Tellytune PVT LTD
Spl Thanks :- All Tellytune Team
Company Email Us : rickyproduction02@gmail.com
Contact Company (Owner) :- AmarJot Singh (+91-9779422808,+91-9155229000)
Company Office Number :- +91-8699034004
----------------------------------------------------------------
Enjoy and stay connected with us!!
Subscribe Rick-E Production channel for unlimited entertainment :-
► Subscribe to Rick-E Production : / rickeproduction
► Like us on Facebook: / rickeproduction
► Follow us on Twitter: / rickeproduction
► Follow us on Instagram: / rickeproduction
► Circle us on G+ : plus.google.co...

Пікірлер: 2 500
@sukh5957
@sukh5957 11 ай бұрын
2024 ਵਿਚ ਕੌਣ ਕੌਣ ਸੁਣ ਰਿਹਾ 1986 ਵਾਲੇ❤
@MandeepSingh-h5d
@MandeepSingh-h5d 7 ай бұрын
92
@GurwinderSingh-no7pg
@GurwinderSingh-no7pg 7 ай бұрын
ਮੈਂ ਸੁਣਦਾ
@GurwinderSingh-no7pg
@GurwinderSingh-no7pg 7 ай бұрын
1982 ਮਾਓਡਲ
@HarishKumar-cl6sy
@HarishKumar-cl6sy 7 ай бұрын
1988
@BhadharSingh-pc7ff
@BhadharSingh-pc7ff 6 ай бұрын
87
@parmjitsinghpammi241
@parmjitsinghpammi241 11 ай бұрын
ਜਦੋ ਵੀ ਏਹ ਗਾਣਾ ਸੁਣਦਾ ਜ਼ਿੰਦਗੀ 20 ਸਾਲ ਪਿੱਛੇ ਚਲੀ ਜਾਂਦੀ
@KaranJot-gr1cs
@KaranJot-gr1cs 9 ай бұрын
Right ji
@gurpreetsaini1778
@gurpreetsaini1778 6 ай бұрын
Sahi gal aa
@preetmangat5553
@preetmangat5553 3 ай бұрын
True Veer g 😊
@JagdeepSingh-xp8ux
@JagdeepSingh-xp8ux 8 күн бұрын
Sehi gal g
@HarpreetGamer004
@HarpreetGamer004 3 күн бұрын
ਬਹੁਤ ਹੀ ਵਧੀਆ ਗੀਤ ਪਰਮਾਤਮਾ ਮਨਜੀਤ ਰੂਪੋਵਾਲੀਆ ਤੇ ਮਿਹਰ ਭਰਿਆ ਹੱਥ ਰੱਖੇ ❤❤❤❤❤❤❤
@kpcreation5067
@kpcreation5067 2 жыл бұрын
ਅੱਜ ਦੇ ਗੀਤਾਂ ਨਾਲੋਂ ਹਜਾਰ ਗੁਨਾ ਚੰਗੇ ਗੀਤ ਨੇ ਪੁਰਾਨੇ ਸਕੂਨ ਮਿਲਦਾ ਨਾਲ ਮਿਊਜਿਕ ਮਿੱਠਾ ਮਿੱਠਾ ਜਾ🥰🥰🥰🥰👌👌
@sahotarecords1313
@sahotarecords1313 Жыл бұрын
Ryt❤
@Billa__billa__04
@Billa__billa__04 Жыл бұрын
Sahi kha bhi ji 😊
@MakhanSingh-my2hx
@MakhanSingh-my2hx 11 ай бұрын
Y yas
@vinaykumat3571
@vinaykumat3571 10 ай бұрын
Ryt
@koamkhiananu8537
@koamkhiananu8537 8 ай бұрын
No comparison
@mkumae3002
@mkumae3002 2 жыл бұрын
ਮੈਂ ਪੰਜਾਹ ਰੁਪਏ ਦੇ ਕੇ ਦੁਕਾਨ ਵਾਲਾਂ ਨੂੰ ਇਕ ਕਾਪੀ ਦੇ ਪੇਜ ਤੇ ਗਿਤ ਲਿਖ‌ ਕੇ ਲੈਂ ਕੇ ਜਾਂਦਾ ਸੀ ਤੇ ਅਤੇ ਰੀਲ‌‌ ਭਰਵਾਂ ਲੈਣੀ
@mkumae3002
@mkumae3002 2 жыл бұрын
ਭੁਲ ਕੇ ਵੀ ਕਿਸੇ ਨਾਲ ਪਿਆਰ ਨਾ ਕਰੇਓ ਥੋਖੇ ਮਿਲਦੇ ਨੇ
@NirwailChatha
@NirwailChatha 8 ай бұрын
Aa​@@mkumae3002qq+*++*+❤+❤++❤❤-❤❤❤
@HarishKumar-cl6sy
@HarishKumar-cl6sy 7 ай бұрын
Bro mai 10 rupees ch
@ManjitKumar-xq2my
@ManjitKumar-xq2my 6 ай бұрын
Tu 50 rs mai 10 rs dinda hinda c
@HarishKumar-cl6sy
@HarishKumar-cl6sy 6 ай бұрын
@@ManjitKumar-xq2my same
@armaangalib9364
@armaangalib9364 4 жыл бұрын
ਭੋਰਾ ਅੱਕ ਦਾ ਨੀ ਦਿਲ ਭੋਰਾ ਥੱਕ ਦਾ ਨੀ ਦਿਲ, ਗੀਤ ਪੂਰਾ ਸਿਰਾ ਬਣਿਆ ੲੇ ਯਾਰ, ਕਰ ਲਿਆ ਫੋਨ ਵੀ ਅਟੈਚ ਬੂਫਰਾਂ ਨਾ, ਹੁਣ ਚੱਲਦਾ ਇਹ ਗੀਤ ਬਾਰ ਬਾਰ।
@bhupindersingh-gj7mv
@bhupindersingh-gj7mv 10 ай бұрын
