ਸਕੇ ਤਾਏ ਨੇ ਹੀ ਦੇ ਦਿੱਤਾ ਜ਼'ਹਿਰ? ਜ਼ਮੀਨ ਦੇ ਲਾਲਚ ਨੇ ਉ'ਜਾੜ ਦਿੱਤਾ ਘਰ। ਓਹ ਫੋਨ ਤੇ ਧਮਕੀਆਂ ਦਿੰਦਾ ਸੀ।

  Рет қаралды 88,388

RMB Television

RMB Television

Күн бұрын

Пікірлер: 138
@gulbagsinghsidhu4759
@gulbagsinghsidhu4759 Жыл бұрын
ਵਾਹਿਗੁਰੂ ਜੀ ਕਿਰਪਾ ਰੱਖੋ ਪਰਿਵਾਰ ਤੇ
@surajbhan7077
@surajbhan7077 Жыл бұрын
ਬਹੁਤ ਮਾੜੀ ਗੱਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਐ 🙏🙏🙏🙏
@KuldeepSingh-vv6dm
@KuldeepSingh-vv6dm Жыл бұрын
ਪਾਪੀਆ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਇਸ ਵੀਰ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ ਵਹਿਗੁਰੂ ਜੀ
@harbanssingh891
@harbanssingh891 Жыл бұрын
ਫਾਸੀ ਹੋਣੀ ਚਾਹੀ ਦੀ
@sukhdevdev231
@sukhdevdev231 Жыл бұрын
ਪਾਪੀਆਂ ਤੇਰਾਂ ਕੱਖ ਰਹੇ ਇਸ ਜ਼ਾਲਮ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ
@AvtarSingh-pw7fv
@AvtarSingh-pw7fv Жыл бұрын
ਸ਼ਰੀਕੇ ਵਿੱਚ ਜ਼ਮੀਨ ਲਈ ਝਗੜੇ ਹੁੰਦੇ ਰਹਿੰਦੇ ਹਨ ਪਰ ਆਪਣੇ ਹੀ ਭਤੀਜੇ ਨੂੰ ਜ਼ਹਿਰ ਦੇਕੇ ਮਾਰਨਾ ਬਹੁਤ ਹੀ ਨਾ ਬਰਦਾਸ਼ਤ ਕਰਨ ਵਾਲੀ ਗੱਲ ਹੈ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@gurjeetkaler-vk5un
@gurjeetkaler-vk5un Жыл бұрын
V eh aj kl.aam ah mere te ho rha km mraun lyi pr rabb bcha lainda jdo pta lg gya hn baat ni puchi d chache d
@GurwinderSingh-v2k
@GurwinderSingh-v2k 2 ай бұрын
ਪਾਪੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ
@user-ci6zp6ud9
@user-ci6zp6ud9 Жыл бұрын
ਬੁੱਲ੍ਹਿਆ ਕਬਰਾ ਲੰਮ ਸਲਮੀਆਂ ਉੱਤੇ ਪਏ ਕੱਖ … *ਉੱਧਰੋਂ ਕੋਈ ਨਾ ਪਰਤਿਆ ਇਧਰੋਂ ਗਏ ਲੱਖ*
@ranaavtar1296
@ranaavtar1296 Жыл бұрын
Very Sad News Jass you great personality ਸੱਚ ਦੀ ਅਵਾਜ Jass
@GSSS-l8l
@GSSS-l8l Жыл бұрын
ਵਹਿਗੁਰੂ ਵਹਿਗੁਰੂ 😢
@bajwapb07
@bajwapb07 Жыл бұрын
Waheguru ji 🙏🏻
@Mangal-uc6bb
@Mangal-uc6bb Жыл бұрын
Waheguru ji
@ParminderSingh-jz4uf
