ਪੁਲਸ ਨਾਜਰ ਨੂੰ ਭਾਲਦੀ ਫਿਰਦੀ ਆ । ਕਰਨੈਲ ਕਾ ਸਾਰਾ ਟੱਬਰ ਲੁੱਕਦਾ ਫਿਰਦਾ । Latest punjabi comedy video 2024

  Рет қаралды 141,199

jatt sauda

jatt sauda

Күн бұрын

Пікірлер: 251
@GurpreetSingh-fq7di
@GurpreetSingh-fq7di 6 ай бұрын
ਲਾਭੋ ਵਰਗੀਆ ਚਵਲ ਜਨਾਨੀਆ ਹਰ ਇੱਕ ਪਿੰਡ ਵਿੱਚ ਹੁੰਦੀਆਂ ਨੇ ਜੋ ਕਿ ਘਰਾਂ ਵਿੱਚ ਲੜਾਈ ਪਵਾਈ ਰੱਖਦੀਆ ਪਰ ਲਾਭੋ ਦੀ ਐਕਟਿੰਗ ਬਹੁਤ ਹੀ ਵਧੀਆ 🌹👍🙏🙏
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂
@gurjindersingh3638
@gurjindersingh3638 6 ай бұрын
ਬਹੁਤ ਵਧੀਆ ਵੀਡੀਓ ਕਰਨੈਲ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
@Dalwinder-g2s
@Dalwinder-g2s 6 ай бұрын
So nice viog all good friends your family very nice g your ਸੀਬੋ ਤੇ ਕਰਨੈਲ ਸਿੰਘ ਜੀ ਲਾੜਦਿਇਆ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਜੀ
@JohaljattJattjatt-uw3eb
@JohaljattJattjatt-uw3eb 6 ай бұрын
Buind de ja k fare karnal nu 😂
@Jotdhaliwal101
@Jotdhaliwal101 6 ай бұрын
😂 likhna sikho jra
@SukhpalGrewal-rx6bs
@SukhpalGrewal-rx6bs 6 ай бұрын
ਕਰਨੈਲ ਤੂੰ ਟਿਕ ਜਾ ਨਾ ਲੜਿਆ ਕਰ ਸੀਬੋ ਨਾਲ 😂😂😂❤❤❤❤ਇਹੀ ਕੰਮ ਆਉਣੀ ਏ
@sgr25sikanderali98
@sgr25sikanderali98 6 ай бұрын
Nyc vedio ❤❤❤❤
@PalaAULAKH
@PalaAULAKH 6 ай бұрын
ਆ ਗਏ ਬਾਈ ਉਏ ਨਮੋਲ ਆਲੇ ਕਰਨੈਲ ਹੋਰਾਂ ਦੀ ਟੀਮ ਨਵੀ ਵੀਡੀਓ ਲੈਕੇ ਕਰਨੈਲ ਬਾਈ ਵੀਡੀਓ ਥੋੜੀ ਵੱਡੀ ਪਾਇਆ ਕਰੋ ਘੱਟੋ ਘੱਟ 40 50 ਮਿੰਟ ਦੀ ਤਾਂ ਪਾਇਆ ਕਰੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
@BhupinderSingh-yg8cg