ਬਚਪਨ ਯਾਦ ਅ ਗਿਆ ਜਿਦੋ ਰਿਲ ਫਸ ਜਾਂਦੀ ਸੀ ਡਐਕ ਵਿਚ ਹੱਥ ਦੀ ਉਂਗਲ ਨਾਲ ਦੁਬਾਰਾ ਲੂਪੇਟ ਕੇ ਫ਼ਿਰ ਚਲਾ ਲੈਂਦੇ ਸੀ😂😂😂😂 ਜਿਦੋ ਰਿਲ ਥੋੜ੍ਹੀ ਜਿਹੀ ਖੂਰਬ ਹੋ ਜਾਣੀ ਕਟ ਦਿੰਦੇ ਹੁੰਦੇ ਸੀ ਗਾਣੇ ਦਾ ਕੋਈ ਕੋਈ ਪੈਰਾ ਕਟ ਹੋ ਜਾਂਦਾ ਸੀ😂😂😂 ਸੀ miss you ਪਿਛਲੀ ਲਾਈਫ 😢😢😢😢
@koamkhiananu8537
@koamkhiananu8537 8 ай бұрын
Missing so much
@Lovepreetsra-s4q
@Lovepreetsra-s4q 8 ай бұрын
Missing so much
@malkeetsingh9939
@malkeetsingh9939 6 ай бұрын
ਬਹੁਤ ਵਧੀਆ ਜੀ ਗੀਤ ਜੀ ਪਿੱਛੇ ਵੱਲ ਲੈ ਜਾਦਾ ਕੁੱਝ ਸਾਲ
@SandeepSingh-zw8zj
@SandeepSingh-zw8zj 5 ай бұрын
Sahi gal hai
@HarmitSingh-sd5fc
@HarmitSingh-sd5fc 4 ай бұрын
Nice song ❤❤
@rohidhatounda9548
@rohidhatounda9548 2 жыл бұрын
ਬਹੁਤ ਹੀ ਵਧੀਆ ਗੀਤ ਜੀ ਮਨਜੀਤ ਰੂਪੋਵਾਲੀਆ ਦੀ ਬਹੁਤ ਹੀ ਮਿਠੀ ਆਵਾਜ਼
@Lovepreetsra-s4q
@Lovepreetsra-s4q 8 ай бұрын
Shi gal aa ji ❤❤
@buntynanda286
@buntynanda286 Күн бұрын
Kon kon sun raha 2025 ch❤❤❤ 1990 ale
@createart-s7u
@createart-s7u 10 ай бұрын
2024 wala hajri lagvao ❤❤
@THAKUR-v1c
@THAKUR-v1c 7 ай бұрын
I am present sir 😂
@HarjinderSingh-km4rk
@HarjinderSingh-km4rk 3 ай бұрын
Hanji 😊
@SukhmanderSingh-gt2vk
@SukhmanderSingh-gt2vk 3 ай бұрын
EEZ​@@HarjinderSingh-km4rk
@ManjinderNahar-l6j
@ManjinderNahar-l6j 11 ай бұрын
❤ ਹੋ ਗਏ ਘਰ ਪੱਕੇ ❤ ❤ਹੋ ਗਏ ਪਿਆਰ ਕੱਚੇ ❤ ❤❤ਹੁੰਦੇ ਸੀ ਜਦੋਂ ਘਰ ਕੱਚੇ ❤❤ ❤❤❤ਹੁੰਦੇ ਉਸ ਸਮੇਂ ਪਿਆਰ ਪੱਕੇ❤❤❤
@PreetiRani-v6h
@PreetiRani-v6h 9 ай бұрын
@koamkhiananu8537
@koamkhiananu8537 8 ай бұрын
Bilkul sach g
@ReenaRd-i4f
@ReenaRd-i4f 6 ай бұрын
Na ji Aaj v kuj pyar hege a pkke ❤❤❤
@RajpalSingh-qb9hs
@RajpalSingh-qb9hs 6 ай бұрын
Very nice veerji aj vi pyar hai
@ManjinderNahar-l6j
@ManjinderNahar-l6j 5 ай бұрын
ਹਾਜੀ ਹੈਗੇ ਨੇ ਅੱਜ ਵੀ ਪਿਆਰ ਪੱਕੇ ​@@ReenaRd-i4f
@uniqueplumber802
@uniqueplumber802 3 жыл бұрын
80s te 90s da jisda v birth h oh boht lucky h..bs ohi समझ sakde es song nu te ohi feel kr sakde..boht changa time c oh
@ashishmanhas9003
@ashishmanhas9003 2 жыл бұрын
Sahi hai Bhai ji
@hardeepthind9016
@hardeepthind9016 2 жыл бұрын
90 born 🤗
@mattusaab4350
@mattusaab4350 2 жыл бұрын
Sahi gall aa veer
@RajeevSingh-bs6wd
@RajeevSingh-bs6wd 2 жыл бұрын
84 born
@baljeetsingh8428
@baljeetsingh8428 2 жыл бұрын
Sachi gl h jis da birthday 1990 da es gane nu waar waar sun k dil nu sakun milda h oo din bahut hi change lagde c
@FatehLiveOfficial
@FatehLiveOfficial Жыл бұрын
ਗੀਤ ਸੁਣ ਲਈ ਦਾ ਸ਼ੈਲੀ ਦੇ ਘਰ ਵੱਲ ਜਾ ਆਈ ਦਾ। ਪਰ ਨਾ ਕੱਚਾ ਘਰ ਮਿਲਦਾ ਨਾ ਸ਼ੈਲੀ।। ਬੱਸ ਤਕਲੀਫ਼ ਜੀ ਰਹੰਦੀ 😢😢😢
@GurlalSingh-kg5ww
@GurlalSingh-kg5ww 2 жыл бұрын
ਕਿੰਨੇ ਵਧੀਆ ਦਿਨ ਸੀ ਉਹ ਯਾਰ ਜਦੋ ਇਹ ਗੀਤ ਆਇਆ ਸੀ
@MakhanSingh-my2hx
@MakhanSingh-my2hx 11 ай бұрын
Yas
@KULWINDERSINGH-ee9xc
@KULWINDERSINGH-ee9xc 4 ай бұрын
ਸਾਡੇ ਲਾਗਲੇ ਪਿੰਡ ਰੂਪੋਵਾਲ ਦਾ ਹੈ ਇਹ ਸੁਰੀਲਾ ਪੰਜਾਬੀ ਗਾਇਕ ਮਨਜੀਤ ਰੂਪੋਵਾਲੀਆ,ਜਦੋਂ ਇਹ ਗੀਤ ਨਵਾਂ ਆਇਆ ਸੀ ਉਦੋਂ ਵੀ ਮੈਨੂੰ ਬਹੁਤ ਪਸੰਦ ਆਇਆ ਸੀ।ਅੱਜ ਕਈ ਸਾਲਾਂ ਬਾਅਦ ਸੁਣ ਕੇ ਮਨ ਨੂੰ ਸਕੂਨ ਮਿਲਿਆ।
