ਸੇਬ ਚੋਰੀ ਕਰਨ ਵਾਲਿਆਂ ਦੇ ਪਿੰਡ ਪਹੁੰਚਿਆਂ ਪੱਤਰਕਾਰ,ਚੋਰ ਵੀ ਫ਼ੜੇ ਗਏ, ਡਰਾਈਵਰ ਨੇ ਦੱਸਿਆ ਸੱਚ ਕੀ ਸੀ?

  Рет қаралды 1,021,572

Maluka TV

Maluka TV

Жыл бұрын

ਸੇਬ ਚੋਰੀ ਕਰਨ ਵਾਲਿਆਂ ਦੇ ਪਿੰਡ ਪਹੁੰਚਿਆਂ ਪੱਤਰਕਾਰ,ਚੋਰ ਵੀ ਫ਼ੜੇ ਗਏ, ਡਰਾਈਵਰ ਨੇ ਦੱਸਿਆ ਸੱਚ ਕੀ ਸੀ?
#jaskarnsinghmaluka #vairlvedio #facebook #instagram #shortpunjabivideo #draiver #unoiondraiverpunjab
ਵੀਡੀਉ ਸੇਧ ਦੇਣ ਲਈ ਬਣਾਈ ਗਈ ਹੈ। ਇਹ ਵੀਡੀਉ ਮਨੋਰੰਜਨ ਦੇ ਲਈ ਹੈ।

Пікірлер: 2 000
@brownboys0532
@brownboys0532 Жыл бұрын
ਦਿਲ ਦੀਆ ਗਹਿਰਾਈਆਂ ਤੋ ਧੰਨਵਾਦ ਰਾਜਵੀਰ ਤੇ ਗੁਰਪ੍ਰੀਤ ਵੀਰਾਂ ਦਾ ਜਿਨ੍ਹਾਂ ਨੇ ਪੰਜਾਬ ਤੇ ਪੰਜਾਬੀਅਤ ਦੀ ਇੱਜ਼ਤ ਰੱਖ ਲਈ ਤੇ ਲੱਖ ਦੀਆਂ ਲਾਹਨਤਾਂ ਸੇਬ ਚੋਰਾਂ ਨੂੰ ਜਿਨ੍ਹਾਂ ਨੂੰ ਚੋਰੀ ਕਰ ਕੇ ਵੀ ਸ਼ਰਮ ਨੀ ਆਈ
@BaljeetSingh-tn9jr
@BaljeetSingh-tn9jr Жыл бұрын
😂😂 ਬਹੁਤ ਵਧੀਆ ਬਾਈ 'ਢੰਗ' ਤੇਰਾ,ਲੋਕਾਂ ਨੂੰ ਲਾਹਨਤਾਂ ਪਉਣ ਦਾ ਤੇ ਸਮਝਾਉਣ ਦਾ🙏🙏
@sarvjitdeol9622
@sarvjitdeol9622 Жыл бұрын
ਜਿਨ੍ਹਾਂ ਲੋਕਾਂ ਨੇ ਮਦਦ ਕੀਤੀ ਹੈ ਸੱਚੇਪਾਤਸ਼ਾਹ ਉਨ੍ਹਾਂ ਨੂੰ ਚੱੜਦੀ ਕਲਾ ਵਿੱਚ ਰੱਖਣ ।
@harmanpreet3133
@harmanpreet3133 Жыл бұрын
ਉਹਨਾਂ ਵੀਰਾਂ ਦਾ ਧੰਨਵਾਦ ਜਿੰਨਾ ਨੇ ਡਰਾਈਵਰ ਵੀਰ ਦੀ ਮਦਦ ਕੀਤੀ 🙏🙏ਵਾਹਿਗੁਰੂ ਜੀ ਉਹਨਾਂ ਵੀਰਾਂ ਨੂੰ ਤੰਦਰੁਸਤੀ ਦੇਵੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣ
@jassjass672
@jassjass672 Жыл бұрын
ਹਾਂਜੀ
@akashdeepsinghsidhu5106
@akashdeepsinghsidhu5106 Жыл бұрын
👌👌
@jaspalsinghmaster5686
@jaspalsinghmaster5686 Жыл бұрын
Learn from this accident.
@sarbjitsingh6690
@sarbjitsingh6690 Жыл бұрын
ਮਲੂਕਾ ਸਾਬ ਇਕ ਵੀਡੀਓ ਉਹਨਾਂ ਭਰਵਾਂ ਦੀ ਵੀ ਬਣਾਉ ਜਿਨਾਂ ਨੇ 9,12,000 ਰੁਪਏ ਦਾ ਚੈੱਕ ਦਿੱਤਾ ਜੀ 🙏
@KvSidhuVlogs
@KvSidhuVlogs Жыл бұрын
Fake Video Bnai aa Bnde Ne Eh Sab Fake Hai Driver Ta Mera Cousin Hai Esnu Pusho Driver Da Real Pind Da Naam hi Dsdo ..
@singhkaursinghni8963
@singhkaursinghni8963 Жыл бұрын
ਇਹ ਪੱਤਰਕਾਰ ਨੇ ਜਾਣ-ਬੁਝ k bnaee aa vdo ih oh bande ni aa jihna sab chorri ਕੀਤੇ aa
@ranayunus
@ranayunus Жыл бұрын
Gall tuhadi sahi hai. Eh sab scripted hai.
@MakhanSingh-ie1vr
@MakhanSingh-ie1vr Жыл бұрын
ਜਿਹੜੇ ਵੀਰਾਂ ਨੇ ਡਰਾਈਵਰ ਭਰਾ ਦੀ ਮਦਦ ਕੀਤੀ ਹੈ ਉਨ੍ਹਾਂ ਵੀਰਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਚੋਰੀ ਦੇ ਕਲਕੰ ਨੂੰ ਧੋ ਦਿਤੁਆ ਪਰਮਾਤਮਾ ਉਨ੍ਹਾਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖੇ
@Manjeetkaur-uw1li
@Manjeetkaur-uw1li 10 ай бұрын
ਡੱਸ
@sarvjitdeol9622
@sarvjitdeol9622 Жыл бұрын
ਡਰਾਈਵਰ ਵਿਚਾਰੇ ਤਾਂ ਪਹਿਲਾਂ ਹੀ ਪ੍ਰੇਸ਼ਾਨੀਆਂ ਦੇ ਮਾਰੇ ਹੁੰਦੇ ਹਨ। ਇਸ ਵਿਚਾਰੇ ਨੂੰ ਦੂਹਰੀ ਬਿਪਤਾ ਪੈ ਗਈ ਸੱਚੇਪਾਤਸ਼ਾਹ ਰਹਿਮ 🙏
@gurpreetkaur5175
@gurpreetkaur5175 2 ай бұрын
Zal
@RanjodhSingh-lh3hx
@RanjodhSingh-lh3hx Жыл бұрын
ਲੱਖ ਲਾਹਨਤ ਐਸੇ ਲੋਕਾਂ ਦੇ ਮੱਦਦ ਕਰਨ ਦੀ ਬਜਾਏ ਲੁੱਟ ਖੋਹ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਮਾੜੀ ਗੱਲ ਹੈ
@luckymaan9928
@luckymaan9928 Жыл бұрын
ਜਸਕਰਨ ਵੀਰ ਸੇਬ ਚੋਰਾਂ ਨੂੰ ਲਾਹਨਤਾਂ ਪਾਕੇ ਬਹੁਤ ਵਧੀਆਂ ਕੰਮ ਕੀਤਾ 🙏 ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@satwindersingh2815
@satwindersingh2815 Жыл бұрын
ਆ ਜੇ ਲੋਕਾ ਦੀ ਸੋਚ ਸਰਮ ਮਰ ਗਈ ਵਕੀਲ ਚੱਗੇ ਹੋਣ ਜਮਾਨਤਾ ਕਰਵਾਉਣ ਤੋ ਇਨਕਾਰੀ ਕਰਨ
@maudgomery1682
@maudgomery1682 Жыл бұрын
Punjab da virudh khura media nu aseesa bahut dinda loki puta hill guia ikk na keh dita churdi kula rukha mugura dooja teeja chotha hudh hoe gui uho vuda kutta media vala ihnu jitia marnia chahidia pinjab da loka nu bina mutlab budnam kur riha bharat mata ch jitha daku poora truk hee bandook dee nok ta lut landa surka rukh rukh k rah rok landa jugul da area vich driver gudia shud k bhuj k look k buchda ihna nu churdi kula dia aseesa na dia kuro ihi tuhadi tehendi kula kurda a tuhanu budnam kurka rub na v kehena hun kee kura ihi ta seesa eee dusman lai mungi janda mara kolo
@maudgomery1682
@maudgomery1682 Жыл бұрын
@@satwindersingh2815 her roj guru garanth sahib jee de baadbi hundi us vasta koi vakeel daleel lubh da
@rajwindersingh4559
@rajwindersingh4559 Жыл бұрын
Bilkul sahi
