ਛੇਤੀ ਕਰੋ ਨਹੀਂ ਤਾਂ ਅੰਦਰ ਗੰਦਗੀ ਭਰ ਜਾਵੇਗੀ | Dhadrianwale

  Рет қаралды 40,944

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Do it quickly otherwise it will get dirty inside | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#mind

Пікірлер: 161
@balwindersingh-nz2hm
@balwindersingh-nz2hm 5 күн бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ।
@ManjitKaur-wl9hr
@ManjitKaur-wl9hr 6 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਭਾਈ ਸਾਹਿਬ ਜੀ 🙏🙏
@amitsandhu_
@amitsandhu_ 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹ ਜੀ ਵਾਹ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ
@ManjitKaur-wl9hr
@ManjitKaur-wl9hr 5 күн бұрын
ਪੈਰ ਪੈਰ 'ਤੇ ਸਾਡਾ ਮਾਰਗ ਦਰਸ਼ਨ ਕਰਨ ਲਈ ਕੋਟਿ ਕੋਟਿ ਧੰਨਬਾਦ ਭਾਈ ਸਾਹਿਬ ਜੀਓ 🙏🙏🙏🙏🙏
@jaspreetbhullar8398
@jaspreetbhullar8398 5 күн бұрын
ਵਾਹਿਗੁਰੂ ਜੀ 🙏🏻 ਸ਼ੁਕਰਾਨਾ ਜੀ 🙏🏻🙏🏻
@parmjeetdha3681
@parmjeetdha3681 5 күн бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@gurjeetkaur9238
@gurjeetkaur9238 5 күн бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਗੁ,ਜੀਤ ਕੌਰ ਲਹਿਰਾਗਾਗਾ ਜੀ🙏
@ywyvimaann9740
@ywyvimaann9740 5 күн бұрын
🎉
@KamaljitKaur-fy3uu
@KamaljitKaur-fy3uu 5 күн бұрын
ਲਾਅ ਔਫ ਅਟਰੈਕਸ਼ਨ ਨੂੰ ਏਨੀ ਚੰਗੀ ਤਰ੍ਹਾਂ ਕਦੇ ਨਹੀਂ ਸਮਝਿਆ ਸੀ ਜੀ 🙏 ਰੋਮ ਰੋਮ ਤੋਂ ਸ਼ੁਕਰੀਆ ਆਪ ਜੀ ਦਾ ਇੰਨੇ ਅੰਮ੍ਰਿਤਮਈ ਬਚਨਾਂ ਲਈ ਜੀ 🙏
@jaspreetbhullar8398
@jaspreetbhullar8398 5 күн бұрын
@@KamaljitKaur-fy3uu ਇਕਦਮ ਸੱਚ ਕਿਹਾ ਭੈਣ ਜੀ ☺️🙏🏻
@SarbJ-pd5ur
@SarbJ-pd5ur 3 күн бұрын
.....✅🙏
@J.S.LAKHIYA
@J.S.LAKHIYA 5 күн бұрын
Waheguru ji ਮੈਨੂੰ ਬਖਸ਼ ਲਓ❤❤❤❤❤❤
@gurjeetkaur9238
@gurjeetkaur9238 5 күн бұрын
ਏ ਇਨਸਾਨ ਜਾਗ ਇਨਸਾਨਿਤ,ਪਿਆਰ,ਸਤਿਕਾਰ ਚੰਗਿਆਈ,ਦਾ ਬੀਜ ਬੀਜ ਲੈ ਵੇਲਾ ਹੱਥ ਨਹੀਂ ਆਉਂਦਾ ਤਹਿ ਦਿਲੋਂ ਸ਼ੁਕਰੀਆ ਜੀ 🙏🙏
@ywyvimaann9740
@ywyvimaann9740 5 күн бұрын
Right 🎉
@GurnamsinghSingh-n2t
@GurnamsinghSingh-n2t 5 күн бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@sharanjeetsinghsandhu7635
@sharanjeetsinghsandhu7635 5 күн бұрын
ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏
@jaspreetbhullar8398
@jaspreetbhullar8398 5 күн бұрын
ਜਿਹੋ ਜਿਹਾ ਬੀਜੇਗਾ ਵੱਢੇਗਾ ਮਨਾ ਮੇਰਿਆ ਫ਼ਲ ਤੇਰੇ ਕਰਮਾਂ ਦਾ 🙏🏻 ਸ਼ੁਕਰਾਨਾ ਵਾਹਿਗੁਰੂ ਜੀ ਅੱਜ ਦੇ ਦਿਨ ਲਈ, ਮਨ ਨੂੰ ਸਹੀ ਸੇਧ ਦਿੰਦੇ ਇਹਨਾਂ ਗਿਆਨਵਾਨ ਬਚਨਾਂ ਨੂੰ ਬਖ਼ਸ਼ਦੇ ਰਹਿਣ ਲਈ ਆਪ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਜੀ ❤️🙏🏻🙏🏻 ਸਭ ਦਾ ਭਲਾ ਹੋਵੇ ਜੀ 🙏🏻🙏🏻
@PremjeetKaur-bs1bc
@PremjeetKaur-bs1bc 5 күн бұрын
ਜੀ। ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਜੀ । ਗੁਰੂ ਸਿੱਖ ਗੁਰੂ ਪਿਆਰੀ ਸਮੂਹ ਸਾਧ ਸੰਗਤ ਜੀ। ਸਭਨਾਂ ਨੂੰ ਸਾਡੇ ਵੱਲੋ। ਪਿਆਰ ਭਰੀ। ਫਤਿਹ ਪਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।🎉
@MerapunjabPB03
@MerapunjabPB03 5 күн бұрын
ਧੰਨ ਧੰਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ
@PremjeetKaur-bs1bc
@PremjeetKaur-bs1bc 5 күн бұрын
ਜੀ। ਭਾਈ ਸਾਹਿਬ ਜੀ ਆਪ ਜੀ ਦੇ ਸੋਹਣੇ ਵਿਚਾਰੋ ਨਾਲ । ਸੱਚਾ ਗਿਆਨ । ਮਿਲਦਾ।ਹੇ ਜੀ। ਸ਼ੁਕਰਾਨਾ । ਆਪਣੇ। ਸਤਿਗੁਰੂ ਜੀ ਦਾ ਜੀ।🎉
@dilpreetkaur5069
@dilpreetkaur5069 6 күн бұрын
💯 correct waheguru ji ❤
@VivekSharma-wq5hl
@VivekSharma-wq5hl 5 күн бұрын
Waheguru ji 🙏
@parmjeetdha3681
@parmjeetdha3681 5 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮਜੀ 🙏🙏🙏🙏🙏🙏🙏🙏
@balvirsingh9691
@balvirsingh9691 5 күн бұрын
Ehdi Cast ki aa ? Kadi ehne shudara de cast system bare gal ni kiti, matlb ehne kadi ni daseya kehdiya jata shudara vich aundiya, matlb kon varun vivasta de anusar Uchi cast da te kon neech cast da, kyoki cast te haje be hegi aa ?
@SimranjeetKaur-vi2uj
@SimranjeetKaur-vi2uj 5 күн бұрын
Waheguru g satnam g🙏🙏🙏🙏🙏🙏🙏🙏🙏🙏🙏🙏🙏🙏🌻🌸🌺🌼🌷🌹💐🌻🌸🌺🌼🌷🌹💐🌻🌸🌺🌼🌷
@manjitkaur7399
@manjitkaur7399 6 күн бұрын
🙏🙏🙏🙏🙏
@baljindersinghmangat
@baljindersinghmangat 6 күн бұрын
❤❤❤
@lakhveerbenipal7179
@lakhveerbenipal7179 5 күн бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੇ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🙏
@PremjeetKaur-bs1bc
@PremjeetKaur-bs1bc 5 күн бұрын
ਜੀ।ਧਂਨ।ਧਂਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਭਾਈ ਸਾਹਿਬ ਜੀ ਨੂੰ ।ਅਜ। ਸਵੇਰ।ਦੀ। ਸਾਡੇ ਵੱਲੋਂ ਪਿਆਰ ਭਰੀ ਦਿਲੋਂ ਫਤਿਹ। ਪਰਵਾਨ ਹੋਵੇ।ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
@Paramjitsingh-on5eo
@Paramjitsingh-on5eo 5 күн бұрын
Waheguru ji ka Khalsa waheguru ji ki Fateh ji 🙏🙏🌹♥️🙏🙏
@dilpreetkaur5069
@dilpreetkaur5069 6 күн бұрын
🙏🏻🙏🏻
@nehakaushal4307
@nehakaushal4307 5 күн бұрын
whaguru g ka khalsa waheguru g ke fetha baba g ❤❤❤
@pritamsingh5053
@pritamsingh5053 5 күн бұрын
🙏🙏♥️♥️ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਝਾਉਣ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌹🥀
@RajuSingh-dw6px
@RajuSingh-dw6px 5 күн бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
@Raju-jl5gh
@Raju-jl5gh 5 күн бұрын
🙏🙏🙏🙏🙏🙏🙏🙏
@daljitgrewal9641
@daljitgrewal9641 6 күн бұрын
Waheguruji🎉🎉🎉🎉🎉❤❤
@GurpreetSingh-zi1hx
@GurpreetSingh-zi1hx 5 күн бұрын
🙏🌹 ਭਾਈ ਸਾਬ ਜੀ 🌹🙏
@GurwinderSingh-se5cx
@GurwinderSingh-se5cx 5 күн бұрын
Waheguru ji waheguru ji 🌹🌹🙏🙏🌹🌹
@gurjindersingh4666
@gurjindersingh4666 5 күн бұрын
Dhanbad.Bhai.Shib.ji
@ministories_narinder_kaur
@ministories_narinder_kaur 5 күн бұрын
ਵਾਹਿਗੁਰੂ ਜੀ
@tigercaliforniafans
@tigercaliforniafans 5 күн бұрын
ਵਾਹਿਗੁਰੂ ਸ਼ੁਕਰ ਹੈ।
@DamanjotTiwana
@DamanjotTiwana 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@sehajgaming7410
@sehajgaming7410 5 күн бұрын
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪਿਆਰੀ ਸਾਧ ਸੰਗਤ ਜੀ ਨੂੰ
@ManpreetSingh-kf8ii
@ManpreetSingh-kf8ii 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️
@davinderkaur469
@davinderkaur469 5 күн бұрын
Waheguru ji
@karamsingh1479
@karamsingh1479 5 күн бұрын
Sat..siri..akal.bhai..sahib..ji
@satvirdhaliwal5839
@satvirdhaliwal5839 5 күн бұрын
Waheguruji🎉
@gurjeetkaur9238
@gurjeetkaur9238 5 күн бұрын
ਵਾਹਿਗੁਰੂ ਸਾਂਭ ਲੈ ਐ ਇਨਸਾਨ ਵਾਗਡੋਰ ਆਪਣੇ ਮਨ ਦੀ ਪਿੱਛੋਂ ਪਛਤਾਵੇਂਗਾਂ ਜਦੋਂ ਖਾਲੀ ਝੋਲੀ ਰਹਿ ਗਿਆ ਨਾਮ ਜਪਲੈ ਤੇ ਹੋਰਾਂ ਨੂੰ ਜਪਾ ਲੈ ਔਖੇ ਵੇਲੇ ਕੰਮ ਆਉਗਾ🙏🙏
@jaspreetbhullar8398
@jaspreetbhullar8398 5 күн бұрын
ਵਾਹਿਗੁਰੂ ਜੀ 🙏🏻🙏🏻
@balvirsingh9691
@balvirsingh9691 5 күн бұрын
Ehdi Cast ki aa ? Kadi ehne shudara de cast system bare gal ni kiti, matlb ehne kadi ni daseya kehdiya jata shudara vich aundiya, matlb kon varun vivasta de anusar Uchi cast da te kon neech cast da, kyoki cast te haje be hegi aa ?
@ranjitkaur6432
@ranjitkaur6432 5 күн бұрын
👏👏
@SurinderKaur-co9ji
@SurinderKaur-co9ji 5 күн бұрын
So beautiful explaining words from Guru Granth Sahib
@SurinderKaur-co9ji
@SurinderKaur-co9ji 5 күн бұрын
Very very beautiful thought
@harbanskhattra584
@harbanskhattra584 5 күн бұрын
Waheguru ji mehar kre
@SurinderKaur-co9ji
@SurinderKaur-co9ji 5 күн бұрын
Buhut buhut acha trika hai bani nu smzan da
@SurinderKaur-co9ji
@SurinderKaur-co9ji 5 күн бұрын
He preaches that everyone can understand so simply
@Ramanjot-creativity
@Ramanjot-creativity 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਕੌਰ ਮੋਗਾ 🙏🙏🙏🙏🙏🙏
@gurchatsingh2518
@gurchatsingh2518 5 күн бұрын
ਬਹੁਤ ਬਹੁਤ ਧੰਨਵਾਦ ਆਪ ਜੀ ਦੇ ਵਿਚਾਰ ਚੰਗੇ ਹਨ ਜੀ ਸਮਜ ਵੀ ਸੌਖੀ ਆਈ
@JagdevSinghPannu-zx9dm
@JagdevSinghPannu-zx9dm 5 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kuldeepkaur1505
@kuldeepkaur1505 5 күн бұрын
thanks bhai sahib jee
@RajwinderKaur-hy2og
@RajwinderKaur-hy2og 5 күн бұрын
Waheguru ji ka khalsa waheguru ji ki fateh bhai sahib ji🙏🙏
@SudeshRani-oi9vw
@SudeshRani-oi9vw 5 күн бұрын
Wahe Guru ji 🙏🙏
@vpvp4130
@vpvp4130 5 күн бұрын
वाहेगुरु जी
@dishakour13
@dishakour13 5 күн бұрын
🙏 Waheguru g 🙏
@GurnamsinghSingh-n2t
@GurnamsinghSingh-n2t 2 күн бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@Punjabi_Movie_No._1
@Punjabi_Movie_No._1 5 күн бұрын
Waheguru waheguru ji ke Khalsa waheguru ji ki Fatty ❤️❤️🌹🌹
@davidsahota9657
@davidsahota9657 5 күн бұрын
Satnam waheguru ji waheguru ji waheguru ji waheguru ji
@sachinmall7811
@sachinmall7811 5 күн бұрын
ਬਹੁਤ ਬਹੁਤ ਸੁਕਰੀਆ ਬਾਬਾ ਜੀ🎉🎉🎉🎉🎉🎉
@sarbjitbal6755
@sarbjitbal6755 4 күн бұрын
ਭਾਈ ਸਾਬ ਧੰਨਵਾਦ ਤੁਹਾਡਾ ਸਬਦ ਗੁਰੂ ਨੂੰ ਸੌਖੀ ਤੇ ਸਰਲ ਭਾਸਾ ਵਿੱਚ ਸਮਝਾਉਣ ਲਈ
@narinderkaur6609
@narinderkaur6609 5 күн бұрын
Waheguru Bhai Sahib g dhanwaad bot bot
@gurinderkaur5637
@gurinderkaur5637 5 күн бұрын
ਞਾਹ ਜੀ ਞਾਹ ਭਾਈ ਸਾਹਿਬ ਜੀ❤❤❤
@JSSingh-jp2ym
@JSSingh-jp2ym 5 күн бұрын
ਬਹੁਤ ਖੂਬ ਭਾਈ ਸਾਹਿਬ ਜੀ ❤❤❤
@singhpowar3411
@singhpowar3411 5 күн бұрын
Waheagure ji ka kalsa Waheagure ji ke fathe ji 🙏
@HardeepKaur-fr8kl
@HardeepKaur-fr8kl 5 күн бұрын
A divan ta asi live dekh suun ke aye a , bohot motivation mildi a Bhai sahib ji de vichara to ❤❤❤❤❤❤🙏🙏🙏🙏🙏
@VipanKumar-zn6ee
@VipanKumar-zn6ee 5 күн бұрын
waheguru ji ka khalsa waheguru ji ki fateh
@asharaniChahal
@asharaniChahal 5 күн бұрын
🙏🏻❤️
@baldevsingh2464
@baldevsingh2464 5 күн бұрын
ਜਦੋ ਮੈਨੂੰ ਕ੍ਰੋਧ ਆਉਂਦਾ ਹੈ ਤਾਂ ਮੈਂ ਉਸ ਤੇ ਨਰੋਧ ਚੜਾ ਲੈਂਦਾ ਹਾਂ ਬਾਬਾ ਜੀ 🙏
@DarshanaBai
@DarshanaBai 4 күн бұрын
Waheguru ji best thank you
@rajwindersingh-tc6mv
@rajwindersingh-tc6mv 5 күн бұрын
Wah ji wah kmaal karti bhai sahib ji
@ManinderSingh-mq7ep
@ManinderSingh-mq7ep 4 күн бұрын
Waheguru ge Waheguru ge 🎉🎉. ❤❤
@navpreetkamboj437
@navpreetkamboj437 3 күн бұрын
Wmkg
@meghar6253
@meghar6253 Күн бұрын
Waheguru g Shukrana guru g
@simarjeetlast4734
@simarjeetlast4734 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurleenKaur-oo4dn
@GurleenKaur-oo4dn 5 күн бұрын
Waheguru ji ka Khalsa waheguru ji ki Fateh 🙏🙏🙏
@gsdakha3763
@gsdakha3763 5 күн бұрын
ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ 👌🏻👍
@sarabjitkaur7225
@sarabjitkaur7225 3 күн бұрын
Very nice katha
@Fateh.2323
@Fateh.2323 5 күн бұрын
Wah bhai saab ji proud off you❤
@punjabiculturesoultouch9025
@punjabiculturesoultouch9025 5 күн бұрын
Thank you so much for guidance baba Ji ❤🌹💘🙏
@entertainmentpetsanimal
@entertainmentpetsanimal 5 күн бұрын
ਞਾਹਿਗੁਰੂ ਞਾਹਿਗੁਰੂ ਜੀ
@meghar6253
@meghar6253 Күн бұрын
Guru g Asi jaago kerdo sab jaag jaye Positive rhe sab
@JaspalSingh-qj5cc
@JaspalSingh-qj5cc 5 күн бұрын
Bhai saab jio
@nd1132
@nd1132 Күн бұрын
wahegruruji
@harishgaba-hc7hp
@harishgaba-hc7hp 5 күн бұрын
Bilkul sahi osho ke bol hai ye
@best6360
@best6360 5 күн бұрын
Waah
@HarpalSingh-z7l
@HarpalSingh-z7l 2 күн бұрын
Ryt baba ji
@gurbhajansingh3460
@gurbhajansingh3460 3 күн бұрын
ਇਹ ਹੀ ਹੈ ਅਸਲੀਅਤ
@SurinderKaur-co9ji
@SurinderKaur-co9ji 5 күн бұрын
Pls listen him listen him great preacher of these days no body from Shromni commeti tell these
@MandeepSingh-iz9cy
@MandeepSingh-iz9cy Күн бұрын
Waheguru❤
@sahelsingh9509
@sahelsingh9509 4 күн бұрын
🎉
@JaswinderKaur-kq4gv
@JaswinderKaur-kq4gv 5 күн бұрын
🙏🙏🙏🙏🙏🙏❤❤❤❤❤❤
@rpsinghsidhu5934
@rpsinghsidhu5934 5 күн бұрын
Janam Vele ki bande da man hunda hey
@paramjeetsingh2581
@paramjeetsingh2581 5 күн бұрын
🙏🙏🙏🙏✨✨🎉🎉🎉
@ywyvimaann9740
@ywyvimaann9740 5 күн бұрын
❤🎉❤
@asgrewal5930
@asgrewal5930 4 күн бұрын
🥀🥀🙏🙏🙏🙏🙏🥀🥀
@Parvinderkaur-ns2es
@Parvinderkaur-ns2es 5 күн бұрын
❤️🪷🎊🪷❤️🪷❤️🪷🙏🙏🙏🙏🙏🙏
@Hargopalsinghmadan
@Hargopalsinghmadan 5 күн бұрын
Parmaatma app bol rahe hai ji,
@loveme6067
@loveme6067 4 күн бұрын
My daily thanksgiving to🙏🙏🙏 Air,Water,Earth,Fire, Sun,Moon universal.🙏 Mera ik Ong KAAR. 🙏 Saab naa jiya Ka,ik KO dataa,soh meh visar na jayei..🙏 A person can survive only 3 sec without air, Water have fed me in the womb.. bathed me, my 1st day of arrival on this earth,even on my last departure day. will bath my copse 😢 Earth has fed me,from womb to tomb..Air will leave me 1st.. 2nd mother earth. Fire will welcome my copse,😢 Accept my ashes too Each has played their role right from the womb to cemetery😢 My body is just a physical shell...😢 I'am just a soul.. Only nature knows,how many times,my soul was reincarnated..each birth.nature0 was with me..I needed them.. Lakh ,Lakh sukriya,mere WAHEGURU JI..🙏🙏🙏🙏
@KamaljeetKaur-b8i
@KamaljeetKaur-b8i 5 күн бұрын
ਬਾਬਾ ਜੀ ਮੈ ਘਰ ਵਿੱਚ ਅਨਾਰ ਦੇ ਬੀਜ ਲਗਾਏ ਸੀ ਹੁਣ ਬੂਟੇ ਉੱਗ ਆਏ ਲੋਕ ਜਿਹੜਾ ਕੋਈ ਦੇਖਦਾ ਕਿਹਦੇ ਅਨਾਰ ਦੇ ਬੂਟੇ ਘਰ ਨਹੀਂ ਲਾਈਦੇ ਪਰ ਮੇਰਾ ਪੁਟਣ ਦਾ ਦਿਲ ਨਹੀਂ ਕਰਦਾ
@0001harjinder
@0001harjinder 2 күн бұрын
Vduya video es rra di hor bnao path sare krwande par hal nhi hunda kl like tah ki ir video bane
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 124 МЛН
Dad gives best memory keeper
01:00
Justin Flom
Рет қаралды 24 МЛН
Whoa
01:00
Justin Flom
Рет қаралды 61 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 124 МЛН