Kangana Ranaut ਨੂੰ ਲੈ ਕੇ ਥੱਪੜ ਕਾਂਡ ਤੋਂ ਬਾਅਦ ਦਿੱਤੇ ਬਿਆਨ 'ਤੇ ਹਾਈਕੋਰਟ ਦੇ ਵੱਡੇ ਹੁਕਮ | Rozana Spokesman

  Рет қаралды 357,958

Rozana Spokesman

Rozana Spokesman

Күн бұрын

ਕੰਗਨਾ ਰਣੌਤ ਨੂੰ ਲੈ ਕੇ ਥੱਪੜ ਕਾਂਡ ਤੋਂ ਬਾਅਦ ਦਿੱਤੇ ਬਿਆਨ 'ਤੇ ਹਾਈਕੋਰਟ ਦੇ ਵੱਡੇ ਹੁਕਮ, ਵੱਧ ਸਕਦੀਆਂ ਨੇ ਮੁਸ਼ਕਿਲਾਂ ਪੰਜਾਬ ਪੁਲਸ ਕਰ ਸਕਦੀ ਹੈ ਕਾਰਵਾਈ | Rozana Spokesman | Advocate Ghuman Brothers
#KangnaRanaut #Punjab #Highcourt #KulwinderKaur #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 688
@AmarSingh-rq5ub
@AmarSingh-rq5ub 20 күн бұрын
ਜੋਂ ਕੌਮ ਸਿਆਸੀ ਤੌਰ ਤੇ ਕਮਜੋਰ ਹੋ ਜਾਏ ਜਾਂ ਇਹ ਕਹਿ ਲਈਏ ਕਿ ਜਿਸ ਕੌਮ ਦੇ ਸਿਆਸੀ ਲੀਡਰ ਸਿਆਸੀ ਤੌਰ ਤੇ ਨਪੰਸਕ ਹੋ ਜਾਣ ਉਨ੍ਹਾਂ ਕੌਮਾਂ ਨਾਲ ਦੁਕੀ ਤਿੱਕੀ ਵੀ ਖੇਹਨ ਲੱਗ ਪੈਂਦੀ ਹੈ ਕਦੇ ਉੜਤਾ ਪੰਜਾਬ ਕਦੇ ਅੱਤਵਾਦੀ ਸਮਝ ਨੇ ਆਈ ਕਿ ਸਾਡੇ ਲੀਡਰਾਂ ਦੇ ਮੂੰਹ ਕਿਹੜਾ ਨਿੱਪਲ ਫਸਿਆ ਹੋਇਆ ਕਿ ਇਨ੍ਹਾਂ ਦਾ ਮੂੰਹ ਨਹੀਂ ਖੁੱਲਦਾ। ਵਕੀਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਅਕਸਰ ਕੌਮ ਦੇ ਮੁੱਦੇ ਚੁੱਕਦੇ ਰਹਿੰਦੇ ਹੋ।
@AgamVeer-f4k
@AgamVeer-f4k 20 күн бұрын
ਕਲਗੀਆਂ ਵਾਲਾ ਬਾਜਾਂ ਵਾਲਾ ਬਾਪੂ 🙏 ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਵੀਰਾਂ ਦੀਆਂ ਲੰਮੀਆਂ ਉਮਰਾਂ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🙏🙏
@user-em5nl5tx2b
@user-em5nl5tx2b 20 күн бұрын
ਕੰਗਨਾ ਦਾ MP ਦੀ ਪੋਸਟ ਖਤਮ ਹੋਣੀ ਚਾਹੀਦੀ। ਇਹੋ ਜਿਹੇ ਘਟੀਆ ਸੋਚਣੀ ਦੇ ਮਾਲਿਕ ਲੋਕਾਂ ਨੂੰ MP and MLA ਦੀ ਪੋਸਟ ਤੋਂ ਰਹਿਣ ਦਾ ਕੋਈ ਹੱਕ ਨਹੀਂ ਹੈ।
@safepureliving6464
@safepureliving6464 20 күн бұрын
ਕੈਂਸਲ ਹੋਣੀ ਚਾਹੀਦੀ ਹੈ, ਬਿਲਕੁਲ ਸਹੀ ਹੈ,,,, ਪਰ ਕੈਸਲ ਕਰਨ ਵਾਲੇ , ਇਸ ਨੂੰ ਵਰਤ ਰਹੇ ਨੇ,,,, ਪੰਜਾਬ ਖਿਲਾਫ,,,,ਸਿੱਖਾਂ ਖਿਲਾਫ,,,,
@user-em5nl5tx2b
@user-em5nl5tx2b 20 күн бұрын
@@safepureliving6464 ਪਰ ਜੇ ਪੰਜਾਬ ਵਿੱਚ ਕੰਗਨਾ ਦੀ ਮੂਵੀ ਦੇ ਬਰਖ਼ਿਲਾਫ਼ ਮੁਹਿੰਮ ਸ਼ੁਰੂ ਹੋ ਜਾਵੇ ਤਾਂ ਮੋਦੀ ਨੂੰ ਆਪਣੀ ਜਾਲਮਾਨਾ ਗੰਦੀ ਸੋਚ ਦੇ ਫੈਸਲੇ ਨੂੰ ਵਾਪਸ ਲੈਣਾ ਪਵੇਗਾ। ਹਰ ਇੱਕ ਪੰਜਬੀ ਅਤੇ ਇੰਡੀਆ ਵਿੱਚੋ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਉਠਣਾ ਚਾਹੀਦਾ ਹੈ।
@jalourSingh-bz4dj
@jalourSingh-bz4dj 20 күн бұрын