@maudgomery1682
@maudgomery1682 Жыл бұрын
@@satwindersingh2815 San chora nu fahe launa chahida bahut vuda julum keeta ana vuda julum koi nuhi kurda dunia ta dunia ta bahut vuda vuda chor thug dhokhabaj honga pur sab chora jina vuda chor dunia ta koi nuhi hona
@kn-et1ob
@kn-et1ob Жыл бұрын
ਰਿਪੋਰਟਰ ਵੀਰ, ਡਰਾਈਵਰ ਵੀਰ ਸੱਚ ਬੋਲਣ ਦਾ ਦਮ ਰੱਖਦੇ ਨੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏
@satwindersingh2815
@satwindersingh2815 Жыл бұрын
ਗੁਰੂ ਘਰ ਵਿਚ ਲੱਗਰ ਖਾ ਖਾ ਕੇ ਪੁੱਖ ਕਟੀ ਨਹੀ ਵਧੀ ਹੈ ਜੀ ਇਸ ਤਰਾ ਹੀ ਵੇਖੋ ਵੇਖੀ ਦੋ ਰੁਪੇ ਕਿਲੋ ਕਣਕ ਵਾਲੇ ਕਾਰਡ ਬਣਾ ਲਏ ਫਰੀ ਕਣਕ ਨੇ ਲੋਕਾ ਨੁੰ ਮੁਫਤ ਖੋਰ ਖਾਣਾ ਬਣਾ ਦਿਤਾ
@tarloksinghpunia7888
@tarloksinghpunia7888 Жыл бұрын
@@satwindersingh2815 ਸਹੀ ਕਿਹਾ ਵਿਰੈ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਪੰਜਾਬ ਭਾਰਤ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ
@maudgomery1682
@maudgomery1682 Жыл бұрын
@@satwindersingh2815 ihna da hisa kihra chor lutera la gia jihra atta dal sakeem a ihi moorakh banaunda surkara loka dee kamai ta kubja kurun vale sath ta mihnat kurka khup khup murun valia lai ata dall sakeem ihi ata dal sakeem ta vota lan vasta a usul huk ta nokria jihra dhurnia ta batha nokria mungda danga khanda uho ta nuhi disda hona bui uho ata dal sakeem chahunda k leadera vangu luxury life chahunda ata dal sakeem valia sara kush Punjab da lut k da diti ata dal sakeem kihra jila vich kurjia thula fahe landa kee uho atta dal sakeem chahunda ihi comenta vich bhokan vala kihra kutta jina nu moka milia bhokun nu gareeb loka da virudh kise da virudh bhokun valio tusi puta nuhi tusi saba suna truk v kha jan vale hona a vuda buna firda imandar
@GAGANDEEP-kk7rg
@GAGANDEEP-kk7rg Жыл бұрын
fake video ਹੈ ਭਰਾਵਾ ਚੇਕ ਕਰੋ ਆਹ driver ਹੈ . kzbin.info/www/bejne/m3OanmyBYr19nJo
@harmanpreet3133
@harmanpreet3133 Жыл бұрын
@@satwindersingh2815 ਬਿੱਲ ਕੁੱਲ ਸਹੀ ਆ ਵੀਰੇ
@kashmirkaur8478
@kashmirkaur8478 Жыл бұрын
ਹਾਸਾ ਆਉਂਦਾ ਇਨਾ ਦੀਆਂ ਗੱਲਾਂ ਸੁਣ ਕੇ ਰੋਣ ਆਉਂਦਾ ਡਰਾਵਿਰ ਵਲ ਦੇਖ ਕੇ ਧੰਨ ਬਾਦ ਪਤਰਕਾਰ ਦਾ ਜਿਸ ਨੇ ਇਨੀ ਮੇਹਨਤ ਕਰਕੇ ਸਾਰੇ ਦੁਨੀਆਂ ਦੇ ਸਾਹਮਣੇ ਕੀਤੇ
@jassjass672
@jassjass672 Жыл бұрын
ਲੋਕਾਂ ਨੇ ਕੁਛ ਨਹੀਂ ਸੋਚਿਆ ਬੱਸ ਸੇਬ ਚੁੱਕਣ ਦੀ ਕੀਤੀ 🤣🤣🤣
@akashdeepsinghsidhu5106
@akashdeepsinghsidhu5106 Жыл бұрын
@@jassjass672 loka ne seba bare sochia 😂🤣🤣.Saib chori kr k munde badnam ho ge😂
@shankwaliafranceparis9599
@shankwaliafranceparis9599 Жыл бұрын
@@jassjass672jass Kaur ji rate jaeyda Huna market vich es lay free de chuk le
@jassjass672
@jassjass672 Жыл бұрын
@@shankwaliafranceparis9599 Acha ji
@shankwaliafranceparis9599
@shankwaliafranceparis9599 Жыл бұрын
@@jassjass672 jass Kaur ji tuci India ho tuhanu te pta hi Huna rate da ... meinu te 2 to 3 hor lagne India aane nu.
@harmanpreet3133
@harmanpreet3133 Жыл бұрын
ਰਿਪੋਰਟ ਵੀਰ ਇਸ ਤਰਾਂ ਦਾ ਹੋਣਾ ਚਾਹੀਦਾ ਹੈ ਜੀ ਮਲੂਕਾ ਜੀ ਮੇਰੇ ਵੱਲੋਂ ਤੁਹਾਨੂੰ ਦਿੱਲ ਤੋਂ ਧੰਨਵਾਦ ਕਰਦੇ ਆ ਜੀ ਬਹੁਤ ਲਾਣਤਾ ਪਾਇਆ
@santokhsingh3199
@santokhsingh3199 Жыл бұрын
Ihna di kuri nu lan, aje v jhooth bole jane ne. Sharam nahi ondi. Fansi de hakdar ne, driver de madad karni chahidi hai
@kuldipsingh2817
@kuldipsingh2817 Жыл бұрын
ਜਿਹੜੇ ਵੀਰਾਂ ਨੇ ਡਰਾਇਵਰ ਵੀਰ ਦੀ ਮਦਦ ਕੀਤੀ , ਵਾਹਿਗੁਰੂ ੳਹਨਾ ਨੂੰ ਚੜਦੀ ਕਲਾ ਬਖਸ਼ੇ🎉
@jasvirgrewal4190
@jasvirgrewal4190 Жыл бұрын
Republic Bharat channel wale per Pai ho chuki hai vah Khabar Bula Rahe ne
@kuldipsingh2817
@kuldipsingh2817 Жыл бұрын
ਧੰਨਵਾਦ ਜੀ ਬਹੁਤ ਬਹੁਤ
@sukhveersinghbrar5561
@sukhveersinghbrar5561 Жыл бұрын
ਡਰਾਇਵਰ ਵੀਰ ਤੇ ਵਾਹਿਗੁਰੂ ਮੇਹਰ ਕਰੀ
@kuldipsingh2817
@kuldipsingh2817 Жыл бұрын
ਧੰਨਵਾਦ ਧੰਨਵਾਦ ਧੰਨਵਾਦ
@kuldipsingh2817
@kuldipsingh2817 Жыл бұрын
@@sukhveersinghbrar5561 ਧੰਨਵਾਦ ਜੀ
@indianarmysikhregiment1364
@indianarmysikhregiment1364 Жыл бұрын
