ਪਸ਼ੂਆਂ ਨਾਲ ਜੁੜੇ ਕੀਮਤੀ ਸਵਾਲ Cow silage and health management by Experts

  Рет қаралды 44,654

Crops Information

Crops Information

11 ай бұрын

#cow #punjab #farming
#milk #dairy #Farmer
Dr jiwan Kumar Gupta KZbin Channel Link
youtube.com/@drjiwangupta?si=...

Пікірлер: 117
@prabhjitsinghbal
@prabhjitsinghbal 11 ай бұрын
ਕੱਲ੍ਹ ਵੀ ਸੁਣੀ ਸੀ ਅੱਜ ਦੁਬਾਰਾ ਸੁਣੀ ਸਾਰੀ ਵੀਡਓ ਬਹੁਤ ਕੁਝ ਹੋਰ ਲੱਭ ਗਿਆ ਸਿੱਖਣ ਲਈ ਅਤੇ ਡਾ ਸਾਬ੍ਹ ਦਾ ਚੈਨਲ ਵੀ ਸਬਸਕ੍ਰਾਈਬ ਕੀਤਾ
@cropsinformation
@cropsinformation 11 ай бұрын
Dhanbhag
@drjiwangupta
@drjiwangupta 11 ай бұрын
Eh Tuhada Apna channel Hai 🙏🙏🙏
@PetaSohi
@PetaSohi 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਜੀਵਨ ਗੁਪਤਾ ਜੀ ਨੇ ਧੰਨਵਾਦ ਜੀ
@tejbirdhillon2488
@tejbirdhillon2488 11 ай бұрын
ਬਹੁਤ ਵਧੀਆ ਜਾਣਕਾਰੀ ਡਾਕਟਰ ਜੀਵਨ ਗੁਪਤਾ ਜੀ ਧੰਨਵਾਦ ਜੀ
@gurindersingh1031
@gurindersingh1031 11 ай бұрын
ਬਹੁਤ ਬਹੁਤ ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ
@pannu8673
@pannu8673 5 ай бұрын
ਬਹੁਤ ਸਹੀ ਢੰਗ ਨਾਲ ਸਮਝਾਉਂਦੇ ਨੇ ਡਾਕਟਰ ਸਾਹਿਬ
@mannburma
@mannburma 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ
@Thefarmersdairy
@Thefarmersdairy 11 ай бұрын
ਧੰਨਵਾਦ ਡਾਕਟਰ ਗੁਪਤਾ ਜੀ। ਬਹੁਤ ਵਧੀਆ ਜਾਣਕਾਰੀ ।
@jeetgill3362
@jeetgill3362 11 ай бұрын
ਨਵੀਂ ਖੋਜ ਇਹ ਵੀ ਦੱਸਦੀ ਅਫ਼ਲਾ ਟਾਕਸਿਨ ਨਾਲ ਕੈਂਸਰ ਦਾ ਚਾਂਸ ਬਹੁਤ ਜਿਆਦਾ ਘਟ ਹੁੰਦਾ ਏਨਾ ਘਟ ਕਿ ਜਿਵੇਂ ਸਾਨੂੰ ਹਰ ਸਟ ਲਗਨ ਤੇ ਕੈਂਸਰ ਦਾ ਖਤਰਾ ਹੁੰਦਾ ਪਰ ਇਸ ਨਾਲ 1% ਤੁ ਘਟ ਲੋਕ ਜਿਹਨਾ ਨੂੰ ਏਦਾ ਹੁੰਦਾ ਲਗਭਗ ਨਾ ਮਾਤਰ ਬਾਹਰਲੇ ਦੇਸ਼ਾ ਦਾ ਦੁੱਧ ਵੀ ਕੋਈ ਬਹੁਤਾ ਚੰਗਾ ਨਹੀਂ ਹੁੰਦਾ ਐਂਟੀ ਬਾਇਓਟਿਕ ਦਵਾਈਆ ਬਹੁਤ ਆਉਂਦੀਆ ਵਿਚ ਪਰ ਕੰਪਨੀਆਂ ਨੇ ਸਰਕਾਰਾਂ ਨਾਲ ਰਲ ਕੇ ਕਾਨੂੰਨ ਆਵਦੇ ਹਿਸਾਬ ਨਾਲ ਬਣਾਏ ਹੁੰਦੇ
@drjiwangupta
@drjiwangupta 11 ай бұрын
🙏🙏🙏
@jeetgill3362
@jeetgill3362 11 ай бұрын
@@drjiwangupta ਡਾਕਟਰ ਸਾਬ ਮੈ ਤੇ ਬੱਸ ਜਾਣਕਾਰੀ ਸਾਂਝੀ ਕੀਤੀ ਤੁਸੀ ਦੱਸੋ ਇਹ ਸਹੀ ਯ ਗਲਤ ਏ
@drjiwangupta
@drjiwangupta 11 ай бұрын
Yes veer It’s 👍👍👍
@jeetgill3362
@jeetgill3362 11 ай бұрын
@@drjiwangupta thik g dhanvaad
