ਗੰਦੀਆਂ ਗਾਲਾਂ,ਕਮੈਂਟ,ਕੁੱਟਮਾਰ ਕਰਦੇ ਆ,ਮੈਂ ਤੇ ਮੇਰੀ ਧੀ ਡਰਦੀਆਂ ਅੰਦਰ ਲੁਕ ਜਾਨੀਆ, ਸਾਡੀ ਜਾਨ ਨੂੰ ਖਤਰਾ।

  Рет қаралды 176,710

Maluka TV

Maluka TV

Күн бұрын

Пікірлер: 76
@gurarpansingh3475
@gurarpansingh3475 5 ай бұрын
ਦੇ ਕੁੜੀ ਦੂਜਾ ਵਿਆਹ ਵੀ ਕਰਵਾ ਲੈਦੀ ਤਾਂ ਇਸ ਵਿੱਚ ਕੀ ਗੁਨਾਹ ਹੈ ਇਸ ਧੀ ਦੀ ਭਰੀ ਉਮਰ ਪੲੀ ਹੈ ਜਗਤਾਰ ਸਿੰਘ ਦਾ ਹਿੱਸਾ ਜਗਤਾਰ ਸਿੰਘ ਦੀ ਕੁੜੀ ਨੂੰ ਮਿਲਣਾ ਚਾਹੀਦਾ ਏ ਇੰਨਾਂ ਮਾਂਵਾਂ ਧੀਆਂ ਨੂੰ ਇੰਨਸਾਫ ਮਿਲਣਾ ਚਾਹੀਦਾ ਏ
@DarshanHeer-k3j
@DarshanHeer-k3j 4 ай бұрын
DSHFGS
@rickyseerha5668
@rickyseerha5668 Жыл бұрын
ਇਸ, ਲੜਕੀ, ਨੂੰ ਇਨਸਾਫ਼, ਮਿਲਣਾ, ਚਾਹੀਦਾ ਹੈ
@jas_shorts_2710
@jas_shorts_2710 Жыл бұрын
ਇਹ ਕੋਈ ਨਹੀਂ ਸੋਚਦਾ ਭੈਣੇ ਮੇਰੇ ਨਾਲ ਵੀ ਇਹ ਹੀ ਹੋਇਆ ਮੇਰੇ ਪਤੀ ਦੇ ਮਰਨ ਤੋ ਬਾਅਦ ਮੇਰੇ ਤਾਂ ਕੋਈ ਦਿਉਰ ਜੇਠ ਜਾਂ ਸਹੁਰਾ ਵੀ ਹੈਨੀ ਸੀ ਪਰ ਮੇਰੀ ਨਣਦ ਨੇ ਮੇਰਾ ਜਿੳਣਾ ਹਰਾਮ ਕਰ ਦਿੱਤਾ ਸੀ ਉਥੇ 3 ਸਾਲ ਰਹਿਣ ਤੋਂ ਬਾਅਦ ੳਉਹ ਘਰ ਛੱਡਣਾ ਪਿਆ।ਪਰ ਅਜਿਹੇ ਲੋਕਾਂ ਨਾਲ ਬੁਰਾ ਹੋਵੇਗਾ।
@sonnysingh859
@sonnysingh859 Жыл бұрын
ਹਰ ਕੁੜੀ ਨਾਲ ਇਸੇ ਤਰਾਂ ਹੁੰਦੀ ਹੈ ਜਿਸ ਕੋਲ ਮੁੰਡਾ ਨਾ ਹੋਵੇ
@makhansingh7154
@makhansingh7154 Жыл бұрын
ਮਲੁਕਾ ਸਾਬ ਜੀ ਸਾਡੇ ਪਿੰਡ ਦਰਾਜ ਤਪਾ ਮੰਡੀ ਦੀ ਗੱਲ ਹੈ ਇਨ੍ਹਾਂ ਨੇ ਚੋਰੀ ਕਰਨ ਲਈ ਚੰਗਾ ਨਹੀਂ ਕਰੇਆ ਚੋਰੀ ਦੇ ਸਾਮਾਨ ਮਗਰ ਜਗਤਾਰ ਸਿੰਘ ਦਾ ਪਿਉਂ ਤੁਰਿਆ ਜਾਂਦਾ ਪੱਗ ਵਾਲਾ,,,ਇਹ ਪਿਓ ਪੁੱਤ ਕੁੜੀ ਬਾਰੇ ਸੋਚ ਲੈਣਾ ਚਾਹੀਦਾ,,, ਪ੍ਰਮਾਤਮਾ ਤੋਂ ਮੰਗਣਾ ਚਾਹੀਦਾ,,,, ਉਸ ਵਿਧਵਾ ਕੁੜੀ ਕੋਲ ਕੀ ਹੈ ਮਾਂ ਧੀ ਨੂੰ ਨਾ ਮਾਰੋ
@vdhillon4382
@vdhillon4382 Жыл бұрын
ਇਹੋ ਜਹੇ ਮਸਲਿਆਂ ਦਾ ਇੱਕੋ ਹੱਲ ਹੁੰਦਾ ਦੋਨੋ ਧਿਰਾਂ ਬੈਠ ਕੇ ਸਹਿਮਤੀ ਬਣੌਨ ਨਹੀ ਦੋਨੋ ਧਿਰਾਂ ਦਾ ਨੁਕਸਾਨ ਹੀ ਹੁੰਦਾ.
@dkmetcalf14598
@dkmetcalf14598 Жыл бұрын
Beti nu insaf milna chahida hei.
@vdhillon4382
@vdhillon4382 Жыл бұрын
@@dkmetcalf14598 ਹਾਂਜੀ ਮਿਲਣਾ ਚਾਹੀਦਾ, ਮੈ ਕਹਿਨਾ ਕੇ ਸਹਿਮਤੀ ਜਰੂਰੀ ਆ ਨਹੀ ਪੁਲਿਸ ਤੇ ਕੋਰਟ ਚਂ ਧੱਕੇ ਹੀ ਆ te ਸਮਾਂ ਬਹੁਤ ਲੱਗਦਾ ਕਈਆਂ ਨੂੰ 20-20 ਸਾਲ ਹੋਗੇ 👌
@manpreet169
@manpreet169 Жыл бұрын
ਇਸ ਵਿਚਾਰੀ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਵੀਰੇ ਪਾਪੀ ਨੂੰ ਸਜਾ ਸੁਣਾਈ ਜਾਵੇ
@amritpalsinghsidhushudhu-5201
@amritpalsinghsidhushudhu-5201 Жыл бұрын
❤😊
@amritpalsinghsidhushudhu-5201
@amritpalsinghsidhushudhu-5201 Жыл бұрын
10:46 10:47
@jogindersingh4350
@jogindersingh4350 Жыл бұрын
Waheguru ji ka khalsa waheguru ji ki Fateh ji waheguru waheguru jiwaheguru ji waheguru ❤❤❤🌹❤🌹🇸🇪🙏🏼🌷💐👍👏🇸🇪
@amrindrasingh1077
@amrindrasingh1077 Жыл бұрын
ਧੀਆਂ ਦਾ ਸਤਿਕਾਰ ਕਰੋ ਚਾਹੇਁ ਕਿਸੇ ਦੀ ਵੀ ਹੋਵੇ ਕਿਉਂਕਿ ਧੀਆਂ ਰੱਬ ਦਾ ਜੀਅ ਹਨ
@HarvinderSingh-bb4mj
@HarvinderSingh-bb4mj Жыл бұрын
Vaheguru
@bobbysharda8573
@bobbysharda8573 Жыл бұрын
​@@HarvinderSingh-bb4mj 1
@dilwarasingh9608
@dilwarasingh9608 Жыл бұрын
​@@bobbysharda8573ĺò
@balwindersingh-mn3pr
@balwindersingh-mn3pr Жыл бұрын
​@@bobbysharda8573tttgxx
@satyadevi1413
@satyadevi1413 Жыл бұрын
DddD
@BalwinderKaur-mu9zb
@BalwinderKaur-mu9zb Жыл бұрын
ਘਟੀਆ ਲੋਕ ਹਨ ਜੋ ਇਕ ਆਦਮੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦਾ ਸਹਾਰਾ ਬਣਨ ਦੀ ਬਜਾਏ ਉਸ ਨਾਲ ਧ੍ਰੋਹ ਕਰਦੇ ਹਨ 😡😡😡
@charnjeetbains-kt2ig
@charnjeetbains-kt2ig 5 ай бұрын
Waheguru ji Chardikala Bakshan for you beta and they will pay for it
@charnjeetbains-kt2ig
@charnjeetbains-kt2ig 5 ай бұрын
Waheguru ji Chardikala Bakshan for you and your family members
@paramjitparamjit1927
@paramjitparamjit1927 Жыл бұрын
Very good.
@mr.vip.villain1729
@mr.vip.villain1729 Жыл бұрын
ਭੈਣੇ ਚੁੱਪ ਕੀਤੀਆਂ ਨੂੰ ਕੋਈ ਨੀ ਰਹਿਣ ਦਿੰਦਾ ❤❤❤
@hsrania8345
@hsrania8345 Жыл бұрын
SSAKAL Ji Veer Ji Bhain Ji Nu Insaf Diwao Ji
@AvtarSingh-mc8en
@AvtarSingh-mc8en Жыл бұрын
Waheguru malik mehar kare kise da pati n jave bhut aukha Sama katna ji
@SatnamSingh-su3kq
@SatnamSingh-su3kq Жыл бұрын
Very good
@sonnysingh859
@sonnysingh859 Жыл бұрын
ਦੁਬਾਰਾ ਵਿਆਹ ਕਰ ਸਕਦੀ ਹੈ ਇਹ ਕੋਈ ਯਕੀਨ ਨਹੀਂ
@kulwinderkaur523
@kulwinderkaur523 Жыл бұрын
ਇੱਕ ਪਾਸੇ ਦੀ ਗੱਲ ਸੁਣ ਕੇ ਕਦੇ ਕਿਸੇ ਤੇ ਸਵਾਲ ਨਹੀਂ ਉਠਾਉਣਾ ਚਾਹੀਦਾ ਦੂਜੇ ਪਾਸੇ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਉਹ ਵੀ ਸਹੀ ਹੋ ਸਕਦੇ ਹਨ ਇੱਕ ਭੈਣ ਨੂੰ ਆਪਣੇ ਭਰਾ ਦੀ ਮੌਤ ਦਾ ਦੁੱਖ ਬਹੁਤ ਹੁੰਦਾ ਹੈ ਕਿ ਇੱਕ ਮਾਂ ਆਪਣੇ ਪੁੱਤਰ ਨਾਲੋ ਜਿਆਦਾ ਮੋਹ ਜ਼ਮੀਨ ਨੂੰ ਕਰਦੀ ਹੈ ਮੈਨੂੰ ਲੱਗਦਾ ਹੈ ਕਿ ਇਸ ਦੇ ਸੁਹਰੇ ਪਰਿਵਾਰ ਦੀ ਗੱਲ ਸੁਣਨੀ ਚਾਹੀਦੀ ਹੈ
@sandhuboys799
@sandhuboys799 Жыл бұрын
Very nice vedeo
@paramjitsinghpamma839
@paramjitsinghpamma839 Жыл бұрын
ਇਸ।ਕੁੜੀ।ਨੁੰ।ਇਸ।ਦਾ।ਹੱਕ।ਮਿਲਣਾ।ਚਾਹੀਦਾ
@kaydhillon5426
@kaydhillon5426 Жыл бұрын
We strong all get sorted in the end he should be behind the bars you see baba Ji is with you 😢
@baljinderkaur9836
@baljinderkaur9836 Жыл бұрын
ਮੇਰੇ ਨਾਲ ਵੀ ਇਸ ਤਰਾ ਹੋਇਆ
@KOHINOORKHALSA
@KOHINOORKHALSA Жыл бұрын
Waheguru ji
@kisankaur4459
@kisankaur4459 Жыл бұрын
PLEASE........... PUNJAB POLICE SHE NEEDS YOUR HELP,, PLEASE......... HELP HER🙏 FEEL SO SORRY FOR LITTLE GIRL
@SANTOKHSINGH-io3qo
@SANTOKHSINGH-io3qo Жыл бұрын
Insaaf divao behen nu
@kamaljitsinghsandhar3478
@kamaljitsinghsandhar3478 Жыл бұрын
ਪੁਲਿਸ ਤੇ ਭਾਈ ਚਾਰੇ ਨੂੰ ਡਟ ਕੇ ਇਸ ਬੀਬਾ ਦਾ ਸਾਥ ਦੇਣਾ ਚਾਹੀਦਾ । ਬਾਕੀ ਉਹਨਾਂ ਬੇਈਮਾਨ ਬੇਗੈਰਤ ਲਾਲਚੀ ਨਣਦ ਨਣਦੋਈਆ ਜੇਠ ਜਠਾਣੀ ਨੂੰ ਪਤਾ ਹੋਣਾ ਚਾਹੀਦਾ ਕੇ ਦੁਨੀਆ ਤੋ ਖਾਲੀ ਹਥ ਹਰ ਇਨਸਾਨ ਜਾਂਦਾ ਹੈ ਸੋ ਲਾਲਚ ਤਿਆਗ ਕੇ ਬੀਬਾ ਨੂੰ ਉਸਦਾ ਹਕ ਦਿਉ ਖੁਦ ਵੀਤੇ ਉਸਨੂੰ ਵੀ ਸ਼ਾਤੀ ਦੀ ਜਿੰਦਗੀ ਜਿਉਣ ਦਿਉ
@AvtarSingh-pw7fv
@AvtarSingh-pw7fv Жыл бұрын
ਤੀਜਾ ਹਿੱਸਾ ਤਾਂ ਕੋਈ ਮਾੜਾ ਫੈਸਲਾ ਨਹੀ ਕਿਉਂਕਿ ਜੇ ਉਹ ਚਾਹੁਣ ਤਾਂ ਚੋਥਾ ਹਿੱਸਾ ਵੀ ਦੇ ਸਕਦੇ ਸਨ ਕਿਉਂਕਿ ਸੱਸ ਸਹੁਰੇ , ਨਨਾਣ, ਤੇ ਜੇਠ ਦਾ ਹਿੱਸਾ ਵੀ ਬਣਦਾ ਹਾਂ ਸੋ ਵੈਸੇ ਮਿਲ ਬੈਠਕੇ ਫੈਸਲਾ ਕਰ ਲੈਣਾ ਹੀ ਠੀਕ ਹੈ
@SukhBal-jx8pn
@SukhBal-jx8pn 5 ай бұрын
Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq
@mahibhangal782
@mahibhangal782 Жыл бұрын
Es kudi nu insaf milna chahida ona madee niyat walyan nu sajha mile
@ManjitKaur-ef9eo
@ManjitKaur-ef9eo Жыл бұрын
Eh bande bilkul sach bol rahe han gallan to bande d sachai pata lag jandi
@polaram2987
@polaram2987 Жыл бұрын
बेटी बचाओ बेटी पढ़ाओ
@paramjitkaur1841
@paramjitkaur1841 Жыл бұрын
लोग बेशर्म है जब अपनी बेटी के साथ होगा तब पता चलेगा
@JaswinderKaur-wg7ii
@JaswinderKaur-wg7ii Жыл бұрын
Waheguru ang sng shae hovy dhi rani a
@mohindersidhu1279
@mohindersidhu1279 5 ай бұрын
Very sad
@KapoorAkali-hy6yy
@KapoorAkali-hy6yy 5 ай бұрын
420 kes pake jel karu s p sahib ji. Bachi. Nu ainsaf dibou ji rob thunu tand rusti bakkse
@sonnysingh859
@sonnysingh859 Жыл бұрын
ਚੋਰ ਲੋਕ ਪੰਜਾਬ ਦੇ ਜ਼ਮੀਨ ਪਹਿਲਾ ਰਿਸ਼ਤਾ ਕੋਈ ਨਹੀ
@ranjitkaur8388
@ranjitkaur8388 Жыл бұрын
Ess Betti Nu Ess Da Hakk Milna Chahida a
@AnilVerma-uq1pe
@AnilVerma-uq1pe Жыл бұрын
Shame on such people. This is not one such case. There are so many cases where women have to keep quiet so as to save the reputation of the family.
