ਸੰਗਰੂਰ ਵਾਲੇ ਤਾਂ ਮਿੰਟ ਮਾਰਦੇ ਪਾਸਾ ਪਲਟਣ ਨੂੰ ਸਿਮਰਨਜੀਤ ਮਾਨ ਦੇ ਕੱਟੜ ਫੈਨ ਮੁੰਡਿਆਂ ਨੇ ਮੌਕੇ ਤੇ ਬਣਾਤਾ ਗੀਤ

  Рет қаралды 94,008

RMB Television

RMB Television

Күн бұрын

#RMBTelevision #Sim
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin www.youtube.co... / rmbtelevisioninsatgram-
/ rmbtelevision

Пікірлер: 189
@buntyjatt5567
@buntyjatt5567 2 жыл бұрын
ਤਹਿ ਦਿਲੋਂ ਧੰਨਵਾਦ ਸੰਗਰੂਰ ਵਾਲਿਆਂ ਦਾ ਸ.ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਲਈ🙏🙏🙏
@indian_948
@indian_948 2 жыл бұрын
ਬਹੁਤ ਬਹੁਤ ਮੁਬਾਰਕਾਂ ਸੰਗਰੂਰ ਵਾਲਿਆਂ ਨੂੰ 🙏🙏
@Itz_mnder95insta
@Itz_mnder95insta 8 ай бұрын
ਮਾਣ ਵਾਲੀ ਗੱਲ ਹੈ ਅਸੀ ਸੰਗਰੂਰ ਚ ਜੰਮੇ ਆ ਸੂਕਰ ਹੈ waheguru Ji 🙏❤
@JAGJEETSINGH-x7m
@JAGJEETSINGH-x7m 8 ай бұрын
Sahi gall a y sukar malk da
@deeparsh7230
@deeparsh7230 2 жыл бұрын
ਸੰਗਰੂਰ ਵਾਲਿਓ ਦਿਲੋ ਧੰਨਵਾਦ ਤੁਹਾਡਾ ਜੀ 🙏🙏
@sukhjinderkaur3618
@sukhjinderkaur3618 2 жыл бұрын
ਇਹ ਗਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੰਗਰੂਰ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ
@balwantsingh8069
@balwantsingh8069 2 жыл бұрын
ਇਹ ਜ਼ਿਲਾ ਸੰਗਰੂਰ ਹੈ ਜਦੋਂ ਮਰਜ਼ੀ ਪਾਸੇ ਕਰਕੇ ਮਾਰਦੇ ਨੇ। ਹੁਣ ਅਕਲ ਟਿਕਾਣੇ ਆਏਗੀ।
@sandeepkaurjawandha1418
@sandeepkaurjawandha1418 2 жыл бұрын
ਧੰਨ ਧੰਨ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਜੀ 🙏🙏🙏🙏❤️
@agricultureimpliment9525
@agricultureimpliment9525 2 жыл бұрын
🙏🙏🙏
@sonudhot6606
@sonudhot6606 2 жыл бұрын
🙏🙏🙏🙏🙏
@ranjitsinghchahal1225
@ranjitsinghchahal1225 Жыл бұрын
ਸਾਡਾ ਜਿਲਾ ਸੰਗਰੂਰ ਸਾਡਾ ਨੀ ਕਸੂਰ ਅਸੀ ਪੱਕੇ ਜਿੰਦੇ ਲਾਉਦੇ ਰਹੋ ਵੱਚਕੇ ਹਜੂਰ❤
@lalisidhu6193
@lalisidhu6193 2 жыл бұрын
ਬਹੁਤ ਬਹੁਤ ਮੁਬਾਰਕਾਂ ਸੰਗਰੂਰ
@o.pgorakapoorpind6908
@o.pgorakapoorpind6908 2 жыл бұрын
ਸ਼ਹੀਦ ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਸ਼ੇਰ ਸੀ ਦੀਪ ਸਿੱਧੂ ਦੀਆਂ ਗੱਲਾਂ ਬਿਲਕੁਲ ਠੀਕ ਹਨ ਵਧੀਆ ਵਿਚਾਰ ਹਨ ਤੇ ਪੰਜਾਬ ਦੇ ਲੋਕਾਂ ਦੀ ਸਮਝ ਆ ਗੲੇ ਹਨ
@deeparsh7230
@deeparsh7230 2 жыл бұрын
ਉਹ ਨੀ ਦਿਖਿਆ ਜਿਹੜਾ ਕਹਿੰਦਾ ਸੀ ਆਪ ਵਾਲਿਆਂ ਦਾ ਮਾਹੌਲ ਇੱਕ ਨੰਬਰ ਤੇ ਆ. ਖਾਣੀਆਂ ਜੀਬ ਥੱਲੇ ਰੱਖਣ ਵਾਲੀਆਂ ਗੋਲੀਆਂ ਗੱਲਾਂ ਇੰਕਲਾਬ ਦੀਆਂ.
@jagbirsinghgill3166
@jagbirsinghgill3166 8 ай бұрын
Yes
@ArshdeepSingh-oh4qk
@ArshdeepSingh-oh4qk 8 ай бұрын
ਭੰਤੇ ਦਾ ਦਿਮਾਗ ਸੈਟ ਕਰੋ ਬਾਈ ਜੀ। V v good
@mavi.entertainment618
@mavi.entertainment618 2 жыл бұрын
ਬਹੁਤ ਵਧਿਆ ਲੋਕ ਸੰਗਰੂਰ ਦੇ
@SukhrajSingh-pj6jo
@SukhrajSingh-pj6jo 2 жыл бұрын
ਧੰਨਵਾਦ ਬਾਈ ਸੰਗਰੂਰ ਵਾਲਿਓ , ਤੁਹਾਡਾ
@indian_948
@indian_948 2 жыл бұрын
ਮੈਂਨੂੰ ਬਹੁਤ ਮਾਣ ਹੈ ਕਿ ਮੈਂ ਸੰਗਰੂਰ ਜ਼ਿਲ੍ਹੇ ਦਾ ਜਵਾਈ ਆ 🙏🙏
@sandeepadv9934
@sandeepadv9934 2 жыл бұрын
😄😄😄😄
@ਵੀਰਪਾਲਕੌਰਗਿੱਲ
@ਵੀਰਪਾਲਕੌਰਗਿੱਲ 2 жыл бұрын
😃😃😃😃😃 teri ta kismat khul gyi bai
@JAGJEETSINGH-x7m
@JAGJEETSINGH-x7m 8 ай бұрын
@beantsinghsidhu2389
@beantsinghsidhu2389 Жыл бұрын
ਧੰਨ ਧੰਨ ਸੰਤ ਬਾਬਾ ਅਤਰ ਸਿੰਘ ਮਸਤੂ ਆਣਾ ਸਾਹਿਬ ਵਾਲੇ ਜੀ
@sandeepdhillon6719
@sandeepdhillon6719 2 жыл бұрын
👍👍👍👍ਬਹੁਤ ਵਧੀਆ ਜੀ ❤️❤️❤️❤️
@jasneetkaurdhillon6885
@jasneetkaurdhillon6885 2 жыл бұрын
Sangrur walea ne tn sachi kmal krti❤️❤️
@nirmalghuman6077
@nirmalghuman6077 2 жыл бұрын
ਸਾਡਾ ਪਿੰਡ ਵੀ ਸੰਗਰੂਰ ਹਲਕੇ ਚ ਆਉਂਦਾ ਆ,ਸੰਗਰੂਰ ਜ਼ਿਲ੍ਹਾ ਮਾਲਵੇ ਦਾ ਉਹ ਖਾਸ ਏਰੀਆ ਆ, ਜਿੱਥੋਂ ਲੋਕ ਰੋਹ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਰਹੀਆਂ ਨੇ👍👍👍👍
@amrindersingh4097
@amrindersingh4097 2 жыл бұрын
ਸੰਗਰੂਰ ਵਾਲੇ ਭੰਨ ਦਿੰਦੇ ਨੇ ਗਰੂਰ
@KulwinderSingh-mf3zg
@KulwinderSingh-mf3zg 7 ай бұрын
ਬਾਈ ਜੀ ਬਹੁਤ ਵਧੀਆ
@HarmanDeol-r1v
@HarmanDeol-r1v 8 ай бұрын
ਬਹੁਤ ਵਧੀਅਆ
@amritsandhu9395
@amritsandhu9395 2 жыл бұрын
Ajj swaad lyata bai sardar Simranjit Singh maan saab nu jita ke....👌👌👌♥♥
@SurjeetSingh-sb3ey
@SurjeetSingh-sb3ey 8 ай бұрын
tuhada dilo satkar rmb channel wale veer ji
