ਸੀਬੋ ਗੋਲੀ ਮਾਰਨ ਨੂੰ ਮਿੰਟ ਲੋਂਦੀ ਅਾ ਇਹਦੇ ਮੂਹਰੇ ਦਿੰਦੇ ਅਾ ਰਾਹ ll latest Punjabi comedy video 2021

  Рет қаралды 336,153

jatt sauda

jatt sauda

Күн бұрын

Пікірлер
@manindersingh-dl8wv
@manindersingh-dl8wv 3 жыл бұрын
ਚੱਕ ਉਏ👌👌👌👌👌👌👌👌👌👌👌👌👌👌👌👌👌👌👌👌👌👌👌
@armansingh224
@armansingh224 3 жыл бұрын
ਬੇਬੇ ਬਹੁਤ ਵਧੀਆ ਜੀ ਵੀਡੀਓ ਸਿਰਾਂ
@gurdeeptejay7295
@gurdeeptejay7295 2 жыл бұрын
ਬਹੁਤ Nice ਵੀਡੀਓ ਆ Bai.
@jaspalchangal8274
@jaspalchangal8274 3 жыл бұрын
ਬਹੁਤ ਵਧੀਆ ਬਈ ਵੀਡੀਓ ਕਾਇਮ ਡਾਇਲਾਗ ਚੱਕ ਓਏ😃😃😃
@sony1041
@sony1041 3 жыл бұрын
ਲੈ 22 ਜਿੰਦਰਾ ਲਾਇਕ 👍 ਚੱਕ ਓਏ।‌‍‌ ਲੈ ਫੇਰ ਜਿੰਦਰਾ ਨਾਲ ਲੱਗਦੀ ਅੱਜ ਸ਼ੇਅਰਾਂ ਦੀ ਵੀ ਹਨੇਰੀ ਠਾਲਤੀ ਚੱਕ ਓਏ 👍
@BaljinderSingh-hk1rs
@BaljinderSingh-hk1rs Жыл бұрын
ਇਸ ਤਰ੍ਹਾਂ ਦੀ ਬੇਬੇ ਹਰ ਇੱਕ ਪਿੰਡ ਵਿੱਚ ਚਾਹੀਦੀ ਐ। ਹੈਥੇ ਰੱਖ ਓੲਏ
@rohitbrar9153
@rohitbrar9153 2 жыл бұрын
ਜਿੰਦਰ ਬਾਈ ਮੈਨੂੰ ਤਾਂ ਇਹ ਡਾਇਲਾਕ ਵਧੀਆ ਲੱਗਿਆ ਚੱਕ ੳਏ 😂😂👍👍👍
@ManjeetKaur-qf1lu
@ManjeetKaur-qf1lu 3 жыл бұрын
ਚੱਕ ਓਏ ਜਿੰਦਰ ਵੀਰ ਬਹੁਤ ਵਧੀਆ ਲੱਗਾ ਬਹੁਤ ਵਧੀਆ ਵੀਡੀਓ ਏਂਦਾ ਦੀਆ ਵੀਡੀਓਆਂ ਹੋਰ ਵੀ ਲੈ ਕੇ ਆਇਆ ਕਰੋ ਜੀ ਧੰਨਵਾਦ ਜੀ👌👌👌👌👌🙏🙏🙏🙏🙏💕💕💕🌹🌹🌹🌹
@Allroundermistari
@Allroundermistari 3 жыл бұрын
ਲੈਕੇ ਮੇਲੇ ਤੋ ਪਸਤੌਲੀ ਜੀ ਮੈਂਨੂੰ ਡਰੋੰਦੀ ਫਿਰਦੀ ਐ ਵੱਡੀ ਸ਼ਕਾਰਨ😂😂😂😂👌👌
@arshdeepsingh3389
@arshdeepsingh3389 3 жыл бұрын
100 da round 😅
@AslamKhan-uw3qp
@AslamKhan-uw3qp 3 жыл бұрын
Nice 👌👌👌
@Allroundermistari
@Allroundermistari 3 жыл бұрын
@@arshdeepsingh3389 😂😂😂
@SukhwinderSingh-ls3gh
@SukhwinderSingh-ls3gh 3 жыл бұрын
ਜਿਆਦਾ ਹੀ ਅੱਤ ਕਰਾਈ ਮਾਤਾ ਨੇ ਵੈਰੀ ਗੁੱਡ ਵੀਡੀਓ
@dfghhdfgghh9622
@dfghhdfgghh9622 3 жыл бұрын
ਬੇਬੇ ਦੇ ਰੁਪਿੰਦਰ ਗਾਧੀ ਵਾਲੇ ਕੰਮ 😊👌👌👌
@jagseersingh8561
@jagseersingh8561 3 жыл бұрын
ਪਿੱਤਲ ਦੇ ਰੌਦ ਤੇ ਨਾਮ ਲਿਖਿਆ ਪਿਆ
@luckyniceguru711
@luckyniceguru711 3 жыл бұрын
Att he honi aa je jinder aa vich dakh tu phala like
@HarmanSingh-it6wp
@HarmanSingh-it6wp 3 жыл бұрын
Ase hee video bnaya kro yrr seraa kra ta 😎😎
