ਆਹ ਜੋੜੀ ਕਰਦੀ ਲੋਕਾਂ ਨੂੰ ਹਸਾ ਹਸਾ ਕੇ ਦੂਹਰੇ ਬਿੱਲੂ ਦਾ ਤਾਂ ਮੂੰਹ ਦੇਖ ਹੀ ਲੋਕ ਹੱਸ ਪੈਂਦੇ ਆ

  Рет қаралды 70,011

RMB Television

RMB Television

Күн бұрын

Пікірлер: 128
@GurdeepSingh-su5ev
@GurdeepSingh-su5ev 2 ай бұрын
ਦੋਨਾ ਵੀਰਿਆ ਦੀ ਜੋੜੀ ਬਹੁਤ ਵਧੀਆ ਅੱਜ ਕੱਲ ਦੇ ਸਮੇ ਵਿੱਚ ਕਿਸੇ ਨੂੰ ਹਸਾਉਣਾ ਬਹੁਤ ਔਖਾ ਕੰਮ ਏ ਜੋ ਇੱਸ ਜੋੜੀ ਦੇ ਹਿੱਸੇ ਵਿੱਚ ਆਇਆ ਜਿਉਂਦੇ ਵੱਸਦੇ ਰਹੋ
@HappySharmq
@HappySharmq 2 ай бұрын
ਬਹੁਤ ਵਧੀਆ ਕੰਮ ਕਰ ਰਹੇ ਨੇ, ਦੋਨੇ ਜਾਣੇ, ਸਾਫ ਗੱਲਾਂ ਕਰਦੇ ਨੇ ਖਾਸ ਕਰ ਪੰਜਾਬੀ ਨੂੰ ਮੁਖ ਰੱਖ ਕੇ ਜੋ ਕਰ ਰਹੇ ਨੇ, ਦੋਨੋ ਚੋਂ ਵੱਧ ਵਧੀਆ ਬਿੱਲੂ ਲੱਗਦਾ ਬਿੱਲੂ ਦੇ ਚੇਹਰੇ ਤੋਂ ਪੇਡੂਪਣ ਸਾਫ ਝਲਕਦਾ ਤੇ, ਬਿੱਲੂ ਦਾ ਪਤਾ ਨਹੀਂ ਲੱਗਦਾ ਕਿ ਐਕਟਿਗ ਕਰਦਾ ਇੰਝ ਲੱਗਦਾ ਕਿ ਬਿੱਲੂ ਹੈ ਹੀ ਇਸੇ ਤਰਾਂ ਦਾ ਜਿਸ ਤਰਾਂ ਦਾ ਰੋਲ ਕਰਦਾ, ਵੈਸੇ ਦੋਨੇ ਹੀ ਵਧੀਆ ਕੰਮ ਕਰ ਰਹੇ ਨੇ ਪਰ ਬਿੱਲੂ ਵਧੀਆ ਤੇ ਸਾਫ ਦਿਲ ਦਾ ਬੰਦਾ ਲੱਗਦਾ
@arshalika6509
@arshalika6509 2 ай бұрын
ਸਿਰਾ ਬਾਈ ਬਿੱਲੂ ਤੇ ਖੁਸਕਰਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ❤
@SuhkwinderpalSingh
@SuhkwinderpalSingh 2 ай бұрын
ਬਿੱਲੂ ਬਦਮਾਸ ਬਾਈ ਬੰਦੇ ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@gurnoorgill4378
@gurnoorgill4378 Ай бұрын
ਏਨੀ ਵਧੀਆ ਗੱਲ ਬਾਤ ਸੀ ਦੋਵੇਂ ਵੀਰਾ ਦੀ,, ਭਾਵੇਂ 2 ਘੰਟੇ ਹੋਰ ਗੱਲਾਂ ਕਰੀ ਜਾਂਦੇ 🎉🎉🎉❤❤❤❤❤❤❤❤
@Sukhdev03596
@Sukhdev03596 2 ай бұрын
ਬਾਈ ਬਿੱਲੂ ਬੱਕਰੇ ਦਾ ਚਿਹਰਾ ਹੀ ਫਨੀ ਜਿਹਾ ਹੈ ਜੋ ਵੇਖ ਕੇ ਹਾਸਾ ਆਉਂਦਾ ਹੈ
@satveersidhugagubrar864
@satveersidhugagubrar864 2 ай бұрын
ਬਹੁਤ ਵਧੀਆ ਜੀ ਸੋਚ ਹੈ thdi ਪਰਿਵਾਰ ਵਿੱਚ ਦੇਖ਼ ਸਕਦੇ ਹਾ ਜੀ nice video ji
@gurnoorgill4378
@gurnoorgill4378 Ай бұрын
ਜੱਸ ਗਰੇਵਾਲ 22 ਸਿਰਾ ਗੱਲਬਾਤ ਸੀ ਦੋਵੇਂ ਵੀਰਾ ਦੀ,, ਰੱਬ ਤਰੱਕੀਆਂ ਬਖਸ਼ੇ ਵੀਰਾ ਦੀ ਜੋੜੀ ਨੂੰ, ਗੁਰੂ ਸਾਹਿਬ ਕਿਰਪਾ ਕਰਨ ਗੇ ,,🎉🎉🎉🎉🎉🎉🎉🎉🎉
@HappyRati-l6h
@HappyRati-l6h 2 ай бұрын
ਬਿੱਲੂ ਬਈ ਜਿਹੜੀ ਪੰਜਾਬੀ ਬੋਲਦਾ ਅੱਤ ਕਰਾ ਦਿੰਦਾ ਡਾਈਲਾਗ ਬਹੁਤ ਜਚਦੇ ਆ ਬਈ ਦੇ ਮੂਹੋ ਖੁਸ਼ਕਰਨ ਬਈ ਬਹੁਤ ਵਧੀਆ ਕੰਮ ਕਰਦਾ
@jeetsingh3172
@jeetsingh3172 2 ай бұрын
Siraa krayi payi aa bai dona ne...bina kudi de KZbin te chlana koi choti gal nhi....baki Billu bai tan koke hi jad dinda... love you bai dona nu..rab thonu lambi umar deve tanki lokan nu hasonde raho...bai video dekhke tension free ho jane aa kuch time layi..
@nirvailgill1615
@nirvailgill1615 2 ай бұрын
ਬਹੁਤ ਵਧੀਆ ਗੱਲਾਂ ਬਾਤਾਂ ਲਾਜਵਾਬ ਜੋੜੀ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਦਾ ਖੁਸ਼ ਰੱਖੇ 🙏🎉🙏🙏
@AmanDeep-vc9rf
@AmanDeep-vc9rf 2 ай бұрын
ਬਹੁਤ ਵਧੀਆ ਜੀ ਘੈਟ ਜੋੜੀ ਆ ❤️❤️
@BabbuBhullar
@BabbuBhullar 2 ай бұрын
❤ ਬਹੁਤ ਵਧੀਆ ਇੰਟਰਵਿਊ ਸੀ ਸਵਾਦ ਆ ਗਿਆ ਦੇਖ ਕ਼
@HappyRati-l6h
@HappyRati-l6h 2 ай бұрын
ਬਾਈ ਤੁਸੀ ਸਾਬਿਤ ਕਰਤਾ ਸਾਫ ਸੁਥਰਾ ਕੰਮ ਵ ਕੀਤਾ ਜਾ ਸਕਦਾ ਆ ਕੁੜੀਆ ਨੂੰ ਵਿਚ ਪਾ ਕੇ ਗੰਦ ਪਾਉਣ ਨਾਲ ਹੀ ਰੀਲ ਨਹੀਂ ਚਲਦੀ ਦੋਵੇਂ ਵੀਰ ਬਹੁਤ ਵਧੀਆ ਕੰਮ ਕਰਦੇ ਆ ,,,love u veer
@kk-nf7sg
@kk-nf7sg Ай бұрын
ਸੱਚੀ ਗੱਲ ਆ ਵੀਰੇ ਮੈ ਬਹੁਤ ਟੈਸਨਾ ਵਿੱਚ ਰਹਿੰਦੀ ਸੀ ਹੁਣ ਮੈ ਬੀਲੂ ਵੀਰੇ ਤੈ ਕਰਨ ਵੀਰੇ ਦੀਆਂ ਵੀਡੀਓ ਹਰ ਰੋਜ਼ ਦੇਖ ਦੀਆਂ ਮੇਰੀਆਂ ਸਾਰੀਆਂ ਟੈਸਨਾ ਦੂਰ ਹੋ ਜਾਦੀਆ
@HappySharmq
@HappySharmq 2 ай бұрын
ਬਿੱਲੂ ਬਹੁਤ ਵਧੀਆ good ਸਾਫ ਦਿਲ ਦਾ ਬੰਦਾ ਏ
