ਜਹਾਜ਼ 'ਚ Amritsar ਪਹੁੰਚੇ ਇੱਕ ਹੋਰ ਵਿਅਕਤੀ ਦਾ ਪਰਿਵਾਰ ਆਇਆ ਸਾਹਮਣੇ, ਭੁੱਬਾਂ ਮਾਰ-ਮਾਰ ਰੋ ਰਹੀ ਪਤਨੀ ਤੇ ਪਰਿਵਾਰ

  Рет қаралды 31,678

Rozana Spokesman

Rozana Spokesman

Күн бұрын

Пікірлер: 181
@gurnamsingh8058
@gurnamsingh8058 2 сағат бұрын
ਕਰਦਾ ਤੇ ਬੰਦਾ ਭਲੇ ਲਈ ਪਰ ਕੀ ਪਤਾ ਕੀ ਹੋ ਜਾਣਾ,ਹੌਸਲਾ ਰੱਖੋ ਵਾਹਿਗੁਰੂ ਜਰੂਰ ਮੇਹਰ ਕਰੇਗਾ, ਸਰਕਾਰ ਇਨਾਂ ਬੱਚਿਆਂ ਦੀ ਬਾਂਹ ਫੜੇ ਤੇ ਕੁਛ ਨਾ ਕੁਛ ਮਾਲੀ ਮਦਤ ਕਰੇ ਅਤੇ ਘਟ ਵਿਆਜ ਤੇ ਕੰਮ ਕਰਨ ਲਈ ਲੰਬੀ ਮਿਆਦ ਦਾ ਕਰਜਾ ਮੁਹਈਆ ਕਰਵਾਏ।
@MjkDeep
@MjkDeep Сағат бұрын
Thank you for positive comments ❤
@PindaSingh-r3g
@PindaSingh-r3g 2 сағат бұрын
ਏਨੇ ਪੈਸੇ ਲਾ ਕੇ ਟੋਪ ਦਾ ਕੰਮ ਪੰਜਾਬ ਚ ਖੋਲਿਆ ਜਾ ਸਕਦਾ
@LovepreetSingh-dp8lj
@LovepreetSingh-dp8lj 2 сағат бұрын
ਸਰਕਾਰਾਂ ਨੂੰ ਦੋਸ਼ ਦੇਣਾ ਨੀ ਬਣਦਾ ਕਿਹੜੇ ਮੰਤਰੀ ਨੇ ਕਿਹਾ ਸੀ ਕਿ ਤੁਸੀਂ 42ਲੱਖ ਰੁਪਏ ਲਾ ਕੇ ਅਮਰੀਕਾ ਜਾਓ, ਜਿਹੜਾ ਸਮੇਂ ਸਿਰ ਸਮਝਾਉਂਦਾ ਹੈ ਓਹਨੂੰ ਕਹਿੰਦੇ ਸਾਡੇ ਤੋਂ ਜਲ਼ ਨਾ ਸਾਡੀ ਰੀਸ ਕਰ ਜਾਣ ਬੁੱਝ ਕੇ ਕਹਿੰਦੇ ਰੁਪਏ ਲਗਦੇ ਜਾਣ ਨੂੰ ਐਵੇਂ ਨੀ ਜਾ ਹੁੰਦਾ
@KulwinderKaur-gg8sc
@KulwinderKaur-gg8sc 2 сағат бұрын
42 ਲੱਖ ਲਾਉਣ ਵਾਲਾ ਗਰੀਬ ਹੁੰਦਾ?
