ਸਾਇਕਲ ਤੇ ਕੇਰਲਾ। ਚਾਹ ਕੌਫੀ ਦੇ ਖੇਤਾਂ ਦਾ ਨਜ਼ਾਰਾ। Budget travel।Ghudda

  Рет қаралды 43,627

Ghudda Singh

Ghudda Singh

Күн бұрын

Пікірлер: 390
@bhagwantsingh3730
@bhagwantsingh3730 Жыл бұрын
ਧੰਨਵਾਦ ਜੀ ਤਹਿ ਦਿਲੋਂ ਸ਼ੁਕਰੀਆ ਦੋਨਾਂ ਵੀਰਾਂ ਦਾ ਮਹਾਰਾਜ ਜੀ ਕਿਰਪਾ ਕਰਨ ਜੀ ਚੜ੍ਹਦੀਆਂ ਕਲਾ ਬਖਸ਼ਿਨ ਜੀ
@balrajsanghera9800
@balrajsanghera9800 Жыл бұрын
ਸਤਿ ਸ਼੍ਰੀ ਆਕਾਲ ਵੀਰੇ ਦੋਵਾਂ ਨੂੰ🙏
@RavinderSinghJahangir
@RavinderSinghJahangir Жыл бұрын
ਸੋਹਣਾ ਸਫਰ ਅੱਜ ਵਾਲਾ ਨਜਾਰੇ ਬਹੁਤ ਖੂਬਸੂਰਤ ਨੇ ਵਾਯਨਾਡ ਜਿਲੇ ਦੇ
@sukhjitsinghthekedar
@sukhjitsinghthekedar Жыл бұрын
ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ 🙏🌹🎊
@gurbaazsingh603
@gurbaazsingh603 Жыл бұрын
ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯👍💯
@KuldeepSingh-jx6ng
@KuldeepSingh-jx6ng Жыл бұрын
ਬਹੁਤ ਬਹੁਤ ਬਹੁਤ ਵਧੀਆ ਵੀਰੋ।।
@manpreetsinghmehra5093
@manpreetsinghmehra5093 Жыл бұрын
ਬਹੁਤ ਵਧੀਆ ਲਗਾ ਵਿਲੋਗ
@jaswantsingh8629
@jaswantsingh8629 Жыл бұрын
ਬਹੁਤ ਵਧੀਆ ਯਾਤਰਾ ਕਰਵਾਈ ਵੀਰਾ ਨੇ ਪ੍ਰਮਾਤਮਾ ਚੜਦੀ ਕਲਾ ਰੱਖੇ
@harjitsingh7787
@harjitsingh7787 Жыл бұрын
ਬਹੁਤ ਹੀ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ ਜਿੳੁਂਦੇ ਵਸਦੇ ਰਹੋ ਸ਼ਾਨਦਾਰ ਥਾਵਾਂ ਦਿਖਾਉਣ ਲਈ ਧੰਨਵਾਦ
@manpreetsinghmehra5093
@manpreetsinghmehra5093 Жыл бұрын
ਸੱਤ ਸ਼੍ਰੀ ਅਕਾਲ ਅੰਮ੍ਰਿਤ ਵੀਰ
@satmansingh2231
@satmansingh2231 Жыл бұрын
ਵੈਰੀ ਨਾਇਸ ਵੌਲੌਗ ❤️‍🔥❤️‍🔥🚩🚩🚩🙏🙏🙏💥💥❤️❤️
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ, ਬਹੁਤ ਸੁੰਦਰ ਥਾਂ
@KAKRA3446
@KAKRA3446 Жыл бұрын
ਸਤਿ.ਸ਼੍ਰੀ ਅਕਾਲ ਬਾਈ ਅਮਿ੍ਤ ਵਾਹਿਗੁਰੂ ਚੜ੍ਹਦੀ ਕਲਾ ਰਖੈ
@GagandeepSingh-oz7lj
@GagandeepSingh-oz7lj Жыл бұрын
ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏
@takdirsinghgill2164
@takdirsinghgill2164 Жыл бұрын
ਬਾਈ ਜੀ ਜਿਉਂਦੇ ਵਸਦੇ ਰਹੋ ਸਵੇਰੇ ਸਵੇਰੇ ਕੁਦਰਤ ਦੇ ਦਰਸ਼ਨ ਕਰਾਵਾਂੳਦੇ ਹੋ good luck.
