ਸਾਨੂੰ ਚੀਰ ਵੇਖੋ, ਵਿੱਚੋਂ ਨਿਕਲੇਗਾ ਬਾਜ਼ਾਂ ਵਾਲਾ, ਮੱਟ ਬਾਰੇ ਗੱਲਬਾਤ | Matt Sheron Wala | Dhadrianwale

  Рет қаралды 125,596

Emm Pee

Emm Pee

Күн бұрын

Пікірлер: 577
@ManjitKaur-wl9hr
@ManjitKaur-wl9hr 5 ай бұрын
ਮੇਰੇ ਬਾਜਾਂ ਵਾਲ਼ੇ, ਕਲਗੀਆਂ ਵਾਲ਼ੇ ਸਤਿਗੁਰ ਵਰਗਾ ਹੋਰ ਨਾ ਕੋਈ ਇਸ ਧਰਤੀ 'ਤੇ ਆਇਆ ❤🙏❤
@sukhibinner6238
@sukhibinner6238 5 ай бұрын
ਬਾਈ ਬਹੁਤ ਗ਼ਲਤ ਕੀਤਾ ਕਿਸੇ ਇਨਸਾਨ ਤੋਂ ਸਾਰੇਆ ਸਾਹਮਣੇ ਕੰਨ ਫੜਬਾਕੇ ਗਲਤੀ ਮਨਾਉਣੀ ਕਿਹੜੀ ਬਹਾਦਰੀ ਸਾਡੇ ਗੁਰੂਆਂ ਨੇ ਕਹੀ ਗੱਲ ਐ ਕਰੋ
@harmansingh-jd7zf
@harmansingh-jd7zf 5 ай бұрын
ਹਰ ਸਜ਼ਾ ਕਬੂਲ 🙏ਹੈ ਮੁਝੇ ਬਸ ਸਜ਼ਾ ਦੇਣੇ ਵਾਲਾ ਬੇਕਸੂਰ ਹੋ।
@GurmeetSingh-vu9ef
@GurmeetSingh-vu9ef 5 ай бұрын
ਬਿਲਕੁੱਲ ਸਹੀ ਕਿਹਾ ਢਡਰੀਆਂ ਵਾਲੇ ਭਾਈ ਸਾਹਿਬ ਜੀ ਨੇ। ਫੁੱਲ ਸਪੋਰਟ ਭਾਈ ਸਾਹਿਬ ਨੂੰ
@balbirsingh625
@balbirsingh625 5 ай бұрын
💯👌🙏🌹🌷🌹🌷🌹🙏
@Harnek-ni9lr
@Harnek-ni9lr 5 ай бұрын
ਬਿਲਕੁਲ ਸਹੀ ਗੱਲ ਹੈ ਭਾਈ ਸਾਹਿਬ ਜੀ ਦੀ 🙏🙏🙏❤️❤️❤️❤️❤️❤️
@Gurpreetsingh-ws3dh
@Gurpreetsingh-ws3dh 5 ай бұрын
ਭਾਈ ਸਾਹਿਬ ਜੀ ਅਸੀਂ ਹਮੇਸ਼ਾ ਤੋਹਾਡੇ ਵਿਚਾਰਾਂ ਨਾਲ ਸਹਿਮਤ ਹਾਂ..
@bcnrvju
@bcnrvju 5 ай бұрын
ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ
@beerasinghbeera556
@beerasinghbeera556 5 ай бұрын
ਮੈਨੂੰ ਏਹੋ ਉਮੀਦ ਸੀ ਬਾਬਾ , ਜੇਕਰ ਕੋਈ ਮੱਟ ਸੇਰੋਂ ਵਾਲੇ ਲਿਖੀ ਕਵਿਤਾ ਤੇ ਕੋਈ ਢੁਕਵਾਂ ਸਪਸਟੀਕਰਣ ਸਿਰਫ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਹੀ ਦੇ ਸਕਦੇ,,, ਗੂਰੂ ਗ੍ਰੰਥ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@amitsandhu_
@amitsandhu_ 5 ай бұрын
ਬਿਲਕੁਲ ਸਹੀ ਜੀ
@SardoolsinghKang
@SardoolsinghKang 5 ай бұрын
ਬਾਈ ਜੀ ਬਾਬਾ ਨੀ ਭਾਈ ਰਣਜੀਤ ਸਿੰਘ ਜੀ
@AngrejSingh-j8c
@AngrejSingh-j8c 5 ай бұрын
❤❤❤❤❤
@AngrejSingh-j8c
@AngrejSingh-j8c 5 ай бұрын
Your Right
@SatnamSingh-ne1ls
@SatnamSingh-ne1ls 5 ай бұрын
Nice veer je
@gurdeep7404
@gurdeep7404 5 ай бұрын
ਭਾਈ ਸਾਬ ਨੇ ਸਹੀ ਕਿਹਾ ਹੈ, ਚਮਤਕਾਰਾਂ ਤੇ ਚਰਚਾ ਹੋਣੀ ਜ਼ਰੂਰੀ ਹੈ। ਦੁਨੀਆਂ ਵਿੱਚ ਚਮਤਕਾਰ ਨਹੀਂ, ਸਿਰਫ਼ ਘਟਨਾਵਾਂ ਵਾਪਰਦੀਆਂ, ਅਤੇ ਹਰ ਘਟਨਾ ਵਾਪਰਨ ਪਿੱਛੇ ਕਾਰਨ ਜ਼ਰੂਰ ਹੁੰਦਾ ਹੈ।
@kulveergagan3761
@kulveergagan3761 5 ай бұрын
ਪੂਰਾ ਬ੍ਰਹਿਮੰਡ ਚਮਤਕਾਰ ਆ ਜੀ
@sewasingh2299
@sewasingh2299 5 ай бұрын
ਨਾ ਤਾਂ ਮੈਂ ਭਾਈ ਰਣਜੀਤ ਸਿੰਘ ਦਾ ਸਪੋਰਟਰ ਹਾਂ ਤੇ ਨਾ ਹੀ ਫੈਨ ਹਾਂ ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀਆਂ ਇਸ ਗੱਲਾਂ ਨਾਲ 100% ਸਹਿਮਤ ਹਾਂ ਵੀਰ ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ
@JasbirSingh-iq1ev
@JasbirSingh-iq1ev 5 ай бұрын
ਭਾਈ ਰਣਜੀਤ ਜੀ ਨੇ ਪੂਰੀ ਢੁਕਵੀ ਦਲੀਲ ਨਾਲ ਸਮਝਾਇਆ ਪ੍ਰਮਾਤਮਾ ਚੜ੍ਹਦੀ ਕਲਾ ਬਖਣ
@hardeepsinghmavifgs
@hardeepsinghmavifgs 5 ай бұрын
ਮੱਟ ਸੇਰੋਂ ਵਾਲੇ ਵੀਰ ਦੇ ਹੱਕ ਵਿੱਚ ਖੜਨ ਲਈ ਭਾਈ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@ShamsherSingh-ff5jg
@ShamsherSingh-ff5jg 5 ай бұрын
ਬਿਲਕੁਲ ਸਹੀ ਕਿਹਾ ਤੁਸੀਂ ਭਾਈ ਸਾਬ ਜੀ ਧੰਨਵਾਦ
@devindersingh2506
@devindersingh2506 5 ай бұрын
ਸਾਡੇ ਬਾਪੂ ਸੀ੍ ਗੁਰੂ ਗੋਬਿੰਦ ਸਿੰਘ ਜੀ ਵਰਗਾ ਮਿਹਨਤੀ ਨਾ ਕੋਈ ਸੀ ,ਨਾ ਕੋਈ ਹੈ, ਅਤੇ ਨਾ ਕੌਈ ਹੋ ਸਕਦਾ ❤ਵਾਹਿਗੁਰੂ ਜੀ🙏
@user-hl2oo4gm3f
@user-hl2oo4gm3f 5 ай бұрын
ਮਟ ਛੇਰੋ ਵਾਲਾ 👍🏻👍🏻👍🏻👍🏻
@bobgill9695
@bobgill9695 5 ай бұрын
ਭਾਈ ਸਾਹਿਬ ਜੀ ਇਹੋ ਜਿਹੇ ਧਰਮ ਦੇ ਠੇਕੇਦਾਰਾਂ ਨੇ ਹੀ ਸਿੱਖ ਧਰਮ ਦਾ ਨਾਸ ਕੀਤਾ ਤਾਂ ਹੀ ਸਿੱਖ ਧਰਮ ਤੋਂ ਲੋਕ ਬਾਕੀ ਧਰਮਾਂ ਵਿੱਚ ਜਾ ਰਹੇ ਹਨ
@karnav9999
@karnav9999 5 ай бұрын
Kuj log ta eh v kehnde pye aa k Gurdware wale Langar v khwonde aa te Banda v maar dinde aa.
@RanjitSingh-uz5uz
@RanjitSingh-uz5uz 5 ай бұрын
ਤਰਕ ਨਹੀਂ ਪੱਚਦਾ ਇਹਨਾਂ ਸਿਰਫਿਰਿਆਂ ਨੂੰ ਭਾਈ ਸਾਹਿਬ ਜੀ।
@sukhmanranu938
@sukhmanranu938 5 ай бұрын
ਰਣਜੀਤ ਸਿੰਘ 👌👌👌👌
@Gagandeepg7960
@Gagandeepg7960 5 ай бұрын
ਗਲਤੀ ਮਨਾਉਣ ਵਾਲਿਆਂ ਨੂੰ ਸਿੱਖੀ ਦਾ ਓ ਅ ਨਹੀਂ ਆਉਂਦਾ , ਵੱਡੇ ਗੈਂਗਸਟਰਾਂ ਨੂੰ
@DilbagDhillon-f3m
@DilbagDhillon-f3m 5 ай бұрын
ਅੱਛਾ ਤੁਹਾਨੂੰ ਆਉਂਦਾ,, ਕਦੇ ਕੰਜਰ ਢੰਡਰੀ ਨੂੰ ਲੈ ਕੇ ਆਓ,, ਬੈਠ ਕੇ ਵਿਚਾਰ ਕਰਦੇ ਆਂ,, ਬਾਈ ਗੁਰਬਾਣੀ ਚਮਤਕਾਰ ਨੂੰ ਮੰਨਦੀ ਹੈ ਕਿ ਨਹੀਂ ਮੰਨਦੀ,, ਲੱਖ ਲਾਹਨਤਾਂ ਭੇਡਾਂ ਤੇ,, ਤੇ ਇਹਨਾਂ ਦੇ ਪਿਓ ਢੰਡਰੀ ਕੰਜਰ ਦੇ
@balwindersingh-nz2hm
@balwindersingh-nz2hm 5 ай бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸਟੇਟ ਮੈਂਟ ਬਿੱਲਕੁਲ ਸਹੀ ਹੁੰਦੀ ਹੈ। ਮੱਟ ਸ਼ੇਰੋ ਵਾਲੇ ਵੀਰ ਤੁਸੀਂ ਸਹੀ ਹੋ। ਭਾਈ ਸਾਹਿਬ ਆਪ ਜੀ ਨੇ 2010 ਤੋਂ ਬਾਅਦ ਸਾਡੇ ਚੰਡੀਗੜ੍ਹ ਦੇ ਬਹੁਤ ਇਲਾਕੇ ਨੂੰ ਬਦਲ ਦਿੱਤਾ। ਧੰਨਵਾਦ ਜੀਓ
@DilbagDhillon-f3m
@DilbagDhillon-f3m 5 ай бұрын
ਢੰਡਰੀ ਦੇ ਅੰਤ ਭਗਤ ਜੀ,, ਜੇ ਉਹ ਤੁਹਾਡਾ ਮੱਟ ਸ਼ੇਰੋਂ ਵਾਲਾ ਸਹੀ ਆ,, ਤਾਂ ਫਿਰ ਕੰਜਰ ਮਾਫੀ ਕੋ ਮੰਗੀ ਸਪਸ਼ਟੀਕਰਨ ਦਿੰਦਾ,, ਇਹ ਤੁਹਾਡੇ ਪ੍ਰਚਾਰਕ ਢੰਡਰੀ ਕੰਜਰ ਨੇ ਬੇੜਾ ਗਰਕ ਕਰਤਾ ਕੌਮ ਦਾ,, ਆਰਐਸਐਸ ਦੇ ਦੱਲੇ ਜੋ ਤੁਸੀਂ,, ਇਹ ਕੰਜਰ ਨੇ ਤਾਂ ਬੇੜਾਗਰਕ ਕੀਤਾ ਹੀ ਆ ਕੌਮ ਦਾ ਨਾਲ ਤੁਸੀਂ ਵੀ ਭੇਡਾਂ ਰਲ ਗਈਆਂ,, ਇਹਦੇ ਚੱਕਰ ਵਿਊਹ ਚੋਂ ਬਾਹਰ ਆ ਜਾਓ,, ਪਰਮਾਤਮਾ ਤੁਹਾਨੂੰ ਸਮਤ ਬਖਸ਼ੇ
@SUPER-HIT-VLOGS
@SUPER-HIT-VLOGS 5 ай бұрын
@@DilbagDhillon-f3mtu. V tan sarse ale da pithu e lagda aa. Harek di apni individuallity aa jisnu marji sune. Parcharak bhai g ne galt ki keha das
@BalwinderSingh-wo6wh
@BalwinderSingh-wo6wh 5 ай бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ ਜੀ ਬਹੁਤ ਬਹੁਤ ਧੰਨਵਾਦ ਜੀ
@PremjeetKaur-bs1bc
@PremjeetKaur-bs1bc 5 ай бұрын
ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਆਜ ਐਤਵਾਰ ਦੇ ਪ੍ਰੋਗਰਾਮ। ਵਿੱਚ ਗੱਲ ਬਹੁਤ ਵਧੀਆ ਕਹੀ ਜੀ। ਸੱਚੇ ਪਾਤਸ਼ਾਹ ਜੀ ਸਾਡੀ ਜਾਨ ਹੈ ਜੀ। ਸੀ ਬਿਲਕੁਲ ਸਹੀ ਇਹ ਗੱਲ ਕੀਤੀ ਆਪ ਜੀ ਨੇ ਜੀ।।
@SukhPhumanwalia
@SukhPhumanwalia 5 ай бұрын
Wah ji👍🏻
@surjeetsingh-co9ql
@surjeetsingh-co9ql 5 ай бұрын
ਬਹੁਤ ਬਹੁਤ ਧੰਨਵਾਦ
@MerapunjabPB03
@MerapunjabPB03 5 ай бұрын
ਭਾਈ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ
@jatinderguraya6410
@jatinderguraya6410 5 ай бұрын
❤️❤️ਬਹੁਤ ਸੋਹਣੇ ਵਿਚਾਰ ਭਾਈ ਸਾਬ ਜੀ ਪਿਆਰ ਆਪਣਾ ਕਿੰਨਾ ਗੁਰੂ ਸਾਹਿਬ ਨਾਲ ਗੁਰੂ ਗੋਬਿੰਦ ਸਿੰਘ ਨਾਲ ਇਹ ਸਾਨੂੰ ਹੀ ਪਤਾ🙏🙏❤️❤️
@Gurvindersinghvirk53
@Gurvindersinghvirk53 5 ай бұрын
ਸਹੀ ਗੱਲ ਹੈ ਭਾਈ ਸਾਬ ਜੀ
@jashandeepkaur843
@jashandeepkaur843 5 ай бұрын
ਵੀਰ ਜੀ ਮੈਂ ਕਦੇ ਬਾਬਾ ਜੀ ਨੂੰ ਮਿਲਿਆ ਨੀ ਪਰ ਮੈਂ ਬਾਬਾ ਜੀ ਦੇ ਦੀਵਾਨ ਸੁਣੇ ਨੇ ਤੇ ਹਰ ਗੱਲ ਚ ਲੋਜਿਕ ਹੁੰਦਾ ਤੇ ਗੁਰੂ ਬਾਣੀ ਨੂੰ ਅਰਥਾਂ ਨਾਲ ਪੜਦਾ ਜੋ ਜੋ ਬਾਬਾ ਜੀ ਕਹਿੰਦੇ ਨੇ ਉਹ ਸਭ ਗੁਰਬਾਣੀ ਦੇ ਤਲ ਤੇ ਸਹੀ ਹੁੰਦਾ ਤੇ ਹੁਣ ਜ਼ਿੰਦਗੀ ਚ ਆਨੰਦ ਆਉਣ ਲੱਗ ਪਿਆ ਸਵਾਦ ਬਹੁਤ ਆ ਰਿਹਾ ਜ਼ਿੰਦਗੀ ਜਿਉਣ ਦਾ। ਹੁਣ ਜ਼ਿੰਦਗੀ ਕੱਟ ਨੀ ਰਹਿ ਜਿਉ ਰਹਿ ਆ ਵਾਹਿਗੁਰੂ ਜੀ ਸਾਡੇ ਵੀਰ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ। 🙏🙏
@bhairamsinghjassarwala5270
@bhairamsinghjassarwala5270 5 ай бұрын
ਭਾਈ ਸਾਹਿਬ ਨੂੰ ਦਿਲੋਂ ਮੁਹੱਬਤ ਹੈ
@zorawarsingh7945
@zorawarsingh7945 5 ай бұрын
ਬਾਬਾ ਜੀ ਫੁੱਲ ਸਪੋਰਟ
@Lovepreetlavi855
@Lovepreetlavi855 5 ай бұрын
ਬਿਲਕੁਲ ਸਹੀ ਕਿਹਾ ਭਾਈ ਸਹਿਬ ਜੀ ਸਾਡਾ ਬਾਪੂ ਮਿਹਨਤੀ ਐ🙏🙏🌾🌾💞💞🌳
@harmeshsingh4085
@harmeshsingh4085 5 ай бұрын
ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ ਬਹੁਤ ਹੀ ਜ਼ਿਆਦਾ ਖੂਬਸੂਰਤ,
@baldevthakurbaldevbaldev2219
@baldevthakurbaldevbaldev2219 5 ай бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਮੈਨੂੰ ਤੁਹਾਡੇ ਕੋਲੋਂ ਇਹੀ ਉਮੀਦ ਸੀ
@buttasingh8538
@buttasingh8538 5 ай бұрын
ਮੱਟ ਸ਼ੇਰੋਂ ਵਾਲਾ ❤❤❤❤❤❤❤❤❤❤❤❤❤❤❤
@buttasingh8538
@buttasingh8538 5 ай бұрын
ਮੱਟ ਸ਼ੇਰੋਂ ਵਾਲਾ ❤❤❤❤
@Malikmarjide
@Malikmarjide 5 ай бұрын
ਬਿਲਕੁਲ ਭਾਈ ਸਾਹਿਬ ਜੀ ਬਹੁਤ ਧੱਕਾ ਕੀਤਾ ਮੱਟ ਨਾਲ ਅਸਲ ਪੁਜਾਰੀ ਆਵਦੀ ਡੁੱਬਦੀ ਬੇੜੀ ਦੇਖ ਨਹੀਂ ਸਕਦਾ
@ramfalsingh4523
@ramfalsingh4523 5 ай бұрын
ਧੰਨਵਾਦ ਭਾਈ ਸਾਹਿਬ ਜੀ ❤❤🎉
@harminderaraich6735
@harminderaraich6735 5 ай бұрын
ਸਿੱਖ ਕੌਮ ਦਾ ਕੋਹੇਨੂਰ ਹੀਰਾ ਨੇ, ਭਾਈ ਸਾਹਿਬ ਜੀ।
@balbirsingh625
@balbirsingh625 5 ай бұрын
❤❤🙏🌹🌷🌹🌷🌹🙏
@jatindersinghsidhu7688
@jatindersinghsidhu7688 5 ай бұрын
Waheguru ji
@RajuGill-ym5ne
@RajuGill-ym5ne 5 ай бұрын
ਸਹੀ ਗੱਲ ਆ
@Amanbeautytips
@Amanbeautytips 5 ай бұрын
ਦਸਮ ਗ੍ਰੰਥ ਬਾਰੇ ਅਸਲ ਵਿੱਚ ਵੀਰ ਜੀ ਆਮ ਲੋਕਾਂ ਨੂੰ ਪਤਾ ਹੀ ਨਹੀਂ। ਜਿਸ ਦਿਨ ਪਤਾ ਲੱਗ ਗਿਆ ਓਸੇ ਦਿਨ ਮੰਗ ਖਾਨਿਆ ਨੂੰ ਹੱਥ ਪੈਰਾਂ ਦੀਆਂ ਪੈ ਜਾਣਿਆ
@happysamra5911
@happysamra5911 5 ай бұрын
ਉਹ ਦਿਨ ਨੇੜ੍ਹੈ ਹੀ ਆਂ ਜਦੋ ਬੱਚੇ ਬੱਚੇ ਨੂੰ ਪਤਾ ਲੱਗ ਜਾਣਾ ਤੇ ਇਹਨ੍ਹਾਂ ਨੂੰ ਚੱਪਣੀ ਚ੍ਹ ਨੱਕ ਡੋਬ ਕੇ ਮਰਨਾ ਪੈਣਾ
@mannyjohal39
@mannyjohal39 5 ай бұрын
Veer g jini property dandri kol ha mehnat di ha ya loka di ha
@mannyjohal39
@mannyjohal39 5 ай бұрын
Kuran dharti te pargat hoi ha kise ne likhi nhi matt nu Ede te b bolna chahida ha
@AvtarSingh-rt9zu
@AvtarSingh-rt9zu 5 ай бұрын
Murakh Lok . Dhan shri Dasham Granth sahib ji
@inderjitdhillon2479
@inderjitdhillon2479 5 ай бұрын
Kini k property hai pehla pta kar Jehre 500 killa lyi baithe ne ona lyi ki vichar ne
@bootasinghdhanaula1337
@bootasinghdhanaula1337 5 ай бұрын
੧੦੦ ਫੀਸਦੀ, ਸਹਿਮਤ ਭਾਈ ਸਾਹਿਬ ਜੀ
@qzt9wq9
@qzt9wq9 5 ай бұрын
Bilkul sahi gall aa 🙏🏻❣️ ✅☑️✅☑️
@harpalkaur9513
@harpalkaur9513 4 ай бұрын
❤ ਭਾਈ ਸਾਹਿਬ ਜੀ ਬੁਹਤ ਚੰਗਾ ਕੇਹ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ParminderSingh-us5xx
@ParminderSingh-us5xx 5 ай бұрын
ਬਹੁਤ ਵਧੀਆ ਭਾਈ ਸਾਹਿਬ ❤❤❤
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 5 ай бұрын
ਬਿਲਕੁਲ ਜੀ
@GurmailSingh-s1f
@GurmailSingh-s1f 5 ай бұрын
Shi gal aa bhai sab de
@gurbakshsingh3237
@gurbakshsingh3237 5 ай бұрын
bilkul sahi kiha bhai sahib ne
@rattansingh4351
@rattansingh4351 5 ай бұрын
Wah ji wah Bhai Sahib ji
@bsjwnews2442
@bsjwnews2442 5 ай бұрын
ਸਰਦਾਰ ਰਣਜੀਤ ਸਿੰਘ ਜੀ। ਤੁਸੀਂ ਬਹੁਤ ਚਲੰਤ ਮਾਮਲਿਆਂ ਤੇ ਬੋਲਦੇ ਹੋ ਤੇ ਬਹੁਤ ਵਧੀਆ ਤੇ ਤਰਕ ਨਾਲ ਬੋਲਦੇ ਹੈ।
@jaswinderkour4319
@jaswinderkour4319 5 ай бұрын
ਇੱਕ ਇੱਕ ਗੱਲ ਸੌਲਾਂ ਆਨੇ ਸਹੀ ਭਾਈ ਸਾਹਿਬ ਜੀ ਦੀ
@satnamsingh4047
@satnamsingh4047 5 ай бұрын
ਬਿਲਕੁਲ ਸਹੀ ਗੱਲ ਏ ਭਾਈ ਸਾਬ ਜੀ ਤਹਾਡੀ ♥️♥️👌👌💯👍
@SatwantSingh-in5fr
@SatwantSingh-in5fr 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ,, ਸਤਵੰਤ ਸਿੰਘ ਮੈਹਮੀ 🌹🌹
@balwinderkaurwahegurujidas6311
@balwinderkaurwahegurujidas6311 5 ай бұрын
Shi keha bahi shib ji ne
@sheajmeet8341
@sheajmeet8341 5 ай бұрын
ਵਾਹਿਗੁਰੂ ਜੀ
@baljeetsingh6998
@baljeetsingh6998 5 ай бұрын
ਵਾਹਿਗੁਰੂ ਜੀ✅✅✅
@BalwinderKumar-m8m
@BalwinderKumar-m8m 5 ай бұрын
Bilkul sahi keha Bhai Ranjeet Singh Dhadrian wale❤❤❤❤ne good bless you ❤❤❤😂🎉🎉🎉🎉🎉🎉🎉🎉🎉🎉❤❤❤❤❤❤❤❤❤❤
@GURDEEPSINGH-gi7zf
@GURDEEPSINGH-gi7zf 5 ай бұрын
Waheguru Ji ❤❤❤
@gurjindersingh4666
@gurjindersingh4666 5 ай бұрын
Hundreds one.Right.Bhai.Shib.ji
@KamaljeetKaur-sx8io
@KamaljeetKaur-sx8io 5 ай бұрын
ਸੱਚ ਕਿਹਾ ਜੀ ਬਿਲਕੁਲ 🙏
@lakhveersingh5000
@lakhveersingh5000 5 ай бұрын
Waheguru ji
@KuldeepSingh-nj2sb
@KuldeepSingh-nj2sb 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
@seerasingh4698
@seerasingh4698 5 ай бұрын
Waheguru ji 🙏
@DaljeetSingh-nu6hg
@DaljeetSingh-nu6hg 5 ай бұрын
Sahi gal aa
@naibbrar965
@naibbrar965 5 ай бұрын
Very good thanks
@GurdeetabainsGurdeetabains
@GurdeetabainsGurdeetabains 5 ай бұрын
ਸ਼ਰਬਤ ਵਿੱਚ ਜਿਹਰ
@Avtarsingh23914
@Avtarsingh23914 5 ай бұрын
ਬਿਲਕੁਲ ਜੀ ਸ਼੍ਰੋਮਣੀ ਕਮੇਟੀ ਵੱਲ ਨੀ ਜਾਣਾ ਇਨ੍ਹਾਂ ਪਾਟੜਿਆਂ ਨੇ ਜਿਨ੍ਹਾਂ ਨੇ 365 ਸਰੂਪ ਗੈਬ ਕਰਤੇ। ਪਤਾ ਅਗਲਿਆਂ ਨੇ ਡੰਡਾ ਬਹੁਤ ਫੇਰਨਾ।
@jagtarsingh4620
@jagtarsingh4620 5 ай бұрын
ਬਿਲਕੁਲ ਸੱਚ
@sarwansandhu6349
@sarwansandhu6349 5 ай бұрын
ਬੰਤਾ ਸਿੰਘ ਬੋਲ ਦਾ ਗੁਰੂ ਗੋਬਿੰਦ ਸਿੰਘ ਮਾਸੀ ਵਾੜੇ ਵਿੱਚੋ ਤਾੜੀ ਮਾਰ ਕੇ ਨਹੀਂ ਨਿਕਲੇ ਉਸ ਵੱਲ ਕੋਈ ਨਹੀਂ ਗਿਆ ਮਾਫ਼ੀ ਮੰਗਵਾਉਣ 😅
@amitsandhu_
@amitsandhu_ 5 ай бұрын
ਬਹੁਤ ਵਧੀਆ ਭਾਈ ਸਾਹਿਬ ਜੀ
@Balveersingh-pf8xl
@Balveersingh-pf8xl 5 ай бұрын
Very good Bhai sab
@talwinderkaur6197
@talwinderkaur6197 5 ай бұрын
ਧੰਨਵਾਦ ਬਾਬਾ ਜੀ ਸੱਚ ਬੋਲਦੇ ਆਂ ਤੁਸੀਂ ਸੱਚ
@virendersinghgill5499
@virendersinghgill5499 5 ай бұрын
Right 👍
@BalwinderSingh-ug2mf
@BalwinderSingh-ug2mf 5 ай бұрын
Very nice thinking bhai sahab thanks
@harbanskhattra584
@harbanskhattra584 5 ай бұрын
Waheguru ji mehar kre
@harinderkaur5075
@harinderkaur5075 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਭਾਈ ਸਾਹਿਬ ਜੀ ਦੇ ਵਿਚਾਰ ਸਹੀ ਹਨ।
@angrejgill3066
@angrejgill3066 5 ай бұрын
Full support ਮੱਠ ਸੇਰੋਂ ਵਾਲਾ
@balwindersidhu4463
@balwindersidhu4463 5 ай бұрын
We Are Aggri With You Bhi Sahib ji🙏❤️👌👍👏✅🌺
@jellyd99jarnail95
@jellyd99jarnail95 5 ай бұрын
Bilkul Sahi keha aap ne SSa
@Gurpreetsingh-tr6bl
@Gurpreetsingh-tr6bl 5 ай бұрын
llove u Bhai sahib i
@inderjeetgill8471
@inderjeetgill8471 5 ай бұрын
Bilkul sahi keha bahi sahib
@pardeepkumar-ux2qh
@pardeepkumar-ux2qh 5 ай бұрын
Bilkul sahi
@THEGAGUTV
@THEGAGUTV 5 ай бұрын
ਬਿਲਕੁਲ ਸਹੀ ਕਿਹਾ ਬਾਬਾ ਜੀ ਤੁਸੀ
@jarnailsandhu7565
@jarnailsandhu7565 5 ай бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ❤❤
@fashiongroup.4635
@fashiongroup.4635 5 ай бұрын
Aj fer dil jit leya baba ji ne ..baba ji naal le ke chalo sareyanu..
@yodha_khehra
@yodha_khehra 5 ай бұрын
ਬਿਲਕੁਲ ਸਹੀ ਇਕ ਆਮ ਬੰਦੇ ਗਲਤੀ ਕਰ ਲਈ ਤਾਂ ਕੰਨਾਂ ਨੂੰ ਹੱਥ ਲਵਾਏ ਜੇ ਸੂਰਮੇ ਜੇ ਸੌਦਾ ਸਾਧ ਤੋਂ ਜਾਉ ਬਾਦਲਾਂ ਕੋਲ ਜਾਉ ਮੈਂ ਨਾਲ ਤੁਰਦਾ
@charanjeetkaur2628
@charanjeetkaur2628 5 ай бұрын
Very good khalsa ji
@boparaisarkariya151
@boparaisarkariya151 5 ай бұрын
ਮੱਟ ਸੈਰੋ ਵਾਲਾ ਪ੍ਰੈਕਟਿਕਲ ਸੋਚ ਵਾਲਾ ਬੰਦਾ ਹੈ ,
@GurjantSingh-hy4iq
@GurjantSingh-hy4iq 5 ай бұрын
Acha kehri khoj kiti osne
@Gurikambojmalout1234
@Gurikambojmalout1234 5 ай бұрын
Tusi kiti veer ji
@PHYSICSBYNAVDEEPSIR
@PHYSICSBYNAVDEEPSIR 5 ай бұрын
DS do kehdi khoj kiti hai....baki asi ta kr rhe ha.....Phd in Nuclear physics....ohdi khoj bare v channa paa deyo​@@Gurikambojmalout1234
@bhaimeharsinghmeetambalawa8663
@bhaimeharsinghmeetambalawa8663 5 ай бұрын
ਜੇ ਮਟ ਸਹੀ ਮੰਨ ਲੈਦੇ ਹਾਂ ,ਫਿਰ ਉਸ ਨੂੰ ਕਹੋ ਕਿ ਇਸਲਾਮ ਵਿਚ ਵੀ ਉਹੀ ਗਲ ਉਨਾ ਬਾਰੇ ਕਹੇ ਫਿਰ ਅਸੀ ਵੀ ਮੰਨਦੇ ਕਿ ਉਹ ਬਿਲਕੁਲ ਠੀਕ ਹੈ
@jassibenipal6345
@jassibenipal6345 5 ай бұрын
Practical soch k comrade 😂
@HarpreetSingh-oj8so
@HarpreetSingh-oj8so 5 ай бұрын
ਚਮਤਕਾਰ ਨਹੀਂ ਹੁੰਦੇ ਪੁਰਾਣੇ ਸਮੇਂ ਵਿੱਚ ਆਪਣੇ ਲੋਕਾਂ ਨੂੰ ਸਾਇੰਸ ਬਾਰੇ ਏਨਾ ਨਹੀਂ ਪਤਾ ਸੀ ਓਹਨਾਂ ਨੇ ਚਮਤਕਾਰ ਸ਼ਬਦ ਵਰਤਿਆ
@deepfacts7775
@deepfacts7775 5 ай бұрын
Achaaaa😂😂😂
@Harjinder_happy
@Harjinder_happy 5 ай бұрын
ਅੱਛਾ ਬਾਈ ਯਰ ਤਾਂ ਫਿਰ ਤਾ ਸਾਇੰਸ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਹੋਣੀ ਆ ਹਣਾ ਕਿ ਉਹਨਾਂ ਨੇ ਸਾਇੰਸ ਦੇਖ ਕੇ ਕਹਿ ਤਾਂ ਕਿ ਪਾਤਾਲਾਂ ਪਾਤਾਲ ਲੱਖ, ਆਗਾਸਾ ਆਗਾਸ ....
@tedtalksdhillon8751
@tedtalksdhillon8751 5 ай бұрын
​@@Harjinder_happy ਸ਼ਬਦ ਹਜ਼ਾਰਾਂ ਯਾ ਵੀ ਰਬ ਦੀ ਕੁਦਰਤ ਲਈ ਵਰਤੇ ਨਹੀ ਜਾ ਸਕਦੇ
@soldierdodgson
@soldierdodgson 5 ай бұрын
So so true 💯💯💯🙏🏽🙏🏽🙏🏽❤️❤️
@harnetchoudhary1782
@harnetchoudhary1782 5 ай бұрын
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@pb23wale00
@pb23wale00 5 ай бұрын
ਬਿਲਕੁਲ ਮੱਟ ਵੀਰ ਬਹੁਤ ਚੰਗਾ ਬੰਦਾ ਏ
@sutanterdullat9163
@sutanterdullat9163 5 ай бұрын
Absolutely right ✅ 👏
@bhupinderkaler1976
@bhupinderkaler1976 5 ай бұрын
❤❤❤❤
@harkaransingh3425
@harkaransingh3425 5 ай бұрын
ਜੇ ਬੋਲੇਗਾ ਸੱਚ ਤਾਂ ਮਾਫੀਆ ਮੰਗਾਂ ਗੇ।ਜੇ ਬੋਲੇਗਾ ਝੂਠ ਤਾਂ ਰੁਪਏ ਬਣਾਵਾਂਗੇ। ਕੋਈ ਚਮਤਕਾਰ ਨਹੀਂ ਹੁੰਦਾ। ਹਾਂ ਇੱਕ ਗੱਲ ਜ਼ਰੂਰ ਹੈ ਹਰ ਇਨਸਾਨ ਵਿੱਚ ਕੋਈ ਗੁਣ ਕੋਈ ਹੁਨਰ ਕੋਈ ਹੱਥ ਦੀ ਕਲਕਾਰੀ ਹੋ ਸਕਦੀ ਹੈ। ਅਗਰ ਕੋਈ ਚਮਤਕਾਰ ਹੁੰਦਾ ਤਾਂ ਭਾਰਤ ਹਜ਼ਾਰਾਂ ਸਾਲ ਗੁਲਾਮ ਨਾ ਰਿਹਾ ਹੁੰਦਾ।ਕਰੋਨਾ ਵੇਲੇ ਹਜ਼ਾਰਾਂ ਲੋਕਾਂ ਦੀ ਮੋਤ ਹੋਗੀ ਕੋਈ ਚਮਤਕਾਰ ਨਹੀਂ ਹੋਇਆ ਕੋਈ ਦੇਵੀ ਦੇਵਤਾ ਕੋਈ ਪੀਰ ਫਕੀਰ ਕੋਈ ਕੰਮ ਨਹੀਂ ਆਇਆ ਇਹ ਤਾਂ ਬਹੁਤੀ ਪੁਰਾਣੀ ਗੱਲ ਨਹੀਂ 2020 ਦੀ ਗੱਲ ਹੈ ਸਾਨੂੰ ਅੰਧਵਿਸ਼ਵਾਸ ਨੇ ਇਹਨਾਂ ਜਕੜ ਲਿਆ ਕਿ ਇਨਸਾਨ ਬੇ ਵੱਸ ਹੋ ਕੇ ਰਹਿ ਗਿਆ ਹੈ
@ipsacademy9754
@ipsacademy9754 5 ай бұрын
Absolutely right
@Raghveersinghmajhu
@Raghveersinghmajhu 5 ай бұрын
ਭਾਈ ਸਾਹਿਬ ਬਹੁਤ ਵਧੀਆ ਜੀ
@amandeepsinghsidhu1761
@amandeepsinghsidhu1761 5 ай бұрын
Bhut wadhiya bhai sahib...
@tirathsingh6539
@tirathsingh6539 5 ай бұрын
ਬਹੁਤ ਵਧੀਆ ਗੱਲਬਾਤ ਜੀ
@sukhwindergrewal2862
@sukhwindergrewal2862 5 ай бұрын
Wah wah wah bhut vadia jabab g❤
@rajwindersingh8724
@rajwindersingh8724 5 ай бұрын
Matt sheron Wala ❤ baba ji
@rajwindersingh8724
@rajwindersingh8724 5 ай бұрын
Matt good.man a ji
@Paramjitsingh-on5eo
@Paramjitsingh-on5eo 5 ай бұрын
Waheguru ji ka Khalsa waheguru ji ki Fateh ji,,🙏🙏♥️🌹🙏🙏
@gurbhij1984
@gurbhij1984 5 ай бұрын
ਧੰਨ ਹੋ ਭਾਈ ਸਾਹਿਬ ਜੀ ਤੁਸੀਂ ਗਲਤ ਨੂੰ ਗਲਤ ਕਹਿਣਾ ਹਰ ਬੰਦੇ ਦੇ ਵੱਸ ਦੀ ਗੱਲ ਨੀ ਹੁੰਦੀ ਭਾਈ ਸਾਹਿਬ ਜੀ
Running With Bigger And Bigger Lunchlys
00:18
MrBeast
Рет қаралды 31 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 13 МЛН
Dhadrianwale Live from Parmeshar Dwar | 22 Sep 2024 | Emm Pee
2:07:38