ਗਿੱਦੜਬਾਹੇ ਚ ਕਿਹੜਾ ਮਾਰੂ ਬਾਜੀ? ਬਾਦਲ ਪਰਿਵਾਰ ਦੇ ਪੈਣਗੇ ਪੇਚੇ? ਸੀਨੀਅਰ ਪੱਤਰਕਾਰ ਨੇ ਰੱਖ ਤਾ ਫਰੋਲ ਕੇ

  Рет қаралды 34,941

RMB Television

RMB Television

Күн бұрын

#RMBTelevision #giddarbaha #byelection
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
Guest-
CameraMan- Gurpreet Singh
DOP- Amritpal Singh
Editor- Kamalpreet Singh, Hardishan Singh
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 100
@harjindergill2363
@harjindergill2363 6 күн бұрын
Sukhbir Singh badal👍🏻
@ginderverynicesonggarrybro8590
@ginderverynicesonggarrybro8590 7 күн бұрын
Sad jindabad
@mahinderkaur8646
@mahinderkaur8646 6 күн бұрын
sukhnir bAdal jitega
@bahadersingh5583
@bahadersingh5583 4 күн бұрын
Sukhveer Badal di jitt pakki hai
@sarbbrar4173
@sarbbrar4173 7 күн бұрын
S sukhbir singh Badal zindabad zindabad
@kinskins3895
@kinskins3895 7 күн бұрын
Sukhbir Singh badal chone larne chahidi or jitenge
@kinskins3895
@kinskins3895 7 күн бұрын
Dimpi nal koi farak nahi pane us de kismat vich MLA ship nahi hai je kismat vich hunde tee dimpi akalidal na shadda
@AvtarSingh-vx5pg
@AvtarSingh-vx5pg 3 күн бұрын
ਢਿੱਲੋਂ ਸਾਹਿਬ ਸੁਖਬੀਰ ਬਾਦਲ ਹੁਣ ਮੁੱਖ ਮੰਤਰੀ ਨਹੀਂ ਬਣਦਾ। ਹੁਣ ਤਾਂ ਜਾਂ ਭਾਂਡਿਆਂ ਵਾਲੀ ਰਹੂਗੀ ਜਾਂ ਟਾਂਡਿਆਂ ਵਾਲੀ।ਮਤਲਬ ਜਾਂ ਤਾਂ ਜਥੇਦਾਰ ਸੁਖਬੀਰ ਬਾਦਲ ਨੂੰ ਸਖ਼ਤ ਸਜ਼ਾ ਦੇਣਗੇ ਜਿਸ ਨਾਲ ਸੁਖਬੀਰ ਦਾ ਸਿਆਸੀ ਅੰਤ ਹੋਵੇਗਾ ਕਿਉਂਕਿ ਕਿਸੇ ਵੀ ਤਨਖਾਹੀਏ ਨੂੰ ਕੌਮ ਨੇ ਮੁੜ ਕੇ ਪ੍ਰਵਾਨ ਨਹੀਂ ਕੀਤਾ ਭਾਂਵੇਂ ਮਾਸਟਰ ਤਾਰਾ ਸਿੰਘ ਹੋਵੇ ਭਾਵੇਂ ਬਰਨਾਲਾ ਜੇ ਜਥੇਦਾਰ ਨਰਮੀ ਵਰਤਣਗੇ ਫਿਰ ਜਥੇਦਾਰਾਂ ਨੂੰ ਕੌਮ ਨੇ ਪ੍ਰਵਾਨ ਨਹੀਂ ਕਰਨਾ ਜਥੇਦਾਰ ਗੁਰਬਚਨ ਸਿੰਘ ਵਾਲੀ ਹੋਊ
@AnmolpreetSingh-f7t
@AnmolpreetSingh-f7t 6 күн бұрын
S. Sukhbir Badal zindabadd
@gurnoorpadda7304
@gurnoorpadda7304 7 күн бұрын
Akali Dal jindabad
@naharsinghsekhon1586
@naharsinghsekhon1586 3 күн бұрын
Sukhveer Badal sab ji Great person
@sabapawan
@sabapawan 6 күн бұрын
Sad jindaba
@JasvirSingh-nf7ge
@JasvirSingh-nf7ge 5 күн бұрын
S sukhbir singh badal zindabad zindabad zindabad zindabad
@goldygoldychahal2723
@goldygoldychahal2723 6 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@mahinderkaur8646
@mahinderkaur8646 6 күн бұрын
sada veer sukhbir jitega
@monteoberoi3190
@monteoberoi3190 6 күн бұрын
Sukhbir badal zindabaad
@gagasmalsar9404
@gagasmalsar9404 7 күн бұрын
Sardar sukhbir singh badal zindabad
@khushpreetsandhu1980
@khushpreetsandhu1980 7 күн бұрын
Sukhbir singh badal zindabad
@narindersingh2143
@narindersingh2143 7 күн бұрын
He is the only journalist who knows the facts about the leaders, he is the best journalist of punjab.