@singhdhaliwal6483
@singhdhaliwal6483 Жыл бұрын
ਬਹੁਤ ਵਧੀਆ ਬਾਈ ਅੰਮ੍ਰਿਤਪਾਲ ਸਿਆ ਦੇਵ ਵੀ ਅੱਜ ਖੁੱਲਿਆ ਥੋੜਾ ਜਿਹਾ ਸੈੱਟ ਬਣਾਉਣ ਦੇ ਚੱਕਰ ਚ ਨਾਲ ਬਾਈ ਦੇ ਸੋਨੇ ਦਾ ਦੰਦ ਵੀ ਲਵਾਉਣਾ ❤
@karmjitghuman7400
@karmjitghuman7400 Жыл бұрын
ਸੱਤ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏🙏🙏🙏🙏
@bhindersooch2102
@bhindersooch2102 Жыл бұрын
Very nice video brother 🎉🎉🎉❤❤❤❤❤❤
@sonusidhu4155
@sonusidhu4155 Жыл бұрын
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਧੰਨਵਾਦ ਜੀ ।🙏🏻🙏🏻🙏🏻🙏🏻🙏🏻
@parmdhaliwal9745
@parmdhaliwal9745 Жыл бұрын
ਏਸੇ ਤਰ੍ਹਾਂ ਮੰਜ਼ਿਲਾ ਸਰ ਕਰਦੇ ਰਹੋ ਬੇਟਾ ਸਾਨੂੰ ਬਜ਼ੁਰਗਾ ਨੂੰ ਘਰ ਬੈਠਿਆਂ ਨੂੰ ਘਮੳਦੇ ਰਹੋ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ।
@TarsemSingh-cn6cn
@TarsemSingh-cn6cn Жыл бұрын
ਰੋਬਿਨ ਵੀਰ ਦਾ ਵੀ ਧੰਨਵਾਦ ਦੋਹਾਂ ਵੀਰਾ ਨੂੰ🙏
@sarajmanes4505
@sarajmanes4505 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀਆ ਦਿਤਿਆ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏
@balvisingh14
@balvisingh14 Жыл бұрын
Very nice area
@bindi86
@bindi86 Жыл бұрын
6:03 ਵੀਰੇ ਏਸ ਫਲ਼ ਨੂੰ ‘ਪੈਸ਼ਨ ਫਰੂਟ’ (passion fruit) ਕਹਿੰਦੇ ਆ। ਇਹਦੀ ਵੇਲ ਨੂੰ ਫੁੱਲ (passion flower) ਵੀ ਬਹੁਤ ਸੋਹਣਾ ਲਗਦਾ, ਜਾਮਨੀ ਜਾਂ ਗੂੜ੍ਹਾ ਗੁਲਾਬੀ ਰੰਗ ਦਾ। ਇਹਦੀ ਵੇਲ ਪੰਜਾਬ ਦੀ ਮਿੱਟੀ ‘ਚ ਵੀ ਹੋ ਜਾਂਦੀ ਆਂ। ਫਲ਼ ਪਤਾ ਨਹੀਂ ਲਗਦਾ ਕਿ ਨੀ ਪੰਜਾਬ ‘ਚ, ਕਿਉਂਕਿ ਸਾਡੇ ਗੁਆਂਢੀ ਕਿਸੇ ਨੂੰ ਵੀ ਉਂਨਾਂ ਘਰ ਲੱਗੀਓ ਵੇਲ ਕੋਲ਼ ਜਾਣ ਨੀ ਸੀ ਦਿੰਦੇ😂। ਫੁੱਲ ਵਥੇਰੇ ਹੁੰਦੇ ਸੀ ਵੇਲ ਨੂੰ... ੬:੦੩
@prabhsimran0779
@prabhsimran0779 Жыл бұрын
Portugal Ch markuja keha jnda es fal nu ehthe green aa jdo esnu bechde ehe thoda brown ja jamuni color da hunda dhanwad🙏
@bindi86
@bindi86 Жыл бұрын
