ਸੋਲਰ ਪੈਨਲਾਂ ਦੇ ਨਾਮ ਤੇ ਸ਼ਰੇਆਮ ਹੀ ਰਹੀ ਪਬਲਿਕ ਨਾਲ ਹੇਰਾ-ਫੇਰੀ I ਕਿਵੇਂ ਮਹਿੰਗੇ ਭਾਅ ਵੇਚੇ ਜਾਂਦੇ ਸੋਲਰ ਪੈਨਲ..

  Рет қаралды 19,107

Surkhab Tv

Surkhab Tv

2 жыл бұрын

ਸੋਲਰ ਪੈਨਲਾਂ ਦੇ ਨਾਮ ਤੇ ਸ਼ਰੇਆਮ ਹੀ ਰਹੀ ਪਬਲਿਕ ਨਾਲ ਹੇਰਾ-ਫੇਰੀ I ਕਿਵੇਂ ਮਹਿੰਗੇ ਭਾਅ ਵੇਚੇ ਜਾਂਦੇ ਸੋਲਰ ਪੈਨਲ..
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **

Пікірлер: 56
@NirmalSingh-ys7wz
@NirmalSingh-ys7wz 2 жыл бұрын
ਬਹੁਤ ਵਧੀਅਾ ਜਾਣਕਾਰੀ।
@baljindershah9373
@baljindershah9373 Жыл бұрын
ਇਹ ਸਰਦਾਰ ਜੀ ਬਿਜਲੀ ਨਾਲ ਚੱਲਣ ਵਾਲੇ ਹਰੇਕ ਉਪਕਰਨ ਬਾਰੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੰਦੇ ਹਨ ।
@dhammu3193
@dhammu3193 2 жыл бұрын
ਜਾਣਕਾਰੀ ਲਈ ਧੰਨਵਾਦ
@daljitsingh8832
@daljitsingh8832 2 жыл бұрын
ਧੂਰੀ ਸਾਹਿਬ ਬੇਈਮਾਨੀ ਤੋਂ ਬਗੈਰ ਇਥੇਕੋਈ ਸਿਸਟਮ ਹੈ ਨਹੀਂ ਤੁਸੀਂ ਸੱਚੇ-ਸੁੱਚੇ ਇਨਸਾਨ ਹੋ ਮੈਚੰਗੀ ਤਰ੍ਹਾਂ ਜਾਣਦਾਕੰਜਰ ਸਿਸਟਮ ਨੁੰ ਏਥੇ ਰੌਲਾ ਪਾਉਣ ਦਾ ਕੋਈ ਫ਼ਾਇਦਾ ਨਹੀ ਏਥੋਂ ਦੀਆਂ ਕੋਰਟਾਂ ਗੁਲਾਮ ਰਾਸ਼ਟਰਪਤੀ ਗੁਲਾਮ ਆਰ ਐਸ ਐਸ ਦਾ ਬੀਜੇਪੀ ਦਾ ਇਥੇ ਜਿਨ ਨੂੰ ਦੁੱਖਾਂ ਵਿੱਚ ਪਾਣੀ ਦਾ ਕੋਈ ਫਾਇਦਾ ਨਹੀਂ
@gurdarshansingh4627
@gurdarshansingh4627 8 ай бұрын
Bilkul sahi bol rahe a Jaye singh sade nal vi eida Hera feri hoi a
@TiwanaPowerSolutions
@TiwanaPowerSolutions 2 жыл бұрын
ਇਹ ਸਹੀ ਆ ਵੀ ਇਹ ਸਿਸਟਮ ਮਹਿੰਗਾ ਪੈਂਦਾ, ਕਿਉਂਕਿ ਇਸ ਉਪਰ ਟੈਕਸ ਜ਼ਿਆਦਾ ਪੈਂਦਾ,
@kahlonchakrala
@kahlonchakrala 2 жыл бұрын
ਵੀਰ ਜਿਨਾ ਨੇ solar ਲਵਾਇਆ ਆ ਉਨਾ ਨੂ ਵੀ 600 ਮਾਫ ਆ ਆਉਣ ਵਾਲੇ ਸਮੇ ਵਿਚ on grid solar ਲਵੋਣ ਵਾਲੇਆ ਨੂ units ਦੇ ਪੈਸੇ ਮਿਲਣ ਲਗ ਜਾਣਗੇ
@BhupinderSingh-xw9tt
@BhupinderSingh-xw9tt 9 ай бұрын
ਵੀਰ ਜੀ ਬਹੁਤ ਵਧੀਆ ਜਾਨਕਾਰੀ।
@user-fh1vi8gv6l
@user-fh1vi8gv6l 2 жыл бұрын
ਸਹੀ ਜਾਣਕਾਰੀ ਜੀ 🙏🙏
@sarbjeetsingh5348
@sarbjeetsingh5348 Жыл бұрын
ਸਰਦਾਰ ਸਾਹਿਬ ਸਹੀ ਗੱਲ ਤਾੜੀ ਇਹੇ ਸਾਨੂੰ ਮਹਿੰਗਾ ਦਿੰਦੇ ਨੇ
@mallsingh4463
@mallsingh4463 2 жыл бұрын
Very nice👍
@royaldhillon9715
@royaldhillon9715 2 жыл бұрын
Bhut vadia jankari jai singh saab
@bahadursingh9718
@bahadursingh9718 Жыл бұрын
ਵੀਰ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ ਕਿ ਕੰਪਨੀ ਧੋਖਾ ਕਰਦੀਆਂ ਹਨ ਇਨ੍ਹਾਂ ਨੂੰ ਲਗਵਾਉਣ ਤੋਂ ਪਹਿਲਾਂ ਪੂਰੀ ਗਰੰਟੀ ਦੇਂਣ ਵੀਰਾਂ ਦੀਆਂ ਗੱਲਾਂ ਬਹੁਤ ਵਧੀਆ ਹਨ ਬਾਈ ਜੀ ਨੂੰ ਬਹੁਤ ਜਾਨਕਾਰੀ ਹੈ ਬਾਈ ਜੀ ਕੋਲ ਬਿਜਲੀ ਦੀ ਜਾਣਕਾਰੀ ਦਾ ਭੰਡਾਰ ਹੈ ਵੀਰ ਜੀ ਸ਼ਤ ਸ੍ਰੀ ਅਕਾਲ ਜਾਨਕਾਰੀ ਦੇਣ ਵਾਸਤੇ ਧੰਨਵਾਦ।
@dsgrewal6523
@dsgrewal6523 Жыл бұрын
Good very nice
@sukhwindersingh-fu4rq
@sukhwindersingh-fu4rq 2 жыл бұрын
Good Information ji
@ShankarSingh-zs2ed
@ShankarSingh-zs2ed Жыл бұрын
Very Nice
@KuldeepSingh-sv2jr
@KuldeepSingh-sv2jr Жыл бұрын
Good ji
@jagsirsandhusandhu4247
@jagsirsandhusandhu4247 2 жыл бұрын
Good veer ji shi ho
@jinderSingh-zl1sz
@jinderSingh-zl1sz 2 жыл бұрын
ਬਿਲਕੁਲ ਸਹੀ ਗੱਲ ਹੈ
@cmdragonfarm7820
@cmdragonfarm7820 2 жыл бұрын
Good job
@bhupendergindran225
@bhupendergindran225 Жыл бұрын
Very nice jay singh ji
@sukhdevsingh4152
@sukhdevsingh4152 Жыл бұрын
Good sir
@tejindersinghaujla9641
@tejindersinghaujla9641 2 жыл бұрын
Nice 👍
@manojkumar-gi8sv
@manojkumar-gi8sv 2 жыл бұрын
Good
@malkeetbrar8814
@malkeetbrar8814 9 ай бұрын
Good👍 strgal father
@nirmaljeetsingh4558
@nirmaljeetsingh4558 2 жыл бұрын
ਸਹੀ ਗੱਲ ਆਂ 22 ਜੀ
@iqbalthiara7225
@iqbalthiara7225 2 жыл бұрын
ਵੀਰੇ ਗੱਲ ਤਾ 70 ਵਾਟ ਦੀ ਸੀ ਪਰ ਇਹ ਦੇ ਰਿਹਾ 48 ਇਹ ਤਾ ਕੰਪਣੀ ਵਾਲੇ ਲੋਕਾਂ ਨੂੰ ਲੁਟ ਰਹੇ ਨੇ ਜਦ ਅਸੀ ਪੈਸੇ ਪੂਰੇ ਦੇਣੇ ਤੇ ਵਾਟ ਵੀ ਮੀਟਰ ਨਾਲ ਚੈਕ ਕਰਕੇ ਕੰਪਣੀ ਤੋ ਪੂਰੇ ਲਉ
@rajumohi1082
@rajumohi1082 Жыл бұрын
ਆਹ ਗੱਲ ਪੱਤਰਕਾਰ ਨੂੰ ਸਮਜ ਨਹੀਂ ਆਉਂਦੀ
@sulakhansingh4865
@sulakhansingh4865 Жыл бұрын
Jai singh ji dhanwad
@ajaibsingh1104
@ajaibsingh1104 2 жыл бұрын
💯 percent True'ER Ajaib Singh AAE PSPCL BATHINDA
@GurmeetSingh-ei7jb
@GurmeetSingh-ei7jb 8 ай бұрын
Sir ਮੈ ਘਰ ਲਈ ਸੋਲਰ ਲਗਾਵਣਾ ਆ ਲੋਡ ਲਗਭਗ 2 kW ਕਿੰਨੇ ਦਾ ਲਗਜੂ ਕਿਉ ਕਿ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ, ਸੋਲਰ ਲਗਾਵਣਾ ਸਹੀ ਰਹੁ ਦਸ ਸਕਦੇ ਓ ਕਿੰਨੇ ਦਾ ਲਗੁ
@surinderpalsingh485
@surinderpalsingh485 2 жыл бұрын
Bahut Ziyada jaankari rakhdey ne Sardar jai singh ji,, Bai loko jo gall Veer g jai singh das rahey ne Oh gall samjho
@rajux1963
@rajux1963 2 жыл бұрын
Singh Saab bilkul sahi gl krde ne, eh technology vdiya h pr companys dhokha krdiya ne
@amardeepsinghbhattikala189
@amardeepsinghbhattikala189 Жыл бұрын
Thanks veer ji asi v soch rhe c v chlo ek war okha ho ka lwa lena aw par hun tuhade video dakh ka kde nahi lawonde
@jatinderpalsingh3925
@jatinderpalsingh3925 2 жыл бұрын
Energy charges zero krna Main motive hunda. Oh hunde aa
@prabhdeepsingh9159
@prabhdeepsingh9159 Жыл бұрын
ਬਾਈ ਜੀ playlist ਬਣਾਓ ਹਰ ਇਕ ਜਾਣਕਾਰੀ ਦੀ ਵੀਡੀਓ ਦੀ ਸੌਖਾ ਹੋ ਜਾਣਾ ਲੋੜੀਂਦੀ ਜਾਣਕਾਰੀ ਵਾਸਤੇ
@Khushal_farm
@Khushal_farm 2 жыл бұрын
Sahi gul aa es bande di paise 70 percent de lai le te output 46 percent . poora practical banda waa
@jagirsingh5691
@jagirsingh5691 Жыл бұрын
ਗਜ਼ਬ ਇੰਟਰਵਿਊ
@mondipsing6338
@mondipsing6338 2 жыл бұрын
Sachin bolda Bhai a
@rajumohi1082
@rajumohi1082 Жыл бұрын
ਮੈਨੂੰ ਲੱਗਦਾ ਪੱਤਰਕਾਰ ਨੂੰ ਗੱਲ ਈ ਨ੍ਹੀ ਸਮਜ ਆਉਂਦੀ
@satnamsingh-hd8en
@satnamsingh-hd8en Жыл бұрын
Y g thodi gal sahi hai aa😊par thodi gal technical banda hi samaj sakda hai
@NiranjanSingh-wi8sz
@NiranjanSingh-wi8sz Жыл бұрын
ਮੈਂ ਇਹਨਾਂ ਦੀ ਹਰ ਗੱਲ ਨਾਲ ਸਹਿਮਤ ਨਹੀਂ ਹਾਂ ਬੈਟਰੀ ਦਾ ਸਮੇ ਨਾਲ ਕੋਈ ਮਤਲਬ ਨਹੀਂ ਹੁੰਦਾ, ਬੈਟਰੀ ਦੀ ਲਾਈਫ ਉਸਦੇ DOD/charging ਸਾਇਕਲਸ ਤੇ ਡੀਪੈਂਡ ਹੁੰਦੀ ਹੈ। ਦੂਜੀ ਗੱਲ ongrid system ਗਰਿੱਡ ਦੀ ਬਿਜਲੀ ਜਾਣ ਤੇ ਵੀ ਚਲਦੇ ਹਨ zero export ਫੰਕਸ਼ਨ ਆ ਰਹੇ ਹਨ ongrid invertrs ਵਿੱਚ ਬਿਜਲੀ ਚਲੀ ਜਾਣ ਤੇ ਗਰਿੱਡ ਨੂੰ ਬਿਜਲੀ ਵਾਪਿਸ ਨਹੀਂ ਜਾਂਦੀ ਇਕ CT ਸੈਂਸਰ ਲੱਗਿਆ ਹੁੰਦਾ ਹੈ ਉਹ ਘਰ ਲਾਇਟ ਸੋਲਰ ਤੇ ਚਲਾਉਂਦਾ ਰਹਿੰਦਾ ਹੈ
@hackerhacker1159
@hackerhacker1159 2 жыл бұрын
Video da part 1 da link deo ji
@jaisinghmarahar
@jaisinghmarahar 2 жыл бұрын
kzbin.info/www/bejne/d3qbYWl4jpx9Z7M
@user-ul2pr9km6c
@user-ul2pr9km6c 2 жыл бұрын
Pura voltage nahi dinda laon wala dhokha (karda) dinda na.
@gurbajsingh6609
@gurbajsingh6609 Жыл бұрын
ਦੂਰੀ ਵੀਰ ਜੀ ਦਾ ਫੋਨ ਨੰਬਰ ਚਾਹੀਦਾ ਹੈ
@invisible2088
@invisible2088 2 жыл бұрын
Gal che dam ta hai
@nturemote8460
@nturemote8460 2 жыл бұрын