@AnmolpreetSingh-f7t
@AnmolpreetSingh-f7t 6 күн бұрын
Proud to be akali
@SandeepKumar-n2x9w
@SandeepKumar-n2x9w 6 күн бұрын
ਸਰਦਾਰ ਸੁਖਬੀਰ ਸਿੰਘ ਜੀ ਹੇ ਸੱਚੇ ਦਿਲੋਂ ਸਭ ਦਾ ਸਤਿਕਾਰ ਕਰਦੇ ਹਨ ਤੇ ਉਹਨਾਂ ਦੀ ਸੋਚ ਬਹੁਤ ਵਧੀਆ ਹੈ। ਇਸ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿੱਤ ਪਕਕੀ ਹੈ।
@jeewanjot5382
@jeewanjot5382 7 күн бұрын
Good job
@GurmeetSingh-yd6zn
@GurmeetSingh-yd6zn 7 күн бұрын
Akali dal jinda bad
@JaggaChaudhary-wo5rd
@JaggaChaudhary-wo5rd 7 күн бұрын
ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ। ਅਕਾਲੀ ਦਲ ਨੂੰ ਤਗੜਾ ਕਰਨ ਦੀ ਲੋੜ ਹੈ
@jassbir1363
@jassbir1363 6 күн бұрын
ਵੀਰ ਜੀ ਖੇਤਰੀ ਪਾਰਟੀ ਨੈ ਆਪਣਾ ਬਣਦਾ ਫਰਜ ਨਹੀ ਨਿਭਾਇਆਂ , ਰਾਜਸੀ ਗਲਤੀਆਂ , ਧਾਰਮਿਕ ਗਲਤੀਆਂ ਅਤੇ ਕਾਰੋਬਾਰ ਨੂੰ ਪ੍ਰਮੋਟ ਕਰਨ ਦੀ ਤਮੰਨਾ , ਪ੍ਰੀਵਾਰਵਾਦ ਨੂੰ ਬੜਾਂਵਾਂ ਦੇਣਾ ਇਨਾਂ ਦੇ ਗਰਾਫ ਘੱਟਣ ਦਾ ਕਾਰਣ ਬਣਿਆਂ ਹੈ ਜੀ ? ਜਦੋ ਖੇਤਰੀ ਪਾਰਟੀ ਲੋਕ ਸਭਾਂ ਚੋਣਾ ਚ 13% ਵੋਟ ਲੈ ਕੇ bjp ਨਾਲੋ ਵੀ ਪੱਛੜ ਜਾਵੇ ਤਾਂ ਕੁਝ ਸੋਚਣਾ ਤਾਂ ਬਣਦਾ ਹੈ ? Please reply ਧੰਨਵਾਦ ਕੀਤਾ ਜਾਵੇਗਾ ਜੀ ।
@kamaljitsingh5668
@kamaljitsingh5668 7 күн бұрын
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਗਿੱਦੜਵਾਹਾ ਸੀਟ ਅਕਾਲੀ ਦਲ ਨੇ ਹੀ ਜਿੱਤੇਗਾ
@HarpreetSingh-q8b
@HarpreetSingh-q8b 7 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੀ ਵਿਕਾਸ ਕਰ ਸਕਦੇ ਹਨ ਓਹਨਾ ਦੀ ਜਿੱਤ ਹੋਣੀ ਚਾਹੀਦੀ ਆ ।
@SukhbeerSingh-i7e
@SukhbeerSingh-i7e 6 күн бұрын
Chal saleh lalu
@RajveerSingh-pk9jq
@RajveerSingh-pk9jq 3 күн бұрын
😂
@NavdeepSingh-yd9uh
@NavdeepSingh-yd9uh 3 күн бұрын
ਬਿਲਕੁੱਲ ਸਹੀ
@SandeepKumar-n2x9w
@SandeepKumar-n2x9w 6 күн бұрын
ਜਿੱਤ ਤਾਂ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ ।ਤੇ ਸੱਚੀ ਪਾਰਟੀ ਸ਼ਰੋਮਣੀ ਅਕਾਲੀ ਦਲ ਪਾਰਟੀ ਹੈ।
@gurnoorpadda7304
@gurnoorpadda7304 7 күн бұрын
Badal Saab jindabad
@GurvinderSingh-li2nc
