ਸਾਡਾ ਤਿੰਨਾ ਭੈਣਾਂ ਦਾ ਵਿਆਹ ਇੱਕ ਘਰ ਵਿੱਚ ਕਿਵੇ ਹੋਇਆ | ਘਰਦਿਆਂ ਦੀ ਮਰਜੀ ਨਾਲ ਜਾ ਮਰਜੀ ਤੋਂ ਬਿਨਾਂ

  Рет қаралды 232,818

Mr and Mrs Bassi

Mr and Mrs Bassi

Күн бұрын

Пікірлер: 741
@balwinderkaurbalwinderkaur3954
@balwinderkaurbalwinderkaur3954 Жыл бұрын
ਬਹੁਤ ਵਧੀਆ ਲੱਗਿਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਭੈਣਾਂ ਦਾ ਸਦਾ ਪਿਆਰ ਬਣਿਆ ਰਹੇ❤
@mrandmrsbassi246
@mrandmrsbassi246 Жыл бұрын
Thanku so much 💕🥰🙏
@diasingh731
@diasingh731 Жыл бұрын
❤❤aa,p,
@sadhsingh2036
@sadhsingh2036 Жыл бұрын
ਪੁਤਰ ਮੇਰੇ ਵੱਲੋ ਤਿੰਨਾ ਭੈਣਾ ਤੇ ਤਿੰਨੋ ਭਰਾਵਾ ਦੀ ਵਹਿਗੁਰੂ ਚੜਦੀਕਲਾ ਰੱਖਣ ਤੇ ਸਾਰੇ ਪ੍ਰਵਾਰ ਦੀ ਬਾਬਾ ਚੜਦੀਕਲਾ ਰੱਖਣ
@mrandmrsbassi246
@mrandmrsbassi246 Жыл бұрын
ਧੰਨਵਾਦ ਤੁਹਾਡਾ ਬਹੁਤ-ਬਹੁਤ 💕🥰🙏
@As-uq7wi
@As-uq7wi Жыл бұрын
ਤਿੰਨਾਂ ਦਾ ਪਿਆਰ ਤੇ ਸਹੁਰਿਆਂ ਪ੍ਰਤੀ ਸਤਿਕਾਰ ਪਿਆਰ ਵੇਖਕੇ ਬਹੁਤ ਵਧੀਆ ਵੀ ਲੱਗਿਆ,, ਅੱਜ ਦੇ ਜ਼ਮਾਨੇ ਵਿੱਚ ਇਸ ਤਰ੍ਹਾਂ ਦੇ ਰਿਸ਼ਤੇ ਪਰਿਵਾਰ ਬਹੁਤ ਘੱਟ ਨੇ
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ 💕😊🙏
@gurminderdhaliwal9724
@gurminderdhaliwal9724 Жыл бұрын
ਤਿੰਨ ਭੈਣਾਂ ਇਸੇ ਤਰ੍ਹਾਂ ਰਹਿਣਾ
@mrandmrsbassi246
@mrandmrsbassi246 Жыл бұрын
👍💕🥰🙏
@ChannasinghChannasingh
@ChannasinghChannasingh Жыл бұрын
👌👌👍
@makhansingh8880
@makhansingh8880 Жыл бұрын
ਜਿਸ ਘਰਦੇ ਵਿੱਚ ਕਿਸੇ ਕਿਸਮ ਦੇ ਨਸ਼ਿਆਂ ਦਾ ਸੇਵਨ ਨਹੀਂ ਹੁੰਦਾ ਉਹੋ ਘਰ ਘਰ ਨਹੀਂ ਹੁੰਦਾ ਉਹੋ ਸ਼ਵੱਰਗ ਹੁੰਦਾ ਹੈ
@mrandmrsbassi246
@mrandmrsbassi246 Жыл бұрын
Sachi gl a g 🥰🙏🥰
@gurleen8366
@gurleen8366 Жыл бұрын
ਬਹੁਤ ਧੀਆਂ ਤੰਗ ਨੇ ਭੈਣੋ
@mrandmrsbassi246
@mrandmrsbassi246 Жыл бұрын
Sahi gl a g 😔
@barjinderkaur5967
@barjinderkaur5967 Жыл бұрын
ਵਾਹਿਗੁਰੂ ਸਭ ਦੀਆਂ ਧੀਆਂ ਨੂੰ ਹਮੇਸ਼ਾਂ ਖ਼ੁਸ਼ ਰੱਖੇ
@mrandmrsbassi246
@mrandmrsbassi246 Жыл бұрын
🥰💕🙏
@tajinderkaur2054
@tajinderkaur2054 Жыл бұрын
ਦੀ ਮੇਰਾ ਵਿਆਹ 2002 ਵਿਚ ਹੋ ਆ ਉਸ ਸਮੇਂ ਘਰ ਵਿੱਚ ਹੀ ਹੋ ਆ ਘਰ ਵਿਚ ਹੀ ਟੈਂਟ ਲਾ ਕੇ ਕੀਤਾ ਸਾਡਾ ਘਰ ਬਹੁਤ ਵੱਡਾ ਸੀ ਤੇ ਬੇੜਾ ਬਹੁਤ ਵੱਡਾ ਸੀ
@ranikaur5030
@ranikaur5030 Жыл бұрын
Memandigobindgarh
@SandeepKaur-wg5rn
@SandeepKaur-wg5rn Жыл бұрын
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਵੀਡਿਓ ਸਦਾ ਖੁਸ਼ ਰਹੋ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ❤❤🙏🙏🙏👌👌🌺🌺
@mrandmrsbassi246
@mrandmrsbassi246 Жыл бұрын
Thanku so much dear 💕🥰🙏
@manjeetkaurwaraich1059
@manjeetkaurwaraich1059 Жыл бұрын
ਸਕੀਆਂ ਭੈਣਾਂ ਰਲਕੇ ਰਹਿਣ ਤਾਂ ਜਿੰਦਗੀ ਸਵਰਗ ਹੈ ਨਹੀਂ ਤਾਂ ਨਰਕ ਹੈ
@mrandmrsbassi246
@mrandmrsbassi246 Жыл бұрын
ਸਹੀ ਗੱਲ ਏ g 💕🥰🙏
@gurmailsingh5936
@gurmailsingh5936 Жыл бұрын
ਬਹੁਤ ਵਧੀਆ ਜੀ ਤਿੰਨੇ ਭੈਣਾਂ ਇਕ ਪਰਿਵਾਰ ਵਿਚ ਵਿਆਹ ਕੇ ਆਈਆਂ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ
@mrandmrsbassi246
@mrandmrsbassi246 Жыл бұрын