@RamandeepSingh-mp7be
@RamandeepSingh-mp7be 2 жыл бұрын
ਸੰਗਰੂਰ ਵਾਲਿਆਂ ਨੇ ਕਰਤਾ ਅਸਲ ਬਦਲਾਅ
@HarjinderBhullar6076
@HarjinderBhullar6076 2 жыл бұрын
ਸਹੀ ਗੱਲ ਆ ਬਹੁਤ ਵਧੀਆ ਗੀਤ ਆ
@drlakhwindersingh1753
@drlakhwindersingh1753 2 жыл бұрын
Thx sangrur walliuuu
@prmjeetkaurghumaan
@prmjeetkaurghumaan 8 ай бұрын
ਅਸੀਂ ਬਹੁਤ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਜਿਲ੍ਹਾ ਸੰਗਰੂਰ ਸਾਡਾ ਕਿ ਕਸੂਰ ਸੰਗਰੂਰ ਵਾਲੀਆਂ ਹਾਜ਼ਰੀ ਲਗਵਾਓ ❤️❣️
@anshdeepsingh9786
@anshdeepsingh9786 2 жыл бұрын
Thank you bhai
@lovepreetkaursandhu4376
@lovepreetkaursandhu4376 2 жыл бұрын
Sachi tusi sangroor waleo nazara lya ditta..🙏🙏🙏🙏🙏👌👌
@Avi_europe
@Avi_europe 2 жыл бұрын
Love from jammu simranjeet Singh maan ji
@Singh-mj2eq
@Singh-mj2eq 2 жыл бұрын
ਬੋਹਤ ਵਧੀਆ
@amritsandhu9395
@amritsandhu9395 2 жыл бұрын
Thanks sangrur waleo dilon slaam aa tuhanu Yr...
@BalvirSingh-dg8be
@BalvirSingh-dg8be 2 жыл бұрын
Simranjit Singh maan zindabaad 🙏🏻🙏🏻
@samarpreetsingh3
@samarpreetsingh3 2 жыл бұрын
Good veer
@jaggizaildar2060
@jaggizaildar2060 2 жыл бұрын
Congratulations bro
@jaswantsingh9903
@jaswantsingh9903 8 ай бұрын
Wahh wahh Baba Nanak dev ji tuhade sare priwar te MEHAR karan Ji beta
@o.pgorakapoorpind6908
@o.pgorakapoorpind6908 2 жыл бұрын
ਆਮ ਆਦਮੀ ਪਾਰਟੀ ਨੂੰ ਪਤਾ ਲੱਗਣਾ ਚਾਹੀਦਾ ਸੀ ਕਿ ਗਰੀਬ ਮਜ਼ਦੂਰ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜ਼ਰੂਰੀ ਹੈ ਕਿਉਂਕਿ ਨਹੀਂ ਤਾਂ ਅਗਲੀਆਂ ਚੋਣਾਂ ਵਿੱਚ ਇਕ ਸੀਟ ਵੀ ਨਹੀਂ ਦਿਤੀ ਜਾਵੇਗੀ ਇਸ ਗੱਲ ਨੂੰ ਮਜ਼ਾਕ ਨਹੀਂ ਮਜਬੂਤ ਸਮਝਣਾ ਚਾਹੀਦਾ ਹੈ ਕਿਉਂਕਿ ਗਰੀਬ ਲੋਕਾਂ ਦੀਆਂ ਵੋਟਾਂ ਲੈ ਕਿ ਕੁਰਸੀਆਂ ਤੇ ਬੈਠ ਕੇ ਗਰੀਬਾਂ ਨੂੰ ਮਾਰਨਾਂ ਚਾਹੁੰਦੇ ਹਨ ਇਸ ਤਰ੍ਹਾਂ ਨਹੀਂ ਚੱਲੇਗਾ ਗਰੀਬ ਵਰਗ ਦੇ ਲੋਕਾਂ ਦੀ ਤਾਕਤ ਤੁਹਾਡੇ ਨਾਲੋਂ ਜ਼ਿਆਦਾ ਪਾਵਰ ਹੈਂ ਇਸ ਗੱਲ ਨੂੰ ਦਿਮਾਗ ਵਿਚ ਰੱਖਿਆ ਜਾਵੇ ਜ਼ਰੂਰੀ ਹੈ ਨਹੀਂ ਤਾਂ ਜ਼ੀਰੋ ਸ਼ੀਟ ਆਵੇਗੀ ਅੱਜ ਅੈਮ ਅੈਲ ੲੇ ਦੀਆਂ ਵੋਟਾਂ ਹੁੰਦੀਆਂ ਤਾਂ ਜ਼ੀਰੋ ਸ਼ੀਟ ਆਓਣੀ ਸੀ ਇਸ ਕਰਕੇ ਰੱਬ ਨੂੰ ਯਾਦ ਰੱਖਣਾ ਚਾਹੀਦਾ ਹੈ ਤਾਂ ਬਦਮਾਸ਼ੀਆਂ ਬੰਦ ਕਰੋ ਅਤੇ ਜ਼ੋ ਵੀ ਬਾਅਦਾ ਬਿਆਨ ਕੀਤਾ ਹੈ ਪੂਰਾ ਕੀਤਾ ਜਾਵੇ ਜ਼ਰੂਰੀ ਹੈ ਅਤੇ ਨਸ਼ਿਆਂ ਤੇ ਕੰਟਰੋਲ ਕੀਤੇ ਜਾਣ ਹਰ ਰੋਜ਼ ਨੋਜਵਾਨ ਮਰ ਰਹੇ ਹਨ ਅਤੇ ਗਰੀਬ ਮਜ਼ਦੂਰ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜ਼ਰੂਰੀ ਹੈ ਕਿਸੇ ਨੂੰ ਛੋਟਾ ਤੇ ਕੰਮਜ਼ੋਰ ਨਹੀਂ ਸਮਝਿਆ ਜਾਵੇ ਓਹ ਸਾਡੀਆਂ ਵੋਟਾਂ ਸਾਨੂੰ ਹੀ ਅੱਖਾਂ ਵਿਖਾਓਦੇ ਹੋ ਹੱਦ ਹੋ ਗਈ ਕੁਰਸੀਆਂ ਤੇ ਅਸੀਂ ਬਿਠਾਇਆ ਤੇ ਸਾਨੂੰ ਹੀ ਬੇਵਕੂਫ ਪਾਗ਼ਲ ਨਹੀਂ ਸਮਝਿਆ ਜਾਵੇ ਜ਼ਰੂਰੀ ਹੈ ਭੰਗਵੰਤ ਮਾਂਨ ਸਾਹਿਬ ਜੀ ਅੱਜ ਜ਼ੀਰੋ ਸ਼ੀਟ ਆਓਣੀ ਸੀ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਲੋਕਾਂ ਨੂੰ ਫਨੀਅਰ ਸੱਪ ਕੱਢਣਾ ਸ਼ੁਰੂ ਕਰ ਦਿੱਤਾ ਹੈ
@ਤੋਤਾਨਰਸਰੀਫਾਰਮ
@ਤੋਤਾਨਰਸਰੀਫਾਰਮ 2 жыл бұрын
ਪਾਸਾ ਪਲਟ ਕੇ ਕੀ ਕਰ ਲਵਾਂਗੇ ਇਹਨਾਂ ਲੀਡਰਾਂ ਦਾ ਇੱਕ ਵਾਰੀ ਐਮ ਐਲ ਏ ਬਣਾ ਦਿੱਤਾ ਇਹਨਾਂ ਦੀ ਸਾਰੀ ਉਮਰ ਦੇ ਲ ਈ ਲੱਖ ਰੁਪਏ ਪੈਨਸ਼ਨ ਲੱਗ ਜਾਣੀ ਹੈ ਹੋਰ ਸਹੂਲਤਾਂ ਵੱਖਰੀਆਂ ਹਨ ਆਪਾਂ ਆਮ ਲੋਕ ਪਾਸੇ ਪਲਟੇ ਦੇ ਮਰ ਜਾਵਾਂਗੇ 2024 ਵਿੱਚ 13 ਅਤੇ 2027 ਵਿੱਚ 117 ਦਾ ਪਾਸਾ ਪਲਟ ਦੇਵੋਂ ਪੰਜਾਬ ਦੇ ਖਜ਼ਾਨੇ ਉਪਰ ਪੂਰਾ ਬੋਝ ਪਾ ਕੇ ਰੱਖਿਉ
@jashansharma691
@jashansharma691 2 жыл бұрын
Simarjeet singh maan jindabad
@kuldeep_singh704
@kuldeep_singh704 8 ай бұрын
ਭੱਟੀ ਤੂੰ ਵੀ ਮਾਨ ਮਾਨ ਕਰਦਾ ਹੁੰਦਾ ਕੀ ਇਹ ਸੱਚ ਐ ਤੂੰ ਪਾਸਾ ਪੱਲਟ ਤਾਂ ਤਾਂ ਤੈਨੂੰ ਬਹੁਤ ਮੁਬਾਰਕਾਂ
@jaggizaildar2060
@jaggizaildar2060 2 жыл бұрын
Congratulations bappu ji
@sohansinghsandhu4025
@sohansinghsandhu4025 2 жыл бұрын
