ਬਦਲਤਾ ਬਿਰਤਾਂਤ ! ਕੌਣ ਕਰ ਰਿਹਾ ਕੰਨਸੈਪਟ ਕੰਮਜ਼ੋਰ ਤਖ਼ਤ ਦਾ ! ਕੀ ਹੋਵੇਗੀ ਐਕਸਪੋਜ਼ ਕਾਂਸਪਰੇਸੀ…Punjab Television

  Рет қаралды 26,395

Punjab Television

Punjab Television

Күн бұрын

Пікірлер: 158
@khalsafreefire9273
@khalsafreefire9273 8 сағат бұрын
ਭਾਵੇਂ ਕਿਸੇ ਨਾਲ ਕਿੰਨੇ ਵੀ ਮੱਤਭੇਦ ਕਿਉ ਨਾ ਹੋਣ ਸ੍ਰੀ ਦਰਬਾਰ ਸਾਹਿਬ ਹਦੂਦ ਅੰਦਰ ਏਹ ਮੰਦਭਾਗੀ ਘਟਨਾ ਨਹੀਂ ਸੀ ਹੋਣੀ ਚਾਹੀਦੀ। ਮੰਨਿਆ ਸੁਖਬੀਰ ਦੇ ਗੁਨਾਹ ਬਹੁਤ ਵੱਡੇ ਹਨ ਜਿਸ ਕਾਰਨ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ। ਪਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਨਾਹਾਂ ਦੀ ਸਜ਼ਾ ਹੋਣ ਕਾਰਨ ਹੁਣ ਸੇਵਾ ਕਰ ਰਹੇ ਹਨ। ਏਹ ਤਾਂ ਸਾਡੇ ਸਿਧਾਂਤ ਤੇ ਹਮਲਾ ਏ।
@sardulmann8674
@sardulmann8674 9 сағат бұрын
ਬਹੁਤ ਮਾੜੀ ਘਟਨਾ ਵਾਪਰੀ ਹੈ ਜੀ। ਇਸ ਨਾਲ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ।
@gurcharansingh6287
@gurcharansingh6287 9 сағат бұрын
ਜਥੇਦਾਰਾਂ ਇਸ ਤੋਂ ਵੱਧ ਕੁੱਝ ਕਰ ਨਹੀ ਸਕਦੇ ਸਨ ਪਰ ਸਜ਼ਾ ਛੋਟੀ ਹੋਣ ਕਰਕੇ ਕੁੱਝ ਲੋਕ ਸੰਤੁਸ਼ਟ ਨਹੀ ਹਨ
@akshbrar1074
@akshbrar1074 51 минут бұрын
ਕੋਈ ਪੰਚਾਇਤ ਚ ਆਵਦੀਆਂ ਗਲਤੀਆਂ ਮਨ ਰਿਹਾ ਹੋਵੇ ਤੇ ਉਹਨੂੰ ਕਟਿਹਰੇ ਚ ਖੜਾ ਕੀਤਾ ਹੋਵੇ ਇਹ ਕੋਈ ਛੋਟੀ ਸਜਾ ਨੀ
@ginderkaur6274
@ginderkaur6274 9 сағат бұрын
ਦਰਬਾਰ ਸਾਹਿਬ ਵਿਚ ਗੋਲੀ ਬਿਲਕੁਲ ਨਹੀਂ ਚਲਾਉਣੀ ਚਾਹੀਦੀ
@shersingh-ey6fb
@shersingh-ey6fb 8 сағат бұрын
ਬਾਦਲ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਦੋ ਸਿੱਖ ਸ਼ਹੀਦ ਕੀਤੇ, ਸੈਂਕੜੇ ਸਿੱਖ ਜੇਲ੍ਹਾਂ ਵਿੱਚ ਬੰਦ ਕੀਤੇ. ਜੇਕਰ ਅੱਜ ਉਹਨਾਂ ਉੱਤੇ ਸਿਰਫ਼ ਗੋਲ਼ੀ ਚੱਲੀ ਹੈ ਕਿਸੇ ਨੂੰ ਚਰੀਟ ਤੱਕ ਨਹੀਂ ਲੱਗੀ, ਫ਼ਿਰ ਭਾਈ ਨਰੈਣ ਸਿੰਘ ਚੌੜਾ ਨੇ ਕੀ ਗ਼ਲਤ ਕੀਤਾ?
@GurnekSingh-l6c
@GurnekSingh-l6c 8 сағат бұрын
ਹਰਜਿੰਦਰ ਸਿੰਘ ਰੰਧਾਵਾ ਜੀ 💚🙏 ਜਿਹੜਾ ਹੱਮਲਾ ਸੁਖਬੀਰ ਸਿੰਘ ਬਾਦਲ ਜੀ ਤੇ ਸ੍ਰੀ ਦਰਬਾਰ ਸਾਹਿਬ ਵਿੱਚ ਹੋਇਆ ਇਹ ਬਹੁਤ ਹੀ ਨਿੰਦਣਯੋਗ ਹੈ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@baljitsingh6957
@baljitsingh6957 9 сағат бұрын
ਮੌਜੂਦਾ ਲੀਡਰਾਂ ਨੂੰ ਅੱਜ ਦੀ ਘਟਨਾ ਤੋਂ ਸਬਕ਼ ਸਿੱਖਣਾ ਚਾਹੀਦਾ ਹੈ।
@ravinderravi8257
@ravinderravi8257 3 сағат бұрын
ਨਹੀ ਲੈਣਗੇ ਨਬਜ਼ ਪਛਾਣਦੇ ਨਹੀ ਕਿ ਐਨੇ ਵੱਡੇ ਗੁਨਾਹਾ ਬਦਲੇ ਬਰਛਾ ਫੜਕੇ ਸਰ ਗਿਆ ਪਰ ਟੋਨ ਵੇਖੋ ਸਭ ਦੀ ਹਾਲਾਕਿ ਇਹ ਦੋਸੀ਼ ਤਨਖਾਹਿਆ ਹਨ ਸਾਰੇ ਦੇ ਸਾਰੇ
@NarinderSingh-ti4sq
@NarinderSingh-ti4sq 9 сағат бұрын
ਬਹੁਤ ਮੰਦਭਾਗੀ ਘਟਨਾ ਹੋਈ ਹੈ। ਇਸ ਨਾਲ ਭਰਾ ਮਾਰੂ ਜੰਗ ਹੋਣ ਦਾ ਖਦਸ਼ਾ ਵੀ ਵੱਧ ਗਿਆ ਹੈ। ਵਾਹਿਗੁਰੂ ਜੀ ਕ੍ਰਿਪਾ ਕਰਨ ਦੋਬਾਰਾ ਉਹ ਕਾਲਾ ਸਮਾਂ ਨਾਂ ਆ ਜਾਵੇ।
@sekhonsekhon4142
@sekhonsekhon4142 Сағат бұрын
