Sadiyan Gallan 2 (Full Album) Hustinder | Black Virus | Vintage Records | Punjabi Songs

  Рет қаралды 1,778,769

Vintage Records

Vintage Records

Жыл бұрын

Vintage Records & Lovnish Puri Presents Official Jukebox of "Sadiyan Gallan 2" by "Hustinder"
Subscribe Our Official KZbin Channel For Upcoming Songs : / @vintage_records
Song : Gal Kaon Karda 0:46
Singer : Hustinder
Lyricist : Dean Warring
Music : Black Virus
Mix & Master : Gurjinder Guri
Song : Kidan Diyan Gallan 4:14
Singer : Hustinder
Lyricist : Dean Warring
Music : Black Virus
Mix & Master : Gurjinder Guri
Song : Hasde Hi Rehne Aan 8:00
Singer : Hustinder
Lyricist : Sukh Aamad
Music : Black Virus
Mix & Master : Gurjinder Guri
Song : Ikko Dil 11:10
Singer : Hustinder
Lyricist : Sukh Aamad
Music : Black Virus
Mix & Master : Bpm Singh
Song : Mann Ton Lehgi 14:33
Singer : Hustinder
Lyricist : Dean Warring
Music : Black Virus
Mix & Master : Gurjinder Guri
Song : Pyar Hoya 17:45
Singer : Hustinder
Lyricist : Arsh Sidhu
Music : Black Virus
Mix & Master : Bpm Singh
Song : Gumnaam Pyaar 20:38
Singer : Hustinder
Lyricist : Golu Jalaldiwal
Music : Black Virus
Mix & Master : Gurjinder Guri
Song : Maa Kehndi Hundi Si 25:29
Singer/Lyrics : Hustinder
Music : Black Virus
Mix & Master : Gurjinder Guri
Producer : Lovnish Puri
KZbin Promotions : Harpreet Harry
Digital Distribution : Sweet Chilli Digitals
Label : Vintage Records
♪Available On♪
Spotify : open.spotify.com/album/2DFsnJ...
Apple Music : / sadiyan-gallan-2
Amazon Music : music.amazon.in/albums/B0C5QW...
Gaana : gaana.com/album/sadiyan-gallan-2
Resso : m.resso.com/Zs8NQJqk
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#SadiyanGallan2 #hustinder #vintagerecords #punjabisongs #fullalbum #punjabisong
Subscribe to Vintage Records : / @vintage_records
Follow us on Facebook : profile.php?...