@GurvinderSingh-li2nc 7 күн бұрын
ਧੰਨਵਾਦ ਬਖਤੌਰ ਸਿੰਘ ਜੀ
@karanbeersingh5308
@karanbeersingh5308 7 күн бұрын
Gidderbaha congress will win
@SurjitKhan-ef4po
@SurjitKhan-ef4po 6 күн бұрын
Brother very nice vichar vtandra B S Dhilloion ko salute salam
@goldygoldychahal2723
@goldygoldychahal2723 6 күн бұрын
ਬਾਈ ਰੋਜੀ ਨੂੰ ਟਿਕਟ ਦਿਓ ਜੀ
@JassiGill-ce1wj
@JassiGill-ce1wj 7 күн бұрын
ਬਾਈ ਜੀ ਲੋਕਾਂ ਨੇ ਹੁਣ ਬੜਾ ਕੁਝ ਵੇਖ ਲਿਆ ਆਪਾਂ ਨੂੰ ਪੁਰਾਣੀ ਖੇਤਰੀ ਪਾਰਟੀ ਹੀ ਲਿਆਉਣੀ ਪੈਣੀ ਆ ਸ਼੍ਰੋਮਣੀ ਅਕਾਲੀ ਦਲ ਜੋ ਵੀ ਗਿੱਦੜਬਾਹੇ ਚ ਵਿਕਾਸ ਹੋਇਆ ਵਾ ਉਹ ਰਾਜਾ ਵੜਿੰਗ ਤੋਂ ਵੀ ਨਹੀਂ ਹੋਇਆ ਦੇਖ ਲਓ ਜਿੰਨੇ ਨੀਹ ਪੱਥਰ ਲੱਗਿਆ ਸਾਰੇ ਸੁਖਬੀਰ ਸਿੰਘ ਬਾਦਲ ਤੇ ਵੱਡੇ ਬਾਦਲ ਦੇ ਲੱਗੇ ਆ ਬਾਦਲ ਨੂੰ ਤਕੜਾ ਹੋਣਾ ਪੈਣਾ ਜਿੱਤ ਯਕੀਨੀ ਆ ਆਮ ਪਾਰਟੀ ਨੂੰ ਲੱਤਾਂ ਵੋਟਾਂ ਨਹੀਂ ਪੈਣੀਆਂ ਮਾਂ ਇੱਕ ਹੁੰਦੀ ਆ ਲਿਪੀ ਢਿੱਲੋ ਨੇ ਦੋ ਬਣਾ ਲਈਆਂ ਜਿਹੜੀ ਪਾਰਟੀ ਨੇ ਆਪਾਂ ਜੁੜੇ ਹੁੰਦੇ ਆਂ 35 ਸਾਲ ਤੋਂ ਜੁੜੇ ਆ ਉਹ ਆਪਣੀ ਮਾਂ ਪਾਰਟੀ ਹੁੰਦੀ ਆ ਪਿੱਛੇ ਝਾੜੂ ਦੀ ਕਿੰਨੀ ਹਵਾ ਸੀ ਫਿਰ ਵੀ ਡਿੰਪੀ ਢਿੱਲੋਂ 1300 ਵੋਟ ਤੇ ਹਰਿਆ ਸੀ ਪਰ ਇਹ ਲਾਹਾ ਤੱਕ ਦਾ ਬੰਦਾ ਲੋਕਾਂ ਨੂੰ ਚਾਹੀਦਾ ਜੇ ਸੁਖਬੀਰ ਖੜਦਾ ਤੇ ਉਹਨੂੰ ਠੋਕ ਕੇ ਵੋਟਾਂ ਪਾਓ ਕੋਈ ਵੀ ਗੂਗਲ ਤੇ ਸਰਚ ਕਰ ਲਓ ਗਿੱਦੜਬਾਹੇ ਦੀ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਹੀ ਆਊਗਾ ਵਿਕਾਸ ਦੀ ਹਨੇਰੀ ਲਿਆ ਦੂਗਾ
@gagasmalsar9404
@gagasmalsar9404 7 күн бұрын
S a d jitu
@sukhbhullarfzk3012
@sukhbhullarfzk3012 6 күн бұрын
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਬਾਦਲ ਪਰਿਵਾਰ ਦੀ ਸਰਕਾਰ ਸੀ ਇਸ ਗੱਲ ਦਾ ਸਾਨੂੰ ਬਹੁਤ
@Romana_bathinde_wala
@Romana_bathinde_wala Күн бұрын
ਵੀਰ ਉਸ ਵੇਲੇ ਹੋਈਆਂ ਬੇਆਦਬੀਆਂ ਨੂੰ ਇੱਕ ਮੁੱਦਾ ਬਣਾਇਆ ਗਿਆ ਹੈ ਕਿਉਂਕਿ ਬੇਅਦਬੀ ਤਾਂ ਹੁਣ ਵੀ ਹੋਰ ਰਹੀਆਂ ਹਨ ਹੁਣ ਕਿਉਂ ਨਹੀਂ ਬੋਲਦਾ ਕੋਈ ਆਮ ਆਦਮੀ ਪਾਰਟੀ ਦੀ ਇੱਕ ਸੋਚ ਸੀ ਜਿਸ ਦਾ ਸ਼ਿਕਾਰ ਸਾਰਾ ਪੰਜਾਬ ਹੋ ਗਿਆ
@HarpreetSingh-q8b
@HarpreetSingh-q8b 7 күн бұрын
