1 ਕਰੋੜ ਰੁਪਏ ਦੇ ਰਿਹਾ ਆਹ ਬਾਈ ਜੇ ਕੋਈ ਬੰਦਾ ਅਫੀਮ ਦੇ ਨੁਕਸਾਨ ਗਿਣਾ ਦੇਵੇ Jagga Insaf Team Punjab

  Рет қаралды 12,094

RMB Television

RMB Television

Күн бұрын

#RMBTelevision #opium #jaggainsafteampunjab
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 132
@aman.....6135
@aman.....6135 Ай бұрын
ਬਾਈ ਤੇਰੀ ਮੇਹਨਤ ਸਫਲਤਾ ਦੇ ਨੇੜੇ ਹੈ ਜਿਉਂਦਾ ਰਹਿ ਬਾਈ
@JaggaJagmeet
@JaggaJagmeet Ай бұрын
ਧੰਨਵਾਦ
@chakkdeindia1313
@chakkdeindia1313 Ай бұрын
100% ਐਗਰੀ ਤੁਹਾਡੇ ਨਾਲ
@jagseerchahaljag687
@jagseerchahaljag687 Ай бұрын
ਬਹੁਤ ਬਹੁਤ ਧੰਨਵਾਦ ਜੱਗੇ ਬਾਈ ਤੇਰਾ। ਖ਼ਸਖ਼ਸ ਦੀ ਖੇਤੀ ਸਮੇਂ ਦੀ ਲੋੜ ਐ। ਧੰਨਵਾਦ ਜੀ
@PeetaBrar-t5f
@PeetaBrar-t5f Ай бұрын
ਖ਼ਸਖ਼ਸ ਖੇਤੀ ਜ਼ਿੰਦਾਬਾਦ ਜ਼ਿੰਦਾਬਾਦ ❤❤ ਜੱਗਾ ਬਾਈ ਜ਼ਿੰਦਾਬਾਦ ਜ਼ਿੰਦਾਬਾਦ ❤❤
@TarsemSingh-fk1dy
@TarsemSingh-fk1dy Ай бұрын
ਵਧੀਆ ਵਿਚਾਰ ਹਨ ਬਾਈ ਜੀੳ
@ajayjatt1728
@ajayjatt1728 Ай бұрын
ਬਿਲਕੁੱਲ ਸਹੀ ਕੇਹਾ ਵੀਰੇ ਜੇਕਰ ਪੰਜ਼ਾਬ ਚੋਂ ਚਿੱਟਾ ਖ਼ਤਮ ਕਰਨਾ ਹੈ ਤਾਂ ਸਾਨੂੰ ਖ਼ਸ ਖ਼ਸ ਦੀ ਖੇਤੀ ਕਰਨੀ ਹੀ ਪਵੇਗੀ। ਸਰਕਾਰਾਂ ਨੂੰ ਮਜਬੂਰ ਕਰਨਾ ਹੀ ਪੈਣਾ
@seeradaudhar8436
@seeradaudhar8436 Ай бұрын
ਪੰਜਾਬ ਬੱਚ ਸਕਦੇ ਹਾਂ ਸਹੀ ਗੱਲਬਾਤ ਕਰਦੇ ਹਾ ਬਾਈ ਜੀ
@aman.....6135
@aman.....6135 Ай бұрын
ਜਿਉਂਦਾ ਰਹਿ ਬਾਈ ਤੈਨੂੰ ਲੋਕਾਂ ਨੇ ਨਸ਼ੇੜੀ ਕਹਿ ਕਹਿ ਕੇ ਜ਼ੋਰ ਲਾ ਲਿਆ ਤੂੰ ਫੇਰ ਵੀ ਆਵਦੇ ਮਿਸ਼ਨ ਤੇ ਡਟਿਆ ਹੋਇਆ
@MalkitSingh-u8i
@MalkitSingh-u8i Ай бұрын
ਬਹੁਤ ਸਹੀ ਗੱਲਾਂ ਜੱਗਾ ਜੀ ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ
@sajjansingh2070
@sajjansingh2070 Ай бұрын
ਇਹ ਕੋਈ ਨਸ਼ਾ ਨਹੀਂ ਇਹ ਤਾਂ ਇੱਕ ਦਵਾਈ ਏ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ ਬਾਈ❤❤❤
@mrgufar00
@mrgufar00 Ай бұрын
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਅਫੀਮ ਦੀ ਖੇਤੀ ਲਾਗੁ ਹੋਣੀ ਚਾਹੀਦੀ ਹੈ ਜੀ
@JaggaJagmeet
