"250 ਭਈਆ ਸਾਡੇ ਪਿੰਡ ਚ ਬੈਠਾ ਕਹਿੰਦੇ 1 ਹਜ਼ਾਰ ਹੋਰ ਆਉਣਗੇ" ਭਈਆਂ ਖਿਲਾਫ ਪਿੰਡ ਵਾਲੇ ਹੋ ਗਏ ਇਕੱਠੇ।

  Рет қаралды 623,939

RMB Television

RMB Television

Жыл бұрын

#RMBTelevision #PunjabNews #LatestNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Jass Grewal
CameraMan- Amritpal Singh
Editor- Kamalpreet Singh, Hardishan Singh
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 2 400
@AmritpalSingh-vb7wz
@AmritpalSingh-vb7wz 23 күн бұрын
ਜਿਹੜੇ ਭਈਆਂ ਦਾ ਸਾਥ ਦਿੰਦੇ ਉਹਨਾਂ ਨੂੰ ਭੁਜਾਈਏ ਇਕੱਠੇ ਹੋਵੇ
@prabhjotkhalsa5318
@prabhjotkhalsa5318 Жыл бұрын
ਇਕੱਠੇ ਹੋਵੋ ਵੀਰੋ ਤੇ ਏਨਾ ਬਈਆ ਨੂੰ ਬਾਹਰ ਕੱਢੋ ਪਿੰਡ ਵਿਚੋ ਏਕਾ ਕਰੋ ਸਾਰੇ🙏
@BaljeetKaur-uz6eq
@BaljeetKaur-uz6eq Жыл бұрын
Bhaiea nu danga nal bhajao
@user-lx2gw3fo5w
@user-lx2gw3fo5w Жыл бұрын
@@BaljeetKaur-uz6eqpta sis mariya na ta koi sarpanch Ena nal aauga na koi mantri na mla Na police. Kyo ki sab nu 1 month da ruppe melda aa factory waliya walo Aa lok Ena to umid rakh de aa Ena nu aap shittar Marne chida aa Fer thek hona Shittar aaj marn Kal marn o Ena t3 aa Fer ona time kuj thek nhi hona jethe mrji chle jao Sab nu rifancry wale ruppe denda aa ki kesa nu bolan na dita jabe bas
@AmarjeetKaur-up4ye
@AmarjeetKaur-up4ye Жыл бұрын
@@user-lx2gw3fo5w fer ki hoya veera , Bus sadi ekta honi chahidi aa, eh mantry , mla, police sade agge ki chiz aa
@agamdeep5474
@agamdeep5474 Жыл бұрын
ਆਪਣਿਆਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ। ਲੋਕੋ ਅਜੇ ਵੀ ਸਮਝ ਜਾਉ ਨਹੀਂ ਤਾਂ ਬਹੁਤ ਪਛਤਾਉਗੇ ।
@gindasingh8093
@gindasingh8093 Жыл бұрын
Gud wali bori hani
@harrymaan3272
@harrymaan3272 11 ай бұрын
ਪਹਿਲਾਂ ਪੰਜਾਬ ਵਿਚੋਂ ਅੰਗਰੇਜ਼ ਪਜਾਏ ਸੀ ਤੇ ਹੁਣ ਬਈਏ ਭਜੌਣ ਦੀ ਵਾਰੀ ਆ ਮੋਕਾ ਸਾਂਭ ਲੋ ਪੰਜਾਬੀਓ 🙏🙏
@kartargrewal8638
@kartargrewal8638 Ай бұрын
mann sahab, saanu drmand krni chahidi PunjabLandAct di, jowe himachal and uttarakhand ch ha, bahar de lokan da punjab vich zameen khridna band howe.
@OMPRAKASH-zb1nb
@OMPRAKASH-zb1nb Ай бұрын
Ye BJP ki galat neetiyon ke Karan bura hal hua hai.BJP ka khatma se hi is desh loktantra,dharmnirpekshta or sanvidhan ki raksha ho sakegi.Jago logo jago.
@BabuRam-bc7br
@BabuRam-bc7br Ай бұрын
ब्ब्ज्ज्प्प् 😂😂😂😂​@@OMPRAKASH-zb1nb
@BabuRam-bc7br
@BabuRam-bc7br Ай бұрын
BJP😂😂😂😂
@ManishKumar-gr9gm
@ManishKumar-gr9gm 11 күн бұрын
Khalistan tabhi to bnega😂😂😂
@ਪੰਜਾਬ6280
@ਪੰਜਾਬ6280 11 ай бұрын
ਪੰਜਾਬ ਚ ਜਿੱਥੇ ਵੀ ਕੋਈ ਫੈਕਟਰੀ ਜਾ ਰੈਫਨੈਰੀ ਲੱਗਦੀ ਆ ਤਾਂ ਲੱਗਣ ਨਾ ਦਿਓ ਕਿਉਕਿ ਰੁਜਗਾਰ ਤਾਂ ਭਈਆ ਨੂੰ ਹੀ ਮਿਲਣਾ ਤੇ ਜਮੀਨ ਪੰਜਾਬ ਦੀ ਰੁੱਕਦੀ ਆ ਵਾਤਾਵਰਣ ਵੀ ਪੰਜਾਬ ਦਾ ਗੰਧਲਾ ਹੁੰਦਾ
@Nonanona-c9s
@Nonanona-c9s 11 күн бұрын
Agar punjabi hathi kam karna na chad- dey tah aj eh din na dekhna painda.
@atmasingh5372
@atmasingh5372 Жыл бұрын
ਲੁਧਿਆਣੇ ਵਿੱਚ ਪੰਜਾਬੀ ਜੁੱਤੀਆਂ ਖਾਂ ਰਿਹਾ ਹੈ ਹੁਣ ਪਿੰਡਾਂ ਵਿਚ ਵੀ 😂 ਜੁੱਤੀਆਂ ਪੈਣ ਗੀਆਂ। ਭੀਈਆ ਭਜਾਉ ਪੰਜਾਬ ਬਚਾਓ।
@jatindernagra5832
@jatindernagra5832 Жыл бұрын
Ede ch dand kadn di ki gl ah oye
@BaljeetKaur-uz6eq
@BaljeetKaur-uz6eq 11 ай бұрын
@@jatindernagra5832 shi keha tusi
@roshnimashi8105
@roshnimashi8105 2 күн бұрын
ਬਿਲਕੁਲ ਸਹੀ ਗੱਲ ਹੈ ਲੁਧਿਆਣੇ ਵਿੱਚ ਬਹੁਤ ਬੁਰਾ ਹਾਲ ਹੈ ਕੋਈ ਪੰਜਾਬੀ ਨੂੰ ਕੁਝ ਨਹੀਂ ਸਮਝਦਾ ਬਈਏ ਪੰਜਾਬੀਆਂ ਨੂੰ ਦਬਾ ਕੇ ਰੱਖਦੇ ਨੇ ਨਾ ਹੀ ਕੋਈ ਰਾਸ਼ਨ ਕਾਰਡ ਨਾ ਵੋਟਾਂ ਪੰਜਾਬੀਆਂ ਦੀਆਂ ਸਹੀ ਤਰੀਕੇ ਨਾਲ ਬਣਾਈਆਂ ਜਾਂਦੀਆਂ ਹਨ
@reetChauhan9728
@reetChauhan9728 Жыл бұрын
ਭਾਈਆ ਨੂੰ ਦੁੜਾਉ ਪੰਜਾਬ ਚੋ ਇਸ ਵਿਚ ਹੀ ਭਲਾਈ ਆ ਸਾਡੀ ਸਾਰਿਆਂ ਦੀ
@GurmeetSingh-tl9es
@GurmeetSingh-tl9es Жыл бұрын
Why so big issue when: 1. POLICE VERIFICATION of tenants is COMPULSORY in India, raise matter with authorities if not being complied. 2. RENT AGREEMENT contains CONDITIONS, can put behavioral points with Panchayat records.
@Rajvir.S.Dhillon
@Rajvir.S.Dhillon Жыл бұрын
ਜੇ ਥੋਨੂੰ ਕਨੇਡਾ ਵਾਲੇ ਭਜਾਉਣ ਲੱਗ ਪਏ ਤਾਂ ਫੇਰ ? ਉੱਜੜੇ ਬਾਗਾਂ ਦੇ ਗਾਹਲੜ ਪਟਵਾਰੀ, ਤੁਸੀਂ ਕਨੇਡਾ ਛੱਡ ਕੇ ਆਪਣਾ ਦੇਸ਼ ਪੰਜਾਬ ਸੰਭਾਲ਼ੋ। ਕਨੇਡਾ ਵਾਲੇ ਵੀ ਪੰਜਾਬੀ ਭਈਆਂ ਤੋਂ ਇਸੇ ਤਰਾਂ ਤੰਗ ਨੇ 😃😃😃
@HarjinderSingh-ub1il
@HarjinderSingh-ub1il Жыл бұрын
ਇਹਨਾਂ ਨੂੰ ਭਜਾਉ, ਜੁੱਤੀ ਫੇਰੋ ਸਾਰੇ ਇੱਕਠੇ ਹੋ ਕੇ, ਸਰਪੰਚ ਅਤੇ ਹੋਰ ਦੂਸਰੇ ਸਰਪੰਚਾ ਨਾਲ਼ ਰਲ਼ ਕੇ ਗੱਲ ਕਰੋ,
@JAGTARSINGH-ug1ro
@JAGTARSINGH-ug1ro Жыл бұрын
ਆਪਣੇ ਕੰਮ ਆਪ ਕਰੋ ਇਹ ਆਪੇ ਭੱਜ ਜਾਣਗੇ
@satnamsingh43
@satnamsingh43 Жыл бұрын
¹
@PREETSINGH-mi6ic
@PREETSINGH-mi6ic Ай бұрын
ਪੰਜਾਬ ਦਾ ਕਿਰਸਾਨ ਅਤੇ ਇੰਡਸਟਰੀ ਲਿਸਟ ਪੰਜਾਬੀਆਂ ਦੀ ਜਗ੍ਹਾ ਤੇ ਬਈਆਂ ਨੂੰ ਕੰਮ ਦੇਣ ਵਿੱਚ ਤਰਜੀਹ ਦਿੰਦਾ ਹੈ
@bitturaja2748
@bitturaja2748 2 ай бұрын
ਵੀਰ ਜੀ ਪਈਆਂ ਨੂੰ ਕੁਝ ਦਿਨਾਂ ਵਿੱਚ ਸਾਲਾਂ ਵਿੱਚ ਨਹੀਂ ਦਿਨਾਂ ਵਿੱਚ ਨਾ ਕੱਢਿਆ ਜਾਵੇਗਾ ਤਾਂ ਆਉਣ ਵਾਲੇ ਸਾਡੇ ਬੱਚੇ ਵੀ ਬਹੀਏ ਹੋਣਗੇ ਕਿਉਂਕਿ ਸਾਡੀਆਂ ਸਰਕਾਰਾਂ ਨੂੰ ਤਾਂ ਸਿਰਫ ਵੋਟਾਂ ਚਾਹੀਦੀਆਂ ਨੇ ਸਾਡਾ ਪੰਜਾਬ ਨਹੀਂ😢😢🙏🙏🙏
@psingh201
@psingh201 Жыл бұрын
ਭਾਈ ਸੁਚੇਤ ਰਹੋ ,ਇੰਨਾ ਭਈਆ ਨੂੰ ਭਜਾਉ ,ਨੌਜਵਾਨਾ ਨੂੰ ਪਿਛੇ ਰੱਖੋ, 45 ਤੇ 50 ਸਾਲ ਬਾਬੇ ਅੱਗੇ ਲਗੋ ,ਇਹ ਸਰਕਾਰ ਨੇ ਲਿਆਦੇ ਹੋਏ ਹਨ ਪਿੰਡ ਵਾਲੇ ਸਾਰੇ ਏਕਤਾ ਕਰੋ , ਕੋਈ ਪਿੰਡ ਦਾ ਬੰਦਾ ਭਈਆ ਨੂੰ ਮਕਾਨ ਕਿਰਾਏ ਉਤੇ ਨਾ ਦਿਉ
@JaswinderKaur-gp1on
@JaswinderKaur-gp1on 6 күн бұрын
Yes
@satnamkaur2435
@satnamkaur2435 Жыл бұрын
ਜਿਹੜੇ ਭ‌ਈਆਂ ਦੀ ਹਮਾਇਤ ਕਰਦੇ ਐ ਪਹਿਲਾਂ ਤਾਂ ਉਹਨਾਂ ਦਾ ਸਫਾਇਆ ਹੋਵੇ
@NarinderPal-fl7ng
@NarinderPal-fl7ng Жыл бұрын
ਸਹੀ ਗੱਲ ਹੈ ਜੀ
@bikersinghsingh9996
@bikersinghsingh9996 10 ай бұрын
ਬਹੁਤ ਹੀ ਵਧੀਆ ਗੱਲ ਕੀਤੀ ਵੀਰ ਜੀ
@kartargrewal8638
@kartargrewal8638 Ай бұрын
bilkul thik, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ,
@user-jb5sb4jz9s
@user-jb5sb4jz9s Ай бұрын
🩴🩴🩴ਫੇਰ ਨ੍ਹੀ ਪੈਣੀ ਚਾਹੀਦੀ ਹੈ
@Robindgj
@Robindgj 15 күн бұрын
Ludhiana te kabza ho geya
@ranjitkumarkumar5651
@ranjitkumarkumar5651 11 ай бұрын
ਥੋੜੇ ਦਿਨਾਂ ਦੀ ਗੱਲ ਹੈ ਲੁਧਿਆਣੇ ਫੋਕਲ ਪੁਆਇੰਟ ਵਿੱਚ ਪੰਜਾਬੀ ਬਿਜ਼ਲੀ ਲਾਈਨਮੇਨ ਨੂੰ ਭਈਆ ਨੇ ਪਹਿਲਾਂ ਗਾਲਾਂ ਕੱਢਿਆ ਫਿਰ ਧੋਖੇ ਨਾਲ ਟਰੱਕ ਥੱਲੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਿਸਦੇ ਤਿੰਨ ਛੋਟੇ ਛੋਟੇ ਬੱਚੇ ਹਨ
@user-my1ef3bl6p
@user-my1ef3bl6p 2 ай бұрын
ਪੰਜਾਬੀਓ ਪੰਜਾਬ ਸਾਬ੍ਹ ਲਵੋ ਤੇ ਅੱਜ ਤੁਹਾਡੇ ਕੋਲ ਮੌਕਾ ਹੈ ਫਿਰ ਸਮਾ ਦੂਰ ਜਾਓ ਗਾ ਪਛਤਾਉ ਗੇ ਵੀਰੋ