ਵਕੀਲ ਸਾਹਿਬ ਦੇ ਕਮੈਂਟਸ ਬਹੁਤ ਹੀ ਸੋਹਣੇ ਹਨ ਕੀ ਸਾਡਾ ਪੰਜਾਬ ਇੰਨੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਅਸੀਂ ਅਤੰਕਵਾਦੀ ਹਾਂ ਕੁਛ ਗੌਰਮੈਂਟ ਨੂੰ ਸੋਚਣਾ ਚਾਹੀਦਾ ਜਿੰਨਾਂ ਦੀਆਂ ਇੰਨੀਆਂ ਕਰਵਾਉਣੀਆਂ ਹੋਣ ਉਹਨਾਂ ਨੂੰ ਅੱਤਵਾਦੀ ਕਹਿਣਾ ਇਹ ਬਹੁਤ ਮਾੜੀ ਗੱਲ ਹੈ
@rajwindersingh-gf8xb
@rajwindersingh-gf8xb 20 күн бұрын
ਪੰਜਾਬ ਦੇ ਲੀਡਰ ਅਤੇ ਕਰੱਪਟ ਅਫਸਰ ਹੀ ਪੰਜਾਬ ਨੂੰ ਬਰਬਾਦ ਕਰ ਰਹਿ ਹਨ❤ਧੰਨਵਾਦ ਵਕੀਲ ਸਾਹਿਬਾਨਾਂ ਦਾ
@user-vo3ow1it1d
@user-vo3ow1it1d 12 күн бұрын
Thora Bahuta Heath Janta de B haa😮😮😮😮😮😮😮😮😮😮😮😮😮
@Vinca54
@Vinca54 20 күн бұрын
ਕੰਗਨਾ ਨੂੰ ਕੀਤੇ ਦਾ ਫਲ ਜ਼ਰੂਰ ਮਿਲਣਾ ਚਾਹੀਦਾ ਹੈ, ਬਹੁਤ ਬਹੁਤ ਧੰਨਵਾਦ ਤੁਸੀਂ ਬੀੜਾ ਚੁੱਕਿਆ ਹੈ🙏
@kamaljeetkhaira8106
@kamaljeetkhaira8106 21 күн бұрын
🙏🙏ਬਹੁਤ ਬਹੁਤ ਧੰਨਵਾਦ ਵੀਰੋ ਤੁਹਾਡੀ ਜਮੀਰ ਨੂੰ ਸਲਾਮ ਹੈ।ਹੋਰ ਪਤਾ ਨਹੀ ਕਿਨੇ ਸਿਖ ਵਕੀਲ ਪੰਜਾਬੀ ਵਰੀਲ ਹੋਣਗੇ ਜਿਨਾਂ ਨੇ ਨਹੀ ਅਵਾਜ ਬਲੰਦ ਕੀਤੀ ਉਨਾਂ ਦੀ ਆਪਣੀ ਜਮੀਰ ਹੈ।ਜਮੀਰ ਜਮੀਰ ਦਾ ਫਰਕ ਹੈ।
@user_singh79
@user_singh79 20 күн бұрын
ਵੈਰੀ ਗੁੱਡ ਸਰਦਾਰ ਸਾਹਬ ਬੱਸ ਏਦਾਂ ਈ ਵੈਰੀਆਂ ਨੂੰ ਗੁੱਡ ਕੇ ਰੱਖੋ ਝਾੜ ਦਿਉ ਤਿੱਤਰ ਖੰਭੀਆਂ ਜਿਹੀਆਂ ਸਿਰ ਚੱਕਦੀਆਂ ਜਿਹੜੀਆਂ ਕੰਗਣਾ ਪਾਇਲ ਘੁੰਗਰੂ ਪੰਜੇਬਾਂ
@jagdevbrar6100
@jagdevbrar6100 20 күн бұрын
ਘੁੰਮਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੋਰ ਪੰਜਾਬੀ ਵਕੀਲ ਭਰਾ ਵੀ ਹਨ ਜਿਨ੍ਹਾਂ ਨੇ ਆਵਾਜ਼ ਨਹੀਂ ਉਠਾਈ ਵਾਕਿਆ ਹੀ ਕੰਗਣਾ ਨੇ ਜਾਣਬੁੱਝ ਕੇ ਕੁਲਵਿੰਦਰ ਕੌਰ ਨਾਲ ਪੰਗਾ ਲਿਆ ਹੈ ਅਤੇ ਸਿਖਾਂ ਨੂੰ ਅੱਤਵਾਦੀ ਦੱਸਿਆ ਹੈ ਉਸ ਟਾਈਮ ਇਹ ਆਪਣੀ ਫਿਲਮ ਬਣਾ ਰਹੀ ਸੀ ਕੰਗਣਾ ਦੇ ਵਰਤਾਰੇ ਤੋਂ ਸਾਫ਼ ਪਤਾ ਲੱਗਦਾ ਹੈ
@NimratCheema-mz4rp
@NimratCheema-mz4rp 20 күн бұрын
.
@NimratCheema-mz4rp
@NimratCheema-mz4rp 20 күн бұрын
😊❤❤❤❤❤❤❤❤❤❤l❤❤❤❤❤❤❤❤❤❤on
@NimratCheema-mz4rp
@NimratCheema-mz4rp 20 күн бұрын
Bp
@jagnandsingh5242
@jagnandsingh5242 20 күн бұрын
Very good step Waheguru ji tandrushtian bhakhshan sarian nu hmesa chahdikala vich rakhna mehr karna
@PrinceSingh-zo9yp
@PrinceSingh-zo9yp 18 күн бұрын
😢​@@NimratCheema-mz4rp😊a
@jagjitsingh7185
@jagjitsingh7185 20 күн бұрын
Real great job done by Sikh. Lawyer brothers . 100000 salutes to Educated, experienced and bold enough Sikh lawyers of Punjab. Sikhs are proud of you, brothers.