@JaggaJagmeet Ай бұрын
ਧੰਨਵਾਦ
@GurdevSingh-ck1mh
@GurdevSingh-ck1mh Ай бұрын
100 mein se 200% bol rahe hain Jagga ji right fantastic interview
@JagtarSran-tv6wn
@JagtarSran-tv6wn Ай бұрын
ਜਿਹੜੀ ਸਰਕਾਰ ਨੇ ਠੇਕੇ ਖੋਲ੍ਹੇ ਤਾਂ ਵੋਟਾਂ ਮੰਗਣ ਦੀ ਲੋੜ ਨਹੀਂ 117 ਦੀਆਂ 117 ਉਸੇ ਸਰਕਾਰ ਨੂੰ ਮਿਲਣਗੀਆਂ
@gurpreet2991
@gurpreet2991 Ай бұрын
Es veer naal sare Punjabi jodo
@varindersingh9635
@varindersingh9635 Ай бұрын
Very good issue
@avtarsinghdhaliwal1522
@avtarsinghdhaliwal1522 Ай бұрын
Bai ji darna nahi dat k raho nasa nahi ik davai hai 🙏🙏 bai adrang bi thik ho janda hai dhanbad
@laddumaan4
@laddumaan4 Ай бұрын
ਪੰਜਾਬ ਦੇ ਪਾਣੀ ਜਵਾਨੀ ਤੇ ਕਿਸਾਨੀ ਬਚਾਉਣ ਲਈ ਜਰੂਰੀ ਹ ਅਫੀਮ ਦੀ ਖੇਤੀ ਪੋਸਤ ਦੇ ਠੇਕੇ ਖੋਲੇ ਜਾਣ
@SurenderGill-e4i
@SurenderGill-e4i Ай бұрын
Hi
@labhbrardoda
@labhbrardoda Ай бұрын
Jagga Bai shi a
@gurpreetrandhawa5674
@gurpreetrandhawa5674 Ай бұрын
Bilkul sahi aa jai
@gurpreet2991
@gurpreet2991 Ай бұрын
Bai sahi gal hai
@AmetSekhon
@AmetSekhon Ай бұрын
Boht vdya information interview
@Bhawani0908
@Bhawani0908 Ай бұрын
ਬਿਲਕੁੱਲ ਸਹੀ ਕਿਹਾ ਭਰਾ ਨੇ ਪਰ ਇਹ ਵੀ ਸੱਚ ਹੈ ਕਿ ਲੀਡਰ ਡਾਕ੍ਟਰ ਔਫ਼ੀਸਰ ਕਾਰਪੋਰੇਟ ਘਰਾਣਿਆਂ ਦੀ ਕਮਾਈ ਦਾ ਸਾਧਨ ਹੈ ਨਸਾ ਅਫੀਮ ਖੱਸ ਖਾਸ ਖੇਤੀ ਇਨ੍ਹਾਂ ਨੂੰ ਰਾਸ ਨਹੀਂ ਇਸ ਲਈ ਲਾਗੂ ਨਹੀਂ ਹੋਣ ਦਿੰਦੇ
@baloursingh4851
@baloursingh4851 Ай бұрын
Good very good thinking sir
@GurlalSingh-j2k
@GurlalSingh-j2k Ай бұрын
❤❤dhanwad jass ji bht vdia uprala❤❤sirra galbatt❤❤
@Gurlalsingh-re4sl
@Gurlalsingh-re4sl Ай бұрын
Good job bai
@amitmonga719
@amitmonga719 Ай бұрын
Great efforts 💪
@JaggaJagmeet
@JaggaJagmeet Ай бұрын
Thnxx fr interview
@avtarsinghdhaliwal1522