@surjeetsighsonu7896
@surjeetsighsonu7896 Жыл бұрын
ਜਿੰਨਾ ਚਿਰ ਪੰਜਾਬੀ ਪੰਜਾਬੀ ਨੂੰ ਵੇਖ ਕੇ ਲੱਤਾਂ ਖਿੱਚਣੋ ਨਹੀਂ ਹਟਦੇ ਉਨ੍ਹਾਂ ਚਿਰ ਤੂਹਾਡਾ ਕੁਝ ਵੀ ਨਹੀਂ ਹੋ ਸਕਦਾ ਕੱਲੇ ਕੱਲੇ ਚਿੱਤਰ ਖਾਊ ਗੈ ਪੰਜਾਬੀ ਵੀਰੋ ਇੱਕ ਹੋ ਜਾਊ ਧੰਨਵਾਦ
@satojsatoj3208
@satojsatoj3208 Жыл бұрын
👍👍👍👍👍 ਆਪਣਿਆ ਵਰਗਿਆ ਨੂੰ ਅੱਗੇ ਹੋਣਾਂ ਪੈਣਾ ਇਹਨਾਂ ਦੇ ਤਿਲਾ ਵਿੱਚ ਤੇਲ ਨਹਿ 🙏
@nachhatarsinghkajal6827
@nachhatarsinghkajal6827 11 ай бұрын
Sehi gal kiti
@user-bj5fz5sq3i
@user-bj5fz5sq3i 11 ай бұрын
Bhai ji punjabi kum karke raji nahi jai punjabiya nu kum te la lo a aho soche rehnde Malik da kum ghut kidda kariye anna nu g g karde raho phir v kum karke raji nahi te vichare parwasiya nu bhaiya bhaiya kehnde lok o phir v g g karde kum karde punjabi main kum te lala c 5 vaje to pehla hi kum shod ke baith jaande 11 vaje chah banaodo phir 3 vaje chah bannado bhaiya nu v kehnde 5 vaje to pehla kum shod deo.a ta punjabiya diya neeta kum kon karao anna kol je bhaiye chalegye greeb bande da ghar banoaona muskil ho jao
@NarinderSingh-qu9gy
@NarinderSingh-qu9gy Ай бұрын
ਵੀਰੇ ਜੱਟ ਲੋਕ ਪਿੰਡਾਂ ਵਿਚ ਚੂੜੇ ਚਮਾਰ , ਵਿਹੜੇ ਵਾਲੇ ਨਾਵਾਂ ਤੋਂ ਬਿਨਾਂ ਗੱਲ ਨੀਂ ਕਰਦੇ
@KuldipSingh-bc5pp
@KuldipSingh-bc5pp 10 күн бұрын
Baat toh sehi hai😢​@@user-bj5fz5sq3i
@lajisinghsahota8559
@lajisinghsahota8559 Жыл бұрын
ਸਾਰੇ ਮਿਲ ਕੇ , ਭੲੀੲੇ ਭਜਾਓ , ਪੰਜਾਬ ਬਚਾਓ...🙏
@balkaransingh7142
@balkaransingh7142 Жыл бұрын
ਕਨੇਡਾ ਵਿਚ ਗੋਰਿਆਂ ਦਾ ਹਾਲ ਵੀ ਇਸੇ ਤਰ੍ਹਾਂ ਦਾ ਹੋਇਆ ਪਿਆ ਹੈ
@RanjitKaur-hs6cs
@RanjitKaur-hs6cs Жыл бұрын
@@balkaransingh7142 hanji hanji
@RanjitKaur-hs6cs
@RanjitKaur-hs6cs Жыл бұрын
Kado kdo punjab vicho veero
@arshugill8001
@arshugill8001 Жыл бұрын
​@@balkaransingh7142fer pinda vich nikra ch ta na turan
@oshotv3296
@oshotv3296 Жыл бұрын
ਦੁੱਧ ਵਿੱਚੌਂ ਘਿਓ ਕੱਢਣ ਲਈ ਦੁੱਧ ਰਿੜਕਣਾਂ ਪੈਂਦੈ ਪੰਜਾਬ ਵਿੱਚੌਂ ਭਈਏ ਕੱਢਣ ਲਈ ਚਾਣਕਿਆ ਨੀਤੀ ਅਪਣਾਉਣੀ ਪਵੇਗੀ ਫੇਰ ਭਈਏ ਪੰਜਾਬ ਚੌਂ ਨਿਕਲਣਗੇ ਏਦਾਂ ਹਵਾਈ ਫੈਰ ਕਰਨ ਨਾਲ ਕੁੱਝ ਨਹੀਂ ਜੇ ਹੋਣਾਂ
@Rajkumar-ph1cv
@Rajkumar-ph1cv 2 ай бұрын
ਆਉਣ ਵਾਲੈ ਸਮੈ ਵਿੱਚ ਸਰਕਾਰ ਪੈ ਸੱਭ ਕੁਝ ਮਿਕਸ ਕਰ ਲੈਣਾ ਸਾਂਢੈ ਨਿਆਣਿਆਂ ਨੂੰ ਹਿੰਦੀ ਬੋਲਣ ਦਾ ਲੈਣਾ ਵੀਰੋ ਇਹਨਾਂ ਪਿੰਡੋਂ ਬਾਹਰ ਰੱਖਿਆ ਕਰੋ ਹੂਣ ਕਿੱਧਰ ਗਏ ਪੰਜਾਬ ਦੇ ਰਖਵਾਲੇ
@baldevsinghriar4830
@baldevsinghriar4830 Ай бұрын
ਇਸ ਸਰਕਾਰ ਦਾ ਬੇੜਾ ਗ਼ਰਕ ਹੋਇਆ ਜੋ ਆਪਣੀਆਂ ਵੋਟਾਂ ਖਾਤਰ ਇਨ੍ਹਾਂ ਰਾਸ਼ਨ ਕਾਰਡ ਆਧਾਰ ਕਾਰਡ ਸਾਰੀਆਂ ਸਹੂਲਤਾਂ ਦੇ ਰਹੇ ਆਪਣਿਆਂ ਨੂੰ ਕੁਝ ਵੀ ਨਹੀ ਦਿੰਦੇ ਪ੍ਰਵਾਸੀਆਂ ਨੂੰ ਸਭ ਕੁਝ ਦੇ ਰਹੇ ਹਨ
@mukhtairsingh8116
@mukhtairsingh8116 Жыл бұрын
ਬਹੁਤ ਵਧੀਆ ਕੀਤਾ ਵੀਰ ਪੰਜਾਬ ਵਿੱਚ ਫ਼ੈਕਟਰੀ ਚ ਕੰਮ ਲਈ ਪੰਜਾਬ ਦੀ ਪਹਿਲ ਹੋਣੀ ਚਾਹੀਦੀ ਆ
@SurinderKaur-td8ye
@SurinderKaur-td8ye Жыл бұрын
Jdon sarpanch bneaa c odon tenu bhayia ne vota paia c tu saare pind nu badnam krn deha aa bda chatur
@jasjit615
@jasjit615 Жыл бұрын
@@SurinderKaur-td8ye ਹਰੇਕ ਸ਼ਹਿਰ ਦੇ ਬਾਹਰ ਪੰਜਾਬ ਦੇ ਪਿੰਡਾਂ ਪਿੰਡਾ ਦੇ ਕੋਲ ਖੁਲੀਆਂ ਫੈਕਟਰੀਆਂ ਬੰਦ ਕੀਤੀਆ ਜਾਣ।ਜੇਕਰ ਹਰੇਕ ਪਿੰਡ ਦਾ ਏਕਾ ਹੋ ਜਾਵੇ ਤਾਂ ਇਕ ਬਈਆ ਵੀ ਨਜਰ ਨਹੀ ਆਵੇਗਾ।
@parmindergill56
@parmindergill56 10 ай бұрын
Why you Punjabis poison against the workers from UP and Bihar. They are cheap and very hard working . You should remember that these Bihari immigrants and Punjabi immigrants have same status. If you poison against UP and Bihari immigrants than what happen if the Canadians stand against the Punjabi immigrants in Canada and Australia If you need respect than respect others
@karamjitsingh1422
@karamjitsingh1422 10 ай бұрын
​@@parmindergill56punjabi spend 20-25 lakh for canada but these bhayiye come in panjab at free of cost because they don't buy any ticket. If yours government give jibs in panjab then why panjabi will go outside ? If this condition will be must for all companies that 90% workers will be panjabi then max people will get jobs in panjab.
@gurpejsingh9146
@gurpejsingh9146 Ай бұрын
एक जालिम बादशाह नू वी गुरु गोबिंद सिंह जी ने, बिहार तो आ के दबले सी,, हूण एक दीन बिहारी ही पंजाब विच राज करेंगे और नक़ली किसान बने हराम खोर कांग्रेस पार्टी दे दलाल सब भईया दी नौकरी करूंगे,,,😄😄😄😄😄😄😄😄
@joginderpal745
@joginderpal745 Жыл бұрын
ਪੰਜਾਬ ਵਿੱਚ ਕਮੇਟੀ ਬਣਾਓ ਨਾਂ ਰੱਖੋਂ ਭਈਏ ਭਜਾਓ ਪੰਜਾਬ ਬਚਾਓ
@ParvinderSingh-jw9iq
@ParvinderSingh-jw9iq Жыл бұрын
Sanu byieye kehde tuhade peo di jga a eh eto jao from punjabi
@HarmanSingh-hp3pc
@HarmanSingh-hp3pc Жыл бұрын
kzbin.info/www/bejne/eoObYpaLpbarqbc😢
@ms-ll5sy
@ms-ll5sy Жыл бұрын
@@ParvinderSingh-jw9iq tu bhaiya hi ai fake ID. Koi na labhde aa tera address
@petriksam3640
@petriksam3640 Жыл бұрын
खालिस्तान भगाओ, पंजाब बचाओ' बेध सीना करो छलनी सिखाओ सबक भारत मान बढ़ाना है बचने न पाये एक भीं दुश्मन नारा हरहर महादेव की बोलो कलम करो सिर दानवो एक एक अपनी भुजाओ मे तोलो हुंकार भरो फट जाये छाती कायरो भारत आन दिखाना है जय हो महाकाल दुश्मन भय निकाल करो अब तांडव तुम भागे न दुश्मन इधर उधर कोहराम मचाओ बन पांडव तुम गाड़ो तिरंगा छाती दुश्मन ललकार भारत महान बनाना है ऐसा सबक सिखाओ याद करे जीवन भर रहे न कोई बात है मर जाओ मिटा जाओ देश की खातिर यही हमारी सौगात है लड़ करो लहूलुहान तुम गीदड़ो भारत अभिमान बढ़ाना है इस पार या उस पार जवानो फैसला कर दिखलाओ तुम बचने न पाये एक भी दुश्मन बन बिजली गिर जाओ तुम हिन्द हमारा जान से प्यारा सब बोलो भारत भाग्य बढ़ाना है
@ms-ll5sy
@ms-ll5sy Жыл бұрын
@@petriksam3640 itna hi khoon ubaal maar raha hai, toh utha bandook, khada ho Pakistan border pe dushmam ke saamne aur macaha kohram waha. Apna sali naam, pata, address, district, state bhej. Namak haram langar khake namak haraami karte hai
@shergill7696
@shergill7696 2 ай бұрын
ਭਈਏ ਭਜਾਓ ਪੰਜਾਬ ਬਚਾਓ ਪੰਜਾਬੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@gursharansingh858
@gursharansingh858 Ай бұрын
ਇਹ ਗੱਲ ਬਹੁਤ ਚਿਰ ਪਹਿਲਾਂ ਸੋਚਣੀ ਸੀ ਜਦੋਂ ਅਸੀਂ ਆਪਣੇ ਘਰਾਂ ਵਿੱਚ ਵੜਿਆ ਸੀ ਭਈਆ ਨੂੰ
@user-zt5zo5qy2m
@user-zt5zo5qy2m Күн бұрын
Fir ke hath te hath dhar ke bethe rahiye????
