ਸੇਖ ਫੱਤਾ ਕੌਣ ? ਪੱਗਾ ਵਾਲੇ ਵਾ ਡੋਲੂ ਚੱਕ ਕੇ ਤੁਰੇ ਫਿਰਦੇ -bhai sukhdev Singh Dalla

  Рет қаралды 47,475

Dharamveer Singh Malwai

Dharamveer Singh Malwai

Күн бұрын

Пікірлер
@jarmannika0276
@jarmannika0276 3 ай бұрын
ਧੰਨਵਾਦ ਖਾਲਸਾ ਜੀ, ਤੁਹਾਡੇ ਵਿਚਾਰ ਸੁਣਕੇ ਮੰਨ ਖੁਸ਼ ਹੋ ਗਿਆ, ਅੱਜ ਸਿੱਖ ਕੌਮ ਨੂੰ ਚੰਗੇ ਨਿਡੱਰ ਹੋਕੇ ਬੋਲਣ ਵਾਲੇ ਪ੍ਰਚਾਰਕਾਂ ਦੀ ਲੋੜ ਹੈ, ਤੁਹਾਡੇ ਬਚਣ ਘਰ ਘਰ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਲਈ ਸੰਗਤਾਂ ਤਿਆਰ ਬਰ ਤਿਆਰ ਹੋ ਰਹੀਆਂ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ParampreetSinghghuman-ri6rh
@ParampreetSinghghuman-ri6rh Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਹਾਨੂੰ ਰੱਬ ਤੰਦਰੁਸਤੀ ਬਖਸ਼ੇ 🙏🙏
@GurkiratKhehra-zk7ei
@GurkiratKhehra-zk7ei 3 ай бұрын
ਧੰਨ ਗੁਰੂ ਨਾਨਕ ਦੇਵ ਜੀ✅ ਧੰਨ ਗੁਰੂ ਅੰਗਦ ਦੇਵ ਜੀ✅ ਧੰਨ ਗੁਰੂ ਅਮਰਦਾਸ ਜੀ✅ ਧੰਨ ਗੁਰੂ ਰਾਮਦਾਸ ਜੀ✅ ਧੰਨ ਗੁਰੂ ਅਰਜਨ ਦੇਵ ਜੀ✅ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ✅ ਧੰਨ ਗੁਰੂ ਹਰਿਰਾਇ ਸਾਹਿਬ ਜੀ✅ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ✅ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ✅ ਧੰਨ ਗੁਰੂ ਗੋਬਿੰਦ ਸਿੰਘ ਜੀ✅ ਧੰਨ ਗੁਰੂ ਗ੍ਰੰਥ ਸਾਹਿਬ ਜੀ✅
@ParamjitSingh-ts1kx
@ParamjitSingh-ts1kx 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸਤਿਨਾਮੁ ਵਾਹਿਗੁਰੂ ਜੀ।
@tehalsinghsherkhan901
@tehalsinghsherkhan901 3 ай бұрын
ਬਹੁਤ ਵਧੀਆ ਵੀਚਾਰ
@JagtarSingh-et9mp
@JagtarSingh-et9mp 4 ай бұрын
ਦੁਨੀਆ ਨੂੰ ਤਾਰਨ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
@baldevsinghriar4830
@baldevsinghriar4830 3 ай бұрын
ਬਹੁਤ ਹੀ ਵਧੀਆ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
@RanjeetsinghBalkarsingh-n8g
@RanjeetsinghBalkarsingh-n8g 3 ай бұрын
Waheguru waheguru
@jajbirsingh4496
@jajbirsingh4496 4 ай бұрын
ਵਾਹਿਗੁਰੂ ਜੀ 🙏🏻 ਵੀਰ ਜੀ ਮੈਨੂੰ ਤੁਹਾਡਾ ਪ੍ਰਚਾਰ ਬਹੁਤ ਵਧੀਆ ਲੱਗਦਾ ਹੈ ,🙏🏻🙏🏻
@BaljeetSingh-go5vi
@BaljeetSingh-go5vi 4 ай бұрын
ਸਹੀ ਗੱਲ ਆ ਵਾਹਿਗੁਰੂ ਜੀ ਲੋਕ ਪਖੰਡੀ ਆ ਨੂੰ ਮੰਨੀ ਜਾਂਦੇ ਆ
@bachitarsinghaulakh2219
@bachitarsinghaulakh2219 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@manpreetmani9102
@manpreetmani9102 4 ай бұрын
ਜੋ ਲੋਕ ਕਲਗੀਧਰ ਪਾਤਸ਼ਾਹ ਜੀ ਜਿਨਾਂ ਨੇ ਸਰਬੰਸ ਕੁਰਬਾਨ ਕਰ ਦਿੱਤਾ ਉਹਨਾਂ ਦੇ ਨੀ ਹੋ ਸਕੇ ਉਹ ਹੋਰ ਕਿਸ ਦੇ ਹੋਣ ਗੇ
@RanjodhSingh-ue2me
@RanjodhSingh-ue2me 3 ай бұрын
❤🙏
@bachitarsinghaulakh2219
@bachitarsinghaulakh2219 3 ай бұрын
Dhand pegi waheguru ji waheguru ji waheguru ji waheguru ji waheguru ji waheguru ji
@bachitarsinghaulakh2219
@bachitarsinghaulakh2219 3 ай бұрын
