ਸੋਸ਼ਲ ਮੀਡੀਆ ਤੇ ਪਈ ਪੋਸਟ ਨੇ ਵਿਸ਼ਾਏ ਘਰ ਵਿੱਚ ਸੱਥਰ, ਸਮਸ਼ਾਨ ਘਾਟ ਵਿੱਚ ਲੱਕੜਾ ਵੀ ਸੁੱਟ ਆਏ ਸੀ

  Рет қаралды 65,982

Maluka TV

Maluka TV

Күн бұрын

ਸੋਸ਼ਲ ਮੀਡੀਆ ਤੇ ਪਈ ਪੋਸਟ ਨੇ ਵਿਸ਼ਾਏ ਘਰ ਵਿੱਚ ਸੱਥਰ
ਸਮਸ਼ਾਨ ਘਾਟ ਵਿੱਚ ਲੱਕੜਾ ਵੀ ਸੁੱਟ ਆਏ ਸੀ
ਪਰ ਬੰਦਾ ਆ ਗਿਆ ਜਿਉਂਦਾ ਘਰ, ਲੋਕ ਡਰ ਗੇ...
#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #loktv #australiapr #fraud #canada #canadaimmigration
#cmbhagwantmaan #AamAdmiParty #policepunjab #instagram #facebook #youtube #amritsar #amritsarnews #punjab #punjabi #hospital #drpunjab #doctor #marriagecomedy #smiles
#punjabifaimlyvlog

Пікірлер: 49
@gurmeetsinghraigurmeetsing5521
@gurmeetsinghraigurmeetsing5521 2 ай бұрын
ਵੀਡਿਓ ਬਨਉਨ ਵਾਲੇ ਨੂੰ ਸਜ਼ਾ ਜ਼ਰੂਰ ਹੋਨੀ ਚਾਹੀਦੀ ਹੈ ਏਨਾ ਕੰਜਰਾਂ ਨੂੰ ਪਤਾ ਲੱਗੇ ਦੇ ਕੋਈ ਹੋਰ ਪ੍ਰਵਾਰ ਨੂੰ ਅਟੈਕ ਹੋ ਜਾਂਦਾ ਤਾਂ ਏਨਾ ਕੰਜਰਾਂ ਦਾ ਕੀ ਜਾਣਾ ਸੀ
@DeepSandhu_234
@DeepSandhu_234 2 ай бұрын
ਨਾਲ ਦਿਆਂ ਨੇਂ ਵੀ ਘੱਟ ਨੀ ਕਰੀ ਨਛੱਤਰ ਗਿੱਲ ਨੂੰ ਨਾਲ ਦੀ ਨਾਲ ਲੈ ਆਏ 🤣🤣 ਤਿਆਰ ਈ ਰੱਖਦੇ ਨੇਂ ਕੰਜ਼ਰ ਦੇ ਨਛੱਤਰ ਗਿੱਲ ਨੂੰ ਵੀ 🤣🤣
@politicalsocialmedia9484
@politicalsocialmedia9484 2 ай бұрын
ਸਾਈਬਰ ਸੈੱਲ ਨੂੰ ਰਿਪੋਰਟ ਕਰੋ,,
@kaurkharoud899
@kaurkharoud899 2 ай бұрын
ਘੈਂਟ ਵਿਡੀਉ।ਸੇਦ ਦੇਣ ਲਈ KZbinr
@JagtarSingh-vi4zi
@JagtarSingh-vi4zi Ай бұрын
ਨਹਿਰਾਂ ਤੇ ਬੋਰਡ ਲਗਾਉਣਗੇ ਚਾਹੀਦੇ ਆ ਮੁੱਤਨਾ ਸ਼ਖਤ ਮਨਾਂ ਹੈ।।
@anmolbrar1676
@anmolbrar1676 2 ай бұрын
ਵੀਰ ਪਿਸ਼ਾਬ ਕਰਨ ਗਿਆ ਸੀ ਕਿ ਮੂੰਗੀ ਦੀ ਦਾਲ ਧਰੀਂ ਸੀ. 20 ਮਿੰਟ ਲਾ ਤੇ 😂😂
@jasveerbrar1095
@jasveerbrar1095 2 ай бұрын
U p ਦੇ ਜੰਗਲਾਂ ਵਿੱਚ ਪਸਾਬ ਕਰਨ ਤਾ ਚਲਾ ਗਿਆ ਸੀ ਜਿਹੜਾ ਉਹਨਾਂ ਨੇ ਵੇਖਿਆ ਠਹੀ
@Vickyking9010
@Vickyking9010 2 ай бұрын
ਅਮਰ ਆ ਹੁਣ ਤਾ ਬਾਈ ਤੂੰ😂😂
@russelwiper3112
@russelwiper3112 2 ай бұрын
ਮੂਤਣ ਚਲਾ ਗਿਆ ਸੀ ਮਲੂਕੇ ਦੀਆਂ ਸਿੱਧੀਆਂ ਗੱਲਾਂ 😂😂😂😂
@Nimrat08
@Nimrat08 2 ай бұрын
Àà
@JasvirKaur-vg1ly
@JasvirKaur-vg1ly Ай бұрын
❤❤U❤ Dr CT❤n TV Ok I'm😢 ​@@Nimrat08
@SurjitSingh-ix7uh
@SurjitSingh-ix7uh 2 ай бұрын
ਜਿਹੜੇ ਕੰਜਰਾ ਨੇ ਵੀਡੀਓ ਪਾਈ ਉਹਨਾ ਤੇ ਕਾਰਵਾਈ ਹੋਣੀ ਚਾਹੀਦੀ ਕੋਈ ਮਜਾਕ ਐ ਜੇ ਪ੍ਰਵਾਰ ਨੂੰ ਕੋਈ ਨੁਕਸਾਨ ਹੁੰਦਾ ਫੇਰ😢
@punjabi_son
@punjabi_son 2 ай бұрын
ਕੋਈ ਨਾ ਉਮਰ ਵਧਾ ਤੀ 😂😂😂😂😂
@JasPinder-gx3xs
@JasPinder-gx3xs 2 ай бұрын
ESS NAUJWAN KOLE MOBIL HAI NHI SEE KE KOMENT HEE HAI MALOOKA SAHIB JI RS DHALIWALL ❤
@gurpreetkaur-dm1dq
@gurpreetkaur-dm1dq Ай бұрын
ਕੋਈ ਲਾਸ਼ ਲੱਭਣ ਨਹੀਂ ਗਏ ਪਿੰਡ ਵਾਲੇ
@parmindersingh2081
@parmindersingh2081 2 ай бұрын
ਬਾਈ ਤੇਰੀ ਉਮਰ ਵੱਧ ਗਈ ਵਾਹਿਗੁਰੂ ਦਾ ਸ਼ੁਕਰ ਕਰ ਹੁਣ ਤੇਰੇ ਸਾਰੇ ਕਾਰਜ਼ ਵੀ ਸਫ਼ਲ ਹੋ ਜਾਣਗੇ। ਬਾਈ ਦਾ ਕਿਹੜਾ ਪਿੰਡ ਹੈ
@kisantv7230
@kisantv7230 2 ай бұрын
ਯਾਰ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਇਹਦੇ ਨਹਿਰ ਵਿਚ ਛਾਲ ਮਾਰਨ ਦੀ ਖਬਰ ਆਉਣ ਤੋਂ ਬਾਅਦ ਕਿਸੇ ਨੇ ਵੀ ਇਸ ਮੁੰਡੇ ਫ਼ੋਨ ਲਾਉਣਾ ਜਰੂਰੀ ਨਹੀਂ ਸਮਝਿਆ ?
@harpinderkaur4700
@harpinderkaur4700 2 ай бұрын
Bhut khika lok bhuja ni
@santlashmanmuni6045
@santlashmanmuni6045 2 ай бұрын
ਫਾਲਤੂ ਦੀ ਗੱਲਾਂ
@politicalsocialmedia9484
@politicalsocialmedia9484 2 ай бұрын
ਉਹ ਬੀਐਸਐਫ ਦੇ ਅਫਸਰ ਸਨ ਜਸਵਿੰਦਰ ਜੀ,,ਜੱਗਬਾਣੀ ਵਿੱਚ ਸੀਨੀਅਰ ਅਫਸਰਾਂ ਨਾਲ ਖਬਰ ਵੀ ਲੱਗੀ ਸੀ !!
@jeetsingh2312
@jeetsingh2312 2 ай бұрын
ਸ਼ਮਸ਼ਾਨ ਘਾਟ ਵਿੱਚ ਲੱਕੜਾਂ ਤਾਂ ਬਹੁਤ ਜਲਦੀ ਸਿੱਟਾ ਹੈ ਪਰ ਕਿਸੇ ਨੇ ਫੋਨ ਲਾ ਕੇ ਨਹੀਂ ਪੁੱਛਿਆ ਭਾਈ ਕਿੱਥੇ ਆ ਤੂੰ
@SinghGill7878
@SinghGill7878 2 ай бұрын
ਯਾਰ ਸਮਝ ਨਹੀਂ ਆ ਰਹੀ ਮੂਤਣ ਕਿੰਨੀ ਕੋ ਦੂਰ ਚਲਾ ਗਿਆ ਸੀ ਮੋਟਰਸੀਕਲ ਤੋਂ ਜਿਹੜਾ ਵੀਡੀਓ ਬਣਾਉਣ ਵਾਲਿਆਂ ਨੂੰ ਦਿਸਿਆ ਈ ਨਹੀਂ ਮਾਮਲਾ ਕੋਈ ਹੋਰ ਲਗਦਾ 😂
@AkashDeep-hp4st
@AkashDeep-hp4st 2 ай бұрын
🎉🎉🎉
@ParamjitKaur-fj9zm
@ParamjitKaur-fj9zm 2 ай бұрын
Waheguru ji
@politicalsocialmedia9484
@politicalsocialmedia9484 2 ай бұрын
ਝੂੋਠੀ ਵੀਡੀਓ ਵਾਇਰਲ ਕਰਨ ਵਾਲਿਆਂ ਤੇ ਪਰਚਾ ਦਰਜ ਕਰਵਾਊ !
@sarbjitsandhu2531
@sarbjitsandhu2531 2 ай бұрын
ਸ਼ਰਮ ਕਰੋ ਓਏ ਇਹੋ ਜਿਹੇ ਚੈਨਲਾਂ ਵਾਲਿਓ
@KuldeepSingh-l9h6g
@KuldeepSingh-l9h6g 2 ай бұрын
Fake 😂😂😂
@nazarsingh5058
@nazarsingh5058 2 ай бұрын
Date ----+
@PreetGur-dl2dw
@PreetGur-dl2dw 2 ай бұрын
15, ਮਿੰਟ ਲਈ ਬਾਥਰੂਮ ਕਰਨ ਨੂੰ ਤਾ ਨਹੀ ਲੱਗਦੇ ਬਾਈ ਕੋਈ ਕਾਰਵਾਈ ਪੋਣ ਲੱਗ ਗਿਆ ਹੋਣਾ ,ਜਿਸ ਹਿਸਾਬ ਨਾਲ ਅਵਾਜ ਆ ਬਾਈ ਦੀ😮
@PalaDriver-m3m
@PalaDriver-m3m 2 ай бұрын
ਨਕਲੀ ਵੀਡਿਓ
@dhaliwal1217
@dhaliwal1217 2 ай бұрын
ਜਦੋਂ ਫੋਨ ਤੇ ਗੱਲਬਾਤ ਹੋ ਗਈ ਸੀ। ਦੱਸ ਮਿੰਟ ਚ ਲੱਕੜਾਂ ਵੀ ਲੈ ਆਏ ਗੋਤਾਖੋਰਾਂ ਨੂੰ ਫੋਨ ਵੀ ਕਰਤਾ ਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸਿੱਧਾ ਸ਼ਮਸ਼ਾਨ ਘਾਟ ਵਿਚ ਪਹੁੰਚੋਉਣਾ। ਭੈਣ ਚੋਧ ਪੈਸੇ ਲੈਣ ਵਾਲੇ ਵੀ ਆਗੇ ਸੀ। ਉਠਦਾ ਵਿਲੋਗਰਾ ਦੇ ਗ਼ਾਡ ਚ ਕੀੜਾ 😂😂😂 ਜਿੱਦਣ ਸੱਚ ਮੁੱਚ ਮਰ ਗਿਆ ਫਿਰ ਕਿਸੇ ਨੇਂ ਨੀਂ ਆਉਣਾ
@user-nw2gk2ix6u
@user-nw2gk2ix6u 2 ай бұрын
Patarkaar fajool khabar hi dinda hai hai
@UtmSingh-y3n
@UtmSingh-y3n 2 ай бұрын
Bai hsanua bhot a ok good yyy mluka
@ParamjitSingh-jn9py
@ParamjitSingh-jn9py Ай бұрын
PTA. Karke. Thane. Ander. Krao
@jaspreetkaur7619
@jaspreetkaur7619 2 ай бұрын
22 तूसी वी बीडीओ शूरू करन तों पहलां खबर अडरस दसया करो
@DaljitSingh-bq7et
@DaljitSingh-bq7et 2 ай бұрын
20 mint la te bai ne pisaab krn lyi 😅
@politicalsocialmedia9484
@politicalsocialmedia9484 2 ай бұрын
😂😂
@zubirali4876
@zubirali4876 2 ай бұрын
Punjab's Punjabis are d greatest jokers without any cause,, Greatest Shame on this fake people 😮😮😮
@user-wt4qk5ec3i
@user-wt4qk5ec3i 2 ай бұрын
Uh bhrawa uh nehr akhon dea patrkar sua akhi janda menu ehna da koi pata nahi lagda
@rrr.r3333
@rrr.r3333 2 ай бұрын
Ak Car kharab Ho Gai Vo Car mistri lene Chala gaya Logo ne Car Valo ki Bi Ashe Fella di 😂😂😂😂😂😂
@lakhvindersingh9844
@lakhvindersingh9844 2 ай бұрын
Eh aonkar chagal hi hai
@sukhpayaraulakhaulakh4246
@sukhpayaraulakhaulakh4246 2 ай бұрын
Adhar maki vh saher aa gya
@menika.jindalchannel3127
@menika.jindalchannel3127 2 ай бұрын
Bilkul Shahi kiha apna naam te mobile no dasna chida
@gursewakdhillon2621
@gursewakdhillon2621 2 ай бұрын
Verry bad
@mohindersingh4906
@mohindersingh4906 2 ай бұрын
Te jis na vedio pey ha kero karway us ta
@Malika_simmi
@Malika_simmi 2 ай бұрын
😂😂
@pardeepsinghsingh7928
@pardeepsinghsingh7928 2 ай бұрын
Fake😂😂😂😂😂
大家都拉出了什么#小丑 #shorts
00:35
好人小丑
Рет қаралды 90 МЛН
Dad gives best memory keeper
01:00
Justin Flom
Рет қаралды 23 МЛН
大家都拉出了什么#小丑 #shorts
00:35
好人小丑
Рет қаралды 90 МЛН