@gursharansingh858
@gursharansingh858 Күн бұрын
@@user-zt5zo5qy2m ਮੇਂ ਤਾਂ ਕਹਿਣਾ ਭਰਾਵੋ ਏ bhot ਗਲਤ ਹੋ ਗਿਆ ਇਹਨਾਂ ਨੇ ਪੰਜਾਬ ਨੂੰ ਵਾਗਲਾ ਹੀ ਪਾ ਲਿਆ
@FF_SHORTS31
@FF_SHORTS31 Жыл бұрын
ਜੇ ਪਰੋਜੈਕਟ ਲਾਇਆ ਤਾਂ ਪੰਜਾਬੀ ਮੁੰਡਿਆਂ ਨੂੰ ਕੰਮ ਤੇ ਲਾਓ
@bablugill691
@bablugill691 Жыл бұрын
Bai gi eh canada ja ka pande mangan gya par ithe kam nahi karan gya
@trxxer1658
@trxxer1658 11 ай бұрын
@@bablugill691 100% shai
@dharmindercheema8842
@dharmindercheema8842 Ай бұрын
Punjab vich jine project ne sab bhiya laye ne
@JaswinderSingh-bt9st
@JaswinderSingh-bt9st Ай бұрын
Sarpanch alone do not do.
@JaswinderSingh-bt9st
@JaswinderSingh-bt9st Ай бұрын
Panch where has been dead
@HarpreetSingh-np1xg
@HarpreetSingh-np1xg Жыл бұрын
ਤੁਸੀਂ ਪਿੰਡ ਦੇ ਮਾਲਕ ਹੋ ਸੋ ਿੲਕੱਠੇ ਹੋ ਕੇ ਅਾਪਣਾਂ ਪਿੰਡ ਸਾਂਭੋ 🙏
@parmindergill56
@parmindergill56 10 ай бұрын
Why you Punjabis poison against the workers from UP and Bihar. They are cheap and very hard working . You should remember that these Bihari immigrants and Punjabi immigrants have same status. If you poison against UP and Bihari immigrants than what happen if the Canadians stand against the Punjabi immigrants in Canada and Australia If you need respect than respect others
@HarpreetSingh-np1xg
@HarpreetSingh-np1xg 10 ай бұрын
@@parmindergill56 ਜੀ ਸਭ ਤੋਂ ਪਹਿਲਾਂ ੲੇ ਦੱਸੋ ਕਿ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਜਾਂ ਕਿਸੇ ਹੋਰ ਦੇਸ਼ ਵਿੱਚ ?
@SorabSahota
@SorabSahota 5 күн бұрын
❤❤❤❤🇮🇳🇮🇳🇮🇳🌹🖐️🖐️🌹​@@parmindergill56
@user-uz6xw1io3n
@user-uz6xw1io3n 11 ай бұрын
ਸਹੀ ਆ ਵੀਰੇ ਪੰਜਾਬ ਬਚਾਓ 😢😢 ਬੁਰਾ ਹਾਲ ਆ ਵੀਰੇ
@basantkaur3196
@basantkaur3196 2 ай бұрын
ਖਹਿਰਾ ਸਾਹਿਬ ਜ ਨੇ ਭੲਈਆ ਵਾਰੇ ਕੀ ਬੋਲਿਆ ਭਾਜਪਾ ਵਾਲਿਆਂ ਨੂੰ ਮੁੱਦਾ ਮਿਲ ਗਿਆ ਇਨਾ ਲੋਕਾਂ ਨੂੰ ਵੋਟਾਂ ਚਾਹੀਦੀ ਆ ਨੇ ਨਾ ਕੇ ਪਿੰਡ ਦੀਆਮੁਸਕਲਾ ਵਾਰੇ ਕੋਈ ਧਿਆਨ ਨਹੀਂ ਸਰਕਾਰ ਬਦਲਣ ਦਿਉ
@sahibkalyan4929
@sahibkalyan4929 Жыл бұрын
ਪੰਜਾਬੀਓ ਇਕਠੇ ਹੋ ਜਾਉ ,,ਹਾਲੇ ਵੀ ਵੇਲਾ,ਨਈ ਇੱਕ ਦਿਨ ਸਾਰਾ ਪੰਜਾਬ ਆਪਾ ਫ਼ੇਰ ਤੋਂ ਗ਼ੁਲਾਮ ਹੋ ਜਾਣਾ🙏🙏
@kamaljitkaur7128
@kamaljitkaur7128 Жыл бұрын
ਲੱਖਾਂ ਸਿਧਾਣਾ ਤਾਂ ਬਹੁਤ ਚਿਰਾਂ ਤੋਂ ਰੌਲਾ ਪਾ ਰਿਹਾ
@sishannosingh3003
@sishannosingh3003 10 ай бұрын
ਆਉਣ ਵਾਲਿਆ ਚੋਣਾਂ ਵੇਲੇ ਸਰਕਾਰ ਉਸ ਪਾਰਟੀ ਦੀ ਬਣਾਉ ਜੋ ਬਿਹਾਰ ਦੇ ਬੰਦਿਆਂ ਦਾ ਬਾਈਕਾਟ ਕਰੈ
@AmritpalSingh-vb7wz
@AmritpalSingh-vb7wz 23 күн бұрын
ਤੁਸੀਂ ਪੇਂਟ ਦੱਸੋ ਵੀਰ ਆਪਣਾ ਸਾਰੇ ਇਕੱਠੇ ਹੋ ਗਏ ਤੇ ਇਹਨਾਂ ਨੂੰ ਭਜਾਓ
@user-vh8cn6mi6q
@user-vh8cn6mi6q Жыл бұрын
ਸਾਰੇ ਵੀਰ ਜਾਤ ਪਾਤ ਛੱਡ ਕੇ ਆਪਣੇ ਪਿੰਡ ਦੇ ਲੋਕਾ ਦਾ ਸਾਧ ਦਿਉ
@baldevsinghriar4830
@baldevsinghriar4830 Жыл бұрын
ਸਾਰੇ ਵੀਰ ਲਾਮਬੰਦ ਹੋਣ ਦੀ ਲੋੜ ਹੈ ਇਹ ਸਭ ਸਰਕਾਰ ਦੀ ਚਾਲ ਜੋ ਇਨ੍ਹਾਂ ਸਾਡੇ ਪਿੰਡਾਂ ਵਿੱਚ ਵਾੜੀ ਜਾਂਦੇ ਇਨ੍ਹਾਂ ਡਟ ਕੇ ਵਿਰੋਧ ਕਰਨਾ ਕਰੋ ਨਹੀ ਤਾਂ ਇਨ੍ਹਾਂ ਸਾਡੇ ਪਿੰਡ ਮੱਲ ਲੈਣੇ ਇੱਕ ਜੁੱਟ ਹੋ ਜਾਊ ਜੀ
@parminderkaur7130
@parminderkaur7130 Жыл бұрын
Apny lok h enna nu sir bathea
@anenlightenedmisfit6262
@anenlightenedmisfit6262 11 ай бұрын
​@@parminderkaur7130100% right
@ranjitpossi
@ranjitpossi 10 күн бұрын
ਇਹ ਗੱਲ ਸਹੀ ਹੈ ਕਿ ਬਹੁਤੀਆਂ ਫੈਕਟਰੀਆਂ ਵਾਲ਼ੇ ਨੇੜੇ ਦੇ ਪਿੰਡਾਂ ਵਾਲ਼ਿਆਂ ਨੂੰ ਕੰਮ ਨਹੀਂ ਦਿੰਦੇ ਬਲਕਿ ਬਾਹਰਲੇ ਸੂਬਿਆਂ ਤੋਂ ਮਜ਼ਦੂਰ ਬੁਲਾ ਲੈਂਦੇ ਹਨ । ਇਹਨਾਂ ਨੇਤਾਵਾਂ ਨੇ ਕਿਸੇ ਦੀ ਗੱਲ ਨਹੀਂ ਸੁਣਨੀਂ ।
@tarsemsinghrajput6675
@tarsemsinghrajput6675 11 ай бұрын
ਇਹਨਾਂ ਦੀਆਂ ਨਾਸ਼ਾਂ ਕੁੱਟੋ ਵਾਂਦਰ ਸਾਬ। ਸੇਮਾ ਵਾਂਦਰ ਡੋਡ ਤੁਹਾਡਾ ਬਾਈ।
@JaskaranSingh-oy9wg
@JaskaranSingh-oy9wg Жыл бұрын
ਪਿੰਡ ਦੇ ਜਿਹੜੇ ਲੋਕਾਂ ਘਰ ਕਿਰਾਏ ਤੇ ਦਿੱਤੇ ਹਨ ਪਹਿਲਾਂ ਉਹਨਾਂ ਨੂੰ ਰੋਕੋ।
@user-iz8pq4kf2z
@user-iz8pq4kf2z Жыл бұрын
ਸਹੀ ਗੱਲ ਵੀਰ ਜੀ
@satojsatoj3208
@satojsatoj3208 Жыл бұрын
ਜਿਦੇ ਉਨ੍ਹਾਂ ਦੀ ਕੁੜੀ ਲੇ ਗਿਆ ਕੌਈ ਬਈਆ ਉਦੇ ਅਪਿ ਹਟ ਜਾਣ ਗਹੇ । ਜਮਾਂ ਹਿ ਜਮੀਰ ਮਰੀ ਪਈ ਆ ਇਹਨਾ ਲੋਕਾਂ ਦੀ ਯਰ ਸ਼ਰਮ ਔਂਦੀ ਆ ਗਲਾਂ ਸੁਣ ਸੁਣ ਕੇ , ਵੀ ਐਸੇ ਲ਼ੋਕ ਵੀ ਪੰਜਾਬ ਦੇ ਪਿੰਡਾਂ ਵਿੱਚ ਰਹਿੰਦੇ ਨੇ । ਮੰਗਦੇ ਆ ਖਾਲਿਸਤਾਨ ਵਾਈਏ ਨਿਕਲ਼ ਦੇ ਨਹਿ ਆਪਾ ਤੋ 🙏
@jasjit615
@jasjit615 Жыл бұрын
@@fankomiyodheyade ਜੇਕਰ ਕੋਈ ਪਿੰਡ ਵਿੱਚੋ ਕਮਰਾ ਕਿਰਾਏ ਤੇ ਦਿੰਦਾ ਹੈ ਉਸ ਦਾ ਪਿੰਡ ਵਿੱਚੋ ਬਾਈਕਾਟ ਕਰੋ।
@balwinderkumar993
@balwinderkumar993 Жыл бұрын
ਵੀਰ ਦੇ ਵਿਚਾਰ ਬਹੁਤ ਵਦੀਆ
@Desh-Khalistan
@Desh-Khalistan Жыл бұрын
ਇਸਦਾ ਹੱਲ ਆਪਣਾ ਦੇਸ਼ ਖ਼ਾਲਿਸਤਾਨ, ਇੰਡੀਆ ਤੋਂ ਵੱਖ ਹੋਣਾ ਹੈ ਤੇ ਫੇਰ ਕਨੂੰਨ ਆਪਣੀ ਕੌਮ ਦੇ ਹਿੱਤਾਂ ਮੁਤਾਬਕ ਬਣ ਸਕਦੇ ਨੇ
@kulwinderjittiwana9857