@gagandeepsingh5760
@gagandeepsingh5760 2 ай бұрын
ਬਿੱਲੂ ਵਾਈ 😂😂😂ਸਿਰਾ
@pawandeepsinghsidhu3572
@pawandeepsinghsidhu3572 Ай бұрын
Bahut bdhia kmm kr rahe ho bhrawo❤🙏🙏
@lakhdeepsingh554
@lakhdeepsingh554 2 ай бұрын
Waheguru ji tahanu hamesha khus rakhe bai g tusi sub nu khus rakhde ho
@HappyBajra-sz4vp
@HappyBajra-sz4vp 2 ай бұрын
ਯਾਰ ਬਹੁਤ ਘੈਂਟ ਜੋੜੀ ਖੁਸ਼ ਕਰਨ ਵੀਰਾ ਬਹੋਤ ਟੈਲੇਟਡ ਬੰਦਾ ਯਾਰ ਬਿੱਲੂ ਨੂੰ ਕਿ ਲੋਕਾ ਸਾਹਮਣੇ ਪੇਸ਼ ਕਰਨਾ ਖੁਸ਼ ਕਰਨ ਦਾ ਹਿ ਟੈਲੇਂਟ ਆ
@preetsingh-k3p9l
@preetsingh-k3p9l 2 ай бұрын
Channel da name ki hai
@mahal-fq4yd
@mahal-fq4yd 2 ай бұрын
Laugh with khushkaran
@ਸਨਦੀਪਛੀਨੀਵਾਲdh
@ਸਨਦੀਪਛੀਨੀਵਾਲdh Ай бұрын
Bhot bhdiya ਜੋੜੀ 😂
@HSKPENDU
@HSKPENDU 2 ай бұрын
ਬਾਈ ਸਾਡੇ ਇਲਾਕੇ ਦਾ ਮਾਣ ਆ ਬਾਈ
@ManbirMaan1980
@ManbirMaan1980 2 ай бұрын
ਬਿੱਲੂ ਤਾਂ ਇੰਝ ਬੈਠਾ ਜਿਵੇਂ ਕੁੱਟ ਕੇ ਬੈਠਾਇਆ ਹੁੰਦਾ ਨਾਂ ਕੋਈ ਗੱਲ ਕਰਦਾ ਮੂੰਹ ਦੇ ਹੀ ਵੱਖਰੇ ਵੱਖਰੇ ਪੋਜ਼ ਬਣਾਈ ਜਾਂਦਾ
@PrabhjotSingh-hk2on
@PrabhjotSingh-hk2on 2 ай бұрын
ਬਹੁਤ ਵਧੀਆ ਵੀਡੀਓ ਬਣਾਉਂਦੇ ਆ, ਬਹੁਤ ਹਾਸਾ ਆਉਂਦਾ ਵੀਡੀਓ ਦੇਖ ਕੇ ❤❤ ਜਸਵਿੰਦਰ ਸਿੰਘ ਗਰੇਵਾਲ ਪਿੰਡ ਵੜਿੰਗ ਖੇੜਾ
@preetsingh-k3p9l
@preetsingh-k3p9l 2 ай бұрын
Channel da name ki hai
@jagtarkhan6649
@jagtarkhan6649 2 ай бұрын
Khush Karan y
@kalaanmol
@kalaanmol 2 ай бұрын
ਦੋਹਾਂ ਦੀ ਜੋੜੀ ਬਹੁਤ ਵਧੀਆ ਹੈ ਬਾਈ ਜੀ ਪਿੰਡ ਜ਼ਰੂਰ ਦੱਸੋ ਜੀ ਕਿਹੜਾ ਹੈ
@jaskaransingh-di8zl
@jaskaransingh-di8zl 2 ай бұрын
ਮਿਠੜੀ ਨੇੜੇ ਸਿਰਸਾ ਹਰਿਆਣਾ
@GagandeepSingh-j5u
@GagandeepSingh-j5u 2 ай бұрын
Mithri pind a
@JalandharMann
@JalandharMann 2 ай бұрын
ਬਿਲੂ ਘੈਟ❤❤❤❤❤
@MohanJeet-z9u
@MohanJeet-z9u 2 ай бұрын
ਬਿੱਲੂ ਮਾਮਾ ਜੀ ਸਤਿ ਸੀ਼ ਆਕਾਲ ਜੀ ਮੈ ਥੋਡਾ ਭਾਣਜਾ ਔਡਾਂ ਤੋਂ🙏
@kimkaur1928
@kimkaur1928 2 ай бұрын
ਵੀਰੇ ਦੋਹੇਂ ਤੁਸੀਂ ਬਹੁਤ ਵਧੀਆ ਕਮੇਡੀਅਨ ਹੋ। ਪਰ ਬਿਲੂ ਵੀਰੇ ਦਾ ਡਾਇਲੌਗ ਬੋਲਣ ਦਾ ਸਟਾਇਲ, ਤੇ ਲਾਇਲੌਗ ਡਲਿਵਰੀ ਦੀ ਸਪੀਡ ਬਹੁਤ ਹੁੰਦੀ ਆ। ਵਾਕਿਆ ਹੀ ਫੇਸ ਇੰਪਰੈਸ਼ਨ ਵੀ ਸੈਚੂਏਸ਼ਨ ਦੇ ਅਧਾਰ ਤੇ ਹੁੰਦੇ ਨੇਂ,ਡਾਇਲੌਗ ਵੀ ਬਹੁਤ ਸੋਹਣੇ ਲਿਖੇ ਹੁੰਦੇ ਨੇਂ ਖੁਸ਼ਕਰਨ ਵੀਰੇ ਦੇ
@LakhvinderSingh-k8k
@LakhvinderSingh-k8k Ай бұрын
ਜੋ ਕੁੱਝ ਬੋਲਿਆ ਕਾਇਮ ਰਹੀਂ ਵੀਰੇ ਕਿਉਂਕਿ ਤੇਰੀਆਂ ਵੀਡੀਉ ਮੇਰੇ ਬੱਚੇ ਵੇਖਦੇ ਨੇ। ਮੈਂ ਨਾਮ ਨਹੀਂ ਲੇਣਾ ਚਾਉਂਦਾ ਕਈਆ ਨੇ ਜਵਾਂ ਸ਼ਰਮ ਲਾ ਰੱਖੀ ਆ
@tirloksinghfujielectronics7789
@tirloksinghfujielectronics7789 Ай бұрын
ਘੈਂਟ
@darshannamberdar4169
@darshannamberdar4169 2 ай бұрын
ਬੱਚਿਓ ਮੈਂ ਨੂੰ ਵੀ ਨ ਨਾਲ ਲੈਸ ਲੳਉ ਮੈਂ ਤੁਹਾਡੇ ਵਿਚਕਾਰ ਤੁਹਾਡੀ ਮਾਂ ਬਣਕੇ ਬੈਠੂੰਗੀ
@DeepSukh-fr7zo
@DeepSukh-fr7zo 2 ай бұрын
Sira bhi billu kushkaran
@amrinderbrar7763
@amrinderbrar7763 2 ай бұрын
Bhut vdia kmm kr rhe a bai👍👍
@Pendupariwar
@Pendupariwar 2 ай бұрын
ਸਤਿ ਸ੍ਰੀ ਅਕਾਲ ਵੀਰ🙏
@ShubdeepSingh-e7o
@ShubdeepSingh-e7o Ай бұрын
Bht sohna km krde ne dono veer
@LakhwinderSingh-nn3rg
@LakhwinderSingh-nn3rg 2 ай бұрын
ਬਿੱਲੂ ਵਾਈ ਸਿਰਾ
@jaswinderpalsingh3622
@jaswinderpalsingh3622 2 ай бұрын
ਏ ਬਾਬਾ ਹੈ ਖੁਸਕਰਣ ਬਿੱਲੋ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਬਾਈ ਉਏ ਥੋਡਾ
@Roohi-xn3el
@Roohi-xn3el 2 ай бұрын
Oh video bahut sohni a jis ch veer kist lain aounda
@iqbalsinghkalsiraj22g92
@iqbalsinghkalsiraj22g92 Ай бұрын
ਬਾਈ ਕਹਿੰਦਾ ਕੁੜੀ ਲੈ ਲਈਏ, ਬਾਈ ਕੁੜੀ ਈ,ਆਈ,ਐਮ ਤੇ ਲੈਣੀ ਹੈ।😂😂😂😂😂🎉
@SukhdevVirk-p8m
@SukhdevVirk-p8m 2 ай бұрын
ਆਲੂ ਤੇ ਬਿੱਲੂ ਇੱਕੋ ਜਿਹੇ ਨੇ
@jassidhaliwal7615
@jassidhaliwal7615 2 ай бұрын
ਵਧੀਆ ਹੁੰਦਾ ਬਾਈ ਹੁਣਾ ਦਾ ਕੰਮ❤
@amarjitkaur6405
@amarjitkaur6405 2 ай бұрын
Boht wait c dono Veera d interview d
@JagtarSingh-ff5bh
@JagtarSingh-ff5bh 2 ай бұрын
Chall kattir hat kattir best moment
@kumarvirdi717
@kumarvirdi717 2 ай бұрын
ਸਾਨੂੰ ਤਾ ਕਦੀ ਵੀ ਇਹਨਾਂ ਦੀਂ ਕਿਸੇ ਵੀ ਵੀਡੀਓ ਤੇ ਹਾਸਾ ਨਹੀਂ ਆਉਂਦਾ
@BansaBrar
@BansaBrar 2 ай бұрын
Sira bai dove
@ShivaniJot
@ShivaniJot 2 ай бұрын
Bhut maan waali gll saade lyi ki khushkarn saade parivaar cho aa saade pind mithri da name bnaya jiyonde rho dono jaane
@immortalcyanogen779
@immortalcyanogen779 2 ай бұрын
Ghaint bande aa.... Sada tan din bna dinde aa bai
@TaranBajwa-j8e
@TaranBajwa-j8e 2 ай бұрын
ਬਹੁਤ ਵਧੀਆ ਜੌੜੀ
@kARAN_306
@kARAN_306 2 ай бұрын
Sade pinda di shan billu khushkarn
@nikkamaanpb313
@nikkamaanpb313 2 ай бұрын
Kalli billu de gall de fan aw 😂😂😂
@mikkykawalanand13786
@mikkykawalanand13786 2 ай бұрын
🤲🏻🤲🤲🤲🏻🤲🤲🤲🏻🤲🤲🏻🤲🏻🤲🏻🤲🏻🤲🤲🤲🤲🤲🤲🤲🤲🏻malik Saccha bhalla karay sabh da,te shuru iss jodi ton karay,kyu k saaf suthri comedy hundi ae ehna di.