@ShaminderSingh-pv3ec
@ShaminderSingh-pv3ec 55 минут бұрын
ਬਿਲਕੁਲ ਗਰੀਬ ਹੁੰਦੇ ਆ
@Kaursidhu7
@Kaursidhu7 25 минут бұрын
Interest te paise laye bechari ne
@KulwinderKaur-gg8sc
@KulwinderKaur-gg8sc 2 минут бұрын
@@Kaursidhu7 ਗਰੀਬਾਂ ਨੂੰ ਕੌਣ ਦਿੰਦਾ
@ratravision
@ratravision 2 сағат бұрын
This is lesson to all new generation. Avoid illegal way to transist your life. Bhut dukh Hoya 😮
@sarabjeetsingh7780
@sarabjeetsingh7780 Сағат бұрын
ਬੇੜਾ ਗਰਕ ਕੀਤਾ ਤੁਸੀਂ ਪੰਜਾਬ ਦਾ ਤੁਸੀਂ, ਤੁਸੀਂ ਪੰਜਾਬ ਨੂੰ ਭਈਆਂ ਕੋਲ ਵੇਚ ਕੇ ਬਾਹਰ ਜਾ ਰਹੇ ਓ, ਤੁਹਾਡੇ ਨਾਲ ਏਦਾਂ ਹੀ ਹੋਣੀ ਚਾਹੀਦੀ ਆ
@LovePuri-hm1ej
@LovePuri-hm1ej 13 минут бұрын
❤ WAHEGURU JI❤❤❤❤❤❤❤❤❤❤❤❤
@gurdarshansingh6297
@gurdarshansingh6297 10 минут бұрын
ਏਜੰਟਾਂ ਨਾਲ ਸਕਤੀ ਨਾਲ ਪੇਸ ਆਵੇ ਸਰਕਾਰ ਤੇ ਇਹਨਾਂ ਤੇ ਵੀ ਕਰਵਾਈ ਹੋਣੀ ਚਾਹੀਦੀ ਜਾਣਦੇ ਹੋਏ ਗਲਤ ਤਰੀਕੇ ਨਾਲ਼ ਦੂਜੇ ਦੇਸ਼ਾਂ ਦੇ ਕਨੂੰਨ ਤੋੜ ਦੇ
@rashpalsingh5536
@rashpalsingh5536 Сағат бұрын
42 ਰੇਹੜੀਆਂ ਲਗਾ ਕੇ ਕਿਸੇ ਗਰੀਬ ਨੂੰ ਕੰਮ ਦਿੰਦਾ 42 ਦਾ 500 ਰੁਪਈਆ ਇਕ ਕੋਲੋ ਦਿਨ ਦਾ ਲੈ ਸਕਦਾ ਸੀ 42*500=21,000 ਰੁਪਏ ਕਮਾ ਸਕਦਾ ਸੀ ਭਾਈ ਹੁਣ ਰੋਣ ਦਾ ਕੋਈ ਫ਼ਾਇਦਾ ਨਈ
@kanwalkaur9045
@kanwalkaur9045 Сағат бұрын
ਲੋਕੋ ਏਨਾ ਆਏਆ ਦੇ ਜ਼ਖਮਾਂ ਤੇ ਲੂਨ ਨਾ ਪਾਊ ਊਨਾ ਨੂੰ ਹੋਂਸਲਾ ਦਿੱਤਾ ਜਾਵੇਂ
@RajuSharma-yn8qq
@RajuSharma-yn8qq 2 сағат бұрын
ਮੈਡਮ ਜੀ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਇਹ ਗੱਲ ਨਹੀਂ ਹੋ ਸਕਦੀ ਅੰਜਟ ਝੂਠ ਨਾ ਬੋਲਣ ਜਾ ਧੋਖਾ ਦਿੱਤਾ,,, ਗਲਤੀ ਇਹ ਹੈ ਅਸੀਂ ਮੌਕਾ ਦਿੱਤਾ
@ArshdeepSingh-oh4qk
@ArshdeepSingh-oh4qk Сағат бұрын
ਇੱਕ ਕਿਲ੍ਹਾ ਝੋਟੇ ਦੇ ਸਿਰ ਵਰਗਾ ਆਉਂਦਾ ਆਪਣੀਆਂ ਇਛਾਵਾਂ ਵੀ ਘਟਾਓ ਜੀ
@Sukhraj894
@Sukhraj894 Сағат бұрын
ਜੋ ਏਜੰਟ ਦੱਸ ਦਿੰਦੇ ਹਨ ਵੀ ਡੋਂਕੀ ਲਾ ਕੇ ਜਾਣਾ ਪੈਣਾ ਲੋਕ ਤਿਆਰ ਕਿਉਂ ਹੁੰਦੇ ਹਨ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਪੁਲਿਸ ਵੀ ਏਜੈਂਟਾਂ ਦਾ ਸਾਥ ਦੇ ਰਹੀ ਹੈ
@BalveerKaur-n2q
@BalveerKaur-n2q 47 минут бұрын
ਜਦੋ ਬਾਹਰ ਭੇਜਦੇ ੳ ਔਦੋ ਭਾਰਤ ਸਰਕਾਰ ਨੂੰ ਪੁਛਕੇ ਭੇਜਦੇ
@rajwinder1968
@rajwinder1968 2 сағат бұрын
42 ਲੱਖ ਲਾ ਕੇ ਇੱਧਰ ਨਹੀ ਸੀ ਕਾਰੋਬਾਰ ਖੋਲਿਆ ਜਾਂਦਾ ਸੀ ਪੰਜਾਬ ਵਿੱਚ
@souravsaini7012
@souravsaini7012 2 сағат бұрын
Prava dollar dikhde c 😂