@@prabhsimran0779 ਹਾਂਜੀ ਬਾਈ, ਹੋ ਸਕਦਾ ਕਿ ਇਹਦੀਆਂ ਕਈ ਹੋਰ ਕਿਸਮਾਂ ਵੀ ਹੋਣ। ਕਿਓਂ ਜੋ ਇਹਦਾ ਫੁੱਲ ਕਈ ਰੰਗਾਂ ਦਾ ਲਗਦਾ। ਕਿਸੇ ਵੇਲ ਨੂੰ ਗੂਹੜਾ ਜਾਮਨੀ ਤੇ ਕਿਸੇ ਨੂੰ ਗੂਹੜਾ ਗੁਲਾਬੀ, ਪੁਰਾਣੀਆਂ ਰੱਖੜੀਆਂ ਵਾਂਗੂ ਵੱਡਾ ਸਾਰਾ। ਮੈਂ ਇਹਦੇ ਫਲ਼ ਵੀ ਕਈ ਰੰਗਾਂ ਦੇ ਦੇਖੇ ਆ, ਜਿਵੇ ਕਿ ਪੀਲ਼ਾ, ਭੂਰਾ-ਜਾਮਨੀ, ਜਾਂ ਹਰਾ। ਵਧੀਆ ਫਲ਼ ਹੈ ਇਹ। ਬੀਜਣਾ ਵੀ ਸੌਖਾ ਹੀ ਦਿਖਾਉਂਦੇ videos ‘ਚ। ਧੰਨਵਾਦ🙏🏼
@ksghai9647
@ksghai9647 Жыл бұрын
ਕੇਰਲ ਇਕ ਬਹੁਤ ਵਧੀਆ ਸਟੇਟ ਹੈ. ਇੰਡੀਆ ਦੀ ਸਭ ਤੋ ਵੱਡੀ ਪੜ੍ਹੀ ਲਿਖੀਆਂ ਦੀ ਵਸੋਂ ਹੋਣ ਕਰਕੇ bjp ਦਾ ਇੱਥੇ ਕੋਈ ਵੱਜਦ ਨਹੀਂ ਹੈ. ਐਥੋਂ ਦੇ ਲੋਕ ਸਭ ਤੋ ਜਿਆਦਾ ਗਲਫ ਦੇਸ਼ਾਂ ਵਿਚ ਕੰਮ ਕਰਦੇ ਨੇ. Countryside what you are showing is excellent. It's God 's own country.
@kauripandher7433
@kauripandher7433 Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਦੋਵੇਂ ਵੀਰਾਂ ਨੂੰ
@khokharvlogs4732
@khokharvlogs4732 Жыл бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡੇ ਤੋਂ
@maniboparai6038
@maniboparai6038 Жыл бұрын
ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀਕਲਾ ਵਿਚ ਰੱਖੇ 🙏🥰
@sukhdeepsingh8891
@sukhdeepsingh8891 Жыл бұрын
ਜਿਹੜਾ ਤੁਸੀ ਵੀਡੀਓ ਚ ਫਰੂਟ ਖਾ ਰਹੇ ਓ ਇਹ ਮੈਂ ਵੀ ਬਹੁਤ ਖਾਂਦਾ ਤੇ ਖਾ ਵੀ ਰਹੇ ਆ ਪਰ ਇਹਦਾ ਨਾਮ ਨਾ ਖਾਣ ਵਾਲੇ ਨੂੰ ਪਤਾ ਸੀ ਨਾ ਖਵਾਉਣ ਵਾਲੇ ਨੂੰ। ਧੰਨਵਾਦ ਵੀਰੇ ਨਾਮ ਦੱਸਣ ਲਈ। ਅੱਜਕੱਲ ਇਹ ਪੰਜਾਬ ਚ ਵੀ ਚੱਲਦਾ ਵਿਆਹਾ ਤੇ ਫੈਸ਼ਨ ਫਰੂਟ
@VikramSingh-ob9wl
@VikramSingh-ob9wl Жыл бұрын
ਵਾਹਿ ਗੁਰੂ ਚੜਦ੍ਹੀਕਲਾ ਕਰੇ
@Jashan.grewal
@Jashan.grewal Жыл бұрын
ਦੋਵਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ… ਰੌਬਿਨ ਵੀਰ ਬੜੀ ਪਿਆਰੀ ਰੂਹ ਟੱਕਰੀ ਤੁਹਾਨੂੰ… ਤੰਦਰੁਸਤੀ ਬਖਸ਼ੇ ਮਾਲਕ 🤲 ਤੁਹਾਡਾ ਸਫ਼ਰ ਸੋਹਣਾ ਹੋਵੇ… ਵੀਰੇ ਦੇਵ ਬਾਈ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਐ…. ਸੂਫੀ ਕਿਤਾਬਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਵੀਰੇ ਨੂੰ ਕਹਿਓ ਸਾਂਝੀ ਕਰਨ… ਮੌਲਾਨਾ ਰੂਮੀ ਹੁਣਾਂ ਸੰਬੰਧੀ
