Rishte (Official Video) | Gurkirpal Surapuri | New Punjabi Songs 2023 | Latest Punjabi Songs 2023

  Рет қаралды 486,024

Toor Records

Toor Records

Күн бұрын

Пікірлер: 313
@mannichetan628
@mannichetan628 Жыл бұрын
Bahut vadia likheyea te gaeyea mere veer gurkirpal Surapuri ji ne ਸਚਾਈ ਅਜ ਦੀ
@andazepunjabtv9828
@andazepunjabtv9828 Жыл бұрын
ਕਮਾਲ ਦਾ ਗੀਤ, ਉਸਤੋਂ ਵੱਧ ਗਾਇਕੀ.... ਜਿਉਂਦੇ ਵੱਸਦੇ ਰਹੋ, ਲੰਮੀਆਂ ਉਮਰਾਂ ਹੋਣ.....
@preetkhetla1077
@preetkhetla1077 Жыл бұрын
ਬਹੁਤ ਵਧੀਆ ਲੱਗਾ ਗੀਤ ਬਾਈ ਜੀ ਤੁਹਾਡੀ ਲਿਖਤ ਘੈਂਟ ਐ ਹਮੇਸ਼ਾ ਦੀ ਤਰਾਂ, ਬਾਕੀ ਵੀਡੀਓ ਵੀ ਬਹੁਤ ਸੋਹਣੀ ਲੱਗੀ ਜੀ ....ਵਾਹਿਗੁਰੂ ਹਮੇਸ਼ਾ ਆਪ ਜੀ ਨੂੰ ਤੰਦਰੁਸਤੀ ਵਖਸ਼ੇ......ਸ਼ੁਭਕਾਮਨਾਵਾਂ ਬਾਈ ਜੀ❤️
@zindjaan
@zindjaan Ай бұрын
ਬਹੁਤ ਖੂਬਸੂਰਤ ਪਿਆਰੀ ਅਵਾਜ਼ ਬਹੁਤ ਪਿਆਰਾ ਗੀਤ ਸੂਰਾਪੁਰੀ ਸਾਬ ਜੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ ਆਪ ਜੀ ਨੂੰ ❤❤❤❤❤❤❤❤
@swaransingh6100
@swaransingh6100 Жыл бұрын
ਬਹੁਤ ਵਧੀਆ ਲੱਗਾ ਗਾਣਾ ਸੁਣ ਕੇ। ਐਕਟਿੰਗ ਬਹੁਤ ਹੀ ਵਧੀਆ ਲੱਖੇ ਵੀਰ ਕਮਾਲ ਕਰਤੀ
@jasbirsinghsekhon2555
@jasbirsinghsekhon2555 Жыл бұрын
ਸਦਾਬਹਾਰ ਗਾਇਕ ਸਾਡੇ ਵੀਰ ਸੂਰਾਪੁਰੀ ਸਾਬ ਜੀ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿਲ ਨੂੰ ਛੂਹ ਜਾਣ ਵਾਲੇ ਇਸ ਖੂਬਸੂਰਤ ਗੀਤ ਲਈ🙏🏻🙏🏻
@manikularofficial
@manikularofficial Жыл бұрын
Very nice bhaji gall dill de bohta nede di hai .. sachi Rishte tutde ja rye ne ...waheguru kre sade rishte eda hi bnne rehan Love you bhaji
@harkanwalpreetsingh8746
@harkanwalpreetsingh8746 Жыл бұрын
ਬੁਹਤ ਹੀ ਕੀਮਤੀ ਅਤੇ ਸੱਚੀਆਂ ਗੱਲਾਂ ਸਮੇਂ ਦੀ ਲੋੜ ਹੈ। ਹਮੇਸ਼ਾਂ ਦੀ ਤਰਾਂ ਬੁਹਤ ਹੀ ਬੁਲੰਦ ਆਵਾਜ਼ ਹੈ। ਰੱਬ ਸਦਾ ਮੇਹਰ ਕਰੇ ਜੀ।
@Parminderbrar1313
@Parminderbrar1313 Жыл бұрын