@avtarsinghdhaliwal1522 Ай бұрын
A gull hor bi badia dasi hai 🙏🙏 dhanbad
@makhanlohara
@makhanlohara Ай бұрын
ਗੁਡ ਥਿੰਕ ਚਾਚਾ ਜੀ ❤
@GurlalSingh-j2k
@GurlalSingh-j2k Ай бұрын
❤❤Dhanwad jagga insaf team❤❤
@SatpalSingh-gp9ef
@SatpalSingh-gp9ef Ай бұрын
Y. G. Nice
@baloursingh4851
@baloursingh4851 Ай бұрын
Yara the yar sada jaga zindabaad
@sarbjitsandhu2531
@sarbjitsandhu2531 Ай бұрын
ਬਿਲਕੁੱਲ ਸਹੀ ਗੱਲ ਹੈ।
@makhanlohara
@makhanlohara Ай бұрын
ਜਿਵੇਂ ਸੁੱਖਾ ਆਮ ਹੋਇਆ ਪਿਆ ਨਹਿਰ ਆ ਤੇ ਪਿੰਡ ਦੀ ਫਿਰਨੀ ਤੇ ਮੈਂ ਤਾਂ ਕਹਿਣਾ ਹਰ ਪਿੰਡ 2,,, 2 ਕਿਲੋ ਖਸ ਖਸ ਨਹਿਰ ਤੇ ਸੁੱਟ ਦੋ,,ਸਾਰੇ ਪੰਜਾਬ ਦੇ ਪਿੰਡਾਂ ਵਿੱਚ
@ramwaheguruallah4181
@ramwaheguruallah4181 Ай бұрын
Jagga bai ji great 👍
@WarraichSaab-ur4nx
@WarraichSaab-ur4nx Ай бұрын
❤ good jeo
@Malwa_modify
@Malwa_modify Ай бұрын
ਵਾਹਿਗੁਰੂ ਜੀ ਮੇਹਰਾਂ ਬਖਸ਼ਣ
@AvtarSingh-w3k
@AvtarSingh-w3k Ай бұрын
Right
@goradhillonburjwalasingh3517
@goradhillonburjwalasingh3517 Ай бұрын
very good jaga singh g
@RameshKumar-fr1vz
@RameshKumar-fr1vz Ай бұрын
100000% ਐਗਰੀ ਹਾਂ ਭਾਈ ਸਾਹਿਬ ਜੀ ਦੀ ਸੋਚ ਦੇ ਹੱਕ ਵਿੱਚ ਹਾਂ ਕੋਈ ਸਾਬਿਤ ਕਰ ਹੀ ਨਹੀਂ ਸਕਦਾ ਕਿ ਇਹ ਨਸ਼ਾ ਹੈ ਬਾਕੀ ਸਿੰਘ ਸਾਹਬ ਜੀ ਤੁਸੀਂ ਉਮੀਦ ਕਿਸ ਤੋਂ ਤੇ ਕਿਸ ਉਮੀਦ ਨਾਲ ਉਮੀਦ ਰੱਖਦੇ ਹੋਂ ਜਿਸ ਨੂੰ ਆਪ ਹੀ ਨਹੀਂ ਪਤਾ ਕਿ ਪੰਜਾਬ ਚ ਹੋਈ ਕੀ ਜਾਂਦਾ ਯਾਰ ਹੋ ਚੁਕਿਆ ਹੈ ਕੇਜਰੀਵਾਲ ਗਲ਼ ਨਹੀਂ ਸੁੰਣਦਾ ਕੇਜਰੀਵਾਲ ਦੀ ਦਿੱਲੀ ਨਹੀਂ ਸੂੰਣਦੀ ਨਾਂ ਪਬਲਿਕ। ਯਾਰ ਗੱਪਾਂ ਦਾ ਡਿਪਲੋਮਾ ਕੀਤਾ ਹੋਇਆ ਹੈ। ਰਾਜਸਥਾਨ SGN 👌👌👌👌👌
@AvtarSingh-ui7pv
@AvtarSingh-ui7pv Ай бұрын
Vir ji bilkul hi sachi gll ha ji afim Kahn wale di oumar sabi nalo vadd hundi ha ji afim Kahn wala Banda kdi bimar nhi hunda ji
@ShindakingraSingh
@ShindakingraSingh Ай бұрын
Good bhi g....
