Rupinder Handa & Babbu Mann shares same stage first time after controversy

  Рет қаралды 397,807

Bolly Fry

Bolly Fry

Күн бұрын

Rupinder Handa & Babbu Mann shares same stage first time after controversy

Пікірлер: 202
@Punjabisurma
@Punjabisurma 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਾਖੇ ਜੀ
@chahatveersingh1991
@chahatveersingh1991 2 жыл бұрын
ਬਾਈ ਜੀ ਤੁਸੀਂ ਮੈਨੂੰ ਲੱਖਾ ਸਿਧਾਣਾ ਲਗਦੇ ਹੋ ਸ਼ਕਲ ਸੂਰਤ ਬਿਲਕੁਲ ਮਿਲਦੀ ਹੈ
@user-vv3kv5jj7o
@user-vv3kv5jj7o 2 жыл бұрын
ਦਿਲੋਂ ਸਲੂਟ ਆ ਸਭ ਨੂੰ # ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾🌾🌾🌾🌾🌾🌾
@mamrajsingh2799
@mamrajsingh2799 2 жыл бұрын
ਵਾਹ ਜੀ ਵਾਹ ਬੇਟਾ ਜੀ ਤੁਸੀਂ ਕਮਾਲ ਕਰਤੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@baba5663
@baba5663 2 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ ,,ਵਧੀਆ ਵਿਚਾਰ ਤੁਹਾਡੇ ਭੈਣ ਜੀ ਰਾਜੀ ਰਹੋ
@BhupinderSingh-xb4hl
@BhupinderSingh-xb4hl 2 жыл бұрын
🌾ਰੁਪਿੰਦਰ ਹਾਡਾ🙏🌏🎞🎤 kishan mazdur ekta jindabad jindabad 🌏💪🌾🌾🌾🎙🎙🎙🎙🌾🌾🌾💪🌏 ___________ਪੰਜਾਬ punjab________
@likechannelnew7192
@likechannelnew7192 2 жыл бұрын
kzbin.info/www/bejne/l53Nlaadh7qlgsU ਮੁੜ ਨਹੀਂ ਲਏ ਬਿਨਾਂ ਹੱਕ ਦਿੱਲੀਏ ਵੀਡੀਓ ਸਿੰਘੂ ਬਾਰਡਰ
@JhallaSinghSandhu
@JhallaSinghSandhu 2 жыл бұрын
ਪੰਜਾਬ ਦੀ ਧੀ ਰੁਪਿੰਦਰ ਹਾਂਡਾ ਨੂੰ ਸਲਾਮ! ਅਤੇ ਪੰਜਾਬ ਦਾ ਬੱਬਰ ਸ਼ੇਰ, ਬੱਬੂ ਮਾਨ! ਅਸੀਂ ਸਿੱਖ ਅੰਦਾਨੀ ਅੰਬਾਨੀ ਤੋਂ ਉੱਪਰ ਦਿੱਲੀ ਨੂੰ ਖਰੀਦ ਸਕਦੇ ਹਾਂ। ਕੋਈ ਸਮੱਸਿਆ ਨਹੀ! ਸਾਨੂੰ ਦੱਸੋ ਕਿ ਨਿਲਾਮੀ ਕਦੋਂ ਹੋਵੇਗੀ?
@shotasingh870
@shotasingh870 2 жыл бұрын
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਨਾਲ ਦਿੱਲੀਏ ਤੇਰੀ ਹਿੱਕ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਿੱਖ ਮੁੜ ਪੰਜਾਬ ਚਲੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੱਤਿਹ
@harmeshrani1197
@harmeshrani1197 2 жыл бұрын
ਕਿਸਾਨ ਏਕਤਾ ਜ਼ਿੰਦਾਬਾਦ 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍🏻
@SukhbirSingh-pb6zu
@SukhbirSingh-pb6zu 2 жыл бұрын
ਸ਼ਾਬਾਸ਼ ਰੁਪਿੰਦਰ ਹਾਂਡਾ ਜੀ।
@nimratschannel2100
@nimratschannel2100 2 жыл бұрын
Salute to all farmers from Canada 🇨🇦
@kiranpalsingh2708
@kiranpalsingh2708 2 жыл бұрын
ਚੜ੍ਹਦੀ ਕਲਾ 🙏
@sukhwinderkaursidhubrar2374
@sukhwinderkaursidhubrar2374 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏🏻🙏🙏🏻🦅🚩💯💐
@bikramsingh6214
@bikramsingh6214 6 ай бұрын
❤😊
@chahatveersingh1991
@chahatveersingh1991 2 жыл бұрын
ਰੁਪਿੰਦਰ ਹਾਂਡਾ ਦੇ ਗੀਤਾਂ ਨੇ ਬਹੁਤ ਹੱਲਾਸ਼ੇਰੀ ਭਰੀ ਮੋਰਚੇ ਵਿੱਚ
@GURPREETSINGH-cv5oh
@GURPREETSINGH-cv5oh 2 жыл бұрын
Bbbu maan di koi controversy ni hi ehde naal 🖤
@aulakhaulakh8872
@aulakhaulakh8872 2 жыл бұрын
Right
@parveenpawar7529
@parveenpawar7529 2 жыл бұрын
Kisaan ekta jindabad jindabad jindabad jindabad jindabad jindabad jindabad jindabad jindabad jindabad jindabad
@hartejsingh57
@hartejsingh57 2 жыл бұрын
ਵਾਹਿਗੁਰੂ ਜੀ
@abykhokhar7655
@abykhokhar7655 2 жыл бұрын
Kisaan mazdur ekta zindabad ❤️❤️
@surendersingh9614
@surendersingh9614 2 жыл бұрын
कसान ऐकता जंदाबाद जंदाबाद असी जॅतांगे जरुर जारी जंग रखेओ💪💪💪💪💪🙏
@baazsinghsher300
@baazsinghsher300 2 жыл бұрын
ਵਾਹਿ ਗੁਰੂ ਜੀ ਮੇਹਰ ਕਰੇ 🙏
@mrsingh7580
@mrsingh7580 2 жыл бұрын
Kisan mazdoor ekta zindabad, zindabad 🙏🙏
@SinghGill7878
@SinghGill7878 2 жыл бұрын
ਬਹੁਤ ਵਧੀਅਾ ਰੁਪਿੰਦਰ ਹਾਂਡਾ ਜੀ
@RajaSingh-oi5bw
@RajaSingh-oi5bw 5 ай бұрын
