'ਅਜੇ ਤਾਂ ਪੰਜਾਬੀ ਭੀਖ ਮੰਗਦੇ ਦਿਖਣਗੇ, ਪਹਿਲਾਂ ਬੰਦਾ ਡੰਕੀ ਲਾ ਕੇ ਗੁਜਰਾਤ ਦਾ ਗਿਆ ਸੀ | Illegal Indian Immigrant

  Рет қаралды 67,557

Rozana Spokesman

Rozana Spokesman

Күн бұрын

Illegal Indian Immigrants Deportation by US, Amritsar Latest News Today: "Just wait and see, Punjabis will be seen begging. Earlier, it was people from Gujarat who took the Dunki route, but then Punjabis started following. Now, lakhs of people will be sent back from foreign countries-what will happen next? Watch the interview to find out."
'ਅਜੇ ਤਾਂ ਦੇਖਿਓ ਪੰਜਾਬੀ ਭੀਖ ਮੰਗਦੇ ਦਿਖਣਗੇ,ਪਹਿਲਾਂ ਬੰਦਾ ਡੰਕੀ ਲਾ ਕੇ ਗੁਜਰਾਤ ਦਾ ਗਿਆ ਸੀ ਫਿਰ ਪੰਜਾਬੀ ਸ਼ੁਰੂ ਹੋਏ'
ਲੱਖਾਂ ਬੰਦਾ ਵਾਪਸ ਭੇਜਣਗੇ ਵਿਦੇਸ਼ੀ ਮੁਲਕ ਫਿਰ ਕੀ ਬਣੂ ? ਦੇਖੋ ਇੰਟਰਵਿਊ
#america #illegalimmigration #Indian #rozanaspokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 186
@RozanaSpokesmanOfficial
@RozanaSpokesmanOfficial 5 күн бұрын
ਡਿਪੋਰਟ ਕੀਤੇ ਪ੍ਰਵਾਸੀਆਂ ਦੇ ਜਹਾਜ਼ ਦੀ ਅੰਮ੍ਰਿਤਸਰ 'ਚ ਹੀ ਕਿਉਂ ਹੋਈ ਲੈਂਡਿੰਗ ? kzbin.info/www/bejne/iWqcXquOmaxqr6M
@bablipunia4162
@bablipunia4162 5 күн бұрын
@@RozanaSpokesmanOfficial vadiya gall aa gujrat vichi liona ssokhaa c
@manpreetbansal8412
@manpreetbansal8412 4 күн бұрын
Because it’s easy to land. Less airline traffic ..
@NarinderSingh-hd9ch
@NarinderSingh-hd9ch 5 күн бұрын
ਸਾਡੇ ਪੰਜਾਬੀ ਬੱਚੇ ਜਿਆਦਾ ਫੁਕਰੇ ਹਨ। ਅਸੀ ਵੀ ਪੰਜਾਬ ਵਿੱਚ ਰਹਿੰਦੇ ਹਾਂ |
@GurChahal3077
@GurChahal3077 3 күн бұрын
Saleya sare eko je nhi hunde eve commenta ch bhonkn lg jnde jo tuvi punjabi hi a punjabiya nu boli jnda a
@tailormaster451
@tailormaster451 5 күн бұрын
ਸਾਨੂੰ ਟਰੰਪ ਦਾ ਸ਼ੁਕਰੀਆ ਕਰਨਾ ਚਾਹੀਦਾ ਹੈ ਜਿਨਾਂ ਨੇ ਸਾਨੂੰ ਜਗਾ ਕੇ ਜਗਾਇਆ ਹੈ ਸਾਨੂੰ ਆਪਣੇ ਹੀ ਸੂਬੇ ਵਿਚ ਕੰਮ ਕਰਨਾ ਚਾਹੀਦਾ ਹੈ ਉਥੋਂ ਦੀ ਤਰੱਕੀ ਦੇ ਕਿੰਨੀ ਚਾਹੀਦੀ ਹੈ ਤੇ ਉਸ ਨੂੰ ਖੁਸ਼ਹਾਲ ਬਣਾਉਣਾ ਚਾਹੀਦਾ ਹੈ ਬਹਰ ਪੈਸਾ ਖਰਾਬ ਕਰਨ ਨਾਲੋਂ ਅਸੀਂ ਇਥੇ ਹੀ ਕੰਮ ਕਰੀਏ
@japgill_17
@japgill_17 5 күн бұрын
ਬਾਈ ਜੀ ਤੁਸੀਂ ਕਿਹਾ ਇਥੇ ਕੰਮ ਕਰਨ ਇਸ ਦੇਜੁਆਬ ਵਿਚ ਕੋਈ ਕਹੇਗਾ ਇਥੇ ਕੰਮ ਹੇ ਨਹੀਂ ਮੇਰੀ ਸੋਚ ਹੈ ਕਿ ਸ਼ਹਿਰਾਂ ਵਿਚ ਜਿਨੇ ਭਾਈਏ ਕੰਮ ਕਰਦੇ ਹਨ ਉਹਨਾਂ ਨੂੰ ਕੱਢ ਕੇ ਜਿਸ ਕੇਟਾਗਰੀ ਦਾ ਪੰਜਾਬੀ ਮੁੰਡੇ ਲਾਏ ਜਾਣ ਇਹ ਸੁਝਾਅ ਸਰਕਾਰ ਨੂੰ ਹੈ ਨਾਲੇ ਪੁੰਨ ਨਾਲੇ ਫ਼ਲੀਆਂ
@jayshan5055v
@jayshan5055v 5 күн бұрын
Do you really think that those industries are owned by punjabis who are providing labour to the migrants of other states😂😂😂, just keep this fucking​ suggestion to yourself@@japgill_17
@navrajsingh9793
@navrajsingh9793 4 күн бұрын
ਬਿਲਕੁਲ ਸਹੀ ਹੈ
@SukhwinderSingh-wq5ip
@SukhwinderSingh-wq5ip 5 күн бұрын
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤
@AngrejSingh-oo3zq
@AngrejSingh-oo3zq 5 күн бұрын
Waheguru ji ka Khalsa waheguru ji ki fathe ✊