@gurindersingh3073
@gurindersingh3073 Жыл бұрын
ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰਨ ਇਸ ਤਰਾਂ ਮੰਜ਼ਲਾਂ ਸਰ ਕਰਦੇ ਰਹੋ
@sandeepsingh-ec8lr
@sandeepsingh-ec8lr Жыл бұрын
Good 👍🏽👍🏽👍🏽
@balvirkaur1854
@balvirkaur1854 Жыл бұрын
ਜਿਉਂਦੇ ਵੱਸਦੇ ਰਹੋ ਵੀਰੋ
@sarbjitsingh3011
@sarbjitsingh3011 Жыл бұрын
ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਵਾਹਿਗੁਰੂ ਜੀ ਤੁਹਾਡੇ ਉਪਰ ਮਿਹਰ ਭਰਿਆ ਹੱਥ ਰੱਖਣ ਜੀ!!
@LakhwinderSingh-tp8oy
@LakhwinderSingh-tp8oy Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਦੋਵੇਂ ਭਰਾਵਾਂ ਨੂੰ।
@akrmnkumar1012
@akrmnkumar1012 Жыл бұрын
Very good morning 🌄 khubsurat Humsafar
@amardeepsingh8729
@amardeepsingh8729 Жыл бұрын
Gudde veer love you, ਘੈਂਟ ਬੰਦੇ ਹੋ ਤੁਸੀਂ, ਕਾਸ਼ ਮੈਂ ਵੀ ਤੁਹਾਡੇ ਨਾਲ ਹੁੰਦਾ, ਛੱਡ ਇਹਨਾਂ ਜਿੰਦਗੀ ਦੇ ਝੱਗ ਝਮੇਲਿਆਂ ਚੋ
@iBhullar13
@iBhullar13 Жыл бұрын
Robin veer da bohat dhanwaad ehna varge lokan toh sikhan nu bohat kuch milda ❤️
@gorasingh6881
@gorasingh6881 Жыл бұрын
ਸ਼ਤਿ ਸ਼੍ਰੀ ਅਕਾਲ ਬਾਈ ਜੀ
@baljinderchakal1709
@baljinderchakal1709 Жыл бұрын
ਇਹ passion fruit ਹੈ ਇੰਨਾਂ ਲੋਕਾਂ ਦਾ ਪਹਿਰਾਵਾ ਬਹੁਤ simple ਹੈ ਤੇ ਬੜੇ ਅਮੀਰ ਲੋਕ ਨੇ ਪੁਰਾਣੇ ਸਮਿਆਂ ਤੋਂ ਇਹ ਲੋਕ ਮਸਾਲਿਆਂ ਦਾ ਜ਼ਿਆਦਾ ਤਰ ਅਰਬ ਦੇ ਵਪਾਰੀਆਂ ਨਾਲ ਵਪਾਰ ਕਰਦੇ ਸਨ ਜਿਸ ਵਿੱਚ ਸਪੈਸ਼ਲ ਕਾਲੀ ਮਿਰਚ ਸੀ ਜਿਸ ਨੂੰ black gold ਕਰਕੇ ਜਾਣਿਆ ਜਾਂਦਾ ਸੀ , ਜਿੱਥੇ ਤੱਕ ਮੈਂ ਸੁਣਿਆ ਹੈ ਸ਼ਾਇਦ ਮੈਂ ਗਲਤ ਵੀ ਹੋਵਾਂ ਜੇਕਰ ਗਲਤ ਹੋਵੇ ਤਾਂ ਮਾਫ਼ ਜ਼ਰੂਰ ਕਰ ਦੇਣਾ
@RajbirSingh-ki8ro
@RajbirSingh-ki8ro Жыл бұрын
ਅਮ੍ਰਿਤ ਵੀਰ ਜੀ ਦੇਵ ਪਾਜੀ ਨੂੰ ਇਕ ਸੋਨੇ ਦਾ ਟਿੱਕਾ ਵੀ ਲੈ ਦਿਓ ਵਧੀਆ ਲੱਗੁ ਕਿਉਂਕਿ ਦੇਵ ਪਾਜੀ ਦਾ ਮੱਥਾ ਬਹੁਤ ਵੱਡਾ ਹੈ
