ਪੂਰੇ ਪਿੰਡ ਵਿੱਚ ਪੰਜਾਬੀਆਂ ਦੀ 7 ਸੌ ਵੋਟ ਭਈਆਂ ਦੀ 7 ਹਜ਼ਾਰ, ਹੱਕ ਵਿਚ ਪੁੱਜ ਗਿਆ ਅਜੇਪਾਲ ਬਰਾੜ

  Рет қаралды 13,415

Punjabi Lok Channel

Punjabi Lok Channel

Күн бұрын

Пікірлер: 128
@sajjansingh2070
@sajjansingh2070 Ай бұрын
ਹਾਲੇ ਤਾਂ ਸ਼ੁਰੂਆਤ ਹੈ ਬਾਈ ਲੱਖਾ ਬਾਈ ਐਵੇਂ ਨਹੀਂ ਬੋਲਦਾ ਇਹ ਭਈਏ ਤਾਂ ਹੁਣ ਸਾਡੇ ਸਿਰਾਂ ਤੇ ਬੈਠਣਗੇ
@sukhwindersinghsingh8799
@sukhwindersinghsingh8799 Ай бұрын
ਸਰਪੰਚਾਂ ਦੀ ਇਹ ਗਲਤੀ ਆ ਕਿ, ਗੈਰ ਪੰਜਾਬੀਆਂ ਦੀ ਵੋਟਾਂ ਬਣਾਈਆਂ ਤੇ ਪੰਜਾਬ ਦੀ ਹਿਕ ਉਤੇ ਬਿਠਾ ਦਿੱਤਾ,
@AvtarSingh-pw7fv
@AvtarSingh-pw7fv Ай бұрын
ਵੋਟਾਂ ਸਰਪੰਚ ਨੇ ਨਹੀਂ ਬਣਾਈਆਂ ਬਲਕਿ ਵੋਟ ਬੈਂਕ ਕਾਰਨ ਲੀਡਰਾਂ ਨੇ ਪ੍ਰਸ਼ਾਸ਼ਨ ਤੋਂ ਬਣਵਾਈਆਂ ਹਨ
@harpreetsodhe9349
@harpreetsodhe9349 Ай бұрын
ਸਰਪੰਚ ਜਾ ਨੰਬਰਦਾਰ ਤੋਂ ਬਿਨਾ ਵੋਟ ਨਹੀਂ ਬਣ ਸਕਦੀ ਜੀ
@SinghBh-mu8wv
@SinghBh-mu8wv Ай бұрын
ਪੂਰਾ ਪੰਜਾਬ ਹਮਲਾ ਮਾਰੀ ਸਰਕਾਰ ਨੂੰ ਲਲਕਾਰੇ ਕਾਨੂੰਨ ਲਾਗੂ ਹੋਣਾ ਚਾਹੀਦਾ ਹਿਮਾਚਲ ਵਰਗੇ ਇਲਾਕਿਆਂ ਚ ਤੁਸੀਂ ਇੱਕ ਇੰਚ ਜਗ੍ਹਾ ਖਰੀਦ ਕੇ ਵਿਖਾਵੋ ਸਾਡਾ ਪੰਜਾਬ ਹੀ ਕਿਉਂ ਸਭ ਨੂੰ ਦਿਖਦਾ ਕਮਾਈ ਕਰੋ ਆਪਦੇ ਘਰਾਂ ਨੂੰ ਜਾਵੋ ਪੰਜਾਬੀ ਪੈਣਾ ਖੜਨਾ ਪੈਣਾ ਸੱਚ ਹੱਕ ਦੇ ਲਈ
@Kang6126
@Kang6126 Ай бұрын
ਹਲੇ ਤਾਂ ਸ਼ੁਰੂਆਤ ਹੋਈ ਜੇ ਹਲੇ ਵੀ ਪਾਰਟੀਆਂ ਛੱਡ ਕਿ ਪੰਜਾਬ ਲਈ ਨਹੀ ਖੜੇ ਹੋਏ ਹਰ ਪਿੰਡ ਦਾ ਇਹੋ ਹਾਲ ਹੋਣ ਵਾਲਾ
@Dosanjh84
@Dosanjh84 Ай бұрын
ਮੈਂਨੂੰ ਲੱਗਦਾ ਇਹਨਾਂ ਭਰਾਵਾਂ ਨੂੰ ਪਹਿਲਾਂ ਬੋਲਣਾ ਚਾਹੀਦਾ ਸੀ ਜਦ ਇਹਨਾਂ ਪ੍ਰਵਾਸੀਆਂ ਨੂੰ ਇੱਥੇ ਵਸਾਇਆ ਗਿਆ ਸੀ। ਸਰਕਾਰ ਦੇ ਨਾਲ ਸਾਡੇ ਪਿੰਡਾਂ ਦੇ ਸਰਪੰਚਾਂ ਤੇ ਸ਼ਹਿਰਾਂ ਦੇ ਮੇਅਰਾਂ ਦੀ ਵੀ ਗਲਤੀ ਹੈ ਜਿਹਨਾਂ ਨੇ ਵੋਟ ਬੈਂਕ ਦੇ ਚੱਕਰ ਵਿੱਚ ਇਹਨਾਂ ਪ੍ਰਵਾਸੀਆਂ ਦੀਆਂ ਵੋਟਾਂ ਜਾ ਹੋਰ ਕਾਗਜ਼ ਪੱਤਰ ਬਣਵਾਏ ਹਨ ਜੇ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਨੇ ਬਿਨਾਂ ਸਰਪੰਚ ਜਾਂ ਮੇਅਰ ਦੀ ਸ਼ਨਾਖਤ ਦੇ ਇਹਨਾਂ ਦੀਆਂ ਵੋਟਾਂ ਆਧਾਰ ਕਾਰਡ ਬਣਾ ਦਿੱਤੇ ਤਾਂ ਇਹ ਹੋਰ ਵੀ ਵੱਡਾ ਧੱਕਾ। ਹੁਣ ਸਭ ਨੂੰ ਇਕੱਠੇ ਹੋਕੇ ਜ਼ਮੀਨ ਦੀ ਖਰੀਦ ਅਤੇ ਪੰਜਾਬ ਵਿੱਚ ਵੋਟਾਂ ਬਣਨ ਤੇ ਰੋਕ ਲਗਾਉਣ ਲਈ ਜੋਰ ਪਾਉਣਾ ਪਵੇਗਾ।
@Davinder-g9k
@Davinder-g9k Ай бұрын
ਬਹੁਤ ਦੁੱਖ ਦੀ ਗੱਲ ਆ। ਖਾ ਲਿਆ ਮੇਰਾ ਸੋਹਣਾ ਪੰਜਾਬ ਸਿਆਸਤ ਨੇਂ।
@surindersyal6575
@surindersyal6575 Ай бұрын
ਪੰਜਾਬ ਦੇ ਲੋਕ ਖੁਦ ਵੀ ਆਪਣੀ ਤਰਾਸਦੀ ਲਈ ਜਿੰਮੇਵਾਰ ਹਨ। ਲਾਲਚ ਵਿੱਚ ਆ ਕੇ ਆਪਣੀਆਂ ਜਮੀਨਾਂ ਕਿਉ ਵੇਚਦੇ ਰਹੇ। ਜੇਕਰ ਆਪਣਾ ਆਧਾਰ ਅਤੇ ਪਹਿਚਾਣ ਬਚਾਉਣੀ ਹੈ ਤਾਂ ਆਪਣੀਆਂ ਜਮੀਨਾਂ ਵੇਚਣੀਆਂ ਬੰਦ ਕਰੋ।
@kaptanmusic143
@kaptanmusic143 Ай бұрын
ਲੱਖਾ ਸਿੰਘ ਸਿਧਾਣਾ ਰੋਜ ਬੋਲਦਾ ਤੁਹਾਡੇ ਵਰਗੇ ਟੀਚਰਾਂ ਕਰਦੇ ਸੀ ਆਪ ਪਾਰਟੀ ਵਾਲੇ। ਏਸ ਲਈ ਹਜੇ ਵੀ ਟਾਈਮ ਆ ਅਯੋ ਇੱਕਠੇ ਹੋਜੋ ਪੰਜਾਬ ਲਈ ਪਾਣੀ ਲਈ ਬੋਲੀ ਲਈ ਬੋਲੋ ਘਰੋ ਨਿਕਲੋ ਸਾਥ ਦਿਓ ਪੰਜਾਬ ਦਾ ਪੁੰਜਬਿਓ 🙏🏼✍️
@mandeepsinghbabbu2854
@mandeepsinghbabbu2854 Ай бұрын
ਹੈਰਾਨੀ ਦੀ ਗੱਲ ਹੈ ਪਿਛਲੇ ਵਰ੍ਹੇ ਜਲੰਧਰ ਚ 1947 ਤੋਂ ਬੈਠੇ ਪੰਜਾਬੀ ਲੋਕਾ ਦੇ ਘਰ ਢਾਹਕੇ ਉਜਾੜਾ ਕੀਤਾ ਤੇ ਦੂਜੇ ਪਾਸੇ ਇਹ ਝੁੱਗੀਆਂ ਆਲੇ ਭਈਆਂ ਨੂੰ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਟੈਕਸ ਆਲੇ ਪੈਸੇ ਨਾਲ ਆਪ ਜਗ੍ਹਾ ਖਰੀਦਕੇ ਵਸਾਇਆ ਸਰਕਾਰਾਂ ਨੇ ਵੋਟਾਂ ਦੇ ਲਾਲਚ ਚ ਪੰਜਾਬ ਨੂੰ ਸ਼ਾਮਲਾਟ ਬਣਾ ਦਿੱਤਾ
@ankhveersingh9868
@ankhveersingh9868 Ай бұрын
Ehi hoya ithe sarkari jameen vch gairkanooni baithe hai pind naal koi lain den nhi
@Bajwasaab758
@Bajwasaab758 Ай бұрын
ਸਾਡੇ ਲੋਕ ਜੁੱਤੀਆਂ ਦੇ ਹੀ ਹੱਕਦਾਰ ਨੇਂ ਇੱਥੇ ਕੰਮ ਕਰਨ ਲੱਗਿਆਂ ਮੌਤ ਪੈਂਦੀ ਬਾਹਰ ਜਾਕੇ ਗੂ ਵੀ ਸਾਫ਼ ਕਰ ਲੈਣਗੇ
@SurinderDhiman-iu9uu
@SurinderDhiman-iu9uu Ай бұрын
ਸਾਡੀਆਂ ਸਰਕਾਰਾਂ ਨੇ ਏਹ ਬੱਹੀਏ ਪੁੱਤ ਬਣਾ ਕੇ ਰੱਖੇ ਹੋਇਆ ਸ਼ਰਮ ਵਾਲੀ ਗੱਲ ਹੈ ਇਹਨਾਂ ਵਾਸਤੇ
@JagseerSingh-mi6sf
@JagseerSingh-mi6sf Ай бұрын
ਆਪਣੇ ਆਵਦੇ ਹੀ ਜਿਹੜੇ ਪੰਚਾਇਤੀ ਚੁਣੇ ਹੁੰਦੇ ਆ ਉਹ ਹੀ ਵੋਟਾਂ ਬਣਾਉਂਦੇ ਬਾਹਰੋ ਆਏ ਲੋਕਾਂ ਦੀਆਂ
@CharanjeetkaurCharanjeetka-m8c
@CharanjeetkaurCharanjeetka-m8c Ай бұрын
ਬਾਈ ਜੀ ਇਹ ਸਰਕਾਰਾਂ ਨਹੀਂ ਕਰਨਗੀਆਂ ਸਰਕਾਰਾਂ ਤਾਂ ਸਾਨੂੰ ਖਤਮ ਕਰਨਾ ਚਾਹੁੰਦੀਆਂ ਹਨ ਆਪ ਲੜਨ ਆ ਪਾਊ
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ
@krmjt
@krmjt Ай бұрын
Hor karo bhaiya di madaad
@GurpreetSingh-wj8ch