@jattmovies1770
@jattmovies1770 3 жыл бұрын
ਇਕ ਗ਼ਰੀਬ ਇਨਸਾਨ ਦੀ ਇਕ ਵਧੀਆ ਸੋਚ
@navnavdirba5661
@navnavdirba5661 11 ай бұрын
2024 ਕੌਣ ਕੌਣ ਸੁਣ ਰਿਹਾ ਲਾਈਕ ਕਰੋ
@singharts85000
@singharts85000 11 ай бұрын
❤❤❤❤❤❤
@singharts85000
@singharts85000 11 ай бұрын
💯💯💯💯💯
@RajveerSingh-qq4hb
@RajveerSingh-qq4hb 10 ай бұрын
​@@singharts85000🎉😢🎉🎉🎉😢😢🎉😢🎉🎉🎉🎉🎉🎉🎉🎉🎉🎉🎉🎉🎉🎉😢🎉🎉🎉🎉🎉🎉🎉🎉🎉😢🎉🎉🎉🎉🎉🎉🎉🎉4🎉🎉🎉🎉🎉🎉44😢🎉🎉🎉4🎉🎉🎉4🎉🎉🎉🎉😢😢😢😢😢😢😢😢🎉😢😢😢😢😢😢😢😢😢😢😢😢😢😢
@Rekhavlok
@Rekhavlok 10 ай бұрын
Me
@balwinderkaur9517
@balwinderkaur9517 9 ай бұрын
April 2024
@MalkitSingh-ez9xk
@MalkitSingh-ez9xk Жыл бұрын
ਵਾਹ ਯਾਰ, ਅੱਜ ਬਹੁਤ ਚਿਰ ਬਾਅਦ ਇਹ ਗਾਣਾ ਸੁਣਿਆਂ ਸੌਂਹੁ ਰੱਬ ਦੀ ਦਿਲ ਖੁਸ਼ ਹੋ ਗਿਆ, ਕੋਈ ਗੰਦਾ ਲਫ਼ਜ਼ ਨਹੀਂ , ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਮੇਰੇ ਵੀਰਾਂ ਭੈਣਾਂ ਦਾ ਇਹ ਸਵਾਲ ਹੋਵੇਗਾ ਕਿ ਹੁਣ ਇਹੋ ਜਿਹੇ ਗਾਣੇ ਕਿਉਂ ਨਹੀਂ ਬਣਦੇ, ਮੇਰੇ ਵੀਰੋ ਤੇ ਭੈਣੋ ਇਸ ਸਵਾਲ ਦਾ ਜਵਾਬ ਵੀ ਸਾਡੇ ਕੋਲ ਹੀ ਹੈ, ਅਸੀਂ ਆਪ ਹੀ ਅੱਜ ਦੇ ਦੌਰ ਦੇ ਗਾਣਿਆਂ ਨੂੰ ਹੌਂਸਲਾ ਦਿੱਤਾ ਹੈ ਜਿਸ ਦਾ ਹਰਜ਼ਾਨਾ ਅਸੀਂ ਆਪ ਭੁਗਤ ਰਹੇ ਹਾਂ, ਜੇ ਅਸੀਂ ਇਸੇ ਤਰ੍ਹਾਂ ਅੱਜ ਦੇ ਗਾਣਿਆਂ ਨੂੰ ਹੌਂਸਲਾ ਦਿੰਦੇ ਰਹੇ ਤਾਂ ਇਹ ਸਾਡੀਆਂ ਆਓਣ ਵਾਲੀਆਂ ਨਸਲਾਂ ਦੇ ਲਈ ਹਾਨੀਕਾਰਕ ਹੋ ਸਕਦਾ, ਬਲਕਿ ਹੋ ਵੀ ਰਿਹਾ ਹੈ, ਮੇਰੀ ਸਭ ਦੇ ਅੱਗੇ ਇਹੀ ਬੇਨਤੀ ਹੈ ਕਿ ਚੰਗੇ ਗਾਣਿਆਂ ਨੂੰ ਸੁਣੋ਼ . ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Brar_chetna
@Brar_chetna Жыл бұрын
True
@gorirai545
@gorirai545 Жыл бұрын
right now 👍💯
@786-sukhwant
@786-sukhwant 8 ай бұрын
ਬਿਲਕੁਲ ਜੀ
@pooja-kumari418
@pooja-kumari418 2 жыл бұрын
ये गानें मैने अपनें घर मै सुना था पहली बार मुझै ये गाना बहुत पसँद आया था जिसनें भी ये गाना बनाया उसका दिल से धन्यवाद
@SatwantDhaliwal-ur1yg
@SatwantDhaliwal-ur1yg 3 ай бұрын
ਰਾਈਆਂ ਵਾਲਾ ਵਿਰਕ ਵੀ ਗੀਤ ਲਿਖਣ ਵੇਲੇ ਅੱਤ ਕਰਾਉਂਦਾ ਸੀ Miss u ਰਾਈਆਂ ਵਾਲੇ ਵਿਰਕਾਂ love u
@sunnysaudiarab7075
@sunnysaudiarab7075 3 жыл бұрын
ਹਰ ਰੋਜ਼ ਸੁਣੀ ਦਾ ਇਹ ਗੀਤ ਸਨੀ ਮੁਬਾਰਿਕਪੁਰੀਆ miss you s 😭😭😭
@KulwinderSingh-hv1tw
@KulwinderSingh-hv1tw 2 жыл бұрын
M
@Sandhuboy
@Sandhuboy Жыл бұрын
Good job 👍
@AmanDeepkaur-gb3kc
@AmanDeepkaur-gb3kc Жыл бұрын
Aaj v Kon Kon sun reha eh song ❤17-3-2023 vich
@vijaykamboj3057
@vijaykamboj3057 Жыл бұрын
Week vich 1 var ta sun layi da 😢😂
@sonysir8355
@sonysir8355 Жыл бұрын
🙏🙏
@karandeep976
@karandeep976 Жыл бұрын
Me v
@HarishKumar-cl6sy
@HarishKumar-cl6sy Жыл бұрын
07 July 23
@hardeephoney4966
@hardeephoney4966 Жыл бұрын
14/07/2023
@Rituyadav-rw9yb
@Rituyadav-rw9yb 2 жыл бұрын
Jad kade man udaas hunda ta purane Punjabi song sun Lani aa Dil nu sakuun mil janda...love this song ❤️❤️
@GaganDeepsingh-kb9fm
@GaganDeepsingh-kb9fm 2 жыл бұрын
Oky g
@GaganDeepsingh-kb9fm
@GaganDeepsingh-kb9fm 2 жыл бұрын
U from g
@mahinderyadav8759
@mahinderyadav8759 Жыл бұрын
Sahi hai q
@5540sachin
@5540sachin Жыл бұрын
80 to 85 wale jyada sun de aa
@sonuchouhan9708