@BalkarSingh-og4xb
@BalkarSingh-og4xb 20 күн бұрын
ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਸਿਰਫ ਘੁੰਮਣ ਭਰਾ ਹੀ ਇਹ ਕੇਸ ਉੱਠਾ ਰਹੇ ਹਨ ਬਾਕੀ ਸਾਰੇ ਵਕੀਲ ਤੇ ਆਮ ਜਨਤਾ ਸੌ ਰਹੀ ਹੈ, ਵਕੀਲ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ।
@BhupinderSingh-jn5ej
@BhupinderSingh-jn5ej 17 күн бұрын
Kagna.ranaut.na.akal.na.mout.hram.jadi.bandri.de.mooh.wali.kuti.aaurat
@baldevsingh8619
@baldevsingh8619 20 күн бұрын
ਘੁੰਮਣ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁੱਤ ਬਹੁੱਤ ਧੰਨਵਾਦ। ਕੰਗਣਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ ਜੀ ਕਿਉਂਕਿ ਇਸਨੂੰ ਪਰਿਵਾਰ ਵੱਲੋਂ ਸੰਸਕਾਰ ਹੀ ਨਹੀਂ ਮਿਲੇ
@SatnamSingh-ds9dc
@SatnamSingh-ds9dc 20 күн бұрын
ਵਕੀਲ ਸਾਹਿਬ ਜੀ ਸਵਾਦ ਆ ਗਿਆ ਜੀ। ਧੂਲ ਚਟਾ ਦੋ ਕੰਗਨਾ ਰਣੌਤ ਨੂੰ।
@Kaurpabla3495
@Kaurpabla3495 20 күн бұрын
ਪਰਚਾ ਦਰਜ ਹੋਵੇ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਵੀ ਹੋਵੇ
@user-ng1vq6yb1d
@user-ng1vq6yb1d 20 күн бұрын
ਬਹੁਤ ਬਹੁਤ ਧੰਨਵਾਦ ਵੀਰੋ ਕਿਸੇ ਨੂੰ ਤਾਂ ਪੰਜਾਬ ਦੀ ਫ਼ਿਕਰ ਹੋਈ। ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ ਸ਼ੰਭੂ ਬਾਰਡਰ ਤੋ ਬਾਬਾ ਗੁਰਚਰਨ ਸਿੰਘ
@karamsingh5296
@karamsingh5296 20 күн бұрын
ਵਕੀਲ ਸਾਹਿਬ ਜੀ ਸੱਚੇ ਪਾਤਿਸ਼ਾਹ ਜੀ ਤੁਹਾਨੂੰ ਸਭ ਵੀਰਾਂ ਚੜ੍ਹਦੀ ਕਲਾ ਬਖਸ਼ੇ ਜੀ ਜੋ ਤੁਸੀਂ ਕੰਗਨਾ ਰਣੌਤ ਨੂੰ ਸਬਕ ਸਿਖਾਉਣ ਦਾ ਕਦਮ ਚੁੱਕਿਆ ਵੀਰੋ ਕੰਗਨਾ ਰਣੌਤ ਦੀ ਰੇਲ ਬਣਾ ਦਿਓ ਇਹ ਪੰਜਾਬ ਦੇ ਸਿੱਖਾਂ ਨੂੰ ਉਗਰਵਾਦੀ ਕਹਿੰਦੀ ਐ
@aulakh9276
@aulakh9276 20 күн бұрын
ਬਹੁਤ ਹੀ ਵਧੀਆ ਉਪਰਾਲਾ ਘੁੰਮਣ ਭਰਾਵਾਂ ਦਾ 👍👍
@gurdeepsidhu4216
@gurdeepsidhu4216 20 күн бұрын
ਘੁਮਣ ਭਰਾਵਾਂ ਦਾ ਧੰਨਵਾਦ ਜੋ ਵੱਖ ਵੱਖ ਮੁਦਿਆਂ ਤੇ ਪੰਜਾਬ ਅਤੇ ਪੰਜਾਬੀਆਂ ਲਈ ਕਨੂਨੀ ਲੜਾਈ ਸਮੇਂ ਸਮੇਂ ਤੇ ਲੜ ਰਹੇ ਹਨ । ਪੰਜਾਬ ਦੀ ਏਕਤਾ ਅਤੇ ਅਖੰਡਤਾ ਲਈ ਫਿਕਰਮੰਦ ਹਨ।
@jaswindersinghgill9350
@jaswindersinghgill9350 20 күн бұрын
ਮਾ ਦੇ ਦੁਧ ਦੀ ਸਹੀ ਕੀਮਤ ਮੋੜ ਰਹੇ ਹੋ ਜੀ ਵਕੀਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਪ ਸਭਨਾ ਦਾ
@rajvirsingh4558
@rajvirsingh4558 20 күн бұрын
ਸਾਰੇ ਰੌਲੇ ਦਾ ਕਾਰਨ ਇਹ ਹੈ ਕਿ... ਸਿੱਖ..ਸਿੱਖ ਨਹੀਂ ਰਹੇ... ਆਪਣੇ ਰੀਤੀ ਰਿਵਾਜ਼ ਤੋਂ ਦੂਰ ਹੋ ਗਏ ਹਨ
@santokhsingh9214
@santokhsingh9214 20 күн бұрын
ਬਹੁੱਤ ਵਧੀਆ ਕੋਈ ਤਾਂ ਮਰਦ ਉਠਿਆ ,ਕਨੂੰਨੀ ਕਾਰਵਾਈ ਕਰਵਾਉਣ ਲਈ।
@hardeepsinghsandhu8321
@hardeepsinghsandhu8321 20 күн бұрын
ਜਗਦੀ ਜ਼ਮੀਰ ਵਾਲੇ ਵਕੀਲ ♥️ਬਹੁਤ ਖੂਬ ਵਕੀਲ ਸਾਬ
@baljitsinghcheema-bo1cw
@baljitsinghcheema-bo1cw 20 күн бұрын
ਦੋਵੇ ਵੀਰਾ ਨੂੰ ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਤੇ ਚੱੜਦੀਆ ਕੱਲਾ ਬੱਖਸਣ ਵਾਹਿਗੁਰੂ ਸਾਹਿਬ ਜੀ ਮੇਹਰ ਕਰਨੀ ਵੀਰਾ ਤੇ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏
@raghbirsinghsandhu2882
@raghbirsinghsandhu2882 20 күн бұрын