@GurpreetSingh-wj8ch Ай бұрын
All the best punjabi just Wait 10 to 15 years all punjabi. Up Bihar 😢😢😢😢😢
@manisandhu9590
@manisandhu9590 Ай бұрын
ਸਰਪੰਚ ਨੇ ਵੋਟ ਆਲੇ ਫਾਰਮ ਤੇ ਸਾਈਨ ਕਰੇ ਤਾਂ ਈ ਬਣੀਆਂ ਵੋਟਾਂ ਏਵੇਂ ਕਿਵੇਂ ਬਣ ਗਈਆਂ ਪਿੰਡ ਦੇ ਸਰਪੰਚ ਨੂੰ ਪੁੱਛੋ
@AvtarSingh-pw7fv
@AvtarSingh-pw7fv Ай бұрын
ਵੋਟਾਂ ਸਰਪੰਚ ਨੇ ਨਹੀਂ ਬਲਕਿ ਲੀਡਰਾਂ ਨੇ ਆਪਣੇ ਵੋਟ ਬੈਂਕ ਲਈ ਪ੍ਰਸ਼ਾਸਨ ਤੋਂ ਬਣਵਾਈਆਂ ਹਨ
@sgill2446
@sgill2446 Ай бұрын
ਪਿੰਡ ਵਾਲੇ ਆ ਕੋਈ ਗਲ਼ਤੀ ਨਹੀਂ ਨਾ ਵੋਟ ਪਾਉਣ ਦਿੰਦੇ ਜਦੋਂ ਥੋੜ੍ਹੇ ਸਾਡੇ ਤਾਂ ਤਿਨਾ ਪਿੰਡਾ ਵਿੱਚ ਭਈਆ ਦੀ ਵੋਟ ਪਾਉਣ ਦੀ ਦੂਰ ਦੀ ਗੱਲ ਭਈਆ ਨੂੰ ਅਸੀਂ ਪਿੰਡ ਦੇ ਨੇੜੇ ਤੇੜੇ ਘੁੰਮਣ ਦਿੱਤਾ 88 ਦੇ ਹੜ ਤੋਂ ਬਾਦ ਭਈ ਏ ਪਲਾਟਾਂ ਤੇ ਅਬਜੇ ਸਾਡੇ ਪੁਰਖੀਆ ਭਜਾਏ ਸੀ ਮੈਨੂੰ ਤਾਂ ਹਾਸਾ ਆਉਂਦਾ ਚੰਡੀਗੜ ਕਿਹੜੇ ਮੂੰਹ ਨਾਲ ਕਹੋ ਗਏ ਸਾਡਾ ਇੱਥੇ ਤੁਹਾਡੇ ਪਿੰਡਾਂ ਤੇ ਕਬਜੇ ਅੰਗਰੇਜਾਂ ਦੇ ਰਾਜ ਤੋਂ ਭਈਆ ਰਾਜ
@apnapunjab2023
@apnapunjab2023 Ай бұрын
ਦੇਖ ਲਈਓ ਆਉਣ ਵਾਲੇ 10 ਸਾਲ ਤੱਕ ਹਰ ਇੱਕ ਪਿੰਡ ਵਿੱਚ ਸਰਪੰਚ ਭਈਆ ਹੀ ਹੋਣਾ❤
@veersurjitsingh657
@veersurjitsingh657 Ай бұрын
ਕਨੇਡਾ ਵਿੱਚ ਪੰਜਾਬੀ ਹੋਵੇਗਾ
@apnapunjab2023
@apnapunjab2023 Ай бұрын
@@veersurjitsingh657 ਉਥੇ ਭੀ ਕੁੱਝ ਨਹਿ ਹੋਣਾ
@Gursewaksingh-hk1if
@Gursewaksingh-hk1if Ай бұрын
ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵੋਟਾਂ ਦੀ ਰਾਜਨੀਤੀ ਕਰਨ ਲਈ ਇਨ੍ਹਾਂ ਦੀਆਂ ਵੋਟਾਂ ਬਣਾਈਆਂ ਹਾਲੇ ਵੀ ਮੌਕਾ ਹੈ ਜਿਵੇਂ ਸਾਡੇ ਗਵਾਂਢੀ ਸੂਬੇ ਹਿਮਾਚਲ ਵਿੱਚ ਕਾਨੂੰਨ ਹੈ ਪ੍ਰਵਾਸੀਆਂ ਵਾਸਤੇ ਉਸ ਦੀ ਤਰਜ ਤੇ ਪੰਜਾਬ ਵਿੱਚ ਵੀ ਕਾਨੂੰਨ ਬਣਨਾ ਚਾਹੀਦਾ ਹੈ।
@satnamsinghkashyap6208
@satnamsinghkashyap6208 Ай бұрын
ਜੇ ਤੁਸੀਂ ਹਜੇ ਵੀ ਨੀ ਸਮਝੇ ਹਿਮਾਚਲ ਵਾਲਾ ਕਨੂੰਨ ਨਾ ਬਣਾਈਆਂ ਤਾਂ ਤੁਸੀਂ ਬਾਹਰਲੇ ਸਟੇਟ ਵਾਲੇ ਲੋਕਾਂ ਦੇ ਗੁਲਾਮ ਬਣੋਗੇ
@dipworlddipworld
@dipworlddipworld Ай бұрын
ਖਾਲਸਾ ਰਾਜ ਬਣਾਉ
@nachhattarsingh7928
@nachhattarsingh7928 Ай бұрын
ਸਰਦਾਰੋਂ ਕੰਜਰੋ ਤੁਹਾਡੇ ਕੱਡੇ ਬੀਜੇ ਹੋਏ ਹਨ
@AvtarSingh-wu2zu
@AvtarSingh-wu2zu Ай бұрын
ਬਹੁਤ ਸ਼ਰਮਨਾਕ ਲੱਖ ਲਾਹਨਤ ਹੈ ਅਜਿਹੇ ਲੀਡਰਾਂ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਹੈ।।।
@RajpalSingh-yi7cr
@RajpalSingh-yi7cr Ай бұрын
ਬਾਈ ਲੱਖਾ ਸਿਧਾਣਾ ਠੀਕ ਹੀ ਤਾਂ ਕਹਿੰਦਾ ਕਈ ਪੂਪਣੇ ਜੱਟਾ ਨੂੰ ਸਮਝ ਨੀ ਆਉਂਦੀ
@SikanderSingh-m8l
@SikanderSingh-m8l Ай бұрын
Baba ji tusi bhaut qualified o
@GursharanSingh-iu2zm
@GursharanSingh-iu2zm Ай бұрын
ਤਾਂ ਅਜੇ ਤਾਂ ਇਹ ਬਿਹਾਰੀ ਪੰਚ ਸਰਪੰਚ ਬਣੇ ਹਨ,,, ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿਧਾਇਕ ਵੀ ਬਿਹਾਰ ਦੇ ਲੋਕ ਹੀ ਬਣਨਗੇ,,,
@veersurjitsingh657
@veersurjitsingh657 Ай бұрын
ਬਿਲਕੁਲ ਕਨੇਡਾ ਵਿੱਚ ਪੰਜਾਬੀ ਛਾਏ ਨੇ ਪੰਜਾਬ ਵਾਲੇ ਪੂਰਾ ਮਾਣ ਕਰਦੇ ਨੇ ਫਿਰ ਜੋ ਬੱਚੇ ਉਥੇ ਗਏ ਨੇ ਉਨਾ ਲਈ ਅਸੀ ਵੀ ਮੰਗ ਕਰਦੇ ਹਾ ਸਾਡੇ ਬੱਚਿਆ ਨੂੰ ਕੰਮ ਦਿਓ ਪੀ ਆਰ ਦਿਓ ਇਸੇ ਤਰਾ ਇਨਾ ਵੀ ਪੀ ਆਰ ਲਈ ਹੈ
@tejwantgill9149
@tejwantgill9149 Ай бұрын
Brar saab is correct and this has happened at behest of bureaucrats and politicians
@harbansjassi9471
@harbansjassi9471 Ай бұрын
ਜਦੋ ਜਮੀਨ ਵੇਚਦੇ ਓਦੋ ਕਿਉਂ ਨਹੀ ਸੋਚਿਆ ਬਈ ਪੰਜਾਬ ਤੋਂ ਬਾਹਰਦੇ ਕਿਸੇ ਨੂੰ ਵੀ ਜਮੀਨ ਵੇਚਣੀ
@ranjitpossi
@ranjitpossi Ай бұрын
ਇਹਨਾਂ ਨੂੰ ਪੰਜਾਬ ਵਿੱਚ ਹਾਰ ਪਾ-ਪਾ ਕੇ ਕੌਣ ਲਿਆਉਂਦਾ ਸੀ ?
@tarsemmannp5499
@tarsemmannp5499 Ай бұрын
ਇਕੌ ਹਲ ਹੀ ਹੈ ਖਾਲਸਾ ਰਾਜ ਇਹ ਹੂਣ ਦਿਨੌ ਦਿਨ ਹਮਲੇ ਞਧਦੇ ਜਾਣੇ ਆ ਇੰਨਾ ਭੱਈਏ ਤੇ ਤਰਸ ਕਰਨ ਦੀ ਕੌਈ ਲੌੜ ਨਈ ਲੱਖਾ ਸਿਧਾਨਾ ਪਿਟਕੇ ਮਰ ਗਿਆ ਅਖੇ ਨਈ ਇਹ ਗਾਰੀਬ ਆ ਪਰਦੇਸੀ ਆ ਞਿਚਾਰਾ ਲੈ ਲਓ ਹੂਣ ❤❤❤❤❤❤❤❤❤❤❤😂
@apnapunjab2023
@apnapunjab2023 Ай бұрын
ਅੱਜ ਭਈਆਂ ਦੀ 700 ਵੋਟ ਹੈ ਆਉਣ ਵਾਲੇ ਪੰਜ ਸਾਲ ਤੱਕ 10 ਹਜਾਰ ਹੋਣੀ❤ ਸਰਪੰਚ ਹਰ ਇੱਕ ਪਿੰਡ ਵਿੱਚ ਭਈਆ ਹੀ ਬਣੂ❤
@HardeepSingh-vc7wx
@HardeepSingh-vc7wx Ай бұрын
ਵੀਰ ਮੈਂ up ਵਿਚ ਲਖਨਊ ਫੌਜ ਵਿਚ ਡਿਊਟੀ ਕਰਦਾ ਇੱਥੇ ਵੀਰ ਇੱਕ ਵੀ IELTS ਸੈਂਟਰ ਨਹੀਂ ਹੈ ਤੇ ਪੰਜਾਬ ਵਿਚ ਕੋਈ ਸ਼ਹਿਰ ਨਹੀਂ ਹੈ ਜਿੱਥੇ ਨਾ ਹੋਵੇ ਵੀਰ ਇੱਥੇ ਬਸ officer ਟਰਨਿੰਗ ਸੈਂਟਰ ਹੀ ਨੇ ਮੇਰੇ ਪੰਜਾਬ ਦੇ ਵੀਰ ਨੂੰ ਬੇਨਤੀ ਹੈ ਕੀ ਵੀਰ IELTS ਸੈਂਟਰ ਬੰਦ ਕਰਵਾ ਦੋ ਜੇ ਪੰਜਾਬ ਨੂੰ ਪੰਜਾਬ ਹੀ ਦੇਖਣਾ ਤੇ
@SurinderDhiman-iu9uu
@SurinderDhiman-iu9uu Ай бұрын
ਬਈਆਂ ਦਿਆਂ ਵੋਟਾਂ ਕੱਟ ਦੇਣੀਆਂ ਚਾਹੀਦਿਆ ਏਨਾ ਨੂੰ ਵੋਟਾਂ ਪਾਉਣ ਲਈ ਜੁੱਪੀ ਬੇਹਾਰ ਹੀ ਭੇਜੇ ਜਿਥੋਂ ਦੇ ਏਹ ਜੰਮ ਪਲ ਹੱਨ
@jindgizindabaad
@jindgizindabaad Ай бұрын
ਬਿਲਕੁਲ ਜੀ ਆਓ ਕਮ ਕਰੋ ਤੇ ਜਾਓ
@singhisking7133
@singhisking7133 Ай бұрын
ਸਾਰੀਆਂ ਸਰਕਾਰਾਂ ਜਿੰਮੇਵਾਰ ਨੇ
@veersurjitsingh657
@veersurjitsingh657 Ай бұрын
ਤੁਸੀ ਧੱਕਾ ਕਿਉ ਮੰਨਦੇ ਓ ਆਪਣੇ ਹੱਕ ਚ ਹੋਵੇ ਤੇ ਚੰਗਾ je ਕਿਸੇ ਦੇ ਹੱਕ ਚ ਮਾੜਾ ਤੁਸੀ ਹਰ ਇੱਕ ਕੰਟਰੀ ਵਿੱਚ ਆਪਣੇ ਐਮ ਪੀ ਬਣਾਏ ਨੇ ਕਨੇਡਾ ਅਮਰੀਕਾ, ਸਭ ਤੋ ਵੱਧ ਨੇ ਪੰਜਾਬੀਆ ਨੂੰ ਪੂਰੀ ਖੁਸੀ ਹੁੰਦੀ ਏ ਉਹ ਹਮਲਾ ਨਹੀ ਹੈ ਅੰਗਰੇਜ ਰੋਂਦੇ ਇਥੇ ਪੰਜਾਬੀ ਇਨਾ ਨੂੰ ਪੈਸੇ ਤੁਸੀ ਦਿਤੇ ਵੋਟ ਤੁਸੀ ਬਣਾਏ ਨਿਤਿਸ਼ ਕੁਮਾਰ ਜਾ ਜੋਗੀ ਨਹੀ ਬਣਾਕੇ ਗਿਆ ਫਿਰ ਤੁਸੀ ਕਿਹੜਾ ਪਿੰਡ ਰਹਿਣਾ ਸੜਕਾ ਤੇ ਰਹਿਣਾ ਏ ਪਿੰਡ ਇਹੀ ਸਾਂਭਣਗੇ ਕਈਆ ਨੂੰ ਮਾੜਾ ਲੱਗੇਗਾ ਹੈ ਸਚ ਤੁਸੀ aap ਬਦਲੋ ਪਹਿਲਾ ਪਿੰਡ ਦਿਆ ਨੂੰ ਨਾਲ ਲੈ ਕੇ ਚੱਲੋ ਗਰੀਬ ਪਰਿਵਾਰ ਨੇ ਹੈ ਤੇ ਸਾਡੇ ਪੰਜਾਬੀ
@jagsirsohi6719
@jagsirsohi6719 Ай бұрын
ਜਦੋਂ ਆਪਣੇ ਲੋਕ ਬਾਹਰਲੇ ਦੇਸ਼ਾ ਵਿਚ ਜਾਕੇ ਵੋਟਾ ਵਿਚ ਖੜੇ ਹੁੰਦੇ ਨੇ ਅਸੀ ਸਭ ਖੁਸ਼ ਹੁਣੇ ਆ ਪਰ ਜਦੋਂ ਕੋਈ ਬਾਹਰਲਾ ਬੰਦਾ ਉਰੇ ਆ ਜੇ ਫਿਰ ਅਸੀ protest karde a
@boyindianrajan8547
@boyindianrajan8547 Ай бұрын
ਸਿੱਖਾਂ ਵਿਚਕਾਰ ਹੁਣ ਉਹ ਪਿਆਰ ਸਤਿਕਾਰ ਨਹੀਂ ਬਚਿਆਂ ਜੋ ਗਰੰਥ ਸਾਹਿਬ ਸਿਖਾਉਂਦੇ ਨੇ,,,,,ਕੋਈ ਸੁਧਾਰ ਨੀ ਹੋਣਾ ਪੰਜਾਬ ਦੇ ਹਲਾਤਾਂ ਚ😆😆
@amitjallah
@amitjallah Ай бұрын
ਯੂਪੀ ਬਿਹਾਰ ਬੰਗਾਲ ਤੋਂ ਮੁਸਲਮਾਨ ਆ ਆ ਕੇ ਵੱਸ ਰਹੇ ਨੇ।
@onlylovecanwintheworld
@onlylovecanwintheworld Ай бұрын
ਗ਼ਲਤੀ ਤਾਂ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਹੀ ਹੈ.... ਭਈਏ ਲੋਕਾਂ ਨੂੰ ਕਿਉੰ ਕਮਰੇ ਕਿਰਾਏ ਤੇ ਦਿੰਦੇ ਹੋ ਕਿਉੰ ਕੰਮ ਦਿੰਦੇ ਹੋ... ਕਿਉੰ ਭਈਏ ਲੋਕਾਂ ਨੂੰ ਜ਼ਮੀਨਾਂ ਬੇਚਦੇ ਹੋ.... ਤੁਹਾਡੀ ਹੀ ਗ਼ਲਤੀ ਹੈ ਅੱਗੇ ਅੱਗੇ ਦੇਖੋ ਕਿ ਹੋਵੇਗਾ... ਜੈ ਹੁਣ ਨਹੀਂ ਕੋਈ ਰੋਕ ਲਾਈ ਤਾਂ ਅੱਗੇ ਆਉਣ ਵਾਲਾ ਟਾਈਮ ਬਹੁਤ ਔਖਾ ਹੋਣ ਵਾਲਾ ਹੈ...
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Ай бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜਿਹਨਾ ਨੇ ਝੋਨਾ ਲਗੋਣ ਲਯੀ ਲਿਆਂਦੇ ਉਹ ਜ਼ਿੰਦਾਬਾਦ ਜੇਹੜੇ ਸਰਪੰਚ ਨੀ ਜਿੰਮੀਦਾਰ ਨੀ ਵੋਟਾ ਬਣਾ ਕੇ ਘਰ ਦਿੱਤੇ ਜ਼ਿੰਦਾਬਾਦ ਹੁਣ ਬੌਂਡ ਮਰਵਾ ਲਵੋ ਇਹ ਨੀ ਜਾਂਦੇ ਤੂਹਾਡੇ ਜੱਟਾ ਦੀਆ ਮੋਟਰਾਂ ਤੋਂ ਘਰ ਆ ਗਏ ਮਜ਼ਦੂਰਾ ਵਿਰੋਧ ਕਰਦੇ ਸੀ ਏਹਨਾ ਦੀਆ ਵੋਟਾ ਨਾਂ ਬਣਾਵੋ ਪਰ ਕਿਥੇ ਮੰਨਦੇ ਸੀ ਜੱਟ
@AvtarSingh-pw7fv
@AvtarSingh-pw7fv Ай бұрын
ਇਹ ਝੋਨਾ ਲਾਉਣ ਵਾਲੇ ਭਈਏ ਨਹੀਂ ਬਲਕਿ ਸਾਰੇ ਚੰਡੀਗ੍ਹੜ ਫੈਕਟਰੀਆਂ ਜਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਹਨ ਕੁਝ ਬਣ ਰਹੀਆਂ ਬਿਲਡਿਗਾਂ ਵਿੱਚ ਦਿਹਾੜੀ ਕਰਦੇ ਹਨ
@veersurjitsingh657
@veersurjitsingh657 Ай бұрын
​@@AvtarSingh-pw7fvਇਵੇ ਸਾਡੇ ਪੰਜਾਬੀਆ ਨੇ ਕਨੇਡਾ ਅਮਰੀਕਾ ਮੱਲ ਲਿਆ ਬਰਾਬਰ ਦੀ ਕੁਸ਼ਤੀ ਹੈ ਪੰਜਾਬੀਆ ਕਰਕੇ ਟਰੂਡੋ ਦੀ ਕੁਰਸੀ ਜਾ ਰਹੀ ਏ ਇਥੇ ਮਾਨ ਦੀ ਚਲੀ ਜਾਣੀ ਏ ਅਸੀ ਕੰਮ ਕਰਨਾ ਨਹੀ ਧਰਨਿਆ ਤੇ ਰਹਿਣਾ ਬਈਏ ਪਿੰਡ ਰਹਿ ਕੇ ਮਾਲਕ ਬਣ ਚਲੇ ਨੇ ਕਹਿੰਦੇ ਅਗਲੀ ਹੱਥ ਨਹੀ ਆਈ ਪਿਛਲੀ ਕੁੱਤਾ ਖਾ ਗਿਆ
@anmolsingh6534
@anmolsingh6534 Ай бұрын
Waheguru ji 😭😭😭😭😭
@nikchahal3392
@nikchahal3392 Ай бұрын
Ede ch kise da dosh ni assi apni jgah aap chadi haini kuj Punjab ch haini kuj Punjab ch keh ke
@RavindersinghDhiman-c3t
@RavindersinghDhiman-c3t Ай бұрын
Bai ji apa nu ik ishara mil reha.jaggo punjabeo.sarkar te pressure Pau te meng rakho k punjab ch koi bahrla koi jameen na khreed ske.koi noukri na mile .pehl punjab nu honi chahidi aa
@SinghBh-mu8wv
@SinghBh-mu8wv Ай бұрын
ਭਗਵੰਤ ਮਾਨ ਧਿਆਨ ਮਾਰ ਭਰਾ ਹੱਥ ਜੋੜਦਿਆਂ ਹੋਰ ਸਰਕਾਰਾਂ ਨੇ ਤਾਂ ਨਹੀਂ ਕੀਤਾ ਤੇ ਤੋ ਇੱਕ ਆਸ ਲੈ ਕੇ ਵੋਟਾਂ ਪਾਈਆਂ ਸੀ ਕਿ ਸਾਡਾ ਹਮਦਰਦੀ ਚਹੇਤਾ ਬਣੇਗਾ
@President-q6r
@President-q6r Ай бұрын
ਜਿਹਨਾਂ ਦੀਆ ਵੋਟਾਂ ਹੋਣ ਗੀਆਂ ਓਹਨਾ ਦਾ ਹੀ ਰਾਜ ਹੋਊ ਆਉਣ ਵਾਲੇ ਟਾਈਮ ਚ.. ਪੰਜਾਬੀਆਂ ਨੂੰ ਮਾਰ ਦਿੱਤਾ ਜਾਣਾ ਘਰ ਚ ਬੈਠਿਆਂ ਨੂੰ.. ਆਪਣੀ ਜ਼ਮੀਨ ਜਮੀਰ ਸਬ ਵੇਚ ਦੇਣਾ ਇਹਨਾਂ ਨੇ ਪੈਸਿਆਂ ਪਿੱਛੇ.. ਕਿਸੇ ਨੇ ਤੁਹਾਡੇ ਪਿੱਛੇ ਨੀ ਬੋਲਣਾ.. ਆਉਣ ਵਾਲੀ ਪੀੜ੍ਹੀ ਲਈ ਕੰਡੇ ਬੀਜ ਰਹੇ ਹੋ
@param786singh2
@param786singh2 Ай бұрын
Ik km krdo CM Maan Saab koi v ਬਾਹਰ ਦਾ ਬੰਦਾ ਨਾ ਜ਼ਮੀਨ ਨਾ ਨੌਕਰੀ ly ਸਕੇ ਹੋਰ ਕੁੱਝ ਕਰੋ ਜਾ ਨਾ ਕਰੋ
@suff2muffins341
@suff2muffins341 Ай бұрын
ਪੰਜਾਬ ਦਾ future ਲੋਕਤੰਤਰ anusar ਨਾ ਤੁਸੀਂ claim ਕਰੋ ਤੇ thodi ਬੋਲੀ dharam ਇੱਜਤ ਸੱਭ ਜਾਵੇਗਾ
@AmanDeep-nn6ph
@AmanDeep-nn6ph Ай бұрын
Baba thaga bahut vadia Katia nai ne
@GurjitSingh-hr8qn
@GurjitSingh-hr8qn Ай бұрын
Gujrat ta Himachal ta rajasthan ch koi dosri state da aa k pkaa nahi reh sakda
@AvtarSingh-pw7fv
@AvtarSingh-pw7fv Ай бұрын
ਸਾਡੇ ਪਿੰਡ ਤਾਂ ਵੀਹ ਸਾਲ ਪਹਿਲਾਂ ਭਈਆ ਸਰਪੰਚ ਬਣ ਗਿਆ ਸੀ ਕਿਉਂਕਿ ਸਾਡੀ ਪਿੰਡ ਵਾਲਿਆਂ ਦੀ 2200 ਵੋਟ ਸੀ ਭਈਆਂ ਦੀ 7600 ਵੋਟ ਸੀ
@JassJi-mp2cd
@JassJi-mp2cd Ай бұрын
Ehna ne kudi vi deni bhaiya nu 😂😂
@NirmalSingh-bz3si
@NirmalSingh-bz3si Ай бұрын
ਇਹ ਜੱਟ ਕੌਮ ਦੇ ਜਵਾਈ ਨੇ ,,,
@Kisan.punjab.ale1469.
@Kisan.punjab.ale1469. Ай бұрын
ਕਿਸੇ ne ta ਖ਼ਾਲੀ Tha Bharni a sade ta jhaj bhr bhr bhar Jae jnde a rammu shamu barge hi rajj krnge
@NavdeepSingh-g3m
@NavdeepSingh-g3m Ай бұрын
Paji mai punjabi a rent ta rehnda ha prr meri heja tak kisa na voot nai banai
@s.k.haridas6726
@s.k.haridas6726 Ай бұрын
If Punjabi can fight election in other states why other person cannot fight election in Punjab
@renukanda8421
@renukanda8421 Ай бұрын
O hun bole te ki bole, Pehlan kio nahi bole. Mauka hai aje v aapsi jhagre chhadke ikathe ho jao punjabio nahi ta eh gujreya wakat hath nahi auna siraf pachhtawa hi reh jawega.
@gurmelsinghchahal5654
@gurmelsinghchahal5654 Ай бұрын
ਪੰਜਾਬ ਨੂੰ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਲੱਖਾਂ ਸਿਧਾਣਾ ਭਾਨਾਂ ਸਿੱਧੂ ਇਹ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੈਂ ਬਾਕੀ ਸਾਰੇ ਚੌਧਰਾਂ ਚਮਕਾਉਣ ਵਾਲੇ ਬੰਦੇ ਹੈ
@SukhwinderSingh-ih9iz
@SukhwinderSingh-ih9iz Ай бұрын
Zimedar asi aa veer...,sarkaran nu bs blame krde.....zameena de kon ria
@GurjitSingh-hr8qn
@GurjitSingh-hr8qn Ай бұрын
Hun ta doaba ch kafi pind ch eh he haal ho geya va
@Robingaming5911
@Robingaming5911 Ай бұрын
👍❤️‍🔥
@PremSing-k7p
@PremSing-k7p Ай бұрын
ਜਾਗੋ ਪੰਜਾਬੀਓ ਜਾਗੋ
@sukhdevsingh-je6hp
@sukhdevsingh-je6hp Ай бұрын
पंजाबी दा की बनू रब राखा है पंजाबी आप ही लोक जेमेवार हैं
@GurjitSingh-hr8qn
@GurjitSingh-hr8qn Ай бұрын
Dadriyawla ta malli ta hor comrad Punjabiya da virod stand lan geya
@sukhbindersingh2639
@sukhbindersingh2639 Ай бұрын
Bhayia di votaa kis nae banvahea pehle eh sawal othda hai.
@kamaldeepsingh9131
@kamaldeepsingh9131 Ай бұрын
Eh sab center de agencies bhiyae afsar lga k punjab ch bhiyan nu vsa rhe .sab sochi samjhi sajish aa.
@AmanDeep-nn6ph
@AmanDeep-nn6ph Ай бұрын
Y g Hun kiu regarwab ch ta hi chubdi aa
@dalvirsingh900
@dalvirsingh900 Ай бұрын
Eh punjab de cm nu hun punjab lai fasla karna cahida hai nai koi up bihar na himachal wale da koi addhar card voter card banave eh cm rule lagu kardeve
@Hpreet-q7l
@Hpreet-q7l Ай бұрын
Delhi aa ke dekh lo koi km nhi reh gya jo km punjabi hindhu ja delhi de wasneek 1000 rs ch km krde c bhaiye 200 ch kede ne chahe ohi km agle nu dubara tibara krwana pye
@GurpreetSingh-y8d3g
@GurpreetSingh-y8d3g Ай бұрын
PGI, AIMS HAR JGA PARVASIAN DE ILAZ MUFT HUNDE NE TE PUNJABIA TAX DE KE VI PRIVATE HOSPITAL VICH KARJE LAI KE MEHNGE ILAAZ KRWA RHE NE... SADI LEADERSHIP SUTTI PAYI AA...
@navdeepmg9087
@navdeepmg9087 Ай бұрын
Aap ee kande beje
@ankhveersingh9868
@ankhveersingh9868 Ай бұрын
Jehde lok eh samjde a ki jagatpura pind vch eh parvasi majdoora ne jameen kharidi a oh galat a. Is pind vch ta sarkari jameen vch kabza krke baithe bhaiya nu panchayat da haq dita 😢
@vikramjitsukhdev1134
@vikramjitsukhdev1134 Ай бұрын
ਬੋਟਾ ਦੀ ਭੋਖ ਤੇ ਘਟ ਰੇਟ ਤੇ ਕੰਮ ਕਰੋਣ ਲਈ ਸਬ ਹੁੰਦੇ
@jatinderbhinder9204
@jatinderbhinder9204 Ай бұрын
Bhaiyya nu na pakha rahaish deyo.Punjab ton bahar kado
@surjeetkaur6590
@surjeetkaur6590 Ай бұрын
Beda gark kar ta panjab da bahyane up bihar de vich jo hunda c gundagardi hoon panjab vich hona 😢😢😢😢
@GurvinderSingh-xh6zy
@GurvinderSingh-xh6zy Ай бұрын
😂
@RanjitSinghRanjitSingh-ce6qi
@RanjitSinghRanjitSingh-ce6qi Ай бұрын
Sarpanchon ki MLA mukhymantri
@amrindersingh8525
@amrindersingh8525 Ай бұрын
😢😢😢😂😂😂
@SahilKataria-f6s
@SahilKataria-f6s Ай бұрын
Eho jehe sarpanchan da baikat karo jehre ena diyan votan bña rahe
@Shinda722
@Shinda722 Ай бұрын
Hun agg ghrr tk agi hun v akh khulje thodi tavi sahi aa eh msla punjab da hindu muslim isai sabb nu is bare morcha khda krna cahida
@JatinMehra-f5i
@JatinMehra-f5i Ай бұрын
Veer baccha loo je baccha Huna puñjab
@sukhjitsingh6668
@sukhjitsingh6668 Ай бұрын
Bera gark sade lokan ne aap kita he sirf peise de lalch vich
@charanjitsingh4388
@charanjitsingh4388 Ай бұрын
ਕੂੜਿ ਫਿਰੇ ਪਰਧਾਨ ਵੇ ਲਾਲੋ ।
@Baldhurkot
@Baldhurkot Ай бұрын
Jo hona c ho gya hun koi hall krna pena
@emileeem4909
@emileeem4909 Ай бұрын
Waheguru ji ethe Canada ch Gore vi hun cheeka maarn Lage a eda hi. Last week mainu Gori family ne kiha k tusi apni country jao ,sade baccheya de kamm nd moke kho rahe ho 😮
@lovedeepsandhu7508
@lovedeepsandhu7508 Ай бұрын
leke v tuc hi aunde a ina nu har pa pa k.. fir artia krde ina di.. results sahmne tuhde
@tejwantgill9149
@tejwantgill9149 Ай бұрын
Punjabi sardar auto da license hi le ke dikha deve Chandigarh ch
@amanart07
@amanart07 Ай бұрын
Punjabi nal Jo ho rea tek ho rea
@BalwinderSingh-yb3lr
@BalwinderSingh-yb3lr Ай бұрын
Bhaiya.da.raj.hona.ek.din
@rajinderchandel8596
@rajinderchandel8596 Ай бұрын
ਸਬ ਲੀਡਰਾਂ ਦੀਆਂ ਚਾਲਾ ਨੇ
@LUBANAkingdom1
@LUBANAkingdom1 Ай бұрын
Panjabi te Panjab ch reh k raaji nahi doji panjabiiaa ne motoraa te gharaa da rent len ch chaker ch apane lalach ch Panjab da beraa gark kar taa
@kamaldeepsingh9131
@kamaldeepsingh9131 Ай бұрын
Sikh kaum nu hun apna bhla kr de lodd pey gye .free d langar greeb sikhan da plla na fddna eh sab sikh jathe bndiyan de moorkhta hai.
@ajaibsingh6486
@ajaibsingh6486 Ай бұрын
Jihna vita banvaiya uhna nu jutiya mar mar ke pind vicho kddo
@sarbjitkaurchuhan
@sarbjitkaurchuhan Ай бұрын
Jado bolna c koi bolia nhi hun ki feda
@rajnichoudhary5361
@rajnichoudhary5361 Ай бұрын
Glt gll
@japjitbasraon6886
@japjitbasraon6886 Ай бұрын
Hor karo lalach , tusi khud hi jameena vechiaa
@sattulamber6889
@sattulamber6889 Ай бұрын
ਜ਼ਮੀਨ ਵੇਚੀ ਨੀ ਸਰਕਾਰ ਨੇ ਧੱਕੇ ਨਾਲ ਇਨਕੁਆਰ ਕਿਤੀ ਹੈ
@NavdeepSingh-g3m
@NavdeepSingh-g3m Ай бұрын
Bahiya pajao punjabi bacao
@hardarshansingh8017
@hardarshansingh8017 Ай бұрын
Koi dya nhi sirf lalch
@amanart07
@amanart07 Ай бұрын
Hun keo taklif a punjabi nu
@amanart07
@amanart07 Ай бұрын
A punjabi di he galti hai
МЕНЯ УКУСИЛ ПАУК #shorts
00:23
Паша Осадчий
Рет қаралды 4,6 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 8 МЛН
Walking on LEGO Be Like... #shorts #mingweirocks
00:41
mingweirocks
Рет қаралды 7 МЛН
МЕНЯ УКУСИЛ ПАУК #shorts
00:23
Паша Осадчий
Рет қаралды 4,6 МЛН