ਬਹੁਤ ਵਧੀਆ ਗਾਣਾ ਬਾਈ ਜੀ ਗਾਇਆ ਵੀ ਬਹੁਤ ਸੋਹਣਾ ਮੈਂ ਬਾਈ ਨੂੰ ਬਹੁਤ ਚੰਗੀ ਤਰਾਂ ਜਾਣ ਦਾ ਬਾਈ ਬਹੁਤ ਵਧੀਆ ਇਨਸਾਨ ਹੈ🎉
@amarjit484
@amarjit484 Жыл бұрын
ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ 👍👍👍
@navkiran1605
@navkiran1605 Жыл бұрын
ਬਹੁਤ ਹੀ ਸਹੀ ਲਿਖਿਆ ਹੈ I ਅਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਲੋੜ ਹੈ ਇਸ ਦੀ I ਜਿਉਂਦੇ ਵਸਦੇ ਰਹੋ 🙌🙌👌👍✌️
@GurmeetKaur-m1q
@GurmeetKaur-m1q 10 ай бұрын
ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@jaspreetsinghdhanoa7646
@jaspreetsinghdhanoa7646 Жыл бұрын
ਬਹੁਤ ਵਧੀਆ ਆਵਾਜ਼ ਦਾ ਮਾਲਕ ਹੈ Gurkirpal ਵੀਰ, ਸਾਫ਼ ਸੁਥਰੀ ਗਾਇਕੀ, ਮਾਲਕ ਤਰੱਕੀ ਬਖਸ਼ੇ
@jagjitsingh0132
@jagjitsingh0132 Жыл бұрын
ਬਹੁਤ ਹੀ ਪਿਆਰਾ ਗਾਣਾ ਹੈ ਅੱਜ ਦੀ ਸੱਚਾਈ ਬਿਆਨ ਕਰਦਾ, ਬਹੁਤ ਵਧੀਆ ਭਾਜੀ
@luckystarentraining8252
@luckystarentraining8252 Жыл бұрын
ਬਹੁਤ ਹੀ ਵਧੀਆ ਤੇ ਪਰਿਵਾਰਕ ਗੀਤ। ਜੁੱਗ ਜੁੱਗ ਜੀਉ ਬਾਈ ਜੀ
@ਸੁੰਮੀਟੱਪਰੀਆਂਵਾਲ਼ਾ
@ਸੁੰਮੀਟੱਪਰੀਆਂਵਾਲ਼ਾ Жыл бұрын
ਭਾਵਪੂਰਤ ਲਿਖ਼ਤ, ਸੋਜ਼ ਭਰੀ ਆਵਾਜ਼, ਢੁਕਵਾਂ ਸੰਗੀਤ ਅਤੇ ਖ਼ੂਬਸੂਰਤ ਫਿਲਮਾਂਕਣ | ਬਹੁਤ ਬਹੁਤ ਮੁਬਾਰਕਾਂ ਸੂਰਾਪੁਰੀ ਭਾਅ ਜੀ | ਪੂਰੀ ਟੀਮ ਵਧਾਈ ਦੀ ਹੱਕਦਾਰ ਹੈ |
@GPSPhase11Mohali
@GPSPhase11Mohali Жыл бұрын
ਬਹੁਤ ਵਧੀਆ ਲੱਗਾ ਗਾਣਾ ਬਹੁਤ ਹੀ ਵਧੀਆ ਗਾਇਆ ਅਤੇ ਲਿਖਿਆ ਸ਼ਾਬਾਸ਼ ਬਾਈ ਜੀ❤
@5911Gamane
@5911Gamane Жыл бұрын
Welcomer back baji❤❤
@DPSMAKKAR
@DPSMAKKAR Жыл бұрын
Weldone ਗੁਰਕਿਰਪਾਲ ਸੂਰਾਪੁਰੀ, ਹਮੇਸ਼ਾ ਦੀ ਤਰ੍ਹਾਂ ਵਧੀਆ ਤੇ ਪਰਿਵਾਰਿਕ ਗੀਤ ਪੇਸ਼ ਕੀਤਾ ।
@HipeRecords-co6lv
@HipeRecords-co6lv Жыл бұрын
ਵਾਹ ਕਿਆ ਬਾਤਾਂ ਇਸ ਤਰਾਂ ਦੇ ਗੀਤਾਂ ਦੀ ਬਹੁਤ ਲੋੜ ਹੈ ਆਵਾਜ਼ ਵੀ ਬਹੁਤ ਸੁਰੀਲੀ ਹੈ
@avtarsinghchanne5720
@avtarsinghchanne5720 Жыл бұрын
ਕੁੱਲ ਮਿਲਾਕੇ ਹਰ ਪੱਖ ਤੋਂ ਬਹੁਤ ਹੀ ਵਧੀਆ ਪ੍ਰੋਜੈਕਟ ਹੈ 👌
@BahadurSingh-sx1pk
@BahadurSingh-sx1pk Жыл бұрын
. ਬਹੁਤ ਹੀ ਵਧੀਆ ਜੀ। ਅਜੋਕੇ ਸਮੇਂ ਲਈ ਬਹੁਤ ਹੀ ਢੁਕਵਾਂ ਗੀਤ। ਬਹੁਤ ਵਧੀਆ ਪੇਸ਼ਕਾਰੀ।