ਪੰਜਾਬ ਵਾਲਿਆਂ ਨੂੰ ਹੁਣ ਸਾਬਤ ਹੋ ਗਿਆ ਕਿ ਝਾੜੂ ਵਾਲੇ ਸਾਰੇ ਝੂਠੇ ਹਨ'? ਕੇਜਰੀਵਾਲ ਸਭ ਨੂੰ ਡਰਾ ਧਮਕਾ ਕੇ ਚੌਕੀਦਾਰਾਂ ਵਾੰ ਗ ਵਰਤਾ ਕਰਦਾ । ਪੰਜਾਬ ਦਾ ਪੈਸਾ ਅਬਦਾਲੀ ਵਾੰ ਗ ਲੁਟ ਰਿਹਾ ਹੈ '?
@khushmannirmaan
@khushmannirmaan 2 жыл бұрын
Very nice ji 🙏🏼🙏🏼
@ManjitSingh-xc8oo
@ManjitSingh-xc8oo 2 жыл бұрын
Sadke jaeiye thuhade ton, Sangrur vassiyo,tussi aapni vote da sahi estemal kita 🙏
@sdm1962
@sdm1962 2 жыл бұрын
Je hai koi studio ala gana record kro prawa da♥️
@RanjeetSingh-tq4lw
@RanjeetSingh-tq4lw 2 жыл бұрын
ਸੰਗਰੂਰ ਵਾਲੇ ਸਿਰਰਾ ਲਾਈ ਜਾਂਦੇ ਆ ਹੁਣ cm ਨੂੰ ਵੀ ਹੱਥਾਂ ਪੈਰ ਆ ਦੀ ਪੈ ਗਈ
@HarpreetSingh-xn5je
@HarpreetSingh-xn5je 2 жыл бұрын
Sanu aa groor sada shehar sangrur
@ravleenkaur4163
@ravleenkaur4163 2 жыл бұрын
ਤਹਿ ਦਿਲੋਂ ਧੰਨਵਾਦ ਬੇਟਾ 👍👍
@rajindersingh6282
@rajindersingh6282 2 жыл бұрын
Wah ji wah ji 🙏
@gillgill4263
@gillgill4263 2 жыл бұрын
ਬਹੁਤ ਵਧੀਆ ਆ
@mandipsinghnijjar1342
@mandipsinghnijjar1342 2 жыл бұрын
Sahi gal bai moka jaan ni dide sangrur wale
@sultansingh7138
@sultansingh7138 8 ай бұрын
ਜਿਮੇ ਥੋਡੇ ਵੀਰ cm ਕੈਪਟਨ cm ਮਾਨ ਨੇ ਪਾਸਾ ਪਲਟੀਆਂ ਅੱਜ ਤਕ ਤੁਸੀ ਪਾਸੇ ਹੀ ਪਲਟੇ ਆ😄
@singhlakhwindervirk9352
@singhlakhwindervirk9352 2 жыл бұрын
Punjab da maan simranjeet singh Mann
@sukhdeepkaur5866
@sukhdeepkaur5866 2 жыл бұрын
kaash sidhu v nal hunda ajj dugni khushi honi c ohnu 😕😕
@lakhufatehpur7344
@lakhufatehpur7344 2 жыл бұрын
Bappu ji
@mavi.entertainment618
@mavi.entertainment618 2 жыл бұрын
Great sangrur
@kisankaur4459
@kisankaur4459 2 жыл бұрын
Thank u Sangror, From my Hart...... Such a great people.
