ਸੋ ਚੁੱਕਣ ਵੇਲੇ Amritpal Singh ਨੇ ਦਿੱਤਾ ਐਸਾ ਭਾਸਣ ਜਿਸ ਨੂੰ ਸੁਣ ਸੰਸਦ ਵਿੱਚ ਮੱਚ ਗਿਆ ਹੰਗਾਮਾ !

  Рет қаралды 356,243

Dukh Bhanjani tv

Dukh Bhanjani tv

Күн бұрын

#DukhBhanjanitv
#gurbanivichar
#katha
*************************** Notice follow *************************
Disclaimer: Please do not go out of your way or hate anyone, I talk about my video, this channel is meant to teach people some knowledge.
Under Section 107 of the Copyright Act 1976, copyright disclaimers are used for "fair use" for purposes such as criticism, commentary, news reporting, teaching, scholarship, and research. Fair use is a use permitted by copyright law that may otherwise be infringed. Non-profit, educational or personal use suggests a balance in favor of fair
************************
ਗੁਰਬਾਣੀ, gurbani kirtan, ਗੁਰਬਾਣੀ ਕੀਰਤਨ, gurbani song, gurbani katha, gurbani path,
gurbani vichar, gurbani gurbani, gurbani ringtone, gurbani punjabi, gurbani ਕੀਰਤਨ,
gurbani ਅਖੰਡ ਬਾਣੀ, gurbani ਸ਼ਬਦ, katha katha, katha vachak, ਗੁਰਬਾਣੀ katha, kirtan sohila, kirtan bhajan, kirtan gurbani, kirtan song, kirtan kirtan, punjabi kirtan, ਗੁਰਬਾਣੀ kirtan, guru nanak dev ji, guru nanak dev ji shabad, guru nanak dev ji story, guru nanak bhajan, guru nanak dev ji sakhi, japji sahib, japji sahib da path, japji sahib fast, japji sahib ka path,path japji sahib, path sukhmani sahib, path chaupai sahib,path rehras sahib.
************************
#GurbaniVichar,​ #Katha, ​ #KathaVichar,​ #GurbaniKatha​ #Gurbani​ #katha​ #MeraSatGuruNanak​ #Ardas​ #Nitnem​ #Gurbani​ #KathaVichar​ #GurbaniKatha​ #DhanGuruGobindSinghJi

Пікірлер: 239
@jarnailsingh5720
@jarnailsingh5720 3 ай бұрын
👍❤️ਅੰਮ੍ਰਿਤਪਾਲਪ 2ਲੱਖ ਦੀ ਲੀਡ ਨਾਲ ਜਿਤਾ
@ParamjitKaur-nf6vi
@ParamjitKaur-nf6vi 3 ай бұрын
ਲੱਖ ਦੀ ਲਾਹਨਤ । ਕੀ ਸੀ ਖਬਰ ਵਿਚ ?
@SukhdevSingh-nt7xy
@SukhdevSingh-nt7xy 3 ай бұрын
ਤੁਸੀਂ ਝੂਠ ਬੋਲਿਆ ਕਿ ਭਾਈ ਸਾਹਿਬ ਨੇ ਕੀ ਕਿਹਾ ਵੀਡੀਓ ਵਿਚ ਪਰ ਸੁਣਾਇਆ ਕਝ ਵੀ ਨਹੀਂ ।ਸਿਰਫ਼ ਆਪਣੀ ਵੀਡੀਓ ਚਲਾਉਣ ਦਾ ਸੋਚ ਲਿਆ।
@nirmaljitbhupindersidhu1635
@nirmaljitbhupindersidhu1635 3 ай бұрын
ਸੱਚ ਸੱਚ ਹੈਡਿੰਗ ਲਿਖਿਆ ਕਰੋ। ਹੈਡਿੰਗ ਹੋਰ ਤੇ ਭਾਸ਼ਣ ਹੋਰ।
@SantokhBains-c4x
@SantokhBains-c4x 2 ай бұрын
Well said thanks
@surinderkaur2661
@surinderkaur2661 2 ай бұрын
ਹਰ ਕੌਈ ਚਲਾਕ ਹੈ
@amansingh-xg8rt
@amansingh-xg8rt 2 ай бұрын
Hamesha hi baker ,.....