@rakeshkumar-nt8mf
@rakeshkumar-nt8mf 5 күн бұрын
ਤੁਸੀਂ ਸਰਕਾਰੀ ਨੌਕਰੀਆਂ ਮੰਗਦੇ ਹੋ , ਪਹਿਲਾਂ ਇਹ ਦੱਸ ਕਿ ਜਿੰਨੇ ਵਿਦੇਸ਼ ਗਏ ਨੇ ਉਹ ਸਾਰੇ ਉੱਥੇ ਸਰਕਾਰੀ ਨੌਕਰੀਆਂ ਹੀ ਕਰਦੇ ਸੀ । ਲੋਕਾਂ ਨੂੰ ਕੋਈ ਚੱਜ ਦਾ ਸੁਨੇਹਾ ਦਿਓ
@ManpreetSingh-qy2mn
@ManpreetSingh-qy2mn 5 күн бұрын
ਵੀਰ ਜੀ ਦੀ ਗੱਲ ਵਿੱਚ ਦੱਮ ਆ ਭਗਵੰਤ ਕਹਿੰਦਾ ਸੀ ਮੈ ਨੋਕਰੀਆਂ ਦੇਵਾਗਾ ਹੁਣ ਸੋਚੋ ❤❤❤❤❤
@bablipunia4162
@bablipunia4162 5 күн бұрын
Sahi study kre jarur mildi aa job Sade bache ne sare job te ne
@InderjitSingh-of5lm
@InderjitSingh-of5lm 5 күн бұрын
ਸਾਡੇ ਪਿੰਡ ਦੇ 3 ਕਲੰਨ ਪੁਲਿਸ ਦੀ ਨੌਕਰੀ ਛੱਡ ਕੇ ਅਮਰੀਕਾ ਗਏ ਉਸ ਵਿੱਚ ਹੁਣ ਸਰਕਾਰ ਦਾ ਕੀ ਕਸੂਰ
@bablipunia4162
@bablipunia4162 5 күн бұрын
@@InderjitSingh-of5lm gulami di addat pyi hoyi aa Sade surme fassi a le gye agreja nu kdan lyi eh othe ja ke gulami karde aaa
@SurjitSingh-iw5ek
@SurjitSingh-iw5ek 5 күн бұрын
ਭਗਵੰਤ ਵੀ ਤਾਂ ਕੇਜਰੀਵਾਲ ਦੇ ਦਰਬਾਰ ਵਿੱਚ ਨੌਕਰੀ ਕਰਦੈ
@Creative-Life-R
@Creative-Life-R 5 күн бұрын
ਓਹਦੇ ਕੋਲੋ ਤੁਸੀ ਚੁੱਟਕਲੇ ਸੁਣ ਲਓ
@HarveerBrar-rw8jm
@HarveerBrar-rw8jm 5 күн бұрын
Gooo trunp good sarkar
@AmandeepSingh-pw7ht
@AmandeepSingh-pw7ht 5 күн бұрын
ਜੇ ਗੁਜਰਾਤ ਜਾਂ ਹਰਿਆਣਾ ਪਹਿਲਾਂ ਗਿਆ ਓਹਨੇ ਨੇ ਚਿੱਠੀ ਪਾਈ ਸੀ ਵੀ ਤੁਸੀਂ ਵੀ ਡੌਂਕੀ ਲਾ ਕੇ ਆਉ। ਟੈਕਸ payer ਤਾਂ ਆਏਂ ਕਹਿੰਦੇ ਆ ਜਿਵੇੰ ਪੂਰਾ ਦਿੰਦੇ ਆ ਜੇ ਲੋਕ ਬਣਦਾ ਪੂਰਾ ਟੈਕਸ ਦੇਣ ਨਾ ਪੰਜਾਬ ਨੂੰ ਕਰਜ਼ਾ ਚੁੱਕਣਾ ਪਵੇ ਨਾ ਕੋਈ ਬੇਰੋਜ਼ਗਾਰ ਰਵੇ।
@prayrakbansal4855
@prayrakbansal4855 5 күн бұрын
Sahi keha bro 😂😂 Punjab vich hindu and Sikhs Hindu business man and Sikhs land owner 80 percent can,t pay tex 😂😂😂
@Amrit-kf1xw
@Amrit-kf1xw 5 күн бұрын
True veera ❤
@user-sc7en9nm5w
@user-sc7en9nm5w 5 күн бұрын
ਬਾਈ ਜੀ ਏਥੇ ਪੰਜਾਬ ਦੇ ਵਿਚ ਜ਼ਮੀਨ ਤੇ ਰੋਕ ਲਗਾ ਦਿੱਤੀ ਜਾਵੇ ਆਪਣੀ ਸਰਕਾਰ ਨੂੰ ਦਿਖ ਨੀ ਰਿਹਾ ਆਓਣ ਵਾਲੇ ਸਮੇਂ ਵਿੱਚ ਪੰਜਾਬ ਜ਼ਮੀਨ ਨੀ ਬਚਣੀ
@RozanaSpokesmanOfficial
@RozanaSpokesmanOfficial 5 күн бұрын
'ਸਾਨੂੰ ਜੇਲ੍ਹ 'ਚ ਕੈਦ ਕਰਕੇ ਰੱਖਿਆ, ਮੈਕਸੀਕੋ ਬਾਰਡਰ 'ਚ ਅਜੇ ਦਾਖ਼ਲ ਹੀ ਹੋਏ ਸੀ' ਡਿਪੋਰਟ ਹੋਏ ਮੁੰਡਿਆਂ ਨੇ ਮੀਡੀਆ ਨੂੰ ਦੱਸੀ ਸਾਰੀ ਕਹਾਣੀ, ਲੱਖਾਂ ਖਰਚ ਕੇ ਡੰਕੀ ਕਿਉਂ ਲਾਈ ? kzbin.info/www/bejne/nIqVlmCHjJpoZpYsi=NZYUuzxlKG6iXLJr
@bestintheworld11
@bestintheworld11 5 күн бұрын
5000000 ਲਾ ਕੇ ਪੰਜਾਬ ਚ ਕੁਝ ਕਰ ਲੋ ਫਿਰ ਆਖਦੇ bhahiye ਭਜਾਓ
@Panks_Tech
@Panks_Tech 4 күн бұрын
Bhut shi keha veer ne
@angels1158
@angels1158 5 күн бұрын
ਇਹ ਤਾਂ ਬਹੁਤ ਹੀ ਅੱਛੀ ਗੱਲ ਹੈ ਜੇ ਭਈਏ ਯੂਪੀ ਤੇ ਬਿਹਾਰ ਤੋਂ ਆ ਕੇ ਸੜਕਾਂ ਤੇ ਰੇਹੜੀਆਂ ਲਾ ਕੇ 50-50 60-60 ਹਜਾਰ ਮਹੀਨੇ ਦਾ ਕਮਾਉਂਦੇ ਨੇ ਤੇ ਫਿਰ ਇਹਨਾਂ ਨੂੰ ਮੌਤ ਪਈ ਆ ਇਹ ਕਰਨ ਹਾਂ ਆਪ ਕੰਮ ਨਾਲੇ ਤੇ ਭਈਏ ਭੱਜਣਗੇ ਇਥੋਂ
@ralmilesingh86
@ralmilesingh86 5 күн бұрын
Bilkul
@AshishTiwari-sl4ju
@AshishTiwari-sl4ju 3 күн бұрын
Basically ego de karan eho jahe Kam nhi karde.