ਸ੍ਰ: ਜਗਤਾਰ ਸਿੰਘ ਜੀ ਇਹ (Motivation) ਜਾਂ ਕਿਸੇ ਦੀ ਪ੍ਰੇਰਨਾ ਨਹੀਂ ਹੈ,ਸਗੋਂ ਬਾਦਲਾਂ ਪ੍ਰਤੀ ਗੁੱਸੇ ਤੇ ਨਫ਼ਰਤ ਦਾ ਪ੍ਰਗਟਾਵਾ ਹੈ।ਬਾਕੀ ਜੋ ਤੁਸੀਂ ਉਮਰ ਦੀ ਗੱਲ ਕਰਦੇ ਹੋ ? ਬਾਬਾ ਦੀਪ ਸਿੰਘ,ਸ਼ਾਮ ਸਿੰਘ ਅਟਾਰੀ ਦੀ ਉਮਰ ਵੱਲ ਵੀ ਨਜ਼ਰ ਮਾਰ ਲਵੋ। ਜਜ਼ਬੇ ਉਮਰ ਦੇ ਮੁਥਾਜ ਨਹੀਂ ਹੁੰਦੇ।ਬੁੱਧੀਜੀਵੀ ਲੋਕ ਰਸਤਾ ਜਰੂਰ ਦੱਸ ਸਕਦੇ ਹਨ,ਪਰ ਉਹਨਾਂ ਰਸਤਿਆਂ ਨੂੰ ਜਜ਼ਬਾਤੀ ਜਾਂ ਜਨੰਨੀ ਲੋਕ ਹੀ ਲਤਾੜਕੇ ਮੰਜ਼ਿਲਾਂ ਨੂੰ ਸਰ ਕਰਦੇ ਹਨ।ਬਾਬਾ ਬੰਦੇ ਬਹਾਦਰ ਕੋਲ ਨਾ ਫੌਜੀ ਤਾਕਤ ਸੀ,ਨਾ ਕਾਨੂੰਨ ਦੀ ਹਮਾਇਤ ਸੀ ,ਨਾ ਧੰਨ ਦੌਲਤ ਦਾ ਕੋਈ ਸਹਾਰਾ ਸੀ !ਪਰ ਯੁੱਗ ਪਲਟਾਊ ਸਾਬਿਤ ਹੋ ਨਿਬੇੜਿਆ ਸੀ ਕਿ ਨਹੀਂ? ਕੁੱਲ ਮਿਲਾਕੇ ਜਜ਼ਬਾ ਤੇ ਜਨੂੰਨ ਹਮੇਸ਼ਾਂ ਸੋਚ ਤੇ ਭਾਰੂ ਪੈਂਦੇ ਹਨ।ਉਦਾਹਰਣ ਵਜੋਂ ਅਕਾਲੀ ਫੂਲਾ ਸਿੰਘ ਜਦ ਅਰਦਾਸ ਕਰਨ ਉਪਰੰਤ ਧਰਮੀ ਜਜ਼ਬੇ,ਜੋਸ਼,ਤੇ ਸ਼ਰਧਾ ਵੱਸ ਆਪਣਾ ਘੋੜਾ ਅਟਕ ਦਰਿਆ ਅੰਦਰ ਅੱਗੇ ਵਧਾ ਦਿੰਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪਣੀ ਰਣਨੀਤਕ ਸੋਚ ਤੇ ਸਿਆਣਪ ਪਾਸੇ ਰੱਖਕੇ ਅਕਾਲੀ ਫੂਲਾ ਸਿੰਘ ਦੇ ਮਗਰ ਜਾਣਾਂ ਪਿਆ ਸੀ!!🙏
@gurmeetgill1898
@gurmeetgill1898 7 сағат бұрын
ਬਿਲਕੁਲ ਜਗਤਾਰ ਸਿੰਘ ਜੀ ਨੇ ਠੀਕ ਗੱਲਾਂ ਕਹੀਆਂ ਹਨ ਜੀ। ਇਹ ਜਿਹੜਾ ਸਰਕਾਰ ਬਣਾਉਦਾ ਉਹ ਹਮੇਸ਼ਾ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਸਰਕਾਰੀ ਅਫ਼ਸਰ ਜਿੰਨੇ ਮਰਜ਼ੀ ਮਾੜੇ ਹੋਣ ਇਹ ਉਹਨਾਂ ਦੀਆਂ ਗੱਲਾਂ ਹੀ ਮੰਨਦੇ ਹਨ।।
@jassbir1363
@jassbir1363 9 сағат бұрын
ਭਾਈਂ ਸਾਹਿਬ ਅਜਨਾਲੇ ਥਾਣੇ ਚ ਸ੍ਵੀ ਗੁਰੂ ਗਰੰਥ ਸਾਹਿਬ ਲੈ ਕੇ ਗਏ ਸਨ ਜੀ , ਇਸ ਵਰਤਾਰੇ ਬਾਰੇ ਵਿਦਵਾਨਾਂ ਦੀ ਕਮੇਟੀ ਬਣੀ ਸੀ , ਜੋ ਕਮੇਟੀ ਦੀ ਰਿਪੋਰਟ ਅੱਜ ਤੱਕ ਸਾਹਮਣੇ ਨਹੀ ਆਈ ਹੈ ਜੀ ।
@GurbachanSingh-xk8em
@GurbachanSingh-xk8em 8 сағат бұрын
ਸ਼੍ਰੀ ਅਕਾਲ ਤਖਤ ਸਾਹਿਬ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਜਾਪਦੀ ਹੈ ਕਿਸੇ ਤੇ ਵੀ ਇਸ ਤਰਾਂ ਹਮਲਾ ਕਰਨਾ ਉਹ ਵੀ ਗੁਰੂ ਘਰ ਵਿੱਚ ਸੇਵਾ ਕਰਨ ਸਮੇਂ ਕਿਸੇ ਤਰਾਂ ਵੀ ਜਾਇਜ਼ ਨਹੀਂ ਹੈ
@sukhdevchahal6894
@sukhdevchahal6894 3 сағат бұрын
Kirpal Singh Bandugar jo 5 saal CM Badal de OSD rehe ne, as a SGPC President uhna te money for SGPC task force vich about 400 bande bharti karan de dosh lagai gai, uhna nu bhi is committee da member banauna public vich doubt paida karda hai.
@kuldipbajwa8385
@kuldipbajwa8385 9 сағат бұрын
ਵਾਹਿਗੁਰੂ ਜੀ
@wahegurujiwaheguruji4306
@wahegurujiwaheguruji4306 4 сағат бұрын
ਭਾਈ ਨਰਾਇਣ ਸਿੰਘ ਚੌੜਾ ਜੀ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਹਮੇਸ਼ਾ ਚਮਕਦਾ ਰਹੇਗਾ! ਭਾਈ ਸਾਬ ਸਿੱਖ ਕੌਮ ਦੇ ਉਹ ਹੀਰੇ ਹਨ ਜਿਹਨਾਂ ਨੇ ਆਪਣੇ ਆਖਰੀ ਦਮ ਤੱਕ ਆਪਣਾ ਨਿਸ਼ਾਨਾ ਨਹੀਂ ਛੱਡਿਆ! ਅਸਲ ਵਿੱਚ ਗਦਾਰ ਏ ਕੌਮ ਦੁਸ਼ਟ ਬਾਦਲਕਿਆਂ ਦੇ ਗੁਨਾਹ ਬਹੁਤ ਵੱਡੇ ਕੀਤੇ ਹਨ ਪਰ ਉਸ ਮੁਤਾਬਿਕ ਸਜ਼ਾ ਬਹੁਤ ਘੱਟ ਦਿੱਤੀ ਗਈ! ਇਸ ਲਈ ਭਾਈ ਚੌੜਾ ਜੀ ਵਾਂਗੂ ਹੋਰ ਵੀ ਬਹੁਤ ਕੌਮ ਦੇ ਯੋਧੇ ਸੁੱਖੇ ਅਮਲੀ ਨੂੰ ਬਣਦੀ ਸਜ਼ਾ ਦੇਣ ਦੀ ਸੋਚ ਰੱਖਦੇ ਹਨ! ਭਾਈ ਚੌੜਾ ਜੀ ਵਲੋਂ ਦੁਸ਼ਟ ਉੱਪਰ ਕੀਤਾ ਹਮਲਾ ਬਹੁਤ ਸ਼ਲਾਘਾਯੋਗ ਹੈ!