@kulwinderjittiwana9857 Жыл бұрын
ਏਕੇ ਵਿੱਚ ਬਰਕਤ ਹੈ ਭਜਾਉ ਇਹਨਾ ਭੲਈਆ ਨੂੰ
@msshergill1112
@msshergill1112 6 күн бұрын
ਸਾਰੇ ਪੰਜਾਬੀਆਂ ਨੂੰ ਇੱਕਠੇ ਹੋਣਾ ਚਾਹੀਦਾ ਹੈ
@AvtarSingh-bj2vm
@AvtarSingh-bj2vm Ай бұрын
ਕੰਪਨੀ ਫੈਕਟਰੀ ਹੋਵੇ ਇਹਨਾਂ ਦੇ ਮਾਲਕ ਭਈਆ ਨੂੰ ਹੀ ਕੰਮ ਕਰਨ ਲਈ ਰੱਖ ਦੇ ਹਨ ਪੰਜਾਬੀ ਮਜ਼ਦੂਰ ਫੈਕਟਰੀ ਵਿੱਚ ਆਉਣਾ ਕਰੀਬ ਸਰਕਾਰ ਜੀ ਭਈਆ ਤੋਂ ਪੰਜਾਬ ਬਚਾਓ
@meharsingh9033
@meharsingh9033 Жыл бұрын
ਜਿਨਾਂ ਦੇ ਘਰਾਂ ਵਿਚ ਕਿਰਾਏ ਤੇ ਰਹਿੰਦੇ ਹਨ,ਉਹਨਾਂ ਬੰਦਿਆਂ ਨੂੰ ਰੋਕੋ।ਤਾਂ ਹੀ ਮਸਲਾ ਹਲ ਹੋਵੇਗਾ।
@brinderdandiwal2014
@brinderdandiwal2014 Жыл бұрын
ਜੇਕਰ ਪੰਜਾਬ ਵਿਚ ਸਰਕਾਰ ਕਿਤੇ ਵੀ ਫੈਕਟਰੀ ਲਾਉਂਦੀ ਹੈ ਤਾਂ ਉਸ ਵਿੱਚ ਮਜਦੂਰ ਪਿੰਡ ਵਾਸੀ ਹੀ ਹੋਣਗੇ ਇਹ ਆਵਾਜ਼ ਹੀ ਹੁਣ ਚੁਕਣੀ ਪੈਣੀ ਹੈ 🙏🏻
@randhirsingh2479
@randhirsingh2479 11 ай бұрын
ਬਾਈ ਪੇਂਡੂ ਲੋਕ ਪੰਜਾਬੀ ਕਮ ਕਰਕੇ ਨੀ ਰਾਜੀ
@Harkaml
@Harkaml 11 ай бұрын
@@randhirsingh2479oa bai ik adha ta hunda jehda raji hunda ohnu vi kam ni denda
@ManishNagra-kv9wr
@ManishNagra-kv9wr Ай бұрын
ਪੰਜਾਬੀ ਕੱਰ ਲੇਣ ਗੇ ਕੰਮ😂😂😂
@RanjitSingh-zr6eo
@RanjitSingh-zr6eo 6 күн бұрын
ਬਹੁਤ ਵਧੀਆ ਭਰਾਵੋ ਇੱਕਠੇ ਹੋਵੋ
@user-ez6xc4xg1y
@user-ez6xc4xg1y 11 ай бұрын
ਬੲਈਏ ਭਜਾਉ ਪੰਜਾਬ ਬਚਾਓ
@deepchand6605
@deepchand6605 Жыл бұрын
ਬਹੁਤ ਮਾੜੀ ਗੱਲ ਹੈ।ਪਿੰਡ ਵਾਲੇ ਇਕਠੇ ਰਹੋ।
@joginderpal745
@joginderpal745 Жыл бұрын
ਪੰਜਾਬ ਸਰਕਾਰ ਨੇ ਤਾਂ ਆਪ ਲੁਧਿਆਣੇ ਵਿੱਚ ਭਈਆ ਨੂੰ ਚੈਕ ਵੰਡੇ ਨੇ ਭਈਆਂ ਦੀਆਂ ਵੋਟਾਂ ਆਪਣੇ ਹੱਕ ਵਿੱਚ ਕਰਨ ਲਈ
@mandeepsandhu7811
@mandeepsandhu7811 Жыл бұрын
ਸਰਕਾਰ ਹੀ ਭਈਏ ਚਲਾ ਰਹੇ ਆ ਦਿੱਲੀ ਤੋ cm ਤਾਂ ਸ਼ਰਾਬੀ ਆ
@Lonliest
@Lonliest Жыл бұрын
​@dodgoatfarmpunjab7841ferr foreign ch deport, duniya bhar de tax, te change law aa oh panjab ch vi laagu karo. Kya inha hu deport karya jau ga jive saanu karde aa gore ?? Tax bharuge eh panjab ch ya saara paisa panjab di economy nu lutt ke aapdi state leke jau ge ?? Jawab hai ta deyo zaroor
@user-cb8ui4yq1x
@user-cb8ui4yq1x Жыл бұрын
​@dodgoatfarmpunjab7841 sanu ta ielts krna penda eh sale kehra test clear krde
@Desh-Khalistan
@Desh-Khalistan Жыл бұрын
ਇਸਦਾ ਹੱਲ ਆਪਣਾ ਦੇਸ਼ ਖ਼ਾਲਿਸਤਾਨ, ਇੰਡੀਆ ਤੋਂ ਵੱਖ ਹੋਣਾ ਹੈ ਤੇ ਫੇਰ ਕਨੂੰਨ ਆਪਣੀ ਕੌਮ ਦੇ ਹਿੱਤਾਂ ਮੁਤਾਬਕ ਬਣ ਸਕਦੇ ਨੇ
@punjab-np9mc
@punjab-np9mc 11 ай бұрын
​@dodgoatfarmpunjab7841ਆਹ ਹਾਲ਼ ਨਹੀਂ ਹੈ ਫੋਰਨ ਨਾਲ਼ compare ਕਰਨ ਤੋਂ ਪਹਿਲਾਂ ਹਾਲਾਤ ਤੇ ਸਤਿਥੀਆ ਦੇਖਣੀਆਂ ਪੈਂਦੀਆਂ ਨੇ।। ਬਾਹਰ ਵਾਲੇ ਦੇਸ਼ ਲੋੜ੍ਹ ਮੁਤਾਬਿਕ ਜਵਾਨਾਂ ਨੂੰ ਮੰਗਦੇ ਨੇ। ਉਹ ਵੀ ਲੱਖਾਂ ਰੁਪਏ ਖਰਚ ਕਰਕੇ ਫ਼ੇਰ ਜਾਂਦੇ ਨੇਂ ਪੰਜਾਬੀ।। ਤੇ ਉੱਥੇ ਤਰੀਕੇ ਤੇ ਦੇਸ਼ ਦੇ ਅਸੂਲਾਂ ਅਨੁਸਾਰ ਰਹਿਣ ਤੋਂ ਬਾਅਦ ਹੀ ਬੰਦਾ ਅਣਥੱਕ ਮੇਹਨਤ ਕਰਨ ਤੇ PR ਹੁੰਦਾ ਘੂਸਾ ਸਾਬ।। ਕੱਲ ਨੂੰ ਤੂੰ ਜੀਜਾ ਨਾ ਬਣਾ ਲਈ ਬਿਹਾਰੀਆਂ ਨੂੰ
@Fun_with_fateh
@Fun_with_fateh 11 күн бұрын
ਪਿੰਡ ਦੀ ਪੰਚਾਇਤ ਨੂੰ ਚਾਹੀਦਾ ਹੈ ਕਿ ਇਨ੍ਹਾਂ ਲੋਕਾਂ ਦੀਆਂ ਵੋਟਾਂ ਨਾ ਬਣਾਉਣ ਜਿੰਨਾ ਦੀਆਂ ਵੋਟਾਂ ਬਣਾਈਆਂ ਗਈਆਂ ਹਨ ਉਨ੍ਹਾਂ ਵੋਟਾਂ ਨੂੰ ਕਟਾਉਣ ਕਿਉਂਕਿ ਬਿਹਾਰ ਯੂਪੀ ਰਾਜਸਥਾਨ ਹਿਮਾਚਲ ਪ੍ਰਦੇਸ਼ ਜਾ ਦਿੱਲੀ ਵਿੱਚ ਕਿਸੇ ਵੀ ਪੰਜਾਬੀ ਬੰਦੇ ਦੀ ਵੋਟ ਨਹੀਂ ਬਣਦੀ ਸਾਡੇ ਪੰਜਾਬੀ ਸਰਪੰਚ ਇਨ੍ਹਾਂ ਲੋਕਾਂ ਦੀਆਂ ਧੜਾਂ ਧੜ ਵੋਟਾਂ ਬਣਾ ਰਹੇ ਹਨ ਸਿਰਫ ਵੋਟ ਆਪਣੀ ਸਿਆਸੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਜੋਂ ਕਿ ਪੰਜਾਬ ਅਤੇ ਪੰਜਾਬੀਅਤ ਲਈ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਘਾਤਕ ਹੈ ਜਾਗੋ ਪੰਜਾਬੀਓ ਨਹੀਂ ਤਾਂ ਘਰਾਂ ਵਿੱਚ ਆਕੇ ਕੁੱਟਮਾਰ ਕਰੀਆਂ ਕਰਨਗੇ। ਨਾਲੇ ਸਾਡੀਆਂ ਧੀਆਂ ਭੈਣਾਂ ਨੂੰ ਵੀ ਇਨ੍ਹਾਂ ਲੋਕਾਂ ਤੋਂ ਬਹੁਤ ਵੱਡਾ ਖਤਰਾ ਹੈ ਜੇਕਰ ਇਹੋ ਜਿਹੇ ਲੋਕਾਂ ਨੂੰ ਨਾ ਰੋਕਿਆ ਤਾਂ ਇੱਕ ਦਿਨ ਪਛਤਾਵਾ ਹੀ ਪੱਲੇ ਪੳ ਇਹ ਬਹੁਤ ਹੀ ਮਾੜੀ ਗੱਲ ਹੈ ਭਰਾਵੋ ਇਨ੍ਹਾਂ ਲੋਕਾਂ ਦਾ ਕੋਈ ਵੀ ਦੀਨ ਈਮਾਨ ਨਹੀਂ ਇਹ ਜਿਥੇ ਖਾਂਦੇ ਹਨ ਉਥੇ ਹੀ ਬੇਈਮਾਨੀ ਕਰਦੇ ਹਨ। ਵੀਰੋ ਜਾਗੋ ਪੰਜਾਬੀਓ ਜਾਗੋ ਪੰਜਾਬੀਓ ਜਾਗੋ
@A.k.j.1971
@A.k.j.1971 Жыл бұрын
ਜਦੋਂ ਸਿਰ ਤੇ ਪੈਂਦੀ ਆ ਫਿਰ ਅਕਲ ਆਉਂਦੀ ਏ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਾਲਿਆਂ ਨੇ ਇਹੀ ਤਾਂ ਮੁੱਦੇ ਚੱਕੇ ਸੀ ਉਸ ਟਾਈਮ। ਉਸ ਵੇਲੇ ਸਾਰੇ ਪੰਜਾਬ ਨੇ ਸਾਥ ਦਿੱਤਾ ਹੁੰਦਾ ਤਾਂ ਅੱਜ ਪੰਜਾਬ ਦਾ ਇਹ ਹਾਲ ਨਾ ਹੁੰਦਾ। ਚਲੋ ਅਜੇ ਵੀ ਜਾਗ ਜਾਉ ਪੰਜਾਬੀਓ ਇੱਕਠੇ ਹੋ ਕੇ ਅਵਾਜ਼ ਉਠਾਓ ਨਹੀ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਇਹ ਸਾਨੂੰ ਹੀ ਸਾਡੇ ਘਰਾਂ ਵਿੱਚੋਂ ਡਾਂਗਾਂ ਮਾਰ ਮਾਰ ਕੇ ਭਜਾਉਣਗੇ।
@ninderkaurdhindsa8656
@ninderkaurdhindsa8656 Жыл бұрын
Already dangan maar rahe han.Apne purkhian dian kitian kurbania nu bhulke sirhane banh deke Punjabi sutte rahe te sade leaders (sare rangan de)kursian mande rahe.Hun te shayad bahut der ho chukki hai.
