ਉਗਰਾਹਾਂ ਡਟਿਆ ਡੱਲੇਵਾਲ ਦੇ ਹੱਕ ਚ? ਡੱਲੇਵਾਲ ਨੂੰ ਕੁਝ ਹੋਇਆ ਤਾਂ ਅਸੀਂ ਤਿਆਰ ਹਾਂ Joginder Singh Ugrahan

  Рет қаралды 12,222

RMB Television

RMB Television

Күн бұрын

Пікірлер: 52
@HarwinderSingh-ps3kx
@HarwinderSingh-ps3kx 10 күн бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਕੇਂਦਰ ਤੇ ਪੰਜਾਬ ਸਰਕਾਰ ਮੁਰਦਾਬਾਦ
@Makhan-r1j
@Makhan-r1j 10 күн бұрын
❤ ਇੱਕ ਇੱਕ ਗੱਲ ਸਹੀ ਹੈ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਸਮਝਾ ਕੇ ਫੇਰ ਅੱਗੇ ਦੀ ਲੜਾਈ ਲੜਨ ਨਾਲ ਤਿਆਰ ਹੋ ਜਾਵੇ ❤
@KuldeepSingh-nx3lc
@KuldeepSingh-nx3lc 10 күн бұрын
ਧੰਨਵਾਦ ਉਗਰਾਹਾ ਸਹਿਬ ਬਹੁਤ ਉਚੀ ਸੋਚ ਹੈ ਤੁਹਾਡੀ ਸਲੂਟ ਹੈ
@Makhan-r1j
@Makhan-r1j 10 күн бұрын
❤ ਬਹੁਤ ਜ਼ਿਆਦਾ ਵਧੀਆ ਸਪੀਚ ਦਿੱਤੀ ਉਗਰਾਹਾਂ ਸਾਬ ਜੀ ਦੀ ਲੂੰ ਖੰਡੇ ਖੜੇ ਕਰ ਦਿੱਤੇ ਬਾਬਾ ਨਾਨਕ ਮਾਹਾਰਾਜ ਜੀ ਉਗਰਾਹਾਂ ਸਾਬ ਤੋ ਮੇਹਰ ਭਰਿਆ ਹੱਥ ਰੱਖਿਓ ਜੀ ❤
@BhupinderSingh-ij6bo
@BhupinderSingh-ij6bo 10 күн бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
@SatnamSingh-gn4ke
@SatnamSingh-gn4ke 9 күн бұрын
ਮਹਾਨ ਆਗੂ ਉਗਰਾਹਾਂ ਸਾਹਿਬ
@Makhan-r1j
@Makhan-r1j 10 күн бұрын
❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਹਰਿਆਣੇ ਦੀ ਏਕਤਾ ਜਿੰਦਾਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾਬਾਦ ❤
@RashphalToor
@RashphalToor 10 күн бұрын
ਕਿਸਾਨ ਏਕਤਾ ਜ਼ਿੰਦਾਬਾਦ 👍
@Gursewaksohi123
@Gursewaksohi123 10 күн бұрын
ਉਗਹਾਰਾਂ ਸਾਬ ਜ਼ਿੰਦਾਬਾਦ
@GurdyalSingh-is3nz
@GurdyalSingh-is3nz 9 күн бұрын
ਨੇਕ। ਵਿਚਾਰ
@kulwinder1345
@kulwinder1345 10 күн бұрын
ਜੋਗਿੰਦਰ ਸਿੰਘ ਉਗਰਾਹਾਂ ਜੀ ਬਹੁਤ ਸਾਫ਼ ਲੀਡਰ ਤੇ ਸਿਆਣਾ ਲੀਡਰ ਆ
@jashanmalhi6826
@jashanmalhi6826 9 күн бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
@Singhcollection715
@Singhcollection715 10 күн бұрын
ਵਾਹ ਉਗਰਾਹਾਂ ਸਾਬ੍ਹ ਸਲੂਟ ਆ
@ਪ੍ਰਿਤਪਾਲਸਿੰਘ-ਖ6ਸ
@ਪ੍ਰਿਤਪਾਲਸਿੰਘ-ਖ6ਸ 9 күн бұрын
ਬਹੁਤ ਵਧੀਆ ਪ੍ਰਧਾਨ ਜੀ
@Nitishkhatri1122
@Nitishkhatri1122 10 күн бұрын
Kisan ekta jindabad
@iqbalsingh6245
@iqbalsingh6245 9 күн бұрын
ਬਹੁਤ ਵਧੀਆ ਹੁਣ ਸਾਰੇ ਇਕ ਹੋਜੇ ਨਹੀਂ ਤੇ ਸਰਕਾਰਾਂ ਨੇ ਕੁਝ ਵੀ ਨਹੀਂ ਛਡ ਨਾ ਕਿਸਾਨ ਮਜ਼ਦੂਰ ਜ਼ਿੰਦਾਬਾਦ
@JaswinderKaur-df8qk
