20 ਬੇਣੀ ਜੀ॥1॥ਰਾਮਕਲੀ॥ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥Bhagat Beni॥:-Dharam Singh Nihang Singh

  Рет қаралды 19,907

Sach Khoj Academy Official

Sach Khoj Academy Official

Күн бұрын

• ⚫➤ ਭਗਤ ਬਾਣੀ - ਤ੍ਰਿਲੋਚਨ...
ਰਾਮਕਲੀ ਬਾਣੀ ਬੇਣੀ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥
ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥{Panna 974}
★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Пікірлер: 43
@SleepyDalmatianPuppies-iu6lf
@SleepyDalmatianPuppies-iu6lf Жыл бұрын
🙏🙏🙏🙏 ਵਾਹਿਗੁਰੂ ਜੀ ਬਾਬਾ ਜੀ ਬਹੁਤ ਪਿਆਰ ਤੇ ਬੜੇ ਵਧੀਆ ਤੇ ਬੜੇ ਆਸਾਨ ਤਰੀਕੇ ਨਾਲ ਤੁਸੀਂ ਬਾਣੀ ਸਮਝਾਉਂਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
@amrindersinghmander6458
@amrindersinghmander6458 10 ай бұрын
ਤਰਮਾਲੇ ਵਾਲੇ ਪੂਰੀ ਜੋਗ-ਮੱਤ ਦੀ ਪੜ੍ਹਾਈ ਕਰਵਾ ਰਹੇ ਹਨ
@jagjitsinghsomal754
@jagjitsinghsomal754 6 ай бұрын
ਸੰੰਕੇ ਤਾਂ ਸਭ ਬਾਬਾ ਜੀ ਤੁਸੀਂ ਗੁਰਬਾਣੀ ਦੇ ਅਨੁਸਾਰ ਕਰਤੇ ਖਤਮ, ਹੁਣ ਤਾਂ ਤੁਹਾਨੂੰ ਇੱਕ ਵਾਰ ਮਿਲਣਾ ਜਰੂਰੀ ਹੈ ।ਕੀ ਪਤਾ ਫਿਰ ਕਦੇ ਇਹੋ ਜਿਹੀ ਸਖਸੀਅਤ ਮਿਲੇ ਜਾਂ ਨਾ ਮਿਲੇ।🙏 ❤🙏
@darshansinghmohali3365
@darshansinghmohali3365 2 жыл бұрын
ਧੁੰਨ ਵਿੱਚ ਧਿਆਨ ਦਾ ਅਰਥ ਹੈ ਅਨਹਦ ਨਾਦ ਦੀ ਧੁੰਨ ਵਿੱਚ ਧਿਆਨ ਟਿਕਿਆਊਣਾ। ਔਰ ਅਨਹਦ ਨਾਦ ਹੀ ਨਾਮ ਹੈ, ਇਕ ਉਂਕਾਰ ਸਤਿਨਾਮ।
@Phantom_Shadow79
@Phantom_Shadow79 Жыл бұрын
Ek Oangkar Satnaam Waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@naginafort5371
@naginafort5371 3 жыл бұрын
ਕੋਈ ਕਮੇਟੀ ਸ਼ਮੇਟੀ ਵਾਲਾ ਐਵੇਂ ਨਾ ਫੀਲਿੰਗ ਲੈਂਦਾ ਰਹੇ ਕਿ ਅਸੀਂ ਮਾਲਕ ਆ ਪੰਥ ਦੇ ਜਾਂ ਅਕਾਲ ਬੁੰਗੇ ਦੇ। ਮਾਲਕ ਆਹ ਬੈਠੇ ਨੇ,,ਝੰਡੇ ਬੁੰਗੇ ਵਾਲੇ,ਨਿਸ਼ਾਨ ਨਗਾਰਿਆਂ ਵਾਲੇ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ Under ਹੀ ਸਾਰੇ ਤਖਤ ਥਾਪੇ ਗਏ ਆ ਇਹ ਸੱਭ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਹੈ। ਧੁਪਾਂ ਇਹ ਹੰਢੋਂਦੇ ਰਹੇ,ਅਬਦਾਲੀ ਨਾਲ ਜੰਗਾਂ ਇਹ ਲੜਦੇ ਰਹੇ,ਗੁਰਮਤਿ ਦਾ ਪ੍ਰਚਾਰ ਇਹ ਕਰਦੇ ਰਹੇ ਚੱਕਰਵਰਤੀ ਰਹਿ ਕੇ, ਕੜਕਦੇ ਸਿਆਲਾਂ ਚ ਇਹ ਬਿਨਾਂ ਰਸਦਾਂ ਦੇ ਜੰਗਲ ਚ ਰਾਤਾਂ ਕਟਦੇ ਰਹੇ ਘੋੜਿਆਂ ਦਾ ਕਾਠੀਆਂ ਤੇ,ਵੱਡੇ ਛੋਟੇ ਘੱਲੂਘਾਰੇ ਏਹਨਾਂ ਦੁਮਾਲੇ ਵਾਲਿਆਂ ਨੇ ਪਿੰਡੇ ਤੇ ਹੰਡਾਇਆ। ਕਮੇਟੀਆਂ ਨੇ ਕਿੰਨਾ ਕੁ ਕੁਝ ਹੰਢਾਇਆ ਪੰਥ ਲਈ?? ਕੀ ਯੋਗਦਾਨ ਇਤਿਹਾਸ ਚ ਏਹਨਾ ਦਾ?? ਸਾਰਾ ਇਤਿਹਾਸ ਫਰੋਲ ਲਓ ਨਿਹੰਗ ਸਿੰਘਾਂ ਤੋਂ ਇਲਾਵਾ ਹੋਰ ਦਿਸਨਾ ਹੀ ਕੋਈ ਨੀ। ਫੌਜਾਂ ਨੂੰ ਆਵਦੀ ਮਲਕੀਅਤ ਪਛਾਨਣੀ ਚਾਹੀਦੀ ਆ ਕਿ ਅਸੀਂ ਕੌਣ ਆ। ਚੋਲੇ ਪਾ ਲਏ,ਸੋਹਣੇ ਦੁਮਾਲੇ ਸਜਾ ਲਏ,ਫੋਟਮਾਂ ਖਿੱਚ ਲਈਆਂ ,ਨਿਹੰਗ ਸਿੰਘ ਕਹਾ ਲਿਆ ਆਵਦੇ ਆਪ ਨੂੰ,ਜੀ ਸਦਕੇ ਕਹਾਓ ਪਰ ਆਵਦੇ ਫਰਜ਼ ਵੀ ਪਹਿਚਾਣੋ,ਦਸਵੇਂ ਪਾਤਸ਼ਾਹ ਵਾਲਾ ਪ੍ਰਚਾਰ ਸ਼ੁਰੂ ਕਰੋ ਜੋ ਚੱਕਰਵਰਤੀ ਫੌਜ ਕਰਦੀ ਸੀ। ਅਗਰ ਤੁਸੀਂ ਇਹ ਫਰਜ਼ ਨਹੀਂ ਨਿਭਾਅ ਰਹੇ ਤਾਂ ਭੇਖੀ ਤੋਂ ਵੱਧ ਤੁਸੀਂ ਕੁਝ ਨੀ।
