Lakha Sidhana ਦੀ ਧਮਕੀ ਤੋਂ ਬਾਅਦ Maninder Sidhu ਆਇਆ ਕੈਮਰੇ ਅੱਗੇ | ਅਸੀਂ ਕਿਸੇ ਅੱਗੇ ਨਹੀਂ ਝੁਕਦੇ।

  Рет қаралды 164,177

RMB Television

RMB Television

Күн бұрын

#RMBTelevision #lakhasidhana #manindersidhu
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 1 200
@rohankhobra321
@rohankhobra321 3 ай бұрын
ਦੋਗਲਾ ਬੰਦਾ ਹੈ ਲੱਖਾ,,,, ਬਾਈ ਮਨਿੰਦਰ ਨਾਲ ਖੜ੍ਹੇ ਹਾਂ ਤੇਰੇ,,,
@manpreetsidhu8269
@manpreetsidhu8269 3 ай бұрын
ਮਨਿੰਦਰ ਵੀਰੇ ਸੱਚ ਹਮੇਸਾ ਚੁੰਬਦਾ ਹੁੰਦਾ॥ਟੇਕ ਕਿਅਰ ਜਿੳੁਦਾ ਰਹਿ ਬਾੲੀ ਸੱਚ ਦੀ ਅਵਾਜ਼ ਲੋਕ ਅਵਾਜ਼ ਟੀ.ਵੀ ਚੈਨਲ ਗੁੱਡ
@AmarjitSingh-pl8rd
@AmarjitSingh-pl8rd 3 ай бұрын
ਚੰਗੇ ਪੱਤਰਕਾਰਾਂ ਨੂੰ ਸਪੋਟ ਕਰੋ ਪੰਜਾਬ ਦੀ ਗੱਲ ਕਰਦੇ ਨੇ ਪੱਤਰਕਾਰ ਹੀ ਇੱਕ ਅਜਿਹਾ ਸਖਸ਼ ਹੈ ਜੋ ਘਰ ਬੈਠੇ ਲੋਕਾਂ ਨੂੰ ਉਹ ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਰਿਪੋਟਿੰਗ ਕਰਦਾ 🙏✌️👍👍
@balwantsinghsidhu1650
@balwantsinghsidhu1650 3 ай бұрын
ਮਨਜਿੰਦਰ ਸਿੰਘ ਜੀ , ਧੰਨਵਾਦ । ਤੁਸੀਂ ਵਧੀਆ ਪਤਰਕਾਰ ਹੋ । ਚੜਦੀ ਕਲਾ ਵਿੱਚ ਰਹੋ ।
@jaswantchhapa
@jaswantchhapa 3 ай бұрын
ਦਰਖਤਾਂ ਦੇ ਉਹ ਪਿੰਡ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਕਿਹਾ ਵੀ ਯਾਰ ਹਨੇਰੀ ਨਾਲ ਡਿੱਗੇ ਨੇ ਤੇ ਇਹਨੇ ਵਿਚਾਰੇ ਨੇ ਇੰਟਰਵਿਊ ਚਲਾ ਤੀ ਤੇ ਇਹਨੇ ਫਿਰ ਮਾੜੀ ਕੀ ਕਰਤੀ
@amrinderkumar3919
@amrinderkumar3919 3 ай бұрын
Kaint banda himmat aa bnde ch
@amritpalsidhu9184
@amritpalsidhu9184 3 ай бұрын
Digge ni ptte a video dekhla jdo ptt rhe a
@baljitsingh4084
@baljitsingh4084 3 ай бұрын
ਹਨੇਰੀ ਕੱਲੇ ਓਹੀ ਪਿੰਡ ਵਿੱਚ ਆਈ ਸੀ ਸਾਲਿਓ ਗ਼ਲਤ ਨੂੰ ਗ਼ਲਤ ਕਹਿਣਾ ਸਿੱਖਲੋ
@factspk373
@factspk373 3 ай бұрын
Patte ne video suno poori pind walea di aap e mann gaye
@GurdeepSingh-rl7mo
@GurdeepSingh-rl7mo 3 ай бұрын
ਬਾੲੀ ਜਿਹੜਾ ਹਾਰਕੇ ਧਮਕੀਅਾ ਦਿੰਦਾ ਜੇ ਰੱਬ ਨਾ ਕਰੇ ਜਿੱਤ ਗਿਅਾ ਫੇਰ ਕੀ ਕਰੂ ਪੰਜਾਬ ਵਾਸੀ ਤੁਸੀ ਸੌਚੋ
@HarshdeepSingh-y1e
@HarshdeepSingh-y1e 3 ай бұрын
100 sahi gal aa veer
@cake_making_tricks
@cake_making_tricks 3 ай бұрын
Yeho je Bande nu vota ni paidia .... Loka nu dhamkia dide aa pehla to hi
@newsandeducation3799
@newsandeducation3799 3 ай бұрын
Agli wri zamanat zbt?
@karan.504
@karan.504 3 ай бұрын
Tahi ta vota ni paiya kise ne pta he c loka nu pehla he ehda
@ManinderKamboj-r5q
@ManinderKamboj-r5q 3 ай бұрын
ਗੂਡਾ ਬੰਦਾ ਕਦੇ ਨਹੀਂ ਸੁਧਰ ਸਕਦਾ ਇਹ ਗੱਲ ਸੱਚ ਆ
@dilveersingh2547
@dilveersingh2547 3 ай бұрын
ਮਨਜਿੰਦਰ ਸਿੰਘ ਪੱਤਰਕਾਰ ਬਹੁਤ ਵਧੀਆ ਹਮੇਸ਼ਾ ਸੱਚਾਈ ਦਿਖਾ ਰਿਹਾ
@Hardeepmaan-re5gs
@Hardeepmaan-re5gs 3 ай бұрын
ਕੀ ਪਈ ਹਯ ਦੇਖਦਾ ਯਾਰ ਤੈਨੂੰ ਬੰਦੇ ਇੱਕ ਬੰਦੇ ਦੀ ਪਰਖੀ ਹੈਨੀ ਫਿਟੇ ਲਾਹਣਤਾਂ ਤੇਰੇ ਤੇ
@amriksingh9252
@amriksingh9252 3 ай бұрын
​@@Hardeepmaan-re5gsਲਾਹਨਤ ਤਾਂ ਤੇਰੇ ਤੇ ਆ ਟੈਂਪੂਆਂ ਤੈਨੂੰ ਹੀ ਪਤਾ ਨਹੀਂ ਚੰਗਾ ਬੰਦਾ ਕੇਹੜਾ ਤੇ ਗਲਤ ਕੇਹੜਾ
@Hardeepmaan-re5gs
@Hardeepmaan-re5gs 3 ай бұрын
@@amriksingh9252 ਉਹ ਮੈਂ ਤੇਰੀ ਪਿਉ ਦੀ ਉਮਰ ਦਾ ਹਾਂ ਮੈਨੂੰ ਬੰਦਾ ਅੱਖ ਦੇਖ ਕੇ ਪਛਾਣ ਆ ਵੀ ਬੰਦਾ ਕਿਹੋ ਜਿਹਾ ਤੁਸੀਂ ਘੂਸੇ ਜੰਮੇ ਹੋ ਜਿਹੜੇ ਚਾਵਲ ਦੇ ਮਗਰ ਲੱਗੇ ਹੋ
@maninderchahal1206
@maninderchahal1206 3 ай бұрын
@@amriksingh925222 eh patarkar ne pehla deep sidhu nu bahut badnam kita c eh bnda badala da chamcha
@KindaSidhu-mo2hu
@KindaSidhu-mo2hu 3 ай бұрын
Lakha zindabad
@nirmalghuman6077
@nirmalghuman6077 3 ай бұрын
ਜਿਵੇਂ ਸਿਮਰਨਜੀਤ ਸਿੰਘ ਮਾਨ ਚੋਂ ਪੁਲਸੀਆ ਹੈਂਕੜ ਹਾਲੇ ਵੀ ਨਹੀਂ ਗਈ ਓਦਾਂ ਹੀ ਲੱਖੇ ਸਿਧਾਣੇ ਚ ਗੈਂਗਸਟਰਾਂ ਵਾਲੇ ਕਿਟਾਣੂ ਹਾਲੇ ਵੀ ਮੌਜੂਦ ਨੇ
@Gurpreet.HondaMotor
@Gurpreet.HondaMotor 3 ай бұрын
Waris shah di ikk tuk c bro
@SBrar
@SBrar 3 ай бұрын
ਬਿਲਕੁਲ ਨਿਸ਼ਾਨਾ 🎯 ਤੁਸੀਂ ਸਿੱਧਾ ਟਿਕਾਣੇ ਤੇ ਮਾਰਿਆ
@jsingh936
@jsingh936 3 ай бұрын
ਬਿਲਕੁਲ, ਜਿਵੇਂ ਪੰਜਾਬੀਆਂ ਨੂੰ ਮੰਗ ਖਾਣ ਦੀ ਆਦਤ 1997 ਚ ਪਈ ਤੇ ਅੱਜ ਤੱਕ ਨੀ ਗਈ। ਹੁਣ ਤਾਂ ਬਾਹਰ ਜਾਣ ਲਈ ਕੁੜੀਆਂ ਹੀ ਠੇਕੇ ਤੇ ਦੇਣ ਲੱਗ ਪਏ
@Makhan-r1j
@Makhan-r1j 3 ай бұрын
ਮਨਜਿੰਦਰ ਸਿੱਧੂ ਵਧੀਆ ਪੱਤਰਕਾਰ ਹਨ ਸਰਕਾਰ ਤੋਂ ਵਿਕੀਆ ਹੋਈਆ ਨਹੀਂ ਹੈ ਹੱਕ ਸੱਚ ਲੋਕਾਂ ਦੀ ਅਵਾਜ਼ ਚੁੱਕਦਾ ਹੈ ਜਦੋਂ ਵੀ ਲੱਖੇ ਦੀ ਭਾਨੇ ਦੀ ਝੋਟੇ ਦੀ ਅਮ੍ਰਿਤ ਪਾਲ ਦੀ ਹਮੇਸ਼ਾਂ ਸਪੋਰਟਸ ਕੀਤੀ ਹੈ ਲੱਖੇ ਦੇ ਹੱਕ ਵਿੱਚ ਵੀ ਆਵਾਜ਼ ਚੁੱਕਦਾ ਆਇਆ ਹੈ ਕਦੇ ਲੱਖੇ ਦੇ ਵਿਰੁੱਧ ਨਹੀਂ ਗਿਆ ਹੈ ਸਿੱਧੂ ਵੀਰ
@Advocate_IPSChahal
@Advocate_IPSChahal 3 ай бұрын
ਤੇਰੇ ਨਾਲ ਆਂ ਵੀਰ… ਮਨਿੰਦਰ ਤੂੰ ਇਕ ਸੱਚਾ ਪੱਤਰਕਾਰ ਆ ਵੀਰ..