@paalpatander2743
@paalpatander2743 Жыл бұрын
ਬਹੁਤ ਹੀ ਖੂਬਸੂਰਤ ਗੀਤ, ਰਿਸ਼ਤਿਆਂ ਦੀ ਗੱਲ, ਜੀਉ।
@TonySuhronWala
@TonySuhronWala Жыл бұрын
ਪੰਜਾਬੀ ਸੱਭਿਆਚਾਰ ਦੇ ਰੰਗ ਨਾਲ ਰੰਗਿਆ ਹੋਇਆ ਬਹੁਤ ਹੀ ਪਿਆਰਾ ਗੀਤ ਬਾਈ ਗੁਰਕਿਰਪਾਲ ਤੇ ਸਾਰੀ ਟੀਮ ਨੂੰ ਮੁਬਾਰਕਾਂ 🌹🌹🌹🌹🌹
@Ravimahi967
@Ravimahi967 Жыл бұрын
ਬਹੁਤ ਵਦੀਆ ਗੀਤ ਵੀਰ ਜੀ ਸੱਚਾਈ ਹੈ ਇਹ ਅੱਜ ਕਲ ਦੀ, ਬਚਪਨ ਤੋਂ ਹੀ ਸੁਣਦੇ ਆ ਰਹੇ ਤੁਹਾਨੂੰ ❤
@surindersahota8492
@surindersahota8492 Жыл бұрын
Aj di jarurat hai gana, waheguru ji kirpa Karan aj de youngsters te Isda effect hove🙏💐
@surindersahota8492
@surindersahota8492 Жыл бұрын
Beta ji tuhadi awaaz v bahut achhi hai,may God bless u with happy n healthy life 🙏
@parwindersinghartist5142
@parwindersinghartist5142 Жыл бұрын
ਅੱਜ ਦੇ ਸਮੇਂ ਦੀ ਸਚਾਈ ਹੈ ਬਹੁਤ ਵਧੀਆ ਲਿਖਿਆ, ਗਾਇਆ ਅਤੇ ਫ਼ਿਲਮਾਇਆ ਗਿਆ ਹੈ ਵਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ
@sakilkhan7579
@sakilkhan7579 Жыл бұрын
Www2.w
@GurdeepSingh-pm2wb
@GurdeepSingh-pm2wb 11 ай бұрын
ਬੜੇ ਚਿਰਾਂ ਬਾਅਦ ਦਿਖਿਆ ਸੋਹਣਾ ਪੰਜਾਬੀ ਸਰਦਾਰ ❤
@BhupinderSingh-nb7in
@BhupinderSingh-nb7in Жыл бұрын
ਬਹੁਤ ਵਧੀਆ ਗਾਇਆ ਵੱਡੇ ਵੀਰ।।।। ਗੁਰਕਿਰਪਾਲ ਸੁਰਾਪੁਰੀ ਬਹੁਤ ਵਧੀਆ ਤੇ ਸਾਫ਼ ਗਾਇਕੀ
@JaspalSingh-tq9ci
@JaspalSingh-tq9ci Жыл бұрын
Very nice song bro, Waheeguru Ji Chardekala rakhi
@hakamjawanda9357
@hakamjawanda9357 Жыл бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਬਹੁਤ ਹੀ ਸੋਹਣਾ ਗਿਆ ਹੈ... ਬਾਕਮਾਲ ਗੀਤ...ਜਿਉਂਦੇ ਵਸਦੇ ਰਹੋ❤।
@prabhnoorsingh8867
@prabhnoorsingh8867 Жыл бұрын
ਬਹੁਤ ਵਧੀਆ ਐਕਟਿੰਗ ਲੱਖੇ ਵੀਰ 👍✌️
@kultarpabla9037
@kultarpabla9037 Жыл бұрын
All time favourite singer..bde paji gurkirpal surapuri ji..bht sohna likhde aa...
