No video

ਸਾਇਕਲ ਤੇ ਅੱਧੀ ਦੁਨੀਆਂ ਗਾਹੁਣ ਵਾਲਾ ਸਾਇਕਲ ਬਾਬਾ। With Cycle Baba । ਰੇਤਿਆਂ ‘ਚ ਲੱਗੀਆਂ ਤੀਆਂ। Ghudda

  Рет қаралды 86,967

Ghudda Singh

Ghudda Singh

Күн бұрын

#punjabivideo #punjabivlog #ghuddasingh #travel #nature #abudhabi #e11 #travelvlog #cyclebaba #saudiarabia #cyclevlog #singhcycle
Instagram- amritpalsinghghudda

Пікірлер: 483
@rishigodara8263
@rishigodara8263 7 ай бұрын
ਘੁੱਦੇ ਵੀਰ ਸਾੲਿਕਲ ਬਾਬਾ (ਡਾਕਟਰ ਸਾਬ) ਦੀ ਜਿੰਦਗੀ ਦੀ ਸਟੋਰੀ ਵੀ ਸੁਣਾੳੁ ਲੋਕਾ ਨੂੰ ਬਹੁਤ ਹੀ ਦੁੱਖਦਾੲੀ ਤੇ ਸੇਦ ਦੇਣ ਵਾਲੀ ਹੈ.
@parvindersingh9525
@parvindersingh9525 7 ай бұрын
ਜਿੱਥੋ ਤੱਕ ਮੈਂ ਦੇਖਦਾ ਹਾਂ। ਕਿ ਇਹ ਸਫਰ ਤੁਹਾਡਾ ਨਹੀਂ ਬਲਕਿ ਦੁਨੀਆਂ ਦੇ ਜਿਸ ਕੋਨੇ ਚ ਆਪਣੇ ਪੰਜਾਬੀ ਭੈਣ ਭਰਾ ਵੱਸਦੇ ਹਨ। ਉਨ੍ਹਾਂ ਸਾਰਿਆਂ ਦਾ ਇਹ ਸਫਰ ਹੈ ਹਕੀਕਤ ਵਜੋਂ। ਅਸਲ ਵਿੱਚ ਕੋਈ ਵੀਰ ਭਰਾ ਪੈਸਿਆਂ ਦੀ ਕੀਲਤ ਵਜੋਂ ਸਭ ਤੋਂ ਘੱਟ ਖਰਚੇ ਵਾਲੇ ਦੇਸ ਦਾ ਸਫ਼ਰ ਵੀ ਨਹੀਂ ਕਰ ਪਾਉਦੇ ਤੇ ਕੁਝ ਇਹੋ ਜਿਹੇ ਵੀਰ ਵੀ ਹਨ। ਜਿਹੜੇ ਪੈਸਿਆਂ ਪੱਖੋਂ ਤਾ ਬੋਹਤ ਮਜਬੂਤ ਹਨ। ਪਰ ਰੁਝੇਵਿਆਂ ਕਾਰਣ ਆਪਣੇੀ ਪਿੱਠ ਨਾਲ ਲਗਦੀ ਥਾ ਨਹੀ ਜਾ ਪਾਉਦੇ। ਪਰ ਆਪਣੇ ਮੋਬਾਈਲ ਤੇ ਤੁਹਾਡੇ ਸਫਰ ਨਾਲ ਜੁੜਕੇ ਸਿਰਫ਼ ਇੰਟਰਨੈੱਟ ਦੇ ਥੋੜੇ ਜਿਹੇ ਖਰਚੇ ਨਾਲ ਤੇ ਰੋਜ ਦੇ 15-- ਤੋ 20 ਮਿੰਟਾ ਚ ਸਭ ਕੁਝ ਵੇਖੀ ਜਾ ਰਹੇ ਹਨ। ਤੇ ਤੁਹਾਡੇ ਵਲੋਂ ਬੇਹਤ ਸੁਚੱਜੇ ਢੰਗ ਨਾਲ ਹਰ ਦੇਸ ਦੇ ਕਾਨੂੰਨਾ ਤੇ ਲੈਕੇ ਹਰ ਅਨੌਖੀ ਜਗ੍ਹਾ ਦਾ ਇਤਿਹਾਸ ਕਲਚਰ ਰੈਣ ਸੈਣ ਕਿਸ ਤਰ੍ਹਾਂ ਦੇ ਲੋਕ ਹਨ ਤੇ ਕਿੰਨੇ ਕੁ ਪੈਸਿਆਂ ਚ ਕੀ ਕੁਝ ਵੇਖਿਆ, ਕੀ ਕੁਝ ਖਾਦਾ ਕਿਸ ਤਰ੍ਹਾਂ ਹਰ ਥਾਂ ਤੋਂ ਦੁਨੀਆਂ ਕਿਹੜੇ ਰੰਗਾ ਚ ਤੁਹਾਡੇ ਵਲੋਂ ਸਰਲ ਤੇ ਸਿੰਪਲ ਤਰੀਕੇ ਨਾਲ ਦੱਸਿਆ ਜਾਂਦਾ ਹੈ। ਬੋਹਤ ਧੰਨਵਾਦ ਜੋ ਤੁਸੀਂ ਸਾਨੂੰ ਘਰ🏡🏠🏠 ਬੈਠਿਆ ਨੂੰ ਬਿਨਾ ਪੈਸੇ ਤੋ ਦੁਨੀਆਂ ਦੇ ਰੰਗ ਵਿਖਾਈ ਜਾ ਰਹੇ ਹੋ। ਵਾਹਿਗੁਰੂ ਜੀ ਤੁਹਾਡੇ ਸਫਰਾ ਨੂੰ ਹਮੇਸ਼ਾ ਸੇਹਤ ਤੰਦਰੁਸਤੀ ਨਾਲ ਅੱਗੇ ਤੌਰੀ ਜਾਣ❤❤❤❤ਬੋਹਤ ਸਾਰਾ ਪਿਆਰ ਦੋਨਾਂ ਭਰਾਵਾਂ ਨੂੰ। ਜਿੱਥੇ ਪੈਰ👣👣👣👣👣👣 ਉੱਥੇ ਖੈਰ