@Hardeepmaan-re5gs
@Hardeepmaan-re5gs 3 ай бұрын
ਵੱਡੇ ਸੱਚੇ ਪੱਤਰਕਾਰ ਦੀ ਰੇਸ ਚੈੱਕ ਹੋਗੀ 🤣🤣🤣
@RVC08
@RVC08 3 ай бұрын
@@Hardeepmaan-re5gs ਚਲੋ ਭੇਡੋ ਚਲੋ ਨਿਕਲੋ
@YuvrajSingh-25001
@YuvrajSingh-25001 3 ай бұрын
​@@Hardeepmaan-re5gski race chk ho gyi,ehne lakhe di rece lwa deni aa,sacha banda aa
@harvindersinghcheema2895
@harvindersinghcheema2895 3 ай бұрын
ਸਿੱਧੂ ਸਾਹਿਬ, ਇਹ ਉਹਦਾ ਕਸੂਰ ਨਹੀਂ ਹੈ ਕਿਉਂਕਿ ਇਸ ਵਾਰੀ ਉਸ ਨੂੰ ਜਿੱਤ ਦੀ ਉਮੀਦ ਸੀ ਪਰ ਜਿੱਤ ਨਹੀਂ ਸਕਿਆ ਤਾਂ ਉਹ ਮਾਨਸਿਕ ਤੌਰ ਤੇ ਥੋੜ੍ਹਾ ਹਿਲ ਗਿਆ ਹੈ ਤਾਂ ਹੀ ਅਜਿਹੀਆਂ ਗੱਲਾਂ ਕਰੀ ਜਾਂਦਾ ਹੈ ਜੀ 👏
@kuldeepjassal3
@kuldeepjassal3 3 ай бұрын
ਆਪਾ ਹਮੇਸ਼ਾ ਲੱਖੇ ਦੇ ਹੱਕ ਵਿੱਚ ਖੜ੍ਹੇ ਆਂ ਪਰ ਇਸ ਮਸਲੇ ਤੇ ਲੱਖਾ ਗਲਤ ਆ ਲੱਖੇ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਸੀ ਬਾਕੀ ਵਿਸ਼ਵਜੀਤ ਵਾਲੇ ਮਸਲੇ ਵਿੱਚ ਵੀ ਲੱਖੇ ਨੂੰ ਓਸ ਗਰੀਬ ਬੰਦੇ ਨਾਲ ਖੜ੍ਹਨਾ ਚਾਹੀਦਾ ਸੀ
@Hardeepmaan-re5gs
@Hardeepmaan-re5gs 3 ай бұрын
ਬਿਲਕੁਲ ਸਹੀ ਕਿਹਾ ਬਾਈ ਲੱਖੇ ਦੇ ਹੱਕ ਚ ਖੜੇ ਆਂ ਇਹ ਵਿਕਿਆ ਹੋਇਆ ਬੰਦਾ ਲੱਖੇ ਨੇ ਜੋ ਜੋ ਕਿਹਾ ਉਹ ਸੱਚ ਕਿਹਾ
@nimmadhillo1788
@nimmadhillo1788 3 ай бұрын
​@@Hardeepmaan-re5gstere kol koi prof hega ke eve bhakai mari jana
@Hardeepmaan-re5gs
@Hardeepmaan-re5gs 3 ай бұрын
@@nimmadhillo1788 ਹੈਗਾ ਬਰੋ ਪਾਗ਼ਲ ਥੋੜਾ ਬਿਨਾ ਗਲੋਂ ਕਹਾ ਕਿਸੇ ਨੂੰ ਪਰ ਨਸਰ ਨਹੀਂ ਕਰ ਸਕਦਾ ਕਿਉਕਿ ਇਹਦੇ ਨਾਲ ਇਹਦਾ ਜਿਆਦਾ ਨੁਕਸਾਨ ਹੋਜੂ ਸਬਕ ਸਿੱਖੇ ਬੰਦੇ ਦਾ ਪੁੱਤ ਬਣਜੇ ਅੱਗੇ ਤੋਂ
@AmanDeep-b7i
@AmanDeep-b7i 3 ай бұрын
Mainu lgda tu b paise he lite lgda y​@@Hardeepmaan-re5gs
@HarpreetSingh-xw4fs
@HarpreetSingh-xw4fs 3 ай бұрын
​​@@Hardeepmaan-re5gs ਜਦੋਂ ਲੱਖਾਂ ਭਗਵੰਤ ਸਰਕਾਰ ਤਾ ਝੂਠੇ ਸੱਚੇ ਸਵਾਲ ਕਰ ਸਕਦਾ,,, ਪਰ ਜਦੋਂ ਕੋਈ ਲੱਖੇ ((((ਪੁਲਿਸ ਦਾ ਟੋਟ ਗੈਂਗਸਟਰ)))) ਬਾਰੇ ਸਵਾਲ ਕਰਦਾ ਫ਼ੇਰ ਲੱਖੇ ਦੀਆਂ ਲੱਤਾਂ ਕਿਉਂ ਕੰਬਣ ਲੱਗ ਜਾਦੀਆਂ😅😅😅😅😂😂😂
@SonuKamra-j9r
@SonuKamra-j9r 3 ай бұрын
ਮਨਿੰਦਰ ਵੀਰ ਦਾ ਪੱਖ ਸੁਣ ਕੇ ਲੱਖਾ ਵੀਰ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਹੈ ਜਾਂ ਉਸ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।
@SukchainSingh-jo5vy
@SukchainSingh-jo5vy 3 ай бұрын
ਮਨਜਿੰਦਰ ਸਿੰਘ ਸਿੱਧੂ ਬਹੁਤ ਹੀ ਵਧੀਆ ਪੱਤਰਕਾਰ ਹੈ ਲੱਖੇ ਵਰਗੇ ਗੁੰਡੇ ਚਾਹੰਦੇ ਕਿ ਹਰ ਇੱਕ ਖਬਰ ਸਾਡੇ ਪੱਖ ਵਿੱਚ ਚਲਾਈ ਜਾਵੇ ਮਨਜਿੰਦਰ ਸਿੰਘ ਤੂੰ ਖਿੱਚ ਕੇ ਰੱਖ ਵੀਰ ਸਾਰਾ ਪੰਜਾਬ ਤੇਰੇ ਨਾਲ ਏ
@satpalbhunder-iu9cn
@satpalbhunder-iu9cn 3 ай бұрын
ਬਿਲਕੁਲ ਠੀਕ ਹੈ ਮਨਿੰਦਰ ਜੀ, ਇਹ ਕੁਰਸੀ ਦੇ ਏਜੰਟ ਨੇ, ਤਾਂ ਹੀ ਤਾਂ ਲੋਕ ਜ਼ਮਾਨਤ ਜ਼ਬਤ ਕਰਦੇ ਨੇ
@GurnamSingh-r6z
@GurnamSingh-r6z 3 ай бұрын
ਮਨਿੰਦਰ ਸਿੰਘ ਸਿੱਧੂ ਇੱਕ ਨਿੱਧੜਕ ਪੱਤਰਕਾਰ ਹਨ। ਸੈਲਿਊਟ ਹੈ ਇਸ ਪੱਤਰਕਾਰ ਵੀਰ ਨੂੰ।
@Dhalieal
@Dhalieal 3 ай бұрын
ਵੀਰ ਜੀ ਮਨਿੰਦਰ ਸਿੰਘ ਸਿੱਧੂ ਦਾ ਫੋਨ ਨੰਬਰ ਮਿਲ ਜਿਵੇਂ ਤਾਂ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
@randhirchahal2363
@randhirchahal2363 3 ай бұрын
ਲੱਖਾ ਸਿਧਾਣਾ ਦੋਗਲਾ ਕੁਰਸੀ ਦਾ ਯਾਰ
@SBrar
@SBrar 3 ай бұрын
ਸਹੀ ✅ ਕਿਹਾ। ਜਿੱਤਣਾ ਚਾਹੁੰਦੇ ਉਹ ਕਿਸੇ ਵੀ ਕੀਮਤ ਤੇ
@yadwindergill914
@yadwindergill914 3 ай бұрын
ਮਨਿੰਦਰਜੀਤ ਸਿੱਧੂ ਵੀਰ ਸਾਰਾ ਪੰਜਾਬ ਤੇਰੇ ਨਾਲ ਹੈ, ਅਸੀਂ ਲੱਖੇ ਸਿਧਾਣੇ ਦੀ ਇੱਜਤ ਕਰਦੇ ਸੀ ਪਰ ਜਦੋ ਦੀ ਲੱਖੇ ਨੇ ਇਹ ਹਰਕਤ ਕਰੀ ਹੈ ਤਾਂ ਅਸੀਂ ਲੱਖੇ ਦਾ ਵਿਰੋਧ ਕਰਾਂਗੇ...
@harjiwansinghbrar4031
@harjiwansinghbrar4031 3 ай бұрын
ਇਵੇਂ ਦੇ ਲੋਕ ਵੀਰ ਨਹੀਂ ਸੁਧਰ ਸਕਦੇ
@Gurbindergillgill
@Gurbindergillgill 3 ай бұрын
😊😊😊
@SinghBh-mu8wv
@SinghBh-mu8wv 3 ай бұрын
ਲੱਖੇ ਵੀਰ ਚੰਗੀ ਛਵੀ ਬਣਾਈ ਪੰਜਾਬ ਦੇ ਪਾਣੀਆਂ ਦਾ ਪੰਜਾਬ ਮਾਂ ਬੋਲੀ ਦਾ ਦਰਦ ਰੱਖਦਾ ਏਬੀ ਸਹੀ ਹੈ ਚੰਗੇ ਪੱਤਰਕਾਰ ਕੁਝ ਹੀ ਰਹਿ ਗਏ ਨਾ ਦਬਾਵੋ ਭਰਾਵੋ ਬੈਠ ਕੇ ਵਿਚਾਰ ਕਰ ਲਓ ਚੰਗੇ ਬਣਨ ਨੂੰ ਬਹੁਤ ਟਾਈਮ ਲੱਗਦਾ ਗੰਦੀ ਸਿਆਸਤ ਦਾ ਹਰ ਬਗਦਾ ਜੇ ਤੂੰ ਆਪਣੇ ਮਨ ਦੀ ਕਰਨੀ ਸਾਨੂੰ ਡਬਲ ਫੇਸ ਲੱਗਦਾ ਹਾਏ ਲਾਈਟ ਰਿਪਲਾਈ ਲੱਖੇ ਤੱਕ ਪਹੁੰਚਾਓ ਬਾਈ
@HarwinderSingh-pe4cw
@HarwinderSingh-pe4cw 3 ай бұрын
Asi lakhe naal a hje b dse ga punjab lyi ehne kehda parcha pwaia lakhe ne ta parche di prvah kre bina hje b punjab lyi khda
@manjitmann9659
@manjitmann9659 3 ай бұрын
O bhrava aapa emotional lok aa lkha bhut chalak bnda sarkar nl mil k chlda​@@HarwinderSingh-pe4cw