@sonuchouhan9708 Жыл бұрын
Same same
@karanupveja8105
@karanupveja8105 Жыл бұрын
Oho kache ghar hi thik c ajj ghar ta pake hoge par mo payar rishte kache hoghe 😢😢
@sachetesafesuthresongpunab6961
@sachetesafesuthresongpunab6961 9 ай бұрын
ਜਿਸ ਨਾਲ ਧੋਖਾ ਹੁੰਦਾ ਓਸ ਤੋਂ ਪੁਸੇ, ਬੋਤਲ ਪੀ ਕੇ ਪੈਣਾ ਪੈਂਦਾ,ਓਹ ਨੀ ਭੁੱਲਦੀ,ਮੇਰੀ ਜਿੰਦਗੀ ਬਰਬਾਦ ਕਰਗੀ
@babbumaliya424
@babbumaliya424 Жыл бұрын
Jiven jiven Purana eh geet Hoi janda h ona hi jyada Dil nu touch krda,,🙁🙁
@satnansingh4516
@satnansingh4516 2 жыл бұрын
ਮਜਾ ਆ ਗਿਆ
@Pushpinderbham
@Pushpinderbham 11 ай бұрын
Right❤
@mander.vikramjeet
@mander.vikramjeet 4 жыл бұрын
ਕੋਣ ਸੁਣ ਰਿਹਾ ਅੱਜ ਤਰੀਖ ਚ ਇਹ ਗਾਣਾ ❤ ੧ ਫਰਵਰੀ ੨੧
@shinningrkspecial9254
@shinningrkspecial9254 2 жыл бұрын
Pehli vari eh song school suneya c mere dost ne competition ch gaya c te pta nahi c kisda hai song ajj random sad song search te song mileya te sachi 15 saal pehla scene yaad aa gaya Thanks so much 😊
@SurinderSingh-l8p6x
@SurinderSingh-l8p6x Жыл бұрын
Bai ji kehna vadia song voice vi keni vadia bai sodi kisa yaad. Aa gyi kisa di bai mere jnn 😅😊
@dilbagsinghsangha9696
@dilbagsinghsangha9696 2 жыл бұрын
ਪੁਰਾਣੇ ਵੇਲਿਆਂ ਦੀ ਯਾਦ।
@bhullarsaab7630
@bhullarsaab7630 6 ай бұрын
ਦਿਲ ਨੂੰ ਛੂਹ ਲੈਣ ਵਾਲਾ ਗਾਣਾ ਇਸ ਗਾਣੇ ਨਾਲ ਮੇਰੀਆਂ ਕੲਈ ਯਾਦਾਂ ਜੁੜੀਆਂ ਹੋਈਆਂ ਹਨ ❤❤❤❤❤❤❤❤❤❤❤❤❤❤❤❤❤❤
@manjitsingh4900
@manjitsingh4900 3 жыл бұрын
ਬਹੁਤ ਹੀ ਵਧੀਆ ਮਨਜੀਤ ਰੂਪੋਵਾਲੀਆ
@gurbagsingh3111
@gurbagsingh3111 26 күн бұрын
2025 ਵਿੱਚ ਸੁਣਦੇ ਹਾ।
@JagdeepSingh-xp8ux
@JagdeepSingh-xp8ux 8 күн бұрын
Bhai mai Sunda g
@gulshansingh4532
@gulshansingh4532 2 жыл бұрын
Old is gold ਬਹੁਤ ਹੀ ਵਧੀਆ ਪੁਰਾਣੇ ਦਿਨਾਂ ਦੀ ਯਾਦਗਾਰ ਬਣਾਉਣ ਲਈ ਵੀ
@GURMEET_VERMA
@GURMEET_VERMA Жыл бұрын
ਅੱਜ ਕਲ ਓਹ ਪਿਆਰ ਵੀ ਨਹੀਂ ਰਿਹਾ ਸੱਜਣਾ।ਪਹਿਲਾ ਲੋਕੀ ਦਿਲਾ ਨਾਲ ਪਿਆਰ ਕਰਦੇ ਸੀ।ਅੱਜਕਲ ਤਾਂ ਦੁਨੀਆ ਸਿਰਫ ਪੈਸੇ ਵਾਸਤੇ ਪਿਆਰ ਕਰਦੀ ਸਿਰਫ।💔💔💔💔💔❤️‍🔥❤️‍🔥❤️‍🔥❤️‍🔥
@sukh31
@sukh31 4 жыл бұрын
ਪਿਛਲੇ ਕਈ ਦਿਨਾਂ ਗੁਣਗੁਣਾ ਰਿਹਾ ਸੀ ਮੈਂ। ਇਸੇ ਗੀਤ ਚ ਕੁਝ ਨਵੇਂ ਪਹਿਰੇ ਵੀ ਬਣ ਗਏ ਹਨ।26/10/2020
@RamanSingh-kk1sg
@RamanSingh-kk1sg 3 жыл бұрын
Fu. Fan on the6z .7 ⛺ ztx+
@HarishKumar-cl6sy
@HarishKumar-cl6sy 2 жыл бұрын
14-09-2022
@sukhisukh500
@sukhisukh500 2 жыл бұрын
Real ਪੰਜਾਬੀ ਵਿਰਸਾ song 🙏🙏
@AvtarsinghAvtarsingh-b9b
@AvtarsinghAvtarsingh-b9b 11 ай бұрын
Mere papa de psand de gayk aj kl me sun rhi aa oh vele chnge c kafi eh feel ho reha k kine chnge tym c pehla
@bobbymaan4641
@bobbymaan4641 4 ай бұрын
ਅੱਜ ਦੇ ਗੀਤ 0 ਨੇ ਇਹਨਾਂ ਗਾਣਿਆਂ ਲਈ❤
@PLANETPUNJAB
@PLANETPUNJAB 4 жыл бұрын
ਹੁਣ ਤਾਂ ਕੱਚੇ ਘਰਾਂ ਚ ਕਿਥੇ ਵਸਦੀਆਂ ਹੁਣ ਤਾਂ ਬਰਫ ਵਾਲੇ ਦੇਸ਼ ਤੇ ਸ਼ੀਸ਼ੇ ਆਲੇ ਘਰ ਲੱਭਦੀਆ ਸੱਚਾਈ
@SandeepSingh-mc6dw
@SandeepSingh-mc6dw 4 жыл бұрын
Sahi gal todi bro g 👈
@jainkumar2490
@jainkumar2490 4 жыл бұрын
u right
@ArunKumar-dq6ur
@ArunKumar-dq6ur 4 жыл бұрын