Follow us on Instagram : / vintage_records.ca

Пікірлер: 773
@Livefocustv
@Livefocustv Жыл бұрын
ਹਾਂਜੀ ਮਿੱਤਰ ਪਿਆਰਿਔ ਕਿਵੇਂ ਲੱਗਿਆ ਇਸ ਨਿਮਾਣੇ ਦਾ ਨਵਾਂ ਗਾਣਾ 😊😊
@damannadala
@damannadala Жыл бұрын
Afreen ❤
@RavisinghRavisingh-gc7st
@RavisinghRavisingh-gc7st Жыл бұрын
👍👌
@raanjh4272
@raanjh4272 11 ай бұрын
Masha Allah ! ❣️ Its on repeat till the date… os din hor koi geet nhi suneya… Sirf ik geet bakia de mech da nhi lgga…but thats okay… Bhut duaawa …
@SandeepKaur-ht6pe
@SandeepKaur-ht6pe 11 ай бұрын
Sirra laya pya hustinder jdo di tape ai Bs repeat te chldi a kidan dia gllan sab to Ghaint a 😊
@noorlovemahi5688
@noorlovemahi5688 11 ай бұрын
ghaint.....hustinder bhaji .........balhar
@user-qc6qg7rm5p
@user-qc6qg7rm5p 15 күн бұрын
Nice songs 💯❤
@babbudhiman7882
@babbudhiman7882 10 ай бұрын
ਦਿਲ,ਨੰਬਰ ਤੇ ਸ਼ਹਿਰ ਬਦਲ ਲਿਆ ਸੱਜਣਾ ਨੇ ਜ਼ਿਦਾਂ ਡਰ ਸੀ ਓਹੀ ਗੱਲਾਂ ਹੋ ਗਈਆਂ 🤭🤭
@parmbhullar3616
@parmbhullar3616 Жыл бұрын
Scotland ਤੋ England ਜਾਂਦਾ ਪਿਆ । ਜਿੰਨੇ ਸੋਹਣੇ view ਰਸਤੇ ਚ , ਉਸ ਤੋ ਵੀ ਕਿਤੇ ਸੋਹਣੇ ਗੀਤ ਆ ਬਾਈ ਤੇਰੇ ❤️ By the way Maa Kehndi hundi c ❤️‍🩹
@user-ec4hy2tf4t
@user-ec4hy2tf4t Жыл бұрын
ਇੱਕ ਬੱਬੂ ਮਾਨ ਤੇ ਇੱਕ hustinder ਦੋਵਾਂ ਦੀ ਗਾਇਕੀ ਸੁਣਕੇ ਸਵਾਦ ਆਉਂਦਾ । ਬਾਕੀ ਤਾ ਚੱਕਦੇ ਰੱਖਦੇ ਆਲੇ ਹੀ ਆ
@deep_pbx_15
@deep_pbx_15 Жыл бұрын
All song sirra ne
@MasterCadreUnion
@MasterCadreUnion Жыл бұрын
ਗੁਮਨਾਮ ਪਿਆਰ ਵਰਗੇ ਗਾਣੇ ਹਰੇਕ ਟੇਪ ਚ ਕਰ ਦਿਆਂ ਕਰੀ 2/4 ❤
@deepjangra9670
@deepjangra9670 Жыл бұрын
Gal baat end aw babe
@amritsikhwala3ohemia137
@amritsikhwala3ohemia137 Жыл бұрын
ਨਾ ਹਥਿਆਰ, ਨਾ ਕੋਈ ਰੌਲਾ, ਸਿਰਾ ਗਾਣੇ ਆ ਦਿਲੋਂ ਸਤਿਕਾਰ ਸਹਿਤ ਮੁਹੱਬਤ
@luckybains4833
@luckybains4833 Жыл бұрын
Sahi gal a tuhdi na koi galla na hi hathiar,,,,sare att song,,, mai hasde rende sunke sare geet sone,,,🎉🎉🎉🎉
@baljinderchahal7310
@baljinderchahal7310 3 ай бұрын
Pddxrll 😊
@AmarjitAmarjit-vw4qq
@AmarjitAmarjit-vw4qq 11 ай бұрын