@baljitsingh6957
@baljitsingh6957 3 ай бұрын
ਇਹਨਾਂ ਦੋਵਾਂ ਵਿੱਚ ਕੋਈ ਗ਼ਲਤ ਫ਼ਹਿਮੀ ਹੋ ਗਈ ਲੱਗਦੀ ਹੈ। ਬੈਠ ਕੇ ਮਸਲੇ ਨੂੰ ਹੱਲ ਕਰੋ ਜੀ।
@Defaulter_Munda
@Defaulter_Munda 3 ай бұрын
Bai lakha hai hi gunda Je jakeen nhi ta ek war ode area ch ja k pta krlo
@pavittarsingh739
@pavittarsingh739 3 ай бұрын
ਜੀ।
@rajuarora3163
@rajuarora3163 3 ай бұрын
ਉਹ ਬਦਮਾਸ਼ ਆ ਏਹ ਪੱਤਰਕਾਰ ਕਿਵੇਂ ਕਿਸੇ ਦੀਆ ਤਾਰੀਫਾਂ ਗੁਲਾਮ ਬਣਕੇ ਕਰਦੇ
@jassaimmortal..6772
@jassaimmortal..6772 3 ай бұрын
ਦੋਵੇ ਵਿਆਹੇ ਵੇ ਆ ਦਸ 😂 ਲਖਾ ਹੈ ਈ ਗੁੰਡਾ ਪਜਾਬ ਦੀ ਗਲ ਪਤਰਕਾਰ ਕਰਦੇ ਨੇ ਲਖਾ ਆਵਦੀ ਕਰਦਾ ।
@jassaimmortal..6772
@jassaimmortal..6772 3 ай бұрын
ਦੋਵੇ ਵਿਆਹੇ ਵੇ ਆ ਦਸ 😂 ਲਖਾ ਹੈ ਈ ਗੁੰਡਾ ਪਜਾਬ ਦੀ ਗਲ ਪਤਰਕਾਰ ਕਰਦੇ ਨੇ ਲਖਾ ਆਵਦੀ ਕਰਦਾ ।
@jaskaranbrar1697
@jaskaranbrar1697 3 ай бұрын
ਅਸੀਂ ਮਨਿੰਦਰ ਵੀਰ ਤੇਰੇ ਨਾਲ ਹਾਂ ਸੱਚੇ ਦਿਲੋਂ ਤੁਸੀਂ ਨਿਰਪੱਖ ਹੋ ਕੇ ਇੰਟਰਵਿਊ ਕਰਦੇ ਹੋ।
@Dhalieal
@Dhalieal 3 ай бұрын
ਲੱਖਾਂ ਭਾਨਾ ਸਿਮਰਨਜੀਤ ਮਾਨ ਤਿੰਨ ਹੀ ਗੁੱਡਾ ਗਰਦੀ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕਦੇ ਮਨਿੰਦਰ ਸਿੰਘ ਵਾਈ ਜੀ ਤੇਰੇ ਨਾਲ ਖੜ੍ਹੇ ਹਾਂ ਲੱਖਾਂ ਭਾਨਾ ਇਹਨਾਂ ਲੋਕਾਂ ਨੇ ਮੂੰਹ ਨਹੀਂ ਲਗਾਉਂਦਾ
@vikramjitsingh7710
@vikramjitsingh7710 3 ай бұрын
ਪੰਜਾਬ ਵਿੱਚ ਕੁਛ ਤਾਂ ਸੱਚੇ ਪਤਰਕਾਰ ਰਹਿ ਗਏ। ਸੰਦੀਪ, ਭੁੱਲਰ, ਤੇ ਮਨਿੰਦਰ ਇਹੀ ਤਾਂ ਵਧੀਆ ਰਹਿ ਗਈ ਇਨਾ ਦੀ ਤਾਂ ਸਪੋਰਟ ਕਰਨੀ ਚਾਹੀਦੀ। RMB, LOK AWAZ ਕੁਛ ਤਾਂ ਚੈਨਲ ਰਹਿ ਗਏ ਜੌ ਸੱਚੇ ਯਾਂ। ਦਿੱਲ੍ਹੀ ਭੀ ਲਾਲ ਕਿਲੇ ਤੇ ਲਖੇ ਤੇ ਦੀਪ ਸਿੱਧੂ ਏਕਢਿਆ ਤੇ ਪਰਚਾ ਹੋਇਆ ਸੀ ਪਰ ਫੜ ਇਕੱਲਾ ਦੀਪ ਸਿੱਧੂ ਹੋਇਆ ਤੇ ਲੱਖਾ ਸ਼ਰੇਆਮ ਖੁਮਦਾ ਰਿਹਾ। ਦੀਪ ਨੂੰ ਸੱਚ ਤੇ ਖੜ੍ਹਣ ਲਈ ਆਪਣੀ ਜਾਨ ਤਕ ਗਵਾਉਣੀ ਪਈ
@gurpreetgill5992
@gurpreetgill5992 3 ай бұрын
Yr ਬਾਹੀ ਰਾਲ ਮਿਲ ਕੈ ਚਲੋ ਪੰਜਾਬ ਨੂੰ ਬੁਹਤ ਲੋੜ ਆ ਪੰਜਾਬ ਨੂੰ
@amarjeetsingh8608
@amarjeetsingh8608 3 ай бұрын
Ah Oh kuta Fbanda Her 22 6. 2024v Ka Lhaka Sidana Ak Farid Cot He P Baki Ak Bana. Shidu Ji Or Bsnkij GaLbbIntar Karn Jo
@jagpalsingh2164
@jagpalsingh2164 3 ай бұрын
ਲੱਖਾਂ gonnda ਆਦਮੀ
@kaptanmusic143
@kaptanmusic143 3 ай бұрын
ਗੁੰਡੇ ਹੀ ਆਪਣੀਆਂ ਧੀਆਂ ਦੀ ਰਾਖੀ ਕਰਦਾ। ਜੌ ਕੋਰਟ ਨਹੀਂ ਕਰਦੀ। ​@@jagpalsingh2164
@kaptanmusic143
@kaptanmusic143 3 ай бұрын
ਏਸ ਲਈ ਗੁੰਡਾ ਨਹੀਂ ਸੂਰਮੇ ਹੁੰਦੇ ਆ ਉਹ ਬਾਈ ਜੀ ।ਸੋਚ ਬਦਲੋ ।
@BhinderSran-ky8ok
@BhinderSran-ky8ok 3 ай бұрын
ਮਨਜਿੰਦਰ ਸਿੱਧੂ ਸੱਚਾ ਬੰਦਾ ਹੈ ਬਾਈ ਅੱਸੀਂ ਬਾਈ ਦੇ ਨਾਲ ਹਾ ਬਾਈ ਸੱਚਾ ਪੱਤਰਕਾਰ ਹੈਂ ਅਤੇ ਸੱਚੀਆਂ ਗੱਲਾਂ ਹੁੰਦੀਆਂ ਹਨ ਖੁਲ ਕੇ ਸੱਚ ਬੋਲਣ ਵਾਲਾ ਬੰਦਾ ਹੈ ਬਾਈ ਜੀ
@Hardeepmaan-re5gs
@Hardeepmaan-re5gs 3 ай бұрын
ਕੀ ਇਹ ਯਾਰ ਚੱਜ ਦਾ ਬੰਦਾ ਤੈਨੂੰ ਯਾਰ ਜਮਾਂ ਹੀ ਬੰਦੇ ਦੀ ਪਰਖ ਹੈਨੀ ਫਿਟੇ ਲਾਹਣt ਭੇਜਦਾ ਮੈ ਤ
@amriksingh9252
@amriksingh9252 3 ай бұрын
​@@Hardeepmaan-re5gsਓਹ ਟੈਂਪੂ ਤੁਹਾਡੇ ਲੱਖੇ ਗੈਂਗਸਟਰ ਨਾਲੋਂ ਤਾਂ ਇਹ ਪੱਤਰਕਾਰ 100 ਗੁਣਾਂ ਚੰਗਾ ਇਸ ਨੇ ਲੋਕਾਂ ਦੇ ਪੁੱਤ ਨਹੀ ਮਾਰੇ ਇਹ ਇੱਕ ਸੱਚਾ ਸੁੱਚਾ ਪੱਤਰਕਾਰ ਹੈ
@Hardeepmaan-re5gs
@Hardeepmaan-re5gs 3 ай бұрын
@@amriksingh9252 ਇਨਾ ਸੱਚਾ ਸੁੱਚਾ ਤੂੰ ਕੱਪੜੇ ਲਵਾ ਕੇ ਦੇਖੇ ਅੱਗੇ ਜਾਂਦਾ ਰਿਹਾ ਜਾਂਦਾ ਰਿਹਾ ਲੱਖੇ ਨੇ ਅਨੇਕਾਂ ਹੀ ਘਰ ਵਸਾਏ ਆ ਇਹੋ ਜਿਹੇ ਅਮਰਿੰਦਰ ਜੀ ਸਿੱਧੂਆਂ ਦੇ ਕਈਆਂ ਦੇ ਘਰ ਵਸਾਏ ਆ ਉਹਨੇ ਸਿਰੇ ਦੀ ਚਬਲ ਨੂੰ ਤੂੰ ਸੱਚਾ ਸੁੱਚਾ ਕਹੀ ਜਾਨਾ ਤੇਰਾ ਵੀ ਪਤਾ ਲੱਗ ਗਿਆ ਅਸਲ ਖਰਚਾ ਤੂੰ ਤੇਰੇ ਵਰਗੇ ਟੈਂਪੂ ਐਵੇਂ ਹਿਟ ਕਰ ਦਿੰਦੇ ਆ ਧੇਲੇ ਦੇ ਬੰਦੇ ਨੂੰ
@omraisinghBatth-r6k
@omraisinghBatth-r6k 3 ай бұрын
Ais Nu Push Lvo Badala Kol Vota Vele Kine Paise Vich Vekia Lakhe Khilaf
@amriksingh9252
@amriksingh9252 3 ай бұрын
@@Hardeepmaan-re5gs ਓਹ ਗਾਂਡੂ ਬੰਦੇ ਲੱਖਾ ਇੱਕ ਗੈਂਗਸਟਰ ਸੀ ਤੇ ਗੈਂਗਸਟਰ ਹੀ ਰਹੇਗਾ ਠੀਕ ਆ ਘਰ ਵਸਾਏ ਹੋਣ ਗੇ ਪਰ ਆਹ ਪੱਤਰਕਾਰ ਨੂੰ ਧਮਕੀ ਦੇਣੀ ਕੇਹੜਾ ਬਹਾਦਰੀ ਦਾ ਕੰਮ ਹੈ ਪਹਿਲਾਂ ਇਸ ਗੈਂਗਸਟਰ ਨੇ ਰਤਨਦੀਪ ਧਾਲੀਵਾਲ ਪੱਤਰਕਾਰ ਨੂੰ ਬੰਦੀ ਬਣਾ ਲਿਆ ਸੀ ਕਿਉਂ ਵੀ ਜੇਹੜਾ ਤਾਂ ਗੈਂਗਸਟਰ ਦੇ ਪੱਖ ਵਿੱਚ ਬੋਲਦਾ ਉਹ ਤਾਂ ਚੰਗਾ ਲਗਦਾ ਜੇਕਰ ਕਿਸੇ ਨੇ ਕੋਈ ਕਿਸੇ ਗੱਲ ਨੂੰ ਲੈ ਕੇ ਸਵਾਲ ਕਰ ਦਿੱਤਾ ਫੇਰ ਲੱਖੇ ਦੇ ਮਿਰਚਾਂ ਲੜਦੀਆਂ ਨੇ
@jaswantchhapa
@jaswantchhapa 3 ай бұрын
