19 ਸਧਨਾ ਜੀ॥ਬਿਲਾਵਲੁ॥ ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥Bhagat Sadhna॥ :-Dharam Singh Nihang Singh

  Рет қаралды 21,806

Sach Khoj Academy Official

Sach Khoj Academy Official

Күн бұрын

Пікірлер: 49
@AmarjitSingh-gx3fy
@AmarjitSingh-gx3fy 6 ай бұрын
ਬਹੁਤ ਹੀ ਵਧੀਆ ਢੰਗਨਾਲ ਸਟੀਕ ਵਿਆਖਿਆ,ਸ਼ੁਕਰੀਆ
@gaganbrar9666
@gaganbrar9666 4 ай бұрын
🙏🙏🙏🙏🙏
@balveersingh8687
@balveersingh8687 4 жыл бұрын
ਸਿੱਖ਼ੀ ਦੀ ਸ਼ਭ ਤੋ ਡੂਗ਼ੀ ਖ਼ੋਜ ਨਿਹੰਗ਼ ਦੀ
@singh1574
@singh1574 4 жыл бұрын
PRANEE kya mera kya tera JAISEY TARWAR PANKH BASERA Thank You Baba Ji
@rajinderjinder2904
@rajinderjinder2904 3 жыл бұрын
Baba ji tusi parmarth nu prapat kar liya
@KuldeepSingh-zc4wt
@KuldeepSingh-zc4wt 2 жыл бұрын
KARAY karavay apay 🗯️AAP, MANUKH,K, KiCHHU NA E HAATH 🙏🏻
@RupinderKaur-gf1lr
@RupinderKaur-gf1lr 9 ай бұрын
Baba ji dhanvaad ji
@sinderpal603
@sinderpal603 2 жыл бұрын
Bapuji Ji your. Explanations is priceless But. You are giving out free no charge. Thank-you Ji , Sach khoj academy 🌹!!
@sinderpal603
@sinderpal603 2 жыл бұрын
Thankyou bapuji. Long. Live. Can’t ask anymore. True Explanations 💯%WAHE GURU Ji🌹!
@HARPREETSINGH-nx7gw
@HARPREETSINGH-nx7gw Жыл бұрын
ਵਾਹਿਗੁਰੂ ਜੀ
@paramjeet5446
@paramjeet5446 4 жыл бұрын
greattttt
@singh1574
@singh1574 4 жыл бұрын
MAJORITY NU EH BHARM HAI mai karda WONDERFUL FACT Thank You
@harminderkaur5806
@harminderkaur5806 4 жыл бұрын
Excellent vyakhya
@manavloksingh8106
@manavloksingh8106 3 жыл бұрын
Keep your mind unattached from Lust, anger, greed, insistence and infatuation, then you will visualize the supreme essence and realies the supreme पुरूष,,,,,, बापू जी🙏🙏🙏 एकसिख जो सच बोलता है🙏🙏🙏 श्री गुरू ग्रंथ साहिब जी संसार का☝ उदार करो
@simplepractical5635
@simplepractical5635 6 ай бұрын
Thankyou Sach Khoj academy!
@RupinderKaur-gf1lr
@RupinderKaur-gf1lr 9 ай бұрын
Shudh aatmic kthaa
@drbrar5328
@drbrar5328 Жыл бұрын
🙏🏼🙏🏼🙏🏼
@rubbykaur4964
@rubbykaur4964 2 жыл бұрын
🙏
@gursharansingh8373
@gursharansingh8373 3 жыл бұрын
Sher di sharan vich jaan da ki fayda je gidar mainu daraje
@jackysingh1978
@jackysingh1978 4 жыл бұрын
Waheguru ji
@gursandhu8894
@gursandhu8894 4 жыл бұрын
Waheguru waheguru waheguru
@bollywoodbgm3815
@bollywoodbgm3815 10 ай бұрын
❤❤
@AKaurCreations13
@AKaurCreations13 4 жыл бұрын
🙏🙏
@AmarjeetSingh-wo6tb
@AmarjeetSingh-wo6tb 4 жыл бұрын
❤👍
@paramjeet5446
@paramjeet5446 4 жыл бұрын
🌹🌹💕💕👍👍👌👌
@sangatpuriagugu7526
@sangatpuriagugu7526 3 жыл бұрын
👍👌
@balveersingh8687
@balveersingh8687 4 жыл бұрын
ਨਹੀ ਬਾਬਾ ਰੀਸ਼ਾ ਤੇਰੀਅਾ
@mjthind2071
@mjthind2071 4 жыл бұрын
ਬਾਬਾ ਜੀ ਮੈਂ ਤੁਹਾਡੀ ਹਰ ਇਕ ਵੀਡਿੳ ਦੇਖ ਦੇਖ ਕੇ ਹੀ ਪਰਚਾਰਕ ਬਣ ਗਿਆ , ਜਿਹੜਾ ਗਿਆਨ ਦਾ ਭੰਡਾਰ ਤੁਸੀਂ ਵੰਡਿਆ ਮੈਂ ਤੁਹਾਡਾ ਅਤਿ ਧਨਵਾਦੀ ਹੈ ਜੋ ਮੇਰੇ ਜਿਹੇ ਤੁਛ ਵਿਅਕਤੀ ਨੂੰ ਤੁਹਾਡੀ ਸੰਥਿਆ ਨੇ ਮਹਾਨ ਬਣਾ ਦਿੱਤਾ ☬ ਤੁਹਾਡੇ ਜਿਹੀ ਵਿਆਖਿਆ ਕੋੲ੭ ਨਹੀਂ ਕਰਦਾ ਪਰ ਫਿਰ ਵੀ ਕੲ੭ ਲੋਕ ਤੁਹਾਨੂੰ ਤਨਖਾੲ੭ਆ ਕਹਿੰਦੇ ਹਨ , ਬਾਬਾ ਜੀ ਇਕ ਸ਼ੰਕਾ ਸੀ ਕਿ ਮੈਨੂੰ ਇਹ ਦੱਸੋ ਕਿ ਗੁਰੂ ਗਰੰਥ ਚ ਇਕ ਗੁਰ ਸ਼ਬਦ ਹੈ ਇਕ ਗੁਰੂ ਹੈ ਇਕ ਗੁਰੁ ਹੈ ਇਹਨਾ ਵਿਚ ਕੀ difference ਹੈ ਵਿਸਥਾਰ ਨਾਲ ਦੱਸਿੳ ਕਿੳਂ ਕਿ ਤੁਸੀਂ ਕਿਹਾ ਕਿ ਗੁਰੂ ਪਰਮੇਸ਼ਰ ਹੈ ਤੇ ਗੁਰ ਕੀ ਹੈ ਜਾਂ ਗੁਰੁ ਗੁਰਿ ਕੀ ਫਰਕ ਹੈ
@vijaykumar64646
@vijaykumar64646 4 жыл бұрын
ਭਾਜੀ ਆਹ ਪੜੋ ਸਾਰਾ 👇 ਗੁਰ ਅਤੇ ਗੁਰੂ ਵਿੱਚ ਫਰਕ ਕੀ ਹੈ ? ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥ ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) - ੧੩੯੯ ਗਿਆਨ ਤੋਂ ਬਿਨਾਂ ਘੋਰ ਹਨੇਰਾ ਹੈ,,,,ਬਿਲਕੁਲ ਅੰਨ੍ਹੇ ਹਾਂ ਅਸੀਂ ਗਿਆਨ ਤੋਂ ਬਿਨਾਂ,,,ਗੁਰ ਗਿਆਨ ਨੂੰ ਕਿਹੈ,,,ਜਦੋਂ ਗਿਆਨ ਨਾਲ ਹਨੇਰਾ ਦੂਰ ਹੋ ਗਿਆ,,ਮਨ ਵਿੱਚ ਭਰਮ ਨਹੀਂ ਰਿਹਾ,,ਫੇਰ ਓਸ ਗਿਆਨ ਨੂੰ ਜਿਸ ਨਾਲ ਇਹ ਵਾਪਰਿਆ,,ਹਨੇਰਾ ਦੂਰ ਹੋਇਆ,,ਹਨੇਰੇ ਦੀ ਥਾਂ ਚਾਨਣ ਨੇ ਲੈ ਲਈ,,,ਉਸ ਗਿਆਨ ਨੂੰ ਗੁਰੂ ਕਹਿੰਦੇ ਹਨ,,,,ਉਸ ਤੋਂ ਬਿਨਾਂ ਸਮਝ ਨਹੀਂ ਆਉਂਦੀ,,,ਜਦੋਂ ਤੱਕ ਜੋ ਮੰਨੌਤ ਸੀ,,ਗਲਤ ਸਿੱਧ ਹੋ ਰਹੀ ਹੈ ਤੇ ਸਹੀ ਗੱਲ ਸਮਝ ਤਾਂ ਨਹੀਂ ਆ ਰਹੀ,,ਪਰ ਕੋਸ਼ਿਸ਼ ਕਰ ਰਿਹੈ,,ਉਦੋਂ ਤੱਕ ਉਸਦਾ ਗਿਆਨ ਗੁਰੂ ਨਹੀਂ ਹੈ,,ਗੁਰ ਹੀ ਰਹਿੰਦੈ,,,ਜਦੋਂ ਪੂਰਾ ਭਰਮ ਨਾਸ਼ ਨਹੀਂ ਹੋਇਆ,,ਗੁਰ ਹੀ ਰਹਿੰਦੈ ਗਿਆਨ,,,ਗੁਰੂ ਨਹੀਂ ਬਣਦਾ,,,,,,ਬਾਕੀ ਜਿੱਥੇ ਤੱਕ ਮਾਇਆ ਦਾ ਗਿਆਨ ਹੈ,,,ਗੁਰ ਹੈ,,ਜਦੋਂ ਭਰਮ ਦੂਰ ਹੋ ਗਿਆ,,,ਮਾਇਆ ਤੋਂ ਬਾਹਰ ਹੋ ਗਿਆ ਤਾਂ ਫੇਰ ਉਹ ਗਿਆਨ ਗੁਰੂ ਹੈ,,,ਜੋ ਗੁਰ ਦੱਸਦਾ ਹੈ,,,ਗਿਆਨ ਦਿੰਦਾ ਹੈ,,ਉਹ ਗੁਰਦੇਵ ਹੈ,,,,,ਜੋ ਅੱਜ ਪਰਚਾਰੀ ਹੋਈ ਗੁਰਮਤ ਹੈ,,ਉਸ ਨਾਲ ਭਰਮ ਦਾ ਨਾਸ਼ ਨਹੀਂ ਹੋ ਰਿਹਾ,,,,,ਇਸ ਲਈ ਪ੍ਰਚਲਿਤ ਗਿਆਨ ਗੁਰੂ ਨਹੀਂ ਹੈ,,,,ਏਹੋ ਹਾਲ ਬਾਕੀ ਮੱਤਾਂ ਦਾ ਹੈ,,,,ਇਸ ਕਰਕੇ ਉਹ ਬੁੱਧੀ ਜਿਸਨੇ ਪ੍ਰਚਲਿਤ ਅਰਥ ਦਿੱਤੇ,,ਉਹ ਆਦਰ ਲਾਇਕ ਨਹੀਂ ਹੈ,,,,,, ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥ ਗੁਰ ਬਿਨਾਂ,,ਗਿਆਨ ਬਿਨਾਂ ਨਾਂ ਤਾਂ ਸੁਰਤ ਹੈ,,ਨਾਂ ਹੀ ਸਿਧਿ,,ਸਮਝ ਹੈ,,,,ਕੁਝ ਨਹੀਂ ਪਤਾ ਕਿੱਥੋਂ ਸੰਸਾਰ ਵਿੱਚ ਆਇਆ ਹੈ,,ਕੀ ਮਕਸਦ ਹੈ,,ਕੀ ਕਰਨੈ,,ਕੀ ਕਰ ਰਿਹੈ,,,ਬਿਲਕੁਲ ਬੇਸੁਰਤ ਹੈ,,ਜੇ ਸੁਰਤ ਹੀ ਨਹੀਂ,,ਤਾਂ ਸਮਝ ਕਿੱਥੇ,,,,,,ਸੁਰਤ ਅਰ ਸਿਧੀ ਲਿਆਉਣ ਤੱਕ ਗੁਰ ਹੈ,,,ਜਦੋਂ ਇਹ ਹੋ ਗਿਆ,,,ਉਹੀ ਗਿਆਨ ਗੁਰੂ ਬਣ ਜਾਂਦੈ,,,,ਮਾਇਆ ਦੀ ਸੋਝੀ ਗੁਰ ਹੈ,,ਸੱਚ ਦੀ ਸੋਝੀ ਗੁਰੂ ਹੈ,,,,ਸੱਚ ਨੂੰ ਜਾਣਿਆ,,,ਅੰਤਰ ਆਤਮਾ ਦੀ ਸੋਝੀ ਹੋਈ,,ਤਾਂ ਮੁਕਤੀ ਮਿਲ ਹੀ ਜਾਂਦੀ ਹੈ,,ਗੁਰੂ ਬਿਨਾਂ ਮੁਕਤੀ ਨਹੀਂ,,,,ਤਨ ਵਿੱਚੋਂ ਮਨ ਨੂੰ ਖੋਜਣਾ,,,ਜੋਤ ਦਾ ਗਿਆਨ ਗੁਰੂ ਹੈ,,,,ਨਿਰਾਕਾਰੀ ਗਿਆਨ ਗੁਰੂ ਹੈ,,ਮੋਟਾ ਮੋਟਾ ਸਰੀਰ ਤੇ ਮਨ ਦਾ ਗਿਆਨ ਗੁਰ ਕਹਿ ਸਕਦੇ ਹਾਂ,,, ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥ ਗੁਰੁ ਦੇ ਹੱਥ ਭਾਵ ਚਿੱਤ,,ਸਚ ਵਿਚਾਰ ਅੰਤਰ ਆਤਮਾ ਦੇ ਹੱਥ ਹੈ,,ਮਨ ਤਾਂ ਝੂਠਾ ਹੈ,,,ਅੰਦਰਲੇ ਗੁਰਦੇਵ ਬਿਨਾਂ ਸਚ ਵੀਚਾਰ ਨਹੀਂ ਹੋ ਸਕਦੀ,,,ਉਹੀ ਸੱਚ ਨਾਲ ਜੁੜਿਆ ਹੋਇਆ ਹੈ,,ਗੁਰੂ ਦਾ ਕਰ,ਹੱਥ ਚਿੱਤ ਦੇ ਉਪਰ ਹੈ,,ਅੰਦਰਲਾ ਸਤਿਗੁਰ ਗੁਰੂ ਦਾ ਹੱਥ ਹੀ ਹੈ,,,ਮਨ ਨੂੰ ਉਸ ਨਾਲ ਜੁੜਨਾ ਪੈਣਾ ਹੈ ਸੱਚ ਵੀਚਾਰ ਲਈ,,, ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ ॥ ਸਤਿਗੁਰ ਦਾ ਸਬਦ ਸਪੁੰਨ ਹੈ,,,ਸਾਰੇ ਪੁੰਨ ਵਿੱਚ ਹਨ ਇਹਦੇ,,ਪਰਉਪਕਾਰੀ ਸ਼ਬਦ ਹੈ,,,ਗੁਰਬਾਣੀ ਵਿਚਾਰੀ ਹੋਈ ਵਿਦਿਆ ਹੈ,,ਤਾਂ ਪਰਉਪਕਾਰੀ ਹੈ,,ਤੇਰੇ ਸਭ ਅਘਨ, ਪਾਪ ਕੱਟੇ ਜਾਣਗੇ,,ਛੱਡ ਦੇਵੇਂਗਾ ਹੁਕਮ ਦਾ ਵਿਰੋਧ,,, ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ਹ ਕਹਿ ॥ ਨਯਣ ਬੁੱਧੀ ਹੈ,,ਬਯਣ ਵਚਨ ਹਨ,,,,,ਗਿਆਨ ਦੀ ਹੀ ਦ੍ਰਿਸ਼ਟੀ ਤੇ ਗਿਆਨ ਦੇ ਹੀ ਬਚਨ ਹਨ,,ਗਿਆਨ ਦੀ ਹੀ ਭੁੱਖ ਹੋਵੇ,,ਗਿਆਨ ਦੀ ਹੀ ਵਰਖਾ,,ਜਿਸ ਤੇ ਵੀ ਦ੍ਰਿਸ਼ਟੀ ਆਵੇ ਤਾਂ ਗਿਆਨ ਦੀ ਹੀ ਵਰਖਾ ਕਰ ਦਵੇ,,,ਜਿਸ ਨੂੰ ਵੀ ਬੋਲੇਂ ਕਦੇ,,ਉਹਦਾ ਹਿਰਦਾ ਗਿਆਨ ਨਾਲ ਭਰ ਦਵੇਂ,,ਆਪਣੇ ਮਨ ਵਿੱਚ ਹੋਰ ਗਿਆਨ ਦੀ ਭੁੱਖ ਜਾਗੀ ਰਹੇ,,,,ਗੁਰੁ ਗੁਰੁ ਕਰਹੁ,,ਗੁਰਬਾਣੀ ਗਿਆਨ ਨੂੰ ਨਾਮ ਵੀ ਕਿਹਾ ਹੈ,,,ਇਹਦੀ ਭੁੱਖ ਲੱਗੀ ਰਹੇ,,,,,,ਗੁਰਬਾਣੀ ਗਿਆਨ ਗੁਰ ਹੈ,,,ਬਿਨਾਂ ਕੰਨਾਂ ਤੋਂ ਸੁਣਨ ਵਾਲਾ ਸ਼ਬਦ ਗੁਰੂ ਹੈ,,ਉਹ ਸਿੱਧਾ ਆਉਂਦੈ ਸੱਚਖੰਡ ਤੋਂ,,,,ਸਭ ਸਾਡੀ ਬੁੱਧ ਦਾ ਵਿਸ਼ਾ ਹੈ,,,ਜਪਣਾ ਭਾਵ ਸਮਝਣਾ ਗੁਰ ਹੈ,,,ਸ਼ਬਦ ਗੁਰੂ ਨਾਲ ਤਾਂ ਧਿਆਨ ਹੈ ਤੇ ਅਰਾਧਨਾ ਹੈ,,,,ਸ਼ਬਦ ਗੁਰੂ ਹੀ ਨਿਰੰਕਾਰ ਹੈ,,,ਕਵੀ ਨਲ੍ਹ ਕਹਿੰਦਾ ਗੁਰੂ ਸਤਿ ਸਰੂਪ ਹੈ,,,ਹਮੇਸ਼ਾਂ ਹੀ ਰਹਿੰਦੈ,,ਸਤਿਨਾਮ ਹੈ,,ਮਾਇਆ ਵਿੱਚ ਕਦੇ ਨਹੀਂ ਆਉਂਦਾ,,ਮਾਇਆ ਵਿੱਚ ਕੇਵਲ ਗੁਰਦੇਵ ਆਉਂਦੈ,,, ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ ॥੪॥੮॥ ਜਿਨ੍ਹਾਂ ਨੇ ਗੁਰੂ ਨਾਂ ਜਾਣਿਆ ਹੈ,,ਨਾ ਕੋਸ਼ਿਸ਼ ਕੀਤੀ ਜਾਣਨ ਦੀ,,,ਉਨ੍ਹਾਂ ਦਾ ਜੀਵਨ ਬੇਮਕਸਦ,,ਨਿਰਾਰਥ ਸੀ,,,,ਸਕਯਥ ਨਹੀਂ ਅਕਯਥ ਜੀਵਨ ਹੈ,,,ਬੇਕਾਰ ਗਿਆ ਜੀਵਨ ਉਨ੍ਹਾਂ ਦਾ,,,,
@vijaykumar64646
@vijaykumar64646 4 жыл бұрын
ਬਾਕੀ ਭਾਜੀ , ਬਾਪੂ ਨੂੰ ੨ ਕੁ ਸਾਲ ਲਗਾਤਾਰ ਸੁਣੋ , ਸਾਰਾ ਕੁਝ ਪਤਾ ਲਗਜੂ । ਹੋਰ ਕੋਈ ਪ੍ਰਚਾਰਕ ਤਾਂ ਨੇੜੇ ਤੇੜੇ ਵੀ ਨਹੀ ਬਾਪੂ ਦੇ । ਕਈ ਗੱਲਾਂ ਐਦਾਂ ਦੀਆ ਪਤਾ ਲੱਗੂ ਕਿ ਬੰਦਾ ਕਈ ਕਈ ਦਿਨ ਹੈਰਾਨੀ ਚੋੰ ਬਾਹਰ ਨੀ ਆਉੰਦਾ , ਦੌਰ ਭੌਰ ਈ ਘੁੰਮ ਜਾਂਦੇ ਆ । ਲਗਾਤਾਰ ਸੁਣੀ ਜਾਓ ਬੱਸ
@mjthind2071
@mjthind2071 4 жыл бұрын
Very well thanks a lot buddy
@vijaykumar64646
@vijaykumar64646 4 жыл бұрын
Mj Thind 🙏🙏
@rehmatgrewal2954
@rehmatgrewal2954 6 ай бұрын
I salute baba ji No match ..I try to listen him hours together ...I go in trance
@jangbahadursingh2057
@jangbahadursingh2057 4 жыл бұрын
Nice 🙏🙏
@RupinderKaur-gf1lr
@RupinderKaur-gf1lr 9 ай бұрын
Baba ji 6th satguru ji baare dso ..sroop kyo bdliya ?. Raj krega khalsa wali birti kive aa gyi. ?
