37 of 42 Japu Pauri 34 ਰਾਤੀ ਰੁਤੀ ਥਿਤੀ ਵਾਰ ॥ Dharam Singh Nihang Singh ॥ Sach Khoj Academy

  Рет қаралды 6,211

Sach Khoj Academy

Sach Khoj Academy

Күн бұрын

• ★ ਜਪੁ | Japu - ਮਹਲਾ ੧
ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥ ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥੩੪॥ ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Пікірлер: 18
@SukhwinderSingh81548
@SukhwinderSingh81548 3 жыл бұрын
ਅਨਮੋਲਕ ਹੀਰਾ ਬਾਬਾ ਜੀ ਸਾਇਦ ਤੁਹਾਡੇ ਵਾਗੂ ਸਮਝਾਉਣ ਵਾਲਾ ਹੋਰ ਕੋਈ ਨੀ ਹੋਣਾ ਸੰਸਾਰ ਵਿੱਚ
@gurjitsidhu2569
@gurjitsidhu2569 Жыл бұрын
ਬੁੱਧੀਮਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਤੁਹਾਡੇ ਤੇ ਨਦਿਰ ਬਣਾਈ ਰੱਖੇ
@gurjitsidhu2569
@gurjitsidhu2569 Жыл бұрын
ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ
@SukhwinderSingh81548
@SukhwinderSingh81548 3 жыл бұрын
ਹਿੰਦੂ ਅੰਨਾ੍ ਤੁਰਕੂ ਕਾਣਾ
@er.kirpalkaushal6850
@er.kirpalkaushal6850 4 жыл бұрын
Excellent explaination
@SukhwinderSingh81548
@SukhwinderSingh81548 3 жыл бұрын
ਜੀ ਸਹੀ ਬਿਲਕੁਲ
@daljindersumra3473
@daljindersumra3473 26 күн бұрын
Waheguru g ❤️ 💖 ♥️
@harryghathorey7147
@harryghathorey7147 3 жыл бұрын
👍👍👍👍👍☺️
@harminderkaur5806
@harminderkaur5806 2 жыл бұрын
greattttt
@gurjitsidhu2569
@gurjitsidhu2569 Жыл бұрын
ਧੰਨ ਬਾਬਾ ਧਰਮ ਸਿੰਘ ਜੀ
@lakhadhillon8405
@lakhadhillon8405 3 жыл бұрын
🙏🙏🙏🙏
@gurjitsidhu2569
@gurjitsidhu2569 Жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ
@anonymoususer4283
@anonymoususer4283 3 жыл бұрын
❤️legend
@sewasinghhannemann8720
@sewasinghhannemann8720 Ай бұрын
Dhanwaad jio
@balvirsingh9548
@balvirsingh9548 6 жыл бұрын
Baba ji🙏Please dictation of gurbani should be kept as written; did not we learn from ram Rai Sakhi Also keep the meaning of Gurbani in subject that being discussed ,this not a folk song as bhagat Kabir ji said this a Braham vichar 🙏
@RanvirSingh-zu3qg
@RanvirSingh-zu3qg 8 ай бұрын
Hun golkan chakk dio akhand path karne chaddo gian nu guru.bnao baba ji kolon arth samaj ke
@harsimransingh1054
@harsimransingh1054 Жыл бұрын
kyo ni pehla mile tuc. hun life ch kujh hor chnga ni lgda jee krda bs bani vichari jayiye suni jayiye gursikh suljhya nu
@Balkarsingh-ut9hl
@Balkarsingh-ut9hl 3 жыл бұрын
🙏🙏🙏🙏🙏
отомстил?
00:56
История одного вокалиста
Рет қаралды 6 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 51 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 125 МЛН
отомстил?
00:56
История одного вокалиста
Рет қаралды 6 МЛН