@Ravisher0770
@Ravisher0770 8 сағат бұрын
ਗੱਲ ਸੱਚ ਹੈ ❤❤❤❤❤
@jassbir1363
@jassbir1363 9 сағат бұрын
ਜਦੌ DIG Attwal ਦਾ ਇਸੇ ਥਾਂ ਤੇ ਕਤਲ ਹੋਇਆਂ ਸੀ , ਕਿ ਸਾਡੀ ਅਕਾਲੀ ਦਲ ਦੀ ਲੂਡਰਸਿਪ ਨੇ ਇਸ ਘਟਨਾ ਦੀ ਨਿੰਦਾ ਕੀਤੀ ਸੀ , ਕਤਲ ਅਤੇ ਕਿਸੇ ਤੇ ਵੀ ਹਮਲਾ ਕਰਨਾ ਚੰਗਾ ਨਹੀ ਹੈ , ਉਹ ਵੀ ਧਾਰਮਿਕ ਅਸਥਾਨ ਦੇ ਏਰੀਏ ਵਿੱਚ ।
@jassbir1363
@jassbir1363 9 сағат бұрын
Please ਦਰੁਸਤੀ ਲੀਡਰਸਿਪ ਪੜਿਆਂ ਜਾਏ ਜੀ , sorry
@jarnailsingh9949
@jarnailsingh9949 2 сағат бұрын
812th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@harjinderkaur3978
@harjinderkaur3978 9 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@dupindersinghgill5824
@dupindersinghgill5824 8 сағат бұрын
ਰੰਧਾਵਾ ਸਾਬ ਜਿਹੜੇ ਲੋਕ ਪੰਜ ਪੰਜ ਰੁਪਏ ਵਿੱਚ ਇਨਕੁਆਰੀਆ ਵੇਚਦੇ ਹੋਣ ਓਨਾ ਲੋਕਾਂ ਤੋੰ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ
@sawarankaur6579
@sawarankaur6579 7 сағат бұрын
ਬਹੁਤ ਵਧੀਆ ਵਿਚਾਰ
@RajinderSingh-nr6wl
@RajinderSingh-nr6wl 9 сағат бұрын
ਜਦੋਂ ਬਰਗਾੜੀ ਤੇ ਕੋਟਕਪੂਰਾ ਚੌਕ ਵਿਖੇ ਨਾਮ ਸਿਮਰਨ ਕਰਦੀਆਂ ਸੰਗਤਾਂ ਤੇ ਪੁਲਿਸ ਨੇ ਗੋਲੀਆਂ ਚਲਾਈਆਂ ਬੇਗੁਨਾਹਾਂ ਦਾ ਕਤਲ ਕੀਤਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਕਦਰੀ ਕੀ ਉਹ ਠੀਕ ਸੀ । ਸੁਖਬੀਰ ਸਿੰਘ ਬਾਦਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।
@jugsingh2006
@jugsingh2006 8 сағат бұрын
Oh tan Court hi de sakdi hai.
@pardeepjhajj365
@pardeepjhajj365 7 сағат бұрын
ਬਾਈ ਸਟੇਟ ਨੇ ਇਸ ਬਾਦਲ ਲਾਣੇ ਨੂੰ ਇਨਾਮ ਦੇਣੇ ਆ ਸਜਾ ਨਹੀਂ ਇਹ ਸਟੇਟ ਦੇ ਸੰਦ ਆ
@MIKE2225II
@MIKE2225II 9 сағат бұрын
Highly condemn this cowardly attack on Sukhbir Badal
@gurwindernarla
@gurwindernarla 9 сағат бұрын
ਰੰਧਾਵਾ ਜੀ,ਇਹ ਘੰਟਾ ਘਰ ਬਾਹਰ ਤੀਸਰੀ ਗੋਲੀ ਚੱਲਣ ਦੀ ਘਟਨਾ ਹੈ,1, ਡੀ ਆਈ ਜੀ,ਅਟਵਾਲ,2,ਡੀ ਆਈ ਜੀ,ਵਿਰਕ,3, ਸੁਖਬੀਰ ਬਾਦਲ।
@jassbir1363
@jassbir1363 9 сағат бұрын
True ji - ਹੋਰ ਘਟਨਾਵਾਞ ਦੀ ਕਿ ਅਕਾਲੀ ਦਲ ਨਿੰਦਾ ਕਰਦਾ ਰਿਹਾ ਹੈ ਜੀ ?
@akshbrar1074
@akshbrar1074 45 минут бұрын
ਅਟਵਾਲ ਤੇ ਵਿਰਕ ਵਾਲ਼ੀ ਘਟਨਾ ਨੂੰ ਇਹਦੇ ਨਾਲ਼ ਨੀਂ ਤੋਲਿਆ ਜਾ ਸਕਦਾ ਵਿਰਕ ਤਾਂ ਹਮਲਾਵਰ ਹੋ ਕੇ ਗਿਆ ਸੀ ਤੇ ਸੁਖਬੀਰ ਇੱਕ ਨਿਮਾਣੇ ਦੀ ਤਰਾਂ ਸਜਾ ਭੁਗਤ ਰਿਹਾ ਸੀ
@SSVIRK-m2j
@SSVIRK-m2j 23 минут бұрын
ਬਾਪੂ ਨਰਾਇਣ ਸਿੰਘ ਚੌਰਾ ਨੇ ਬਿਲਕੁਲ ਖਾਲਸਾਈ ਪਰੰਪਰਾਵਾਂ ਤੇ ਖਾਲਸਾ ਸਿਧਾਂਤਾਂ ਨਾਲ ਉਹਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਇਹ ਸਰਕਾਰੀ ਜਥੇਦਾਰ ਜੋ ਦਿੱਲੀ ਦੇ ਵੱਲੋਂ ਚੱਲੇ ਹੋਏ ਨੇ ਚੱਲੇ ਹੋਏ ਕਾਰਤੂਸ ਸਿੱਖ ਦੇ ਮਨਾਂ ਦੇ ਵਿੱਚ ਜੋ ਇਹਨਾਂ ਪ੍ਰਤੀ ਰੋਸ ਹੈ ਉਹਨੂੰ ਇਦਾਂ ਸੇਵਾ ਨੂੰ ਸਜ਼ਾ ਦਾ ਨਾਂ ਦੇ ਕੇ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਦੇ ਬਿਲਕੁਲ ਬਾਪੂ ਨਰਾਇਣ ਸਿੰਘ ਚੌੜਾ ਨੇ ਬਿਲਕੁਲ ਸਹੀ ਗੱਲ ਕੀਤੀ ਖਾਲਿਸਤਾਨ ਜਿੰਦਾਬਾਦ
@prmppagill2215
@prmppagill2215 4 сағат бұрын
Bohat wadia charcha..bohat satisfactory explanations ditta gya..🙏
@SurinderSingh-jk4er
@SurinderSingh-jk4er Сағат бұрын
Bakvas keeta
@TransportNDTCCompany
@TransportNDTCCompany 6 сағат бұрын