@GURPINDERPAL_SINGH
@GURPINDERPAL_SINGH Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਜੀ ਛਾ ਗਏ ਵੀਰ ਜੀ
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@nazarsaabinternationalsinger
@nazarsaabinternationalsinger Жыл бұрын
Bahut vadhia song.... God bless you bro.. best of luck 🎉❤❤❤❤🎉🎉🎉🎉🎉
@surindersoni7703
@surindersoni7703 Жыл бұрын
Great. Good composition. Reallity of life. God bless🎉
@ramanjeetkaur1305
@ramanjeetkaur1305 Жыл бұрын
Bhut hi sohni te piyari awaj . ਸੱਭਿਆਚਾਰ ਨੂੰ sab lao
@SukhwinderSingh-jg8lb
@SukhwinderSingh-jg8lb 11 ай бұрын
ਬਹੁਤ ਵਧੀਆ ਗੀਤ ਬਾਈ ਜੀ,,,, God bless you
@JARNAILGURSAHIBJASPREET
@JARNAILGURSAHIBJASPREET 10 ай бұрын
ਬੈਸਟ ਲਿਖਿਆ ਅਤੇ ਗਾਇਆ ਜੀ ਵੀਰ ਜੀ🙏🙏🙏❤❤❤❤❤❤❤❤
@lyricsbindabangarmoranwali2685
@lyricsbindabangarmoranwali2685 Жыл бұрын
ਭਾਜੀ ਜੀ ਸਲੂਟ ਆ ਸੂਰਾਪੁਰੀ ਦੁਰੋ ਹੱਥ ਜੋੜ ਦਵੋ ਬਹੁਤ ਹੀ ਵਧੀਆ ਗੀਤ ਅੱਜ ਕੱਲ੍ਹ ਦੀ ਕੜਵੀ ਸਚਾਈ ਹੈ
@JaswinderSingh-uw9gz
@JaswinderSingh-uw9gz Жыл бұрын
Congratulations to you Surapuri ji very lovely song. God bless all of you.
@GurpreetKaur-yq2fk
@GurpreetKaur-yq2fk 7 ай бұрын
ਲਿਖਤ ਵੀ ਕਮਾਲ ਤੇ ਗਾਇਆ ਵੀ ਕਮਾਲ। ਜੀਓ❤
@globetractors8841
@globetractors8841 Жыл бұрын
Bahut vadhia g
@JasvirSingh-uk1qv
@JasvirSingh-uk1qv Жыл бұрын
Congratulations ji🎉 bohot vadiya gaana ❤
@PankajKumar-jh6mn
@PankajKumar-jh6mn Жыл бұрын
ਬਹੁਤ ਵਧੀਆ ਗਾਨਾ ਵੀਰ ਜੀ ਬਿਲਕੁਲ ਸਚਾਈ ਆ ਅੱਜ ਕਲ ਦੀ
@sukhdevsingh6716
@sukhdevsingh6716 Жыл бұрын
Very good ver g
@Gurpreetsingh-u1q2c
@Gurpreetsingh-u1q2c Жыл бұрын
❤❤ bhuat he vadhiya song ,congratulations to surapuri 22 g
@singhbhattiamrik9141
@singhbhattiamrik9141 Жыл бұрын
Very impressive composition of the song on the present circumstances and nicely sung by the singer
@satinderdhaliwal7975
@satinderdhaliwal7975 Жыл бұрын
Very nice voice and Heart touching song .god bless 🙏you and your voice 🙏🙏🙏🙏from 🇺🇸keep it good work 🙏
@hakamjawanda9357
@hakamjawanda9357 Жыл бұрын
ਬਹੁਤ ਹੀ ਸੋਹਣਾ ਗੀਤ❤
@mandeepkaurmandeepkaur6694
@mandeepkaurmandeepkaur6694 Жыл бұрын
Right 👍👍❤
@AMAN22882
@AMAN22882 Жыл бұрын
Bai ji tuc hamesha apne songs vich samaj de sachaii hee dekhai hai.. Nice kept up veree❤❤❤❤❤❤❤❤❤❤❤❤❤❤❤❤❤❤
@punjabiharyanvi
@punjabiharyanvi Жыл бұрын
