Sadiyan Gallan (Full Album) Hustinder | Black Virus | Latest Punjabi Songs 2021

  Рет қаралды 948,183

Tdot Records

Tdot Records

Күн бұрын

Пікірлер: 827
@imnotarobot5036
@imnotarobot5036 2 жыл бұрын
ਉੱਚਿਆਂ ਘਰਾਂ ਦੀਦੇ ਜਾਈਏ ਵਾਲਾ ਸਿਰਾ ਲਾ ਗਿਆ ਸਾਲਾ ਤੋਂ ਉਡੀਕ ਸੀ ਏਹੋ ਜਿਹੇ ਗਾਣੇ ਦੀ ਜੋ ਸਮਾਜ ਦਾ ਚਹਿਹਰਾ ਦਿਖਾ ਰਿਹਾ ਹੋਵੇ 😊 ਅਸਲੀਅਤ ਵਾਲਾ ਹੋਵੋ ਐਵੀਂ ਜਬਲੀਆਂ ਨੀ ਮਾਰੀਆਂ ਸਾਲੇ ਅੱਜਕਲ ਐਵੀਂ ਬਕਵਾਸ ਹੀ ਕਰਦੇ ਆਂ ਗੀਤਾਂ ਦੇ ਨਾਮ ਤੇ ਬਾਈ ਬਹੁਤ ਮੁਬਾਰਕਾਂ ਜੀ
@rajdeepmaan3728
@rajdeepmaan3728 2 жыл бұрын
ਧੰਨਵਾਦ ਵੀਰ ਜੀ,, ਪਿੰਡ ਤੋਂ boht ਦੂਰ ਆ ,,,ਪਰ ਤੇਰੇ song ਨੇ ਪੂਰੇ ਪਿੰਡ ਦੇ ਦਰਸ਼ਨ ਹੋਗੇ ਵੀਰ ,,,ਅੱਜ ਪੂਰਾ ਦਿਨ ਵੱਜਿਆ ਇਹ song ਆਰਮੀ ਚ ,,,,🙏
@Lakhvirchahal
@Lakhvirchahal 2 жыл бұрын
ਅਸੀਂ ਇੱਕ ਦੂਜੇ ਦਾ ਭਲ਼ਾ ਸੋਚ ਕੇ ਯਾਰੀ ਤੋੜ ਲਈ ❤️❤️❤️💔 ਲਿਖਤ👌🏻👌🏻👌🏻👌🏻
@realprabhjot
@realprabhjot 2 жыл бұрын
ਉਚੀਆਂ ਘਰਾਂ ਦੀ ਜਾਈਐ ❣👌🏼👌🏼 ਸਾਰੇ ਹੀ ਬਹੁਤ ਸੋਹਣੇ ਗੀਤ ਨੇ ।।
@manthan9035
@manthan9035 2 жыл бұрын
Brother ਜਾਈਐ ਦਾ ਕੀ ਮਤਲਬ ਕਿ ਹੁੰਦਾ ?
@jaggasidhu608
@jaggasidhu608 2 жыл бұрын
@@manthan9035 born bro
@eKAmjIt92
@eKAmjIt92 2 жыл бұрын
Mubarkan veer Hustinder Thode gaye eh gane mkbool hoye a Nai ta ehne saaf gane ajj de time ch hrek singer ignore kr dinda k commercial nai haige .! Thonu te sari team da dhanwad b k tuc ehna wdia kmm kita .!! Bohat wdia kmm Black Virus ale bhravo ❤️
@parambatth2634
@parambatth2634 2 жыл бұрын
ਸੱਚੀ ਜਦੋਂ ਵੀ ਮੈਂ ਬਾਈ ਤੇਰੇ ਗਾਣੇ ਸੁਣਦਾ ਮੈਂਨੂੰ ਏਦਾ ਲੱਗਦਾ ਕਿ ਮੇਰੀ ਜਿੰਦਗੀ ਚੱਲ ਰਹੀ ਆ LOVE YOU VEERE ❤ ਸਭ ਤੋਂ ਸੋਹਣਾ ਗਾਣਾ 'ਯਾਰੀ ਤੋੜ ਲਈ'
@Satnammaan03
@Satnammaan03 2 жыл бұрын
ਪਿੰਡ ਦੀ ਸ਼ਾਨ ❤️
@gurbindermalkana
@gurbindermalkana 2 жыл бұрын
ਇਹਨਾਂ ਵਿਊਜ਼ ਦੀ ਦੌੜ ਤੋਂ ਅਲੱਗ ਪੁਰਾਣੇ ਸਮਿਆਂ ਦੀ ਫੀਲ 'ਤੇ ਸਕੂਨ ਵਾਲੀ ਗਾਇਕੀ ਲੈਕੇ ਹਾਜਰ ਹੈ ਭਦੌੜ ਦਾ ਗੱਭਰੂ "ਹੁਸਤਿੰਦਰ"। ਹੁਸਤਿੰਦਰ ਦੀ ਕੈਸਟ "ਸਾਡੀਆਂ ਗੱਲਾਂ" ਦੇ ਪੰਜਾ ਗੀਤਾਂ ਦਾ ਇੱਕ ਇੱਕ ਲਫਜ਼ ਬਾਕਮਾਲ ਹੈ। ਜਿੰਨ੍ਹਾਂ ਨੇ ਅਜੇ ਤੱਕ ਕੈਸਟ ਨਹੀਂ ਸੁਣੀ, ਜਰੂਰ ਸੁਣੋ।