ਬਹੁਤ ਵਧੀਆ ਪੇਸ਼ਕਾਰੀ ਵੀਰ ਜੀ,, ਬਹੁਤ ਵਧੀਆ msg,,
@bhupinderkaurdhaliwal
@bhupinderkaurdhaliwal Жыл бұрын
ਬਿਲਕੁਲ ਠੀਕ ਕਿਹਾ ਹੈ ਡਰਾਈਵਰ ਦੀ ਜ਼ਿੰਦਗੀ ਬਹੁਤ ਕਠਿਨ ਹੈ ਘਰੋਂ ਬੇਘਰ ਰਹਿਣਾ ਸਾਰੀ ਰਾਤ ਸੜਕਾਂ ਤੇ ਧੱਕੇ ਖਾਣੇ ਬਚਿਆ ਨੂੰ ਦਿਨ ਤਿਹਾਰ ਤੋ ਵੀ ਦੂਰ ਰੱਖਣਾ ਉਹਨਾਂ ਟਾਈਮ ਨਾਲ ਚੀਜ਼ਾਂ ਨਹੀਂ ਲੈ ਕੇ ਦੇ ਹੁੰਦੀਆਂ ਹਨ ਸਭ ਤੋ ਵੱਧ ਜ਼ਨਾਨੀ ਦੇ ਸਿਰ ਜ਼ਿੰਮੇਵਾਰਾਂ ਹੁੰਦੀ ਹੈ ਬਚਿਆ ਦੀ ਦੇਖ ਭਾਲ ਕਰਨੀ
@preet6766
@preet6766 Жыл бұрын
Shi keha tusi
@jeevansingh5356
@jeevansingh5356 Жыл бұрын
Sahi keha ji tusi
@balwindersinghgill440
@balwindersinghgill440 Жыл бұрын
ਬਹੁਤ ਵਦੀਆ ਮੈਸੇਜ ਦਿੱਤਾ ਬਾਈ ਮਲੂਕਾ ਜੀ🙏🙏✅✅👍👍
@lakhvirgrewal
@lakhvirgrewal Жыл бұрын
Choor. Sala
@lakhvirgrewal
@lakhvirgrewal Жыл бұрын
Koota. Basarm. Sala
@maudgomery1682
@maudgomery1682 Жыл бұрын
Us media international na message dita uho v dekh luvo huna huna
@maudgomery1682
@maudgomery1682 Жыл бұрын
Us media international
@jassjass672
@jassjass672 Жыл бұрын
ਬਹੁਤ ਵਧੀਆ ਕੀਤਾ ਤੁਸੀ ਇਸ ਵੀਡਿਉ ਨਾਲ਼
@romankaithrommy6534
@romankaithrommy6534 Жыл бұрын
ਡਰਾਈਵਰ ਵੀਰ ਤੂੰ ਹੌਂਸਲਾ ਰੱਖ ਰੱਬ ਹੈਗਾ ਹਜੇ ਦੁਨੀਆ ਤੇ ਹੀ ਵਸਦਾ
@jaspaldhiman8644
@jaspaldhiman8644 Жыл бұрын
ਚੋਰਾਂ ਦਾ ਇਲਾਕਾ ਬਣ ਗਿਆ ਪੰਜਾਬ
@jagsirTungwali041
@jagsirTungwali041 Жыл бұрын
ਪੱਤਰਕਾਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਨੂੰ ਖ਼ਰਾਬ ਕਰਨ ਵਾਲਿਆਂ ਨੂੰ ਇਸੇ ਤਰ੍ਹਾਂ ਨੰਗੇ ਕਰਕੇ
@vickydhillonvickydhillon1761
@vickydhillonvickydhillon1761 Жыл бұрын
ਬਾਈ ਜੀ ਇਨ੍ਹਾਂ ਲੋਕਾਂ ਦਾ ਭਲਾ ਕਰੇ ਪ੍ਰਮਾਤਮਾ 🙏🙏🙏😭😭😭
@jagirkaur7424
@jagirkaur7424 Жыл бұрын
ਵਾਹਿਗੁਰੂ ਜੀ ਇਹਨਾਂ ਡਰਾਈਵਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਲੋਕਾਂ ਨੂੰ ਨੂੰ ਇਹਨਾਂ ਨਾਲ਼ ਸਹੀ ਸਲੂਕ ਕਰਨਾ ਚਾਹੀਦਾ ਹੈ
@jaswantsingh2900
@jaswantsingh2900 Жыл бұрын
ਚਲੋ ਇੱਕ ਤਾਂ ਧੰਨਵਾਦ ਇਹਨਾਂ ਦਾ ਕੈਮਰੇ ਸਾਹਮਣੇ ਸੱਚ ਤਾਂ ਬੋਲ ਰਹੇ ਸੀ
@shhsshhhdhs630
@shhsshhhdhs630 Жыл бұрын
Tractor nall gadi be khich k ghar lay aondy
@gssingh8042
@gssingh8042 Жыл бұрын
ਵੀਰ ਜੀ 1988.89 ਦੀ ਗੱਲ ਆ ਸਾਡੀ ਗੱਡੀ ਨਾਸ਼ਪਾਤੀ ਦੀ ਲੱਦੀ ਸੀ ਟੋਹਾਣੇ ਹਰਿਆਣੇ ਚ ਪਲਟ ਗਂਈ ਜਿਸ ਜਾਟ ਦੀ ਜਮੀਨ ਚ ਪਲਟੀ ਡਾਂਗ ਲੈ ਕੇ ਬੈਠ ਗਿਆ ਕਿਸੇ ਨੂੰ ਇੱਕ ਨਾਸ਼ਪਾਤੀ ਨਹੀ ਚੁੱਕਣ ਦਿੱਤੀ ਸਗੋ ਸਾਨੂੰ ਸੱਟਾ ਲੱਗੀਆ ਹੋਣ ਕਰਕੇ ਘਰੋ ਦੁੱਧ ਚ ਘਿਓ ਪਾ ਕੇ ਮਗਵਾ ਕੇ ਪਿਆਇਆ।ਅਸੀ ਮੁੱਛ ਫੁੱਟ ਸਿੱਖ ਗੱਬਰੂ ਸੀ ਓਦੋ ਹਰਿਆਣੇ ਚ ਸਾਡਾ ਔਖਾ ਹੋ ਜਾਣਾ ਸੀ ਜੇ ਓਹ ਮਦਦ ਨਾ ਕਰਦਾ।ਓਸ ਬੰਦੇ ਨੂੰ ਆਪਾ ਹਜੇ ਵੀ ਯਾਦ ਕਰਕੇ ਅਸੀਸਾ ਦਿੰਨੇ ਆ
@SurinderKaur-yu3tl
@SurinderKaur-yu3tl Жыл бұрын
Haryana wale change hai g lanat ena turban wale ena de jina ne apple di peetya chkya ji 🙏 mehar bani kro ji tusi jina ne apple chke ne eda de loka kr ke punjab kharab hoeia g jive tusi strgal krde ho eda eh v buhat strgal krde
@chuharsingh6259
@chuharsingh6259 Жыл бұрын
ਪੱਤਰਕਾਰ ਤੇਰੇ ਵਾਸਤੇ ਮਖੋਲ ਹੈ ਭਰਾਵਾਂ ਧੋੜੀ ਬਹੁਤੀ ਸ਼ਰਮ ਕਰ ਪੰਜਾਬ ਵੱਸਦੇ ਦਾ ਵਾਸਤਾ ਹੈ
@13_Jagjit_singh_
@13_Jagjit_singh_ Жыл бұрын
ਇਹ ਨਕਲੀ ਹੈ।
@jass6740
@jass6740 Жыл бұрын
@@13_Jagjit_singh_ hm a script c yar a munde funy video bnonde aa
@kuldipsingh8377
@kuldipsingh8377 Жыл бұрын
O
@gurtejsingh8800
@gurtejsingh8800 Жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬ ਇਹਨਾ ਨੇ ਸਾਡੇ ਰੰਗਲੇ ਪੰਜਾਬ ਦਾ ਸਿਰ ਨੀਵਾ ਕਰ ਦਿਤਾ
@preetpalgill5641
@preetpalgill5641 Жыл бұрын
ਰਿਪੋਰਟਰ ਵੀਰਾ ਨੇ ਬਹੁਤ ਸੋਹਣਾ ਕੰਮ ਕੀਤਾ ।
@MalkitSingh-ue2gw
@MalkitSingh-ue2gw Жыл бұрын
🏵️ਪੱਤਰਕਾਰ ਵੀਰ ਜੀ 🏵️ਧੰਨ ਹੈ ਆਪ ਜੀ ਦੀ ਪੱਤਰਕਾਰਿਤਾ ਜੀ ਬਿਲਕੁਲ ਸਹੀ ✅।
@mukhtarsingh3581
@mukhtarsingh3581 Жыл бұрын
ਰਿਪੋਰਟਰ ਵੀਰ ਠੇਠ ਪੰਜਾਬੀ ਚ ਬੇਇਜ਼ਤੀ ਕੀਤੀ ਰੱਬ ਨਾ ਕਰੇ ਦੁਬਾਰਾ ਕੋਈ ਐਸੀ ਘਟਨਾ ਹੋਈ ਤਾਂ ਕਮ ਸੇ ਕਮ ਪੰਜਾਬੀ ਤਾਂ ਦੁਬਾਰਾ ਐਹੋ ਜਿਹੀ ਘਟੀਆ ਕਰਤੂਤ ਕਦੇ ਨਹੀਂ ਕਰਨਗੇ
@maudgomery1682
@maudgomery1682 Жыл бұрын
Kul nu saba da truk tada Kurda ihi kurunga kio k uhna nu vuda vuda lutera lut ruha a ihna kol hai nuhi kush v ikk sab khan vasta pasa hai nuhi ikk nimbu lan vasta pasa hai nuhi fahe gula vich pa ruha kurjai ho k nikka nikka bucha lawaras shud k ja ruha
@RanjeetSingh-nu5dz
@RanjeetSingh-nu5dz Жыл бұрын
ਇਹ ਐਕਟਰ ਆ ਮਨੋਰੰਜਨ ਲਈ ਵੀਡੀਉ ਬਣਾਈ ਰਿਜਨਲ ਨੀ
@kewalsinghpannu
@kewalsinghpannu Жыл бұрын
ਬਾਈ ਜੀ ਤੁਹਾਡਾ ਲਾਹਨਤਾਂ ਪਾਉਣ ਦਾ ਤਰੀਕਾਂ ਬਹੁਤ ਵਧੀਆ ਹੈ ਸੱਚੀ ਚੰਗ਼ਾ ਲੱਗਾ ਪਰ ਜਿਨ੍ਹਾਂ ਨੇ ਸੇਬ ਚੁੱਕੇ ਆ ਉਹਨਾਂ ਨੂੰ ਸ਼ਰਮ ਨਹੀਂ ਆਉਣੀ
@kawalpreetkaur3610
@kawalpreetkaur3610 Жыл бұрын
pagal ho gay Loki
@palarana2927
@palarana2927 Жыл бұрын
Rab,Hal,ha,g
@maudgomery1682
@maudgomery1682 Жыл бұрын
Oa ja k bhugwant nu push tanu shurum hegi k nuhi 160 crore punjab dee khoon paseena kamai gujraat dia vota la dity pasa punjab da centre hoonj hoonj lui janda lok gula vich rusa pa k fahe la k mur ruha tanu v shurum hai nuhi kis tura Nikka nukka chora duala hoia ja k uhna da ghur ja k jina rusa gula vich pai uhna da haal vekh otha ja vedeo buna u tube vich pa bhugwant maan nu keh bui a jihra mur guia ihna da gula vich rusa tu pua gala v char kudi kuhi gujrati sada pasa da mama lugda see ta nale a saba da truk vala nu v la k vedeo buna k isda saba da truk da pasa tu bhugwant maan nu keh k tu da ihna ta purcha toe pehela bhugwant maan ta purcha kura 160 crore da jihra gujraat vich luta riha bhugwant maan nu keh isda saba sa truk da pasa da ava vadhu anda kita kur kur kita kuri janda vuda chora nu fur koi char patia la aia 2000 hajar dia hongia jinia munda asi chukia pasa maan kolo la jihra vuda chor jina ihna patia chukun valia chora da pasa v chori keeta parliament vich batha leadera na lut machai pui sara punjab da pasa punjab toe baher turia janda punjab sara bhukh nu dhuka maar riha centre punjab nu mari ja riha koe kurja thula gula vich rusa pa k koe nusha kha koe bhuka mur ruha dunia nu subh puta chor kon a
@maudgomery1682
@maudgomery1682 Жыл бұрын
@@kawalpreetkaur3610 ja tu otha hundi tu v chuk lana see
@maudgomery1682
@maudgomery1682 Жыл бұрын
306 moorkh lana ja chalak mehekuma
@mehra6889
@mehra6889 Жыл бұрын
ਦੇਖ ਬਾਈ ਸਿਧੀ ਗੱਲ ਹੈ ਚਲਦੀ ਨਗਰ ਵਿੱਚ ਹੱਰ ਕੋਈ ਹੱਥ ਧੋ ਜਾਦਾ ਜਿਨੇ ਮਰਜੀ ਸਰੀਫ ਬਨੀ ਜਾਨ ਲੋਕ ਪਰ ਸਚਾਈ ਇਹੋ ਹੈ
@jassjass672
@jassjass672 Жыл бұрын
ਵਧੀਆ ਸਮਜਾ ਦਿੱਤਾ ਸੇਬ ਚੋਰਾ ਨੂੰ ਹੁਣ ਘਰ ਬੈਠੇ ਪਛਤਾ ਰਹੇ ਹੋਣੇ ਆ ਕੇ ਗਲਤੀ ਕਰ ਲਈ ਸੇਬ ਚੁੱਕ ਕੇ 🙏🙏🙏🙏🙏
@gurinderjitnagra7199
@gurinderjitnagra7199 Жыл бұрын
ਸਲਾਮ ਹੈ ਮਲੂਕਾ ਸਾਹਿਬ ਦੀ ਰਿਪੋਰਟਿੰਗ ਨੂੰ 👍👍👍🙏
@ranjitsinghranjeetsingh847
@ranjitsinghranjeetsingh847 Жыл бұрын
Good reporter
@rimpi4660
@rimpi4660 Жыл бұрын
ਮਲੂਕਾ ਜੀ ਇਹਨਾਂ ਦੇ ਮੂੰਹ ਕਾਲੇ ਕਰਕੇ ਸੇਬਾਂ ਦਾ ਹਾਰ ਬਣਾ ਕੇ ਗੱਲ ਚ ਪਾਓ। ਸਾਲੇ ਬੇਸ਼ਰਮ ।
@satbirkhoval139
@satbirkhoval139 Жыл бұрын
ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਪਰਿਵਾਰ ਤੇ ਕਿਰਪਾ ਕਰੇ
@parmjitkaur890
@parmjitkaur890 Жыл бұрын
Eh ta ohi sarpanch a
@sgrewal3019
@sgrewal3019 Жыл бұрын
ਜਸਕਰਨ ਸਿੰਘ ਮਲੂਕਾ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡੇ ਵਰਗੇ ਨਿੱਧੜਕ ਪਤਰਕਾਰਾਂ ਨੇ ਹੀ ਇਹ ਕਲਿਯੁਗ ਚ ਸੱਚ ਦਾ ਰਾਹ ਦਸੇਰਾ ਸਾਂਭਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਜੀ
@parvindersandhuvlog6584
@parvindersandhuvlog6584 Жыл бұрын
ਸਾਡੇ ਨੇੜੇ ਵੀ ਟਰੱਕ ਪਲਟ ਗਿਆ ਸੀ ਸੇਬਾਂ ਦਾ ਪੰਜ ਸਾਲ ਪਹਿਲਾਂ ਤੇ ਅਸੀਂ ਸਾਰਿਆਂ ਨੇ ਪੈਸੇ ਦੇਕੇ ਸੇਬ ਮੁੱਲ ਖਰੀਦੇ ਸੀ। ਟਰੱਕ ਵਾਲੇ ਵੀਰ ਨੇ ਕਿਹਾ ਸੀ ਤਾਂ ਕਰਕੇ
@koralamaan1410
@koralamaan1410 Жыл бұрын
🙏🙏🙏🙏🙏👌👌👌👌
@GurcharanSingh-yq8cl6
@GurcharanSingh-yq8cl6 28 күн бұрын
15:18 15:18 ​@@koralamaan1410
@baljindershah9373
@baljindershah9373 Жыл бұрын
ਵੇਖੋ ਵੇਖੀ ਸੇਬ ਚੁੱਕਣ ਵੱਲ ਸਭ ਤੁਰ ਪਏ ,ਕਿਸੇ ਇੱਕ ਦੀ ਵੀ ਜ਼ਮੀਰ ਨਹੀਂ ਜਾਗੀ ਜੋ ਰੋਕਣ ਵਾਲੇ ਪਾਸੇ ਤੁਰਦਾ। ਪੰਜਾਬੀਓ ,ਇਸ ਤੋਂ ਵੱਡੀ ਨਮੋਸ਼ੀ ਤੇ ਲਾਹਨਤ ਸਾਡੇ ਲਈ ਹੋਰ ਕੀ ਹੋਵੇਗੀ।ਦੁਨੀਆਂ ਵਿੱਚ ਬਦਨਾਮ ਨਾ ਹੋਵੋ ਮੇਰੇ ਵੀਰੋ ਅਕਲਮੰਦ ਬਣੋ।
@maudgomery1682
@maudgomery1682 Жыл бұрын