@kulwindersekhon5352
@kulwindersekhon5352 Ай бұрын
ਲੀਡਰ ਨੀ ਚੁਹਦੇ
@kingsofmirzapur6039
@kingsofmirzapur6039 Ай бұрын
100% ryt
@ranjitsingh4254
@ranjitsingh4254 Ай бұрын
vary.good.veer.ge.
@kulwindersinghcheema-lb5qs
@kulwindersinghcheema-lb5qs Ай бұрын
ਜੱਗੇ ਬਾਈ ਕਿੱਥੇ ਮਿਲਦੀ ਏ ਹੁਣ ਪਿਓਰ ਕੈਮੀਕਲ ਵੇਚੀ ਜਾਂਦੇ ਨੇ ਹੁਣ ਤੇ।
@DhanwiderGill
@DhanwiderGill Ай бұрын
ਜੱਗਾ ਜ਼ਿੰਦਾਬਾਦ
@jindubhaatidav1610
@jindubhaatidav1610 2 күн бұрын
100% ਸਹਿਮਤ ਹਾਂ ਜੀ ਥੋਡੇ ਨਾਲ
@AvtarSingh-ui7pv
@AvtarSingh-ui7pv Ай бұрын
Vir ji kus ban ve riha kus Vir ji assi ta banty krde ha ji ke jaldi bijn di ejajt Dani cahi di ha ji
@JagtarDhaliwal-pd6vc
@JagtarDhaliwal-pd6vc Ай бұрын
100% right jagge bai👍🏻
@HappySingh-is2pw
@HappySingh-is2pw Ай бұрын
Sai Gal haaa 22 j Right Right 👍👍👍👍👍 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🙏🌹
@SourbhGoyal-eh2ye
@SourbhGoyal-eh2ye Ай бұрын
Jagga bai siraaaa
@hakamsinghdf6541
@hakamsinghdf6541 Ай бұрын
Bhot. Badea. G
@JaswantSingh-il8ei
@JaswantSingh-il8ei Ай бұрын
Very good veer ge❤❤❤❤❤❤❤
@JaswantSingh-il8ei
@JaswantSingh-il8ei Ай бұрын
Very good veer ge❤❤❤❤
@kanwaljitsingh5925
@kanwaljitsingh5925 Ай бұрын
Good job ❤❤
@SukhvirLal-g5m
@SukhvirLal-g5m Ай бұрын
100%right
@TARANJITMOHEM-jh5hi
@TARANJITMOHEM-jh5hi Ай бұрын
Sahi gal a
@rajasingh4832
@rajasingh4832 Ай бұрын
Good 👍🏽👍🏽👍🏽
@AvtarSingh-w3k
@AvtarSingh-w3k Ай бұрын
Punjab de jwani kisani Pani bhchaon lai khas khas kheti huni chahidi hy Punjab vich
@sajjansingh2070
@sajjansingh2070 Ай бұрын
ਜੇ ਤਾਂ ਪੰਜਾਬ ਬਚਾਉਣਾ ਤਾਂ ਖਾਸ ਖਸ ਖਸ ਦੀ ਖੇਤੀ ਜਰੂਰ ਕਰੋ ਬਈ
@JagtarmaanMaan
@JagtarmaanMaan 3 күн бұрын
ਸਹੀ ਫ਼ੁਰਮਾਇਆ ਜੀ
@PawanSran-y1v
@PawanSran-y1v Ай бұрын
good.jagga.g
@Đãľjęêt-p4c
@Đãľjęêt-p4c Ай бұрын
Verry good bai g
@RajaGandwan
@RajaGandwan Ай бұрын
Shai gal aa
@nattuchatha5009
@nattuchatha5009 Ай бұрын
Good job
@karamjeetbandesha
@karamjeetbandesha Ай бұрын
❤❤❤ good job 👍
@SinghHarjindermand
@SinghHarjindermand Ай бұрын
Very good bro
@harvindersidhu4711
@harvindersidhu4711 17 күн бұрын
bot vdia gall kiti ❤❤❤
@gursewakgursewak5904
@gursewakgursewak5904 Ай бұрын
❤❤❤
@rajanarora1110
@rajanarora1110 Ай бұрын
ਅਫੀਮ ਦਾ ਇੱਕ ਨੁਕਸਾਨ ਇਹ ਹੈ ਕਿ ਲਗਾਤਾਰ ਅਫੀਮ ਖਾਣ ਨਾਲ ਇਨਸਾਨ ਨਪੁੰਸਕ ਹੋ ਜਾਂਦਾ ਹੈ
@indarjitsingh5417
@indarjitsingh5417 Ай бұрын
Right ji.punjab ch esdi kheti honi chahidi a ji