@ਮੇਹਨਤੀਪਰਿੰਦੇ
@ਮੇਹਨਤੀਪਰਿੰਦੇ 2 жыл бұрын
😍👍✍️
@Kanwaljeetsingh9
@Kanwaljeetsingh9 2 жыл бұрын
repeat chaldi aw ji
@HarmanSingh-uu7qq
@HarmanSingh-uu7qq Жыл бұрын
Bai repeat chaldi a Banda akda ni ede toh yr Sachi
@amandeepkaur-cw2qi
@amandeepkaur-cw2qi Жыл бұрын
@@ਮੇਹਨਤੀਪਰਿੰਦੇ 😊😊😊❤
@sukhjindersingh7113
@sukhjindersingh7113 Жыл бұрын
😊😊😊😊M
@arshdeep3324
@arshdeep3324 2 жыл бұрын
ਆੳਣ ਵਾਲਾ ਟੈਮ ਤੇਰਾ ਮਿੱਤਰਾ … ਮਿਲੀਅਣ ਬਿਲੀਅਣ ਸ਼ੋਸ਼ੇਆ ਤੋ ਦੂਰ ,, ਤੇਰੀ ਗੀਤਕਾਰੀ ਘਰ ਕਰ ਗਈ may waheguru bless you brdr💘👌
@daman2213
@daman2213 2 жыл бұрын
Yaar tu jeondaa reh teri kalam nu raab hor barkatt dwe ✍🏻🔥👏🏻
@maninderjitsingh1451
@maninderjitsingh1451 2 жыл бұрын
ਬੁਹਤ ਬੁਹਤ ਬੁਹਤ ਹੀ ਸੋਹਣੀ ਕੈਸਟ ਆ ਬਾਈ ਭਦੋੜ ਆਲੇਆ" !! ਮੁਬਾਰਕਾਂ
@gandeepsingh3817
@gandeepsingh3817 2 жыл бұрын
ਬਹੁਤ ਸੋਹਣੀ ਐਲਬਮ ਵੀਰ, ਲੋਕਾਂ ਦੇ ਗੀਤ ਰਿਪੀਟ ਤੇ ਹੁੰਦੇ ਆ ਅਪਣੇ ਤਾਂ ਪੂਰੀ ਐਲਬਮ ਰਿਪੀਟ ਤੇ ਆ, ਬਹੁਤ ਵਧੀਆ ਗਾਇਕੀ
@jassieesekhon4152
@jassieesekhon4152 2 жыл бұрын
Ucheya ghra diye jaaiye 👏🏻👏🏻👏🏻🔥🔥🔥🔥🔥 ਬਾਕਮਾਲ ਲਿਖਤ ਵੀਰ 👏🏻👌🏻
@swarnpalsinghbhatthal4454
@swarnpalsinghbhatthal4454 2 жыл бұрын
ਸਾਫ ਸੁਥਰੀ ਸ਼ਬਦਾਵਲੀ ,ਅਸਲੀ ਗਾਇਨ ਬੇਹਤਰੀਨ ਵੀਰ
@akashdeep1070
@akashdeep1070 2 жыл бұрын
p
@akashdeep1070
@akashdeep1070 2 жыл бұрын
p
@akashdeep1070
@akashdeep1070 2 жыл бұрын
p
@akashdeep1070
@akashdeep1070 2 жыл бұрын
p
@akashdeep1070
@akashdeep1070 2 жыл бұрын
p
@chamkaursekhon3868
@chamkaursekhon3868 2 жыл бұрын
Best album of 2021 Awesome selection of songs Soulful voice ਕਿੰਨੇ ਚਿਰ ਬਾਅਦ ਸ਼ੋਰ ਤੋੰ ਬਿਨਾਂ ਸਕੂਨ ਸੁਣੇ ਗਾਣੇ
@gurpreetkaur228
@gurpreetkaur228 2 жыл бұрын
Ryt bro
@arshveerchahal3556
@arshveerchahal3556 Жыл бұрын
​@@gurpreetkaur228😅🥺 o😊