Budnam kina keeta a jihra modia ta kamra chuk k tura firda tamasbeen reporter ihi kihri alzazera na khubur diti a sara punjab nusha kha k mur riha kinia k na police station ghara a guru garanth sahib jee dee hur roj baadbi kina k putercar dhurna la k bathda bui kio hoe ruhi
@satindersingh7406
@satindersingh7406 Жыл бұрын
ਵੀਰ ਸੇਵ ਚੱਕਣ ਵਾਲੇ ਉਹ ਨੇ ਜ਼ੋ ਸ਼ਰਾਬ ਦੀ ਬੋਤਲ ਪਿਛੇ ਆਪਣੀ ਜ਼ਮੀਰ ਵੇਚ ਕੇ ਵੋਟਾਂ ਪਾਉਣ ਲੱਗ ਜਾਂਦੇ ਹਨ। ਅਸੀਂ ਲੋਕ ਕਿਹ ਦਿੰਦੇ ਹਾਂ ਲੀਡਰ ਚੋਰ ਨੇਂ ਸਰਕਾਰਾਂ ਚੋਰ ਨੇਂ ਪਰ ਸਭ ਤੋਂ ਵੱਡੇ ਚੋਰ ਅਸੀਂ ਆਮ ਲੋਕ ਹੀ ਹਾਂ। ਵੀਰ ਸਾਡੇ ਉਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਜਿਹੜੇ 15,20ਲੱਖ ਦੀ ਕਾਰ ਵਿੱਚ ਆਕੇ 1000 ਰੁਪਏ ਦੇ ਸੇਵ ਚੱਕਣ ਲੱਗ ਪਏ।ਚੋਰੀ ਦੇ ਸੇਵ ਖਾਣ ਨਾਲੋਂ ਤਾਂ ਸਾਲੇਓ ਲੀਂਡ ਹੀ ਖਾ ਲੈਂਦੇ। ਸਾਡੇ ਲੋਕਾਂ ਨੂੰ ਮੁਫ਼ਤ ਵਿੱਚ ਖਾਣ ਨੂੰ ਗੂੰ ਵੀ ਮਿਲੇ ਇਹ ਉਹ ਵੀ ਨਹੀਂ ਛੱਡਣਗੇ। ਇਹਨਾਂ ਲੋਕਾਂ ਨੂੰ ਕਿਹ ਦੇਵੋ 1000ਦੇਵਾਂਗੇ ਟੱਟੀ ਖਾ ਲਵੋ ਇਹ ਲੋਕ ਉਹ ਵੀ ਖਾ ਜਾਣਗੇ। ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉਨ੍ਹਾਂ ਲੋਕਾਂ ਦੇ ਛਿਤਰ ਪਰੇਡ ਕੀਤੀ ਹੈ। ਧੰਨਵਾਦ
@lakhvindersingh4784
@lakhvindersingh4784 Жыл бұрын
Very good bolye bir. Mye bi bought kuthe nuu gala kadiye nye madrchod nuu good bir
@maudgomery1682
@maudgomery1682 Жыл бұрын
Shiter parade dee tanu v lor a tu hee koe leader hona ihna da hisa da maal dhun lutun vala ta hee tanu peer hoe ruhi vukhi vich kina bukwas kurda
@satindersingh7406
@satindersingh7406 Жыл бұрын
@@maudgomery1682 ਤੂੰ ਚੋਰਾਂ ਦੀ ਸਪੋਟ ਵਿੱਚ ਆਇਆਂ ਮੈਨੂੰ ਲੱਗਦਾ ਇਹਨਾਂ ਚੋਰਾਂ ਵਿੱਚ ਕੋਈ ਤੇਰਾ ਬਾਪ ਜਾਂ ਜੀਜਾ ਹੋਵੇਗਾ ਜ਼ੋ ਤੈਨੂੰ ਤਕਲੀਫ਼ ਹੋਈ। ਕੋਈ ਨਾਂ ਜੇ ਚੋਰਾਂ ਨੂੰ ਗਾਲ਼ਾਂ ਕੱਢ ਦੇਵੇਂਗਾ ਤਾਂ ਚੋਰ ਤੇਰੀ ਭੈਣ ਨੂੰ ਤਲਾਕ ਨਹੀਂ ਦੇਣ ਲੱਗਿਆ।
@satindersingh7406
@satindersingh7406 Жыл бұрын
ਮੇਰੇ ਨਾਲ ਗੱਲ ਕਰਨੀ ਹੈ ਤਾਂ ਪੰਜਾਬੀ। ਪੰਜਾਬੀ ਵਿਚ ਲਿਖ ਕੇ ਗੱਲ ਕਰ ਮੈਨੂੰ ਮਾਣ ਪੰਜਾਬੀ ਹੋਣ ਤੇ ।
@avtarsinghsaraon2386
@avtarsinghsaraon2386 Жыл бұрын
@@maudgomery1682 tenu ki problem hogi. Y hun sahi ta kiha ga Jo v kiha ga
@sandeepbhunohoshiarpuriye7507
@sandeepbhunohoshiarpuriye7507 Жыл бұрын
ਵਾਹਿਗੁਰੂ ਭਾਜੀ ਨੂੰ ਚੜਦੀ ਕਲਾ ਵਿਚ ਰੱਖੇ
@jass_pubggaming9433
@jass_pubggaming9433 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਵੀਰ ਜੀ ਪੰਜਾਬ ਦੇ ਲੋਕ ਬਿਹਾਰ ਮਹਾਰਾਸਟਰ ਦੇ ਲੋਕਾ ਨਾਲੋ ਵੀ ਲੰਘ ਗਏ ਸੇਬ ਚੱਕਣ ਵਾਲਿਆ ਨੂੰ ਥੋੜੀ ਜਿਨੀ ਵੀ ਸ਼ਰਮ ਨਹੀ ਆਈ ਸੋਹਣੀ ਇੱਜਤ ਬਣਾਈ ਪੰਜਾਬ ਦੀ।ਵਾਹਿਗੁਰੂ ਜੀ
@tejasingh2647
@tejasingh2647 Жыл бұрын
ਲੱਖ ਲਾਹਨਤ ਹੈ। ਪੱਗਾਂ ਨੂੰ ਤੇ ਪੰਜਾਬ ਨੂੰ ਦਾਗ ਦਾਰ ਕਰ ਦਿੱਤਾ ਇਨ੍ਹਾਂ ਨੇ। ਕਿਸੇ ਦੁਖੀ ਜਾਂ ਫਸੇ ਹੋਏ ਦੀ ਮੱਦਦ ਕਰਨ ਦੀ ਬਜਾਏ ਤੁਸੀਂ ਲਾਲਚ ਬਸ ਹੋ ਕੇ ਇੱਜਤ ਗੁਆ ਲਈ।
@maudgomery1682
@maudgomery1682 Жыл бұрын
2 lukh lahnat puga nu lahnatia paun vale nu tanu kee tara pio da truk see
@maudgomery1682
@maudgomery1682 Жыл бұрын
Puga vale guna dia tralia la k shugar mil nu vechan ja ruha hunda ta cycles vala traly toe guna khich ruha hunda puga valia ta kudi nuhi vedeo paia koe ikk pug vala sabe la aia hovega ta sara truck puga valia da na la dita is vedeo banaun vale nu shitra dee ghat a isna kis tura puga valia da dusman puga valia da duala kur dita chungi kurun puga vale isnu khoob juti vaun buda sucha putercar nu gundh kee paia isna haramda da na
@Rameshchand-im4gt
@Rameshchand-im4gt Жыл бұрын
ਮਾਸਟਰ ਅਤੇ ਮਾਸਟਰਨੀ ਨੂੰ ਸ਼ਰਮ ਨਹੀਂ ਆਈ ਸੇਬ ਚ੍ਰਕਣ ਵੇਲੇ
@laddikangofficial3192
@laddikangofficial3192 Жыл бұрын
ਕਹਿੰਦੇ ਮਿਡ ਡੇ ਮੀਲ ਚ ਖਵੌਣੇ ਸੇਬ 😂
@harbantdeol
@harbantdeol Жыл бұрын
ਜਿਹੜੇ ਖਾਦੇ ਹੋਣਗੇ ਲਾਹਨਤ ਆ ਉਹਨਾਂ ਨੂੰ ਆਤਮ ਸਮਰਪਣ ਕਰਨਾ ਚਾਹੀਦਾ
@punjabimoda742
@punjabimoda742 Жыл бұрын
ਜਿਹੜੇ ਵੀਰਾਂ ਨੇ ਟਰੱਕ ਡਰਾਈਵਰ ਦੀ ਮੱਦਦ ਕੀਤੀ ਉਹਨਾਂ ਵੀਰਾਂ ਦਾ ਧੰਨਵਾਦ
@sawransingh1524
@sawransingh1524 Жыл бұрын
ਬਾਈ ਜੀ। ਬਾਈ ਡਰਾਇਵਰ ਦੇ ਪੈਰੀ ਹੱਥ ਲਾਈ ਜਾਉ ਹੁਣ ਤਾਂ ਤਾ ਹੀ ਬਾਈ ਨੇ ਪਰਚਾ ਰੱਦ ਕਰਾਉਣ
@BhupinderSingh-xw9tt
@BhupinderSingh-xw9tt Жыл бұрын
ਇਹਨਾਂ ਕੰਜਰਾਂ ਦਾ ਪਿੰਡ ਵਿੱਚ ਨਾ ਸੇਬ ਚੋਰ ਰੱਖ ਦਿਓ ।
@VISHALSHARMA-tf5wj
@VISHALSHARMA-tf5wj Жыл бұрын
Haaaaahaaaa
@gillsaab2033
@gillsaab2033 Жыл бұрын
🤣🤣🤣🤣
@BalwinderKaur-mu9zb