ਮਨਿੰਦਰਜੀਤ ਸਿੰਘ ਸਿੱਧੂ ਅਤੇ ਜਸ ਗਰਿਆ ਨੂੰ ਬੇਨਤੀ ਹੈ ਕਿ ਇਹੋ ਜਿਹੇ ਬੰਦਿਆਂ ਦੀ ਇੰਟਰਵਿਊ ਲੈਣਾ ਬੰਦ ਕਰੋ ਤੁਸੀਂ ਵੀ ਇਹਦੇ ਹਰ ਰੋਜ਼ ਮੈਕ ਅੱਗੇ ਕਰੀ ਜਾਂਦੇ ਹੋ ਇਹ ਗੁੰਡਾ ਬੰਦਾ ਤੁਸੀਂ ਇਹ ਪੰਜਾਬ ਦੀ ਗੱਲ ਕਰਦਾ ਦਰੱਖਤ ਬਚ ਗਈ ਇਹ ਸਿਰਫ ਵੋਟਾਂ ਦਾ ਜਿੱਦੇ ਕੁਝ ਬਣ ਗਿਆ ਇਹਨੇ ਤੁਹਾਨੂੰ ਕਿਸੇ ਨੂੰ ਨਹੀਂ ਪੁੱਛਣਾ ਤਾਂ ਹੁਣ ਧਮਕੇ ਤੁਹਾਨੂੰ ਦੇਈ ਜਾਂਦਾ ਵੀਰ ਬਿਨਾਂ ਗੱਲ ਤੇ ਗੌਰ ਕਰੋ ਇਹੋ ਜਿਹੇ ਬੰਦਿਆਂ ਦੇ ਨਾ ਪਿੱਛੇ ਮਹਿਕ ਨਾਲ ਲੈ ਕੇ ਜਾਇਆ ਕਰੋ ਹੱਥ ਬੰਨ ਕੇ ਬੇਨਤੀ ਆ
@RVC08
@RVC08 3 ай бұрын
ਲੱਖਿਆ ਤੇਰਾ ਅਸਲੀ ਚਿਹਰਾ ਅਜੇ ਆਇਆ ਨਹੀਂ ਲੋਕਾਂ ਸਾਹਮਣੇ ਤੂੰ ਤੇ ਭਾਨਾ ਆਪਣੇ ਆਪ ਨੂੰ ਸਮਝਣ ਪਤਾ ਨਹੀ ਕੀ ਲੱਗ ਗਏ..ਵਿਸ਼ਵਦੀਪ ਵਾਲੇ ਮੁੱਦੇ ਤੇ ਵੀ ਤੂੰ ਤੇ ਭਾਨਾ ਘਟੀਆ ਗੱਲ ਕਰ ਗਏ…ਕੁਲਮਿਲਾਕੇ ਤੇਰੀ ਅਸਲੀਅਤ ਹੋਲੀ ਹੋਲੀ ਆਉਣ ਲੱਗ ਗਈ ਲੋਕਾਂ ਦੇ ਲੱਖਿਆ…ਤੂੰ ਬਾਦਲਾਂ ਨਾਲ ਸੈਟਿੰਗ ਕਰਕੇ ਉਹਨਾਂ ਦੀ ਜਿੱਤਣ ਚ ਮਦਦ ਕੀਤੀ ਬਠਿਡੇ ਤੋਂ…
@bablugill691
@bablugill691 3 ай бұрын
ਜਿੱਦਾਂ ਚੋਰ ਚੋਰੀ ਕਰਨ ਤੋ ਬਾਜ ਨਹੀ ਆਂਉਦਾ ਇੱਦਾ ਹੀ ਗੁੰਡਾ ਗਰਦੀ ਕਰਨ ਵਾਲਾ ਗੁੰਡਾ ਗਰਦੀ ਕਰਨ ਤੋ ਬਾਜ ਨਹੀ ਆਉਂਦਾ
@SatpalSingh-yi4iw
@SatpalSingh-yi4iw 3 ай бұрын
Chor chori toh jaye par heyra pheyri toh na jaye
@jaswantchhapa
@jaswantchhapa 3 ай бұрын
ਮਨਜਿੰਦਰ ਜੀਤ ਸਿੰਘ ਸਿੱਧੂ ਜਿੰਦਾਬਾਦ
@GursaanjhSingh-Khaira-89
@GursaanjhSingh-Khaira-89 3 ай бұрын
ਜਿਹੜੇ ਜਿਹੜੇ ਬੰਦਿਆ ਨੇ ਬਾਈ ਦੀਪ ਦੀ ਕਿਰਦਾਰਕੁਸ਼ੀ ਕੀਤੀ, ਅੱਜ ਸਾਰੇ ਇੱਕ ਦੂਜੇ ਦਾ ਝੁੱਗਾ ਚੌੜ ਆਪ ਹੀ ਕਰ ਰਹੇ ਨੇ 👍 ਵਾਹ ਮੇਰਿਆ ਰੱਬਾ ਤੇਰੇ ਰੰਗ ਨਿਆਰੇ
@kamaldeepsingh3988
@kamaldeepsingh3988 3 ай бұрын
ਸਹੀ ਗੱਲ ਆ
@kawaljitsinghkaka39
@kawaljitsinghkaka39 3 ай бұрын
ਲੱਖਾਂ ਗੁੰਡਾ ਮਾਣ ਵਿੱਚ ਕੂੜਾ ਹੈ
@ajayjatt1728
@ajayjatt1728 3 ай бұрын
ਸਿੱਧੂ ਵੀਰੇ ਤੇਰੀ ਪਤਰਕਾਰੀ ਨੂੰ ਸਲਾਮ ਹੈ ਵੀਰ ਖਿੱਚ ਕੇ ਰੱਖ ਵੀਰੇ ਅੱਪਾਂ ਤੇਰੇ ਨਾਲ ਹਾਂ। ਹੱਕ ਤੇ ਸੱਚ ਦੀ ਆਵਾਜ਼ ਲੋਕ ਆਵਾਜ਼ ਚੈਨਲ
@vickysinghvicky2618
@vickysinghvicky2618 3 ай бұрын
ਬਾਈ ਜੀ ਸਾਹਮਣੇ ਸਾਹਮਣੇ ਬੈਠ ਕੇ ਗੱਲ ਨਬੇੜ ਲੳ ਪਹਿਲਾਂ ਹੀ ਪੰਜਾਬ ਪ੍ਰਤੀ ਗੱਲਾਂ ਕਰਨ ਵਾਲੇ ਬਹੁਤ ਥੋੜ੍ਹੇ ਰਹਿ ਗਏ ਨੇ
@RanjeetSingh-fr8ei
@RanjeetSingh-fr8ei 3 ай бұрын
ਲੱਖਾਂ ਸਿਰੇ ਦਾਂ ਖੱਚ ਬੰਦਾ 22 ਦੀਪ ਸਿੱਧੂ ਦੇ ਏਹ ਟੋਲਾ 101% ਖਲਾਫ਼ ਸੀ ਏਹ ਖੱਚ ਲੱਖਾਂ. ਰੰਧਾਵਾ. ਭਾਨਾ ਨੇਂ ਬਹੁਤ ਦੁੱਖੀ ਕੀਤਾ 22 ਦੀਪ ਨੂੰ ਪਰ 22 ਨੇਂ ਕਿਸੇ ਖ਼ਿਲਾਫ਼ ਇੱਕ ਅੱਖਰ ਵੀਂ ਆਵਦੀ ਜੁਬਾਨ ਵਿੱਚੋ ਬਾਹਰ ਨਹੀਂ ਸੀ ਕੱਢਿਆ. ਗਰੰਟੀ ਆਂ ਲਖਿਆ ਤੂੰ ਕਦੀ ਵੀਂ ਵੋਟਾਂ ਵਿੱਚ ਨਹੀਂ ਜਿੱਤ ਸੱਕਦਾ ਤੇਂ ਨਾਂ ਭਾਨਾ ਦਲਾਲ ਕਾਮਰੇਡਾਂ ਦੀਆਂ ਸਰਕਾਰੀ ਭੇਡਾਂ ਲਾਹਾਨਤੀ ਟੋਲਾ
@gsingh7605
@gsingh7605 3 ай бұрын
Right bro
@BaljitSingh-bj4vm
@BaljitSingh-bj4vm 3 ай бұрын
ਇਹ ਖਚਾ ਦਾ ਖਚ
@SurindersinghSurindersin-qh3gc
@SurindersinghSurindersin-qh3gc 3 ай бұрын
​@@gsingh7605ਸ਼ਹੀਦ ਬਾਈ ਸੰਦੀਪ ਸਿੰਘ ਸਿੱਧੂ ਬਾਈ ਦੀਪ ਸਿੱਧੂ ਅਮਰ ਰਹੇ ਅਮਰ ਰਹੇ ❤❤❤❤❤
@gurpreetsinghchhina6907
@gurpreetsinghchhina6907 3 ай бұрын
22 jagdeep Randawa te lakha sidhana hi c . Os time Bhana par mere hisab nal kuj jada nhi boliya Deep bare galt . Lakha te Jagdeep randawa hi bolde c .
@harry_singh777
@harry_singh777 3 ай бұрын
Good 👍
@jaswantchhapa
@jaswantchhapa 3 ай бұрын
ਜਿੱਥੇ ਵੀਰੇ ਇਕੱਠ ਇੱਕ ਕਹੇਗਾ ਅਸੀਂ ਤਾਂ ਤੇਰੇ ਨਾਲ ਆਂ ਹਮੇਸ਼ਾ ਰਹੇ ਆਂ ਤੂੰ ਹੱਕ ਸੱਚ ਦੀ ਗੱਲ ਕਰਦਾ ਅਸੀਂ ਤੇਰੇ ਨਾਲ ਖੜੇ ਹਾਂ ਕਿਉਂਕਿ ਇੱਕ ਪੋਸਟ ਪਾ ਦੀ ਉਹਦੀ ਆਵਾਂਗੇ
@RashamsinghSidhu
@RashamsinghSidhu 3 ай бұрын
ਬਾਈ ਜੀ ਵਾਟਰ ਕੈਨਨ ਵਾਲੇ ਨਵਰੀਤ ਬਾਰੇ ਤੁਸੀ ਪੱਤਰਕਾਰ ਕਿੱਥੇ ਗਏ ਹੋ ਓਸ ਵਿਚਾਰੇ ਨਾਲ 84 ਨਾਲੋ ਵੀ ਮਾੜਾ ਹੋਇਆ ਓਦੋ ਤੁਹਾਡੀ ਪੱਤਰਕਾਰੀ ਕਿੱਥੇ ਜਾਦੀ ਆ ਓਦੇ ਬਾਰੇ ਮੁੰਹ ਬੰਦ ਹੋ ਜਾਦੇ ਆ ਜਦੋ ਤਹਾਡੇ ਵਰਗੇ ਪੱਤਰਕਾਰਾ ਦੀ ਟੀ ਆਰ ਪੀ ਘੱਟ ਜਾਦੀ ਆ ਓਦੋ ਕੋਈ ਮੁਦਾ ਭਾਲ ਲੈਦੇ ਹੋ ਨਵਰੀਤ ਤੇ ਹੋਏ ਤਸੱਦਤ ਦੀ ਤੁਹਾਡੇ ਕੋਲ ਕੋਈ ਮੁਦਾ ਨਹੀ ਬਾਈ ਦੀਪ ਸਿੱਧੂ ਨੇ ਸੱਚ ਕਿਆ ਸੀ ਤੁਸੀ ਲੋਕ ਮਰਿਆ ਤੋ ਬਾਦ ਹੀ ਮੇਲੇ ਲਾਓਣ ਵਾਲੇ ਹੋ ਮੈਨੁੰ ਪਤਾ ਤੁਸੀ ਮੇਰਾ ਕਮਿੰਟ ਡਇਟ ਕਰ ਦੇਣਾ ਏਹ ਮੇਰਾ ਨਿਜੀ ਵਿਚਾਰ ਆ ਏਸ ਤੇ ਗੋਰ ਕਰਨਾ ਮੈ ਕਿਸੇ ਇੱਕ ਪੱਖ ਦੀ ਗੱਲ ਨਹੀ ਕਰ ਰਿਆ
@omraisinghBatth-r6k
@omraisinghBatth-r6k 3 ай бұрын
Hun ta Badala Kolo Burki Bahut Vaddi Pae Hoe C Lakhe Sidhane Khilaf Bolan Di
@ਸਿੱਧੂ-ਜ3ਬ
@ਸਿੱਧੂ-ਜ3ਬ 3 ай бұрын
ਇਹਨਾਂ ਵੇਹਲੜ੍ਹ ਆ ਬਾਈ ਤੂੰ 😂
@SBrar
@SBrar 3 ай бұрын
@@omraisinghBatth-r6kਕੀ ਉਮਰ ਆ ਤੇਰੀ? ਕੀ ਜਾਣਦਾ ਲੱਖੇ ਬਾਰੇ? ਉਹ ਕਿਹੜਾ ਜੁਰਮ ਆ ਜਿਹੜਾ ਲੱਖੇ ਨੇ ਨਹੀਂ ਕੀਤਾ? ਨਾਲੇ ਗੱਲ ਬਾਦਲਾ ਦੀ ਲੱਖਾ ਸਭ ਤੋ ਪਹਿਲਾਂ ਕਿਹੜੀ ਪਾਰਟੀ ਲਈ ਕੰਮ ਕਰਦਾ ਸੀ ਪਤਾ? ਸਿਕੰਦਰ ਸਿੰਘ ਮਲੂਕਾ ਤੇ ਲੱਖੇ ਬਾਰੇ ਪਤਾ?
@YadvinderBrar1412
@YadvinderBrar1412 3 ай бұрын
Punjab de ਕੁਛ ਕੇ ਪੱਤਰਕਾਰ ਆ ਜਿਹੜੇ ਬਹੁਤ ਇਮਾਨਦਾਰ ਆ,ਓਹਨਾ ਚ ਅੱਗੇ ਆਉਂਦਾ ਮਨਿੰਦਰਜੀਤ ਸਿੰਘ..ਬਹੁਤ ਵਧੀਆ ਬੰਦਾ ਜੌ ਮਜੂਦਾ ਸਰਕਾਰ ਅੱਗੇ ਨਹੀਂ ਝੁਕਿਆ ਤੇ ਬੇਬਾਕੀ ਨਾਲ ਪੱਤਰਕਾਰੀ ਕਰਦਾ..ਲੱਖਾਂ ਅੱਜ ਆਏ ਕਰਦਾ ਕੱਲ ਨੂੰ Power ਚ ਆ ਕੇ ਕਿ ਕਰੋ ਗਾ
@jaswantchhapa
@jaswantchhapa 3 ай бұрын
ਤੁਸੀਂ ਦੋਵਾਂ ਨੇ ਸਿਰ ਤੇ ਚੜੇ ਸੀ ਇਹਨੂੰ ਹੁਣ ਇਹਨੂੰ ਥੱਲੇ ਉਤਾਰ ਦਿਓ ਇਹਦੀ ਕੋਈ ਇੰਟਰਵਿਊ ਲੈਣ ਕੇ ਤੁਸੀਂ ਦੋਨਾਂ ਚੋਂ ਸੋਡੀ ਅਸੀਂ ਪੂਰੀ ਬੇਜ਼ਤੀ ਕਰਾਂਗੇ
@Gurpreet.HondaMotor
@Gurpreet.HondaMotor 3 ай бұрын
Well said
@rajinderaustria7819
@rajinderaustria7819 3 ай бұрын
ਮਨਿੰਦਰ ਸਿੱਧੂ ਵਰਗੇ ਇਨਸਾਨਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ। RAJINDER SINGH AUSTRIA
@gaggimanvi9227
@gaggimanvi9227 3 ай бұрын
ਮਨਿੰਦਰ ਜੀਤ ਬਹੁਤ ਚੰਗਾ ਬੰਦਾ
@balrajsingh8247
@balrajsingh8247 3 ай бұрын
ਪੰਜਾਬ ਚ ਕੁਝ ਹੀ ਪੱਤਰਕਾਰ ਸੱਚ ਬੋਲਣ ਵਾਲੇ ਰੈ ਗਏ ਨੇ ਕੁਝ ਹੀ ਪੱਤਰਕਾਰ ਨੇ ਜਿਹੜੇ ਸਰਕਾਰ ਅੱਗੇ ਗੋਡੇ ਨਹੀ ਟੇਕਦੇ ਕਿਰਪਾ ਕਰਕੇ ਏਨਾ ਦੀ ਫੁੱਲ ਸਪੋਟ ਕਰੋ ਮਨਿੰਦਰ ਵੀਰ ਬਹੁਤ ਹੀ ਵਧੀਆ ਪੱਤਰਕਾਰ ਏ ਸੱਚ ਬੋਲਦਾ ਹਮੇਸ਼ਾ
@buggarsinghsidhu7186
@buggarsinghsidhu7186 3 ай бұрын
ਜੇਕਰ ਪਤਰਕਾਰਾਂ ਨੂੰ ਹਰੇਕ ਧਮਕੀਆਂ ਦੇਣ ਲਗੇ ਤਾਂ ਜਿਆਦਾ ਸਮਾਂ ਨਹੀਂ ਪੱਤਰਕਾਰ ਸਰਕਾਰ ਦੀ ਬੋਲੀ ਬੋਲਣ ਲਗ ਜਾਣਗੇ
@jaswantchhapa
@jaswantchhapa 3 ай бұрын
ਲੱਖਾ ਸਧਾਣਾ ਗੂੰਡਾ ਵੀਰੇ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਸੀ
@preet438p
@preet438p 3 ай бұрын
ਹਾਲੇ ਤਾ ਸੱੰਸਦ ਚੋ ਵਚਾਉਨ ਨੂੰ ਫਿਰਦੀ ਦੁਨੀਆਂ ਲੱਖੇ ਨੂੰ 😂😂😂 ਦੇਖ ਲੋ ਹਾਲ ਤੁਹਾਡੇ ਨਾਲ ਕੀ ਹੋਵੇਗਾ ਕਿਸਾਨੀ ਮੋਰਚੇ ਚੋ ਤੁਹਾਨੂੰ ਦੱਸ ਤਾ ਸੀ ਕੇ ਜੇਕਰ ਤੁਸੀਂ ਕੋਈ ਸਵਾਲ ਕੀਤਾ ਤਾ ਜਵਾਬ ਚੋ ਗੋਲੀ ਵੱਜਨੀ ਹੋਰ ਵੋਟਾਂ ਪਾ ਲੋ ਇਹਨਾਂ ਨੂੰ 😂ਹੋਰ ਲੱਗੇ ਇਹਨਾਂ ਦੇ ਪਿੱਛੇ ਤੋਹਫੇ ਦੇਦੇ ਨੇ ਤੁਹਾਨੂੰ ਬਦਲੇ ਚੋ ਗੋਲੀਆਂ ਤੇ ਧਮਕੀਆ😂😂😂😂
@ਮਨਦੀਪਸਿੰਘ-ਚ3ਲ
@ਮਨਦੀਪਸਿੰਘ-ਚ3ਲ 3 ай бұрын
ਮਨਿੰਦਰਜੀਤ ਸਿੱਧੂ ਨੇ ਬਹੁਤ ਵਧੀਆ ਨਿਧੜਕ ਹੋ ਕੇ ਪੱਤਰਕਾਰੀ ਕੀਤੀ ਆ ਅੱਜ ਤੱਕ ਅੱਗੇ ਵੀ ਇਸ ਤਰ੍ਹਾਂ ਕਰੇਗਾ ਲੱਖਾ ਸਿਧਾਣਾ ਵੀ ਪੰਜਾਬ ਦਾ ਚਿੰਤਕ ਆ ਜਿੱਥੇ ਲੱਖਾ ਸਿਧਾਣਾ ਗ਼ਲਤ ਆ ਉੱਥੇ ਉਸ ਨੂੰ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 3 ай бұрын
ਬਾਈ ਤੁਸੀਂ ਦੋਂਨੇਂ ਹੀ। ਚੰਗੇ ਬੰਦੇ ਹੋ, ਕੋਈ ਗ਼ਲਤ ਫੈਮੀ ਹੋ ਗਈ ਤੁਹਾਡੇ ਵਿੱਚ , ,ਬਹਿ ਕੇ ਨਬੇੜ ਲਉ, ਪੰਜਾਬ ਨੂੰ ਤੁਹਾਡੀ ਦੋਨਾਂ ਦੀ ਜ਼ਰੂਰਤ ਹੈ, , ਰਲਮਿਲ ਕੇ ਚੱਲੋਂ ਦੋਵੇਂ,
@satwinderpanju9049
@satwinderpanju9049 3 ай бұрын
ਰਿਕਾਰਡ ਤਾਂ ਹੋਣੀ ਉਸ ਨੂੰ ਚਲਾ ਦਿਓ ਗੱਲ ਦਾ ਪਤਾ ਲੱਗ ਜੂ ਸਾਰੇ ਪੰਜਾਬ ਲੋਕਾਂ ਨੂੰ
@sabapawan
@sabapawan 3 ай бұрын
22 ਲੱਖਾ ਸਧਾਣਾ ਕੋਈ ਪੰਜਾਬ ਵਚਾਉ ਨਹੀਂ ਇਹ ਤਾ ਆਪਦਾ ਲੋਟ ਲਾਉਣ ਨੂੰ ਫਿਰਦਾ ਜ਼ਿੰਦੇ mlA ਬਨ ਨੂੰ ਫਿਰਦਾ ਕਾਮਰੇਡ ਬੰਦਾੰ ਬਾਕੀ ਇਹਦਾ ਕਸੂਰ ਨੀ ਇਹਨੁੰ ਹਾਰ ਹਜ਼ਮ ਨਹੀਂ ਹੁੰਦੀ ਇਹਦੇ ਨਾਲ ਦੈ ਕਹਿੰਦੇ ਸੀ ਰਾਜ ਖਾਲਸੇ ਵਰਗੇ ਅਸੀਂ ਬਾਦਲਾ ਦੇ ਘਰੇ ਵੜਗੇ ਫਿਰ ਜੋ ਹੋਇਆ ਥੋਡੇ ਸਾਮਣੇ ਆ ਇਹ ਸਾਰੇ ਚਵਲ ਭਾਨੇ ਵਾਰੇ ਪਰਸੋਂ ਕੁੜੀ ਨੇ ਦੱਸ ਦਿੱਤੀ ਆ ਉਹ ਵੀ ਵੇਖੋ please
@mikasinghmika-um1qv
@mikasinghmika-um1qv 3 ай бұрын
ਲੱਖੇ ਸਿਧਾਣੇ ਲਈ ਗਲਤ ਗੱਲ ਅਸੀਂ ਨਿੰਦਾ ਕਰਦੇ ਹਾਂ ਮਨਜਿੰਦਰ ਸਿੰਘ ਸਿੱਧੂ ਇੱਕ ਵਧੀਆ ਪੱਤਰਕਾਰ ਹੈਗਾ ਅਸੀਂ ਪਹਿਲਾਂ ਲੱਖੇ ਦੀ ਸਪੋਟ ਕਰਦੇ ਸੀ
@kuldeepjassal3
@kuldeepjassal3 3 ай бұрын
ਬਿਲਕੁਲ ਬਾਈ ਜਿੱਥੇ ਜੋਂ ਗਲਤ ਆ ਓਹਦਾ ਵਿਰੋਧ ਕਰਨਾ ਬਣਦਾ ਤੇ ਜਿੱਥੇ ਜੋਂ ਸਹੀ ਆ ਓਹਦੇ ਹੱਕ ਵਿੱਚ ਖੜ੍ਹਨਾ ਬਣਦਾ ਕਿਸੇ ਦੀ ਵੀ ਅੰਨ੍ਹੀ ਭੇੜ ਨਹੀਂ ਬਣਨਾ ਚਾਹੀਦਾ ਸਾਰੇ ਪੰਜਾਬੀ ਹੀ ਐਵੇਂ ਹੋ ਜਾਣ ਤਾਂ ਕਿਸੇ ਸਰਕਾਰ ਜਾ ਕਿਸੇ ਬੰਦੇ ਦੀ ਹਿੰਮਤ ਨੀ ਕੁਛ ਗ਼ਲਤ ਕਰ ਸਕੇ
@balvirsingh5810
@balvirsingh5810 3 ай бұрын
ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬੀ ਆਪਸ ਚ ਲੱਤਾਂ ਖਿੱਚਣ ਲਈ ਸਭ ਤੋ ਅੱਗੇ ਆ
@SBrar
@SBrar 3 ай бұрын
@@kuldeepjassal3ਸਹੀ ਕਿਹਾ
@thehunterking8711
@thehunterking8711 3 ай бұрын
ਮਨਜਿੰਦਰ ਸਿੱਧੂ ਅਤੇ ਲੱਖਾ ਸਿਧਾਣਾ ਦੋਨੇ ਹੀ ਬੰਦੇ ਚੰਗੇ ਹਨ ਆਪਸ ਗਲਤ ਫਹਿਮੀਆਂ ਹੋ ਹੀ ਜਾਂਦੀਆਂ ਹਨ 🟥🟥🟥🟥🟥🟥🟥🟥🟥🟥🟥🟥🟥🟥
@beautifulplanet193
@beautifulplanet193 3 ай бұрын
veer ji, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@harpreetjawandha4299
@harpreetjawandha4299 3 ай бұрын
Sahi gal a bai ji tusi contact number dio apa krage loka nal gal
@sukhdeepsingh-ku3fc
@sukhdeepsingh-ku3fc 3 ай бұрын
ਕਿਸਾਨ ਯੂਨੀਅਨ ਹੈਗੀ ਤਾਂ ਹੈ 😀
@KartarSingh-es8mo
@KartarSingh-es8mo 3 ай бұрын
ਲੱਖੇ ਨੂੰ ਮਾਫੀ ਮੰਗਣੀ ਚਾਹੀਦੀ ਏ ਇਹ ਗੱਲਾਂ ਨਹੀ ਬੋਲਣੀਆਂ ਚਾਹੀਦੀਆਂ ਸੀ ਲੱਖੇ ਨੂੰ
@pavittarsingh739
@pavittarsingh739 3 ай бұрын