ਪੰਜਾਬ ਦਾ ਵਿਕਾਸ ਕਰਨ ਵਾਲੀ ਸ਼ਿਰੋਮਣੀ ਅਕਲੀ ਦਲ ਪਾਰਟੀ ਹੈ।ਜੇਕਰ ਕੋਈ ਭਲਾਈ ਲਈ ਕੰਮ ਕਰ ਸਕਦੀ ਹੈ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ।
@Kiratjotsingh320
@Kiratjotsingh320 6 күн бұрын
SAD
@avtarsingh1062
@avtarsingh1062 3 күн бұрын
ਬਖਤੌਰ ਸਿੰਘ ਢਿੱਲੋਂ ਬਹੁਤ ਵਿਦਵਾਨ ਚੋਣ ਅਨੇਲਸਿਜ ਕਰਤਾ ਹਨ
@JagdishSingh-jl7hu
@JagdishSingh-jl7hu 4 күн бұрын
ਬਾਦਲਾਂ ਦੀ ਜ਼ਮਾਨਤ ਜ਼ਬਤ ਹੋਉਗੀ ਪੱਕੀ
@NavdeepSingh-yd9uh
@NavdeepSingh-yd9uh 4 күн бұрын
ਤੇਰੇ ਕਹਿਣ ਨਾਲ ਕੱਖ ਨੀ ਹੁੰਦਾ
@rajanbansal733
@rajanbansal733 Күн бұрын
ਲੋਕ ਹੁਣ ਅਕਾਲੀ ਦਲ ਨੂੰ ਫਿਰ ਤੋਂ ਪਸੰਦ ਕਰਨ ਲੱਗੇ ਆ ਜਿੱਤੇਗਾ ਅਕਾਲੀ ਦਲ
@CharanjeetSingh-q7p
@CharanjeetSingh-q7p 6 күн бұрын
ਢਿੱਲੋਂ ਸਾਹਬ ਅਕਾਲੀ ਦਲ ਨੂੰ ਕਿਵੇਂ ਜਿਤਾ ਰਹੇ ਹੋ ਅਕਾਲੀ ਦਲ ਦੀ ਵੋਟ ਤਿੰਨ ਥਾਵਾਂ ਤੇ ਵੰਡੀ ਜਾਊ ਗੀ ਪਹਿਲੀ ਮਨਪ੍ਰੀਤ ਬਾਦਲ ਦੀ ਜਾਣ ਪਹਿਚਾਣ ਸਾਰੀ ਅਕਾਲੀ ਦਲ ਵਿੱਚ ਹੈ ਦੂਜਾ ਸਾਡੇ ਗਿੱਦੜਬਾਹਾ ਹਲਕੇ ਵਿੱਚ ਡਿੰਪੀ ਢਿੱਲੋਂ ਹੀ ਅਕਾਲੀ ਦਲ ਦਾ ਵਜੂਦ ਸੀ ੳਹਦੀ ਲਿਆਕਤ ਬਹੁਤ ਜਿਆਦਾ ਹੈ ਤੀਜਾ ਅਕਾਲੀ ਰਹਿ ਗਿਆ
@SubegSingh-l5l
@SubegSingh-l5l 2 күн бұрын
ਸ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@jagdhirsingh4976
@jagdhirsingh4976 16 сағат бұрын
Sukhvir badal
@KalaSerron
@KalaSerron 7 күн бұрын
ਜਿੱਤ ਤਾ ਕਾਂਗਰਸ ਦੀ ਹੋਉ
@user-qf6jd1de6q
@user-qf6jd1de6q 7 күн бұрын
Paisa. Only. All. Chor
@sukhwindersukhwinder5207
@sukhwindersukhwinder5207 6 күн бұрын
ਸੁਖਬੀਰ ਸਿੰਘ ਬਾਦਲ ਨੇ ਮੈਚ ਪੂਰਾ ਫਸਾ ਦੇਣਾ
@KulwinderGill-wd6eu
@KulwinderGill-wd6eu 6 күн бұрын
Badly dal corrupt party
@Panjab_once_again
@Panjab_once_again 4 күн бұрын
ਗਿੱਦੜਬਾਹਾ ਤੋਂ ਸੁਖਰਾਜ ਸਿੰਘ
@KalaSerron
@KalaSerron 7 күн бұрын
ਕਾਂਗਰਸ ਪੱਕਾ ਜਿ
@rajjosan7097
@rajjosan7097 7 күн бұрын
Cong100/jita gi
@JaswantSingh-zp7wp
@JaswantSingh-zp7wp 7 күн бұрын
ਰਾਜੇ ( ਵੜਿੰਗ ) ਦੀ ਰਾਣੀ ( ਅੰਮ੍ਰਿਤਾ ਵੜਿੰਗ )
@mandeepsharma7386
@mandeepsharma7386 2 күн бұрын
Raja hi jitu
@Panjab_once_again
@Panjab_once_again 4 күн бұрын
Sukhraj sukhraj sukhraj singh
@Panjab_once_again
@Panjab_once_again 4 күн бұрын
10 saal hoge sukhraj nu sangarsh krdya ohda hak bnda
@varinderparasher2421
@varinderparasher2421 7 күн бұрын
Very good analysis ❤
@GurdeepSingh-lv7hu
@GurdeepSingh-lv7hu 6 күн бұрын
Je aap party dimpy dhilon nu ticket denge taa Giderbah jittu 100@
@gurpreetsingh-mv7tt
@gurpreetsingh-mv7tt 7 күн бұрын
Sukjinder Singh kaoni great
@JasvirSingh-nf7ge
@JasvirSingh-nf7ge 5 күн бұрын
Punjab nu bachona ha Aakali dal nu jitona chahida ha Akali da hi Punjab nu barwad hon toh bcha sakda ha
@sewakbrar9636
@sewakbrar9636 3 күн бұрын
ਬੇਅੰਤ ਕੌਰ ਨਹੀਂ ਪੱਤਰਕਾਰ ਜੀ , ਬਿਮਲ ਕੌਰ ਖ਼ਾਲਸਾ
@Panjab_once_again
@Panjab_once_again 4 күн бұрын
Gidarbaha to sukhraj di avaaj uth rhi ground te
@sukhwantsingh6503
@sukhwantsingh6503 2 күн бұрын
Good ਟਿੱਪਣੀ ਆ
@JagdeepSinghJachak
@JagdeepSinghJachak 6 күн бұрын
ਇਹ ਪਤਰਕਾਰ ਤਾਂ ਕਾਂਗਰਸੀ ਹੈ
@budhsingh1722
@budhsingh1722 6 күн бұрын
ਕੋਣ ਕਹਿੰਦਾ ਹੈ ਬਖਤੋਰ ਢਿੱਲੋਂ ਕਾਂਗਰਸੀ ਪਹਿਲਾਂ ਬੰਦੇ ਦੀ ਅਸਲੀਅਤ ਬਾਰੇ ਜਾਣਕਾਰੀ ਹਾਸਲ ਕਰੋ ਫਿਰ ਕੂਮੈਂਟ ਕਰੋਂ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@SarbjitSingh-yg7bs
@SarbjitSingh-yg7bs 6 күн бұрын
Good 👍👍 Jobs. BS Dhillon Sahib.....📱📱📱
@nachhatervirk5657
@nachhatervirk5657 3 күн бұрын
ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਚੋਣ ਜਿੱਤਣਗੇ ਗਿੱਦੜਬਾਹਾ ਹਲਕੇ ਤੋਂ
@Panjab_once_again
@Panjab_once_again 4 күн бұрын
Sukhraj singh niamivala
@sukhvirsinghmaan4928
@sukhvirsinghmaan4928 6 күн бұрын