@babbunehal3379
@babbunehal3379 3 жыл бұрын
ਜੇ ਕੋਈ ਤੇਰਾ ਟਾਈਮ ਚੱਕ ਗਿਆ ਚਢੇ ਪਾੜ ਦੁ ਤੇਰੇ👌👌 sirra y
@Modified_cars13
@Modified_cars13 3 жыл бұрын
ਹਰਜਿੰਦਰ ਬਾਈ ਦਾ ਡਾਇਲਾਗ ਚੱਕ ਓਏ 😜😅
@Lovelyjattsauda
@Lovelyjattsauda 3 жыл бұрын
Bhut soni video veree
@jsa-bb2mf
@jsa-bb2mf 3 жыл бұрын
Hello lab
@Lovelyjattsauda
@Lovelyjattsauda 3 жыл бұрын
@@jsa-bb2mf hnji kon
@Khushpreet_bling
@Khushpreet_bling 3 жыл бұрын
ਜਿੰਦਰ ਬਾਈ ਦਾ ਏਹਾ ਡਾਇਲਾਗ ਬਹੁਤ ਵੀਡੀਆ ਗਾ 100 ਦਾ ਇੱਕ ਰਾਉਂਡ ਗਿਆ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਬੇਬੇ ਜਿੰਦਰ ਸਿਰਾ ,ਚੱਕ ਉਏ😂
@gurpreetsinghdhaliwal6428
@gurpreetsinghdhaliwal6428 3 жыл бұрын
ਵੈਰੀ ਗੁੱਡ ਸ਼ੇਰੇ ਬਾਈ ਤੇ ਜਿਦਰ ਬਾਈ ਸ਼ਾਬਾਸ਼ੇ
@jazzshah7177
@jazzshah7177 3 жыл бұрын
Sibo nai mandi daioug te chak oo att 22
@vickykabbadi2223
@vickykabbadi2223 2 жыл бұрын
ਬੇਬੇ ਦੀ ਐਕਟਿੰਗ ਤਾ ਸਿਰਾ ਸਿਰਾ ਸਿਰਾ 🙏🏻🙏🏻❣️❣️❣️❣️😘
@jcbnews4663
@jcbnews4663 3 жыл бұрын
ਵੀਡੀਓ ਦੇਖ ਕੇ ਪੁਰਾਣੀਆਂ ਫ਼ਿਲਮਾਂ ਦੀ ਯਾਦ ਆ ਗਈ ਬੇਬੇ ਗੋਲੀ ਮਾਰਨ ਨੂੰ ਮਿਟ ਲਾਉਂਦੀ ਆ
@jagseersingh8561
@jagseersingh8561 3 жыл бұрын
ਜਿੰਦਰ ਵਾਈ ਘੈਂਟ ਆ
@makhansinghmakhan5241
@makhansinghmakhan5241 3 жыл бұрын
Very nice g makhan Singh panah
@gurpreetdhandli8389
@gurpreetdhandli8389 3 жыл бұрын
ਅੱਜ ਤਾ ਸਿਰਾ ਹੀ ਕਰਾਤਾ ਵਾਈ,, ਸੱਤ ਸ੍ਰੀ ਅਕਾਲ ਸੀਬੋ ਬੇਬੇ
@adiwalsabb_
@adiwalsabb_ 3 жыл бұрын
Nice Jinder veere aa chak ohe
@rajwindersingh5364
@rajwindersingh5364 3 жыл бұрын
Vary nice video🌹❤️🌹 bai g all team good workin🌷 ❤️🌷ਜਿਦੰਰਾ ਬਾਈ ਚੱਕ ਉਏ ਸੀਨ ਘੈਟ ਸੀ👌👌👍
@BaljinderSingh-mm6yw
@BaljinderSingh-mm6yw 3 жыл бұрын
ਸੀਬੋ ਦੀ ਦਹਿਸਤ ਘੱਟ ਸੀ ਪੂਰੀ ਗੱਲ ਨਹੀ ਬਣੀ
@mangatsinghkularan2031
@mangatsinghkularan2031 3 жыл бұрын
ਚੱਕ ਉਏ
@lakhveersinghgill4807
@lakhveersinghgill4807 3 жыл бұрын
Very good ਬੇਬੇ ਜੀ ਇਸ ਤਰਾਂ ਵੱਡੇ ਆਸ਼ਕ ਲੋਟ ਆਉਂਦੇ ਹਨ ਜਿਉਂਦੀ ਰਹਿ ਬੇਬੇ ਮੇਰੀ ਰੂਹ ਖੁਸ਼ ਕਰਤੀ ਬੇਬੇ ਇਸ ਤਰਾਂ ਦੀਆਂ ਮਾਂਵਾਂ ਚਾਹੀ ਦੀਆਂ ਬਹੁਤ ਧੰਨਵਾਦ ਮੈਂ ਕੈਨੇਡਾ ਤੋਂ ਹਾਂ ਟਰਾਟੋ ਤੋਂ ਮਾਂ ਮੇਰੀਏ