@saabdhillodhillosaab9737
@saabdhillodhillosaab9737 8 ай бұрын
ਬਲਿਓ ਬਾਈਓ ਧੰਨ ਧੰਨ ਕਰਾ ਦੀ ਭਗਵੰਤ ਮਾਨ ਦੇ ਪਿੱਛੇ ਬਾਂਹ ਪਾ ਦੀ ਹੁਣ ਹੱਥ ਚੌੜਾ ਕਰਕੇ ਖਿੱਚ ਲਓ ਬਾਹਰ ਨੂੰ
@gujjradamunda3709
@gujjradamunda3709 2 жыл бұрын
Proud to be Sangrur 🥰😘😘
@ManjitSingh-xc8oo
@ManjitSingh-xc8oo 2 жыл бұрын
🙏Bahot bahot Vadhainyan ji
@goraghuman7150
@goraghuman7150 2 жыл бұрын
🙏
@RaviSingh-ph1do
@RaviSingh-ph1do 2 жыл бұрын
ਬਹੁਤ ਬਹੁਤ ਸਿਰਾਂ ਲਛਮਣ ਭੱਟੀ ਸੋ ਥੈਕਸ
@sandeepkaurjawandha1418
@sandeepkaurjawandha1418 2 жыл бұрын
Proud of you 🙏✌️✌️✌️✌️✌️👏👏👏⚖️⚖️⚖️⚖️⚖️💪💪💪
@lohiasaab8059
@lohiasaab8059 2 жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ।
@dabarasingh
@dabarasingh 8 ай бұрын
Verry nice bi g
@rupindersingh5841
@rupindersingh5841 2 жыл бұрын
Kaint 👌👌
@agricultureimpliment9525
@agricultureimpliment9525 2 жыл бұрын
Bohut vadia likhea te gaya
@SukhwinderKaur_987
@SukhwinderKaur_987 2 жыл бұрын
Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure Wahegure ji
@goguisukwinder617
@goguisukwinder617 2 жыл бұрын
Bhut vadiya kitta ਭਰਾਵੋ
@HarpreetKaur-je6hw
@HarpreetKaur-je6hw 2 жыл бұрын
ਬਹੁਤ ਵਧੀਆ
@harmanjotkaur6742
@harmanjotkaur6742 2 жыл бұрын
👍👍
@sukhyboparai8244
@sukhyboparai8244 2 жыл бұрын
Aj mai mann nall keh sakda v mera pichokad sangroor jile da thank u saria nu bai asi Graint a sangroor wale
@gurdeepchahal4479
@gurdeepchahal4479 2 жыл бұрын
God bless you brother 🙏
@bhagatsinghsandhu6346
@bhagatsinghsandhu6346 2 жыл бұрын
Very good
@sukhyboparai8244
@sukhyboparai8244 2 жыл бұрын
Sanu a grrur sada jila sangroor
@kaurmanjeet9933
@kaurmanjeet9933 2 жыл бұрын
Bhot. Bhot. Mobiarkia. Ji
@gursewaksingh8827
@gursewaksingh8827 8 ай бұрын
ਵੀਰ ਪਲਟਾ ਦੋ ਪਾਸਾ ਫਿਰ ਹੁਣ
@manjitkaur3820
@manjitkaur3820 2 жыл бұрын
Good very good veer
@devindersinghbatth1723
@devindersinghbatth1723 2 жыл бұрын
Kemal kerta sengrur valiya na.veero jug -jug jiyo
@NarinderSingh-ux2pt
@NarinderSingh-ux2pt 2 жыл бұрын
Very nice
@AmandeepSingh-bu4wn
@AmandeepSingh-bu4wn 8 ай бұрын
ਬਹੁਤ ਵਧੀਆ ਜੀ ਕਿਹਾ ਜੀ
@yadsinghsingh3667
@yadsinghsingh3667 2 жыл бұрын
Mann bathinde wala da phone hang ho gya haye nahi ta khasse view mil jane c
@Shaan___786K
