Rouging in Rice to clean field! ਝੋਨੇ ਅਤੇ ਬਾਸਮਤੀ ਦਾ ਅਗਲੇ ਸਾਲ ਵਾਸਤੇ ਖੇਤ ਹੁਣ ਹੀ ਸਾਫ ਕਰਨਾ ਪੈਣਾ ਹੈ

  Рет қаралды 12,015

Meri kheti Mera Kisan

Meri kheti Mera Kisan

Күн бұрын

ਝੋਨੇ ਅਤੇ ਬਾਸਮਤੀ ਦਾ ਅਗਲੇ ਸਾਲ ਵਾਸਤੇ ਖੇਤ ਹੁਣ ਹੀ ਸਾਫ ਕਰਨਾ ਪੈਣਾ ਹੈ ਨਹੀਂ ਤਾਂ ਅਗਲੇ ਸਾਲ ਨੁਕਸਾਨ ਜਿਆਦਾ ਹੋਵੇਗਾ।
#basmati #rice #jhona #agriculture #junglijhona #bakani #jhandarog
ਅਗਲੇ ਸਾਲ ਇਸ ਸਾਲ ਨਾਲੋਂ ਵੀ ਬੀਜ ਦਾ ਰਲਾ ਵਧ ਹੋ ਸਕਦਾ ਹੈ। ਜੋ ਇੱਕ ਬੂਟਾ ਰਲੇ ਦਾ ਖੇਤ ਵਿੱਚ ਹੈ। ਉਹ ਅੱਗੇ ਹਜਾਰ ਬੂਟਾ ਪੈਦਾ ਕਰਨ ਦੀ ਸ਼ਕਤੀ ਰੱਖਦਾ ਹੈ। ਬੀਜ ਰੱਖਣ ਵਾਸਤੇ ਵੀ ਹੁਣ ਹੀ ਧਿਆਨ ਦੇਣਾ ਪੈਣਾ ਹੈ। ਤਾਂ ਸਭ ਚੀਜ਼ਾਂ ਦੇ ਲਈ ਆਪਾਂ ਵੀਡੀਓ ਵਿੱਚ ਗੱਲ ਕਰਦੇ ਹਾਂ

