ਜਿਹੜੇ ਕਹਿੰਦੇ ਸੀ ਸੁਖਬੀਰ ਬਾਦਲ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਹੁਣ ਮੂੰਹ ਚੁੱਕਣ ਓਹ ਓਹਨੇ ਤਾਂ ਦਿਖਾਤੀ ਆਪਣੀ ਸੋਚ

  Рет қаралды 46,348

RMB Television

RMB Television

Күн бұрын

Пікірлер: 209
@sawaranjitmallhi
@sawaranjitmallhi 12 сағат бұрын
ਸਮੇਂ ਸਮੇਂ ਉਪਰ ਖਾਰਾ ਸਾਹਿਬ ਦੀਆਂ ਟਿੱਪਣੀਆਂ ਬਹੁਤ ਭਾਵਪੂਰਤ ਹੁੰਦੀਆਂ ਹਨ ਇਹਨਾਂ ਦੀ ਲਿਆਕਤ ਦੀ ਕਦਰ ਕਰਨੀ ਬਣਦੀ ਹੈ।
@sukhdevsdhillon7815
@sukhdevsdhillon7815 13 сағат бұрын
ਐਡਵੋਕੇਟ ਖਾਰਾ ਸਾਹਿਬ ਸੱਚਾਈ ਦੀ ਪ੍ਰੋੜ੍ਹਤਾ ਕਰਕੇ ਧੰਨ ਧੰਨ ਕਰਾ ਦਿੱਤੀ ਤਹਿ ਦਿਲੋਂ ਧੰਨਵਾਦ ਅਕਾਲ ਤੱਖਤ ਮਹਾਨ ਸਿੱਖ ਪੰਥ ਦੀ ਸ਼ਾਨ ਮੌਜੂਦਾ ਜੱਥੇਦਾਰ ਸਃਰਘਬੀਰ ਸਿੰਘ ਸਃਹਰਪ੍ਰੀਤ ਸਿੰਘ ਸਃ ਸੁਲਤਾਨ ਸਿੰਘ ਤੇ ਸਹਿਯੋਗੀ ਜੱਥੇਦਾਰ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਵਧੀਆ ਢੰਗ ਨਾਲ ਨਿਰਲੇਪ ਰਹਿਕੇ ਸੁਣਵਾਈ ਤੇ ਕਾਰਵਾਈ ਮੁਕੰਮਲ ਕੀਤੀ
@roopsinghmaur8069
@roopsinghmaur8069 6 сағат бұрын
ਬਲਿਹਾਰੇ, ਬਲਿਹਾਰੇ, ਬਲਿਹਾਰੇ, ਜਾਈਏ ਖਾਰਾ ਸਾਹਿਬ ਜੀਓ, ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ, ਬਿਲਕੁਲ ਸੱਚ ਕਿਹਾ ਹੈ ਜੀ। ਸਿਜਦਾ ਹੈ ਤੁਹਾਨੂੰ।
@Gurtej321
@Gurtej321 13 сағат бұрын
ਖਾਰਾ ਸਾਹਬ ਤੁਸੀ ਬਿਲਕੁਲ ਸਹੀ ਤੇ ਸੱਚ ਬੋਲ ਰਹੇ ਹੋ ਜੀ
@SinghSingh-ue1pv
@SinghSingh-ue1pv 7 сағат бұрын
ਖਾਰਾ ਸਾਹਿਬ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@randhirsingh2559
@randhirsingh2559 12 сағат бұрын
ਬਹੁਤ ਵਧੀਆ ਗੱਲਬਾਤ
@KuldeepSingh-vv6dm
@KuldeepSingh-vv6dm 14 сағат бұрын
ਸਹੀ ਕਿਹਾ ਵੀਰ ਜੀ ਤੁਸੀਂ ਲੋਕਾਂ ਦੇ ਮੂੰਹ ਵਿੱਚੋਂ ਨਿਕਲੇ ਸ਼ਬਦ ਪੂਰੇ ਹੋ ਗਏ ਸੁਖਬੀਰ ਇੰਸਾ ਨੇ ਸਾਰੇ ਗੁਨਾਹ ਕਬੂਲ ਕਰ ਲੈ ਹਨ ਇਹਨਾਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ
@AmrikSingh-p8k
@AmrikSingh-p8k 13 сағат бұрын
ਇਹ ਲੁੱਟਦਾ ਰਿਹਾ ਮਹਾਰਾਜਾ ਵੰਡਦਾ ਰਿਹਾ ਸੀ । ਬਹੁਤ ਵੱਡਾ ਫਰਕ ਹੈ ।
@gurmeetdhaliwal287
@gurmeetdhaliwal287 12 сағат бұрын