@GouravKamboj-u1e
@GouravKamboj-u1e Ай бұрын
Tuhade nal hi
@harpreetmander810
@harpreetmander810 Ай бұрын
Jagga Bai shi a❤
@indarjitsingh5417
@indarjitsingh5417 Ай бұрын
Punjab sachi bach ju lok nazare len ge .esdi kheti cheti cheti hove kheti .Banda kala mal kha k km v bhut krda Dil la k
@Kabadditv13
@Kabadditv13 Ай бұрын
ਇਹਨਾ ਵੱਡੇ ਵਿਦਵਾਨਾ ਨੂੰ ਇਹ ਤਾ ਪਤਾ ਨਹੀ ਕੀ ਝੋਨਾ ਦੀ ਫਸਲ ਗਰਮੀ ਦੀ ਫਸਲ ਆ ਤੇ ਪੋਸਤ ਜਾ ਭੁੱਕੀ ਤੇ ਫੀਮ ਦੀ ਫਸਲ ਦੀ ਖੇਤੀ ਸਿਆਲ ਦੀ ਫਸਲ ਆ😂😂😂😂
@Maan_Sudhar_
@Maan_Sudhar_ 3 күн бұрын
Good 🎉🎉🎉🎉❤❤❤❤
@PawanKumar-h1m4c
@PawanKumar-h1m4c Ай бұрын
Very good sir ji
@indarjitsingh5417
@indarjitsingh5417 Ай бұрын
Veer ji tuci mission jari rakhoo 🙏
@karamjeetbandesha
@karamjeetbandesha Ай бұрын
Cherry on jatta ❤❤❤
@MohammadRaffik-y6f
@MohammadRaffik-y6f Ай бұрын
Jiddi nahin milati use din,, Sara pind ujda ujda lagda,, yahi nuksan hai bus,, apni visjdo, Dev Fer,, CM toda a rahi hai bhai ji,, fandvi Datta Katha karke tusi,aap,no, 😭😭💔😭
@SanjeevKumar-ur3pl
@SanjeevKumar-ur3pl Ай бұрын
👍👍👍👍👍👍👍👍❤
@rajasingh4832
@rajasingh4832 Ай бұрын
Good
@jsingh2561
@jsingh2561 Ай бұрын
england vich ta aam mildi postt,, postt khande aa boht bande ethe ,, 22 ji postt ya afeem vale bande nu bhukhar takk ni chad da 👍
@SandeepSharma-gt1xn
@SandeepSharma-gt1xn Ай бұрын
😊😊😊
@rksaini769
@rksaini769 Ай бұрын
SSA paji Podcast bhot vadiyaa aa Jage bai da number chaida c asse lehr nl jodna chnde aa
@jantypunia8841
@jantypunia8841 Ай бұрын
ਵੀਰ ਜੀ ਸਤਿ ਅਕਾਲ ਜੀ M.P Rajshatn ਡੋਡੇ ਖ਼ਸਖ਼ਸ ਪੰਜ ਸੌ ਰ਼ਪਏ ਕਿਲੋ ਮਿਲਦੇ ਪਿੰਡਾਂ ਵਿੱਚਾ ਜੀ ਪੰਜਾਬ ਵਿੱਚ ਚੂਰੀ ਮਿਲ ਕੇ ਦਿੰਨੇ ਨੇ ਜੀ
@smartphonedoctor1242
@smartphonedoctor1242 Ай бұрын
Bai sahi nhi ohndi hun ta jine afeem kha rhe aa ohna he takleef ch ne bilkul sahi nhi aa rahi Bai hun ta bhut milavat wali aa rahi aa
@amritdhot6884
@amritdhot6884 29 күн бұрын
Ha bai, hunn jmma milawat wali aa rahi hai, ohda fayda ta nahi keh skde, nuksaan jada h....... Saari chemical wali mildi aa
@vickyvickt1477
@vickyvickt1477 Ай бұрын
Veer diya kaffi gla nal main sehmat aa but Veer ne afeem di Tod ni daikhi lagdi aa
@gurpreet2991
@gurpreet2991 Ай бұрын
Bai nazra lyata feem warga Nasha ho gya tereya Galla sonke
@JaggaJagmeet
@JaggaJagmeet Ай бұрын
Thnxxx
@jagdishsingh9965
@jagdishsingh9965 Ай бұрын
ਤਿੰਨ ਦਿਨ ਲੈਟਰਿਨ ਨਹੀ ਜਾਣਾ ਪੈਂਦਾ..ਸਿਆਲ ਵਿੱਚ ਫਾਇਦਾ.......