ਪੰਥ ਦੋਖੀਆਂ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸੱਚੇ ਸੁੱਚੇ ਫ਼ੈਸਲਿਆਂ, ਮਾਣ ਸਨਮਾਨ ਨੂੰ ਢਾਹ ਲਾਉਣ ਦੀ ਸਾਜ਼ਿਸ਼ ,ਕੀਤੀ ਗਈ ।
@rajnikant5489
@rajnikant5489 8 сағат бұрын
Me ta heran hogea ine saal toh tohade chanel sun rea c aj peli bar hindua de gal kiti dil khush
@manjitpal1156
@manjitpal1156 7 сағат бұрын
Waheguru. G 🙏
@ReshamSingh-w7i
@ReshamSingh-w7i 5 сағат бұрын
ਜੋ ਕੁਕਰਮ ਸੁਖਵੀਰ ਨੇ ਕੀਤੇ ਕੀ ਉਹ ਘਿਨਾਉਣੇ ਨਹੀ ਸਨ।ਕੀ ਜਥੇਦਾਰ ਸਾਹਿਬ ਨੇ ਸੁਖਬੀਰ ਨੂੰ ਸਜਾ ਸੁਣਾਉਣ ਵੇਲੇ ਸਿਖਾ ਦੀਆ ਭਾਵਨਾਵਾ ਦਾ ਕੋਈ ਧਿਆਨ ਨਹੀ ਰੱਖਿਆ। ਵਿਰਸਾ ਸਿੰਘ ਵਲਟੋਹਾ ਨੂੰ ਜਥੇਦਾਰਾ ਨੂੰ ਅੱਪ ਸ਼ਬਦ ਬੋਲਣ ਤੇ ਦਸ ਸਾਲ ਲਈ ਪਾਰਟੀ ਚੋ ਕੱਢ ਦਿੱਤਾ ਗਿਆ ਅਣਗਿਣਤ ਗੁਨਾਹਾ ਤੇ ਕੁਕਰਮਾ ਨੂੰ ਅੰਜਾਮ ਦੇਣ ਵਾਲੇ ਸੁਖਬੀਰ ਨੂੰ ਕੌਲੇ ਮਾਜਣ ਤੇ ਪਹਿਰੇ ਤੇ ਖੜਨ ਦੀ ਸੇਵਾ ਲਗਾਕੇ ਜਥੇਦਾਰੀ ਦੇ ਰੁਤਬੇ ਦਾ ਕੱਦ ਬਉਨਾ ਕਰ ਦਿੱਤਾ ਗਿਆ।ਕਾਨੂੰਨ ਮੁਤਾਬਿਕ ਕਬੂਲੇ ਗਏ ਗੁਨਾਹਾ ਦੀ ਸਜਾ ਘੱਟੋ ਘੱਟ ਪੰਜ ਉਮਰ ਕੈਦ ਬਣਦੀ ਹੈ ਤੇ ਉਸ ਮੁਤਾਬਿਕ ਧਾਰਮਿਕ ਸਜਾ ਮੁਤਾਬਿਕ ਉਸ ਨੂੰ ਪੰਥ ਚੋ ਛੇਕਿਆ ਜਾਣਾ ਚਾਹੀਦਾ ਸੀ।ਕੌਮੀ ਮਰਜੀਵੜਿਆ ਨੂੰ ਇਹ ਫੈਸਲਾ ਸੰਤੁਸ਼ਟ ਨਹੀ ਕਰ ਸਕਿਆ।
@SurinderSingh-jk4er
@SurinderSingh-jk4er Сағат бұрын
Bakvas nira
@kuljeetkaur5274
@kuljeetkaur5274 8 сағат бұрын
It is attack on the concept of Akaal Takhat Sahib and a conspiracy to derail the process of revival of Akali Dal.All Sikhs must condemn this incident in strongest terms.
@ravinderravi8257
@ravinderravi8257 3 сағат бұрын
ਜਿਹੜਾ ਸੇਵਾਦਾਰ ਸਰੂਪਾ ਦਾ ਹਿਸਾਬ ਮੰਗਣ ਆਲਿਆ ਤੇ ਕਰਦੇ ਉਹ ਹਮਲਾ ਕਿਸ ਤੇ ਮੰਨਿਆ ਜਾਵੇ ਜੀ
@ajaibsinghpanesarCanada
@ajaibsinghpanesarCanada 9 сағат бұрын
S S A 🙏🙏🙏 Randhawa Sahib ji S.Jagtar Singh ji and S. Harsimran Singh ji
@harmelsroa
@harmelsroa 9 сағат бұрын
Very bad action by out sider.
@vickythakral8695
@vickythakral8695 9 сағат бұрын
Get well soon Radhawaji ❤
@baljindersingh7802
@baljindersingh7802 8 сағат бұрын
Waheguru ji
@BalwinderSingh-pi3bm
@BalwinderSingh-pi3bm 2 сағат бұрын
ਕਬੂਲ ਕਰ ਸਾਹਮਣੇ ਸੁਖਬੀਰ ਸਿੰਘ ਬਾਦਲ ਬਰਗਾੜੀ ਕਾਂਡ ਕੋਟਕਪੂਰਾ ਕਾਂਡ ਬਹਿਬਲ ਕਾਂਡ ਵਿਚ ਮੁਕਰਦਾ ਆਇਆ ਅਦਾਲਤ ਵਿੱਚ ਪਰ ਹੁਣ ਜਦੋਂ ਅਕਾਲ ਤਖ਼ਤ ਦੇ ਸਾਹਮਣੇ ਸਾਹਮਣੇ ਸਾਹਮਣੇ ਸੁਖਬੀਰ ਨੇ ਕਬੂਲ ਕਰ ਲੲਏ ਹਨ ਤਾਂ ਕੀ ਹੁਣ ਅਦਾਲਤ ਸੁੱਖੇ ਨੂੰ ਸਜ਼ਾ ਦੇਵੇਗੀ
@SSVIRK-m2j
@SSVIRK-m2j 24 минут бұрын
ਕੀ ਇਸ ਤਰ੍ਹਾਂ ਦੀ ਗਲਤੀ ਮਣ ਕੇ ਹਜ਼ਾਰਾਂ ਸਿੱਖ ਜਿਹੜੇ ਇਹਨਾਂ ਨੇ ਵੱਢ ਵੱਢ ਕੇ ਨਹਿਰਾਂ ਹੀ ਸਿੱਟ ਤੇ ਉਹ ਵਾਪਸ ਆ ਜਾਣਗੇ
@jagjitsingh5212
@jagjitsingh5212 9 сағат бұрын
Good news and views thanks Randhawa saab Jagtar saab and Harsimran saab ❤🙏🙏🙏
@satnamkahlon8398
@satnamkahlon8398 6 сағат бұрын
After this incident Sukhbir is off the hook that's unfair. What Sukhbir did that's unforgettable it's wrong place to do it but it's Sukhbir fault
@dalbirsingh1128
@dalbirsingh1128 7 сағат бұрын
ਘਟਨਾ ਦੀ ਸਮਝ ਨਹੀ ਆਈ , ਮਰੇ ਹੋਏ ਨੂੰ ਮਾਰਨ ਦੀ ਕੀ ਜ਼ਰੂਰਤ ਪੈ ਗਈ ?