@jaswinderjaswinderdeol2847
@jaswinderjaswinderdeol2847 2 сағат бұрын
ਨਹੀਂ ਖੋਲ੍ਹਦੇ ਜੈ ਖੋਲ੍ਹਦੇ ਇਹ ਦਿਨ ਨਾ ਦੇਖਣੇ ਪੈਂਦੇ
@BaljitKaur-no5dp
@BaljitKaur-no5dp 2 сағат бұрын
Tu Das de ki kholeya jaar
@souravsaini7012
@souravsaini7012 2 сағат бұрын
@@jaswinderjaswinderdeol2847 ohi tan gl aa aapne ethe kheda km ghat aa
@Honeybunny0979
@Honeybunny0979 2 сағат бұрын
Hun Bharat Sarkar yaad Aagi Bhar Jake eh Bharat Sarkar nu gallan kade hn
@HusanChahal_1
@HusanChahal_1 2 сағат бұрын
Waheguru ji
@JASPALSINGH-b7x
@JASPALSINGH-b7x 2 сағат бұрын
ਆਪਣਾ ਪਿਆਰਾ ਪੰਜਾਬ ਸਾਭੋ ਪੰਜਾਬੀਓ
@SandhuSandhu2113
@SandhuSandhu2113 2 сағат бұрын
Asi bachyea nu higher study nai karwa reha
@manisohal1126
@manisohal1126 Сағат бұрын
Waheguru ji mehar kro sab te
@Love-i5d8j
@Love-i5d8j 2 сағат бұрын
ਬਹੁਤ ਵਧੀਆ ਕੀਤਾ ਟਰੰਪ ਸਰਕਾਰ ਨੇ ਜੇ ਗਰੀਬ ਆ ਫਿਰ 42 ਲੱਖ ਰੁਪਏ ਦਾ ਹਿਲਾ ਕਿਵੇਂ ਹੋਇਆ ਗ਼ਰੀਬ ਲੋਕਾਂ ਦਾ ਵੀ ਪ੍ਰਦੇਸ਼ ਜਾਣਾ ਔਖਾ ਕਰਤਾ ਅਰਬ ਦੇਸ਼ਾਂ ਦਾ ਰੇਟ ਵੀ ਵਧਾ ਦਿੱਤਾ
@HarjeetCheema45
@HarjeetCheema45 Сағат бұрын
True...42 lakh karja govt. Employee nu nhi malda... ajj Garib Hoge eh...
@NehaBawa-pj9kf
@NehaBawa-pj9kf Сағат бұрын
Right
@RahulBhagat-ll2jy
@RahulBhagat-ll2jy Сағат бұрын
ਮੈਨੂੰ ਇਹ ਦੱਸੋ 42 ਲੱਖ ਵਾਲਾ ਜੇ ਗਰੀਬ ਆ ਤੇ ਫਿਰ ਅਮੀਰ ਕੋਣ ਆ 😅😅😅😂😂😂
@RamLal-z2c4b
@RamLal-z2c4b Сағат бұрын
OK
@Kaursidhu7
@Kaursidhu7 23 минут бұрын
Sute paye video dekhde oo ? Ohh kehnde interest te paise chuke ne
@jogasingh3526
@jogasingh3526 2 сағат бұрын
ਇੰਨੇ ਪੈਸੇ ਨਾਲ ਤਾਂ 2 ਕੰਬਾਈਨਾਂ ਆ ਜਾਂਦੀਆਂ‌ ਪੰਜਾਬ ਵਿੱਚ। ਪਰ ਅਮਰੀਕਾ ਵਾਲੇ ਕਹਾਉਂਦੇ ਹਨ।
@tarsem7935
@tarsem7935 Сағат бұрын
42 ਲੱਖ ਚ ਇੱਥੇ ਕੋਈ ਵੀ ਕਾਰੋਬਾਰ ਚਲਾਇਆ ਜਾ ਸਕਦਾ ਸੀ ਮੁਰਖ ਲੋਕੋ
@PrincePal-j4k
@PrincePal-j4k 2 сағат бұрын
42.ਲੱਖ ਵਾਲਾ ਗਰੀਬ ਹੁੰਦਾ ਚਵਲੇ
@ManjitKaur-fg9iy
@ManjitKaur-fg9iy 2 сағат бұрын
42 ਲੱਖ ਰੁਪਏ ਲਾ ਕੇ ਇੱਧਰ ਪੰਜਾਬ ਵਿੱਚ ਈ ਕੋਈ ਕੰਮ ਧੰਦਾ ਖੋਲ੍ਹ ਲਿਆ ਹੁੰਦਾ ਤਾਂ ਰੋਟੀ ਖਾਣ ਜੋਗੇ ਤਾਂ ਰਹਿ ਜਾਂਦੇ
@kamalvirk......8071
@kamalvirk......8071 2 сағат бұрын
Lok nahi smjde ...