ਖਾਰਾ ਸਹਿਬ ਜੀ ਸਿੱਖ ਕੌਮ ਦੇ ਅਨਧੜਕ ਸਿੰਘ ਬੁਲਾਰੇ ਜੀਓ 💐🙏🙏 ਜੀ 💐🌹🌻❤
@HarwinderSingh-qi2xs
@HarwinderSingh-qi2xs 11 сағат бұрын
, ਖਾਰਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਵਿਚਾਰ ਦਿੱਤੇ
@SatnamSingh-vs4sx
@SatnamSingh-vs4sx 10 сағат бұрын
ਤੁਹਾਡੀਆਂ ਗੱਲਾਂ ਵੀਰ ਜੀ ਜਮਾਂ ਹੀ ਸੱਚ ਨੇ
@amritsidhu4087
@amritsidhu4087 12 сағат бұрын
ਇਹਨਾ ਆਪ ਹੀ ਅਰਦਾਸ ਕੀਤੀ ਵਾਹਿਗੁਰੂ ਸਾਹਿਬ ਨੇ ਸੁਣ ਲਈ
@manindersingh352
@manindersingh352 11 сағат бұрын
ਬਿਲਕੁਲ ਠੀਕ ਜੀ ਵਕੀਲ ਸਾਬ
@bootasidhuboota5664
@bootasidhuboota5664 13 сағат бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ
@piara6k
@piara6k 11 сағат бұрын
ਇਹ ਕਹਿੰਦੇ ਹੁੰਦੇ ਸੀ ਜਿਥੇ ਦੁਨੀਆਂ ਦੀ ਰਾਜਨੀਤੀ ਖਤਮ ਹੁੰਦੀ ਆ ਸਾਡੀ ਸੁ਼ਰੂ ਹੁੰਦੀ ਆ।
@Darshansingh-el4ti
@Darshansingh-el4ti 13 сағат бұрын
ਬਸਰਮ ਲੋਕ ਗੁਰੂ ਦੇ ਨਹੀ ਬਣੇ ਉਹ ਲੋਕਾਂ ਦੇ ਕਿਥੋ ਬਣਗੇ😂
@GurmeetSingh-q7s
@GurmeetSingh-q7s 10 сағат бұрын
ਸ਼੍ਰੀ ਅਕਾਲ ਤਖਤ ਦੋਹਾਂ ਸਿਰਿਆਂ ਦਾ ਮਾਲਕ ਹੈ ! 🙏🏻🙏🏻
@PARISHA_SABHARWAL_
@PARISHA_SABHARWAL_ 13 сағат бұрын
RMB TELEVISION DA PURA JOR LAG REHA WAH KYA BAAT HAI 👆👆👆👆
@mukhtiarsinghmann5588
@mukhtiarsinghmann5588 3 сағат бұрын
ਬਹੁਤ ਬਹੁਤ ਹੀ ਵਧੀਆ ਖਾਰਾ ਸਾਹਿਬ ਜੀ ਧੰਨਵਾਦ
@JaswantSingh-xs5xj
@JaswantSingh-xs5xj 5 сағат бұрын
ਵੀਰਿਆਂ ਤੇਰੀਆਂ ਗੱਲਾਂ ਸੁਣ ਕੇ ਮਨ ਸ਼ਾਂਤੀ ਹੋਇਆ ਕਿ ਚਲੋ ਕੋਈ ਤਾਂ ਹੈ ਜੋ ਸੱਚ ਬੋਲ ਰਿਹਾ ਜੱਥੇਦਾਰਾਂ ਨੇ ਛੱਡ ਦਿੱਤਾ ਪ੍ਰਮਾਤਮਾ ਨਹੀਂ ਬਖ਼ਸ਼ੇਂਗਾ ਖਾਰਾ ਸਾਹਿਬ ਜੀ ਇਹ ਕਬੂਲਨਾਵਾਂ ਹਾਈਕੋਰਟ ਵਿੱਚ ਲੈ ਕੇ ਜਾਓ ਦੁਨਿਆਵੀ ਅਦਾਲਤਾਂ ਜਰੂਰ ਸਹੀ ਫੈਸਲਾ ਦੇਖਣਗੀਆਂ ਜੁਰਮ ਕਬੂਲ ਕਰ ਲਿਆ ਸਿਰਫ ਫੈਸਲਾ ਸਹੀ ਲੈਣ ਦੀ ਲੋੜ ਹੈ
@BhagSingh-r8c
@BhagSingh-r8c 3 сағат бұрын
ਸਾਹਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਹਿਰਾ ਸਾਹਿਬ ਬਹੁਤ ਬਹੁਤ ਵਧਾਈ ਆਪ ਜੀ ਨੇ ਇਸ ਨਚੇ ਦੀ ਭੋਲ ਖੋਲੀ
@BalwantBti
@BalwantBti 10 сағат бұрын