ਸ਼ਰਮ ਕਰੋ ਵੱਡੇ ਪੱਤਰਕਾਰੋ ਬਾਦਲ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਸਜ਼ਾ ਅਜੇ ਆਓਣੀ ਬਾਕੀ ਆ ਤੇ ਤੁਸੀਂ ਬਾਦਲ ਤੁਸੀਂ ਭਾਲਦੇ ਓ ਬਾਦਲ ਨੂੰ ਭਾਵੁਕਤਾ ਵਾਲੀ ਵੋਟ ਪੈ ਸਕਦੀ ,,,ਸਾਲਿਓ ਓਸਨੂ ਗੁੱਸੇ ਦਾ ਸਾਹਮਣਾ ਕਰਨਾ ਪੈ,,,ਬਖਤੌਰ ਤਾਂ ਕਾਮਰੇਡ ਹੈ ਆ ਚੈਨਲ ਵਾਲਾ ਤਾਂ ਆਪਦੇ ਆਪ ਨੂੰ ਬਹੁਤ ਚੰਗਾ ਸਮਝਦਾ ਸੀ
@Panjab_once_again
@Panjab_once_again 4 күн бұрын
Sukhraj niamivala
@Panjab_once_again
@Panjab_once_again 4 күн бұрын
Es vaar sukhraj niamivala
@jagtarsingh1068
@jagtarsingh1068 Күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਬਾਹਾ ਦੇ ਲੋਕ ਬਹੁਤ ਜਿਆਦਾ ਪਿਆਰ ਕਰਦੇ ਹਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ
@harchandsingg1793
@harchandsingg1793 7 күн бұрын
Raja great 👍
@Samrajsingh19970
@Samrajsingh19970 5 күн бұрын
Deepi dilo di kismat Mari haa
@AmarjeetSingh-h7j
@AmarjeetSingh-h7j 4 күн бұрын
Nahi veer ji 1992ch badal ne jaanbuj ke boycott kitta c beant singh mohra c kps gill te badal jodi ne Sikh jawani da ghaan kitta Sikh jawani maar ke 1997ch raaj kitta te sumed saini nu DGP banaya
@SukhpinderSidhu001
@SukhpinderSidhu001 6 күн бұрын
Raja warring ji jindabad
@satinderhanjra6344
@satinderhanjra6344 6 күн бұрын
Congress hi seat jittu
@Panjab_once_again
@Panjab_once_again 4 күн бұрын
Sukhraj
@user-xk7jf3eo9i
@user-xk7jf3eo9i 16 сағат бұрын
Haar pakki khalli dal de
@JasPinder-gx3xs
@JasPinder-gx3xs 2 күн бұрын
PUTRKARA AKALIDUL DIAAN KURTOOTAN VEE DUS DE LUGDA TOO GODARAN DA CHUMCHA HAIN RSDHALIWALL FDK ❤
@param2756
@param2756 7 күн бұрын
Mandeep ne jitna aa, lehar kive bndi aa te kinne k dina ch bndi aa asi apne akhi dekhya aa, khadoor sahib te faridkot ch
@JasvirSingh-nf7ge
@JasvirSingh-nf7ge 5 күн бұрын
Punjab da koi vikas kr sakda ha Oh ha s sukhbir singh badal Aa Delhi Diya partya ne Punjab nu barwad hi krna ha Punjab da vikas akali dal ne hi kr sakda ha