@RajinderSinghGill-o1j
@RajinderSinghGill-o1j 4 ай бұрын
Baba ji ik question hai Je gurbani khandi hai ki parmeshwar hi sab kuj karda hai Ta tusi eh kyo khende ho log gurudware which sach da updesh karn oh log v ta parmeshwar di marji nal hi galat parchar kar rahe ne Kirpa karke eh uljan clear karo
@Chakarvarti_monk
@Chakarvarti_monk 2 жыл бұрын
👑🪐
@Rajindersingh-qt2gl
@Rajindersingh-qt2gl 4 жыл бұрын
baba ji tuhada koyee mukabla nahi
@gursharansingh8373
@gursharansingh8373 3 жыл бұрын
Arath dubara vichar kar lena ji
@gursharansingh8373
@gursharansingh8373 3 жыл бұрын
Baki koi puran nahi guru to bina
@sukhmindersungh7211
@sukhmindersungh7211 4 жыл бұрын
Hiill pae gai baba kite ja ke gian prapat Kar
@gurjitdhami2020
@gurjitdhami2020 4 жыл бұрын
Janab koi gal kridi hundi eda mehne aurta dindia hundia
@vijaykumar64646
@vijaykumar64646 4 жыл бұрын
ਤੇਰੀ ਸਮਝ ਤੋ ਬਾਹਰ ਆ ਬਾਬੇ ਦੀ ਗੱਲ । ਤੂੰ ਸਮਝ ਵਧਾ ਪਹਿਲਾ ਕਾਕਾ ।
@NirmalSingh-vr5gq
@NirmalSingh-vr5gq 3 жыл бұрын
Waheguru ji
@Jass_kaur73
@Jass_kaur73 4 жыл бұрын
🙏🙏🙏
@varindersingh5167
@varindersingh5167 3 жыл бұрын
🙏🙏🙏🙏🙏
@lakhadhillon8405
@lakhadhillon8405 4 жыл бұрын
🙏🙏🙏🙏
@sureshkumarlohat4439
@sureshkumarlohat4439 Жыл бұрын
🙏🙏
It’s all not real
00:15
V.A. show / Магика
Рет қаралды 20 МЛН
It works #beatbox #tiktok
00:34
BeatboxJCOP
Рет қаралды 41 МЛН
Что-что Мурсдей говорит? 💭 #симбочка #симба #мурсдей
00:19
IL'HAN - Qalqam | Official Music Video
03:17
Ilhan Ihsanov
Рет қаралды 700 М.
An easy way to understand Religion | Dharam Singh Nihang Singh | Sach Khoj Academey
25:21
INC MEDIA ASSOCIATES (iN Channel)
Рет қаралды 49 М.
ਭੈਰਉ ॥43॥ ਜੈਸੀ ਭੂਖੇ ਪ੍ਰੀਤਿ ਅਨਾਜ ॥ Bhagat Namdev Ji ॥ Dharam Singh Nihang Singh ॥ Sach Khoj Academy
37:57
⚔️ ਬਾਬਾ ਫ਼ਤਹਿ ਸਿੰਘ ਜੀ ਕੇ, ਜੱਥੇ ਸਿੰਘ ⚔️
Рет қаралды 8 М.
It’s all not real
00:15
V.A. show / Магика
Рет қаралды 20 МЛН