@shankarsharma9655
@shankarsharma9655 Жыл бұрын
Sikh naslkusi krn ja rahe ne fer
@Lal_singh1
@Lal_singh1 Жыл бұрын
ਹਰ ਗੱਲ ਵਿੱਚ ਭਿੰਡਰਾਂਵਾਲੇ ਨੂੰ ਘੜੀਸ ਲਿਆ ਕਰੋ।
@punjab-np9mc
@punjab-np9mc 11 ай бұрын
​@@Lal_singh1ਫ਼ੇਰ ਕੀ ਹੋ ਗਿਆ।। ਸੁਪਨੇ ਵਿਚ ਤਾਂ ਨਹੀਂ ਦਿੱਖਦਾ ਤੈਂਨੂੰ? ਨਾ ਸੁਣ ਕੇ ਹੀ ਮੂਤਣ ਲੱਗ ਜਾਂਦੇ ਹੋ ਸਾਲ਼ਿਓ ਦੱਲੇਉ ਪੰਜਾਬ ਸਰਕਾਰ ਦਿਉ
@Lal_singh1
@Lal_singh1 11 ай бұрын
@@punjab-np9mc ਤੂੰ ਸਾਲਿਆ ਬਕਵਾਸ ਕਰਦੈਂ ਫੇਕ ਆਈ ਡੀ ਬਣਾ ਕੇ ਆਈ ਟੀ ਸੈੱਲ ਦਾ ਕੀੜਾ।
@baljinderkaur3083
@baljinderkaur3083 Жыл бұрын
ਸਾਰੇ ਪਿੰਡ ਵਾਲੇ ਇਕੱਠੇ ਹੋ ਜਾਓ ਇਨਾਂ ਭਈਆਂ ਨੂੰ ਨਾਂ ਕੋਈ ਜਗਾ ਨਾ ਕਿਸੇ ਵੀ ਕਿਸਮ ਦਾ ਸਮਾਨ ਦਿਤਾੱ ਜਾਵੇ ।
@ParamjitKaur-bp4de
@ParamjitKaur-bp4de Жыл бұрын
ਲੰਗਰਾਂ ਵਿੱਚ 60% ਭਇਆ ਹੁੰਦਾ ।
@user-iz8pq4kf2z
@user-iz8pq4kf2z Жыл бұрын
ਸਹੀ ਗੱਲ ਵੀਰ ਜੀ thadi
@parmindergill56
@parmindergill56 10 ай бұрын
Why you Punjabis poison against the workers from UP and Bihar. They are cheap and very hard working . You should remember that these Bihari immigrants and Punjabi immigrants have same status. If you poison against UP and Bihari immigrants than what happen if the Canadians stand against the Punjabi immigrants in Canada and Australia If you need respect than respect others
@manjit6802
@manjit6802 Ай бұрын
​@@parmindergill56 you are Punjabi you never see video but is taking village people? You tell way against up and Bihar?
@manjitmanjitsingh5809
@manjitmanjitsingh5809 11 ай бұрын
ਸਭ ਤੋਂ ਪਹਿਲਾਂ ਉਥੇ ਪੰਜਾਬੀਆਂ ਨੂੰ ਕੰਮ ਮਿਲਣਾ ਚਾਹੀਦਾ ਹੈ ਕਿਉਂਕਿ ਸਾਡੀਆਂ ਜਮੀਨਾਂ ਅਤੇ ਪ੍ਰਦੂਸ਼ਨ ਜਿਹੜਾ ਹੈ ਉਹ ਪੰਜਾਬ ਨੇ ਝੱਲੀਆ ਨਾ ਭਾਈ
@nanaksingh6311
@nanaksingh6311 11 ай бұрын
ਭਾਈਆ ਨੂੰ ਭਜਾਉ ,ਪੰਜਾਬ ਬਚਾਉ
@MandeepKumar-rx8yb
@MandeepKumar-rx8yb Ай бұрын
Acha ji 😂
@satnamsingh5428
@satnamsingh5428 Жыл бұрын
ਇਕੱਠੇ ਹੋ ਕਿ ਜੂਤ ਫੇਰੋ ਇਹਨਾ ਪਰਵਾਸੀਆਂ ਨੂੰ
@user-iz8pq4kf2z
@user-iz8pq4kf2z Жыл бұрын
ਸਹੀ ਗੱਲ ਵੀਰ ਜੀ ਸੋਢੀ
@MandeepKumar-rx8yb
@MandeepKumar-rx8yb Ай бұрын
1984 part 2 😂
@rajwantsingh2523
@rajwantsingh2523 Жыл бұрын
ਭਜਾਉ ਬਈਏ ਸਾਰਾ ਪੰਜਾਬ ਤੁਹਾਡੇ ਨਾਲ ਹਨ।
@goldybhatti9838
@goldybhatti9838 11 ай бұрын
Bai asi nl aa tade
@MandeepKumar-rx8yb
@MandeepKumar-rx8yb Ай бұрын
M vi tere nal h... Baki 27 state che vi punjabiya nu fer dang ferugi 🤣
@user-sh9mw2hm5l
@user-sh9mw2hm5l 23 сағат бұрын
ਸਾਰੇ ਪੰਜਾਬੀਆਂ ਨੂੰ ਆਪਸ ਵਿੱਚ ਏਕਤਾ ਰਖਣੀ ਚਾਹਿਦੀ ਹੈ ਆਪਣੇ ਲੋਕਾ ਨੂ ਬੇਨਤੀ ਹੈ ਕਿ ਇਹਨਾ UP, Bihar, ਵਾਲੇਆ ਤੋ ਖਰਿਦ ਕਰਨ ਨਾਲੋ ਆਪਣੇ ਪੰਜਾਬੀਆ ਤੋ ਖਰਿਦ ਦਾਰੀ ਕਰੀ ਜਾਵੇ ਕਿਸੇ ਵਿ ਕੰਮ ਲਾਈ ਆਪਣੇ ਲੋਕਾਂ ਨੂ ਪੇਹਲ ਦਿੱਤੀ ਜਾਵੇ ਜਿਵੇ ਖੇਤੀ, ਰਾਜ ਮਿਸਤਰੀ ਦਾ, ਲੱਕੜ ਦਾ, ਟਾਈਲਾ ਦਾ ਪੰਲਾਬਰ ਦਾ, ਰੰਗ ਰੋਗਨ ਦਾ ਆਦੀ ਕੰਮਾ ਲਾਈ ਆਪਣੇ ਪੰਜਾਬੀਆ ਕੋਲੋ ਹੀ ਕਰਵਾਉ ਜਿਸਦੇ ਨਾਲ ਇਹ ਆਪਣੇ ਆਪ ਹੀ ਪੰਜਾਬ ਛੱਡਣ ਲਾਈ ਮਾਜਬੂਰ ਹੋ ਜਾਣ ਗੇ ਸਾਭ ਤੋ ਪੇਹਲਾ ਆਪਸੀ ਭਾਇਚਾਰਾ ਬਾਣਾ ਕੇ ਰਖੋ ਸਾਰੇ ਪੰਜਾਬੀ ਜੇਕਰ ਇਹਨਾ ਨੂ ਪੰਜਾਬ ਵਿਚੋ ਬਾਹਰ ਨਾ ਕੱਡੇਆ ਗਿਆ ਤਾਂ ਆਉਣ ਵਾਲਾ ਸ਼ਮਾ ਸਾਡੇ ਲਾਈ ਬੋਹਤ ਮਾੜਾ ਹੋਵੇਗਾ ਸਰਕਾਰਾਂ ਦੇ ਭਰੋਸੇ ਨਾ ਰਹੋ ਇਹ ਸਿਰਫ਼ ਵੋਟਾਂ ਲਾਈ ਇਹਨਾ ਨੂ ਪੰਜਾਬ ਵਿੱਚ ਲਿਆ ਲਿਆ ਕੇ ਬਾੜ ਰਹੇ ਆ ਸਾਨੂ ਆਪਣੇ ਆਪ ਹੀ ਇਹ ਕੰਮ ਕਰਨਾ ਪੇਣਾ ਪੰਜਾਬ ਪੰਜਾਬੀਆਤ ਜੰਦਾਬਾਦ 💪
@decilook001
@decilook001 11 ай бұрын
Bhaya bhajao Punjab bachao
@JaswinderKaur-gy1dd
@JaswinderKaur-gy1dd Жыл бұрын
ਇਹਨਾ ਨੂੰ ਕਿਰਾਏ ਤੇ ਮਕਾਨ ਨਾ ਦਿਓ,ਆਪਣੇ ਆਪ ਸਫਾਇਆ ਹੋ ਜਾਵੇਗਾ।
@NarinderPal-fl7ng
@NarinderPal-fl7ng Жыл бұрын
ਸਹੀ ਗੱਲ ਹੈ ਜੀ
@anenlightenedmisfit6262
@anenlightenedmisfit6262 11 ай бұрын
Right but sareeke nal lad vi nhi sakde ehna biharian lai 😐
@JaswinderKaur-gy1dd
@JaswinderKaur-gy1dd 11 ай бұрын
@@anenlightenedmisfit6262 ਹਾਂਜੀ ਓਹ ਤਾਂ ਹੈ ਪਰ ਜੇ ਆਪਣੀ ਨਿਜੀ ਲੜਾਈਆਂ ਬਾਰੇ ਨਾ ਸੋਚ ਕੇ ਪਹਿਲਾਂ ਬਾਹਰ ਵਾਲਿਆਂ ਨੂੰ ਜੇ ਸਬਕ ਸਿਖਾਉਣਾ ਹੋਵੇ ਤਾਂ ਇਕਜੁੱਟ ਹੋਣਾ ਪੈਣਾ ਜੀ
@harjindarsingh1975
@harjindarsingh1975 Жыл бұрын