@ParminderSingh-jz4uf 2 ай бұрын
ਬਹੁਤ ਮਾੜੀ ਗੱਲ ਕੀਤੀ ਹੈ ਜਿਸਨੇ ਵੀ ਇਹ ਕੰਮ ਕੀਤਾ ਹੈ ਉਸਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਸ ਪਾਪ ਦੀ ਕੋਈ ਮੁਆਫ਼ੀ ਨਹੀਂ।
@karamjeetmaan4917
@karamjeetmaan4917 Жыл бұрын
ਪਾਪੀਆਂ ਤੇਰਾ ਕੱਖ ਨਾ ਰਹੇ 😢😢
@gsantokhsinghgill8657
@gsantokhsinghgill8657 Жыл бұрын
Inna wada pap kita iklota beta jahar de ke marna bahut galat kam kita Magro lathe istra da banda Taia na akho is papi nu dushat e akho is nu jamin badle ena pap kita a sakhat saja mile istra de papi nu ji🙏🏻
@jagdeepkaur8855
@jagdeepkaur8855 Жыл бұрын
ਪੁੱਤ ਵਾਪਿਸ ਨਹੀਂ ਆਉਣਾ, ਘਰ ਨਾ ਉਜਾੜੂ ਵੀਰੋ, ਖੂਨ ਸਫੇਦ ਨਾ ਕਰੋ ਵੀਰੋ
@arshpreetjandu8162
@arshpreetjandu8162 Жыл бұрын
ਬਹੁਤ ਮਾੜਾ ਹੋਇਆ 😭😭
@gurlabhsingh8072
@gurlabhsingh8072 Жыл бұрын
ਬਾਈ ਜੀ ਖੇਤ ਵਿੱਚ ਰੱਖਿਆ ਪਾਣੀ ਨਹੀਂ ਪੀਣਾ ਸੀ ਗਲਤ ਕਰ ਦਿੱਤਾ ਤਾਏ ਨੇ ਹਿੱਕ ਤੇ ਰੱਖ ਲੈ ਜਾਵੇ ਤਾਏ ਆ ਰੱਬ ਵੇਖ ਰਹੀਆਂ ਹੈ
@jagdeepkaur8855
@jagdeepkaur8855 Жыл бұрын
So sad 😭😭😭 news ,22 ਜੀ ਜਮੀਨਾਂ, ਲਈ ਇਹ ਨਾ ਕਰੋ
@progressivefarm3212
@progressivefarm3212 Жыл бұрын
ਜੇ ਪਾਣੀ ਚ ਸਲਫਾਸ ਪਾਈ ਹੋਵੇ ਤਾਂ ਪਤਾ ਲੱਗ ਜਾਂਦਾ ਏ, ਪਾਣੀ ਦੀ ਘੁੱਟ ਵੀ ਭਰਨੀ ਔਖੀ ਹੋ ਜਾਂਦੀ ਹੈ। ਕਿਤੇ ਬੱਚੇ ਨੇ ਵਿਚਾਰੇ ਨੇ ਜਾਣ ਕੇ ਹੀ ਆਪਣੇ ਆਪ ਜ਼ਹਿਰ ਨਾ ਪੀ ਲਿਆ ਹੋਵੇ, ਉਂਜ ਵਿਚਾਰ ਐ ਸੱਜਣੋਂ, ਬੁਰਾ ਵੀ ਨਾ ਮਨਾਇਓ, ਗੁਸਤਾਖ਼ੀ ਮੁਆਫ਼।
@jotisukhikekitchenramanjee9872
@jotisukhikekitchenramanjee9872 2 ай бұрын
Bhut he galt ha ji waheguru ji waheguru ji 😢
@sandeepdhillon6719
@sandeepdhillon6719 Жыл бұрын
ਵਾਹਿਗੁਰੂ ਜੀ
@sewaksidhu5620
@sewaksidhu5620 Жыл бұрын
ਸਰਕਾਰ ਨੂੰ ਚਾਹੀਦਾ ਇਹੋ ਜਿਹੇ ਦੋਸੀਆ‌। ਨੂੰ ਫਾਂਸੀ ‌ਦਿਤੀ ਜਾਵੇ
@hsbhatti2682
@hsbhatti2682 4 ай бұрын
ਚੱਕ ਦਿਉ ਤੁਸੀਂ ਵੀ, ਮਜ਼ਾ ਤਾਂ ਹੈਂ 😊
@kalabrar5643
@kalabrar5643 Жыл бұрын
Waheguru ji 🙏😢
@sidhumossewalsandeepforjustice
@sidhumossewalsandeepforjustice Жыл бұрын
ਬਾਈ ਜੀ ਬਹੁਤ ਧਿਆਨ ਰੱਖਣ ਦੀ ਲੋਡ ਆ। ਬਾਈ ਜੀ ਸਾਡੇ ਪਾਣੀ ਵਾਲੇ ਕੈਪਰ ਵਿੱਚ ਕਿਸੇ ਨੇ ਦਵਾਈ ਮਿਲਾ ਦਿੱਤੀ ਸੀ। ਸ਼ੁਕਰ ਮਾਲਕ ਦਾ ਪਾਣੀ ਪੀਣ ਵੇਲੇ ਸਮੈਲ ਆ ਗਈ।ਨਾਂ ਪਤਾ ਲੱਗਾ ਵੀ ਕਿਸ ਨੇ ਪਾਈ ਸੀ ਦਵਾਈ।
@jasvirdhillon9091
@jasvirdhillon9091 4 ай бұрын
Waheguru g, waheguru g, waheguru g, waheguru g, waheguru g.....
@gurlabhsingh8072
@gurlabhsingh8072 Жыл бұрын
ਤੁਹਾਡਾ ਤਾਂ ਨਹੀਂ ਛੱਡਿਆ ਹੁਣ ਗਿਣ ਗਿਣ ਬਦਲੇ ਲਵੋ ਤੁਸੀ ਵੀ ਬਾਹਰ ਕੀ ਕਰਨਾ ਜੇਲ ਕੱਟ ਲੈਣਾ ਠੋਕ ਦੇਵੋ
@baldevsidhu7719
@baldevsidhu7719 Жыл бұрын
ਤੇ ਫਿਰ ਇਨਾ ਦਾ ਿਕਹੜਾ ਵਾਪਸ ਆ ਜਾਵੇਗਾ
@gurlabhsingh8072
@gurlabhsingh8072 Жыл бұрын
ਬਾਈ ਜੀ ਡਰਦੇ ਨਾਂ ਤੁਸੀ ਜੇਲ ਜਾ ਵੜਦੇ ਕੀ ਹੋਣਾ ਸੀ ਜਮਾਨਤਾਂ ਹੋ ਜਾਂਦੀ ਆ ਤਕੜੇ ਹੋ ਕੇ ਪੈਦੇ ਤਾਂ ਅੱਜ ਨੁਕਸਾਨ ਨਹੀਂ ਸੀ ਹੋਣਾ ਬਹੁਤਾ ਡਰ ਵੀ ਆਦਮੀ ਨੂੰ ਲੈ ਬੈਠਦਾ ਹੈ
@dhillonboys630
@dhillonboys630 Жыл бұрын
Bilkul
@ashnisharma3810
@ashnisharma3810 Жыл бұрын
ਬਹੁਤ ਮਾੜੀ ਗੱਲ ਆ ਇਹੋ ਜੇ ਤਾਏ ਨੂੰ ਫਾਸੀ ਹੋਣੀ ਚਾਹੀਦੀ ਆ
@BhupinderSingh-hk2fm
@BhupinderSingh-hk2fm Жыл бұрын
Waheguru ji waheguru ji Maher karo ji 🙏🙏🙏
@singhgurmeet8431
@singhgurmeet8431 Жыл бұрын
Waheguru ji Waheguru ji 🙏 🙏 🙏
@DharamjitSehgal
@DharamjitSehgal Жыл бұрын
ਵਾਹਿਗੁਰੂ ਜੀ ਕੀ ਬਣੂ ਦੁਨੀਆਂ ਦਾ ਇਕ ਦਿਨ ਵਾਹਿਗੁਰੂ ਇਨਸਾਫ਼ ਦੇਵੇਗਾ ਸਰਕਾਰਾ ਨੇ ਨਹੀਂ ਇਨਸਾਫ਼ ਦੇਣਾ ਸਰਕਾਰ ਵਿਕ ਜਾਂਦੀ ਹੈ
@amarjitsingh287
@amarjitsingh287 Жыл бұрын
ਬਹੁਤ ਦੁੱਖਦਾਈ ਘਟਨਾ ਹੈ ਵਾਹਿਗਰੂ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@ajaibsingh9738
@ajaibsingh9738 2 ай бұрын
ਫਾਂਸੀ ਦਿਓ ਇਸ ਤਾਏ ਨੂੰ ਤੇ ਉਸਦੇ ਮ੍ਰੂਡੀਆ ਨੂੰ ਚੋਂਕ ਚ ਫਾਂਸੀ ਲਾਓ
@gurlabhsingh8072
@gurlabhsingh8072 Жыл бұрын
ਹੁਣ ਰੋਣ ਨਾਲ ਕੁੱਝ ਨਹੀਂ ਹੋਣਾ ਠੋਕ ਦੇਣਾ ਚਾਹੀਦਾ ਹੈ ਇਸ ਤਰਾ ਦੇ ਗੱਦਾਰ ਬੰਦਿਆਂ ਨੂੰ
@Harbhajanwarwal
@Harbhajanwarwal Жыл бұрын
ਸੱਚ ਕਹਾ ਵੀਰ ਜੀ
@harindersinghgarcha3287
@harindersinghgarcha3287 Жыл бұрын
Waheguru ji parmatma sab da bla kre ji 🙏🏼 Waheguru
@JagtarSingh-vz9ho
@JagtarSingh-vz9ho Жыл бұрын
ਬਹੁਤ ਮਾੜਾ ਹੋਇਆ ਪ੍ਰਵਾਰ ਦੇ ਨਾਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਰਚਾ ਕਟਣਾ ਚਾਹੀਦਾ ਰੱਬ ਰੂਪੀ ਪ੍ਰਵਾਰ ਅਫਸਰ ਸੂਤੇ ਪ ਏ ਨੇ
@gurwinderdairyfarm91
@gurwinderdairyfarm91 Жыл бұрын
Jass veer good ਸੱਚ ਦੁਨੀਆ ਸਾਹਮਣੇ ਲਿਆਂਦਾ ਇੱਕ ਆਹ ਮਾਨ ਬਠਿੰਡਾ ਆਲਾਂ ਦੱਲਾ ਜਿੱਥੇ ਬੋਟੀ ਪੈਂਦੀ ਆ ਉੱਥੇ ਜਾਂਦਾ 5 .6 ਵਾਰ ਫ਼ੋਨ ਕੀਤਾ ਗੱਲ ਨੀ ਸੁਣੀ ਕਦੇ ਫ਼ੋਨ ਆਪਦੀ ਘਰਵਾਲੀ ਨੂੰ ਫੜਾਂ ਦਿੰਦਾ ਪੈਸਾ ਦਾ ਯਾਰ
@inderjit748
@inderjit748 2 ай бұрын
OH KALLA ÑAHI 2 / 3 HOR NE KOE CARS DELAR BNNAEA FIRDA K 15:52 🎉🎉 ml GHOREA DA MACHR
@DharamjitSehgal
@DharamjitSehgal Жыл бұрын
ਇਹਨਾਂ ਦੇ ਘਰ ਵਿੱਚ ਦੀਵਾ ਨਹੀਂ ਬਲਦਾ ਜਿਹਨਾਂ ਨੇ ਮਰਵਾਇਆ😢
@surindersyal6575
@surindersyal6575 Ай бұрын
ਜਦੋਂ ਤੱਕ ਸਖਤ ਸਜਾਵਾਂ ਦਾ ਪ੍ਰਾਵਧਾਨ ਨਹੀਂ ਕੀਤਾ ਜਾਂਦਾ ਇਹੋ ਜਿਹੇ ਪਾਪੀ ਪਾਪ ਕਰਨ ਤੋਂ ਨਹੀਂ ਹਟਣਗੇ।
@deepinder8484
@deepinder8484 Жыл бұрын
ਪੰਜਾਬ ਨੂੰ ਕਿਸਦੀ ਨਜ਼ਰ ਲੱਗ ਗਈ ਕਦੇ ਆਪਸੀ ਦੁਸ਼ਮਣੀ ਕਿਤੇ ਚਿੱਟੇ ਨਾਲ ਮੌਤਾਂ ਰੱਬਾ ਮੇਰਿਆ ਮਿਹਰ ਕਰ ਪੰਜਾਬ ਤੇ
@pardeepsinghsingh7928
@pardeepsinghsingh7928 Жыл бұрын
Waheguru je Mehar karan 🙏🙏
@jaspinderbrar9022
@jaspinderbrar9022 Жыл бұрын
ਕੱਖ ਨਾ ਰਹੇ ਇਸ ਬੰਦੇ ਦਾ ਜਿਵੇਂ ਸਾਡੀ ਕੁੜੀ ਦਾ ਘਰ ਪੱਟਿਆ ਇਸਦਾ ਅੰਤ ਹੁੰਦਾ ਸਾਨੂੰ ਵਖਾਈ ਪਰਮਾਤਮਾ 😭😭
@guraya4093
@guraya4093 Жыл бұрын
Relative c thode
@jaspinderbrar9022
@jaspinderbrar9022 Жыл бұрын
@@guraya4093 ਹਾਂ ਜੀ
@fatehsingh-m8p
@fatehsingh-m8p Жыл бұрын
ਬਹੁਤ ਦੁਖਦਾਈ ਘਟਨਾ ਵਾਪਰੀ ਹੈ 😢
@AmarJitSingh-rt8gk
@AmarJitSingh-rt8gk Жыл бұрын
Punjab vich justice milna bahut muskil a
@karamjitdhaliwal2672
@karamjitdhaliwal2672 Жыл бұрын
ਨਿਕੰਮਾ ਪਰਸਾਸਨ, ਤੋਂ ਕਾਹਦੀ ੳੁਮੀਦ , ਖੁਦ ਫੈਸ਼ਲੇ ਅਾਪ ਕਰੋ, ਬਦਲਾ ਮਤਲਬ ਬਦਲਾ
@sharma614
@sharma614 Жыл бұрын
ਸਹੀ ਗੱਲ
@lovepreet-od4oc
@lovepreet-od4oc Жыл бұрын
Bhoot mada keeta waheguru Mehr krea
@ShagunMehra-vd8sd
@ShagunMehra-vd8sd 2 ай бұрын
ਪੁਲਿਸ ਤੇ ਕੰਮ ਨਾ ਛੱਡਿਉ ਵਾਈ ਮੌਤ ਦਾ ਬਦਲਾ ਮੌਤ ਨਾਲ ਲਿਆ ਜਾਵੇ ਬਾਅਦ ਚ ਜੇਲ ਕੱਟ ਲਿਉ ਕੋਈ ਨੀ ਭੁੱਲ ਚੁੱਕ ਮੁਆਫ
@vanshdeepsingh9438
@vanshdeepsingh9438 Жыл бұрын
ਲੱਖ ਲਾਹਨਤ ਏਸੇ ਤਾਏ ਨੂੰ ਇਸ ਬੰਦੇ ਦਾ ਖ਼ਾਨਾ ਹੀ ਖਰਾਬ ਕਰੇਗਾ ਰੱਬ
@ਤੇਰਾਜੀਜਾ
@ਤੇਰਾਜੀਜਾ Жыл бұрын
ਚਿੱਟਾ ਹੋ ਗਿਆ ਲਹੂ ਭਰਾਵੋ
@gurlabhsingh8072
@gurlabhsingh8072 Жыл бұрын
ਸਜਾ ਸਖਤ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਤਾਏ ਤੇ
@ArshDeep-em4zt
@ArshDeep-em4zt Жыл бұрын
ਸਕਿਆ ਤਾਇਆ ਕਾਹਦਾ ਹੈ ਸਕਾ ਵੈਰੀ ਕਹੋ ਸੋਡਾ ਘਰ ਪੱਟ ਦਿੱਤਾ ਇਨਸਾਫ ਵਾਹਿਗੁਰੂ ਕਰੂਗਾ
@SantokSingh-fj7lp
@SantokSingh-fj7lp 2 ай бұрын
Wahe. Guru. Ji
@tajwrsingh5990
@tajwrsingh5990 Жыл бұрын
🙏waheguru ji🙏
@RajinderSingh-pz8dt
@RajinderSingh-pz8dt Жыл бұрын
ਪੂਲਿਸ ਪੈਸੇ ਲੈ ਕਿ ਚੂੰਪ ਹੋ ਕਿ ਬਹਿ ਜਾਦੀ ਹੈ ਇਹ ਇਨਸਾਫ ਦੀ ਆਸ ਨਾਂ ਕਰਨ
@rajanpreetsinghrajanpreets794
@rajanpreetsinghrajanpreets794 2 ай бұрын
ਗੂਰਮੇਟ ਨੂੰ ਪਲੁਸ ਨੂੰ ਰਫ਼ਲ ਜ਼ਬਤ ਕੀਤਾਂ ਜਾਵੇਂ
@amrindersingh4061
@amrindersingh4061 2 ай бұрын
District?
@Harbhajanwarwal
@Harbhajanwarwal Жыл бұрын
So sad
@GurpreetKaur-rr5oi
@GurpreetKaur-rr5oi Жыл бұрын
Jiwe ehna da ghar kharab keeta tuhada ghar vi ese tra howe
@asharani6758
@asharani6758 Жыл бұрын
Je call da proof aa ta report kro jail krao una nu. Post martam krao. Jehr da ta musk a jnda
@kulbirsingh6053
@kulbirsingh6053 Жыл бұрын
Bhut dukh hoia
@progressivefarm3212
@progressivefarm3212 Жыл бұрын
ਪੁਲਿਸ ਅਫਸਰ ਦੇ ਬੋਲਚਾਲ ਤੇ ਰੱਵਈਏ ਤੇ ਬੜਾ ਅਫਸੋਸ ਹੈ, ਅਜਿਹੇ ਦੁੱਖਦਾਈ ਸਮੇਂ ਵਿੱਚ ਕੁੱਝ ਜ਼ਿੰਮੇਵਾਰੀ ਨਾਲ ਗੱਲ ਸੁਣਨੀ, ਦੱਸਣੀ ਚਾਹੀਦੀ ਏ। ਕੀ ਇਹਨਾਂ ਤੋਂ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਹੈ।