@rakeshkumar-nt8mf
@rakeshkumar-nt8mf 5 күн бұрын
ਪਹਿਲਾਂ ਤਾਂ ਇਹ ਛਾਣਬੀਣ ਹੋਣੀ ਚਾਹੀਦੀ ਹੈ ਕਿ ਇਹਨਾਂ ਲੋਕਾਂ ਕੋਲ ਏਜੰਟਾਂ ਨੂੰ ਦੇਣ ਲਈ ਪੰਜਾਹ ਲੱਖ ਰੁਪਈਆ ਕਿੱਥੋਂ ਆਇਆ
@JagroopSingh-no7xy
@JagroopSingh-no7xy 5 күн бұрын
ਪਹਿਲਾਂ ਆਪਣੇ ਗੁਜਰਾਤੀ ਚੋਰਾਂ ਦੀ ਪੜਤਾਲ ਕਰੋ ਉਹ ਕਿਹੜੀ ਕਿਹੜੀ ਬੈਂਕ ਦਾ ਪੈਸਾ ਲੁੱਟਕੇ ਭੱਜੇ ਹਨ
@ravindergill8228
@ravindergill8228 5 күн бұрын
salia zammena de malik aw agle 50 lakh ni la skde
@parmindersinghsingh4551
@parmindersinghsingh4551 5 күн бұрын
ਤੇਰੀ ਮਾਂ ਦੀ ਫੂਦੀ ਵਿੱਚੋਂ ਕੁਤਿਆ ਪੰਜਾਬੀਆਂ ਕੋਲ ਪੇਸ਼ੇ ਦੀ ਕਮੀ ਹੈ ਕਿਆ
@HarvinderSingh-mr7hp
@HarvinderSingh-mr7hp 5 күн бұрын
Waheguru ji Waheguru ji Waheguru ji
@tirathkaur847
@tirathkaur847 5 күн бұрын
ਸਰਕਾਰ ਪੰਜਾਬੀ ਬੱਚਿਆਂ ਲਈ ਕੁਝ ਨਹੀ ਕਰ ਰਹੀ😢😢
@roi0roop893
@roi0roop893 5 күн бұрын
Punjabi na puthe kam karan 😏😏
@rajindersingh782
@rajindersingh782 5 күн бұрын
ਉਹ ਕਹਿੜਾ ਪੰਜਾਬ ਸਰਕਾਰ ਨੂੰ ਪੁੱਛ ਕੇ ਗਏ ਨੇ
@inderindia8690
@inderindia8690 5 күн бұрын
Tuhadi akl gut piche hi rehni aa 😂😂
@ralmilesingh86
@ralmilesingh86 5 күн бұрын
Bhiae bi ta rehria la ke Punjab chu kma rahe a te up bihar ch jamina karod rhe a tusi bi karo nokri nahi dindi othe kihra nokri karni tolda saaf kar lania idar kam ni karna
@RaniSpain
@RaniSpain 4 күн бұрын
ਦੀਦੀ ਸਰਕਾਰ ਕੀ ਕਰੇ ,, ਪੁੱਠੇ ਕੰਮ ਤਾਂ ਆਪ ਕਰਦੇ ਹੈ 🤔🤔🤔🤔🤔🤔🤔🤔🤔🤔🤔🤔
@ranjitbrar2449
@ranjitbrar2449 5 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਜੋ ਹੋ ਰਿਹਾ ਹੈ ਇਹੀ ਇਜੰਟ ਵੱਡੇ ਕਸੂਰ ਵਾਰ ਹਨ ਇਜੰਟ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ
@daljitnagi3610
@daljitnagi3610 5 күн бұрын
Agent ne keha c bund pange lain nu apna dimaag nahi c .dooje di aish dekh ke apne ghar nu agg laani ki samajhdhari e.40 lakh de byaaj naal Ghar da kharach chal jande .aish di jindgi di chah ch jua kheddan nu ki khahoge
@poonambrar9482
@poonambrar9482 5 күн бұрын
agent nu kis nay punishment dahni ha ji, aap nu hi akal chahidi ha...bloody sheep's...
@SurjitSingh-iw5ek
@SurjitSingh-iw5ek 5 күн бұрын
ਏਜੰਟ ਤੇ ਸਰਕਾਰੀ ਪ੍ਰਸ਼ਾਸਨ ਆਪਸ ਵਿੱਚ ਰਲ਼ੇ ਹੋਏ ਨੇ ਏਜੰਟਾਂ ਨੇ ਸਰਕਾਰੀ ਪ੍ਰਸ਼ਾਸਨ ਨੂੰ ਖਰੀਦਿਆ ਹੋਇਆ ਹੈ
@NirmalBhangu-lv6rf
@NirmalBhangu-lv6rf 5 күн бұрын
ਸਤਿਗੁਰ ਨਾਨਕ ਦੇਵ ਜੀ ਸਬਨੂ ਰੋਟੀ ਮਿਲੂਗੀ ਗੁਰੂ ਤੇ ਪਰੋਸਾ ਰਖੋ ਗੁਰੂ ਭਲੀ ਕਰਨਗੇ‌ ਇਸ ਜੀ