@BhupinderSingh-yg8cg 6 ай бұрын
ਆ ਗਏ ਜੀ,,,, ਆ ਗਏ,,, ਨਮੋਲ ਵਾਲੇ ਆ ਗਏ,,,,ਪ੍ਰੀਤੋ,,,, ਕਰਨੈਲ ਕੈਲੀ,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,,, ਸੀਬੋ,,,,, ਸੰਦੀਪ ਬੇਟਾ,,,,,, ਜਿੰਦਰ,,,,, ਬੀਰੋ,,,,,, ਗੱਰਜਨ,,,,,, ਲਾਬੋ,,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@guridhaliwal7586
@guridhaliwal7586 6 ай бұрын
ìi
@RajeshKumar-ty6tq
@RajeshKumar-ty6tq 6 ай бұрын
Kuch.ni.reha.story.ch.hun Bant.nal.gal.hor.c
@KamikkarAulakh
@KamikkarAulakh 6 ай бұрын
ਖਖਖ੍ਹਖਨ😊​@@guridhaliwal7586
@sonukahlon6883
@sonukahlon6883 6 ай бұрын
ਆ ਗਏ ਜੀ ਆ ਗਏ ਨਮੋਲ਼ ਆਲੇ ਤੇਰੇ ਪਿੱਛੇ ਖੋਤੇ ਆਲਾ ਪਾਂ ਗਏ ਵੈਸੇ ਉਸਤਾਦ ਜੀ ਤਾਹਨੂੰ ਜਾਦਾ ਕਿਸਦਾ ਪਸੰਦ ਆ ਨਮੋਲ ਆਲਿਆ ਦਾ ਕੇ ਜੱਟ ਬਾਬੇ ਬਾਂਦਰਾ ਆਲਿਆ ਦਾ ਕੇ ਕਿਸੇ ਹੋਰ ਦਾ🖕🥕ਇਲਾਜ ਕਰਾ ਲੇਅ ਆਪਣਾ ਵੀਰ ਦਿਮਾਗ ਦਾ ਅੱਗੇ ਜਾ ਕੇ ਤੰਗ ਹੋਏ ਗਾ ਨਹੀਂ
@sonykhattra8923
@sonykhattra8923 6 ай бұрын
​@@RajeshKumar-ty6tqlun te chadja fr bant de jake
@VishalK-eh5gk
@VishalK-eh5gk 6 ай бұрын
ਕਰਨੈਲ ਅਤੇ ਸਿੰਧੂ ਬਹੂਤ ਬਧੀਆ ਅਦਾਕਾਰੀ ਕਰ ਰਹੇ ਹਨ❤❤❤❤❤❤
@ArshdeepNehal-e4z
@ArshdeepNehal-e4z Ай бұрын
ਬਹੁਤ ਵਧੀਆ ਵੀਡੀਓ ❤❤❤🎉
@BaldevSingh-vt9bm
@BaldevSingh-vt9bm 6 ай бұрын
ਕਰਨੈਲ ਤੇ ਸੀਬੋ ਦੀ ਲੜਾਈ ਨੇ ਤਾ ਦਿਲ ਖੁਸ ਕਰਤਾ 😂😂😂😂🎉❤
@kulwantdoraha
@kulwantdoraha 6 ай бұрын
ਬੰਤ ਪ੍ਰਧਾਨ ਨੂੰ ਲੈ ਕੇ ਆਉ ਜੀ🙏
@RameshKumar-et2ld
@RameshKumar-et2ld 6 ай бұрын
ਉਹ ਨੀਂ ਆਂਉਦਾ ਹੁਣ, ਵੱਡੇ ਘਰੇ ਜਾ ਵੜਿਆ ਉਹ, ਇੰਦਰ ਛਾਜਲੀ ਵਾਲੇ, ਦੀ ਜੁੰਡੀ ਵਿੱਚ, ਅਮਨ ਦੁਗਾਲ ਹੁਰਾਂ ਨੇ ਕਰ ਲਿਆ ਕਬਜੇ, ਵਿੱਚ.