@Shaan___786K 8 ай бұрын
Congratulations all sangrur valio 🙏full support 🤟bhana sidhu bro 👍
@gouravsingh1014
@gouravsingh1014 2 жыл бұрын
Waheguru ji 🙏❤️🙏🙏
@sampleboygamimg4561
@sampleboygamimg4561 8 ай бұрын
ਮੋਦੀ ਦਾ ਕੀ। ਕੀਤਾ
@makhankalas660
@makhankalas660 2 жыл бұрын
ਸਿਰਾ ਹੈ ਕਿ
@rachhpalsingh4868
@rachhpalsingh4868 2 жыл бұрын
Jug jug jio
@dhapindersingh6783
@dhapindersingh6783 2 жыл бұрын
Aaa ni pata ni sher kithar nu aa jayaway or katid pad jaway
@gurwindersingh8729
@gurwindersingh8729 Жыл бұрын
Sagror pb13 malba blt Sidhu moose Wala bro only
@ajyakumar2762
@ajyakumar2762 2 жыл бұрын
@JagseerSingh-xc9dc
@JagseerSingh-xc9dc 2 жыл бұрын
Veri nice 👍👍👍
@ouchiaoudariajatdia3028
@ouchiaoudariajatdia3028 2 жыл бұрын
Bs moka milna chahida eho je lokan nu mint londea kise da chnga manda dsn nu pehlan kithe band kre hoye c bdhe singro tushi bs
@sunnydhaliwal1136
@sunnydhaliwal1136 2 жыл бұрын
Simrjit singh singh jindbad from moga
@rachhpalsingh4868
@rachhpalsingh4868 2 жыл бұрын
Jindabad
@sidhusardar3374
@sidhusardar3374 2 жыл бұрын
👍👍👍👍👍
@VirSingh-nj3dc
@VirSingh-nj3dc 8 ай бұрын
ਬਹੁਤ ਹੀ ਵਧੀਆ ।
@arunrichakwt1010
@arunrichakwt1010 8 ай бұрын
CM saab zindabad
@ravinder628100
@ravinder628100 2 жыл бұрын
Mint ch pasa dadlan valya nu dal badlu khnde ne ...
@anmolsingh1416
@anmolsingh1416 4 ай бұрын
Very good jeonde raho jwano
@jaideepsingh3521
@jaideepsingh3521 2 жыл бұрын
Gadaarr ne sangroor wale kal bhagwant maan c aj simaranjeet maan te kal koi hor maan koi izzat ni haigi sangroor walean di oh ghusiyio kam se kam ik saal taan de dinde bhagwant maan nu ulu de pathe
@narinderkaur6295
@narinderkaur6295 2 жыл бұрын
Waheguru ji 🙏🙏🙏❤❤❤🙏🙏👍
@gunnisandhu2774
@gunnisandhu2774 2 жыл бұрын
🙏🏻❤️❤️❤️❤️
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН
The selfish The Joker was taught a lesson by Officer Rabbit. #funny #supersiblings
00:12
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН
Ki Kariye Ki Adhyaatmik Padhaai Di Agli Avastha Prapat Kar Sakiye - Bhai Gursharan Singh Ji Ludhiana
8:24
Motivational Videos - Bhai Gursharan Singh Ji
Рет қаралды 28
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН