ਸਸਤੀ ਸੋਲਰ ਮੋਟਰ || ਮੋਟਰ ਲਗਵਾਉਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਵੇਖੋ || Solar Pump 3Hp,5Hp,7.5HP

  Рет қаралды 139,334

sewak singh

sewak singh

Күн бұрын

solar pump subsidy in punjab 2022
peda solar pump subsidy 2022 punjab
peda solar pump registration
pm kusum yojana punjab 2022
peda solar pump subsidy 2023 punjab
peda solar pump application form
www peda gov in solar pump
peda solar pump contact number
peda solar pump application form
peda approved solar vendors list
peda solar pump contact number
peda solar pump registration
peda solar pump login
pm kusum yojana punjab
peda solar pump online registration
peda punjab

Пікірлер: 140
@parmjeetsinghparmjeetsran7720
@parmjeetsinghparmjeetsran7720 2 жыл бұрын
ਸੇਵਕ ਸਿੰਘ ਜੀ, ਤੁਹਾਡੀਆਂ ਸਾਰੀਆਂ ਵੀਡੀਓ ਹੀ ਜਾਣਕਾਰੀ ਭਰਪੂਰ ਹੁੰਦੀਆਂ ਹਨ. ਬਹੁਤ ਬਹੁਤ ਧੰਨਵਾਦ
@parmjeetsinghparmjeetsran7720
@parmjeetsinghparmjeetsran7720 2 жыл бұрын
ਕਈ ਯੂਟਿਉਵਰ ਤਾਂ ਅਪਣੇ ਮਤਲਬ ਦੇ ਯਾਰ ਨੇ
@jagseerchahaljag687
@jagseerchahaljag687 2 жыл бұрын
ਬਹੁਤ ਚੰਗੀ ਲਗੀ ਜਾਣਕਾਰੀ। ਬਹੁਤ ਬਹੁਤ ਮੇਹਰਬਾਨੀ ਸੇਵਕ ਬਾਈ। 🙏🙏🙏
@PB-id4py
@PB-id4py 2 жыл бұрын
ਚਿੱਟੇ ਆਲਿਆਂ ਨੇ ਪੈਨਲ ਵਧਾਏ ਨੀ? 🤣🤣🤣🤣🤣🤣🤣🤣🤣
@charanjeetsandhu1669
@charanjeetsandhu1669 2 жыл бұрын
ਬਹੁਤ ਵਧੀਆ ਜਾਣਕਾਰੀ
@harjeevanlal8922
@harjeevanlal8922 2 жыл бұрын
ਬਹੁਤ ਕੀਮਤੀ ਜਾਣਕਾਰੀ ਆ bhai g
@pcheekupadda
@pcheekupadda 2 жыл бұрын
ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ।
@Harpreetsingh-um6po
@Harpreetsingh-um6po 2 жыл бұрын
Bohat vdia technology a ek ta bijli da koi chakar nahi nahi paani din which lga sakde a bohate bande t sarkar nu gala khad de dekhe a te kuj eho jehe lok ne jo technology nu use krde a dillo salute a uncle g nu
@BootaSingh-fc3pm
@BootaSingh-fc3pm 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏
@gurpreetgill615
@gurpreetgill615 2 жыл бұрын
ਧੰਨਵਾਦ ਜੀ
@harmanjitsingh6567
@harmanjitsingh6567 2 жыл бұрын
ਬਾਈ ਜੀ ਮੇਰੇ ਕੋਲ utl ਦੀ shoppe ਹੈ ਤੇ ਮੈਂ ਚਾਹੁੰਦਾ ਹਾਂ ਕੀ ਸਾਰਾ ਕੰਮ quality ਨਾਲ ਤੇ ਘੱਟ ਤੋ ਘੱਟ rate ਤੇ ਕਰਾ ਪਰ ਲੋਕਾਂ ਨੂੰ A-class panels ਦੀ value ਹੀ ਨਹੀ ਪਤਾ। ਬਸ ਉਹਨਾ ਨੂੰ ਸਸਤੇ ਤੋ ਸਸਤਾ ਦਾ ਹੀ ਪਤਾ ਹੁੰਦਾ ਹੈ। ਮੈ ਭਾਵੇਂ ਆਵਦੇ ਪਲੇ ਤੋ ਵੀ ਪਾ ਕੇ solar ਦਾ rate ਦਸਾ ਫ਼ਿਰ ਵੀ ਉਹਨਾ ਨੂੰ ਮਹਿੰਗਾ ਹੀ ਲਗਦਾ ਹੈ।
@amrindersingh-dv3wx
@amrindersingh-dv3wx 2 жыл бұрын
Kithe a g shop?
@harmanjitsingh6567
@harmanjitsingh6567 2 жыл бұрын
@@amrindersingh-dv3wx rampura phul
@SandeepSingh-ne1yl
@SandeepSingh-ne1yl 2 жыл бұрын
Kina da bai
@manpreetsidhu5945
@manpreetsidhu5945 2 жыл бұрын
@@harmanjitsingh6567 10 hp di 170ft te chalu veer
@Gurjeetsx
@Gurjeetsx Жыл бұрын
@harmanjit singh 335 watt de pannel da ki rate a A-class
@brarsaab007
@brarsaab007 2 жыл бұрын
Good information 👍
@JS-maan
@JS-maan 2 жыл бұрын
ਬਹੁਤ ਵਧੀਆ ਭਾਜੀ great information )))) ਪੰਜਾਬੀ ਲੋਕਾ ਦੀ ਇਹੋ ਭੈੜ ਆ freeਦੀ ਜਾਣਕਾਰੀ ਨਾ ਲੈਦੇ ਤੇ ਨਾ ਦੱਸਦੇ ਇਹ ਕਿਸਾਨ ਕੋਈ ਸਹੀ ਤਰੀਕੇ ਨਾਲ ਗੱਲ ਹੀ ਨਹੀ ਦਸੀ //// ਬਾਕੀ ਸੇਵਕ ਭਾਜੀ ਕਮਾਲ ਕਰਰੇ ਜਾਣਕਾਰੀ ਵਾਲੀ
@mrsingh7503
@mrsingh7503 2 жыл бұрын
Paji je asi apni purani motter 7.50 hp lubi di hi chaloni hove ta plz thoda guide kar do.......????????
@chhinderpal48
@chhinderpal48 2 жыл бұрын
Sat Sri akal sir ji sir asi pichly saal pedda wala subsidy wala 3hp da solar system lagwaea si sir ik ta 9 penal laggy aa enicon compny dy penal laggy aa jo kuch di pehla barish ty gadhy Mari hoi si jis karn 3 penal damag ho gaye Han samj nhi aei ki kaarn aa 1penal alag 2 penal 2penal shad ke tutty aa hun ki kita ja sakda hai
@jagseersingh2387
@jagseersingh2387 2 жыл бұрын
Good information Veer ji
@deepkumar452
@deepkumar452 2 жыл бұрын
Bhut vdia par pani hisab nal bartna chida a Mai kai lok ida de v dekhe jere 1gilas pani lain nu v motor chla k pide bhut sara pani barbad kar dinde
@Deepnarmana
@Deepnarmana 2 жыл бұрын
Jehde halat ne punjab ch chitte aleya de kite eh na hove motor chlon ao te pta lagge solar panel gayab ne
@supreetsingh9456
@supreetsingh9456 2 жыл бұрын
Dhanvad bai g
@JagtarSingh-fh1xz
@JagtarSingh-fh1xz 2 жыл бұрын
ਸਵੇਰੇ ਜਲਦੀ ਸਟਾਰਟ ਸ਼ਾਮ ਨੂੰ ਲੇਟ ਬੰਦ ਹੁੰਦੀਂ ਹੈ ਵੱਧ ਪੈਨਲਾਂ ਨਾਲ਼
@inderpaul9264
@inderpaul9264 2 жыл бұрын
Very nice sir g
@solargyanxyz.433
@solargyanxyz.433 2 жыл бұрын
Bahut wadia jankari diti bai ji thx 🙏
@bluepen215
@bluepen215 2 жыл бұрын
Boht vdia
@mandeepsingh-vf3fy
@mandeepsingh-vf3fy 2 жыл бұрын
Y koi solar plate lah k le jnda choran ton kive bchya jave ede ware jroor dsso
@chhinderpalsinghpanjeta3035
@chhinderpalsinghpanjeta3035 2 жыл бұрын
Very very thanks for knowledge
@jagvirbrar12
@jagvirbrar12 2 жыл бұрын
ਸਾਡੇ ਨਾਲ ਵੀ ਠੱਗੀ ਮਾਰ ਗਏ ਭਾਰਤ ਸੋਲਰ ਗਿੱਦੜਬਾਹਾ ਵਾਲੇ ਪੈਨਲ ਤੇ ਸਟਿਕਚਰ ਬਹੁਤ ਘਟੀਆ ਲਾ ਗਏ
@jugnudandiwal5073
@jugnudandiwal5073 2 жыл бұрын
ਉਹ ਤਾ ਪਹਿਲੇ ਦਿਨ ਤੋ ਠੱਗ ਸੀ ਵੀਰ
@dineshchoudharydcpodvr9
@dineshchoudharydcpodvr9 2 жыл бұрын
वीर जी यह विषय बहुत बढीया है यह कैसे काम करता है इस मे लगने वाले सामान के बारे मे जरूर विसतार से बताऐ सेवक वीर जी
@KarnailSingh-gb8ho
@KarnailSingh-gb8ho 2 жыл бұрын
Soler nal kine hp di moter te kini deep tak moter chal sakdi hai pl jrur daso g
@amanabhullar7808
@amanabhullar7808 2 жыл бұрын
Emotron di drvive kive vaiya bai g k duplicate??
@jaspalsinghdhillon1071
@jaspalsinghdhillon1071 2 жыл бұрын
Good Bai panhi bad ghat hunda
@bluepen215
@bluepen215 2 жыл бұрын
Explore more hard working people like
@balwidersingh2517
@balwidersingh2517 2 жыл бұрын
ਸਤਲੁਜ ਦਰਿਆ ਵਿਚ ਆਏ ਗੱਜਣ ਸਿੰਘ ਦੀ ਮੋਟਰ
@bluepen215
@bluepen215 2 жыл бұрын
10:02 sahi gal a g
@kulwindersingh093
@kulwindersingh093 Жыл бұрын
Veer ji Mara pind Tarn Taran vich fatayabad hai main solar motor lagwana chahuna please Gide Karo ji ਬੇਨਤੀ ਹੈ ਤੁਹਾਡੇ ਚਰਨਾਂ ਵਿੱਚ
@naterbawa3479
@naterbawa3479 2 жыл бұрын
ਵੀਰ ਮੋਟਰ ਦਾ ਪਾਣੀ ਘਟਦਾ ਬਧਦਾ ਕਿੳ ਆ
@bluepen215
@bluepen215 2 жыл бұрын
Boht good
@JasbirSingh-fq5vh
@JasbirSingh-fq5vh 2 жыл бұрын
Motor da paani ghat da vadda aa
@TheSepals
@TheSepals 2 жыл бұрын
Very nice
@jasdeepsingh7745
@jasdeepsingh7745 2 жыл бұрын
Very nice veer g
@kuldeepsinghkuldeep7651
@kuldeepsinghkuldeep7651 2 жыл бұрын
Thanks veer ji
@sikandersingh8302
@sikandersingh8302 2 жыл бұрын
Good
@sandhu2210
@sandhu2210 2 жыл бұрын
Thanks bai ji
@sarbbrar4173
@sarbbrar4173 2 жыл бұрын
Very good 👍
@charanjits57
@charanjits57 2 жыл бұрын
Thanks bae ji
@5911GlassWorksBathinda
@5911GlassWorksBathinda 4 ай бұрын
ਬਾਈ ਯਾਰ 3 ਦੀ ਮੋਟਰ ਤਾਂ ਮੇਰੇ ਕੋਲ਼ ਵੀ ਲੱਗੀ ਐ ਵੀਰ ਪਰ ਮੈਨੂੰ ਤਾਂ ਜਮਾਂ ਪਾਣੀ ਤੇ ਰੱਖਣੀ ਪਈ ਐ ਖੂਹ ਪੱਟ ਕੇ 18 ਫੁੱਟ ਤੋਂ ਵੀ ਪਾਣੀ ਨਹੀਂ ਚੁੱਕਿਆ ਗਿਆ ਇਹਦੇ ਤੋਂ UTL panel 10 Lubi motor Crompton starter ਯਾਰ ਦਿੱਕਤ ਕੀ ਹੋਈ ਹੋਣੀ ਆ ਬਾਈ ਦੱਸਿਓ
@haribalyan5633
@haribalyan5633 2 жыл бұрын
Bhaiji motor ki company RPM phase model or price bta do
@kewalkrishankambojkoku3241
@kewalkrishankambojkoku3241 2 жыл бұрын
ਸਤਿ ਸ਼੍ਰੀ ਅਕਾਲ ਵੀਰ ਜੀ ਮੈ ਵੀ 5 ਐਚ ਪੀ ਦੀ ਸਮਰਸੀਬਲ ਸੋਲਰ ਸਿਸਟਮ ਲਵਾਇਆ ਸੀ ਪਰ ਲਾਉਣ ਵਾਲੇ ਸਮਾਨ ਦੀ ਹੇਰਾਫੇਰੀ ਕਰਗੇ ਸੀ ਪਾਣੀ ਪੂਰਾ ਨਾ ਹੋਣ ਕਰਕੇ ਪਟਾਉਣਾ ਪਿਆ ਪੈਸੇ ਲੈਣੇ ਬਾਕੀ ਆ ਕੋਰਟ ਕੇਸ ਚੱਲ ਰਿਹਾ ਹੈ।
@kewalkrishankambojkoku3241
@kewalkrishankambojkoku3241 2 жыл бұрын
ਮੇਰੇ ਪੰਜ ਦੇ ਪੈਨਲ ਲਾ ਕੇ ਕੰਟਰੋਲ ਡਰਾਈਵ 4kw ਲਾ ਗਏ ਸੀ
@bhinderdevgun1982
@bhinderdevgun1982 2 жыл бұрын
@@kewalkrishankambojkoku3241 drive kine lagai c sit
@kewalkrishankambojkoku3241
@kewalkrishankambojkoku3241 2 жыл бұрын
@@bhinderdevgun1982 ਆਪ ਜੀ ਦੀ ਗੱਲ ਸਮਝਣ ਨਹੀਂ ਆਈ
@jugnudandiwal5073
@jugnudandiwal5073 2 жыл бұрын
ਕਿਥੋਂ ਲਵਾਈ ਸੀ ਮੋਟਰ ਜੀ
@sukhchainsingh1693
@sukhchainsingh1693 Жыл бұрын
Moter oper hi pyi y eh niche to paani kive chakdi hou ?
@bluepen215
@bluepen215 2 жыл бұрын
Amazing
@bluepen215
@bluepen215 2 жыл бұрын
10;00 boht vdia point keha
@harindersingh6003
@harindersingh6003 2 жыл бұрын
Haneri jhakad da boht panga sada vi kafi nuksan ho gya si
@gursewaksingh8299
@gursewaksingh8299 2 жыл бұрын
ਬਾਈ ਸੇਵਕ ਸਿੰਘ ਜੀ ਸਭ ਤੋਂ ਪਹਿਲਾਂ ਸਤਿਸ਼ਰੀਅਕਾਲ ਪਰਵਾਨ ਹੋਵੇ। ਤੁਹਾਡੇ ਸਾਰੇ ਵੀਡੀਓ ਬਹੂਤ ਜਾਣਕਾਰੀ ਅਤੇ ਗਿਆਨ ਦੇ ਨਾਲ ਭਰਪੂਰ ਹੁੰਦੇ ਹਨ। ਬਹੁਤ ਮਿਹਰਬਾਨੀ। ਬਾਈ ਜੀ ਇਕ ਜਰੂਰੀ ਬੇਨਤੀ ਹੈ ਕਿ ਤੁਸੀਂ ਆਪਣੇ ਟਿਊਬਵੈੱਲ ਤੇ ਮੋਨੋਬਲਾਕ ਮੋਟਰਪੰਪ ਨੂੰ ਬਦਲ ਕੇ ਮੱਛੀ ਮੋਟਰ ਕਿਉੰ ਪਾਈ। ਪਾਣੀ ਦਾ ਲੈਵਲ ਕੀ ਹੈ ਅਤੇ ਹੋਰ ਜਾਣਕਾਰੀ ਪੂਰੀ ਡਿਟੇਲ ਵਿਚ ਦੱਸਣ ਦੀ ਮਿਹਰਬਾਨੀ ਕਰਨੀ ਜੀ। ਅਸੀਂ ਤੁਹਾਡੇ ਅਗਲੀ ਵੀਡੀਓ ਦੀ ਇੰਤਜਾਰ ਵਿਚ ਹਾਂ।
@kamaljitkaur9209
@kamaljitkaur9209 Жыл бұрын
paji nkoder area ch lg skdi a eh motor
@birsingh5388
@birsingh5388 2 жыл бұрын
Bai ji, manufacturing factory da tour karo te videos shoot karo ke kiven electronic components manufacture hunde
@PreetPal2107
@PreetPal2107 2 жыл бұрын
veer india import krda hega parts nu assembly ethe aake hundia chizaa manufacturing lai sewak sir foreign jana pena
@birsingh5388
@birsingh5388 2 жыл бұрын
@@PreetPal2107 veer ji Ludhiana vich hunde aa kujh ik components
@Khaira1984sardar
@Khaira1984sardar 3 ай бұрын
ਜਾਦੇ ਹਨੇਰ ਦਾ ਕੋਈ ਚੱਕਰ ਤਾ ਨੀ
@karanvirthaper1317
@karanvirthaper1317 2 жыл бұрын
ghar di light chalun da ve koi jugard dso 22..solar 3kw te
@kubuspl8593
@kubuspl8593 2 жыл бұрын
3 motor ty gentor lvo nall sab tu wadia sarra ac chalo
@talwindersingh4332
@talwindersingh4332 2 жыл бұрын
ਕਿਸਾਨ ਘਾਟਾ ਖਾਕੇ ਵੀ ਹਊਪਰ੍ਹੇ ਕਰ ਰਿਹਾ!ਅਜੋਕੇ ਕਿਸਾਨਾਂ ਨੂੰ ਹਊਪਰ੍ਹੇ ਛੱਡਣੀ ਚਾਹੀਦੀ ਆ
@Gurmukkh
@Gurmukkh Жыл бұрын
Bilkul sahi ji.
@ohigill2036
@ohigill2036 Жыл бұрын
Pani da vdd da gtt da
@kamalchahal385
@kamalchahal385 2 жыл бұрын
ਪਾਣੀ ਦਾ ਲੈਵਲ 32 ਫੁਟ ਤੇ ਹੈ ਇਸ ਲੈਵਲ ਤੇ low ਚੱਕਰਾਂ ਦੀ ਮੋਟਰ ਜਾਂ high ਚੱਕਰਾਂ ਵਾਲੀ ਮੋਟਰ ਵੱਧ ਪਾਣੀ ਕੱਢੇਗੀ। ਧੰਨਵਾਦ ਜੀ।
@farmingenergy518
@farmingenergy518 2 жыл бұрын
Filter da j jaada paani hove frr slow speed jaada paani dindi h
@kamalchahal385
@kamalchahal385 2 жыл бұрын
@@farmingenergy518 thanks g
@balrajsinghchahal9720
@balrajsinghchahal9720 2 жыл бұрын
Vaar ਅਸੀ v ਲਗਾਉਣਾ deo kisa da no
@JagtarSingh-fh1xz
@JagtarSingh-fh1xz 2 жыл бұрын
ਪੈਨਲ ਸਕਰਿਉ ਵੀ ਐਟੀਥੈਪਟਿਕ ਹੌਣ 🙏
@jaswindergill3978
@jaswindergill3978 2 жыл бұрын
👍👍👍👍👍
@gillparminder9313
@gillparminder9313 2 жыл бұрын
ਬਾਈ ਜੀ ਸਰਕਾਰੀ ਮੋਟਰ 5Hp ਤੇ ਪੈਨਲ ਦੀ ਮਾਤਰਾ ਵਧਾ ਕੇ ਪਾਣੀ ਵਧਾਇਆ ਜਾ ਸਕਦਾ?
@jugnudandiwal5073
@jugnudandiwal5073 2 жыл бұрын
ਜ਼ਰੂਰ ਵੀਰ ਵਧ ਜਾਂਦਾ ਪਾਣੀ
@PremPal-qj8jx
@PremPal-qj8jx 2 ай бұрын
ਸੇਵਕ ਜੀ ਆਪਣਾ ਫੋਨ ਨਬਰ ਦਿਓ ਮਾ ਵੀ ਸੋਲਰ ਪੰਪ lagwana g
@Lakhwant_singhmann
@Lakhwant_singhmann 2 жыл бұрын
ਸਾਡੇ ਨਾਲ ਵੀ ਆਹੀ ਠੱਗੀ ਵੱਜ ਗਈ ਜੀ
@balvantsingh4005
@balvantsingh4005 2 жыл бұрын
Neri da Dr aa
@k.k1542
@k.k1542 2 жыл бұрын
Good
@kamaljitsingh7943
@kamaljitsingh7943 Жыл бұрын
Which derive is best lubi Or emotron
@narpreetsingh2124
@narpreetsingh2124 2 жыл бұрын
Satsri akaal ji... tata wale solar marke oswal de hunde h oda matlab ji....oswal quality kivn h..
@kidsnaviinder7949
@kidsnaviinder7949 2 жыл бұрын
ਟਾਟਾ ਕੰਪਨੀ ਕੋਲ ਕੰਮ ਜਿਆਦਾ ਹੈ ਏਸ ਕਰਕੇ ਉਸਨੇ ਓਸਵਾਲ ਕੰਪਨੀ ਨੂੰ ਟੇਕ ਓਵਰ ਕੀਤਾ ਹੈ।ਓਸਵਾਲ ਦਾ material halka hi hunda
@JagtarSingh-fh1xz
@JagtarSingh-fh1xz 2 жыл бұрын
335ਆਲਿਆਂ ਦੇ ਉਤਲੇ ਪਾਸੇ 320ਹੁੰਦਾ ਜੀ
@jugnudandiwal5073
@jugnudandiwal5073 2 жыл бұрын
ਜਿਹੜਾ ਪੈਨਲ ਦੈ ਥੱਲੇ ਸਟਿੱਕਰ ਲਗਾ ਉਹ ਗਲਤ ਹੁੰਦਾ ਵੀਰ ਜਿਹੜਾ ਸੀਸੇ ਵਿਚ ਲਗੀਆ ਉਹ ਸਹੀ ਪੈਨਲ ਏ ✍🏼
@karmjeetsingh4238
@karmjeetsingh4238 Жыл бұрын
Bai ji main soler moter lagwaoni hi luby pennel ja deshi Penney lagwai please jaldi sare kreo
@Gurjeetsx
@Gurjeetsx Жыл бұрын
Lubi lava lavo Ya utl
@SS-ct4hv
@SS-ct4hv 2 жыл бұрын
Bohat vadia jankari bai ji 🌹🌹🌹
@bluepen215
@bluepen215 2 жыл бұрын
Hor v video bnao g
@kulwindersingh093
@kulwindersingh093 2 жыл бұрын
Paji mainu Election nai mill reha mara pind Tran Taran vich Fatehabad hai main solar lagwa sakda wa please daso te kinj Paji mare jamin 3 acar hai ji
@kidsnaviinder7949
@kidsnaviinder7949 2 жыл бұрын
Watel level kina hai tuhada
@gurkiratdhillon9599
@gurkiratdhillon9599 2 жыл бұрын
Lagju y lawalo..soller. Mai v lwa riya ...
@kulwindersingh093
@kulwindersingh093 2 жыл бұрын
@@gurkiratdhillon9599 Paji Tuhade kehra pind hai
@kulwindersingh093
@kulwindersingh093 2 жыл бұрын
@@kidsnaviinder7949 290 feats boor hai
@gurkiratdhillon9599
@gurkiratdhillon9599 2 жыл бұрын
Mai ta y Dorahe to aa rajgarh pind
@JagtarSingh-fh1xz
@JagtarSingh-fh1xz 2 жыл бұрын
ਪੰਜ ਇੰਚੀ ਹੋਣਾ ਚਾਹੀਦਾ ਹੈ ਜੀ ਉਚਾ ਬਹੁਤ ਹੈ
@jugnudandiwal5073
@jugnudandiwal5073 2 жыл бұрын
ਮੋਟਰ ਤੇ ਫਲਟ ਏ ਵੀਰ
@JagtarSingh-fh1xz
@JagtarSingh-fh1xz 2 жыл бұрын
10ਫੁਟ ਲੰਮਾ ਹੌਵੇ ਪੋਲ
@GurmeetSinghPB
@GurmeetSinghPB 2 жыл бұрын
🙏🙏🙏🙏🙏🙏🙏🙏
@harneksingh1420
@harneksingh1420 2 жыл бұрын
Apda numbr jarur de vo j
@vishnusharma3499
@vishnusharma3499 2 жыл бұрын
haryana me 90000 me 10 hp
@satveerkaur9105
@satveerkaur9105 Жыл бұрын
On subsidy
@gurmailsohi5007
@gurmailsohi5007 2 жыл бұрын
ਵੀਰ ਜੀ ਇਹ ਕਰੰਟ ਵੀ ਮਾਰ ਜਾਦੀਆ 🌹🌹🙏🙏
@jugnudandiwal5073
@jugnudandiwal5073 2 жыл бұрын
ਬਹੁਤ ਖਤਰਨਾਕ ਕਰੰਟ ਏ ਵੀਰ ਜੀ✍🏼
@bobi4692
@bobi4692 2 жыл бұрын
7.6.2022pb
@jaswantsingh-gy4xo
@jaswantsingh-gy4xo 2 жыл бұрын
Submercible motor ?
@chaterjitsingh354
@chaterjitsingh354 2 жыл бұрын
Veer ji no devo ਪਲੀਜ
@GurjantSingh-uh3sm
@GurjantSingh-uh3sm 2 жыл бұрын
ਇਹ ਮੋਟਰ ਚੱਕਰ ਤੋੜ ਦੀ ਆ
@deepkumar452
@deepkumar452 2 жыл бұрын
Pani 150fut tak chak lau
@farmingenergy518
@farmingenergy518 2 жыл бұрын
Hnnji
@singhbachitar9393
@singhbachitar9393 2 жыл бұрын
Sr ap da nabr deo ji
@ammytoor2771
@ammytoor2771 2 жыл бұрын
ehh laaa k laigaania chora ne
@sukhwindersonusonusingh1235
@sukhwindersonusonusingh1235 2 жыл бұрын
Paji apna no.sand karo
@balrajsinghchahal9720
@balrajsinghchahal9720 2 жыл бұрын
Appna no deo
@gurdeepgurdeep9413
@gurdeepgurdeep9413 2 жыл бұрын
Koi khas nahi dass rahe ho
@sidhu3570
@sidhu3570 2 жыл бұрын
Contact no. Dasyo ji tuhada
@JasbirSingh-fk7ii
@JasbirSingh-fk7ii 8 ай бұрын
Sewak Bai G da phone number send kro G
@hr24aale87
@hr24aale87 2 жыл бұрын
हमारे खेत में गौतम कम्पनी का 10 hp का सोलर वाटर पंप लगा है जो कि हरियाणा सरकार की सब्सिडी स्किम के तहत लगा ह । हमने 114000 (25%) रु दिए बाकी 75% सरकार द्वारा सब्सिडी दी गई जिसका वीडियो लिंक ये है kzbin.info66vMtcGZPcU?feature=share
@hr24aale87
@hr24aale87 2 жыл бұрын
kzbin.info66vMtcGZPcU?feature=share
@mandeepsingh-vf3fy
@mandeepsingh-vf3fy 2 жыл бұрын
Y hun hai sabcidy haryana ch
@hr24aale87
@hr24aale87 2 жыл бұрын
@@mandeepsingh-vf3fy कुसुम योजना के तहत निकलते रहते हैं समय समय पर
@mandeepsingh-vf3fy
@mandeepsingh-vf3fy 2 жыл бұрын
@@hr24aale87 y abb kab neklegi
@hr24aale87
@hr24aale87 2 жыл бұрын
@@mandeepsingh-vf3fy next month chance ह
Players vs Corner Flags 🤯
00:28
LE FOOT EN VIDÉO
Рет қаралды 81 МЛН