@sarajjaitu4900
@sarajjaitu4900 3 ай бұрын
ਕਿਉਂ ਲੋਕਾਂ ਦਾ ਟਾਈਮ ਖਰਾਬ ਕਰਦੇ ਜੇ
@nirmalsinghbhullar1705
@nirmalsinghbhullar1705 3 ай бұрын
ਯਾਰ ਤੇਰਾ ਹੈਡਿੰਗ ਕੀ ਹੈ ਦੱਸ ਕੀ ਰਿਹੈਂ !
@harjinderSingh84857
@harjinderSingh84857 2 ай бұрын
ਬਕਵਾਸ ਕਰ ਰਿਹਾ ਕੁਤਾ ਭੋਕੀ ਜਾਂਦਾ ਵਿਓ ਲੈਣ ਲਈ ਗੱਲ ਬਾਤ ਨਹੀਂ ਕੋਈ ਐਵੇ ਹੀ
@BalwindersinghBagri
@BalwindersinghBagri 3 ай бұрын
ਅੰਮ੍ਰਿਤ ਪਾਲ ਸਿੰਘ ਜੀੰਦਾਬਾਦ
@amarjeetmaan9655
@amarjeetmaan9655 2 ай бұрын
ਪਹਿਲਾਂ ਭੌਂਕਿਆ ਸੀ ਕਿ ਭਾਈ ਸਾਹਿਬ ਜੀ ਨੇਂ ਗਰਮ ਭਾਸ਼ਨ ਦਿੱਤਾ ਸੀ ਸਾਨੂੰ ਪਤਾ ਤਾਂ ਲੱਗੇ ਕਿ ਭਾਈ ਸਾਹਿਬ ਜੀ ਨੇਂ ਕੀ ਕਿਹਾ ਆਪਣੇ ਗਰਮ ਭਾਸ਼ਨ ਵਿੱਚ।। ਐਵੇਂ ਝੂਠੇ ਭੌਂਕਣ ਦਾ ਕੀ ਫਾਇਦਾ ਗਾਲਾਂ ਲੈਣ ਨਾਲ਼ੋਂ ਤਾਂ ਚੁੱਪ ਹੀ ਬੈਠ ਜਾਓ।।
@KulwantSingh-gh1vc
@KulwantSingh-gh1vc 3 ай бұрын
ਭਾਈ ਸਾਹਿਬ ਤੋਂ NSA ਹਟਾਉਣਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਦੀ ਸੇਵਾ ਕਰ ਸਕਣ। ਆਪਣੇ ਇਲਾਕੇ ਲਈ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।
@AjitSingh-kb8sx
@AjitSingh-kb8sx 3 ай бұрын
ਵਾਹਿਗੁਰੂ ਜੀ ਸ੍ ਅਮਿ੍ਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@Amarjeetsingh-lb9fn
@Amarjeetsingh-lb9fn 3 ай бұрын
ਚਕਵੇ ਸਿਰਲੇਖ ਦੇ ਦਿੰਦੇ ਵਿਚ ਗੱਲ ਕੁਝ ਵੀ ਨਹੀਂ।ਸਿਰਫ ਮੈਂਬਰ ਵਧਾਉਣਨ ਦਾ ਮਸਲਾ
@DishaKaur1
@DishaKaur1 3 ай бұрын
ਭਾਈ ਸ਼ਾਬ ਭਾਈ ਅੰਮ੍ਰਿਤਪਾਲ ਨੂੰ ਮੌਕਾ ਦੇਣਾ ਚਾਹੀਦਾ ਹੈ ਕਿ ਬਾਹਰ ਆਕੇ ਲੋਕਾਂ ਦੀ ਸ਼ੇਵਾ ਕਰ ਸਕਣ ਕਿਉਂ ਕਿ ਅਗਰ ਉਹਨਾਂ ਨੂੰ ਇਹ ਮੌਕਾ ਮਿਲਿਆ ਹੈ ਤਾਂ ਤਾਂ ਇਹ ਕੋਈ ਪ੍ਰਮਾਤਮਾ ਦੀ ਹੀ ਖੇਡ ਹੋਈ ਹੈ ਅਤੇ ਸਰਕਾਰਾਂ ਨੂੰ ਵੀ ਇੱਸ ਤੇ ਇੱਕ ਪਜਟਿਵ ਢੰਗ ਨਾਲ ਸੋਚ ਵਿਚਾਰ ਕਰਣੀ ਚਾਹੀਦੀ ਹੈ ਕਿਉਂ ਕਿ ਜੋ ਨੌਜਵਾਨ ਦੇ ਦਿੱਲ ਵਿੱਚ ਕੁਝ ਚੰਗਾ ਕਰ ਗੁਜ਼ਰ ਦਾ ਜਜ਼ਬਾ ਸੀ ਉਹ ਕਦੇ ਵੀ ਕੋਈ ਗਲਤ ਸਟੈਂਪ ਨਹੀਂ ਉਠਾਵੇਗਾ ਅਤੇ ਸੰਵਿਧਾਨਿਕ ਤਰੀਕੇ ਦੀ ਕਦਰ ਕਰਦਾ ਹੋਇਆ ਹੀ ਹਰ ਕੰਮ ਕਰੇਗਾ ਕਿਉਂ ਕਿ ਅੱਗਰ ਉਹ ਬਾਹਰ ਨਾਂ ਆਇਆ ਤਾਂ ਹੋ ਸ਼ਕਦਾ ਪੰਜਾਬ ਦਾ ਮਹੌਲ ਗਲਤ ਪਾਸ਼ੇ ਨੂੰ ਤੁਰ ਪਵੇ
@RamDiyal-nt5qv
@RamDiyal-nt5qv 3 ай бұрын
,..