@SukhwinderSekhon-d5b
@SukhwinderSekhon-d5b 2 сағат бұрын
ਟਰੰਪ ਸਰਕਾਰ ਨੇ ਬਹੁਤ ਮਾੜਾ ਕੀਤਾ
@gurshandilshan6379
@gurshandilshan6379 2 сағат бұрын
ਟਰੰਪ ਸਰਕਾਰ ਨੇ ਕੀ ਮਾੜਾ ਕੀਤਾ.ਲੌਕ ਜਲਦੀ ਆਮੀਰ ਹੋਣ ਲਈ ਯੁਰਪ ਤੌ ਵੀ ਆਮਰੀਕਾ ਨੂੰ ਡੌੰਕੀ ਰਾਹੀਂ ਗਏ ਖਾਸ ਕਰਕੇ ਪੰਜਾਬੀ.
@preetsomal9483
@preetsomal9483 Сағат бұрын
Congratulations he is back safely
@BaljindarsinghKhalsa-mv7ye
@BaljindarsinghKhalsa-mv7ye Сағат бұрын
Waheguru sumat bakhshi waheguru waheguru
@Thabal__saab
@Thabal__saab Сағат бұрын
ਪੰਜਾਬ ਸਰਕਾਰ ਕੇ. ਕਰਾ ਸਕਦੀ ਆ. ਸਰਕਾਰ ਨੂੰ ਪੁਸ ਕੇ ਪੇਜਾ c
@AmarjitKaur-xh3so
@AmarjitKaur-xh3so 2 сағат бұрын
ਪੰਜਾਬ ਵਿੱਚ ਕੰਮ ਨਹੀ ਕੀਤਾ ਜਾਦਾ😂ਬਾਹਰ ਟਂਟੀਅਆ ਸਾਫ ਕਰਨ ਜਰੂਰੀ 😂42ਲਂਖ ਬਹੁਤ ਵੱਧ 😂😂😂😂
@Kaladhaliwal-s2f
@Kaladhaliwal-s2f 2 сағат бұрын
ਤੁਹਾਡੇ ਲੋਕਾਂ ਨੂੰ ਕੀ ਪਤਾ ਜੇ ਬਾਹਰ ਦੀ ਕੀਮਤ ਦਾ ਅਸੀਂ 3 ਲੱਖ ਲਾ ਕੇ ਆਏ ਸੀ ਇਟਲੀ 2002 ਵਿੱਚ ਗਾਵਾਂ ਚੋਂਦੇ ਜੇ ਪੰਜਾਬ ਵੀ ਖੇਤੀ ਹੀ ਕਰਦੇ ਸੀ ਖਾ ਪੀ ਕੇ ਡੇਢ ਲੱਖ ਬਚ ਦਾ ਜੇ ਮਹੀਨੇ ਦਾ ਇਹ ਤਾਂ ਅਪਣੀ ਕਿਸਮਤ ਜੇ 🙏🙏
@GurpreetSingh-ir2rt
@GurpreetSingh-ir2rt 2 сағат бұрын
Wmk 😢
@amriksingh9589
@amriksingh9589 2 сағат бұрын
ਮੇਰੇ ਕੋਲ 10,ਲੱਖ ਆਪਦਾ ਹੋਵੇ ਮੈਂ ਕੰਮ ਚਲਾ ਕੇ 5-7-, ਪਰਿਵਾਰ ਨਾਲ ਹੋਰ ਵੀ ਪਾਲ ਸਕਦਾ ਹਾਂ 42, ਲੱਖ ਜੇ ਵਿਆਜ ਤੇ ਲਿਆ ਕਿਨਾ ਵਿਆਜ ਹੋਉ ਇਨੇ ਤਾ ਉਥੇ ਬਣਦੇ ਹੀ ਨਹੀਂ ਸਾਰਾ ਖਰਚਾ ਕੰਡ ਕੇ 35, ਹਜ਼ਾਰ ਤੋਂ 50, ਹਜ਼ਾਰ ਤੱਕ ਉਹੀ ਬੰਦਾ ਜੋੜ ਸਕਦਾ ਹੈ ਜਿਹੜਾ ਮੁਹ ਤੇ ਪੱਟੀ ਬੰਨ ਕੇ 18,ਘੰਟੇ ਕੰਮ ਕਰੂ
@davindersinghtiwana8650
@davindersinghtiwana8650 2 сағат бұрын
Wrong calculations mnu around 1lakh ton 1.25 lakh tan bachda.🙏
@AmandeepSingh-bu4wn
@AmandeepSingh-bu4wn 30 минут бұрын
ਬਹੁਤ ਮਾੜਾ ਹੋਇਆ ਏ
@JaspalSingh-gi3jd
@JaspalSingh-gi3jd Сағат бұрын
42 लाख रुपए तों देश के करोड़ों लोगों ने देखे तक नहीं ये भी गरीब है कमाल है 😅😅😅