Shi aa 22
@videoshorts699
@videoshorts699 4 жыл бұрын
Bilkul ji
@rohinkumar5406
@rohinkumar5406 4 жыл бұрын
Sahi gall 22g
@jindmalwa90
@jindmalwa90 4 жыл бұрын
Old is gold। ਇਹ ਅਜ ਵੀ ਯਾਦ ਹੈ ਮੈਨੂੰ। ਅੱਜ ਕਲ ਇਹੋ ਜਿਹਾ ਕੋਈ ਵੀ ਗੀਤ ਨਹੀਂ ਜਿਸ ਨੂੰ ਅਸੀਂ ਸਦਾਬਹਾਰ ਕਹਿ ਸਕੀਏ।
@RajuSingh-vo4qs
@RajuSingh-vo4qs 4 жыл бұрын
Fan Babbu Maan Da .
@RickEProduction
@RickEProduction 4 жыл бұрын
g thx g
@laddusingh4502
@laddusingh4502 4 жыл бұрын
No
@zaon_gaming2470
@zaon_gaming2470 4 жыл бұрын
Good songh
@BALJEETKAUR-py4ls
@BALJEETKAUR-py4ls 4 жыл бұрын
Right sahi gaal hai g
@sukjithans832
@sukjithans832 2 жыл бұрын
ਮੈਂ ਇਹ ਗਾਣਾ 1998 ਵਿੱਚ ਪਹਿਲੀ ਵਾਰ ਸੁਣਿਆ ਸੀ ਲਿਸ਼ਕਾਰਾ ਇਹ ਹਰ ਸੋਮਵਾਰ ਨੂੰ 7 ਵਜੇ ਸ਼ਾਮ ਨੂੰ ਡੀ ਡੀ ਪੰਜਾਬੀ ਤੇ
@rksharma7149
@rksharma7149 2 жыл бұрын
AA ganna Pura mere te hai Jo is gaane ch bol ne sab mere te tukde ne
@kaluking-ck1xq
@kaluking-ck1xq Жыл бұрын
ਬਾਈ ਕੋਂਨ੍ 2023 ਚ ਇਸ ਗਾਣੇ ਨੂੰ ਸੁਨ ਰਿਹਾ ਹੈ ❤❤❤❤
@soachapniapni5371
@soachapniapni5371 Жыл бұрын
ਜਦੋ ਇਹ ਗੀਤ ਆਇਆ ਸੀ ਉਦੋ ਮੈਂ ਗਿਆਰਵੀ ਕਲਾਸ ਵਿੱਚ ਪੜਦਾ ਸੀ 1999 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ
@JaggiSingh-s8p
@JaggiSingh-s8p 29 күн бұрын
Hii yar
@jaggiemooseala5464
@jaggiemooseala5464 2 жыл бұрын
ਕਯਾ ਹੀ ਬਾਤ ਹੈ ਇਸ ਗਾਣੇ ਦੀ👌👌
@gaanaguru3356
@gaanaguru3356 2 жыл бұрын
School time suna karte, Bhut saalo ke baad song sunn k school time wali feeling aayi h😣😪😍 in 2022
@babbukhannakabaddicommenta354
@babbukhannakabaddicommenta354 7 ай бұрын
ਹਾਏ ਓਏ ਸੋਹਣਿਆ ਅੱਜ ਜ਼ਿੰਦਗੀ ਵਿੱਚ ਕਨੇਡਾ ਪੂਰਾ ਸੈੱਟ ਹੋ ਕੇ ਪੁਰਾਣੀ ਯਾਦ ਤਾਜ਼ਾ ਕੀਤੀ 22 ਸਾਲ ਵਾਅਦ ਜਿਓਦਾ ਰਹਿ ਭਰਾ ❤❤❤
@yadmaan
@yadmaan 4 жыл бұрын
ਕਾਸ਼ ਕਿਤੇ ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਸਮਝ ਆ ਜਾਵੇ ।ਇਹ ਧਰਤੀ ਮਾਂ ਸਵਰਗ ਤੋ ਵੀ ਸੋਹਣੀ ਬਣ ਜਾਵੇਗੀ ।
@jattinpreetsingh4289
@jattinpreetsingh4289 4 жыл бұрын
Hnji
@RickEProduction
@RickEProduction 4 жыл бұрын
g g bilkul
@sandeepkaursandeep899
@sandeepkaursandeep899 4 жыл бұрын
Sahi aa veere todi gal har koi kudi vadda ghar te vadda mobile mangdiya ne te tohar sohar te dolat 👌👌👌👌😔😔😔😔
@ajaymajoka6125
@ajaymajoka6125 4 жыл бұрын
Mare janam 2020 cha hoya yaaro ma bhout sunda a wale sare song🎶
@SPJaaT-uu3wo
@SPJaaT-uu3wo 4 жыл бұрын
@@ajaymajoka6125 yrr kyu majak krta h 🤣🤣🤣
@Bittusaidoke
@Bittusaidoke 4 жыл бұрын
ਸਦਾ ਬਹਾਰ ਗੀਤ ੲਿੱਕ ੲਿੱਕ ਸ਼ਬਦ ਦਿਲ ਨੂੰ ਟੁੰਬ ਗਿਅਾ
@ajaymehmi5289
@ajaymehmi5289 4 жыл бұрын
Shi gal aa vro
@RickEProduction
@RickEProduction 4 жыл бұрын
thx g
@simran6896
@simran6896 3 жыл бұрын
Bachpan to ajj tk favt. Song 3-10-2021😍😍😘😘
@nitinbhardwaj754
@nitinbhardwaj754 Жыл бұрын
Aaj kl di generation nu nhi pasand par 30 plus wale tu upar da fvrt hai
@Sukhwinder_singh2323
@Sukhwinder_singh2323 Жыл бұрын
ਮੇਰਾ ਸਬ ਤੋ ਪਸੰਦੀਦਾ ਗਾਣਾ ਹੁੰਦਾ ਸੀ ❤❤
@HardeepSingh-zo6qq