@RamDiyal-nt5qv
@RamDiyal-nt5qv 3 ай бұрын
,, ',
@RamDiyal-nt5qv
@RamDiyal-nt5qv 3 ай бұрын
Hi all
@surjitsinghsurjitsingh2285
@surjitsinghsurjitsingh2285 3 ай бұрын
ਜਿਸ ਨੂੰ ਹਰਾਮਦਾ ਕਹੇ ਤੋਂ ਵੀ ਸ਼ਰਮ ਨਾ ਆਵੇ ਉਹ ਸਭ ਤੋਂ ਵੱਡਾ ਅਕਿਰਤਘਣ
@Aulakh_volgs
@Aulakh_volgs 3 ай бұрын
ਬਹੁਤ ਬਹੁਤ ਵਧੀਆ ਬਾਈ ਅਮਿਰਤਪਾਲ ਸਿੰਘ ਜੀ ਨੂੰ ❤❤❤❤😂😂😂
@MajorSandhu-r8y
@MajorSandhu-r8y 3 ай бұрын
ਭਾਈ ਅੰਮਿਰਤ ਪਾਲ ਸਿੰਘ ਨੂੰ ਰਿਹਾਅ ਕਰਨ ਦੀ ਲੋੜ ਹੈ ਜੀ ਕਿ ਲੋਕਾਂ ਦੀ ਸੇਵਾ ਕਰਨ ਲਈ ਇਹਨਾਂ ਨੂੰ ਛੱਡ ਦਿੱਤਾ ਜਾਵੇ ਜੀ ਧਨਵਾਦ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ ਹਰਿਆਣਾ
@SurinderKaur-i7b
@SurinderKaur-i7b 3 ай бұрын
Waheguruji Amrit pal Singh ji veer te meher Karan gey ❤to ardas hey skaur di waheguruji ka Khalsa waheguruji ki Fateh ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤veer di lembi umer hoey
@Jaswinder-c9v
@Jaswinder-c9v 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@balbirsingh7305
@balbirsingh7305 3 ай бұрын
Thanks🎉.
@Jagjeet-kaur57
@Jagjeet-kaur57 3 ай бұрын
ਝੂਠਾ ਚੈਨਲ
@BalwantSingh-bi5vo
@BalwantSingh-bi5vo 3 ай бұрын
ਦੁੱਖ ਭੰਜਨ ਟੀਮ ਵੀ ਨੂੰ ਬੇਨਤੀ ਹੈ ਕਿ ਝੂਠ ਬੋਲਣ ਬੰਦ ਕਰੋ
@DvinderSadhra-cb4oj
@DvinderSadhra-cb4oj 3 ай бұрын
Shi gall khi pra
@Akaal676
@Akaal676 2 ай бұрын
ਲੱਖ ਦੀ ਤੇਰੇ ਜੈ ਚੈਨਲ ਚਲਾਣ ਵਾਲੀਆਂ ਤੇ
@GurdeepSingh-fu9vs
@GurdeepSingh-fu9vs 2 ай бұрын
What was the subject & what you have said?