@forddhaliwal2502
@forddhaliwal2502 3 жыл бұрын
Bina vekhe hi like
@harmansingh1068
@harmansingh1068 3 жыл бұрын
Bai sbb to vdia ta ah cc chak oyee
@GaganKumar-my5vn
@GaganKumar-my5vn 3 жыл бұрын
Sibo mata att kra diti video vich
@gorasingh9756
@gorasingh9756 3 жыл бұрын
Rano 👌👍
@manjitsinghminhas5986
@manjitsinghminhas5986 3 жыл бұрын
Chak oye bhaut changa kita
@bathinda9323
@bathinda9323 3 жыл бұрын
ਸੀਬੋ‌ ਸਿਰਾ😝😜😄😄😄😄😄😄
@Sippy855
@Sippy855 3 жыл бұрын
ਕਮੈਟ ਕਰਕੇ ਦੱਸਿਆ ਕਰੋ ਯਾਰੋ ਵਾਧ ਘਾਟ
@khalsa_Vlogs
@khalsa_Vlogs 3 жыл бұрын
Sirra y
@jatindersinghgill2212
@jatindersinghgill2212 3 жыл бұрын
ਬਹੁਤ ਵਧੀਆ ਸੇਰੇ ਵੀਰੇ
@SurinderSingh-vo9bw
@SurinderSingh-vo9bw 3 жыл бұрын
Sira,agla part bnao
@sukhpindersangha4254
@sukhpindersangha4254 3 жыл бұрын
Yaar eh ke se youth nu ke massages de rahe o veer eh omeed nhi se
@Sippy855
@Sippy855 3 жыл бұрын
@@sukhpindersangha4254 Youth samjdaar a bai ji ajkal di no problem
@sukhpalsingh9477
@sukhpalsingh9477 Ай бұрын
ਸੀਟੀ ਤੇ ਸ਼ੇਰੇ ਵਿੱਚ ਕੀਨਾਂ ਫ਼ਰਕ 😂😅😅
@AmanDhaliwalMansa
@AmanDhaliwalMansa 3 жыл бұрын
ਸੀਬੋ ਤਾਂ ਫਿਰ ਸੀਬੋ ਇਆ
@SimarsinghSimarsingh
@SimarsinghSimarsingh 3 жыл бұрын
Chakk oye hahahahaha 😂😂😂😂😂😂😂
@raipreetsingh7072
@raipreetsingh7072 3 жыл бұрын
Sibo bebe di actining bhut wadia ji👌👌👌👌👌
@JagdishSingh-jy6rm
@JagdishSingh-jy6rm 3 жыл бұрын
ਬੇਬੇ ਦਾ ਪਸਤੋਲ.ਥੋੜ੍ਹਾ .ਜਾ.ਨੀਚੇ.ਹੋਣਾ ਚਾਹੀਦਾ ਸੀ.ਫੇਰ.ਪੈਦਾ ਰੋਬ.ਨਿੱਕਾ ਜੈਲਦਾਰ.ਫ਼ਿਲਮ ਵਾਗੂ
@manjindersinghbhullar8221
@manjindersinghbhullar8221 3 жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ 👍👍👍
@a.s.9992
@a.s.9992 3 жыл бұрын
18:23 ਤੇ ਬੇਬੇ ਨੂੰ ਬਾਬੇ ਕਹਿ ਤਾ
@pendhujatt5984
@pendhujatt5984 3 жыл бұрын
😂😂😂
@jaasi2560
@jaasi2560 2 жыл бұрын
ਬਹੁਤ ਵਧੀਆ 🥰🥰😂🙏🙏👍👍
@ArshChahal47
@ArshChahal47 3 жыл бұрын
Bebe te kirdar hi eho suit krda.