@JaswinderKaur-df8qk 10 күн бұрын
Shi gal aa ji ❤❤
@KulwinderSingh-bk3ck
@KulwinderSingh-bk3ck 10 күн бұрын
Good
@sisong1963
@sisong1963 9 күн бұрын
🙏✊🖖Wahe Guru Ji Ka Khalsa, Wahe Guru Ji Ki Fateh!
@SukhpreetSingh-i3r
@SukhpreetSingh-i3r 10 күн бұрын
👍👍👍
@iqbalsingh7628
@iqbalsingh7628 9 күн бұрын
ਉਗਰਾਹਾ ਨੂੰ ਹੁਣ ਸਮਝ ਆ ਗਈ ਆਪਣੇ ਤੇ ਵੀ ਪਰਚਾ ਦਰਜ ਹੋਇਆ ਹੈ ਹੁਣ ਲੜਨਾ ਹੀ ਪੈਨਾ
@vijayrana6945
@vijayrana6945 9 күн бұрын
ਬਾਈ ਜੀ ਜੋ ਤੁਸੀ ਬੋਲਦੇ ਓ ਦੁਨੀਆਂ ਸੁਣਦੀ ਹੈ ਕਿਸਾਨ ਏਕਤਾ ਜਿੰਦਾਬਾਦ
@KakaSingh-n3p
@KakaSingh-n3p 9 күн бұрын
Ugrahan sahib. Jindabad bahut knowledge rukhde hun kissan bare dilo salut hi
@KalaSerron
@KalaSerron 10 күн бұрын
ਸੋ ਪਰਸੈਂਟ ਸਹੀ ਗੱਲ ਹੈ ਉਗਰਾਹਾਂ ਸਾਬ ਲਵ ਯੂ
@rajeshbhatthal8309
@rajeshbhatthal8309 9 күн бұрын
I❤ spot farmers
@jeetfateh2189
@jeetfateh2189 10 күн бұрын
ਪਹਿਲਾ ਤਾਂ ਇਹਨੇ ਸਪਸ਼ਟ ਕਿਹਾ ਸੀ ਕਿ ਡੱਲੇਵਾਲ ਅਪਣੀ ਚੋਧਰ ਚਲਾਉਣਾ ਚਾਹੁੰਦਾ,ਅਸੀਂ ਉਸਦੇ ਨਾਲ ਸਹਿਮਤ ਨਹੀਂ। ਖੈਰ ਜੇ ਹੁਣ ਵੀ ਇਹ ਇੱਕ ਹੋ ਕੇ ਚਲਦੇ ਹਨ ਤਾਂ ਵਧੀਆ ਗੱਲ ਹੈ
@sukhjindersinghgrewal3618
@sukhjindersinghgrewal3618 9 күн бұрын
ਇਥੇ ਗੱਲ ਚੌਧਰ ਦੀ ਨਹੀ, ਗੱਲ ਲੋਕਾਂ ਦੇ ਘੋਲ ਦੀ ਹੈ
@MukhtiarSinghDahiya-tp7fd
@MukhtiarSinghDahiya-tp7fd 9 күн бұрын
Ewe dto bai j jmeena bachouniya ne 👍👍👍
@gurwantsingh1895
@gurwantsingh1895 9 күн бұрын
Great ograha sahib
@balwinderkhaira934
@balwinderkhaira934 10 күн бұрын
❤❤❤❤
@NirmalSingh0907
@NirmalSingh0907 9 күн бұрын
Kisanmajdur ekta jindabad
@SUKHJIDERSingh-hf3bc
@SUKHJIDERSingh-hf3bc 9 күн бұрын
ਨਹੀਂ ਨਹੀਂ ਸ਼ੰਭੂ ਜਾਣ ਤੋਂ ਵਗੈਰਾ, ਗੁਜ਼ਾਰਾ ਨਹੀਂ ਹੋਣਾ
@Dhaliwalmanilegendfan
@Dhaliwalmanilegendfan 10 күн бұрын
ਮੈ ਇਹਦੀਆ ਸਾਰੀਆ ਗੱਲਾਂ ਚੋ ਇੱਕੋ ਗੱਲ ਨਾਲ ਸਹਿਮਤ ਹਾਂ ਕਿ ਜਮੀਂਨਾਂ ਵੰਡੀਆ ਜਾਣ ਸਬ ਨੂੰ ਬਰਾਬਰ ਤਾਂ ਕਿ ਗਰੀਬ ਮਜਦੂਰ ਵੀਰ ਤੇ ਜੋ ਮਾੜੇ ਜੱਟ ਪਰਿਵਾਰ ਵੀ ਨੇ ਸਬ ਨੂੰ ਬਰਾਬਰ ਵੰਡੀਆ ਜਾਣ ਤਾਂ ਹੀ ਪੰਜਾਬ ਦੇ ਹਰ ਇੱਕ ਪਰਿਵਾਰ ਨੂੰ ਬਰਾਬਰ ਜੀਵਨ ਬੀਤੇਗਾ ਮੈ ਜੱਟ ਪਰਿਵਾਰ ਚੋ ਹਾ ਤੇ ਘਰੋ ਸਰਦਾ ਵਰਦਾ ਪਰ ਮੈ ਤਿਆਰ ਹਾ ਵੰਡ ਲਈ ਇਹ ਸਿਰਫ ਸ਼ੋਸ਼ਲ ਮੀਡਿਆ ਤੇ ਲਿਖਿਆ ਕੰਮੈਟ ਨਹੀ ਤਿਆਰ ਹੋਣ ਸਾਰੇ ਲੋਕ ਸਬ ਤੋ ਪਹਿਲਾਂ ਮੈ ਰਜਿਸਟਰੀ ਕਰਾਉ ਆਪਣੇ ਤੋ ਨੀਵੇ ਨੂੰ ਕਿਉਕਿ ਮੇਰੇ ਗੁਰੂ ਨਹ ਇਹੀ ਸਿਖਾਇਆ ਮੈਨੂੰ ਬਾਕੀ ਵਾਹਿਗੁਰੂ ਭਲੀ ਕਰੇ ਤੇ ਸਬ ਤੋ ਪਹਿਲਾਂ ਤਾਂ ਸਮੱਤ ਬਖਸ਼ੇ ਮੇਰੇ ਹੀ ਪੰਜਾਬੀ ਵੀਰਾਂ ਭੈਣਾਂ ਨੂੰ