@Sh4d1ng
@Sh4d1ng 6 ай бұрын
ਬਹੁਤ ਸੋਹਣੀ ਲਗਦੀ ਪਰੀਤ ਜਦੌ ਕਰਨੈਲ ਦੀ ਤਰੀਫ ਕਰਦੀ 😂
@boharsingh7725
@boharsingh7725 6 ай бұрын
ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ ਵੀਡੀਓ 👍👍👍👍👍 👌👌👌👌👌
@lovepreetsingh7444
@lovepreetsingh7444 6 ай бұрын
Very nice video 👌 ਪੁਲਿਸ ਆਲੇ ਵਿੱਚ ਕਿਉਂ ਆਗੇ ਕਾਲੇ ਮੁੰਹ ਆਲੇ 👎🏻
@JaspalSingh-db9xi
@JaspalSingh-db9xi 6 ай бұрын
ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ਵਾਹਿਗੁਰੂ ਤਰੱਕੀ ਬਖਸ਼ੇ ਜੀ ਸੋਡੀ ਸਾਰੀ ਟੀਮ ਨੂੰ 🙏💓
@gurdevsidhu5414
@gurdevsidhu5414 6 ай бұрын
❤❤😂❤❤😂,, ਬੀਰੋ ਦੀਆਂ ਤਾਂ ਲੱਤਾਂ ਗੋਰੀਆਂ ਗੋਰੀਆਂ😂😂😂😂
@gurdeepsinghmehraj7944
@gurdeepsinghmehraj7944 6 ай бұрын
😅😅
@Jaswantsingh-qz5pv
@Jaswantsingh-qz5pv 6 ай бұрын
ਬੰਤ ਪ੍ਰਧਾਨ ਨੂੰ ਲੈਕੇ ਆਉ
@HardeepKaur-kn4gy
@HardeepKaur-kn4gy 6 ай бұрын
Ha ji
@gurdeepshokar9665
@gurdeepshokar9665 6 ай бұрын
ਬਹੁਤ ਬਹੁਤ ਵਧੀਆ ਵੀਡੀਓ
@Godddh2344
@Godddh2344 6 ай бұрын
ਬਾਈ ਜੀ ਬੰਤ ਨੂੰ ਲੈ ਕੇ ਆਉ
@Jasveer-be2io
@Jasveer-be2io 5 ай бұрын
ਬਹੁਤ ਵਧੀਆ ਵੀਡੀਓ ਧੰਨਵਾਦ ਜੀ ਰੱਬ ਚੱੜਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏👏👍👍❤️❤️
@ekamgill314-v
@ekamgill314-v 6 ай бұрын
ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@sukhkhehra1627
@sukhkhehra1627 6 ай бұрын
ਆਗੇ ਨਮੋਲ ਵਾਲੇ ਵੈਲੀ ਜੱਟ ❤❤
@bhagwantkaur9528
@bhagwantkaur9528 6 ай бұрын
ਸੀਬੋ ਤੇ ਕਰਨੈਲ ਦੀ ਐਕਟਿੰਗ ਲੜਾਈਬਹੁਤ ਬਹੁਤ ਵਧੀਆ ਲੱਗਦੀ ਹੈ ਸਿਰਾ ਕਰਾ ਤਾਂ ਸੀਬੋ ਤੇ ਕਰਨੈਲ ਨੇ❤❤❤❤❤
@LovepreetSingh-ct2lp
@LovepreetSingh-ct2lp 4 ай бұрын
Very nice video bi ji 👌👌👌👌👌👌👌👌👌👌👌👌👌
@arshdeep9248
@arshdeep9248 6 ай бұрын
ਕਰਨੈਲ ❤❤❤❤❤❤❤❤❤
@rupinderdhillon2374
@rupinderdhillon2374 6 ай бұрын
ਐਕਟਿੰਗ ਅਤੇ ਕਹਾਣੀ ਬਹੁਤ ਹੀ ਵਧੀਆ ਲੱਗੀ।
@lakhvirsinghdulamsar3
@lakhvirsinghdulamsar3 6 ай бұрын
ਬਹੁਤ ਵਧੀਆ ਵੀਰ ਜੀ ਲਗਿਆ ਨਾਟਕ
@championgamemap6485
@championgamemap6485 6 ай бұрын