@mseries1181
@mseries1181 3 жыл бұрын
Eh dialogue v vdia rehnda v j tu kl nu ehdi zmeen na chdi tu jhaan jrur chdje ga
@JagjeetSingh-cl4gk
@JagjeetSingh-cl4gk 3 жыл бұрын
sera di acting v siraa y bahut vaddia
@harjantsingh8830
@harjantsingh8830 3 жыл бұрын
Babe da róle is very good and effective
@jrgkirat7958
@jrgkirat7958 3 жыл бұрын
Good video
@nabjotsingh6003
@nabjotsingh6003 2 жыл бұрын
Bai bot kant h ❤❤❤🤗🤗
@harmandhaliwal1548
@harmandhaliwal1548 3 жыл бұрын
Very very good video Bhai ji 👌👌👌
@gulabsinghgulabsingh8145
@gulabsinghgulabsingh8145 3 жыл бұрын
Sirraaa ustaj gbu veerooo
@gurisingh5116
@gurisingh5116 3 жыл бұрын
ਬਾਈ,ਬਹੁਤ,ਵਧੀਆ,ਸ਼ਿਰਾ,ਕਰਤਾ,ਡਾਈ ਲੋਗ,ਤਾਬਾਈ,ਤੇਰੇ,ਸਿਰੇਬਾਈਜੀ😀😀😀😀😀👌👌👌👌👌👌👌☝️
@singhjagjeet6171
@singhjagjeet6171 3 жыл бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@jassabehbalkalan4985
@jassabehbalkalan4985 3 жыл бұрын
Very nice video 22ji
@gurjeetsingh3250
@gurjeetsingh3250 3 жыл бұрын
ਬਾਈ ਜੀ ਬਹੁਤ ਹੀ ਵਧੀਆ ਵੀਡੀਓ ਹੈ
@HarjinderBhullar6076
@HarjinderBhullar6076 3 жыл бұрын
ਸੇਰੇ ਦੀਆਂ ਸੀਬੋ ਨੇ ਲੱਤਾ ਤਾਹਾਂ ਕਰ ਦਿੱਤੀਆ ਜਿੰਦਰ ਝੋਟੇ ਦਾ ਡਾਈਲਾਗ ਹੁਣ ਕਿਹਦੀ ਵਾਰੀ ਇੱਕ ਨੂੰ ਹੋਰ ਚਕਾਉ
@vickykabbadi2223
@vickykabbadi2223 2 жыл бұрын
ਸਾਰਿਆ ਦੀ ਐਕਟਿੰਗ ਸਿਰਾ 😘😘❣️❣️🙏🏻🙏🏻🙏🏻
@harwindersingh5028
@harwindersingh5028 3 жыл бұрын
ਕੇਟ।ਬਿਰੇ‌।ਪੰਧੇਰ‌।ਬੱਲੋਂ।। ਗੋਂਡ।ਲੱਕ
@jujharsingh194
@jujharsingh194 3 жыл бұрын
Bhut vaidya acting babe g👌👌👌👌👌👌👍👍👍👍
@sukhdhillonpb4671
@sukhdhillonpb4671 3 жыл бұрын
ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਬੇਬੇ ਜੀ ਨੇ ਅੱਤ ਕਰਾਤੀ ਹੋਰ ਇਸ ਤਰਾ ਬਣਾਉ ਵੀਡੀਓ ਨਾਲ ਦੀ ਨਾਲ ਇਨਸਾਫ ਕਰੀ ਜਾਦੇ ਬੇਬੇ ਜੀ ਬਹੁਤ ਵਧੀਆ 🙏🏻👌💚
@deepkaur1863
@deepkaur1863 2 жыл бұрын
8 if t
@deepkaur1863
@deepkaur1863 2 жыл бұрын
A
@deepkaur1863
@deepkaur1863 2 жыл бұрын
A
@deepkaur1863
@deepkaur1863 2 жыл бұрын
Nnnjki
@deepkaur1863
@deepkaur1863 2 жыл бұрын
A
@deepsidhu7240
@deepsidhu7240 3 жыл бұрын
ਚੱਕ ਓਏ 😂
@Mani_chahal353
@Mani_chahal353 3 жыл бұрын
ਚੱਕ ਓਏ😂🤣
@sukhnandanromana1011
@sukhnandanromana1011 Жыл бұрын
ਰਾਮੇ ਨੂੰ ਦੀਦਾ ਕੱਟ ਅੱਖਾਂ ਨੂੰ ਕਿਵੇਂ ਕਰਦਾ ਅੱਖਾਂ ਮੀਚੀ ਜਾਂਦਾ
@dassishonki9171
@dassishonki9171 3 жыл бұрын
ਬਹੁਤ ਵਧੀਆ ਜੀ
@pargatsinghshergill7468
@pargatsinghshergill7468 3 жыл бұрын
ਚੜ੍ਹਾਈ ਆ ਬੇਬੇ ਦੀ👍👍👌
@jaggithikriwal208
@jaggithikriwal208 3 жыл бұрын
Chuck oye wala ghaint lgya jinder
@MandeepSingh-tr8xz
@MandeepSingh-tr8xz 2 жыл бұрын
Sabo baba ta jinder bro the acting bhot vadia va very nice video
@kuldipbadyal1013
@kuldipbadyal1013 2 жыл бұрын
वहुत बड़िया वीडियो है वीर जी पूरी टीम ने बड़िया काम किया है जिन्दर दी एक्टिंग बहुत सोहही हुंदी है हर फिल्म च
@sukhpalbhullar2085
@sukhpalbhullar2085 3 жыл бұрын
ਬਹੁਤ ਵਧੀਆ ਵੀਡੀਓ
@jimmykailey3298
@jimmykailey3298 3 жыл бұрын
Y yr dusra part banno jrur veer siraa gall baat
@surinderbhatti3177
@surinderbhatti3177 3 жыл бұрын
Sira video haaaa haaaa maja aya gya bhai
@navdeepsingh3344
@navdeepsingh3344 3 жыл бұрын
Full kaim aa y es de hor part bnao
@karamjeetmann4414
@karamjeetmann4414 3 жыл бұрын
ਸਿਰੇ ਤੋਂ ਵੀ ਸਿਰਾ🔥🔥🔥🔥
@KUNALKOHLIVINES
@KUNALKOHLIVINES 3 жыл бұрын
kzbin.info/www/bejne/bXTbgn9sjt5qkKc
@DeepuDeepu-fp3yo
@DeepuDeepu-fp3yo 3 жыл бұрын
Ckh oye siraaa dyelog🤣🤣🤣🤣
@rachhpalsingh78466
@rachhpalsingh78466 6 ай бұрын
ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@jazbaati_rooh
@jazbaati_rooh Жыл бұрын
Chk Oye Sira c y😂😂😂😂😂
@sukhwinderkuarkaur5556
@sukhwinderkuarkaur5556 3 жыл бұрын
👍👍👍👍
@jsa-bb2mf
@jsa-bb2mf 3 жыл бұрын
🍦🍦🍦
@avineetkaurbathinda4879
@avineetkaurbathinda4879 3 жыл бұрын
Nice ji
@amandeepsinghsidhu1761
@amandeepsinghsidhu1761 3 жыл бұрын
Hlo
@jaggithikriwal208
@jaggithikriwal208 3 жыл бұрын