@HardeepSingh-zo6qq 4 жыл бұрын
ਪੁਰਾਣੇ ਗੀਤ ਜਦੋ ਸੁਣਦੇ ਸੀ ਤਾਂ ਬਹੁਤ ਸਕੂਨ ਮਿਲਦਾ ਸੀ ਅੱਜ ਤਾ ਕੰਜਰ ਖਾਨਾ ਆ ਗੀਤ
@amreeksinghsran4043
@amreeksinghsran4043 4 жыл бұрын
Bhut nice song a right ha
@amritjodhan6572
@amritjodhan6572 4 жыл бұрын
Sachi a
@RickEProduction
@RickEProduction 4 жыл бұрын
g g
@amarjeetsingh2575
@amarjeetsingh2575 4 жыл бұрын
Amar jeet Singh Fazilka
@Rahulkashyap-pk9gj
@Rahulkashyap-pk9gj 4 жыл бұрын
@@amreeksinghsran4043 w\
@jatinderjatindersingh5812
@jatinderjatindersingh5812 3 жыл бұрын
ਬਹੁਤ ਸੋਹਣਾ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ
@akashgozra715
@akashgozra715 4 жыл бұрын
ਦਿਲ ਨੂੰ ਛੂਹ ਗਿਆ ਗੀਤ
@BhagwantSingh-o3e
@BhagwantSingh-o3e Жыл бұрын
School time de yad mera favrite ਰੂਪੋਵਾਲੀਆ ❤
@sadgirl2044
@sadgirl2044 3 жыл бұрын
Gaana Bhut Bhut Bhut Bhut amezing aa hi manjeet ji so nice singer
@nirmaljitsingh7047
@nirmaljitsingh7047 4 жыл бұрын
ਦਿਲ ਨੂੰ ਚੀਰ ਕੇ ਰੱਖ ਦਿੱਤਾ ਵੀਰੇ 😘😘🌷💐
@janvichoudhary2185
@janvichoudhary2185 4 жыл бұрын
Good luck
@AmanKumar-rj5io
@AmanKumar-rj5io 2 жыл бұрын
Pooal
@AmanKumar-rj5io
@AmanKumar-rj5io 2 жыл бұрын
Hyuyfu
@akashraivolgs
@akashraivolgs 2 жыл бұрын
Ma jado aa song sunda ha dil vich ek dard ja hunda hai
@RaviKumar-kn6cd
@RaviKumar-kn6cd Жыл бұрын
Pakki gall a veer ji
@sonyspain5100
@sonyspain5100 4 жыл бұрын
ਇਹ ਗੀਤ ਨਾਲ ਕਾਲਜ ਦੇ ਦਿਨ ਅਤੇ ਬਸ਼ ਦਾ ਸਫਰ ਯਾਦ ਆ ਗਏ
@ranjitsingh2721
@ranjitsingh2721 2 жыл бұрын
ਆਹ ਗੀਤ ਸੁਣਕੇ ਕੇ ਬਚਪਨ ਚੇਤੇ ਆ ਜਾਂਦਾ ਵਾ
@GurmeetSingh-jx8ml
@GurmeetSingh-jx8ml Жыл бұрын
ਪੁਰਾਣੀਆ ਯਾਦਾ ਯਾਦ ਆ ਗਈ😂
@GoldaysinghGoldeysingh
@GoldaysinghGoldeysingh 9 ай бұрын
ਕਿਸਮਤ ਨਾਲ ਜੋੜਦੇ
@CharanSingh-lf6si
@CharanSingh-lf6si 4 жыл бұрын
Very nice song ajj bhi sun ke maan bhar aunda bachpan di yaad a jandi😭😭😭😭😭😭😭
@vickybantu7978
@vickybantu7978 3 жыл бұрын
ਅੱਜ ਕੱਲ ਦੇ ਗੀਤ ਨੀ ਰੀਸ ਕਰ ਸਕਦੇ ਆ ਗੀਤ ਦੀ 🔥🔥🔥
@richysidhu9484
@richysidhu9484 2 жыл бұрын
ਹੁਣ ਗਾਇਕ ਵੀ ਇਹੋ ਜਿਹੇ ਸੋਹਣੇ ਗੀਤ ਗਾਉਣ
@davinderdhindsa9078
@davinderdhindsa9078 2 жыл бұрын
sachi yaar apni jawani de din yaad aa gaye jad reela hundiya c jad aa geet aya c
@reallty4547
@reallty4547 2 жыл бұрын
Yr oh badal gye main aaj v ਓਹੀ ਕੱਚਿਆਂ ਵਾਲਾ ਈ ਹਾਂ 😭😭😭😭😭😭😭😭😭🤔🤔🤔🤔🤔🤔🤔🤔🤔ਉਹ ਤਾਹ ਪਤਾ ਨੀਂ ਕਿੱਥੋਂ ਕਿੱਥੇ ਕੀ ਹੋ ਗਏ 🙏🤔🤔🤔😭😭😭😭😭😭😭
@Mamatadavi-x9f
@Mamatadavi-x9f 11 ай бұрын
Puraneya gaaneya di gell hi hor ya ❤❤❤❤
@parmvirsingh763
@parmvirsingh763 4 жыл бұрын
Jalandhar channel te sunde c eh song ...old is gold bahut der baad sunea 👍👍👍👍👍👍
@RickEProduction
@RickEProduction 4 жыл бұрын
good g
@ammysroye8935
@ammysroye8935 4 жыл бұрын
Ankur
@ammysroye8935
@ammysroye8935 4 жыл бұрын
A
@RakeshKumar-uo5tv
@RakeshKumar-uo5tv 4 жыл бұрын
Nice sed songh
@soachapniapni5371
@soachapniapni5371 26 күн бұрын