Kithe c bade Dina baad aye ho❤ God bless you veer ji ❤
@JASWANTSINGH-io1tp
@JASWANTSINGH-io1tp Жыл бұрын
Congratulations Surapuri sb this song was need of an hour
@MANJINDERSINGH-pz2xi
@MANJINDERSINGH-pz2xi Жыл бұрын
Nice song lakhe y bht attt 🎉🎉🎉🎉
@Panesarsalescorporation
@Panesarsalescorporation Жыл бұрын
ਬਹੁਤ ਵਧੀਆ ਗੀਤ ਆ ਵਾਈ ਸੁਣ ਕਿ ਬਹੁਤ ਵਧੀਆ ਲੱਗਿਆ
@pb78doabewale58
@pb78doabewale58 Жыл бұрын
Very nice song bhaji 🎉
@DeepPeshi
@DeepPeshi Жыл бұрын
Kya baat aa gurpal veer. Bahut sohna geet aa. Welcome back bro
@EchhaTV
@EchhaTV Жыл бұрын
Song Lyrics video composition and voice all are very good...
@pargatdhillon3581
@pargatdhillon3581 11 ай бұрын
Bahut hi vadiya surapuri Saab
@luckymaan9928
@luckymaan9928 Жыл бұрын
ਬਹੁਤ ਵਧੀਆਂ ਸਿੰਗਰ ਐਂ ਗੁਰਪਾਲ
@gurjitmahal2018
@gurjitmahal2018 Жыл бұрын
Very nic congrats to whole team
@MandeepKaur-pm3bj
@MandeepKaur-pm3bj Жыл бұрын
Aaj de halat te eh song Dil nu tumda hai Very nice veer ji sirra song aa te bot emotional v❤❤
@rocketsingh8156
@rocketsingh8156 Жыл бұрын
ਬਾ ਕਮਾਲ ੨੨ਜੀ..!! ❤
@vishnusaini7734
@vishnusaini7734 Жыл бұрын
Great work Brother it was beautiful song with a great message Vande Maatram 🇮🇳
@kindajhikka6798
@kindajhikka6798 Жыл бұрын
Bhut sohna geet geet sir ji 👌👌👌
@jotguraya4739
@jotguraya4739 Жыл бұрын
Good luck Chenai bro
@kulwindersharma2958
@kulwindersharma2958 Жыл бұрын
ਅੱਜ ਕੱਲ ਇਸ ਤਰਾਂ ਦੇ song ਦੇਖਣ ਨੂੰ ਨਹੀਂ ਮਿਲਦੇ ❤
@manmeetmewi
@manmeetmewi Жыл бұрын
Gurkirpal bhaji mubaarkan ji waheguru chardi kla rakhe
@GurinderSinghSurapuri
@GurinderSinghSurapuri Жыл бұрын
Wah. ਸਮੇਂ ਦੀ ਗੱਲ. No words
@0707-e9k
@0707-e9k 11 ай бұрын
Dil nu shuu gya veer ji geet tusi evi ni all time super hit ho love u bro
@rajgill3247
@rajgill3247 11 ай бұрын
Wah g wah.....bahut hi piyara song....❤❤❤
@lakhvirsingh9227
@lakhvirsingh9227 Жыл бұрын
ਬਹੁਤ ਖ਼ੂਬ! ਜੀਓ
@ratanaulakh5423
@ratanaulakh5423 Жыл бұрын
Superb song. Love it.
@jaswindersinghlali1968
@jaswindersinghlali1968 Жыл бұрын
Congratulations bai ji family song very good love u❤👍👍
@kamaljitsingh-yd3ik
@kamaljitsingh-yd3ik Жыл бұрын
Voice very soft and clear .we can listen song with family members. God bless you.
@ibrahimpursociety
@ibrahimpursociety Жыл бұрын
Very Very nice song
@Manjitsingh-rg5gz
@Manjitsingh-rg5gz Жыл бұрын
Bhot wadia brother ❤❤
@MandeepSodhi-n1h
@MandeepSodhi-n1h Жыл бұрын
Supper song, keep it up bro
@sarbhjeetsingh4684
@sarbhjeetsingh4684 Жыл бұрын
ਬਹੁਤ ਵਧੀਆ ਗਾਣਾ ਗਾਇਆ ਬਾਈ ਜੀ
@puneetkathpal3489
@puneetkathpal3489 Жыл бұрын
Wah veer ji waah Swad hi liya tha is geet wich
@twinstardbmusic9144
@twinstardbmusic9144 Жыл бұрын
Veer ji bhut wadiya ji best wishes 🙏🎉
@meenusuri8727
@meenusuri8727 Жыл бұрын
Heart touching... beautiful song
@ajaysurapuriWriter
@ajaysurapuriWriter Жыл бұрын
ਲਾਜਵਾਬ ਬਹੁਤ ਵਧੀਆ ਜੀ
@ravindersinghpannu3975
@ravindersinghpannu3975 Жыл бұрын
Great video..great song 👍👍
@ipjhikka2001
@ipjhikka2001 Жыл бұрын
Very nice song ji
@jagdishsinghplasaur5394
@jagdishsinghplasaur5394 Жыл бұрын
ਬਹੁਤ ਪਿਆਰੀ ਆਵਾਜ਼, ਬਹੁਤ ਮਿੱਠੇ ਬੋਲ, ਮੇਰੇ ਵੀਰ ਦੇ
@AmandeepSingh-lr8hn
@AmandeepSingh-lr8hn Жыл бұрын
Bhut vadiya song te video gbu 🙏🙏
@rimpybathinda
@rimpybathinda Жыл бұрын
Surapuri bai forever ❤
@ravigohil9689
@ravigohil9689 Жыл бұрын
Meaningful and well sung with pleasingly music 🎶
@harshkumar4366
@harshkumar4366 Жыл бұрын
Great song👌👌👍
@13_satya
@13_satya Жыл бұрын
Bahut vdiya ❤
@RanbirSingh-or8vd
@RanbirSingh-or8vd Жыл бұрын
Nice song ...mjs aa gya ji sunke ....
@yaadpairewal5046
@yaadpairewal5046 Жыл бұрын
ਬਹੁਤ ਸੋਹਣਾ ਗੀਤ ਸਰ ਜੀ
@ramgarhiyavlogs4715
@ramgarhiyavlogs4715 Жыл бұрын
Wah g bai come back welcome g nice g❤❤❤
@sawindersingh8928
@sawindersingh8928 Жыл бұрын
Very nice song based on modern time relations. May God with the effect of this song I hope relations stay healthy.
@vipansidhar2713
@vipansidhar2713 Жыл бұрын
Bhut wdia 22g surapuri ji jio
@manpreetsinghropar
@manpreetsinghropar Жыл бұрын
Jabardast paji jiooo❤
@satvirsingh7287
@satvirsingh7287 Жыл бұрын
Nice song ❤
@harryg6112
@harryg6112 Жыл бұрын
Surapuri Forever, Great voice & composition. All the best Bro.
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 19 МЛН
How to whistle ?? 😱😱
00:31
Tibo InShape
Рет қаралды 22 МЛН
Osman Kalyoncu Sonu Üzücü Saddest Videos Dream Engine 269 #shorts
00:26
Nirvair Pannu - Tere Layi | Official Video | Juke Dock
6:39
Juke Dock
Рет қаралды 35 МЛН
Pind Geda (Official Video) Navi Bawa | Latest Punjabi Song 2024
4:54
Navi Bawa Music
Рет қаралды 3,4 МЛН
Joon Fakran Di (Official Video) Gurpreet Chattha | Super Hit Punjabi Songs
6:36
How to whistle ?? 😱😱
00:31
Tibo InShape
Рет қаралды 22 МЛН