@sarbakakarwal
@sarbakakarwal 2 жыл бұрын
ਚੰਗਾ ਗਾਉਂਦਾ ਮੁੰਡਾ ਚੰਗੇ ਗੀਤਾਂ ਦੀ ਚੋਣ ਕਰਦਾ🙏🙏🙏
@jassiatwal8611
@jassiatwal8611 2 жыл бұрын
ਵੀਰੇ ਬਹੁਤ ਸੋਹਣੇ ਗੀਤ ਆ ...🤘on repeat ..from Chicago 🇺🇸
@OhiSandhu
@OhiSandhu 2 жыл бұрын
Likhda khud
@sukhjindersingh4317
@sukhjindersingh4317 2 жыл бұрын
ਵੀਰੇ ਤੁਹਾਡੀ ਅਵਾਜ਼ ਸਰਦੂਲ ਸਿਕੰਦਰ ਸਾਬ ਵਰਗੀ ਆ 🙏👍❣
@VickyAthwal-ru6nv
@VickyAthwal-ru6nv 5 ай бұрын
veere sare spot karo kina sona ga raha bai g kina vadhiya gha raha rai god bless you hustinder ❤❤❤❤❤
@vishalbadal5286
@vishalbadal5286 2 жыл бұрын
ਤੇਰਾ ਸੁਪਨਿਆਂ ਦਾ ਸ਼ਹਿਰ ਖ਼ਾ ਗਿਆ ਮੇਰੇ ਸਾਰੇ ਸੁਪਨਿਆਂ ਨੂੰ ❤
@sevakvirk9461
@sevakvirk9461 2 жыл бұрын
Kehde song ch a bai line
@arshvlogs3888
@arshvlogs3888 2 жыл бұрын
ਬਹੁਤ ਸੋਹਣਾ ਗਾਇਆ ਬਾਈ ਜੀ ਇੱਕ ਇੱਕ ਸਬਦ ਦਿਲ ਨੂੰ ਲੱਗਦਾ ਹਸਤਿੰਦਰ ਭਰਾ ਬਹੁਤ ਸੋਹਣੀ ਅਵਾਜ ਦਾ ਮਾਲਕ ਆ
@sukhanbhagania7379
@sukhanbhagania7379 2 жыл бұрын
ਹਾਏ ਓਏ ਆਹਾ ਗਾਣਾ ਤਾਂ ਦਿਲ ਤੇ ਮਾਰਿਆ ਠਾ ਕਰਕੇ (ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲੀ) 😔😔😔😔🫂🫂🫂
@sukhkahlon4163
@sukhkahlon4163 2 жыл бұрын
Jeadatar ishq khaniaa bilkul bai de album de vrgia i aaa ... boht sohne aaa sare i song life ch pehli vaar youtube te kise songs te comment karan nu dil kita poore dil nu shoohn vale song aaa sare i ....
@ammyrohi2671
@ammyrohi2671 2 жыл бұрын
ਓਦੋਂ ਗੱਲ੍ਹਾਂ ਹੋਰ ਸੀ | 👌👌 ਜਿਊਂਦਾ ਰਹਿ ਭਦੌੜ ਵਾਲੇਆ |
@electrodjmonu1959
@electrodjmonu1959 2 жыл бұрын
Sahi gal aa g
@sukhwantbhatti3707
@sukhwantbhatti3707 9 ай бұрын
ਉੱਚਿਆਂ ਘਰਾਂ ਦੀਏ ਜਾਈਏ ਨੀ ਬਹੁਤ ਬਾਕਮਾਲ ਇਸ ਤਰ੍ਹਾਂ ਦਾ ਗੀਤ ਹਿੰਮਤ ਨਾਲ ਹੀ ਗਾਇਆ ਜਾ ਸਕਦਾ ਹੈ
@gagansandhu3163
@gagansandhu3163 2 жыл бұрын
ਕੋਈ ਸ਼ਬਦ ਨਹੀ ਸਿਫਤ ਲਈ 👍🏻🙏🏻🙏🏻🙏🏻
@KHADKU
@KHADKU 4 ай бұрын
😄
@amritlalowalia8319
@amritlalowalia8319 2 жыл бұрын
ਏਹਨੂੰ ਕਹਿੰਦੇ ਆ ਐਲਬਮ ⛳🏹
@priyagill2570
@priyagill2570 4 ай бұрын
Came here after listening sadiyaan gallan 3 ....ucheyan ghran diye jayiye , yaari torh lyi and tera mera rishta are amazing songs ..The lyrics are realistic and unique 😊😊
@funjabivlog8345
@funjabivlog8345 2 жыл бұрын
ਸਾਰੇ ਗੀਤ ਬਹੁਤ ਹੀ ਘੈਂਟ ਨੇ❣️❣️ਵਾਰ,ਵਾਰ ਸੁਣ ਰਿਹਾ
@rinkumattran
@rinkumattran 2 жыл бұрын
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ ਇਹ ਲਾਈਨ ਸਿਰਾ ਬਾਈ
@shergillofficial7847
@shergillofficial7847 2 жыл бұрын
ਦਿਲ ਕਰਦਾ ਅੱਖਾਂ ਬੰਦ ਕਰਕੇ ਸੁਣੀ ਜਾਵਾਂ , ਬਹੁਤ ਖਿੱਚਵੀਂ ਜੀ ਆਵਾਜ਼ ਆ ਵੀਰ , ਇੱਕ ਇੱਕ ਸ਼ਬਦ ਜਵਾਂ ਠੇਠ ਆ , 🔥🔥🔥🔥♥️♥️
@gurpreetsingh-ud8nu
@gurpreetsingh-ud8nu 2 жыл бұрын
ਵਾਹ ਵੀਰੇ ਨਹੀ ਰੀਸਾਂ .. ਰੱਬ ਤਰੱਕੀਆਂ ਦੇਵੇ ... ਰੂਹ ਨੂੰ ਸਕੂਨ ਦੇਣ ਵਾਲੇ ਗਾਣੇ ਆ .. ਵੀਰੇ ਕਦੇ tone ਨਾ chnge ਕਰਿਓ ❤️❤️
@goldydhiman8846
@goldydhiman8846 2 жыл бұрын
👌👌
@jyotikaur9566
@jyotikaur9566 2 жыл бұрын
ਬਾਬੇ love you a pra ਸਾਰੇ ਹੀ ਗੀਤ ਬਹੁਤ ਸੋਹਣੇ ਆ ਤੇਰੀ ਦੀਦ ਆਪਣਾ favourite song a ਬਹੁਤ ਸੋਹਣੀ ਲਿਖਤ ਆ ਭਰਾ ਰੱਬ ਤੈਨੂੰ ਤਰੱਕੀਆਂ ਬਖਸੇ਼🙏🙏
@BLPPMSH0007
@BLPPMSH0007 2 жыл бұрын
22 ganne te eh hunde aaa fellings ...... bhoot sohne songs 22g... lagya reh broo carryyy on
@ਮੇਹਨਤੀਪਰਿੰਦੇ
@ਮੇਹਨਤੀਪਰਿੰਦੇ 2 жыл бұрын
ਬਹੁਤ ਟਾਈਮ ਬਾਅਦ ਵਧੀਆ ਸੰਗੀਤ, ਲਿਖਤ ਤੇ ਆਵਾਜ਼ ਦਾ ਸੁਮੇਲ ਸੁਣ ਕਿ ਰੂਹ ਖੁਸ਼ ਹੋ ਗਈ ਰੂਹਦਾਰੀ ਦੀਆਂ ਗੱਲਾਂ ਭਦੌੜ ਆਲਾ ਹੁਸਤਿੰਦਰ ਜੀਓ ਭਰਵਾ😍😍😍😘
@simar.766
@simar.766 2 жыл бұрын
ਕਿਆ ਬਾਤ ਬਾਈ ਦਿਲ ਖੁਸ਼ ਹੋ ਗਿਆ....ਬਹੁਤ ਸੋਹਣੇ ਗੀਤ ਨੇ... ਲੱਚਰਤਾ ਤੋਂ ਬਗੈਰ ਗਾਇਕੀ ਤੇ ਦਿਲਾਂ ਨੂੰ ਸਕੂਨ ਦੇਣ ਵਾਲੇ ਗੀਤ.... 🙏🙏
@iAMARYT
@iAMARYT Жыл бұрын
0:00 Tera mera naata 4:05 Teri deed (personal fav❤) 7:36 ucheya Ghra’an diye jaiye 10:55 yaari torh layi 15:05 Odon gallan hor si (Keep listening good music)
@jasstaabiir
@jasstaabiir Жыл бұрын
I was finding this one..
@gurdasbhatti2847
@gurdasbhatti2847 8 ай бұрын
97.98.ਵਾਲਾ ਸਮਾਂ ਯਾਦ ਆ ਜਾਂਦਾ ਸਾਰੇ ਗੀਤ ਸੁਣਕੇ,
@gur833
@gur833 2 жыл бұрын
ਦਿਲ ਨੂੰ ਸਕੂਨ ਦੇਣ ਵਾਲੇ ਬੋਲ 👌👌
@gxrruu3060
@gxrruu3060 6 ай бұрын
0:05 Tera Mera Naata 4:04 Teri Deed 7:36 Ucheya Ghar'an Diye Jaaiye 10:55 Yaari Torh Layi 15:05 Odon Galan Hor Si Bohot sohni album❤
@chandigarhlab7626
@chandigarhlab7626 5 ай бұрын
ਸੱਚੀ ਜਦੋਂ ਵੀ ਮੈਂ ਬਾਈ ਤੇਰੇ ਗਾਣੇ ਸੁਣਦਾ ਮੈਂਨੂੰ ਏਦਾ ਲੱਗਦਾ ਕਿ ਮੇਰੀ ਜਿੰਦਗੀ ਚੱਲ ਰਹੀ ਆ LOVE YOU VEERE ਸਭ ਤੋਂ ਸੋਹਣਾ ਗਾਣਾ 'ਯਾਰੀ ਤੋੜ ਲਈ
@Amandeep-singh91
@Amandeep-singh91 2 жыл бұрын
Full album On repeat Bohat sohni kalakari Lyrics and singing level great
@manvirsingh6
@manvirsingh6 2 жыл бұрын
Yes
@Kanwaljeetsingh9
@Kanwaljeetsingh9 2 жыл бұрын
munda tere thalle inj lagiya jiwe bathal thalle ennu ni 👍👍👍👍👍👍👍👍👍👍👍👍
@HARDIP7700
@HARDIP7700 2 жыл бұрын
ਕਿਆ ਬਾਤ ਹੈ ਬਾਈ ਜੀ ਸੁਣ ਉੱਚੀਆਂ ਘਰਾਂ ਦੀਆਂ ਜਾਈਏ ਨੀ
@sandhuparminder6155
@sandhuparminder6155 2 жыл бұрын
Tu dudh nal gunnya aata ni.. Kya baaat❤❤❤🔥🔥
@karandhaliwal3227
@karandhaliwal3227 2 жыл бұрын
ਬਹੁਤ ਈ ਸੋਹਣੇ ਤੇ ਪਿਆਰੇ ਗਾਣੇ ਆ ਏਸ ਕੈਸਟ ਦੇ.......... ਬਾਬਾ ਤਰੱਕੀਆਂ ਬਖਸ਼ੇ 🙏
@daljitpamma1005
@daljitpamma1005 2 жыл бұрын
Bht he time baad kuch vadia sakoon wala sunnan nu milia.. thanks veer 🙏🏻Waheguru Mehar Rakhn Chardi Kalah Bakshn 🙏🏻
@jagjotgarcha444
@jagjotgarcha444 2 жыл бұрын
Dhan Dhan krati mittra swaad lyata album ala sare record kehar ne
@harpreetsinghharl9449
@harpreetsinghharl9449 2 жыл бұрын
Ehna ਸਬਦਾਂ ਨੂੰ ਸੁਣਨ ਵਾਲੇ ਬਹੁਤ ਘੱਟ ਲੋਕ ਨੇ
@laddijanal
@laddijanal 2 жыл бұрын
ਬਹੁਤ ਖੂਬ ਵੀਰੇ ਸੁੰਦਰ ਅਲਫਾਜ
@ranarecords_
@ranarecords_ 2 жыл бұрын
Underrated album .... Sirra lyrics Sirra Vocals sirra Music This one needs to be loved❤️
@gurpaldhillon3728
@gurpaldhillon3728 Жыл бұрын
1111
@RavinderSingh-jz9gw
@RavinderSingh-jz9gw 2 жыл бұрын
ਸੁਣ ਉੱਚਿਆਂ ਘਰਾਂ ਦੀਏ…… ਵਾਹ
@unitedpanjabi
@unitedpanjabi 2 жыл бұрын
ਬਿਹਤਰੀਨ ਗੀਤ ਦਿਲ ਨੂੰ ਸਕੂਨ ਦੇਣ ਵਾਲੀ ਐਲਬਮ ਜੀਓ
@shivdeep7024
@shivdeep7024 2 жыл бұрын
Punjab di mehk aundi aa bai tere geeta cho ❤️
@Goldymattu
@Goldymattu 2 жыл бұрын
Oye hoye...superb voice...all songs super duper ghaint...on repeat "Yari tod lyi"..remembered my Past...
@satnamsatta8913
@satnamsatta8913 2 жыл бұрын
Veere yr sachi love u bakmall likhat koi jwab ni bus love uuu
@ishwerdhiman9719
@ishwerdhiman9719 2 жыл бұрын
ਇੱਕ ਤਾਂ ਬਾਈ ਤੇਰੀ ਆਵਾਜ਼ ਰਾਜ ਬਰਾੜ ਬਾਈ ਦੀ ਯਾਦ ਤਾਜ਼ਾ ਕਰ ਜਾਂਦੀ ਐ।ਬਾਕੀ ਤੇਰਾ ਲਿਖਣਾ ਤੇ ਗਾਉਣਾ ਬਾਅ ਕਮਾਲ ਆ ਜਿਉਂਦਾ ਵੱਸਦਾ ਰਹੁ ਹਮੇਸ਼ਾ ਬਾਬਾ ਨਾਨਕ ਮੇਹਰ ਕਰੇ।
@shawindersingh8259
@shawindersingh8259 2 жыл бұрын
ਬਹੁਤ ਹੀ ਸੋਹਣਾ ਗਾਇਆ ਤੇ ਸਬਦਾ ਚ ਪਰੋਇਆ ਗਿਆ
@electrodjmonu1959
@electrodjmonu1959 2 жыл бұрын
Bai hustinder veera likhda te ganda end aa g
@sameerali1684
@sameerali1684 2 жыл бұрын
Underrated 💔 this guy deserves so much more ❤️
@gurbakshdhillon6617
@gurbakshdhillon6617 2 жыл бұрын
ਬਹੁਤ ਸੋਹਣੀਆਂ ਲਿਖਤਾਂ ਸਾਰੀਆਂ
@parminderdhillon4177
@parminderdhillon4177 2 жыл бұрын
Chunni de ohle aala laadi bai❣️🙏masterpiece♠️satth aale bohad jini umr hoe geetan di🌾
@happyasian7555
@happyasian7555 2 жыл бұрын
ਬੜੀ ਸਿੱਧੀਆਂ ਅਤੇ ਸਟੀਕ ਜਿਹੀਆਂ ਗੱਲਾਂ ਫੁਕਰਪੁਣੇ ਤੋਂ ਮੁਕਤ ਠੀਕ ਜਿਹੀਆਂ ਗੱਲਾਂ
@balpreetkaursidhu7773
@balpreetkaursidhu7773 2 жыл бұрын
Commendable work 👍🏻💯
@Samar_828
@Samar_828 2 жыл бұрын
ਬਹੁਤ ਹੀ ਵਧੀਆ ਗਾਇਕੀ ਹੁਸਤਿੰਦਰ
@justtrue8607
@justtrue8607 2 жыл бұрын
bai boht ghaint aa yr aaj pehli vr tohda pta lgga ... repeat te sun reha ❤️❤️👌👌👌
@sahiljammu7672
@sahiljammu7672 2 жыл бұрын
Duji wari o gallan kithe bndyea bhot sohni line nd song❤❤❤
@monubalu
@monubalu Жыл бұрын
bai jdo di album ayi aa hun tk repeat chldi aa teri tarif krn nu bsi lafz nii lab riha bhut bhut bhut bhut sohni album aa bai❤❤❤😊 rab ne chaha mila ge kde🙏🙏
@rinkumattran
@rinkumattran 2 жыл бұрын
ਉੱਚਿਆਂ ਘਰਾਂ ਦੀਏ ਜਾਈਏ ਯਾਰੀ ਤੋੜ ਲਈ ਸਾਰੇ ਗੀਤ ਇੱਕ ਤੋਂ ਚੜਦੇ ਨੇ ਬਾਈ ਬਾਕਮਾਲ ਲਿਖਤਾਂ ਤੇ ਸਿਰਾ ਆਵਾਜ਼ 👌🏼🙏
@amandeep4169
@amandeep4169 2 жыл бұрын
ਸਾਡੀ ਜਚਦੀ ਜੋਡੀ ਦੋਹਾ ਦੀ 👍👍👍
@jassrao6024
@jassrao6024 2 жыл бұрын
ਓਦੋਂ ਗੱਲਾ ਹੋਰ ਸੀ ❤️👌
@alignmentwale1107
@alignmentwale1107 Жыл бұрын
ਦਿਲ ਨੂੰ ਛੂਹ ਜਾਣ ਵਾਲੀਆਂ ਗੱਲਾ‌ ਨੇ ਵੀਰੇ , ਜਿੰਨੀ ਤਾਰੀਫ ਕੀਤੀ ਜਾਵੇ ਘੱਟ‌ ਆ ਵਾਈ
@sattudaska671
@sattudaska671 Жыл бұрын
ਹੁਣ ਵੀ ਮੇਰੀ ਬੱਸ ਵਿੱਚ ਆਹੀ ਕੈਸਿਟ ਚੱਲ ਰਹੀ ਹੈ
@gurirandhawa2352
@gurirandhawa2352 2 жыл бұрын
ਕਲਮ ਤੇ ਅਵਾਜ਼ ਵਿੱਚ ਪੂਰਾ ਦਮ ਆ👌💕💪💯💯🙏🙏
@kindaaaujla6865
@kindaaaujla6865 2 жыл бұрын
Yaar swaad aa geya ....tu navi nakoor pittili ni mein dooja kala paasa ni ..wah wah
@shergillofficial7847
@shergillofficial7847 2 жыл бұрын
ਯਾਰੀ ਤੋੜ ਲਈ , ਏਦਾਂ ਲਗਦਾ ਜਿਵੇਂ ਮੇਰੀ ਹੀ ਗੱਲ ਕੀਤੀ ਵੀਰ , ਇੱਕ ਇੱਕ ਗੱਲ ਸੱਚੀ ਲੱਗਦੀ ਆ ।🔥🔥😣♥️
@race755
@race755 2 жыл бұрын
ਸਾਡੀ ਜੱਚਦੀ ਜੋੜੀ ਦੋਵਾਂ ਦੀ ਜਿਉਂ ਭੁਜਿਏ ਦੇ ਨਾਲ ਖਾਸਾ ਨੀਂ😀😀😀😀❤❤❤❤❤ਸਿਰਾ ਕਰਾਉਂਦਾ ਹੁਸਤਿੰਦਰ ਵੀ ਪਤੰਦਰ ਦਾ👍👍👍👍👍👌👌👌👌ਸਾਰੇ ਗਾਣੇ ਇੱਕ ਤੋਂ ਇੱਕ ਆ ਜੱਟਾ🙏🙏🙏🙏ਖੁਸ਼ ਰਹਿ,ਵਸਦਾ ਰਹਿ,ਲੰਮੀਆਂ ਉਮਰਾਂ ਹੰਢਾ❤❤❤❤❤❤
@Fun4baby-r5b
@Fun4baby-r5b 2 жыл бұрын
ਮੈਂ ਕਿਸੇ ਵੀ ਸਿੰਗਰ ਨੂੰ ਮਿਲਣ ਦੀ ਰੀਜ਼ ਨੀ ਰੱਖੀ ਪਰ ਇਕ ਦਿਨ ਇਹ ਦੋ ਸਿੰਗਰਾਂ ਨੂੰ ਜਰੂਰ ਮਿਲਣਾ ਆ । ਸਤਿੰਦਰ ਸਰਤਾਜ ਤੇ ਤੇ ਬਾਈ ਹੁਸਤਿੰਦਰ ।
@jass_galib8179
@jass_galib8179 Жыл бұрын
ਵਾਹ ਬਹੁਤ ਕੁੱਝ ਸਿਖਣ ਨੂੰ ਮਿਲ ਗਿਆ ਇੱਕ ਕਹਾਣੀ ਹੀ ਇਸ ਐਲਬਮ ਵਿੱਚ ਦੱਸ ਦਿੱਤੀ ਕਿ ਪਹਿਲਾਂ ਉਹ ਮੇਰੇ ਲਈ ਕੀ ਸੀ ਮੈਂ ਉਸ ਦਾ ਕਿੰਨਾ ਕਰਦਾ ਸੀ ਪਰ ਅਸੀਂ ਹਾਲਾਤਾਂ ਤੋਂ ਮਜਬੂਰ ਸੀ ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ ਪਰ ਮੈਂ ਹਾਰਿਆ ਨਹੀਂ ਮੈਂ ਆਪਣੀ ਜਿੰਦਗੀ ਨੂੰ ਕਿਸ ਤਰ੍ਹਾਂ ਸਹੀ ਕੀਤੀ।
@preet4687
@preet4687 2 жыл бұрын
indeed the best of 2021, calm in the chaos 💫❤
@akashdeepdhanaula6694
@akashdeepdhanaula6694 2 жыл бұрын
ਬੇਹਤਰੀਨ ਹਮੇਸ਼ਾ ਬੇਹਤਰੀਨ ਰਹਿੰਦੇ ਨੇ ਮਿੱਤਰਾ।। ਸੰਗੀਤ ਨਾਲ ਇਨਸਾਫ ਕਰਦੇ ਹੋ ਤੁਸੀਂ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ।।
@d.b.k.records6553
@d.b.k.records6553 2 жыл бұрын
Bahut Sohni awaz te ✍Lyrics 👌🙌
@harpreetsinghharl9449
@harpreetsinghharl9449 2 жыл бұрын
Bai di kalam eda hi sohney song ਲਿਖੇ
@desirhymesforkids
@desirhymesforkids 2 жыл бұрын
ਸਿੱਧੀ ਸਿੱਧੀ ਸ਼ਬਦਾਵਲੀ ਪਰ ਡੂੰਘੀ ਲਿਖਤ । ਬਹੁਤੇ ਸ਼ੋਰ ਸ਼ਰਾਬੇ ਵਾਲੇ ਦੌਰ ਦੀ ਸੁਕੂਨ ਦੇਣ ਵਾਲੀ ਟੇਪ । ਬਾਕਮਾਲ ਬਾਈ । ਰੱਬ ਹੋਰ ਤਰੱਕੀਆਂ ਬਖਸ਼ੇ ।
@sukhvirbath8100
@sukhvirbath8100 2 жыл бұрын
Bht sohni peshkash hustinder 👍
@raminderkaur2193
@raminderkaur2193 2 жыл бұрын
Can't get over from this album ਬਹੁਤ ਸੋਹਣੀ ਐਲਬਮ ਐ, ਤੁਹਾਨੂੰ ਸੁਣ ਕੇ ਹਮੇਸ਼ਾ ਈ ਵਧੀਆ ਲਗਦਾ lots of love and respect 😊
@gurpreetmandergolu2607
@gurpreetmandergolu2607 2 жыл бұрын
kya baatan y teri kalam diya ,, maa diyan aasa nu das kida dhaiye ni 👌👌👌👌
@arrymehna5070
@arrymehna5070 2 жыл бұрын
ਸਾਰੀ album ਹੀ ਦਿਲ ਨੂੰ ਛੂਹਦੀਂ ਏ।। kon kon 2022 ch v sun reha... ਇਹਦਰ ta rpeet te chl rhi aaa...