@JagroopSingh-no7xy
@JagroopSingh-no7xy 5 күн бұрын
ਵੀਰ ਪਹਿਲਾ ਪੰਜਾਬੀ ਲਿੱਖਣੀ ਸਿੱਖ ਲੈ
@NirmalBhangu-lv6rf
@NirmalBhangu-lv6rf 5 күн бұрын
@JagroopSingh-no7xy ਵੀਰ ਜੀ ਬੱਚਿਆਂ ਨੇ ਕਮੈਂਟਸ ਕੀਤੇ ਸੀ
@s0hail1
@s0hail1 5 күн бұрын
*We all want 🇮🇳👳‍♂️🇮🇳👳‍♂️more Strict Rules Thx To America Government 🇺🇸 Welldone America 👌👏✔💙🇺🇸🇺🇸🇺🇸*
@LovepreetSingh-bz2st
@LovepreetSingh-bz2st 5 күн бұрын
50 ਲੱਖ ਰੁਪਏ ਇਹਨਾਂ ਲੋਕਾਂ ਵਾਸਤੇ ਖੇਡ ਏ
@japgill_17
@japgill_17 5 күн бұрын
ਬਾਈ ਜੀ ਇਸ ਦਾ ਹਲ ਹੈ ਸ਼ਹਿਰਾਂ ਵਿਚੋਂ ਭਾਈਆਂ ਨੂੰ ਕੱਢ ਦੇਵੋ ੳਹਨਾ ਦੀ ਜਗ੍ਹਾ ਪੰਜਾਬੀ ਲਾਉ ਜਿਸ ਕੇਟਾਗਰੀ ਦਾ ਹੇ ਲਾਉ ਇਹ ਸਰਕਾਰ ਕੰਮ ਕਰੇ ਪਰ ਸਰਕਾਰ ਨੇ ਕਰਨਾ ਨਹੀਂ ਦਿੱਲੀ ਦੀ ਹਾਈਕਮਾਂਡ ਨੇ ਕਰਨ ਨਹੀਂ ਦੇਣਾ ਲੋਕਾਂ ਨੂੰ ਆਪ ਕਰਨਾ ਪਾਉ
@rakeshkumar-nt8mf
@rakeshkumar-nt8mf 5 күн бұрын
ਤੂੰ ਇਸ ਤਰ੍ਹਾਂ ਕਰ ਸਭ ਤੋਂ ਪਹਿਲਾਂ ਤੂੰ ਦੋ ਚਾਰ ਭਈਏ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਫਿਰ ਤੇਰੇ ਪਿੱਛੇ ਅਸੀਂ ਲੱਗਾਂਗੇ
@tanveersingh1401
@tanveersingh1401 4 күн бұрын
Very nice
@Dharmrajniti
@Dharmrajniti 5 күн бұрын
50 lakh wale garib berojgar hunde ajj pta lgya
@harigopal1048
@harigopal1048 4 күн бұрын
ਕੀ ਭਗਵੰਤ ਮਾਣ ਰੋਜ਼ਗਾਰ ਦੀਓ ਪੰਜਾਬ ਵਿੱਚ ਪਿੱਛਲੇ ਤਿੰਨ ਸਾਲ ਵਿੱਚ ਕੋਈ job ਨਹੀਂ ਦਿੱਤੀ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 5 күн бұрын
ਜ਼ਯਾਦਾ ਲੋਕ unscilled, ਨੋ ਸਿੱਖੀਏ ਲੋਕ ਨੇ। ਜਿਹਨਾ ਨੇ ਇੰਡੀਆ ਕੋਈ ਕੰਮ ਨੀ ਸਿੱਖਿਆ ਜਾ ਕਰਿਆ। ਕੋਈ ਕਾਬਲੀਅਤ ਨਾ ਹੋਣ ਤੇ ਵੀ ਲੱਖਾਂ ਕਮਾਉਣ ਦੇ ਲਾਲਚ ਗਏ ਨੇ। ਬਾਈ ਜੀ ਗੋਰੇ ਲੋਕਾ ਨੇ ਓਥੋਂ ਦੇ ਲੋਕਲ ਕਾਲੇ ਲੋਕਾ ਨੂੰ ਨੀ ਬਖਸ਼ਿਆ ਥੋਨੂੰ ਕਿਵੇਂ like ਕਰਨਗੇ।❤emotional ਲੋਕ ਨੇ ਜਿਹਨਾ ਨਾਲ ਧੋਖਾ ਹੁੰਦਾ। ਗਰੀਬੀ, ਬਿਮਾਰੀ, ਚੰਗਾ ਜੀਵਨ, ਰੁਜ਼ਗਾਰ, ਇਹ ਸਾਰੇ ਦੇਸ਼ਾਂ ਚ ਹੈ। ਪਰ ਭੇਡ ਚਾਲ ਇੰਡੀਆ ਚ ਜਿਆਦਾ ਹੈ। ਓਹ ਭਾਈ ਅੰਗਰੇਜਾਂ ਨੇਂ ਥੋਨੂੰ ਗੁਲਾਮ ਰੱਖਿਆ, ਆਪਾ ਅੱਜ ਵੀ ਓਹਨਾ ਲਈ ਗੁਲਾਮ, ਗਰੀਬ ਲੇਬਰ ਹਾ। ਬਾਕੀ ਅੰਗਰੇਜਾਂ ਨਾਲੋ ਸਾਡੇ ਅਪਣੇ ਲੋਕ ਸਾਡਾ ਸੋਸਣ ਕਰਦੇ ਨੇ। ਤੇ ਓਹੀ ਸੱਭ ਤੋਂ ਵੱਧ ਖੁਸ ਨੇ ਸਾਨੂੰ ਵਾਪਸ ਇੰਡੀਆ ਭੇਜ ਕੇ। ਹੁਣ ਪਾਯੋ ਭਗੜੇ ਤੇ ਗਿੱਧਾ 😂।
@gurdialsingh456
@gurdialsingh456 5 күн бұрын
ਹਰ ਸਰਕਾਰ ਅਪਣੇ ਦੇਸ਼ ਦਾ ਸੋਚਦੀ ਹੈ ਸਿਰਫ ਇੰਡੀਆ ਸਰਕਾਰ ਤੋਂ ਇਲਾਵਾ ਸਰਕਾਰਾਂ ਨੇ ਲੋਕਾਂ ਨੂੰ ਦੁਖੀ ਕਰ ਦਿੱਤਾ ਮਜ਼ਬੂਰ ਹੋ ਗਏ ਪੰਜਾਬ ਛਡਣ ਨੂੰ
@indersidhu7812
@indersidhu7812 5 күн бұрын