ਰੁਪਿੰਦਰ ਹਾਂਡਾ, ਸ਼ਾਬਾਸ਼ ਭੈਣ ਜੀ ❤❤🌹🌹🙏🙏
@karamjitbhatti5015
@karamjitbhatti5015 2 жыл бұрын
Bless you Rupinder Handa!! Proud of you
@balwindersinghbrar5963
@balwindersinghbrar5963 2 жыл бұрын
ਲੋਕ ਬੋਲੀਆਂ। --------------- ਰੋੜ੍ਹੀ ਰੋੜ੍ਹੀ ਰੋੜ੍ਹੀ ‘ਕਿਸਮਤ’ ਮੇਰੇ ਦੇਸ਼ ਦੀ, ਬੇਰਹਿਮਾਂ ਨੇ ਨਿਵਾਣਾਂ ਵੱਲ ਰੋੜ੍ਹੀ। ਬਣਕੇ ਪ੍ਰੇਤ ਚਿੰਬੜੀ, ਮੋਦੀ ਅਮਿਤ ਸ਼ਾਹ ਦੀ ਜੋੜੀ। ਅੰਬਾਨੀਆਂ ਅਡਾਨੀਆਂ ਦੀ, ਬਣ ਗਏ ਅਸੀਲ ਜਿਹੀ ਘੋੜੀ। ਖੇਤੀ ਕਿੱਤੇ ਨੂੰ ਹੜੱਪ ਜਾਣ ਲਈ, ਰਲ਼ਮਿਲ ਕੇ ਬਣਾਲੀ ਚੋਰ-ਮੋਰੀ। ਕਾਲ਼ੇ ਕਾਨੂੰਨ ਘੜ੍ਹਕੇ, ਲੋਕ ਸਭਾ ਦੀ ਚਾੜ੍ਹਤੇ ਪੌੜੀ। ਰਾਜ ਸਭਾ ਵਿੱਚ ਕਰ ਜ਼ਿਆਦਤੀ, ਫ਼ਾਈਲ ਰਾਸ਼ਟਰਪਤੀ ਵੱਲ ਦੌੜੀ। ਐਨਾਕੌਂਡਾ ਵਾਂਗਰਾਂ ਵਲੇਟਾ ਮਾਰਕੇ, ਬਹਿਗੇ ਕਰਕੇ ਹੰਕਾਰੀ ਛਾਤੀ ਚੌੜੀ। ਚੰਡਾਲ ਚੌਕੜੀ ਤੇ ਵਿਕਾਊ ਮੀਡੀਏ ਦੀ, ਜੱਗ ਜਾਹਿਰ ਹੋਗੀ ਸੋਚ ਜੋ ਸੌੜੀ। ਕਿਸਾਨ ਆਗੂਆਂ ਨੂੰ ਭਿਣਕ ਲੱਗੀ, ਲਾਤੇ ਹੋਕੇ, ਚੜ੍ਹ ਕੋਠੇ ‘ਤੇ ਲਗਾਕੇ ਪੌੜੀ। ਸੱਥਾਂ ‘ਚ ਇਕੱਠ ਬੱਝ ਗਿਆ, ਜਨਤਾ ਕੁੰਭਕਰਨੀ ਨੀਂਦ ਛੱਡ ਦੌੜੀ। ਕਿਸਾਨ ਬੀਬੀਆਂ ਨਾ ਰੋਕੇ ਰੁੱਕੀਆਂ, ਜਾ ਗੱਡਤੀ ਬਰਾਬਰ ਮੋਹੜੀ। ਸਟੇਜਾਂ ਦਾ ਸ਼ਿੰਗਾਰ ਬਣੀਆਂ,ਜਦ ਦੁਸ਼ਮਣਾਂ ਵੱਲ ਤਾਣਤੇ ਮੁੱਕੇ ਮੱਲੋ-ਜ਼ੋਰੀ। ਸੜਕਾਂ ਤੇ ਰੇਲਾਂ ਰੋਕੀਆਂ, ਬਣ ਬੈਠ ਗਏ ਮੱਲ ਕਰੋੜੀ। ਜਦ ਟੱਸ ਤੋਂ ਕੋਈ ਮੱਸ ਨਾ ਹੋਇਆ, ਗੇਂਦ ਘੋਲ਼ ਦੀ ਦਿੱਲੀ ਵੱਲ ਤੋਰੀ। ਖੱਟਰ ਸਰਕਾਰ ਦਾ ਗਰੂਰ ਤੋੜਤਾ, ਜੋ ਜ਼ਹਿਰੀ ਸੋਚ ਤੇ ਨਜ਼ਰ ਰੱਖੇ ਕੌੜੀ। ਘੋਲ਼ ਵਿਸ਼ਵਵਿਆਪੀ ਹੋ ਗਿਆ, ਦਿੱਲੀ ਚੁਫੇਰਿਉਂ ਗਈ ਜਦ ਘੇਰੀ। ਵਿਦੇਸ਼ਾਂ ਵਿੱਚ ਵਸੇ ਵੀਰਾਂ ਨੇ, ਆ ਆਸਰੇ ਦੀ ਚਾਦਰ ਅੋੜੀ। ਸਰਦੀ, ਗਰਮੀ, ਬਾਰਸ਼ਾਂ ਦੇ ਸਤਾਏ ਲੋਕਾਂ ‘ਤੇ, ਸਾਰੀ ਦੁਨੀਆਂ ਦੀ ਨਜ਼ਰ ਜਦ ਅਹੁਲ਼ੀ। ਮੋਦੀ, ਸ਼ਾਹ ਤੇ ਜੋਗੀ ਦੀ, ਜ਼ਮੀਨ ਖਿਸਕੀ ਤੇ ਹੋ ਗਈ ਬਹੁਲ਼ੀ। ਫਿਰ ਜੋ ਥੁੱਕਿਆ ਸੀ, ਚੱਟ ਮਾਰਿਆ, ਕੰਨ ਫੜ੍ਹਕੇ ਆਖਦੇ ਸੌਰੀ। ਜਿੱਤ ਲਿਆ ਕਿਸਾਨਾਂ ਮੋਰਚਾ, ਕਾਨੂੰਨਾਂ ਦਾ ਮੁੱਲ ਨੀ ਪਿਆ ਦੋ ਕੌੜੀ। ਐਮ ਐਸ ਪੀ ਵਾਲੀ ਵੀ ਮੰਗ ਜਿੱਤ ਕੇ, ਘਰ ਆ ਕੇ ਮਨਾਉਣਗੇ ਲੋਹੜੀ। ਸਟੇਜਾਂ ‘ਤੇ ਗਾਉਣ ਲਈ, ਬਲਵਿੰਦਰ ਰੋਡੇ ਨੇ ਇਹ ਕਵਿਤਾ ਹੈ ਜੋੜੀ। ਗਿੱਧੇ, ਮਹਿਫ਼ਲਾਂ ‘ਚ ਪਾਉਣ ਲਈ, ਇਹ ਬੋਲੀ ਹੈ ਜੋੜੀ। ਬਲਵਿੰਦਰ ਸਿੰਘ ‘ਰੋਡੇ’ ਨੇ, ਨੰਗੇ ਕਰਤੇ ਬਹੁਕਰੋੜੀ। ਕਿਸਾਨ ਵੀਰੋ ਹੱਥਾਂ ‘ਚ ਥਮਾਈ ਰੱਖਣੀ, ਹੁਣ ਏਕਤਾ ਵਾਲ਼ੀ ਹਥੌੜੀ। ਹੁਣ ਏਕੇ ਵਾਲ਼ੀ ਹਥੌੜੀ . . . ਬਲਵਿੰਦਰ ਸਿੰਘ ਰੋਡੇ, ਜ਼ਿਲ੍ਹਾ ਮੋਗਾ
@KaurThind
@KaurThind 2 жыл бұрын
Bht nyc
@bhiiiansu5555
@bhiiiansu5555 2 жыл бұрын
Salute to all farmers caneda
@GSKIRTI-qd4lm
@GSKIRTI-qd4lm 7 ай бұрын
ਬਹੁਤ ਹੀ ਵਧੀਆ ਬਿਆਨ ਕੀਤਾ ਬੀਬੀ ਨੇ।
@rajnichawariya4337
@rajnichawariya4337 2 жыл бұрын
ਕੱਚੇ ਅਧਿਆਪਕ ਯੂਨੀਅਨ ਦਾ ਵੀ ਸਾਥ ਦਿਓ ਕਿਰਪਾ ਕਰਕੇ । ਮੋਰਿੰਡੇ ਵਿਖੇ ਧਰਨੇ ਤੇ ਪਹੁੰਚ ਕੇ🙏🙏
@dalbirkaur4948
@dalbirkaur4948 2 жыл бұрын
Very nice
@pbsingh55
@pbsingh55 2 жыл бұрын
🙏 from L.A. USA
@user646
@user646 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੱਦ ਬਾਦ ਹੈ
@narendergill1297
@narendergill1297 2 жыл бұрын
Rupinder ji salaam h sodi soch nu
@dharmindersinghkhalsa7713
@dharmindersinghkhalsa7713 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।
@kulwinderkaurkulwinder6624
@kulwinderkaurkulwinder6624 6 ай бұрын
ਬਹੁਤ ਵਧੀਆ ਬਿਆਨ ਕੀਤਾ ਭੈਣ ਨੇ 🙏🙏🙏🙏🙏🙏
@GurjeetSingh-xz5ce
@GurjeetSingh-xz5ce 2 жыл бұрын
ਬਹੁਤ ਵਧੀਆ ਭੈਣ ਜੀ
@sarwansingh6636
@sarwansingh6636 6 ай бұрын
Bat g god bless you kisan akta jinda bad g❤❤
@makhan4254
@makhan4254 2 жыл бұрын
God bless you beta Sanjukt morcha Jindabad
@NarinderSinghMinhas
@NarinderSinghMinhas 2 жыл бұрын
🙏❤️Baba Banda Singh Ji Bahadur❤️ 🙏
@mahipreet8524
@mahipreet8524 2 жыл бұрын
Maan Saab ❤️
@subhashpoonia5608
@subhashpoonia5608 2 жыл бұрын
Wah Rupinder handa Ji aapko Des ka Salam
@rimpigarnaal3063
@rimpigarnaal3063 2 жыл бұрын
Kisan majdor zindabaad
@sukhjindergill4345
@sukhjindergill4345 2 жыл бұрын
Salute to you my great sister
@rajveermander3217
@rajveermander3217 2 жыл бұрын
Waheguru Ji Kisan Majdoor Unian Ekta Zindabaad Ji 🙌🙌🙌🙌🙌❤❤❤❤❤❤❤
@gogajohal1105
@gogajohal1105 2 жыл бұрын
Very very nice kisaan majdoor Ekta zindabad
@luckychauhan6370
@luckychauhan6370 2 жыл бұрын
Kesan majdur ekta zindabad 👍🏽👍🏽👍🏽
@navdeepdhillon0001
@navdeepdhillon0001 2 жыл бұрын
Babbu maan shab❤
@JatinderKumar-hm1ei
@JatinderKumar-hm1ei 2 жыл бұрын
Babbu maan ❤❤❤
@chhinderpalsinghpanjeta3035
@chhinderpalsinghpanjeta3035 2 жыл бұрын
Lok ekta zindabad
@jyotaujla3829
@jyotaujla3829 2 жыл бұрын
Kiasn zindabad kiasn zindabad kiasn zindabad kiasn zindabad kiasn zindabad kiasn zindabad
@AmandeepSingh-nd7qs
@AmandeepSingh-nd7qs 2 жыл бұрын
Waheguru ji waheguru Tera shukar hai g 🙏🌹🌹🙏🙏🙏🌹🌹
@rajveermander3217
@rajveermander3217 2 жыл бұрын
Har Mahadev Ji Jai Ganpati Ji Jai Shani Dev Ji Jai Sai Baba Ji Maharaj Ji Krishna Ji Mata Radha Ji Mata Seeta Ji Mata Rani Ji Mata Parvati Ji Lakh Data Lala Peer Ji Jai Sai Muraad Shah Sai Jai Laddi Shah Sai Ji Dhan Dhan Baba Vadhbhag Singh Ji Baba Buddha Ji Mata Gujar KaurJi Shri Ram Ji Hanuman Ji Love Ji Khush Ji Shri Nandi Ji Laxman Ji Shri Brahma Ji Baba Bahadur Singh Dhan Dhan Shri Guru Teg Bahadur Ji Waheguru Ji Maharaj Ji Sabna Te Hamesha Meher Karna Ji
@jasbirsing6568
@jasbirsing6568 6 ай бұрын
Very nice ji
@singhavot1614
@singhavot1614 6 ай бұрын
WAH EAH BETA JI AP JI WARGE BAHADER BACHEA DI HI KIRPA NAL SADI KOM ZINDA HAI ZINDA RAHEGI BAHUT BAHUT SHU KAMNA BETA
@arshdeep-qq6dt
@arshdeep-qq6dt 2 жыл бұрын
ਇਹ ਹਰ ਵੇਲੇ ਬੱਬੂ ਮਾਨ ਤੋਂ ਜੈਲਸੀ ਕਰਦੀ ਏ ਪਰ ਆ ਵੀਡੀਓ ਸਿਰਫ਼ ਬੱਬੂ ਮਾਨ ਦੇ ਨਾਮ ਤੋਂ ਹੀ ਚਲੀ ਏ
@amanpabla4567
@amanpabla4567 2 жыл бұрын
Kisan majdoor ekta jindabad
@MendeepKaur-t6z
@MendeepKaur-t6z 24 күн бұрын
ਰੁਪਿੰਦਰ ਹਾਂਡਾ ਜਿ਼ੰਦਾਬਾਦ
@r-saab9359
@r-saab9359 2 жыл бұрын
Kisaan mazdoor ekta zindabaad
@gurbhajankaur3281
@gurbhajankaur3281 2 жыл бұрын
V nice 🙏🏻🌹🙏🏻🌹
@mangaldhillon7004
@mangaldhillon7004 2 жыл бұрын
Kissan majdoor ikhta jindabad
@malkiatsingh8772
@malkiatsingh8772 2 жыл бұрын
ਸਰਹੰਦ ਇੱਟ ਨਾਲ ਇੱਟ ਖੜਕਾਉਣ ਵੇਲੇ ਉਹ ਬੰਦਾ ਸਿੰਘ ਬਹਾਦਰ ਸੀ ਮਾਧੋ ਦਾਸ ਨਹੀਂ ਸੀ।
