ਸਟੈਂਡ ਲਏ ਦਾ ਸਤਿਕਾਰ, ਜੋਗਿੰਦਰ ਸਿੰਘ ਸਪੋਕਸਮੈਨ ਦਾ ਜਾਣਾ | Dhadrianwale

  Рет қаралды 29,597

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Joginder Singh Spokesman
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#parmeshardwar
#rozanaspokesman

Пікірлер: 159
@KamaljitKaur-fy3uu
@KamaljitKaur-fy3uu Ай бұрын
ਸੱਚੇ ਬੋਲ ਜੀ 🙏 ਜਦੋਂ ਇਹ ਕਲੀਅਰ ਹੋ ਗਿਆ ਕਿ ਜਥੇਦਾਰ ਦੇ ਅਹੁਦੇ ਨੂੰ ਆਪਣੇ ਹਿਤਾਂ ਲਈ ਵਰਤਿਆ ਜਾਂਦਾ ਹੈ ਤਾਂ ਸਪੋਕਸਮੈਨ ਦੇ ਬਾਨੀ ਵਰਗੇ ਮਹਾਨ ਵਿਦਵਾਨਾਂ ਨੂੰ ਛੇਕਣ ਦੇ ਫੈਸਲੇ ਤੇ ਵੀ ਮੁੜ ਵਿਚਾਰ ਹੋਣੀ ਚਾਹੀਦੀ ਸੀ🙏 ਸਵ: ਜੋਗਿੰਦਰ ਸਿੰਘ ਉਨ੍ਹਾਂ ਦੇ ਹੌਸਲੇ ਤੇ ਸਟੈਂਡ ਨੂੰ ਸੈਲਯੂਟ ਹੈ 👍 ਸੱਚੇ ਪਾਤਸ਼ਾਹ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ 🙏
@Gurvindersinghvirk53
@Gurvindersinghvirk53 Ай бұрын
💕🙏💕
@sandeepsinghlovely4009
@sandeepsinghlovely4009 28 күн бұрын
ਅਖੀਰ ਤੇ ਆਕੇ ਸਪੋਕਸਮੈਨ ਅਖਬਾਰ ਓਹੀ ਗੋਦੀ ਮੀਡੀਆ ਜਿਹਾ ਬਣ ਗਿਆ ਸੀ । ਜਿਸ ਸੋਚ ਨੂੰ ਨਿਸ਼ਾਨੇ ਨੂੰ ਲੈਕੇ ਤੁਰੇ ਸੀ । ਜੋਰ ਤਾਂ ਬਹੁਤ ਲਾਇਆ ਪਰ ਸਿਰੇ ਨਹੀਂ ਚੜਿਆ ।
@agamjotmalhi1689
@agamjotmalhi1689 Ай бұрын
1947 ਤੋਂ ਬਾਅਦ ਅੱਜ ਤੱਕ ਅਖ਼ਬਾਰਾਂ ਦੇ ਸੰਪਾਦਿਕ ਵਿਕਦੇ ਆਏ ਪਰ ਇਹ ਜੱਟ ਨਈ ਸੀ ਵਿਕਿਆ ਸਿਰ ਝੁਕਦਾ ਵੀਰ ਜੋਗਿੰਦਰ ਸਿੰਘ ਅੱਗੇ
@pritpalsingh8317
@pritpalsingh8317 Ай бұрын
ਬਹੁਤ ਮਹਾਨ ਮਨੁੱਖ ,ਵੱਡੀ ਸ਼ਖਸੀਅਤ ਹੋ ਗੁਜਰੇ ਸਰਦਾਰ ਜੋਗਿੰਦਰ ਸਿੰਘ ਜੀ! ਪੁਜਾਰੀ ਮਰ ਜਾਣ ਗੇ ਕਿਸੇ ਯਾਦ ਨਹੀਂ ਕਰਨਾ! ਇਸ ਸਿੱਖ ਸਕੌਲਰ ਸਰਦਾਰ ਜੋਗਿੰਦਰ ਸਿੰਘ ਜੀ ਨੂੰ ਆਉਣ ਵਾਲੀਆਂ ਨਸਲਾਂ ਚੇਤੇ ਕਰਦੀਆਂ ਰਹਿਣਗੀਆਂ! ਭਾਈ ਸਾਹਬ ਸ:ਰਣਜੀਤ ਸਿੰਘ ਜੀ ਨੇ ਸਮੇਂ ਸਿਰ ਸੱਚੀ ਸ਼ਰਦਾ ਭੇਟ ਕੀਤੀ ਹੈ, ਇਹ ਕਰਨੀ ਬੱਣਦੀ ਸੀ! ਬਹੁਤ ਧੰਨਵਾਦ 🙏
@MalkeetSingh-pk6sf
@MalkeetSingh-pk6sf Ай бұрын
ਬਾਬਾ ਜੀ ਪੁਜਾਰੀ ਵਰਗ ਹਮੇਸ਼ਾ ਹੀ ਰਾਜ ਕਰਦੀ ਧਿਰ ਨਾਲ ਖੜਦਾ ਤੇ ਰਾਜ ਕਰਦੀ ਧਿਰ ਹਮੇਸ਼ਾ ਪੁਜਾਰੀ ਸ਼੍ਰੇਣੀ ਨਾਲ ਖੜਦੀ ਹੈ
@tripatpalbhatti8345
@tripatpalbhatti8345 Ай бұрын
ਸ ਜੋਗਿੰਦਰ ਸਿੰਘ ਜੀ,ਅਮਰ ਰਹਿਣਗੇ,ਉਚਾ ਦਰ ਬਾਬੇ ਨਾਨਕ ਦਾ ਬਣਾ ਕੇ ਸਿੱਖ ਕੌਮ ਦਾ ਅਜੂਬਾ ਦੁਨੀਆਂ ਨੂੰ ਦੇਕੇ ਗੲਏ
@najjardhiman5805
@najjardhiman5805 Ай бұрын
ਕਮਲਿਆ ਹੈ ਕਿਥੇ, ਸਾਰਾ ਖਾ ਗਿਆ
@sukhdevkaur7845
@sukhdevkaur7845 Ай бұрын
@@najjardhiman5805ਬਾਈ ਜੀ ਤੁਸੀਂ ਉਥੇ ਜਾ ਕੇ ਦੇਖਿਆ ਜੀ ??