@GurpreetSingh-se4wi
@GurpreetSingh-se4wi 7 ай бұрын
38.32 ਤੇ ਹਰਿਆਣੇ ਵਾਲੇ ਵੀਰ ਨੇ ਗੁਰੂਘਰ ਬਾਰੇ ਕਿੰਨੀ ਚੰਗੀ ਗੱਲ ਕਹੀ❤
@madanms8309
@madanms8309 7 ай бұрын
Cycle baba ਨੂੰ ਕਾਫੀ ਟਾਈਮ ਦੇ ਦੇਖ ਦੇ ਆ ਵਧੀਆ ਬੰਦਾ ਬਾਬਾ ਵੀ ਅੱਜ ਸਾਰਿਆ ਨੂੰ ਇਕੱਠੇ ਦੇਖ ਕੇ ਵਧੀਆ ਲੱਗਿਆ ਬਾਬਾ ਇਕੱਲਾ ਹੀ ਰੋਣਕਾ ਲਾਈ ਰੱਖਦਾ ਹੁੰਦਾ ਸਫ਼ਰ ਚ ਦੇਖ ਦੇ ਹੁਨੇ ਆ ਬਾਬਾ ਦਿਆ ਵੀਡਿਓ ਵੀ
@beantsingh642
@beantsingh642 7 ай бұрын
ਸਾਈਕਲ ਬਾਬਾ ਨੂੰ ਮੈ ਪਿਛਲੇ 4-5ਸਾਲ ਤੋ ਦੇਖ ਰਿਹਾ, ਤੇ ਘੁੱਦੇ ਹੋਰਾ ਨੂੰ 2ਸਾਲਾ ਤੋ ਵੇਖ ਰਿਹਾ, ਮਨ ਨੂੰ ਸਕੂਨ ਮਿਲਿਆ ਦੋਵੇ ਵੀਰਾ ਨੂੰ ਇਕੱਠੇ ਵੇਖ ਕੇ
@ekamcyclistpunjab1181
@ekamcyclistpunjab1181 7 ай бұрын
ਸਹੀ ਕਿਹਾ ਜੀ ❤️
@frozenblood7
@frozenblood7 7 ай бұрын
Eh cycle baba nahi hai jo Tu dekh reha
@manpreetbrar4923
@manpreetbrar4923 6 ай бұрын
​@@frozenblood7 Ohi wa veer
@user-xq1pt8nl2u
@user-xq1pt8nl2u 7 ай бұрын
ਪੁਤਰੋ ਅਜ ਦਾ ਬਲੌਗ ਬਹੁਤ ਵਧੀਆ ਸੀ ਬਹੁਤ ਇਨਸਾਨੀ ਰੂਹਾਂ ਦੇ ਦਰਸ਼ਨ ਹੋਏ ਰਬ ਤੁਹਾਡੇ ਸਫਰ ਵਿਚ ਸਹਾਈ ਹੋਵੇ ਗੁਰਤੇਜ ਸਿੰਘ ਕੋਟਕਪੂਰਾ
@KirpalSingh-zj7et
@KirpalSingh-zj7et 7 ай бұрын
ਉੱਤਰ ਪ੍ਰਦੇਸ਼, ਹਰਿਆਣਾ,ਪੰਜਾਬ ਵਾਲੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਬਹੁਤ ਵਧੀਆ ਲੱਗਾ ਇੱਕਠੇ ਦੇਖ਼ ਕੇ ਚੜ੍ਹਦੀ ਕਲਾ ਵਿੱਚ ਰਹੋ ਖ਼ੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ।
@chahal-pbmte
@chahal-pbmte 6 ай бұрын