@PawanKumar-tu4xi
@PawanKumar-tu4xi 4 күн бұрын
I
@PawanKumar-kl2uu
@PawanKumar-kl2uu 7 күн бұрын
Ki hindu bhai nu consolidate hon.da haq nahi
@gurvinderusingthe2097
@gurvinderusingthe2097 7 күн бұрын
Aah ki ? Eh Paterkar Bakhtawer Singh Dhillon Nu Kayie War Sawaran Singh Danewaliya Nal Interw.... Kardey Wekhiya Hai, Eh BADAL pariwar De Poterhe Frolda Rehinda C. Ajj Bhakhtawer Singh Dhillon Ji Sukhbeer BADAL De Haqq Wich Bole Rahey Han.
@diyakaswag5400
@diyakaswag5400 6 күн бұрын
ਪੇਚਾ ਪੂਚਾ ਕੁਝ ਨੀ ਪੈਣਾ, ਡਿੰਪੀ ਢਿੱਲੋਂ ਦੀ ਇੱਕ ਪਾਸੜ ਜਿੱਤ ਹੋਊ
@AtwalPanjeeta5213
@AtwalPanjeeta5213 7 күн бұрын
My father Gurjant Singh panjeta transport Bing incharge Punjab state Congress and akali dal na bahut parcha karvai na sharanjit Singh Dhillon na 2017 da vich mere father ta. mere father de party ne kader ne Pai
@sukhmindersalh4685
@sukhmindersalh4685 4 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@sabapawan
@sabapawan 6 күн бұрын
Sad jindabad
@Panjab_once_again
@Panjab_once_again 4 күн бұрын
Sukhraj singh niamivala
@Panjab_once_again
@Panjab_once_again 4 күн бұрын
Sukhraj niamivala
@MandheerSingh-qw2nq
@MandheerSingh-qw2nq 2 күн бұрын
Akali dal jindabad
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 19 МЛН
Как подписать? 😂 #shorts
00:10
Денис Кукояка
Рет қаралды 3,8 МЛН
GTA 5 vs GTA San Andreas Doctors🥼🚑
00:57
Xzit Thamer
Рет қаралды 31 МЛН
Пришёл к другу на ночёвку 😂
01:00
Cadrol&Fatich
Рет қаралды 9 МЛН
Show with Sukhpal Singh Khaira | Political | EP 494 | Talk with Rattan
38:20
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 19 МЛН