@sandeepsinghlovely4009
@sandeepsinghlovely4009 28 күн бұрын
ਜਿਸ ਸੋਚ ਨੂੰ ਲੈਕੇ ਤੁਰੇ ਸੀ ਸਪੋਕਸ ਵਾਲੇ ਭਟਕ ਗਏ ਸੀ ਬਾਦ ਵਿੱਚ ਤੇ ਓਹੀ ਗੋਦੀ ਮੀਡੀਆ ਬਣ ਗਿਆ ਸੀ ਥੋੜਾ ਬਹੁਤ ਰਲਕੇ ਚਲ ਪਿਆ ਸੀ ।
@rajinderkaurph.d976
@rajinderkaurph.d976 Ай бұрын
ਆਪ ਜੀ ਨੇ ਬਹੁਤ ਦਰੁਸਤ ਫ਼ਰਮਾਇਆ ਭਾਈ ਸਾਹਿਬ ਜੀ। ਵਾਹਿਗੁਰੂ ਜੀ, ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਜੀ।
@kamaldeepkaur1007
@kamaldeepkaur1007 Ай бұрын
ਬੋਹੜ ਨੁਕਸਾਨ ਹੋਇਆ spokesman ਦਾ 😢 ਫੇਰ ਵੀ ਵੀਰ ਜੋਗਿੰਦਰ ਸਿੰਘ ਜੀ ਡੋਲੇ ਨਹੀਂ ਸੀ।
@Gurvindersinghvirk53
@Gurvindersinghvirk53 Ай бұрын
ਬਿਲਕੁਲ ਸਹੀ ਗੱਲ ਹੈ ਭਾਈ ਸਾਹਿਬ ਜੀ 💕🙏💕
@jagdishkhosa7061
@jagdishkhosa7061 Ай бұрын
ਜੋਿਗਦਰ ਿਸੰਘ ਨੂੰ ਪਰਮਾਤਮਾ ਚਰਨਾ ਵਿੱਚ ਿਨਵਾਸ ਬਖ਼ਸ਼ਣ ਭਾਈ ਰਣਜੀਤ ਿਸੰਘ ਨੇ ਸੱਚੀ ਸ਼ਰਧਾਂਜਲੀ ਦਿੱਤੀ ਬਹੁਤ ਧੰਨਵਾਦ
@gsdakha3763
@gsdakha3763 Ай бұрын
ਪਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਬਖ਼ਸੇ ਸ੍ਰ ਜੋਗਿੰਦਰ ਸਿੰਘ ਜੀ ਨੂੰ
@SATBIRSINGH-fs9jp
@SATBIRSINGH-fs9jp Ай бұрын
Jehda Parmatma nu hi nhi manda ohnu charna ch nhi narka ch tha mildi ha
@chamkaurdhaliwal588
@chamkaurdhaliwal588 Ай бұрын
@@SATBIRSINGH-fs9jpਤੈਨੂੰ
@babydhupar8978
@babydhupar8978 Ай бұрын
ਸਰਦਾਰ ਜੋਗਿੰਦਰ ਸਿੰਘ ਸਪੋਕਮੈਨ ਸੱਚ ਦਾ ਪਾਂਧੀ ਸੀ ਹਮੇਸ਼ਾ ਸੱਚ ਦਾ ਸਾਥ ਦਿੱਤਾ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@SATBIRSINGH-fs9jp
@SATBIRSINGH-fs9jp Ай бұрын
Sach nhi thag da wapari kamerdi
@MalkeetSingh-pk6sf
@MalkeetSingh-pk6sf Ай бұрын
ਕਿਨ੍ਹਾਂ ਪੈਸਾ ਦਿੱਤਾ ਸੀ ਖਾ ਗਿਆ ਸੱਚ ਸੱਚ ਦੱਸੀਂ ਜਿਨ੍ਹਾਂ ਦਿੱਤਾ ਆਪਣੀ ਮਰਜ਼ੀ ਨਾਲ ਸਾਰੇ ਕਿਰਤੀ ਸੀ ਜਿਨ੍ਹਾਂ ਪੈਸਾ ਦਿੱਤਾ ਪਰ 99ਪ੍ਰੀਸਤ ਕਦੇ ਨਹੀਂ ਕਹਿਣਗੇ ਖਾ ਗਿਆ ​@@SATBIRSINGH-fs9jp
@narinderpalsingh5349
@narinderpalsingh5349 Ай бұрын
ਸ ਜੋਗਿੰਦਰ ਸਿੰਘ ਨਾਲ ਬਾਦਲ ਜੁੰਡਲੀ ਦੇ ਅਖੌਤੀ ਜਥੇਦਾਰਾਂ ਨੇ ਬਹੁਤ ਹੀ ਬੁਰਾ ਵਿਵਹਾਰ ਕੀਤਾ ਸੀ,,,ਮਹਾਨ ਸ਼ਖਸੀਅਤ,,ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ੇ 😢😢
@PremjeetKaur-bs1bc
@PremjeetKaur-bs1bc Ай бұрын
ਜੀ ਵਾਹਿਗੁਰੂ ਜੀ ਜੀ ਭਾਈ ਸਾਹਿਬ ਜੀ ਨੂੰ ਅੱਜ ਸਵੇਰ ਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਵਾਹਿਗੁਰੂ ਜੀ ਜੌ ਆਇਆ ਸੋ ਚਾਲੀ। ਜੀ।।
@gagan_malerkotla
@gagan_malerkotla Ай бұрын