@vickygill9745
@vickygill9745 2 ай бұрын
ਬਾਈ ਭਾਈ ਰੂਪੇ ਵਾਲੀ ਕਹੀ ਵਾਲੀ video ਬਾਲੀ ਘੈਂਟ ਆ
@SukhpalSingh-u7w
@SukhpalSingh-u7w 2 ай бұрын
Ghant bande❤
@romanchainawala2216
@romanchainawala2216 2 ай бұрын
Good
@garrysangha
@garrysangha 2 ай бұрын
Good ❤
@ManpreetSingh-fi3pq
@ManpreetSingh-fi3pq 2 ай бұрын
Sirra yaar tusi
@Rupinder-r6s
@Rupinder-r6s 2 ай бұрын
yaar apna khush karan ❤❤
@harinderpreethani8147
@harinderpreethani8147 2 ай бұрын
Bai mein tah yaar bilu nu ajj tak kuldeep resela samajda c bilu bai tu wah kamaal actor natural acting karda
@sehajmaan2202
@sehajmaan2202 2 ай бұрын
❤❤❤❤❤❤❤ very nice bro
@darshannamberdar4169
@darshannamberdar4169 2 ай бұрын
ਤੀਜੀ ਮੈਂ ਆਉਂ ਤੁਹਾਡੀ ਮਾਂ ਬਣਕੇ
@VeerpalKaur-rk4zf
@VeerpalKaur-rk4zf 2 ай бұрын
Best comedians
@ChahalBoys99159
@ChahalBoys99159 2 ай бұрын
Very good
@manjindermann2083
@manjindermann2083 2 ай бұрын
Billu,khushkaran zindabad 😅😅
@RanjitSohi-cv7cd
@RanjitSohi-cv7cd 2 ай бұрын
ਰਣਜੀਤ ਕੌਰ ਸੋਹੀ ਬਰਨਾਲਾ
@rajwindersingh-gl8li
@rajwindersingh-gl8li 2 ай бұрын
Very nice bro
@TarsemBenipal
@TarsemBenipal 2 ай бұрын
Siraaaa
@SuhkwinderpalSingh
@SuhkwinderpalSingh 2 ай бұрын
ਭਾਗੂ ਹੋਣੀ ਕੰਜਰਖਾਨਾ ਕਰਦੇ ਨੇ
@PargatSingh-uw9ym
@PargatSingh-uw9ym 2 ай бұрын
Very nice y ji
@sukhkingra4615
@sukhkingra4615 2 ай бұрын
ghaint brothers👌
@sukhjinderkaur9677
@sukhjinderkaur9677 2 ай бұрын
Very nice bro ❤❤❤😂😂😂😂
@_Amritsar_california_
@_Amritsar_california_ 2 ай бұрын
🙏🏻🙏🏻🙏🏻
@randhirsinghbatth4015
@randhirsinghbatth4015 2 ай бұрын
ਬਾਈ ਪਿੰਡ ਤਾ ਦੱਸਿਆ ਨੀ ਕਿਹੜਾ ਐ
@sandhuvlogs219
@sandhuvlogs219 2 ай бұрын
Dabwali kol mithri
@balwindersihag9603
@balwindersihag9603 2 ай бұрын
Dabwali to sirsa road te mithri pind
@pargatbrar6086
@pargatbrar6086 2 ай бұрын
ਮਿਠੜੀ
@gurpartapsinghtiwana450
@gurpartapsinghtiwana450 2 ай бұрын
Good karan billu jori
@harrypreet3846
@harrypreet3846 2 ай бұрын
Mai Haje video vekh rea si te podcast vekhan aayea video vekhi
@harmanbrar6045
@harmanbrar6045 2 ай бұрын
❤❤❤❤❤❤❤
@chamkaursingh4262
@chamkaursingh4262 2 ай бұрын