@BhupinderSingh-bt2qi
@BhupinderSingh-bt2qi 11 ай бұрын
ਬਹੁਤ ਵਧੀਆ ਜਾਣਕਾਰੀ
@baljinderchandi9797
@baljinderchandi9797 9 ай бұрын
Bahut keemti jankaari 👍👍👍👍
@TarsemSingh-oj6zm
@TarsemSingh-oj6zm 9 ай бұрын
Valuable informations, Thanks very much
@gaganwaraich7183
@gaganwaraich7183 11 ай бұрын
ਬਹੁਤ ਟਕਾਊ ਢੰਗ ਨਾਲ ਜਾਣਕਾਰੀ ਦਿੱਤੀ ਆ ਵੀਰ ਜੀ ਬਹੁਤ ਬਹੁਤ ਧੰਨਵਾਦ
@cropsinformation
@cropsinformation 11 ай бұрын
Share ਕੌਣ kru
@gaganwaraich7183
@gaganwaraich7183 11 ай бұрын
ਆਪਾਂ ਕਰਾਂਗੇ
@grbrar8965
@grbrar8965 11 ай бұрын
Thanks for sharing very informative session full of good information
@gurcharansingh360
@gurcharansingh360 11 ай бұрын
Sahi ਜਾਣਕਾਰੀ
@Amritsingh-vEt.
@Amritsingh-vEt. 11 ай бұрын
ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ
@DALBIRRANDHAWA-pb7ut
@DALBIRRANDHAWA-pb7ut 11 ай бұрын
Bohat dhan vaad ji dr sahab
@asnariyaal
@asnariyaal 10 ай бұрын
Good One, Knowledge is Doctor Saab, your knowledge and presentation is quite admirable.
@palwindersingh7931
@palwindersingh7931 11 ай бұрын
Dr Gupta ji bahut vadiya doctor ne
@drjiwangupta
@drjiwangupta 11 ай бұрын
🙏🙏🙏
@husanveersingh8693
@husanveersingh8693 11 ай бұрын
🙏🙏 Doctor ji & veer ji thanks
@chamkaurdhaliwal4309
@chamkaurdhaliwal4309 10 ай бұрын
good information Dr gupta jji
@dalvirtejay5946
@dalvirtejay5946 11 ай бұрын
Dhanwad bai g 🙏🙏
@darbarasingh9234
@darbarasingh9234 11 ай бұрын
Thanks Dr Sab
@tarsemsinghjammu
@tarsemsinghjammu 11 ай бұрын
Very knowledgeable talk
@manmohansinghgolan7971
@manmohansinghgolan7971 11 ай бұрын
ਹਰੇ ਚਾਰੇ ਵਿੱਚ ਸਬਜ਼ੀਆਂ ਵੀ ਬੀਜੀਆਂ ਤੇ ਪਸ਼ੂਆ ਨੂੰ ਪਾਈਆਂ ਜਾ ਸਕਦੀਆਂ ਨੇ, ਸਬਜ਼ੀ ਮੰਡੀ ਵਿੱਚ ਵੀਹ ਪੱਚੀ ਰੁਪਏ ਵਿਕਦੀਆਂ ਨੇ, ਸੇਲ ਵੀ ਕਰੋ ਤੇ ਪਸੂਆਂ ਨੂੰ ਪਾ ਸਕਦੇ ਹਾਂ
@lachharsonu8448
@lachharsonu8448 11 ай бұрын
Boht vadiya veer g
@pargatsingh4366
@pargatsingh4366 11 ай бұрын
Great job sir
@Allgood786-u8z
