ਸਟੇਅ ਦੇ ਬਾਅਦ ਵੀ ਕਬਜ਼ਾ ਲੈਣ ਆ ਗਏ ਸਰਕਾਰੀ ਅਫ਼ਸਰ, ਕਹਿੰਦੇ ਸਰਕਾਰ ਨੇ ਭੇਜਿਆ, ਅੱਗੋਂ ਵਕੀਲ ਅਤੇ ਕਿਸਾਨ ਹੋਏ ਸਿੱਧੇ

  Рет қаралды 52,170

Punjabi Lok Channel

Punjabi Lok Channel

Күн бұрын

Пікірлер: 121
@Bhangujatt3191
@Bhangujatt3191 2 ай бұрын
ਪੰਜਾਬ ਦੀਆਂ ਜਮੀਨਾ ਪੰਜਾਬ ਦੇ ਲੋਕਾਂ ਕੋਲ ਰਹਿਣ ਦਿਓ ਤੁਸੀ ਕਿਓ ਲੋਕਾ ਤੋ ਕਬਜਾ ਖੋਹ ਵਿਦੇਸੀ ਕੰਪਨੀਆ ਨੂੰ ਜਾ ਮੰਤਰੀਆ ਨੂੰ ਦੇ ਰਹੇ ਹੋ। ਪੰਜਾਬ ਦੀ ਜਮੀਨ ਪੰਜਾਬ ਦੇ ਖੇਤੀ ਕਰਨ ਵਾਲੇ ਲੋਕਾ ਦੀ ਹੈ 100 ਸਾਲਾ ਦਾ ਕਬਜਾ ਹੈ ਪੰਜਾਬੀ ਕਿਸਾਨਾ ਦਾ
@SamGMfAN
@SamGMfAN 3 ай бұрын
😂😂 ਹੋਰ ਪਾਓ ਝਾੜੂ ਨੂੰ ਵੋਟ , ਭਿਖਾਰੀਆਂ ਨੂੰ ਮੰਤਰੀ ਬਣਾਤਾ ਕਬਜੇ ਕਰੀ ਜਾਂਦੇ ਕਦੇ ਕੋਠੀਆਂ ਕਦੇ ਜਮੀਨਾਂ ਤੇ 😝😝😝
@Captain.jvks.9624
@Captain.jvks.9624 2 ай бұрын
ਸਹੀ ਕਿਹਾ
@gurmukhsingh9717
@gurmukhsingh9717 3 ай бұрын
ਸਰਕਾਰੀ ਅਫਸਰ ਕਿਸੇ ਮੰਤਰੀ ਦੇ ਕਹਿਣ ਤੇ ਆ ਗਏ ਕਿਸਾਨਾਂ ਨੇ ਆਪਣੇ ਵਕੀਲ ਨੂੰ ਨਾਲ ਲੇ ਕੇ ਇੰਨਾ ਅਫਸਰਾਂ ਨੂੰ ਸਵਾਲ ਕੀਤੇ ਫਿਰ ਅਫਸਰ ਚੁੱਪ ਹੋ ਗਏ ਇੰਨਾਂ ਅਫਸਰਾਂ ਨੂੰ ਕਿਸੇ ਮੰਤਰੀ ਨੇ ਕਿਹਾ ਹੋਣਾ
@rav13372
@rav13372 3 ай бұрын
Wakeel hi chor aa eh
@rav13372
@rav13372 3 ай бұрын
Ek zameen do bharava di c.. wakeel ik bhraa tuh paise leke osnu kabza dawa dita tah duje bhraa ne complaint kiti... eh sarkari zameen.. kise de baap di nhi... phela dekhla ke masla ki aa
@ArshpreetSingh-qg4zy
@ArshpreetSingh-qg4zy 3 ай бұрын
Sahe gll hae y tere v nahe mente karn ae han ena de name de jameen te ta ne cabja kar lenge ehe oh nahra hae v jo jameen sarkare hae voh jameen hamare hae public de jameen te kes tra cabja kar lenge fer mente kar len deo cabja na. Sadeo agle ape sarkare farmenteya porea karke lae lenge roje ta mente jande hon ​@@rav13372
@5jaab_
@5jaab_ 3 ай бұрын
@@rav13372sarkari bndeya ne kbza karna c bcha hogya kisan majdoor ekta zindabad ❤
@g_aahi15798
@g_aahi15798 2 ай бұрын
ਜੱਟਾ ਨੂੰ a kis ne keha b sarkari jmeen ਵੱਢ ਵੱਢ ਖ਼ਾ ਜਾਓ ਪੂਰੇ ਪੰਜਾਬ ਚ ਕਾਰਵਾਈ ਕਰਨੀ ਚਾਹੀਦੀ a aina ne saleya ਕੱਸੀਆਂ, ਸੂਏ,ਨਾਲੇ ਸਬ ਵੱਢ ਵੱਢ k kha lye
@judgerandhawa1361
@judgerandhawa1361 3 ай бұрын
ਇਹਨੂੰ ਪੁੱਛੋਂ ਜਿਹੜੇ ਹੱਕ ਸਿੱਖਾਂ ਦੇ ਸਰਕਾਰ ਨੱਪ ਰਹੀ ਆ ਉਹ ਹੱਕ ਇਹ ਲੈ ਕੇ ਦੇਣਗੇ?
@Captain.jvks.9624
@Captain.jvks.9624 2 ай бұрын
ਵਕੀਲ ਸਾਬ ਤੁਸੀ ਸਿਰਾ ਓ। ਤੁਹਾਡੇ ਅੱਗੇ ਸਿਰ ਝੁਕਦਾ ਮੇਰਾ। ਦਿਲ ਜਿੱਤ ਲਿਆ ਤੁਸੀ ਬਾਈ ਜੀ ❤
@mandeepsekhon3582
@mandeepsekhon3582 3 ай бұрын
ਜਿੰਮੀਦਾਰਾ ਨੂੰ ਉਜਾੜਣ ਦੀ ਕੋਈ ਕਸਰ ਬਾਕੀ ਨਹੀਂ
@g_aahi15798
@g_aahi15798 2 ай бұрын
ਜਿੰਮੀਦਾਰ ਮਲੰਗ ਨਾ ਸਾਲ਼ੇ ਰੱਜੇ ਨਾ ਰੱਜਣਾ ਵੱਢ ਦੇ ਕਿਉੰ ਕੱਸੀਆ, ਸੂਏ, ਨਾਲ਼ੇ ਵੱਢ ਵੱਢ ਖ਼ਾ ਗਏ ਸਾਲ਼ੇ ਨਾਲ਼ੇ ਪਤਾ ਹੁੰਦਾ b ਜਮੀਨ ਅਸੀਂ ਵੱਢੀ ਆ ਫੇਰ ਨੀ ਮੰਨਦੇ ਸਾਡੇ b aida he hoyea ਨਾਲੇ ਜ਼ਮੀਨ ਖ਼ਾ ਗਿਆ ਵੱਢ ਵੱਢ k ਨਾਲੇ ਮੰਨਦਾ ਸਾਰੇ ਅਫਰਸਾ ਨੂੰ ਪਤਾ ਨਾਲ਼ੇ
@rajvinderaujla5191
@rajvinderaujla5191 3 ай бұрын
ਸਿਰਫ ਪੰਜਾਬ ਦੀ ਜਨਤਾ ਨੂੰ ਪਾੜ ਕੇ ਰਾਜ ਕਰਨਾ ਹੋਰ ਕੁਝ ਬੱਚਿਆਂ ਨਹੀਂ ਇਨ੍ਹਾਂ ਕੋਲ ਕੋਈ ਝੱਲਦਾ ਨਹੀਂ। ਬਾਕੀ ਸਾਰੇ ਕੰਮ ਕਰ ਲਏ ਇਨ੍ਹਾਂ ਨੇ।
@Captain.jvks.9624
@Captain.jvks.9624 2 ай бұрын
ਪੰਜਾਬ ਤੋਂ ਬਿਨਾ ਇਨਾ ਦਾ ਸਰਦਾ ਹੀ ਨਹੀਂ । ਪੰਜਾਬ ਕੀ ਆ ਸਰਚ ਕਰੋ ਗੂਗਲ ਤੇ
@sardarsaab1007
@sardarsaab1007 3 ай бұрын
ਜ਼ਮੀਨਾਂ ਮਹਿਗੀਆਂ ਹੋ ਗਈਆਂ
@amarjitbrar1662
@amarjitbrar1662 3 ай бұрын
ਪੂਰਾ ਠੱਗ ਲੱਗਦਾ ਐਨਕਾ ਜਿਹੀਆਂ ਵਾਲਾ ਵਕੀਲ - ਨਜਾਇਜ ਕਬਜਾ ਕਰੀ ਫਿਰਦਾ
@sukhpalgrewal5003
@sukhpalgrewal5003 3 ай бұрын
SDO ਵੀ ਠੀਕ ਕਹਿ ਰਿਹਾ ਹੈ ਅਤੇ ਜਿਮਾਦਾਰ ਆਪਣੇ ਤੌਰ ਪਰ ਠੀਕ ਕਹਿ ਰਹੇ ਹਨ ਮੈਂ ਇਹ ਕਹਿ ਰਿਹਾਂ ਕਿ ਕੋਰਟ sdo ਹੁਣੀ ਸਟੇ ਨੂੰ ਵੀਕੇਟ ਕਰਵਾਂਨ ਜੀ
@BinduMavi-rq8zh
@BinduMavi-rq8zh 3 ай бұрын
ਅਫਸਰ ਨੂੰ ਤਨਖਾਹ ਲੋਗ ਦਿੰਦੇ ਹਨ ਜਨਤਾ ਮਾਲਕ ਹੈ
@husanpreetsingh1380
@husanpreetsingh1380 2 ай бұрын
Thali vir jindabad
@ChardaPunjab-p6e
@ChardaPunjab-p6e 3 ай бұрын
SDO ਵੀ ਠੀਕ ਹੈ। ਹਰ ਸਵਾਲ ਦਾ ਜਵਾਬ ਦਿੰਦਾ ਹੈ। ਜਦੋ ਇਹਨਾਂ ਨੂੰ ਹੁਕਮ ਹੈ ਫਿਰ ਇਹ ਤਾਂ ਕੰਮ ਕਰਨਗੇ। ਜ਼ਮੀਨ ਤਾਂ ਕਬਜੇ ਦੀ ਹੈ ਇਹ ਆਪ ਮੰਨਦੇ ਹਨ। ਕਿ ਸਾਰਿਆਂ ਤੇ ਕਾਰਵਾਈ ਕਰੋ।
@PanthjitSingh-jk6np
@PanthjitSingh-jk6np 3 ай бұрын
SDO ਤੇ ਕਾਰਵਾੲੀ ਕਰੇ ਸਰਕਾਰ ।
@advmann8939
@advmann8939 2 ай бұрын
Eh ta aven gallan kri jande, eh sarkari officers de jutiya maroo. Fer inha ne dobara nhi aouna. Government da boycott kro
@GurdasRam-p3d
@GurdasRam-p3d 3 ай бұрын
👍👍
@KulwinderSingh-hw6tx
@KulwinderSingh-hw6tx 3 ай бұрын
ਹੁਣ। ਤਾਂ।ਸੱਡ।ਦੀਓ। ਬਹੁਤ।ਚੇਰ।ਵਾਹ।ਲ।ਈ।ਜੈਸ। ਜੱਟਾਂ।ਕੋਲ।ਸਾਮ।ਲਾਟ।ਜਮੀਨ।ਹੈ।ਓ।ਸੜਾਈ।ਜਾਵੈ
@mandeepsekhon3582
@mandeepsekhon3582 3 ай бұрын
ਇਸ ਪਾਣੀ ਨੂੰ ਇਕੱਠ ਕਰਕੇ ਛੋਟੇ ਛੋਟੇ ਬਿਜਲੀ ਪਲਾਟ ਲਗਾਕੇ ਬਿਜਲੀ ਤਿਆਰ ਕੀਤੀ ਜਾਵੇ ਫਾਲਤੂ ਪਾਣੀ ਸਿੰਚਾਈ ਦੇ ਲਈ ਦਿੱਤਾ ਜਾਵੇ ਨਾਲੇ ਸਸਤੀ ਬਿਜਲੀ ਮਿਲੂ ਨਾਲੇ ਹੜਾਂ ਦਾ ਖੱਤਰਾ ਘੱਟ ਜਾਇਗਾ
@gurindersingh3245
@gurindersingh3245 2 ай бұрын
Vakeel sahi a no last ch order aea a oh mann na chahida a , Baki mehKama ne jo 23 ch appeal Kiti a te jitte a but mehkame ne eh appeal v 2004 de case nu hi base le k kiti a
@NavdeepSingh-s9o
@NavdeepSingh-s9o 3 ай бұрын
Wah
@judgerandhawa1361
@judgerandhawa1361 3 ай бұрын
ਸਰਕਾਰੀ ਜਬਰ ਫਿਰ ਸ਼ੁਰੂ ਹੋ ਗਿਆ
@DavinderSingh-xj4ip
@DavinderSingh-xj4ip 3 ай бұрын
Advocate kol koye power nhi ha jmeen regarding only manjog juj sahib
@LaliSidhu-lj4xc
@LaliSidhu-lj4xc 2 ай бұрын
ਵਕੀਲ ਸਾਹਿਬ ਸ਼ਰੇਆਮ ਧੱਕਾ ਕਰ ਸਾਹਿਬ ਨੇ ਵਕੀਲ ਤੁਸੀਂ ਆਪਣੀ ਅਦਾਲਤ ਵਿੱਚ ਹੀ ਹੋਵੇ ਗੇ ਜੇ ਇਹ ਸਰਕਾਰੀ ਜਮੀਨ ਹੈ ਤਾਂ ਸਰਕਾਰ ਨੂੰ ਰੋਕ ਨਹੀਂ ਸਕਦੇ ਤੁਸੀਂ
@Hirjjgjjiu
@Hirjjgjjiu 3 ай бұрын
ਕਿਹੜਾ ਮਹਿਕਮਾ ਜਿਦੀ ਜ਼ਮੀਨ ਆ
@luckygrewal4421
@luckygrewal4421 3 ай бұрын
Saddian jameena te chori chori Kabja lain aaunde ne...........paapi
@HardevsinghSihra-br2yy
@HardevsinghSihra-br2yy 3 ай бұрын
ਮਾਇਨਿੰਗ ,, ਕਰ ‌ਲਿਆ ਕਰਨਗੇ ਜੀ,,
@DeepGill-f5f
@DeepGill-f5f 3 ай бұрын
ਜੇ ਕਰ ਸਰਕਾਰ ਦੀ ਜਮੀਨ ਹੈ ਤਾਂ ਛੱਡਣੀ ਬਣ ਦੀ ਆ ji
@mahaakal296
@mahaakal296 2 ай бұрын
Pehla sarkar de mantriya ne jehre kabje kite oh chdan officer
@ManuGill-eb6mz
@ManuGill-eb6mz 3 ай бұрын
Advocate saab Bilkul sahi aa jado Cort da Kal da stay order aa tan hun sarkaar Dhakka karde aa
@harbindersingh2070
@harbindersingh2070 2 ай бұрын
Tere nal court ch kise ne ni khadna afsra bhugtna tenu hi paina
@satnamsinghghuman6776
@satnamsinghghuman6776 3 ай бұрын
Je kanoon follow karna ta pura karo sikha de nd panjab de haq gorment dendi ni jo haq savidaan te kanoon de reha jis kam ch gorment da fayda hunda oh bhut jaldi rule follow karn tur painde Aa
@HarminderDhindsa
@HarminderDhindsa 2 ай бұрын
Afsaran leaders dereydaaran ney hazaran eker lakhan accer zameen dabbi aa odey vicho addhi v shudda lain taanvi lok shadd daingey ohna fuffaddan vall tain dekhdey ni . Mehkmey dey officer dardey ney kyonki oh lok raajnitik ney Kal nu power vich aagaye taan offceran di rail Banugi.
@hardialsingh7411
@hardialsingh7411 2 ай бұрын
Sarkari zamin te kabja karna galat hai
@amarjitbrar1662
@amarjitbrar1662 3 ай бұрын
ਗੈਰਕਾਨੂੰਨੀ ਕਬਜ਼ਾ ਕਰਕੇ ਰੌਲਾ ਪਾ ਰਹੇ ਨੇ
@JagtarSingh-cd5tf
@JagtarSingh-cd5tf 3 ай бұрын
App sarkar am loka nu tang kar rahi ha amir loka nu kus ne kahda
@armanarman7653
@armanarman7653 3 ай бұрын
Ehna nu juti fero saria nu jinay v kabja len aaay han
@JagtarSingh-cd5tf
@JagtarSingh-cd5tf 3 ай бұрын
Bilkul dhaka ha court de koi respect ne karda eh officers
@g_aahi15798
@g_aahi15798 2 ай бұрын
Koi dhakka ਜਮੀਨ ਵੱਢ k ਹਰ ਕੋਈ stay lai k ਖੜ ਜਾਂਦਾ ਜਦੋਂ ਵੱਢਣ ਵਾਲੇ ਨੂੰ ਪਤਾ ਹੁੰਦਾ b m ਜ਼ਮੀਨ waddi ਆ
@rav13372
@rav13372 3 ай бұрын
Ek zameen do bharava di c.. wakeel ik bhraa tuh paise leke osnu kabza dawa dita tah duje bhraa ne complaint kiti... eh sarkari zameen.. kise de baap di nhi... phela dekhla ke masla ki aa
@JagtarSingh-cj4ve
@JagtarSingh-cj4ve 3 ай бұрын
ਕਸੂਰ ਸਾਰਾ ਸਰਕਾਰੀ ਕਰਮ ਚਾਰੀ ਦਾ ਹੁੰਦਾ ਆ ਭੁਗਤਨਾ ਪੈਦਾ ਲੋਕਾਂ ਨੂੰ
@BharatBhushan-tv6cm
@BharatBhushan-tv6cm 3 ай бұрын
Dhan.Laga.😅.Punjabi.Bhaia. Hun.Jhona.Ni.Lagda.Ksan.ji.😊
@gurpreetsinghsingh6275
@gurpreetsinghsingh6275 2 ай бұрын
Sarkar Galt a
@rajmander
@rajmander 3 ай бұрын
ਸਰਕਾਰ ਆਪਣੀ ਜ਼ਮੀਨ ਤੋਂ ਕਬਜ਼ਾ ਛੁੜਵਾ ਕੇ ਕੀ ਗੱਲਤ ਕਰ ਰਹੀ ਹੈ ?
@Sandhu_Bhau
@Sandhu_Bhau 3 ай бұрын
ਕਿਸਾਨਾਂ ਦੇ ਹਿੱਤਾਂ ਵਾਲੀ ਸਰਕਾਰ ਹੈ ਨਾ ਤਾਂ ਐਵੇਂ ਧੱਕਾ ਕਰਦੀ
@sabi-mansa
@sabi-mansa Ай бұрын
✔️
@RameshKumar-fr1vz
@RameshKumar-fr1vz 3 ай бұрын
ਝਾੜੂ ਨੂੰ ਪਾਓ ਵੋਟਾਂ ਪਾਓ ਪੰਜਾਬੀਓ ਹੋਰ ਪਾਓ ਜਦੋਂ ਵੋਟਾਂ ਚ ਵਿਕੋਂਗੇ ਫਿਰ ਕੀਮਤ ਵੀ ਅਦਾ ਕਰਨੀ ਪੈਣੀ ਹੈ ਪੈਟੀ ਪੈਟੀ ਲੈਂਣੀ ਹੈ ਅਸੀਂ ਸ਼ਰਾਬ ਦੀ ਫਿਰ ਵੋਟਾਂ ਦੇਵਾਂਗੇ ਲੳ ਨਜ਼ਾਰੇ ਹੁੰਣ ਤੁਸੀਂ ਲਾਇਕ ਹੀ ਇਹਨਾਂ ਦੇ ਲਾਲਚ ਅਗੇ ਵਿਕਣ ਜੋਗਰੇ ਰਹੋਗੇ
@JagtarSingh-cd5tf
@JagtarSingh-cd5tf 3 ай бұрын
sada pind do var jit geya court cho
@toorfacts3988
@toorfacts3988 3 ай бұрын
Kabja lan da kahda time a ji
@virsasingh6324
@virsasingh6324 2 ай бұрын
Sir g Village sarupwal po gidder Pindi teh sultanpur Lodhi dist Kapurthala Punjab sir Sade pind de sarkari charger te pind de firni te v najaej kabja kita hoaa hai g firni te kabja Balkar Singh o/o Kewal Singh,Bigcha Singh o/o Bhan Singh, Pragat Singh,jagtar Singh, Sukhdev Singh o/o Dharam Singh
@gurindersingh3245
@gurindersingh3245 2 ай бұрын
Baki ta pta nhi Sanu kon Sacha te kon jhootha, 23:43 te vakeel bot pyar naal SDO de shoulder te hath rakh k nimrata naal gal kar rea, usne hath nu kiwe ਪਰੇ ਰੱਖ ਕੇ ਸੁੱਟਿਆ , SDO Saab eh duty pesa, fame ethe e reh jana a, bahla gussa nhi krida hunda 😅
@KulwinderKaur-j4y
@KulwinderKaur-j4y 2 ай бұрын
Jina griba kol Ghar nahi Oona griba noo v Ghar dite jan
@gurdeepkhattra7840
@gurdeepkhattra7840 3 ай бұрын
ਜੇ ਸਰਕਾਰ ਦੀ ਜ਼ਮੀਨ ਹੈ ਜਾਂ ਸਾਮਲਾਟ ਜ਼ਮੀਨ ਹੈ ਤਾਂ ਸਰਕਾਰ ਜ਼ਮੀਨਾ ਲੈਵੈ ਸਰਕਾਰ ਸਰਕਾਰੀ ਜ਼ਮੀਨਾਂ ਦੱਬਣਾ ਗਲਤ ਹੈ ਸਰਕਾਰ ਲੋਕਾਂ ਦੇ ਭਲੇ ਲਈ ਕਰ ਰਹੀ ਹੈ
@1018hb
@1018hb 2 ай бұрын
Kabja is kabja. What is the question here
@guripatiala810
@guripatiala810 2 ай бұрын
ਸਾਰੇ ਮਲੰਗ ਇਕੱਠੇ ਹੋਏ ਪਏ ਨੇ
@touristbrothers2814
@touristbrothers2814 2 ай бұрын
Goverment de property irrigation de kio kabza kita ina loka jo property apni ha hi ni os de laddi kio kardy ho
@goldyghumaan9162
@goldyghumaan9162 2 ай бұрын
sarkari jameen dabb lo gud km bakeel sab aai saamlaat dabni ehde li koi bakeel lab de aa u warga thali enna da number deo j eh samlaat dwa dinde ne nd sdo saab gud job
@LovepreetSingh-wu5fg
@LovepreetSingh-wu5fg 2 ай бұрын
Dabniyan jamena galan law diyan
@DavinderSingh-xj4ip
@DavinderSingh-xj4ip 3 ай бұрын
Krishan kumar sec honest officer hun advocate rong hun
@ArshpreetSingh-qg4zy
@ArshpreetSingh-qg4zy 2 ай бұрын
Thale kehnda tehsel dR hune he ae han v aa tA gaeya cahe let a gaeya ehu je look vew laen lae ena. V ver jannde han v oh hun aeya tuse kehnde hon v pehla da aeya hae bake fer agla kanun mutabek cabja laen aeya fer sadu cabja jekar galt karnve ta panalte pa deo thale ke judge saheb lageya jes nu sir sir karke dekha rahe hon je kar orde sede sahe han ta rola keo agle. Cabja karnge ta adalet de dokhe honge cabja roken da ke matlab agla cabja lawega ta aor fs jaweg
@rajeevkumar-mg9tw
@rajeevkumar-mg9tw 2 ай бұрын
Sarkari jamin te kabja kita hoyea
@beautifulplanet193
@beautifulplanet193 3 ай бұрын
bai ji, legal solution haiga ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ,ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 2 ай бұрын
ਸਰਕਾਰੀ ਜਮੀਨ ਜਰੂਰ ਛੱਡੋ ਲੋਕਾ ਨੇ ਧੱਕੇ ਨਾਲ ਕਬਜੇ ਕੀਤੇ ਆ
@MukeshKumar-f3i1d
@MukeshKumar-f3i1d 2 ай бұрын
Vakeel sahib sahi ney
@KulwinderKaur-j4y
@KulwinderKaur-j4y 2 ай бұрын
Ki sach enia jamina napia kaia kol ta gar v nahi han
@deepshrianandpursahib5132
@deepshrianandpursahib5132 2 ай бұрын
Kihre pind di jmeen h ihh?
@JagtarSingh-cd5tf
@JagtarSingh-cd5tf 3 ай бұрын
gariba nu tang kar raha na
@RajbirSingh-qh7gg
@RajbirSingh-qh7gg 3 ай бұрын
Waheguru ji 💐🌹
@SatnamSingh-uu1bi
@SatnamSingh-uu1bi 3 ай бұрын
Adct saab bilkul sahi aa sarkar dhakka kar rahi aa sab mile hoye aa with magistrate
@NavjotSingh-ex1ss
@NavjotSingh-ex1ss 3 ай бұрын
Nichla mehkma ehna da e aa kush e kri Jan gl tan sival court te high court di aa. Ehna ne loka nu tang preshan krn di thani hoea loka da sabar parkh rhe aa.
@balrajdeepsingh615
@balrajdeepsingh615 2 ай бұрын
ਕਦੀ ਵੇਖਿਆ ਖੜੀ ਫਸਲ ਦਾ ਕਬਜਾ ਨਹੀ ਲਿਆ ਜਾਦਾ
@ManuGill-eb6mz
@ManuGill-eb6mz 3 ай бұрын
Aeh karwai zidd ch ho rahe aa Sarkari Tattu Dahkka Kar rahai aa Cort da stay order Advocate dai kol aa
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 2 ай бұрын
ਕਬਜੇ ਦੇ ਤੌਰ ਤੇ ਅਲਾਟ ਕਰਦਿਤੀ ਜਾਵੇਗੀ ਹੱਦ ਹੋ ਗਈ ਯਾਰ ਤੁਸੀ ਠੇਕੇ ਤੇ ਜਮੀਨ ਦਵੋ ਫ਼ਿਰ ਓਹਨਾ ਨੂੰ ਅਲਾਟ ਕਰਦਿਓ ਕੁੱਜ ਵੀ ਨਾ ਲਿਯੋ
@SandeepSingh-uk4uc
@SandeepSingh-uk4uc 2 ай бұрын
Jehe es time fasal laggi hoyi hai ta fer inne saal ho gaye ne jameen dabbi hoye hai
@JagtarSingh-cd5tf
@JagtarSingh-cd5tf 3 ай бұрын
40 sal to ragistari ha pa nchat na vachi ha chali sal pahla do var court ch jit choka ha fir ve panchit darictor sada pind ghar dahon a janada na
@JagtarSingh-cd5tf
@JagtarSingh-cd5tf 3 ай бұрын
Sirf khavat cho mains ne kata fard 40 sal to nikal de ha fir ve sada pind court da daka kha reha
@kulwindersinghninda375
@kulwindersinghninda375 3 ай бұрын
ਕਿਸੇ ਬੰਦੇ ਦੀ ਜਮੁਨ ਹੁੰਦੀ ਮਤਲਵ
@AmarjeetSingh-mf2kh
@AmarjeetSingh-mf2kh 3 ай бұрын
Patrkar g tusi Galt hai tusi ku ni Kandy jamian sarkari hai advocate aap kabaj hai
@AmrikSingh-gf5km
@AmrikSingh-gf5km 3 ай бұрын
Be educate
@g_aahi15798
@g_aahi15798 2 ай бұрын
Stay wala fudu kanoon aiwe ਅੜਿੱਕਾ ਲਾਉਣ ਦਾ 2 ਦਿਨਾਂ ਚ ਫਾਈਨਲ ਕਰਨਾ ਚਾਹੀਦਾ ਜ਼ਮੀਨ ਹੈ ਕਿਸ ਦੀ wsa chor nu ਪਤਾ ਹੈ ਹੁੰਦਾ b m ਚੋਰੀ ਕਰੀ ਪਰ o ਮੰਨਦਾ ਨੀ ਹੁੰਦਾ
@hardialsingh7411
@hardialsingh7411 2 ай бұрын
Tuhadi jamin te koi kabja kare tusi Karan dioge ap ta bana vi road nalo kat lende han
@harmanshard7884
@harmanshard7884 3 ай бұрын
SDO good job
@surinderbrar4249
@surinderbrar4249 3 ай бұрын
Eh munde ke sarkaari jameen te kabja kita ha. kenhde ke nehri vibhag ne jameen te kuch ni banona. Kenhde ke sarkaar thode paise la ke jameen ena nu alot kar deve. Eh bilkul galat ne je sarkaari jameen te kabja keeta.
@arunrichakwt1010
@arunrichakwt1010 3 ай бұрын
Sarkari zamee utay butay lagao garmi thon rahat milay
@KamalSingh-dl6yc
@KamalSingh-dl6yc 3 ай бұрын
SDO ਵੀ ਠੀਕ ਹੈ
@harmanshard7884
@harmanshard7884 3 ай бұрын
SDO good job
@ManishKumar-f4e3m
@ManishKumar-f4e3m 3 ай бұрын
Good phero juti jaata de
@balwinderhaans3765
@balwinderhaans3765 2 ай бұрын
p̤ṳn̤j̤a̤b̤ n̤o̤o̤ k̤h̤a̤t̤m̤ k̤a̤r̤n̤a̤ h̤a̤ v̤a̤k̤e̤e̤l̤ s̤a̤h̤b̤ v̤e̤r̤y̤ g̤o̤o̤d̤ n̤o̤ k̤a̤b̤j̤a̤ m̤ṳr̤d̤a̤b̤a̤d̤
@amarjitbrar1662
@amarjitbrar1662 3 ай бұрын
ਕਾਨੂੰਨ ਕੰਮ ਕਰ ਰਿਹਾ ਤਾਂ ਕਰਨ ਨੀ ਦਿੰਦੇ
@RodiiLebnon
@RodiiLebnon 3 ай бұрын
ਭਗਵੰਤ ਮਾਨ ਦੀ ਭੈਣ ਨੂੰ ਲੱਨ
@kirnjeetkaurpendochannelyo2920
@kirnjeetkaurpendochannelyo2920 3 ай бұрын
Eh thori aa ki sarkari jagah te kabza kar lo
@stupid9684
@stupid9684 3 ай бұрын
Bappu g saddi apni jameen di mintti nahi kar rahe patwari te tehsildaar kehnde khet ch fasal vijji hoyi aa
@stupid9684
@stupid9684 3 ай бұрын
Saddi sareyan di sehmati de wavjood
@stupid9684
@stupid9684 3 ай бұрын
Kirpa karke sadde naal v sampark karo
@amarjitbrar1662
@amarjitbrar1662 3 ай бұрын
GOOD JOB BY GOVERNMENT-
@stupid9684
@stupid9684 3 ай бұрын
Eh sarkar nashe nu band karn lai eho jehe order kyo nhi pass kar rahi
@jatinderKhaira-rs1nq
@jatinderKhaira-rs1nq 3 ай бұрын
ਜੋ ਵੇਹਲੜਾ ਕਿਸਾਨ ਆਗੂ😂
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,2 МЛН
iPhone or Chocolate??
00:16
Hungry FAM
Рет қаралды 46 МЛН
The Joker wanted to stand at the front, but unexpectedly was beaten up by Officer Rabbit
00:12
Миллионер | 1 - серия
34:31
Million Show
Рет қаралды 2,2 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,2 МЛН