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਸਾਲ ਦੀ ਉਮਰ ਵਿੱਚ ਹੀ ਕਹਿ ਦਿੱਤਾ ਸੀ ਅਸੀਂ ਐਥੇ ਨਹੀਂ ਰਹਿਣਾ ਬਿਹਾਰ ਵਿੱਚ ਇਹ ਲੋਕ ਚੰਗੇ ਨਹੀਂ ਹਨ ਤੇ ਸੱਤ ਸਾਲ ਦੀ ਉਮਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ ਸੀ
@subhashram7508
@subhashram7508 11 ай бұрын
Bhai sahab FIR Guru Gobind Singh Ji know jaanu nahin Lena chahie tha
@user-oy4sm2yk1s
@user-oy4sm2yk1s 11 ай бұрын
ਭਇਆ ਭਜਾਓ ਪੰਜਾਬ ਤੇ ਪੰਜਾਬੀਅਤ ਬਚਾਉ 🙏
@parmindergill56
@parmindergill56 10 ай бұрын
Why you Punjabis poison against the workers from UP and Bihar. They are cheap and very hard working . You should remember that these Bihari immigrants and Punjabi immigrants have same status. If you poison against UP and Bihari immigrants than what happen if the Canadians stand against the Punjabi immigrants in Canada and Australia If you need respect than respect others
@MandeepKumar-rx8yb
@MandeepKumar-rx8yb Ай бұрын
😂😂😂
@gogiji267
@gogiji267 11 ай бұрын
ਕੈਨੇਡਾ ਵਾਲੇ ਵੀ ਆਹੀ ਕਹਿੰਦੇ ਪੰਜਾਬੀ ਬਹੁਤ ਹੋ ਗਏ ਸਾਡਾ ਕਾਰੋਬਾਰ ਸੰਭਾਲਣ ਲੱਗ ਪਏ ਕੱਢੋ ਇਹਨਾਂ ਨੂੰ 😂😂😂😂
@TrilokSingh-xf4kb
@TrilokSingh-xf4kb 3 күн бұрын
Very bad
@honeysekhon5860
@honeysekhon5860 Жыл бұрын
ਹਾਲੇ ਤਾ ਦੇਖੀ ਜਾਏਓ ਕੀ ਬਣਦਾ ਜਿਹੜੇ ਹੁਣ ਬੋਲਦੇ ਉਹਨਾਂ ਨੂੰ ਲੋਕ ਪਾਗਲ ਕਹਿੰਦੇ ਜਦੋਂ ਇਹ ਕੁੜੀਆਂ ਬੁੜੀਆ ਨੂੰ ਪਏ ਪਤਾ ਤਾ ਫੇਰ ਲੱਗਣਾ
@FF_SHORTS31
@FF_SHORTS31 Жыл бұрын
ਸਖਤ ਕਦਮ ਚੁੱਕਣੇ ਚਾਹੀਦੇ ਆ ਆਪਾਂ ਲੋਕਾਂ ਨੂੰ,, ਸਰਕਾਰ ਕੁਝ ਨਹੀਂ ਕਰਦੀ। ਜੇ ਨਾ ਫੈਸਲਾ ਲਿਆ ਤਾਂ ਬਹੀਆਂ ਨੇ ਕਬਜਾ ਕਰ ਲੈਣਾ ਸਾਡੇ ਤੇ।
@kuldeepsinghsardarji8892
@kuldeepsinghsardarji8892 5 күн бұрын
ਸਹੀ ਕਿਹਾ ਬਾਈ ਜੀ ਨੇ ਜਦੋਂ ਫੈਕਟਰੀ ਵਿਚ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ ਫਿਰ ਪਿੰਡ ਵਿੱਚ ਕਿਉਂ ਬੈਠੇ ਹਨ ਪਿੰਡ ਦੇ ਕੁਝ ਲਾਲਚ, ਕਿਰਾਇਆ ਲਈ ਭਜੀਏ ਬਿਠਾਏ ਹਨ ਪਰ ਬਾਦ ਵਿਚ ਬਹੁਤ ਪਛਤਾਉਣ ਗੇ। ਹੋ ਪਿੰਡ ਵਾਲਿਓ ਸਮਝ ਜਾਓ।
@SarbjitSingh-vz1sn
@SarbjitSingh-vz1sn 4 күн бұрын
ਵੀਰ ਜੀ ਜਿਹੜੇ ਬੰਦੇ ਇਹਨਾਂ ਭੲਈਆ ਦਾ ਸਾਥ ਦਿੰਦੇ ਹਨ ਉਨ੍ਹਾਂ ਲੋਕਾਂ ਦਾ ਬਾਈਕਾਟ ਕਰ ਦੋ
@navjotkaur6032
@navjotkaur6032 Жыл бұрын
ਪ੍ਰੇਮ ਕੁਮਾਰ ਨੂੰ ਭਈਏ ਏਨੇ ਚੰਗੇ ਲਗਦੇ e ਤਾਂ ਅਪਣੇ ਘਰ ਰੱਖ ਲਈ, ਭਈਏ ਜਿਨਾ ਨੂੰ ਖਾਣ ਪੀਣ ਦੀ ਅਕਲ ਨੀ ਹਰ ਜਗ੍ਹਾ ਥੁੱਕਦੇ ਰਹਿੰਦੇ, ਸਾਰਾ ਦਿਨ ਅਸ਼ਲੀਲ ਗਾਣੇ ਸੁਣਦੇ, ਭੇੜੀ ਨੀਅਤ ਨਾਲ ਦੇਖਦੇ, ਚੋਰੀਆ ਕਰਦੇ ਨਿਆਣੇ ਸੁਰੱਖਿਅਤ ਨਈ ਓਹ ਭਾਈਆ ਦੀ ਤਾਰੀਫ਼ ਕਰੀ ਜਾਂਦਾ, ਏਨੀ ਕਹੋ ਬਿਹਾਰ ਜਾ k ਰਹਿ ਲਾ ਭਾਈ ਭਾਈਆਂ ਚ
@happy4628
@happy4628 Жыл бұрын
ਪਿੰਡ ਵਾਲਿਆ ਦਾ ਬਹੁਤ ਵਧਿਆ ਕੰਮ ਕਰ ਰਹੇ ਹਨ। ਭੲਿਏ ਨੂੰ ਬਾਹਰ ਕਰੋ।
@Desh-Khalistan
@Desh-Khalistan Жыл бұрын
ਇਸਦਾ ਹੱਲ ਆਪਣਾ ਦੇਸ਼ ਖ਼ਾਲਿਸਤਾਨ, ਇੰਡੀਆ ਤੋਂ ਵੱਖ ਹੋਣਾ ਹੈ ਤੇ ਫੇਰ ਕਨੂੰਨ ਆਪਣੀ ਕੌਮ ਦੇ ਹਿੱਤਾਂ ਮੁਤਾਬਕ ਬਣ ਸਕਦੇ ਨੇ
@ParmjeetSingh-le1wv
@ParmjeetSingh-le1wv 10 ай бұрын
ਵੀਰ ਜੀ ਇਹਨਾ ਬਹੀਆ ਨੂੰ ਘਰ ਕਿਰਾਏ ਤੇ ਨਾ ਦੇਵੋ ਬੇਨਤੀ ਹੈ ਜੀ।ਇਹਨਾ ਬਹੀਆ ਨੇ ਤੁਹਾਡੀਆਂ ਧੀਆਂ ਭੈਣਾਂ ਨੂੰ ਛੇੜਨਾ ਹੈ,ਫੇਰ ਪਛਤਾਉ ਗੇ ਵੇਲਾ ਹੱਥ ਨ੍ਹੀਂ ਆਉਂਦਾ।
@GurdevSingh-lu9xd
@GurdevSingh-lu9xd Ай бұрын
ਪਹਿਲਾਂ ਅੰਗਰੇਜ਼ਾਂ ਨੂੰ ਭਜਾਇਆ ਹੁਣ ਅੰਗਰੇਜ਼ਾਂ ਦਾ ਮਗਰ ਚੱਲ ਪਏ ਹੁਣ ਪੰਜਾਬ ਚੈ ਹੁਣ ਬਈਆ ਮਗਰ ਪੈ ਗਏ ਫਿਰ ਬਿਹਾਰ ਨੂੰ ਚੱਲ ਪਇਉ
@sukhjitsingh6668
@sukhjitsingh6668 Жыл бұрын
ਬਾਈ ਜੀ ਮੇਰੇ ਪਿੰਡ ਵਿੱਚ ਇੱਕ ਬਹੁਤ ਵੱਡੀ ਯੂਨੀਵਰਸਿਟੀ ਬਣੀ ਹੈ cu ਬਾਈ ਜੀ ਮੇਰੇ ਪਿੰਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭੱਈਏ ਰਹਿਣ ਲੱਗ ਪਏ ਸਾਰੇ ਕੰਮ ਭਈਆਂ ਨੇ ਸਾਂਭ ਲਏ ਸਾਡੇ ਲੋਕਾਂ ਦੇ ਹੱਥੋਂ ਰੋਜ਼ਗਾਰ ਵੀ ਗਿਆ ਤੇ ਸਾਰੀਆਂ ਸੜਕਾਂ ਭਈਆਂ ਨਾਲ ਭਰੀਆਂ ਪਈਆਂ ਨੇ ਸਾਨੂੰ ਅਪਣੇ ਪਿੰਡ ਵਿਚ ਰਹਿ ਕੇ ਵੀ ਏਹ ਲੱਗ ਰਿਹਾ ਏ ਜਿਵੇਂ ਅਸੀਂ ਕਿਸੇ ਹੋਰ ਜਗ੍ਹਾ ਆ ਕੇ ਰਹਿਣ ਪਏ ਸਾਰੀਆਂ ਦੁਕਾਨਾਂ ਤੇ ਭੱਈਏ ਸਾਰੀਆਂ ਰੇਹੜੀਆਂ ਤੇ ਭੱਈਏ ਲੇਵਰ ਦੇ ਕੰਮ ਤੇ ਭੱਈਏ ਮੋਟਰਾਂ ਤੇ ਭੱਈਏ ਆਟੋ ਰਿਕਸ਼ਾ ਤੇ ਭੱਈਏ ਸਾਨੂੰ ਸੜਕਾਂ ਤੇ ਸਾਡੇ ਪਿੰਡ ਦੇ ਲੋਕ ਘੱਟ ਤੇ ਭੱਈਏ ਜ਼ਿਆਦਾ ਦਿਖਾਈ ਦੇਂਦੇ ਨੇ ਤੇ ਸਾਨੂੰ ਫਿਕਰ ਵੀ ਹੈ ਜੇਕਰ ਮਸਲਾ ਏਦਾਂ ਹੀ ਚਲਦਾ ਰਿਹਾ ਤਾਂ ਆਉਣ ਵਾਲੇ 5 , 7 ਸਾਲਾਂ ਤੱਕ ਭੱਈਏ ਸਾਡੇ ਲੋਕਾਂ ਨੂੰ ਕੁੱਟਿਆ ਕਰਨਗੇ ਤੇ ਫੇਰ ਅਸੀਂ ਪਛਤਾਉਣਾ ਹੈ
@jagroopsingh5686
@jagroopsingh5686 Жыл бұрын
ਸਾਰੇ ਪਿੰਡ ਨੂੰ ੲਿੱਕਠੇ ਹੋਣਾ ਚਾਹੀਦਾ.ਸਾਰੇ ਪਿੰਡ ਨੂੰ ਕੀ ਅਾਸੇ ਪਾਸੇ ਦੇ ਪਿੰਡਾ ਨੂੰ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਠੋਕ ਕੇ...