Menu boht vdia lgdia video y tuhadi aa
@Jagjitmaan82
@Jagjitmaan82 3 жыл бұрын
ਚੱਕ ਓਏ
@gurtejaulakh3404
@gurtejaulakh3404 3 жыл бұрын
chak oye bai jindra comment ghaint galbaat bai
@jaisminbegum2077
@jaisminbegum2077 3 жыл бұрын
ਸੀਬੋ ਬੇਬੇ ਸਿਰਾ.....😎😎😎baki all videos di tra eh video v bhut ghaint aaa✌️✌️god bless uhh #jattsauda team
@talwinder2935
@talwinder2935 3 жыл бұрын
Babe na video ch sirraa kara ta...👍
@jatinderkaur5370
@jatinderkaur5370 3 жыл бұрын
Chkkk oae siraaa jinder veer 😂😂
@jsa-bb2mf
@jsa-bb2mf 3 жыл бұрын
Hi
@goragill351
@goragill351 2 жыл бұрын
Bebe di acting sirra
@DIGITAL__GAMER-rg1qj
@DIGITAL__GAMER-rg1qj 3 жыл бұрын
Ghaint movie sira acting god bless you 🙏🙏🙏🙏🙏 Kisan Mazdoor ekta jindabad 🌹😜😜😜😜🤭🤔🤔🤔🤔
@SurjeetSingh-dc5be
@SurjeetSingh-dc5be 3 жыл бұрын
Nice 22 g 💯💯💯💯👍
@manbirsidhu4789
@manbirsidhu4789 3 жыл бұрын
Chak de fatte mittro sira krvai jnde o
@banturampura
@banturampura 3 жыл бұрын
bebe ta sira hi lagi👍👍👍👍
@Raman_Dhindsa_95
@Raman_Dhindsa_95 3 жыл бұрын
Siraa video bni aw 👍🏻
@avtargill5627
@avtargill5627 3 жыл бұрын
ਚੱਕ ੳਏ
@sonachana3979
@sonachana3979 3 жыл бұрын
Bebe di ajj puri taur a sirra Bebe
@jaggithikriwal208
@jaggithikriwal208 3 жыл бұрын
Jinder siraaa krauda video ch
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ 👍👌❤❤❤
@jaggikaler7829
@jaggikaler7829 2 жыл бұрын
ਓ ਮੈਂ ਓਦੋਂ ੰੰ ਦੀ ਣ ਹੋ ੰੰ ੰੰ ਮ੍ਹਭਭ੍ਹ ਬਣ ੰੰ ਘ ੰੰ ੰ
@sukhmansidhu2302
@sukhmansidhu2302 3 жыл бұрын
ਚੱਕ ਓਏ🔥🤣👌🏻🔥
@GurpreetSingh-il6gb
@GurpreetSingh-il6gb 3 жыл бұрын
Tanu be karta brobr da aw sirra seen aw
@chahalpb317
@chahalpb317 3 жыл бұрын
Sirra video y
99.9% IMPOSSIBLE
00:24
STORROR
Рет қаралды 31 МЛН
Что-что Мурсдей говорит? 💭 #симбочка #симба #мурсдей
00:19
99.9% IMPOSSIBLE
00:24
STORROR
Рет қаралды 31 МЛН