ਡਾਕਟਰ ਰਾਜ, ਘੁੱਦਾ, ਦੇਵ, ਗੋਰਖਪੁਰੀਆ ਸਾਰੇ ਸਾਈਕਲਿਸਟਾਂ ਨੂੰ ਇਕੱਠਿਆਂ ਵੇਖ ਕੇ ਮਨ ਇੰਨਾ ਖੁਸ਼ ਹੋਇਆ ਕਿ ਦੱਸ ਨਹੀਂ ਸਕਦਾ। ਸਾਈਕਲ ਬਾਬਾ ਨੂੰ ਬਹੁਤ ਪਹਿਲਾਂ ਤੋਂ ਵੇਖਦਾ ਹਾਂ। ਮਹਿਫ਼ਲ ਨੂੰ ਚਾਰ ਚੰਨ ਟਰੱਕ ਵਾਲੇ ਪੰਜਾਬੀਆਂ ਨੇ ਆਕੇ ਲਾ ਦਿੱਤੇ।
@Gurdeep.Singh_Dhaliwal
@Gurdeep.Singh_Dhaliwal 7 ай бұрын
ਵਾਹਰਲੇ ਦੇਸਾ ਵਿੱਚ ਜਾ ਕੇ ਅਪਣੇ ਪੰਜਾਬੀਆਂ ਦੀ ਬੋਲ ਬਾਣੀ ਕਿੰਨੀ ਵਧੀਆ ਹੋ ਜਾਦੀਆ ਆ ਹਾ ਜੀ ਭਾਜੀ ਜੀ ਭਾਜੀ Ok ਭੱਜੀ ਭਾਜੀ ਭਾਜੀ💪💪💪👍👍👍👌👌👌👌👌❤❤❤❤ ਯੋਧੇ ਦੀ ਧਰਤੀ ਤੋ🙏
@HarpreetSingh-ux1ex
@HarpreetSingh-ux1ex 7 ай бұрын
ਸਾਈਕਲ ਬਾਬਾ ਵੀਰ ਦਾ ਸੁਭਾਅ ਬਹੁਤ ਵਧੀਆ ਲੱਗੇ ਮੇਲੇ ਲੱਗੇ ਪੲੇ ਹਨ ਅਰਬ ਦੇਸ਼ਾਂ ਦੀ ਧਰਤੀ ਤੇ ਭਾਰਤੀਆਂ ਦੇ ਵਾਹਿਗੁਰੂ ਜੀ ਸਾਰਿਆਂ ਭਰਾਵਾਂ ਨੂੰ ਤਰੱਕੀਆਂ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਤਿ ਸ੍ਰੀ ਆਕਾਲ ਜੀ 🙏
@GurpreetSingh-se4wi
@GurpreetSingh-se4wi 7 ай бұрын
16.35 ਤੇ ਹਰਿਆਣੇ ਵਾਲੇ ਵੀਰ ਨੇ ਜਦੋਂ ਬੱਚਿਆਂ ਸਮੇਤ ਜੈਕਾਰਾ ਛੱਡਿਆ ਤਾਂ ਬਹੁਤ ਵਧੀਆ ਲੱਗਾ
@HarpreetSingh-ux1ex
@HarpreetSingh-ux1ex 7 ай бұрын
💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਲੋਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ 🙏
@gurpreetsinghanimalslovers8268
@gurpreetsinghanimalslovers8268 7 ай бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤ ਮਲੇਸ਼ੀਆ
@gagigagi-td7jv
@gagigagi-td7jv 7 ай бұрын
Malaysia kithe Bai
@daljitcheema838
@daljitcheema838 7 ай бұрын
ਸ਼ਾਬਾਸ਼ ਪੁੱਤਰੋ ਸਾਇਕਲ ਬਾਬੇ ਦਾ ਤੁਸੀਂ ਵਧੀਆ ਸਤਿਕਾਰ ਕੀਤੈ ਜੋ ਬਣਦਾ ਵੀ ਸੀ।ਤੁਸੀਂ ਪੰਜਾਬੀ ਸਰੋਤਿਆ ਨੂੰ ਬਹੁਤ ਹੀ ਵਧੀਆ ਤੇ ਸੇਧ ਭਰਪੂਰ ਗਿਆਨ ਤੇ ਜੋਸ਼ ਦੇ ਰਹੇ ਹੋਂ।ਧੰਨਵਾਦ ਤੇ ਇਕ ਵਾਰ ਫਿਰ ਪਿੱਠ ਤੇ ਹੱਥ ਰੱਖ ਕੇ ਸ਼ਾ-ਬਾ-ਸ਼।❤