ਇਸ ਕੰਗਣਾ ਤੇ ਪਰਚਾ ਕਰਕੇ ਅੰਦਰ ਸੁੱਟੋ
@gurjindersingh956
@gurjindersingh956 20 күн бұрын
ਧੰਨਵਾਦ ਵਕੀਲ ਸਾਹਿਬ ਸੱਚ ਬੋਲਣ ਵਾਸਤੇ ਇਹ ਸਭ ਸਾਡੇ ਅਖੌਤੀ ਪੰਥਕ ਲੀਡਰਾ ਦੀ ਮੇਹਰਬਾਨੀ ਆ ਸੁਖਬੀਰ ਵਰਗੇ ਵਿਕਾਊ ਅਤੇ ਦੋਗਲੇ ਕਿਰਦਾਰ ਵਾਲੇ ਲੀਡਰਾ ਦੀ ਮੇਹਰਬਾਨੀ ਸਦਕਾ ਹਰੇਕ ਲਲੀ ਛਲੀ ਕੌਮ ਬਾਰੇ ਮੰਦੀ ਸ਼ਬਦਾਵਲੀ ਬੋਲਣ ਲੱਗ ਪਿਆ ਬਾਦਲ ਪਿਓ ਪੁੱਤ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ
@gurjotbhinder6680
@gurjotbhinder6680 20 күн бұрын
ਵਕੀਲ ਭਰਾ ਜੀ ਤੁਸੀਂ ਬਹੁਤ ਵਧੀਆ ਕੌਮ ਲਈ ਕਰ ਰਹੇ ਹੋ
@SaroopSingh-pg8hi
@SaroopSingh-pg8hi 20 күн бұрын
ਵਾਹਿਗੂਰ ਵਕੀਲ ਭਰਾ ਤੇ ਮੇਹਰ ਕਰਨਾ ਜੀ
@premjitbrar6454
@premjitbrar6454 20 күн бұрын
ਕਲ ਦੀ ਭੂਤਨੀ ਸਿਵਿਆਂ ਚ ਅਗ ਇਸ ਤੇ ਪਰਚਾ ਦਰਜ ਕਰਕੇ ਇਸ ਦੀ ਐਮ ਪੀ ਦੀ ਨਿਉਕਤੀ ਰਦ ਕਰਨੀ ਚਾਹੀਦੀ ਹੈ। ਮੈਂ ਬਕੀਲ ਸਾਹਿਬਾ ਨੂੰ ਸਲਿਉਟ ਕਰਦਾ ਹਾਂ ਜੀ ਇਹ ਦੇਸ਼ ਨੂੰ ਆਜਾਦ ਕਰਵਾਉਣ ਵਾਲਿਆਂ ਸਿਖਾਂ ਨੂੰ ਅੱਤਵਾਦੀ ਦਸਦੀ ਹੈ। ਇਸ ਨੂੰ ਕਾਨੂੰਨ ਦਾ ਪਾਠ ਪੜਾਉ ਤਾਂ ਕੇ ਅਗੇ ਤੋ ਕੋਈ ਵੀ ਅਜਿਹਾ ਸ਼ਬਦ ਬੋਲਣ ਤੋਂ ਪਹਿਲਾ ਹਜਾਰ ਵਾਰ ਸੋਚੇ ਜੀ ਮੈ ਦਿਲੋਂ ਸਲਿਉਟ ਕਰਦਾ ਹਾਂ ਜੀ ਐਡਵੋਕੇਟ ਵੀਰਾਂ ਨੂੰ।
@ravinderkaurthind7294
@ravinderkaurthind7294 20 күн бұрын
ਕਗਨਾ ਦੀ ਭੈਣ ਤੇ ਵੀ ਪਰਚਾ ਕਰਨਾ ਚਾਹਿਦਾ ਬਣਦਾ ਹੈ ਮੀਕੇ ਤੇ ਪਰਚਾ ਹੋਣਾ ਚਾਹਿਦਾ ਹੈ ਜੀ ਹਮੇਤੀ ਬਣਦਾ ਸੀ ਮੀਕਾ
@baljeetsinghdehalbaljeetsi5144
@baljeetsinghdehalbaljeetsi5144 20 күн бұрын
ਕੰਗਣਾ ਨੇ ਪੰਜਾਬ ਤੇ ਸਿੱਖਾਂ ਵਿਰੁੱਧ ਬਹੁਤ ਜ਼ਿਆਦਾ ਜਹਿਰ ਉਗਲਿਆ ਜਾ ਰਿਹਾ ਹੈ
@darbarasingh1586
@darbarasingh1586 20 күн бұрын
ਸਤਕਾਰ ਯੋਗ ਐਡਵੋਕਟ sigh ਸਾਹਿਬ ਜੀ, ਸੱਤ ਸ਼੍ਰੀ ਅਕਾਲ। ਤੁਹਾਡਾ ਬੋਹਤ ਬੋਹਤ ਧੰਨਵਾਦ। ਭਰਾਵਾਂ, punja1995 ਨੂੰ ਕਿਉਂ ਬੇਨ ਕੀਤੀ। SC ST ਤੇ ਬਣੀਆਂ ਫਿਲਮਾਂ ਕਿਉਂ ਬੇਨ ਕੀਤੀ ਗਈ। ਏਹ ਸਵਾਲ ਵੀ ਹਾਈਕੋਰਟ ਤੋ ਪੁੱਛਿਆ ਜਾਵੇ। 🙏🙏
@gurnamsingh1404
@gurnamsingh1404 20 күн бұрын
ਘੁੰਮਣ ਸਾਹਿਬ ਜੀ ਕੰਗਣਾ ਨੂੰ ਪਾਗ਼ਲ ਖ਼ਾਨੇ ਭਰਤੀ ਕਰਵਾਉਣਾ ਚਾਹੀਦਾ ਹੈ ਜਦੋਂ ਮਰਜ਼ੀ ਬੋਲਣਾ ਸ਼ੁਰੂ ਕਰ ਦੇਂਦੀ ਹੈ
@Want738
@Want738 20 күн бұрын
बहुत ही अच्छा काम कर रहे है आप
@ManjitKaur-yz6oj
@ManjitKaur-yz6oj 21 күн бұрын
ਛਿੱਤਰ ਪਰੇਡ ਦੀ ਜ਼ਰੂਰਤ ਹੈ ਇਸ ਕੰਗਲੀ ਨੂੰ
@sahilk6500
@sahilk6500 19 күн бұрын
Khalistaniya ਦੇ ਹੱਡ ਵੀ ਬਹੁਤ ਮਸਾਲਾ ਮੰਗਦੇ ਅੱਜ ਕਲ
@manbirsingh576
@manbirsingh576 19 күн бұрын
​@@sahilk6500koi ni puchda tuhanu
@user-rv3is6ci6t
@user-rv3is6ci6t 19 күн бұрын
Pahadi khalistan
@Gurmeetkaur-ye7gh
@Gurmeetkaur-ye7gh 20 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏
@KulwantSingh-fu4bg
@KulwantSingh-fu4bg 20 күн бұрын
ਤੁਸੀ ਜੋ ਸਟੈਂਡ ਲਿਆ ਉਹ ਸ੍ਰੋਮਣੀ ਕਮੇਟੀ ਨੂੰ ਲੈਣਾ ਚਾਹੀਦਾ ਸੀ
@kuldeepsinghdhiman2759
@kuldeepsinghdhiman2759 20 күн бұрын
ਸ਼੍ਰੋਮਣੀ ਕਮੇਟੀ ਤਾਂ ਗ਼ਦਾਰ ਗੁਨਾਹਗਾਰ ਬਾਦਲਾਂ ਦੇ ਇਸ਼ਾਰੇ ਤੇ ਚਲਦੀ ਹੈ ਜਿਵੇਂ ਉਹ ਬੋਲਣ ਦਾ ਇਸ਼ਾਰਾ ਕਰਦੇ ਹਨ ਇਹ ਬੋਲਦੀ ਹੈ ਚੁੱਪ ਰਹਿੰਦੀ ਹੈ। ਇਹ ਮਸੰਦ ਬਦਲਣੇ ਪੈਣਗੇ ਐਤਕੀਂ ਜਦੋਂ ਚੋਣ ਹੋਈ