@JoinderSingh-no3vn
@JoinderSingh-no3vn 3 ай бұрын
ਅਮ੍ਰਤਪਾਲਸਿਘਜਠੀਤਹਨ
@gulshansinghdhillon1270
@gulshansinghdhillon1270 3 ай бұрын
ਵਾਹਿਗੁਰੂ ਜੀ
@MohinderSinghMohinderSingh-v3b
@MohinderSinghMohinderSingh-v3b 3 ай бұрын
ਵਾਰ ਵਾਰ ਇਕ ਹੀ ਗੱਲ
@jatindersingh4320
@jatindersingh4320 3 ай бұрын
ਮੀਡੀਆ ਉਤੇ ਕਰੋ ਪਰਚਾ
@SandeepSingh-zc9oi
@SandeepSingh-zc9oi 2 ай бұрын
Khalsa g nu riha kro
@jagrajsandhu8421
@jagrajsandhu8421 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਪੰਜਾਬ,ਸਭ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ,
@anmolghotra8170
@anmolghotra8170 3 ай бұрын
Waheguruji. Bhut.wada.best.of.luck
@DavinderSingh-ym6uo
@DavinderSingh-ym6uo 3 ай бұрын
@MalkitSingh-ig9gn
@MalkitSingh-ig9gn 3 ай бұрын
ਸ਼ਰਮ.ਕਿਥੇ.ਗਈ
@santoshjhagra4715
@santoshjhagra4715 3 ай бұрын
Amritpal Singh jindabad waheguru ji
@JasbirKaur-uo1mi
@JasbirKaur-uo1mi 2 ай бұрын
ਕਿਉ ਬਰਬਾਦ ਕਰੀ ਜਾ ਨਾ
@hardevgill8529
@hardevgill8529 3 ай бұрын
Yes
@DharamjitSehgal
@DharamjitSehgal 3 ай бұрын
ਬਕ ਮਾਰਨ ਨਾਲੋਂ ਝੂਠ ਬੋਲਣ ਨਾਲੋਂ ਘਰ ਵਿੱਚ ਰਹਿ ਵਾਹਿਗੁਰੂ ਦਾ ਜਾਪ ਕਰ ਲੈ ਕੋਈ ਘਰ ਵਿੱਚ ਸੁਧਾਰ ਹੋ ਜੂ
@JaswinderKaur-iu2vc
@JaswinderKaur-iu2vc 3 ай бұрын
Waheguru ji
@dilbagsingh4483
@dilbagsingh4483 3 ай бұрын
Bhai sahib amritpal singh ji nu waheguru ji chardi kala wich rakhe
@gufarmohammad8402
@gufarmohammad8402 3 ай бұрын
Bahar ana chahida hai pai g
@kewalsingh4092
@kewalsingh4092 3 ай бұрын
ਭਾਈ ਅੰਮਿਰਤ ਪਾਲ ਸਿੰਘ ਜਿਦਾਬਾਦ
@BhomaSaab-ix2yg
@BhomaSaab-ix2yg 3 ай бұрын
Very good amritpal singh ji
@davinderkaur5095
@davinderkaur5095 2 ай бұрын
ਸਭ ਤੋਂ ਬੇਕਾਰ ਪਤਰਕਾਰ ਕਹਾਣੀਆ ਸਨਾਕੇ ਵਕਤ ਬਰਬਾਦ ਕਰਦਾ ਹੈ
@gurbaxsingh8273
@gurbaxsingh8273 3 ай бұрын
ਕਿਉਂ bhkai ਮਾਰੀਂ ਜਾਨੇ ਕਿਹੜਾ ਭਾਸ਼ਨ ਦਿੱਤਾ ਚਵਲਾ
@bikarsingh7551
@bikarsingh7551 3 ай бұрын
सौ प्रतिशत झूठ बोल रहे हो
@AvtarSingh-bn6nf