@BalwinderKaur-mu9zb Жыл бұрын
😂😂😂👌
@mewasinghmewasingh6546
@mewasinghmewasingh6546 Жыл бұрын
ਹੁਣ ਇਨ੍ਹਾਂ ਦਾ surname ਸੇਬ ਚੋਰਾਂ ਵਾਲਾ ਬਣ ਗਿਆ 😂😂
@drsatwantsingh1280
@drsatwantsingh1280 Жыл бұрын
Jaskaran good job. Seb chakan walean ne bahut galat kita. Madat karan walean da bahut dhanwad. Waheguru mehar bharia hath rakhe
@amarjitsingh1946
@amarjitsingh1946 Жыл бұрын
ਬਹੁਤ ਵਧੀਆ ਕੀਤਾ ਪੱਤਰਕਾਰ ਵੀਰ ਨੇ ਸੇਂਬ ਚੋਰਾ ਨੂੰ ਨੱਗਾ ਕੀਤਾ ਆ ਜਮੀਂਰ ਮਰਗੀ ਇਹਨਾਂ ਦੀ ਸਰਮ ਨੀ ਕੰਜਰਾ ਨੂੰ
@veerpalkaur5512
@veerpalkaur5512 Жыл бұрын
ਬਾਈ ਡਰਾਈਵਰ ਦੀ ਗੱਲ ਸੁਣ ਕੇ ਰੌਣ ਨਿਕਲ ਗਿਆ 😭😭😭😭ਮੈਂ ਵੀ ਡਰਾਈਵਰ ਆ ਗੱਲ ਸੱਚ ਆ ਬਾਈ ਦੀ
@cheema5266
@cheema5266 Жыл бұрын
tusi b driving krde mam
@sukhagill4721
@sukhagill4721 Жыл бұрын
ਹੈਲੋ
@varinderkumar863
@varinderkumar863 Жыл бұрын
Budhi vi driving kardi yaar
@formula1214
@formula1214 Жыл бұрын
Kudiyan kadon ton truck chalon lagg paiyan🤔🤔
@kavisherarvinderbawradhapa4940
@kavisherarvinderbawradhapa4940 Жыл бұрын
ਵਧੀਆ ਕੰਮ ਕਰ ਰਿਹੈ ਜਸਕਰਨ ਸਿੰਘ
@n.r.d.h3944
@n.r.d.h3944 Жыл бұрын
😲😲😲ਢਿੱਡ ਤਾਂ ਭਰਿਆ ਸੀ, ਪਰ ਨੀਤ ਨਹੀਂ,😁😁😁😁ਮੇਰਾ ਉੱਡਦਾ ਪੰਜਾਬ।
@Pawan-ry3tv
@Pawan-ry3tv Жыл бұрын
ਡਰਾਇਵਰ ਵੀਰ ਜੀ ਗਲ ਸਣਕੇ ਰੋਣਾ ਆਉਦਾ ਪਰ ਵੀਰ ਦੀ ਵੀ ਮਦਦ ਕਰੋ
@n.r.d.h3944
@n.r.d.h3944 Жыл бұрын
@@Pawan-ry3tv ਦੁੱਖ ਤਾਂ ਮੈਨੂੰ ਵੀ ਬਹੁਤ ਸੀ, ਪਰ ਸਾਡੇ ਅੱਜ ਦੇ ਸੱਚਾਈ ਹੈ, ਕੋਈ ਢੋਂਗੀ ਬਣਕੇ ਗੁਰਦਵਾਰਿਆਂ ਨੂੰ ਤੇ ਕੋਈ ਮੰਦਿਰਾਂ ਨੂੰ, ਪੜਾਈ ਨਾ ਤੇ ਸਕੂਲਾਂ ਨੂੰ, ਬਿਜਨੈੱਸ ਬਣਾਕੇ ਲੁੱਟ ਰਹੇ ਹਨ।ਲੋਕੀ ਤਾਂ ਇਹਨਾਂ ਨੂੰ ਵੀ ਨਹੀਂ,,,,,,,,,
@darshanguru9048
@darshanguru9048 Жыл бұрын
ਬਹੁਤ ਵਧੀਆ ਕੀਤਾ ਪਤਰਕਾਰ ਵੀਰ ਬਹੁਤ ਦਲੇਰੀ ਨਾਲ ਸਾਹਮਣਾ ਕਰਨ ਲਈ ਜਿਗਰਾ ਚਾਹੀਦਾ ਵੀਰ ਵਰਗਾ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਇਸ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@shersingh6582
@shersingh6582 Жыл бұрын
ਕਿਆ ਬਾਤ ਬੋਹਤ ਘੈਂਟ ਐਕਟਿੰਗ ਆ ਬਾਈ ਜੀ ਸਿਰਾਂ ਲੈ ਤਾ 😜😜😜😜😜😜
@Darshansingh-el4ti
@Darshansingh-el4ti Жыл бұрын
ਪੱਤਰਕਾਰ ਵੀਰ ਜੀ ਦਾ ਬਹੁਤ ਵਧੀਆ ਰੋਲ
@s.sbatth4730
@s.sbatth4730 Жыл бұрын
ਇਹਨਾਂ ਭੁਖੜ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲਣੀ ਚਾਹੀਦੀ ਹੈ
@malkitsingh9344
@malkitsingh9344 Жыл бұрын
ਮੈਂ ਤਾਂ ਇਹ ਕਹਿਨਾ ਰੱਬ ਇਹਨਾਂ ਨੂੰ ਇੰਨੇ ਜੋਗਾ ਹੀ ਰੱਖੇ ਮੰਗ ਕੇ ਜਾਂ ਚੋਰੀ ਕਰਕੇ ਹੀ ਆਪਣਾ ਢਿੱਡ ਭਰਨ। ਇਹਨਾਂ ਸੇਬ ਚੋਰਾਂ ਨੂੰ ਇਸ ਗਰੀਬ ਦੀ ਹਾਂ ਲੱਗ ਜਾਵੇ ਰੱਬਾ।
@sachindigra
@sachindigra Жыл бұрын
Really jihna ne sch bolyaa ohnaa da ve thnwadhh true message te ditan saryaa ne 🙏🙏
@amandeepkaur8253
@amandeepkaur8253 Жыл бұрын
ਇਨਾਂ ਲੋਕਾਂ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਸ਼ਰ‌‌ਮਸਾਰ ਕੀਤਾ ਹੈ। ਇਨ੍ਹਾਂ ਨੂੰ ਸਖਤ ਸਜ਼ਾ ਮਿਲੇ ਤਾਂ ਕਿ ਲੋਕਾਂ ਨੂੰ ਸਬਕ ਮਿਲੇ।
@GurcharanSingh-ic1ff
@GurcharanSingh-ic1ff Жыл бұрын
जिन वीरों ने मदद की उनका बहुत बहुत धन्यवाद 🙏🙏
@harpreetsinghhappy4811
@harpreetsinghhappy4811 Жыл бұрын
ਵਾਹਿਗੁਰੂ ਜੀ ਡਰਾਇਵਰ ਵੀਰਾਂ ਤੇ ਮੇਹਰ ਭਰਿਆ ਹੱਥ ਰੱਖੇਓ ਜੀ 🙏
@grtv5834
@grtv5834 Жыл бұрын
ਬਹੁਤ ਵਧੀਆ ਵੀਰ ਜੀ
@JasbirSingh-iq1ev
@JasbirSingh-iq1ev Жыл бұрын
ਬਹੁਤ ਵਧੀਆ ਕਲਿੱਪ ਬਣਾਇਆ ਮਲੂਕਾ ਜੀ ,👌👌
@prabhjotsingh2922
@prabhjotsingh2922 Жыл бұрын
ਪੱਤਰਕਾਰ ਵੀਰ ਅੈਂਡ ਕਰਤੀ
@malkitsingh6933
@malkitsingh6933 Жыл бұрын
ਲੱਖਾਂ ਦੀ ਲਾਹਨਤ ਸੇਬ ਚੁੱਕਣ ਵਾਲਿਆਂ ਨੂੰ
@jagdevsinghsran1113
@jagdevsinghsran1113 Жыл бұрын
ਹਾਏ ਵੇ ਵੀਰ ਸਰਮ ਕਰੋ ਤੁਹਾਡੇ ਕੁੜਮ ਕੀ ਸੋਚਣ ਗੇ
@sharanjitkaur4731
@sharanjitkaur4731 Жыл бұрын
ਹਾਏ ਰੱਬਾ ਇਨ੍ਹਾਂ ਲੋਕਾਂ ਨੂੰ ਸ਼ਰਮ ਨਹੀ ਆਉਦੀ
@nachhtarsandhu4123
@nachhtarsandhu4123 Жыл бұрын
ਬੱਲੇ ਮੇਰੇ ਵੀਰ ਸੱਚ ਮੁੱਚ ਉਹੀ ਚੀਜ਼ ਡਰਾਈਵਰ ਵੀ ਉਹੀਂ ਬਣਾਤਾ ।ਸੇਬ ਚੁੱਕਣ ਵਾਲਿਆਂ ਨੇ ਵੀ ਬਹੁਤ ਸੋਹਣੀ ਐਕਟਿੰਗ ਕੀਤੀ ਸੱਚ ਮੁੱਚ ਉਹੀ ਸੀਨ ਬਣਾਤਾ । ਵੈਰੀ ਗੁੱਡ
@sukdeepsingh7183
@sukdeepsingh7183 Жыл бұрын
🙏🙏❤️❤️ waheguru ji mehr krn tuhade te veer ji ❤️💫🙏
@sukhchainsingh7840
@sukhchainsingh7840 Жыл бұрын
ਬਹੁਤ ਵਧੀਆ ਬਾਈ ਜੀ
@HarpreetSingh-dt5bv
@HarpreetSingh-dt5bv Жыл бұрын
ਹਾਂ ਜੀ ਵੀਰੇ ਇਹ ਨਾ ਲੋਕਾ ਦੇ ਪੁਲਿਸ ਪ੍ਰਸ਼ਾਸ਼ਨ ਤੋਂ ਚੰਗੀ ਤਰਾਂ ਪਟਾ ਫਰਿਆਉ ਜਾ ਫਿਰ ਇਨਾਂ ਲੋਕਾਂ ਨੂੰ ਟਰੈਟਰ ਪਿੱਛੇ ਬੰਨ ਕੇ ਸੜਕ ਤੇ ਘੜੀਸੋ