ਜਿਹੜੇ ਲੋਕ ਅਮਰੀਕਾ ਕਨੇਡਾ ਜਾਂ ਕਿਸੇ ਵੀ ਕੰਟਰੀ ਵਿੱਚ ਜਾਂਦੇ ਹਨ ਉੱਥੋਂ ਦੀ ਸਰਕਾਰ ਤਾਂ ਕਿਸੇ ਨੂੰ ਕੰਮ ਨਹੀਂ ਦਿੰਦੀ 80 ਪਰਸੈਂਟ ਬੱਚੇ ਉੱਥੇ ਦਿਹਾੜੀ ਹੀ ਕਰਦੇ ਹਨ ਜੋ ਕਿ ਇੱਥੇ ਵੀ ਮਿਲ ਸਕਦੀ ਹੈ ਪਰ ਪੰਜਾਬ ਦੇ ਵਿੱਚ ਕੰਮ ਕਰਨ ਵਿੱਚ ਸ਼ਰਮ ਆਉਂਦੀ ਹੈ ਬਾਹਰ ਉਹੀ ਕੰਮ ਬੱਚੇ ਖ਼ੁਸ਼ੀ ਨਾਲ ਕਰਦੇ ਹਨ ਇੱਥੇ ਪਾਣੀ ਦਾ ਗਿਲਾਸ ਚੱਕ ਕੇ ਨਹੀਂ ਪੀਂਦੇ
@GSSS-l8l
@GSSS-l8l 5 күн бұрын
ਬਹੁਤ ਮੱਤਾਂ ਦੇਣ ਵਾਲੇ ਵਿਚੋਂ ਖੁਸ਼ ਹੋ ਰਹੇ, ਕਾਰਨ ਪਤਾਂ ਨਹੀ ਕੀ ਖ਼ੁਸ਼ ਹੋਣ ਦਾ,ਮੇਹਨਤ ਕਰਨ ਗੱਏ ਸੀ ਸਫਲ ਨਹੀਂ ਹੋਏ, ਖੁਸ਼ੀ ਕਿਹੜੀ ਗੱਲ ਦੀ
@kulwantsingh-qe2vd
@kulwantsingh-qe2vd 4 күн бұрын
ਬੱਚੇ ਵਾਪਸ ਆਕੇ ਨਸ਼ੇ ਕਰਨ ਗੇ ਕੰਮ ਮਿਲਣਾ ਨਹੀਂ ਫੇਦਾ ਲੀਡਰਾਂ ਨੂੰ ਹੋਣਾ ਚਿੱਟਾ ਵਿਕਉ ਲੀਡਰਾਂ ਦਾ
@SunnyGulati-b8d
@SunnyGulati-b8d 5 күн бұрын
Is bayi di ik ik gal sahi hee sehmat ha
@MaanMalik-bilogs
@MaanMalik-bilogs 3 күн бұрын
ਮੈਨੂੰ ਤਾਂ ਇਹਨਾਂ ਲੋਕਾਂ ਦੀ ਸਮਝ ਨਹੀਂ ਲੱਗਦੀ ਪਹਿਲਾਂ ਤਾਂ ਇਹ ਕਹਿੰਦੇ ਕਿ ਅੰਗਰੇਜ਼ਾਂ ਨੇ ਸਾਨੂੰ ਗੁਲਾਮ ਬਣਾਇਆ ਹੋਇਆ ਸੀ ਤੇ ਅਸੀਂ ਉਹਨਾਂ ਤੋਂ ਆਜ਼ਾਦੀ ਲਈ ਆ ਸ਼ਹੀਦੀਆਂ ਦੇ ਕੇ ਤੇ ਹੁਣ ਇਹ ਲੋਕ 50-50 ਲੱਖ ਰੁਪਇਆ ਲਾ ਕੇ ਉਹਨਾਂ ਦੇ ਗੁਲਾਮ ਬਣਨ ਜਾਂਦੇ ਨੇ ਸੱਚੀ ਗੱਲ ਸਮਝ ਤੋਂ ਬਾਹਰ ਆ 50 ਲੱਖ ਰੁਪਏ ਲਾ ਕੇ ਤਾਂ ਪੰਜਾਬ ਵਿੱਚ ਜਿੰਨਾ ਮਰਜ਼ੀ ਵਧੀਆ ਬਿਜਨਸ ਕਰ ਲਵੇ ਬੰਦਾ ਪਤਾ ਨਹੀਂ ਇਹਨਾਂ ਦੀ ਅਕਲ ਨੂੰ ਕੀ ਹੋਇਆ ਹੈ
@AmarjitSingh-wi5zh
@AmarjitSingh-wi5zh 4 күн бұрын
Bahut wadia hai sab nu akal aju sab nu kise ghar chori jawage taa eh he hona
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 5 күн бұрын
ਇੱਕ ਕਹਾਵਤ ਹੈ ਕੀ ਇੱਕ ਮੁੰਡਾ ਅਪਣੇ ਦੋਸਤ ਨੂੰ ਕਹਿੰਦਾ ਕੀ ਮੇਰੇ ਬਾਪੂ ਨੇ ਮੈਨੂੰ ਗੱਡੀ, ਕੋਠੀ, ਜ਼ਮੀਨ ਬੁਹਤ ਬਣਾ ਕੇ ਦਿੱਤੀ ਹੈ, ਤੇਰੇ ਬਾਪੂ ਨੇ ਤੈਨੂੰ ਕੀ ਦਿੱਤਾ, ਅੱਗੋ ਓਸ ਮੁੰਡੇ ਨੇਂ ਬੁਹਤ ਸੋਹਣਾ ਉਤਰ ਦਿੱਤਾ ਕੀ ਮੇਰੇ ਬਾਪੂ ਨੇ ਮੈਨੂੰ ਇਹ ਸਾਰੀ ਧਰਤੀ ਤੇ ਦੁਨੀਆ ਦਿੱਤੀ ਹੈ। ਮੈਂ ਜਿੱਥੇ ਮਰਜ਼ੀ ਕੰਮ ਕਰ ਸਕਦਾ, ਰਹਿ ਸਕਦਾ, ਸੋ ਸਕਦਾ, ਖ਼ਾ ਸਕਦਾ। ਮਤਲਬ ਬਾਈ ਤੁਸੀ ਹੁਣ ਐਵੇ ਖਬਰਾਂ ਦਿਖਾ ਰਹੇ ਹੋ ਕੀ ਇਹਨਾਂ ਲਈ ਬਸ ਦੁਨੀਆ ਖਤਮ ਹੋਗੀ। ਹੁਣ ਜ਼ਿੰਦਗੀ ਦਾਂ ਕੋਈ ਮਤਲਬ ਨਹੀਂ ਰਿਹਾ। ਇਹ ਕ੍ਰਿਮਿਨਲ ਬਣਨਗੇ। ਪਰ ਐਵੇ ਦਾ ਕੁੱਝ ਨਹੀਂ। ਮਾਲਕ ਸਭ ਲਈ ਚੰਗਾ ਸੋਚਦਾ। ਤੇ ਚੰਗਾ ਹੀ ਹੋਵੇਗਾ ❤
@Creative-Life-R
@Creative-Life-R 5 күн бұрын
ਗੱਲ ਸਹੀ ਹੈ ਬਾਈ
@meenurajput254
@meenurajput254 5 күн бұрын
100%👍
@James-Prinsep
@James-Prinsep 5 күн бұрын
ਭਰਾਵਾਂ 7 ਲੱਖ ਸਾਰੇ ਭਾਰਤ ਦੇ ਹਨ,ਪੰਜਾਬ ਦੇ ਸਿਰਫ 18000 ਬੰਦੇ ਹਨ,,
@kamalpannu9619
@kamalpannu9619 4 күн бұрын
Please quiet and Pray for them .Don’t make money on other people’s problems. Give them encouragement. Thank you 🙏
@aj5154
@aj5154 5 күн бұрын
Sari umar jo log apni maa bhumi nu kosde rahe te videshi dharti ute gulami karn lai sab putthe sidhe kam karde...te usnu swarg dasde rahe..eho jehe lokan nu sabak milna hi chahida c... Eh huna hi c,aj nhi ta kal hunda... Hun ethe mehnat karo...apna ghar te apna desh apna hunda... Isdi tarrakki vich yogdaan pao te sahi sarkar chuno... Babaji sab sahi karnge 🙏🏻🙏🏻🙏🏻
@rakeshkumar1974
@rakeshkumar1974 5 күн бұрын
😂😂😂😂rozanaspoksman। Promote vinayharry। 👍👍। ਇਹਨਾਂ ਪੰਜਾਬ ਬਚਾਉਣਾ।
@bittusaini7750
@bittusaini7750 5 күн бұрын
ਪੰਜਾਬੀ ਅਣਖੀ ਹੈ ਪੰਜਾਬੀ ਦਸਾਂ ਨਹੂੰਆਂ ਦੀ ਕਿਰਤ ਕਰਦੇ ਨੇ ਪੰਜਾਬੀ ਤਾ ਸਾਰਿਆਂ ਨੂੰ ਮੁਫਤ ਖੁਆਉਂਦੇ ਨੇ । ਦੋਸਤ ਪੰਜਾਬੀਆਂ ਲਈ ਅਜਿਹਾ ਨਾ ਬੋਲ
@DaljitSingh-fk3uo
@DaljitSingh-fk3uo 5 күн бұрын
ਤੂਸੀ ਇਜਾਟ ਨੂੰ ਪੈਸੇ ਆਪ ਦਿਤੈ ਉਹ ਲੋਗ ਜੋ ਜੋ ਕੇ ਪੜੇ ਨਹੀਂ ਕੋਈ ਰਾਸਤਾ ਨਹੀਂ ਬਚਦਾ ਸਿਰਫ ਡੋਕੀ ਤੋ ਬਿਨਾਂ ਇਹ ਲੋਗ ਅਨਪੜ੍ਹ ਹਨ ਸਟੂਡੈਂਟ ਨਹੀਂ ਸਕੂਲ ਹੀ ਨਹੀਂ ਗੲ ਸਿਰਫ ਡੋਕੀ ਹੀ ਰਾਸਤਾ ਸੀ ਓਹ ਵੀ end
@FRESHYHOOD
@FRESHYHOOD 5 күн бұрын
ਬਿਲਕੁੱਲ ਜਾਓ ਭਰ ਸਹੀ ਢੰਗ ਨਾਲ਼ ਨਾਂ ਕੇ 2 ਨੰਬਰ ਚ।। ਪੰਜਾਬੀ ਆਪਣਾ ਪੈਸਾ ਖਰਾਬ ਕਰ ਰਹੇ ਨੇਂ।।
@Bal1313
@Bal1313 4 күн бұрын
Hun daso eh oh kehde kio bejhe
@AffectionateBlockGame-rk7co
@AffectionateBlockGame-rk7co 4 күн бұрын
Ki kaneda service mildi hai ja ke bhande manjde ne
@gurjitsinghgurjitsingh-on7fp
@gurjitsinghgurjitsingh-on7fp 3 күн бұрын
ਵੀਰ ,,,ਏਦੇ ਵਿੱਚ ਆਪਣੇ ਬੱਦਿਆ ਨੂੰ ਹੀ ਗ਼ਲਤ ਕਿਉਂ ਕਿਹਾ, ਕਿਉਂ ਕਿ ਏਨਾ ਨੇ ਉਥੇ ਜਾ ਕੇ ਕੰਮ ਕਰਨ ਦੀ ਬਜਾਏ ਪੰਜਾਬ ਵਾਲੇ ਹੀ ਕੰਮ ਫੜਲੇ,,ਬਾਡਰਾ ਪਾਰ ਕਰਦੈ ਹੀ ਵੀਡੀਓ ਬਣਾਉਣੀ ਥਾਪੀਆਂ ਮਾਨੀਆਂ ਕਿ ਆਗਿਆ ਜੱਟ 40, ਲੱਖ ਲਾ ਕੇ,, ਏਨੀਂ ਮੁਸਕਲ ਘਰਦੇ ਘੱਲਦੇ ਨੇ ,,ਉਸ ਬਾਰੇ ਨੀਂ ਸੋਚਦੇ,,, ਜੇ ਅਰਾਮ ਨਾਲ ਉਥੇ ਰਹਿੰਦੇ,, ਆਪਣਾ ਕੰਮ ਕਰਦੇਂ ਕਿਸੇ ਨਾਲ ਕੋਈ ਮਾੜੀ ਚੰਗੀ ਨਾ ਕਰਦੇ,, ਤਾਂ ਹੋ ਸਕਦਾ ਸੀ ਇਸ ਤਰਾਂ ਨਾਂ ਹੁੰਦਾ,,,
@Human_Correcter
@Human_Correcter 5 күн бұрын
ਗੁਜਰਾਤੀ ਬਿੱਜਨੈੱਸ ਲਈ ਗਏ ਸਾਡੇ ਫੁੱਕਰੀਆਂ ਲਈ ਸਾਗ ਹੀ ਖਾਣਾ ਬੇਸ਼ਰਮਾਂ
@waheguruwaheguru2752
@waheguruwaheguru2752 5 күн бұрын
SARKAR di kaadi galti .... jeda banda 70 to 90 LAKH laa ke ILLEGALLY bahar jaa rahe taa oho INDIA ch koi kam nahi khol sakde c 70 LAKH ch ...... PUNJAB ch kinne ke loka de account ch 70 LAKH hunde
@jagjeetsinghrajputpawar8678
@jagjeetsinghrajputpawar8678 4 күн бұрын
Har koi apne desh bara te apne lok bare
@aj5154
@aj5154 5 күн бұрын
Pehla bnda kado gya c dunki la ke gujrat da??