@AvtarSingh-bn6nf 3 ай бұрын
Such anti nationals persons are not required in parliament.These people should remain behind the bars only.😴
@paulsingh9089
@paulsingh9089 2 ай бұрын
ਅਵਤਾਰ ਸਿੰਘ ਤੂੰ ਸਿੰਘ ਨਹੀ ਹੋ ਸਕਦਾ ਜ਼ਰੂਰ ਫੇਕ ਅਕਾਊੰਟ ਹੋਵੇਗਾ। ਸੱਚ ਨੂੰ ਦਬਾਇਆ ਨਹੀ ਜਾ ਸਕਦਾ।
@dayasinghsandhu6269
@dayasinghsandhu6269 3 ай бұрын
ਇਹ ਚੈਨਲ ਵਾਲਾ ਦੀ ਕੋਈ ਵੀਖਬਰ ਸੱਚੀ ਨਹੀਂ ਹੁੰਦੀ ਸੱਭ ਤੋਵੱਡਾ ਬੇਸ਼ਰਮ ਨਾ ਚੈਨਲ ਵਾਲਾਬੇਸਰਮ ਤੇਰੀ ਹੈਡਿੰਗ ਕੀਹੈ ਦੱਸ ਕੀ ਰਿਹੈ ਬੇਸ਼ਰਮ ਕਿਸੇ ਥਾ ਵਹਿਗੁਰੂ ਜੀ ਇਨਾ ਲੋਕ ਤੋ ਦੂਰੋਂ ਰਿਹੈ ਕੋਰ
@varinderkaur2461
@varinderkaur2461 3 ай бұрын
🙏🙏🙏🙏
@satnam_gill85
@satnam_gill85 2 ай бұрын
ਲੱਖ ਦੀ ਲਾਹਨਤ ਤੇਰੇ ਤੇ
@sarwarsarsinivillage1130
@sarwarsarsinivillage1130 2 ай бұрын
ਆਹ ਮਾਰਿਆ ਡਿਸ ਲਾਇਕ ਚੱਕ ਤੇ ਹੁਣ ਰਿਪੋਰਟ ਵ੍ਹੀ ਗੁਮਰਾਹ ਕਰਦਾ ਲੋਕਾਂ ਨੂੰ
@Akaal676
@Akaal676 2 ай бұрын
ਗੁਰੂ ਸਾਹਿਬ ਦੀ ਫੋਟੋ ਲਗਾਕੇ ਚੈਨਲ ਚਲਾ ਰਿਆ ਕੁਛ ਤਾਂ ਸ਼ਰਮ ਕਰਲਾ
@Funnyluckmomet5735
@Funnyluckmomet5735 3 ай бұрын
Khalistan jinda bad
@letsfindthejams3525
@letsfindthejams3525 3 ай бұрын
ਟਾਈਟਲ ਕੁਝ ਗਲਬਾਤ ਕੂਝ।ਸਿਰਫ trp ਲੲਈ video ਪਾਈ
@BaljinderSingh-cq5lk
@BaljinderSingh-cq5lk 3 ай бұрын
😂😂😂😂😢😢😮😮😅ਗੱਪੀਰੱਬਨੂੰਲੈਖਾਦੇਣਾਪੇਣਾ😅😊😊
@ravidjdialpur
@ravidjdialpur 2 ай бұрын
Bhai sab bhai saab bhai saab o pyareo sach tae bol leya karo .head line ch ki keha c
@Rajindersingh-ty3ei
@Rajindersingh-ty3ei 3 ай бұрын
There is no session of parliament at present
@jagdevsingh7524
@jagdevsingh7524 2 ай бұрын
ਭਾਈ ਅੰਮ੍ਰਿਤਪਾਲ ਸਿੰਘ ਨੇ ਸਹੁੰ ਸੰਸਦ ਵਿੱਚ ਚੁੱਕੀ ਸੀ ਜਾਂ ਸਪੀਕਰ ਦੇ ਚੈਂਬਰ ਵਿੱਚ???? ਅੰਮ੍ਰਿਤਪਾਲ ਸਿੰਘ ਦੇ ਭਾਸ਼ਣ ਦੀ ਵੀਡੀਓ ਦਾ ਲਿੰਕ ਦਿਉ । ਇੰਜੀ: ਅਬਦੁਲ ਰਾਸ਼ਿਦ ਨੇ ਵੀ ਇਸੇ ਦਿਨ ਸਹੁੰ ਚੁੱਕੀ ਹੈ। ਫਿਰ ਰਾਸ਼ਿਦ ਦੀ ਸਹੁੰ ਸੰਸਦ ਵਿੱਚ ਤੇ ਭਾਈ ਸਾਹਿਬ ਦੀ ਸਹੁੰ ਸਪੀਕਰ ਦੇ ਚੈਂਬਰ ਵਿੱਚ ਕਿਉਂ???
@palwindersingh939
@palwindersingh939 2 ай бұрын
Wah hoshiar singh paterkar.gugli mgli ...mugli gugli.ki keha main tuhanu....shabash. ..gugu gu.
