Saadiyan Gallan 3 (Juke Box) Hustinder | Black Virus | Vintage Records | Latest Punjabi Songs

  Рет қаралды 463,000

Vintage Records

Vintage Records

Күн бұрын

Пікірлер: 232
@1kashdeep
@1kashdeep 7 ай бұрын
ਕੌਣ ਕੌਣ ਚਾਹੁੰਦਾ ਹੁਸਤਿੰਦਰ ਹੋਰੀ ਵੀ ਬਿੱਲਬੋਰਡ ਤੇ ਜਾਣ >>>>❤
@marjaanagarry4928
@marjaanagarry4928 7 ай бұрын
Me bro
@dheerajsandhu7993
@dheerajsandhu7993 7 ай бұрын
Jarror 22 jao bhra apna
@G_Sekhonz
@G_Sekhonz 7 ай бұрын
@HarryBilla-j9t
@HarryBilla-j9t 7 ай бұрын
😂
@raghumalhi4439
@raghumalhi4439 7 ай бұрын
zroor jau
@arshsekhon_21
@arshsekhon_21 7 ай бұрын
ਤੂੰ ਸ਼ੇਅਰ ਦੇਬੀ ਦੇ ਸੁਣਦਾ ਸੀ, ਖੁਆਬ ਸ਼ਿਵ ਵਾਂਗਰਾਂ ਬੁਣਦਾ ਸੀ, ਤੇਰੇ ਯਾਰ ਝੱਲਾ ਤੈਨੂੰ ਆਖਦੇ ਸਾਂ, ਜਦ ਬੈਂਚਾਂ ਤੇ ਨਾਮ ਮੇਰਾ ਖੁਣਦਾ ਸੀ। 🔥🔥🔥❤❤
@kuljitkaur157
@kuljitkaur157 7 ай бұрын
Nice
@luckychopra6896
@luckychopra6896 6 ай бұрын
ਐਲਬਮ ਦੇ ਸਾਰੇ ਗਾਣੇ ਬਹੁਤ ਵਧੀਆ ਮੈਨੂੰ ਲੱਗਦਾ ਸੁਰਗਾਂ ਨੂੰ ਰਾਹ ਦਾ ਵੀ ਵੀਡੀਓ ਆ ਜਾਣਾ ਚਾਹੀਦਾ ਸੀ, ਐਲਬਮ ਦੇ ਇਸ ਰੋਮਾਂਟਿਕ song ਦੇ ਬੋਲ, ਅਵਾਜ਼ ਅਤੇ music ਕਿਸੇ ਦੀ ਖੁਬਸੂਰਤੀ ਨੂੰ ਬਿਆਨ ਕਰਦੇ ਹੋਏ ਹਿੰਦੀ ਫਿਲਮ Fanna ਗੀਤਾਂ ਦੀ ਯਾਦ ਕਰਵਾਉਂਦਾ
@ardaasstudiotapa9738
@ardaasstudiotapa9738 7 ай бұрын
ਕੱਲੇ ਬੈਠ ਸੁਣਨ ਵਾਲੇ ਗੀਤ ਕਿਆਂ ਬਾਤਾ love you bro
@inderlakha3306
@inderlakha3306 7 ай бұрын
ਕੋਸ਼ਿਸ਼ ਕਰ ਰਿਹਾ ਸੀ ਉਸਨੂੰ ਭੁੱਲ ਜਾਣ ਦੀ ਪਰ ਤੇਰੇ ਗੀਤਾਂ ਨੇ ਪਤੰਦਰਾਂ ਉਸਨੂੰ ਯਾਦ ਕਰਕੇ ਰਵਾਂ ਦਿੱਤਾ।
@Amanpreet786-g2l
@Amanpreet786-g2l 7 ай бұрын
Gal te sahi aa
@RavinaKhan-tk3wk
@RavinaKhan-tk3wk 4 ай бұрын
Mein v bhut kosis krdi a bhuln du nhi Bhul skdi😭
@billayaarchandbhanfaridkot9509
@billayaarchandbhanfaridkot9509 7 ай бұрын
ਅਸੀਂ ਉਹਦੇ ਹੁਕਮਾਂ ਦੇ ਵਿੱਚ ਉਹ ਸਾਡੀ ਸਰਕਾਰ ਹੁੰਦੀ ਸੀ ਵਿਛੜ ਗਈ ਫੁੱਲਾਂ ਜਹੀ ਮੁਟਿਆਰ ਹੁੰਦੀ ਸੀ ਵਿਛੜ ਗਈ ❤
@harchandsingh4633
@harchandsingh4633 7 ай бұрын
Ik Happy raikoti . Te duja dean ❤❤❤ 👌👌👌👌
@harjindervarn1714
@harjindervarn1714 7 ай бұрын