@rajbirgillsabhra972
@rajbirgillsabhra972 6 ай бұрын
ਵਾਹਿਗੁਰੂ ਜੀ ਕੀ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@yadwindersingh-rw2de
@yadwindersingh-rw2de 7 ай бұрын
❤ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
@GurcharanSingh-ic1ff
@GurcharanSingh-ic1ff 7 ай бұрын
सभी भारतीय साइकल टूरिस्टों को 🙏🙏🌹🌹
@kulbirsingh1969
@kulbirsingh1969 7 ай бұрын
ਮੱਧਵਰਗੀ ਪਰਿਵਾਰਾਂ ਲਈ ਇਹ ਦੇਸ਼ ਕੈਨੇਡਾ ਅਮਰੀਕਾ ਨੇ ਜਿਸ ਸਿਰ ਤੋਂ ਅੱਧੇ ਪੰਜਾਬ ਦੇ ਘਰਾਂ ਵਿੱਚ ਰੋਟੀ ਪਕਦੀ ਹੈ ❤
@Deollivegaming
@Deollivegaming 7 ай бұрын
ਬਹੁਤ ਵਧੀਆ ਵਿਸਥਾਰ ਪੂਰਵਕ ਜਾਣਕਾਰੀ ਅਮ੍ਰਿਤ ਵੀਰੇ।
@balbirsinghusajapmansadasa1168
@balbirsinghusajapmansadasa1168 7 ай бұрын
ਵਾਹ ਬਈ ਵਾਹ ਨਜਾਰਾ ਬੱਝ ਜਾਂਦਾ।
@manpreetatwal6270
@manpreetatwal6270 6 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
@tejibrar7334
@tejibrar7334 7 ай бұрын
ਬਾਈ ਕਿਸੇ ਵੀ ਮੁਲਕ ਚਲੇ ਜਾਵੋ ਆਪਣੇ ਪੰਜਾਬੀ ਕਿਸੇ ਨੂੰ ਭੁੱਖਾ ਨੀ ਰਹਿਣ ਦਿੰਦੇ ਪੰਜਾਬ ਜਿੰਦਾਬਾਦ
@user-ws5uj2ht5h
@user-ws5uj2ht5h 6 ай бұрын
❤❤❤❤❤ਬਾਈ ਜੀ ਘੈਟ ਪੰਜਾਬੀ ਜੱਟ ❤❤❤❤❤❤❤❤❤❤❤
@Raj-aulakh1313
@Raj-aulakh1313 7 ай бұрын
ਸਵਾਗਤ ਹੈ ਵੀਰਾ ਦਾ ਸਾਡੇ ਟੀਵੀ ਤੇ ਇੱਕ ਵਾਰ ਫਿਰ ਦਿਸਣ ਤੇ। ਮਾਲਕ ਮਹਿਰ ਕਰੇ 🙏
@jogasingh8578
@jogasingh8578 7 ай бұрын
ਸਤਿ ਸ੍ਰੀ ਅਕਾਲ ਬਾਈ ਜੀ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ
@GurmeetSingh-rt6or
@GurmeetSingh-rt6or 7 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਵਾਹਿਗੁਰੂ ਜੀ ਤੁਹਾਡੇ ਤੇ ਹੱਥ ਰੁੱਖਣ ਜੀ❤❤❤❤❤❤