@aninderdhamrait1477
@aninderdhamrait1477 6 сағат бұрын
Bilkul sahi sardar JAGTAR SINGH JI
@SurinderSingh-jk4er
@SurinderSingh-jk4er Сағат бұрын
Most jealous and one sided person is he
@gurvinderpalsingh679
@gurvinderpalsingh679 9 сағат бұрын
BADAL MAJITHHIA PARIVAR NU DESH NIKALA DIO SIKH KAUM DUSHTA NU NAFRAT KARDI HAI
@paramjitdhamrait5185
@paramjitdhamrait5185 8 сағат бұрын
This is Darama by Sukhvir Badal.
@rajwantwalia7059
@rajwantwalia7059 9 сағат бұрын
Good discussion
@kapoorsingh7273
@kapoorsingh7273 9 сағат бұрын
ਬਾਦਲ ਜੁੰਡਲੀ ਜਦ ਆਪ ਹੀ ਇਨਵਾਲਵ ਸਨ ਤੇ ਆਪਣੀ ਸਰਕਾਰ ਦੇ ਹੁੰਦਿਆਂ ਇਨਕੁਆਰੀ ਕਿਸ ਤਰ੍ਹਾਂ ਕਰਾ ਦਿੰਦੇ।
@amarjitsinghkaura1217
@amarjitsinghkaura1217 2 сағат бұрын
🙏🙏🙏🙏🙏🙏🙏👍👍👍👍👍👍👍
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 8 сағат бұрын
👍👍👌
@gurmeetgill1898
@gurmeetgill1898 7 сағат бұрын
ਇਹ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਅਸੀ ਇਸ ਦੀ ਘੋਰ ਨਿੰਦਾ ਕਰਦੇ ਹਾ। ਗੁਰਮੀਤ ਸਿੰਘ ਗਿੱਲ ਪੱਟੀ।।
@ParamjitSingh-vo7tf
@ParamjitSingh-vo7tf 8 сағат бұрын
ਜਿਹੜੀ ਕਮੇਟੀ ਬਣਾਈ ਉਸ ਵਿਚ ਵੀ ਦੋਗਲਾਪਣ
@HK-zh8ul
@HK-zh8ul 7 сағат бұрын
Frankly, it seems like entire Sikh media even panthic media is totally braindead. By not taking Bhai Narain Singh Chaura's side and thinking about the pain and perspective of a Sikh who is deeply pained by Guru Sahib's sacrilege, they are acting as diplomats and making politicians statements.
@bb-vi5db
@bb-vi5db 48 минут бұрын
ਵਧੀਆ ਨਹੀ ਹੋਇਆ ਖੁਝ ਗਿਆ ਪਾਪ ਵੱਡੇ ਨੇ ਇਹੀ ਕੁਝ ਹੋਣਾ ਹੈ ਪਰ ਸਿਖੀ ਜਜਬਾ ਇਨਾ ਪਾਪ ਵੱਡੇ ਕੀਤੇ ਹਨ ਸੁਖਵੀਰ ਤੇ ਸਜਾ ਤਨਖਾਹ ਦਾ ਕੋਈ ਫਰਕ ਨਹੀ
@JattBoys-kv3to
@JattBoys-kv3to 5 сағат бұрын
ਗੁਰੂ ਰਾਮਦਾਸ ਜੀ ਦਰ ਤੇ ਆ ਕੇ ਗੋਲੀ ਚਲਾਉਣ ਵਾਲਾ ਸਿੱਖ ਨਹੀਂ ਹੋ ਸਕਦਾ । ਗੋਲੀ ਦਰਬਾਰ ਸਾਹਿਬ ਦੀ ਕੰਧ ਵਿੱਚ ਵੱਜੀ । ਇੰਦਰਾ ਤੇ ਨਰਾਇਣ ਚੋੜਾ ਵਿੱਚ ਕੀ ਫਰਕ ਰਹਿ ਗਿਆ
@Harjot16367
@Harjot16367 9 сағат бұрын
ਰੰਧਾਵਾ ਸਾਹਿਬ ਤੁਸੀਂ ਸੱਚੀਂ ਬਹੁਤ ਮਿਹਨਤ ਕਰਦੇ ਹੋ। ਸ਼ਬਦ ਚੁਣਨ ਲੱਗੇ ਵੀ ਬਹੁਤ ਧਿਆਨ ਕਰਦੇ… ਸੁਖਬੀਰ ਬਾਦਲ ਜੀ ਬਾਰੇ ਬੋਲਦਿਆਂ ਤੁਸੀਂ ਵਿਵਾਦ ਤੋਂ ਸੁਰਖਰੂ ਹੋਣ ਲਈ ਨਾ ਤਾਂ ਸੇਵਾ ਕਿਹਾ ਤੇ ਨਾ ਸਜਾ…ਸ਼ਬਦ ਡਿਊਟੀ ਵਰਤਿਆ..
@Nanak-rc1go
@Nanak-rc1go 9 сағат бұрын
Ssa ji
@TaraSingh-h5z
@TaraSingh-h5z 17 минут бұрын
Akali dal should come forward for fedrrlism more powers to states many states will support in akali dal
@ArvinderRandhawa-q9t
@ArvinderRandhawa-q9t 9 сағат бұрын
🙏🏻🙏🏻
@harjindermeetsingh6258
@harjindermeetsingh6258 8 сағат бұрын