ਸੱਚ ਨੂੰ ਖਾਰ‌ਸਾਹਿਬ ਨੇ ਬਿਆਨ ਕੀਤਾ ਹੈ ਇਹ ਤਾਂ ਬਹੁਤ ਪਹਿਲਾਂ ਹੀ ‌ਕਹਿਦੇ ਰਹੇ ਹਨ ਪਰ ਸਿਆਸੀ ਤੇ ਝੋਲੀ ਚੁੱਕ ਨਹੀ ਮੰਨਦੇ ਸਨ।‌ ਖਾਰਾ ਸਾਹਿਬ ਦੀ ਅਕਾਲੀ ਦਲ ਬਾਰੇ ਕੋਈ ਟਿਪਣੀ ਨਾ ਹਲਤ‌ਹੋਈਹੈ ਅਤੇ ਨਾਹੀ ਗਲਤ ਹੋਵੇਗੀ
@NitinKalyan-g8p
@NitinKalyan-g8p 13 сағат бұрын
Sahi keha khara sahab
@SonyMaan-s1e
@SonyMaan-s1e 3 сағат бұрын
ਸੁਖਬੀਰ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਹਜ਼ੇ ਵੀ ਠੋਕ ਕੇ 💪🏻😍💪😍💪💪😍💪
@gurjantsingh-rq4cv
@gurjantsingh-rq4cv 10 сағат бұрын
ਇਹ ਵਕੀਲ ਸਾਬ ਹਮੇਸ਼ਾ ਬਿਲਕੁਲ ਖਰੀ ਸੱਚੀ ਗੱਲ ਬੋਲਦੇ ...ਜਰੂਰ ਗੌਰ ਕਰਨਾ ਚਾਹੀਦਾ ਹਰੇਕ ਗੱਲ ਤੇ..🙏
@SarbjitSingh-ek1si
@SarbjitSingh-ek1si 5 сағат бұрын
ਬਿਲਕੁਲ ਠੀਕ ਸਰ
@khushkaramjitsingh7644
@khushkaramjitsingh7644 3 сағат бұрын
ਖਾਰਾ ਜੀ ਖਰੇ ਇਨਸਾਨ ਨੇ ਚੜਦੀ ਕਲਾ
@manpreetkaurnagra
@manpreetkaurnagra 13 сағат бұрын
ਖਾਰਾ ਸਾਹਿਬ ਤੁਸੀ ਠੀਕ ਕਹਿ ਰਹੇ ਹੋ
@surjeetsighsonu7896
@surjeetsighsonu7896 Сағат бұрын
ਖਾਰਾ ਸਿੰਘ ਚੜਦੀ ਕਲਾ ਵਾਲਾ ਸਿੰਘ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਿਰ ਕਰੇ ਵੀਰ ਤੇ ❤❤❤
@lakhvirsingh8852
@lakhvirsingh8852 5 сағат бұрын
ਵਕੀਲ ਸਾਹਿਬ ਜੀ ਸੁਖਬੀਰ ਦੇ ਬਿਆਨ ਤੇ ਪਰਚੇ ਦਰਜ ਕਰਵਾਓ ਜੀ
@Nanak-rc1go
@Nanak-rc1go 10 сағат бұрын
ਖਾਰਾ ਸਾਹਿਬ ਨੇ ਸੱਚ ਦਾ ਸਿਰਾ ਲਾਤਾ. ਬੇ ਧੜਕ ਹੋਕੇ ਬੋਲਦੇ ਨੇ ਜਦੋ ਵੀ ਤੱਥਾਂ ਨਾਲ ਗੱਲ ਕਰਦੇ ਨੇ ।
@LakhwinderSingh-px1td
@LakhwinderSingh-px1td 12 сағат бұрын
ਅਮ੍ਰਿਤਪਾਲ ਜਿਦਾਥਾਦ
@manpreetkaurnagra
@manpreetkaurnagra 13 сағат бұрын
ਜਿਹੜੇ ਜਿਹੜੇਅਕਾਲੀ ਪਾਪੀ ਸੀ ਪੁਰੀ ੳਮਰ ਮੁਹ ਨਹੀਂ ਲਾਣਾ ਚਾਹੀਦਾ
@SaranKaur-ty9sr
@SaranKaur-ty9sr 13 сағат бұрын
ਸੁਖਬੀਰ ਬਾਦਲ ਦੇ ਗਲ ਵਿੱਚ ਛਿੱਤਰਾ ਦਾ ਹਾਰ ਪਾ ਕੇ ਗਧੇ ਤੇ ਬਿਠਾ ਕੇ ਪਿੰਡਾ ਵਿੱਚ ਜਲੂਸ ਕੱਢਣਾ ਚਾਹੀਦਾ ਹੈ
@KaramjitSingh-ni1qu
@KaramjitSingh-ni1qu 13 сағат бұрын
ਖਾਰਾ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ
@GurnamSingh-er3db
@GurnamSingh-er3db 2 сағат бұрын
ਖਾਰਾ ਸਾਹਿਬ ਜੀ ਸਿੱਖ ਕੌਮ ਦੇ ਅਨਧੱੜਕ ਬੁਲਾਰੇ ਨੇ ਤਾਂ ਸੱਚੀਆਂ ਗੱਲਾਂ ਕਰ ਕਮਾਲ ਕਰਤੀ, ਖਾਰਾ ਸਾਹਿਬ ਜੀ ਨੂੰ ਦਿਲੋਂ ਸਲਾਮ।
@RanjitSingh-1313-i7g
@RanjitSingh-1313-i7g 32 минут бұрын
ਸੁਖਬੀਰ ਬਾਦਲ ਕਦੇ ਵੀ ਮੁੱਖ ਮੰਤਰੀ ਨਹੀ ਬਣ ਸਕਦਾ
@RanjitSingh-1313-i7g
@RanjitSingh-1313-i7g 34 минут бұрын
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦਾ ਕੇਸ ਚੱਲਣਾ ਚਾਹੀਦਾ ਹੈ
@AjitSingh-l6h7y
@AjitSingh-l6h7y 14 сағат бұрын
Khaara sab jindabad
@BaljeetKaur-tb1xb
@BaljeetKaur-tb1xb 12 сағат бұрын
Good program veer ji
@darshansingh1779
@darshansingh1779 14 сағат бұрын
Excellent 👍
@NoorSingh-ih2tf
@NoorSingh-ih2tf 10 сағат бұрын
SAD jindabad
@manjitkaur5642
@manjitkaur5642 11 сағат бұрын
Waheg guru ji❤❤❤❤❤❤❤❤
@harminderkainth6365
@harminderkainth6365 12 сағат бұрын
Very. Good
@harbhajandhaliwal4966
@harbhajandhaliwal4966 11 сағат бұрын
Thanks
@paulsam5003
@paulsam5003 13 сағат бұрын
Harpal Singh ji is shouting against Badals from long time , Harpal Singh ji Zindabad Zindabad
@gurdeepsinghgrewal5329
@gurdeepsinghgrewal5329 8 сағат бұрын
ਬਿੱਲਕੁਲ ਸਹੀ ਗੱਲਾਂ ਖੈਹਿਰਾ ਸਾਹਿਬ ਜੀ ਦੀਆਂ
@balrajbal7515
@balrajbal7515 48 минут бұрын
ਹਰਪਾਲ ਸਿੰਘ ਖਹਿਰਾ💪🏻 ਜ਼ਿੰਦਾਬਾਦ 🙏🏻
@JaspalSingh-ok4wi
@JaspalSingh-ok4wi 10 сағат бұрын
V.v.nice❤🎉
@ramanjeetkaur4663
@ramanjeetkaur4663 3 сағат бұрын
Very good 👍 Khaira sahib
@gurtejsingh5066
@gurtejsingh5066 4 сағат бұрын
Khara Sahib Advocate is very great.All people should follow the point and views of advocate from deep thought in order to save the panth, youths and pb in future time.