@baljindersinghsidhu2735
@baljindersinghsidhu2735 Жыл бұрын
V Sad
@RimpyKang-p7m
@RimpyKang-p7m Жыл бұрын
Waheguru ji fasssi di shja do a loka nu
@lakhwindersingh9429
@lakhwindersingh9429 Жыл бұрын
Bahut mada kamm kita per insaf milna mushkil aa😢
@RamSingh-by7fk
@RamSingh-by7fk Жыл бұрын
ਇਨਸ਼ਾਫ ਰੱਬ ਕਰੂਗਾ ਵੀਰ ਦੁੱਨੀਆ ਤੋ ਕੀ ਆਸ ਦੁੱਖ ਤੈਨੂੰ ਹੈ ਪੁਲੀਸ ਨੇ ਪੈਸੇ ਖਾਣੇ ਹਨ ਇਹਨਾਂ ਨੂੰ ਕੋਈ ਦੁੱਖ ਨਹੀਂ ਸਰੀਕ ਮੁੱਢ ਤੋ ਹੀ ਵੈਰੀ ਬਣ ਦੇ ਹਨ ਵਹਿਗੁਰੂ
@RamSingh-by7fk
@RamSingh-by7fk Жыл бұрын
ਠੀਕ ਹੈ ਵੀਰ ਤੁਸੀਂ ਇਸ ਲੋਕ ਸਮਝਿਆ
@mrajmraj6133
@mrajmraj6133 Жыл бұрын
LALACH TOO HI HAR MARHA KARM PEDA HUNDA HAI JO LALACHI SIKAR HUNDA HAI OSH DA FAYDA HAMESHA SIKARI NU HUNDA HAI 🙏🙏
@allinone659
@allinone659 Жыл бұрын
raakh bn jna miti ch sbne pta ni kise nu dukh tkleef deke ki mil jnda loka nu
@dilrajsingh8699
@dilrajsingh8699 Жыл бұрын
So sad 😭
@surindersingh-tj2vb
@surindersingh-tj2vb Жыл бұрын
By. Meray. Taya. Day. Pur. Nuha. Menu. Mran. Nu. Friday. 30sal.t.ad.ha.
@ronakrai2020
@ronakrai2020 Жыл бұрын
ਜਮੀਨ ਤਾ ਇਥੇ ਰਹਿ ਜਾਣੇ a par karni barni Pani a
@sumarbhaati4885
@sumarbhaati4885 Жыл бұрын
🙏🙏😭😭
@manjitkaur1705
@manjitkaur1705 Жыл бұрын
😭😭😭😢😢😢🙏🙏🙏💔💔💔
@DilpreetSingh-no6cw
@DilpreetSingh-no6cw 2 ай бұрын
ਸੀ
@GurpreetKaur-rr5oi
@GurpreetKaur-rr5oi Жыл бұрын
Ajehe police waleya naal aap ese tra howe fer pta lagge jad kise musibat wich fasse di gall nhi sunde paise kha ke galat da sath dinde ho
@jotisukhikekitchenramanjee9872
@jotisukhikekitchenramanjee9872 2 ай бұрын
Ohhh bhut marra hoia ji 😢
@GurpreetKaur-rr5oi
@GurpreetKaur-rr5oi Жыл бұрын
Je ghatiya police kol karwai kardi ta eh sab na hunda
@JagsirSingh-b2c