2025 ਵਿਚ ਕੌਣ ਕੌਣ ਸੁਣ ਰਿਹਾ ਲਵਾਉ ਹਾਜਰੀ ਟੀਟਾ ਪਿੰਡ ਬੂੜ ਚੰਦ ❤❤❤❤❤🎉🎉🎉😅😅😅😅
@kajalrai-qk7ke
@kajalrai-qk7ke 22 күн бұрын
hji mai 2025 ch v old song repet te sundi aa😂
@JagdeepSingh-xp8ux
@JagdeepSingh-xp8ux 8 күн бұрын
Hanji bhaji anandpur sahib tu
@jassmaan6352
@jassmaan6352 2 жыл бұрын
ਬਚਪਨ ਵਿਚ ਇਹ ਕੈਸੇਟ ਤੇ ਸੁਣਦਾ ਰਿਹਾ ਅੱਜ ਬੀ ਪਈ ਆ
@skcooking803
@skcooking803 3 жыл бұрын
Labb gyi edda di kuri jivae song ch biyaan kita manjit.bai ne ❤️❤️👌👍🤘🙏🏻
@amanvirk0
@amanvirk0 2 жыл бұрын
Virk Pra na Bhut Shona Likhya hai Song 👌
@gurdaskaler1939
@gurdaskaler1939 2 жыл бұрын
ਪੁਰਾਣੀਆਂ ਯਾਦਾ ❤️
@Itz_kaith83
@Itz_kaith83 2 жыл бұрын
😭😭😭😭
@BhupinderSingh-ni9fq
@BhupinderSingh-ni9fq Жыл бұрын
DAREEVAR BHUPINDER SINGH
@deepdhariwal1
@deepdhariwal1 Жыл бұрын
ਸਾਡੇ ਤਾਂ ਲੈਟਰ ਵੀ ਪਿਆ ਸੀ
@ShantiDevi-pk2rq
@ShantiDevi-pk2rq Жыл бұрын
Nice 👍❤❤❤ ਪੁਰਾਣੇ, ਵੇਲਿਆਂ ਦੀ‌,ਯਾਦ
@parmjitsingh2463
@parmjitsingh2463 4 жыл бұрын
ਗੁਰਚਰਨ ਵਿਰਕ, ਮਨਜੀਤ ਰੂਪੋਵਾਲੀਆ, ਸੰਜੀਵ ਸੰਤੋਸ਼ ਦੀ ਜੋੜੀ ਸੁਪਰਹਿੱਟ ਗੀਤਾਂ ਦੀ 100%ਗਰੰਟੀ
@rajinderpurewal7533
@rajinderpurewal7533 3 жыл бұрын
@aajetsingh2135
@aajetsingh2135 3 жыл бұрын
÷e#
@dvrvrvrgrvrvrvrh4382
@dvrvrvrgrvrvrvrh4382 3 жыл бұрын
Ucfree d, tfg
@karanharpura6175
@karanharpura6175 3 жыл бұрын
@@rajinderpurewal7533 z
@GurjeetSingh-qx2rw
@GurjeetSingh-qx2rw 3 жыл бұрын
@@rajinderpurewal7533 you de GF fwY
@sheetalkumar7744
@sheetalkumar7744 3 жыл бұрын
सिरा गीत आ वीर जी अजे तक डेक दी केस्ट पई आ घराँ दिल नु छू जान वालियां लाइना Love you paa जी
@reenukasyapreenukasyap3654
@reenukasyapreenukasyap3654 2 жыл бұрын
bilkul sahi Veere
@garrydhillonwinnipegPb03
@garrydhillonwinnipegPb03 4 жыл бұрын
19 mae 2020 aj Canada c bhut taim Bad suneya purane din yaadh aa ge
@raosingh333
@raosingh333 4 жыл бұрын
Hnji bht bdia time c phle hunte
@kirandeepkaur2172
@kirandeepkaur2172 8 ай бұрын
Nice ❤❤❤song best song they old is gold 👌👌👌
@Pardeepsingh-wu1ok
@Pardeepsingh-wu1ok 10 ай бұрын
ਅਸੀਂ ਸੁਣਦੇ ਰਹਾਂਗੇ
@jashanpreet9554
@jashanpreet9554 Жыл бұрын
sachi bai nazara aa geya so heart toching song 12/3/2023
@brownmunde2334
@brownmunde2334 4 жыл бұрын
ਬਤੁਤ ਅਾਨੰਦ ਅਾੳੁਦਾ ਪੁਰਾਣੇ ਗੀਤ ਸੁਣਕੇ
@pawankumari985
@pawankumari985 2 жыл бұрын
Bahut bahut badhiyaa song
@Drgurpreetkambo
@Drgurpreetkambo 3 ай бұрын
Super star singer manjeet Rupowalia
@sukhisingh2650
@sukhisingh2650 Ай бұрын
2025 vich kis ne sun lya 4 jan
@satnamsandhu6700
@satnamsandhu6700 4 жыл бұрын
ਦਿੱਲ ਨੂੰ ਸਕੂਨ ਮਿਲਦਾ ਇਹ ਗੀਤ ਸੁਣਕੇ ਨਾਲੇ ਪੁਰਾਣੇ ਦਿਨਾਂ ਦੀ ਯਾਦ ਆ ਗਈ ਵੀਰੇ 💃😥😔😍😘😍
@ranjitbhatti4415
@ranjitbhatti4415 4 жыл бұрын
Yas brother
@mandeepsramandeepsra2677
@mandeepsramandeepsra2677 4 жыл бұрын
Yes bro
@mandeepsramandeepsra2677
@mandeepsramandeepsra2677 4 жыл бұрын