@kulbirkaur9607
@kulbirkaur9607 3 сағат бұрын
Well said
@GurwinderSingh-zc4rw
@GurwinderSingh-zc4rw 13 сағат бұрын
Sahi gal bai
@ranjitkaur7661
@ranjitkaur7661 2 сағат бұрын
👏👏👍👍👍
@professorbrar1313
@professorbrar1313 6 сағат бұрын
1000% right 👍🙏
@HarshHarsh-i7c
@HarshHarsh-i7c 12 сағат бұрын
🎉
@vuvucjcu308
@vuvucjcu308 4 сағат бұрын
True
@harbanskaur4811
@harbanskaur4811 9 сағат бұрын
Very right May God bless you Sir
@BalvirSingh-iq5nc
@BalvirSingh-iq5nc 5 сағат бұрын
👌👌👌
@nitpalsharma3805
@nitpalsharma3805 13 сағат бұрын
Great ho aap sir
@JaspreetGhuman49
@JaspreetGhuman49 11 сағат бұрын
❤❤❤❤
@ReetKaur-q1y
@ReetKaur-q1y 12 сағат бұрын
Good sapech bad ocate. Sahab ji
@kamalsandhu8274
@kamalsandhu8274 12 сағат бұрын
👍🙏🏻
@GagandeepSingh-ww3mk
@GagandeepSingh-ww3mk 6 сағат бұрын
Salute aa advocate sahib di speech te 🙏🙏🙏
@inderpalsingh5996
@inderpalsingh5996 6 сағат бұрын
Right advocate saab
@GurcharnsinghGuri
@GurcharnsinghGuri 11 сағат бұрын
Waheguru ji
@AS-pu7gj
@AS-pu7gj 10 сағат бұрын
Bilkul sach
@GurkamalGrewal-d2c
@GurkamalGrewal-d2c 4 минут бұрын
Very nice veer g
@harry9587
@harry9587 4 сағат бұрын
You are a great person
@JagdevSingh-z5b
@JagdevSingh-z5b 15 сағат бұрын
ਵਾਹਿਗੁਰੂ ਜੀ
@MANJEETSINGH-fn6oq
@MANJEETSINGH-fn6oq 6 сағат бұрын
Vary good
@avtarsinghbrar9553
@avtarsinghbrar9553 13 сағат бұрын
S S. Badal Jindabad
@GORAWALIA
@GORAWALIA 10 сағат бұрын
Beautiful-Khara Sahib
@SakatarDhariwal-r1y
@SakatarDhariwal-r1y 13 сағат бұрын
Bilkul shi gall ji tahdi sagat ne kadi v maf nai karna ena nu Jo marji karle
@gumeetsingh5106
@gumeetsingh5106 11 сағат бұрын
👍
@BaljinderSinghDhillon-h6e
@BaljinderSinghDhillon-h6e 10 сағат бұрын
Very good khara saab ji
@CharnjitSingh-b1y
@CharnjitSingh-b1y 8 сағат бұрын
ਬਿਲਕੁਲ ਹਮੇਸ਼ਾ ਹੀ ਠੀਕ ਕਹਿੰਦੇ ਹਨ ਮਹਾਰਾਜਾ ਸਾਹਿਬ ਦਾ ਨਾਂ ਲੈਣਾ ਹੀ ਵਡੀ ਬੇਸਮਝੀ ਹੈ ਸੁਖੇ ਤੇ ਜੁੰਡਲੀ ਨੇ ਕੌਮ ਤੇ ਸਾਰੇ ਪੰਜਾਬ ਦਾ ਬੇੜਾ ਗਰਕ ਕੀਤਾ
@SohanSingh-y6e
@SohanSingh-y6e 11 сағат бұрын
🙏🙏
@razygrewal2520
@razygrewal2520 10 сағат бұрын
@harbansdhillon-x8q
@harbansdhillon-x8q 5 сағат бұрын
ਮਜੀਠੀਏ ਨੂੰ ਸਿੰਘ ਸਾਹਿਬ ਨੇ ਪਾਸੇ ਕੀਤਾ ਕਿਉ ਝੂਠ ਮਾਰਦਾ ❤❤❤❤❤❤❤❤❤❤❤❤❤❤❤❤❤❤❤
@SatanBoy-p
@SatanBoy-p 13 сағат бұрын
❤🙏🙏 Most intellectual person Respected Khara Sahib,when he talks everone hear deeply.
@lovepreetkaur1173
@lovepreetkaur1173 11 сағат бұрын
Very gud khara sab jindabad
@ninderphuglana5445
@ninderphuglana5445 11 сағат бұрын
ਤੇਰੇ ਸੁਖਰਾਜ ਸਿੰਘ ਕਿੰਨੀਆਂ ਵੋਟਾਂ ਪੈਂਦੀਆਂ ਦੱਸ ਦਿੱਤਾ ਲੋਕਾਂ ਨੇ
@JasveerSingh-jm1fo
@JasveerSingh-jm1fo 11 сағат бұрын
eh tan sukhraj nal hai hi nhi eh tan amritpal di team da banda hai
@geetkarrajkoirsinghwala4962
@geetkarrajkoirsinghwala4962 2 сағат бұрын
ਭਾਈ ਖਾਰਾ ਜੀ ਜ਼ਿੰਦਾਬਾਦ।
@angrejparmar6637
@angrejparmar6637 11 сағат бұрын
Good job sir
@SukhwinderSingh-nk4wn
@SukhwinderSingh-nk4wn 5 сағат бұрын
ਅਕਾਲੀ ਦਲ ਬਾਦਲ ਨਹੀਂ ਆਵੇਗਾ ਅਕਾਲੀ ਦਲ ਜਰੂਰ ਆ ਸਕਦਾ ਪਰ ਇਹ ਪਰਿਵਾਰ ਨਹੀਂ ਆਏਗਾ ਖਾਰਾ ਸਾਹਿਬ ਹਮੇਸ਼ਾ ਸੱਚ ਠੋਕ ਵਜਾ ਕੇ ਆਖਦੇ
@geetkarrajkoirsinghwala4962
@geetkarrajkoirsinghwala4962 2 сағат бұрын
ਭਾਈ ਨਰਾਇਣ ਸਿੰਘ ਚੌੜਾ ਜ਼ਿੰਦਾਬਾਦ।
@gsmehta4972
@gsmehta4972 10 сағат бұрын
Bil kul thik bolya hae sadar ji ne
@jaideepsandhu5337
@jaideepsandhu5337 10 сағат бұрын
Sada mnn jehri mrzi party nu mannie aj ve nal aa akal takhat da hukm aa sir mathe manage
@MalkitSingh-ig9gn
@MalkitSingh-ig9gn 12 сағат бұрын
Great.ho
@ParmjitKaur-b8p
@ParmjitKaur-b8p 12 сағат бұрын
Very good sir
@charanjeetsingh6137
@charanjeetsingh6137 12 сағат бұрын
Vadda badal uppar baitha soch reha honna, vee sarrian mushkillan da hal mere kol hai, par hai Sukhe nu communicate nhi kar sakda.. 😊
@bawasinghgill6542
@bawasinghgill6542 12 сағат бұрын
Ihna Leaders de Priwaaran vichon kise ne Shiheed hoyia..?
@manindersingh352
@manindersingh352 11 сағат бұрын
ਮਾਨ ਸਾਬ ਕੁੰਭਕਰਨ ਦੀ ਨੀਂਦ ਤੋ ਜਾਗੋ
@KulwantSingh-k4o9u
@KulwantSingh-k4o9u 13 сағат бұрын
Khaara.sahib.zindabad
@gurtejsingh5066
@gurtejsingh5066 4 сағат бұрын
The case of Jathedar Gurdev Singh Kaonke. It's history will narrate by Sukhbir Singh Badal.
@Kiratjotsingh320
@Kiratjotsingh320 12 сағат бұрын
SAD
@KumarRajesh-v8n
@KumarRajesh-v8n 10 сағат бұрын
😮
@mohindersinghkumra1713
@mohindersinghkumra1713 8 сағат бұрын
Great sikh vakil khara g Pura Akali dal jumewar h
@JaspalSingh-yn1fd
@JaspalSingh-yn1fd 12 сағат бұрын
Ada dosh mafi yog nahi ,ana na gunah kabool kar la , case file ana ta hona chai da ha
@sandhukisan
@sandhukisan 9 сағат бұрын
Khara saab jdo gunah kabool lai ki court koi sja sunai ja sakdi a
Smart Sigma Kid #funny #sigma
00:33
CRAZY GREAPA
Рет қаралды 32 МЛН
I thought one thing and the truth is something else 😂
00:34
عائلة ابو رعد Abo Raad family
Рет қаралды 17 МЛН
Lamborghini vs Smoke 😱
00:38
Topper Guild
Рет қаралды 56 МЛН
Do you love Blackpink?🖤🩷
00:23
Karina
Рет қаралды 23 МЛН
Smart Sigma Kid #funny #sigma
00:33
CRAZY GREAPA
Рет қаралды 32 МЛН