@gurbindersingh6647
@gurbindersingh6647 2 жыл бұрын
Waheguru g sat Sri akal g
@sukhvindersingh9427
@sukhvindersingh9427 2 жыл бұрын
Satnam wahe guru ji
@ravinderkaur3059
@ravinderkaur3059 2 жыл бұрын
Salute my lioness daughter.Msy God bless you.
@SukhdevSingh-py8jf
@SukhdevSingh-py8jf 6 ай бұрын
Very good
@prabhjotkaur750
@prabhjotkaur750 2 жыл бұрын
Vai maan sahb ta kise beebi nu kuj bolde hi ni...ohna da koi roula ni...ave badnam na kro plz... baaki beebi aap aukhi c asi kuj keh ni skde
@fanbabbumaanda6433
@fanbabbumaanda6433 2 жыл бұрын
Punjab punjabiyat jindabad Kisan majdoor ekta jindabaad
@sabhihundal2167
@sabhihundal2167 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jagseersingh4855
@jagseersingh4855 2 жыл бұрын
👌
@ManpreetKaur-kw3bz
@ManpreetKaur-kw3bz 2 жыл бұрын
Mach di maan saab to hor ki pta ni kyu taklif hundi a es nu maan saab to
@kulwinderghuman4012
@kulwinderghuman4012 2 жыл бұрын
Kisan union jindawad 🙏🙏
@cheemabhai4255
@cheemabhai4255 2 жыл бұрын
ਸਾਲੀ ਕਿਸਾਨ ਦੀ, ਕਿਸਾਨ ਮਜਦੂਰ ਏਕਤਾ ਹੁੰਦਾ
@tiwanasaab6788
@tiwanasaab6788 2 жыл бұрын
v.v.v.v.v.v v.v. best my lovely sister ji
@karangill6912
@karangill6912 2 жыл бұрын
Maan saab
@malkeetsandha3307
@malkeetsandha3307 2 жыл бұрын
Very good ji
@etttfew1296
@etttfew1296 2 жыл бұрын
Kisaan Mazdoor Ekta Zindabaad 💪💪💪💪💪💪💪💪💪💪💪
@preetandaaz5061
@preetandaaz5061 2 жыл бұрын
Nice
@singh.prince2310
@singh.prince2310 2 жыл бұрын
Kisan majdoor ekta zindabad 🙏🙏🙏
@BalwinderSingh-jw4xj
@BalwinderSingh-jw4xj 2 жыл бұрын
Very good sister
@kksandhu3838
@kksandhu3838 2 жыл бұрын
Kisan Mazdoor Ekta Jindabad
@TarsemSingh-oo6bv
@TarsemSingh-oo6bv 2 жыл бұрын
Capt.Tarsem.Singh.jai.jawan.jai.kisan.Majdoor.ekta.jindabad.