Sare song bout vdiya pr gumnaam sab t best song a ❤❤❤❤❤❤❤❤
@gspunjabi6530
@gspunjabi6530 Жыл бұрын
Hustinder ਬਾਈ ਨੂੰ ਮੈਂ ਪਹਿਲੀ ਵਾਰ ਉਦੋਂ ਸੁਣਿਆ ਸੀ ਜਦੋਂ ਉਹ ਆਪਣੇ ਗੀਤ #ਇੱਕ ਪਿੰਡ ਸਾਡੇ ਦਾ ਮੁੰਡਾ" ਰਾਹੀਂ ਚਰਚਾ ਦੇ ਵਿੱਚ ਆਇਆ। ਫਿਰ ਇੱਕ ਨਵੀਂ #ਵੰਨਗੀ ਦੇ ਗੀਤਾਂ ਦੀ ਉਡੀਕ ਹੋਣ ਲੱਗੀ ਤੇ #ਸਾਡੀਆਂ ਗੱਲਾਂ" ਐਲਬਮ ਪੂਰੀ ਦੀ ਪੂਰੀ ਸੁਣੀ। ਕੁਝ ਨਵੇਂ ਪੁਰਾਣੇ ਗੀਤ ਜਿਵੇਂ "ਪਹਿਲੀ ਵਾਰੀ", "ਡੁੱਲਦਾ ਗਿਲਾਸ", "ਯਾਰੀ ਤੋੜ ਲਈ", "ਉੱਚਿਆਂ ਘਰਾਂ ਦੀਏ ਜਾਈਏ", "ਗਾਜ਼ਾ ਪੱਟੀ" ਆਦਿ ਸੁਣਦਿਆਂ ਜਜ਼ਬਾਤੀ ਜਿਹੇ ਹੋ ਜਾਈਦਾ ਹੈ। ਹੁਣ ਆਈ ਨਵੀਂ #ਐਲਬਮ ਸਾਡੀਆਂ ਗੱਲਾਂ ੨" ਤਾਂ ਜਿਵੇਂ ਨਿਰੇ ਜਜ਼ਬਾਤਾਂ ਦੀ ਪੰਡ ਹੀ ਹੋ ਨਿੱਬੜੀ ਹੈ। #ਗੱਲ ਕੌਣ ਕਰਦਾ" ਗੀਤ ਉਪਰੋਂ ਉੱਪਰ ਨਾਰਾਜ਼ ਹੋਏ ਸੱਜਣਾਂ ਦੇ ਮਨਾਂ ਦੀ ਉੱਥਲ-ਪੁੱਥਲ ਬਾਖੂਬੀ ਬਿਆਨਦਾ ਹੈ ਤੇ ਆਖਰੀ ਅੰਤਰੇ ਤੱਕ ਵੀਡਿਓ ਮੁੱਖ ਪਾਤਰਾਂ ਦੇ ਮੁੜ ਮੇਲ ਦੀ ਰੀਝ ਨੂੰ ਬਰਕਰਾਰ ਰੱਖਦਾ ਹੈ। #ਕਿੱਦਾਂ ਦੀਆਂ ਗੱਲਾਂ" ਗੀਤ ਅੱਧਵਾਟੇ ਰੁੱਸ ਗਏ ਸੱਜਣ ਨੂੰ ਉਲਾਹਮਾਂ ਦੇਂਦਾ ਪ੍ਰਤੀਤ ਹੁੰਦਾ ਹੈ, ਹਰ ਇੱਕ ਅੰਤਰਾ ਰੂਹ ਨੂੰ ਝੰਜੋੜਦਾ ਹੈ ਤੇ ਰਿਸ਼ਤਿਆਂ ਚ ਪੈਂਦੀ ਫਿੱਕ ਤੇ ਅਫਸੋਸ ਵੀ ਜ਼ਾਹਰ ਕਰਦਾ ਹੈ। #ਗੁੰਮਨਾਮ ਪਿਆਰ" ਗੀਤ ਨੱਬੇ ਮਾਡਲਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਜਾਪਦਾ ਹੈ। ਅਧੂਰੇ ਰਹਿ ਗਏ ਸੁਪਨਿਆਂ ਨੂੰ ਤਾਉਮਰ ਸੰਜੋਏ ਰੱਖਣ ਦੀ ਰੀਝ ਤੇ ਬਿਰਹਾ ਦਾ ਦਰਦ ਅਲੱਗ ਹੀ ਕਿਸਮ ਦਾ ਮਾਹੌਲ ਸਿਰਜਦੇ ਹਨ। ਆਖਰ ਚ #ਮਾਂ ਕਹਿੰਦੀ ਹੁੰਦੀ ਸੀ" ਗੀਤ ਮਾਂ ਵੱਲੋਂ ਬਚਪਨ ਚ ਸਿਰਜੇ ਸੁਪਨਮਈ ਸੰਸਾਰ ਦੇ ਤਿੜਕਣ ਤੇ ਇੱਕ ਗੁੱਸੇ ਵਾਂਗ ਪ੍ਰਤੀਤ ਹੋਇਆ। ਕੁੱਲ ਮਿਲਾ ਕੇ ਵੱਖ-ਵੱਖ ਵੰਨਗੀ ਦੇ ਗੀਤਾਂ ਨਾਲ Hustinder Singh ਬਾਈ ਵਧੀਆ ਨਿਭਾ ਰਿਹਾ ਹੈ। ਸ਼ਾਲਾ! ਭਵਿੱਖ ਚ ਵੀ ਏਦਾਂ ਦੇ ਹੋਰ ਰੰਗ ਮਾਨਣ ਨੂੰ ਮਿਲਣਗੇ। ਨਵੀਂ ਐਲਬਮ ਯੂਟਿਊਬ ਲਿੰਕ kzbin.info/www/bejne/d3zIlJaBr7-oaLs&feature=share7 ਤੇ ਸੁਣੀ ਜਾ ਸਕਦੀ ਹੈ। ✍️_____ @gspunjabi
@itsdeepNokwal
@itsdeepNokwal Жыл бұрын
Hustinder bai nu industry ch koi v khaas support ni krda. Koi support kr v kiwe skda ena vdia na koi likh skda na gaa skda eni rooh nl. Sare klakara to alg aa hustinder bht ght lok ne eho jei gayaki sunan wale. Bt appa haige an appa full promote krna hustinder nu kyu k srote hi klakar da honsla hunde ne. Appa vdia kismt wale an k ajj de time ch appa hustinder nu sunn de an te hustinder apne layi gaa reha.
@hondysamra1658
@hondysamra1658 Жыл бұрын
ਵਾਹ ਕਮਾਲ ਬਾਈ ❤❤❤❤❤ ਜਿੰਦਗੀ ਦੇ ਨਾਲ ਮਿਲਦੇ ਜੁਲਦੇ ਗੀਤ ਨੇ ਬਹੁਤ ਕੁਜ ਸਾਹਮਣੇ ਆਇਆ ਪੁਰਾਣੀਆ ਯਾਦਾ ਚੋ । ਲਵ ਯੂ ਵੀਰ ਰੱਬ ਚੜਦੀ ਕਾਲ ਚ ਰੱਖੇ ਤੈਨੂੰ ਖੂਬ ਤਰੱਕੀਆ ਬਖਸੇ ❤❤❤❤
@sukhsingh5246
@sukhsingh5246 10 ай бұрын
aqa
@dimondstar9697
@dimondstar9697 Жыл бұрын
ਬਹੁਤ ਵਧੀਆ ਗੀਤ ਨੇ ਸਾਰੇ ਹੀ। ਸਾਰੇ ਗੀਤਾਂ ਵਿੱਚ ਵੱਖ ਵੱਖ ਰੰਗ ਨੇ (ਮਾ ਕਹਿੰਦੀ ਹੁੰਦੀ ਸੀ) ਗੀਤ ਮੇਰੀ ਜ਼ਿਦੰਗੀ ਨਾਲ਼ ਮਿਲਦਾ ਇਸ ਲਈ ਇਹ ਸੱਭ ਤੋਂ ਵਧੀਆ ਲੱਗਿਆ ਮੈਨੂੰ । ਸਾਰੀ ਟੀਮ ਨੂੰ ਮੁਬਾਰਕਾਂ ਅੱਗੇ ਵੀ ਇਹ ਹੀ ਕੰਮ ਕਰਦੇ ਰਹੋ । ਮਾਲਕ ਤਰਕੀ ਵਕਸੇ।
@gurishergill580
@gurishergill580 9 ай бұрын
Kidan dian gallan sad to vadia song si 🥺
@dilbagsingh-us7oo
@dilbagsingh-us7oo Жыл бұрын
0:46 Gall kon karda 4:14 kidan diya gallan 8:00 Hasde hi rehne aan 11:10 ikko dil 14:33 Mann to'n lehgi 17:45 Pyaar hoya 20:38 Gumnaam pyaar 25:29 Maa kehndi hundi si ❤
@robinjitsingh4556
@robinjitsingh4556 Жыл бұрын
Meharbani 🙏🏻
@user-tb5tm3mc7w
@user-tb5tm3mc7w Жыл бұрын
​@@robinjitsingh4556 qq❤p
@nav7820
@nav7820 11 ай бұрын
@arshsekhon_21
@arshsekhon_21 Жыл бұрын
ਪਿਆਰ ਧੋਖੇ ਦੀਆਂ ਸੁਣਕੇ ਗੱਲਾਂ, ਮਨ ਬਣਕੇ ਲਹਿਰਾਂ ਮਾਰੇ ਛੱਲਾਂ, ਜਿੰਨੀ ਦੂਰ ਦਿਲ ਹੋਣਾ ਚਾਹਵੇ, ਉੰਨਾ ਨੇੜੇ ਤੇਰੇ ਹੋਰ ਹੋਈ ਚੱਲਾਂ। 🔥🔥🔥❤❤
@surjitsinghsurjitsingh7142
@surjitsinghsurjitsingh7142 11 ай бұрын
Nyc
@preetbenipal5839
@preetbenipal5839 Жыл бұрын
ਸਾਰੇ ਗੀਤਾਂ ਚੋਂ ਪਿੰਡਾਂ ਦੀ ਮਹਿਕ ਆਉਂਦੀ ਬਾਈ❤ ਬਹੁਤ ਹੀ ਖੂਬਸੂਰਤ ਲਿਖਤ ਤੇ ਗੀਤਕਾਰੀ
@radheysharma-ls3nb
@radheysharma-ls3nb Жыл бұрын
90 ਆਲੇ ਆਂ ਸਾਰੀ ਹੀ ਕੇਸਟ ਬਹੁਤ ਵਧੀਆ ❤❤ ਗੁੰਮਨਾਮ ਪਿਆਰ ਕੁਝ ਜਿਆਦਾ ਹੀ ਦਿਲ ਤੇ ਲਗ ਗਿਆ
@kamalbhullar8495
@kamalbhullar8495 Жыл бұрын
Bhut vdya
@dj-29citymoga60
@dj-29citymoga60 Жыл бұрын
Great brother sare song ghaint but favourite song(Kidan dia Galla /Gumnam pyar 👍👍👍)
@preet_kaur1499
@preet_kaur1499 Жыл бұрын
ਸਾਰੇ ਹੀ ਗੀਤ ਬਹੁਤ ਵਧੀਆ ਨੇ ✨💖 ਸਾਰਿਆਂ ਵਿੱਚ ਵੱਖ ਵੱਖ ਰੰਗ ਪੇਸ਼ ਕੀਤੇ ਗਏ ਹਨ 🙏
@shubhsinghx
@shubhsinghx Жыл бұрын
hlo
@rydhambrar
@rydhambrar Жыл бұрын
ਬਾਈ ਜਿੰਨੀ ਤਰੀਫ਼ ਕੀਤੀ ਜਾਵੇ ਓਨੀ ਹੀ ਘੱਟ ਆ ❤️❤️🙏🙏
@ranjitsinghloot5361
@ranjitsinghloot5361 11 ай бұрын
Kidan diyan gallan sirrr song aa 22
@pinderpreet5505
@pinderpreet5505 Жыл бұрын
Bahut sohne song a bro
@KuldeepSingh-vj6xo
@KuldeepSingh-vj6xo Жыл бұрын
Nice brother
@HAPPY_PB71
@HAPPY_PB71 11 ай бұрын
Siraaa song yr sare de sare siraa banda hustinder vr
@jassabaimaan
@jassabaimaan Жыл бұрын
Main ni sunda hustindera tenu tu hr vaar dil rwa janda Gallan taan meriyan a tu app e geet bna janda Saddiyan gallan sunke hun gallan chete a rhiyan Tahi taan me sunda ni c kyuki gallan houl kalje pa rahiya❤❤❤❤❤❤❤
@navigrewal
@navigrewal Жыл бұрын
Veer koi rees ni yaar teri awaaz di te saare likhan walya di 👌👌👌👌 superb yaar!!!!! Koi gaana nahi ninnd skde saare e pyaare ne ❤
@armylifestyle990
@armylifestyle990 Жыл бұрын
Hasde hi rahne a gana bohat vidiya bai ji
@armylifestyle990
@armylifestyle990 Жыл бұрын
❤❤❤❤😊😊
@user-nv5bv5by6t
@user-nv5bv5by6t Жыл бұрын
Bht mst bhai
@Hardeep_gk
@Hardeep_gk 10 ай бұрын
Sare song bhut sohne a pr gumnaam bhut jada sohna lagya
@user-ys9gg3fv7q
@user-ys9gg3fv7q Жыл бұрын
rooh nu skoon milda
@a.s.morinda8873
@a.s.morinda8873 Жыл бұрын
Trend to hatke vir outstanding
@kakakishangaria8901
@kakakishangaria8901 11 ай бұрын
Bhut hi siraa song aa sare
@simerjitsinghmattu4490
@simerjitsinghmattu4490 11 ай бұрын
Sirra aa sarre gumnaan pyer sab att a
@user-me1vn3ko5g
@user-me1vn3ko5g 8 ай бұрын
Bht vdia gaane aa veere tere
@rattimaninder3430
@rattimaninder3430 Жыл бұрын
Gal kaon krdaa jva sahi lgda yrr meri story te❤
@gurindergrewal3111
@gurindergrewal3111 Жыл бұрын
ਬਹੁਤ ਵਧੀਆ ਗੀਤ ਬਈ ਤੇਰੀ ਪਹਿਲਾ ਵਾਲੀ album ਵੀ ਸਾਰੀ ਸੁਣੀ ਬਈ ਰਪੀਟ ਤੇ ਇਹ ਵੀ ਸਿਰਾ ਐ ਸਕੂਨ ਵਾਲੇ ਗੀਤ ਸਾਰੇ❤️❤️
@RVDPFacts
@RVDPFacts Жыл бұрын
bakamal geet sare💝💝💝💝💝💝
@sikandersingh8336
@sikandersingh8336 11 ай бұрын
Yara siraa kita jionda vasda reh maan aa ਸਾਡੇ aleya
@shergillofficial7847
@shergillofficial7847 Жыл бұрын
ਆਖਰੀ ਦੋਨੋ ਗੀਤ ਤਾਂ ਬਾਹਲੇ ਦਿਲ ਨੂੰ ਲੱਗੇ ਬਾਈ ❤️❤️❤️❤️
@manaksidhu2161
@manaksidhu2161 10 ай бұрын
Y bhot song vdia ne all galia schia ne
@gouravkulrian3929
@gouravkulrian3929 Жыл бұрын
ਰੂਹ ਦਾ ਸਕੂਨ ਭਦੌੜ ਵਾਲਿਆ।ਬਹੁਤ ਸੋਹਣਾ ਅੰਦਾਜ਼ ❤
@raj_preet_brar
@raj_preet_brar Жыл бұрын
14:33 ਕਮਾਲ ਕਰਤਾ ਡੀਨ ਵੀਰੇ ਪਿੰਡ ਵਿਚ ਗੱਲਾਂ ਕਰਵਾਈਆਂ ਪਈਆ ਇਸ ਗਾਣੇ ਨੇ warring ਦਾ ਮਾਣ ਸਾਡਾ ਡੀਨ ❤❤❤❤
@harmansandhubrass001
@harmansandhubrass001 Жыл бұрын
Ghaint aa sare song hi bai❤
@bindrisingh6357
@bindrisingh6357 Жыл бұрын
Wah ji wah
@amanmaan746
@amanmaan746 Жыл бұрын
Sare song bot jiayada nice ne ❤❤❤❤❤❤
@gill.pawan2027
@gill.pawan2027 Жыл бұрын
Gumnaam Pyar Bahut Kaint Bai
@arunkaushik4449
@arunkaushik4449 11 ай бұрын
Ek to ek gaint song a 👌👌
@13_batth.
@13_batth. Жыл бұрын
poori galbat a ❤❤🎉
@preetam3415
@preetam3415 Жыл бұрын
Bohot agge jauga eh singer
@ManjeetSingh-wt3en
@ManjeetSingh-wt3en Жыл бұрын
ਬਾਈ ਵਾ ਕਮਾਲ ਗੀਤ ਨੇ ਤੇਰੇ ਪਤਾ ਨੀ ਕਿਉ ਮੇਰੀ ਰੂਹ ਨੂੰ ਸ਼ਕੂਨ ਮਿਲਦਾ ਤੇਰਾ ਹਰ ਗੀਤ ਸੁਣ ਕੇ
@rajasandhu179
@rajasandhu179 8 ай бұрын
Bhut ghaint song 🎵 all🥰🥰
@sidhbababalknathji
@sidhbababalknathji 11 ай бұрын
Pehli gall na duji var kara ykeen kde ❤
@khela_gurvinder
@khela_gurvinder Жыл бұрын
yup sare song sohne ne ❤
@sunnyshergill1359
@sunnyshergill1359 Жыл бұрын
ਬਹੁਤ ਸੋਹਣੀ voice ਬਹੁਤ ਸੋਹਣੇ ਗੀਤ ਬਾਈ ਤੇਰੇ ਰੱਬ ਤੈਨੂੰ ਲੰਬੀ ਉਮਰ ਦਵੇ ❤❤❤
@kulvirsingh7177
@kulvirsingh7177 Жыл бұрын
ਪਿੰਡਾਂ ਅਲਿਆਂ ਦੀ ਐਲਬਮ ਆ ਇਹ...ਜਿਵੇਂ ਚੁਣਵੇਂ ਗੀਤਾਂ ਦੀ ਡੈੱਕ ਆਲੀ ਕੈਸਟ ਭਰਾ ਲਿਆਉਂਦੇ ਸੀ ਨਿੱਕੇ ਹੁੰਦੇ, ਤੇ ਸਾਰੇ ਗੀਤ ਅਵਦੀ ਪਸੰਦ ਦੇ ਈ ਹੁੰਦੇ ਸੀ ਤਾਂ ਕੋਈ ਗੀਤ ਅੱਗੇ ਕੱਢਣ ਦਾ ਵੀ ਰੌਲ਼ਾ ਨੀ ਹੁੰਦਾ ਸੀ, ਉਵੇਂ ਦੀ ਆ ਪੂਰੀ ਐਲਬਮ।। ❤❤ ਸਾਫ਼ ਸੁਥਰਾ ਤੇ ਚੰਗਾ ਸੰਗੀਤ ਅੱਜ ਵੀ ਇੱਕ ਵੱਖਰੀ ਛਾਪ ਛੱਡ ਦਾ ਲੋਕਾਂ ਦੇ ਦਿਲਾਂ ਤੇ।👏👏
@Pb-ze6fv
@Pb-ze6fv Жыл бұрын
ਕੀ ਗਾਤਾ ਜਾਲਮਾ ਨਿਰਾ ਜੁਲਮ ਹੀ ਕਰਤਾ ਬਹੁਤ ਸਾਰਾ ਪਿਆਰ ਕਨੇਡਾ ਤੋ❤️❤️🇨🇦
@yadwindersingh3948
@yadwindersingh3948 Жыл бұрын
ਬਹੁਤ ਹੀ ਵਧੀਆ ਸਾਰੀ ਐਲਬਮ, ਮੁਬਾਰਕਾਂ ਵੀਰ ਹੁਸਤਿੰਦਰ ਨੂੰ ਤੇ ਸਾਰੀ ਟੀਮ ਨੂੰ। ਬਹੁਤ ਸਮੇਂ ਪਿੱਛੋਂ ਇੰਨੇ ਪਿਆਰੇ ਗੀਤ ਸੁਣੇ ਹਨ।
@kamal23628
@kamal23628 10 ай бұрын
❤❤❤❤❤ end galbat full album very nice
@gurpreetsran8163
@gurpreetsran8163 11 ай бұрын
Sachi sadiyan Galla hi aa❤😣
@deepchouhan3999
@deepchouhan3999 Жыл бұрын
Y sirra jama e love you y❤️❤️❤️
@laddi1259
@laddi1259 Жыл бұрын
Ki likha sare laffas ta song vich pa te wahkamal aa❤❤❤❤❤
@karanguru7561
@karanguru7561 Жыл бұрын
Waah sir Dil krda suni java 👍
@user-uv6rj1gx3i
@user-uv6rj1gx3i Жыл бұрын
Eh geet ni khaania bai sachia hr kise nl judia hoiya
@filmyhere
@filmyhere Жыл бұрын
laajwab as always mitran
@user-xr1oy9gg1d
@user-xr1oy9gg1d Жыл бұрын
Veer bahut bahut Vadhia geet aa yr tere ❤❤❤❤❤❤❤ maa kehndi hundi c song bahut vaar sun leya yr
@balkaraulakhofficial9229
@balkaraulakhofficial9229 Жыл бұрын
ਬਹੁਤ ਖੁਬਸੂਰਤ … ਮੁਬਾਰਕਾਂ ਸਾਰੀ ਟੀਮ ਨੂੰ …
@MukeshKumar-kn3ny
@MukeshKumar-kn3ny 11 ай бұрын
Ganit ganna a Sara 👌👌👌👌😇😇😇😇💥💥💥💥💥💥
@sonumoga8727
@sonumoga8727 Жыл бұрын
gumnam raho siraa song heart touching song😔😔
@abhimehra9225
@abhimehra9225 11 ай бұрын
End veer all album
@bebebapujindhjann7080
@bebebapujindhjann7080 11 ай бұрын
Bai song sare end a ❤
@yuvraj.1113
@yuvraj.1113 Жыл бұрын
ਦਿਲ ਜਿੱਤ ਮਹਿਕਮੇਂ ਨੂੰ ਸਲਾਮ। ਵੀਰੇ ਤੁਹਾਡਾ ਬਹੁਤ ਖੂਬ ਕੰਮ ਆ ਖਿੱਚੀ ਰੱਖੋ 22g ✍️🎶🎤🎵👏
@AnkitGoyal-id6mi
@AnkitGoyal-id6mi Жыл бұрын
Hat dai kite
@yuvraj.1113
@yuvraj.1113 Жыл бұрын
@@AnkitGoyal-id6mi jama vi ni ustad ji 😁
@SauravBhajjaliya-zd7vy
@SauravBhajjaliya-zd7vy 7 ай бұрын
Nice patu ki geet likhda pura fil kara dinda gala
@yuvraj.1113
@yuvraj.1113 7 ай бұрын
@@SauravBhajjaliya-zd7vy 🤟🔥🔥
@veenubatra2533
@veenubatra2533 Жыл бұрын
Baakamaal
@charnjeetsingh3346
@charnjeetsingh3346 Жыл бұрын
y bhuttt shone song aaaa ❤❤
@SamanpreetKaur-lo3qe
@SamanpreetKaur-lo3qe 6 күн бұрын
Aene sone song ne bas koi word e ni bolan nu
@RajnishKumar-xr6nr
@RajnishKumar-xr6nr 11 ай бұрын
ਵੀਰੇ ਅੱਜ ਬਹੁਤ ਸਾਲਾਂ ਬਾਅਦ ਇਹ ਪੰਜਾਬੀ ਗਾਣਾ ਸੁਣ ਕੇ ਬਹੁਤ ਵਧੀਆ ਲੱਗਿਆ । ਨਹੀਂ ਤਾਂ ਕੁਝ ਸਾਲਾਂ ਤੋਂ ਜਿਵੇਂ ਪੰਜਾਬੀ ਗਾਣੇ ਵਿਚ ਬਸ ਲੜਾਈ, ਬੰਦੂਕਾਂ,ਹਥਿਆਰ, ਜੱਟ, ਇਸ ਤੋਂ ਬਾਹਰ ਹੀ ਨੀ ਨਿਕਲਿਆ। ਸਾਰੇ ਵੀਰੇ ਇਹਨਾਂ ਗਾਣਿਆਂ ਨੂੰ ਸਭ ਤੋਂ ਵੱਧ ਸ਼ੇਅਰ ਕਰੋ ਜੀ। Play👉8:00 Song : Hasde Hi Rehne Aan Singer : Hustinder Lyricist : Sukh Aamad Music : Black Virus Mix & Master : Gurjinder Guri
@parvez8157
@parvez8157 Жыл бұрын
“gall pehlan kon krda” is my favorite one
@mandeepnz-ym4cw
@mandeepnz-ym4cw Жыл бұрын
alag e zone aa ganyaaa da ghaint one
@parveenKaur-hm5qg
@parveenKaur-hm5qg 5 ай бұрын
Song ta sare bohat vadia a par gal kaon karda a song so rabb di sida dil nal tach hunda pra Love you a chaki rakho kam all the best ❤❤❤
@sukh_sidhu
@sukh_sidhu Жыл бұрын
Ghaint sare gaane ❤❤
@jasvirchauhan4600
@jasvirchauhan4600 11 ай бұрын
hasde hi rehne aa 🤩
@Gagan0987
@Gagan0987 11 ай бұрын
Barnale ❤ walya att krati
@khabrandakhuh
@khabrandakhuh Жыл бұрын
Gal kaon krda,, bai ji phli vari kise ne 100% sahi feeling explain kiti aa munde kudi di.... Bilkul alag tra de lyrics 👌👌👌👌👌
@Pro_Dhilllxn
@Pro_Dhilllxn Жыл бұрын
Hikk ch ni.. Rooh ch Vajjde Gaane tere❤
@jagjitsingh7859
@jagjitsingh7859 Жыл бұрын
Jass samana bro ❤❤❤❤❤
@roopindergill7880
@roopindergill7880 11 ай бұрын
Bahut e vadhiya collection aw songs. Di.....❤