Waheguru ji waheguru ji waheguru ji waheguru ji waheguru ji
@bachitarsinghaulakh2219
@bachitarsinghaulakh2219 3 ай бұрын
Nanak name Chaddi kala tere bhane sarbat da bala waheguru ji waheguru ji waheguru ji waheguru ji waheguru ji waheguru ji waheguru ji waheguru ji
@jogasingh91
@jogasingh91 3 ай бұрын
Dhan Dhan Sri Guru Arjun Dev Sahib Ji Maharaj
@jogasingh91
@jogasingh91 3 ай бұрын
Waheguru Waheguru Waheguru Waheguru Waheguru Waheguru Waheguru Waheguru
@Manjeetsingh-mj3bc
@Manjeetsingh-mj3bc 4 ай бұрын
ਵਾਹਿਗੁਰੂ ਜੀ
@BaljotDhillon-s2x
@BaljotDhillon-s2x 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jasrajlada
@jasrajlada 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sukhapind9423
@sukhapind9423 3 ай бұрын
Waheguru waheguru waheguru ji
@manoharsingh6187
@manoharsingh6187 3 ай бұрын
Waheguru ji Waheguru ji Waheguru ji Waheguru ji Waheguru ji
@ranjitsinghsandhu9825
@ranjitsinghsandhu9825 4 ай бұрын
Bhai shab bhot wadiya katha vichaar karda hia
@jaswantraj1615
@jaswantraj1615 3 ай бұрын
Waheguru ji 🙏
@Anmolsingh-t8u
@Anmolsingh-t8u 2 ай бұрын
Dhan Guru Arjan Dev g
@HasnSingh
@HasnSingh 4 ай бұрын
ਭਾਈ ਸਹਿਬ ਦੀ ਚੱੜਦੀ ਕਲਾ ਰਹੇ
@JaswinderKaur-oz9xw
@JaswinderKaur-oz9xw 4 ай бұрын
Waheguru Ji 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@beantsinghsidhu2389
@beantsinghsidhu2389 4 ай бұрын
Dhan dhan shri guru Arjan dev ji Maharaj wmk. Waheguru ji
@SewaSingh-w6p
@SewaSingh-w6p 4 ай бұрын
Waheguru ji Waheguru ji
@AmandeepSingh-bu4wn
@AmandeepSingh-bu4wn 4 ай бұрын
ਵਾਹਿਗੁਰੂ ਸਾਹਿਬ ਜੀ
@JagdevSingh-vg4eg
@JagdevSingh-vg4eg 4 ай бұрын
ਭੇਡਾਂ ਸਿਰਫ ਮੁਨੀਆਂ ਜਾ ਸਕਦੀਆਂ ਸਮਝ ਕਦੇ ਨਹੀਂ ਸਕਦੀਆਂ।।
@tarsemsingh8861
@tarsemsingh8861 4 ай бұрын
100% Rty
@jarmannika0276
@jarmannika0276 3 ай бұрын
ਜਿਹੜੀਆਂ ਭੇਡਾਂ ਨਹੀਂ ਸਮਝਦੀਆਂ, ਉਹਨਾਂ ਦੀ ਬਲੀ ਦੇ ਦਿੱਤੀ ਜਾਵੇ ਜੀ,ਫਿਰ ਮੁੰਨਣ ਦੀ ਵੀ ਲੋੜ ਨਹੀਂ ਪੈਣੀ
@DaljitSingh-rq8eh
@DaljitSingh-rq8eh 3 ай бұрын
Waheguruji❤❤❤😂😂
@malhi859
@malhi859 3 ай бұрын
waheguruji 🙏🌸🙏🌸🙏
@sidhu_moose_wala_410
@sidhu_moose_wala_410 4 ай бұрын
Vare nice veer ji
@balkarsingh904
@balkarsingh904 4 ай бұрын
🙏🏻🙏🏻🎉🎉💮💮☘️☘️ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏 waheguru ji ka Khalsa waheguru ji ki fateh ji waheguru ji 🎈🎈🌿🌿🌸🌸🙏🏻🙏🏻
@KaranvirSingh-gp5lf
@KaranvirSingh-gp5lf 3 ай бұрын
Wehaguru.ji.
@sardarnamveergatka1405
@sardarnamveergatka1405 4 ай бұрын
Wahaguru ji
@kahansingh-1313
@kahansingh-1313 4 ай бұрын
ਵਾਹਿਗੁਰੂ
@KaramSingh-v1o
@KaramSingh-v1o 4 ай бұрын
Baba ji pag banke koi sikh nahi ban sakda shakti nahi pakhand hai pagri tan Radhaswami baba ,nirankari baba te hor bahut sare babe paga bande pakhand karde waheguru ji ka Khalsa waheguru ji ki Fateh
@bhagwansingh1989
@bhagwansingh1989 4 ай бұрын
Wahegru ji
@JasbirSingh-zk5dk
@JasbirSingh-zk5dk 4 ай бұрын
Waheguru ji
@harjot-official
@harjot-official 4 ай бұрын
Waheguru ji ❤
@karpal_pannu_12
@karpal_pannu_12 3 ай бұрын
KANJAR LOK WA 🌹
@harjindersingh7755
@harjindersingh7755 3 ай бұрын
100%❤
@randhirsingh2972
@randhirsingh2972 4 ай бұрын
V nice
@tajdeepsingh5768
@tajdeepsingh5768 4 ай бұрын
Veer. Good. Ge
@Sketchartistmalwai
@Sketchartistmalwai 4 ай бұрын
❤❤❤❤❤❤
@AnmolDhaliwal-o6s
@AnmolDhaliwal-o6s 4 ай бұрын
🙏🙏🙏🙏🙏🙏🙏🙏
@AKFKhalsa
@AKFKhalsa 3 ай бұрын
ਭਾਈ ਸਾਹਿਬ ਜੀ ਭੇਡਾਂ ਮੁੰਨੀਆਂ ਜਾ ਸਕਦੀਆਂ ਜੀ ਸਮਝਾਈਆ ਨਹੀ ਜਾ ਸਕਦੀਆਂ
@Nirmal-l6k4q
@Nirmal-l6k4q 4 ай бұрын
Waheguru ji
@BalwantSingh-rz4ch
@BalwantSingh-rz4ch 4 ай бұрын
❤❤❤❤❤🎉🎉🎉🎉🎉
@satinderjitsingh7493
@satinderjitsingh7493 4 ай бұрын
ਚੰਦੂ ਬ੍ਰਾਹਮਨ ਨੇ ਕਰਵਾਇਆ ਸੀ ਉਹਦਾ ਨਾਮ ਲੈੰਦੇ ਪੀੜ ਹੂੰਦੀ ਹੈ
@Warispanjab1984
@Warispanjab1984 4 ай бұрын
ਉਹ ਪੀੜ ਤਾਂ ਵੀਰ ਜੀ ਆਪਾਂ ਨੂੰ ਵੀ ਹੋ ਰਹੀ ਹੈ ਸੱਚੀਆਂ ਗੱਲਾਂ ਕੌੜੀਆਂ ਲੱਗਦੀਆ ਹਨ
@KashmirSingh-y1c
@KashmirSingh-y1c 3 ай бұрын
ਮਿਰਚਾ ਲਗੀਆ ਲਗਦੀਆ
@NirmalSingh-ys7wz
@NirmalSingh-ys7wz 3 ай бұрын
ਬੀਰਬਲ, ਸੇ਼ਖ ਫੱਤਾ ਨਕਸ਼ਬੰਦੀ, ਪ੍ਰਿਥੀਆ ਤਿੰਨ ਵੱਡੇ ਦੋਸੀ਼
@satinderjitsingh7493
@satinderjitsingh7493 3 ай бұрын
@@KashmirSingh-y1c ਮਿਰਚਾਂ ਲੱਗਿਆ ਚੰਦੁ ਦਾ ਨਾਮ ਸੁਨਕੇ
@InderJeetsingh-ri2xv
@InderJeetsingh-ri2xv 3 ай бұрын
Pirthi chund c na kdhir mall​@@NirmalSingh-ys7wz
@pammadhaliwal5366
@pammadhaliwal5366 3 ай бұрын
BABA G KITHEY LIKHIA EH V DUS DEO
@satinderjitsingh7493
@satinderjitsingh7493 4 ай бұрын
ਚੰਦੂ ਬ੍ਰਾਹਮਨ ਨੇ ਕਰਵਾਇਆ ਸੀ
@Warispanjab1984
@Warispanjab1984 4 ай бұрын
ਸ਼ੇਖ਼ ਫੱਤੇ ਦੀ‌ ਲਿਖਾਈ ਰਪਟ ਅੱਜ ਵੀ ਅਕਾਲ ਤੇ ਲੱਗੀ ਤੁਸੀਂ ਵੀ ਦੇਖ ਸਕਦੇ ਹੋ ਜ਼ਕੀਨ ਆ ਜਾਵੇਗਾ
@satinderjitsingh7493
@satinderjitsingh7493 4 ай бұрын
@@Warispanjab1984 ਚੰਦੂ ਦਾ ਇਤਹਾਸ ਵੀ ਪੜਨਾ ਚਾਹਿਦਾ ਹੈ ਉਹ ਕਿਉਂ ਨਹੀਂ ਦੱਸਦੇ ਉਹਨੇ ਕੀ ਕਰਤੁਤ ਸੀ ਸਬਨੂੰ ਪਤਾ ਹੈ ਭਾਈ
@JaspalSingh-hd8hb
@JaspalSingh-hd8hb 4 ай бұрын
VEER JI SIKH DI PRIBHASHA PEHLE DASSO JI PAGDIDHARI. TE BAHUTAD CH HN SIKH UH HAI JISNE AMRIT SHAKIA AND. AAD GRANTH NU AS A GURU GRANTH SAHIB JI NU AS A LIVING GURU. MANAN DA PRAN KEETA HAI. BAKI. TE JO PAGDI DHARI HN. UH. JIVE UHNA DI MARZI. KISE NAAL KOI ZABARDASTI NHI HUKAM NAMA. UHNA TE LAGU HOVEGA JO AMRITDHARI HN JI ANEKA PAGDIDHARI DEHDHARI GURUA AND DERA TE V JANDE HN JI
@JasPinder-gx3xs
@JasPinder-gx3xs 3 ай бұрын
AMRIT SHKEAA HOEAA HAIGHURO PUNJ KILO DUODH DA DOLLOO BHURRAA SHEKH FUTE VUL NOO CHUL PIAA KHALSA BUCHEAA GHUR KHEER MUNGI KHENDA PAHENLA SHEK FUTA KHA OO TUOS MRO BHUOKHE EHO JIHA HAL HAI KHALSEAA DA RS DHALIWALL FDK ❤
@GurpreetSingh-xd3rk
@GurpreetSingh-xd3rk 4 ай бұрын
Hor koi km nhi bs
@KashmirSingh-y1c
@KashmirSingh-y1c 3 ай бұрын
ਕੀ ੲਇਹ ਕਮ ਨੀ
@HarjinderSingh-u8q
@HarjinderSingh-u8q 4 ай бұрын
Jinna marji samjhai jao eh lok nahi sudhranhe
@SinghSingh-bx8dk
@SinghSingh-bx8dk 4 ай бұрын
😅😅😅😅😅😅 teri gal da jabab je aithe sakti aaa Fer langer banaoun wala kiwe mar giya jarahe vich pe ke 😅😅😅😅😅😅😅😅😅😅😅😅😅 aiwe ek duje diya latta na khichiya kro
@DilbagSingh-kn4dw
@DilbagSingh-kn4dw 4 ай бұрын
ਮਾਈਕ ਤੇ ਜੋ ਮਰਜੀ ਬੋਲੀ ਜਾਣ ਲੋਕ ਵੀ ਵਾ ਵਾ ਕਰੀ ਜਾਦੇਂ ਆ
@Khalsa1699mrsingh
@Khalsa1699mrsingh 4 ай бұрын
Sheikh fatta tera ki lagda tu musalman banja apne sikh bhrawa te ungli chukki jaane .
@Khalsa1699mrsingh
@Khalsa1699mrsingh 4 ай бұрын
​@@DilbagSingh-kn4dwsheikh fatta to darda dilbagh khan boli janda 😂😂😂😂
@BhupinderSingh-qx4vv
@BhupinderSingh-qx4vv 3 ай бұрын
ਵਾਹਿਗੁਰੂ ਸਾਹਿਬ ਜੀਉ ਜੀ
@sarvensingh1788
@sarvensingh1788 3 ай бұрын
ਵਾਹਿਗੁਰੂ ਜੀ
@EkamAtwal-v6f
@EkamAtwal-v6f 3 ай бұрын
Waheguru ji
@JaswinderSingh-eh8ve
@JaswinderSingh-eh8ve 3 ай бұрын
ਵਾਹਿਗੁਰੂ ਜੀ
@gurwinderkaur6527
@gurwinderkaur6527 3 ай бұрын
Waheguru ji
Quando A Diferença De Altura É Muito Grande 😲😂
00:12
Mari Maria
Рет қаралды 45 МЛН
Don’t Choose The Wrong Box 😱
00:41
Topper Guild
Рет қаралды 62 МЛН
Мен атып көрмегенмін ! | Qalam | 5 серия
25:41
LIVE || DHADI JATHA BHAI SATNAM SINGH LALU GHUMAN
1:04:00
Majhail Tv
Рет қаралды 173 М.
Quando A Diferença De Altura É Muito Grande 😲😂
00:12
Mari Maria
Рет қаралды 45 МЛН