ਧੰਨਵਾਦ ਤੁਹਾਡਾ ਬਹੁਤ ਬਹੁਤ 💕🥰🥰
@Eastwestpunjabicooking
@Eastwestpunjabicooking Жыл бұрын
ਬਹੁਤ ਹੀ ਵਧੀਆ ਲੱਗਿਆ ਤੁਹਾਡਾ ਸੁਣ ਕੇ। ਵਾਹਿਗੁਰੂ ਕਿਰਪਾ ਕਰੇ ਹਰ ਮਾ ਦੇ ਪੁੱਤ ਇਸੇ ਤਰਾਂ ਇਕੱਠੇ ਰਹਿਣ। ਤੁਸੀ ਤੇ ਰੰਗ ਬੜਾ ਸੋਹਣਾ ਦਿੱਤਾ। ਜ਼ਿੰਦਗੀ ਚ ਬੇਲੋੜੀਆਂ ਦਿਖਾਵੇ ਦੀਆ ਜ਼ਰੂਰਤਾਂ ਨੂੰ ਦਬਾਅ ਕੇ ਹਰ ਤਰਾਂ ਦੇ ਹਾਲਾਤ ਚੋ ਵਧੀਆ ਨਿਕਲ ਸਕਦੇ ਹਾ। ਲੋਕਾਂ ਨੂੰ ਆਪਣੀ pocketਤੇ ਬੋਝ ਪਾ ਕੇ ਖੁਸ਼ ਨਾ ਕਰੋ। ਬਲਕਿ ਆਪ ਲੰਬਾ ਸਮਾ ਖੁਸ਼ ਰਹਿਣ ਦੀ ਵਿਉਂਤ ਬਣਾਓ। ਤੁਹਾਡੇ ਇਕੱਠੇ ਰਹਿਣ ਚ ਕੁੜੀਆ ਦੀ ਮਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਏ। ਬਾਕੀ ਤੁਹਾਡੇ ਏਧਰ ਵਾਲਾ ਪਰਿਵਾਰ ਤੇ ਹੈ ਈ ਵਧੀਆ । ਤੇ ਤੁਹਾਡਾ ਇਕੱਠੇ ਰਹਿ ਕੇ strong ਵਿਖਾਈ ਦੇ ਰਿਹਾ। ਜਦੋਂ ਪਰਿਵਾਰ ਚ ਤੇੜ ਗਲਤ ਰਿਸ਼ਤੇਦਾਰ ਵੇਖਦੇ ਨੇ ਤਾ ਉਹ ਕੀੜੀਆਂ ਵਾਂਗੂ ਤੇੜ ਵੇਖਦੇ ਕਿਵੇ ਵੜੀਏ ਤੇ ਕਮਜ਼ੋਰ ਕਰੀਏ।ਬਹੁਤ ਹੀ ਵਧੀਆ ਲੱਗਿਆ। ਸਾਡਾ ਵੀ ਪਹਿਲਾ ਦਿਲਾਂ ਸੰਗਰੂਰ ਹੁੰਦਾ ਸੀ ਪਰ ਥੋੜਾ ਦੂਰ ਪਰ ਇਸੀ ਵੀ ਪਾਕਿਸਤਾਨ ਤੋ47 ਚ ਆਏ ਹੋਏ ਆ। ਮੈ ਵੀ ਹੈਰਾਨ ਸੀ ਬੀਬੀਆ ਮਾਝੇ ਦੀਆ ਤੇ ਮਾਲਵੇ ਦਾ ਪਰਿਵਾਰ ? ਪਰ ਆਪਣੇ ਆਪ ਨੂੰ ਬਾਹਰੋਂ ਅਮੀਰ ਦਿਖਾਵੇ ਵਾਲੇ ਕੂੜਾ ਹੁੰਦੇ । ਆਪ ਤਾ ਇਕੱਠੇ ਕੀ ਰਹਿਣਾ ਸੌਹਰਿਆ ਦੇ ਘਰ ਵੀ ਪਾੜ ਪਾ ਦੇਦੇ ਨੇ।
@mrandmrsbassi246
@mrandmrsbassi246 Жыл бұрын
Thanku so much dear 💕🙏🥰💕
@GurkirtBajwa
@GurkirtBajwa Жыл бұрын
​@@mrandmrsbassi246❤❤❤❤❤❤❤❤
@ParamjitSingh-ii2hd
@ParamjitSingh-ii2hd Жыл бұрын
@sandeepgill9594
@sandeepgill9594 Жыл бұрын
blkul ਸਹੀ bolea 😊ਥੋੜੀ nok chok ta ਹਰ family vich hundi a👌
@mrandmrsbassi246
@mrandmrsbassi246 Жыл бұрын
💕🙏🥰
@raminderpannu8917
@raminderpannu8917 Жыл бұрын
🙏ਬਹੁਤ ਹੀ ਵਧੀਆ ਲਗਾ ਜੀ ਪਿਆਰੀਆ ਭੈਣਾ ਨੂ ਬਹੁਤ ਪਿਆਰ 🙏
@mrandmrsbassi246
@mrandmrsbassi246 Жыл бұрын
Thanku so much 💕🙏😊
@hardeepsinghcheema429
@hardeepsinghcheema429 Жыл бұрын
ਭੈਣਾ ਦੀਆ ਗੱਲਾਂ ਬਹੁਤ ਹੀ ਵਧੀਆ ਲੱਗੀਆਂ I
@mrandmrsbassi246
@mrandmrsbassi246 Жыл бұрын
Thanku so much dear 💕🥰🙏
@surjitkaur3131
@surjitkaur3131 Жыл бұрын
Ahaha same mere nal v eve e hoeya c Chandigah to patiala de ik pind vich hoea 1986 ਆਲ਼ੂਆਂ ਦੀ ਦਾਲ ਨਮਕਦਾਨੀ ਨੂੰ ਝਘਾਰਾ ਬੜੀ ਮੁਸ਼ਕਲ ਨਾਲ ਹੁਣ ਸਭ ਆਂਢਗੁਆਢ ਵੀ ਮੇਰੀ ਬੋਲੀ ਚ ਰੰਗਿਆ ਗਿਆ ❤
@mrandmrsbassi246
@mrandmrsbassi246 Жыл бұрын
ਬਹੁਤ ਸਾਰਾ ਪਿਆਰ ਭੈਣ ਜੀ ਤੁਹਾਨੂੰ 🥰🙏💕
@surjitkaur3131
@surjitkaur3131 Жыл бұрын
@@mrandmrsbassi246 ❤️😘😘
@gursimarkaur6200
@gursimarkaur6200 Жыл бұрын
Waheguru ji tuhanu tina pehna nu chdiya kala bakshan ji te sare pribar nu v chdiya kala bakshan ji te buri nzar to bcha ke rakhan ji god bless you 🙏🙏🙏🙏🙏
@mrandmrsbassi246
@mrandmrsbassi246 Жыл бұрын
Thanku so much dear 💕🥰🙏
@karnailkaur7308
@karnailkaur7308 Жыл бұрын
Gbu beta bahut hi vadia lagi video parmatma eho jehian betian sab nu deve
@mrandmrsbassi246
@mrandmrsbassi246 Жыл бұрын
Thanku so much dear 💕🥰🙏
@rajindersharma3330
@rajindersharma3330 Жыл бұрын
ਵਾਹਿਗੁਰੂ ਤੁਹਾਨੂੰ ਤਿੰਨਾਂ ਨੂੰ ਸਦਾ ਖੁਸ਼ ਰੱਖਣ ਤੇ ਤੁਸੀਂ ਵੀ ਤਿੰਨੇ ਭੈਣਾਂ ਪਰਿਵਾਰ ਨੂੰ ਸੰਯੁਕਤ ਰੱਖਣ ਦੀ ਕੋਸ਼ਿਸ਼ ਕਰਿਓ।
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ 💕🙏😊
@ranjitkaursandhu7846
@ranjitkaursandhu7846 Жыл бұрын
ਬਹੁਤ ਵਧੀਆ ਜੀ , ਅੱਜ ਪਹਿਲੀ ਵਾਰ ਤੁਹਾਡਾ ਵਲੌਗ ਦੇਖਿਆਂ ਤੇ ਸਬਸਕਰਾਈਬ ਵੀ ਕਰ ਦਿੱਤਾ ਜੀ👏💕
@mrandmrsbassi246
@mrandmrsbassi246 Жыл бұрын
ਧੰਨਵਾਦ ਤੁਹਾਡਾ ਬਹੁਤ-ਬਹੁਤ 💕🙏🥰
@ramanpreet9720
@ramanpreet9720 Жыл бұрын
Sangrur ch pind kera c ji thoda, assi lehra Gaga to ha ji . Parmatma thonu tandrustiya bakshe bahut badiya lga ji thodi story sunke. Main haryane to ha ji te assi v tin sisters han but assi bahut door door vyahe gye te hun milna v saal saal baad hunda Kai vari
@mrandmrsbassi246
@mrandmrsbassi246 Жыл бұрын
Thanku so much 💕🙏🥰
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@tandeepkaur7176
@tandeepkaur7176 Жыл бұрын
Boht boht sohna vlog di👌👌👌👌👌thoade tino sisters de roop vich thoade in laws nu tin guna khushiya miliya di eda hi hmesha hasde raho😊😊😊😊 lots of blessing for ur whole sohre and peka family 👍👍👍👍
@mrandmrsbassi246
@mrandmrsbassi246 Жыл бұрын
Thanku so much dear 💕🙏🥰
@samrathbhangu3545
@samrathbhangu3545 Жыл бұрын
Sanu tuhade toh bahut motivation mildii ae ,main jdo toh tuhade vlog vekhn lgghi aw main bahut khush rehnii aw !! Thnkew Diduuu
@mrandmrsbassi246
@mrandmrsbassi246 Жыл бұрын
Thanku so much dear 💕🥰🙏
@MagarSingh-o9y
@MagarSingh-o9y Жыл бұрын
ਪੁੱਤਰ ਜੀ ਮੇਰੇ ਮਿੱਤਰ ਪਰਿਵਾਰ ਦੀਆਂ ਤਿੰਨ ਧੀਆਂ ਇੱਕੋ ਘਰ ਵਿਆਹੀਆਂ ਹਨ ਉਹ ਵੀ ਤੁਹਾਡੇ ਵਾਂਗ ਬੜੇ ਸੁਖ ਅਤੇ ਅਨੰਦਮਈ ਜੀਵਨ ਬਤੀਤ ਕਰ, ਰਹੀਆਂ ਹਨ ਵਾਹਿਗੁਰੂ ਤੁਹਾਡੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ।
@mrandmrsbassi246
@mrandmrsbassi246 Жыл бұрын
ਧੰਨਵਾਦ ਤੁਹਾਡਾ ਬਹੁਤ-ਬਹੁਤ 💕🙏😊
@woollendesign4234
@woollendesign4234 Жыл бұрын
ਸਾਡੇ ਵੀ ਚਾਰ ਭੁਆ ਜੀ ਇੱਕੋ ਘਰ ਵਿਆਹੇ ਹੋਏ ਨੇ ਜੀ। ਪੰਜਵੇਂ ਭੁਆ ਜੀ ਵੀ ਉਸ ਹੀ ਪਿੰਡ ਵਿੱਚ ਵਿਆਹੇ ਹੋਏ ਹਨ ਸਰੀਕੇ ਵਿਚ ਲੜਕੇ ਨੂੰ 🙏।
@SatnamKaur19457
@SatnamKaur19457 Жыл бұрын
ਬਹੁਤ ਵਧੀਆ ਲੱਗਾ ਖੁਸ਼ ਰਹੋ ਸਮਝਦਾਰ ਹੋ ਬੇਟਾ ਘਰ ਸਵਰਗ ਬਣ ਗਿਆ ਧੰਨਵਾਦ
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ 🥰💕🙏
@harwinderkular9894
@harwinderkular9894 Жыл бұрын
Bhut vadia soch aa didi boly da ta bhut fark penda aa me malwe To aa mere naal gurdaspur te dubaba area de munde rehnde c bt boly da bhut fark penda aa
@mrandmrsbassi246
@mrandmrsbassi246 Жыл бұрын
Thanku so much 💕🙏😊
@jasbirdhillon8720
@jasbirdhillon8720 Жыл бұрын
Bahut Vadhia laga tuhadi story Sunke Waheguru tuhade dono parwara nu khush rakhe te Waheguru tuhanu teeno bhaina nu har khushi bakhshe te aaps cho piyar bnya rahe.God bless you
@mrandmrsbassi246
@mrandmrsbassi246 Жыл бұрын
Thanku so much dear 💕🙏😊
@AshaRani-zj7yz
@AshaRani-zj7yz Жыл бұрын
Bohat achhe. Aman is nice. Jiondian vasdian rhu ji. God bless you all.
@mrandmrsbassi246
@mrandmrsbassi246 Жыл бұрын
Thanku so much 💕🥰🙏
@JaswinderKaur-en7qs
@JaswinderKaur-en7qs Жыл бұрын
ਭੈਣ, ਬਹੁਤ ਹੀ ਵਧੀਆ
@mrandmrsbassi246
@mrandmrsbassi246 Жыл бұрын
Thanku so much dear 🥰🥰🥰
@BalwinderSingh-yn8eq
@BalwinderSingh-yn8eq Жыл бұрын
Bahut vadiaa beta waheGuru ji bless all of you
@mrandmrsbassi246
@mrandmrsbassi246 Жыл бұрын
Thanku so much dear 💕🥰🙏
@RamandeepKaur-vd2fn
@RamandeepKaur-vd2fn Жыл бұрын
Bhut nice family a Waheguru ji hamesha khush Rakhe sari family nu ❤❤❤❤❤thodiya gla son ke bhut sakon ja mil da a dil nu
@Punjabimomallinone
@Punjabimomallinone Жыл бұрын
🙏👍❤️❤️
@mrandmrsbassi246
@mrandmrsbassi246 Жыл бұрын
Thanku so much dear 💕🥰
@ManpreetkaurDhaliwal-o8l
@ManpreetkaurDhaliwal-o8l Жыл бұрын
ਵਾਹਿਗੁਰੂ ਬਾਸੀ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
@mrandmrsbassi246
@mrandmrsbassi246 Жыл бұрын
ਧੰਨਵਾਦ ਤੁਹਾਡਾ ਬਹੁਤ-ਬਹੁਤ 💕🥰🙏
@daljitwahegurujimeharkroet2658
@daljitwahegurujimeharkroet2658 Жыл бұрын
Boht changi lggi bheina di life story, asi vi chaar beina haan, sadi family diyaan gallah vi boht simlar ci jo ajj boht der baad repeat hoyia❤ God bless you all three sisters. From Norway🇧🇻
@mrandmrsbassi246
@mrandmrsbassi246 Жыл бұрын
Thanku so much 💕🙏😊
@surinderkaurbrar63
@surinderkaurbrar63 Жыл бұрын
Bauht hi Vadhiya,baba ji Tuhanu sub nu hamesha kush rakhan
@mrandmrsbassi246
@mrandmrsbassi246 Жыл бұрын
Thanku so much dear 💕🙏😊
@parampreetkaurgill531
@parampreetkaurgill531 Жыл бұрын
ਬਹੁਤ-ਬਹੁਤ ਸੋਹਣਾ ਲਗਿਆ ❤
@mrandmrsbassi246
@mrandmrsbassi246 Жыл бұрын
ਧੰਨਵਾਦ ਬਹੁਤ-ਬਹੁਤ ਤੁਹਾਡਾ 💕🙏🥰
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਖੁਸ਼ ਰਹੋ ਚੜ੍ਹਦੀਕਲਾ ਵਿਚ ਰਹੋ ।
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ 💕😊🙏
@chamkaursandhu6603
@chamkaursandhu6603 Жыл бұрын
ਭੈਣ ਜੀ ਏਕੇ ਵਿੱਚ ਸਭ ਕੁਝ ਹੁੰਦਾ ।
@mrandmrsbassi246
@mrandmrsbassi246 Жыл бұрын
👍🤗🥰
@HarpreetKaur-gu1mx
@HarpreetKaur-gu1mx Жыл бұрын
Very nice video sis asi v eko ghr dono bhena ha👍🏼👍🏼👌👌♥️😘😘😘😘
@mrandmrsbassi246
@mrandmrsbassi246 Жыл бұрын
Very good 👍🥰💕
@jasspreetkaur7902
@jasspreetkaur7902 Жыл бұрын
Wow... sisters da pyaar istra hi bnya rhey ❤️❤️❤️🙏🏻
@mrandmrsbassi246
@mrandmrsbassi246 Жыл бұрын
Thanku so much dear 💕🥰
@JaswinderKaur-tx7sy
@JaswinderKaur-tx7sy Жыл бұрын
ਵੈਸੇ ਵੀ ਛੋਟੀਆਂ ਭੈਣਾਂ ਬਹੁਤ ਲਾਡਲੀਆਂ ਹੁੰਦੀਆਂ
@mrandmrsbassi246
@mrandmrsbassi246 Жыл бұрын
🥰💕🙏
@happygosal5681
@happygosal5681 Жыл бұрын
Rab eda hi kush rakhn meriya teeno bhena nu
@mrandmrsbassi246
@mrandmrsbassi246 Жыл бұрын
🥰💕🙏
@jasreetkaur9033
@jasreetkaur9033 Жыл бұрын
Bhut wadiyaaa🎉🎉🎉🎉waheguru g awe hi kirpa bnaye rkhn tubade priwar te🙌🙏🙏
@mrandmrsbassi246
@mrandmrsbassi246 Жыл бұрын
Thanku so much dear 💕🥰🙏
@bhupinderkaur4088
@bhupinderkaur4088 Жыл бұрын
New subscriber ji Bot hi achha laghya aap sab nu sunn k. Waheguru ji tuhanu Sada khushiya dein ji
@mrandmrsbassi246
@mrandmrsbassi246 Жыл бұрын
Thanku so much 💕🥰🙏
@mandersingh8778
@mandersingh8778 Жыл бұрын
ਬਹੁਤ ਸੋਹਣੀ ਗੱਲਬਾਤ ਜੀ
@mrandmrsbassi246
@mrandmrsbassi246 Жыл бұрын
Thanku g 💕🙏😊
@Hardeep_Singh_Benipal
@Hardeep_Singh_Benipal Жыл бұрын
ਜਿਉਂਦੇ ਵੱਸਦੇ ਹੱਸਦੇ ਇਕੱਠ ਰਵੋ, ਮਾਲਕ ਮਿਹਰ ਰੱਖੇਗਾ
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਬਹੁਤ ਬਹੁਤ 💕🥰🙏
@talvinderkaur7421
@talvinderkaur7421 Жыл бұрын
Raab tuhade vargiya dheeyn sab nu deve sukhi raho hamesha 🙏🙏
@mrandmrsbassi246
@mrandmrsbassi246 Жыл бұрын
Thanku so much dear 💕🙏🥰
@Kulveerkaur-n5k
@Kulveerkaur-n5k Жыл бұрын
Blue suit wali sister ghat boldi a .God bless you sisters Waheguru sab nu khush rakhan🎉❤
@mrandmrsbassi246
@mrandmrsbassi246 Жыл бұрын
Thanku so much 💕🙏😊
@jasmailbrar1964
@jasmailbrar1964 Жыл бұрын
Goad bless ❤
@ajmersingh4307
@ajmersingh4307 Жыл бұрын
ਵਾਹਿਗੁਰੂ ਤੁਹਾਨੂੰ ਤਿਨੈ ਭੈਣਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਪਰਿਵਾਰ ਇਸੇ ਤਰ੍ਹਾਂ ਇਤਫ਼ਾਕ ਜੋੜ ਮੇਲ ਬਣਿਆਂ ਰਹੇ ਤੁਹਾਡੇ ਸੌਹਰਾ ਪਰਿਵਾਰ ਨੂੰ ਤੇ ਪੇਕਾ ਪਰਿਵਾਰ ਨੂੰ ਸਲੂਟ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ 🥰💕🙏
@Punjabisuitofficial
@Punjabisuitofficial 9 ай бұрын
Nice
@ManpreetKaur-to7un
@ManpreetKaur-to7un Жыл бұрын
Tuc tino v didi bhut nyc ho 🥰 Waheguru ji ida he khushia bnayi rkhn 🙏😇love u both ❤
@mrandmrsbassi246
@mrandmrsbassi246 Жыл бұрын
Thanku so much dear 🥰🥰💕
@baggakheri
@baggakheri Жыл бұрын
ਪਰਿਵਾਰ ਵਿਚ ਏਕਤਾ ਤੇ ਪਿਆਰ ਬਹੁਤ ਜ਼ਰੂਰੀ ਐ ਬਹੁਤ ਮੁਬਾਰਕਾਂ ਪਰਿਵਾਰ ਨੂੰ ਪਰ ਅੱਜ ਦੇ ਸਮੇਂ ਵਿੱਚ ਨਸ਼ਿਆਂ ਦੇ ਕਾਰਨ ਜ਼ਿਆਦਾਤਰ ਪਰਿਵਾਰ ਦੁਖੀ ਨੇ ਆਪਣੇ ਬੱਚਿਆਂ ਨੂੰ ਪਰਵਾਰਾਂ ਨੂੰ ਨਸ਼ਿਆਂ ਤੋਂ ਬਚਾਉ ਇਸ ਪਰਿਵਾਰ ਵਾਂਗ ਪਿਆਰ ਭਰੀ ਜ਼ਿੰਦਗੀ ਬਤੀਤ ਕਰੋ
@mrandmrsbassi246
@mrandmrsbassi246 Жыл бұрын
ਧੰਨਵਾਦ ਤੁਹਾਡਾ ਬਹੁਤ-ਬਹੁਤ 🙏🥰💕
@PatientPLAY
@PatientPLAY Жыл бұрын
Waheguru tera shukar hai 🙏🙏 I’m very happy to see this video
@mrandmrsbassi246
@mrandmrsbassi246 Жыл бұрын
Thanku so much dear 💕🥰🙏
@jaswinderkaursidhu-ut6ov
@jaswinderkaursidhu-ut6ov Жыл бұрын
Bhot wadhia sanyog jorawar Gbu
@mrandmrsbassi246
@mrandmrsbassi246 Жыл бұрын
Thanku so much 💕🥰🙏
@harsimrankaurharsimrankaur4845
@harsimrankaurharsimrankaur4845 Жыл бұрын
Bhut nice family... waheguru tuhanu hmesha Khush rkhe
@mrandmrsbassi246
@mrandmrsbassi246 Жыл бұрын
Thanku g 💕🥰🙏
@HarpalKaur-z7v
@HarpalKaur-z7v Жыл бұрын
ਜੁਗ ਜੁਗ ਜੀਉ ਬੇਟਾ
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ 💕🥰🙏
@gurjitkaurbhullar9562
@gurjitkaurbhullar9562 Жыл бұрын
So sweet and memorable story... Congratulations dears❤❤God bless you and stay blessed with happiness and joy in your life 🎉
@mrandmrsbassi246
@mrandmrsbassi246 Жыл бұрын
Thank you so much 😊💕🥰🙏
@karnalkaur4402
@karnalkaur4402 Жыл бұрын
ਸੱਚ ਹੀ ਬੋਲਣਾ ਚਾਹੀਦਾ ਹੈ god bless you
@mrandmrsbassi246
@mrandmrsbassi246 Жыл бұрын
Thanku g 💕🙏🥰
@bawasingh9407
@bawasingh9407 Жыл бұрын
Beta ji waheguru ap ji noo sada Khush rekhia
@mrandmrsbassi246
@mrandmrsbassi246 Жыл бұрын
Thanku so much dear 💕🙏
@gilltv9943
@gilltv9943 Жыл бұрын
Asi v 3 bhena ako gar ha bhut vadia lgda
@mrandmrsbassi246
@mrandmrsbassi246 Жыл бұрын
Very good 👍🥰🙏
@GurnamSingh-wk5fe
@GurnamSingh-wk5fe Жыл бұрын
Suit v ikho jehe paunde ta bahut badhiya lagdha khus raho ji
@mrandmrsbassi246
@mrandmrsbassi246 Жыл бұрын
Next vlog vich paa lava gye 💕🥰🙏
@pindadalifestyle682
@pindadalifestyle682 Жыл бұрын
ਬਹੁਤ ਵਾਹਿਗੁਰੂ ਜੀ ਮੇਹਰ ਕਰਨ ਜੀ 👍🙏
@mrandmrsbassi246
@mrandmrsbassi246 Жыл бұрын
Thanku g 💕🥰🙏
@raghvirkaur6309
@raghvirkaur6309 Жыл бұрын
Very nice family Wahe guru chardhikla rakhe Aaj kal nooha karma naal sahi aa raji khushi raho family di sewa Wahe guru di sewa
@mrandmrsbassi246
@mrandmrsbassi246 Жыл бұрын
Thanku so much dear 💕🙏😊
@darshanalehragaga5283
@darshanalehragaga5283 Жыл бұрын
Bahut hi vadhia family beta ji, pray krdi hn k tusi sari family hmesha khush , tandrust rho 👍🤗
@mrandmrsbassi246
@mrandmrsbassi246 Жыл бұрын
Thanku so much dear 💕🥰🙏
@happygosal5681
@happygosal5681 Жыл бұрын
Me te ehi ardaas krdi Han k rab thonu sari family nu kush rakhn
@mrandmrsbassi246
@mrandmrsbassi246 Жыл бұрын
💕🥰🙏
@ravneet0949
@ravneet0949 Жыл бұрын
Bhuuut ghat dekhyea mtlb sunyea hi a dekhyea ni me apni life ch k tino sis ik ghr ch maride hon. Nice family. 2 real sis v ik ghr ch ikthian ni rhndian.
@mrandmrsbassi246
@mrandmrsbassi246 Жыл бұрын
Thanku di 💕🥰🙏
@ravneet0949
@ravneet0949 Жыл бұрын
​@@mrandmrsbassi246wlcm ji
@Mandeepkaur-t7c8r
@Mandeepkaur-t7c8r Жыл бұрын
Very nice vlog diii tuhada sisters da pyrr ehda hii bneya rhee
@mrandmrsbassi246
@mrandmrsbassi246 Жыл бұрын
Thanku g 💕🙏🥰
@davinderkaur8553
@davinderkaur8553 Жыл бұрын
Ssa Aman ji and all family 🙏🙏 bahut bahut vadiya lageya vlog dekh ke 🥰 Aman ji tusi tinno sisters bahut nice oo waheguru ji tuhanu sareyan nu iwen hi kush rakhan ji 🙏🙏 bless u all
@mrandmrsbassi246
@mrandmrsbassi246 Жыл бұрын
Thanku so much dear 💕🙏🥰
@jasn9900
@jasn9900 6 ай бұрын
Amazing story. 👏 si proud all of you❤
@baggakheri
@baggakheri Жыл бұрын
ਭੈਣਾਂ ਨੂੰ ਬੇਨਤੀ ਐ ਹੋਰ ਵੀਡੀਓ ਪਾਉ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਏ
@mrandmrsbassi246
@mrandmrsbassi246 Жыл бұрын
Ok veer g 💕🙏🥰
@ramanjitkaur5016
@ramanjitkaur5016 Жыл бұрын
V good video dil khush ho Gaye sisters God bless you
@mrandmrsbassi246
@mrandmrsbassi246 Жыл бұрын
Thanku so much dear 💕🙏
@raghbirsingh6829
@raghbirsingh6829 Жыл бұрын
Beta god bless you all three sisters
@mrandmrsbassi246
@mrandmrsbassi246 Жыл бұрын
Thanku so much 💕🙏
@taranpreetkaur6680
@taranpreetkaur6680 Жыл бұрын
Apna pyar eda hi bana ke rakho
@kulwindersinghbakali19
@kulwindersinghbakali19 Жыл бұрын
ਗੁਰਦਾਸਪੁਰ ਦੀ ਬੋਲੀ ਸ਼ੁਰੂ ਕੀਤੀ ਬੋਲਦਿਆਂ ਬੋਲਦਿਆਂ ਸੰਗਰੂਰ ਵਾਲੀ ਬੋਲੀ ਦੇ ਟੋਪਕ ਬੋਲ ਗਏ, ਖੈਰ ਕੋਈ ਗਲ ਨਹੀ ਬਹੁਤ ਵਧੀਆ ਵੈਰੀ ਗੁਡ ਸਦਾ ਬਣੇ ਰਹੋ
@mrandmrsbassi246
@mrandmrsbassi246 Жыл бұрын
Thanku so much 💕🙏😊
@sarbjitbassi5158
@sarbjitbassi5158 Жыл бұрын
Very good you are one of a kind family living together. I am pretty sure a lot of people may be jealous. You guys are very wise them and intelligent. Do you have a loss of sense of humor and a lot of people need to learn something from you I wouldn’t like the way you guys living together and having fun. God bless you keep you together rest of your life I hope other people they gotta learn from you.
@mrandmrsbassi246
@mrandmrsbassi246 Жыл бұрын
Thanku so much dear 💕🥰🙏
@jagdishkaur9755
@jagdishkaur9755 Жыл бұрын
ਭਾਗਾਂ ਵਾਲੀਓ ਸਦਾ ਖੁਸ਼ ਰਹੋ।
@mrandmrsbassi246
@mrandmrsbassi246 Жыл бұрын
ਧੰਨਵਾਦ ਤੁਹਾਡਾ ਬਹੁਤ ਬਹੁਤ 💕🙏🥰
@gurmeetkaur-fh7lw
@gurmeetkaur-fh7lw Жыл бұрын
Very very good very nice g 🎉🎉
@AmandeepBrar-ve4mo
@AmandeepBrar-ve4mo Жыл бұрын
Bahut vdia laggi g videoo
@mrandmrsbassi246
@mrandmrsbassi246 Жыл бұрын
Thanku so much 💕🙏😊
@Rajindervlogs886
@Rajindervlogs886 Жыл бұрын
Sachi di tuhade saide di boli bout vadia a
@mrandmrsbassi246
@mrandmrsbassi246 Жыл бұрын
Thanku di 💕🥰🙏
@jatinderkaur5557
@jatinderkaur5557 Жыл бұрын
Good family beta mil k rehna bahut wadhia a
@mrandmrsbassi246
@mrandmrsbassi246 Жыл бұрын
Thanku g 💕🥰🙏👍
@harjeetkaur5777
@harjeetkaur5777 Жыл бұрын
Very nice video Khush raho . sangrur da kidhar pind hai sister
@mrandmrsbassi246
@mrandmrsbassi246 Жыл бұрын
Chhajla 😊
@harpreetkaur5022
@harpreetkaur5022 Жыл бұрын
You sisters very lucky get very good in laws
@mrandmrsbassi246
@mrandmrsbassi246 Жыл бұрын
Thanku so much dear 💕🥰🙏
@HarpreetKaur-pt9zg
@HarpreetKaur-pt9zg Жыл бұрын
Very nice video rabb thnu hamesha khush rkhe thda pyar ave e baniya rahe 🙏🙏❤️❤️
@mrandmrsbassi246
@mrandmrsbassi246 Жыл бұрын
Thanku g 💕🥰🙏
@Harmansingh-yv5td
@Harmansingh-yv5td Жыл бұрын
ਵਾਹਿਗੁਰੂ
@mrandmrsbassi246
@mrandmrsbassi246 Жыл бұрын
🙏🙏
@ajitgrewal3076
@ajitgrewal3076 Жыл бұрын
Ñice family. God bless you sisters 🙏🙏🙏🙏
@mrandmrsbassi246
@mrandmrsbassi246 Жыл бұрын
Thank you so much💕🥰🙏
@dhaliwal2533
@dhaliwal2533 Жыл бұрын
Sari family nu waheguru hamesha khush rakhy 🙏🏻🙏🏻
@NarinderSingh-ks1bt
@NarinderSingh-ks1bt Жыл бұрын
Nice
@mrandmrsbassi246
@mrandmrsbassi246 Жыл бұрын
Thanku so much dear 💕🙏🥰
@happygosal5681
@happygosal5681 Жыл бұрын
Meainu thode family bht vadiya lgdi
@balwinderontheway6968
@balwinderontheway6968 Жыл бұрын
It's my pleasure Gagan, Thanks you so much for compliment to me
@SukhwinderKaur-g4v
@SukhwinderKaur-g4v Жыл бұрын
BOHT. ASHA. LAGA.
@mrandmrsbassi246
@mrandmrsbassi246 Жыл бұрын
Thanku so much 💕🥰🙏
@Kaur.brar23
@Kaur.brar23 3 ай бұрын
Nice family mari jethani v majje wLea aa os de parents v kehde hundea v ekk ghar 2 dheea da rista nai karna basse bhaut vadiya family a
@HappySingh-oj6yy
@HappySingh-oj6yy Жыл бұрын
Very nice sis you all sister live together god bless your all family baba ji give you so many happiness keep smile and carry on me sis jasbir from uk 🙏 👍🥰
@mrandmrsbassi246
@mrandmrsbassi246 Жыл бұрын
Thanku so much 💕🙏🥰
@hkaur9622
@hkaur9622 Жыл бұрын
Hallo Ji every one very nice videos i from England my name harjinder Kaur i like your videos all sisters so sweet god bless you all family all family so sweet i watch your videos always god bless you all family Waheguruji Waheguruji 🙏❤️
@mrandmrsbassi246
@mrandmrsbassi246 Жыл бұрын
Thanks a lot🥰🙏😂
@gaggujatana7803
@gaggujatana7803 Жыл бұрын
Very nice vlog bhuht hi vdiaa lagga Aaj sodiaa galaa sun k sare ame hi hmesha khush rho😊😊😊
@mrandmrsbassi246
@mrandmrsbassi246 Жыл бұрын
Thanku so much 💕🙏🥰
@lovelynatt7226
@lovelynatt7226 Жыл бұрын
Deedi tuc btale toh kitho j asiii v o side de aaa
@amanpawar5696
@amanpawar5696 Жыл бұрын
Bhut vdia gllan a tuhida didi ji kive o tuci main v choudhriwl ton a
@mrandmrsbassi246
@mrandmrsbassi246 Жыл бұрын
Kon tusi kina de ghar vicho 💕🙏🥰
@mandersingh8778
@mandersingh8778 Жыл бұрын
ਸਾਡੇ ਮਾਨਸਾ ਬਠਿੰਡਾ ਵਾਲੇ ਵੀ ਹਰ ਚੀਜ ਨੂੰ ਦਾਲ ਹੀ ਕਹਿੰਦੇ ਆ ਸਬਜ਼ੀ ਘੱਟ ਹੀ ਬੋਲਦੇ ਆ
@mrandmrsbassi246
@mrandmrsbassi246 Жыл бұрын
🙏💕🤗🥰
@charnjeetkaurdevgun1341
@charnjeetkaurdevgun1341 Жыл бұрын
Aap a payar adaa he rhkuo tino sis gbu ❤❤
@mrandmrsbassi246
@mrandmrsbassi246 Жыл бұрын
💕🥰🙏
@ranjeetpannu1995
@ranjeetpannu1995 Жыл бұрын
ਸਾਡੇ ਤਾਈਆ ਜੀ ਦਿਆ ਤਿੰਨ ਕੁੜੀਆ ਇਕ ਘਰ ਤੇ ਚੋਥੀ ਇਕ ਕਿੱਲਾ ਅੱਗੇ ਆ ਚਾਰੇ ਹੀ ਇਕ ਥਾਂ ਆ ਝੋਕ ਪਿੰਡ
@mrandmrsbassi246
@mrandmrsbassi246 Жыл бұрын
Very good 👍🥰💕
@SukhvinderSingh-b5b
@SukhvinderSingh-b5b Жыл бұрын
ਤੁਹਾਨੂੰ ਤੇ ਫਿਰ ਮੈਡਮ ਤਿੰਨ ਭੈਣਾ ਨੂੰ ਮਹਿਸੂਸ ਨਹੀ ਹੁੰਦਾ ਹੋਣਾ ਪੇਕੇ ਕਿਹੜੇ ਆ ਤੇ ਸਹੁਰੇ ਕਿਹੜੇ ਆ
@gsukhwinder
@gsukhwinder Жыл бұрын
Good q
@ishmeetchahal3837
@ishmeetchahal3837 Жыл бұрын
Bahut nice ji mein v miss kr rahi a k mere v koi sister hundi sonu didi meinu bhut badia lagde a no doubt aman gagan v bhut good ne aman te poora ronki insaan aa
@mrandmrsbassi246
@mrandmrsbassi246 Жыл бұрын
asi v thode sister hi aa 🤗🥰
@desihomemadefood
@desihomemadefood Жыл бұрын
ਬਹੁਤ ਵਧੀਆਂ ਵਲੋਗ ਨੇ ਭੈਣ ਜੀ ❤
@mrandmrsbassi246
@mrandmrsbassi246 Жыл бұрын
Thanku g 🥰🙏
@HarjetKaur-l7p
@HarjetKaur-l7p Жыл бұрын
Nice video .God bless you all the time.
@mrandmrsbassi246
@mrandmrsbassi246 Жыл бұрын
Thank you so much🥰🤗🙏
@ManpreetDhaliwal-l4f
@ManpreetDhaliwal-l4f Жыл бұрын
Pehli bar vlog dakh aa bhut vadiya lagya di
@mrandmrsbassi246
@mrandmrsbassi246 Жыл бұрын
Thanku so much dear 💕🙏🥰
这是自救的好办法 #路飞#海贼王
00:43
路飞与唐舞桐
Рет қаралды 138 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,7 МЛН
这是自救的好办法 #路飞#海贼王
00:43
路飞与唐舞桐
Рет қаралды 138 МЛН