ਮੈਂ ਪੂਰਾ ਖਿਲਾਫ ਸੀ ਥੋਡੇ ਪਰ ਨਹੀਂ ਹੁਣ ਸਮਝ ਆਈ ਗੱਲਾਂ ਠੋਡੀਆਂ ਸਹੀ ਨੇ
@amriksingh6103
@amriksingh6103 Ай бұрын
ਬਹੁਤ ਵਧੀਆ
@Gurvindersinghvirk53
@Gurvindersinghvirk53 Ай бұрын
ਬਹੁਤ ਵਧੀਆ ਵੀਰ ਜੀ ਹਮੇਸ਼ਾ ਪੂਰੀ ਵਿਡੀਉ ਸੁਣਿਆ ਕਰੋ 💕🙏💕
@MalkeetSingh-pk6sf
@MalkeetSingh-pk6sf Ай бұрын
ਗੁਰਵਿੰਦਰ ਸਿੰਘ ਜੀ ਅਸੀਂ ਇਸ ਦੇ ਵਿਰੁੱਧ ਵੋਟ ਪਾਈ ਸੀ ਜਦੋਂ ਬੱਬੂ ਮਾਨ ਦੇ ਗੀਤ ਇਕ ਬਾਬਾ ਨਾਨਕ ਸੀ ਉਸ ਸਮੇਂ ਬਾਬਾ ਰਣਜੀਤ ਸਿੰਘ ਢੱਡਰੀਆਂ ਸਾਧ ਲਾਣੇ ਨਾਲ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ​@@Gurvindersinghvirk53
@Gurvindersinghvirk53
@Gurvindersinghvirk53 Ай бұрын
@@MalkeetSingh-pk6sf ਬਾਪੂ ਜੀ ਕਿ ਹੁਣ ਵੀ ਵਿਰੋਧ ਵਿੱਚ ਹੋ ਹੁਣ ਕਿਵੇਂ ਸਮਝਦੇ ਹੋ ਭਾਈ ਸਾਹਿਬ ਜੀ ਨੂੰ
@HarwinderKaur-rc3zx
@HarwinderKaur-rc3zx Ай бұрын
ਧੰਨਵਾਦ ਭਾਈ ਸਾਹਿਬ ਜੀ ਸੱਚ ਕਹਿਣ ਲੲਈ
@MalkeetSingh-pk6sf
@MalkeetSingh-pk6sf Ай бұрын
ਇਸ ਸਰਦਾਰ ਸਾਹਿਬ ਜੀ ਨੇ ਬਾਬੇ ਨਾਨਕ ਦੀ ਮਰ ਰਹੀ ਵਿਚਾਰਧਾਰਾ ਨੂੰ ਮੁੜ ਲੀਹ ਤੇ ਲਿਆਉਣ ਲਈ ਆਪਣਾ ਆਪ ਵਾਰ ਦਿੱਤਾ ਪਰ ਪਿੱਠ ਨਹੀਂ ਲਵਾਈ ਤੇ ਜੱਥੇਦਾਰਾਂ ਦੀ ਪਿੱਠ ਅਜ ਵੀ ਥੱਲੇ ਲੱਗੀ ਹੋਈ ਹੈ
@ManjitKaur-wl9hr
@ManjitKaur-wl9hr Ай бұрын
ਬਿਲਕੁਲ ਜੀ , ਜਥੇਦਾਰਾਂ ਵੱਲੋਂ ਲਏ ਗਏ ਫੈਸਲਿਆਂ 'ਤੇ ਮੁੜ ਵਿਚਾਰ ਹੋਣੀ ਬਹੁਤ ਜਰੂਰੀ ਹੈ, ਇਸੇ ਵਿੱਚ ਸਿੱਖ ਕੌਮ ਦਾ ਭਲਾ ਹੈ 🙏🙏
@babbughulyani9957
@babbughulyani9957 Ай бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਤੁਸੀ 🙏
@OLD.SKOOL.22
@OLD.SKOOL.22 Ай бұрын
ਜੁਗਿੰਦਰ ਸਿੰਘ ਜੀ ਦੇ ਜਾਣ ਦਾ ਬੜਾ ਅਫਸੋਸ ਹੋਇਆ 😔😔
@Amarsinghvadhan
@Amarsinghvadhan Ай бұрын
ਬਹੁਤ ਬਹੁਤ, ਚੰਗੇ, ੲਿਨਸਾਨ, ਸਨ
@gurfathsingh874
@gurfathsingh874 Ай бұрын
Bhut sohni soch veer ji🙏🙏
@Lovenature-nt8zm
@Lovenature-nt8zm Ай бұрын
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
@rampal33e65
@rampal33e65 Ай бұрын
ਸ੍ਰ ਜੁਗਿੰਦਰ ਸਿੰਘ ਮੁੱਖ ਸੰਪਾਦਕ ਰੋਜ਼ਾਨਾ ਸਪੋਕਸਮੈਨ ਇੱਕ ਬਹੁਤ ਹੀ ਨਿਧੜਕ ਅਤੇ ਸੱਚੇ ਸੁੱਚੇ ਲੇਖਕ ਸਨ। ਉਹ ਗੁਰੂ ਨਾਨਕ ਦੇਵ ਜੀ ਦੇ ਅਸਲੀ ਸਿੱਖ ਸਨ ਅਤੇ ਉਨ੍ਹਾਂ ਦੇ ਹੀ ਸਿਧਾਂਤਾਂ ਤੇ ਚੱਲਣ ਵਾਲੇ ਮਹਾਨ ਇਨਸਾਨ ਸਨ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਮੌਕੇ ਦੇ ਸ਼ਾਸ਼ਕਾਂ ਦੇ ਵਿਰੁੱਧ ਆਵਾਜ਼ ਉਠਾਈ ਸੀ ਅਤੇ ਇਥੋਂ ਤੱਕ ਕਹਿ ਦਿੱਤਾ ਸੀ ਰਾਜੇ ਸ਼ੀਂਹ ਮੁਕੱਦਮ ਕੁੱਤੇ, ਉਸੇ ਤਰ੍ਹਾਂ ਸ੍ਰ ਜੁਗਿੰਦਰ ਸਿੰਘ ਵੀ ਮੌਕੇ ਦੀ ਅਕਾਲੀ ਸਰਕਾਰ ਅਤੇ ਮੌਕੇ ਦੇ ਜਥੇਦਾਰਾਂ ਦੇ ਵਿਰੁੱਧ ਲਿਖਦੇ ਰਹੇ ਹਨ। ਮੌਕੇ ਦੀ ਸਰਕਾਰ ਅਤੇ ਸਰਕਾਰ ਦੇ ਵਰਕਰਾਂ ਵੱਲੋਂ ਉਹਨਾਂ ਨਾਲ ਬਹੁਤ ਤਰਾਂ ਦੇ ਧੱਕੇ ਕੀਤੇ ਗਏ ਅਤੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਬਹੁਤ ਨੁਕਸਾਨ ਪਹੁੰਚਾਇਆ ਗਿਆ ਪ੍ਰੰਤੂ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਉਹ ਕਦੇ ਵੀ ਡੋਲੇ ਨਹੀਂ ਅਤੇ ਨਾ ਹੀ ਕਦੀ ਝੁਕੇ ਸਨ। ਇਸ ਤਰ੍ਹਾਂ ਦੇ ਮਹਾਨ ਇਨਸਾਨ ਵਿਰਲੇ ਹੀ ਹੁੰਦੇ ਹਨ ਜੋ ਜ਼ੁਲਮ ਦੇ ਅੱਗੇ ਝੁਕਦੇ ਨਹੀਂ ਸਗੋਂ ਆਪਣੇ ਸਟੈਂਡ ਤੇ ਕਾਇਮ ਰਹਿੰਦੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੇ ਉੱਚਾ ਦਰ ਬਾਬੇ ਨਾਨਕ ਦਾ ਵਰਗੀ ਮਹਾਨ ਯਾਦਗਾਰ ਬਣਾ ਕੇ ਗੁਰੂ ਨਾਨਕ ਦੇਵ ਜੀ ਦਾ ਸੱਚਾ ਸ਼ਰਧਾਲੂ ਹੋਣ ਦਾ ਮਾਣ ਵੀ ਪ੍ਰਾਪਤ ਕੀਤਾ ਹੈ ਜੀ। ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਜੀ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ ਅਤੇ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ।
@surinderpalsingh8804
@surinderpalsingh8804 Ай бұрын
ਭਾਈ ਸਾਹਿਬ ਦੇ ਵਿਚਾਰ ਹਮੇਸ਼ਾ ਵਾਂਗ ਵੱਖਰੀ ਸੋਚ ਵਾਲੇ ਅਤੇ ਪੰਥ ਦੇ ਹਿੱਤ ਚ ਹੁੰਦੇ ਹਨ। ਸਤਕਾਰ🙏
@RajwinderKaur-hy2og
@RajwinderKaur-hy2og Ай бұрын
Waheguru ji ka khalsa waheguru ji ki fateh bhai sahib ji🙏🙏
@user-fx5mh4sx8m
@user-fx5mh4sx8m Ай бұрын
Wao Very good thaughts bhai sahib ji edaan he ਸੱਚ ਬੋਲਦੇ ਰਹੋ Thank you aa ਤੁਹਾਡਾ
@sajan__sahota09
@sajan__sahota09 Ай бұрын
ਵਾਹਿਗੁਰੂ ਜੀ
@SukhdevSingh-rm3cc
@SukhdevSingh-rm3cc Ай бұрын
ਜੋਗਿੰਦਰ ਸਿੰਘ ਜੀ ਨੰੁ ਵਾਹਿਗੁਰੂ ਉਨਾ ਨੁੰ ਸਮੰਤ ਬੰਖਸੇ ਜੀ
@RanjitSingh-uz5uz
@RanjitSingh-uz5uz Ай бұрын
ਸੱਚ ਦੇ ਪਾਂਧੀ ਹਮੇਸ਼ਾਂ ਭੀੜ ਤੋਂ ਅਲੱਗ ਚੱਲਦੇ ਹਨ।
@sajan__sahota09
@sajan__sahota09 Ай бұрын
ਵਾਹ ਵਾਹ ਭਾਈ ਸਾਹਿਬ ਜੀ 💯🚩
@sukhpalchahal4327
@sukhpalchahal4327 Ай бұрын
ਵਾਹਿਗੁਰੂ ਜੀ ਵਾਹਿਗੁਰੂ
@SimranjeetKaur-vi2uj
@SimranjeetKaur-vi2uj Ай бұрын
Waheguru g satnam g🙏🙏🙏🙏🙏🙏🙏🙏🙏🙏🙏🙏🙏🙏🌹🌻💐🌺🌼🌸💐🌹🌻🌼🌺🌸💐🌻🌺🌼🌸💐🌻🌺🌷💐🌻🌺🌷🌼🌸🌻🌺
@harwinderkaur5606
@harwinderkaur5606 Ай бұрын
🙏🙏🙏🙏🙏🙏🙏
@user-or4sw9ow1p
@user-or4sw9ow1p Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-td7cy9hl9f
@user-td7cy9hl9f Ай бұрын
Gian hi guru hai guru granth sahib jarea
@user-by6ec5sg5s
@user-by6ec5sg5s Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@seeradhaliwalpb19.
@seeradhaliwalpb19. Ай бұрын
👏🌺ਵਾਹਿ ਗੁਰੂ ਜੀ 👏👏🌺🌺
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ ❤
@ManjotSingh-sr9xf
@ManjotSingh-sr9xf Ай бұрын
Waheguru Ji
@sukhpalchahal4327
@sukhpalchahal4327 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤️🍎🍓❤❤❤❤
@harbanskhattra584
@harbanskhattra584 Ай бұрын
Waheguru ji mehar kre
@krishansingh786
@krishansingh786 Ай бұрын
ਬਿਲਕੁਲ ਸਹੀ ਜੀ ❤
@SatnamSingh-xc3vf
@SatnamSingh-xc3vf Ай бұрын
WaheGuru g very sad news RIP
@karamsingh1479
@karamsingh1479 Ай бұрын
Verry. Good..BHAI..SAHIB..JI
@parmindertiwana3942
@parmindertiwana3942 Ай бұрын
Bilkul sahi keha bhai saab ji 🙏🏼
@BalkarSingh-jb3wv
@BalkarSingh-jb3wv 13 күн бұрын
We love joginder singh
@Paramjitsingh-on5eo
@Paramjitsingh-on5eo Ай бұрын
Waheguru ji ka Khalsa waheguru ji ki Fateh ji 🙏🌹♥️🙏
@user-cq2cr6lc9i
@user-cq2cr6lc9i Ай бұрын
Bhut sach aa
@ratanlalarora7982
@ratanlalarora7982 Ай бұрын
Thank you
@rattansingh4351
@rattansingh4351 Ай бұрын
Wah ji wah Bhai Sahib ji 🙏🙏
@parminderkaur3800
@parminderkaur3800 Ай бұрын
Very nice 🙏
@nehakaushal4307
@nehakaushal4307 Ай бұрын
whaguru g ka khalsa waheguru g ke fetha baba g ❤❤❤
@kuldeepgill6712
@kuldeepgill6712 Ай бұрын
ਜਗਵੀਹ ਸਿੰਘ😊😊😊❤❤❤🙏🇮🇳🙏😭🙏🥹🎀🎀🎀👍👍👍😍😍💐💐🤗🤗🥰🥰🫶🫶🇮🇳🇮🇳🫡🫡😭🙏😭🙏😭🙏😭🙏😭
@anmolgunpal8201
@anmolgunpal8201 Ай бұрын
Waheguru waheguru ji 🌹❤️❤️🌹
@amandeepkauramandeepkaur1561
@amandeepkauramandeepkaur1561 Ай бұрын
V.good ji
@samindersingh8748
@samindersingh8748 Ай бұрын
Absolutely right bhai sahib jathedar vikow han
@jadvindersingh5351
@jadvindersingh5351 Ай бұрын
❤❤❤
@manreetsinghpopli2587
@manreetsinghpopli2587 Ай бұрын
🙏🙏🙏🙏
@kuldipsingh4236
@kuldipsingh4236 Ай бұрын
🙏
@JaswinderKaur-kq4gv
@JaswinderKaur-kq4gv Ай бұрын
🙏🏻🙏🏻🙏🏻🙏🏻🙏🏻❤❤❤❤❤❤
@sarbjeetkaurbiggarwalsunam
@sarbjeetkaurbiggarwalsunam Ай бұрын
🙏🏼🙏🏼🙏🏼🙏🏼🙏🏼
@Satnamsingh-kj5nh
@Satnamsingh-kj5nh Ай бұрын
Bilkul thik kiha
@daljitgrewal9641
@daljitgrewal9641 Ай бұрын
Waheguruji🎉🎉🎉🎉🎉❤❤
@anandpreetsingh8573
@anandpreetsingh8573 Ай бұрын
ਇਹਨਾਂ ਦਾ ਪੰਥ ਬਾਦਲਾਂ ਤੋਂ ਸ਼ੁਰੂ ਹੋ ਕੇ ਬਾਦਲਾਂ ਤੇ ਖਤਮ ਹੋ ਜਾਂਦਾ ਬਾਕੀ ਸੱਚ ਬੋਲਣ ਵਾਲਿਆਂ ਨੂੰ ਪੰਥ ਨਹੀਂ ਮੰਨਦੇ
@Jagdeepsingh-nr6xd
@Jagdeepsingh-nr6xd Ай бұрын
Thank ji
@gurimaan9814
@gurimaan9814 Ай бұрын
Waheguru ji 🙏😭
@jagmeetsinghkhalsa1645
@jagmeetsinghkhalsa1645 Ай бұрын
🎉🎉🎉
@sukhdevkaur7845
@sukhdevkaur7845 Ай бұрын
ਭਾਈ ਜੋਗਿੰਦਰ ਸਿੰਘ ਨੇ ਹੀ ਪਹਿਲੀ ਵਾਰ ਦਸਿਆ ਕੇ ਸਾਡੇ ਵਿਚ ਅਖੌਤੀ ਜੱਥੇਦਾਰ ਗੋਰਿਆਂ ਨੇ ਅਕਾਲ ਤਖਤ ਤੇ ਬਿਠਾਅ ਕੇ ਪੰਥ ਦੇ 2 ਹੀਰੇ ਸਿਮਰਨ ਜੀਤ ਦੇ।ਨਾਨੇ ਰੂੜੇ ਤੋ ਛਿਕਵਾਅ ਦਿੱਤੇ , ਜੋ ਕਿ ਪ੍ਰੋਫੈਸਰ ਗੁਰਮੁਖ ਸਿੰਘ , ਗਿਆਨੀ ਦਿੱਤ ਸਿੰਘ ਸਨ । ਇਹਨਾਂ ਦੋਨੋ ਹੀਰਿਆਂ ਨੇ ਦਰਬਾਰ ਵਿੱਚ ਗੁਰੂ ਦੇ ਬਰਾਬਰ ਗੱਦੇ ਲਾ ਕੇ ਬੈਠੇ ਇੱਕ ਗੁਰੂ-ਦੋਖੀ ਗੋਰਿਆਂ ਦੇ ਪਿੱਠੂ ਬੇਦੀ ਛੇਦੀ ਨੂੰ ਦਰਬਾਰ ਸਾਹਿਬ। ਵਿੱਚੋ ਬਾਹਰ ਕੱਢਿਆ ਅਤੇ ਗੱਦੇ ਸਰੋਵਰ ਵਿਚ ਸੁੱਟਦਿੱਤੇ । ਇਹਨਾਂ ਸੂਰਮਿਆਂ ਪਰਚਾਰ ਤੋ ਪਹਿਲਾਂਗੋਰਿਆਂ ਨੇ ਪ੍ਰਚਾਰ ਸ਼ੁਰੂ ਕਰਵਾ ਦਿੱਤਾ ਸੀ ਕਿ ਹੁਣ ਸਿੱਖੀ ਖ਼ਤਮ ਹੋ ਚੱਲੀ ਹੈ ਤੇ ਸਿੱਖ ਹੁਣ ਸਿਰਫ ਅਜਾਇਬ ਘਰਾਂ ਵਿੱਚ ਦਿਸਿਆ ਕਰਨਗੇ । ਇਹਨਾਂ ਦੋ ਸ਼ੇਰਾਂ ਨੇ ਪ੍ਰਚਾਰ ਕਰਕੇ ਦੱਸ ਦਿੱਤਾ ਸਿੱਖੀ ਕਦੇ ਖ਼ਤਮ ਨਹੀਂ ਹੋ ਸਕਦੀ । ਇਹਨਾਂ ਦੋਹਾਂ ਨੇ ਖਾਲਸਾ ਅਖ਼ਬਾਰ ਵੀ ਕੱਢਿਆ ਸੀ ।
@BaldevKaur-it8or
@BaldevKaur-it8or Ай бұрын
Wahaguru ji❤❤
@sukhasingh6735
@sukhasingh6735 Ай бұрын
Thank you❤🌹 bhai sab
@rattansinghfatehabad.6849
@rattansinghfatehabad.6849 Ай бұрын
Waheguru
@Dhandasurjit
@Dhandasurjit Ай бұрын
Waheguru waheguru waheguru ji
@princejaswal2867
@princejaswal2867 Ай бұрын
sahi gal aa bhai sahab time de naal naal vichar bdlne pe hi jande ne kiyu ki ithe ta 100 saal baad ityas ban janda aaun wale bache aa lyi ithe time ina fast ho chuka sab kuch bhut tezi naal bdlda ithe 10 saal wi jada ne es to wi thale ina kuch bdl janda jo asi 20 saal pehla dekhde c o ajj kuch wi ni aa bdl reha sab kuch es karke insan nu wi time naal bdl laina chaida ta hi tusi zindgi ch ji sko ge time de naal
@randeepkaur5836
@randeepkaur5836 Ай бұрын
Right
@rpsinghsidhu5934
@rpsinghsidhu5934 Ай бұрын
Baba ji u r great kisse di parwah na karo
@gurinderkaur5637
@gurinderkaur5637 Ай бұрын
Vriy❤❤❤
@sukhdevkaur7845
@sukhdevkaur7845 Ай бұрын
ਬਾਈ ਜੀ ਖਾਲੀ ਦਲ ਦੇ ਅਖੌਤੀ ਪੰਥ ਵਿੱਚੋਂ ਛੇਕ ਸਕਦੇ ਗੁਰੂ ਦੇ ਪੰਥ ਨੇ ਪੁਜਾਰੀ ਵਰਗ ਨੂੰ ਵਾਗਾਹ ਮਾਰਿਆ । ਪਹਿਲੀ ਵਾਰ ਭਾਈ ਜੋਗਿੰਦਰ ਸਿੰਘ ਨੇ ਅਖੋਤੀ ਜਥੇਦਾਰਾਂ ਨੂੰ ਪੁਜਾਰੀ , ਪੰਥ ਤੇ ਬੋਝ ਸਾਬਿਤ ਕਰ ਕੇ ਦੱਸਦਿੱਤਾ ਕਿ ਇਹਨਾਂ ਨੂੰ ਬਾਹਰ ਸੁਟਿਆ ਜਾਵੇ ।
@BaldevKaur-it8or
@BaldevKaur-it8or Ай бұрын
❤❤❤❤🙏🏻🙏🏻🙏🏻🙏🏻
@gsdakha3763
@gsdakha3763 Ай бұрын
RIP🙏
@ParamjitKaur-es8qj
@ParamjitKaur-es8qj Ай бұрын
ਸ਼ਰਾਬ ਪੀਣ ਦੇ ਵੀ ਬਹੁਤ ਸ਼ੌਕੀਨ ਸਨ
@bikramjitsingh7726
@bikramjitsingh7726 Ай бұрын
💯💯💯
@coemsmafaka3883
@coemsmafaka3883 Ай бұрын
Very sad 🙏
@Amandeep__Singh1313__
@Amandeep__Singh1313__ Ай бұрын
Singh1313
@pinderdhillon5205
@pinderdhillon5205 29 күн бұрын
I agree 💯 we need to take full responsibility and we have to be Accountable. Enough is enough time to get out of comfort zone like Guru Nanak Guru Govind Singh ji did. Our youth walking away from us in Canada 🇨🇦 and Punjab. How are we going to face Guru Govind Singh ji? Ask this question to yourself???
@JasveerSingh-pn2dc
@JasveerSingh-pn2dc Ай бұрын
RIP
@saranjeetkaur2908
@saranjeetkaur2908 Ай бұрын
🌹🙏🌹🙏🌹😭😭😭😭😭😭
@MAKHANSINGH-lj8kk
@MAKHANSINGH-lj8kk Ай бұрын
Very sad news . S joginder s war very BREAVE man.
@hardeepkaur2136
@hardeepkaur2136 Ай бұрын
2o13 to parhde ha bhai saab g
@kamaldeepkaur1007
@kamaldeepkaur1007 Ай бұрын
😭😭😭😭😭😭
@KarnailSingh-rc6xp
@KarnailSingh-rc6xp Ай бұрын
Partap Singh ne thik lingua hai sach es tra lalach was nahi bolia janda jameer jagada honi chadia hai
@turlochanmalhi3130
@turlochanmalhi3130 Ай бұрын
Did you go swimming at Bondi beach? You will certainly enjoy it.
@user-td7cy9hl9f
@user-td7cy9hl9f Ай бұрын
Bhai sahib joginder singh di jad vich gate bna devo
@mandeepsekhon3582
@mandeepsekhon3582 27 күн бұрын
ਭਾਬੀ ਅਸਟ੍ਰੇਲੀਆ ਕੀ ਕਰਦੀਆ ਤੇਰੇ ਵਰਗਾ ਦੁੱਲਾ ਸੀ ਸਪੋਕਸ ਮੈਨ ਵਾਲਾ ਤੂੰ ਦੱਲਿਆਂ ਅਮਰੀਕਾ ਅਸਟ੍ਰੇਲੀਆ ਕੈਨੇਡਾ ਵਿੱਚ ਘੂੰਮਦਾ ਉਸ ਗਰੀਬ ਦਾ ਪ੍ਰਿਵਾਰ ਦੁੱਖ ਭਰੀ ਜ਼ਿੰਦਗੀ ਵਿਚੋਂ ਲੰਘ ਰਿਹਾ ਛਬੀਲ ਯਾਦ ਹੈ ਤੂੰ ਤਾਂ ਉਸ ਪ੍ਰਿਵਾਰ ਦਾ ਦੇਣ ਸਾਰੀ ਜ਼ਿੰਦਗੀ ਨਹੀ ਦੇ ਸਕਦਾ ਉਸ ਨੇ ਤੇਰੀ ਮੌਤ ਅਪਣੇ ਉੱਪਰ ਲੈਅ ਲਈ ਤੇਰੇ ਦੱਲੇ ਨੂੰ ਬਚਾਇਆ ਉਸ ਗਰੀਬ ਨੇ ਤੂੰ ਉਸ ਦੇ ਕਿਸੇ ਬੱਚੇ ਨੂੰ ਵਿਦੇਸ਼ ਜਾਂ ਉਹਨਾਂ ਨੂੰ ਰੋਜ਼ੀ ਰੋਟੀ ਲਈ ਕੋਈ ਕਾਰੋਬਾਰ ਚਲਾ ਕੇ ਦੇ ਦਿੰਦਾ ਦੱਲਿਆਂ ਆਪ ਅਪਣੇ ਅਮਰੀਕਾ ਵਰਗੇ ਦੇਸ਼ ਵਿੱਚ ਮੌਲ ਪੰਪ ਲਗਾਈ ਬੈਠਾ ਸਾਡੇ ਲੋਕ ਪਾਗ਼ਲ ਹਨ ਜਿਹੜੇ ਤੈਨੂੰ ਰੱਬ ਮੰਨਦੇ ਹਨ ਤੂੰ ਤਾਂ ਗੁਰਬਾਣੀ ਦਾਂ ਵਿਉਪਾਰੀ ਹੈ
@prabhjotsingh1275
@prabhjotsingh1275 Ай бұрын
Baba ji tuhade kol bhut powR hai paisa hai.sgpc sikha vaste kuj nhi karde par tusi NRI veeran de sehjog nal and apne trust valon sikh kom vare koi uprala kro sikh girls di marrige kro Maaf karna g gian dena saukha hunda physicali help kro jini ho sake sikh kom di
@JaswinderSingh-gy7wx
@JaswinderSingh-gy7wx Ай бұрын
😂😂😂😂😂
@MrShubhy2k
@MrShubhy2k Ай бұрын
Purane jhooth ton parda chukeya gya par bhindranwale nu sikhan de sir Marr ditta gya dhakke nal.
@gurdeepsinghsethi7527
@gurdeepsinghsethi7527 Ай бұрын
fulla te kheddi kato
@partapsingh1189
@partapsingh1189 Ай бұрын
ਭਾਈ ਸਾਹਿਬ ਜੀ ਬਾਦਲਾ ਦੀ ਜੇਬ ਵਿਚੋ ਨਿਕਲਿਆ ਜੱਥੇਦਾਰ ਕੀ ਸਹੀ ਫੈਸਲਾ ਕਰੋ ....ਪਰ ਇਹ ਹੋ ਹੀ ਨਹੀ ਸੱਕਦਾ ਬਾਦਲਾ ਦੀ ਜੇਬ ਦਾ ਸਿਗਾਰ ਗੁਰਬੱਚਨੇ ਵਾਗ ਅੱਖਾ ਕਿਉ ਨਹੀ ਮੀਚੇਗਾ ......ਕਿਥੇ ਵਿਚਾਰਾ ਜੱਥੇਦਾਰ ਜੋ ਬਾਦਲਾ ਦੀਆ ਦਿਤੀਆ ਰੋਟੀਆ ਖਾਣ ਵਾਲਾ ਕੀ ਅੱਜ ਸਪੱਸਟ ਐ ਕਿ ਬਾਦਲ ਸਰਸੇ ਵਾਲੇ ਕੋਲ ਗਿਆ ਮੁਆਮੀ ਨਾਮਾ ਇਸੇ ਨੇ ਹੀ ਲਿਖਿਆ ਚੀਮਾ ਜੱਥੇਦਾਰਾ ਤੋ ਸਟੈਪ ਲਵਾ ਕਿ ਲਿਆਇਆ ਐ ....ਇਹ ਸੱਭ ਸਪੱਸਟ ਹੋ ਗਿਆ ਚਿੱਟੇ ਦਿਨ ਵਾਗ ਕੀ ਜੱਥੇਦਾਰ ਦੀਆ ਲੱਤਾ ਭਾਰ ਙੱਲ ਲੈਣਗੀਆ ....ਨਹੀ....ਬਿੱਲਕੂੱਲ ਨਹੀ ......ਸਮੇਸ ਜੱਥੇਦਾਰ ਧਾਮੀ ਵਰਗੇ ਸੱਭ ਡਰਾਮੇਵਾਜ ਨੇ .....ਇਹਨਾ ਨੂੰ ਧਰਮ ਨਾਲ ਕੋਈ ਵਾਸਤਾ ਨਹੀ ਭਾਈ.......ਇਹ ਤਾ ਡਰਦਿਆ ਨੂੰ ਡਰੋਦੇ ਐ ਆਪਣੀ ਧੌਸ ਧਰਮ ਦੇ ਙੰਡੇ ਨਾਲ ਪਗਾਉਦੇ ਹਨ ਜਹਿੜਾ ਜੱਥੇਦਾਰ ਜਿਸ ਦੇ ਖੀਸੇ ਦਾ ਸਿੰਗਾਰ ਐ ਉਸ ਤੋ ਭਾਲਦੇ ਹੋ ਕਿ ਉਹ ਖੀਸਾ ਖੋਲੇਗਾ ਇਹ ਨਹੀ ਹੋ ਸੱਕਦਾ.........ਜਥੇਦਾਰ ਦਾ ਤਾ ਕਹਿੰਦੇ ਲੱੜਕਾ ਵੀ ਸਰੋਮਣੀ ਕਮੇਟੀ ਚ ਮੁਲਾਜਮ ਹੈ ਫਿਰ ਤੁਸੀ ਹਿਸਾਬ ਲਾਉ.....ਉਠ ਕਿੱਧਰ ਬੈਠੈਗਾ ......ਦੱਸਣਾ ਜੀ ਉਠ ਕਿੱਧਰ ਬੈਠਾਗਾ ......ਸਹੀ ਜਵਾਬ ਦੇਣ ਵਾਲੇ ਨੂੰ ਚੰਦ ਤੇ ਪਲਾਟ ਮੂੱਫਤ ਚ ਲੈ ਕਿ ਦਿਤਾ ਜਾਵੇਗਾ .....ਉਤਰ ਦਿਉ
@dhiramaanofficial3128
@dhiramaanofficial3128 Ай бұрын
ਭਾਈ ਸਾਹਿਬ, ਗੁਰੂ ਫਤਹਿ।ਇੱਕ ਗੱਲ ਸਮਝ ਨਹੀਂ ਆਈ ਕਿ ਸ੍ਰਾ ਜੋਗਿੰਦਰ ਸਿੰਘ ਜੀ ਪੰਥਪ੍ਰੀਤ ਜੀ,ਪ੍ਰੋ ਦਰਸ਼ਨ ਸਿੰਘ ਜੀ,ਕਾਲਾ ਅਫਗਾਨਾ, ਤੁਸੀਂ ਤੇ ਕੁੱਝ ਹੋਰ ਇੱਕੋ ਮੱਤ ਵਾਲੇ,ਅੱਡ ਅੱਡ ਕਿਓਂ ਲੜੇ, ਇਨ੍ਹਾਂ ਖਿਲਾਫ ਤੁਸੀਂ ਸਾਰੇ ਇੱਕ ਮੰਚ ਤੇ ਕਿਓਂ ਨਹੀਂ 'ਕੱਠੇ ਹੋਏ?
@amriksingh6103
@amriksingh6103 Ай бұрын
ਬਿਲਕੁਲ ਸਹੀ ਪ੍ਸ਼ਨ ਕੀਤਾ ਹੈ ਤੁਸੀਂ
@najjardhiman5805
@najjardhiman5805 Ай бұрын
ਦੋਵੇ ਕਾਮਰੇਡਾ ਨੇ ਲੁਟਿਆ ਕੌਮ ਨੂੰ
王子原来是假正经#艾莎
00:39
在逃的公主
Рет қаралды 26 МЛН
Electric Flying Bird with Hanging Wire Automatic for Ceiling Parrot
00:15
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН
Bend The Impossible Bar Win $1,000
00:57
Stokes Twins
Рет қаралды 43 МЛН
王子原来是假正经#艾莎
00:39
在逃的公主
Рет қаралды 26 МЛН