@Allgood786-u8z 11 ай бұрын
Good information sir
@mohansingh2817
@mohansingh2817 11 ай бұрын
Very nice ji docotor sahib ji 🙏
@namansatish7544
@namansatish7544 11 ай бұрын
Gupta ji hamesha best
@jashanpreet3270
@jashanpreet3270 11 ай бұрын
ਛੋਟੀਆਂ ਕੱਟੀਆਂ ਨੂੰ ‌ਕਿਵੇ ਤਿਆਰ ਕੀਤਾ ਜਾਵੇ । ਇਨ੍ਹਾਂ ਨੂੰ ਕਿਹੜੀ ਡਾਈਟ ਦਿੱਤੀ ਜਾਵੇ । ਇਸ ਤੇ ਵਿਡੀਉ ਬਣਾਓ
@JaswinderSingh-ut4zx
@JaswinderSingh-ut4zx 11 ай бұрын
Siraa impormesn
@RamSingh-lm9ig
@RamSingh-lm9ig 11 ай бұрын
Thanks y 🙏🙏👍👍
@Jescobrar
@Jescobrar 11 ай бұрын
Major thanks Dr saab and bai ❤
@parwinderkaurkang9734
@parwinderkaurkang9734 10 ай бұрын
Nyc ❤thanks veer ji
@kuldeepnain7362
@kuldeepnain7362 11 ай бұрын
Good job
@LakhwinderBrar-jh3px
@LakhwinderBrar-jh3px 11 ай бұрын
Good work y
@AmanDeep-lu9pc
@AmanDeep-lu9pc 11 ай бұрын
Bahut vadia y
@guridhillon7117
@guridhillon7117 11 ай бұрын
Sirra doctor sahib,, endless
@drjiwangupta
@drjiwangupta 11 ай бұрын
🙏🙏🙏
@sulhsharma5478
@sulhsharma5478 11 ай бұрын
Very very nice
@Hari-22
@Hari-22 Ай бұрын
❤❤❤❤❤
@MdEmon-ol7uw
@MdEmon-ol7uw 11 ай бұрын
Good
@Harjotsingh-ki1vn
@Harjotsingh-ki1vn 11 ай бұрын
Pargat vr faslan de naal naal dairy dia video v aun deo tan ki kisana nu knowledge mil ske te oh shayak dnda kheti de nal kr skn
@avtarsandhu7968
@avtarsandhu7968 9 ай бұрын
ਅਚਾਰ ਦਾ ਪੀ ਐਚ ਕਿਵੇਂ ਟੈਸਟ ਕਰੀਏ
@prabhjitsinghbal
@prabhjitsinghbal 11 ай бұрын
ਗੁਪਤਾ ਜੀ ਚੰਗੀ ਜਾਣਕਾਰੀ ਦੇ ਰਹੇ ਪਸ਼ੂ ਪਾਲਕਾਂ ਨੂੰ ਧਿਆਨ ਦੇਣਾ ਚਾਹੀਦਾ ਪਰ ਜਿੰਨਾਂ ਚਿਰ ਨਕਲੀ ਦੁੱਧ ਬੰਦ ਨਹੀ ਹੁੰਦਾ ਅਸਲੀ ਦੁੱਧ ਦਾ ਰੇਟ ਅਸਲੀ ਰੇਟ ਨਹੀ ਮਿਲ਼ ਸਕਦਾ ਇਲਾਕੇ ਦੇ ਉਚਾਰਨ ਵੱਖਰਾ ਹੈ ਸਿਰਕਾ vinegar ਵਿਨੇਗਰ ਨੂੰ ਵਨਿੱਗਰ ਕਹਿ ਰਹੇ ਅਤੇ ਅਸੀਂ ਤੁਰੰਤ ਕਹਿੰਦੇ ਹਾਂ ਪਰਗਟ ਜੀ ਤੁਰਤ ਕਹਿੰਦੇ
@drjiwangupta
@drjiwangupta 11 ай бұрын
🙏🙏🙏
@ravindermangat_vlogs404
@ravindermangat_vlogs404 11 ай бұрын
And me fasal da v puchna c ji kuj k tn tuc ds chuke video ch kuj k hor swal ohde related v nai ji