@ਵਾਹਿਗੁਰੂਜੀ-ਬ9ਭ
@ਵਾਹਿਗੁਰੂਜੀ-ਬ9ਭ 3 ай бұрын
ਅੱਜਕਲ੍ਹ ਤਾਂ ਸਾਰੇ ਲੀਡਰ ਹੀ ਹੰਕਾਰ ਵਿੱਚ ਗਲਤਾਨ ਨੇ ਜੀ
@gurbaajsingh-qo4rw
@gurbaajsingh-qo4rw Жыл бұрын
Wahguruji❤❤❤❤
@nirmalkaur5570
@nirmalkaur5570 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@paras8567
@paras8567 4 жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!
@tevinderkaur
@tevinderkaur Жыл бұрын
Super true
@randhawa345
@randhawa345 Ай бұрын
Great
@newsandeducation3799
@newsandeducation3799 2 жыл бұрын
ਮਾਂ ਵਾਲੀ ਗੱਲ ਬੜੀ ਹੀ practical ਅਤੇ ਸੱਚੀ ਕੀਤੀ ਹੈ। ਜਿਆਦਾਤਰ ਮਾ ਪਿਉ ਹੀ ਆਪਣੇ ਬੱਚੇ ਤੇ ਨੂੰਹਾਂ ਦੇ ਦੁਸ਼ਮਣ ਹਨ। 10% parents ਈ ਅਕਲ ਵਾਲ਼ੇ ਹੁੰਦੇ ਆ। 90% parents ਗਲਤ ਤਾਂ ਹੁੰਦੇ ਹੀ ਆ ਸਗੋ ਏਨੇ ਹੰਕਾਰੀ ਹੁੰਦੇ ਆ ਕਿ ਆਪਣੀ ਕਦੀ ਵੀ ਗਲਤੀ ਨਹੀਂ ਮੰਨਦੇ।
@mannu2821
@mannu2821 3 жыл бұрын
🙏 sat bachan
@manavloksingh8106
@manavloksingh8106 2 ай бұрын
☝️✍️ sach khoj academy 🙏🇮🇳 knowledgeable for all students,,thankful sir je respect you,,student fr Rajasthan
@manavloksingh8106
@manavloksingh8106 2 жыл бұрын
The Merciful Lord of the Lowly and the treasure of Mercy sees their blemishes, but doth not fail in His Bounty. 1.243. श्री गुरुमुख श्री धर्म सिंह 🌎🇮🇳जी को शत् शत् शत् शत् शत्☝ नमन् करते हैं
@jassibajar2257
@jassibajar2257 3 жыл бұрын
Very very nice Babu ji 🌹🙏
@lakhadhillon8405
@lakhadhillon8405 4 жыл бұрын
🙏🙏🙏🙏
@SarbjeetKaur-tb2pc
@SarbjeetKaur-tb2pc 4 жыл бұрын
👏🏻👏🏻👏🏻
@singh1574
@singh1574 4 жыл бұрын
so called sangat PAISEY. DEE. GARMEE. akl dee narmee. Thank You Baba Ji
@rajwindersingh4530
@rajwindersingh4530 4 жыл бұрын
NYC
@kulwant747
@kulwant747 4 жыл бұрын
Waheguruji
@KamaljeetSingh-c5p
@KamaljeetSingh-c5p Жыл бұрын
Wahaguru ji
@TruthLiberates
@TruthLiberates 4 жыл бұрын
Excellent 🙏🏼
@paramjeet5446
@paramjeet5446 4 жыл бұрын
grrattttt
@rebelsempire7593