@jagtarranu9217
@jagtarranu9217 2 жыл бұрын
ਆਪਣਾ ਜਮਾਨਾ ਯਾਦ ਆ ਗਿਆ ਬਾਈ। ਜਗਤਾਰ ਕਾਤਿਬ
@husanpreetsingh8664
@husanpreetsingh8664 2 жыл бұрын
puraane jamane di yaad a gai jado sad songs da daur c
@Studyinfotv
@Studyinfotv 2 жыл бұрын
ਰੌਲੇ ਦਾ ਘਾਣ ਕਰਨ ਤੋਂ ਕੋਹਾਂ ਦੂਰ ਐ। ਬਾਈ ਦੇ ਗੀਤਾਂ ਦਾ ਇੱਕ ਵੱਖਰਾ ਨੂਰ ਐ। Carry on bro . . Bht jade sohna km aa veer tera . Really appreciates 👌👌👌👌
@HarpreetSinghdhillon-nc4mb
@HarpreetSinghdhillon-nc4mb 2 жыл бұрын
Bhut sohne geet aa Likhari v sirra
@reetkhan9740
@reetkhan9740 2 жыл бұрын
ਬਾਕਮਾਲ ਲਿਖ਼ਤ ❤️❤️❤️❤️
@tejvirjhinjer7794
@tejvirjhinjer7794 2 жыл бұрын
ਸਾਰੇ ਹੀ ਗੀਤ ਸਿਰਾ ਏ❤❤
@AmandeepSingh-gl9iy
@AmandeepSingh-gl9iy Жыл бұрын
ਬਾਕਮਾਲ ਵੀਰ ਅਦਬ ਸਤਿਕਾਰ ਦੁਆਵਾਂ
@jasvirmajra
@jasvirmajra 2 жыл бұрын
ਲੱਚਰਤਾ ਦਾ ਰੋਲਾ ਪਾੳੁਣ ਵਾਲੇ ਅਕਸਰ ੲਿਹ ਗੀਤ ਸੁਣਨਾ ਭੁੱਲ ਜਾਂਦੇ ਸਾਰੇ ਗੀਤ ਬਹੁਤ ਖੂਬਸੂਰਤ
@kulveersingh199
@kulveersingh199 2 жыл бұрын
Sun uchhia ghra diye bakamall song …❤️
@simaranjeetsingh8498
@simaranjeetsingh8498 2 жыл бұрын
Ucheya ghara di jayie ni 🎧❤
@rinkugulzar5835
@rinkugulzar5835 2 жыл бұрын
Sade dist. Da maan hustinder bai sirra gall batt👍👍❤️❤️🙏
@Ranveersingh-jh2dn
@Ranveersingh-jh2dn Жыл бұрын
ਰੂਹ ਨੂੰ ਸਕੂਨ ਮਿਲ ਗਿਆ ਬਾਈ ਗੀਤ ਸੁਣਕੇ ❤️💯
@gagandeep-nk5fk
@gagandeep-nk5fk 2 жыл бұрын
boht sohna gaya veer purana time yaad krwata one of my fvrt singer rabb ne chahya ek vaar jrurr darshan krne 22 tere 🤘🏽🤘🏽🤘🏽❤️
@lovesingh3682
@lovesingh3682 2 жыл бұрын
Bro di awaz vich Dard Jhalk riha 👌🏻👌🏻
@vijayjot9896
@vijayjot9896 2 жыл бұрын
Odo galllan hor c sirra song a end krati 👌👌😘😘
Hustinder Sad Hits Jukebox | Vintage Records | Punjabi Songs
20:55
Vintage Records
Рет қаралды 196 М.
Noodles Eating Challenge, So Magical! So Much Fun#Funnyfamily #Partygames #Funny
00:33
MAJESTIC (Full Album) |Nirvair Pannu |Juke Dock |Jass Lyrics
19:00
Jass lyrics
Рет қаралды 181 М.
HUSTINDER - Sad Hits (Jukebox) New Punjabi Songs
1:17:04
Vintage Records
Рет қаралды 183 М.