@Desh-Khalistan
@Desh-Khalistan Жыл бұрын
ਇਸਦਾ ਹੱਲ ਆਪਣਾ ਦੇਸ਼ ਖ਼ਾਲਿਸਤਾਨ, ਇੰਡੀਆ ਤੋਂ ਵੱਖ ਹੋਣਾ ਹੈ ਤੇ ਫੇਰ ਕਨੂੰਨ ਆਪਣੀ ਕੌਮ ਦੇ ਹਿੱਤਾਂ ਮੁਤਾਬਕ ਬਣ ਸਕਦੇ ਨੇ
@singhsidhu2586
@singhsidhu2586 5 күн бұрын
ਸਾਰੇ Punjab vich ਇਹੋ ਚਾਹੀਦਾ 🙏🙏🙏🙏
@JagtarSingh-ds1eb
@JagtarSingh-ds1eb 10 ай бұрын
ਬਹੁਤ ਵਧੀਆ ਬਾਈ ਜੀ ਏਕਤਾ ਚ ਰਹੋ 🙏🙏👍👌🙏ਜਿਹੜੇ ਕਹਿੰਦੇ ਆ ਬਾਈਏ ਰੱਖਣੇ ਆ ਉਹਨਾਂ ਨੂੰ ਕਹੋ ਆਪਣੇ ਘਰ ਰੱਖੋ ਜਿਵੇ ਮਰਜੀ ਰੱਖੋ ਕਈਆਂ ਨੇ ਤਾ ਆਪਣੇ ਜਵਾਈ ਬਣਾਕੇ ਰੱਖੇ ਆ
@harjitsingh8333
@harjitsingh8333 11 ай бұрын
ਸੱਚ ਕੌੜਾ ਹੁੰਦਾ ਅਸੀ ਪੰਜਾਬੀ ਹੱਢ ਹਰਾਮ ਹੋ ਚੁੱਕੇ ਹਾਂ ਅਸੀਂ ਭਈਏ ਆਪ ਸਿਰ ਤੇ ਬਿਠਾ ਕੇ ਹੁਣ ਪਛਤਾ ਰਹੇ ਹਾਂ ਹੁਣ ਤੁਹਾਡਾ ਸਾਥ ਕਿਸੇ ਨਹੀਂ ਦੇਣਾ ਹੁਣ ਹੀ ਕੁਛ ਕਰਨਾ ਤੁਹਾਨੂੰ ਖੁਦ ਨੂੰ ਹੀ ਇੱਕਾ ਬਣਾ ਕੇ ਕਰਨਾ ਪੈਣਾ ਤੇ ਜ਼ ਤੁਸੀ ਅੱਜੇ ਵੀ ਇਕ ਦੂਜੇ ਦੇ ਮੋਢੇ ਤੇ ਰਖ ਕੇ ਚਲਾਉਂਦੇ ਰਹੋ ਗੇ ਤੇ ਆਪਣੀ ਜਿੰਮੇਵਾਰੀ ਤੋਂ ਭੱਜ ਦੇ ਰਹੋਗੇ ਤਾਂ ਫਿਰ ਏਸੇ ਤੇਰ੍ਹਾਂ ਬਰਬਾਦ ਹੋ ਜਾਵੋਗੇ ਇਕੱਲੇ ਇਕੱਲੇ ਇਸ ਮੁਸੀਬਤ ਦਾ ਹੱਲ ਏਕ ਦੂਜੇ ਦਾ ਸਾਥ ਦਿੱਤੇ ਹੀ ਨਿਕਲਣਾ ਹੈ ਹਰ ਬੰਦਾ ਆਪਣੀ ਜਿੰਮੇਵਾਰੀ ਨਾਲ ਲੜ ਰਹੇ ਲੋਕਾ ਦੇ ਨਾਲ ਖੜੇ ਤੇ ਸਾਥ ਦੇਵੇ
@exploremann
@exploremann Жыл бұрын
ਮੈਂ ਖਿਮਾ ਦਾ ਜਾਚਕ ਹਾਂ ਪਰ ਬਾਈ ਜੀ ਥੋੜਾ ਹੋਰ ਉਡੀਕੋ ਪੰਜਾਬ ਵਿੱਚ ਬਈਆਂ ਦਾ ਹੀ ਰਾਜ ਹੋਣਾ ਜੌ ਹਕੀਕਤ ਵਿੱਚ ਨਜ਼ਰ ਆ ਰਿਹਾ
@user-iz8pq4kf2z
@user-iz8pq4kf2z Жыл бұрын
ਸਹੀ ਗੱਲ ਵੀਰ ਜੀ
@gorasingh5190
@gorasingh5190 Жыл бұрын
Pehle ta AAP haar pya pya lyade aa hun kyo ronde aa
@exploremann
@exploremann Жыл бұрын
@@gorasingh5190 ਗੱਲ ਤੇ ਤੁਹਾਡੀ ਵੀ ਠੀਕ ਆ
@BalwinderSingh-zu2xt
@BalwinderSingh-zu2xt 11 күн бұрын
ਇਨ੍ਹਾਂ ਤੇ ਤਰਸ ਨਾ ਕਰੋ ਸਾਡੇ ਚੰਡੀਗੜ੍ਹ ਹਲਕੇ ਦੇ ਪਿੰਡਾਂ ਵਿੱਚ ਇਹ ਸਾਨੂੰ ਬੋਲਣ ਵੀ ਨਹੀਂ ਦੇਂਦੇ ਇਹੇ ਸਾਰੇ ਇਕੱਠੇ ਹੋ ਜਾਂਦੇ ਹਨ ਬੲਈਏ
@kaafirpagan
@kaafirpagan 7 күн бұрын
ਇਹ ਸਾਡੀ ਗਲਤੀਆਂ ਨੇ, ਅਸੀਂ ਆਪ ਬਾਹਰ ਜਾ ਰਹੇ,ਆਪਣੇ ਕੰਮ ਅਸੀਂ ਪਰਵਾਸੀਆਂ ਨੂੰ ਦੇ ਦਿੱਤੇ, ਗਲਤੀ ਸਾਡੇ ਲੋਕਾਂ ਦੀ ਅਸੀਂ ਹੀ ਜਗਾਹ ਦੇ ਰਹੇ ਹਾਂ, ਸਾਨੂੰ ਲੋਕਲ ਨੂੰ ਕੰਮ ਨੀ ਦਿੰਦੀਆਂ ਕੰਪਨੀਆਂ,ਸਭ ਕੰਮ ਪ੍ਰਵਾਸੀਆਂ ਨੂੰ
@harcharansingh6037
@harcharansingh6037 Жыл бұрын
ਜਿਹੜੇ ਕਮਰੇ ਪਾ ਕੇ ਦਿੰਦੇ ਨੇ ਤੁਹਾਡੇ ਨਾਲ ਸਹਿਮਤ ਨਹੀਂ ਤੁਸੀਂ ਸਾਰੇ ਪਿੰਡ ਵਾਲੇ ਉਨ੍ਹਾਂ ਦਾ ਬਾਈਕਾਟ ਕਰਦੋ
@ArshdeepSingh-oh4qk
@ArshdeepSingh-oh4qk Жыл бұрын
ਬਾਈ ਜੀ ਬਚਾ ਲਵੋ ਪੰਜਾਬ ਨੂੰ ਸਰਕਾਰਾਂ ਜਾੜਨ ਤੇ ਲਗੀਆਂ ਹੋਈਆਂ ਨੇ ਇਹ ਇਜ਼ਤ ਗਿਰੇ ਹੋਏ ਹਨ
@BalwinderSingh-zu2xt
@BalwinderSingh-zu2xt 11 күн бұрын
ਇੱਕ ਇਹ ਵੀ ਗੱਲ ਹੈ ਕਿ ਇਨ੍ਹਾਂ ਦੀ ਪਹਿਚਾਣ ਕਰਨ ਵਿੱਚ ਵੀ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਇਹ ਇਕੋਂ ਤਰਾਂ ਦੇ ਲੱਗਦੇ ਨੇ
@punjabiludhiana332
@punjabiludhiana332 Ай бұрын
ਇਹਨਾਂ ਦੀਆਂ ਬੋਟਾਂ ਸਾਰੇ ਪੰਜਾਬ ਵਿੱਚ ਵੱਧ ਜਾਣੀਆਂ ।ਤੇ ਮੁੱਖ ਮੰਤਰੀ ਇਹਨਾਂ ਦਾ ਬਣੂ ਇੱਕ ਦਿਨ ਜੇ ਨਾ ਮੌਕਾ ਸਾਂਭਿਆ ।
@bhindersran2170
@bhindersran2170 Жыл бұрын
ਭਾਈਆਂ ਨੇ ਪੰਜਾਬ ਨੂੰ ਬਿਹਾਰ ਬਨਾਉਣਾ ਹੈ ਏਨਾ ਪਜਾਬ ਦੇ ਵਿੱਚ ਬਾਹਰ ਕੱਢ ਓ
@ninderkaurdhindsa8656
@ninderkaurdhindsa8656 Жыл бұрын
Bihar ban chukkia hai.
@HarvinderSingh-vl5qh
@HarvinderSingh-vl5qh Жыл бұрын
Yrr kyu pher apney jawab bahar bhejdo o Ethan rehna ni yrr apney jawab Ethan rakho koi IT da course krado bus tusi lok IELTkarake bhar bheji jane o Jawaka nu Punjab khali ho reha yrr eda vada 8nfia pya koi engender bnao, koi IT da course krado btec science bba, MBA bus karuna kujh ni fokia fukria nay bus
@bindasiaan9748
@bindasiaan9748 Жыл бұрын
ਜੇ ਭਾਈਆ ਨੂੰ ਪੰਜਾਬ ਚੋ ਨਾਂ ਕੱਡੇਆ ਤਾਂ ਆਣ ਵਾਂਲੇ ਸਮੇਂ ਚ ਪੰਜਾਬ ਤੇ ਰਾਜ ਕਰਨਗੇ 🙏🙏🙏🙏🙏
@dream-zt1tw
@dream-zt1tw 11 ай бұрын
Yeh punjbia nu canada vicho paja den fr ? Kam kon kru ? Apne bache tan punjbi canada bhej rhe ghr ghr khali ho gye piche bhudde sambhaln li chayiye chahide ???
@jimmysingh1154
@jimmysingh1154 11 ай бұрын
Tuci apne bache canada bhejo
@JattSaab-xb6wc
@JattSaab-xb6wc 11 ай бұрын
​@@dream-zt1twtu Canada ja saaleya 25lakh la k asi free ch ni jande Canada
@user-nf8mw9yj4s
@user-nf8mw9yj4s 2 ай бұрын
ਠੇਕੇਦਾਰ ਤੇ ਸਰਪੰਚ ਦੇ ਜਵਾਈ ਲਗਦੇ ਨੇ ਭੲਈਏ ਜਿਹੜੇ ਵੋਟਾ ਖਾਤਰ ਸਾਥ ਦਿੰਦੇ ਨੇ
@HarjeetSingh-sr9cf
@HarjeetSingh-sr9cf Ай бұрын
ਕੋਈ ਸ਼ੱਕ ਨਹੀਂ ਬਿਲਕੁਲ ਸਹੀ ਗੱਲ ਹੈ ਵੀਰ ਜੀ ਬਾਅਦ ਵਿੱਚ ਏਨਾਂ ਨੂੰ ਪੰਜਾਬ ਵਿੱਚੋਂ ਕੱਢਣਾ ਮੁਸ਼ਕਲ ਹੋ ਜਾਉਂਗਾ ਇਕੱਠੇ ਹੋਣਾ ਚਾਹੀਦਾ ਹੈ ਤੂਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਅਤੇ ਹੱਕ ਵੀ ਬਣਦਾ ਹੈ
@BaljeetKaur-fs5hg
@BaljeetKaur-fs5hg 3 күн бұрын
ਲੱਖਾਂ ਸਿੱਧਾਣਾ ਠੀਕ ਬੋਲਦਾ ਆ ਦਿਉ ਸਾਥ ਲੱਖੇ ਵੀਰ ਦਾ
@palakrajput9918
@palakrajput9918 4 күн бұрын
ਪੰਜਾਬੀਓ ਇੱਕਜੁੱਟ ਰਹੋ ਨਹੀਂ ਤਾਂ ਇਹ ਪ੍ਰਵਾਸੀ ਤੁਹਾਨੂੰ ਪੰਜਾਬ ਵਿੱਚੋਂ ਕੱਢ ਦੇਣਗੇ ਤੁਹਾਡੇ ਉੱਤੇ ਕੱਲ ਨੂੰ ਪੂਰਾ ਰੋਬ ਪਾਉਣਗੇ ਜਿੰਨਾ ਹੋ ਸਕੇ ਆਪਣੇ ਪੰਜਾਬੀ ਵੀਰ ਨੂੰ ਹੀ ਕੰਮ ਤੇ ਲਾਓ ਤੇ ਆਪਣੇ ਪੰਜਾਬੀ ਦੀ ਦੁਕਾਨ ਤੋਂ ਹੀ ਖਾਓ
@NIRMALSINGH-rm9hm
@NIRMALSINGH-rm9hm Жыл бұрын
ਜੇ ਇਹਨਾਂ ਦੇ ਨੱਥ ਨਾ ਪਾਈ ਤਾ ਆਉਣ ਆਲੇ ਕੁਝ ਸਾਲਾਂ ਚ ਪੰਜਾਬ ਮਿੰਨੀ ਯੂਪੀ ਵਿਹਾਰ ਬਣ ਜਾਣਾ ਜੀ
@harnamsinghsran80
@harnamsinghsran80 Жыл бұрын
ਇਨ੍ਹਾਂ ਨੂੰ ਘਰ ਕਿਰਾਏ ਤੇ ਨਾ ਦਿਓ ਅਤੇ ਨਾ ਘਰ ਰਹਿਣ ਲਈ ਦਿਓਸ
@user-iz8pq4kf2z
@user-iz8pq4kf2z Жыл бұрын
ਸਹੀ ਗੱਲ ਵੀਰ ਜੀ
@JaspalKaur-jy6el
@JaspalKaur-jy6el 2 ай бұрын
ਇਹ ਕਹੋ ਸਾਡੇ ਪੰਜਾਬੀ ਰੱਖੋ ਤੇ ,ਭ,ਈਏ ਭਜਾਓ
@manjitmanjitsingh5809
@manjitmanjitsingh5809 11 ай бұрын
ਪੰਜਾਬ ਦੇ ਬੰਦਿਆਂ ਨੂੰ ਕੰਮ ਤੋਂ ਪੰਜਾਬ ਖੁਸ਼ਹਾਲ ਹੋਵੇ ਇਹਨਾਂ ਨੂੰ 22 ਇਥੋਂ ਕੱਢ ਦਿਓ ਨਹੀਂ ਤਾਂ ਬਾਅਦ ਵਿੱਚ ਪਛਤਾਉਗੇ