@user-gf3jf9jg5w
@user-gf3jf9jg5w Жыл бұрын
ਹਾਸਾ ਈ ਆ ਸਾਰਾ ,ਲਾਹਨਤਾ ਉਏ ਹੋਏ🤣🤣🤣🤣🤣🤣🤣🤣
@harpreetsohal8960
@harpreetsohal8960 Жыл бұрын
ਜੇ ਇਹਨਾਂ ਬੰਦਿਆਂ ਨੂੰ ਲਾਹਨਤਾਂ ਪਾਉਣੀਆਂ ਹੈ ਤਾਂ ਇਸ ਵੀਡੀਉ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਦੀ ਕਰਤੂਤ ਦਾ ਸੱਭ ਨੂੰ ਪਤਾ ਲੱਗ ਸਕੇ
@khelasingh
@khelasingh Жыл бұрын
ਬੇਜ਼ਤੀ ਕਰਨ ਦਾ ਬਹੁਤ ਵਧੀਆ ਤਰੀਕਾ
@chamkaursingh3990
@chamkaursingh3990 Жыл бұрын
ਮਲੂਕਾ ਸਹਿਬ ਬੁਹਤ ਵਾਧੀਆ ਕੰਮ ਕੀਤਾ ਤੂਸੀਂ
@tejindermeet5650
@tejindermeet5650 Жыл бұрын
ਇਹਨਾ ਦੀਆਂ ਰਾਗਾਂ ਵਿਚ ਸਿਖਾਂ ਦਾ ਨਹੀਂ ਯੂਪੀ ਬਿਹਾਰ ਵਾਲਿਆਂ ਦਾ ਖੂਨ ਹੈ। ਤਾਂ ਹੀ ਬੇਸ਼ਰਮੀ ਦੀ ਅੱਤ ਕੀਤੀ ਹੈ।
@avtarsinghsaini6229
@avtarsinghsaini6229 Жыл бұрын
ਇਹ ਕਾਰਾ ਕਰਨ ਵਾਲੇਆ ਗੱਡੀਆਂ ਵਾਲੇਆ ਨੂੰ ਸਰਮ ਆਉਣੀ ਚਾਹੀਦੀ ਹੈ ਜਿਉਦੇ ਵਸਦੇ ਰਹਿਣ ਉਹ ਦੋਨੋਂ ਵੀਰ ਜਿਹਨਾਂ ਨੇ ਪੂਰੇ ਪੰਜਾਬ ਤੇ ਇਨਸਾਨੀਅਤ ਨੂੰ ਸ਼ਰਮਸਾਰ ਹੋਣੋ ਬਚਾ ਲਿਆ 🙏ਮਹਾਰਾਜ ਸੱਚੇ ਪਾਤਸ਼ਾਹ ਜੀ ਦੋਵੇਂ ਵੀਰਾਂ ਨੂੰ ਚੜਦੀਕਲਾ ਤਰੱਕੀਆਂ ਬੱਖਸਣ🙏🙏
@jassjass672
@jassjass672 Жыл бұрын
ਹਾਂਜੀ ਵੀਰ ਜੀ
@avtarsinghsaini6229
@avtarsinghsaini6229 Жыл бұрын
@@jassjass672 🙏🙏ਭੈਣੇ ਮਰੀਏ ਜਿੰਨਾ ਇਹ ਕੰਮ ਕੀਤਾ ਸੋ ਕੀਤਾ ਪਰ ਬਦਨਾਮੀ ਪੰਜਾਬ ਦੇ ਹਰ ਇੱਕ ਪੰਜਾਬੀ ਦੀ ਹੋਣੀ ਸੀ
@jassjass672
@jassjass672 Жыл бұрын
@@avtarsinghsaini6229 punjab Ch Dani veer v buhat aa jihna krke hmesha punjab da name Roshan hunda 🙏🙏🙏🙏
@avtarsinghsaini6229
@avtarsinghsaini6229 Жыл бұрын
@@jassjass672 ਹਾ ਭੈਣੇ ਗੁਰੂਆਂ ਪੀਰਾਂ ਦੀ ਧਰਤੀ ਹੈ ਆਪਣਾ ਸੋਹਣਾ ਪੰਜਾਬ
@harmanpreet3133
@harmanpreet3133 Жыл бұрын
ਸੇਬ ਚੋਰੀ ਕਰਨ ਵਾਲੇ ਚੋਰੇ ਦੋਨੇ ਵੇ ਸਰਮ ਹੱਸਦੇ ਨੇ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦੇ ਇਹ ਲੋਕਾਂ ਨੂੰ ਸੇਬ ਚੱਕਣ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਐਨਾ ਨੁਕਸਾਨ ਨਹੀਂ ਹੋਣਾ ਸੀ ਡਰਾਈਵਰ ਵੀਰ ਨੂੰ ਦੇਖ ਕੇ ਸੱਚੀ ਰੋਣਾ ਆ ਗਿਆ
@jaspalsingh9068
@jaspalsingh9068 Жыл бұрын
ਜੀਓ ਭਾਈ ਜੀਓ ਗੁਰਪ੍ਰੀਤ ਜੀ
@rajwantkaur2787
@rajwantkaur2787 Жыл бұрын
Reporter Veer da Bhut Bhut dhanbad 🍎 chora nu Lakh lakh Lahnta
@samarjitsinghpb06
@samarjitsinghpb06 Жыл бұрын
ਵੀਰੇ ਤੂੰ ਤਾਂ ਕਮਾਲ ਹੀ ਆ 😂😂👍👍
@BaljinderSingh-jc7vt
@BaljinderSingh-jc7vt Жыл бұрын
ਇਹਨਾਂ ਸੇਬ ਚੁੱਕਣ ਵਾਲਿਆਂ ਨੇ ਫਰੀ ਵਾਲੀ ਕਣਕ ਵਾਲੇ ਕਾਰਡ ਵੀ ਪੱਕਾ ਬਣਵਾਏ ਹੋਣੇ ਜਾਂਚ ਹੋਣੀ ਚਾਹੀਦੀ ਹੈ।
@ekamjotsingh8568
@ekamjotsingh8568 Жыл бұрын
ਬਦਨਾਮ ਹੋ ਕੇ ਵੀ ਦੰਦ ਕੱਢ ਰਹੀਆਂ ਹੈ ਸ਼ਰਮ ਵੀ ਮਰ ਗਈ ਲੋਕਾਂ ਦੀ
@jaswantbassi9621
@jaswantbassi9621 Жыл бұрын
ਸ਼ਰਮ ਨਾਲ ਬੰਦਾ ਪਾਣੀ ਪਾਣੀ ਹੋ ਜਾਂਦਾ ਬੇਸ਼ਰਮ ਦੰਦ ਕੱਢੀ ਜਾਂਦੇ ਆ ਇਨਸਾਨੀਤ ਮਰ ਚੁੱਕੀ ਆ ਇਹੇ ਜਿਹੇ ਲੋਕਾਂ ਦੀ ਵਾਹਿਗੁਰੂ ਮੇਹਰ ਕਰੋ🙏🙏🙏
@vattandeepsingh4206
@vattandeepsingh4206 Жыл бұрын
Fake ਬੰਦੇ ਬਣਾਏ ਆ ਵੀਰ ਜੀ🙏🥰💐ਇਹਦੇ ਸਾਥੀ ਆ ਜੀ
@sukhjinderbal7405
@sukhjinderbal7405 Жыл бұрын
ਹੱਸ ਏਵੇ ਰਿਹਾ ਜਿਵੇਂ ਮੈਂਡਲ ਮਿਲਿਆ ਹੁੰਦਾ ਰੇਹੜੀ ਲਾ ਕੇ ਵੇਚ ਵੀ ਲੈਦੇ ਬੇਸ਼ਰਮ
@manindersingh-tq5gm
@manindersingh-tq5gm Жыл бұрын
Bhrawa fake video aa, eh video sirf lahnat paun layi bnayi a
@gopibassi4015
@gopibassi4015 Жыл бұрын
ਬਾਈ ਕਲਿੱਪ ਬਣਾਈ ਆ
@peaceofmind5515
@peaceofmind5515 Жыл бұрын
ਬਾਈ ਘਰ ਜਾ ਕੇ ਕੀ ਕਿਹਾ ਹੋਣਾ ਕਿ ਬੱਚਿਓ, ਆਓ ਮੈਂ ਸੇਬ ਲੈ ਕੇ ਆਇਆ। ਬੱਚੇ : ਪਾਪਾ ਇੰਨੇ ਸੇਬ ਕਿੱਥੋਂ ਲੈ ਕੇ ਆਏ? ਪਿਤਾ : ਬੇਟਾ, ਰਾਹ ਵਿਚ ਕਿਸੇ ਦਾ ਟਰੱਕ ਪਲਟ ਗਿਆ ਸੀ, ਡਰਾਇਵਰ ਨੂੰ ਸੱਟ ਲੱਗੀ ਤੇ ਉਹ ਦਵਾਈ ਵਗੈਰਾ ਲੈਣ ਗਿਆ ਹੋਣਾ, ਆਪਾਂ ਮੌਕਾ ਵੇਖ ਕੇ ਚੁੱਕ ਲਏ ਬੱਚੇ : ਪਰ ਪਾਪਾ ਦੱਸਿਆ ਤਾਂ ਇਹ ਜਾਂਦਾ ਹੈ ਕਿ ਮੁਸ਼ਕਿਲ ਵਿਚ ਫਸੇ ਹੋਏ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ? ਪਿਤਾ : ਓ ਆਪਾਂ ਕੀ ਲੈਣਾ, ਤੁਸੀਂ ਸੇਬ ਖਾਓ... ਇਹ ਪੰਜਾਬ ਹੁਣ ਪੰਜਾਬ ਨਹੀਂ ਰਹਿਣ ਦੇਣਾ ਆਪਾਂ...... ਜ਼ਹਿਰ ਸਮਝ ਕੇ ਹੀ ਖਾਓ ਪਰ ਖਾਓ
@KhalsaRajshorts__
@KhalsaRajshorts__ Жыл бұрын
👌👌👌
@kabalsinghbhojiankabalsing2470
@kabalsinghbhojiankabalsing2470 Жыл бұрын
ਬਹੁਤ ਵਧੀਆ ਤਰੀਕੇ ਨਾਲ ਬੇਨਤੀ ਕੀਤੀ
@satojsatoj3208
@satojsatoj3208 Жыл бұрын
ਐਨਾ ਵਰਗੇ ਲੋਕ ਸਰਕਾਰ ਨੂੰ ਲਾਹਨਤਾਂ ਪੌਂਦੇ ਹੂੰਦੇ ਨੇ ਸਰਮ ਆਪ ਨੂੰ ਨਹੀਂ ਹੈਗੀ 🙏
@piarabajwa1419
@piarabajwa1419 Жыл бұрын