@safepureliving6464
@safepureliving6464 20 күн бұрын
ਘੁੰਮਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ,,, ਫ਼ਿਲਮ emergency ਦੇ ਪ੍ਰਦਰਸ਼ਨ ਨੂੰ ਰੋਕਣ ਲਈ,,, ਮਾਣਯੋਗ ਹਾਈ ਕੋਰਟ ਵਿੱਚ,,,,ਪਟੀਸ਼ਨ ਪਾਓਣ,,,,,
@devendersingh1086
@devendersingh1086 18 күн бұрын
ਮੈਂ ਦਿਲ ਤੋਂ ਧੰਨਵਾਦ ਕਰਦਾਂ ਹਾਂ ਘੁੰਮਣ ਵੀਰ ਦਾ ਜਿਹਨਾ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤
@jaswindersinghgill9350
@jaswindersinghgill9350 20 күн бұрын
ਕੰਗਣਾ ਨੇ ਆਪਣੀ ਔਕਾਤ ਦਾ ਜਨਾਜਾ ਕੱਡ ਆਪ ਹੀ ਦਿੱਤਾ ਹੈ ਇਸ ਦੀ ਫਿਲਮ ਤੇ ਪਾਬੰਦੀ ਲਾਉਣਾ ਚਾਹੀਦਾ ਹੈ ਸਰਕਾਰ ਨੂੰ
@BaljitSingh-bj4vm
@BaljitSingh-bj4vm 20 күн бұрын
ਪੰਜਾਬ ਦੀ ਕੁਰਪਟ ਲੀਡਰਸ਼ਿਪ ਕੁਰਪਟ ਅਫ਼ਸਰਸ਼ਾਹੀ ਪੁਲਿਸ ਸਿਵਲ ਪ੍ਰਸ਼ਾਸਨ ਬਰਬਾਦੀ ਵਲ ਲੈ ਕੇ ਜਾ ਰਹੀ ਹੈ ਦੀਪ ਸਟੇਟ ਦੇ ਨਾਦਰਸ਼ਾਹੀ ਫੁਰਮਾਨ ਜਾਰੀ ਹੋ ਰਹੇ ਹਨ ਜੋ ਦੇਸ ਲੲਈ ਘਾਤਕ ਹੋਣਗੇ ਕੰਗਣਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਘੁੰਮਣ ਭਰਾਵਾਂ ਦੀ ਜ਼ਮੀਰ ਜਿੰਦਾ ਹੈਂ ਸਿੱਖ ਵਕੀਲ ਹੋਰ ਵੀ ਬਹੁਤ ਹਨ
@BaldevSinghBssandhu
@BaldevSinghBssandhu 20 күн бұрын
ਵਕੀਲ ਵੀਰਾਂ ਦਾ ਬਹੁਤ ਬਹੁਤ ਧੰਨਵਾਦ
@psspl7124
@psspl7124 20 күн бұрын
ਘੁੰਮਣ ਵੀਰ ਜੀ ਹਮੇਸ਼ਾਂ ਏਦਾਂ ਹੀ ਸੱਚ ਨਾਲ ਖੜ੍ਹੇ ਰਹੋ ਜੀ। ਧੰਨਵਾਦ ਤੁਹਾਡਾ ਵੀਰ ਜੀ।
@gurwindermaan8698
@gurwindermaan8698 20 күн бұрын
ਇਹ ਚਵਲ ਜਨਾਨੀ ਛਿੱਤਰ ਭਾਲਦੀ ਹੈ
@SukhbirSingh-pk4mh
@SukhbirSingh-pk4mh 20 күн бұрын
ਵਕੀਲ ਸਾਹਬ ਜੀ ਦੀ ਠੀਕ ਕਾਰਵਾਈ ਗੁਡ ਜਾਬ
@baljitsinghcheema-bo1cw
@baljitsinghcheema-bo1cw 20 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@surinderpaulkaushal4463
@surinderpaulkaushal4463 20 күн бұрын
ਪੰਜਾਬ, ਪੰਜਾਬੀ ,ਪੰਜਾਬੀਅਤ ਜਿੰਦਾਬਾਦ।
@jaswindersingh-lq6sl
@jaswindersingh-lq6sl 20 күн бұрын
ਕੰਗਨਾ ਨੂੰ ਸਿਖ ਲਾੜਾ ਚਾਹੀਦਾ ਹੈ, ਰਵਨੀਤ ਲਾਲ ਬਿਟੂ ਵੀ ਕੰਗਨਾ ਭੂਆ ਦੀ ਹਾਂ ਵਿਚ ਹਾਂ ਮਿਲਾਣ ਲਗ ਪਿਆ
@taswirsinghvirk2277
@taswirsinghvirk2277 19 күн бұрын
Ik bjp da dalla manjinder sirsa,ik dalla manjinder bitta,te hor kai so called Sikh kithe hun,bus burki de bhukhe saare,sikhi ya Punjab naal koi matlab nahin
@JaswinderKaur-g9s
@JaswinderKaur-g9s 20 күн бұрын
ਹਰਾਮ ਦੀ ਕੰਗਨਾ ਤੈ ਕਾਰਵਾਈ ਹੋਣੀ ਚਾਹੀਦੀ ਆ ਜੀ
@KaramSingh-ev1ku
@KaramSingh-ev1ku 20 күн бұрын
ਵਕੀਲ ਸਾਹਿਬ ਜੀ ਸਾਬਸ ਤੁਹਾਡੀ ਬਹੁਤ ਜ਼ੁਮੇਵਾਰੀ ਆ
@PMCinema01
@PMCinema01 20 күн бұрын
ਅਸੀਂ ਆਮ ਬੰਦੇ ਹਾਂ ਸੱਜਰੀ ਰੋਟੀ ਕਮਾ ਕੇ ਖਾਣ ਵਾਲੇ,, ਅਸੀਂ ਕੋਈ ਪੈਸੇ ਟਕੇ ਦੀ ਮਦਦ ਤਾਂ ਨੀ ਕਰ ਸਕਦੇ ਪਰ ਸਾਡੀ ਤੁਹਾਨੂੰ ਪੂਰੀ ਹਿਮਾਇਤ ਹੈ,,, ਇਹ ਕੰਗਨਾ ਬੜੀ ਘਟੀਆ ਮਾਨਸਿਕਤਾ ਵਾਲੀ ਇਨਸਾਨ ਹੈ ਇਹਨੂੰ ਸਬਕ ਸਿਖਉਣਾ ਹੀ ਪੈਣਾ ਹੈ
@JaswantSingh-qi4ok
@JaswantSingh-qi4ok 20 күн бұрын
ਘਬਹੁਤ ਬਹੁਤ ਧੰਨਵਾਦ ਘੁੰਮਣ ਸਾਹਬ