Пікірлер: 53
@amriksekhon8038
@amriksekhon8038 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@parmjeetbajwa4950
@parmjeetbajwa4950 Ай бұрын
ਵਾਹਿਗੁਰੂ ਜੀ🙏
@SukhwantSingh-wn5vq
@SukhwantSingh-wn5vq Ай бұрын
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@GurpreetSingh-qz3yw
@GurpreetSingh-qz3yw Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਤੁਸੀਂ
@AngrejSingh-jf2zp
@AngrejSingh-jf2zp Ай бұрын
ਵਧੀਆ ਜਾਣਕਾਰੀ ਦਿੱਤੀ ਜੀ
@usbaljindersi
@usbaljindersi Ай бұрын
Wmk
@sukhveersran308
@sukhveersran308 Ай бұрын
ਬਹੁਤ ਵਧੀਆ ਜੀ
@shindabrar1283
@shindabrar1283 Ай бұрын
ਧੰਨਵਾਦ ਜੀ
@gurbirsingh5401
@gurbirsingh5401 Ай бұрын
Waheguru ji 🙏🙏🙏
@kuldeepnain7362
@kuldeepnain7362 Ай бұрын
Good information
@JaspalSingh-hl5jo
@JaspalSingh-hl5jo Ай бұрын
Bahut bahut dhanwad doctor sahab ji 🙏
@KulwantSingh-cf8sq
@KulwantSingh-cf8sq Ай бұрын
Thanks jl
@manpreetchattha5904
@manpreetchattha5904 Ай бұрын
👍
@jagrajsingh2028
@jagrajsingh2028 Ай бұрын
Good 👍
@GurjitsinghGurjitsingh-i5n
@GurjitsinghGurjitsingh-i5n Ай бұрын
Sir hybrid da v beez rakh sakday aa 7501da
@KaliramJangra-re5yn
@KaliramJangra-re5yn Ай бұрын
Ram Ram Dr. Sahib ji
@bikramjitbika9778
@bikramjitbika9778 Ай бұрын
ਸਰ ਸਿੱਧੀ ਬਿਜਾਈ ਵਿੱਚ ਤੀਜੇ ਸਾਲ ਬਹੁਤ ਹੀ ਜੰਗਲੀ ਝੋਨਾ ਉਗਿਆ ਬਹੁਤ ਜਿਆਦਾ ਲੇਵਰ ਲੱਗੀ ਡਾਕਟਰ ਵਿਜਟ ਕਰਨ ਆਏ ਕਹਿੰਦੇ ਜੰਗਲੀ ਝੋਨੇ ਦੀ ਦਵਾਈ ਦੀ ਖੋਜ ਚਲ ਰਹੀ ਪਰ
@fatehharike7408
@fatehharike7408 Ай бұрын
Thanks ji
@tejindersingh9310
@tejindersingh9310 Ай бұрын
ਖੇਤੀ ਯੂਨੀਵਰਸਿਟੀ ਲੁਧਿਆਣੇ ਤੋ ਵਧੀਆ ਬੀਜ ਮਿਲਦਾ
@harjinderbrar4064
@harjinderbrar4064 Ай бұрын
good information 💕🙏
@pawangill4249
@pawangill4249 Ай бұрын
Mere khet vich bhut c jangli bute mai ta sare khat vich vadh dite hun asi next week dobara dekha ge jhona sada late a aje nisrn nahi lagyea
@simranpawar6811
@simranpawar6811 Ай бұрын
Ssa dr saab g
@dhaliwal1173
@dhaliwal1173 Ай бұрын
dr sab barnala area sade jmeena takhe uper 90 hajar nu ho gyia ne ji ehde te jror video bnoy v kuj bachu ja nhi
@RamandeepSinghSekhonChaudhary
@RamandeepSinghSekhonChaudhary Ай бұрын
Thanks
@DharamSingh-ue5zi
@DharamSingh-ue5zi Ай бұрын
Bahut vadia rijalt ne os dewai de paniri bijan sme pao bad khet vich pa lo bakani Rog nhi ayega
@KuldeepSingh-el6fk
@KuldeepSingh-el6fk Ай бұрын
🙏🙏
@DharamSingh-ue5zi
@DharamSingh-ue5zi Ай бұрын
Khalsa ji ek harbal dewai me varti si bakani Rog di oh mitti vicho hi khatam kr dindi a fangs
@SinghDhaliwal-n7w
@SinghDhaliwal-n7w Ай бұрын
Doctor Saab ji 25-26 din daye 1847 jhone cha kuj botae bhut Jada mote aa uh jagli jhona ga ji plz RPL ji......??
@karandhillon3571
@karandhillon3571 Ай бұрын
Veer G mushal 1401 da beej hath naal jhaar ke rakh sakde aa
@MerikhetiMeraKisan
@MerikhetiMeraKisan Ай бұрын
Yes
@amanmirok8279
@amanmirok8279 Ай бұрын
Vich sutan nall mud to hraa ho janda Bina jdda to hi
@SuperhitMovie786
@SuperhitMovie786 Ай бұрын
Npk fertilizer Te video bna do
@gurlalsidhu01
@gurlalsidhu01 Ай бұрын
ਡਾਕਟਰ ਸਾਹਬ ਬੀਜ ਰੱਖਣ ਲਾਈ ਤਾ ਅਸੀਂ ਸਿਰ੍ਫ ਇਕ ਜਾ ਦੋ ਕਨਾਲ ਨੂੰ ਵੀ ਸਾਫ ਕਰ ਸਕਦੇ ਹਾ ਜਰੂਰੀ ਤਾ ਨਹੀਂ ਕੇ ਪੂਰਾ ਕਿਲਾ ਹੀ ਸਾਫ ਕਾਰਨਾ ਪਵੇਂ ?