@Amarjeetsingh-lb9fn
@Amarjeetsingh-lb9fn 3 ай бұрын
ਐਹਵੇਂ ਯੱਕੜ ਮਾਰਨ ਡਿਆਂ ਨਵੀਂ ਗੱਲ ਕੋਈ ਕੀਤੀ ਨਹੀ।ਭਾਸ਼ਨ ਦੀਆਂ ਦੋ ਲਾਈਨਾਂ ਵੀ ਨਹੀ ਬੋਲੀਆਂ। ਇਹ ਜਜ਼ਬਾਤੀ ਬਲੈਕਮੇਲ ਹੈ
@surjeetsingh-ct6ou
@surjeetsingh-ct6ou 3 ай бұрын
ਕੀ ਬਕਵਾਸ ਜਾ ਕਰ ਕੇ ਸਵਾਦ ਆ ਗਿਆ ਤੈਨੂੰ, ਇਹ ਦੇ ਵਿਚ ਤੂੰ ਕਿ ਦੱਸਿਆ, ਕੋਈ ਖ਼ਬਰ ਦੇ ਹੱਥ ਪੈਰ ਹ।ਬਾਧੂ ਟੈਮ ਖਰਾਬ
@GurnamSingh-ip7zc
@GurnamSingh-ip7zc 3 ай бұрын
Hun Tanu Gala Nall Comment DallaSala Kutta Channel
@ParrySam-r1n
@ParrySam-r1n 2 ай бұрын
Bhaji kirpa karke kuffer na toleya kro.Thuhanu Rab kolo Dar nai lagda.
@CharanjeetKaur-wv1rj
@CharanjeetKaur-wv1rj 3 ай бұрын
ਹੈਡਿੰਗ ਕੋਈ ਹੋਰ ਦਿੰਦੇ ਤੇ ਗੱਲ ਕੋਈ ਹੋਰ ਸੁਣਾਉਂਦੇ ਹੋ
@bikarsingh7551
@bikarsingh7551 3 ай бұрын
क्यों झूठ बोल रहे हो ऊपर कुछ और लिखते हो अंदर खबरें कुछ और सुना रहे हो आप जैसे आदमी ही सिक्खी बदनाम करते हैं कुछ चंद पैसों की खातिर
@harjindersinghaulakh2883
@harjindersinghaulakh2883 3 ай бұрын
😊😊😊
@ਹਰਜਿੰਦਰਘਮਰੋਦਾ
@ਹਰਜਿੰਦਰਘਮਰੋਦਾ 3 ай бұрын
ਇਹ ਚੈਨਲ ਬੰਦ ਕਰੋ
@GurtajSingh-zz4cn
@GurtajSingh-zz4cn 3 ай бұрын
ਜੈ ਭੀਮ ਜੈ ਭਾਰਤ ਜੈ ਸੰਵਿਧਾਨ
@JaswantSingh-wi2hu
@JaswantSingh-wi2hu 3 ай бұрын
Ih ki jaankaari hai?
@ManjitSingh-qj9vw
@ManjitSingh-qj9vw 3 ай бұрын
Das kuj hor reha video the title kuj hor hai.