Harjinder Singh Dilgeer ਅਕਾਲ ਬੁੰਗਾ (ਅਖੌਤੀ ਅਕਾਲ ਤਖ਼ਤ), ਜਥੇਦਾਰ ਜਾਂ 'ਧਾਰਮਿਕ ਸਲਾਹਕਾਰ ਕਮੇਟੀ' . ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਜਾਰੀਆਂ ਵੱਲੋਂ ਆਪੇ ਹਾਸਿਲ ਕੀਤੀ ਨਾਜਾਇਜ਼ ਤਾਕਤ ਨੂੰ ਖ਼ਤਮ ਕਰਨਾ ਚਾਹੀਦਾ ਹੈ। . ਭਾਵੇਂ ਇਸ ਕਾਲਪਨਿਕ ਤਖ਼ਤ ਨੂੰ 1840 ਵਿਚ ਘੜਿਆ ਗਿਆ ਸੀ ਤੇ ਲੋਕਾਂ ਨੇ ਇਹ ਨਾਂ ਪਹਿਲੀ ਵਾਰੀ 12 ਅਕਤੂਬਰ 1920 ਦੇ ਦਿਨ ਸੁਣਿਆ ਸੀ। ਪਰ, ਇਸ ਮਗਰੋਂ ਵੀ 1927 ਤੀਕ ਅਖੌਤੀ ਤਖ਼ਤ ਅਤੇ ਅਖੌਤੀ ਜਥੇਦਾਰ ਦੀ ਕੋਈ ਹੈਸੀਅਤ ਹੀ ਨਹੀਂ ਸੀ। . ਸਿੱਖਾਂ ਦੇ ਧਾਰਮਿਕ ਮਸਲਿਆਂ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਤੌਰ 'ਤੇ ਇਕ "ਧਾਰਮਿਕ ਸਲਾਹਕਾਰ ਕਮੇਟੀ" ਬਣੀ ਹੁੰਦੀ ਹੈ। ਸਨ 1928 ਵਿਚ ਜਦੋਂ ਤੇਜਾ ਸਿੰਘ ਭਸੌੜ ਦਾ ਮਸਲਾ ਆਇਆ ਤਾਂ ਇਹ ਕਿਸੇ ਪੁਜਾਰੀ ਕੋਲ ਨਹੀਂ ਪੇਸ਼ ਕੀਤਾ ਗਿਆ ਸੀ, ਬਲਕਿ ਇਹ ਕੇਸ ਧਾਰਮਿਕ ਸਲਾਹਕਾਰ ਕਮੇਟੀ ਕੋਲ ਪੇਸ਼ ਕੀਤਾ ਸੀ। ਜਦੋਂ ਤੇਜਾ ਸਿੰਘ ਨੇ ਇਸ ਕਮੇਟੀ ਦੀ ਪਰਵਾਹ ਨਾ ਕੀਤੀ ਤਾਂ ਧਾਰਮਿਕ ਸਲਾਹਕਾਰ ਕਮੇਟੀ ਨੇ ਤੇਜਾ ਸਿੰਘ ਨੂੰ ਪੰਥ ਵਿਚੋਂ ਖਾਰਿਜ ਕਰਨ ਦਾ ਫ਼ੈਸਲਾ ਕੀਤਾ ਅਤੇ ਇਸ ਸਬੰਧੀ ਇਕ ਹੁਕਮਨਾਮਾ ਤਿਆਰ ਕੀਤਾ ਗਿਆ ਸੀ। ਇਸ ਨੂੰ ਪੰਜ ਗ੍ਰੰਥੀਆਂ ਨੇ ਤਿਆਰ ਨਹੀਂ ਕੀਤਾ ਸੀ। ਇਸ ਨੂੰ ਅਕਾਲ ਬੁੰਗਾ ਦੇ ਪੁਜਾਰੀ ਨੇ ਜਾਰੀ ਜ਼ਰੂਰ ਕੀਤਾ ਸੀ। . ਸਨ 1961 ਵਿਚ ਮਾਸਟਰ ਤਾਰਾ ਸਿੰਘ ਵੱਲੋਂ ਮਰਨ ਵਰਤ ਛੱਡਣ ਸਬੰਧੀ ਮਸਲਾ ਆਇਆ ਤਾਂ ਪੰਜ ਧਾਰਮਿਕ ਸ਼ਖ਼ਸੀਅਤਾਂ ਨੇ ਇਸ ਦਾ ਫ਼ੈਸਲਾ ਕੀਤਾ। ਇਨ੍ਹਾਂ ਨੇ ਇਸ ਨੂੰ ਪੰਜ ਗ੍ਰੰਥੀਆਂ ਨੇ । ਅਕਾਲ ਤਖ਼ਤ ਦੇ ਨਾਂ 'ਤੇ ਨਹੀਂ ਜਾਰੀ ਕੀਤਾ ਸੀ ਬਲਕਿ 'ਪੰਜ ਧਾਰਮਿਕ ਸ਼ਖ਼ਸੀਅਤਾਂ" ਵੱਲੋਂ ਕੀਤਾ ਗਿਆ "ਫ਼ੈਸਲਾ" ਸੀ (ਕੋਈ ਹੁਕਮਨਾਮਾ ਜਾਰੀ ਨਹੀਂ ਕੀਤਾ ਸੀ)। . 10 ਜੂਨ 1978 ਦੇ ਦਿਨ ਨਿਰੰਕਾਰੀਆਂ ਦੇ ਖ਼ਿਲਾਫ਼ ਹੁਕਮਨਾਮਾ ਜਾਰੀ ਕੀਤਾ ਗਿਆ। ਇਸ ਹੁਕਮਨਾਮੇ ਨੂੰ ਸਾਂਝੇ ਪੰਥਕ ਇਕੱਠ ਵੱਲੋਂ ਬਣਾਈ 7 ਮੈਂਬਰੀ ਕਮੇਟੀ ਨੇ ਤਿਆਰ ਕੀਤਾ ਸੀ। ਇਸ ਨੂੰ ਪੰਜ ਗ੍ਰੰਥੀਆਂ ਨੇ ਤਿਆਰ ਨਹੀਂ ਕੀਤਾ ਸੀ। . 26 ਜਨਵਰੀ 1986 ਤੋਂ ਖਾੜਕੂਆਂ ਨੇ ਅਕਾਲ ਤਖ਼ਤ, ਜਥੇਦਾਰ ਅਤੇ ਹੁਕਮਨਾਮਿਆਂ ਦੀ ਲਹਿਰ ਸ਼ੁਰੂ ਕੀਤੀ ਸੀ ਅਤੇ ਅਕਾਲ ਬੁੰਗਾ ਨੂੰ ਇਕ ਤਾਕਤ ਬਣਾ ਲਿਆ ਸੀ। ਖਾੜਕੂਆਂ ਦੇ ਜ਼ਵਾਲ ਮਗਰੋਂ ਇਸ ਜਾਅਲੀ ਤਖ਼ਤ ਅਤੇ ਜਥੇਦਾਰ ਦੀ ਤਾਕਤ ਨੂੰ ਬਾਦਲ ਅਕਾਲੀ ਦਲ ਨੇ ਆਪਣੇ ਕੇ ਮੁਖ਼ਾਲਫ਼ਾਂ ਦੇ ਖ਼ਿਲਾਫ਼ ਵਰਤਣਾ ਸ਼ੁਰੂ ਕਰ ਲਿਆ ਸੀ। . ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪੁਜਾਰੀ ਜਮਾਤ ਨੂੰ ਨਵੀਂ ਤਾਕਤ ਬਣਨ ਤੋਂ ਰੋਕਣਾ ਚਾਹੀਦਾ ਹੈ ਅਤੇ ਹਰ ਧਾਰਮਿਕ ਮਸਲੇ ਨੂੰ ਸਿਰਫ਼ "ਧਾਰਮਿਕ ਸਲਾਹਕਾਰ ਕਮੇਟੀ" ਕੋਲ ਪੇਸ਼ ਕਰਨਾ ਚਾਹੀਦਾ ਹੈ। ਧਾਰਮਿਕ ਸਲਾਹਕਾਰ ਕਮੇਟੀ ਦਾ ਫ਼ੈਸਲਾ ਬੇਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਦਰਬਾਰ ਸਾਹਿਬ ਦਾ ਹੈਡ ਗ੍ਰੰਥੀ, ਅਕਾਲ ਬੁੰਗੇ ਦਾ ਪੁਜਾਰੀ ਜਾਂ ਕੋਈ ਵੀ ਪੁਜਾਰੀ ਜਾਰੀ ਕਰ ਦੇਵੇ। (ਹਰਜਿੰਦਰ ਸਿੰਘ ਦਿਲਗੀਰ, ਡਾ)
@jagtarsinghbassi395
@jagtarsinghbassi395 7 сағат бұрын
Tusi akal takhat nal matha na lawo
@ninderkaurdhindsa8656
@ninderkaurdhindsa8656 8 сағат бұрын
Jathedar Sahib theek keh rahe han.Kyonke ih Chaura te Sukhbir Badal pehlan v Punjab wich hi vichar rahe san.So ih action Chaura ne pehlan kyon nahi lia?