@surenderkaur6483
@surenderkaur6483 Жыл бұрын
ईस भैन नु ईस दा हक़ मिलना चाहये
@gursewakdhillon2621
@gursewakdhillon2621 5 ай бұрын
Bhut marhi ghal hai nuh nu dhi samjana chahidha
@satwantkaur7093
@satwantkaur7093 Жыл бұрын
Sahura sahib da naam nahin jandi,par ih keh rahi han ki Dada ji potri nu ik thootha fda deo,dadi ji potri nu ik bori baithan lyi lai deo .bhua ji bhatiji nu mangan lyi training de deo.taya ji pehli kharait tuci apni dhee kolon thoothe vich pa deve. Fir tuhanu shagan society pa devegi. Sharam karo sahurio,sharam karo.
@Rajdeepji
@Rajdeepji Жыл бұрын
22 ji ਛੋਟੀ ਬੱਚੀ ਤੇ ਤਰਸ ਅਣਦਾ ਲੋੜ ਹੋਈ ਵੀਰ ਕਮੇਂਟ ਤੇ reply ਕਰਦੇ ਤੇਰੇ ਨਾਲ ਖੜਾ ਗੇ ਜੇਣੇ ਜੋਗੇ ਹੋਏ ਤੇਰੇ ਤੋਂ ਪਿਛੇ ਨੀ ਹਾਟ ਦੇ
@ramsingh4469
@ramsingh4469 Жыл бұрын
Ehna de shittar pread karo nanad de ta changa sota fero
@Mix-sabji
@Mix-sabji Жыл бұрын
😂😂😂
@JobanRandhawa-uk6pj
@JobanRandhawa-uk6pj Жыл бұрын
6
@vajindersingh422
@vajindersingh422 Жыл бұрын
Larky nu ensaf Dwai
@HarjinderSingh-ei4eq
@HarjinderSingh-ei4eq 4 ай бұрын
Hs🙏🙏🙏👃🌹🍄🌷
@ramsingh4469
@ramsingh4469 Жыл бұрын
Jeth nu ehda srap lai k bethu sharm karo kanjro sare luche kathe ho k kuri nu tang karn
@Harpreetkaur-ho8lo
@Harpreetkaur-ho8lo Жыл бұрын
dhian da satkar kro
@GurpreetKaur-rr5oi
@GurpreetKaur-rr5oi Жыл бұрын
Ohho kinne ghatiya lok han wichariya maawa dheea te ohna de mapeya naal aina bura karde han
@HarjeetKaur-m9r
@HarjeetKaur-m9r Ай бұрын
Eh relative kida vadia hai +o.kinna saaih dey raha hai
@KapoorAkali-hy6yy
@KapoorAkali-hy6yy 5 ай бұрын
Kanjru sudi. Ankh bachi da hisa debu sarm karu sude put di ankh he vai ji
@JarnalSingh-dv6wk
@JarnalSingh-dv6wk Жыл бұрын
It
@karamkang-pg2ec
@karamkang-pg2ec Жыл бұрын
Mare nl v eda hoye 😢😢😢
@blessings9732
@blessings9732 Жыл бұрын
Scripted
@JobanRandhawa-uk6pj
@JobanRandhawa-uk6pj Жыл бұрын
À¹gy686u
@lashmimaan5653
@lashmimaan5653 5 ай бұрын
Hello veer ji asi tode nal gal karnia please sampark Karo phone number deo
@jaskarnmaluka
@jaskarnmaluka 5 ай бұрын
9060900045
@RanjitKaur-vj4pu
@RanjitKaur-vj4pu Жыл бұрын
Very good
@mohindersidhu1279
@mohindersidhu1279 5 ай бұрын
Waheguru g
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН