ਵੇਖੋ ਕਰੰਟ ਲੱਗਣ ਨਾਲ ਕਿਵੇਂ ਮ ਰਦਾ ਬੰਦਾ | ਮੋਟਰ ਤੇ ਲੱਗੀ 11 ਹਜ਼ਾਰ ਵੋਲਟ ਨੂੰ ਕਿਵੇਂ ਕਾਬੂ ਕੀਤਾ ਜਾਵੇ ?

  Рет қаралды 265,070

Punjab News

Punjab News

Күн бұрын

Пікірлер: 323
@sudagarsinghralla5827
@sudagarsinghralla5827 2 ай бұрын
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਬਾਈ ਜੈ ਸਿੰਘ ਜੀ ਲੋਕਾਂ ਦੇ ਭਲੇ ਲਈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ ਧੰਨਵਾਦ
@gurmejsingh6069
@gurmejsingh6069 3 жыл бұрын
ਜੈਅ ਸਿੰਘ ਜੀ ਨੇ ਬਹੁਤ ਵੱਧੀਆ ਗੱਲਾਂ ਕੀਤੀਆਂ ਇਸ ਦਾ ਮਤਲਬ ਇਹ ਹੈ ਕੇ ਜੈਅ ਸਿੰਘ ਨੂੰ ਕਿਸੇ ਵੀ ਮਾਂ ਦਾ ਪੁੱਤ ਮਰਦਾਂ ਉਸ ਦਾ ਦੁੱਖ ਲੱਗਦਾ ਦੁੱਖ ਜਾਹਰ ਕੀਤਾ ਜੈਅ ਸਿੰਘ ਜੀ ਨੂੰ ਦਿਲੋ ਸਲਾਮ ਕਰਦੇ ਹਾਂ ਆਪਣਾ ਕੀਮਤੀ ਟੇਮ ਕੱਢਕੇ ਜਾਣ ਕਾਰੀ ਦਿੱਤੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਧੰਨਵਾਦ ਵੀਰ ਦੀ
@baljitgojra2236
@baljitgojra2236 Жыл бұрын
ਪਰਮਾਤਮਾ ਕਰੇ ਭਾਈ ਸਾਹਿਬ ਜੀ ਦੀ ਲੰਬੀ ਉਮਰ ਹੋਵੇ ਅਰਥ ਬਾਰੇ ਜਾਣਕਾਰੀ ਦਿੱਤੀ ਗਈ ਬਹੁਤ ਵਧੀਆ ਹੈ ਜਾਣਕਾਰੀ ਜ਼ਰੂਰੀ ਹੈ
@harbanskaur8146
@harbanskaur8146 3 жыл бұрын
ਬਹੁਤ ਹੀ ਸ਼ਲਾਘਾਯੋਗ ਤੇ ਅਣਮੁੱਲੀ ਜਾਣਕਾਰੀ ਦਿੱਤੀ ਹੈ ਇਸਨੂੰ ਘਰ ਘਰ ਪਹੁੰਚਾਉਣ ਦੀ ਜਰੂਰਤ ਹੈ
@loveissweetpoison6826
@loveissweetpoison6826 3 жыл бұрын
Bilkul sahi kiha
@baljinderkumar8343
@baljinderkumar8343 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸਰਦਾਰ ਜੈ ਸਿੰਘ ਜੀ ਧੰਨਵਾਦ ਜੀ
@mandeepsekhon3582
@mandeepsekhon3582 4 ай бұрын
ਬਹੁਤ ਵਧੀਆ ਸੁਝਾਅ ਦਿੱਤਾ ਹੈ ਜੀ ਲੋਕਾਂ ਨੂੰ ਹੋਰ ਵੀ ਵੱਧ ਜਾਣਕਾਰੀ ਦਿੰਦੇ ਰਿਹਾ ਕਰੋ ਜੀ ਧਨਵਾਦ ਜੀ
@ਕੇਵਲਸ਼ਿਘ-ਵ7ਜ
@ਕੇਵਲਸ਼ਿਘ-ਵ7ਜ 4 ай бұрын
ਵੀਰ।ਜੀ।ਬਹੁਤ।ਧਨਵਾਦ
@karamjitdhaliwal7353
@karamjitdhaliwal7353 3 жыл бұрын
ਜੈ ਸਿੰਘ ਵੀਰ ਸਤਿ ਸ੍ਰੀ ਆਕਾਲ। ਪਰਮਾਤਮਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ, ਬਹੁਤ ਡੂੰਘੀ ਜਾਣਕਾਰੀ ਦਿੱਤੀ ਆਪ ਜੀ ਨੇ 🙏🙏
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@dhainchand1643
@dhainchand1643 3 жыл бұрын
ਜੈ ਸਿੰਘ ਜੀ : ਰੱਬ ਵਰਗਾ ਇਨਸਾਨ ।
@jaswinderram2557
@jaswinderram2557 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ।
@tashindergill9409
@tashindergill9409 3 жыл бұрын
ਬਹੁਤ ਵਧੀਆ ਜੀ ਜਾਣਕਾਰੀ ਦਿੱਤੀ
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 3 жыл бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ
@anmol_aulakh1984
@anmol_aulakh1984 3 жыл бұрын
ਸਹੀ ਗੱਲ ਆ ਸਾਰਿਆਂ ਗੱਲਾਂ ‌ਵਧਿਆ ਅਤੇ ਸਮਝਣ ਵਾਲੀਆਂ ਗੱਲਾਂ
@nathasinghsingh3781
@nathasinghsingh3781 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ👍👍
@jagseerchahaljag687
@jagseerchahaljag687 3 жыл бұрын
ਬਹੁਤ ਬਹੁਤ ਧੰਨਵਾਦ ਸਰਦਾਰ ਜੈ ਸਿੰਘ ਜੀ। ਬਹੁਤ ਹੀ ਚੰਗੀ ਲੱਗੀ ਜਾਣਕਾਰੀ। ਦੁਬਾਰਾ ਫ਼ੇਰ ਧੰਨਵਾਦ ਕਰਦਾ ਹਾਂ। 🙏🙏🙏
@GurmeetSingh-ud1dv
@GurmeetSingh-ud1dv 4 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਅਰਦਾਸ ਐ ਜੀ।। ਦਾਸ ਦਾ ਬੇਟਾ 20.7.24.ਨੂੰ। ਟਰਾਂਸਫਰ ਦੇ ਫੇਸ ਉਡਗੇ ਮਿਸਤਰੀ ਨੇ ਲਾਤੇ ਸੁਚ ਲਾ ਬੇਟੇ ਨੇ ਸੁਚ ਲਾਤੀ ਸਡਣ ਕਰਕੇ ਕਰੰਟ ਸਿਧਾ 11000ਹੋਇਆ। ਬੇਟੇ ਨੂੰ ਜੋਰ ਦਾਰ ਝਟਕਾ ਲੱਗਿਆ 5ਫੁਟ ਦੂਰ ਧੱਕਾ ਲੱਗਾ ਉਸ ਨੇ ਕਿਹਾ ਕਰੰਟ ਧਰਤੀ ਵਿੱਚ ਗਿਆ ਬੇਟੇ ਨੇ ਕਿਹਾ ਬੱਸ ਕੁੱਝ ਨਹੀਂ ਪਤਾ ਲੱਗਾ ਅਰਥ ਲਗਿਆ ਸੀ ਬਚ ਗਿਆ ਮਹਿਕਮਾ ਆਇਆ ਪੁਛਿਆ ਬੰਦਾ ਹੈਗਾ ਵਾਹਿਗੁਰੂ ਜੀ ਜਾਣਦੇ ਜਾਣ ਬਚਗੇ
@29mantektaj1thd5
@29mantektaj1thd5 3 жыл бұрын
ਬਹੁਤ ਵਧੀਆ ਜਾਣਕਾਰੀ
@gmaan3205
@gmaan3205 3 жыл бұрын
ਬਹੁਤ ਬਹੁਤ ਧੰਨਵਾਦ ਜੀ
@spinfotecgh6632
@spinfotecgh6632 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ।
@yoyomajedar6712
@yoyomajedar6712 4 ай бұрын
ਇਹ ਕੰਮ ਹੁੰਦਾ ਐ ਨਿਉਜ ਚੈਨਲ ਦਾ,ਚੰਗੀਆ ਖਬਰਾ ਲੋਕਾ ਤੱਕ ਪਹੁੰਚਾਉਣਾ,,,,,😊ਜਣਾ ਖਣਾ ਮਾਇਕ ਚੁੱਕ ਲੋੜ ਤੋਂ ਵੱਧ ਕਲਾਕਾਰਾ ਜਾ ਬਾਬਿਆ ਜਾ ਬੁੱਧੀਹੀਣ ਮਜਾਕੀਆ ਕਲਾਕਾਰਾਂ ਪਿੱਛੇ ਜਾ ਲੱਤਾਂ ਬਾਹਾ ਖਿੱਚਣ ਲੱਗੇ ਹੋਏ ਨੇ,ਹਰੇਕ ਖਿੱਤੇ ਚੋ ਅਜਿਹੀਆਂ ਖਬਰਾਂ ਦੇਣੀਆ ਚਾਹੀਦੀਆ ਹਨ ਜੋ ਚੰਗੀਆ ਹੋਣ ,,ਕਰ ਭਲਾ ਹੋ ਭਲਾ
@Amansingh-vt9zk
@Amansingh-vt9zk 4 ай бұрын
Sahi gal bro
@HarpreetSingh-m5f
@HarpreetSingh-m5f 4 ай бұрын
ਧੰਨਵਾਦ ਜੈ ਸਿੰਘ ਜੀ
@L1ALukh.l4
@L1ALukh.l4 2 ай бұрын
Thank you. I'm watching from UK Born in Punjab still able to understand most common Punjabi language. I wish if I could master technical Punjabi words as I had to learn English later from scratch but I do love Punjabi language. This was my first KZbin session in Punjabi and I loved it. *Please keep saving people from their own Ignorance & Destruction. The Word of GOD says "my people die without knowledge".
@gurcharansinghsandhu8427
@gurcharansinghsandhu8427 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@yaarcombinaanwalevlogs
@yaarcombinaanwalevlogs 3 жыл бұрын
ਦਿਲੋਂ ਸਲੂਟ ਆ ਸਰਦਾਰ saab ਨੂੰ ।
@sarabjitsingh3193
@sarabjitsingh3193 Жыл бұрын
ਬਹੁਤ ਹੀ ਜਿਆਦਾ ਵਧੀਆ ਸੋਚ ਦੇ ਮਾਲਕ ਨੇ ਜੈ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖੇ
@blackdeerhd8440
@blackdeerhd8440 3 жыл бұрын
ਬਹੁਤ ਵਧੀਆ ਜਾਣਕਾਰੀ 🙏🙏
@Amrit-l6f
@Amrit-l6f 4 ай бұрын
Great explanation sardar ji
@gymboy661
@gymboy661 3 жыл бұрын
ਤੈਹ ਦਿਲੋ ਧੰਨਵਾਦ ਕਰਦਿਆਂ 22 ਜੀ ਜੈਅ ਸਿੰਘ ਓਨਾ
@Major.Singh69
@Major.Singh69 3 жыл бұрын
ਬਹੁਤ ਵਧੀਆ ਜਾਣਕਾਰੀ ਆ, ਵੀਰ ਜੀ ੳਹਨੀ ਫਰੀ ਵਿਚ ਖਾਣਾ ਰਿਹਣ ਦੇ ਕਿ ਗਿਆਨ ਦੈ ਰਿਹੇ ਨੇ ਸੋ ਪਰਮਾਤਮਾ ਇਹਨਾ ਨੂੰ ਤੁਦਰੁਸਤੀ ਬਖਸੇ ,
@kesarsingh6192
@kesarsingh6192 2 жыл бұрын
Q1q1qqqq11
@pritpalsingh2789
@pritpalsingh2789 3 ай бұрын
ਸਰਦਾਰ ਜੈ ਸਿੰਘ ਜੀ ਨੂੰ ਸਲੂਟ 🙏
@ParminderSingh-v4v
@ParminderSingh-v4v 3 ай бұрын
Jai singh good work
@jatinderpal9921
@jatinderpal9921 3 жыл бұрын
ਭਾਈ ਸਾਹਿਬ ਜੀ ਬਹੁਤ ਸ਼ਖ਼ਸੀਅਤ ਨੇ ਭਾਈ ਸਾਹਿਬ ਜੀ ਦੀ ਗੱਲਬਾਤ ਸੁਣ ਕੇ ਬਹੁਤ ਵਧੀਆ ਲੱਗਿਆ ਜਾਣਕਾਰੀ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਧਨਵਾਦ 🙏🙏👍
@ranjitsinghranjitsingh6538
@ranjitsinghranjitsingh6538 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਨੂੰ
@harjotbrar4531
@harjotbrar4531 3 жыл бұрын
ਅੰਕਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।🙏👍
@GurpreetSingh-rn4ki
@GurpreetSingh-rn4ki 4 ай бұрын
Es ਕਰਕੇ ਜਾਣਕਾਰੀ ਬਹੁਤ ਜਰੂਰ ਹੈ
@sukhpalbatth5807
@sukhpalbatth5807 3 жыл бұрын
Good ji ਬਾਈ ਜੀ ਵਾਹਿਗੁਰੂ ਚੜਦੀ ਕਲਾ ਰੱਖੇ
@gurdipsingh3373
@gurdipsingh3373 3 жыл бұрын
Good ਸੋਚ, ਜਾਣਾ ਜਰੂਰ ਬਚੁਓ
@kuldeepmanik5475
@kuldeepmanik5475 3 ай бұрын
Very good information
@PardeepSingh-fp1cp
@PardeepSingh-fp1cp 4 ай бұрын
bhoot vdhia jankari diti a g🙏
@InderjeetSingh-eq3kq
@InderjeetSingh-eq3kq Жыл бұрын
Nice message sir ji salutes hai tuhadi soch nu
@gurcharansinghmann1814
@gurcharansinghmann1814 Жыл бұрын
ਜਾਣਕਾਰੀ ਬਹੁਤ ਵਧੀਆ ਲਗੀ (ਧੰਨਵਾਦ ਸਿੰਘ ਸਾਹਿਬ ਜੀ)
@harpreetpandher4833
@harpreetpandher4833 3 жыл бұрын
ਜੈਅ ਸਿੰਘ ਬਹੁਤ ਵਧੀਆ ਜੀ ।
@aulakhaulakh8747
@aulakhaulakh8747 3 жыл бұрын
ਜਾਨਕਾਰੀ ਲਾਈ ਬਹੁਤ ਹੀ ਵਿਚਾਰ ਦਿੱਤੇ ਸਿੰਘ ਸਹਿਬ ਨੇ
@babusingh5279
@babusingh5279 4 ай бұрын
Thanks Jai Singh ji ❤❤❤❤❤
@dilshauksinghbalbal5264
@dilshauksinghbalbal5264 4 ай бұрын
Buhat hi vadia bai ji
@sukhpreetsingh3416
@sukhpreetsingh3416 3 жыл бұрын
ਬਹੁਤ ਵਧੀਆ ਜਾਣਕਾਰੀ ਜੀ
@singhraj414
@singhraj414 3 жыл бұрын
Singh Sahib ji ne bohot hi wadiya jankari ditti Aapji da ❤️ toon Dhanwaad ji.very nice video Bai ji.
@gurwantsingh3187
@gurwantsingh3187 3 жыл бұрын
ਜੈ ਸਿੰਘ ਜੀ ਧੰਨਵਾਦ
@GurpreetSingh-rn4ki
@GurpreetSingh-rn4ki 4 ай бұрын
Bahut vdya trikey naal samjaya
@gudduambaladhimankbengwork6973
@gudduambaladhimankbengwork6973 3 жыл бұрын
आपका बहुत बहुत धन्यवाद 🙏🏼
@nextlevelwindenergy1.3m16
@nextlevelwindenergy1.3m16 3 жыл бұрын
ਬਾਈ ਜੀ ਸਾਢੇ ਪਿੰਢ ਪਿਛਲੇ ਕਈ ਸਾਲਾਂ ਚ 10 ਤੌ ਜਿਅਾਦਾ ਕਿਸਾਨਾਂ ਦੀਅਾਂ ਮੌਤਾਂ ਬਿਜਲੀ ਦੀ ਲਾਪਰਵਾਹੀ ਕਾਰਨ ਹੋਈਅਾਂ ਤੇ ਤੁਸੀ ਬੋਹਤ ਚੰਗਾਂ ੳਪਰਾਲਾ ਕਰ ਰਹੇ ਅੌ
@charndeepbuttar5045
@charndeepbuttar5045 3 жыл бұрын
ਬਹੁਤ ਕੀਮਤੀ ਜਾਣਕਾਰੀ ਹੈ
@manjeetuppal8989
@manjeetuppal8989 2 жыл бұрын
ਬਹੁਤ ਵਧੀਆ ਦਸਿਆ ਵਾਈ ਨੇ
@HARJEETSINGH-yv1np
@HARJEETSINGH-yv1np 3 жыл бұрын
Bahut Wadhiya Jaankari Ditti Veer ji, Tuhanu Waheguru Chardikala Vich Rakhan
@Jasss939
@Jasss939 3 ай бұрын
2024 vich kon kon dekh raha ye video
@Bakhshishsingh-sn6hh
@Bakhshishsingh-sn6hh 5 ай бұрын
Jai. Singh. Ji. Very. Inteligent. And. Good. Persnailty. Guru. De. Sikh. Han
@jtgaming6925
@jtgaming6925 3 жыл бұрын
Very very thanks y da bijli Dian gallan dasan Lai
@daljeetsingh7719
@daljeetsingh7719 3 жыл бұрын
ਪਤਰਕਾਰ ਵੀਰ ਜੀ ਜਿਸ ਟਾਈਮ ਜੈ ਸਿੰਘ ਜੀ ਕੰਮ ਦੀ ਗੱਲ ਸਮਝਾ ਰਹੇ ਹੁੰਦੇ ਹਨ ਤੁਸੀ ਗੱਲ ਹੋਰ ਪਾਸੇ ਤੋਰ ਲੈਦੇ ਹੋ ਜਿਵੇ ਖੇਤਾ ਵਾਲੇ ਘਰਾਂ ਦੀ ਗੱਲ ਸੀ ।ਤੁਸੀ ਕਾਹਲੀ ਨਾ ਕਰਿਆ ਕਰੋ ।ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ।ਲਗਾਤਾਰ ਪਾਰਟ 1,2,3,4,++ + + +ਬਣਾਉਦੇ ਰਹੋ (ਧੰਨਵਾਦ) ਦਲਜੀਤ ਸਿੰਘ ਰੰਧਾਵਾਂ
@chimanlal7353
@chimanlal7353 Жыл бұрын
Chiman.lsl
@armytargetgroup9143
@armytargetgroup9143 3 жыл бұрын
Bahut vadiya galla uncle ji god bless you waheguru sab t mehar kre ji🙏🏼🙏🏼
@sulakhansingh4865
@sulakhansingh4865 Жыл бұрын
Jai singh ji jio
@BHANGUVIDEOSUK
@BHANGUVIDEOSUK 3 жыл бұрын
Great human being. God Bless Bai Jai Singh Ji.
@JaswinderBrar-u8i
@JaswinderBrar-u8i Жыл бұрын
ਧੰਨਵਾਦ ਜੀ
@jagrajsingh6079
@jagrajsingh6079 3 жыл бұрын
Thanku ancal ji
@surinderpal4765
@surinderpal4765 3 жыл бұрын
Good,, sir g thanks
@piaragill8611
@piaragill8611 2 жыл бұрын
sir g jai Singh sir da no.pls de doo
@varindersingh547
@varindersingh547 3 жыл бұрын
Thanks paji jai singh ji
@jabarjangsingh3266
@jabarjangsingh3266 Жыл бұрын
ਧੰਨਵਾਦ ਬਾਈ ਜੀ
@SahilKumar-ts4hc
@SahilKumar-ts4hc 7 ай бұрын
ਬਹੁੰਤ ਵਧੀਆਂ ਸਰਦਾਰਜੀ
@hardevsekhon9699
@hardevsekhon9699 3 жыл бұрын
ਘੈਂਟ job uncle ji
@pritamsinghdhotsinghisking3595
@pritamsinghdhotsinghisking3595 2 ай бұрын
Thank veer ji
@AvtarSingh-ib4mh
@AvtarSingh-ib4mh Жыл бұрын
Lot of things I learn from you sir. Salute to great scholar. Rab daa bandaa.
@rachhpalsingh9103
@rachhpalsingh9103 3 жыл бұрын
ਬਹੁਤ ਵਧੀਆ
@HarpalSingh-l2w
@HarpalSingh-l2w Жыл бұрын
ਬਹੁਤ ਵਧੀਆ ਜੀ
@sonuchachu6805
@sonuchachu6805 3 жыл бұрын
Love you sir
@Tooper-jz6dr
@Tooper-jz6dr 3 жыл бұрын
ਵਾਹਿਗੁਰੂ ਜੀ
@satnamuppal2959
@satnamuppal2959 3 жыл бұрын
WAHEGURU ji chardikala rakhane
@SatnamSingh-qh3le
@SatnamSingh-qh3le 3 жыл бұрын
ਵੀਰ ਜੈ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਨੇ
@h.s.sajjanhoshiarpurpunjab8475
@h.s.sajjanhoshiarpurpunjab8475 3 жыл бұрын
Bahut vadhia video hai sir ji 🙏
@ramchandersingh3305
@ramchandersingh3305 3 жыл бұрын
ਬਹੁਤ vadia video aa👌👌👌👌👌
@HarpreetSingh-m5f
@HarpreetSingh-m5f 4 ай бұрын
ਏਦਾ ਦਿਆ ਵੀਡਿਓਜ਼ ਜ਼ਰੂਰ ਪਿਆਇਆ ਕਰੋ ਵੱਡ ਤੋਂ ਵੱਧ
@harneksingh3207
@harneksingh3207 3 жыл бұрын
2thanks s jai vir singhji
@sherhasingh648
@sherhasingh648 3 жыл бұрын
Bouhat vadeha uncle ji. Sardar sab Great 👍.
@Amifit99
@Amifit99 4 ай бұрын
Salute h sir ji 🙏
@parmeshkumar2993
@parmeshkumar2993 3 жыл бұрын
Good knowledgeable, good work jee
@SandeepSingh-lb8df
@SandeepSingh-lb8df 3 жыл бұрын
Great job ☺️
@gursharansingh5914
@gursharansingh5914 3 жыл бұрын
THANKS A LOT
@SurjeetSingh-zj9sk
@SurjeetSingh-zj9sk 3 жыл бұрын
Dhanvaad Sir.
@balkarsingh6581
@balkarsingh6581 3 жыл бұрын
wonderful information
@mannkaur5621
@mannkaur5621 3 жыл бұрын
Bhut vdhia jankari dhnwad ji 🙏.pinda ch ta arth krn wale hi nhi milde koi v
@harwindersian4635
@harwindersian4635 3 жыл бұрын
ਬਾਈ ਜੀ ਕਸੂਰ ਸਾਰਾ ਬਿਜਲੀ ਵਾਲਿਆਂ ਦਾ ਏ 11000 ਦੀਆਂ ਤਾਰਾਂ ਏਨੀਆਂ ਢਿੱਲੀਆਂ ਨੇ ਕੰਬਾਈਨ ਦੀ ਛਤਰੀ ਨੂੰ ਲਗਦੀਆਂ ਨੇ ਕੋਈ ਓਨਾ ਨੂੰ ਕਸਦਾ ਨੀ ਕਮ ਕਰਕੇ ਰਾਜੀ ਨੀ ਕੋਈ
@GurpreetSingh-ui7vq
@GurpreetSingh-ui7vq 3 жыл бұрын
ਜਿਮੀਂਦਾਰ ਆਪ ਕਹਿੰਦੇ ਖੰਬਾ ਵੱਟ ਤੇ ਲੱਗੇ ਵਾਹਨ ਵਿੱਚ ਨਹੀਂ ਫੇਰ ਖਿਚਾ ਕਿਉ ਬੋਲਦੇ ਨੇ
@harwindersian4635
@harwindersian4635 3 жыл бұрын
@@GurpreetSingh-ui7vq ਓ ਤੇ ਠੀਕ ਆ ਪਰ ਟਾਈਟ ਤੇ ਕਰਨ
@gagandeepsinghgill3525
@gagandeepsinghgill3525 3 жыл бұрын
@@harwindersian4635 ਵੱਡੇ ਵੀਰ ਕੲੀ ਜ਼ਿਮੀਂਦਾਰ ਭਰਾ ਖੰਭੇ ਖੇਤਾਂ ਵਿੱਚ ਨਹੀਂ ਲੱਗਣ ਦਿੰਦੇ ਜਿਸ ਨਾਲ ਸਪੈਨ(ਇੱਕ ਖੰਭੇ ਤੋਂ ਦੂਜੇ ਖੰਭੇ ਦੀ ਦੂਰੀ) ਲੰਮਾ ਹੋ ਜਾਂਦਾ ਜਿਸ ਕਾਰਨ ਤਾਰਾਂ ਢਿੱਲੀਆਂ ਹੋ ਜਾਂਦੀਆਂ ਨੇ
@yadvindersharma5269
@yadvindersharma5269 3 жыл бұрын
@@gagandeepsinghgill3525 right
@GurpreetSunny-p5u
@GurpreetSunny-p5u 4 ай бұрын
ਕਿਸੇ ਦਾ ਸੁਹਾਗਾ ਨੀ ਨਿੱਕਲਦਾ ਕਿਸੇ ਦੇ ਹਲ ਨੀ ਨਿਕਲਦੇ ਜਦੋ ਵੀ ਮਹਿਕਮਾ ਤਾਰ ਖਿੱਚਦਾ ਆ ਤਾ ਪ੍ਰੋਪਰ ਟਾਈਟ ਹੁੰਦੀ ਜਦੋ ਖਿੱਚ ਖੋਲੀ ਜਾਂਦੀ ਆ ਉਦੋਂ ਤਾਰ ਢਿੱਲੀ ਹੁੰਦੀ ਆ
@opplayerbam9886
@opplayerbam9886 3 жыл бұрын
Very good veer ji
@daljitsingh8447
@daljitsingh8447 3 жыл бұрын
Very good bro de yr bahut vadiya gal kiti
@jagseersingh2387
@jagseersingh2387 2 жыл бұрын
Very true
@GurmelSingh-qx8er
@GurmelSingh-qx8er Жыл бұрын
Very Best Knowledge.
@vijaymalhi2835
@vijaymalhi2835 3 жыл бұрын
सच में बहुत काम की जानकारी थी भाई
@SukhwinderSingh-cq9yg
@SukhwinderSingh-cq9yg 3 жыл бұрын
ਇਹ ਸਰਦਾਰ ਜੀ ਬਹੁਤ ਵਧੀਆਂ ਜਾਣਕਾਰੀ ਦੇ ਰਹੇ ਨੇ ਪਰ ਸਾਡੇ ਲੋਕਾਂ ਨੂੰ ਮੁਡਲੀ ਜਾਣਕਾਰੀ ਹੀ ਨਹੀਂ ਕਿ ਬਿਜਲੀ ਕੰਮ ਕਿੰਦਾ ਕਰਦੀ ਹਮੇਸ਼ਾ ਆਪਣੇ ਘਰ ਨੂੰ ਡੂੰਘੇ ਅਰਥ ਕਰਕੇ ਰੱਖੋ ।
@rachhpalsingh9103
@rachhpalsingh9103 3 жыл бұрын
ਗੁਡ ਜੌਬ ਜੀ
@ranjitsinghchahal9665
@ranjitsinghchahal9665 3 жыл бұрын
Good infermation ji
@Harpreetsingh03632
@Harpreetsingh03632 3 ай бұрын
ਜਰੂਰੀ ਨਈ ਕੰਮ ਆਲਾ ਮਰਜੇ ਕਈ ਵਾਰ ਪਿੰਡਾਂ ਵਿੱਚ ਫਿਊਜ ਉਡਣ ਤੇ ਅਣਜਾਣ ਬੰਦਾ ਉੱਪਰ ਚੜ੍ਹ ਜਾਂਦਾ ਫਿਰ ਵੀ ਕੰਮ ਹੋਜਾਂਦਾ
@DaljeetSingh-kz9bm
@DaljeetSingh-kz9bm 3 жыл бұрын
Good information
Cat mode and a glass of water #family #humor #fun
00:22
Kotiki_Z
Рет қаралды 34 МЛН