@HarpreetSingh-yp8zq
@HarpreetSingh-yp8zq 20 күн бұрын
2002 ਤੌ 2024 ਤੱਕ ਭਾਰਤ ਦੇਸ਼ ਚ ਜਿੰਨੇ ਵੀ ਬੰਬ ਧਮਾਕੇ ਹੋਏ ਗੋਲੀਆਂ ਮਾਰਕੇ ਬੰਦੇ ਮਾਰੇ ਸਾਰੇ ਹਿੰਦੂ ਅੱਤਵਾਦੀ ਸੰਗਠਨ ਆਰ ਐਸ ਐਸ ਵੱਲੋਂ ਕੀਤਾ ਗਿਆ ਸੀ, ਇਹ ਜਾਣਕਾਰੀ ਭਾਰਤ ਦੇਸ਼ ਦੇ ਬਹੁਤ ਸਾਰੇ ਹਿੰਦੂ ਲੋਕਾਂ ਨੇ ਦਿੱਤੀ ਹੈ ਮੋਬਾਈਲ ਤੇ ਵੀਡੀਓ ਪਈਆਂ ਕਿਤਾਬਾਂ ਲਿਖ ਦਿੱਤੀਆਂ ਬਹੁਤ ਸਾਰੇ ਹਿੰਦੂ ਲੋਕਾਂ ਨੇ, 2006 ਮਾਲੇਗਾਂਵ ਬੰਬ ਧਮਾਕੇ ਚ ਫੌਜ ਦੇ ਕਰਨਲ ਪਰਸਾਦ ਪਰੋਹਿਤ ਨੂੰ ਫੜਿਆ ਤੇ ਸਾਧਵੀ ਪ੍ਰਗਿਆ ਠਾਕੁਰ ਦਾ ਮੋਟਰਸਾਈਕਲ ਇਸਤੇਮਾਲ ਕੀਤਾ ਗਿਆ ਦੋਹਾਂ ਨੂੰ ਸਜ਼ਾ ਹੋਈ ਸੀ,ਕੈਂਸਰ ਦਾ ਮੈਡੀਕਲ ਬਣਵਾਕੇ ਮੋਦੀ ਨੇ ਪ੍ਰਗਿਆ ਠਾਕੁਰ ਨੂੰ ਜੇਲ ਚੋਂ ਬਾਹਰ ਕਡਿਆ ਤੇ ਅੱਜ ਉਹ ਅੱਤਵਾਦੀ ਔਰਤ ਮਧਿਆ ਪ੍ਦੇਸ ਦੀ ਮੁੱਖ ਮੰਤਰੀ ਹੈ, ਇਹ ਜਾਣਕਾਰੀ ਸ਼ਾਮ ਮੀਰਾ ਸਿੰਘ(shyam meera singh) ਇੱਕ ਠਾਕਰ ਪਰਵਾਰ ਦਾ ਲੜਕਾ ਦੇ ਰਿਹਾ ਜਿਸਦਾ ਏਸੇ ਨਾਮ ਤੇ ਚੈਨਲ ਹੈ।
@darshanmaan7066
@darshanmaan7066 20 күн бұрын
ਧਨਵਾਦ ਵਹਿਗੂਰੂੂ ਸਿੱਖ, ਵਕੀਲਾ, ਦਾ, ਹੋਰ, ਵੀ ਸਿੱਖ, ਵਕੀਲ, ਤੇ, ਜੱਜ, ਚਾਹੀਦੇ, ਹਨ
@KaramSingh-ev1ku
@KaramSingh-ev1ku 20 күн бұрын
ਇਹ ਤਾਂ ਪੂਰੀ ਅੱਗ ਲਾ ਰਹੀ ਹੈ ਸਰਕਾਰ ਆਪਣਾ ਫਰਜ਼ ਨਹੀਂ ਨਬਾ ਰਹੀ
@singh17karnail
@singh17karnail 20 күн бұрын
ਸ਼ਾਬਾਸ਼!ਬਾਕੀ ਵਕੀਲਾਂ, ਅਦਾਲਤਾਂ ਨੂੰ ਵੀ ਜਗਾਉ।
@user-fp8wb1kc4s
@user-fp8wb1kc4s 20 күн бұрын
ਕੰਗਨਾ.ਤੇ.ਕਾਰਵਾਈ.ਹੋਣੀ.ਚਾਹੀਦੀ.ਹੈ
@kulwantsinghgosal41
@kulwantsinghgosal41 20 күн бұрын
Very very good Speech hai ji Sir ji Advocate sab ji thanks Dr kulwant Singh Gosal Punch
@jaswindersinghgill9350
@jaswindersinghgill9350 20 күн бұрын
ਦਿਲੋਂ ਸਲਾਮ ਜਾਗਦੀ ਜਮੀਰ ਵਾਲੇ ਨੇਕ ਲੋਕਾਂ ਨੂੰ
@rajbindersingh8237
@rajbindersingh8237 20 күн бұрын
ਸਰਕਾਰ ਤਰੁੰਤ ਇਸ ਔਰਤ ਖਿਲਾਫ ਕੇਸ ਦਰਜ ਕਰ
@bsghumaan8501
@bsghumaan8501 20 күн бұрын
ਭਗਵੰਤ ਮਾਨ ਨੂੰ ਚਾਹੀਦਾ ਹੈ ਕਿ , ਕੰਗਣਾ ਦੇ ਪੰਜਾਬ ਪ੍ਰਤੀ ਬੋਲੇ ਗਏ ਭੜਕਾਊ ਸ਼ਬਦਾਂ ਵਿਰੁੱਧ ਵਿਧਾਨ ਸਭਾ ਚ ਮਤਾ ਪਾਸ ਕਰਕੇ ਰਾਸ਼ਟਰਪਤੀ ਅਤੇ ਮਾਣਯੋਗ ਸੁਪਰੀਮ ਕੋਰਟ ਨੂੰ ਭੇਜਿਆ ਜਾਏ ਅਤੇ ਉਸ ਦੀ ਸੰਸਦੀ ਰੱਦ ਕਰਵਾਕੇ ਮਾਣਯੋਗ ਸੁਪਰੀਮ ਕੋਰਟ ਚ ਕੇਸ ਲਾਕੇ ਸਜਾ ਦਿਲਾਈ ਜਾਵੇ❤❤❤❤ ਜਿਹੜਾ ਵੀ ਦੇਸ਼ ਕੌਮ ਪ੍ਰਤੀ ਗਲਤ ਬਿਆਨ ਬਾਜੀ ਕਰਦੈ ਉਸਦਾ ਬਾਈਕਾਟ ਕਰੋ ਸੋਸ਼ਲ ਮੀਡੀਆ ਤੇ ਕਰੋ ,, ਆਪੇ ਵਕੀਲ ਭਰਾ ਅਜਿਹੇ ਲੋਕਾਂ ਦਾ ਨੱਪੂ ਠੱਪਣਗੇ ❤❤
@jindersinghjindersingh8402
@jindersinghjindersingh8402 20 күн бұрын
ਏ ਕੰਗਣੀਂ ਦਾ ਇੱਕੋ ਹੱਲ ਆ ਜੋ ਇੰਦਰਾਂ ਗਾਂਧੀ ਦਾ ਹੋਏਆ ਸੀ
@kamaljeetkhaira8106
@kamaljeetkhaira8106 20 күн бұрын
@@jindersinghjindersingh8402 Right Bro
@SoniSingh-qm1uo
@SoniSingh-qm1uo 20 күн бұрын
ਬਹੁਤ ਵਧੀਆ
@IqbalsinghBanwait-ur5vm
@IqbalsinghBanwait-ur5vm 20 күн бұрын
ਕੰਗਨਾ ਰਣੌਤ ਸਜ਼ਾ ਮਿਲਣੀ ਚਾਹੀਦੀ ਹੈ
@tarsemmannp5499
@tarsemmannp5499 20 күн бұрын
ਜਿਹੜੀ ਕੌਮ ਗੂਲਾਮ ਹੌਞੇ ਉਸ ਨਾਲ ਸਰਕਾਰ ਇਸ ਤਰਾ ਹੀ ਕਰਦੀ ਆ ਹਰ ਗੱਲ ਤੇ ਤਾ ਆਪਣੇ ਨਾਲ ਞਿਤਕਰਾ ਹੌ ਰਿਹਾ ਹੈ ਹਿੰਦੂ ਞਾਸਤੇ ਕਾਨੂੰਨ ਹੌਰ ਆ ਤੇ ਸਿੱਖ ਞਾਸਤੇ ਹੌਰ ਕੂਝ ਞੀ ਕਰ ਲੳ ਕੂਝ ਨਈ ਹੌਣਾ ਉਨਾ ਦਾ ਰਾਜ ਆ ❤❤❤❤❤❤❤❤❤❤