@Aulakhlab
@Aulakhlab 9 сағат бұрын
ਇਕ ਪਲੈਨ ਕੀਤਾ ਗਿਆ ਹੋ ਸਕਦਾ ਹੈ। ਇਸ ਐਗਲ ਤੋਂ ਵੀ ਜਾਂਚ ਹੋਣੀ ਚਾਹੀਦੀ ਹੈ।।
@JasBhangu-v6c
@JasBhangu-v6c 9 сағат бұрын
ਬਿਲਕੁਲ ਸਹੀ ।
@user-de5cv1cs7z
@user-de5cv1cs7z 9 сағат бұрын
ਪਲੈਨ ਕਿਸਨੇੰ ਕੀਤਾ?? ਸਿਰਫ ਇੱਕ ਧਿਰ ਪਲੈਨ ਕਰ ਸਕਦੀ ਹੈ ਉਹ ਹੈ ਮੋਜੂਦਾ ਸਰਕਾਰ । ਕਿਉੰਕੇ a ਗਰੇਡ ਖਾੜਕੂ ਹਮੇਸ਼ਾ ਰਡਾਰ ਤੇ ਰਹਿੰਦੇ ਨੇੰ। ਸੁਖਬੀਰ ਨੂੰ ਸਜਾ ਲੱਗੀ ਹੈ ਆਸ ਪਾਸ ਉਹ ਪਸਤੋਲ ਲੈ ਕੇ ਪਹੁੰਚ ਗਿਅ??
@baldevsinghgill6557
@baldevsinghgill6557 8 сағат бұрын
ਬਿਲਕੁਲ ਸਹੀ ਹੈ ਜੀ
@Aman2111
@Aman2111 3 минут бұрын
Everything is fair in love n war
@manjitsinghmatharu
@manjitsinghmatharu 9 сағат бұрын
🙏🙏🙏
@kulbhushansingh6595
@kulbhushansingh6595 8 сағат бұрын
Randhawa ji tuci Jagtar singh ji di gall nu sahi manno 70 saal da bandha kis tarah motivate ho sakda hai te oh bahut hi shareef bandha hai ohdi background v bahut sharafat wali hai eh Jagtar singh ji keh rahe ne islai pathar te lakir hai fer ehna eh v keh dita hai ke goli baad ch challi hai Jagtar singh ji har field de expert ne eh ajj pata lag gya te eho soch sikh politics nu kis tarf lai k Jaan dinner hai eh ek normal insaan v samjh sakda hai eho jihe agar sikh Coumminty de hamdard hon fer kise dushman di jarurat nhi hundi
@gurdialsingh6769
@gurdialsingh6769 9 сағат бұрын
Very very bad incident every gursikh and every Guru Nanak Nam Leva should condem it
@oswalsuiting368
@oswalsuiting368 8 сағат бұрын
ਉਸਨੇ ਆਪਣੇ ਉੱਤੇ ਹੋਏ ਕੇਸਾਂ ਕਰਕੇ ਇਹ ਕੀਤਾ। ਲੋਕ ਇਸਨੂੰ ਸਜਾ ਨਾਲ ਜੋੜ ਰਹੇ ਨੇ
@ajaibsinghpanesarCanada
@ajaibsinghpanesarCanada 8 сағат бұрын
S S A 🙏🙏🙏🙏🙏🙏🙏🙏🙏 to all members present in program
@gurmatsangha1876
@gurmatsangha1876 4 сағат бұрын
Very dangerous position of the SIKHISM. GOVT.wish to close the sikhism.
@gurdevsingh189
@gurdevsingh189 6 сағат бұрын
Age does not factor in this situation.
@satnamsingh5551
@satnamsingh5551 22 минут бұрын
Massa rangar Bach gaya
@Amriksingh-cn5oh
@Amriksingh-cn5oh 6 сағат бұрын
Bilkul ena nu vi nal lai ke chlana chahida jis tra bahi amrik singh di beti vich pai hai is kuj hor lok is vichar de nal lai ke chalna paina
@ParamjitSingh-vo7tf
@ParamjitSingh-vo7tf 8 сағат бұрын
ਦਰਬਾਰ ਵਿੱਚ ਨਾ ਕਹੋ ਬਾਹਰ ਹੋਇਆ
@KuldeepSingh-rw4fe
@KuldeepSingh-rw4fe 9 сағат бұрын
Randawa g hajara Sikh Delh vich mare us time eh kithe gaye C Una nu koi saja nahi mili Aj jagtar singh andro bahut khush ne
@jugsingh2006
@jugsingh2006 7 сағат бұрын
Badal,Dhindsa gaddi lae ke baethe Vajpayee sarkar ch per Delhi ch nasalkushi di inquiry nahin kra sake kiyonki kursi nahin chhaddna chahunde si.Ena qaom nu te iss de vakar nu vechia.Saza sakhat milni chahidi si.
@sukhdevsdhillon7815
@sukhdevsdhillon7815 8 сағат бұрын
ਹਮਦਰਦੀ ਲੈਣ ਲਈ ਡਰਾਮੇਬਾਜੀ
@user-kk2ln3sc8d
@user-kk2ln3sc8d 7 сағат бұрын
These akali leaders done crime against sikh khoum they have looting gholk and from public founds
@LakhwinderSingh-kf4jc
@LakhwinderSingh-kf4jc 9 сағат бұрын
My foot, seva, if that duty, seva had been executive long time ago,
@sjmahal5
@sjmahal5 6 сағат бұрын
ਇਹ ਤੱਨ ਲੱਗੀ ਖਾਲ੍ਹਸੇ ਦੀ ਮੌਜ ਤਹੱਈਆ ਇੰਨਸਾਫ ਅ 😢ਉਮਰ ਸਥਾਂਨ ਮਹਿਣੇ ਨੀ ਰੱਖਦਾ ?
@rajnikant5489
@rajnikant5489 9 сағат бұрын
Akal takhat ida de kataroanthean nu kyu talab nai karda
@bhupindersinghmann5096
@bhupindersinghmann5096 9 сағат бұрын
ਏ ਐਸ ਅਟਵਾਲ ਡੀ ਆਈ ਜੀ ਅਤੇ ਐਸ ਪੀ ਅਜੀਤ ਸਿੰਘ ਤੇ ਵੀ ਹਰਮੰਦਰ ਸਾਹਿਬ ਦੇ ਅੰਦਰ 1982/83 ਵਿ ਹਮਲਾ ਹੋ ਸੀ
@arunshingari9210
@arunshingari9210 9 сағат бұрын
Waheguru ji Punjab mein Shanti nahi hai kya aap bhi sarkar ko kuch jatka deo gae
@bhindermangat2777
@bhindermangat2777 4 сағат бұрын
This all drama created by sukha and company to get sympathy
@KuldeepSinghDhumi
@KuldeepSinghDhumi 28 минут бұрын
GOLIK(💰💵)KE🔥JO(🔥🧠)NE YAR,SABH HONGAY,MURAKH GAVAR(🐴🧠🌑)KHUAAR🔥- BHUPATI RAJE(🌏👑)MAEYA(🔥💵💰)DE BHUKHE🔥CHALN CHALA🔥SHAITAN👹NIKHUTTE(🧠🌑)SIKHA TOU,SIKH MRAAY🔥EAH BAAT🗣🔥KOYI ,VIRLA ,SAMJH PAAY(🗯🧠)
@nirmalbrar5750
@nirmalbrar5750 8 сағат бұрын
ਜਦੋਂ ਗੁਰੂ ਤਖਤ ਤੋਂ ਆਪਣੀਆਂ ਗਲਤੀਆਂ ਦਾ ਪਸ਼ਚਾਤਾਪ ਅਤੇ ਸਜਾ ਭੁਗਤ ਰਹੇ ਹਨ ! ਇਹ ਤਾਂ ਦਰਬਾਰ ਸਾਹਿਬ ਤੇ ਹਮਲਾ ਹੈ ! ਕਿੳਕੇ ਸਜ਼ਾ ਜ਼ਾਫਤਾ ਤਾਂ ਗੁਰੂ ਦੀ ਸ਼ਰਨ ਵਿੱਚ ਹਨ ! ਚੌੜਾ ਸਾਹਬ ਨੇ ਨਿਦਨਯੋਗ ਗਲਤੀ ਕੀਤੀ ਹੈ !!!