@prabhjitsinghbal
@prabhjitsinghbal 11 ай бұрын
ਜਬਰਦਸਤ ਗੱਲ ਬਾਤ 👍
@indigenouszebucattleclub3422
@indigenouszebucattleclub3422 2 ай бұрын
Brachysorgo da silage kive rehnda g .Is upper v koi lacture please Dr.Saab
@roshanmor9553
@roshanmor9553 11 ай бұрын
Nativo ki kya doge hai per acre
@parmjeetsinghbrar5332
@parmjeetsinghbrar5332 11 ай бұрын
Sarso de khal kanak da Dana pa sakte ha
@GurpreetSingh-wb8te
@GurpreetSingh-wb8te 5 ай бұрын
A I ਮਿਲਕ ਕੀ ਹੁੰਦਾ ਵਾ ਇਸ ਬਾਰੇ ਵੀ ਚਾਨਣ ਪਾਉ
@GursewakSingh-nr3wy
@GursewakSingh-nr3wy 10 ай бұрын
Zimidara nu bchane ala banda bai har ik tara di jankari mildi a khet to pushu tak mili
@GurpreetSingh-wb8te
@GurpreetSingh-wb8te 5 ай бұрын
ਔਕਸੀਟੋ ਸੀਨ ਟੀਕੇ ਬਾਰੇ ਵੀ ਦੱਸਿਉ
@arjindersingh5785
@arjindersingh5785 11 ай бұрын
भाई जी बहुत बढ़िया विडियो डाक्टर साहब दा फोन न की है
@gurpeetsingh7494
@gurpeetsingh7494 11 ай бұрын
5:27 5:29
@kamaldhindsa308
@kamaldhindsa308 11 ай бұрын
ਬਾਈ ਜੀ ਉਲੀ ਆਲੀ ਖੁਰਾਕ ਪਾਉਣ ਨਾਲ ਕੈਂਸਰ ਦੇ ਲੱਛਣ ਪੈਦਾ ਹੁੰਦੇ ਆ
@manibhatti365
@manibhatti365 11 ай бұрын
Govt nu silage sale karn walia te check rakhna chaida, Bahut nuksan kita ena ne small dairy farmers da repack kar k vechde rahe
@drjiwangupta
@drjiwangupta 11 ай бұрын
👍👍👍
@everythinghere.855
@everythinghere.855 11 ай бұрын
Y lok bhi rate nhi dinde ,
@pindawalejatt4245
@pindawalejatt4245 5 ай бұрын
ਸਬ, ਦਿ,ਅਲਗ,2ਸੋਚ, ਹੈ,ਚਕਰਚ,ਪਾਕੇ,ਰਖਤਾ
@veergill2130
@veergill2130 3 ай бұрын
Nਵੀਰ
@rupinderjit1491
@rupinderjit1491 11 ай бұрын
ਕੀ ਮੱਕੀ ਆਚਾਰ ਚ ਤੂੜੀ ਮਿਲਾ ਕੇ ਪਾ ਸਕਦੇ ਹਾ ਅਤੇ ਕਿੰਨੀ ਮਾਤਰਾ ਚ ✍️✍️✍️
@drjiwangupta
@drjiwangupta 11 ай бұрын
2-3 kg Daily
@daljeetchahal3592
@daljeetchahal3592 3 ай бұрын
Yy. G ehna da number mil skda ga dseyo yaar je hega kise kol ta
@RavanKothaGuru
@RavanKothaGuru 10 ай бұрын
ਬਾਈ ਅਸੀਂ ਮੱਕੀ ਦਾ ਅਚਾਰ ਪਾਉਣੇਆ ਪਸ਼ੂਆਂ ਨੂੰ ਤੇ ਮੱਝਾਂ ਗਾਵਾਂ ਆਂਵਦਾ ਮੂਤ ਪੀਂਦੀਆਂ ਆ ਅਸੀਂ ਅਚਾਰ ਕੱਲਾ ਪਾਉਨੇ ਆ