@GurjitSingh-ld5br
@GurjitSingh-ld5br Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾ ਵੀਰਾ ਤੇ ਦਵਿਦਰ ਸਿੰਘ ਜਿਲਾ ਸ੍ਰੀ ਮੁਕਤਸਰ ਸਾਹਿਬ
@LALEANAPURAANEGEET18
@LALEANAPURAANEGEET18 Жыл бұрын
ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸੇ ਸੋਹਣ ਸਿੰਘ ਤਲਵੰਡੀ ਸਾਬੋ
@Harpreetsingh_73409
@Harpreetsingh_73409 Жыл бұрын
ਘੈਂਟ ਵੀਡੀਓ ਵੀਰ ❤️
@lakhwinderbrar2063
@lakhwinderbrar2063 Жыл бұрын
ਬਹੁਤ ਵਧੀਆ ਬਾਈ ਜੀ ਜਾਉਦੇ ਰਹੋ ਜੀ
@sudeshpalkaur770
@sudeshpalkaur770 Жыл бұрын
Very nice beautiful greenery thanks lots
@ManiSingh-or9ly
@ManiSingh-or9ly Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਸ਼੍ਰੀਅਕਾਲ ਵੀਰੋ 🙏🙏🙏🙏
@AK-iw3zw
@AK-iw3zw Жыл бұрын
Your trip to Wayanad is the highlight of your entire travel in the Deccan~ "God's Own Country". Your narration is very good, may I suggest you watch "Wildlens by Abrar". A must read is Arundhati Roy's book. She is a very good writer & activist.
@HarjinderSingh-ji6ci
@HarjinderSingh-ji6ci Жыл бұрын
Beautiful beautiful video beta ji I m Harjinder Singh Stockholm Sweden
@ranvirsingh9037
@ranvirsingh9037 Жыл бұрын
ਚੜਦੀ ਕਲਾ
@JasvirSingh-rai93
@JasvirSingh-rai93 Жыл бұрын
ਸਤਿ ਸ੍ਰੀ ਅਕਾਲ ਦੋਵੇਂ ਭਰਾਵਾਂ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ 💓❤💓❤
@jugindersingh4910
@jugindersingh4910 Жыл бұрын
ਬਹੁਤ ਬਹੁਤ ਧੰਨਵਾਦ ਦੋਨਾ ਦਾ ਨਵਿਆ ਥਾਵਾਂ ਦਿਖਾਣ ਲਈ ਸਤਿ ਸ਼੍ਰੀ ਆਕਾਲ ਜੀ ਦੋਨਾ ਨੂੰ
@lakhwinderhanjrahroshanwal2447
@lakhwinderhanjrahroshanwal2447 Жыл бұрын
Vire Robin da vi bahut dhanvad sari dunia mande change loka di bharmar hai parmatma ne vire balance bna ke rakhia ta jo ik duje nal piar bania rahe jankari lai sukria vire