@jatinderdeol6942
@jatinderdeol6942 Жыл бұрын
ਬੋਲਣਾ ਪੈਣਾ। ਇਹ ਇੱਕ ਬਹੁਤ ਵੱਡੀ ਸਮਸਿਆ ਹੈ। ਆਮ ਲੋਕਾਂ ਦੇ ਏਕੇ ਤੋਂ ਸਰਕਾਰਾਂ ਡਰਦੀਆਂ ਹਨ। ਸਾਡੀ ਮਾਂ ਬੋਲੀ, ਸਭਿਆਚਾਰ, ਪਹਿਰਾਵੇ,ਨਸਲ ਨੂੰ ਖਤਰਾ ਹੈ।
@rajdeepbhol8780
@rajdeepbhol8780 Жыл бұрын
ਯਾਰ ਪਹਿਲਾਂ ਇਹਨਾਂ ਬਈਆ ਨੂੰ ਪਿੰਡ ਵਿੱਚ ਰਹਿਣ ਲਈ ਜਗਾ ਹੀ ਕਿਉਂ ਦਿੰਦੇ ਹੋ
@amriksingh9589
@amriksingh9589 Жыл бұрын
ਪਹਿਲਾਂ ਤਾਂ ਉਨਾ ਦੀ ਬੂਡ ਕੁਟੋ ਕੱਠੇ ਹੋਕੇ ਜਿਨਾ ਨੇ ਇਨਾ ਨੂੰ ਆਪਣੇ ਘਰ ਕਿਰਾਏ ਤੇ ਦਿਤੇ ਨੇ ਹੂਣ ਸਾਰੇ ਧਰਨੇ ਛੱਡ ਕੇ ਇਕੋ ਹੀ ਧਰਨਾ ਲਾਈਏ ਕਿ ਕੋਈ ਬੱਈਆ ਨੇਪਾਲੀ ਗੁਜਰਾਤੀ ਇਨਾ ਸੱਭ ਦੀ ਪੰਜਾਬ ਵਿੱਚ ਐਟਰੀ ਬੰਦ ਕਰਾਈਏ ਨਹੀਂ ਤਾ 10ਬੱਈਆ, ਮਗਰ ਇਕ ਪੰਜਾਬੀ ਰਹਿ ਜਾਉ ਜਿਵੇਂ ਦੂਜੇ ਸੂਬਿਆਂ ਨੇ ਐਟਰੀ ਬੰਦ ਕੀਤੀ ਹੈ ਉਵੇਂ ਹੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨਾ ਦਾ ਆਉਣਾ ਬੰਦ ਕਰੋ ਹੂਣ ਤਾ 92,ਵਿਧਾਇਕ ਨੇ ਕੁਝ ਵੀ ਕਰ ਸਕਦੇ ਨੇ
@SarbjitSingh-bb7hv
@SarbjitSingh-bb7hv 11 ай бұрын
ਸਹੀ ਗੱਲ ਵੀਰ ਜੀ
@ACADMY.acadmy
@ACADMY.acadmy 11 ай бұрын
ਪੰਜਾਬ ਹੁਣ ਸੇਫ ਨਹੀਂ ਰਿਹਾ, satinam satinam satinam ji 🙏
@RAVINDERRAMGARHIA0008
@RAVINDERRAMGARHIA0008 Жыл бұрын
ਬਹੁਤ ਵਦੀਆ ਪੰਜਾਬ ਬਚਾਉਣਾ ਹੈ ਤਾਂ ਪੰਜਾਬ ਦੇ ਸਾਰੇ ਪਿੰਡਾਂ ਦੇ ਲੋਕਾਂ ਨੇ ਏਕਾ ਕਰਕੇ ਏਨੂੰ ਨੂੰ ਭਜਾਉਣਾ ਚਾਈਦਾ ਹੈ
@harnamsinghsran80
@harnamsinghsran80 Жыл бұрын
ਦੁਕਾਨਾ ਵਾਲੇ ਤੁਹਾਡੇ ਪਿੰਡ ਦੇ ਨੇ ਉਹ ਸਮਾਨ ਨਾ ਦੇਣ ਭਈਆ ਨੂੰ
@user-iz8pq4kf2z
@user-iz8pq4kf2z Жыл бұрын
ਸਹੀ ਗੱਲ ਵੀਰ ਜੀ
@user-lz5qe2hz1n
@user-lz5qe2hz1n 3 күн бұрын
ਪਿੰਡ ਵਾਲੇ ਇਹਨਾ ਨੂੰ ਰਹਿਣ ਨੂੰ ਮਕਾਨ ਨਾਦਿਓ ਕਿੱਥੇ ਰਹਿਣਗੇ ਕੱਢੋ ਪਿੰਡ ਵਿੱਚੋਂ ਬਾਹਰ ਗੰਦ ਪਾ ਦਿੱਤਾ ਹੈ ਜਦੋ ਦਾ ਬਈਆ ਪੰਜਾਬ ਵਿੱਚ ਆਇਆ ਹੈ
@bikermaan5805
@bikermaan5805 10 ай бұрын
ਇਹ ਵੀਰੋ ਬਦਲਾਅ ਸ਼ੁਰੂ ਹੋ ਗਿਆ ਹਰ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਬੱਈਆ ਨੂੰ ਡਾਂਗ ਫੇਰ ਦੀਆਂ ਕਰੋਂ ਹੋਰ ਪਿੰਡ ਦੇ ਲੋਕ ਆਕੇ ਇਸ ਪਿੰਡ ਵਿੱਚ ਸੋਧਾਂ ਲਾਉ ਇਸ ਪਿੰਡ ਦੇ ਲੋਕ ਦੁਸਰੇ ਪਿੰਡ ਵਿੱਚ ਸੋਧਾਂ ਲੋਣਾ ਪੈਣਾ ਹੈ
@gurbanistudiobhaihardipsin5306
@gurbanistudiobhaihardipsin5306 Жыл бұрын
ਬਹੁਤ ਵਧੀਆ ਤਰੀਕੇ ਨਾਲ ਦੱਸਿਆ ਜੀ ਕਾ ਖਾਲਸਾ ਵਾਹਿਗੁਰੂ ਜੀ
@FF_SHORTS31
@FF_SHORTS31 Жыл бұрын
ਪੰਜਾਬੀਓ ਕੱਠੇ ਹੋਜੋ ਰਲਕੇ ਆਉਣ ਵਾਲੇ ਟਾਈਮ ਚ ਬਹੀਆਂ ਨੇ ਆਪਣੇ ਜਵਾਕਾਂ ਨੂੰ ਕੁਝ ਨਹੀਂ ਸਮਝਣਾ,, ਲੁੱਟਕੇ ਖਾਗੇ ਪੰਜਾਬ ਨੂੰ ਬਹੀਏ ਸਬਜੀਆਂ ਤੇ ਬਹੀਏ ਘਰਾਂ ਚ ਕੰਮ ਬਹੀਏ, ਹੋਟਲਾਂ ਚ ਬਹੀਏ, ਖੇਤਾਂ ਵਿੱਚ ਬਹੀਏ ਤੇ ਇੱਕ ਦਿਨ ਸਰਪੰਚ, ਮੈਂਬਰ ਬਣਨਗੇ ਪੰਜਾਬ ਦੇ🙏🙏
@harmelsroa5102
@harmelsroa5102 Жыл бұрын
Tusin bhi apne pind de sc lokan nu kus ni samjh de.oh bhana jeda bbatan te nahin charn dinda.
@khushimajumder4334
@khushimajumder4334 Жыл бұрын
Fer apne niyanya nu Bahar desh bhejan layi kyu tayyar ho jande ho desh ek hai har bande nu Tidd lagya hoya sab Kamm di bhal nu gharo Bahar jande aa har bande nu desh ch kite v Kamm karan da haq hai
@shubhneetkaursandhu
@shubhneetkaursandhu Жыл бұрын
@@khushimajumder4334 kmm Krn da hakk hai but lokan nu taang krn da nhi 😊
@khushimajumder4334
@khushimajumder4334 Жыл бұрын
@shubhneetkaursandhu tuhanu pta punjab Bahar le desh jake kinna gand paunde aa kade dekhyo search karke sabde apne taur tarike aa te je oh kuch kehnde karde aa ta police kol jao ya changi tarah tight dao par Sab nu Bahar kad deo eh insaf je baiya layi aa taa Bahar le Baiye yani punjabiya layi b hone chahide aa
@ashjkf
@ashjkf Жыл бұрын
@@harmelsroa5102 pind shdd do tusi .tusi vi ta bande e aa
@thechampion4883
@thechampion4883 3 күн бұрын
ਇਨ੍ਹਾ ਕਰਕੇ ਸਾਡੇ ਨੌਜਵਾਨ ਬੇਰੋਜਗਾਰ ਬੈਠੇ ਨੇ ।
@shingarasingh5839
@shingarasingh5839 3 күн бұрын
ਪੰਜਾਬੀ ਪੰਜਾਬੀ ਦਾ ਵੈਰੀ ਆ ਤਾਂ ਹੀ ਇਹ ਮੁਸੀਬਤ ਆ ਰਹੀਆਂ ਨੇ
@vickygill7781
@vickygill7781 Жыл бұрын
ਐਸ ਪਿੰਡ ਨੂੰ ਨੌਕਰੀ ਦੀ ਪਹਿਲ ਦਿੱਤੀ ਜਾਵੇ ਬਾਹਰ ਦੇ ਲੋਕ ਕਾਤੋ ਆਈ ਜਾਂਦੇ ਆ ਭਾਈ ਜੀ ਪੰਜਾਬ ਵਿੱਚ ਪਹਿਲਾ ਪੰਜਾਬੀ ਬਾਦ ਵਿੱਚ ਦੂਜੇ ਆ
@user-iz8pq4kf2z
@user-iz8pq4kf2z Жыл бұрын
ਸਹੀ ਗੱਲ ਵੀਰ ਜੀ
@satnamkaur2435
@satnamkaur2435 Жыл бұрын
ਸਮਾਂ ਆਊਗਾ ਭ‌ਈਏ ਤਾਂ ਅੰਗਰੇਜ਼ਾਂ ਵਾਂਗੂ ਭਜਣਗੇ , ਪਰ ਹਜੇ ਸਮਾਂ ਲਗੂਗਾ
@NarinderPal-fl7ng
@NarinderPal-fl7ng Жыл бұрын
😂😂ਸਹੀ ਗੱਲ ਹੈ ਜੀ
@NirmalSingh-bz3si
@NirmalSingh-bz3si Жыл бұрын
ਯਾਦ ਰੱਖਿਓ ਭੲਈਏ ਭੱਜਣਗੇ
@akaldeep_555
@akaldeep_555 11 ай бұрын
Right
@AmritpalSingh-vb7wz
@AmritpalSingh-vb7wz 23 күн бұрын
ਵੀਰ ਜੀ ਇਹਨਾਂ ਨੂੰ ਜਗ੍ਹਾ ਨਾ ਦਿਓ ਨਾ ਬਹਿਣ ਲਈ
@BalwinderSingh-zu2xt
@BalwinderSingh-zu2xt 11 күн бұрын
ਇਨ੍ਹਾਂ ਨੇ ਚੋਰੀਆਂ ਕਰਨੀਆਂ ਚਾਕੂ ਮਾਰਨੇ ਪੰਜਾਬੀਆਂ ਨੂੰ ਵੀ ਸਿਖਾ ਦਿਤੀਆਂ ਯੂ ਪੀ ਵਿੱਚ ਇਨ੍ਹਾਂ ਜੋਗੀ ਜੀ ਦੀ ਸਰਕਾਰ ਨੇ ਉਧਰ ਸਖ਼ਤੀ ਕਰ ਦਿੱਤੀ ਤਾਂ ਇਹ ਇਧਰ ਆ ਗਏ ਨੇ ਪਹਿਲਾਂ ਯੂਪੀ ਵਿਚ ਇਹੀਂ ਕੰਮ ਸੀਂ
@baljindersingh6492
@baljindersingh6492 Жыл бұрын
ਅਜੈ ਵੀ ਜਾਗ ਜਾਊ ਭਰਾਵੋਂ ਇਹਨਾਂ ਭਈਆਂ ਦਾ ਬਿਲਕੁਲ ਬਾਈਕਾਟ ਕਰੋਂ ਕੋਈ ਕੰਮ ਨਾ ਦਿਉ ਅਤੇ ਨਾ ਹੀ ਕਿਰਾਏ ਤੇ ਕੋਈ ਰਹਿਣ ਲਈ ਮਕਾਨ ਦੁਕਾਨ ਦਿਉ ਜਦੋਂ ਇਹਨਾਂ ਨੂੰ ਕੋਈ ਕੰਮ ਨਾ ਮਿਲੇਗਾ ਤਾਂ ਆਪਣੇ ਆਪ ਭੁੱਖੇ ਮਰਦੇ ਭੱਜਣਗੇ ਼
Mama vs Son vs Daddy 😭🤣
00:13
DADDYSON SHOW
Рет қаралды 50 МЛН
Советы на всё лето 4 @postworkllc
00:23
История одного вокалиста
Рет қаралды 4,5 МЛН
Slow motion boy #shorts by Tsuriki Show
00:14
Tsuriki Show
Рет қаралды 10 МЛН
这是王子儿子吗
0:27
落魄的王子
Рет қаралды 20 МЛН
哈莉奎因以为小丑不爱她了#joker #cosplay #Harriet Quinn
0:22
佐助与鸣人
Рет қаралды 8 МЛН