@gagandeepsingh5719
@gagandeepsingh5719 9 ай бұрын
Maan saab ❤️❤️❤️❤️🔥🔥🔥🔥
@x_blackstar7481
@x_blackstar7481 2 жыл бұрын
Kirsan majdur ekta zindabad lub u mana
@jyotaujla3829
@jyotaujla3829 2 жыл бұрын
Good job Sis
@harjitsinghjheetajheeta4415
@harjitsinghjheetajheeta4415 2 жыл бұрын
Hands g nay nzvekly thaa bnzee hai Dhanwaad
@NavjotSingh-lb8vh
@NavjotSingh-lb8vh 2 жыл бұрын
Kisan Ekta Zindabad 🌾🌾✊✊
@barindergrewal3339
@barindergrewal3339 2 жыл бұрын
Waheguru ji
@home3985
@home3985 6 ай бұрын
👌👌🙏🏻🙏🏻
@sukhsandhu5104
@sukhsandhu5104 2 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🌾
@ravindersingh1299
@ravindersingh1299 2 жыл бұрын
Kissan Muzduar Ekta Zindabad
@__navi555
@__navi555 2 жыл бұрын
Kisaan majdoor ekta Zindabaad UstaaD BabbU maaN forever
@sarbjeet7322
@sarbjeet7322 2 жыл бұрын
Babbu maan jaan
@RajbirSingh-gp5rg
@RajbirSingh-gp5rg 2 жыл бұрын
Rupinder handa kisaan majdoor ekta zindabaad aa sirf kisaan ekta nai
@sarupindersinghdhillon2027
@sarupindersinghdhillon2027 2 жыл бұрын
बाहर di किसानी da v अहम रोल aa
@geaviladlageaviladla8807
@geaviladlageaviladla8807 2 жыл бұрын
ਮਤਲਬੀ ਲੋਕੋ ਕੁਝ ਮਜ਼ਦੂਰਾਂ ਵਾਸਤੇ ਵੀ ਮੰਗ ਰੱਖ ਲੈਂਦੇ
@jattbuddhi1993
@jattbuddhi1993 2 жыл бұрын
❣️
@GurpreetSingh-zb8fl
@GurpreetSingh-zb8fl 2 жыл бұрын
ਗੁੱਡ 👍
@gursewakjassar8535
@gursewakjassar8535 2 жыл бұрын
Good job but kisan ekta zindabad seems bit biased you are supposed to say kisan mazdoor ekta zindabad
@smilepreetsingh4534
@smilepreetsingh4534 2 жыл бұрын
🙏🙏🙏🙏
@Rehan01M
@Rehan01M 2 жыл бұрын
Kisan Ekta jindabad
@udhamsingh6258
@udhamsingh6258 6 ай бұрын
Baba Banda Singh Bahadar ji ne kharkai c itt naal itt .
@babbumaanfan3995
@babbumaanfan3995 2 жыл бұрын
Kisaan majdoor ekta zindabaad
Nurse's Mission: Bringing Joy to Young Lives #shorts
00:17
Fabiosa Stories
Рет қаралды 15 МЛН
POV: Your kids ask to play the claw machine
00:20
Hungry FAM
Рет қаралды 7 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 47 МЛН
Babbu Mann & Lakha Sidhana Today Speech Delhi Singhu Border - Amitoj Maan
9:34