@DavinderDavinder-kl1nw
@DavinderDavinder-kl1nw 18 минут бұрын
42 ਲਖ ਲਾ ਕੇ ਬਾਹਰ ਭੇਜਿਆ ਪੈਸੇ ਸਾਬ ਕੇ ਰਖ ਦੇ ਤ ਕਮ ਆਣੇ ਸੀ ਹੁਣ ਰੋਣ ਦਾ ਕੀ ਫਾਇਦਾ ਏਨਾ ਸੁਕਰ ਕਰ ਮਾਲਕ ਦਾ ਕੀ ਸਹੀ ਸਲਾਮਤ ਵਾਪਸ ਆ ਗਏ
@SurinderKaur-co9ji
@SurinderKaur-co9ji 47 минут бұрын
Shabashe eho jhe Punjabio
@BalwinderDhillon-n9s
@BalwinderDhillon-n9s 2 сағат бұрын
Ajent da ki Kasoor va tusi ap ajent nu ja k milde hoon
@ManojBabukevalog
@ManojBabukevalog 2 сағат бұрын
Good work
@harcharansingh1737
@harcharansingh1737 2 сағат бұрын
ਏਜੰਟ ਤਾਂ ਪਹਿਲਾਂ ਹੀ ਦਸਦੇ ਹਨ ਕਿ 2 , ਨੰਬਰ ਵਿਚ ਭੇਜ ਰਹੇ ਹਾਂ ਬਹੁਤ ਲੋਕ ਕਹਿੰਦੇ ਹਨ ਕਿ 2 ਨੰਬਰ ਵਿਚ ਨਾਂ ਜਾਓ ਏਹ ਠਗੀ ਹੈ ਧੋਖੇਬਾਜ਼ੀ ਹੈ ਪਰ ਲੋਕ ਮੰਨਦੇ ਨਹੀਂ
@diyaandjojo9375
@diyaandjojo9375 35 минут бұрын
Jldi vapis bhejo
@GaganDeep-y7n
@GaganDeep-y7n 2 сағат бұрын
Good
@MSMEmanpreetmahlaelectrication
@MSMEmanpreetmahlaelectrication 13 минут бұрын
ਇਨ੍ਹਾਂ ਪੈਸਾ ਲਾ ਕੇ ਪੰਜਾਬ ਵਿੱਚ ਕੋਈ ਵੀ ਕੰਮ ਸੁਰੂ ਕਰ ਲਓ
@jasssandhu943
@jasssandhu943 Сағат бұрын
ਬਾਈ ਜੀ 42 ਲੱਖ ਲਾਉਣ ਵਾਲਾ ਗਰੀਬ ਨਹੀਂ ਹੁੰਦਾ ਬਾਈ ਦਾ ਘਰ ਵੇਖ ਕੇ ਤਾਂ ਨਹੀਂ ਲੱਗਦਾ ਗਰੀਬ ਜਾਂ ਦਿਹਾੜੀ ਕਰਨ ਵਾਲਾ ਹੈ ਬਾਕੀ 42 ਲੱਖ ਰੁਪਈਆ ਲਾ ਕੇ ਪੰਜਾਬ ਚ ਵੀ ਕਿਡਾ ਮਰਜ਼ੀ ਵੱਡਾ ਕੰਮ ਕਰ ਲੈਂਦਾ ਇਹ ਤਾਂ ਹੁਣ ਝੂਠ ਬੋਲੀ ਜਾਂਦੇ ਆ ਗਰੀਬ ਪਰਿਵਾਰ ਆ ਤੁਸੀਂ ਘਰ ਹੀ ਵੇਖ ਲਓ ਵੀਡੀਓ ਦੇ ਵਿੱਚ ਪਤਾ ਲੱਗ ਜਾਊਗਾ ਗਰੀਬ ਆ ਜਾ ਨਹੀਂ
@ranjit9132
@ranjit9132 Сағат бұрын
TRUMP Teri soch tay pehra diva gay tokh kay
@SurinderDhiman-iu9uu
@SurinderDhiman-iu9uu 35 минут бұрын
ਬਾਈ ਜੀ ਇੱਕ ਬਇਆ ਰੇਹੜੀ ਤੋਂ 30 ਤੋਂ 35 40 ਹਜ਼ਾਰ ਮਹੀਨੇ ਦਾ ਬਚਾਉਂਦਾ ਇਹੋ ਜਿਹਿਆ ਨੇ ਉਹਨਾਂ ਬਇਆ ਨੂੰ ਪੰਜਾਬ ਵਿੱਚ ਕੰਮ ਕਰਣ ਦਾ ਮੌਕਾ ਦੇ ਬਾਹਰ ਧੱਕੇ ਖਾਣ ਜਾਂਦੇ ਹੋ ਇਥੇ ਕੰਮ ਹੈ ਨੀ ਜੇ ਹੈ ਨਹੀਂ ਤਾਂ ਬਈਏ ਇਥੇ ਸੈਰ ਕਰਨ ਆਉਂਦਿਆ ਸੁਧਰ ਜਾਓ ਪੰਜਾਬੀਉ ਬਗਾਨੇ ਮੁਲਕ ਬਗਾਨੇ ਹੀ ਹੁੰਦਾ ਅਪਣਾ ਨਹੀਂ
@LovepreetSingh-s5q6h