@gurwindersaini9842
@gurwindersaini9842 Жыл бұрын
Sare gaane ik passé gumnam pyar ik passe
@manpreetmaan576
@manpreetmaan576 Жыл бұрын
Hasde HI Rehne aan😊😊
@Lovejot613
@Lovejot613 Жыл бұрын
after shubdeep singh sidhu i like your voice bro nice album congo
@singhsartaj8559
@singhsartaj8559 Жыл бұрын
Maa kkehndi hundi c 🙏🙏🙏🙏🙏🙏🙏🙏
@ravinderjit2878
@ravinderjit2878 Жыл бұрын
Bhai zindgi da sach likhta ahta
@brar.1313
@brar.1313 Жыл бұрын
ਅਸਲ ਪੰਜਾਬੀ ਕਲਾਕਾਰ ਤੇ ਗੀਤਕਾਰ ਨੇ ਇਹ ਸਾਰੇ ਬਾਈ,,, ਠੇਠ ਪੰਜਾਬੀ ਸ਼ਬਦ ਤੇ ਠੰਡੇ ਮਿੱਠੇ ਗੀਤ,,, ਦਿਲੋਂ ਸਤਿਕਾਰ ਭਰਾਵੋ
@karmjeetsharma9327
@karmjeetsharma9327 Жыл бұрын
Nice song veer
@musicloverharman26
@musicloverharman26 11 ай бұрын
Very gud
@GurwinderSingh-vr2nu
@GurwinderSingh-vr2nu Жыл бұрын
Veeere kidan diya gallan hoo gyiya song di video jaror bnyeo baut att song aaaa
@MandeepSingh-ud5dn
@MandeepSingh-ud5dn Жыл бұрын
Veer tuhade song di tan udeek he rhandi aa
@ishtdeepbasra7105
@ishtdeepbasra7105 Жыл бұрын
ਗੋਲਾ ਬਣਾਇਆ ਪਿਆ ਮੈਂ, ਕੱਲ੍ਹੇ ਕੱਲ੍ਹੇ ਗੀਤ ਦਾ,,, ❣️🔂🔂🔂
@ranglesardarmalwaigidha5301
@ranglesardarmalwaigidha5301 Жыл бұрын
Koi tod ni bai puri elbum da . Baba traaki deve veer love you❤
@manpreetkhan2600
@manpreetkhan2600 Жыл бұрын
Gumnaam pyaar📌♥️♥️♥️
КАК СПРЯТАТЬ КОНФЕТЫ
00:59
123 GO! Shorts Russian
Рет қаралды 2,9 МЛН
🍟Best French Fries Homemade #cooking #shorts
00:42
BANKII
Рет қаралды 23 МЛН
Hustinder Sad Hits Jukebox | Vintage Records | Punjabi Songs
20:55
Vintage Records
Рет қаралды 85 М.
BROKEN (Full Album) Chandra Brar x MixSingh
16:02
MixSingh
Рет қаралды 2,1 МЛН
HUSTINDER | Love Songs Audio Box | All Love Song | 2024 |
20:55
Punjabi status
Рет қаралды 16 М.
aespa 에스파 'Armageddon' MV
3:33
SMTOWN
Рет қаралды 25 МЛН
Nursultan Nazirbaev - Gul Gul (премьера песни) 2024
2:37
Nursultan Nazirbaev
Рет қаралды 166 М.
Sadraddin & IL’HAN - Aman bolşy suigenim | Official Visualizer
3:09
Jaloliddin Ahmadaliyev - Yetar (Official Music Video)
8:28
NevoMusic
Рет қаралды 3,1 МЛН
Diana Ismail - Kezdeser (Official Music Video)
4:01
Diana Ismail
Рет қаралды 867 М.
ИРИНА КАЙРАТОВНА - ПАЦАН (MV)
6:08
ГОСТ ENTERTAINMENT
Рет қаралды 765 М.