@KuldeepKaur-r2s
@KuldeepKaur-r2s 19 күн бұрын
ਵਕੀਲ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏
@jagtar9311
@jagtar9311 20 күн бұрын
ਬਹੁਤ ਵਧੀਆ ਵੀਰ ਜੀ ਵਕੀਲ ਵੀਰ ਜੀ
@majorsingh4297
@majorsingh4297 20 күн бұрын
ਕੰਗਨਾ ਗਸਤੀ ਤੋਂ ਵੀ ਜ਼ਿਆਦਾ ਗਿਰੀ ਜ਼ਮੀਰ ਦੀ ਇੱਕ ਕੰਜ਼ਰ ਪੁਣੇ ਤੇ ਉਤਰੀ ਬੇਇੱਜ਼ਤ ਜ਼ਨਾਨੀ ਆ, ਯਾਰ ਛੱਡੋ ਕੁੱਤਿਆਂ ਦਾ ਕੰਮ ਜੋ ਹੁੰਦੇ ਓ ਓਹ ਕਰੀਂ ਜਾਂਦੀ,ਕਰੀ ਜਾਣ ਦਿਓ ਆਪੇ ਮਗਰੋਂ ਲਹਿ ਜਾਵੇਗੀ
@jaspalsinghsohal9966
@jaspalsinghsohal9966 20 күн бұрын
ਇਹ ਸਭ ਕੁਝ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ। ਕੰਗਨਾ ਰਣੌਤ ਤੇ ਕਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
@SurjitSingh-lu4gc
@SurjitSingh-lu4gc 20 күн бұрын
Thanks Advocates for saving Punjab
@jaspinderdhami1297
@jaspinderdhami1297 20 күн бұрын
Thanks for Ghuman brother advocate Ji
@surinderpalsingh8804
@surinderpalsingh8804 20 күн бұрын
Admirable action by both advocates in favour of Punjabis
@dharampaul7798
@dharampaul7798 20 күн бұрын
हम पंजाबी चाहे सिख हो, हिंदू हो या अन्य समुदाय, बहादुरी से राष्ट्र की सीमाओं पर सेवा कर रहे हैं, क्या हम आतंकवादी हैं, उनकी योजना पंजाब को नष्ट करने की है, मेरे सभी वकीलों को मेरा दिल से सम्मान है
@rajvirsingh3008
@rajvirsingh3008 17 күн бұрын
ਚੰਗੀ ਸੋਚ ਵਾਲੀ ਸ਼ਖ਼ਸੀਅਤ ਦੇ ਮਾਲਕ
@sukhdevsingh-fr8fm
@sukhdevsingh-fr8fm 20 күн бұрын
ਕੰਗਨਾ ਦਾ ਪੁਲੀਸ ਰਿਮਾਂਡ ਲੇਂ ਕੇ ਇਸ ਦੇਸ ਧਰੋਈ ਔਰਤ ਨੂੰ ਪਟਾ ਫੇਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀ ਕਾਰਵਾਈ ਕਰਨ ਲਈ ਇਸ ਦਾ ਆਕਾ ਕੌਣ ਹੈ।
@vaarispunjabdederabassi1403
@vaarispunjabdederabassi1403 20 күн бұрын
ਇਨ੍ਹਾਂ ਫਿਰਕੂ ਨਫਰਤ ਬਾਜ਼ ਹਿੰਦੂ ਮੂਤ ਪੀਣਿਆਂ ਦੀ ਗੁੰਡਾਗਰਦੀ ਵਿਰੁੱਧ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਸਗੋਂ ਗੁੰਡਾਗਰਦੀ ਕਰਨ ਲਈ ਸ਼ਹਿ ਅਤੇ ਹਮਾਇਤ ਦਿੰਦੀ ਹੈ।।
@kulwindersingh2484
@kulwindersingh2484 20 күн бұрын
ਬਹੁਤ ਵਧੀਆ ਕੰਮ ਹੈ
@user-bq7gd9rm4q
@user-bq7gd9rm4q 20 күн бұрын
ਇਹ ਚਗਲ ਜਨਾਨੀ ਨੂੰ ਪ੍ਰਚਾ ਪਾ ਕੇ ਅੰਦਰ ਸੁੱਟੋ
@user-cv4nq5le2y
@user-cv4nq5le2y 20 күн бұрын
ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਹੈ।
@apskohli2554
@apskohli2554 20 күн бұрын
thanks a lot for this action by respectable advocates
@meetokaur6000
@meetokaur6000 16 күн бұрын
Very good ਐਕਸ਼ਨ ਜਰੂਰੀ ਲੈਣਾ ਚਾਹੀਦਾਂ ਕਗਣਾ ਤੇ thanks ਵਕੀਲ sahib very nice 🌹🙏 uk ਜਿਹੜਾ ਹੁਣ ਕਗਣਾ ਬੋਲਦੀ ਇਹ ਤਾ ਬਹੁਤ ਹੀ ਸ਼ਰਮਨਾਥ ਵਾਲੀ ਗੱਲ video ਵਿਚ ਬੋਲਦੀ 🌹🙏 uk thanks ਕਿਸਾਨਾਂ ਵਾਰੇ ਬਹੁਤ ਹੀ ਗਲਤ ਬੋਲਦੀ ਪਲੀਸ ਐਕਸ਼ਨ ਲਵੋਂ ਵਕੀਲ sahib ji thanks 🌹🙏