@Numberdarbrar
@Numberdarbrar 7 ай бұрын
Same problem
@sabiisingh5325
@sabiisingh5325 11 ай бұрын
ਤੇਰਾ ਦੇਣ ਕਿਥੇ ਦੇਵਾਂਗੇ ਪ੍ਰਗਟ ਬਾਈ
@drjiwangupta
@drjiwangupta 11 ай бұрын
👍👍👍
@manmohansingh8213
@manmohansingh8213 11 ай бұрын
Sir musted oil bare dso kdo dina ha te kdo nahi dena animal nu soon to kine din pahila dena chahi da ha te badh vich
@drjiwangupta
@drjiwangupta 11 ай бұрын
100-200 ml can be mixed in feed in freshly calved animals
@prabhjitsinghbal
@prabhjitsinghbal 11 ай бұрын
@@drjiwangupta ਡਾ ਸਾਬ੍ਹ ਪਸ਼ੂ ਦੇ ਸੂਣ ਤੋਂ ਕਿੰਨੀ ਦੇਰ ਪਹਿਲਾਂ ਜਾਂ ਮਹੀਨੇ ਪਹਿਲਾਂ ਸਰੋਂ ਦਾ ਤੇਲ ਦੇਣਾ ਚਾਹੀਦਾ ?
@drjiwangupta
@drjiwangupta 11 ай бұрын
Nahin Dena
@user-ww2wz3hp3c
@user-ww2wz3hp3c 11 ай бұрын
saro da tele bare dasea nai
@lovedeeppolteryfarm4000
@lovedeeppolteryfarm4000 8 ай бұрын
ਬਾਈ ਜੀ ਝੋਨੇ ਦੀ ਪਰਾਲੀ ਵਿੱਚ ਫ਼ਾਈਬਰ ਹੁੰਦਾ ਜਾ ਨਹੀਂ
@drjiwangupta
@drjiwangupta 11 ай бұрын
🙏🙏🙏🙏🙏
@cropsinformation
@cropsinformation 11 ай бұрын
ਤੁਹਾਨੂੰ ਲੋਕ ਬਹੁਤ ਚੰਗੇ ਤਰੀਕੇ ਨਾਲ ਸੁਣ ਰਹੇ ਹਨ ਜੀ
@mca.sunilbatra
@mca.sunilbatra 11 ай бұрын
Subscribed your channel sir
@mca.sunilbatra
@mca.sunilbatra 11 ай бұрын
Thanks for valuables information
@drjiwangupta
@drjiwangupta 11 ай бұрын
🙏🙏🙏
@drjiwangupta
@drjiwangupta 11 ай бұрын
@@cropsinformation🙏🙏🙏
@GurpreetSingh-wb8te
@GurpreetSingh-wb8te 5 ай бұрын
ਬਾਜੀ ਜੰਡ ਵੀ ਵੀਡੀਉ ਵਿਚ ਕਹੀ ਜਾਦਾ ਦੁੱਧ ਨਹੀ ਪੀਣਾ ਚਾਹੀਦਾ
@Platform_agri_information
@Platform_agri_information 11 ай бұрын
Animal de Daily routine ...food.feed .silage timing koi
@drjiwangupta
@drjiwangupta 11 ай бұрын
We will discuss this
@ravindermangat_vlogs404
@ravindermangat_vlogs404 11 ай бұрын
Sat shri akal ji mere kol 50 janwer ne ji ki me mill k jaankari le skda ji kuj k swal mere bhut jruri ne ji menu ehni knowledge nhi so plss 🙏
@cropsinformation
@cropsinformation 11 ай бұрын