@NarinderSingh-hd9ch
@NarinderSingh-hd9ch 5 күн бұрын
ਸਰਕਾਰ ਕੋਣ ਹੈ | ਆਪਾ ਹੀ ਹਾਂ ਜੇ ਤੁਸੀ ਨੋਕਰ ਕਰਦੇ ਹੋ ਤੁਸੀ ਕੁਝ ਨਹੀ ਕਰ ਸਕਦੇ ਸਰਕਾਰਾ ਕੀ ਕਰਨ ਆਪਣਾ ਆਪ ਵੀ ਸੰਭਾਲੋ
@Kailey-hellsing
@Kailey-hellsing 4 күн бұрын
Stay in Punjab Take part in farmer protest Build ur state Don’t go anyway People wll come to punjab
@AngrejSingh-oo3zq
@AngrejSingh-oo3zq 5 күн бұрын
Justice four sidhu moose walla ✊
@gulshankumar7461
@gulshankumar7461 5 күн бұрын
Bhaiya nu v punjab cho deport karo
@Bal1313
@Bal1313 4 күн бұрын
Saryia ne wapas bejne aa eh ta starting aa
@SUKHDEVSINGH-ge3gz
@SUKHDEVSINGH-ge3gz 5 күн бұрын
40lac kya itr bhari ,bihar de bhaiya Punjab me set ho ge
@AshokKhurana-ux3zr
@AshokKhurana-ux3zr 5 күн бұрын
Trump govt policy is right his country visavguru working for corporate houses
@SandhuSandhu2113
@SandhuSandhu2113 5 күн бұрын
Veer train de ticket le ke a ke oh kamai kar rehe eh kyu nai karde
@Davindar500
@Davindar500 5 күн бұрын
Sahi gll aa
@tirathkaur847
@tirathkaur847 5 күн бұрын
ਵੀਰ ਕਮਾਈ ਤਾਂ ਠੀਕ ਪਰ ਜਿੰਨਾਂ ਬਿਹਾਰੀ ਪੰਜਾਬ ਚ ਵਧ ਗਿਆ ਉਸ ਵਾਲੇ ਸੋਚੋ
@daljitnagi3610
@daljitnagi3610 5 күн бұрын
​@@tirathkaur847bihari jinni mehnat kiti hundi te ethhe hi amerika hunda .
@aj5154
@aj5154 5 күн бұрын
Bahar ja ke dc di post mil jandi sabnu?? Ethe change bhle maalik sige..bas kheti badi nhi hoi... Maliki chad ke nokar hi banna... Soch badlo soch...fir kuj badloo..
@reshambhatti5051
@reshambhatti5051 5 күн бұрын
Work permit ve cancel karan lage fair dekhio ki banda agenta da paissa jabat karna chida
@gurvinderpalsingh679
@gurvinderpalsingh679 5 күн бұрын
SARKAR NU PUCHH KE BACHE PAIDA KARO PHIR SARKAR DI RESPONSIBILITY HAI NOKRI DI
@viranderpassi5497
@viranderpassi5497 5 күн бұрын
Why don’t you discuss what is legal and what is illegal? Why are you justifying illegality? If some body comes into your home without your permission, would you not throw them out?
@sukhdhillon8697
@sukhdhillon8697 5 күн бұрын
Trump ne bhaut vadia kita
@jograjsidhu5400
@jograjsidhu5400 5 күн бұрын
Galat bande kadna uhna da hak hai
@RAKESHkumar-yz3wt
@RAKESHkumar-yz3wt 5 күн бұрын
Tuhanu kon rokda 1200 1300 lake other states jan nu tusi vi tan ja sakde ho hor ja bhi rahe ne😂😂😂😂😂😂
@ranjetbal2202
@ranjetbal2202 5 күн бұрын
srkar ne dilli te hriana bihar da kbja krva dita pb te
@waheguruwaheguru2752
@waheguruwaheguru2752 5 күн бұрын
aa taa aap 70 lakh de ke gaye c agenta nu ... punjab ch kinne k loka kolo account ch 70 to 90 LAKH aa
@allinone-ci2pe
@allinone-ci2pe 5 күн бұрын
India nahi sambhal hunda Punjab ki sambhalna is government ne .
@inderindia8690
@inderindia8690 5 күн бұрын
India bahut khush aa...tu apna fikr kr ghooseya
@rahulmalhotra1735
@rahulmalhotra1735 4 күн бұрын
Ajj punjab dikhda enha nu uree ake hun
@surinderjitsingh1097
@surinderjitsingh1097 5 күн бұрын
PUNJAB DAA KOI NAHI SOCH DAA
@RAKESHkumar-yz3wt
@RAKESHkumar-yz3wt 5 күн бұрын
Gane tusi hi kade si jatt ponch gya donky la k😂😂😂 oran da tan pata hi nahi lagya
@RajwinderSingh-yv9wm
@RajwinderSingh-yv9wm 5 күн бұрын
Mama punjab di jaga bharti likh de😂😂😂😂 so ap jada intelligent na bno so apna title change kro
@harmeetkaur5138
@harmeetkaur5138 5 күн бұрын
Je baharlea ne kadta ta apna punjab ne ta ni kade,roti te milugi hi😊
@jograjsidhu5400
@jograjsidhu5400 5 күн бұрын
Sanu hun sochna pawega mufat ki hai
@DavinderSingh-w5j
@DavinderSingh-w5j 5 күн бұрын
Donky kehndea nu sang ni lagdi ins nu sarm karo vade chlak bande ne lok
@BinduMavi-rq8zh
@BinduMavi-rq8zh 5 күн бұрын
kzbin.info/www/bejne/m5nMY2p8hZtojqcsi=WckNVIcCzeh0lEZJ ਅਗੇ ਅਮਰੀਕਾ ਤਾ ਕੰਗਾਲ ਹੋ ਚੁਕਾ ਹੈ ਚੰਗਾ ਹੋ ਗਿਆ ਪੰਜਾਬ ਵਾਪਸ ਆ ਰਹੇ ਨੋਜਵਾਨ, ਅਮਰੀਕਾ ਭੁਖਮਰੀ ਦਾ ਸ਼ਿਕਾਰ ਹੋਵੇਗਾ
@RinkuChahal-i6s
@RinkuChahal-i6s 5 күн бұрын
Badya trump eda he chak ke rakhe kamm ena nu akal be ne ayude 50 lakh laa ke jane alla greeb keda ho ge
@NavjotSingh-qu1ys
@NavjotSingh-qu1ys 2 күн бұрын
40 40 lakh ਵਾਲੇ gareeb
@SgtHC-2805-blogs
@SgtHC-2805-blogs 5 күн бұрын
Sarkar sab nu nokri deve te naal 20,20 lakh rupee.