@KuldeepSingh-rw4fe
@KuldeepSingh-rw4fe 9 сағат бұрын
Randawa g tusi 6 mahine tu akali dal ate sukhbir Badal bare sikha nu lagatar barka rahe c Main tuhanu roj sunda ha Jagtar Singh Singh te hamesha Hi kom nu barka rahe ho
@Nanakpanthi
@Nanakpanthi 9 сағат бұрын
Tuhadi Umar thodi honi aa. Tusi suffer ni kita. Tuhadi kise bhain nal bhra nal kuch hoiya Fer na kehnde kuch.
@bhindermangat2777
@bhindermangat2777 4 сағат бұрын
Traitors and masands doing all dramas to get sympathy but public know everything people are not foolish
@Amriksingh-cn5oh
@Amriksingh-cn5oh 6 сағат бұрын
Hun sukjbir pardan bane vi na sikh aje vi naraj hai jina de mare hai dukh te una da malai sukhbir hine kha ge
@malkitsingh3748
@malkitsingh3748 8 сағат бұрын
Jado dujya de ghar jalde si Udo eh sakalp kithe si.....hun apne ghar tak agha aa gai General dayr indera gadhi beanta butcher kps Gill ghotna Kehnu sja diti....jad tak insaf nahi hunda udo tak
@Nanakpanthi
@Nanakpanthi 9 сағат бұрын
All staged. If such thing happens all of a suddenl reaction can not be so confident as if the person who responds knew that offender has just one bu.ll.et.
@ibelieveinhumanity8312
@ibelieveinhumanity8312 8 сағат бұрын
Hamla buri gal wa par badala ne halara nojawna nu marwaya.Manu scripted lag reha hamdardi lai.
@rajnikant5489
@rajnikant5489 9 сағат бұрын
Ida matlab o sikh nai a
@rajnikant5489
@rajnikant5489 9 сағат бұрын
Hun a gole dinar nu lagi bologe yan guru granth sahib de lage dasoge
@kanwaljitsingh9725
@kanwaljitsingh9725 9 сағат бұрын
Vir ji Attwal police Officer c us walaa halatt hi bahut galat c Atwal na kosis kitty c Bhindra walaa nu catch Kern dhee jis ch usdha Bhindrawalaa nu pataa lag gia taa Atwal sahib jo Randhawa family Ramdas dha son in law c us dha murder ker taa
@jugsingh2006
@jugsingh2006 7 сағат бұрын
He was worse than Mughals,this Atwal.
@harsimransingh5241
@harsimransingh5241 9 сағат бұрын
ਜੈਸੇ ਕੋ ਤੈਸਾ
@malkitsingh3748
@malkitsingh3748 8 сағат бұрын
Ik mandbhaghi ghatna.....eh sabh seva karde waqt nahi si hona chahida
@shersingh-ey6fb
@shersingh-ey6fb 8 сағат бұрын
ਅੱਜ ਸਾਰਾ ਕੁਝ ਦੇਖਕੇ ਮੈਨੂੰ ਲੱਗਿਆ ਕਿ ਹੁਣ ਬਹੁਤਾਤ ਸਿੱਖਾਂ ਅੰਦਰ ਗੁਰੂ ਦਾ ਸਤਿਕਾਰ ਅਤੇ ਭੈ ਨਹੀਂ ਰਿਹਾ, ਟੈਲੀਵਿਜ਼ਨ ਚੈਨਲ ਦੇਖ ਕੇ ਹਾਂ ਵਿੱਚ ਹਾਂ ਮਿਲਾਈ ਜਾਂਦੇ ਨੇ
@user-kk2ln3sc8d
@user-kk2ln3sc8d 7 сағат бұрын
Sikh Sanget don't like badals
@LakhwinderSingh-tp8oy
@LakhwinderSingh-tp8oy 9 сағат бұрын
ਸਤਿ ਸ੍ਰੀ ਆਕਾਲ ਜੀ।
@GurnekSingh-l6c
@GurnekSingh-l6c 8 сағат бұрын
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਹਰਸਿਮਰਨ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@daljitsingh-xb6bg
@daljitsingh-xb6bg 8 сағат бұрын
ਨਿੰਦਣਯੋਗ ਘਟਨਾ। ਬਚੋ ਭਰਾ ਮਾਰੂ ਨੀਤੀਆਂ ਤੋਂ। ਅਗਰ ਬੰਦਾ ਨਹੀਂ ਪਸੰਦ ਤਾਂ ਉਸ ਨੂੰ ਵੋਟਾਂ ਨਾ ਪਾਓ। ਏਕ ਬੰਦੇ ਨਾਲ ਸਾਰੀ ਪਾਰਟੀ ਤਾਂ ਨਹੀਂ ਗ਼ਲਤ ਹੋ ਜਾਂਦੀ। ਸੋਚੋ ਵਿਚਾਰੋ।🙏
@parvindersingh1629
@parvindersingh1629 8 сағат бұрын
ਸੰਘਰਸ਼ ਦੀ ਕਲੋਜਰ ਬਹੁਤ ਜਰੂਰੀ ਹੈ। ਗਰਮ ਦਲੀਆ ਨਾਲ ਕੌਮ ਦੇ ਮਸਲਿਆਂ ਬਾਰੇ ਗਲਬਾਤ ਹੋਣੀ ਚਾਹੀਦੀ ਹੈ।
@jugsingh2006
@jugsingh2006 7 сағат бұрын
Closure Delhi bina nahin ho sakdi.Akalian nu tan 1984 vi gaddi fdaonday ,tan vi lae lende.Ehna nu lokan di kade chinta nahin rahi.
@nirmalcheema2191
@nirmalcheema2191 8 сағат бұрын
Jo b hoeya Mara hoeya😢 main sukhe da sport nhi haiga
@baldevsinghgill6557
@baldevsinghgill6557 8 сағат бұрын
ਬੇਹੱਦ ਦੁੱਖਦਾਈ ਤੇ ਕਾਇਰਾਨਾ ਹਰਕਤ ਹੈ ਜੀ, ਖ਼ਾਸ ਕਰਕੇ ਜਦੋਂ ਕੋਈ ਇਨਸਾਨ ਬਾਕਾਇਦਾ ਸੇਵਾ ਨਿਭਾ ਰਿਹਾ ਹੋਵੇ ਤੇ ਉਹ ਵੀ ਸਾਡੀ ਦੁਨੀਆਂ ਦੇ ਸਭਤੋਂ ਮੁਕੱਦਸ ਮੁਕਾਮ ਤੇ ਸੋ ਇਸਦੀ ਜਿਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ ਜੀ
Don't underestimate anyone
00:47
奇軒Tricking
Рет қаралды 29 МЛН
Sigma Kid Mistake #funny #sigma
00:17
CRAZY GREAPA
Рет қаралды 17 МЛН
Show with Jaspal Singh Sidhu | EP 544 | Talk With Rattan
24:00
Talk with Rattan
Рет қаралды 15 М.