@satbeerkaur3059
@satbeerkaur3059 2 ай бұрын
Khabr ta thik dia kro
@navisaini8823
@navisaini8823 3 ай бұрын
Saah ni kadan dya amritpal nu, lagde bhashan de
@charanjeetkaur7483
@charanjeetkaur7483 3 ай бұрын
Bhai sahib singh nu jaldi do jaldi reha ker tyena chat hya hai taki eh desh te dawa ker shaken waheguru ji ka khalsa waheguru di ki fhaty 🙏 🙏 👍
@rajwinderraj1460
@rajwinderraj1460 3 ай бұрын
ਤੂੰ ਆਪ ਦੀ ਬਕਬਕ ਕਰੀ ਗਿਆ।ਓਹਨੇ ਕਿ ਕਿਹਾ ਸੁਣਾਇਆ ਨਹੀਂ
@bahaduraulakh7126
@bahaduraulakh7126 2 ай бұрын
ਝੂਠੇ ਸਦਾ ਝੂਠ ਹੀ ਬੋਲਦੇ ਹਨ। ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨ ਦੀ ਬਜਾਏ ਸਰਮ ਕਰਿਆ ਕਰੋ
@rajendrabedi186
@rajendrabedi186 3 ай бұрын
Bhai what he said
@daljeetkaur5528
@daljeetkaur5528 3 ай бұрын
Kam bolna chahida hai, aap nu bhai ji di speech kithe hai
@baldevkaur7798
@baldevkaur7798 3 ай бұрын
Duvara,khabran n,den d kirpalta kardeni,thik a
@manjitkaur4384
@manjitkaur4384 3 ай бұрын
ਤੁਹਾਡੇ ਮੂਵੀ ਦਾ ਸ਼ਿਰਲੇਖ ਕੀ ਬੋਲੀ ਕੀ ਜਾਣ ਡਿਆਂ ਸ਼ਰਮ ਦਾ ਘਾਟਾ
@BalbirSingh-ei6jf
@BalbirSingh-ei6jf 3 ай бұрын
Bakwas band Kar aje tak bhai sahib dibrugarh to aje nahi Aya Kal nu auna usne
@SimarjeetKaur-xh5qq
@SimarjeetKaur-xh5qq 3 ай бұрын
❤❤❤❤❤❤❤❤
@DilverSingh-tq7dc
@DilverSingh-tq7dc 2 ай бұрын
Yeah.jalm.ensan.ha.yea.ander.he.changa.ha
@pritamsingh2143
@pritamsingh2143 2 ай бұрын
ਜੂਠ ਬੋਲ ਰਿਹਾ ਹੈ ਇਹ ਬੰਦਾ
@gurdarshansingh6297
@gurdarshansingh6297 3 ай бұрын
ਕਿਉਂ ਬਕਬਾਸ ਮਰ ਰਿਹਾਂ
@mastram-qd4vm
@mastram-qd4vm 3 ай бұрын
Amrit pal nu sansd hone nate reh k ita jai
@jsvirk60
@jsvirk60 3 ай бұрын
It's LAHNTY Chennal.
@rsandhu7646
@rsandhu7646 3 ай бұрын
ਭਾਈ ਅੰਮ੍ਰਿਤਪਾਲ ਸਿੰਘ ਦੇ ਭਾਸ਼ਣ ਦੌਰਾਨ ਉੱੱਥੇ ਕਿਸੇ ਹੋਰ ਚੈਨਲ ਵਾਲਾ ਰਿਪੋਰਟਰ ਮੌਜੂਦ ਨਹੀਂ ਸੀ । ਸਿਰਫ਼ ਦੁੱਖ ਭੰਜਨੀ ਚੈਨਲ ਦਾ ਰਿਪੋਰਟਰ ਸੀ। ਇਹ ਚੈਨਲ ਹਮੇਸ਼ਾ ਬਕਵਾਸ ਕਰਦਾ ਹੈ। ਇਹ ਚੈਨਲ ਏਨਾ ਬੇਸ਼ਰਮ ਹੈ ਕਿ ਝੂਠ ਬੋਲਣ ਤੋਂ ਪਹਿਲਾਂ ਤੇ ਬਾਅਦ ਵਿੱਚ ਫਤਿਹ ਬੁਲਾਉਂਦਾ ਹੈ।
@gurtejsingh5066
@gurtejsingh5066 3 ай бұрын
Now Bhai Amritpal Singh Khalsa is public prosecutor.He should be come out from Jail in order to get rid the problem of his area, where from he won his seat.