ਸਿੱਧੂ ਬਾਈ ਖਿੱਚੀ ਚੱਲ। ਕਿਸੇ ਤੋਂ ਦਬਣ ਦੀ ਲੋੜ ਨਹੀਂ।
@gurpalgill9314
@gurpalgill9314 3 ай бұрын
ਮਨਿੰਦਰ ਤੇ ਜੱਸ ਬਾਈ ਤੁਸੀ ਦੋਵੇਂ ਬਹੁਤ ਸਿਆਣੇ ਪੱਤਰਕਾਰ ਹੋ ਤੇ ਪੰਜਾਬ ਲਈ ਖੜਦੇ ਹੋ। ਪਰ ਲੱਖਾ ਵੀ ਪੰਜਾਬ ਲਈ ਖੜਦਾ ਹੈ। ਜੇ ਲੱਖੇ ਨੇ ਕੁਝ ਗਲਤ ਕਿਹਾ ਤਾਂ ਮਾੜੀ ਗੱਲ ਹੈ। ਸਿਆਣੇ ਬੱਚੇ ਆਪਸ ਵਿੱਚ ਬੈਠ ਕੇ ਦੁਬਦਾ ਦੂਰ ਕਰ ਲਵੋ। ਕਿਸੇ ਸਿਆਣੇ ਬੰਦੇ ਨੂੰ ਵਿੱਚ ਪਾ ਕੇ ਵਿਚਾਰ ਕਰ ਲਵੋ। ਸਰਕਾਰਾਂ ਤਾਂ ਚਾਹੁੰਦੀਆਂ ਕੇ ਪੰਜਾਬ ਪੱਖੀ ਆਪਸ ਵਿੱਚ ਲੜ ਪੈਣ।
@ManpreetKaur-gj7vh
@ManpreetKaur-gj7vh 3 ай бұрын
You're right sir
@SBrar
@SBrar 3 ай бұрын
ਲੱਖੇ ਦਾ ਹੰਕਾਰ ਬਹੁਤ ਵੱਡਾ ਉਹ ਹਰੇਕ ਨੂੰ ਦਬਾਉਣ ਚਾਹੁੰਦਾ
@shivsandhu5144
@shivsandhu5144 3 ай бұрын
ਮਨਿੰਦਰਜੀਤ ਸਿੱਧੂ ਬਹੁਤ ਵਧੀਆ, ਈਮਾਨਦਾਰ, ਨਿਡਰ ਤੇ ਆਪਣੇ ਕਿੱਤੇ ਨੂੰ ਸਮਰਪਿਤ ਪੱਤਰਕਾਰ ਐ✅✌️ ਪਰ ਲੱਖਾ ਸਿਧਾਣਾ ਵੀ ਪੰਜਾਬ ਹਿਤੈਸ਼ੀ, ਨਿਡਰ, ਇਮਾਨਦਾਰ ਅਤੇ ਹੋਣਹਾਰ ਨੌਜਵਾਨ ਐ ✅✌️ ਇਹ ਭਰਾ ਮਾਰੂ ਜੰਗ ਬੇਹੱਦ ਗੰਭੀਰ ਤੇ ਨੈਗੇਟਿਵ ਨਤੀਜੇ ਲੈ ਕੇ ਆਊ 🙏 ਪਲੀਜ਼ ਮਿਲ ਬੈਠ ਕੇ ਮਾਮਲਾ ਹੱਲ ਕਰੋ ਯਾਰ 🙏 ਤੁਸੀਂ ਦੋਨੋ ਬਹੁਤ ਵਧੀਆ ਇਨਸਾਨ ਉਂ ✅ ਮਿਲੋ, ਬੈਠੋ ਅਤੇ ਸ਼ਾਂਤੀ ਨਾਲ ਗੱਲ ਕਰ ਕੇ ਏਕੇ ਦਾ ਸਬੂਤ ਦੇਵੋ ਯਾਰ 🙏 ਪਲੀਜ਼ 🙏 ਪਲੀਜ਼ 🙏
@savrajsinghsidhu8605
@savrajsinghsidhu8605 3 ай бұрын
Manjinderjeet sidhu is great great zindabad
@bablugill691
@bablugill691 3 ай бұрын
ਇਹਨਾ ਨੇ ਪੰਜਾਬ ਬਚੋਨਾ। ਜਾ ਸਾਨੂੰ ਇਹਨਾ ਤੋਂ ਪੰਜਾਬ ਨੂੰ ਬਚੋਨਾ
@dharmSingh-ob1nr
@dharmSingh-ob1nr 3 ай бұрын
ਲੱਖਾ ਬਾਈ ਤੂੰ ਵੀ ਸਿਆਣਾ ਬਨ ਆਪਣੇ ਭਰਾ ਨੇ ਬਾਈ tuc v ਚਲ ਜਿਆਦਾ ਰੌਲਾ ਨਹ ਪਾਯੋ bjp alya nu mauka miljo ਲੱਖ ਸਿਧਾਣਾ ਯਰ ਤੂੰ ਵੀ ਸਿਆਣਾ ਬੰਨ
@RajuSingh-ig3xl
@RajuSingh-ig3xl 3 ай бұрын
ਅੰਸੀ ਰਾਜਸਥਾਨ ਤੋਂ ਹਨ ਵੀਰੋ ਲਖਾ ਸਿਡਾਨਾ ਵੀ ਓਨਾ ਵਰਗਾ ਨੇਤਾ ਹੈ ਜੋ ਵਰਤਮਾਨ ਵਿੱਚ ਜਿੱਤੇ ਹੋਏ ਨੇਤਾ ਹੁੰਦੇ ਨੇ ਲਖਾ ਸਹੀ ਬੰਦਾ ਨਹੀਂ ਹੈ ਭਰਾਵੋ , ਜੇ ਇਹ cm ਹਵੇ ਤਾਂ ਸਭ ਨੂੰ ਡਰਾਏ ਰੱਖਦਾ
@nishandhardeo
@nishandhardeo 3 ай бұрын
ਭਾਈ ਸਾਬ ਵਿਸ਼ਵਦੀਪ ਨੂੰ ਪਤਾ ਜਦੋ ਇਹਨਾ ਰਾਹਾ ਤੇ ਤੁਰਾ ਗੇ ਤੇ ਪਰਚੇ ਤਾ ਹੋਣ ਗੇ ਸਾਥ ਲੋਕਾ ਨੇ ਦੇਣਾ ਹੁਦਾ ਕੀ ਹਰ ਥਾ ਲੱਖਾ ਹੀ ਦਿਸ ਦਾ ਸਭ ਨੂੰ ਕੀ ਗੱਲ ਪੰਜਾਬ ਚ ਇਕੱਲਾ ਲੱਖਾ ਹੀ ਜੋ ਹਰ ਥਾਂ ਖੜੇ ਹੱਦ ਹੋ ਗਈ
@SBrar
@SBrar 3 ай бұрын
ਉਹਦੀ ਗੱਲ ਨੂੰ ਛੱਡ ਦਿਓ ਤੇ ਦੂਜੀਆਂ ਗੱਲਾਂ ਬਾਰੇ ਸੋਚੋ। ਖੁੱਲ ਕੇ ਸੋਚੋ ਸਹੀ ਕੋਣ ਤੇ ਗਲਤ ਕੋਣ? ਲੱਖਾ ਬਹੁਤ ਸਰਕਾਰ ਦੁਆਰਾ ਮੀਡੀਆ ਦੇ ਦਬਾਉਣ ਦੀਆਂ ਗੱਲਾਂ ਕਰਦਾ, ਉਹਦਾ ਖੁਦ ਦਾ ਮੀਡੀਆ ਨਾਲ ਕੀ ਵਤੀਰਾ?
@HarpalSingh-fn6bi
@HarpalSingh-fn6bi 3 ай бұрын
ਮਨਿੰਦਰ ਵੀਰ ਇਕ ਵਾਰੀਂ ਅਵਾਜ ਦੇਦੀ ਉਡਾ ਦਵਾਂਗੇ ਲੱਖੀ ਨੂੰ
@JasbirSingh-mw1vr
@JasbirSingh-mw1vr 3 ай бұрын
ਲਖੇ ਦਾ ਇੱਕ ਇਮਾਨਦਾਰ ਲੋਕ ਪੱਖੀ ਪਤਰਕਾਰ ਨਾਲ ਅਜਿਹਾ ਵਿਹਾਰ ਕਿਸੇ ਵੀ ਹਾਲਤ ਵਿੱਚ ਠੀਕ ਨਹੀਂ ਕਿਹਾ ਜਾ ਸਕਦਾ
@NarinderBrar-f7z
@NarinderBrar-f7z 3 ай бұрын
ਸਿਧੂ ਵੀਰ ਬਹੁਤ ਵਧੀਆ ਪੱਤਰਕਾਰ ਨੇ,ਬਹੁਤ ਵਧੀਆ ਮੁੱਦੇ ਚੁੱਕਦਾ
@Kuljeet2001
@Kuljeet2001 3 ай бұрын
ਮਨਿੰਦਰ ਵੀਰ ਕੋਈ ਨੀ ਆਪਣੇਆ ਚ ਕਈ ਵਾਰ ਹੋ ਜਾਂਦਾ ਆਪਣੇਆ ਤੇ. ਗੁੱਸਾ. ਨਾਲੇ ਲੋਕ ਕਹਿੰਦੇ ਹੁੰਦੇ ਨੇ. ਆਪਣੇ ਹੀ ਆਪਣੇ ਨਾਲ ਗੁੱਸਾ ਹੁੰਦਾ
@raniitsingh3915
@raniitsingh3915 3 ай бұрын
ਬੇਧੜਕ ਪੱਤਰਕਾਰ ਹੋ,,ਬੇਧੜਕ ਰਹੋ,, ਸੱਚ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੁੰਦੀ,, ਸੱਚ ਰੱਬ ਹੈ,, ਰੱਬ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ,,, ਬਿਲਕੁਲ ਪ੍ਰਵਾਹ ਨਾ ਕਰੋ,, ਮਨਿੰਦਰ ਸਿੰਘ ਵੈਰੀ ਗੁੱਡ ਰਿਪੋਰਟ
@GurmailSingh-k2m
@GurmailSingh-k2m 3 ай бұрын
ਸੱਚੀ ਗੱਲ ਹੈ ਵੀਰ ਹਮੇਸ਼ਾ ਸੱਚ ਦੀ ਗੱਲ ਕਰੋ ਕੋਈ ਵੀ ਹੋਵੇ ਪੱਤਰਕਾ ਉਸੀ ਨੂੰ ਕਹਿੰਦੇ ਹਾਂ ਜੋ ਸੱਚ ਦੀ ਆਵਾਜ਼ ਚੁੱਕੇ
@kiransinghgill1793
@kiransinghgill1793 3 ай бұрын
ਭਰਾਵੋ ਗੱਲ ਕੋਈ ਨਹੀਂ ਤੁਸੀਂ ਬਿਲਕੁਲ ਸੱਚੇ ਸੁੱਚੇ ਤੁਹਾਡਾ ਕੋਈ ਮਸਲਾ ਨਹੀਂ.. ਰੌਲਾ ਸਿਰਫ ਇੰਨਾ ਹੈ ਕਿ ਇਹ ਲੰਡੀ ਬੁੱਚੀ ਸਿਰ ਚੜ ਗਈ ਤੇ ਇਹਨਾਂ ਨੇ ਇਹ ਆਪਣਾ ਅਸੂਲ ਹੀ ਬਣਾ ਲਿਆ ਕਿ ਸਾਨੂੰ ਸਾਰੇ ਚੈਨਲਾਂ ਵਾਲੇ ਮੂਹਰੇ ਰੱਖਣ ਹਰ ਗੱਲ ਚ ਪ੍ਰਧਾਨਗੀ ਦੇਣ ਸਾਡੇ ਮੂੰਹ ਮੂਹਰੇ ਮਾਇਕ ਕਰਕੇ ਸਾਨੂੰ ਕਿਹਾ ਕਰਨ ਬਾਈ ਜੀ ਦੱਸੋ ਇਸ ਵਿਸ਼ੇ ਤੇ ਤੁਹਾਡੇ ਕੀ ਵਿਚਾਰ ਨੇ..ਪਰ ਸਾਡੀ ਕਿਸੇ ਗੱਲ ਤੇ ਕਿੰਤੂ ਪ੍ਰੰਤੂ ਨਾ ਹੋਵੇ ਸਾਡੇ ਤੇ ਕਦੇ ਕੋਈ ਸਵਾਲ ਨਾ ਉੱਠੇ.. ਖਾਸ ਕਰਕੇ ਭਰਾ ਮਨਜਿੰਦਰ ਇਸ ਨੇ ਤਾਂ ਸਭ ਤੋਂ ਵੱਧ ਕੰਮ ਕੀਤਾ ਜੇ ਇਸ ਤੇ ਵੀ ਇਤਰਾਜ਼ ਉਠਾਉਣੇ ਆ ਤਾਂ ਫਿਰ ਇਹ ਨਿਰੀ ਬਦਮਾਸ਼ੀ ਹੋਈ ਇਸ ਹਿਸਾਬ ਨਾਲ ਤਾਂ ਅਕਾਲੀ ਦਲ ਹੀ ਬਹੁਤ ਚੰਗਾ ਜਿੰਨਾ ਵਿਰੋਧ ਚੈਨਲਾਂ ਤੇ ਉਹਨਾਂ ਦਾ ਹੋਇਆ ਉਨਾਂ ਬਾਰੇ ਕੀ ਕੀ ਕੁਝ ਕਿਹਾ ਗਿਆ ਤੇ ਉਹਨਾਂ ਨੇ ਤਾਂ ਕਦੇ ਕੋਈ ਇਹੋ ਜਿਹੀ ਗੱਲ ਕੀਤੀ ਨਹੀਂ ਤੇ ਇਹ ਭਾਈ ਸਾਹਿਬ ਤੋਂ ਦੋ ਖਬਰਾਂ ਨਹੀਂ ਜਿਹੜੀਆਂ ਜਾਂਦੀਆਂ ਇਹ ਗੱਲ ਮੁੱਕਦੀ ਇਹ ਇੰਨੇ ਜੋਗੇ ਹੈ ਨਹੀਂ ਸੀ ਜਿੰਨੇ ਲੋਕਾਂ ਨੇ ਸਿਰ ਚੜ੍ਹਾ ਲਏ
@SBrar
@SBrar 3 ай бұрын
ਗੱਲ ਇਹ ਉਹ ਇੰਨੇ ਜੋਗਰੇ ਨਹੀਂ ਸੀ ਜਿੰਨਾ ਲੋਕਾਂ ਨੇ ਸਿਰ ਤੇ ਚੜਾ ਲਿਆ