@F.S._Sidhu
@F.S._Sidhu Жыл бұрын
ਬਹੁਤ ਘੈਂਟ ਗੱਲਬਾਤ ਆ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ
@mickytoor799
@mickytoor799 Жыл бұрын
I really appreciate Robin Brother for your love, kindness, support 🙏You are such a generous and kind person. Thank you for all your help ,, Great Blog
@balrajsingh4182
@balrajsingh4182 Жыл бұрын
Very nice ji bahut wadhia ji
@pammisingh6313
@pammisingh6313 Жыл бұрын
Ssa 22g Saini from italy
@bittusinghmiana5576
@bittusinghmiana5576 Жыл бұрын
ਵੈਰੀ ਨਾਇਸ 💕
@satnamgill5361
@satnamgill5361 Жыл бұрын
Waheguru ji. Robin and his area people so kind. Beautiful area
@mandeepsandhu3436
@mandeepsandhu3436 Жыл бұрын
18:10 ਕੰਮ ਘੜਿੱਚ ਹੋਇਆ ਪਿਆ ਬੋਲੀ ਆਲਾ 😀
@gurmitkaursahota3984
@gurmitkaursahota3984 Жыл бұрын
Beautiful video wadhia jankari thanks 🙏🙌❤️
@s.stoor.2964
@s.stoor.2964 Жыл бұрын
ਕੱਲ School ਦਾ ਗੇੜਾ ਵਧੀਆ ਸੀ, ਕਿਸੇ ਕਾਲਜ ਵਿੱਚ ਵੀ ਗੇੜਾ ਮਾਰਨ ਦੀ ਕੋਸ਼ਿਸ਼ ਕਰਨੀ ,ਜੀ ਪਟਵਾਰੀ, ਗਿਰਦਾਵਰ ਨਾਲ ਵੀ ਮੁਲਾਕਾਤ ਕੀਤੀ ਜਾ ਸਕਦੀ ਹੈ,
@preetpunia9204
@preetpunia9204 Жыл бұрын
V good y g i like it
@lalpreetsingh
@lalpreetsingh Жыл бұрын
ਮਾਲਕ ਮੇਹਰ ਕਰੇ
@sunilkapoor9468
@sunilkapoor9468 Жыл бұрын
Gudmrng👍
@balvisingh14
@balvisingh14 Жыл бұрын
Thanks to Robin great person
@Raman24dhaliwal
@Raman24dhaliwal Жыл бұрын
ਚੜਦੀਕਲਾ ਜੀ
@allcolourofmylife
@allcolourofmylife Жыл бұрын
ਫੁੱਲ਼ਾਂ ਵਾਲਾ ਗਜਰਾ ਹੁੰਦੈ ਜੋ ਜੁੜੇ ਤੇ ਲਾਉਦੇਂ ਨੇ ਦਾਵ ਸਿਆਂ😅 ਮੇਰੇ ਖਿਆਲ ਚ ਮਦਰਾਸ ਦੀਆਂ ਅੋਰਤਾਂ ਜਿਆਦਾ ਪਹਿਨਦੀਆਂ ਹਨ
@mandeeppadda8248
@mandeeppadda8248 Жыл бұрын
ਸਤਿ ਸ਼੍ਰੀ ਅਕਾਲ ਵੀਰੋ ! ਵਾਹਿਗੁਰੂ ਚੜਦੀ ਕਲਾ ਬਖਸ਼ੇ
@KuldeepSingh-ef2ut
@KuldeepSingh-ef2ut Жыл бұрын
ਸਤਿ ਸ੍ਰੀ ਅਕਾਲ ਵੀਰੋ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤❤🙌
@harjindersinghmankoo4980
@harjindersinghmankoo4980 Жыл бұрын
ਆਪਣੇ ਦਰਸ਼ਕਾਂ ਨੂੰ ਛੋਟੀ ਹਰੀ ਇਲਾਇਚੀ ਕਿੱਥੇ ਲਗਦੀ ਹੈ ਜ਼ਰੂਰ ਦੇਖਾ ਦੇਣੀ ਅਗਰ ਤੁਸੀਂ ਨਹੀਂ ਦੇਖੀ ਅਜੇ ਤਕ ਤਾਂ ਤੁਹਾਨੂੰ ਵੀ ਬਹੁਤ ਮਜ਼ਾ ਆਏਗਾ ਦੇਖ ਕੇ
@PunjabiKhanabadosh
@PunjabiKhanabadosh Жыл бұрын
ਖੁਸ਼ ਰਹੋ ਬਾਈ 🙋‍♂
@jassihanda2413
@jassihanda2413 Жыл бұрын
ਸਤਿ ਸ੍ਰ ਅਕਾਲ ਵੀਰ ਜੀ
@sukhpalpoohla7360
@sukhpalpoohla7360 Жыл бұрын
ਬਹੁਤ ਵਧੀਆ ਬਾਈ ਜੀ
@sardarsatnamsingh9682
@sardarsatnamsingh9682 Жыл бұрын
ਫੈਸ਼ਨ ਨਈ ਵੀ ਪੈਸ਼ਨ ਫਰੂਟ ਕਹਿੰਦੇ ਨੇ ਇਹਨੂੰ ਤੇ ਪੰਜਾਬੀ ਵਿੱਚ ਜਨੂੰਨ ਫਲ ਕਿਹਾ ਜਾਂਦਾ।
@bittitalwandisabo5343
@bittitalwandisabo5343 Жыл бұрын
ਫੈਸ਼ਨ ਫਰੂਟ ਪਹਿਲੀ ਵਾਰੀ ਵੇਖਿਆ ਬਾਈ ਜੀ
@rajwantdhandwar9698
@rajwantdhandwar9698 Жыл бұрын
Enjoying beautiful scenery ❤️
@rajbirgillsabhra972
@rajbirgillsabhra972 Жыл бұрын
ਸਤਿਸ੍ਰੀਅਕਾਲ ਞੀਰਾ ਨੂੰ ਬਹੋਤ ਪਿਆਰਾ ਲਾਕਾ ਇਹ ਉਹ ਖੇਤੀ ਆ ਜੋ ਕੁਦਰਤ ਨਾਲ ਜੁੜੀ ਆ ਉਸ ਦੇ ਸਹਾਰੇ ਹੁੰਦੀਆ ਆਪਣੇ ਪੰਜਾਬ ਚਾਂ ਹਾਈਬਰੈਡ ਹਾਈਬਰੈਡ ਖੇਤੀ ਕਰ ਕੇ ਖੇਤੀ ਦੀ ਉਤਪਾਦ ਤੇ ਞਧਾ ਦੀ ਪਣ ਕਈ ਗਭੀਰ ਬਿਮਾਰੀਆ ਞੀ ਨਾਲ ਨਾਲ ਆ ਗਈਆ ਜਿਞੇ ਕੈਸਰ ਤੇ ਬਲੱਡ ਞੱਧਨਾ ਤੇ ਟੈਕ ਞਰਗੀਆ ਦੇਸੀ ਫਸਲਾ ਤੋ ਸਰਕਾਰਾ ਨੇ ਦੂਰ ਕਰ ਤਾ ਹਾਈ ਟੈਕ ਕਰ ਕੇ ਪਣ ਹੁਣ ਇਹਨਾ ਫਸਲਾ ਦਾ ਨੁਕਸਾਨ ਦਿਸਣ ਲਗ ਗਿਆ ਸੋ ਰੁੰਖ ਜਿਆਦਾ ਲਗਾਞੋ ਆਪਣੀ ਆਉਣ ਞਾਈ ਨਸਲ ਤੇ ਫਸਲ ਬਚਾਉ ਞਾਹਿਗੁਰੂ ਚੜਦੀ ਕਲਾਂ ਚਾਂ ਰੰਖੇ ਸਭਨਾ ਨੂੰ
@dilbagbaude
@dilbagbaude Жыл бұрын
ਬਹੁਤ ਵਧੀਆ👍💯 ਮਹੌਲ!! ਦੋਵੇਂ ਵੀਰਾਂ ਨੂੰ ਦਿਲਬਾਗ ਸਿੰਘ ਬੌਡੇ ਵੱਲੋਂ ਰੱਜਵਾਂ ਪਿਆਰ👍👍👍👍👍
@jasmersinghjassbrar3673
@jasmersinghjassbrar3673 Жыл бұрын
ਵਾਕਿਆ ਕੇਰਲਾ ਇਕ ਹਸੀਨ ਪ੍ਰਾਂਤ ਹੈ.
@kalabrar9278
@kalabrar9278 Жыл бұрын
ਸਤਿ ਸੀ੍ ਅਕਾਲ ਵੀਰ ਜੀ
@laihanasingh3005
@laihanasingh3005 Жыл бұрын
Satshriakal paji
@ramanmangat2897
@ramanmangat2897 Жыл бұрын
Ghaint video hundi a bai ji thodi
@khushsekhon1363
@khushsekhon1363 Жыл бұрын
👍
@parvindersingh186
@parvindersingh186 Жыл бұрын
Satserakaal very ji 🙏🙏💕💕💯👍👌
@bittusinghmiana5576
@bittusinghmiana5576 Жыл бұрын
ਫਰੀਦਕੋਟ ਤੋ ਊਟੀ ਆਰਮੀ ਦਾ ਸਮਾਨ ਲੈਕੇ ਗਿਆ ਸੀ ਮੈ ਕੋਇੰਬਟੂਰ ਤੋ ਮੋਟਰਾਂ ਤੇ ਕੱਪੜਾ ਪਾਉਂਟਾ ਸਹਿਬ ਦੀਆ ਲੈਕੇ ਆਇਆ ਸੀ
@gurwindergill7376
@gurwindergill7376 Жыл бұрын
Bro aapke sabhi videos bahut achi hote hai
@mssingh81
@mssingh81 Жыл бұрын
ਅਰਜਨਟਾਈਨਾ ਤੇ ਕਰੋਸ਼ੀਆ 👍🙏
@doublemeaning781
@doublemeaning781 Жыл бұрын
ਸਾਸਰੀ ਕਾਲ ਟ੍ਰੈਵਲਰ ਕੋਚ ਸਾਬ
@karnailsingh-lb8kw
@karnailsingh-lb8kw Жыл бұрын
Very nice Kerala people and Robin
@ranvirsinghkahlon6135
@ranvirsinghkahlon6135 Жыл бұрын
ਜਿਉਦੇ ਵਸਦੇ ਰਹੋ ਵੀਰੋ ❤
@kawarpalsingh1813
@kawarpalsingh1813 Жыл бұрын
ਸਤਿ ਸ੍ਰੀ ਆਕਾਲ ਜੀ ਦੋਵੇਂ ਛੋਟੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ
@arinderpall3842
@arinderpall3842 Жыл бұрын
Injoy full full 🙏🙏
@DilbagSingh-db6zp
@DilbagSingh-db6zp Жыл бұрын
ਦਿਲਬਾਗ ਸਿੰਘ ਵੱਲੋਂ ਦਿਲ ਤੋਂ ਦੋਨਾਂ ਨੂੰ ਪਿਆਰ ਪੁੱਤਰੋ
@meetshergill3255
@meetshergill3255 Жыл бұрын
ਸਤਿ ਸ੍ਰੀ ਆਕਾਲ ਵੀਰ ਜੀ ਮੈਂ ਇਕ ਪ੍ਰੋਗਰਾਮ ਵਿੱਚ ਵਿਅਸਤ ਸੀ ਇਸ ਕਰਕੇ ਦੋ-ਤਿੰਨ ਦਿਨ ਪਿੱਛੇ ਰਹਿ ਗਿਆ ਸੀ ਦੋ ਦਿਨਾਂ 'ਚ ਭੱਜ ਕੇ ਨਾਲ ਰਲਿਆਂ ਬਾਈ 🙏🙏
@AmritPalSinghGhudda
@AmritPalSinghGhudda Жыл бұрын
ਚੜ੍ਹਦੀ ਕਲਾ ਬਾਈ
@travelleruncls1
@travelleruncls1 Жыл бұрын
Good keep it up bro😍
@MrHarry1harry
@MrHarry1harry Жыл бұрын
Jack fruit called ਜੈ ਫਲ
@preetyangel9624
@preetyangel9624 Жыл бұрын
God bless you always beta
@gurmelsingh1040
@gurmelsingh1040 Жыл бұрын
It seems passion fruit
@mantajs2329
@mantajs2329 Жыл бұрын
Robin beautiful person and amazing soul
escape in roblox in real life
00:13
Kan Andrey
Рет қаралды 67 МЛН
My daughter is creative when it comes to eating food #funny #comedy #cute #baby#smart girl
00:17
The CUTEST flower girl on YouTube (2019-2024)
00:10
Hungry FAM
Рет қаралды 49 МЛН
SURINAME 🇸🇷 - Most “BORING” Country in South America
39:45
Dangerous Journey to India’s Loneliest Village
20:50
Abhijeet Chauhan
Рет қаралды 1,2 МЛН
escape in roblox in real life
00:13
Kan Andrey
Рет қаралды 67 МЛН