Hnji ਦੇ ਸਾਹਿਬ ਦੇ ਚੈਨਲ ਨੂੰ ਦੇਖੋ ਜਾ, ਪਟਿਆਲਾ ਸਿਰ ਕੋਲ ਮਿਲ ਲੈਣਾ
@charajitbrar9297
@charajitbrar9297 11 ай бұрын
ਸਾਡੇ ਨੇੜੇ ਪੁਰਾਣੇ ਅਚਾਰ ਦੇ ਪੇਪਰ ਉਤਾਰ ਗਠਾ ਞਿਚੋ ਗਲੇਆ ਤੇ ਸੁਡ ਕਡ ਦੁਆਰਾ ਨਵਾ ਪੇਪਰ ਚੜਾਈ ਜਾਦੇ ਆ
@cropsinformation
@cropsinformation 11 ай бұрын
No
@sandeepsinghlubana7593
@sandeepsinghlubana7593 11 ай бұрын
Dr. G ki majja nu sileage pa sakde ja nhi
@cropsinformation
@cropsinformation 11 ай бұрын
Ji
@nilsiwach8590
@nilsiwach8590 11 ай бұрын
Video start from 3:43🦍
@superpower5101
@superpower5101 11 ай бұрын
Thanks
@drjiwangupta
@drjiwangupta 11 ай бұрын
🙏🙏🙏
@gursajansingh2419
@gursajansingh2419 11 ай бұрын
🙏🏻🙏🏻
@JassiSingh-pf5wg
@JassiSingh-pf5wg 11 ай бұрын
ਟੋਏ ਵਾਲਾ ਅਚਾਰ ਰੋਜ ਪੁਟਣ ਵਾਲੀ ਜਗਾ ਤੋ ਟਕਣਾ ਚਾਹੀਦਾ ਹੈ ਜਾ ਨਹੀ ਦੱਸੋ ਜੀ
@BhupinderSingh-bt2qi
@BhupinderSingh-bt2qi 11 ай бұрын
ਇਸ ਲਈ ਇਨ੍ਹਾਂ ਦੀ ਦੂਜੀ ਵੀਡੀਓ ਦੇਖੋ
@drjiwangupta
@drjiwangupta 11 ай бұрын
Nahin
@baljindersinghlongowal4097
@baljindersinghlongowal4097 11 ай бұрын
ਨਹੀ ਬਾਈ
@baljindersinghlongowal4097
@baljindersinghlongowal4097 11 ай бұрын
ਟਕਨਾ ਜਾ ਢੱਕਣਾ
@rajumaan97804
@rajumaan97804 11 ай бұрын
ਗੁੜ ਗਰਮ ਹੁੰਦਾ
@drjiwangupta
@drjiwangupta 11 ай бұрын
Nahin veer.Paani poora Deo
@guridhillon7117
@guridhillon7117 11 ай бұрын
ਦੁੱਧ ਤੇ ਤੁਸੀਂ ਨਾ ਹੀ ਬੋਲੋ,,, ਨਕਲੀ ਦੁੱਧ ਤਾ ਤੁਸੀਂ ਬੰਦ ਨੀ ਕਰ ਸਕਦੇ,,
@prabhjitsinghbal
@prabhjitsinghbal 11 ай бұрын
ਵੀਰ ਨਕਲੀ ਦੁੱਧ ਇਹਨਾਂ ਨਹੀ ਬੰਦ ਕਰਨਾ ਜਿਹੜੇ ਵੋਟਾਂ ਮੰਗਣ ਆਉਂਦੇ ਉਹਨਾਂ ਨੇ ਕਰਾਉਣਾ ਬੰਦ ਜਦੋਂ ਵੋਟਾਂ ਹੁੰਦੀਆਂ ਉਦੋਂ ਮੰਗ ਰੱਖੋ
@drjiwangupta
@drjiwangupta 11 ай бұрын
👍 👍👍
@lakhveersingh799
@lakhveersingh799 10 ай бұрын
ਬਹੁਤ ਵਧੀਆ ਗੱਲ ਕੀਤੀ ਵੀਰ ਜੀ ਤੁਸੀ
@narindersidhu7685
@narindersidhu7685 11 ай бұрын
Good information sir
Now THIS is entertainment! 🤣
00:59
America's Got Talent
Рет қаралды 38 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 14 МЛН
Now THIS is entertainment! 🤣
00:59
America's Got Talent
Рет қаралды 38 МЛН