@JagsirSingh-b2c 4 ай бұрын
ਫਾਸੀ ਹੋਣੀ ਚਾਹੀਦੀ ਇਹੋ ਜਿਹੇ ਬੰਦੇ ਨੂੰ ਜਵਾਕ ਨੇ ਕੀ ਵਿਗਾੜੀਆਂ ਸੀ c
@SatinderSingh-hq5xp
@SatinderSingh-hq5xp Жыл бұрын
Taae de majbure ho skde he
@GurpreetKaur-rr5oi
@GurpreetKaur-rr5oi Жыл бұрын
Dushato tuhada kakh na rahe ta na tuhada galat kama wich sath den waleya da kujh rahe
@teetubrar7387
@teetubrar7387 Жыл бұрын
Bai salfaas nei dity honi.. salfaas taa banda khudh nei khaa skda kise de den te taan langni hee kaahdi aaa. Hor kujh ditta hona .. postmartam ch clear hou .. baki bahut bahut maada kita jeene v kitaa keede pen sale de
@jasssidhu6749
@jasssidhu6749 Жыл бұрын
Oh kio dio jihar gal kus hor a 22 ji salfas di musk ta bhot door to pata chl janda
@SurjitkaurGarcha
@SurjitkaurGarcha Ай бұрын
Bahut bada 3D
@GurpreetKaur-rr5oi
@GurpreetKaur-rr5oi Жыл бұрын
Ki mileya dushato kise da ghar kharab karke
@asharani6758
@asharani6758 Жыл бұрын
Ghar e ujad gea una da. Rabb hisab lau
@InderjitSingh-lf5il
@InderjitSingh-lf5il Жыл бұрын
Jade bete nu shkk piano k koinobori koda koda turia Janda fir betel de dimag vichnhi aiya k me panic na permanently panic betel nu nhi c peena chahida c
@sukhpal6768
@sukhpal6768 Жыл бұрын
Baout galt km a
@jobanvelly1806
@jobanvelly1806 Жыл бұрын
tusi ene bande je tuhade kolo 2 bande nai set hunde
@PreetKaur-y4z
@PreetKaur-y4z Ай бұрын
Lakh di lahnat eho j te, kalank a taye de naam te, sakhat sja honi chahidi a bache de katal nu
@Manpreet2510brar
@Manpreet2510brar Жыл бұрын
Bs kuj ni banna hun vekhya asi v a tym koi ni sunda mud k greeb di🥲rabb parivar nu bal bakshe himt bkse dukh sehn krn da🥲ajkl taya na chacha na koi brother saka a
@ManpreetKaur-uf6vt