@Bal1313
@Bal1313 4 күн бұрын
Punjab de leadra ne beda gark kita bahrle desha ne ne apna dekhna
@DavinderSingh-w5j
@DavinderSingh-w5j 5 күн бұрын
Oma da mulak he agle ne sade ni ih lok galat sarkara ni lok bare chalak bnde ne lok hun svad aaya
@harigopal1048
@harigopal1048 4 күн бұрын
ਤੁਸੀਂ ਗ਼ਲਤ ਕਹਿ ਰਹੇ ਹੋ ਕੀ youth ਇੱਥੇ ਕੰਮ ਨਹੀਂ ਕਰ ਸਕਦੇ ਅਸੀ ਵੀ ਕਰ ਰਹੇ ਹਾਂ ਜਿੰਨੇ ਵੀ deport ਹੋਏ ਨੇ ਇਹ 40-40 ਲੱਖ ਰੁਪਏ ਲਾ ਕੇ ਗਏ ਪੈਸੇ ਕਿੱਥੋ ਆਏ ਗਰੀਬ ਬੰਦਾ ਤਾਂ ਅਪਣਾ ਕੰਮ ਕਰ ਰਿਹਾ
@GurpreetSingh-bi5xm
@GurpreetSingh-bi5xm 4 күн бұрын
Jameen bech ke😂
@arshjosan3999
@arshjosan3999 4 күн бұрын
Ehe jitho tak menu lag reha bai world war 3 hovegi
@CharnjeetKaurSidhu-y6v
@CharnjeetKaurSidhu-y6v 4 күн бұрын
Agents kolo paisa vasulo agents dea properties zabat karo
@AjayVerma-8994
@AjayVerma-8994 5 күн бұрын
anpadh loko 12th paas kujh aunda ni ki naukari dau sarkar akal nu hath maaro thoda
@nvdeep.s
@nvdeep.s 5 күн бұрын
ONLINE PANJAB DE CHENTAK 😂
@monusingh-mm2rn
@monusingh-mm2rn 5 күн бұрын
Phela india cho cast religion apna personal side teh rakh ke traki di gall kro fir india kamjab hona 🙏
@inderindia8690
@inderindia8690 5 күн бұрын
Jao bahar kujh ni hunda....eh draa rahe ne punjabia nu .....har koi nhi mrda koi koi mrda...
@BikramjitSingh-rz9mj
@BikramjitSingh-rz9mj 5 күн бұрын
Hun kaho 40 lakh la ke aya jatt ni gareeb bhena te bharawa (brother) nu ena da maa baap v nahi balonda c sade bache bar gaye aa hun maa baap v ronde aa e hankar de muh(mouth) te thappar parmatma ne mareya
@hsbengcoachingpunjab158
@hsbengcoachingpunjab158 5 күн бұрын
Usa wang pb ch amazon fedex vargiya factory lagao 24 hr run kro job hi job. Pb da har banda tax deve . Sara bojh Govt te na paya kro. Usa ch v ehna factory d ceo indian hi ne . Every week tax cut k salary mildi ha.
@sahibnoorsingh6372
@sahibnoorsingh6372 5 күн бұрын
India ch hor bhukhmari hone aali a
@ZiyaKhan-k6w
@ZiyaKhan-k6w 5 күн бұрын
Sarkar de ki galti aa Kam kr Len and pyese la ke
@SgtHC-2805-blogs
@SgtHC-2805-blogs 5 күн бұрын
Ena sarian nu French sikhan Lai France bhejna jave. Fir punjab vich sarkari nokri mil jau.
@Bal1313
@Bal1313 4 күн бұрын
Leadr ta aap ralhe aa maan warge 2 lkh rupyia le k letter pad dinda bahar aslym lgaoun lai lokk a k kede aa meri jaan no khatra sano bchao
@aj5154
@aj5154 5 күн бұрын
Vese ik gal andolan kar lende .... Moracha lga lende... Uthe q nhi band bulaya?? Koi aya nhi suport vich?? Ya sara dimag punjab vich hi chlda?? Koi saath den nhi aya?? Kisan andolan wale ya student union wale?? Panjab de cm de office te ghar agge dharne laao...shayd kuj madad mil jawe...
@poonambrar9482
@poonambrar9482 5 күн бұрын
Groups form karoh or innovative ideas lah kay kamai shooru tah karoh...punjab vich parwasiyah nu support bund karoh, apna loka nu support karoh....aap kom karoh, parwasiyah di jagah...
@Munn687
@Munn687 5 күн бұрын
Haryana tu hun shuru hoya punjab val dekh ke bahar jana .
@Davindar500
@Davindar500 5 күн бұрын
Trumpu wala kam jhanda kdo kruga .
@SurjitSingh-iw5ek
@SurjitSingh-iw5ek 5 күн бұрын
ਝੰਡੇ ਦਾ ਕੰਡਾ ਕੇਜਰੀਵਾਲ ਕੱਢੂ
@hardevkaur461
@hardevkaur461 5 күн бұрын
Punjabi bachea nu punjab vich job nahi mildi
@JasbirSingh-h6d6e
@JasbirSingh-h6d6e 4 күн бұрын
Jine kam karna ohnu athy vi ghata nhi mere pind de munde ,iti, diploma karke apne desh vich nockri kar rahe ne ,60, to 70, hajar tak tankh h changia gaddia lai firde ne
@aj5154
@aj5154 5 күн бұрын
Panjab vich up Bihar wale bhi ta kam kar k khande pye? Sade lokan nu hi kand laddi kam karn nu...baharlya ne hi dimag khrab kita sade lokan da ki ethe ki aa...ethe ta narak e aa... Hun bhugto...
@aj5154
@aj5154 5 күн бұрын
Panjab di fikar hundi ta apni jamin chdh ke na jande...sarkar ki kare?? Ban lga dewe?? Fir bhi tusi jin nhi dena ... Khud kuj nhi karna, bas sarkar kare....hadd aa hypocracy di.. Panjab kehda bhukkhe marde pye c ?? Sab bhedchaal aa te maapya di paise di bhukh...
Сигма бой не стал морожкой
00:30
КРУТОЙ ПАПА на
Рет қаралды 10 МЛН
Strange dances 😂 Squid Game
00:22
عائلة ابو رعد Abo Raad family
Рет қаралды 29 МЛН
Drink Matching Game #игры #games #funnygames #умныеигры #matching #игрыдлякомпании #challenge
00:26
India To Usa Donkey|India To USA Donkey Via Panama Jungle & Mexico|Emotional Interview@kaintpunjabi
58:24
Kaint Punjabi (ਘੈਂਟ ਪੰਜਾਬੀ)
Рет қаралды 923 М.
Сигма бой не стал морожкой
00:30
КРУТОЙ ПАПА на
Рет қаралды 10 МЛН