@BaljinderSingh-dt8yp
@BaljinderSingh-dt8yp 3 ай бұрын
bahut vade seva dar han per loka to sehn nahi hoya desh nu bachan lai ese log chahide ne
@bssingh113
@bssingh113 3 ай бұрын
ਨਾਮ ਧਾਰਮਿਕ ਪਰ ਝੂਠ ਅਤੇ ਕੂੜ ਵਾਲੀ ਕੈਪਸ਼ਨ ਪਾ ਕੇ ਨੋਟਾਂ ਦੀ ਬਾਰਸ਼ ਭਾਲਦੇ ਓ ਭਾਟੜਾ ਨਜੀ। ਭਾਈ ਸਾਹਬ ਨੇ ਕੱਲ੍ਹ ਨੂੰ ਸਹੁੰ ਚੁੱਕਣੀ ਏ ਜਿਸ ਦਿਨ ਸਦਨ ਬੈਠਣਾ ਹੀ ਨਹੀ। ਤੇਰੀਆਂ ਝੂਠੀਆਂ ਵੀਡੀਓ ਬਲੌਕ ਅਤੇ ਰਪੋਟ ਕਰਨੀਆਂ ਬਣਦੀਆਂ ਨੇ। ਗੱਲਾਂ ਧਾਰਮਿਕ ਅਤੇ ਖਬਰਾਂ ਬਿਲਕੁਲ ਝੂਠ। ਸ਼ਰਮ ਕਰ ਲਾ ਕੁਛ। ਹੁਣ ਤੱਕ ਅਜੇ ਭਾਈ ਸਾਹਬ ਪਹੁੰਚੇ ਹੀ ਨਹੀ। ਤੇ ਸਹੁੰ ੫ ਨੂੰ ਚੁਕਣੀ। ਅੱਜ ੪ ਜੁਲਾਈ ਏ। ਸਾਰਿਆਂ ਨੂੰ ਬੇਨਤੀ ਏ ਏਸ ਬੰਦੇ ਦੀਆਂ ਵੀਡੀਓ ਰਪੋਟ ਤੇ ਬਲੌਕ ਕਰੋ। ਚੌਥੇ ਕੁ ਦਿਨ ਨਵਾਂ ਚੈਨਲ ਬਣਾ ਕੇ ਗੁਮਰਾਹ ਕਰਨ ਆ ਜਾਂਦਾ ਏ।
@JaswinderKaur-in3zh
@JaswinderKaur-in3zh 3 ай бұрын
Tusi kitha sunya utha ta midiya jan hi nhi dita
@GurpreetSingh-n8x5p
@GurpreetSingh-n8x5p 3 ай бұрын
ਭੌਂਕੀ ਜਾ
@maninderkaur7561
@maninderkaur7561 3 ай бұрын
Speech walia videos upload kro plz asi v sunna tuc kina ku sch bol rhe o
@rajendrabedi186
@rajendrabedi186 3 ай бұрын
What amritpal
@dr.sukhibedi2200
@dr.sukhibedi2200 3 ай бұрын
False headings get you no where. Stop telling lies please. People will lose faith in community.
@surindersidhu-us6jh
@surindersidhu-us6jh 3 ай бұрын
,ਬਕ ਬਕ ਬਕ ਬਕ ਬਕ ਦਫਾ ਹੋ
@KulwinderSingh-vl3rd
@KulwinderSingh-vl3rd 3 ай бұрын
Yr vedio ch jo heading hunda oh v paa dea karo,I oda e chanal de views increase karne hunde
@sehgalrd5658
@sehgalrd5658 3 ай бұрын
Nonsense a big lie except that Amritpal took oath.
@GurmeetSingh-mq4iw
@GurmeetSingh-mq4iw 3 ай бұрын
Time pas kar riha main gal te nhi aaonda
@onkardhillon3092
@onkardhillon3092 3 ай бұрын
Only bakwas....nothing regarding Bhai Amritpal singh.
@Jerry-cq4sh
@Jerry-cq4sh 3 ай бұрын
Amartpal ji ki ensient pas kara
@jsvirk60
@jsvirk60 3 ай бұрын
Amritpal Singh is Very nice Personally. Plz don't use his name for your bakvas Chennai 😢
@jksharma7589
@jksharma7589 3 ай бұрын
ਅਜੇ ਤੱਕ ਸਹੁੰ ਚੁੱਕੀ ਨਹੀਂ, ਤੁਸੀਂ ਝੂਠ ਪਰੋਸ ਰਹੇ ਹੋ।
@charanjitkaurgoodkaur8416
@charanjitkaurgoodkaur8416 3 ай бұрын
Whaguru ji the kirpa nal Punjab condition must improve by anyone
@JaswantSingh-qz4ij
@JaswantSingh-qz4ij 3 ай бұрын
ਭਾਈ ਸਾਹਿਬ ਜੀ ਤੁਸੀਂ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਹੈ।
Watermelon magic box! #shorts by Leisi Crazy
00:20
Leisi Crazy
Рет қаралды 73 МЛН
Players vs Corner Flags 🤯
00:28
LE FOOT EN VIDÉO
Рет қаралды 83 МЛН
Sukhmani Sahib Da Path | Gur Shabadi Jatha | Full Path | Fateh TV
1:07:02
Fateh TV - 24 Hrs Gurbani Channel
Рет қаралды 11 МЛН
Watermelon magic box! #shorts by Leisi Crazy
00:20
Leisi Crazy
Рет қаралды 73 МЛН