❤😂ਬਹੁਤ ਵਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਕਰਨੈਲ ਜਿੰਦਰ ਰਾਮਾਂ ਸੰਦੀਪ ਐਂਡ ਪਾਰਟੀ ਜਿੰਦਾ ਬਾਦ 😂❤
@TejvinderSingh-y5e
@TejvinderSingh-y5e 6 күн бұрын
Nice video 👍👍👍👍👍👍👍👍👍👍👍
@sukhwinderkaur7145
@sukhwinderkaur7145 6 ай бұрын
ਪਰੀਤੋ ਕੁਝ ਜਿਆਦਾ ਹੀ ਤਰੀਫਾ ਕਰਦੀਆਂ, ਬੰਤ ਪ੍ਰਦਾਨ ਨੂੰ ਗਾਲ੍ਹਾਂ ਕੱਢਦੀ ਰਹਿੰਦੀ ਸੀ🎉🎉🎉🎉🎉❤❤❤❤❤
@AmandeepSingh-bu4wn
@AmandeepSingh-bu4wn 6 ай бұрын
ਬਹੁਤ ਵਧੀਆ ਵੀਡੀਓ ਏ🎉🎉🎉🎉
@JaspalSingh-hk9sc
@JaspalSingh-hk9sc 6 ай бұрын
Rama te karnail de acting bahut badiya ha but sari team nu God bless you 🥰😭😭👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️😎super acting all team 😊😊😊
@SimarjeetSimar-f3e
@SimarjeetSimar-f3e 6 ай бұрын
ਬਹੁਤ ਵਧੀਆ ਵੀਡੀਓ ਜੀ
@Sanjam_manshahia
@Sanjam_manshahia 6 ай бұрын
ਬੰਤ ਨੂੰ ਲੇਕੇ ਆਉ ਜੀ ✅ 👍 🙏
@happybrar5825
@happybrar5825 6 ай бұрын
ਕਰਨੈਲ ਕੈਲੀ ਨੇ ਦਾੜ੍ਹੀ ਬਹੁਤ ਛੋਟੀ ਕਰਾ ਦਿੱਤੀ 😂😂😂😂😂
@JasbirSingh-mw1vr
@JasbirSingh-mw1vr 6 ай бұрын
ਕਰਨੈਲ ਦੀ ਦਾੜੀ ਥੋੜੀ ਵਡੀ ਹੀ ਚੰਗੀ ਲਗਦੀ ਅਧਖੜ ਉਮਰ ਦੇ ਰੋਲ ਵਿੱਚ।
@gurdassingh7360
@gurdassingh7360 6 ай бұрын
ਸਾਰਿਆ ਦੀ ਐਕਟਿੰਗ ਬਹੁਤ ਵਧੀਆ 🎉🎉🎉🎉🎉
@adrees4426
@adrees4426 6 ай бұрын
ਕਰਨੈਲ ਬਾਈ ਸੱਚੀ ਮਾਰਟਾ ਬੇਬੇ ਦੇ, ਨਾ ਬਾਈ ਬੇਬੇ ਤਾ ਬਹੁਤ ਪਿਆਰੀ ਜੀਹੀ ਆ, Zeonde reh bebbe
@JaspreetSingh-c6x
@JaspreetSingh-c6x 6 ай бұрын
ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@GurpreetSingh-fq7di
@GurpreetSingh-fq7di 6 ай бұрын
Very nice video brother jinder,Sandeep,Lady,Nazar,Rama,Labha your all team members work superb 🌹👍❤️🙏🙏
@swarnpalsinghbhatthal4454
@swarnpalsinghbhatthal4454 6 ай бұрын
ਹਲ਼ੜਬੋਕ ਜਿੰਦਰ😅😅
@sonudanewala3831
@sonudanewala3831 6 ай бұрын
ਕਰਨੈਲ ਦੀ ਐਕਟਿੰਗ ਸਿਰਾਂ ਹੈ ਲਾਡੀ ਬਾਈ ਬਹੁਤ ਵਧੀਆ
@rachhpalsingh78466
@rachhpalsingh78466 5 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ- ਬਹੁਤ ਧੰਨਵਾਦ ਜੀ ।
@SandipDhillon-PB46Vall
@SandipDhillon-PB46Vall 6 ай бұрын