ਲੱਖਾਂ ਦੀ ਲਾਹਨਤ ਤੁਹਾਡੇ ਸੇਬ🍎 ਚੋਰੀ ਕਰਨ ਲਈ ਬਾਈ ਜੀ ਜਿਹੜੇ ਹਿਸਾਬ ਨਾਲ ਹੱਸ ਹੱਸ ਕੇ ਦੱਸ ਰਹੇ ਨੇ ਇਨ੍ਹਾਂ ਦੀ ਜਮੀਰ ਮਰੀ ਹੋਈ ਹੈ ਕੋਈ ਸੱਕ ਨਹੀਂ ਸੋਖੀ ਨਹੀਂ ਡਰਾਇਵਰੀ ਬਿਲੋ ਪੇਦੈਂ ਸੱਪ ਦੀ ਸਿਰੀ ਤੋਂ ਨੋਟ ਚੱਕਣੇ
@NihalSingh-sk7hs
@NihalSingh-sk7hs Жыл бұрын
Help Karan wale veran noo salute hai ji ❤️❤️❤️❤️🙏🙏🙏🙏
@manmeetsachdeva8080
@manmeetsachdeva8080 Жыл бұрын
ਜਦੋਂ ਇਹਨਾਂ ਘਰੇ ਰਿਸ਼ਤੇਦਾਰ ਆਇਆ ਕਰਨਗੇ ਤਾਂ ਪਿੰਡ ਵਿੱਚੋਂ ਪੁਛਿਆ ਕਰਨਗੇ ਫਲਾਨੇ ਸੇਬਾਂ ਵਾਲਿਆਂ ਘਰੇ ਜਾਣਾ ਹੈ ਬਾਈ ਘਰ ਦੱਸਿਉ 😁
@upkarsingh8553
@upkarsingh8553 Жыл бұрын
ਇਨ੍ਹਾਂ ਚੋਰਾਂ ਦੇ ਬੂਥੇ ਤੋਂ ਰਮਾਲ ਤਾਂ ਲਾਹ ਦੇਵੋ ਲੱਖ ਲਾਹਨਤ ਹੈ ਤੁਹਾਡੇ ਤੇ ਹੁਣ ਸਾਰੀ ਜ਼ਿੰਦਗੀ ਸੇਬ ਚੋਰ ਵੱਜੋਂ ਗੇ।ਮਰ ਜੋ ਕਿਤੇ ਜਾ ਕੇ ।ਸਾਲੇਉ ਉਸ ਗਰੀਬ ਡਰਾਇਵਰ ਦੀ ਮਦਦ ਤਾਂ ਕੀ ਕਰਨੀ ਸੀ ਤੁਸੀਂ ਤਾਂ ਸਾਰੇ ਪੰਜਾਬੀਆਂ ਨੂੰ ਧੱਬਾ ਲਾ ਦਿੱਤਾ। ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਡਰਾਇਵਰ ਵੀਰ ਦੀ ਮਦਦ ਕੀਤੀ ਜਾਵੇ। ਧੰਨਵਾਦ ਜੀ।
@HardeepSingh-db1qc
@HardeepSingh-db1qc Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@MangalSingh-rd5vo
@MangalSingh-rd5vo Жыл бұрын
ਲੋਕਾਂ ਵਿਚ ਇਨਸਾਨੀਅਤ ਖਤਮ ਹੋਗੀ ਵੀਰੇ
@BaljinderSingh-hk1rs
@BaljinderSingh-hk1rs Жыл бұрын
ਇਨ੍ਹਾ ਵੀਰਾਂ ਨੇ ਵੀਡੀਓ ਬਣਾ ਕੇ ਜੋ ਲਾਹਣਤਾਂ ਪਾਓਣ ਦਾ ਤਰੀਕਾ ਅਪਣਾਇਆ ਹੈ, ਬਾ-ਕਮਾਲ ੱ
@jandoriya81
@jandoriya81 Жыл бұрын
ਇਨਸਾਨੀਅਤ ਖਤਮ ਹੋ ਚੁੱਕੀ ਹੈ ਜੀ
@BalrajSingh-ty1sb
@BalrajSingh-ty1sb Жыл бұрын
ਵਾਰਿਸ ਸ਼ਾਹ ਨਾ ਆਦਤਾ ਜਾਂਦੀਆਂ ਨੇ, ਭਾਵੇ ਕੱਟੀਏ ਪੋਰੀਆਂ-ਪੋਰੀਆ ਜੀ। ਆਹ ਜੱਟ ਕਹਿੰਦਾ ਢਾਈ ਤਿੰਨ ਕਿੱਲੇ ਆ ਜਮੀਨ ਦੇ ਹੋਰ ਕੀ ਬੰਜ ਚਾਹੀਦਾ। ਇਹ ਟਰੱਕ ਡਰਾਈਵਰ ਕੋਲ ਤਾ ਹੋ ਸਕਦਾ ਮਕਾਨ ਵੀ ਕਿਰਾਏ ਦਾ ਹੋਵੇ।
@sukhwindersinghzira6001
@sukhwindersinghzira6001 Жыл бұрын
ਏਵੈਂ ਨਹੀਂ ਆਦੇ ਇਥੇ ਟਰਾਲਾ ਪਲਟਿਆ ਸ਼ਰਮ ਕਰੋ ਸ਼ਰਮ ਨਾ ਮਰੋ ਧੰਨਵਾਦ ਵੀਰ ਦਾ
@GurpreetSingh-ke8ok
@GurpreetSingh-ke8ok Жыл бұрын
ਚਲੋ ਕੋਈ ਨੀ ਗਲਤੀ ਮੰਨ ਗਏ ਡਰਾਇਵਰ ਦੀ ਮਦਦ ਕਰਨ ਹੁਣ ਅੱਗੇ ਤੋਂ ਸਿਆਣੇ ਬਣਨ
@chamansharma4455
@chamansharma4455 Жыл бұрын
ਯਾਰ ਮੀਡੀਆ ਨੇ ਬਹੁਤ ਚੰਗਾ ਕੰਮ ਕੀਤਾ ਜੀਹਦੇ ਨਾਲ ਸਾਰੇ ਸੇਵ ਚਕਨ ਬਾਲੇ ਚੋਰ ਬੰਦੇ ਪਛਾਣੇ ਗਏ, ਰੱਬ ਮੀਡੀਆ ਬਾਲਿਆਂ ਨੂੰ ਓਹਨਾ ਦੇ ਕੰਮ ਚ ਹੋਰ ਤਰੱਕੀ ਦੇਵੇ।
@sukhrajwaraich9378
@sukhrajwaraich9378 Жыл бұрын
Oye scripted bnaya va, loka nu lahnta pon lyi
@chamansharma4455
@chamansharma4455 Жыл бұрын
@@sukhrajwaraich9378 ਚਲੋ ਜਿੱਦਾਂ ਭੀ ਬਨਾਇਆ ਗਰੀਬ ਦਾ ਕੰਮ ਬਣ ਗਿਆ
@Manindersingh-yc2xw
@Manindersingh-yc2xw Жыл бұрын
@Sukhraj Waraich .....brother jekr eh scripted hunda ta oh banda mooh na vikhoynda 6 petiya wala ---- te koi v scripted banda apne aap nu seb chor nhi akwounda sb de sahmne ---- jekr fir v eh tere according muniye ta eh dus k driver ta asli hai k osnu v scripted hi kahega
@gurinderjitnagra7199
@gurinderjitnagra7199 Жыл бұрын
ਜੇਕਰ ਹੁਣ ਚੋਰਾਂ ਨੂੰ ਸਜ਼ਾ ਨਾਂ ਹੋਈ ਤਾਂ ਇਹ ਕਲੰਕ ਸਾਡੇ ਸਿਰ ਲਗ ਜਾਣਾ ਹੈ
@karamjitdhaliwal2672
@karamjitdhaliwal2672 Жыл бұрын
ਰੱਬ ਬਹੁਤ ਨੇੜੇ ਹੁੰਦਾ ,ਵੀਰ ਦਿਲ ਰੱਖ ਜਿੰਨੀ ਕੀਤੀ ਚੋਰੀ ੳੁਹਨਾਂ ਅਾਪੇ ਨਰਕ ਦੀ ਖੋਦੀ ਮੋਰੀ ਚੁਕਿਅਾ ਭਾਂਵੇ ੳੁਹਨਾਂ ਿੲੱਕ ਸੇਬ ਪਰ ਹਰਜਾਨੇ ਬਾਝੋਂ ਭਰਨੀ ਪੈਣੀ ਬੋਰੀ
@jatindersingh9492
@jatindersingh9492 Жыл бұрын
Bohat Bohat vdia laga g God bless YOU ALL MEMBERS
@gurdarshansingh8896
@gurdarshansingh8896 Жыл бұрын
ਬਹੁਤ ਵਧੀਆ ਬਾਈ ਜੀ।
@gulzarsingh2443
@gulzarsingh2443 Жыл бұрын
Tarak Dr da number send kro ji Ssa
@SaleemKhan-gt2de
@SaleemKhan-gt2de Жыл бұрын
@@gulzarsingh2443 kisda
@aksandhu344
@aksandhu344 Жыл бұрын
ਡਰਾਈਵਰ ਵੀ ਜਵਾ ਹਮਸ਼ਕਲ ਬਣਾਇਆ ਵੀਰ ਨੇ
@gurwindersinghghuman5804
@gurwindersinghghuman5804 Жыл бұрын
Sahi gll aa g, oh darevar veer de boli hor c ehdi boli hor lagdi aa g
@kulvirsingh8388
@kulvirsingh8388 Жыл бұрын
ਬਾਈ ਤੁਸੀਂ ਸਾਰੀ ਪੰਜਾਬੀ ਕੋਮ ਨੂੰ ਬਦਨਾਮ ਕਰ ਦਿੱਤਾ
THEY made a RAINBOW M&M 🤩😳 LeoNata family #shorts
00:49
LeoNata Family
Рет қаралды 40 МЛН
LOVE LETTER - POPPY PLAYTIME CHAPTER 3 | GH'S ANIMATION
00:15
Heartwarming Unity at School Event #shorts
00:19
Fabiosa Stories
Рет қаралды 11 МЛН
Sigma Kid Hair #funny #sigma #comedy
00:33
CRAZY GREAPA
Рет қаралды 28 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 40 МЛН