@narvansingh5154
@narvansingh5154 10 күн бұрын
Ogrha sab jedabad vadhe unean gedabad
@KalaSerron
@KalaSerron 10 күн бұрын
ਚਾਲੀ ਕਰੋੜ ਵਿਚ ਖ਼ਰੀਦ ਲ਼ਏ ਬੀ ਜੀ ਪੀ ਨੇ ਕਾਮਰੇਡ
@HarpreetSingh-ti
@HarpreetSingh-ti 10 күн бұрын
Sahi keha
@KalaSerron
@KalaSerron 10 күн бұрын
@HarpreetSingh-ti ਪੰਜਾਬੀ ਭਾਸ਼ਾ ਲਿਖੋ
@GagandeepAkashdeepgill786
@GagandeepAkashdeepgill786 10 күн бұрын
😊😊😊😊
@KalaSerron
@KalaSerron 10 күн бұрын
@GagandeepAkashdeepgill786 ਨਹੀਂ ਬਾਈ ਇਹੇ ਸੱਚ ਹੈ
@BhupinderSingh-ij6bo
@BhupinderSingh-ij6bo 10 күн бұрын
ਤੂੰਹ ਵਿਚ ਵਿਚੋਲਾ ਸੀ
@bikramjeetsingh5286
@bikramjeetsingh5286 9 күн бұрын
ਪੰਜਾਬ ਖਾਣੀਆਜੋਕਾ
@MALVA-BLOCK-89
@MALVA-BLOCK-89 3 күн бұрын
Chalo ikhtate taan hogay
@PmkcAkaal
@PmkcAkaal 9 күн бұрын
Oh v sangat hi c jihna ne bhai Amritpal nl thaana ghereya c te jihna de khilaf tu bolya c
@harrypreet3846
@harrypreet3846 9 күн бұрын
Acha je dhallewal nu kuch hoyea fir asi han naal, pehla hee kio nhi aunda ekthe hoke
@Gamdorsingh-w1s
@Gamdorsingh-w1s 9 күн бұрын
Zara.Ru.jheel.kana ray.aa
@HarpreetSingh-ti
@HarpreetSingh-ti 10 күн бұрын
ਇਹ kamraida ਕੋਲੋ ਬਚ ਕੇ ਰਹੋ ਦਿਆਂ ਨਾਲ ਚੱਲਣ ਦੀ ਲੋੜ ਆ ਕਿਸਾਨ ਵੀਰੋ ਸਾਰੇ ਫੈਸਲੇ ਸੰਗਤ ਸਾਮ੍ਹਣੇ ਕਰਨਾ ਪਹਲੇ ਵਾਂਗੂੰ ਕਿਸਾਨ leaders kite ਕੌਡੇ ਨਾ ਹੋ ਜਾਣ ਪਹਲੇ ਦੀਪ ਸ਼ੁਭ ਦੀਪ ਸਿੱਧੂ ਗਵਾ ਲਏ ਹੁਣ ਨਾ ਗਲਤੀ ਕਰਨਾ 🙏🙏 ਇਕ ਨਿਸ਼ਾਨ ਸਾਹਿਬ ਥੱਲੇ ਕਥੇ ਹੋਕੇ ਲੜੋ ਸਟੇਟ pb sarkara naal tahi panjab de Sare masle hall hone khalsa sarkar bna lo Khalsa raaj vi sare dharma de lokki Aram naal rehn ge phale khalsa Raaj da ithass chak ke padlo
@jaggabajwa5642
@jaggabajwa5642 10 күн бұрын
ਬੱਸ ਕਰ ਭੌਕਿਆ ਹੁਣ ਲੋਕ ਸਭ ਕੁੱਝ ਸਮਝਦੇ ਨੇ
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Как Ходили родители в ШКОЛУ!
0:49
Family Box
Рет қаралды 2,3 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН