ਸਾਈਲੇਜ ਦਾ ਪੜ੍ਹਾਕਾ corn silage is gold? precatioms, mistakes silage satandards

  Рет қаралды 30,942

Crops Information

Crops Information

Жыл бұрын

Пікірлер: 128
@mannburma
@mannburma Жыл бұрын
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਵੱਲੋਂ ਪਸ਼ੂ ਪਾਲਕਾਂ ਨੂੰ ਵਡਮੁੱਲੀ ਜਾਣਕਾਰੀ ਦੇਣਾ ਕਿਸੇ ਭੰਡਾਰੇ ਤੋਂ ਘੱਟ ਨਹੀਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤਾਂ ਕੀ ਤੁਸੀਂ ਮਿਹਨਤ ਕਸ਼ ਲੋਕਾਂ ਸਹੀ ਸੇਧ ਦਿੰਦੇ ਰਹੋ
@drjiwangupta
@drjiwangupta Жыл бұрын
🙏🙏🙏
@mannburma
@mannburma 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ doctor ਸਾਹਿਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਪਰਗਟ ਸਿੰਘ ਜੀ ਵਧਾਈ ਦੇ ਪਾਤਰ ਹੋ
@bhallainapbgmail
@bhallainapbgmail Жыл бұрын
ਬਹੁਤ ਵਧੀਆ ਜਣਕਾਰੀ ਮਿਲੀ ਧੰਨਵਾਦ ਜੀ
@goradhillon6718
@goradhillon6718 Жыл бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ ਡਾਕਟਰ ਸਾਬ
@ranjitabhijot9838
@ranjitabhijot9838 Жыл бұрын
ਬਹੁਤ ਵਧੀਆ ਜਾਣਕਾਰੀ 👍
@1947uppalindian
@1947uppalindian 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਬ ਜੀ ਨੇ
@Tejinderbhangu
@Tejinderbhangu 11 ай бұрын
Vdia jankari god bless you both
@hargobindsra2067
@hargobindsra2067 Жыл бұрын
Gud information ji
@kssidhu4114
@kssidhu4114 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਡਾਕਟਰ ਸਾਹਿਬ
@jatindersinghgill6689
@jatindersinghgill6689 11 ай бұрын
Very informative Dr saab
@sushilbishnoibishnoi8766
@sushilbishnoibishnoi8766 Жыл бұрын
nice video in farmer welfare ; Salute Pargat bhai ❤❤❤
@cropsinformation
@cropsinformation Жыл бұрын
Thx vr
@gurbajjatanavolleyball1607
@gurbajjatanavolleyball1607 11 ай бұрын
ਪਾਣੀ ਆ ਗਿਆ ਜੀ ਮੱਕੀ ਸੁੱਕ ਚਲੀ ਅਤੇ ਪੱਕ ਵੀ ਗਈ ਅਚਾਰ ਪਾਈਏ ਕੇ ਨਾ ਪਾਇਆ ਜਾਵੇ plz reply
@paramjeetsidhu5652
@paramjeetsidhu5652 Жыл бұрын
Vaise mai y Pargat dia saria khetibari videos bahut vadhia lagdia jive doct ds rahe asi saria gla pehle hi jande AA .HARE PAthe v lava ge.sara kuj jra ge agle saal asi result dsage eh doctor ni ds,sakde
@gurjantsidhu5155
@gurjantsidhu5155 Жыл бұрын
ਵਧੀਆ ਜਾਣਕਾਰੀ
@manpreetbrarmanpreetbrar5144
@manpreetbrarmanpreetbrar5144 Жыл бұрын
Good information sir
@drjiwangupta
@drjiwangupta Жыл бұрын
God Bless you all veer.Sarbatt Da Bhalla Mango🙏🙏🙏
@TarsemSingh-oj6zm
@TarsemSingh-oj6zm 9 ай бұрын
Thanks for valuable informations
@paramjeetsidhu5652
@paramjeetsidhu5652 Жыл бұрын
Good information sir asi pehli vaar silage payia jive tusi dasia ove work kits already
@Amritsingh-vEt.
@Amritsingh-vEt. Жыл бұрын
Good information 👍
@laddikalkat
@laddikalkat Жыл бұрын
Good job 👍👍👍🙏
@gurdishsinghbrar2118
@gurdishsinghbrar2118 11 ай бұрын
Very good empromition
@paramjeetsidhu5652
@paramjeetsidhu5652 Жыл бұрын
Good information ji
@kuldeepnain7362
@kuldeepnain7362 Жыл бұрын
Good job
@pargat-Randhawa
@pargat-Randhawa Жыл бұрын
Nice information
@laddikalkat
@laddikalkat Жыл бұрын
Knowledge da khzana aa Dr jewan sir….👍👍🙏
@drjiwangupta
@drjiwangupta Жыл бұрын
🙏🙏🙏
@sulhsharma5478
@sulhsharma5478 11 ай бұрын
Very very nice 🙏
@Masterdhillon3596
@Masterdhillon3596 11 ай бұрын
Gud my bro
@ranjeetsingh-gl8zd
@ranjeetsingh-gl8zd Жыл бұрын
Good ver
@gurpreetjangianavetnerypha5327
@gurpreetjangianavetnerypha5327 Жыл бұрын
Very knowledgeable 🙏
@drjiwangupta
@drjiwangupta Жыл бұрын
🙏🙏🙏
@gurpreetsidhu8166
@gurpreetsidhu8166 Жыл бұрын
Nice y
@gagan6989
@gagan6989 Жыл бұрын
Jhona adha khet vadia chal pya half rukya pya vich vich kida thik hovega
@BrarInfotainment
@BrarInfotainment Жыл бұрын
ਬਾਈ ਜੀ ਸਾਰਾ ਦਿਨ ਲੋਕਾਂ ਚ ਹੀ ਵਿੱਚਰੀ ਦਾ ਤਕਰੀਬਨ ਬਹੁਤੇ ਪਸ਼ੂਆਂ ਤੋਂ ਕਿਨਾਰਾ ਹੀ ਕਰ ਰਹੇ ਸਿਰਫ ਅਪਣੀ ਲੋੜ ਮੁਤਾਬਿਕ ਹੀ ਰੱਖ ਰਹੇ ਨੇ, ਵੀਡੀਓ ਚ ਜਿੰਨੀਆਂ ਸਾਵਧਾਨੀਆਂ ਦੱਸੀਆਂ ਕੋਈ ਵਿਰਲਾ ਹੀ ਪੂਰੀਆਂ ਕਰਦਾ ਹੋ। ਜਿੰਨਿਆਂ ਦੇ ਵੀ ਅਚਾਰ ਪਿਆ ਹੁੰਦਾ ਦਾਰੂ ਦੀ ਲਾਹਣ ਵਰਗੀ ਮੁਸ਼ਕ ਆਉਂਦੀ ਹੁੰਦੀ ਆ ਸਿਰਕੇ ਦੀ ਦਾ ਕਦੇ ਆਈ ਹੀ ਨਈਂ । ਬਾਣੀਆਂ ਵਾਂਗੂ ਕਾਪੀ ਲਾ ਕੇ ਦੇਖਿਆ ਜਾਵੇ ਤਾਂ ਪਸ਼ੂ ਸਿਰਫ ਘਰ ਦੀ ਲੋੜ ਅਨੁਸਾਰ ਹੀ ਠੀਕ ਨੇ ਓਦਾਂ ਤਾਂ ਹੁਣ ਬਾਹਲਾ ਲਾਹੇਵੰਦ ਧੰਦਾ ਨੀ ਰਿਹਾ ।
@lovepreetsinghkullar7899
@lovepreetsinghkullar7899 Жыл бұрын
Jena karna ni kus o Jada bolde a
@BrarInfotainment
@BrarInfotainment Жыл бұрын
@@lovepreetsinghkullar7899 ਹਾਂਜੀ ਬਾਈਜੀ ਕੁੱਜ ਕ % ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਤਾਂ ਕਮਲੇ ਹੀ ਨੇ 🙏
@mannburma
@mannburma Жыл бұрын
ਡਾਕਟਰ ਸਾਹਿਬ ਬਹੁਤ ਮਿਹਰਬਾਨੀ ਤੁਸੀਂ ਜਿਸ ਤਰ੍ਹਾਂ ਲੋਕਾਂ ਨੂੰ ਪਸ਼ੂਆਂ ਦੇ ਗਿਆਨ ਦੀਆਂ ਗੱਲਾਂ ਦੱਸਦੇ ਹੋ ਇਹ ਕਿਸੇ ਤੀਰਥ ਯਾਤਰਾ ਤੋਂ ਘੱਟ ਨਹੀਂ ਹਨ ਅਤੇ ਤੁਹਾਡੇ ਵੱਲੋ ਦਿੱਤੀ ਗਈ ਮੱਕੀ ਦੇ ਅਚਾਰ ਦੀ ਜਾਣਕਾਰੀ ਪਸ਼ੂ ਪਾਲਕਾਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ
@drjiwangupta
@drjiwangupta Жыл бұрын
Datta Bhali Kare veer🙏🙏🙏
@deepsharma6515
@deepsharma6515 11 ай бұрын
ਇਹਦੇ ਨਾਲੋਂ ਤਾਂ ਚੰਗਾ ਆ ਕਿ ਪਸ਼ੂ ਘੱਟ ਰੱਖੇ ਹੋਣ ਤੇ ਪੱਠੇ ਬੀਜੇ ਹੋਣ ।
@amandeepmaan5968
@amandeepmaan5968 Жыл бұрын
Vadia information y PB 31
@paramjeetsidhu5652
@paramjeetsidhu5652 Жыл бұрын
Good ji
@bhinderjitsingh9780
@bhinderjitsingh9780 Жыл бұрын
Majja 22 cows de mukable silage khandiya bhut ghat ne
@amandeepsingh2006
@amandeepsingh2006 6 ай бұрын
Very Very nice 👌 👍
@sukhaBatth
@sukhaBatth 9 ай бұрын
Dr saab kehdi sapry krni jaruri hai jis nal sundiya kidde naa pai sakn nd ulli na pwe. Selatek ja koi hor.plz tell
@VishalSingh-nx6ud
@VishalSingh-nx6ud Жыл бұрын
Packing wala achhar theek. Hai ji daso
@BalwantSingh-ex8xt
@BalwantSingh-ex8xt 11 ай бұрын
Pargat vir silage paundiya pet vich mih paa javaaa koi nuksan ta nai aa koi vir dsiyo
@veergill2130
@veergill2130 2 ай бұрын
ਵੀਰ n
@yogaforphysicalhealth9416
@yogaforphysicalhealth9416 Жыл бұрын
Pargat veer tu bda Virudh bolda c makki waleyan da hun Baitha hanji hanji kri jana
@drjiwangupta
@drjiwangupta Жыл бұрын
Let’s do something for our farmers veer.Let’s get united.Waheguru Bhali Kare!
@jarnailsandhu1838
@jarnailsandhu1838 Жыл бұрын
❤❤
@jagsirsingh744
@jagsirsingh744 Жыл бұрын
ਪ੍ਰਗਟ ਵੀਰ ਸਾਈਲੇਜ ਨੂੰ ਚੂੰਹਾ ਬਹੁਤ ਪੈਂਦਾ ਇਹਦਾ ਹੱਲ ਦੱਸੋ
@RamSingh-lm9ig
@RamSingh-lm9ig Жыл бұрын
🙏🙏👍👍👍👍
@JagjeetSingh-gy5pi
@JagjeetSingh-gy5pi Жыл бұрын
goog
@paramjeetsidhu5652
@paramjeetsidhu5652 Жыл бұрын
Tusi ta sir thik o nut sare mulajim es tra help ni krde.sade pind doctrr e ni behnda pind Pharwahi dist Barnala
@veergill2130
@veergill2130 3 ай бұрын
Nਵੀਰ
@karamsingh3599
@karamsingh3599 Жыл бұрын
Sir 1 cubic feet ch kina achaar aa janda g.
@drjiwangupta
@drjiwangupta Жыл бұрын
5 quintal
@gurjeetsingh597
@gurjeetsingh597 Жыл бұрын
Bacteria paun da treeka ki hai jii Dr. Saab please reply
@drjiwangupta
@drjiwangupta Жыл бұрын
Spray after every one feet
@harshdeepsingh56207
@harshdeepsingh56207 Жыл бұрын
Good information
@surenderkumar-ve7be
@surenderkumar-ve7be 8 ай бұрын
Nal vale doctor di v slha lni c koi sab ji😊
@vickyhanda1859
@vickyhanda1859 Жыл бұрын
Achar nu flood da pani lg gea dubb gea hun ki kria ja skda
@vickyhanda1859
@vickyhanda1859 Жыл бұрын
Koe sujab deo
@drjiwangupta
@drjiwangupta Жыл бұрын
Toxin Binder 50 gm per cow Daily
@cropsinformation
@cropsinformation Жыл бұрын
Check jiwan sir reply
@paramjeetsidhu5652
@paramjeetsidhu5652 Жыл бұрын
Ji sanu 21:30 ta ehi dhandha raas ayia
@MdEmon-ol7uw
@MdEmon-ol7uw Жыл бұрын
Good thnwad
@karanbhinder1849
@karanbhinder1849 11 ай бұрын
Sir, for fermentation of silage kemin hd dry is ok to use
@drjiwangupta
@drjiwangupta 11 ай бұрын
👍👍👍
@KulwinderSingh-sf8uy
@KulwinderSingh-sf8uy Жыл бұрын
ਬਾਈ ਸਾਡੇ ਆਚਾਰ ਨੂੰ ਜਿਆਦਾ ਦੱਬਿਆ ਗਿਆ ,ਆਚਾਰ ਚੋ ਪਾਣੀ ਨਿਕਲਣ ਲੱਗ ਪਿਆ,ਮੱਕੀ ਥੋੜੀ ਅਗੇਤੀ ਵੱਡੀ ਗਈ,ਆਚਾਰ ਨੂੰ ਨੁਕਸਾਨ ਤਾ ਨਹੀ ਹੁੰਦਾ,ਰਿਪਲਾਈ ਚੋ ਦੱਸੋ ਜੀ।
@SukhjinderSingh-ru1ts
@SukhjinderSingh-ru1ts Жыл бұрын
90 din tu badd makki cutt karo
@dharmpreetkandhola5155
@dharmpreetkandhola5155 11 ай бұрын
nhi y pani ta aounda e hunda
@g.p.s319
@g.p.s319 Жыл бұрын
ਅਚਾਰ ਨਵੀਂ ਤਕਨੀਕ ਨਹੀ 60 ਸਾਲ ਪੁਰਾਣੇ ਖੇਤੀ ਬਾੜੀ ਰਸਾਲੇ ਪੜੋ।
@indigenouszebucattleclub3422
@indigenouszebucattleclub3422 10 ай бұрын
Bai koi rasala hove te daso
@babburomana8828
@babburomana8828 11 ай бұрын
Thank you so much ji
@HarshDeep-vp8lh
@HarshDeep-vp8lh Жыл бұрын
Harshdeep
@sarbjeetgill1735
@sarbjeetgill1735 Жыл бұрын
ਡਾਕਟਰ ਸਾਬ ਕਿ ਕਿਸੇ ਕਾਰਨ ਅਨਾਜ ਬਣਨ ਪਹਿਲਾਂ ਪੳਣਾ ਪੈ ਜਾਵੇ ਤਾਂ ਕੀ ਪਾ ਸਕਦੇ ਹਾਂ
@drjiwangupta
@drjiwangupta Жыл бұрын
Yes
@InderjitSingh-nv1yu
@InderjitSingh-nv1yu Жыл бұрын
Jado insan hunting to farming wall aia c ta odo vo hunting humen de najrie to farming naturally nai c par sanu same di lod mutabik badla jaruri hai so naturally or unnaturally koi topic nahi reh janda sab kuj naturally hi hunda hai je Silage galda vi hai ta vi us vich kudrati bacteria da hi roll hai. ha nature apne ap nu kise hor roop de vich convert kar sakda ho sakda insani spicies to bad koi hor sapies aa jave par sab kuj naturally hi hoveda so unnaturally da kida dimag cho kadna pavega.
@InderjitSingh-nv1yu
@InderjitSingh-nv1yu Жыл бұрын
Jado darti akas brehmand sab kus gatiman hai ta asi phir ik jgha kive ruk sakde ha sanu vi same de nal nal gatiman hona pavega te navia taknika nu apnuna pavega ha je lod hai ta navi jankari te sahi teknek di .
@manibains9062
@manibains9062 Жыл бұрын
Is hisab nal ta fr toya 365 feet lamba chahida
@drjiwangupta
@drjiwangupta Жыл бұрын
3-4 Silage pits are required for large farms
@cropsinformation
@cropsinformation Жыл бұрын
Rt
@Arshpreetsingh75
@Arshpreetsingh75 Жыл бұрын
Y odo tu lakhe sidane di video share kri c silage te v jehar a eh
@cropsinformation
@cropsinformation Жыл бұрын
Most of farmers are not maintaing standards
@amanchahalamani7227
@amanchahalamani7227 Жыл бұрын
90% ਲੋਕਾਂ ਦਾ ਅਚਾਰ ਨੀ ਰੂੜੀ ਹੁੰਦਾ
@swagpunjabda
@swagpunjabda Жыл бұрын
​@@amanchahalamani7227shi koi kukdi ni hundi eda e
@HarjinderSingh-cv1kt
@HarjinderSingh-cv1kt Жыл бұрын
Ik sir ਗਰਮੀਆਂ ਚ VV ਮਤਲਬ ਕੇ ਸਾਰਾ ਸਾਲ ਪਾ ਸਕਦੇ a ਅਚਾਰ?????
@drjiwangupta
@drjiwangupta Жыл бұрын
Yes
@jeetgill3362
@jeetgill3362 11 ай бұрын
ਮਾਹਰ ਕਹਿੰਦੇ ਅਹੇ ਪਠੇ ਵੱਧ ਕੇ 4 ਘੰਟੇ ਚ ਹੀ ਪਸ਼ੂ ਨੂੰ ਖਾਵਾਉਦੋ ਨਹੀਂ ਤੇ ਉੱਲੀ ਅਾ ਜਾਂਦੀ ਭਾਵੇਂ ਸਾਨੂੰ ਅੱਖਾਂ ਨਾਲ ਨਹੀਂ ਦਿਸਦੀ ਤਾਂ ਫੇਰ ਅਚਾਰ ਤਾਂ ਕਈ ਟਾਈਮ ਤਕ ਚਲਦਾ ਇਹ ਕਿੱਦਾ ਸਹੀ ਓਹਦੇ ਤੇ ਉੱਲੀ ਤਾਂ ਹੁੰਦੀ
@Mrhackesdaily
@Mrhackesdaily Жыл бұрын
Dr sahib nu kde leke aoo makki de khet ch phr pta lago achar kiwe penda .eh pent ni peni phr kacha hi chlda galan marda😂😂
@swagpunjabda
@swagpunjabda Жыл бұрын
ਬਹੁਤ ਕਹਿੰਦੇ ਆ ਆਚਾਰ ਮੱਝਾਂ ਖਾਂਦੀਆਂ ਬਹੁਤ ਆ ਖਾਣਾ ਤਾਂ ਹੈਗਾ ਈ ਆ ਭੁੱਖੀਆਂ ਮਰਦੀਆਂ ਨੇ ਵਿਚਾਰੀਆਂ ਨੇ ,, ਆਪਣੇ ਤੇ ਲਗਾਲੋ ਰੋਜ ਨਵੀਂ ਸਬਜ਼ੀ ਬਣਾਉਂਦੇ ਹਾਂ 2 4 ਦਿਨ ਜੇ ਨਾ ਮਿਲੇ ਆਚਾਰ ਵੀ ਭੱਜਕੇ ਖਾਵਾਂਗੇ,, ਬਾਕੀ ਮੁਕਦੀ ਗੱਲ ਇਹ ਵੈਸੈ ਤਾਂ ਪਤਾ ਨਹੀਂ ਕਦੋਂ ਕੀ ਹੋਜੇ ਕਿਸੇ ਨਾਲ ਉਹ ਤੇ ਰੱਬ ਦੀ ਮਰਜ਼ੀ ਆ ਪਰ ਆਚਾਰ ਪਾਉਣ ਦੇ ਰਿਜਲਟ ਠੀਕ ਨਹੀਂ ਜ਼ਮੀਨ ਲਈ ਵੀ ਆਪਣੇ ਲਈ ਵੀ ਬਿਮਾਰੀਆਂ,, ਦੋ- ਦੋ ਮੱਝਾਂ ਰੱਖਣ ਵਾਲੇ ਤਾਂ ਨਾ ਕਰੋ ਇਹ ਕੰਮ ਇਹਨੂੰ ਸੁਖ ਨਾ ਸਮਝੋ ਬਹੁਤ ਮਾੜਾ ਬਾਕੀ ਮਰਜੀ
@sukhpreetsingh7544
@sukhpreetsingh7544 Жыл бұрын
Oo bai tu 15 din pashu nu silage khavan to baad pshu agge hra chara pa lvi ik pase silage payi teri majj pehla silage khaugi na ki hra so eh sirf tere vrgea da vehm aa
@swagpunjabda
@swagpunjabda Жыл бұрын
@@sukhpreetsingh7544 bai veham bi dr ne hi paya kise ne Sadi slah c es br killa k pake dekhiye bhi
@sukhpreetsingh7544
@sukhpreetsingh7544 11 ай бұрын
@@swagpunjabda fer pake vekhya ki nhi
@swagpunjabda
@swagpunjabda 11 ай бұрын
@@sukhpreetsingh7544 dkhya ni y es br tn
@sukhpreetsingh7544
@sukhpreetsingh7544 11 ай бұрын
@@swagpunjabda bai fer bnya bnaya lelo nale pta lgju te vehm duur hoju
@kalsinaturalfarming2337
@kalsinaturalfarming2337 Жыл бұрын
5 ਕੁ ਸਾਲਾਂ ਬਾਅਦ result ਬਹੁਤ ਹੀ ਮਾੜੇ ਮਿਲਣਗੇ ਇਹਨਾਂ ਅਚਾਰਾਂ ਦੇ ਬੰਦਿਆਂ ਅਤੇ ਪਸੂਆ ਵਿੱਚ
@swagpunjabda
@swagpunjabda Жыл бұрын
Gll thik yg bimariya jyda hi aungiya
@swagpunjabda
@swagpunjabda Жыл бұрын
Yr 2 pasuya vaste bi ni pathe vd skde apa
@drjiwangupta
@drjiwangupta Жыл бұрын
Quality is main concern otherwise no issues.
@JaspalVirk-kk4uo
@JaspalVirk-kk4uo Жыл бұрын
ਜਿਨਾ ਨੁਂ ਪਾਉਂਦੇ ਦਸ ਸਾਲ ਹੋਗੇ ੳਨਹਾ ਬਾਰੇ ਕੀ ਖਿਆਲ ਹੈ,
@swagpunjabda
@swagpunjabda Жыл бұрын
@@JaspalVirk-kk4uo tanu hoge ki
@JaspalVirk-kk4uo
@JaspalVirk-kk4uo Жыл бұрын
ਡਾਕਟਰ ਸਾਹਬ ਜੇਕਰ ਲਿਫਾਫਾ ਅਚਾਰ ਪਾਉਣ ਤੋੰ ਬਾਅਦ ਕੁੱਝ ਦਿਨਾਂ ਜਾ ਮਹੀਨੇ ਬਾਅਦ, ਧੁੱਪ ਜਾਂ ਕਿਸੇ ਕਾਰਨ ਵੀ,ਫਟ ਜਾਂਦਾ ਹੈ ਤਾਂ ਅਸੀਂ ਕਿਸ ਤਰੀਕੇ ਹਲ ਕਰੀਏ ਜੀ, ਕਿਰਪਾ ਕਰਕੇ ਹਲ ਦਿੳ ਜੀ,ਇਹ ਬਹੁਤ ਸਮਸਿਆ ਆਉਂਦੀ ਹੈ,
@kulverhayer6143
@kulverhayer6143 Жыл бұрын
ਡਾਕਟਰ ਨੇ ਬਹੁਤ ਵਧੀਆ ਵਸਿਆ ਤੇ ਪੁਸੀ਼ਆ ਸਹੀ ਨਹੀ
@jeetgill3362
@jeetgill3362 11 ай бұрын
ਅਚਾਰ ਮਜਬੂਰੀ ਅਾ ਜਿਹਨਾ ਦੇਸ਼ਾ ਚ ਅਮਰੀਕਾ ਕੈਨੇਡਾ ਕਈ ਸਾਲਾਂ ਤੁ ਅਚਾਰ ਪੈਂਦਾ ਇਥੇ ਲੋਕਾਂ ਚ ਦੁੱਧ ਤੇ ਓਹਦੀਆ ਚੀਜ਼ਾ ਤੋਂ ਸਭ ਤੋਂ ਜਿਆਦਾ ਐਲਰਜੀ ਅਾ
@harpreetsinghharpreet2350
@harpreetsinghharpreet2350 Жыл бұрын
ਕੋਈ ਫੈਦਾ ਨਹੀ ਸਾਈਲੇਜ ਦਾ
@manjotbagri4830
@manjotbagri4830 Жыл бұрын
ਕੀ ਕਾਰਨ ਵੀਰ???
@harpreetsinghharpreet2350
@harpreetsinghharpreet2350 Жыл бұрын
@@manjotbagri4830 ਮੱਝਾ ਰੀਪੀਟਰ ਹੁੰਦੀਆ ਨੇ ਹੋ ਬਹੁਤ ਕਰਨ ਨੇ
@swagpunjabda
@swagpunjabda Жыл бұрын
​@@harpreetsinghharpreet2350bimari bhi bohot lgde
@paramjeetsidhu5652
@paramjeetsidhu5652 Жыл бұрын
Ajj ta y prgt fuddu swal push rahe o tu siliage anty o ta jiada swal kr rahe hun frmer anpd ni B A PASS NE
@sifatsinghgill5455
@sifatsinghgill5455 11 ай бұрын
Tu bharava chup kar ja Dr nu boln de
@HarjinderSingh-cv1kt
@HarjinderSingh-cv1kt Жыл бұрын
ਚੈਨਲ ta kr lia y subscribe 🎉
@drjiwangupta
@drjiwangupta Жыл бұрын
🙏🙏🙏🙏🙏
@prabhjotsidhudiwana1214
@prabhjotsidhudiwana1214 Жыл бұрын
ਬਹੁਤ ਵਧੀਆ ਜਾਣਕਾਰੀ 👍
@drjiwangupta
@drjiwangupta Жыл бұрын
🙏🙏🙏
@JagmohanSingh-ng7ze
@JagmohanSingh-ng7ze Жыл бұрын
ਵਧੀਆ ਜਾਣਕਾਰੀ
Эффект Карбонаро и нестандартная коробка
01:00
История одного вокалиста
Рет қаралды 9 МЛН
아이스크림으로 체감되는 요즘 물가
00:16
진영민yeongmin
Рет қаралды 60 МЛН