@ManpreetKaur-uf6vt 9 ай бұрын
Nhi a ta sach shmne aagya sp lhdya c munde de hun ahna te pey gya parcha
@KaurNav3856
@KaurNav3856 2 ай бұрын
Kive g
@hardeepsidhu1644
@hardeepsidhu1644 Жыл бұрын
Aa chooth aa bai munda aap mariya jehr kha ke
@asharani6758
@asharani6758 Жыл бұрын
Jwan munda marta. Kithe lekha dena loko na maro jmeena pase ethe reh jne. Kise de ghr na krab kro. Putt buht aukhe pal de aa. Jan na lo kise di uda ld lo
@BhupinderSingh-hk2fm
@BhupinderSingh-hk2fm Жыл бұрын
Doctor bhi jhooth bol raha hai
@Satnamoffical
@Satnamoffical Жыл бұрын
Waheguru kirpa karo parwar te
@RickyArora-k4n
@RickyArora-k4n Жыл бұрын
Jail cut la gay ehh kehna sokha jail cutni boht okhi aa jina ne jail cuti aa ohna nu puchan Kanjra ne ghar hi barbaad krta
@KarmjeetKaur-jy3li
@KarmjeetKaur-jy3li Жыл бұрын
A ph vala bnda juth bolda a hass ka gal Krda as police nu fado a as nu
@KarmjeetKaur-jy3li
@KarmjeetKaur-jy3li Жыл бұрын
Fasssi Di shaja honi chiidi aa mardo onu vi
@PremSingh-ch4wr
@PremSingh-ch4wr 2 ай бұрын
janaian ghar patdian ghar ghar dekho
@jagdeepsingh-be8jv
@jagdeepsingh-be8jv Жыл бұрын
Aaye koi ni marda hunda janch da visha hai
@dhillonkotbhara5463
@dhillonkotbhara5463 Жыл бұрын
ਡਾਕਟਰ ਸਰੇ ਆਮ ਝੂਠ ਬੋਲ ਰਹੈਆ ਗਾ
@jonjones1943
@jonjones1943 Жыл бұрын
Why not ban these salfas golia
Стойкость Фёдора поразила всех!
00:58
МИНУС БАЛЛ
Рет қаралды 7 МЛН
pumpkins #shorts
00:39
Mr DegrEE
Рет қаралды 112 МЛН
啊?就这么水灵灵的穿上了?
00:18
一航1
Рет қаралды 55 МЛН
Sister Meets Her Brother After 27 Years|Sukh Gill|Emotional Interview|Mani Parvez|@kaintpunjabi
52:34
Kaint Punjabi (ਘੈਂਟ ਪੰਜਾਬੀ)
Рет қаралды 314 М.