❤ ❤ ਬਹੁਤ ਵਧੀਆ ਜੀ ❤ ❤
@RobinDeep-gc7sg
@RobinDeep-gc7sg 6 ай бұрын
ਬਾਕੀ ਸਾਰੀਆਂ ਦੀ ਐਕਟਿੰਗ ਬਹੁਤ ਵਦੀਆ ਪਰ ਪੁਲੀਸ ਆਲੀਆ ਦੀ ਐਕਟਿੰਗ ਨਹੀਂ ਵਦੀਆ😂😂😂
@GurmeetSingh-if2gb
@GurmeetSingh-if2gb 6 ай бұрын
ਲਾਂਭੇ ਨੇ ਲਾਭੋ ਨੂੰ ਪੱਮਪ ਭਰਤੇ😂😂😂😂
@BittuBittugill-v5m
@BittuBittugill-v5m 6 ай бұрын
ਬਹੁਤ ਵਧਿਆ ਵਿਡਿੳ ਲਾਬੌ ਬਹੁਤ ਵਧਿਆ
@jagseersingh4506
@jagseersingh4506 6 ай бұрын
GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉🎉
@KuldeepSingh-sy6kj
@KuldeepSingh-sy6kj 6 ай бұрын
Bohat vadhia video a waheguru ji mehar kra 🎉🎉
@KuljinderkaurKuljindernatt
@KuljinderkaurKuljindernatt Ай бұрын
God video g
@Soni-tt5iv
@Soni-tt5iv 6 ай бұрын
Raame di paintt di zipp khulli aa 😂😂😂😂😂😂
@BoharDhillon-hw3uc
@BoharDhillon-hw3uc 6 ай бұрын
Wow very very nice ji 👌👌👌👌👌
@malkeetSingh-cn4oi
@malkeetSingh-cn4oi 6 ай бұрын
Very Good Video hai Veerji
@bikerjitsingh2952
@bikerjitsingh2952 6 ай бұрын
Very very very nice video 👌👌👌👌👌💯💯💯👍👍👍👍😅😅😅
@balkarsingh-nn5le
@balkarsingh-nn5le 6 ай бұрын
ਬਹੁਤ ਵਧੀਆ ❤️😂😂😂😂
@GurpreetSingh-mi9mi
@GurpreetSingh-mi9mi 6 ай бұрын
Nice video veer ji ❤❤❤❤❤😂😂😂😂😂😂
@Laddi-h7s
@Laddi-h7s 6 ай бұрын
Very very nice video ❤❤❤❤👌🏻👌🏻👌🏻👌🏻👌🏻
@RamandeepKaur-w2i
@RamandeepKaur-w2i 6 ай бұрын
ਕਰਨੈਲ ਤੇ ਸੀਬੋਂ ਦੀ ਲੜਾਈ ਸਿਰਾ ਈ ਆ....... 😄
@harjitgill940
@harjitgill940 6 ай бұрын
ਬਾਈ ਨਮੋਲ ਵਾਲਿਓ ਬੰਤ ਨੂੰ ਜ਼ਰੂਰ ਲੈ ਕਿ ਆਉ ਬੰਤ ਬਿਨਾਂ ਗੱਲ ਨੀਂ ਬਣਦੀ
@jagseersingh4506
@jagseersingh4506 6 ай бұрын
VIDEO DEKHN TO PEHLA LIKE COMMENT SHARE BAI LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉
@SukhpreetKauruppal
@SukhpreetKauruppal 6 ай бұрын
Very nice stroy 👍🏽👍🏽❤️
@PannaLalMajoka
@PannaLalMajoka 6 ай бұрын
Very nice video brother and beautiful family 💞😘😘💕😘💕😘💕😘💕😘💕
@SurendraSingh-dj4mf
@SurendraSingh-dj4mf 6 ай бұрын
ਕਾਕੇ ਦੇ ਸੀਨ ਵੀ ਵਧੀਆ ਹੁੰਦੇ ਨੇ
@Lakhwinder-xw6yu
@Lakhwinder-xw6yu 6 ай бұрын
❤ Love you jatto from Malaysia 🇲🇾
@neetugold6136
@neetugold6136 6 ай бұрын
ਵਧੀਆ ਵੀਡਿਓ ਹੈ।
@jasipreetsinghjasipreetsin2370
@jasipreetsinghjasipreetsin2370 6 ай бұрын
Sera,,la,,ta,,y😂😂😂🎉
@MaingalSingh
@MaingalSingh 6 ай бұрын
Bahut vadia episode bai ji 😊 👏 🙏 👍
@sidhustudiopb1352
@sidhustudiopb1352 6 ай бұрын
Chachi ta thoda time baad far kah dindi a vahli ghata hoya 😂😂😂😂
@TejwinderSingh-gp7cf
@TejwinderSingh-gp7cf 6 ай бұрын
🍁🌿🍁🌿🍁🌿🍁🌿🍁🌿🍁🌿🍁🌿🍁🌿🍁
@GurpreetMaan-be6bo
@GurpreetMaan-be6bo 6 ай бұрын
Very nice video bhai ji
@mandeeptritorc1111
@mandeeptritorc1111 6 ай бұрын
😂😂😂 bhut vidy video bro
@manijassar1466
@manijassar1466 6 ай бұрын
Boht sohni video sari team boht vdia km krdi aa 🎉
@TejwinderSingh-gp7cf
@TejwinderSingh-gp7cf 6 ай бұрын
💖💖💖💖💖💖💖💖💖💖💖💖💖💖💖💖💖
@VickySinghVicky-km1bk
@VickySinghVicky-km1bk 6 ай бұрын
ਸੰਦੀਪ ਰਾਮੇ ਦੀ ਜਿੱਪ ਬੰਦ ਕਰਵਾ
@gurdeepaujla1442
@gurdeepaujla1442 6 ай бұрын
Very nice video
@Unknown-sy23
@Unknown-sy23 6 ай бұрын
❤❤❤❤❤❤very good ❤❤❤❤
@sukhveersingh7541
@sukhveersingh7541 6 ай бұрын
Very nice 👍
@samhundal7466
@samhundal7466 6 ай бұрын
😂😂😂😂😂😂😂😂karnal kalie
@sukhbitkaursukhbitkaur4113
@sukhbitkaursukhbitkaur4113 6 ай бұрын
Good video ji. Good acting ji. Gbu
@jagvirsinghbenipal5182
@jagvirsinghbenipal5182 6 ай бұрын
ਸਿਰਾ ਬਾਈ ਜੀ 👌👌🔥🔥
@shindergill691
@shindergill691 6 ай бұрын
ਇਹ ਵਿਡੀਉ ਨੇ ਸਾਰੀਆਂ ਵੀਡੀਓ ਪਿੱਛੇ ਛੱਡ ਤੀਆਂ ਸਿਰਾ ਇੰਡ😅😅
@surendersheoran1696
@surendersheoran1696 6 ай бұрын
Surender sheoran kheowali sirsa nice video
@RupinderSingh-tw2fi
@RupinderSingh-tw2fi 6 ай бұрын
Nice 👍 videos
@HarbhajanKaur-mo5oe
@HarbhajanKaur-mo5oe 6 ай бұрын
Very nice video ji 👌 Harbhajan kaur punjkula to 👌
@rachhpalsingh78466
@rachhpalsingh78466 5 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@ਲਵਜੋਤ_ਗਿੱਲ
@ਲਵਜੋਤ_ਗਿੱਲ 6 ай бұрын
ਮੈਂ ਖੁੱਦ ਲੜਕਾ ਆਪ ਹੈ ਵਾਹ ਰਮੇ ਬਾਈ❤
@ManiSample
@ManiSample 6 ай бұрын
Very nice video ji❤❤❤❤
@sukhdhillonpb4671
@sukhdhillonpb4671 6 ай бұрын
ਖੇਤ ਕਰਨੈਲ ਤੇ ਜਿੰਦਰ ਨੇ ਭੱਠੀ ਚਾੜੀ ਹੋਣੀ ਉਤੋ ਪੁਲਸ ਵੀ ਖੇਤ ਗਈ ਨਾਜਰ ਦੇ ਚੱਕਰ ਚ ਹੁਣ ਹੋਰ ਪੰਗਾ ਪੈਣਾ ਲਾਬੋ ਚਾਹੁਦੀ ਮਿੰਦੋ ਇਥੋ ਨਿੱਕਲ ਜੇ ਮੈ ਕਰਨੈਲ ਮੇਰੇ ਨਾਲ ਹਾਸਾ ਮਖੌਲ ਕਰੇ ਕਹਿਦੀ ਬੁੱੜੀਆ ਵੇਚਦੇ ਪੀਤ ਨੇ ਚੰਗੀ ਤਰੀਫ ਕੀਤੀ ਕਰਨੈਲ ਦੀ ਮੁੱਛ ਫੁੱਟ ਗੱਭਰੂ। ਕਰਨੈਲ ਜਿੰਦਰ ਸੰਨਦੀਪ ਰਾਮਾ ਨਾਜਰ ਲਾਬਾ ਨਸੀਬ ਲਾਬੋ ਮਿੰਦੋ ਪ੍ਰੀਤ ਬੀਰੋ ਸਾਰੇ ਵੱਟ ਕੱਢੀ ਆਉਦੇ
@khushsidhu52
@khushsidhu52 6 ай бұрын
😂😂s😂😂
@davindersingh8333
@davindersingh8333 6 ай бұрын
Karnail sarpanch video banao kele da role good
@SandhuSaab-zs9no
@SandhuSaab-zs9no 6 ай бұрын
Very good👍
@ParmjitSidhu-gk9fq
@ParmjitSidhu-gk9fq 6 ай бұрын
👌👌👌♥️♥️
@jagseersinghsidhu906
@jagseersinghsidhu906 6 ай бұрын
Goria goria lata ne 😂biro deaa
@amarikrai7437
@amarikrai7437 6 ай бұрын
Nice 👍👍👍
@TejwinderSingh-gp7cf
@TejwinderSingh-gp7cf 6 ай бұрын
🌷🌷🌷🌷🌷🌷🌷🌷🌷🌷🌷🌷🌷🌷🌷🌷🌷
@MohanSingh-fb1zc
@MohanSingh-fb1zc 6 ай бұрын
😂❤❤❤
@remplebai4440
@remplebai4440 6 ай бұрын
Rama superb acting
@TejwinderSingh-gp7cf
@TejwinderSingh-gp7cf 6 ай бұрын
🙏👌🙏👌🙏👌🙏👌🙏👌🙏👌🙏👌🙏👌🙏
@SandeepGill-kf4ij
@SandeepGill-kf4ij 6 ай бұрын
ਰਾਮੇ ਦੀ ਜਿਪ ਖੁੱਲੀ ਪਈ ਆ😂😂😂
@jiwancheema7926
@jiwancheema7926 6 ай бұрын
🎉🎉ਵਧੀਆ👍💯
@PkSs-bk5ho
@PkSs-bk5ho 6 ай бұрын
😍😍😍😀😀🤗🤗🤪🤪🥰😝😝
1% vs 100% #beatbox #tiktok
01:10
BeatboxJCOP
Рет қаралды 67 МЛН
Cat mode and a glass of water #family #humor #fun
00:22
Kotiki_Z
Рет қаралды 42 МЛН
How Strong Is Tape?
00:24
Stokes Twins
Рет қаралды 96 МЛН
January 7, 2025
7:52
Kelly Bhullar
Рет қаралды 1,5 М.
1% vs 100% #beatbox #tiktok
01:10
BeatboxJCOP
Рет қаралды 67 МЛН