@dhaliwal1217
@dhaliwal1217 3 ай бұрын
ਜੇ ਤੁਹਾਡੇ ਵਰਗੇ ਵੀਰਾਂ ਨੂੰ ਸਲੂਟ । ਸਰਕਾਰ ਦੇ ਵਿਰੁੱਧ ਔਹੀ ਬੋਲ ਸਕਦੇ ਨੇ ਜਿਸ ਦੇ ਲੱਤਾਂ ਚ ਦੱਮਾਂ ਹੁੰਦਾ , ਤੁਸੀਂ ਚਾਰ ਚੈਨਲ ਨੇ ਵਾਲੇ ਮਨਿੰਦਰਜੀਤ ਸਿੰਘ, ਰਤਨ ਧਾਲੀਵਾਲ, ਜਗਤਾਰ ਸਿੰਘ ਭੁੱਲਰ ,
@samarjeetsidhu6781
@samarjeetsidhu6781 3 ай бұрын
ਵਧੀਆ ਗੱਲ ਬਾਤ ਆ y ਕੰਮ ਖਿੱਚ ਕੇ ਰੱਖੋ ਅਸੀਂ ਸੋੜੇ ਨਾਲ਼ ਆ
@RajbirSingh-jp1tw
@RajbirSingh-jp1tw 3 ай бұрын
ਸੱਚ ਬੋਲਣਾ ਮਨਾਂ ਹੈ, ਸੁਣਨਾ ਤਾਂ ਦੂਰ ਦੀ ਗੱਲ ਆ, ਕਿਉੰਕਿ ਕਲਯੁੱਗ ਆ
@rajuarora3163
@rajuarora3163 3 ай бұрын
ਗੈਂਗਸਟਰ ਕਦੇ ਸਮਾਜ ਸੇਵੀ ਨਹੀ ਬਣ ਸਕਦੇ
@preetgamer9241
@preetgamer9241 3 ай бұрын
ਮਨਿਦਰ ਵਦੀਆ ਪੱਤਰਕਾਰ ਲੱਖਾ ਬਾਈ ਵੀ ਵਦੀਆ ਗਲਤੀ ਸਬ ਤੋ ਹੋ ਜਾਂਦੀ ਲਖੇ ਤੋ ਗਲਤੀ ਹੋਈ ਲਗਦੀ
@harmanjeetsingh8308
@harmanjeetsingh8308 3 ай бұрын
ਕਮੈਂਟਾਂ ਵਿਚ ਪੜ੍ਹਨ ਤੋ ਪਤਾ ਲਗਦਾ ਹੈ ਔਣ ਵਾਲੇ ਸਮੇਂ ਵਿੱਚ ਪੰਜਾਬ ਦੀ ਕੀ ਦੁਰਦਸ਼ਾ ਹੋਣ ਵਾਲੀ ਹੈਂ ਪੰਜਾਬ ਦੇ ਪੱਲੇ ਤਾਂ ਪਿਹਲਾ ਹੀ ਕੁਝ ਨਹੀ ਬਚਿਆ ਇਹੀਂ ਦੋ ਚਾਰ ਬੰਦੇ ਹੀ ਨੇ ਜੋ ਪੰਜਾਬ ਦੇ ਮੁੱਦਿਆਂ ਤੇ ਆਵਾਜ਼ ਚੱਕਦੇ ਨੇ ਪਰ ਅੱਗੇ ਪੰਜਾਬ ਮੁਦਿਆਂ ਤੇ ਕੋਈ ਅਵਾਜ਼ ਚੱਕਣ ਵਾਲਾ ਨਹੀ ਉਠੂਗਾ,,
@SBrar
@SBrar 3 ай бұрын
ਲੱਖੇ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਬਸ ਜਿੱਤਣਾ ਚਾਹੁੰਦਾ ਇੱਕ ਵਾਰ ਕਿਸੇ ਵੀ ਕੀਮਤ ਤੇ
@harmanxbrar9842
@harmanxbrar9842 3 ай бұрын
ਭਰਾਵੋ ਆਪਸ ਵਿੱਚ ਨਾ ਲੜੀ ਜਾਓ ਰਲ ਕੇ ਪੰਜਾਬ ਬਚਾਓ
@rajwantsingh2523
@rajwantsingh2523 3 ай бұрын
ਲੱਖਾ ਬਚਾਏਗਾ ਪੰਜਾਬ ਵਾਹ?
@gurpreetsingh-gf7md
@gurpreetsingh-gf7md 3 ай бұрын
ਮਨਿੰਦਰਜੀਤ ਸਿੱਧੂ, ਵਰਗੇ ਪੱਤਰਕਾਰ ਘਰ-ਘਰ ਨੀਂ ਜੰਮਦੇ, ਬਿੱਲਕੁਲ ਸਪੱਸ਼ਟ ਲੋਕ ਪੱਖੀ ਸੋਚ ਵਾਲਾ ਬਾ-ਕਮਾਲ ਪੱਤਰਕਾਰ ਆ ਮਨਿੰਦਰਜੀਤ 👍👍👍👍👍👍👍👍👍👍👍👍👍👍👍👍👍👍👍👍👍👍👍👍
@gurlabhsingh8072
@gurlabhsingh8072 3 ай бұрын
ਇਹ ਪੈਸਾ ਇਕੱਠਾ ਕਰਨ ਅਤੇ ਕੁਰਸੀ ਲਈ ਤਰਲੋਮੱਛੀ ਹੋ ਰਹੇ ਹਨ ਲੱਖੇ ਵਰਗੇ
@SBrar
@SBrar 3 ай бұрын
ਕੁਰਸੀ 🪑 ਚਾਹੀਦੀ ਆ ਕਿਸੇ ਵੀ ਕੀਮਤ ਤੇ
@jaspalsandhu8361
@jaspalsandhu8361 3 ай бұрын
ਸੱਚ ਕਿਹਾ ਬਾਈ।
@jaspalsandhu8361
@jaspalsandhu8361 3 ай бұрын
ਕਿਹੜੀ ਸਮਾਜ ਸੇਵਾ ਕਰਦੇ ਨੇ ਬਾਈ। ਬਸ ਕੁਰਸੀ ਤੇ ਅੱਖ ਐ।
@jaspalsandhu8361
@jaspalsandhu8361 3 ай бұрын
ਸਾਡੇ ਲੋਕਾਂ ਨੂੰ ਕਿਉ ਨੀ ਪਤਾ ਲੱਗਦਾ,ਕਿ ਇਹ ਲੱਖੇ ਵਰਗੇ ਸਮਾਜ ਸੇਵਾ ਦੇ ਨਾਮ ਤੇ, ਸਾਨੂੰ ਹੀ ਲੁੱਟਕੇ ਖਾ ਰਹੇ ਨੇ। ਕਿਥੋਂ ਕਮਾਈ ਆਉਂਦੀ ਐਨੀਆਂ ਗੱਡੀਆਂ ਲੈਕੇ ਤੁਰਦਾ ਐ। ਬੋਲਣ ਦੀ ਧੇਲੇ ਦੀ ਅਕਲ ਨੀ ਇਸ ਲੱਖੇ ਨੂੰ॥ ਨਾਲ਼ੇ ਸਾਡਾ ਇਸਦੇ ਨਾਲ਼ ਵਾਅ ਪਿਆ ਸੀ ਬਾਈ 20,18 ਦੇ ਵਿੱਚ ਓਦੋਂ ਅਸੀੰ ਤਾਂ ਦੇਖ ਲਿਆ ਸੀ, ,ਕਿ ਕਿਹੜਾ ਇਹ ਸਮਾਜ ਸੇਵੀ ਐ । ਲੋਟੂ ਟੋਲਾ।
@Swarnsingh-i5s
@Swarnsingh-i5s 3 ай бұрын
ਸਭ ਰਲ਼ੇ ਨੇ ਡਰਾਮਾ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਆ ਕਿ ਅਸੀ ਇੱਕ ਗਰੁੱਪ ਦੇ ਬੰਦੇ ਨੀ।
@gurlabhsingh8072
@gurlabhsingh8072 3 ай бұрын
ਇਹ ਸੱਚਾ ਪੱਤਰਕਾਰ ਹੈ ਹਾ ਅਸੀ ਵਿਰੋਧ ਵੀ ਇਸ ਪੱਤਰਕਾਰ ਦਾ ਕਿਤਾ ਕੁੱਝ ਖਬਰਾਂ ਵਿੱਚ ਵੀਰ ਜੀ ਤੁਸੀਂ ਗਲਤ ਹੋ ਇਸ ਤਰ੍ਹਾਂ ਦੇ ਚੋਰ ਗਰੋਹ ਨੂੰ ਤੁਸੀ ਅੱਗੈ ਲੈ ਕੇ ਆਏ
@raniitsingh3915
@raniitsingh3915 3 ай бұрын
ਅਸੀਂ ਕਹਿੰਦੇ ਹਾਂ ਬਿਲਕੁਲ ਨਿੱਡਰ ਹੋਕੇ ਕਹਿੰਦੇ ਹਾਂ,,ਏ ਗੁੱਡੇ ਨੇ ਏਨਾ ਕਤੀੜਾ ਨੂੰ ਕੀ ਪਤਾ ਹੈ ਸਰਕਾਰ ਕਿਵੇ ਚਲਦੀ ਹੈ,,,, ਤੁਸੀਂ ਮੀਡੀਆ ਹੀ,ਹੀਰੋ ਬਣਾ ਦਿਨੇ ਓ,ਕਤੀੜਾ ਨੂੰ
@jitsingh8827
@jitsingh8827 3 ай бұрын
ਮਨਿੰਦਰ ਬਾਈ ਵਧੀਆ ਅਤੇ ਸੱਚਾ ਪੱਤਰਕਾਰ ਹੈ ਲੱਖਾ ਵੀ ਲਗਦਾ ਚੰਗਾ ਕੰਮ ਕਰ ਰਿਹਾ ਹਲਾ ਕਿ ਲੱਖੇ ਤੇ ਭਗਵੰਤ ਮਾਨ ਸਰਕਾਰ ਨਾਲ ਮਿਲ ਕੇ ਚੱਲਣ ਦੇ ਦੋਸ਼ ਲੱਗ ਰਹੇ ਨੇ ਪਰ ਮਨਿੰਦਰ ਬਾਈ ਰਲ ਮਿਲ ਕੇ ਮਸਲਾ ਹੱਲ ਕਰ ਲਵੋ
@Doaba1313
@Doaba1313 3 ай бұрын
ਮਨਿੰਦਰਜੀਤ ਸਿੱਧੂ ਬਾਈ ਤੇਰੇ ਬਾਦਲਾਂ ਨਾਲ ਕੀ ਸਬੰਧ ਨੇ ਤੂੰ ਉਹਨਾਂ ਬਾਰੇ ਕਦੇ ਨੀ ਬੋਲਿਆ ਆਪਣੇ ਚੈਨਲ ਤੇ ਇਸ ਵਾਰ ਵੀ ਤੈਨੂੰ ਲੱਖੇ ਦਾ ਇਸੇ ਗੱਲ ਦਾ ਦੁੱਖ ਲੱਗਾ ਕੀ ਉਹਨੇ ਤੇਰੀ ਬਾਦਲਾਂ ਨਾਲ ਸਾਜ ਦੀ ਗੱਲ ਲੋਕਾਂ ਅੱਗੇ ਰੱਖ ਦਿੱਤੀ ਜਿਹਨੂੰ ਤੂੰ ਧਮਕੀ ਕਹਿਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਉਹੋ ਜਿਹੇ ਸਾਡੇ ਲੋਕ ਜਿਹੜੇ ਅੱਧੀ ਖਬਰ ਸੁਣਕੇ ਜਿੰਦਾਬਾਦ ਮੁਰਦਾਬਾਦ ਕਰਨ ਲੱਗ ਪੈਂਦੇ ਮੈ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾ ਨੂੰ ਵੀ ਇਹ ਕਹਿਣਾ ਚਾਹੁੰਣਾ ਕੀ ਤੁਸੀ ਵੀ ਇਸ ਮਨਿੰਦਰਜੀਤ ਸਿੱਧੂ ਨੂੰ ਪੁੱਛੋ ਕੀ ਤੂੰ ਭਗਵੰਤ ਮਾਨ ਦੇ ਪਿੱਛੇ ਤਾ ਬਹੁਤ ਪਿਆ ਰਹਿਣਾ ਕਦੇ ਚਿੱਟੇ ਵਾਲੇ ਮਸਲੇ ਤੇ ਬਾਦਲਾਂ ਦਾ ਨਾਮ ਕਿਉ ਨੀ ਲੈਂਦਾ
@SBrar
@SBrar 3 ай бұрын
ਤੈਨੂੰ ਲੱਗਦਾ ਲੱਖੇ ਬਾਰੇ ਨਹੀਂ ਪਤਾ ਲੱਖਾ ਤਾ ਖੁਦ ਅਕਾਲੀ ਦਲ ਬਾਦਲ ਦਾ ਪੱਕਾ ਪ੍ਰੇਮੀ ਆ। ਸਿਕੰਦਰ ਸਿੰਘ ਮਲੂਕਾ ਤੇ ਲੱਖੇ ਬਾਰੇ ਉਹਦੇ ਇਲਾਕੇ ਚ ਪਤਾ ਕਰ ਲਉ
@jaswantchhapa
@jaswantchhapa 3 ай бұрын
ਬੇਇਜ਼ਤੀ ਮੈਂ ਤਾਂ ਕਹਿਣਾ ਕਿਉਂਕਿ ਤੁਸੀਂ ਆਪ ਦੇ ਹੋ ਸਕਦੇ ਹੋ ਸਾਡੇ ਭਰਾ ਸਾਨੂੰ ਦੁੱਖ ਲੱਗਦਾ ਜਦੋਂ ਮਾਣ ਦਾਰ ਪੱਤਰਕਾਰ ਨੂੰ ਕੋਈ ਇਹੋ ਜਿਹਾ ਗੁੰਡਾ ਮਵਾਲੀ ਬੋਲਦਾ
@gurpindersinghlohgarh7703
@gurpindersinghlohgarh7703 3 ай бұрын
ਅੱਜ ਤੋ ਪਹਿਲਾ ਲੱਖੇ ਦੇ ਨਾਲ ਸੀ ਪਰ ਹੁਣ ਪਤਾ ਲੱਗ ਗਿਆ ਕਿ ਇਹ ਬੰਦਾ ਲੋਕ ਪੱਖੀ ਨੀ।
@RaviSingh-bi2nr
@RaviSingh-bi2nr 3 ай бұрын
Lakhe sidhane da kam kitho chalda ehdi enquiry honi chahidi
@makhansingh3002
@makhansingh3002 3 ай бұрын
ਵੀਰ ਪਹਿਲਾਂ ਧਮਕੀ ਵਾਲੀ ਆਡੀਓ ਰਿਕਾਰਡਿੰਗ ਤਾਂ ਚਲਾਉ ਸਾਨੂੰ ਵੀ ਪਤਾ ਲੱਗੇ ਕੀ ਕਿਹਾ ਲੱਖੇ ਨੇ
@baloursingh105
@baloursingh105 3 ай бұрын
ਬਹੁਤ ਵ ਧੀਆ ਜਬਾਬ ਵੀਰ ਸਿਧੂ
@ravibhagat6448
@ravibhagat6448 3 ай бұрын
ਪੱਤਰਕਾਰਾਂ ਨੂੰ ਧਮਕਾਉਣ ਵਾਲ਼ਿਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
@chahatveersingh1991
@chahatveersingh1991 3 ай бұрын
ਮਨਿੰਦਰ ਸਿੰਘ ਅਤੇ ਲੱਖਾ ਸਿਧਾਣਾ ਦੋਵੇਂ ਹੀ ਵਧੀਆ ਹਨ।ਵਿਰੋਧੀਆਂ ਨੂੰ ਮਸਾਂ ਬੋਲਣ ਦਾ ਮੌਕਾ ਮਿਲਿਆ। ਲੱਖਾ ਪੰਜਾਬ ਹਿਤੈਸ਼ੀ ਹੈ। ਮਨਿੰਦਰ ਸਿੰਘ ਵੀ ਠੀਕ ਹੈ।
@FarmerPB29
@FarmerPB29 3 ай бұрын
ਬਾਈ ਇਹ ਤਾਂ ਗਲਤ ਗੱਲ ਆ ਦੂਜਿਆਂ ਨੂੰ ਸਵਾਲ ਕਰਨੇ ਘੇਰਣਾ ਤੇ ਜਦ ਆਪਣੇ ਤੇ ਗੱਲ ਆ ਜਾਵੇ ਫਿਰ ਧਮਕੀਆਂ 😂😂
@dalbirsinghsingh8144
@dalbirsinghsingh8144 3 ай бұрын
ਲੱਖਾ ਸਿੰਘ ਸਿਧਾਣਾ ਜਿੰਦਾਬਾਦ ਵਾਹਿਗੁਰੂ ਮੇਅਰ ਕਰੀਓ ਲੱਖੇ ਬਾਈ ਤੇ
@SBrar
@SBrar 3 ай бұрын
ਕੀ ਉਮਰ ਆ ਤੇਰੀ ਵੀਰ? ਲੱਖੇ ਦੇ ਇਲਾਕੇ ਵਿੱਚੋ ਬੱਸ ਸਿਕੰਦਰ ਸਿੰਘ ਮਲੂਕਾ ਤੇ ਲੱਖੇ ਦੇ ਸੰਬੰਧਾਂ ਬਾਰੇ ਜਰਾ ਪਤਾ ਕਰ ਲਈ, ਉਹਦਾ ਪੱਖ ਲੈਣ ਤੋ ਪਹਿਲਾ
@gurpreetdhandli8389
@gurpreetdhandli8389 3 ай бұрын
ਇਹ ਤਾਂ ਦੋਵੇਂ ਪਤਰਕਾਰ ਵੀਰ ਸੱਚੇ ਸੁੱਚੇ ਇਨਸਾਨ ਹੈ ਇਹ ਤਾ ਲੱਖੇ ਦੀ ਵੀ ਬਹੁਤ ਸਪੋਟ ਕਰਦੇ ਨੇ
@dalbirgill6955
@dalbirgill6955 3 ай бұрын
ਲੱਖਾ ਸਿਆ ਗਲਤੀ ਸਵਿਕਾਰ ਕਰਲੈ
@SBrar
@SBrar 3 ай бұрын
7:39 ਆ ਬਿਲਕੁਲ ਹੀ ਕਿਹਾ ਤੁਸੀਂ👍 ਲੋਕਤੰਤਰ ਤਾਂ ਹੋਵੇ ਪਰ ਉਹ ਮੇਰੇ ਤੇ ਲਾਗੂ ਨਾ ਹੋਵੇ। ਵੀਰ ਪੱਤਰਕਾਰ ਤੂੰ ਗੱਲਾਂ ਤੋਂ ਪੜਿਆ ਲਿਖਿਆ ਤੇ ਜ਼ਹੀਨ ਦਿਮਾਗ਼ ਦਾ ਲੱਗਦਾ। ਜਦੋ ਤੂੰ ਸਰਕਾਰ ਅੱਗੇ ਨੇ ਝੁਕਿਆ ਤਾਂ ਲੱਖੇ ਵਰਗੇ ਲੋਕਾਂ ਅੱਗੇ ਬਿਲਕੁਲ ਨਹੀ ਝੁਕਣਾ ਅਸੀਂ ਪੂਰੀ ਤਰਾ ਨਾਲ ਤੇਰੇ ਨਾਲ ਆ, ਕਾਨੂੰਨ ਦਾ ਰਾਜ ਆ ਜੋ ਕਰਨਾ ਪਿਆ ਜਰੂਰ ਕਰਾਂਗੇ ਤੇਰੇ ਲਈ।
@baljitsingh374
@baljitsingh374 3 ай бұрын
Good job lok awaz tv
@ManjitSingh-r3r
@ManjitSingh-r3r 3 ай бұрын
ਮਨਿੰਦਰ ਇੱਕ ਪੱਕਾ ਕਾਮਰੇਡ ਪੱਤਰਕਾਰ ਹੈ ਸਿੱਖਾਂ ਦਾ ਵਿਰੋਦੀ ਹੈ ਇਸ ਦੀਆ ਪੁਰਾਣੀਆ ਵੀਡੀਓ ਚੱਕ ਕੇ ਦੇਖ ਲਉ ਭਾਈ ਅੰਮ੍ਰਿਤਪਾਲ ਸਿੰਘ ਦਾ ਸਭ ਤੋਂ ਵੱਧ ਵਿਰੋਧ ਇਸ ਨੇ ਕੀਤਾ ਸੀ
@SBrar
@SBrar 3 ай бұрын
ਸੱਚ ਦੇ ਨਾਲ ਚੱਲਣਾ ਚਾਹੀਦਾ। ਭਾਵੇਂ ਉਹ ਕੋਈ ਦੁਸ਼ਮਣ ਹੀ ਕਿਉਂ ਨਾਂ ਹੋਵੇ। ਸੱਚ ਦਾ ਸਾਥ ਨਹੀਂ ਦਿੱਤਾ ਤਾਂ ਹੀ ਅਸੀਂ ਇੱਥੋਂ ਤੱਕ ਪਹੁੰਚ ਗਏ
@kakadhillondhillon1486
@kakadhillondhillon1486 3 ай бұрын
maninder bai you are great journalist
@harchandgill7772
@harchandgill7772 3 ай бұрын
ਆਖ਼ਰ ਕਰ ਗੁੰਡਾ ਤਾਂ ਫੇਰ ਗੁੰਡਾ ਹੀ ਹੁੰਦਾ ਆਪਣੀ ਅਸਲੀ ਚੇਹਰਾ ਦੇਖਾ ਦਿਤਾ
@rajuarora3163
@rajuarora3163 3 ай бұрын
ਲੱਖਾ ਟੁਕੜਬਾਜ਼ ਆ
@gurtejsekhon3572
@gurtejsekhon3572 3 ай бұрын
ਬਾਈ ਲਖਾ ਵਥੀਆ ਬੰਦਾ ਹੈ
@luckysingh-po1gh
@luckysingh-po1gh 3 ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹 ਰੁੱਖ ਬਚਾਓ ਪੰਜਾਬ ਬਚਾਓ ਜੀ 🙏🌹 ਪਾਣੀ ਬਚਾਓ ਪੰਜਾਬ ਬਚਾਓ ਜੀ 🙏🌹 ਨਸ਼ਾ ਮੁਕਤ ਪੰਜਾਬ ਖੁਸ਼ਹਾਲ ਪੰਜਾਬ ਜੀ 🙏🌹
@krish-sz9sx
@krish-sz9sx 3 ай бұрын
ਬਾਈ ਤੂੰ ਵਧੀਆ ਕੰਮ ਕਰਦਾ ਕਰਦਾ ਯਾਰ ਲੱਖੇ ਖ਼ਿਲਾਫ਼ ਬਿਰਤਾਂਤ ਕਿਉਂ ਸਿਰਜ ਰਿਹਾ ਏ ਪਰ ਪੰਜਾਬ ਦੀ ਲੜਾਈ ਖ਼ਾਤਰ ਥੋੜਾ ਬਹੁਤ ਸਮਝੌਤਾ ਕਰ ਲੈਣਾ ਚਾਹੀਦਾ ਹੈ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਲੱਖੇ ਗਲਤ ਕੀ ਕੀਤਾ
@AmarjitSingh-pl8rd
@AmarjitSingh-pl8rd 3 ай бұрын
ਚੰਗੇ ਪੱਤਰਕਾਰਾਂ ਨੂੰ ਸਪੋਟ ਕਰੋ ਪੰਜਾਬ ਦੀ ਗੱਲ ਕਰਦੇ ਨੇ ਪੱਤਰਕਾਰ ਹੀ ਇੱਕ ਅਜਿਹਾ ਸਖਸ਼ ਹੈ ਜੋ ਘਰ ਬੈਠੇ ਲੋਕਾਂ ਨੂੰ ਉਹ ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਰਿਪੋਟਿੰਗ ਕਰਦਾ 🙏✌️👍👍
@Randhawa-k9l
@Randhawa-k9l 3 ай бұрын
Good job veer ji 🙏🙏👍
@BaljitSingh-bj4vm
@BaljitSingh-bj4vm 3 ай бұрын
ਲਖਾ ਸਿੰਘ ਸਿਧਾਣਾ ਪੁੱਤਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@SBrar
@SBrar 3 ай бұрын
ਕੀ ਜਾਣਦੇ ਹੋ ਲੱਖੇ ਬਾਰੇ ਤਸੀ। ਉਸ ਦੇ ਇਲਾਕੇ ਵਿੱਚੋ ਲੱਖੇ ਤੇ ਸਿਕੰਦਰ ਸਿੰਘ ਮਲੂਕੇ ਦੇ ਸੰਬੰਧਾਂ ਬਾਰੇ ਪਤਾ ਕਰ ਲਉ
An Unknown Ending💪
00:49
ISSEI / いっせい
Рет қаралды 56 МЛН
Пришёл к другу на ночёвку 😂
01:00
Cadrol&Fatich
Рет қаралды 11 МЛН
How do Cats Eat Watermelon? 🍉
00:21
One More
Рет қаралды 10 МЛН
An Unknown Ending💪
00:49
ISSEI / いっせい
Рет қаралды 56 МЛН