@MerikhetiMeraKisan
@MerikhetiMeraKisan Ай бұрын
ਪੂਰਾ ਕਿੱਲਾ ਇਸ ਕਰਕੇ ਸਾਫ ਕਰਨਾ ਹੈ ਜੇ ਉਸ ਵਿੱਚ ਜੰਗਲੀ ਝੋਨਾ ਹੈ ਤਾਂ ਜੇ ਜੰਗਲੀ ਚਨਾ ਨਹੀਂ ਹੈ ਫੇਰ ਨਹੀਂ ਸਾਫ ਕਰਨਾ ਜੰਗਲੀ ਝੋਨੇ ਦਾ ਵੀ ਖੇਤ ਵਿੱਚ ਡਿੱਗ ਪੈਣਾ ਤਾ ਅਗਲੇ ਸਾਲ ਫਿਰ ਉਗਾਉਣਾ ਹੈ
@sbsharma1930
@sbsharma1930 Ай бұрын
Dr.Kuldeep.G Boron 20% kitni dose spray m effective result daiti hai.Please sir suggest your view
@Bro12493
@Bro12493 Ай бұрын
Bhai mat karna bhut nuksan karta hai ye
@sbsharma1930
@sbsharma1930 Ай бұрын
@@Bro12493 aapne use kiya hai kya or agr kiya hai to Dose kya kri tje
@Bro12493
@Bro12493 Ай бұрын
@@sbsharma1930 70 gm 1 acre or nozle uper utha k direct leaf pe mat krna
@superpower5101
@superpower5101 Ай бұрын
​@@sbsharma1930 oh paani de hisaab naal painda.... Je kalla krde ho tan 1gram/litre paani de hisaab naal pao... Sham nu spray kro.... Jhone ch paani khda hona chahida.... Spray gun upr nu chuk ke spray kro taki patte te siddi na vajje. Je powder form de vich boron h tan ohda alag ton ghol bnao jihnu chngi trah ghol lavo nehri paani ch. Nahi fer ik cheated aunda h.... Indofil company da "inner vital" naam ton.. Oh sirra he h. Eh sab dhyaan rakhn te Koi dikkat nahi aavegi.
@Pendu__king
@Pendu__king Ай бұрын
ਡਾਕਟਰ ਸਾਹਬ 0 52 34 ਵਿੱਚ fungicide ਮਿਕਸ ਕਰ ਸਕਦੇ ਹਾਂ ਜਾ ਨਹੀਂ
@MerikhetiMeraKisan
@MerikhetiMeraKisan Ай бұрын
Yes
@SuperhitMovie786
@SuperhitMovie786 Ай бұрын
@@MerikhetiMeraKisan npk fertilizer Te video bna do g
@GurjantBrar-l6y
@GurjantBrar-l6y Ай бұрын
ਞੋ❤
@mr.maniramnainandana7076
@mr.maniramnainandana7076 Ай бұрын
ਡਾਕਟਰ ਸਾਹਿਬ ਜੀ N,P,K 13,0,45 ਦਾ ਸਪਰੇਅ ਵੀ ਕੀਤਾ ਜਾ ਸਕਦਾ ਹੈ ਜਾਂ ਨਹੀਂ
@superpower5101
@superpower5101 Ай бұрын
Kita ja skda
@tejindersingh9310
@tejindersingh9310 Ай бұрын
126 ਝੋਨੇ ਦਾ ਬੀਜ ਘਰ ਦਾ ਰੱਖ ਸਕਦੇ ਹਾ
@sukhinalini
@sukhinalini Ай бұрын
ਹਾਂ ਜੀ ਵੀਰ
@sukhmandersingh7639
@sukhmandersingh7639 Ай бұрын
ਬਿਲ ਡੀਲਰ ਦਿੰਦੇ ਹੀ ਨਹੀਂ
@superpower5101
@superpower5101 Ай бұрын
Asi laike aune ha... Kuj he dealer dinde h jehde shi beej dinde.
@gurpreet3208
@gurpreet3208 Ай бұрын
Kapurthala ch 110 beej ShriRam da nakli nikal aaya bhut Rola pya aa preet seed store Mai es gall to hairan aa ki Shriram da beej nakli nikal aaya Ajj de time te koi v company te koi yakin nyi
@superpower5101
@superpower5101 Ай бұрын
ShriRam kidi ku company h yrr... Eh local ji brand he h bas.... Baaki beej tusi "super seeds" da lyaya kro kde mada ni milna. Superior quality hundi h.
@GurtejSingh-hg5dd
@GurtejSingh-hg5dd Ай бұрын
HD 52 0 34 ARIES NPK NU BALAST BALI TE SUNDI BALI NAL SPRAY KAR SAKDHE
@davinderlali8463
@davinderlali8463 Ай бұрын
Waheguru ji 🙏🌹🙏
MAGIC TIME ​⁠@Whoispelagheya
00:28
MasomkaMagic
Рет қаралды 37 МЛН
Это было очень близко...
00:10
Аришнев
Рет қаралды 7 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 4 МЛН
WHAT IS THE BOSTON POLICY ? | AGRICULTURE | PULAANGH TV | LATEST |
16:25
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 9 М.
MAGIC TIME ​⁠@Whoispelagheya
00:28
MasomkaMagic
Рет қаралды 37 МЛН