@rockgaming1371
@rockgaming1371 20 күн бұрын
Very good sir tusi jo kita, pr ethe power vichle loka de kanoon chlde a
@mpsingh8793
@mpsingh8793 20 күн бұрын
b j p party ਪੰਜਾਬ ਵਾਸਤੇ ਬੋਹਤ ਮਾੜੀ
@user-yo8ym7ew1r
@user-yo8ym7ew1r 20 күн бұрын
Slam hai Vkeel Sahab
@davinderjhutti8625
@davinderjhutti8625 20 күн бұрын
Bohat vadhiya keeta ic kangnha khilaaf court vich writ pa ke.
@GagandeepKaur-q6f
@GagandeepKaur-q6f 20 күн бұрын
You are right sir
@PartapSingh-lc8jg
@PartapSingh-lc8jg 20 күн бұрын
Very good sir pura Punjab aap de naal hai
@paulsingh9926
@paulsingh9926 20 күн бұрын
good job
@harpsandhu37
@harpsandhu37 20 күн бұрын
ਟੰਗਣਾ ਉਠਾਵਤ ਨੂੰ ਜਿਆਦਾ ਹਵਾ
@harjitlitt1375
@harjitlitt1375 20 күн бұрын
Good job ji. Weldon
@JPSINGH1947
@JPSINGH1947 20 күн бұрын
Respected Ghuman brothers - well done - Waheguru ji bless you always
@BaldevSingh-en4pz
@BaldevSingh-en4pz 20 күн бұрын
Waheguru ji ka Khalsa waheguru ji ki Fateh
@pushpinderkaur3726
@pushpinderkaur3726 Күн бұрын
ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਕਸ਼ੇ👍👍❤❤
@HARVINDERSINGH-vp6xg
@HARVINDERSINGH-vp6xg 20 күн бұрын
Excellent brother ji
@user-nf8mw9yj4s
@user-nf8mw9yj4s 20 күн бұрын
ਕੁਝ ਨਹੀਂ ਹੋਣਾ ਸੈਂਟਰ ਸਰਕਾਰ ਇਹਨਾਂ ਦੀ ਜਿਨਾਂ ਚਿਰ ਆਪਣੇ ਪੰਜਾਬੀਆ ਦਾ ਏਕਾ ਨੀ ਹੁੰਦਾ ੳਨਾ ਚਿਰ ਕੁੱਝ ਨੀ ਹੋਣਾ 😂😂
@KalaKrishna145
@KalaKrishna145 20 күн бұрын
Sahi gal verro.
@sukhjindersingh771
@sukhjindersingh771 18 күн бұрын
Bohat bohat dhanwaad veer g...bohat vdia lagga k ajj v tuhade vrge veer PUNJAB lyi mode naal moda jod k khade hun
@harmindersinghpammu553
@harmindersinghpammu553 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏 ਬਹੁਤ ਬਹੁਤ ਧੰਨਵਾਦ ਜੀ ਸਰਦਾਰ ਜੀ 🌹💐
@SurjeetSingh-zj9sk
@SurjeetSingh-zj9sk 20 күн бұрын
SHABASH VAKIL VEERO SHABASH 👏👏👏👏👏👏
@gurjeetbagri9692
@gurjeetbagri9692 19 күн бұрын
ਕੰਗਨਾ ਤੇ ਪਰਚਾ ਹੋਣਾ ਚਾਹੀਦਾ
@JaswinderSingh-uj1td
@JaswinderSingh-uj1td 17 күн бұрын
ਵਾਹਿਗੁਰੂ ਇਨ੍ਹਾਂ ਭਰਾਵਾਂ ਨੂੰ ਚੜ੍ਹਦੀਕਲਾ ਬਖਸ਼ਣ 👍
@ritu1100
@ritu1100 20 күн бұрын
Lawyers are correct..Kangana should remove Khalistan mention from her film or BAN THE FILM
@happiesingh3059
@happiesingh3059 21 күн бұрын
Stay Blessed young men
Dad gives best memory keeper
01:00
Justin Flom
Рет қаралды 21 МЛН
Nastya and balloon challenge
00:23
Nastya
Рет қаралды 25 МЛН
Show with Sukhpal Singh Khaira | Political | EP 494 | Talk with Rattan
38:20