@swaranjetkalsi1656
@swaranjetkalsi1656 6 ай бұрын
ਵੀਰ ਜੀ ਸਤਿ ਸ੍ਰੀ ਆਕਾਲ ਅਲ ਰਵਐਸ ਮੈਂ ਇੱਕ ਸਾਲ ਰਿਹਾ ਏ ਸੀ ਸੀ ਕੰਪਨੀ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ
@GagandeepSingh-oz7lj
@GagandeepSingh-oz7lj 7 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️ ਜ਼ਿੰਦਗੀ ਜ਼ਿੰਦਾਬਾਦ❣️🙏
@indiannorway
@indiannorway 6 ай бұрын
nice to see this video , baba g cycle wala bai diyya we videos wekhda rehnda ha , great
@jaswinderkhangura3829
@jaswinderkhangura3829 7 ай бұрын
ਸਤਿ ਸ੍ਰੀ ਆਕਾਲ ਡਾਕਟਰ ਰਾਜ ਤੇਘੁੱਦਾ ਬਲਦੇਵ ਬਾਈ ਜੀ ‌
@sonypanesar3840
@sonypanesar3840 6 ай бұрын
ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾ ਨੂੰ 🙏🌹
@rajinderthakri
@rajinderthakri 7 ай бұрын
Cycle baba r great .
@rajkhosa7666
@rajkhosa7666 7 ай бұрын
Bai ji tusi vi tiranga cycle te tango 🇮🇳
@GurpreetSingh-se4wi
@GurpreetSingh-se4wi 7 ай бұрын
ਸ਼ਾਨਦਾਰ ਸਫ਼ਰ ਭਾਊ , ਮੈਂ ਆਬੂਧਾਬੀ ਤੋਂ ਹੀ ਵਾਪਸ ਆ ਗਿਆ ਸੀ ਅੱਗੇ ਸਾਊਦੀ ਅਰਬ ਵਿਖਾਉਣ ਲਈ❤
@ramindermann2772
@ramindermann2772 7 ай бұрын
ਖਾਨਪੁਰ ਰੋਡ ਤੇ ਸਾਡੇ ਪਿੰਡ ਦਾ ਲੰਗਰ ਹੁੰਦਾ ਜੀ ਸਰਕਾਰੀ ਹਸਪਤਾਲ ਦੇ ਨਾਲ
@vickyasr
@vickyasr 7 ай бұрын
ਅੱਜ ਤਾਂ ਵਾਕਿਆ ਹੀ ਤੀਆਂ ਲੱਗੀਆਂ ਪਈਆਂ ਨੇ।ਬਹੁਤ ਖੁਸ਼ੀ ਹੋਈ ਸਭ ਨੂੰ ਇਕੱਠੇ ਦੇਖ ਕੇ।😊😊😊🚴🏿‍♂️🚴🏿‍♂️🚴🏿‍♂️🚴🏿‍♂️🙏🙏🙏🙏❤️💞 😊 ਅੰਬਰਸਰੀਆ 😊
@SukhwinderSingh-wq5ip
@SukhwinderSingh-wq5ip 7 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤
@herbalpath...