@LovepreetSingh-s5q6h 24 минут бұрын
2no. Te 2 no hi aa
@baljitsingh9761
@baljitsingh9761 2 сағат бұрын
Hun galli galli ch amrica wale ghuman ge 😂
@1958abc
@1958abc Сағат бұрын
Very sad for you
@harjitkaur4737
@harjitkaur4737 2 сағат бұрын
Koe ve dhokha nhe karda ap tuci janday ho ajaynta kol Sara pta tuhanusarkara nay thanks leya hoya tuhada
@CharnjeetKaurSidhu-y6v
@CharnjeetKaurSidhu-y6v 2 сағат бұрын
Sare unite hi k agents kolo paisa lavo ih agent v punjab nu loot k kha ge agents murdabad
@dpcks8925
@dpcks8925 Сағат бұрын
ਹੋਰ ਜਾਓ ਅਮਰੀਕਾ ਕਨੇਡਾ
@nahalbrothersinmumbai2334
@nahalbrothersinmumbai2334 2 сағат бұрын
ਜੰਟ
@jantsandhu184
@jantsandhu184 8 минут бұрын
j 42 lakh c ta tusi kehde paseyo maade j pardes normal ghra vaste c jes kol 42 lakh rupees hai o sala kehde paseyo mada hoya
@HarsimranSingh-si5mg
@HarsimranSingh-si5mg 2 сағат бұрын
ਟਰੰਪ ਸਰਕਾਰ ਦਾਂ ਧੰਨਵਾਦ
@Chmar__mansa__ala
@Chmar__mansa__ala 2 сағат бұрын
Salya fudu bandya loka da 50.60 lakh lagya hoya ga bhut dukhi gal a bai ja soda nal thagi lagi hova fr pta lagu ga
@jagjitsingh816
@jagjitsingh816 Сағат бұрын
ਕਦੇ ਸਾਊਥ ਇੰਡੀਅਨ ਨਾਲ ਧੋਖਾ ਨਹੀ ਹੁੰਦਾ ਕਿਉਂਕਿ ਓਹ ਲੋਕ ਆਪਣੀ ਯੋਗਤਾ ਦੇ ਆਧਾਰ ਤੇ ਆਪ ਆਪਣੀ ਫਾਈਲ ਵਿਦੇਸ਼ ਜਾਂਦੇ ਹਨ
@AmarjitKaur-xh3so
@AmarjitKaur-xh3so 2 сағат бұрын
10ਪਸੂ ਰਂਖਦੇ😂 4 ਲੱਖ ਲਾ ਕੇ ਘਰ-ਪਰਿਵਾਰ ਸਭ ਖੁਸ ਰਹਿੰਦੇ
@SukhwinderKaur-c3q
@SukhwinderKaur-c3q Сағат бұрын
ਨਾ ਬਰਬਾਦ ਕਰੋ ਇਹ ਪੈਸੇ ਨਾਲ ਇਥੇ ਛੋਟਾ ਕੰਮ ਖੋਲੋ ਹੋਲੀ ਹੋਲੀ ਚਲ ਜਾਵੇ ਗਾ
@PremSingh-k4z8k
@PremSingh-k4z8k 2 сағат бұрын
Sab da bhoot uttar gya
@jasbirsingh2651
@jasbirsingh2651 Сағат бұрын
ਵੇਖੋ ਸਰਕਾਰ ਭੇਜਣ ਵਾਲੇ ਏਜੰਟਾਂ ਤੱਕ ਪਹੁੰਚਦੀ ਹੈ ਕਿ ਨਹੀਂ!