@RanjeetSingh-nu5dz
@RanjeetSingh-nu5dz Ай бұрын
ਬਾਈ ਜੀ ਸਾਡਾ ਚਾਚਾ ਅਫੀਮ ਖਾਕੇ ਮਰਿਆ ਸਟਿਕਣੀ ਆਗੀ ਸੀ ਅਟੈਕ ਨੀ ਆਉਦਾ ਅਟੈਕ ਹੀ ਆਇਆ ਅਫੀਮ ਖਾਦਾ ਸੀ ਪੱਕੀ ਅਫੀਮ ਖਾਧੀ ਦੋ ਜਣਿਆ ਨੇ ਚਾਚਾ ਦਸਾ ਮਿੰਟਾ ਚ ਮਰਗਿਆ ਦੂਜਾ ਢਾਈ ਮਹੀਨੇ ਦਾਖਲ ਰਿਹਾ ਪਹਿਲਾ ਨੁਕਸਾਨ ਏਹੇ ਆ ਦੂਜਾ ਪੈਸੇ ਦਾ ਨੁਕਸਾਨ ਪਲਾਟ ਵਿਕਦੇ ਵੇਖੇ ਮੈ ਅਫੀਮ ਵਾਲਿਆ ਦੇ ਤੀਜਾ ਨੁਕਸਾਨ ਜਦੋ ਮਿਲਦੀ ਨੀ ਬੰਦਾ ਮਰਦਾ ਫਿਰ ਗੋਲੀਆ ਖਾਦਾ ਤਿਨ ਨੁਕਸਾਨ ਤਿੰਨ ਕਰੋੜ ਦੇਦੇ
@amritdhot6884
@amritdhot6884 29 күн бұрын
Ha bai Teri gal jmma sahi aa, jehde dinn nhi mildi, odo maada hunda kmm
@raman52463
@raman52463 Ай бұрын
L328
@malkiatsingh6466
@malkiatsingh6466 Ай бұрын
100pshi
@GurpreetsinghGill-b3k
@GurpreetsinghGill-b3k Ай бұрын
Bai g aafeem to gas bohat bandi hai
@jaskaransingh393
@jaskaransingh393 Ай бұрын
Main gina dena nuksan dawe paise😂😂
@Kang02024
@Kang02024 Ай бұрын
China to push lavo opium war kive khatam kiti
@rajasingh4832
@rajasingh4832 Ай бұрын
Afeem kilo post
@INDERVARAN-b9c
@INDERVARAN-b9c Ай бұрын
Nashaa ta nashaa hi ha
@Gupreet_Singh
@Gupreet_Singh Ай бұрын
Brother first of all it's drug
When you have a very capricious child 😂😘👍
00:16
Like Asiya
Рет қаралды 18 МЛН
coco在求救? #小丑 #天使 #shorts
00:29
好人小丑
Рет қаралды 120 МЛН
How Strong Is Tape?
00:24
Stokes Twins
Рет қаралды 96 МЛН
When you have a very capricious child 😂😘👍
00:16
Like Asiya
Рет қаралды 18 МЛН