@herbalpath... 7 ай бұрын
Ghude Veer ajj da vilog vekh K mjaw aw geaw Baba sade desh da Man h..... Nice to see all Indian in arb.... DrJp chatha
@OnkarSingh-zw2lv
@OnkarSingh-zw2lv 7 ай бұрын
ਚੜਦੀ ਕਲਾ ਚ ਰਖੇ ਵਾਹਿਗੁਰੂ ਜੀ
@namanjanagal5360
@namanjanagal5360 6 ай бұрын
Very good bro best' of luck cycle Baba my faveret ❤❤❤❤❤
@gaganmarahar8890
@gaganmarahar8890 7 ай бұрын
ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤
@kauripandher7433
@kauripandher7433 7 ай бұрын
ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ
@gurpreetsidhu3681
@gurpreetsidhu3681 6 ай бұрын
ਵਾਅ ਬਾਈ ਬਾਬਾ ਬਾਕੀ ਬਾਬਾ👌
@gurjindersingh9212
@gurjindersingh9212 7 ай бұрын
Happy journey bi
@singhdhaliwal6483
@singhdhaliwal6483 7 ай бұрын
ਟਰੱਕ ਡਰਾਇਵਰ ਥੋੜਾ ਰੱਬ ਦੇ ਹੋਰ ਨੇੜੇ ਹੋ ਜਾਂਦਾ ਬਾਈ ਪਤਾ ਨੀ ਹੁੰਦਾ ਕਿ ਮੁੜਾਂਗੇ ਵੀ ਕਿ ਨਹੀਂ ਰੱਬ ਤੰਦਰੁਸਤੀ ਬਖਸ਼ੇ ਸਾਰਿਆ ਨੂੰ ❤
@GurpreetSingh-os4gn
@GurpreetSingh-os4gn 5 ай бұрын
ਵਾਹਿਗੁਰੂ ਜੀ
@sodhitalwandi6162
@sodhitalwandi6162 7 ай бұрын
Bohat vadia Bai g
@user-fj4rh4wd9k
@user-fj4rh4wd9k 7 ай бұрын
Very nice blog veer ji 🙏 👍 👌
@punjjaabdesh8659
@punjjaabdesh8659 6 ай бұрын
ਬਹੁਤ ਵਧੀਆ ਜੀ ✅✅👍👍
@vikassharmakoer
@vikassharmakoer 7 ай бұрын
I'm from Kurukshetra
@surjitsingh6239
@surjitsingh6239 7 ай бұрын
ਚੜ੍ਹਦੀ ਕਲਾ
@punjabivillagersardar4996
@punjabivillagersardar4996 7 ай бұрын
Thanks for HARYANA WALA BHAI
@baljeetsinghchahal2799
@baljeetsinghchahal2799 6 ай бұрын
ਸਤਿ ਸ੍ਰੀ ਅਕਾਲ ਦੋਨਾ ਭਰਾਵਾਂ ਨੂੰ 👍👍🙏🙏
@HarpreetKaur-st8fn
@HarpreetKaur-st8fn 7 ай бұрын
ਬਹੁਤ ਦਆਵਾ ਬੇਟਾ❤❤🎉🎉
@RanjeetSingh-vo3qp
@RanjeetSingh-vo3qp 7 ай бұрын
Baba g nu sat sri akal g......up wale veer nu bahut bahut payar.....love you ghhude veer
@SurjeetSingh-cq5sw
@SurjeetSingh-cq5sw 7 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਬਾਈ ਜੀ
@bablasekhon1044
@bablasekhon1044 6 ай бұрын
ਸਤਿ ਸ੍ਰੀ ਅਾਕਾਲ ਜੀ ਦੋਨਾਂ ਵੀਰਾ ਨੂੰ ਜੀ
@jeet428
@jeet428 7 ай бұрын
ਚੜਦੀ ਕਲਾ ਵੀਰ।
@satnamsingh4203
@satnamsingh4203 7 ай бұрын
ਦੋਨੋਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਆਪ ਜੀ ਨੂੰ ਨਵੇਂ ਸਫਰ ਦੀਆਂ
@SurjeetSingh-cq5sw
@SurjeetSingh-cq5sw 7 ай бұрын
ਸਤਿ ਸੀ੍ ਅਕਾਲ ਦੋਵਾਂ ਬਾਈਆ ਨੂੰ
@khattramotorsirhind4154
@khattramotorsirhind4154 7 ай бұрын
Veera ji good vgood
@iammanjinder8955
@iammanjinder8955 2 ай бұрын
SSA veer ji bhut sohni video va
@sarbansandhu5658
@sarbansandhu5658 6 ай бұрын
Jeunday raho very nice vlog
@randhirsingh2337
@randhirsingh2337 7 ай бұрын
ਬਹੁਤ ਵਧੀਆ ਜੀ
@jasvirsingh8095
@jasvirsingh8095 7 ай бұрын
ਡਾਕਟਰ ਸਾਬ, ਘੁੱਦਾ ਸਿੰਘ , ਦੇਵ ਬਾਈ ਤੇ ਯੂ ਪੀ ਵਾਲੇ ਬਾਈ ਨੂੰ ਸਤਿ ਸ੍ਰੀ ਆਕਾਲ 🙏
@tejinderpabla8112
@tejinderpabla8112 6 ай бұрын
brave brothers great job, keep it up.