@SurinderKaur-co9ji
@SurinderKaur-co9ji 45 минут бұрын
Sbk Sikh lo paise na khrab na kro agents de khe na l’ho
@NimmaSingh-wd4ln
@NimmaSingh-wd4ln 14 минут бұрын
42 ਲੱਖ ਵਾਲਾ ਵੀ greeb ਹੁੰਦਾ
@guriaulakh9520
@guriaulakh9520 Сағат бұрын
ਹੱਸ ਕੇ ਦਈ ਕਿਤੇ ਦੋ ਨੰਬਰੀ ਮੁੰਡਾ ਪਿੰਡ ਵਿਚ ਵੱਜੇ ਅਮਰੀਕਾ ਵਾਲਾ ਨੀ😂😂
@vkvkvk1235
@vkvkvk1235 Сағат бұрын
Apni mitti di keemat pahchaano naujawaano... India needs youth power
@diyaandjojo9375
@diyaandjojo9375 32 минут бұрын
Good Trump sir Trump zindabad Trump zindabad
@B.S.Singhania
@B.S.Singhania 2 сағат бұрын
Ek number ch biba ehne paise nhi lagde ... Tuhanu pta c agent ne do number ch hi tuhanu bhejna aa
@ArshdeepSingh-oh4qk
@ArshdeepSingh-oh4qk Сағат бұрын
ਇਹ ਨਹੀਂ ਡਿਪੋਟ ਕਰਨੇ ਸੀ ਨਵੇਂ ਨਾ ਆਉਣ ਦਿੰਦੇ
@neerubajaj3981
@neerubajaj3981 2 сағат бұрын
Jehde othe pohnch k set ho jaande a oh ta agent nu puchhdey v ni hone hun agent te sarkar te gll lai ayo
@Thabal__saab
@Thabal__saab Сағат бұрын
42.ਲੱਖ ਨਾਲ. ਪੰਜਾਬ ਵਿੱਚ ਕੰਮ ਖੋਲ ਸਖੜ. A
@JaswinderKaur-iu9xq
@JaswinderKaur-iu9xq Сағат бұрын
42 lakh wala grabe ne hunda
@ranjeetsodhi7478
@ranjeetsodhi7478 Сағат бұрын
agg tuhanu lggi America jaan di.. Ihde vich sarkar ki kre
@NeelamMashi-v3y
@NeelamMashi-v3y 2 сағат бұрын
Koi v punjabi kise v ejant Diya gla vich na Ave g sub kuch jach ke dekh ke parkh ke apne bacheya nu pejjo g
@GagandeepSingh-hx8vh
@GagandeepSingh-hx8vh 13 минут бұрын
Jb bheje te tb to sarkar ko nhi puccha .ya btaya .ab jb bapis bhej diya to sarkar sb kucch kre .trump sarkar ki koi glti nhi.agent ko pkdo .sarkar ko kyu koste ho
@SurinderKaur-co9ji
@SurinderKaur-co9ji 46 минут бұрын
Sbk Sikh lo paise na khrab na kro agents de khe na lgo
@HarjeetCheema45
@HarjeetCheema45 Сағат бұрын
Jinna kol 42 lakh oh Garib....wah ji hanju
@tattoostationpathankot
@tattoostationpathankot Сағат бұрын
Punjab sarkar to puch k gaye si lalach tusi krde ho
@bobbiecheema4833
@bobbiecheema4833 52 минут бұрын
Sorry to say apne log nahi samajde. Jo 41 lakh laga sakda oh garib kidhron di. Ethea his kum khol sakdea si. Waheguru ji mehar karan.
@1958abc
@1958abc Сағат бұрын
If he was provided job here he would not have gone to America
@GAGANDEEP-qh1dc
@GAGANDEEP-qh1dc 2 сағат бұрын
Who does give 42 lakh on loan ??
@NeelamMashi-v3y
@NeelamMashi-v3y 2 сағат бұрын
Trup ne mada nahi kita koi galti nal inlegli javega oh ta fadeya hi javega guru sahib v galt tarike nal Jana nahi sikhounde kise nu jad Punjab vich koi bordar par karke a vadda hai ta sare Punjab nu fikar lagg jandi hai eme hi America vich v hai othe hor v ta hun punjabi Aram nal reh rahe ne jo bilkul ligal tarike de nal Gaye ne trup nu na fado ejant nu fado hun
@gurshandilshan6379
@gurshandilshan6379 2 сағат бұрын
Dekho dekhi log jayi jande
@JaswinderSingh-kv7zv
@JaswinderSingh-kv7zv Сағат бұрын
Fukre, Amrica wale kehnge lok,42 lakh la ke ethe ni c koi work kar sakde,,govt kahto deve sonu, 42 lakh laun wala garib hunda bhala, gariba bare sochan da ta govt nu muka ni dinde,
@ushapaul6629
@ushapaul6629 Сағат бұрын
bibi 42lakh la k ethhe hi koee business karde tusi garib nahi ho
@NeelamMashi-v3y
@NeelamMashi-v3y 2 сағат бұрын
India de ejanta ute v kes Karo kiuki Punjab de ejant bhot Paisa kha chuke ne ena nu v fado hun Punjab nu v sudharo hun jo trup ne kita hai hun ethe v dhoke Baja nu fadeya jave trup di koi galti nahi hai
@neerubajaj3981
@neerubajaj3981 2 сағат бұрын
Mai ta agent di koi favour ni kr rahi but 42 lack ikaththa kr k den vala koi kaka ni hunda agent ne ghr aa k eh nhi c keha k tusi America jao
@neerubajaj3981
@neerubajaj3981 2 сағат бұрын
Agle da ta km h tusi paise ditey te os ne bhejta
@SunnyDhaliwal-j9l
@SunnyDhaliwal-j9l Сағат бұрын
Jhoot na bolo na jao fair
@RajivDhir-k5e
@RajivDhir-k5e Сағат бұрын
40..40 LAKH RUPAYA DE KE LOK BAHAR JANDE NE...AINE RUPAYE BANK WICH JAMA KARWA KE US DE WEAAJ HI 1%JE HOVE ...TA 40000 INTREST HI BAN JANA HAI...PHIE BHI LOK BHARLE DESHA NU JANDE NE..