Solar tech is not as bad as you are talking in your videos. For generating 1KW through coal (thermal) plant 1kg of CO2 is released while in case of solar it is 0 grm, but because energy is applied while making the solar panel itself hence we calculate 40grms/ 1KW which is very less than the other one. This will help the planet from global warming. Regarding performance if temp increases 25 degree then solar system will start reducing its performance. Solar system is based on "light of sun" rather that the temp which you have mentioned at 4:57 Most suitable use of solar energy is at home only and that too with on-grid system. This will drastically reduce the power-supply gap in india through green energy. If govt made some rule such as in cities like Ludhiana/Amritsar/Jalandhar etc that those have minimun x marla of plot for construction then y KW of solar system is mandatory and It should be made compulsary in hotels/restaurants/private hospitals. Try to provide maximum power in industries for manufacturing etc. This will generate jobs in society. Also agree that solar companies should be punished for fake claims so maximum utilization be there for the growth of the state.
@khushdeep1987
@khushdeep1987 Жыл бұрын
highlate karde e koo o
@ManjeetKaur-rn9wg
@ManjeetKaur-rn9wg 2 ай бұрын
H🎉😂
@rajux1963
@rajux1963 2 жыл бұрын
Singh Saab loke tan fudu ne, tan hi tan company wale sareaam BIL cut k v dhokha krn Di himmat krde ne pta ohna nu, sadi sport v ohi krn ge jis nu Asi thokan ge, jiwe angreg Raaj krde
@zorawarsunnder7053
@zorawarsunnder7053 2 жыл бұрын
All, 420,,business
@shribalajivisionsolarhouse853
@shribalajivisionsolarhouse853 2 жыл бұрын
Sir ji, bus kro. Duniya ch aapa hi knowledgeable nhi. Tusi shuru to hi isde against rhe ho.Sir industry vich 4-5 saala ch lokaan ne paise v poore kr laye. Proof chahida houga ta contact kr lena Milwa dawange ji. Baaki tuhade kol Mera no. V hai. .tusi v mainu enquiry diti hai solar di....
@jatinderpalsingh3925
@jatinderpalsingh3925 2 жыл бұрын
Oh bhra bs kar.
@gurcharansinghbrar5829
@gurcharansinghbrar5829 Жыл бұрын
Good
3M❤️ #thankyou #shorts
00:16
ウエスP -Mr Uekusa- Wes-P
Рет қаралды 11 МЛН