@GagandeepSingh-yq2eq
@GagandeepSingh-yq2eq 6 ай бұрын
Waheguru chardi kla vich rkhe veer nu nice journey 🙏
@babbigill9800
@babbigill9800 6 ай бұрын
ਖੂਬ ❤
@harmeshsinghgill-ip1ws
@harmeshsinghgill-ip1ws 7 ай бұрын
ਘੁੱਦੇ ਬਾਈ ਜੀ ਤੇ ਦੇਵ ਬਾਈ ਜੀ ਨੂੰ ਸਤਿ ਸੀ੍ ਅਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਭਾਡੇਵਾਲ ਤੋਂ
@PremSingh-ly7lx
@PremSingh-ly7lx 7 ай бұрын
👍 👌 ❤sunam udham singh wala 22g sangrur 🎉
@HardeepKhaira44
@HardeepKhaira44 7 ай бұрын
Kaint video ❤❤❤❤❤❤
@jaibhagwan123
@jaibhagwan123 7 ай бұрын
Great motivation vedio
@a.psingh396
@a.psingh396 7 ай бұрын
ਸਾਇਕਲ ਬਾਬਾ ਡਾਕਟਰ ਰਾਜ ਨੇ ਬਹੁਤ ਦੇਸ਼ਾਂ ਦੀ ਯਾਤਰਾ ਕੀਤੀ ਹੈ ਤੇ ਤੁਹਾਨੂੰ ਕੱਠੇ ਦੇਖ ਕੇ ਬਹੁਤ ਸੋਹਣਾ ਲੱਗਿਆ।
@navjeetbrar4526
@navjeetbrar4526 6 ай бұрын
ਬਿੰਦੇ ਬਾਈ ਜਰੂਰ ਕਨੇਡਾ ਜਾਵੇ ਯਰ ਤੂੰ ਦਿਲ ਖੁਸ਼ ਕਰਤਾ ❤
@redlee1044
@redlee1044 7 ай бұрын
Nice to see you again
@simranjitlcet6991
@simranjitlcet6991 7 ай бұрын
Bai ji aj najara agya video dekh k, vadia din rha
@harpindersinghbrar8548
@harpindersinghbrar8548 7 ай бұрын
Good ❤
@JaspalSingh-pk7sz
@JaspalSingh-pk7sz 7 ай бұрын
ਸਤਿ ਸ੍ਰੀ ਅਕਾਲ ਜੀ ਦੋਵੇ ਵੀਰਾ ਨੂੰ 🙏🏼🙏🏼❤️❤️❤️❤️
@harjit29464
@harjit29464 6 ай бұрын
ਬਹੁਤ ਵਧੀਆ ਵੀਰੇ, ਅਰਬੀ ਭਾਸ਼ਾ ਸੌਖੀ ਹੈ, ਤੁਸੀਂ ਸਫ਼ਰਾਂ ਦੌਰਾਨ ਹੀ ਬੋਲਦੇ ਬੋਲਦੇ ਸਿੱਖ ਸਕਦੇ ਹੋ। ਵੀਰ ਜੀ ਤੁਸੀਂ ਬਲੋਗ ਲਈ ਕਿਹੜਾ ਫੋਨ ਵਰਤਦੇ ਹੋ, ਪਲੀਜ਼ ਦਸਿਓ
@ravinderbai3616
@ravinderbai3616 7 ай бұрын
ਘੁੱਦੇ ਵੀਰੇ ਤੁਸੀ ਵੀ ਖਾਲਸੇ ਦਾ ਨਿਸ਼ਾਨ ਸਾਹਿਬ ਲਗਾ ਕੇ ਸਫ਼ਰ ਕਰੋ
@inderlubana123
@inderlubana123 7 ай бұрын
Sirra c video jiooo
@artchani4173
@artchani4173 7 ай бұрын
Paji sareya nalo a vlog vadiye laga❤❤
@Aman_2233
@Aman_2233 7 ай бұрын
Ghaint gall baat 👌👌🔥🔥
@truckrider5014
@truckrider5014 6 ай бұрын
Good luck bro ❤ baba ji
@boharsandhu4821
@boharsandhu4821 6 ай бұрын
Very nice🎉🎉🎉🎉🎉🎉🎉🎉🎉🎉🎉🎉🎉🎉🎉🎉🎉
@SatnamSingh-fe3tg
@SatnamSingh-fe3tg 7 ай бұрын
Very good 👍👍
@PARAMJITSINGH-yi6bn
@PARAMJITSINGH-yi6bn 7 ай бұрын
SatSriakal ji
@suchasingh6554
@suchasingh6554 7 ай бұрын
Very very nice mera veer
@karamjitsingh887
@karamjitsingh887 7 ай бұрын
Very good 👍 nice
@bakshishsingh4133
@bakshishsingh4133 7 ай бұрын
Very good video
@jagsirsidhusarpanch4258
@jagsirsidhusarpanch4258 7 ай бұрын
देव ते घुँदा भाई जी आपको परमात्मा ओर सफलता दे ।
@technotrend2023
@technotrend2023 7 ай бұрын
Great
@gurpreetkailay4451
@gurpreetkailay4451 7 ай бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ
@parmjitkooner4582
@parmjitkooner4582 7 ай бұрын
ਚੜਦੀ ਕਲਾ ਚੴ☬☬☬☬☬☬☬☬☬
@jsingh3705
@jsingh3705 7 ай бұрын
great to see you guys back
@SherSingh-vs9jd
@SherSingh-vs9jd 7 ай бұрын
ਘੁੱਦੇ ਵੀਰ ਬਲਦੇਵ ਵੀਰ ਕਾਹਦੀ ਕੀ ਅੈਤਕੀ ਸਫਰ ਪੂਰਾ ਕਰੀ ਬਾਬਾ ਪਿੱਛੇ ਘਰਾ ਵਿੱਚ ਤੱਦਰੁਸ਼ਤੀ ਰੱਖੇ ❤
@TarsemSingh-cn6cn
@TarsemSingh-cn6cn 7 ай бұрын
ਸੋਹਣਾ ਮਹੌਲ ਬਾਗੋਬਾਗ
@sukhdeepsingh-gz9xc
@sukhdeepsingh-gz9xc 7 ай бұрын
ਸਤਿ ਸ਼੍ਰੀ ਅਕਾਲ ਦੋਵਾਂ ਨੂੰ ਜੀ❤❤❤❤ ਸੁਖਦੀਪ ਸਿੰਘ ਗਿੱਦੜਬਾਹ
@ekamcyclistpunjab1181
@ekamcyclistpunjab1181 7 ай бұрын
ਸਤਿ ਸ੍ਰੀ ਆਕਾਲ ❤
@sukhjinder_kandhola
@sukhjinder_kandhola 7 ай бұрын
Jeonde vasde raho sabh veer. Maalk chrhdi kla ch rkhe. Sukhjinder Anandpur Sahib
@VarinderRvlogs07
@VarinderRvlogs07 7 ай бұрын
Ghaint gall bat 22 ji ❤🎉
Happy birthday to you by Tsuriki Show
00:12
Tsuriki Show
Рет қаралды 12 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 3 МЛН
OMG what happened??😳 filaretiki family✨ #social
01:00
Filaretiki
Рет қаралды 13 МЛН
Punjabi Podcast Part 2 with Amritpal aka Ghudda Singh & Dev
1:09:17