@kamalkaur9663
@kamalkaur9663 Сағат бұрын
40 lakh laya te te greeb kahdey. Greeb nu koi 40 lakh viyaaj te nhi denda. Ethe sab kush ehna kol eh othe millionaires bannan lyi jande. Waddi greeb eh.
@kamalkaur9663
@kamalkaur9663 Сағат бұрын
Hun eh punjab de lok tikk ke bethngey. Ohna vi special jhaaj bhejya. Ajey vi ehna lokan nu sharm nhi auni. 42 lakh nl koi bhawikh nhi banda punjab vich. Sarkaar ehna nu paise dewe kyon?
@SurinderKaur-co9ji
@SurinderKaur-co9ji 44 минут бұрын
Hun ta smz Jo bhaee veero agenta piche naa jaoo
@SurinderKaur-co9ji
@SurinderKaur-co9ji 44 минут бұрын
Agenta pich jao paise mngn nu
@sushilprabhakar3172
@sushilprabhakar3172 Сағат бұрын
Illegal kam karn nu paise la denge but punjab ch kam nhi krna hun glti agent di kiwe
@ajitpaul7073
@ajitpaul7073 Сағат бұрын
Sare viz te ni ho sakde
@jaswant.toora.4892
@jaswant.toora.4892 Сағат бұрын
Agent da koi kasoor ni teh na ji Punjab sarkaar da.. tusi ki gal sarkaar nu das ke gaye c.. nale 42 lakh laun wala koi greeb ni. 42 lakh punjab wich koi kamm suru kar lainda..
@NarinderJeetkaur-v4y
@NarinderJeetkaur-v4y Сағат бұрын
Forn contry na putiya paya pura Punjab ehna loka na garib pariwar d bachanya nu v magar laya hoya
@SunnyDhaliwal-j9l
@SunnyDhaliwal-j9l Сағат бұрын
Tusi kio jane ooo agent da Kam paar launa hun trump da Kasoor aa agent da ni.tusi app bevkoof ooo
@LovepreetSingh-s5q6h
@LovepreetSingh-s5q6h 25 минут бұрын
42 lakh Apne bank ch rakhdi biba
@SurinderKaur-co9ji
@SurinderKaur-co9ji 40 минут бұрын
Eh Punjabi hun na pchtao agenta de jao paise mngo
@karmandeep8090
@karmandeep8090 2 сағат бұрын
Border cross kita te america vich arrest hoyea Na arrest hoyea hunda te deport kida ho jna c ?????? Agent ne A to Z sara kush saaf saaf dss keh fr hi bhejde bnde Odo te tuhade vrge kehnde ne ki bsss bhejde jini v jldi hunda border cross kra de
@NarinderSingh-u8b
@NarinderSingh-u8b Сағат бұрын
Tuhade varga bevkuf koi ni haiga 42 lakh lga k ithe pta tuhanu kina top class da buisness ho jana c
@diyaandjojo9375
@diyaandjojo9375 36 минут бұрын
Good km keeta Trump sir ne
@dilpreet6835
@dilpreet6835 Сағат бұрын
Ene paise nall apni jagha lake majha da dairy farm kholiya ja sakda eda na karo punjab de nojwan
@MojerSingh-v4n
@MojerSingh-v4n 2 сағат бұрын
Eh oh lok ne jihre 42 lakh nal vi kush nhi c punjab vich
@Mayajaal01
@Mayajaal01 Сағат бұрын
Hun ta bahar jana band krdo te nale sadia sakara nu chahida enna country to rishte khatam kro w.h.o., w.t.o. naal sare agreement khatam kro te sade loka nu chahida apni country ch he kam kro te asi v enna apne loka to smaan kharidiye te koshish kriye ki bahar li co. Da smaan na kharidiye hal ta bot sokha a krna paina
REAL or FAKE? #beatbox #tiktok
01:03
BeatboxJCOP
Рет қаралды 18 МЛН
REAL or FAKE? #beatbox #tiktok
01:03
BeatboxJCOP
Рет қаралды 18 МЛН