Hnji
@punjabiindustry5881
@punjabiindustry5881 4 жыл бұрын
ਰੋਣਾ ਆਉਂਦਾ ਵੀਰ
@amriksingh8439
@amriksingh8439 4 жыл бұрын
Ryt
@rupirupindergill2994
@rupirupindergill2994 4 жыл бұрын
ਹੁਣ ਤਾਂ ਕਹਿੰਦੇ ਆ ਦਿਲ ਭਾਵੇ ਕੱਚਾ ਹੋਵੇ ਪਰ ਘਰ ਸ਼ੀਸੇ ਵਾਲਾ ਹੋਵੈ
@RickEProduction
@RickEProduction 4 жыл бұрын
wah ji wah
@RickEProduction
@RickEProduction 4 жыл бұрын
wah ji wah
@vimpyboxerboxer686
@vimpyboxerboxer686 4 жыл бұрын
Your Right verrrrr GGG
@armaanyaar900
@armaanyaar900 4 жыл бұрын
Wah Rupi G, Salaam Aa thodi Si Soch nu, koyi koyi kudi ta h hje V duniya te, jo jazbaatan nu Smjdi, Am proud of U dilo 💓💓, ho ske ta Apna pta dsyo g
@sandeepkaur8551
@sandeepkaur8551 4 жыл бұрын
Right 👍
@jasvirkaur3644
@jasvirkaur3644 2 жыл бұрын
ਬਹੁਤ ਸਕੂਨ ਮਿਲਦਾ ਹੈ ਇਹ ਗੀਤ ਸੁਣ ਕੇ।
@devswami5349
@devswami5349 2 жыл бұрын
0
@devswami5349
@devswami5349 2 жыл бұрын
Pp
@gauravsoi7963
@gauravsoi7963 Жыл бұрын
Aj kl kon karda pasand eh ghar..? Par is ghra di rees aj de mehal vi nhi kr skde❤
@JamnaDevi-l2i
@JamnaDevi-l2i 9 ай бұрын
ਬਹੁਤ ਵਧੀਆ ਗੀਤ ਹੈ ❤
@singerjatinsmalpuriya1439
@singerjatinsmalpuriya1439 4 жыл бұрын
Pnjab ki Malum Nhi Lekin Hariyana me ye song Aaj bhi Super hit h Dosto Very Good Singer Mnjeet Bhai
@AmrikSingh-e7b
@AmrikSingh-e7b Жыл бұрын
ਬਹੁਤ ਪਿਆਰੀ ਅਵਾਜ ਵੀਰ ਮਨਜੀਤ ਰੂਪੋਵਾਲੀਆ
@hardeepcheema2337
@hardeepcheema2337 3 жыл бұрын
Bai main ajj roya zindge ch eh song ne Manu Aman yaad karte ❤ Jann se mere hor kite viah ho gaya main Garib se par ajj audi de dite rab ne par oh nahi bhuli
@sunnyparagpur7720
@sunnyparagpur7720 Жыл бұрын
ji bai oye
@jaspalsingh3665
@jaspalsingh3665 Жыл бұрын
acha g
@sapnaverma-ep2he
@sapnaverma-ep2he Жыл бұрын
qw
@gillsaab9966
@gillsaab9966 2 жыл бұрын
Odo time bahut vadiya c piyar c loka vich
@satwindermehmi2843
@satwindermehmi2843 Жыл бұрын
Very emotinal song rva ta yaar purane din chete kra k
@manidersingh9943
@manidersingh9943 11 ай бұрын
ਵੀਰ ਅਸੀ ਹਰ ਰੋਜ ਸਨਦੈ ਐ
@gurjeetjeet4380
@gurjeetjeet4380 5 жыл бұрын
ਬੱਸ ਅੳੁਦੀ ਸੀ ਪਹਿਲਾ ਪਰ ਹੁਣ ਬੰਦ ਹੋ ਗਈ ੳੁਹ ਵੀ ਪੰਜਾਬ ਰੋਡਵੇਜ ਸੀ
@rupindersamra5207
@rupindersamra5207 4 жыл бұрын
gn
@jaggadakku8203
@jaggadakku8203 4 жыл бұрын
Shi gl a ji
@BTS_army77120
@BTS_army77120 4 жыл бұрын
Ryt
@gurunanakpvcinterior
@gurunanakpvcinterior 3 жыл бұрын
@@BTS_army77120 g.
@pb31malwablock41
@pb31malwablock41 3 жыл бұрын
ਬੱਸ ਤੇ ਚੜ੍ਹਨ ਵਾਲੇ ਲੋਕ ਨਈ ਹੁਣ
Какой я клей? | CLEX #shorts
0:59
CLEX
Рет қаралды 1,9 МЛН
Ozoda - Alamlar (Official Video 2023)
6:22
Ozoda Official
Рет қаралды 10 МЛН
"Kali Beh Ke Sochi Ni Manmohan Waris" | Kalli Baih Ke Sochin Ni
5:23
T-Series Apna Punjab
Рет қаралды 23 МЛН
Joon Fakran Di (Official Video) Gurpreet Chattha | Super Hit Punjabi Songs
6:36