ਬਾਈ ਹੋਰ ਤਾਂ ਕੋਈ ਗੱਲ ਨੀ ਪਰ,, ਇਹ ਦੋਨੋ ਗ਼ਰੀਬ ਮਜ਼ਦੂਰ ਦੇ ਕਿਰਦਾਰ ਨੂੰ ਇਕ ਨਸ਼ਾ ਖਾ ਕੇ ਖੇਤ ਕੰਮ ਕਰਨ ਵਾਲਾ ਦਿਖੋਂਦੇ ਸੀ ਕੇ ਦਿਹਾੜੀ ਦਾਰ ਬੰਦੇ ਕੰਮ ਨੀ ਕਰਦੇ,, ਇਹ ਗਲਤ ਗੱਲ ਆ,, ਅਸੀ ਕਿਹਾ ਹੋਇਆ ਜ਼ੇ ਕੀਤੇ ਹੁਣ ਇਹਨਾਂ ਦੀ ਗ਼ਰੀਬ ਮਜ਼ਦੂਰ ਦੇ ਕਿਰਦਾਰ ਨੂੰ ਗਲਤ ਤਰੀਕ਼ੇ ਨਾਲ ਪੇਸ ਕੀਤਾ ਫਿਰ ਦੁਜੂ ਚਲੂ ਕੰਮ,,
@raghvirsingh6866
@raghvirsingh6866 2 ай бұрын
ਰਿਪਰ ਆ ਗਿਆ
@sukhjinderkaur9677
@sukhjinderkaur9677 2 ай бұрын
Ghant jodi aa bro sodi 😂😂😂asi badrukhan to
@ParamjitSingh-b2m
@ParamjitSingh-b2m 2 ай бұрын
ਬਹੁਤ ਵਧੀਆ ਬਾਈ ਜੀ ਕਿਸ ਪਿੰਡ ਤੋਂ ਹੋ ਤੁਸੀ
@singhdiljeet8350
@singhdiljeet8350 2 ай бұрын
Nice dono veera
@HappyRati-l6h
@HappyRati-l6h 2 ай бұрын
😂ਦੋਹਾਂ ਦੀ ਟੀਮ😂
@KaranveerSingh-hi9dh
@KaranveerSingh-hi9dh 2 ай бұрын
School da bacha ta bano😅😅
@harrypreet3846
@harrypreet3846 2 ай бұрын
Hai gaint bande
@rj13ekamlive32
@rj13ekamlive32 2 ай бұрын
Pind mithrdi .sirsa . haryana
@kanwaldeep139
@kanwaldeep139 2 ай бұрын
❤❤❤❤🎉🎉🎉
@jotsidhu4007
@jotsidhu4007 2 ай бұрын
Blaster jodi sade area di baba ehna di doji kaim rakhe
@GoginderSingh-em4ct
@GoginderSingh-em4ct 2 ай бұрын
❤❤🤣🤣👍🌹🙏🙏
@BabbuBhullar
@BabbuBhullar 2 ай бұрын
Rmb telivision valio ini late interview kyo payi
@MalkeetSingh-zs8uh
@MalkeetSingh-zs8uh 2 ай бұрын
Jodi good a pind kehra ana da "👌
@satveersidhugagubrar864
@satveersidhugagubrar864 2 ай бұрын
ਮਿਠੜਡੀ ਡਵਵਾਂਲੀ ਤੋ ਸਿਰਸਾ ਰੋਡ ਤੇ ਹਾ ਜੀ hryna ਚ
@gurdEep-jh8ss
@gurdEep-jh8ss 2 ай бұрын
Bai teeja koon hunda
@preetsingh-k3p9l
@preetsingh-k3p9l 2 ай бұрын
Channel kis name te hai billu da
@InderGrewal-st8qo
@InderGrewal-st8qo 2 ай бұрын
Bilu..bilu.gud
@harrypreet3846
@harrypreet3846 2 ай бұрын
Bai jive billu ne kiya bus photo jhi khacvonda hona vi banda hee chahida eda nhi tan pair dharti nhi lagde
@GogindersSings
@GogindersSings 2 ай бұрын
❤❤🌹🌹👍👍👍🙏🙏🙏🙏🙏🙏🙏🇮🇳🇮🇳🇲🇾🇲🇾🇲🇾🇲🇾
@balkarsidhu1352
@balkarsidhu1352 2 ай бұрын
Y bullu the1100 dekhi
@MandeepSingh-dy7bu
@MandeepSingh-dy7bu 2 ай бұрын
Mithri
@visvkarmacarwashpointdirba7597
@visvkarmacarwashpointdirba7597 2 ай бұрын
Faltu loka di ta parvah krni v nhi chahidi
@harpreetsivia9067
@harpreetsivia9067 2 ай бұрын
Raven wali video bhut hasse wali😂😂😂
@surinderkullar5362
@surinderkullar5362 2 ай бұрын
Munda masi da
@amrinderbrar7763
@amrinderbrar7763 2 ай бұрын
Bhut dhooongia glln kr gye bai interview ch