ਇਹ ਆ ਅਸਲੀ ਹੁਸਤਿੰਦਰ ਜੋ ਇਸਨੂੰ ਸਾਰੀ ਮਿਊਜ਼ਿਕ ਇੰਡਸਟਰੀ ਤੋਂ ਵੱਖ ਕਰਦਾ। ਜਿਉਂਦਾ ਰਹਿ ਬਾਈ❤❤
@shersingh5987
@shersingh5987 29 күн бұрын
ਬਾਈ ਏਦਾਂ ਹੀ ਸਕੂਨ ਵਾਲੇ ਗਾਣੇ ਗਾਉਂਦੇ ਰਹੇ
@gill9750
@gill9750 7 ай бұрын
ਜਿੰਦਗੀ ਖਾਲੀ ਬੋਤਲ ਵਰਗੀ ਇਹਦੇ ਵਿੱਚੋ ਡੁੱਲਿਆ ਕੀ ਏ ਤੂੰ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲਿਆ ਕੀ ਏ Love 💕 bro waheguru chardika ch rakhn hamesha Veer lyi like karo 👍🏻❤️
@lovejeetsinghchahal1031
@lovejeetsinghchahal1031 7 ай бұрын
ਬਹੁਤ ਸੋਹਣਾ ਕੰਮ...ਲਾਜਵਾਬ ...ਲੇਖਣੀ ਵੀ ਕਮਾਲ....ਗਾਉਣੀ ਵੀ ਬੇਮਿਸਾਲ .....ਢੋਲ ਢਮੱਕੇ ਤੋਂ ਦੂਰ...ਕੱਲੇ ਬੈਠ ਸੁਣਨ ਵਾਲੇ ਗੀਤ....!!
@rajindersingh2198
@rajindersingh2198 7 ай бұрын
Shi gll a
@priyagill2570
@priyagill2570 7 ай бұрын
Rab di aulaad songis out of the box ..i had been waiting for this album since a long time ago ..all the songs are increadible ..youth wants to listen this pure lyrics rather than weapons...waiting for the day to take your autograph 😊😊
@GurwinderSingh-zt5sl
@GurwinderSingh-zt5sl 7 ай бұрын
ਪੰਜਾਬ ਦੀ ਗੱਲ ਕਰਨ ਵਾਲੇ ਨੁ ਜਾਨਾ ਚਾਹੀਦਾ ਬਿਲਬੋਰਡ ਤੇ
@evergreen6129
@evergreen6129 7 ай бұрын
ਕਿਆ ਬਾਤ ਆ ਯਾਰਾ ਦਿਲ ਜਿੱਤ ਲਿਆ ❤️❤️❤️❤️
@ਲਾਹੌਰਵਾਲੇ
@ਲਾਹੌਰਵਾਲੇ 7 ай бұрын
Agya sada veer❤️❤️
@SarbKaur-pc2bh
@SarbKaur-pc2bh 7 ай бұрын
Shabad hi muk gye hun ta , bohat hi sohna ❤💕🌸
@amanrattu08
@amanrattu08 7 ай бұрын
Brother.......ਯਾਰ ਰੁਆ ਦਿੱਤਾ ਤੁਸੀਂ । ਗਾਇਕੀ, ਲੇਖਣੀ, ਸੰਗੀਤ......ਸਭ ਉੱਤਮ । Passport Size Tasveer ਗਾਣਾ ਤਾਂ 1990-2000 ਦੇ ਦਹਾਕੇ ਦੇ ਗਾਣਿਆਂ ਦੇ ਬਰਾਬਰ ਆ। ਬਹੁਤ ਪਿਆਰ ਤੇ ਸਤਿਕਾਰ ਸਭ ਨੂੰ ਵ
@NAVE_MULTANI
@NAVE_MULTANI 7 ай бұрын
ਨਿਤ ਨਵੀਂ ਗੱਲ ਕੱਢ ਦੇਣਾ ਏ ਕਿਉ ਉਹਨੂੰ ਦਿਲ ਚੂ ਕੱਢਣ ਨੀ ਦੇਂਦਾ। ਹੁਸਤਿੰਦਰ ਤੇਥੇ ਗੁੱਸਾ ਇਕ ਵੇ ਤੂੰ ਮੇਨੂ ਅਗੇ ਵਧਣ ਨੀ ਦੇਂਦਾ।♥️
@sabasaini6089
@sabasaini6089 7 ай бұрын
Hor koi ni rees kr skda hustinder di ....love you paji
@maninder.sandhwaliaa
@maninder.sandhwaliaa 7 ай бұрын
Schi yaara rooh kush ho jaandi tere gaane sunke ❤🔥
@kawalmalhi2371
@kawalmalhi2371 7 ай бұрын
❤ Bhot shone songs sera ik leg jeha gal va tera vich vir. Wmk
@Tech__villaa
@Tech__villaa 7 ай бұрын
4:43 4:43
@SonuRajput0626
@SonuRajput0626 7 ай бұрын
Bas kr vira ... rona a gya hun ta... shali di yad a giii .....bhot vadiya song likhda oo raab thonu chdi klla vich rhkkhaaaaaaaaaaa
@shersingh5987
@shersingh5987 29 күн бұрын
ਬਾਈ ਜੀ ਏਦਾਂ ਦਾ ਹੀ ਗਾਉਂਦੇ ਰਹੇ ਹੋ ਤੁਸੀਂ ਵੀ ਵੱਡੇ ਸਿੰਗਰਾਂ ਵਾਂਗੂ ਪੈਰ ਨਾ ਛੱਡ ਜਾਇਓ ਉਹ ਹਵਾ ਚ ਬਹੁਤ ਅੱਜਕਲ ਹੋ ਚੁੱਕੇ ਨੇ ਵੱਡੇ ਸਿੰਗਰ
@JagjeetSingh-os7qg
@JagjeetSingh-os7qg 7 ай бұрын
ਬਾਈ ਦਾ ਕੋਈ ਮੁੱਲ ਨਹੀਂ ਕੋਹਿਨੂਰ ਹੀਰੇ ਬਰਗਾ
@baggajhanda6883
@baggajhanda6883 7 ай бұрын
ਕਿਸੇ ਦਿਨ ਇਹ ਬੰਦਾ ਇੰਡਸਟਰੀ ਚ ਰਾਜ ਕਰੂਗਾ , hustinder dean honi 💪 lovee uu bhraa 💜
@aionsrec2815
@aionsrec2815 7 ай бұрын
Bakmaal ❤har ik gaana har ik line te akhar bakmaal ❣️veere jiwe di gayki karke tuhade nal judya hoya uwwe dA hi a har ik gaana ❤jldi milange fer 😍
@bawanbenipal6322
@bawanbenipal6322 7 ай бұрын
No word 😢🙌 ek ek song dil nu touch krda 🫶
@singhjasvir7169
@singhjasvir7169 7 ай бұрын
ਫਿਲਮਾਂ ਵਰਗੇ ਗੀਤ।।
@ਲਾਹੌਰਵਾਲੇ
@ਲਾਹੌਰਵਾਲੇ 7 ай бұрын
#1.Bhulya ki ae #2 ik mutiyar hundi c Dove heart touching ne❤️❤️
@Cheema_NRI
@Cheema_NRI 7 ай бұрын
Bai sare song bhot sohne aa ,,, bhot sohni likht aa bai di …. Sun dil nu skoon milda ,, eh bande da koi v song mada ni ❤️❤️
@ranjodhsingh8617
@ranjodhsingh8617 7 ай бұрын
Waheguru mehar kare Jeonda rah jatta Bahut vadia
@lovynarain8247
@lovynarain8247 Ай бұрын
Hustinder y is the best❤️❤️❤️🫶🫶🫶🤟🏻🤟🏻🤟🏻mereee dill diaaa gallannn kardaaa y billkulll❤️❤️❤️GOD BLESS YOU Brother 🙏🏻🙏🏻🙏🏻❤️❤️❤️👌👌👌
@preetwaliapreet3865
@preetwaliapreet3865 7 ай бұрын
Y song knt ne sare eh ne asli song yr Rafflan hathiyaran ton hatt ke❤❤❤
@Shekhararya009
@Shekhararya009 7 ай бұрын
@hustinder bhai tu gyakki nu hor e side te lai gya..... DEEN bhai di likhat kaim aa...... Tarakiaaan kro.... 🎉🎉❤❤❤❤❤❤❤🎉🎉🎉🎉❤❤❤❤
@bindersingh5308
@bindersingh5308 7 ай бұрын
Hamesha di Tarah ghaint gallbaat sari album kmaal verre
@reshambawa673
@reshambawa673 7 ай бұрын
ਚਾਹ ਕੇ ਵੀ ਨਾ ਸਾਡੀ ਹੋਈ ਉਹ ਪਰਲੇ ਪੰਜਾਬ ਦੇ ਵਰਗੀ 😢
@ballibaljit0985
@ballibaljit0985 7 ай бұрын
Best song is RABB DI AULAAD ❤️👌
@deepakchopra2574
@deepakchopra2574 6 ай бұрын
Teriyan akhiyan tak ke lagiya surgan nu vi rah hune ne❤
@RanjitCheemaOriginal
@RanjitCheemaOriginal 7 ай бұрын
ਸਭ ਤੋਂ ਅੱਵਲ 🫡💯🙌🏻
@jassikhokhar7437
@jassikhokhar7437 7 ай бұрын
Bahut sohani album bai ❤❤
@manjindersingh-ok4tv
@manjindersingh-ok4tv 7 ай бұрын
Sare gane hi sohne a purana tym yad kra dita avda good lyrics te sohne awaz te music ve Vdia
@PrabhaHospital-x5y
@PrabhaHospital-x5y 7 ай бұрын
Kya baat ❤❤ bhulya ki ae
@raghumalhi4439
@raghumalhi4439 7 ай бұрын
bhulya ki ae , rabb di aulaad ❤❤❤ haye o rabba ki likhye aa 2we gaane 🫡🫡🫡🫡🫡
@dumbtvpunjab45
@dumbtvpunjab45 5 ай бұрын
ਮੈਂ ਉਸ ਨੂੰ ਭੁੱਲ ਗਿਆ ਸੀ ਪਰ ਤੇਰੇ ਗੀਤਾਂ ਨੇ ਉਹਨੂੰ ਫੇਰ ਯਾਦ ਕਰਾ ਦਿੱਤਾ । ❤। ਹਾਏ ਓਏ ਰੱਬਾ ਕੀ ਕਰੀਏ ਮਰ ਵੀ ਨੀ ਸਕਦੇ ਜਿਓਣਾ ਤਾ ਪੈਣਾ ਪਰ ਉਸ ਤੋਂ ਬਗੈਰ ਜਿੰਦਗੀ ਨੂੰ ਕੀ ਕਰੀਏ ।
@surjeetsharma3852
@surjeetsharma3852 7 ай бұрын
❤❤❤ sare ghanaa Sona bey da
@rajinderrajinder244
@rajinderrajinder244 7 ай бұрын
❤❤tino album bahut khoob❤❤
@gagansaini6153
@gagansaini6153 7 ай бұрын
ਇੱਕ like Dean ਲਈ ਵੀ ਬਣਦਾ👏🏻❤️
@Be_legend786
@Be_legend786 7 ай бұрын
ਸਮੇ ਅੱਜ ਦੇ ਵਿੱਚ ਸੰਗੀਤ ਅਬਾਦ ਜਿਹਾ ਜਾਪਦਾ ਏ ਲੰਮੀ ਉਮਰ ਤੱਕ ਗੀਤ ਰਹਿਣ ਗੇ ਯਾਦ ਜਿਹਾ ਜਾਪਦਾ ਏ
@navsandhu3879
@navsandhu3879 6 ай бұрын
❤❤bahut sohne sare song ❤❤
@LovepreetKumar-m4d
@LovepreetKumar-m4d 7 ай бұрын
Booht hi kmaaaal di gaayeki te likhat Hustindra jeeenda reh
@deepjoshan8159
@deepjoshan8159 7 ай бұрын
ਹੁਸਤਿੰਦਰ ਵੀਰ ਬਹੁਤ ਖੂਬਸੂਰਤ ਗੀਤਕਾਰ ਕਲਾਕਾਰ ਪਿਆਰੀ ਅਵਾਜ ਦੇ ਮਾਲਕ ਨੇ ਬਹੁਤ ਵਾਰ ਬਾਈ ਜੀ ਨਾਲ ਗੱਲ ਹੋਈ ਬਹੁਤ ਹੀ ਪਿਆਰ ਨਾਲ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਦੇਣ ❤❤
@luckydhillon88
@luckydhillon88 7 ай бұрын
Bahut bahut mubarkan bai ,bahut sohni album ,sare geet sohne likhe ne ,nibaye v sohne ne ,bahut bahut meharbani Eni sohni album den layi ,sare lyricist veera nu v mubarkan ❤
@SabiSarbjeet-rx8gs
@SabiSarbjeet-rx8gs 7 ай бұрын
Siraa galbaat
@harjass5187
@harjass5187 7 ай бұрын
Nice bai ji sirra album laaa ti rooh khush krti brother ❤❤❤🎉🎉🎉
@Harpreet_gagandeep
@Harpreet_gagandeep Ай бұрын
perfect album
@Amanpreet786-g2l
@Amanpreet786-g2l 7 ай бұрын
Very nice bro
@jagdeepbrar3768
@jagdeepbrar3768 7 ай бұрын
Bai sirra bhut skoon aunda tere song sun k ❤️god bless u bro ❤️❤️
@kulvirchahalchahal2409
@kulvirchahalchahal2409 7 ай бұрын
Tu v rulda firda me v rulda firda sirra y
@harkawalpreetsinghriar3996
@harkawalpreetsinghriar3996 7 ай бұрын
Nice 👍 bro wmk hmm likhde rho Eve de song rooh nu skoon mil jnda bro
@arshsandhu13
@arshsandhu13 7 ай бұрын
ਜੱਟਾਂ ਸਾਰੀ ਹੱਡ ਬੀਤੀ ਲਿਖ ਦਿੱਤੀ ਇੱਕ ਇੱਕ ਗੀਤ ਪਾਸਪੋਰਟ ਫੋਟੋ ਸੀਰਾ ਲਿਖ ਤਾ
@SunitaBoutique111
@SunitaBoutique111 6 ай бұрын
Hustinder fans only ❤
@geetsahotede1992
@geetsahotede1992 7 ай бұрын
love you hustinder veer ਬਹੁਤ ghaint geet aa rabb tarrakiya ch rakhe
@dhillonentertainersbeas6122
@dhillonentertainersbeas6122 7 ай бұрын
Song nai sukaan ❤❤🎉🎉
@kamalsardarsaabji7490
@kamalsardarsaabji7490 7 ай бұрын
ਬਹੁਤ ਵਧੀਆ ਲਿਖਿਆ ਜਿਨੇ ਵੀ ਗੀਤ ਲਿਖੇ ਕੋਈ ਸ਼ਬਦ ਨਹੀਂ ਹੈ ਯਰ ❤❤
@Ohi13gagan
@Ohi13gagan 7 ай бұрын
Saari Team members work Sirra Gallbaat 🖊️🤝🪯 Singer, Lyrics, Music 🎶🎵 Vintage Level......God bless you all Team members👍
@SukhwinderSingh-jg8lb
@SukhwinderSingh-jg8lb 7 ай бұрын
All good writing singing music🎶🎶...... God bless you bro
@unique.375
@unique.375 7 ай бұрын
Outstanding ❤❤❤❤
@Bhullar9595
@Bhullar9595 7 ай бұрын
Kalla kalla song feel hoyea ❤❤ love you bro ❤❤
@dilpreetgill4118
@dilpreetgill4118 7 ай бұрын
ਸਹੇਲੀ ਨਹੀ ਸਾਢਾ ਯਾਰ ਹੁੰਦੀ ਸੀ ❤❤❤
@ArneetKaur-j8q
@ArneetKaur-j8q 7 ай бұрын
Bhut skon dinde a eh song
@GurpreetSingh-vs3nh
@GurpreetSingh-vs3nh 7 ай бұрын
❤❤sir bai ji char sahibzade ji mehar bhariya hath rakhan ❤❤
@GobindSingh-wk2ih
@GobindSingh-wk2ih 7 ай бұрын
ਦਿਲ ❤ਨੂੰ ਸਕੂਨ ਬਹੁਤ ਮਿਲਦਾ ਬਾਈ ਂਬਹੁਤ ਸੋਹਣੀ ਲਿਖਤ😍😘
@anmols888
@anmols888 7 ай бұрын
Wahh ! ❤
@ramanpreet666
@ramanpreet666 7 ай бұрын
Paji boht sohni album as always
@Kuldeepsingh-si7os
@Kuldeepsingh-si7os 7 ай бұрын
Siraaaa❤❤❤❤
@SidhuSab-ms6gz
@SidhuSab-ms6gz 7 ай бұрын
ਸਾਰੇ ਦੇ ਸਾਰੇ ਗੀਤ ਸੋਹਣੇ ਆ ਬਾਈ ਦੇ ❤
@gurmukh-q3d
@gurmukh-q3d 7 ай бұрын
ਸਾਰੇ ਗੀਤ ਸੋਹਣੇ ਨੇ🎉🎉
@karanwaraich1221
@karanwaraich1221 7 ай бұрын
You deserves million😢
@animalgram1339
@animalgram1339 7 ай бұрын
Duja amrinder gill 🎉
@prabhjot9047
@prabhjot9047 7 ай бұрын
2 saal Move on krn di koshish ch c pr hun lgda nhi hustindra hon dayega 🥺
@Kuldeepsingh-si7os
@Kuldeepsingh-si7os 7 ай бұрын
Haaayeeeee😊❤❤❤
@AkramJoiya-t3y
@AkramJoiya-t3y 7 ай бұрын
Bhulya ki ae. super song
@rajveersohal8019
@rajveersohal8019 7 ай бұрын
Sira bai ji 👌🏻👌🏻🤟 Sare hit song bro
@deepCalifornia
@deepCalifornia 5 ай бұрын
Music 🔥 featuring 🔥 song 🔥 yo yo honey singh 🚀 album 💣
@gurbejsingh2498
@gurbejsingh2498 7 ай бұрын
Bai song ਸਾਰੇ ਅੱਤ ਨੇ but ਰੱਬ ਦੀ ਔਲਾਦ and ਮੁਟਿਆਰ ਹੁੰਦੀ ਸੀ ਤੂੰ ਵੀ ਰੁਲਦਾ ਫਿਰਦਾ ਏ best best best
@gypsypunjabi9482
@gypsypunjabi9482 7 ай бұрын
ਭੁਲਿਆ ਕੀ ਆ ❤❤❤❤❤
@reshambawa673
@reshambawa673 7 ай бұрын
ਸਹੇਲੀ ਨੀ ਸਾਡਾ ਯਾਰ ਹੁੰਦੀ ਸੀ ਵਿੱਛੜ ਗਈ 😢 #listingatgym❤
@PargatSingh-sj2xk
@PargatSingh-sj2xk 7 ай бұрын
ਬਹੁਤ ਕਮਾਲ ਸਾਰੇ ਗੀਤ 👌👌❤️
@sippydhaliwal4863
@sippydhaliwal4863 7 ай бұрын
ਹਸਤਿੰਦਰ ਵੀਰ ਦਿਲ ਨੂੰ ਸਕੂਨ ਦੇਣ ਵਾਲੇ ਗੀਤ ਨੂੰ ਪਿਆਰ
@ravdevgn7779
@ravdevgn7779 7 ай бұрын
Just awesome Hustinder , ❤
@KPTouristGuide
@KPTouristGuide 6 ай бұрын
ਕੱਲੇ ਬੈਠ ਸੁਣਨ ਵਾਲੇ ਗੀਤ.
@falcongaming4140
@falcongaming4140 7 ай бұрын
ਆਸ਼ਿਕਾਂ ਤੇ ਅਮਰਵੇਲ ਵਾਂਗੂੰ ਚੜ ਗਿਆ ✍️ਆਸ਼ਿਕ ਨਿਰੀ ਕਪਾਹ ਹੁੰਦੇ ਨੇ
@Xgur
@Xgur 7 ай бұрын
Saree gane sohne ne❤
@Kuldeepsingh-si7os
@Kuldeepsingh-si7os 7 ай бұрын
End❤❤❤
@sonuvirk485
@sonuvirk485 7 ай бұрын
Nice Veer
@jugrajsinghcheema1111
@jugrajsinghcheema1111 7 ай бұрын
2024 di best music album ❤️👌
@inderbarewal6210
@inderbarewal6210 7 ай бұрын
ਨਵਾਂ ਨਵਾਂ ਦਿਲ ਟੁੱਟਿਆਂ ਉਤੋਂ ਐਲਬਮ ਛੱਡਤੀ ਪਤੰਦਰ ਨੇ 💔😂
@karanpreetsingh8355
@karanpreetsingh8355 7 ай бұрын
Good info g
@sidhupreet6623
@sidhupreet6623 7 ай бұрын
ਕਿਆਂ ਬਾਤਾ ਸਾਰੇ ਘੈਟ ਨੇ ਬਾਈ ❤️🙌
@gurpreetsinghitaly2028
@gurpreetsinghitaly2028 7 ай бұрын
Hnji bhot sona ❤❤❤❤
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Какой я клей? | CLEX #shorts
0:59
CLEX
Рет қаралды 1,9 МЛН
Hustinder Sad Hits Jukebox | Vintage Records | Punjabi Songs
20:55
Vintage Records
Рет қаралды 256 М.
HUSTINDER - Sad Hits (Jukebox) New Punjabi Songs
1:17:04
Vintage Records
Рет қаралды 429 М.
Bhadauria (Jukebox) Hustinder | Vintage Records | Latest Punjabi Songs
30:31
MAJESTIC (Album) Nirvair Pannu | Juke Dock
18:52
Juke Dock
Рет қаралды 1,7 МЛН
RAKHWAN KOTA ||JUKEBOX || Kulbir Jhinger  || Vehli Janta 2014
37:16
VehliJantaRecords
Рет қаралды 6 МЛН