@rebelsempire7593 4 жыл бұрын
Thank for uplod
@gursandhu8894
@gursandhu8894 4 жыл бұрын
Waheguru waheguru waheguru
@varindersingh5167
@varindersingh5167 3 жыл бұрын
🙏🙏🙏🙏🙏🙏
@narinderbajwa2793
@narinderbajwa2793 4 жыл бұрын
SATNAM SHRI WAHEGURU G WAHEGURU G WAHEGURU G
@harminderkaur5806
@harminderkaur5806 3 жыл бұрын
Greattttt
@harbhajanmalhi7269
@harbhajanmalhi7269 3 жыл бұрын
ਸਭ ਇਦਰੀਆ ਬਸ ਕਰ ਦਿੱਤੀਆਂ ਨਿਹ ਖਿਜੋਤਾਰਾ
@AmanSingh0699
@AmanSingh0699 4 жыл бұрын
Waheguru ji ka khalsa! Waheguru ji ki fateh! Ki eh baba ji di, navi banayi video hai? Yan pehle di? Bohata vadiya hai ji. Ik request hai ji, ke aapji baba ji nu keh ke Raag Sri-Raag di vyakhya di video banwane sakde ho ji? Main aapji di website teh vi vekhya, par mainu Sri-Raag di baani nahi mili.
@SachKhojAcademy
@SachKhojAcademy 4 жыл бұрын
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕਿ ਫਤਿਹ ॥ ਇਹ ਰਿਕਾਰਡਿੰਗ ੨੦੧੬ ਦੀ ਹੈ, ਜਲਦੀ ਹੀ ਸ੍ਰੀ ਰਾਗ ਵਾਲੀ ਵਿਆਖਿਆ ਅੱਪਲੋਡ ਹੋਵੇਗੀ ਜੀ ।
@harbhajanmalhi7269
@harbhajanmalhi7269 3 жыл бұрын
ਮਨ ਚਚਲ ਕੌ ਘੇਰ ਕਰ...
@sumandeepkaur428
@sumandeepkaur428 4 жыл бұрын
Babaji cont no deoo ji
@SachKhojAcademy
@SachKhojAcademy 4 жыл бұрын
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕਿ ਫਤਿਹ ॥ ਭੈਣ ਜੀ ਤੁਸੀਂ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ । sachkhojacademy1@gmail.com
@avtaarsingh6652
@avtaarsingh6652 3 жыл бұрын
ਕਬੁਧ ਡੂਮਣੀ ਦਇਆ ਕਸਾਇਣ ਹੋ ਰਹੀ ਹੈ
@KuldeepSinghDhumi
@KuldeepSinghDhumi Жыл бұрын
JAB 🗯️ DOU (🗯️ 🧠 🗯️❤️)TAR 🗯️ JURDI (🗯️+) HAI 🗯️ TAB 🗯️GHAT ❤️ BHEETAR 🗯️SE 🗯️ FURDI ⚡🗯️🗣️🗯️ HAI 🗯️ TURDI 🗯️🗯️🗯️ HAI 🗯️☝️🗯️-------
@srahal4670
@srahal4670 3 жыл бұрын
Waheguru ji
小丑教训坏蛋 #小丑 #天使 #shorts
00:49
好人小丑
Рет қаралды 54 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Don’t Choose The Wrong Box 😱
00:41
Topper Guild
Рет қаралды 62 МЛН
ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀਤੇਈ ਜੀਵ ਕਾਲ ਤੇ ਬਚਾ ॥
1:36:19
Rehraas Sahib - Full (Sampooran) Prayer at Hazur Sahib with English Translations!
35:16
Traditional Dharmic Truth Seeker
Рет қаралды 155 М.